‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਲੋਕ ਸੰਵਾਦ › ›

Featured Posts
ਇਉਂ ਟੱਕਰਦੈ ਸੇਰ ਨੂੰ ਸਵਾ ਸੇਰ

ਇਉਂ ਟੱਕਰਦੈ ਸੇਰ ਨੂੰ ਸਵਾ ਸੇਰ

ਬਲਦੇਵ ਸਿੰਘ (ਸੜਕਨਾਮਾ) ਕਲਕੱਤੇ ਤੋਂ ਦੁਰਗਾਪੁਰ ਜਾ ਰਿਹਾ ਸਾਂ। ਇਕ ਫੈਕਟਰੀ ਦਾ ਫਰਕੈਸ ਆਇਲ ਲੋਡ ਸੀ, ਡਨਲਪ ਏਰੀਆ ਵੱਲ ਚਿੜੀਆ ਮੌੜ ਦੇ ਰੈੱਡ ਸਿਗਨਲ ’ਤੇ ਖੜ੍ਹਾਂ ਸਾਂ। ਪੁਲੀਸ ਵਾਲਿਆਂ ਦੀ ਇਕ ਵੈਨ ਮੇਰੀ ਗੱਡੀ (ਤੇਲ ਟੈਂਕੀ) ਦੇ ਪਿੱਛੇ ਆ ਵੱਜੀ। ਮੈਂ ਹੈਰਾਨ ਹੋ ਕੇ ਹੇਠਾਂ ਉਤਰ ਕੇ ਪਿੱਛੇ ਗਿਆ ਤਾਂ ਵੈਨ ਨੂੰ ...

Read More

ਰੇਡੀਓ ਨਾਲ ਜੁੜੀਆਂ ਯਾਦਾਂ

ਰੇਡੀਓ ਨਾਲ ਜੁੜੀਆਂ ਯਾਦਾਂ

ਪ੍ਰੋ. ਮੋਹਣ ਸਿੰਘ ਦੂਸਰਾ ਸੰਸਾਰ ਯੁੱਧ ਖ਼ਤਮ ਹੋ ਚੁੱਕਾ ਸੀ। ਹਾਰੀਆਂ ਹੋਈਆਂ ਧਿਰਾਂ ਦੀ ਫੜੀ ਹੋਈ ਕਈ ਕਿਸਮ ਦੀ ਵਾਇਰਲੈੱਸ ਸਮੱਗਰੀ ਦਿੱਲੀ ਦੇ ਜਾਮਾ ਮਸਜਿਦ ਲਾਗਲੇ ਕਬਾੜੀਆਂ ਪਾਸ ਪਹੁੰਚ ਗਈ। ਕਿੱਥੇ ਕਿਹੜੀ ਚੀਜ਼ ਵਰਤੀ ਜਾ ਸਕਦੀ ਹੈ ਇਸ ਦਾ ਓਦੋਂ ਕਬਾੜੀਆਂ ਨੂੰ ਪਤਾ ਨਹੀਂ ਸੀ ਹੁੰਦਾ ਅਤੇ ਉਹ ਸੇਰਾਂ ਦੇ ਹਿਸਾਬ ...

Read More

ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ

ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ

ਨਰਾਇਣ ਦੱਤ ਮਨਜੀਤ ਸਿੰਘ ਧਨੇਰ ਦੀ ਰਿਹਾਈ ਲਈ ਘੋਲ ਪਿਛਲੇ 22 ਸਾਲਾਂ ਵਿਚ ਅਲੱਗ ਅਲੱਗ ਮੋੜਾਂ ਘੋੜਾਂ ਵਿਚੋਂ ਲੰਘਿਆ ਹੈ। ਇਹ ਘੋਲ ਕਿਰਨਜੀਤ ਕੌਰ ਦੇ ਬਹੁਚਰਚਿਤ ਬਲਾਤਕਾਰ ਅਤੇ ਕਤਲ ਵਿਰੁੱਧ ਘੋਲ ਨਾਲ ਜੁੜਿਆ ਹੋਇਆ ਹੈ। ਮਨਜੀਤ ਸਿੰਘ ਧਨੇਰ ਨੂੰ 22 ਸਾਲਾਂ ਦੀ ਲੰਬੀ ਅਗਨੀ ਪ੍ਰੀਖਿਆ ਵਿਚੋਂ ਲੰਘਣਾ ਪਿਆ। 3 ਸਤੰਬਰ 2019 ਨੂੰ ...

Read More

ਵਾਤਾਵਰਨ ਬਦਲਾਅ ਪ੍ਰਤੀ ਸੁਹਿਰਦ ਯਤਨਾਂ ਦੀ ਲੋੜ

ਵਾਤਾਵਰਨ ਬਦਲਾਅ ਪ੍ਰਤੀ ਸੁਹਿਰਦ ਯਤਨਾਂ ਦੀ ਲੋੜ

ਗੁਰਤੇਜ ਸਿੰਘ ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਅਨੁਸਾਰ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਮੁਕਾਬਲੇ ਅੱਜ 1.1 ਡਿਗਰੀ ਸੈਲਸੀਅਸ ਤਾਪਮਾਨ ਜ਼ਿਆਦਾ ਹੈ। 2011-15 ਦੇ ਮੁਕਾਬਲੇ ਮੌਜੂਦਾ ਸਮੇਂ ਦੌਰਾਨ ਤਾਪਮਾਨ ’ਚ 0.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। 1997-2006 ਦੇ ਦਹਾਕੇ ਦੌਰਾਨ ਔਸਤਨ 3.04 ਮਿ.ਲਿ. ਸਮੁੰਦਰ ਦੇ ਪੱਧਰ ’ਚ ਵਾਧਾ ਹੋਇਆ ...

Read More

ਦਲਿਤ ਖੋਜ ਦਾ ਦਾਇਰਾ ਵਿਸ਼ਾਲ ਕਿਉਂ ਨਹੀਂ?

ਦਲਿਤ ਖੋਜ ਦਾ ਦਾਇਰਾ ਵਿਸ਼ਾਲ ਕਿਉਂ ਨਹੀਂ?

ਯੋਗੇਸ਼ ਕੁਮਾਰ ਪੰਜਾਬ ਦੇ ਦਲਿਤਾਂ ਬਾਬਤ ਅਕਾਦਮਿਕ ਲਿਖਤਾਂ ਦਾ ਸਾਰ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਾਲੀ ਆਦਿ-ਧਰਮ ਲਹਿਰ ਤੋਂ ਚੱਲ ਕੇ ਅਜੋਕੇ ਵੇਲੇ ਦੇ ਧਾਰਮਿਕ ਡੇਰਿਆਂ ਤਕ ਜਾ ਮੁੱਕਦਾ ਹੈ। ਵਧੇਰੇ ਕਰਕੇ ਦਲਿਤ ਸਾਹਿਤ ਦੋਆਬੇ ਦੇ ਆਦਿ-ਧਰਮੀ ਚਮਾਰਾਂ ਤਕ ਹੀ ਸੀਮਤ ਹੈ। ਮੌਜੂਦਾ ਲਿਖਤਾਂ ਆਮ ਤੌਰ ’ਤੇ ਦਲਿਤਾਂ ਦੇ ਅਧਿਆਤਮਕ, ਧਾਰਮਿਕ, ...

Read More

ਠੱਗਾਂ ਦੇ ਕਿਹੜਾ ਮੱਥੇ ’ਤੇ ਲਿਖਿਆ ਹੁੰਦੈ!

ਠੱਗਾਂ ਦੇ ਕਿਹੜਾ ਮੱਥੇ ’ਤੇ ਲਿਖਿਆ ਹੁੰਦੈ!

ਬਲਦੇਵ ਸਿੰਘ (ਸੜਕਨਾਮਾ) ਅੱਜ ਮੈਂ ਹਾਵੜਾ ਜ਼ਿਲ੍ਹੇ ਦੇ ਬਲੂਰ ਮੱਠ ਲਾਗੇ ਵਾਪਰੀ ਘਟਨਾ ਬਾਰੇ ਸੋਚ ਦਾ ਆਪਣੇ ਆਪ ਉੱਪਰ ਹੀ ਹੱਸ ਰਿਹਾ ਹਾਂ। ਇਹੋ ਜਿਹੀਆਂ ਘਟਨਾਵਾਂ ਬਾਰੇ ਸਿਆਣੇ ਲੋਕ ਮੱਤਾ ਦਿੰਦੇ ਬੜਾ ਕੁਝ ਆਖਦੇ ਨੇ। ਲਾਲਚ ਬੁਰੀ ਬਲਾ ਹੈ, ਚੋਰਾਂ ਨੂੰ ਮੋਰ ਪੈ ਗਏ, ਠੱਗਾਂ ਦੇ ਕਿਹੜਾ ਹਲ ਵਗਦੇ ਐ, ਬਹੁਤ ...

Read More

ਕੀ ਕੀ ਨਾਚ ਨਚਾਉਣ ਰੋਟੀਆਂ

ਕੀ ਕੀ ਨਾਚ ਨਚਾਉਣ ਰੋਟੀਆਂ

ਬਲਦੇਵ ਸਿੰਘ (ਸੜਕਨਾਮਾ) ਕਲਕੱਤੇ (ਕੋਲਕਾਤਾ) ਵਿਚ ਮੇਰੇ ਜ਼ਿਆਦਾ ਦੋਸਤ ਟਰਾਂਸਪੋਰਟਰ ਸਨ। ਇਨ੍ਹਾਂ ਵਿਚ ਮਾਲਕ ਵੀ ਸਨ ਤੇ ਡਰਾਈਵਰ ਵੀ। ਸਾਡੇ ਭਾਈਚਾਰੇ ਦਾ ਵਿਹਲੇ ਸਮੇਂ ਦਾ ਰੁਝੇਵਾਂ, ਦਾਰੂ ਪੀਣਾ, ਜੂਆ ਖੇਡਣਾ ਜਾਂ ਖੜਮਸਤੀ ਕਰਨਾ ਹੁੰਦਾ ਸੀ। ਚੋਰਾਂ ਦੀ ਬਸਤੀ ਵਿਚ ਰਹਿਣ ਵਾਲੇ ਸਾਧ ਵਾਂਗ, ਬਦਨਾਮ ਤਾਂ ਮੈਂ ਵੀ ਲਗਪਗ ਓਨਾ ਹੀ ਸਾਂ। ...

Read More


ਰੇਸ਼ਨੇਲਾਈਜੇਸ਼ਨ ਅਧੀਨ ਮਾਸਟਰ ਕੇਡਰ ਦੀ ਬੇਕਦਰੀ

Posted On October - 8 - 2010 Comments Off on ਰੇਸ਼ਨੇਲਾਈਜੇਸ਼ਨ ਅਧੀਨ ਮਾਸਟਰ ਕੇਡਰ ਦੀ ਬੇਕਦਰੀ
ਸੁਰਿੰਦਰ ਸਿੰਘ ਸਿੱਖਿਆ ਵਿਭਾਗ ਪੰਜਾਬ ਵੱਲੋਂ ਨਿਰਧਾਰਤ ਨਵੀਂ ਰੈਸ਼ਨੇਲਾਈਜੇਸ਼ਨ ਨੀਤੀ ਤਹਿਤ ਮਾਸਟਰ ਕੇਡਰ ਨੂੰ ਅਜਿਹੀ ਸਥਿਤੀ ਵਿਚ ਲਿਆ ਖੜਾ ਕੀਤਾ ਗਿਆ ਹੈ ਕਿ ਕੁਝ ਸਮੇਂ ਬਾਅਦ ਸਿੱਖਿਆ ਵਿਭਾਗ ਪੰਜਾਬ ਵਿਚੋਂ ਇਹ ਕੇਡਰ ਹੀ ਮਨਫੀ ਹੋ ਕੇ ਰਹਿ ਜਾਵੇਗਾ। ਨਵੀਂ ਰੈਸ਼ਨੇਲਾਈਜੇਸ਼ਨ ਨੀਤੀ ਉਪਰੋਂ ਹੇਠਾਂ ਵਲ ਨੂੰ ਆਉਂਦੀ ਹੈ, ਜਾਣੀ ਕਿ ਪਹਿਲਾਂ ਲੈਕਚਰਾਰਾਂ ਦੇ 27 ਤੋਂ 30 ਪੀਰੀਅਡ ਪੂਰੇ ਕੀਤੇ ਜਾਣ, ਚਾਹੇ ਉਹ ਪੀਰੀਅਡ ਛੇਵੀਂ ਜਮਾਤ ਤਕ ਜਾ ਕੇ ਪੂਰੇ ਹੁੰਦੇ ਹੋਣ। ਅਜਿਹੀ ਸਥਿਤੀ ਵਿਚ ਜੇਕਰ ਮਾਸਟਰ 

ਗਾਥਾ ਦੋ ਦੇਸ਼ਾਂ ਵਿਚ ਇਕ ਕਾਲਜ ਦੀ ਸਥਾਪਨਾ ਦੀ

Posted On October - 1 - 2010 Comments Off on ਗਾਥਾ ਦੋ ਦੇਸ਼ਾਂ ਵਿਚ ਇਕ ਕਾਲਜ ਦੀ ਸਥਾਪਨਾ ਦੀ
ਸ.ਪ. ਸਿੰਘ* ਸੰਨ ਸੰਤਾਲੀ ਵਿਚ ਕਈ ਦੁਖਦਾਈ ਘਟਨਾਵਾਂ ਜਿਵੇਂ ਕਤਲ, ਅੱਗਜ਼ਨੀ, ਲੁੱਟਮਾਰ, ਬਲਾਤਕਾਰ ਦੇ ਨਾਲ-ਨਾਲ ਲੱਖਾਂ ਦੀ ਗਿਣਤੀ ਵਿਚ ਵਸੋਂ ਦੇ ਤਬਾਦਲੇ, ਜਾਇਦਾਦ ਦੇ ਤਬਾਦਲੇ ਦੇ ਮਹੱਤਵਪੂਰਨ ਤੇ ਗੁੰਝਲਦਾਰ ਕਾਰਜ ਨੂੰ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਸ਼ਰਨਾਰਥੀਆਂ ਨੇ ਭੁਗਤਿਆ ਹੈ। ਪਰ ਸਭਿਆਚਾਰਕ, ਭਾਸ਼ਾਈ ਤੇ ਭਾਵੁਕ ਸਾਂਝ ਕਾਰਨ ਦੋਵਾਂ ਪਾਸਿਆਂ ਦੇ ਪੰਜਾਬੀਆਂ ਵਿਚ ਸਮਾਂ ਪਾ ਕੇ ਕੁੜੱਤਣ ਕਾਫ਼ੀ ਦੂਰ ਹੋ ਚੁੱਕੀ ਹੈ। ਭਾਵੇਂ ਰਾਜਨੀਤਕ ਤੌਰ ‘ਤੇ ਦਿਨੋਂ ਦਿਨ ਕੁੜੱਤਣ 

ਪਬਲਿਕ ਸਕੂਲਾਂ ਦੇ ਹਾਣ ਦਾ ਸਰਕਾਰੀ ਸਕੂਲ

Posted On October - 1 - 2010 Comments Off on ਪਬਲਿਕ ਸਕੂਲਾਂ ਦੇ ਹਾਣ ਦਾ ਸਰਕਾਰੀ ਸਕੂਲ
ਚਰਨਜੀਤ ਭੁੱਲਰ ਬਠਿੰਡਾ ਦੇ ਪਿੰਡ ਕੁੱਤੀਵਾਲ ਕਲਾਂ ਦਾ ਸਰਕਾਰੀ ਸਕੂਲ ‘ਮਸ਼ਹੂਰੀ’ ‘ਚ ਭਰੋਸਾ ਨਹੀਂ ਰੱਖਦਾ। ਉਂਝ ਇਹ ਸਰਕਾਰੀ ਸਕੂਲ ਕਿਸੇ ਪਬਲਿਕ ਸਕੂਲ ਨਾਲੋਂ ਘੱਟ ਨਹੀਂ। ‘ਹਰਿਆਲੀ ਪ੍ਰਾਜੈਕਟ’ ਨੇ ਸਕੂਲ ਦਾ ਮੁਹਾਂਦਰਾ ਬਦਲ ਦਿੱਤਾ ਹੈ। ਦਾਨੀ ਸੱਜਣਾਂ ਨੇ ਇਸ ਸਕੂਲ ਦੇ ਨੈਣ ਨਕਸ਼ ਤਰਾਸ਼ ਦਿੱਤੇ ਹਨ। ਵੱਡੀ ਸਿਫ਼ਤ ਇਹੋ ਹੈ ਕਿ ਬਿਨਾਂ ਸਰਕਾਰੀ ਮਦਦ ਤੋਂ ਇਹ ਸਕੂਲ ਹਰ ਕਮੀ ਪੂਰੀ ਕਰ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਸੁਨੀਲ ਕੁਮਾਰ (ਮੰਡੀ ਕਲਾਂ) ਖਾਸ ਗੁਣਾਂ ਦੇ ਮਾਲਕ ਹਨ ਜੋ ਆਪਣੇ 

ਕੰਪਿਊਟਰ ‘ਤੇ ਪੰਜਾਬੀ ਟਾਈਪਿੰਗ ਦੇ ਤਰੀਕੇ

Posted On October - 1 - 2010 Comments Off on ਕੰਪਿਊਟਰ ‘ਤੇ ਪੰਜਾਬੀ ਟਾਈਪਿੰਗ ਦੇ ਤਰੀਕੇ
ਸੀ.ਪੀ. ਕੰਬੋਜ ਕੰਪਿਊਟਰ ‘ਤੇ ਪੰਜਾਬੀ ਵਿਚ ਟਾਈਪ ਕਰਨਾ ਕੋਈ ਔਖਾ ਕੰਮ ਨਹੀਂ ਪਰ ਫੌਂਟਾਂ ਅਤੇ ਕੀ-ਬੋਰਡ ਦੀ ਵੱਡੀ ਗਿਣਤੀ ਅਤੇ ਵਖਰੇਵੇਂ ਕਾਰਨ ਸਥਿਤੀ ਉਲਝਣ ਵਾਲੀ ਬਣ ਗਈ ਹੈ। ਕੰਪਿਊਟਰ ‘ਤੇ ਪੰਜਾਬੀ ਟਾਈਪ ਕਰਨ ਲਈ ਅਨੇਕਾਂ ਢੰਗ-ਤਰੀਕੇ ਪ੍ਰਚਲਿਤ ਹਨ। ਇਨ੍ਹਾਂ ਵਿਚੋਂ ਚਾਰ ਪ੍ਰਮੁੱਖ ਤਰੀਕਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ: ਆਨ-ਸਕਰੀਨ ਕੀ-ਬੋਰਡ ਵਿਧੀ: ਆਨ-ਸਕਰੀਨ ਕੀ-ਬੋਰਡ ਤੋਂ ਭਾਵ ਅਜਿਹੇ ਕੀ-ਬੋਰਡ ਤੋਂ ਹੈ ਜਿਹੜਾ ਸਕਰੀਨ ਉੱਤੇ ਹੀ ਦਿਖਾਈ ਦਿੰਦਾ 

ਮੋਬਾਈਲ ਫੋਨ ਵਰਤੋਂ ਅਤੇ ਦੁਰਵਰਤੋਂ

Posted On September - 24 - 2010 Comments Off on ਮੋਬਾਈਲ ਫੋਨ ਵਰਤੋਂ ਅਤੇ ਦੁਰਵਰਤੋਂ
ਰੇਖਾ ਗੋਇਲ (ਬਠਿੰਡਾ) ਕੀ ਤੁਸੀਂ ਮੋਬਾਈਲ ਫੋਨ ਤੋਂ ਬਿਨਾਂ ਇਕ ਦਿਨ ਵੀ ਰਹਿ ਸਕਦੇ ਹੋ? ਬਹੁਤਿਆਂ ਦਾ ਜਵਾਬ ਨਾਂਹ ਵਿਚ ਹੀ ਹੋਵੇਗਾ। ਮੋਬਾਈਲ ਆਉਣ ਤੋਂ ਪਹਿਲਾਂ ਵੀ ਲੋਕ ਕੰਮ ਕਰਦੇ ਸਨ ਪਰ ਹੁਣ ਇਸ ਤੋਂ ਬਿਨਾਂ ਜੀਵਨ ਅਧੂਰਾ ਜਿਹਾ ਲਗਦਾ ਹੈ। ਨੱਬੇ ਦੇ ਦਹਾਕੇ ਵਿਚ ਭਾਰਤੀ ਟੈਲੀਕਾਮ ਬਜ਼ਾਰ ਵਿਚ ਜਦੋਂ ਮੋਬਾਈਲ ਆਇਆ ਹੀ ਸੀ ਤਾਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਉਸ ਸਮੇਂ ਇਕ ਸਿਮ ਅਤੇ ਇਕ ਨੰਬਰ ਵਾਲਾ ਉਨ੍ਹਾਂ ਦਾ ਮੋਬਾਈਲ ਭਵਿੱਖ ਵਿਚ ਦੋ ਵੱਖ-ਵੱਖ ਕੰਪਨੀਆਂ ਦੇ ਨੰਬਰ ਅਤੇ ਵਿਭਿੰਨ 

ਭਾਈ ਵੀਰ ਸਿੰਘ ਦੀ ਯਾਦ ਨੂੰ ਰੂਪਮਾਨ ਕਰਦਾ ਰਹੇਗਾ ਸਾਹਿਤ ਸਦਨ

Posted On September - 24 - 2010 Comments Off on ਭਾਈ ਵੀਰ ਸਿੰਘ ਦੀ ਯਾਦ ਨੂੰ ਰੂਪਮਾਨ ਕਰਦਾ ਰਹੇਗਾ ਸਾਹਿਤ ਸਦਨ
ਕੁਲਵਿੰਦਰ ਦਿਓਲ ਦਿੱਲੀ ਅੰਦਰ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਸਰਗਰਮ ਭਾਈ ਵੀਰ ਸਿੰਘ ਸਾਹਿਤ ਸਦਨ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਭਾਈ ਵੀਰ ਸਿੰਘ ਦੀ ਸਦੀਵੀ ਯਾਦ ਨੂੰ ਹਮੇਸ਼ਾ ਹੀ ਰੂਪਮਾਨ ਕਰਦਾ ਰਹੇਗਾ। ਪੰਜਾਬੀ ਸਾਹਿਤ, ਭਾਸ਼ਾ, ਸਮਾਜਕ ਪ੍ਰਬੰਧ ਤੇ ਪੱਤਰਕਾਰੀ ਵਿਚ ਯੋਗਦਾਨ ਪਾਉਣ ਵਾਲੇ ਭਾਈ ਵੀਰ ਸਿੰਘ ਦੇ ਅਰੰਭੇ ਕਾਰਜਾਂ ਨੂੰ ਆਧੁਨਿਕ ਦੌਰ ਵਿਚ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਹੁਣ ਇਹ ਅਦਾਰਾ ਇਕ ਬਹੁਮੰਤਵੀ ਕਾਰਜ ਕੇਂਦਰ ਵਜੋਂ ਵੀ ਆਪਣੀ ਪਛਾਣ ਬਣਾ ਚੁੱਕਾ ਹੈ। ਭਾਈ 

ਗਾਥਾ ਪੰਜਾਬੀ ਵਿਚ ਕਨਵੋਕੇਸ਼ਨ ਦੀ

Posted On September - 24 - 2010 Comments Off on ਗਾਥਾ ਪੰਜਾਬੀ ਵਿਚ ਕਨਵੋਕੇਸ਼ਨ ਦੀ
ਵਿਦਿਅਕ ਯਾਦਾਂ ਸ.ਪ. ਸਿੰਘ* ‘ਪੰਜਾਬੀ ਵਿਚਾਰੀ, ਆਪਣਿਆਂ ਨੇ ਮਾਰੀ’ ਉਕਤ ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਇਸ ਦੇ ਮਾਣ-ਸਨਮਾਨ ਨਾਲ ਜੁੜੀ ਭਾਵਨਾ ਨੂੰ ਯਥਾਰਥ ਦੀ ਪੱਧਰ ’ਤੇ ਪੇਸ਼ ਕਰਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਪੰਜਾਬੀ ਭਾਸ਼ਾ ਨੂੰ ਛੋਟੀ ਤੋਂ ਛੋਟੀ ਪ੍ਰਾਪਤੀ ਲਈ ਵੀ ਸੰਘਰਸ਼ ਕਰਨਾ ਪਿਆ ਹੈ। ਇਹ ਸਥਿਤੀ ਗੁਰੂ ਨਾਨਕ ਦੇਵ ਜੀ ਵੇਲੇ ਵੀ ਸੀ ਜਦੋਂ ਗੁਰੂ ਸਾਹਿਬ ਨੇ ਪੰਜਾਬੀਆਂ ਨੂੰ ਫਿਟਕਾਰਿਆ ਕਿ ‘ਅਲੱਗ ਬੋਲੀ’ ਦਾ ਆਸਰਾ ਕਿਉਂ ਲਿਆ ਜਾ ਰਿਹਾ ਹੈ। ਇਸੇ ਲਈ ਹੀ ਪੰਜਾਬੀ 

ਨਾ ਉਹ ਗੁਰੂ ਤੇ ਨਾ ਉਹ ਚੇਲੇ

Posted On September - 24 - 2010 Comments Off on ਨਾ ਉਹ ਗੁਰੂ ਤੇ ਨਾ ਉਹ ਚੇਲੇ
ਪਰਮਿੰਦਰ ਕੁਮਾਰ ਲੌਂਗੋਵਾਲ ਸਮਾਜ ਵਿਚ ਅਧਿਆਪਕ ਜਾਂ ਗੁਰੂ ਦਾ ਜੋ ਰੁਤਬਾ ਅੱਜ ਵੀ ਹੈ, ਉਹ ਕਿਸੇ ਹੋਰ ਦੂਸਰੇ ਅਧਿਕਾਰੀ ਜਾਂ ਮੁਲਾਜ਼ਮ ਦਾ ਨਹੀਂ ਹੋ ਸਕਿਆ ਸ਼ਾਇਦ ਇਸੇ ਕਰਕੇ ਹੀ ਅਧਿਆਪਕ ਨੂੰ ਰਾਸ਼ਟਰ ਜਾਂ ਕੌਮ ਦਾ ਨਿਰਮਾਤਾ ਕਿਹਾ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਅਧਿਆਪਕ ਸਮਾਜ ਦੀਆਂ ਨਜ਼ਰਾਂ ਵਿਚ ਥੋੜ੍ਹਾ ਜਿਹਾ ਹੇਠਾਂ ਨੂੰ ਜਾ ਰਿਹਾ ਹੈ ਜਾਂ ਸਮਾਜ ਨੂੰ ਇੰਝ ਲੱਗ ਰਿਹਾ ਹੈ ਕਿ ਅਧਿਆਪਕ ਆਪਣੇ ਕਿੱਤੇ ਨੂੰ ਸਮਰਪਿਤ ਨਹੀਂ ਹੈ। ਭਾਵੇਂ ਇਹ ਗੱਲ ਸਾਰੇ ਅਧਿਆਪਕਾਂ ’ਤੇ ਤਾਂ ਲਾਗੂ ਨਹੀਂ ਹੁੰਦੀ 

ਹਰਮਨ ਪਿਆਰੀ ਹੋ ਰਹੀ ਫੁੱਲਾਂ ਦੀ ਖੇਤੀ

Posted On September - 24 - 2010 Comments Off on ਹਰਮਨ ਪਿਆਰੀ ਹੋ ਰਹੀ ਫੁੱਲਾਂ ਦੀ ਖੇਤੀ
ਨਵੇਂ ਦਿਸਹੱਦੇ ਮਨਿੰਦਰ ਗਰੇਵਾਲ ਫੁੱਲਾਂ ਦੀ ਕਾਸ਼ਤ, ਜਿਸ ਨੂੰ ਫਲੋਰੀਕਲਚਰ ਵੀ ਕਿਹਾ ਜਾਂਦਾ ਹੈ, ਅਸਲ ਵਿਚ ਹੌਰਟੀਕਲਚਰ ਦੀ ਹੀ ਇਕ ਵੰਨਗੀ ਹੈ। ਫਲੋਰੀਕਲਚਰ ਉਹ ਵਿਗਿਆਨ ਅਤੇ ਕਲਾ ਹੈ ਜਿਸ ਤਹਿਤ ਫੁੱਲਾਂ ਦੀ ਉਪਜ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਦਾ ਅਧਿਐਨ ਕੀਤਾ ਜਾਂਦਾ ਹੈ। ਸਾਧਾਰਨ ਫੁੱਲਾਂ ਤੋਂ ਇਲਾਵਾ ਇਸ ਵਿਚ ਉਨ੍ਹਾਂ ਫੁੱਲ-ਬੂਟਿਆਂ ਦੀ ਪੈਦਾਵਾਰ ਦੇ ਤਰੀਕੇ ਵੀ ਮਿਥੇ ਜਾਂਦੇ ਹਨ, ਜੋ ਸਜਾਵਟ ਦੇ ਮੰਤਵ ਨਾਲ ਖਰੀਦੇ ਜਾਂਦੇ ਹਨ ਅਤੇ ਇਨ੍ਹਾਂ ਦੀ ਕਾਸ਼ਤ ਅਤੇ ਰੱਖ-ਰਖਾਵ ਵਧੇਰੇ 

ਇਗਨੂੰ ਵੱਲੋਂ ਦਿੱਤੀਆਂ ਜਾਂਦੀਆਂ ਵਿਦਿਅਕ ਸਹੂਲਤਾਂ

Posted On September - 24 - 2010 Comments Off on ਇਗਨੂੰ ਵੱਲੋਂ ਦਿੱਤੀਆਂ ਜਾਂਦੀਆਂ ਵਿਦਿਅਕ ਸਹੂਲਤਾਂ
ਕੀ ਕਰੀਏ, ਕੀ ਚੁਣੀਏ ਕ੍ਰਿਸ਼ਨ ਕੁਮਾਰ* ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਇਕ ਰਾਸ਼ਟਰ ਪੱਧਰੀ ਮਿਆਰੀ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਵਿਚ ਉੱਚ ਕੋਟੀ ਦੇ ਵਿੱਦਿਅਕ ਮਾਹਿਰ ਵੱਖ-ਵੱਖ ਕੋਰਸਾਂ ਲਈ ਵਿਸ਼ਾ ਵਸਤੂ ਦੀ ਸਿਰਜਣਾ ਕਰਦੇ ਹਨ। ਵਿਦਿਆਰਥੀਆਂ ਨੂੰ ਇਹ ਵਿਸ਼ਾ ਵੰਨਗੀਆਂ ਨਾਲ ਜੁੜੇ ਪਾਠ ਸਰਲ ਰੂਪ ਵਿਚ ਪੜ੍ਹਨ ਲਈ ਮੁਹੱਈਆ ਕਰਾਉਂਦੇ ਹਨ। ਇਸ ਯੂਨੀਵਰਸਿਟੀ ਦੀ ਮੁਲਾਂਕਣ ਵਿਧੀ ਵੀ ਸ਼ਲਾਘਾਯੋਗ ਹੈ। ਇਸ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕਰਨ ਲਈ ਕੋਈ ਉਮਰ ਸੀਮਾ ਨਹੀਂ।  

ਪੰਜਾਬੀ ਵਿਦਿਅਕ ਟੈਲੀਵਿਜ਼ਨ ਚੈਨਲ ਦੀ ਲੋੜ

Posted On September - 18 - 2010 Comments Off on ਪੰਜਾਬੀ ਵਿਦਿਅਕ ਟੈਲੀਵਿਜ਼ਨ ਚੈਨਲ ਦੀ ਲੋੜ
ਪ੍ਰੋ. ਸੰਤੋਖ ਸਿੰਘ ਔਜਲਾ ਨਾਗਰਿਕਾਂ ਦੀ ਵਧੀਆ ਸਿੱਖਿਆ ਤੇ ਸਿਹਤ ਸਮਾਜ ਦੀ ਤਰੱਕੀ ਲਈ ਅਤੇ ਮਨੁੱਖ ਦੀ ਜ਼ਿੰਦਗੀ ਨੂੰ ਸਾਰਥਿਕ ਤੇ ਮਾਨਣਯੋਗ ਬਣਾਉਣ ਦੀਆਂ ਮੁੱਢਲੀਆਂ ਸ਼ਰਤਾਂ ਹਨ। ਸਾਡੇ ਦੇਸ਼ ਵਿਚ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਬਣਾ ਕੇ, ਦੇਸ਼ ਵਿਚ ਨਵੀਆਂ ਯੂਨੀਵਰਸਿਟੀਆਂ ਤੇ ਕਾਲਜ ਖੋਲ੍ਹ ਕੇ ਅਤੇ ਹੁਨਰ ਵਿਕਾਸ ਦੀ ਸਕੀਮਾਂ ਰਾਹੀਂ ਕੇਂਦਰ ਸਰਕਾਰ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ। ਪਰ ਭਾਰਤ ਵਰਗੇ ਵਿਸ਼ਾਲ ਦੇਸ਼ ਦੀ ਗਰੀਬੀ, ਸਮਾਜਿਕ ਪਛੜੇਪਣ ਤੇ ਅਨਪੜ੍ਹਤਾ ਦੇ ਸਨਮੁਖ ਇਹ ਯਤਨ ਬਹੁਤ ਅਧੂਰੇ 

ਕਿਤਾਬਾਂ ਦੀ ਜ਼ਿੰਦਗੀ ਵਿਚ ਅਹਿਮੀਅਤ

Posted On September - 18 - 2010 Comments Off on ਕਿਤਾਬਾਂ ਦੀ ਜ਼ਿੰਦਗੀ ਵਿਚ ਅਹਿਮੀਅਤ
ਰਾਮ ਸਵਰਨ ਲੱਖੇਵਾਲੀ ਸੰਸਾਰ ਪ੍ਰਸਿੱਧ ਲੇਖ਼ਕ ਮੈਕਸਿਮ ਗੋਰਕੀ ਨੇ ਪੁਸਤਕਾਂ ਨੂੰ ਮਨੁੱਖ਼ ਦੀਆਂ ਸਭ ਤੋਂ ਚੰਗੀਆਂ ਦੋਸਤ ਦੱਸਿਆ ਹੈ। ਸੱਚਮੁਚ ਹੀ ਪੁਸਤਕਾਂ ਦਾ ਸਾਡੇ ਜੀਵਨ ’ਚ ਅਹਿਮ ਰੋਲ ਹੈ। ਵਿਦਿਆਰਥੀ ਜੀਵਨ ਵਿੱਚ ਤਾਂ ਸਕੂਲੀ ਪੜ੍ਹਾਈ ਦੌਰਾਨ ਕਲਾਤਮਕ ਰੁਚੀਆਂ ਦੇ ਵਿਕਾਸ ਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨ ਲਈ ਪੁਸਤਕਾਂ ਦਾ ਅਹਿਮ ਯੋਗਦਾਨ ਹੈ। ਵਿਦਿਆਰਥੀਆਂ ਦਾ ਸਬੰਧ ਜਦ ਸਿਲੇਬਸ ਤੋਂ ਇਲਾਵਾ ਲਾਇਬਰੇਰੀ ਦੀਆਂ ਪੁਸਤਕਾਂ ਨਾਲ ਜੁੜਦਾ ਹੈ ਤਾਂ ਸਹਿਜ ਸੁਭਾਵਕ ਹੀ ਉਨ੍ਹਾਂ ਦੀ 

ਐਨ ਫਰੈਂਕ ਜਿਸ ਦੀ ਡਾਇਰੀ ਪੰਜਾਹ ਭਾਸ਼ਾਵਾਂ ਵਿਚ ਪ੍ਰਕਾਸ਼ਤ ਹੋਈ

Posted On September - 18 - 2010 Comments Off on ਐਨ ਫਰੈਂਕ ਜਿਸ ਦੀ ਡਾਇਰੀ ਪੰਜਾਹ ਭਾਸ਼ਾਵਾਂ ਵਿਚ ਪ੍ਰਕਾਸ਼ਤ ਹੋਈ
ਐਨ ਫਰੈਂਕ 15 ਜੂਨ 1929 ਵਿਚ ਫਰੈਂਕਫਰਟ (ਜਰਮਨੀ) ਦੇ ਯਹੂਦੀ ਪਰਿਵਾਰ ਵਿਚ ਪੈਦਾ ਹੋਈ। ਅਜੇ ਇਹ ਚਾਰ ਸਾਲ ਦੀ ਹੀ ਸੀ ਕਿ ਜਦ 1933 ਵਿਚ ਨਾਜ਼ੀ ਪਾਰਟੀ ਜਰਮਨ ਵਿਚ ਤਾਕਤ ਵਿਚ ਆ ਗਈ। ਇਸ ਨੇ ਯਹੂਦੀਆਂ ਨੂੰ ਕੌਮੀ ਪੁਆੜੇ ਦੀ ਜੜ੍ਹ ਮੰਨਦਿਆਂ ਉਨ੍ਹਾਂ ਉਪਰ ਦਮਨ ਦਾ ਕੁਹਾੜਾ ਤੇਜ਼ ਕਰ ਦਿੱਤਾ। ਨਾਜ਼ੀਆ ਦੀ ਇਸ ਦਮਨਕਾਰੀ ਨੀਤੀ ਤੋਂ ਬਚਣ ਲਈ ਇਸ ਯਹੂਦੀ ਪਰਿਵਾਰ ਨੇ ਅਮਸਟਰਡਮ (ਨੀਦਰਲੈਂਡ) ਵਿਚ ਜਾ ਸ਼ਰਨ ਲਈ। ਇਥੋਂ ਦੇ ਮੌਨਟੈਨਸੋਰੀ ਸਕੂਲ ਵਿਚ ਐਨ ਨੂੰ ਪੜ੍ਹਨ ਭੇਜਿਆ ਗਿਆ ਪਰ ਸੱਤ ਸਾਲ ਬਾਅਦ 1940 ਵਿਚ ਜਰਮਨ ਨੇ 

ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਨਿੱਜ ਤਿਆਗਣਾ ਜ਼ਰੂਰੀ

Posted On September - 18 - 2010 Comments Off on ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਨਿੱਜ ਤਿਆਗਣਾ ਜ਼ਰੂਰੀ
ਗੁਰਦੀਪ ਸਿੰਘ ਦੌਲਾ ਪੰਜਾਬ ਸੂਬਾ ਲਗਾਤਾਰ ਆਰਥਿਕ ਤੇ ਸਮਾਜਕ ਵਿਕਾਸ ਵਿਚ ਅੱਗੇ ਵਧ ਰਿਹਾ ਹੈ ਪਰ ਸਕੂਲੀ ਸਿੱਖਿਆ ਦੇ ਖੇਤਰ ਵਿਚ ਦੇਸ਼ ਦੇ ਬਾਕੀ ਰਾਜਾਂ ਤੋਂ ਪਛੜ ਗਿਆ ਹੈ। ਅਸੀਂ ਸਕੂਲ ਸਿੱਖਿਆ ਦੇ ਗੁਣਾਤਮਕ ਤੇ ਗਿਣਾਤਮਕ ਪੱਖ ਤੋਂ ਨਿਵਾਣ ਵੱਲ ਚਲੇ ਗਏ। ਸਰਕਾਰੀ ਸਕੂਲਾਂ ਕੋਲ ਬਹੁਤ ਵੱਡਾ ਆਧਾਰਭੂਤ ਢਾਂਚਾ ਮੌਜੂਦ ਹੈ। ਇਸ ਸਮੁੱਚੇ ਢਾਂਚੇ ਨੂੰ ਉਸਾਰਨ ਲਈ ਜਨਤਕ ਖੇਤਰ ਦੇ ਕਰੋੜਾਂ-ਅਰਬਾਂ ਰੁਪਏ ਖਰਚ ਹੋਏ ਹਨ। ਵੀਹਵੀਂ ਸਦੀ ਦੇ ਅਖੀਰਲੇ ਤਿੰਨ ਦਹਾਕਿਆਂ ਦੌਰਾਨ ਸਕੂਲ ਸਿੱਖਿਆ ’ਚ ਰਿਕਾਰਡਤੋੜ 

ਗਾਥਾ ਗੁਰਮਤਿ ਸੰਗੀਤ ਵਿਭਾਗ ਦੀ

Posted On September - 18 - 2010 Comments Off on ਗਾਥਾ ਗੁਰਮਤਿ ਸੰਗੀਤ ਵਿਭਾਗ ਦੀ
ਵਿਦਿਅਕ ਯਾਦਾਂ ਸ.ਪ. ਸਿੰਘ* ਸਾਡੀ ਸਿੱਖਿਆ ਪ੍ਰਣਾਲੀ ਮੂਲ ਤੌਰ ’ਤੇ ਦੇਸ਼ ਦੀ ਵੰਡ ਤੋਂ ਪਹਿਲਾਂ ਅੰਗਰੇਜ਼ੀ ਸਰਕਾਰ ਦੀਆਂ ਨੀਤੀਆਂ ’ਤੇ ਆਧਾਰਤ ਸੀ ਅਤੇ ਸੁਤੰਤਰਤਾ ਮਗਰੋਂ ਇਸ ਵਿਚ ਆਈਆਂ ਤਬਦੀਲੀਆਂ ਕਾਰਨ ਇਹ ਕੇਂਦਰੀ ਸਰਕਾਰ ਦੇ ਪ੍ਰਭਾਵ ਅਧੀਨ ਖੇਤਰੀ ਪ੍ਰਭਾਵ ਤੋਂ ਮੁਕਤ ਰਹੀ। ਇਹ ਸਥਿਤੀ ਸਕੂਲੀ ਸਿੱਖਿਆ ਨਾਲੋਂ ਉਚੇਰੀ ਸਿਖਿਆ ਵਿਚ ਵਧੇਰੇ ਭਾਰੂ ਰਹੀ। ਉਚੇਰੀ ਸਿਖਿਆ ਵਿਚ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਤੇ ਦੂਜੀਆਂ ਰੈਗੂਲਰ ਸੰਸਥਾਵਾਂ ਦੇ ਪ੍ਰਭਾਵ ਅਧੀਨ ਕੇਂਦਰੀ ਭਾਰਤ ਦੀਆਂ ਸਭਿਆਚਾਰਕ 

ਡਰਾਇੰਗ: ਇਕ ਅਣਗੌਲਿਆ ਵਿਸ਼ਾ

Posted On September - 11 - 2010 Comments Off on ਡਰਾਇੰਗ: ਇਕ ਅਣਗੌਲਿਆ ਵਿਸ਼ਾ
ਜੀਤ ਰਾਮ ਸ਼ਰਮਾ ਮੈਂ 1977 ਵਿਚ ਪੰਜਾਬ ਸਿੱਖਿਆ ਵਿਭਾਗ ਵਿਚ ਬਤੌਰ ਡਰਾਇੰਗ ਅਧਿਆਪਕ ਸੇਵਾ ਵਿਚ ਆਇਆ ਸੀ। ਉਸ ਸਮੇਂ ਤੋਂ ਹੀ ਮੈਂ ਇਸ ਗੱਲ ਨੂੰ ਹਰ ਇਕ ਅਧਿਕਾਰੀ ਅਤੇ ਆਪਣੇ ਸਾਥੀ ਅਧਿਆਪਕਾਂ ਤੋਂ ਸੁਣਦਾ ਆ ਰਿਹਾ ਹਾਂ ਕਿ ਡਰਾਇੰਗ ਇਕ ਵਾਧੂ ਅਤੇ ਬੇਕਾਰ ਵਿਸ਼ਾ ਹੈ। ਹਰ ਕੋਈ ਦਬੀ ਜ਼ੁਬਾਨ ਤੋਂ ਇਹੀ ਗੱਲ ਕਹਿੰਦਾ ਆ ਰਿਹਾ ਹੈ ਡਰਾਇੰਗ ਅਧਿਆਪਕ ਅਤੇ ਸਰੀਰਕ ਸਿੱਖਿਆ ਅਧਿਆਪਕ ਮਹਿਕਮੇ ’ਤੇ ਬੋਝ ਹਨ। ਮੈਂ ਪਹਿਲਾਂ ਡਰਾਇੰਗ ਵਿਸ਼ੇ ਦੀ ਜਾਣਕਾਰੀ ਦੇਣਾ ਚਾਹਾਂਗਾ। ਡਰਾਇੰਗ ਵਿਸ਼ਾ ਦੋ ਭਾਗਾਂ ਵਿਚ ਵੰਡਿਆ 
Available on Android app iOS app
Powered by : Mediology Software Pvt Ltd.