ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਲੋਕ ਸੰਵਾਦ › ›

Featured Posts
ਜਨ ਸੇਵਕਾਂ ਦੇ ਰੂਪ

ਜਨ ਸੇਵਕਾਂ ਦੇ ਰੂਪ

ਜਨ ਸੇਵਕਾਂ ਦੇ ਰੂਪ ਕਲਕੱਤੇ ਤੋਂ ਪੰਜਾਬ ਵਿਚ ਆ ਕੇ ਆਪਣਾ ਕਾਰੋਬਾਰ ਕਰਦਿਆਂ ਤੇ ਫਿਰ ਕਾਰੋਬਾਰ ਸੰਤੋਖਦਿਆਂ ਹੁਣ ਤਾਂ ਕਾਫੀ ਵਰ੍ਹੇ ਹੋ ਗਏ ਹਨ। ਮੈਟਰੋਪੌਲੀਟਨ ਸਿਟੀ ਵਿਚ ਰਹਿਣ ਕਰਕੇ ਪਹਿਲਾਂ-ਪਹਿਲਾਂ ਤਾਂ ਇਸ ਤਰ੍ਹਾਂ ਲੱਗਦਾ ਰਿਹਾ ਜਿਵੇਂ ਇਕ ਵਿਸ਼ਾਲ ਸਮੁੰਦਰ ਵਿਚੋਂ ਨਿਕਲ ਕੇ ਛੋਟੇ ਜਿਹੇ ਛੱਪੜ ਵਿਚ ਆ ਗਿਆ ਹੋਵਾਂ। ਉਂਜ ਤਾਂ ...

Read More

ਔਰਤ ਬਣੇ ਹੀਰੋ ਬਾਰੇ ਸੋਚਣਾ ਜ਼ਰੂਰੀ

ਔਰਤ ਬਣੇ ਹੀਰੋ ਬਾਰੇ ਸੋਚਣਾ ਜ਼ਰੂਰੀ

ਨਵਕਿਰਨ ਨੱਤ ‘ਪੰਜਾਬੀ ਟ੍ਰਿਬਿਊਨ’ ਦੇ 5 ਅਕਤੂਬਰ ਦੇ ਅੰਕ ’ਚ ਅਸੀਮ ਚਕਰਵਰਤੀ ਦਾ ਲੇਖ ‘ਔਰਤ ਬਣ ਕੇ ਮੋਂਹਦੇ ਹੀਰੋ’ ਪੜ੍ਹਿਆ। ਬੇਸ਼ੱਕ ਇਹ ਲੇਖ ਇਕ ਤਰ੍ਹਾਂ ਨਾਲ ਤੱਥਾਂ ਦੀ ਵਿਆਖਿਆ ਹੈ, ਪਰ ਇਨ੍ਹਾਂ ਤੱਥਾਂ ਨੂੰ ਬਿਆਨ ਕਰਦੇ ਸਮੇਂ ਲੇਖਕ ਦੇ ਸ਼ਬਦਾਂ ’ਚ ਮੈਨੂੰ ਨਾ ਸਿਰਫ਼ ਇਸ ਰੁਝਾਨ ਪ੍ਰਤੀ ਸਹਿਮਤੀ ਦੀ ਝਲਕ ਮਿਲੀ ...

Read More

ਸਮੁੱਚੀ ਮਾਨਵਤਾ ਦੇ ਰਹਿਬਰ ਬਾਬਾ ਨਾਨਕ: ਬੰਸੀ ਕੌਲ

ਸਮੁੱਚੀ ਮਾਨਵਤਾ ਦੇ ਰਹਿਬਰ ਬਾਬਾ ਨਾਨਕ: ਬੰਸੀ ਕੌਲ

ਦਵੀ ਦਵਿੰਦਰ ਕੌਰ ਇਸ ਵੇਲੇ ਪੰਜਾਬ ਭਰ ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨਮਿਤ ਲਾਈਟ ਐਂਡ ਸਾਊਂਡ ਸ਼ੋਅ ਤੇ ਹੋਰ ਪ੍ਰੋਗਰਾਮ ਚੱਲ ਰਹੇ ਹਨ। ਸੀ ਕੇ ਡਾਇਰੈਕਟ ਵੱਲੋਂ ਸੰਜੀਵ ਪਸਰੀਚਾ ਤੇ ਅੰਜਲੀ ਪਸਰੀਚਾ ਦੀ ਅਗਵਾਈ ’ਚ ਲਾਈਟ ਐਂਡ ਸਾਊਂਡ ਸ਼ੋਅ, ਮਿਊਜ਼ੀਅਮ ਤੇ ਸੁਲਤਾਨਪੁਰ ਲੋਧੀ ’ਚ ਹੋਣ ਵਾਲਾ ਵੱਡਾ ...

Read More

ਕਿਰਤੀ

ਕਿਰਤੀ

ਗੁਜ਼ਾਰਾ ਹੁੰਦਾ, ਪਰ ਮੁਨਾਫ਼ਾ ਨਹੀਂ ਜੰਮੂ-ਕਸ਼ਮੀਰ ਦੇ ਰਘੂ ਸ਼ਰਮਾ ਦਾ ਜੀਵਨ ਸੰਘਰਸ਼। ਮੇਰਾ ਪਿਓ ਖੇਤੀ ਕਰਦਾ ਸੀ। ਮੈਂ ਜਿੰਨਾ ਹੋ ਸਕਿਆ ਪੜ੍ਹ ਕੇ ਮਜ਼ਦੂਰ ਸਪਲਾਈ ਕਰਨ ਵਾਲੀ ਕੰਪਨੀ ਵਿਚ ਲੱਗ ਗਿਆ। ਥੋੜ੍ਹੇ ਸਾਲ ਉੱਥੇ ਕੰਮ ਕੀਤਾ। ਫੇਰ ਉਹ ਕੰਪਨੀ ਦਾ ਦੀਵਾਲਾ ਨਿਕਲ ਗਿਆ ਤੇ ਉਹ ਸਭ ਛੱਡ ਛਡਾ ਕੇ ਭੱਜ ਗਏ। ਫੇਰ ...

Read More

ਦੇਵਤਿਆਂ ਦਾ ਦੁਸਹਿਰਾ ਅੱਜ ਤੋਂ ਸ਼ੁਰੂ

ਦੇਵਤਿਆਂ ਦਾ ਦੁਸਹਿਰਾ ਅੱਜ ਤੋਂ ਸ਼ੁਰੂ

ਹਰਭਜਨ ਸਿੰਘ ਬਾਜਵਾ ਹਿਮਾਚਲ ਨੂੰ ਦੇਵਤਿਆਂ ਦੀ ਧਰਤੀ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਕੁੱਲੂ ਨੂੰ ਦੇਵਤਿਆਂ ਦੀ ਧਰਤੀ ਆਖਦੇ ਹਨ। ਇੱਥੋਂ ਦਾ ਦੁਸਹਿਰਾ ਬਹੁਤ ਪ੍ਰਸਿੱਧ ਹੈ। ਕੁੱਲੂ ਦਾ ਦੁਸਹਿਰਾ ਸਾਰੇ ਭਾਰਤ ਵਿਚੋਂ ਵੱਖਰਾ ਹੁੰਦਾ ਹੈ। ਇੱਥੇ ਰਾਵਣ ਪਰਿਵਾਰ ਦਾ ਕੋਈ ਬੁੱਤ ਨਹੀਂ ਬਣਾਇਆ ਜਾਂਦਾ ਤੇ ਨਾ ਹੀ ਕਿਸੇ ਬੁੱਤ ਨੂੰ ਸਾੜਿਆ ...

Read More

ਨਾ ਖ਼ੁਦਾ ਹੀ ਮਿਲਾ ਨਾ ਵਸਲ-ਏ-ਸਨਮ

ਨਾ ਖ਼ੁਦਾ ਹੀ ਮਿਲਾ ਨਾ ਵਸਲ-ਏ-ਸਨਮ

ਅਮਨਦੀਪ ਔਰਤ ਦੀ ਹੋਣੀ ਅੱਜ ਵੀ ਕੁੜੀ ਦੇ ਵਿਆਹ ਦਾ ਜ਼ਿਕਰ ਆਉਂਦਿਆਂ ਜ਼ਿਆਦਾਤਰ ਲੋਕ ਭਾਵੁਕ ਹੋ ਜਾਂਦੇ ਹਨ। ਧੀ ਦੇ ਜਵਾਨ ਹੋਣ ’ਤੇ ਵਰ ਟੋਲ੍ਹਣ ਦੀ ਗੱਲ ਆਉਂਦੀ ਹੈ। ਕਹਿਣ ਨੂੰ ਤਾਂ ਚੰਗਾ ਵਰ ਲੱਭਣ ਦੀ ਗੱਲ ਹੁੰਦੀ ਹੈ, ਪਰ ਅਸਲ ਵਿਚ ਚੰਗੇ ਵਰ ਤੋਂ ਭਾਵ ਚੰਗੀ ਜ਼ਮੀਨ-ਜਾਇਦਾਦ ਵਾਲਾ ਘਰ ਹੁੰਦਾ ਹੈ। ...

Read More

ਮੁਹਾਲੀ-ਲੁਧਿਆਣਾ ਸੜਕ ’ਤੇ ਪਿੰਡਾਂ ਦੇ ਲਾਂਘੇ ਗਾਇਬ

ਮੁਹਾਲੀ-ਲੁਧਿਆਣਾ ਸੜਕ ’ਤੇ ਪਿੰਡਾਂ ਦੇ ਲਾਂਘੇ ਗਾਇਬ

ਬਲਬੀਰ ਸਿੰਘ ਰਾਜੇਵਾਲ ਅਫ਼ਸਰਸ਼ਾਹੀ ਦੀ ਧੱਕੇਸ਼ਾਹੀ ਜਦੋਂ ਕਿਸੇ ਰਾਜ ਵਿਚ ਸਰਕਾਰੀ ਮਸ਼ੀਨਰੀ ਬੇਲਗਾਮ ਹੋ ਜਾਵੇ ਅਤੇ ਰਾਜਨੇਤਾ ਜਨਤਾ ਪ੍ਰਤੀ ਅਵੇਸਲੇ ਹੋ ਜਾਣ ਜਾਂ ਬੇਵੱਸ ਹੋ ਜਾਣ ਤਾਂ ਆਮ ਲੋਕਾਂ ਨੂੰ ਇਨਸਾਫ਼ ਮਿਲਣਾ ਦੂਰ ਦੀ ਗੱਲ ਹੋ ਜਾਂਦੀ ਹੈ। ਪੰਜਾਬ ਵਿਚ ਇਸ ਵੇਲੇ ਹਾਲਾਤ ਅਜਿਹੇ ਹੋ ਗਏ ਹਨ, ਜਿੱਥੇ ਹਰ ਕੰਮ ਵਿਚੋਂ ਸਰਕਾਰੀ ...

Read More


 • ਸਮੁੱਚੀ ਮਾਨਵਤਾ ਦੇ ਰਹਿਬਰ ਬਾਬਾ ਨਾਨਕ: ਬੰਸੀ ਕੌਲ
   Posted On October - 15 - 2019
  ਇਸ ਵੇਲੇ ਪੰਜਾਬ ਭਰ ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨਮਿਤ ਲਾਈਟ ਐਂਡ ਸਾਊਂਡ ਸ਼ੋਅ ਤੇ ਹੋਰ....
 • ਔਰਤ ਬਣੇ ਹੀਰੋ ਬਾਰੇ ਸੋਚਣਾ ਜ਼ਰੂਰੀ
   Posted On October - 15 - 2019
  ‘ਪੰਜਾਬੀ ਟ੍ਰਿਬਿਊਨ’ ਦੇ 5 ਅਕਤੂਬਰ ਦੇ ਅੰਕ ’ਚ ਅਸੀਮ ਚਕਰਵਰਤੀ ਦਾ ਲੇਖ ‘ਔਰਤ ਬਣ ਕੇ ਮੋਂਹਦੇ ਹੀਰੋ’ ਪੜ੍ਹਿਆ। ਬੇਸ਼ੱਕ ਇਹ....
 • ਜਨ ਸੇਵਕਾਂ ਦੇ ਰੂਪ
   Posted On October - 15 - 2019
  ਕਲਕੱਤੇ ਤੋਂ ਪੰਜਾਬ ਵਿਚ ਆ ਕੇ ਆਪਣਾ ਕਾਰੋਬਾਰ ਕਰਦਿਆਂ ਤੇ ਫਿਰ ਕਾਰੋਬਾਰ ਸੰਤੋਖਦਿਆਂ ਹੁਣ ਤਾਂ ਕਾਫੀ ਵਰ੍ਹੇ ਹੋ ਗਏ ਹਨ।....
 • ਕਿਰਤੀ
   Posted On October - 8 - 2019
  ਮੇਰਾ ਪਿਓ ਖੇਤੀ ਕਰਦਾ ਸੀ। ਮੈਂ ਜਿੰਨਾ ਹੋ ਸਕਿਆ ਪੜ੍ਹ ਕੇ ਮਜ਼ਦੂਰ ਸਪਲਾਈ ਕਰਨ ਵਾਲੀ ਕੰਪਨੀ ਵਿਚ ਲੱਗ ਗਿਆ। ਥੋੜ੍ਹੇ....

ਵਿਉਂਤ ਮੁਤਾਬਿਕ ਹੋਣ ਵਿਆਪਕ ਯੋਜਨਾਵਾਂ

Posted On September - 10 - 2019 Comments Off on ਵਿਉਂਤ ਮੁਤਾਬਿਕ ਹੋਣ ਵਿਆਪਕ ਯੋਜਨਾਵਾਂ
ਸਿੱਖ ਧਰਮ ਅੱਜ ਇਕ ਵਿਸ਼ਵ ਧਰਮ ਹੈ। ਇਸ ਧਰਮ ਦੇ ਪੈਰੋਕਾਰਾਂ ਦੀ ਜੀਵਨਜਾਚ ਦਾ ਆਧਾਰ ਗੁਰਮਤਿ ਹੈ। ਸੁਮੇਰ ਪਰਬਤ ’ਤੇ ਹੋਈ ਸਿੱਧ ਗੋਸ਼ਟੀ ਵਿਚ ਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਦਾ ਮੂਲ ਸਵਾਲ ਇਹ ਸੀ; ....

ਪੰਜਾਬ ਦਾ ਜਲ ਸੰਕਟ ਅਤੇ ਹੱਲ

Posted On September - 3 - 2019 Comments Off on ਪੰਜਾਬ ਦਾ ਜਲ ਸੰਕਟ ਅਤੇ ਹੱਲ
ਪੰਜ ਪਾਣੀਆਂ ਦੀ ਧਰਤ ਅਖਵਾਉਂਦਾ ਪੰਜਾਬ ਇਸ ਸਮੇਂ ਸਭ ਤੋਂ ਵੱਡੇ ਜਲ ਸੰਕਟ ਨਾਲ ਜੂਝ ਰਿਹਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰਾਂ, ਸਮਾਜਿਕ ਸੰਸਥਾਵਾਂ, ਚਿੰਤਕ ਅਤੇ ਵਾਤਾਵਰਨ ਪ੍ਰੇਮੀ ਸਾਂਝੇ ਤੌਰ ’ਤੇ ਯਤਨਸ਼ੀਲ ਹਨ। ਜਲ ਸੰਕਟ ਦੀ ਮਾਰ ਭਾਵੇਂ ਭਾਰਤ ਦੇ ਹਰ ਸੂਬੇ ਵਿਚ ਬਰਾਬਰ ਨਜ਼ਰ ਆ ਰਹੀ ਹੈ, ਪਰ ਸਭ ਤੋਂ ਵੱਧ ਗੰਭੀਰ ਅਤੇ ਹੈਰਾਨੀਜਨਕ ਪਾਣੀ ਦੀ ਸਮੱਸਿਆ ਪੰਜਾਬ ਵਿਚ ਹੋਣੀ ਸਾਡੇ ਸਾਰਿਆਂ ....

ਕੈਨੇਡਾ ਵਿਚ ਨਾਮਧਾਰੀ ਸਿੱਖਾਂ ਦਾ ਪਾਸਾਰ

Posted On September - 3 - 2019 Comments Off on ਕੈਨੇਡਾ ਵਿਚ ਨਾਮਧਾਰੀ ਸਿੱਖਾਂ ਦਾ ਪਾਸਾਰ
ਪਿਛਲੇ 4-5 ਦਹਾਕਿਆਂ ਤੋਂ ਕੈਨੇਡਾ ਵਿਚ ਨਾਮਧਾਰੀ ਸਿੱਖ ਕਾਫ਼ੀ ਗਿਣਤੀ ਵਿਚ ਵੱਸੇ ਹੋਏ ਹਨ। ਪਿਛਲੀ ਮਹੀਨਿਆਂ ਦੌਰਾਨ ਮੇਰਾ ਕੈਨੇਡਾ ਜਾਣ ਦਾ ਸਬੱਬ ਬਣਿਆ। ਇਸ ਦੌਰਾਨ ਵੈਕੁਨਵਰ-ਸਰੀ ਅਤੇ ਟੋਰਾਂਟੋ-ਬਰੈਂਪਟਨ ਵਿਚ ਵਸਦੇ ਨਾਮਧਾਰੀ ਸਿੱਖਾਂ ਨਾਲ ਕਾਫ਼ੀ ਸਮਾਂ ਬਿਤਾਉਣ ਦਾ ਮੌਕਾ ਮਿਲਿਆ। ....

ਇਉਂ ਉੱਡਦੇ ਐ ਹੱਥਾਂ ਦੇ ਤੋਤੇ

Posted On September - 3 - 2019 Comments Off on ਇਉਂ ਉੱਡਦੇ ਐ ਹੱਥਾਂ ਦੇ ਤੋਤੇ
ਦੋਸਤੋ! ਕਲਕੱਤਾ ਮਹਾਂਨਗਰ ਦੀ ਇਹ ਘਟਨਾ ਬਹੁਤ ਸੋਚ-ਵਿਚਾਰ ਪਿੱਛੋਂ ਤੁਹਾਡੇ ਨਾਲ ਸਾਂਝੀ ਕਰਨ ਦੀ ਜੁਰੱਅਤ ਕਰਨ ਲੱਗਾ ਹਾਂ। ਅੱਗ ਵਰ੍ਹਾਉਂਦਾ ਸੂਰਜ ਭਾਵੇਂ ਕਲਕੱਤੇ ਦੀ ਵਿਕਟੋਰੀਆ ਯਾਦਗਾਰ ਓਹਲੇ ਹੋ ਗਿਆ ਸੀ, ਗਰਮੀ ਫਿਰ ਵੀ ਅੰਤਾਂ ਦੀ ਸੀ। ....

ਜ਼ਿੰਦਗੀ ਸੋਚਾਂ ’ਚ ਈ ਲੰਘ ਚੱਲੀ

Posted On August - 27 - 2019 Comments Off on ਜ਼ਿੰਦਗੀ ਸੋਚਾਂ ’ਚ ਈ ਲੰਘ ਚੱਲੀ
ਮੇਰਾ ਪਿੰਡ ਬਕੋਰਾ ਆ, ਲਹਿਰੇ ਕੋਲ। ਵਿਆਹ ਤੋਂ ਪਹਿਲਾਂ ਵੀ ਮੈਂ ਜੱਟਾਂ ਦੇ ਘਰ ਕੰਮ ਕਰਦੀ ਸੀ। ਘਰਦਿਆਂ ਨੇ ਮੈਨੂੰ ਛੋਟੀ ਹੁੰਦੀ ਨੂੰ ਈ ਆਪਣੇ ਨਾਲ ਇਹ ਕੰਮ ਕਰਨ ਲਾ ਲਿਆ ਸੀ। ਮੈਨੂੰ ਸੀ ਵਿਆਹ ਤੋਂ ਬਾਅਦ ਜ਼ਿੰਦਗੀ ਸੌਖੀ ਹੋ ਜੂ, ਪਰ ਪਤੀ ਦੇ ਬਿਮਾਰ ਹੋਣ ਨਾਲ ਮੈਂ ਫੇਰ ਗੋਹੇ ਕੂੜੇ ’ਚ ਆ ਗਈ। 12-13 ਸਾਲ ਬਿਮਾਰੀ ਨਾਲ ਜੂਝਦਾ ਕੁਝ ਦਿਨ ਪਹਿਲਾਂ ਪੂਰਾ ਹੋ ਗਿਆ। ....

ਤੇਜ਼ੀ ਨਾਲ ਵਧ ਰਹੀ ਆਬਾਦੀ ਦਾ ਸੰਕਟ

Posted On August - 27 - 2019 Comments Off on ਤੇਜ਼ੀ ਨਾਲ ਵਧ ਰਹੀ ਆਬਾਦੀ ਦਾ ਸੰਕਟ
ਭਾਰਤ ਵਿਚ ਆਬਾਦੀ ਜਿੰਨੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ, ਜੇਕਰ ਇਹ ਇਸ ਰਫ਼ਤਾਰ ਨਾਲ ਹੀ ਵਧਦੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਅਸੀਂ ਚੀਨ ਨੂੰ ਵੀ ਪਿੱਛੇ ਛੱਡ ਦੇਵਾਂਗੇ। ਭਾਵੇਂ ਚੀਨ ਆਬਾਦੀ ਪੱਖੋਂ ਦੁਨੀਆਂ ਵਿਚ ਪਹਿਲੇ ਨੰਬਰ ’ਤੇ ਹੈ, ਪਰ ਉਨ੍ਹਾਂ ਕੋਲ ਉਪਜਾਊ ਧਰਤੀ ਭਾਰਤ ਨਾਲੋਂ ਬਹੁਤ ਵੱਧ ਹੈ। ....

ਢਿੰਗ ਐਕਸਪ੍ਰੈੱਸ: ਹਿਮਾ ਦਾਸ

Posted On August - 27 - 2019 Comments Off on ਢਿੰਗ ਐਕਸਪ੍ਰੈੱਸ: ਹਿਮਾ ਦਾਸ
ਪਿਛਲੇ ਦਿਨੀਂ ਸਿਰਫ਼ 19 ਸਾਲਾ ਇਕ ਭਾਰਤੀ ਕੁੜੀ ਨੇ ਪੂਰੇ ਖੇਡ ਜਗਤ ਵਿਚ ਤਹਿਲਕਾ ਮਚਾ ਦਿੱਤਾ। ਇਸ ਚਮਕਦੇ ਸਿਤਾਰੇ ਨੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਨੂੰ ਅਥਲੈਟਿਕਸ ’ਚ ਉੱਚਾ ਮੁਕਾਮ ਦਿਵਾਇਆ ਹੈ। ਉਸ ਦੀਆਂ ਪ੍ਰਾਪਤੀਆਂ ਦੀ ਚਰਚਾ ਸਿਰਫ਼ ਭਾਰਤ ਵਿਚ ਹੀ ਨਹੀਂ, ਸਗੋਂ ਸੰਸਾਰ ਭਰ ਵਿਚ ਹੋ ਰਹੀ ਹੈ। ....

ਜਵਾਹਰੇਵਾਲਾ ਕਾਂਡ: ਜਾਤੀਵਾਦ ਦੀਆਂ ਡੂੰਘੀਆਂ ਜੜ੍ਹਾਂ

Posted On August - 27 - 2019 Comments Off on ਜਵਾਹਰੇਵਾਲਾ ਕਾਂਡ: ਜਾਤੀਵਾਦ ਦੀਆਂ ਡੂੰਘੀਆਂ ਜੜ੍ਹਾਂ
ਪੰਜਾਬ ਦੇ ਗਿੱਧਿਆਂ ਵਿਚ ਆਮ ਤੌਰ ’ਤੇ ਪਾਈ ਜਾਣ ਵਾਲੀ ਇਹ ਬੋਲੀ, ‘ਜੱਟੀ ਪੱਚੀਆਂ ਮੁਰੱਬਿਆਂ ਵਾਲੀ-ਕਚਹਿਰੀ ਵਿਚ ਮਿਲੇ ਕੁਰਸੀ’ ਆਪਣੇ ਅੰਦਰ ਡੂੰਘੇ ਆਰਥਿਕ, ਸਮਾਜਿਕ ਤੇ ਰਾਜਨੀਤਕ ਅਰਥ ਸਮੋਈ ਬੈਠੀ ਹੈ। ਇਹ ਬੋਲੀ ਇਸ ਗੱਲ ਦਾ ਪ੍ਰਤੀਕ ਹੈ ਕਿ ਆਰਥਿਕ ਤੌਰ ’ਤੇ ਕਾਣੀ ਵੰਡ ਵਾਲੇ ਸਾਡੇ ਸਮਾਜ ’ਚ ਵੱਡੀਆਂ ਜ਼ਮੀਨੀ ਢੇਰੀਆਂ ਵਾਲਿਆਂ ਦੀ ਹੀ ਸਰਕਾਰੇ-ਦਰਬਾਰੇ ਪੁੱਗਤ ਹੈ। ....

ਕਿਰਤ ਦਾ ਸਵੈਮਾਣ

Posted On August - 20 - 2019 Comments Off on ਕਿਰਤ ਦਾ ਸਵੈਮਾਣ
‘ਲਾਲ ਬੱਤੀ’ ਨਾਵਲ ਲਿਖਣ ਲਈ ਉਸ ਧੰਦੇ ਦੇ ਸੱਭਿਆਚਾਰ ਨੂੰ ਨੇੜੇ ਤੋਂ ਜਾਂਚਣ ਲਈ ਮੈਂ ਕਈ ਵਰ੍ਹੇ ਲਗਾਏ ਸਨ। ਆਪਣੇ ਟਰਾਂਸਪੋਰਟ ਦੇ ਕਿੱਤੇ ਤੋਂ ਜਦੋਂ ਵੀ ਵਿਹਲ ਮਿਲਦੀ ਮੈਂ ਵਿਕਟੋਰੀਆ ਯਾਦਗਾਰ ਦੇ ਮੈਦਾਨਾਂ ਵਿਚ ਚਲਾ ਜਾਂਦਾ ਸੀ। ਉੱਥੇ ਕੋਈ ਖਾਲੀ ਕੋਨਾ ਮੱਲ ਕੇ ਪੜ੍ਹਨ ਵਿਚ ਰੁੱਝੇ ਹੋਣ ਦਾ ਭੁਲੇਖਾ ਦੇ ਕੇ ਇਸ ਧੰਦੇ ਨਾਲ ਜੁੜੀਆਂ ਲੜਕੀਆਂ ਦੀਆਂ ਗਤੀਵਿਧੀਆਂ ਤੇ ਧੰਦੇ ਦੇ ਦਾਅ-ਪੇਚ ਤਾੜਦਾ ਸਾਂ। ....

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

Posted On August - 20 - 2019 Comments Off on ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ
ਬਿੱਲੀ ਨੂੰ ਆਉਂਦੀ ਵੇਖ ਕੇ ਕਬੂਤਰ ਦੇ ਅੱਖਾਂ ਮੀਚ ਲੈਣ ਵਾਲੀ ਕਹਾਣੀ ਤਾਂ ਤੁਸੀਂ ਸੁਣੀ ਹੀ ਹੋਵੇਗੀ, ਪਰ ਕੀ ਤੁਸੀਂ ਇਹੋ ਜਿਹੀ ਕੋਈ ਕਹਾਣੀ ਘਟਦੀ ਵੇਖੀ ਜਾਂ ਸੁਣੀ ਹੈ ਜਿੱਥੇ ਬਿੱਲੀ ਆਉਂਦੀ ਵੇਖ ਕੇ ਕਬੂਤਰਾਂ ਦੀ ਰਾਖੀ ਬੈਠੇ ਲੋਕ ਕਬੂਤਰਾਂ ਦੀਆਂ ਅੱਖਾਂ ’ਤੇ ਪਰਦੇ ਪਾ ਦਿੰਦੇ ਹੋਣ ਤੇ ਪਰਦਾ ਚੁੱਕਣ ਤੋਂ ਪਹਿਲਾਂ ਕਬੂਤਰ ਦਾ ਮੂੰਹ ਉਸ ਪਾਸੇ ਕਰ ਦਿੰਦੇ ਹੋਣ ਜਿੱਧਰ ਸੁੱਖ-ਸ਼ਾਂਤੀ ਦੇ ਨਗ਼ਮੇ ਗਾਏ ....

ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ

Posted On August - 20 - 2019 Comments Off on ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ
ਪਾਕਿਸਤਾਨ ਅਤੇ ਭਾਰਤ ਵਿਚਕਾਰ ਇਕ ਵਾਰ ਸਬੰਧਾਂ ਵਿਚ ਖਾਸਾ ਤਣਾਅ ਨਜ਼ਰ ਆ ਰਿਹਾ ਹੈ। ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਖ਼ਤਮ ਕਰਨ ਦਾ ਫੈ਼ਸਲਾ ਕੀਤਾ ਹੈ। ....

ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ

Posted On August - 13 - 2019 Comments Off on ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਨੂੰ ਇਕਪਾਸੜ ਤੌਰ ’ਤੇ ਮਨਸੂਖ਼ ਕਰਨ ਦਾ ਆਪਹੁਦਰਾ ਫ਼ੈਸਲਾ ਕਰਕੇ ਦੇਸ਼ ਦੀਆਂ ਘੱਟਗਿਣਤੀਆਂ ਪ੍ਰਤੀ ਜਹਾਲਤ ਦਾ ਸਬੂਤ ਦਿੱਤਾ ਹੈ। ਜੋ ਕੁਝ ਦੇਸ਼ ਦੀ ਸੰਸਦ ਵਿਚ 5 ਅਤੇ 6 ਅਗਸਤ ਨੂੰ ਹੋਇਆ ਹੈ, ਉਸ ਨਾਲ ਬਹੁਗਿਣਤੀਵਾਦ ਦੀ ਅਸਹਿਣਸ਼ੀਲਤਾ ਨੂੰ ਸੰਵਿਧਾਨਿਕ ਮਖੌਟਾ ਪਹਿਨਾ ਦਿੱਤਾ ਗਿਆ ਹੈ। ....

ਬਰਾਬਰ ਕੰਮ ਤਾਂ ਬਰਾਬਰ ਤਨਖਾਹ ਕਿਉਂ ਨਹੀਂ?

Posted On August - 13 - 2019 Comments Off on ਬਰਾਬਰ ਕੰਮ ਤਾਂ ਬਰਾਬਰ ਤਨਖਾਹ ਕਿਉਂ ਨਹੀਂ?
ਮਨੁੱਖਾਂ ਦਾ ਸਮਾਜਿਕ ਅਤੇ ਆਰਥਿਕ ਢਾਂਚਾ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਨਾਲ ਭਰਿਆ ਹੋਇਆ ਹੈ। ਇਹ ਅਸਮਾਨਤਾਵਾਂ ਜਾਤ, ਨਸਲ, ਧਰਮ ਆਦਿ ਨਾਲ ਸਬੰਧਿਤ ਹਨ। ਇਹ ਅਸਮਾਨਤਾਵਾਂ ਕਈ ਤਰ੍ਹਾਂ ਦੇ ਭੇਦਭਾਵਾਂ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਵਿਤਕਰਿਆਂ ਨਾਲ ਆਰਥਿਕ ਆਧਾਰ ’ਤੇ ਕੀਤਾ ਜਾਂਦਾ ਵਿਤਕਰਾ ਸਮਾਜ ਲਈ ਬਹੁਤ ਘਾਤਕ ਸਿੱਧ ਹੁੰਦਾ ਹੈ। ਮਨੁੱਖੀ ਸਮਾਜ ਵਿਚ ਬਰਾਬਰਤਾ ਲਿਆਉਣੀ ਬਹੁਤ ਮੁਸ਼ਕਿਲ ਕਾਰਜ ਹੈ, ਪਰ ਇਨ੍ਹਾਂ ਵਖਰੇਵਿਆਂ ਨੂੰ ਘਟਾਉਣ ਲਈ ਨਿਰੰਤਰ ....

ਰੋਟੀ ਹੱਕ ਦੀ ਖਾਧੀ ਚੰਗੀ ਐ

Posted On August - 13 - 2019 Comments Off on ਰੋਟੀ ਹੱਕ ਦੀ ਖਾਧੀ ਚੰਗੀ ਐ
ਮੈਂ ਵਿਆਹਾਂ ’ਤੇ ਰੋਟੀਆਂ ਪਕਾਉਣ ਦਾ ਕੰਮ ਕਰਦੀ ਆਂ। ਪਰਿਵਾਰ ਵਾਲੇ ਮੈਰਿਜ ਪੈਲੇਸ ਵਿਚ ਨ੍ਹੀਂ ਜਾਣ ਦਿੰਦੇ। ਇਸ ਲਈ ਪਿੰਡ ਵਿਚ ਘਰਾਂ ’ਚ ਹੋਣ ਵਾਲੀਆਂ ਵਿਆਹ-ਸ਼ਾਦੀਆਂ ਵਿਚ ਈ ਮੈਂ ਇਹ ਕੰਮ ਕਰਦੀ ਆਂ। ਛੇ-ਸੱਤ ਹਜ਼ਾਰ ਰੁਪਏ ਮਹੀਨੇ ਦੇ ਬਣ ਜਾਂਦੇ ਨੇ। ਜਦੋਂ ਕਦੇ ਕੰਮ ਮਿਲ ਜਾਂਦਾ ਕਰ ਲੈਨੀ ਆਂ। ਜਿਹੜੇ ਪਿੰਡ ’ਚ ਮੁੰਡੇ ਕਿਰਾਏ ’ਤੇ ਰਹਿੰਦੇ ਸੀ, ਓਹ ਵੀ ਮੈਥੋਂ ਰੋਟੀ ਬਣਵਾ ਲੈਂਦੇ ਸੀ। ....

ਭਿਆਨਕ ਤਬਾਹੀ ਦੀ ਦਾਸਤਾਨ ਹੀਰੋਸ਼ੀਮਾ-ਨਾਗਾਸਾਕੀ

Posted On August - 6 - 2019 Comments Off on ਭਿਆਨਕ ਤਬਾਹੀ ਦੀ ਦਾਸਤਾਨ ਹੀਰੋਸ਼ੀਮਾ-ਨਾਗਾਸਾਕੀ
ਹੀਰੋਸ਼ੀਮਾ-ਨਾਗਾਸਾਕੀ ਦੇ ਦਿਲ-ਕੰਬਾਊ ਕਾਰੇ ਦੀਆਂ ਜੜਾਂ ਦੀ ਡੂੰਘਾਈ ਨਾਲ ਗੱਲ ਕਰਨੀ ਹੋਵੇ ਤਾਂ ਇਸ ਦੀਆਂ ਤਾਰਾਂ 1930ਵਿਆਂ ਦੇ ਸਰਮਾਏਦਾਰੀ ਦੇ ਵੱਡੇ ਆਰਥਿਕ ਸੰਕਟ ਨਾਲ ਜੁੜੀਆਂ ਹੋਈਆਂ ਹਨ। ਜਿਸਨੇ ਅਮਰੀਕਾ ਤੇ ਯੂਰੋਪ ਸਮੇਤ ਸੰਸਾਰ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਇਸ ਸੰਕਟ ਵਿਚੋਂ ਨਿਕਲਣ ਲਈ ਸਰਮਾਏ ਨੂੰ ਨਿਵੇਸ਼ ਕਰਨ ਲਈ ਜਿਣਸਾਂ ਦੀ ਨਵੀਂ ਮੰਗ ਤੇ ਨਵੀਆਂ ਮੰਡੀਆਂ ਪੈਦਾ ਕਰਨ ਦੀ ਲੋੜ ਸੀ। ....

ਕਾਰਗਿਲ ਯੁੱਧ ਦੇ ਸਬਕ ਤਲਾਸ਼ਣ ਦੀ ਲੋੜ

Posted On August - 6 - 2019 Comments Off on ਕਾਰਗਿਲ ਯੁੱਧ ਦੇ ਸਬਕ ਤਲਾਸ਼ਣ ਦੀ ਲੋੜ
ਅਸਾਂ ਹੁਣੇ ਜਿਹੇ ਕਾਰਗਿਲ ਯੁੱਧ ਦੀ 20ਵੀਂ ਵਰ੍ਹੇਗੰਢ ਮਨਾਈ, ਪਰ ਮਨਾਈ ਇਸ ਤਰ੍ਹਾਂ ਗਈ ਜਿਵੇਂ ਕੋਈ ਤਿਓਹਾਰ ਹੋਵੇ। ਠੀਕ ਹੈ ਇਸ ਗੱਲ ਦਾ ਸ਼ੁਕਰ ਕੀਤਾ ਜਾ ਸਕਦਾ ਹੈ ਕਿ ਲੜਾਈ ਲੰਮੀ ਨਹੀਂ ਚੱਲੀ ਤੇ ਘੁਸਪੈਠ ਨੂੰ ਰੋਕ ਦਿੱਤਾ। ਅਸੀਂ ਆਪਣੇ ਫ਼ੌਜੀਆਂ ਦੀ ਕੁਰਬਾਨੀ ਦੇ ਜਜ਼ਬੇ ਦੀ ਸ਼ਲਾਘਾ ਵੀ ਕਰ ਸਕਦੇ ਹਾਂ। ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵੀ ਬਣਦੀਆਂ ਹਨ, ਪਰ ਫਿਰ ਵੀ ਇਹ ਇਕ ਯੁੱਧ ਸੀ ਜਿਸ ....
Available on Android app iOS app
Powered by : Mediology Software Pvt Ltd.