ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਲੋਕ ਸੰਵਾਦ › ›

Featured Posts
ਕਿਰਤ ਦਾ ਸਵੈਮਾਣ

ਕਿਰਤ ਦਾ ਸਵੈਮਾਣ

ਬਲਦੇਵ ਸਿੰਘ (ਸੜਕਨਾਮਾ) ‘ਲਾਲ ਬੱਤੀ’ ਨਾਵਲ ਲਿਖਣ ਲਈ ਉਸ ਧੰਦੇ ਦੇ ਸੱਭਿਆਚਾਰ ਨੂੰ ਨੇੜੇ ਤੋਂ ਜਾਂਚਣ ਲਈ ਮੈਂ ਕਈ ਵਰ੍ਹੇ ਲਗਾਏ ਸਨ। ਆਪਣੇ ਟਰਾਂਸਪੋਰਟ ਦੇ ਕਿੱਤੇ ਤੋਂ ਜਦੋਂ ਵੀ ਵਿਹਲ ਮਿਲਦੀ ਮੈਂ ਵਿਕਟੋਰੀਆ ਯਾਦਗਾਰ ਦੇ ਮੈਦਾਨਾਂ ਵਿਚ ਚਲਾ ਜਾਂਦਾ ਸੀ। ਉੱਥੇ ਕੋਈ ਖਾਲੀ ਕੋਨਾ ਮੱਲ ਕੇ ਪੜ੍ਹਨ ਵਿਚ ਰੁੱਝੇ ਹੋਣ ਦਾ ...

Read More

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

ਗਗਨ ਦੀਪ ਸ਼ਰਮਾ (ਡਾ.) ਬਿੱਲੀ ਨੂੰ ਆਉਂਦੀ ਵੇਖ ਕੇ ਕਬੂਤਰ ਦੇ ਅੱਖਾਂ ਮੀਚ ਲੈਣ ਵਾਲੀ ਕਹਾਣੀ ਤਾਂ ਤੁਸੀਂ ਸੁਣੀ ਹੀ ਹੋਵੇਗੀ, ਪਰ ਕੀ ਤੁਸੀਂ ਇਹੋ ਜਿਹੀ ਕੋਈ ਕਹਾਣੀ ਘਟਦੀ ਵੇਖੀ ਜਾਂ ਸੁਣੀ ਹੈ ਜਿੱਥੇ ਬਿੱਲੀ ਆਉਂਦੀ ਵੇਖ ਕੇ ਕਬੂਤਰਾਂ ਦੀ ਰਾਖੀ ਬੈਠੇ ਲੋਕ ਕਬੂਤਰਾਂ ਦੀਆਂ ਅੱਖਾਂ ’ਤੇ ਪਰਦੇ ਪਾ ਦਿੰਦੇ ਹੋਣ ...

Read More

ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ

ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ

ਸੰਜੀਵ ਪਾਂਡੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਇਕ ਵਾਰ ਸਬੰਧਾਂ ਵਿਚ ਖਾਸਾ ਤਣਾਅ ਨਜ਼ਰ ਆ ਰਿਹਾ ਹੈ। ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਖ਼ਤਮ ਕਰਨ ਦਾ ਫੈ਼ਸਲਾ ਕੀਤਾ ਹੈ। ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨੀ ਸੰਸਦ ਦਾ ...

Read More

ਰੋਟੀ ਹੱਕ ਦੀ ਖਾਧੀ ਚੰਗੀ ਐ

ਰੋਟੀ ਹੱਕ ਦੀ ਖਾਧੀ ਚੰਗੀ ਐ

ਕਿਰਤੀ ਮੈਂ ਵਿਆਹਾਂ ’ਤੇ ਰੋਟੀਆਂ ਪਕਾਉਣ ਦਾ ਕੰਮ ਕਰਦੀ ਆਂ। ਪਰਿਵਾਰ ਵਾਲੇ ਮੈਰਿਜ ਪੈਲੇਸ ਵਿਚ ਨ੍ਹੀਂ ਜਾਣ ਦਿੰਦੇ। ਇਸ ਲਈ ਪਿੰਡ ਵਿਚ ਘਰਾਂ ’ਚ ਹੋਣ ਵਾਲੀਆਂ ਵਿਆਹ-ਸ਼ਾਦੀਆਂ ਵਿਚ ਈ ਮੈਂ ਇਹ ਕੰਮ ਕਰਦੀ ਆਂ। ਛੇ-ਸੱਤ ਹਜ਼ਾਰ ਰੁਪਏ ਮਹੀਨੇ ਦੇ ਬਣ ਜਾਂਦੇ ਨੇ। ਜਦੋਂ ਕਦੇ ਕੰਮ ਮਿਲ ਜਾਂਦਾ ਕਰ ਲੈਨੀ ਆਂ। ਜਿਹੜੇ ...

Read More

ਬਰਾਬਰ ਕੰਮ ਤਾਂ ਬਰਾਬਰ ਤਨਖਾਹ ਕਿਉਂ ਨਹੀਂ?

ਬਰਾਬਰ ਕੰਮ ਤਾਂ ਬਰਾਬਰ ਤਨਖਾਹ ਕਿਉਂ ਨਹੀਂ?

ਸੋਹਜ ਦੀਪ ਮਨੁੱਖਾਂ ਦਾ ਸਮਾਜਿਕ ਅਤੇ ਆਰਥਿਕ ਢਾਂਚਾ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਨਾਲ ਭਰਿਆ ਹੋਇਆ ਹੈ। ਇਹ ਅਸਮਾਨਤਾਵਾਂ ਜਾਤ, ਨਸਲ, ਧਰਮ ਆਦਿ ਨਾਲ ਸਬੰਧਿਤ ਹਨ। ਇਹ ਅਸਮਾਨਤਾਵਾਂ ਕਈ ਤਰ੍ਹਾਂ ਦੇ ਭੇਦਭਾਵਾਂ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਵਿਤਕਰਿਆਂ ਨਾਲ ਆਰਥਿਕ ਆਧਾਰ ’ਤੇ ਕੀਤਾ ਜਾਂਦਾ ਵਿਤਕਰਾ ਸਮਾਜ ਲਈ ਬਹੁਤ ਘਾਤਕ ਸਿੱਧ ਹੁੰਦਾ ਹੈ। ...

Read More

ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ

ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ

ਬੀਰ ਦਵਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਨੂੰ ਇਕਪਾਸੜ ਤੌਰ ’ਤੇ ਮਨਸੂਖ਼ ਕਰਨ ਦਾ ਆਪਹੁਦਰਾ ਫ਼ੈਸਲਾ ਕਰਕੇ ਦੇਸ਼ ਦੀਆਂ ਘੱਟਗਿਣਤੀਆਂ ਪ੍ਰਤੀ ਜਹਾਲਤ ਦਾ ਸਬੂਤ ਦਿੱਤਾ ਹੈ। ਜੋ ਕੁਝ ਦੇਸ਼ ਦੀ ਸੰਸਦ ਵਿਚ 5 ਅਤੇ 6 ਅਗਸਤ ਨੂੰ ਹੋਇਆ ਹੈ, ਉਸ ਨਾਲ ਬਹੁਗਿਣਤੀਵਾਦ ...

Read More

ਜਦੋਂ ਟੈਕਸੀ ਮੋਬਾਈਲ ਹਸਪਤਾਲ ਬਣੀ

ਜਦੋਂ ਟੈਕਸੀ ਮੋਬਾਈਲ ਹਸਪਤਾਲ ਬਣੀ

ਬਲਦੇਵ ਸਿੰਘ (ਸੜਕਨਾਮਾ) ਕਲਕੱਤਾ ਮਹਾਂਨਗਰ! ਤਿੱਖੜ ਦੁਪਹਿਰ। ਅੱਗ ਵਾਂਗ ਤਪਦੀਆਂ ਸੜਕਾਂ। ਸਾਰਾ ਦਿਨ ਟੈਕਸੀ ਚਲਾਉਂਦਿਆਂ ਮਨ ਬੜਾ ਉਚਾਟ ਤੇ ਖਿੱਝਿਆ ਹੋਇਆ ਸੀ। ਸਰੀਰ ਵੀ ਕੁਝ ਵੱਲ ਨਹੀਂ ਸੀ ਲੱਗ ਰਿਹਾ। ਸੋਚਿਆ ਚੱਲ ਮਨਾਂ ਕਿਸੇ ਹੋਟਲ ’ਤੇ ਤਿੱਖੀ ਜਿਹੀ ਚਾਹ ਪੀਤੀ ਜਾਵੇ। ਉੱਥੇ ਬਿੰਦ-ਝੱਟ ਆਰਾਮ ਕਰਾਂਗੇ, ਫੇਰ ਵੇਖੀ ਜਾਊ। ਜਿਹੜੇ ਹੋਟਲ ’ਤੇ ਟੈਕਸੀ ...

Read More


ਅਸੀਂ ਚੁੱਪ ਕਿਉਂ ਹਾਂ…? ਮੈਂ ਚੁੱਪ ਨਹੀਂ ਰਹਾਂਗਾ : ਅਮੋਲ ਪਾਲੇਕਰ

Posted On February - 12 - 2019 Comments Off on ਅਸੀਂ ਚੁੱਪ ਕਿਉਂ ਹਾਂ…? ਮੈਂ ਚੁੱਪ ਨਹੀਂ ਰਹਾਂਗਾ : ਅਮੋਲ ਪਾਲੇਕਰ
ਸ਼ੁੱਕਰਵਾਰ ਨੂੰ ਮੁੰਬਈ ਵਿਚ ਨੈਸ਼ਨਲ ਗੈਲਰੀ ਆਫ ਮਾਡਰਨ ਆਰਟਸ (ਐੱਨਜੀਐੱਮਏ) ਵਿਚ ਮਰਹੂਮ ਮਹਾਰਾਸ਼ਟਰੀ ਚਿੱਤਰਕਾਰ ਪ੍ਰਭਾਕਰ ਬਾਰਵੇ ਦੀ ਯਾਦ ਵਿਚ ਉਨ੍ਹਾਂ ਦੇ ਚਿੱਤਰਾਂ ਦੀ ਨੁਮਾਇਸ਼ ‘ਇਨਸਾਈਡ ਦਿ ਐਂਪਟੀ ਬਾਕਸ’ ਦੇ ਉਦਘਾਟਨੀ ਸਮਾਰੋਹ ਵਿਚ ਬੋਲ ਰਹੇ ਮਸ਼ਹੂਰ ਫ਼ਿਲਮੀ ਅਦਾਕਾਰ ਤੇ ਨਾਟਕਰਮੀ ਅਮੋਲ ਪਾਲੇਕਰ ਨੂੰ ਉਨ੍ਹਾਂ ਦੇ ਭਾਸ਼ਨ ਦੌਰਾਨ ਵਾਰ ਵਾਰ ਟੋਕਿਆ ਗਿਆ। ....

ਪੰਜਾਬ ਦੇ ਬਾਲਮੀਕੀਆਂ ਸਬੰਧੀ ਖੋਜ ਦਾ ਮਸਲਾ

Posted On February - 12 - 2019 Comments Off on ਪੰਜਾਬ ਦੇ ਬਾਲਮੀਕੀਆਂ ਸਬੰਧੀ ਖੋਜ ਦਾ ਮਸਲਾ
ਪੰਜਾਬ ਦੇ ਦਲਿਤਾਂ ਵਿਸ਼ੇਸ਼ ਰੂਪ ਵਿਚ ਬਾਲਮੀਕੀਆਂ ਤੇ ਉਨ੍ਹਾਂ ਦੇ ਜਾਤੀ ਮੁਹੱਲਿਆਂ ਦੇ ਵਿਸ਼ੇ ਨੂੰ ਨਿਵੇਕਲੇ ਪੱਧਰ ਤੋਂ ਵਾਚਣ ਦੀ ਲੋੜ ਹੈ। ਅਕਾਦਮਿਕ ਤੇ ਮੌਜੂਦਾ ਦਲਿਤ ਸਾਹਿਤ ਵਿਚ ਇਸ ਸਬੰਧੀ ਦੋ ਵਿਚਾਰ ਨਜ਼ਰ ਆਉਂਦੇ ਹਨ: ਪਹਿਲਾ ਆਧੁਨਿਕਤਾਵਾਦੀ ਫ਼ਲਸਫ਼ਾ। ....

ਹੋਰ ਬਿਮਾਰ ਹੋਏਗਾ ਸਿਹਤ ਸੰਭਾਲ ਢਾਂਚਾ

Posted On February - 5 - 2019 Comments Off on ਹੋਰ ਬਿਮਾਰ ਹੋਏਗਾ ਸਿਹਤ ਸੰਭਾਲ ਢਾਂਚਾ
ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਅਖ਼ਬਾਰਾਂ ਵਿਚ ਇਕ ਇਸ਼ਤਿਆਰ ਦਿੱਤਾ ਕਿ ਉਹ ਪੰਜ ਸੌ ਤੋਂ ਵੀ ਵੱਧ ਸਰਕਾਰੀ ਹਸਪਤਾਲਾਂ ਨੂੰ ਇਕ ਖ਼ਾਸ ਮਾਡਲ ਤਹਿਤ ਠੇਕੇ ’ਤੇ ਦੇਣਾ ਚਾਹੁੰਦੀ ਹੈ ਜਿਸ ਨੂੰ ਪੀ.ਪੀ.ਪੀ.ਮਾਡਲ ਆਖਿਆ ਜਾਂਦਾ ਹੈ। ਇਹ ਮਾਡਲ ਸਿਰਫ਼ ਸਿਹਤ ਸੰਸਥਾਵਾਂ ਲਈ ਨਹੀਂ ਵਿਦਿਅਕ ਅਦਾਰਿਆਂ, ਜਨਤਕ ਟਰਾਂਸਪੋਰਟ ਅਤੇ ਹੋਰ ਜਨਤਕ ਸੇਵਾਵਾਂ ’ਤੇ ਵੀ ਠੋਸਿਆ ਜਾ ਰਿਹਾ ਹੈ। ....

ਸਿਹਤ ਖੇਤਰ ਦੀ ਤੰਦਰੁਸਤੀ ਅਹਿਮ

Posted On February - 5 - 2019 Comments Off on ਸਿਹਤ ਖੇਤਰ ਦੀ ਤੰਦਰੁਸਤੀ ਅਹਿਮ
ਪੰਜਾਬ ਸਰਕਾਰ ਵੱਲੋਂ ਨਿੱਜੀ ਖੇਤਰ ਦੇ ਹਸਪਤਾਲਾਂ ਤੇ ਡਾਕਟਰਾਂ ਤੋਂ ਸਰਕਾਰੀ ਹਸਪਤਾਲਾਂ ਵਿਚ ਸੇਵਾਵਾਂ ਦੇਣ ਅਤੇ ਇਨ੍ਹਾਂ ਨੂੰ ਚਲਾਉਣ ਦਾ ਫ਼ੈਸਲਾ ਲੋਕ ਪੱਖੀ ਨਹੀਂ ਹੈ। ਇਸ ਫ਼ੈਸਲੇ ਨਾਲ ਸਰਕਾਰੀ ਹਸਪਤਾਲਾਂ ਵਿਚ ਸੇਵਾਵਾਂ ਦੀਆਂ ਦਰਾਂ ਬਹੁਤ ਵੱਧ ਜਾਣਗੀਆਂ ਜਿਸਦਾ ਲੋਕਾਂ ਦੀ ਸਿਹਤ ’ਤੇ ਮੰਦਾ ਪ੍ਰਭਾਵ ਪਏਗਾ। ....

ਜੰਗ ਜਾਰੀ ਹੈ ਸਾਥੀ

Posted On February - 5 - 2019 Comments Off on ਜੰਗ ਜਾਰੀ ਹੈ ਸਾਥੀ
ਗੱਲ ਐਮਰਜੈਂਸੀ ਵੇਲੇ ਦੀ ਹੈ। ਕੋਲਕਾਤਾ ਵਿਚ ਇਸ ਦਾ ਪ੍ਰਭਾਵ ਕੁਝ ਜ਼ਿਆਦਾ ਹੀ ਸੀ। ਸ਼ਰੇਆਮ ਵਿਰੋਧ ਕਰਨ ਦੀ ਥਾਂ ਲੇਖਕ ਆਪਣੇ ਮਨਾਂ ਦੀ ਭੜਾਸ ਕੌਫ਼ੀ ਹਾਊਸ ਵਿਚ ਜਾ ਕੇ ਕੱਢ ਲੈਂਦੇ ਸਨ। ਕੋਲਕਾਤਾ ਮਹਾਂਨਗਰ ਦੇ ਸੈਂਟਰਲ ਐਵੇਨਿਊ ਦੇ ਕੌਫ਼ੀ ਹਾਊਸ ਵਿਚ ਲਗਪਗ ਰੋਜ਼ ਉੱਥੇ ਜੁੜੇ ਲੇਖਕਾਂ ਦੀ ਬਹਿਸ ਵੇਲੇ ਕੌਫ਼ੀ ਦੇ ਪਿਆਲਿਆ ਵਿਚ ਇਨਕਲਾਬ ਤੈਰਨ ਲੱਗਦਾ ਸੀ। ਉੱਥੇ ਇਕ ਕਵੀ ਸਭ ਤੋਂ ਵੱਧ ਭਾਵੁਕ ਤੇ ....

ਮਿਹਨਤ ਕਰਦਾ ਹਾਂ, ਕੋਈ ਫਿਕਰ ਨਹੀਂ

Posted On February - 5 - 2019 Comments Off on ਮਿਹਨਤ ਕਰਦਾ ਹਾਂ, ਕੋਈ ਫਿਕਰ ਨਹੀਂ
ਮੈਂ ਸੇਵੀਆਂ ਵੱਟਣ ਦਾ ਕੰਮ ਕਰਦਾ ਹਾਂ ਜੋ ਦੀਵਾਲੀ ਤਕ ਹੁੰਦੈ, ਇਸ ਤੋਂ ਬਾਅਦ ਮੂੰਗਫਲੀ ਤੇ ਅੱਗੇ ਗੰਨੇ ਦੇ ਜੂਸ ਦਾ ਕੰਮ ਆ ਜਾਂਦੈ। ਸੀਜ਼ਨ ਮੁਤਾਬਕ ਕੰਮ ਬਦਲਦਾ ਰਹਿੰਦਾ ਹੈ। ਦੀਵਾਲੀ ਤੋਂ ਬਾਅਦ ਮੂੰਗਫਲੀ ਵਾਲਾ ਕੰਮ ਬਹਾਦਰਗੜ੍ਹ ਜਾ ਕੇ ਕਰੀਦੈ। ਦਿਹਾੜੀ ਬਣੀ ਜਾਂਦੀ ਐ, ਖ਼ਰਚਾ ਨਿਕਲੀ ਜਾਂਦੈ। ....

ਕਰਤਾਰਪੁਰ ਦੂਰ ਹੈ

Posted On January - 29 - 2019 Comments Off on ਕਰਤਾਰਪੁਰ ਦੂਰ ਹੈ
ਹੁਣ ਸੰਨ 2018 ਦੇ ਅੰਤਿਮ ਦਿਨ ਦਾ ਅੰਤਿਮ ਪਹਿਰ ਹੈ। ਚਿਰ-ਸਥਾਈ ਵਰਤਮਾਨ ਦੇ ਇਸ ਈਸਵੀ ਨਾਮ ਵਾਲਾ ਵਰ੍ਹਾ ਵੀ ਵਹੀ ਜਾਣਾ ਹੈ। ਡੇਰਾ ਬਾਬਾ ਨਾਨਕ ਵਿਚ ਭਾਰਤ ਤੇ ਪਾਕਿਸਤਾਨ ਦੀ ਖ਼ੂਨੀ ਸਰਹੱਦ ’ਤੇ ਜੜੀ ਦੂਰਬੀਨ ਥਾਣੀ ਵਰਤਦਾ ਕੌਤਕ ਤੱਕਣ ਦੀ ਉਡੀਕ ਕਰਦੀਆਂ ਸ਼ੀਂਹ ਰਾਜਿਆਂ ਤੇ ਉਨ੍ਹਾਂ ਦੀ ਕੁਤੀੜ ਦੇ ਮੱਲੇ ਪੱਤਣਾਂ ’ਤੇ ਖਲੋਤੀਆਂ ਦਸ ਬੀਬੀਆਂ ਦੀ ਇਹ ਤਸਵੀਰ ਇਸ ਸਾਲ ਦੀ ਤਾਂ ਕੀ, ਸਾਡੇ ਵੇਲਿਆਂ ....

ਸਾਥ ਛੱਡ ਗਿਆ ਸਾਥੀ

Posted On January - 29 - 2019 Comments Off on ਸਾਥ ਛੱਡ ਗਿਆ ਸਾਥੀ
ਇਹ ਰਾਤ 17 ਜਨਵਰੀ 2019 ਦੀ ਹੈ। ਲੰਡਨ ਤੋਂ ਲੇਖਕ ਗੁਰਪਾਲ ਸਿੰਘ ਦੀ ਵੱਟਸਐਪ ਕਾਲ ਆਈ। ਹਾਲੇ ਕੱਲ੍ਹ ਹੀ ਉਸਦਾ ਭਾਣਜਾ ਉਸ ਦੀਆਂ ਕਿਤਾਬਾਂ ਦੇ ਕੇ ਗਿਐ, ਹਾਂ...ਕਿਤਾਬਾਂ ਦੀ ਪਹੁੰਚ ਬਾਬਤ ਪੁੱਛਦਾ ਹੋਵੇਗਾ, ਇਹ ਸੋਚ ਕੇ ‘ਹੈਲੋ...’ ਕਹਿੰਦਾ ਹਾਂ। ....

ਗੁਸਤਾਖੀ ਮੁਆਫ਼

Posted On January - 29 - 2019 Comments Off on ਗੁਸਤਾਖੀ ਮੁਆਫ਼
ਇਕ ਘਰ ਵਿਚ ਕਈ ਵਾਰ ਡਾਕਾ ਪੈਂਦਾ ਰਿਹਾ। ਹਰ ਵਾਰ ਡਾਕੂ ਘਰ ਵਿਚੋਂ ਚੰਗੇ ਹੱਥ ਰੰਗ ਕੇ ਜਾਂਦੇ। ਡਾਕੂਆਂ ਦੇ ਸਰਦਾਰ ਆਪਣੇ ਕੋਲ ਮੋਟਾ ਮਾਲ ਰੱਖਦੇ, ਬਾਕੀ ਮਾਲ ਟੋਲੇ ਦੇ ਬਾਕੀ ਮੈਂਬਰਾਂ ਨੂੰ ਦਰਜਾ-ਬ-ਦਰਜਾ ਆਪਸ ਵਿਚ ਵੰਡਣ ਦੀ ਇਜਾਜ਼ਤ ਹੁੰਦੀ। ....

ਪੰਜਾਬ ’ਚ ਨਵੇਂ ਸਿਰਿਓਂ ਸਿਆਸੀ ਸਫ਼ਬੰਦੀ ਦੀ ਲੋੜ

Posted On January - 29 - 2019 Comments Off on ਪੰਜਾਬ ’ਚ ਨਵੇਂ ਸਿਰਿਓਂ ਸਿਆਸੀ ਸਫ਼ਬੰਦੀ ਦੀ ਲੋੜ
ਪੰਜਾਬ ਦੇ ਸੰਕਟ ਤੇ ਸਿੱਖੀ ਦੇ ਸੰਕਟ ਨੂੰ ਇਕ ਦੂਜੇ ਦੇ ਅੰਗ-ਸੰਗ ਰੱਖ ਕੇ ਵੇਖਣ ਦੀ ਸੁਹਿਰਦ ਤੇ ਸੰਵੇਦਨਸ਼ੀਲ ਪਹੁੰਚ ਨੇ ਮੋਨੀਕਾ ਕੁਮਾਰ ਦੀ ਲਿਖਤ ‘ਗੁਰਮੁਖਿ ਤਤੁ ਵਿਚਾਰੀ: ਪੰਜਾਬ ਪੰਜਾਬੀਆਂ ਦਾ’ (9 ਜਨਵਰੀ ਦਾ ਅੰਕ) ਨੇ ਪੰਜਾਬ ਅੰਦਰ ਚੱਲ ਰਹੇ ਬੌਧਿਕ ਤੇ ਰਾਜਸੀ ਸੰਵਾਦ ਦੇ ਕੇਂਦਰ ਵਿਚ ਲਿਆ ਖੜ੍ਹਾ ਕੀਤਾ ਹੈ। ....

ਸਾਨੂੰ ਤਾਂ ਹੁਣ ਕੋਈ ਪੁੱਛਦਾ ਈ ਨਹੀਂ…

Posted On January - 29 - 2019 Comments Off on ਸਾਨੂੰ ਤਾਂ ਹੁਣ ਕੋਈ ਪੁੱਛਦਾ ਈ ਨਹੀਂ…
ਮੈਂ 1975 ਵਿਚ ਆਸਟਰੀਆ (ਯੂਰਪੀ ਮੁਲਕ) ਚਲਾ ਗਿਆ। ਅਸੀਂ ਉੱਥੇ ਕਈ ਜਣੇ ਸੜਕ ਮਾਰਗ ਰਾਹੀਂ ਹੀ ਗਏ। ਜਦੋਂ ਸਾਲ ਬਾਅਦ ਵੀਜ਼ਾ ਮੁੱਕ ਗਿਆ ਅਤੇ ਅਸੀਂ ਸਾਰੇ ਗ਼ੈਰ ਕਾਨੂੰਨੀ ਹੋ ਗਏ ਤਾਂ ਸਾਨੂੰ ਉਨ੍ਹਾਂ ਨੇ ਉੱਥੋਂ ਕੱਢ ਦਿੱਤਾ। ਉਨ੍ਹਾਂ ਸਾਨੂੰ ਸਰਹੱਦ ਪਾਰ ਕਰਵਾ ਕੇ ਯੂਗੋਸਲਾਵੀਆ ਵਾੜ ਦਿੱਤਾ। ....

ਆਰਥਿਕ ਨਾਬਰਾਬਰੀ ਬਨਾਮ ਰਾਖਵਾਂਕਰਨ

Posted On January - 22 - 2019 Comments Off on ਆਰਥਿਕ ਨਾਬਰਾਬਰੀ ਬਨਾਮ ਰਾਖਵਾਂਕਰਨ
ਜਿਸ ਵਕਤ ਕੁਝ ਸੂਬਿਆਂ ਅੰਦਰ ਜਨਰਲ ਕੈਟੇਗਰੀ ਨਾਲ ਸਬੰਧਿਤ ਕਾਸ਼ਤਕਾਰ ਵਰਗਾਂ ਵੱਲੋਂ ਰਾਖਵੇਂਕਰਨ ਦੀ ਮੰਗ ਤੁਰੀ ਸੀ ਤਾਂ ਸਾਡਾ ਮੱਥਾ ਉਦੋਂ ਹੀ ਠਣਕਿਆ ਸੀ। ਸਮਾਜਿਕ ਪਾੜਾ, ਰਾਖਵੇਂਕਰਨ ਦੇ ਕਾਰਨ ਅਤੇ ਮੋੜ ਮੁੜ ਰਹੀ ਸਿਆਸਤ ਨੂੰ ਜਦੋਂ ਦੂਰ ਅੰਦੇਸ਼ੀ ਨਾਲ ਭਾਂਪਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਨਜ਼ਰ ਆਇਆ ਸੀ, ਉਸਦੀ ਸਿਆਸੀ ਪਛਾਣ ਪਟੇਲਾਂ ਦਾ ਰਾਜਸਥਾਨ ’ਚ ਅੰਦੋਲਨ ਵੀ ਸੀ ਤੇ ਜੋ ਜਾਟਾਂ ਨੇ ਹਰਿਆਣਾ ’ਚ ....

ਸੱਤਰ ਵਰ੍ਹਿਆਂ ਬਾਅਦ ਦੋ ਸਹੇਲੀਆਂ ਦੀ ਗੱਲਬਾਤ

Posted On January - 22 - 2019 Comments Off on ਸੱਤਰ ਵਰ੍ਹਿਆਂ ਬਾਅਦ ਦੋ ਸਹੇਲੀਆਂ ਦੀ ਗੱਲਬਾਤ
ਸੰਤਾਲੀ ਤੋਂ ਪਹਿਲਾਂ ਨਾਰੋਵਾਲ ਜ਼ਿਲ੍ਹਾ ਨਹੀਂ, ਸਿਆਲਕੋਟ ਦੀ ਤਹਿਸੀਲ ਹੁੰਦਾ ਸੀ। ਜੱਸੜ ਰੇਲਵੇ ਸਟੇਸ਼ਨ ਨੇੜਲੇ ਪਿੰਡ ਦੁਆਬੇ ’ਚ ਰੰਧਾਵੇ ਵੱਸਦੇ ਸਨ। ਇਸੀ ਪਿੰਡ ਦੀ ਜਾਈ ਜੋਗਿੰਦਰ ਕੌਰ ਉਰਫ਼ ਜਿੰਦੋ ਹੁਣ ਚੁਰਾਸੀ ਵਰ੍ਹਿਆਂ ਦੀ ਹੋ ਚੁੱਕੀ ਹੈ। ਮੈਂ ਉਸ ਨਾਲ ਗੱਲਬਾਤ ਕਰਨ ਗਿਆ ਤਾਂ ਉਸ ਨੇ ਗੱਲਾਂ ਦੀ ਝੜੀ ਲਗਾ ਦਿੱਤੀ। ....

ਪੇਟ ਵਾਲਾ ਲੌਂਗੋਵਾਲ

Posted On January - 22 - 2019 Comments Off on ਪੇਟ ਵਾਲਾ ਲੌਂਗੋਵਾਲ
ਕੋਲਕਾਤਾ (ਕਲਕੱਤਾ) ਵਿਚ 1982-83 ਦੌਰਾਨ ਇਕ ਦਿਨ ਮੈਂ ਰਾਸ ਬਿਹਾਰੀ ਮੋੜ ’ਤੇ ਟੈਕਸੀ ਲਈ ਖੜ੍ਹਾ ਸਵਾਰੀ ਦੀ ਉਡੀਕ ਵਿਚ ਸਾਂ। ਮੇਰੇ ਆਸੇ-ਪਾਸੇ ਟਰੈਫਿਕ ਦੀ ਭੀੜ ਸੀ। ਡਬਲ-ਡੈਕਰ ਬੱਸਾਂ, ਟਰਾਮਾਂ ਆ-ਜਾ ਰਹੀਆਂ ਸਨ। ....

ਕੰਮ ਦੀ ਕਦਰ ਈ ਜ਼ਰੂਰੀ ਆ…

Posted On January - 22 - 2019 Comments Off on ਕੰਮ ਦੀ ਕਦਰ ਈ ਜ਼ਰੂਰੀ ਆ…
ਮੇਰਾ ਪਿੰਡ ਫਰਾਲਾ, ਜ਼ਿਲ੍ਹਾ ਨਵਾਂ ਸ਼ਹਿਰ ਵਿਚ ਪੈਂਦਾ ਐ। ਅਸੀਂ ਦੋ ਭਾਈ ਤੇ ਇਕ ਭੈਣ ਹਾਂ। ਮੇਰੇ ਭੈਣ ਭਾਈ ਵਿਦੇਸ਼ ਰਹਿੰਦੇ ਨੇ। ਮੈਂ 18 ਸਾਲ ਪਹਿਲਾਂ ਸਾਊਦੀ ਅਰਬ ਤੋਂ ਆ ਗਿਆ ਸੀ। ਮੈਂ 10 ਸਾਲ ਉੱਥੇ ਟਰਾਲਾ ਡਰਾਈਵਰ ਰਿਹਾ। ਉੱਥੇ ਮੈਂ 22 ਟਾਇਰਾਂ ਵਾਲਾ ਟਰਾਲਾ ਚਲਾਉਂਦਾ ਸੀ ਤੇ ਮਹੀਨੇ ਵਿਚ 40 ਹਜ਼ਾਰ ਰੁਪਏ ਕਮਾਉਂਦਾ ਸੀ। ....

ਦੁਬਿਧਾ: ਅਰਧ ਕੁੰਭ ਜਾਂ ਪੂਰਨ ਕੁੰਭ

Posted On January - 15 - 2019 Comments Off on ਦੁਬਿਧਾ: ਅਰਧ ਕੁੰਭ ਜਾਂ ਪੂਰਨ ਕੁੰਭ
ਮਕਰ ਸਕਰਾਂਤੀ (ਮਾਘੀ) ਭਾਵ 15 ਜਨਵਰੀ ਤੋਂ ਪ੍ਰਯਾਗ (ਅਲਾਹਾਬਾਦ) ਵਿਚ ਬੜੇ ਵੱਡੇ ਪੱਧਰ ’ਤੇ ਅਰਧ ਕੁੰਭ ਮਨਾਇਆ ਜਾਵੇਗਾ। ਉੱਤਰ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਅਗਵਾਈ ਹੇਠ ਬੇਲੋੜੇ ਢੰਗ ਨਾਲ ਇਹ ਰਵਾਇਤੀ ਨਾਮ ਬਦਲ ਕੇ ਇਸ ਧਾਰਮਿਕ ਸਮਾਰੋਹ ਨੂੰ ਅਰਧ ਕੁੰਭ ਦੀ ਥਾਂ ਪੂਰਨ ਕੁੰਭ ਕਰਾਰ ਦੇ ਦਿੱਤਾ ਹੈ। ....
Available on Android app iOS app
Powered by : Mediology Software Pvt Ltd.