ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਲੋਕ ਸੰਵਾਦ › ›

Featured Posts
ਸਮੀਖਿਆ ਲੋੜਦੀ ਜਮਹੂਰੀਅਤ

ਸਮੀਖਿਆ ਲੋੜਦੀ ਜਮਹੂਰੀਅਤ

ਬੀਰ ਦਵਿੰਦਰ ਸਿੰਘ* ਕੀ ਭਾਰਤ ਵਿਚ ਲੋਕਤੰਤਰ ਦੇ 70 ਵਰ੍ਹਿਆਂ ਦੇ ਸਫ਼ਰ ਬਾਅਦ ਲੋਕਤੰਤਰ ਦੇ ਬਦਲੇ ਹੋਏ ਸੂਖਮ ਅਰਥਾਂ ਦੀ ਦ੍ਰਿਸ਼ਟੀ ਵਿਚ ਚੋਣ ਪ੍ਰਣਾਲੀ ਤੇ ਜਮਹੂਰੀ ਰਚਨਾ ਦੇ ਪੁਨਰ ਅਵਲੋਕਨ ਦੀ ਲੋੜ ਹੈ ? ਸ਼ਾਇਦ ਬਹੁਤੇ ਰਾਜਨੀਤਕ ਮਾਹਿਰ ਤੇ ਵਿਚਾਰਵਾਨਾਂ ਦਾ ਹੁੰਗਾਰਾ ਪੁਨਰ ਸਮੀਖਿਆ ਦੇ ਹੱਕ ਵਿਚ ਹੋਵੇਗਾ। ਹਾਲ ਹੀ ਵਿਚ ...

Read More

ਪੁਲੀਸ ਪ੍ਰਣਾਲੀ ’ਤੇ ਸਿਆਸੀ ਗਲਬਾ

ਪੁਲੀਸ ਪ੍ਰਣਾਲੀ ’ਤੇ ਸਿਆਸੀ ਗਲਬਾ

ਡਾ. ਸੁਵੀਰ ਸਿੰਘ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਪੁਲੀਸ ਸੰਗਠਿਤ ਪ੍ਰਣਾਲੀ ਅਧੀਨ ਕੰਮ ਕਰਦੀ ਹੈ, ਜਿਸ ਨੂੰ ਉਸ ਦੇਸ਼ ਦਾ ਕਾਨੂੰਨ ਸੇਧ ਦਿੰਦਾ ਹੈ। ਹਰ ਦੇਸ਼ ਵਿਚ ਪੁਲੀਸ ਦੇ ਬੁਨਿਆਦੀ ਕਰਤੱਵ ਇਕੋ ਜਿਹੇ ਹੀ ਹਨ। ਭਾਰਤ ਵਿਚ ਵੀ ਪੁਲੀਸ ਇਕ ਪ੍ਰਣਾਲੀ ਅਧੀਨ ਕੰਮ ਕਰਦੀ ਹੈ ਜਿਸ ਨੂੰ ਦੇਸ਼ ਦਾ ਸੰਵਿਧਾਨ ਸੇਧ ...

Read More

ਵਿਕਾਸ ਦੀ ਸਰਹੱਦ

ਵਿਕਾਸ ਦੀ ਸਰਹੱਦ

ਡਾ. ਬਨਿੰਦਰ ਰਾਹੀ ਪਿਛਲੇ ਸਾਲ ਮੈਂ ਆਈ. ਆਈ. ਟੀ. ਖੜਗਪੁਰ ਤੋਂ ਇਕ ਕੋਰਸ ਕੀਤਾ। ਉੱਥੇ ਪ੍ਰੋ. ਮੋਹਨ ਦੱਤਾ ਤੋਂ ਪੜ੍ਹਨ ਦਾ ਸਬੱਬ ਮਿਲਿਆ। ਇਸ ਕੋਰਸ ’ਚ ਪੂਰੇ ਭਾਰਤ ਤੋਂ 35-40 ਅਧਿਆਪਕ ਆਏ ਸਨ। ਲੈਕਚਰ ਦੌਰਾਨ ਇਕ ਅਧਿਆਪਕ ਨੇ ਪੁੱਛਿਆ ਕਿ ਵਿਕਾਸ ਦੀ ਪਰਿਭਾਸ਼ਾ ਕੀ ਹੈ? ਪ੍ਰੋ. ਦੱਤਾ ਨੇ ਕਿਹਾ ਜਦੋਂ ਬੁਨਿਆਦੀ ...

Read More

ਜਿਉਣ ਲਈ ਬਹੁਤ ਕੁਝ ਕੀਤਾ

ਜਿਉਣ ਲਈ ਬਹੁਤ ਕੁਝ ਕੀਤਾ

ਕਿਰਤੀ ਪਿੰਡ ਜੰਡਾਲੀ (ਲੁਧਿਆਣਾ) ਦੀ ਮਾਇਆ ਦਾ ਜੀਵਨ ਸੰਘਰਸ਼। ਮੇਰਾ ਨਾਂ ਮਾਇਆ ਐ। ਮੈਂ ਗੁਜ਼ਾਰਾ ਕਰਨ ਲਈ ਕਈ ਤਰ੍ਹਾਂ ਦੇ ਕੰਮ ਕਰਦੀ ਹਾਂ। ਘਰਾਂ ਦੇ ਕੰਮ ਵੀ ਕਰਦੀ ਤੇ ਵਿਆਹਾਂ ’ਤੇ ਵੀ ਕਰਦੀ। ਹੱਲਿਆਂ ਵੇਲੇ ਮੈਂ 12 ਸਾਲ ਦੀ ਸੀਗੀ। ਪੇਕੇ ਮੇਰੇ ਦੋਰਾਹੇ ਕੋਲ ਨੇ। ਉੱਥੇ ਹੱਲਿਆਂ ਵੇਲੇ ਬਹੁਤ ਕੁਝ ਹੋਇਆ ...

Read More

ਮਦਾਰੀ ਅਤੇ ਝੁਰਲੂ...

ਮਦਾਰੀ ਅਤੇ ਝੁਰਲੂ...

ਬਲਦੇਵ ਸਿੰਘ (ਸੜਕਨਾਮਾ) ਦੋਸਤੋ! ਹੁਣੇ ਹੁਣੇ ਦੇਸ਼ ਵਿਚ ਚੋਣਾਂ ਹੋ ਕੇ ਹਟੀਆਂ ਹਨ। ਹੁਣ ਤਾਂ ਚੋਣ ਨਤੀਜੇ ਵੀ ਆ ਗਏ ਹਨ ਤੇ ਜਿਵੇਂ ਐਗਜ਼ਿਟ ਪੋਲ ਨੇ ਪੂਰੇ ਦੇਸ਼ ਵਿਚ ਮਾਹੌਲ ਸਿਰਜ ਦਿੱਤਾ ਸੀ, ਸਭ ਕੁਝ ਉਸ ਅਨੁਸਾਰ ਹੀ ਹੋਇਆ। ਫਿਰ ਅਖ਼ਬਾਰ ਵਿਚ ਇਕ ਟਿੱਪਣੀ ਪੜ੍ਹੀ। ਇਸ ਵਾਰ ਦੇਸ਼ ਦੀ ਸੰਸਦ ਵਿਚ ...

Read More

ਮਨੀਸ਼ ਤਿਵਾੜੀ* ਟਰੰਪ ਦੇ ਨਿਸ਼ਾਨੇ ’ਤੇ ਭਾਰਤ

ਮਨੀਸ਼ ਤਿਵਾੜੀ* ਟਰੰਪ ਦੇ ਨਿਸ਼ਾਨੇ ’ਤੇ ਭਾਰਤ

ਸੰਜੀਵ ਪਾਂਡੇ ਟਰੰਪ ਪ੍ਰਸ਼ਾਸਨ ਨੇ ਵਪਾਰ ਵਿਚ ਤਰਜੀਹ ਦੀ ਆਮ ਵਿਵਸਥਾ ਤਹਿਤ ਭਾਰਤ ਨੂੰ ਮਿਲਣ ਵਾਲੀ ਕਰ ਛੋਟ ਦੇ ਲਾਭ ਨੂੰ ਖ਼ਤਮ ਕਰ ਦਿੱਤਾ ਹੈ। ਭਾਰਤ ਨੂੰ ਇਹ ਰਿਆਇਤ ਅਮਰੀਕਾ ਦੀ ਆਮ ਤਰਜੀਹੀ ਵਿਵਸਥਾ (ਜੀਐੱਸਪੀ) ਤਹਿਤ ਵਿਕਾਸਸ਼ੀਲ ਦੇਸ਼ਾਂ ਨੂੰ ਮਿਲਣ ਵਾਲੀ ਛੋਟ ਦੇ ਅਧੀਨ ਮਿਲਦੀ ਸੀ। ਟਰੰਪ ਦੇ ਇਸ ਫ਼ੈਸਲੇ ਨਾਲ ...

Read More

ਇਤਿਹਾਸ ਦੀ ਧਾਰਾ ਤੇ ਮੌਜੂਦਾ ਹਾਲਾਤ

ਇਤਿਹਾਸ ਦੀ ਧਾਰਾ ਤੇ ਮੌਜੂਦਾ ਹਾਲਾਤ

ਸ੍ਰੀ ਆਨੰਦਪੁਰ ਸਾਹਿਬ ਮਨੀਸ਼ ਤਿਵਾੜੀ* ਹਾਲੀਆ ਲੋਕ ਸਭਾ ਚੋਣਾਂ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਨੇ ਮੈਨੂੰ ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਤੋਂ ਆਪਣਾ ਉਮੀਦਵਾਰ ਬਣਾਉਣ ਦਾ ਫ਼ੈਸਲਾ ਕੀਤਾ। ਸ੍ਰੀ ਆਨੰਦਪੁਰ ਸਾਹਿਬ ਦਾ ਬਹੁਤ ਸ਼ਾਨਾਂਮੱਤਾ ਇਤਿਹਾਸ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਇਸ ਇਤਿਹਾਸਕ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਚ ਸਥਿਤ ਹੈ, ਜਿਹੜਾ ਸਿੱਖਾਂ ਲਈ ਪੰਜ ...

Read More


 • ਸਮੀਖਿਆ ਲੋੜਦੀ ਜਮਹੂਰੀਅਤ
   Posted On June - 18 - 2019
  ਕੀ ਭਾਰਤ ਵਿਚ ਲੋਕਤੰਤਰ ਦੇ 70 ਵਰ੍ਹਿਆਂ ਦੇ ਸਫ਼ਰ ਬਾਅਦ ਲੋਕਤੰਤਰ ਦੇ ਬਦਲੇ ਹੋਏ ਸੂਖਮ ਅਰਥਾਂ ਦੀ ਦ੍ਰਿਸ਼ਟੀ ਵਿਚ ਚੋਣ....
 • ਪੁਲੀਸ ਪ੍ਰਣਾਲੀ ’ਤੇ ਸਿਆਸੀ ਗਲਬਾ
   Posted On June - 18 - 2019
  ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਪੁਲੀਸ ਸੰਗਠਿਤ ਪ੍ਰਣਾਲੀ ਅਧੀਨ ਕੰਮ ਕਰਦੀ ਹੈ, ਜਿਸ ਨੂੰ ਉਸ ਦੇਸ਼ ਦਾ ਕਾਨੂੰਨ ਸੇਧ ਦਿੰਦਾ....
 • ਵਿਕਾਸ ਦੀ ਸਰਹੱਦ
   Posted On June - 18 - 2019
  ਪਿਛਲੇ ਸਾਲ ਮੈਂ ਆਈ. ਆਈ. ਟੀ. ਖੜਗਪੁਰ ਤੋਂ ਇਕ ਕੋਰਸ ਕੀਤਾ। ਉੱਥੇ ਪ੍ਰੋ. ਮੋਹਨ ਦੱਤਾ ਤੋਂ ਪੜ੍ਹਨ ਦਾ ਸਬੱਬ ਮਿਲਿਆ।....
 • ਜਿਉਣ ਲਈ ਬਹੁਤ ਕੁਝ ਕੀਤਾ
   Posted On June - 18 - 2019
  ਮੇਰਾ ਨਾਂ ਮਾਇਆ ਐ। ਮੈਂ ਗੁਜ਼ਾਰਾ ਕਰਨ ਲਈ ਕਈ ਤਰ੍ਹਾਂ ਦੇ ਕੰਮ ਕਰਦੀ ਹਾਂ। ਘਰਾਂ ਦੇ ਕੰਮ ਵੀ ਕਰਦੀ ਤੇ....

ਪਹਿਲਾ ਤੇ ਦੂਜਾ ਗੇੜ: ਖੇਤਰੀ ਦਲਾਂ ਦੀ ਅਹਿਮ ਭੂਮਿਕਾ

Posted On April - 16 - 2019 Comments Off on ਪਹਿਲਾ ਤੇ ਦੂਜਾ ਗੇੜ: ਖੇਤਰੀ ਦਲਾਂ ਦੀ ਅਹਿਮ ਭੂਮਿਕਾ
ਦੇਸ਼ ਵਿਚ ਲੋਕਤੰਤਰ ਦਾ ਪੰਜ ਸਾਲਾ ਮੇਲਾ ਸ਼ੁਰੂ ਹੋ ਚੁੱਕਾ ਹੈ। ਸੱਤ ਗੇੜਾਂ ਵਿਚ ਹੋਣ ਵਾਲੀਆਂ ਚੋਣਾਂ ਦੇ ਪਹਿਲੇ ਤੇ ਦੂਜੇ ਪੜਾਅ ਇਸ ਕਾਰਨ ਵੀ ਦਿਲਚਸਪ ਹਨ ਕਿ ਇਨ੍ਹਾਂ ਵਿਚ ਦੋਵਾਂ ਕੌਮੀ ਪਾਰਟੀਆਂ ਭਾਜਪਾ ਤੇ ਕਾਂਗਰਸ ਨੂੰ ਮੁੱਖ ਟੱਕਰ ਖੇਤਰੀ ਪਾਰਟੀਆਂ ਤੋਂ ਮਿਲ ਰਹੀ ਹੈ। ਇਨ੍ਹਾਂ ਗੇੜਾਂ ’ਚ ਖੇਤਰੀ ਦਲ ਮਜ਼ਬੂਤੀ ਨਾਲ ਚੋਣ ਲੜ ਰਹੇ ਹਨ ਅਤੇ ਭਾਜਪਾ ਤੇ ਕਾਂਗਰਸ ਨੂੰ ਤਕੜੀ ਟੱਕਰ ਦੇ ਰਹੇ ....

ਰਾਰਾ ਰੇਡੀਓ…ਦਿਲ ਦੇ ਕਰੀਬ

Posted On April - 9 - 2019 Comments Off on ਰਾਰਾ ਰੇਡੀਓ…ਦਿਲ ਦੇ ਕਰੀਬ
‘ਰਾਰਾ ਰੇਡੀਓ’ ਮੁੱਢਲੀ ਜਮਾਤ ਵਿਚ ਮਾਤ-ਭਾਸ਼ਾ ਸਿੱਖਣ ਦਾ ਇਹ ਗੁਰ ਅਜੇ ਵੀ ਕਦੇ-ਕਦੇ ਮੇਰੇ ਮਨ ਮਸਤਕ ਵਿਚ ਗੂੰਜ ਉੱਠਦਾ ਹੈ। ਰੇਡੀਓ ਮੇਰੀ ਮਾਤ-ਭਾਸ਼ਾ ਦਾ ਸ਼ਬਦ ਨਹੀਂ ਹੈ, ਪਰ ਸਾਡੇ ਪਹਿਲੀ ਜਮਾਤ ਦੇ ਕੈਦੇ ਵਿਚ ਜੋ ਤਸਵੀਰਾਂ ਵਾਲੀ ਵਰਣਮਾਲਾ ਛਪੀ ਹੋਈ ਸੀ, ਉਸ ਵਿਚ ਰੇਡੀਓ ਦੀ ਤਸਵੀਰ ਦੇ ਨਾਲ ‘ਰ’ ਅੰਕਿਤ ਰਾਰਾ ਰੇਡੀਓ ਸੀ। ....

ਬੇਜ਼ਮੀਨਿਆਂ ਦੀ ਆਵਾਜ਼ ਬਣੀ ‘ਬੇਜ਼ਮੀਨੇ’

Posted On April - 9 - 2019 Comments Off on ਬੇਜ਼ਮੀਨਿਆਂ ਦੀ ਆਵਾਜ਼ ਬਣੀ ‘ਬੇਜ਼ਮੀਨੇ’
ਜ਼ਿੰਦਗੀ ਦੇ ਹਰ ਖੇਤਰ ’ਚ ਹਾਸ਼ੀਏ ਤੋਂ ਪਾਰ ਧੱਕੇ ਗਏ ਬੇਜ਼ਮੀਨਿਆਂ ਨੂੰ ਵਿਸਾਖੀ ਦਾ ਚਾਅ ਨਹੀਂ ਚੜ੍ਹਦਾ। ਉਨ੍ਹਾਂ ਕੋਲ ਖੇਤ ਨਹੀਂ ਜਿੱਥੇ ਵਾਢੀ ਕਰਨ ਲਈ ਉਨ੍ਹਾਂ ਨੇ ਦਾਤੀ ਦੇ ਦੰਦੇ ਕਢਾ ਕੇ ਰੱਖਣੇ ਹਨ। ਸਦੀਆਂ ਤੋਂ ਉਨ੍ਹਾਂ ਦੇ ਗਲ਼ ਨੂੰ ਜਮਾਤੀ ਅਤੇ ਜਾਤੀ ਦਾਬੇ ਦੇ ਦੋਪਾਸੀ ਦੰਦਿਆਂ ਵਾਲੀ ਦਾਤੀ ਪਈ ਹੋਈ ਹੈ। ਉਨ੍ਹਾਂ ਕੋਲ ਗਲ਼ ਪਈ ਮਜਬੂਰੀ ਵਰਗੀ, ਉਧਾਰੇ ਸਾਹਾਂ ’ਤੇ ਦਿਨ ਕਟੀ ਕਰਦੀ, ਸਿਆਲਾਂ ....

ਬਿਹਾਰ: ਮੁੱਦਿਆਂ ਦੀ ਨਹੀਂ, ਜਾਤਾਂ ਦੀ ਬਾਤ

Posted On April - 9 - 2019 Comments Off on ਬਿਹਾਰ: ਮੁੱਦਿਆਂ ਦੀ ਨਹੀਂ, ਜਾਤਾਂ ਦੀ ਬਾਤ
ਲੋਕ ਸਭਾ ਚੋਣਾਂ ਵਿਚ ਬਿਹਾਰ ਦੇ ਰੁਖ਼ ’ਤੇ ਸਾਰੇ ਦੇਸ਼ ਦੀਆਂ ਨਜ਼ਰਾਂ ਹਨ। ਯੂਪੀ ਜਿੱਥੇ ਗਿਣਤੀ ਦੇ ਆਧਾਰ ’ਤੇ ਦਿੱਲੀ ਨੂੰ ਪ੍ਰਭਾਵਿਤ ਕਰਦਾ ਹੈ, ਬਿਹਾਰ ਵਿਚਾਰਕ ਪੱਧਰ ’ਤੇ ਅਜਿਹਾ ਕਰਦਾ ਰਿਹਾ ਹੈ। ਵਿਚਾਰਕ ਪੱਧਰ ’ਤੇ ਸੰਘਰਸ਼ ਪੱਖੋਂ ਬਿਹਾਰ ਮੋਹਰੀ ਰਿਹਾ ਹੈ। ਬਿਹਾਰ ਦੇ ਚੰਪਾਰਨ ਅੰਦੋਲਨ ਨੇ 1917 ਵਿਚ ਪੂਰੇ ਦੇਸ਼ ਨੂੰ ਸੁਨੇਹਾ ਦਿੱਤਾ ਸੀ। ਜ਼ਮੀਨੀ ਸੁਧਾਰਾਂ ਪੱਖੋਂ ਵੀ ਬਿਹਾਰ ਮੋਹਰੀ ਰਿਹਾ। ....

ਸਾਡਾ ਤਾਂ ਠੂਠਾ ਈ ਮੂਧਾ ਹੋ ਗਿਆ

Posted On April - 9 - 2019 Comments Off on ਸਾਡਾ ਤਾਂ ਠੂਠਾ ਈ ਮੂਧਾ ਹੋ ਗਿਆ
ਮੇਰੀ ਉਮਰ 45 ਸਾਲ ਦੀ ਐ। 1989 ਵਿਚ ਮੈਂ ਦਸਵੀਂ ਪਾਸ ਕੀਤੀ ਤੇ 1990 ਵਿਚ ਖੁਰੀਆਂ ਬਣਾਉਣ ਲੱਗ ਪਿਆ। ਉਦੋਂ ਮੇਰੀ ਉਮਰ 15-16 ਸਾਲ ਦੀ ਸੀ। ਉਦੋਂ ਆਪਣਾ ਕੰਮ ਚੰਗਾ ਚੱਲਦਾ ਸੀ। ਮੈਨੂੰ ਇਹ ਕੰਮ ਕਰਦੇ ਨੂੰ ਲਗਪਗ 30 ਸਾਲ ਹੋ ਗਏ। ਸਮੇਂ ਦੇ ਗੇੜ ਨਾਲ ਇਹ ਕੰਮ ਹੁਣ ਲਗਪਗ ਬੰਦ ਵਰਗਾ ਈ ਆ। ....

ਲੋਪ ਹੋ ਰਹੀ ਕੰਢੀ ਪਹਾੜੀ ਖੇਤਰ ਦੀ ਬੋਲੀ

Posted On April - 7 - 2019 Comments Off on ਲੋਪ ਹੋ ਰਹੀ ਕੰਢੀ ਪਹਾੜੀ ਖੇਤਰ ਦੀ ਬੋਲੀ
ਪੰਜਾਬ ਦਾ ਕੰਢੀ ਖੇਤਰ ਗੁਰਦਾਸਪੁਰ, ਪਠਾਨਕੋਟ ਦੀ ਧਾਰ ਤੋਂ ਸ਼ੁਰੂ ਹੋ ਕੇ ਹੁਸ਼ਿਆਰਪੁਰ ਦੇ ਪੂਰਬ ਵੱਲ ਹੁੰਦਾ ਹੋਇਆ ਨਵਾਂਸ਼ਹਿਰ, ਰੂਪਨਗਰ ਅਤੇ ਮੁਹਾਲੀ ਤਕ ਫੈਲਿਆ ਹੋਇਆ ਹੈ। ਲਗਭਗ 250 ਕਿਲੋਮੀਟਰ ਲੰਮੀ ਅਤੇ 14-15 ਕਿਲੋਮੀਟਰ ਚੌੜੀ ਇਸ ਨੀਮ ਪਹਾੜੀ ਕੰਢੀ ਪੱਟੀ ਦੇ ਵਾਸੀਆਂ ਵੱਲੋਂ ਕੰਢੀ ਪਹਾੜੀ ਬੋਲੀ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ....

ਜਦੋਂ ਹੰਭ ਗਿਆ ਹੁਕਮੀ

Posted On April - 7 - 2019 Comments Off on ਜਦੋਂ ਹੰਭ ਗਿਆ ਹੁਕਮੀ
ਹੁਕਮੀ ਨੇ ਵਿਹੜੇ ਦੇ ਸਾਰੇ ਘਰਾਂ ਵਿਚ ਹੀ ਦਹਿਸ਼ਤ ਫੈਲਾਈ ਹੋਈ ਸੀ। ਲੋਕ ਹੈਰਾਨ ਹੋ ਕੇ ਸੋਚ ਰਹੇ ਸਨ ਕਿ ਐਨੀ ਇੱਟ ਉਹਨੇ ਕਿਹੜੇ ਵੇਲੇ ਛੱਤ ’ਤੇ ਲਿਜਾ ਰੱਖੀ। ਇਸੇ ਗੱਲ ਵੱਲ ਦੇਖ ਤਾਂ ਸਾਈਂ ਕਹਿੰਦਾ ਸੀ, ‘‘ਏਸ ਮੁੰਡੇ ਨੇ ਬਣੀ ਵਿਉਂਤ ਬਣਾ ਕੇ ਲੜਾਈ ਕੀਤੀ ਆ... ਫੇਰ ਦੇਖੋ ਤੁਸੀਂ ਗਾਲ੍ਹਾਂ ਕੱਢਦਾ ਕੋਠੇ ਉੱਤੇ ਜਾ ਚੜ੍ਹਿਆ... ਤੇ ਦੇ ’ਤੇ ਇੱਟ, ਰੋੜੇ ’ਤੇ ਰੋੜਾ... ’ਕੱਲੇ ਨੇ ....

ਪਹਿਰਾਵਾ ਅਤੇ ਪਛਾਣ

Posted On April - 2 - 2019 Comments Off on ਪਹਿਰਾਵਾ ਅਤੇ ਪਛਾਣ
ਇਕ ਦਿਨ ਦੁਪਹਿਰ ਵੇਲੇ ਹਾਵੜਾ ਸਟੇਸ਼ਨ ਦੇ ਬਾਹਰ ਸਵਾਰੀ ਦੀ ਉਡੀਕ ਵਿਚ ਸਾਂ। ਇਸ ਵੇਲੇ ਰੇਲ ਗੱਡੀਆਂ ਘੱਟ ਆਉਂਦੀਆਂ ਹਨ। ਕੋਈ ਟਾਵਾਂ-ਟਾਵਾਂ ਮੁਸਾਫਿਰ ਬਾਹਰ ਆ ਰਿਹਾ ਸੀ। ਮੈਂ, ਹੋਰ ਟੈਕਸੀ ਡਰਾਈਵਰਾਂ ਨਾਲ ਖੜ੍ਹਾ ਗੱਪਾਂ ਮਾਰ ਰਿਹਾ ਸੀ। ....

ਸਾਂਝੀ ਖੇਤੀ ’ਚ ਹੈ ਪੰਜਾਬ ਸੰਕਟ ਦਾ ਹੱਲ

Posted On April - 2 - 2019 Comments Off on ਸਾਂਝੀ ਖੇਤੀ ’ਚ ਹੈ ਪੰਜਾਬ ਸੰਕਟ ਦਾ ਹੱਲ
ਅਜੋਕੇ ਪੰਜਾਬ ਦੇ ਖੇਤੀ ਸੰਕਟ ਦੀ ਜੜ ਪੰਜਾਬ ਵਿਚ ਹਰਾ ਇਨਕਲਾਬ ਆਉਣ ਨਾਲ ਖੇਤੀ ਦਾ ਮਸ਼ੀਨੀਕਰਨ ਹੋਣਾ ਹੈ। ਇਸ ਨਾਲ ਇਹ ਹੋਇਆ ਕਿ ਜ਼ਮੀਨ ਘਟਦੀ ਗਈ ਤੇ ਮਸ਼ੀਨਰੀ ਵਧਦੀ ਗਈ। ਇਸ ਦਵੰਦ ਨੇ ਖੇਤੀ ਦੀ ਸਨਅਤ ਵਿਚ ਮੁਨਾਫ਼ਾ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਜੱਟਾਂ ਦੇ ਸਿਰ ਕਰਜ਼ਾ ਚੜ੍ਹਨਾ ਸ਼ੁਰੂ ਹੋ ਗਿਆ। ....

ਤਸ਼ੱਦਦ : ਇਤਿਹਾਸ ’ਚੋਂ ਲੰਘਦਿਆਂ

Posted On April - 2 - 2019 Comments Off on ਤਸ਼ੱਦਦ : ਇਤਿਹਾਸ ’ਚੋਂ ਲੰਘਦਿਆਂ
ਕੁਝ ਹੀ ਚਿਰ ਪਹਿਲਾਂ ਦੀ ਗੱਲ ਹੈ, ਦਿੱਲੀ ਵਿਚ ਮੇਰੀ ਮੁਲਾਕਾਤ ਬੀ ਰੌਲਟ ਤੇ ਜਸਟਿਨ ਰੌਲਟ ਨਾਂ ਦੇ ਬ੍ਰਿਟਿਸ਼ ਪੱਤਰਕਾਰਾਂ ਨਾਲ ਹੋਈ। ਜਸਟਿਨ 2015 ਵਿਚ ਬੀਬੀਸੀ ਦਾ ਦੱਖਣੀ ਏਸ਼ੀਆ ਦਾ ਪੱਤਰਕਾਰ ਬਣ ਕੇ ਭਾਰਤ ਆਇਆ ਸੀ। ....

ਮਿਹਨਤੀ ਕਦੇ ਭੁੱਖਾ ਨਹੀਂ ਮਰਦਾ

Posted On April - 2 - 2019 Comments Off on ਮਿਹਨਤੀ ਕਦੇ ਭੁੱਖਾ ਨਹੀਂ ਮਰਦਾ
ਮੇਰਾ ਨਾਂ ਬਾਲੂ ਰਾਮ ਐ ਜੀ। ਮੈਂ ਹਰ ਤਰ੍ਹਾਂ ਦੀਆਂ ਸਿਲਾਈ ਮਸ਼ੀਨਾਂ ਦੀ ਮੁਰੰਮਤ ਕਰਨ ਦਾ ਕੰਮ ਕਰਦਾ ਹਾਂ। ਮੈਂ ਘਰ ਦੇ ਮਾੜੇ ਹਾਲਾਤ ਕਾਰਨ ਪੜ੍ਹ ਤਾਂ ਜ਼ਿਆਦਾ ਨਹੀਂ ਸਕਿਆ,ਪਰ ਮਿਹਨਤ ਖੂਬ ਕਰਦਾ ਹਾਂ। ਬਚਪਨ ਵਿਚ ਬਹੁਤ ਗ਼ਰੀਬੀ ਦੇਖੀ ਹੈ। ਜਦੋਂ ਮੈਂ ਰਾਜਸਥਾਨ ਤੋਂ ਪੰਜਾਬ ਆਇਆ ਤਾਂ ਮੇਰੇ ਤਨ ’ਤੇ ਕੱਪੜੇ ਵੀ ਨਹੀਂ ਸਨ। ਅੱਠਵੀਂ ਤਕ ਪੜ੍ਹਾਈ ਕੀਤੀ। ....

ਉੱਤਰ ਪ੍ਰਦੇਸ਼: ਭਾਜਪਾ ਲਈ ਮੁਸ਼ਕਿਲਾਂ ਭਰੀ ਡਗਰ

Posted On March - 26 - 2019 Comments Off on ਉੱਤਰ ਪ੍ਰਦੇਸ਼: ਭਾਜਪਾ ਲਈ ਮੁਸ਼ਕਿਲਾਂ ਭਰੀ ਡਗਰ
ਦਿੱਲੀ ਦੀ ਗੱਦੀ ’ਤੇ ਉਹ ਹੀ ਰਾਜਨੀਤਕ ਦਲ ਕਾਬਜ਼ ਹੁੰਦਾ ਹੈ ਜਿਸਨੂੰ ਉੱਤਰ ਪ੍ਰਦੇਸ਼ ਦੀ ਜਨਤਾ ਦਾ ਸਮਰਥਨ ਮਿਲਦਾ ਹੈ। ਕਾਂਗਰਸ ਲੰਬੇ ਸਮੇਂ ਤਕ ਦਿੱਲੀ ਦੀ ਗੱਦੀ ’ਤੇ ਇਸ ਲਈ ਕਾਬਜ਼ ਰਹੀ ਕਿਉਂਕਿ ਉੱਤਰ ਪ੍ਰਦੇਸ਼ ਕਾਂਗਰਸ ਦੇ ਨਾਲ ਸੀ। ਭਾਜਪਾ ਵੀ ਦਿੱਲੀ ਦੀ ਸੱਤਾ ਦੇ ਨਜ਼ਦੀਕ ਤਾਂ ਹੀ ਪਹੁੰਚੀ ਜਦੋਂ ਯੂਪੀ ਨੇ ਭਾਜਪਾ ਨੂੰ ਚੰਗੀਆਂ ਸੀਟਾਂ ਜਿਤਾਈਆਂ। ....

ਸਮਾਜ ਦਾ ਫ਼ਿਕਰ ਕਰਨ ਦੀ ਸਜ਼ਾ

Posted On March - 26 - 2019 Comments Off on ਸਮਾਜ ਦਾ ਫ਼ਿਕਰ ਕਰਨ ਦੀ ਸਜ਼ਾ
ਸ਼ੁੱਕਰਵਾਰ ਦਾ ਆਖਰੀ ਲੈਕਚਰ ਖ਼ਤਮ ਹੋਣ ਤੋਂ ਬਾਅਦ ਵਸੀਮ, ਰੂਮੀ, ਰੂਹੀਨ ਅਤੇ ਹਰਪ੍ਰੀਤ ਕਮਰਾ ਨੰਬਰ 304 ਵਿਚ ਹੀ ਬੈਠੇ ਰਹੇ। ਰੂਮੀ ਨੇ ਕਿਹਾ, ‘ਬਾਹਰ ਬੜੀ ਗਰਮੀ ਹੈ ਤੇ ਕੰਟੀਨ ਵਿਚ ਭੀੜ, ਆਪਾਂ ਇੱਥੇ ਹੀ ਬੈਠ ਕੇ ਲੰਚ ਕਰ ਲੈਂਦੇ ਹਾਂ।’ ....

ਮਿਹਨਤ ਤੋਂ ਬਿਨਾਂ ਕੁਝ ਨਹੀਂ

Posted On March - 26 - 2019 Comments Off on ਮਿਹਨਤ ਤੋਂ ਬਿਨਾਂ ਕੁਝ ਨਹੀਂ
ਅਸੀਂ ਇੱਥੇ ਨਿਹਾਲ ਸਿੰਘ ਆਲੇ ਰਹਿਨੇ ਆਂ, ਮਧੇ ਰੋਡ ’ਤੇ। ਇਹ ਕੰਮ ਕਰਦੇ ਨੂੰ ਮੈਨੂੰ 25 ਸਾਲ ਹੋ ਗਏ। ਪੈਲੇਸਾਂ ਦਾ ਕੰਮ ਵੀ ਕਰ ਲਈਦਾ ਤੇ ਠੇਕਾ ਵੀ। ਪਲੇਟ ਸਿਸਟਮ ਵੀ ਕਰ ਲਈਦਾ ਐ। ....

ਸੂਟ ਹੀ ਨਹੀਂ ਵੋਟ ਵੀ ਮਰਜ਼ੀ ਦੀ ਪਾਓ

Posted On March - 19 - 2019 Comments Off on ਸੂਟ ਹੀ ਨਹੀਂ ਵੋਟ ਵੀ ਮਰਜ਼ੀ ਦੀ ਪਾਓ
ਸਾਡੇ ਦੇਸ਼ ਦੀਆਂ ਔਰਤਾਂ ਮਰਜ਼ੀ ਦੇ ਸੂਟ ਪਾਉਂਦੀਆਂ ਨੇ, ਪਰ ਉਹ ਮਰਜ਼ੀ ਦੀ ਵੋਟ ਨਹੀਂ ਪਾਉਂਦੀਆਂ। ਇਹ ਬੜੀ ਸ਼ਰਮ ਦੀ ਗੱਲ ਹੈ ਕਿ ਸਾਡੇ ਮੁਲਕ ਦੀ ਨਾਰੀ ਰਾਜਨੀਤਕ ਚੇਤਨਾ ਪੱਖੋਂ ਅੱਜ ਵੀ ਅਬਲਾ ਤੇ ਵਿਚਾਰੀ ਬਣੀ ਹੋਈ ਹੈ। ਉਸ ਕੋਲ ਆਪਣਾ ਦਿਮਾਗ਼ ਹੈ, ਪਰ ਸੋਚ ਉਸਦੀ ਆਪਣੀ ਨਹੀਂ। ....

ਸਪਰੇਅ, ਨਦੀਨ, ਹਾਕਮ ਅਤੇ ਆਮ ਆਦਮੀ

Posted On March - 19 - 2019 Comments Off on ਸਪਰੇਅ, ਨਦੀਨ, ਹਾਕਮ ਅਤੇ ਆਮ ਆਦਮੀ
ਸਰਕਾਰੀ ਨੌਕਰੀ ਛੱਡ ਕੇ ਕਲਕੱਤੇ (ਕੋਲਕਾਤਾ) ਗਿਆ ਸਾਂ। ਸਿਆਣੇ ਆਖਦੇ ਨੇ ਜਿਹੜੇ ਲਾਹੌਰ ’ਚ ਕਮਲੇ, ਉਹ ਪਿਸ਼ੌਰ ’ਚ ਵੀ ਕਮਲੇ। ਜਾਂ ਫਿਰ ਗੀਤਾਂ ਵਾਲਿਆਂ ਦੀ ਮੰਨਣੀ ਪੈਂਦੀ ਹੈ। ‘ਨਾ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ।’ ....
Available on Android app iOS app
Powered by : Mediology Software Pvt Ltd.