‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਲੋਕ ਸੰਵਾਦ › ›

Featured Posts
ਕਿਰਤੀ

ਕਿਰਤੀ

ਗੁਜ਼ਾਰਾ ਹੁੰਦਾ, ਪਰ ਮੁਨਾਫ਼ਾ ਨਹੀਂ ਜੰਮੂ-ਕਸ਼ਮੀਰ ਦੇ ਰਘੂ ਸ਼ਰਮਾ ਦਾ ਜੀਵਨ ਸੰਘਰਸ਼। ਮੇਰਾ ਪਿਓ ਖੇਤੀ ਕਰਦਾ ਸੀ। ਮੈਂ ਜਿੰਨਾ ਹੋ ਸਕਿਆ ਪੜ੍ਹ ਕੇ ਮਜ਼ਦੂਰ ਸਪਲਾਈ ਕਰਨ ਵਾਲੀ ਕੰਪਨੀ ਵਿਚ ਲੱਗ ਗਿਆ। ਥੋੜ੍ਹੇ ਸਾਲ ਉੱਥੇ ਕੰਮ ਕੀਤਾ। ਫੇਰ ਉਹ ਕੰਪਨੀ ਦਾ ਦੀਵਾਲਾ ਨਿਕਲ ਗਿਆ ਤੇ ਉਹ ਸਭ ਛੱਡ ਛਡਾ ਕੇ ਭੱਜ ਗਏ। ਫੇਰ ...

Read More

ਦੇਵਤਿਆਂ ਦਾ ਦੁਸਹਿਰਾ ਅੱਜ ਤੋਂ ਸ਼ੁਰੂ

ਦੇਵਤਿਆਂ ਦਾ ਦੁਸਹਿਰਾ ਅੱਜ ਤੋਂ ਸ਼ੁਰੂ

ਹਰਭਜਨ ਸਿੰਘ ਬਾਜਵਾ ਹਿਮਾਚਲ ਨੂੰ ਦੇਵਤਿਆਂ ਦੀ ਧਰਤੀ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਕੁੱਲੂ ਨੂੰ ਦੇਵਤਿਆਂ ਦੀ ਧਰਤੀ ਆਖਦੇ ਹਨ। ਇੱਥੋਂ ਦਾ ਦੁਸਹਿਰਾ ਬਹੁਤ ਪ੍ਰਸਿੱਧ ਹੈ। ਕੁੱਲੂ ਦਾ ਦੁਸਹਿਰਾ ਸਾਰੇ ਭਾਰਤ ਵਿਚੋਂ ਵੱਖਰਾ ਹੁੰਦਾ ਹੈ। ਇੱਥੇ ਰਾਵਣ ਪਰਿਵਾਰ ਦਾ ਕੋਈ ਬੁੱਤ ਨਹੀਂ ਬਣਾਇਆ ਜਾਂਦਾ ਤੇ ਨਾ ਹੀ ਕਿਸੇ ਬੁੱਤ ਨੂੰ ਸਾੜਿਆ ...

Read More

ਨਾ ਖ਼ੁਦਾ ਹੀ ਮਿਲਾ ਨਾ ਵਸਲ-ਏ-ਸਨਮ

ਨਾ ਖ਼ੁਦਾ ਹੀ ਮਿਲਾ ਨਾ ਵਸਲ-ਏ-ਸਨਮ

ਅਮਨਦੀਪ ਔਰਤ ਦੀ ਹੋਣੀ ਅੱਜ ਵੀ ਕੁੜੀ ਦੇ ਵਿਆਹ ਦਾ ਜ਼ਿਕਰ ਆਉਂਦਿਆਂ ਜ਼ਿਆਦਾਤਰ ਲੋਕ ਭਾਵੁਕ ਹੋ ਜਾਂਦੇ ਹਨ। ਧੀ ਦੇ ਜਵਾਨ ਹੋਣ ’ਤੇ ਵਰ ਟੋਲ੍ਹਣ ਦੀ ਗੱਲ ਆਉਂਦੀ ਹੈ। ਕਹਿਣ ਨੂੰ ਤਾਂ ਚੰਗਾ ਵਰ ਲੱਭਣ ਦੀ ਗੱਲ ਹੁੰਦੀ ਹੈ, ਪਰ ਅਸਲ ਵਿਚ ਚੰਗੇ ਵਰ ਤੋਂ ਭਾਵ ਚੰਗੀ ਜ਼ਮੀਨ-ਜਾਇਦਾਦ ਵਾਲਾ ਘਰ ਹੁੰਦਾ ਹੈ। ...

Read More

ਮੁਹਾਲੀ-ਲੁਧਿਆਣਾ ਸੜਕ ’ਤੇ ਪਿੰਡਾਂ ਦੇ ਲਾਂਘੇ ਗਾਇਬ

ਮੁਹਾਲੀ-ਲੁਧਿਆਣਾ ਸੜਕ ’ਤੇ ਪਿੰਡਾਂ ਦੇ ਲਾਂਘੇ ਗਾਇਬ

ਬਲਬੀਰ ਸਿੰਘ ਰਾਜੇਵਾਲ ਅਫ਼ਸਰਸ਼ਾਹੀ ਦੀ ਧੱਕੇਸ਼ਾਹੀ ਜਦੋਂ ਕਿਸੇ ਰਾਜ ਵਿਚ ਸਰਕਾਰੀ ਮਸ਼ੀਨਰੀ ਬੇਲਗਾਮ ਹੋ ਜਾਵੇ ਅਤੇ ਰਾਜਨੇਤਾ ਜਨਤਾ ਪ੍ਰਤੀ ਅਵੇਸਲੇ ਹੋ ਜਾਣ ਜਾਂ ਬੇਵੱਸ ਹੋ ਜਾਣ ਤਾਂ ਆਮ ਲੋਕਾਂ ਨੂੰ ਇਨਸਾਫ਼ ਮਿਲਣਾ ਦੂਰ ਦੀ ਗੱਲ ਹੋ ਜਾਂਦੀ ਹੈ। ਪੰਜਾਬ ਵਿਚ ਇਸ ਵੇਲੇ ਹਾਲਾਤ ਅਜਿਹੇ ਹੋ ਗਏ ਹਨ, ਜਿੱਥੇ ਹਰ ਕੰਮ ਵਿਚੋਂ ਸਰਕਾਰੀ ...

Read More

ਸ਼ਰਧਾ ਅਤੇ ਰਾਜਨੀਤੀ ਦੇ ਓਹਲੇ

ਸ਼ਰਧਾ ਅਤੇ ਰਾਜਨੀਤੀ ਦੇ ਓਹਲੇ

ਬਲਦੇਵ ਸਿੰਘ (ਸੜਕਨਾਮਾ) ਬੰਗਾਲ ਵਿਚ ਤੇ ਖ਼ਾਸ ਕਰਕੇ ਕਲਕੱਤਾ (ਕੋਲਕਾਤਾ) ਮਹਾਂਨਗਰ ਵਿਚ ‘ਦੁਰਗਾ ਪੂਜਾ’ ਤਿਉਹਾਰ ਦਾ ਬੜਾ ਮਹੱਤਵ ਹੈ। ਇਹ ਬੰਗਾਲੀਆਂ ਦਾ ਸਭ ਤੋਂ ਵੱਡਾ ਉਤਸਵ ਹੈ। ਸਮੂਹ ਬੰਗਾਲੀ ਭਾਈਚਾਰਾ ਇਨ੍ਹੀਂ ਦਿਨੀਂ ਪੂਰੇ ਜਲੌਅ ਅਤੇ ਉਤਸ਼ਾਹ ਵਿਚ ਹੁੰਦਾ ਹੈ। ਇਸ ਦੇ ਸਮਾਨਅੰਤਰ ਭਾਰਤ ਦੇ ਬਹੁਤੇ ਹਿੱਸਿਆਂ ਵਿਚ ਦੁਸਹਿਰਾ ਮਨਾਇਆ ਜਾਂਦਾ ਹੈ। ਹਰ ...

Read More

ਬੁਢਾਪੇ ਦੇ ਹਨੇਰੇ ਵਿਚ ਜਵਾਨੀ ਦਾ ਚਾਨਣ

ਬੁਢਾਪੇ ਦੇ ਹਨੇਰੇ ਵਿਚ ਜਵਾਨੀ ਦਾ ਚਾਨਣ

ਬਜ਼ੁਰਗ ਦਿਵਸ ’ਤੇ ਵਿਸ਼ੇਸ਼ ਮਹਿੰਦਰ ਸਿੰਘ ‘ਦੋਸਾਂਝ’ ਮੈਂ 81ਵੇਂ ਸਾਲ ਵਿਚ ਪ੍ਰਵੇਸ਼ ਕਰਨ ਵਾਲਾ ਹਾਂ ਅਤੇ ਮੇਰਾ ਬੁਢਾਪਾ ਬਹੁਤ ਹੀ ਖ਼ੂਬਸੂਰਤ ਤੇ ਸੁਖਾਵਾਂ ਹੈ, ਮੈਂ ਆਪਣੇ ਅੰਦਰਲੇ ਤੇ ਬਾਹਰਲੇ ਸੰਸਾਰ ਵਿਚ ਭਰਪੂਰ, ਸੰਤੁਸ਼ਟ ਤੇ ਸੰਪੂਰਨ ਹਾਂ। ਏਨੀਂ ਉਮਰ ਵਿਚ ਮੈਨੂੰ ਸਿਹਤ ਦੀ ਕੋਈ ਵਿਸ਼ੇਸ਼ ਸਮੱਸਿਆ ਨਹੀਂ, ਖਾਣੇ ਵਿਚ ਖੰਡ, ਲੂਣ, ਮਿਰਚਾਂ ਆਦਿ ...

Read More

ਨੇਤਾਵਾਂ ਨੂੰ ਜਗਾਉਣ ਲਈ ਵਾਗਡੋਰ ਬੱਚਿਆਂ ਨੇ ਸੰਭਾਲੀ

ਨੇਤਾਵਾਂ ਨੂੰ ਜਗਾਉਣ ਲਈ ਵਾਗਡੋਰ ਬੱਚਿਆਂ ਨੇ ਸੰਭਾਲੀ

ਮੌਸਮੀ ਤਬਦੀਲੀਆਂ ਦਾ ਕਹਿਰ ਡਾ. ਗੁਰਿੰਦਰ ਕੌਰ ਇਸ ਸਾਲ 20 ਸਤੰਬਰ ਬੱਚਿਆਂ ਵੱਲੋਂ ਸੁਚੱਜੀ ਅਤੇ ਸੰਜੀਦਗੀ ਨਾਲ ਮੌਸਮੀ ਤਬਦੀਲੀਆਂ ਬਾਰੇ ਦੁਨੀਆਂ ਦੇ ਵੱਡੇ ਨੇਤਾਵਾਂ ਅਤੇ ਆਮ ਲੋਕਾਂ ਦਾ ਧਿਆਨ ਦਿਵਾਉਣ ਲਈ ਇਕ ਇਤਿਹਾਸਕ ਦਿਨ ਬਣ ਗਿਆ ਹੈ। ਦੁਨੀਆਂ ਦੇ ਦੱਖਣੀ-ਪੂਰਬੀ ਹਿੱਸੇ ਭਾਵ ਆਸਟਰੇਲੀਆ ਤੋਂ ਲੈ ਕੇ ਉੱਤਰੀ-ਪੱਛਮੀ ਹਿੱਸੇ (ਅਲਾਸਕਾ ਤਕ) ਲਗਪਗ 150 ...

Read More


 • ਮੁਹਾਲੀ-ਲੁਧਿਆਣਾ ਸੜਕ ’ਤੇ ਪਿੰਡਾਂ ਦੇ ਲਾਂਘੇ ਗਾਇਬ
   Posted On October - 8 - 2019
  ਜਦੋਂ ਕਿਸੇ ਰਾਜ ਵਿਚ ਸਰਕਾਰੀ ਮਸ਼ੀਨਰੀ ਬੇਲਗਾਮ ਹੋ ਜਾਵੇ ਅਤੇ ਰਾਜਨੇਤਾ ਜਨਤਾ ਪ੍ਰਤੀ ਅਵੇਸਲੇ ਹੋ ਜਾਣ ਜਾਂ ਬੇਵੱਸ ਹੋ ਜਾਣ....
 • ਨਾ ਖ਼ੁਦਾ ਹੀ ਮਿਲਾ ਨਾ ਵਸਲ-ਏ-ਸਨਮ
   Posted On October - 8 - 2019
  ਅੱਜ ਵੀ ਕੁੜੀ ਦੇ ਵਿਆਹ ਦਾ ਜ਼ਿਕਰ ਆਉਂਦਿਆਂ ਜ਼ਿਆਦਾਤਰ ਲੋਕ ਭਾਵੁਕ ਹੋ ਜਾਂਦੇ ਹਨ। ਧੀ ਦੇ ਜਵਾਨ ਹੋਣ ’ਤੇ ਵਰ....
 • ਦੇਵਤਿਆਂ ਦਾ ਦੁਸਹਿਰਾ ਅੱਜ ਤੋਂ ਸ਼ੁਰੂ
   Posted On October - 8 - 2019
  ਹਿਮਾਚਲ ਨੂੰ ਦੇਵਤਿਆਂ ਦੀ ਧਰਤੀ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਕੁੱਲੂ ਨੂੰ ਦੇਵਤਿਆਂ ਦੀ ਧਰਤੀ ਆਖਦੇ ਹਨ। ਇੱਥੋਂ ਦਾ ਦੁਸਹਿਰਾ....
 • ਕਿਰਤੀ
   Posted On October - 8 - 2019
  ਮੇਰਾ ਪਿਓ ਖੇਤੀ ਕਰਦਾ ਸੀ। ਮੈਂ ਜਿੰਨਾ ਹੋ ਸਕਿਆ ਪੜ੍ਹ ਕੇ ਮਜ਼ਦੂਰ ਸਪਲਾਈ ਕਰਨ ਵਾਲੀ ਕੰਪਨੀ ਵਿਚ ਲੱਗ ਗਿਆ। ਥੋੜ੍ਹੇ....

ਸਿੱਖਿਆ ਹਾਸਲ ਕਰਨਾ ਹੁਣ ਸੌਖਾ ਨਹੀਂ

Posted On October - 22 - 2010 Comments Off on ਸਿੱਖਿਆ ਹਾਸਲ ਕਰਨਾ ਹੁਣ ਸੌਖਾ ਨਹੀਂ
ਮਨੀਰ ਖਾਂ ਇਕ ਨੌਜਵਾਨ ਵਿਦਿਆਰਥੀ ਹੋਣ ਦੇ ਨਾਤੇ ਤੇ ਅਖ਼ਬਾਰ, ਇੰਟਰਨੈੱਟ ਜਿਹੇ ਸੰਚਾਰ ਸਾਧਨਾਂ ਦੇ ਸੰਪਰਕ ਵਿਚ ਰਹਿੰਦਾ ਹੋਣ ਕਰਕੇ ਬਹੁਤ ਗਿਣਤੀ ਵਿਚ ਬੱਚੇ ਤੇ ਉਨ੍ਹਾਂ ਦੇ ਮਾਪੇ ਦਾਖਲਿਆਂ ਦੇ ਸੈਸ਼ਨ ਵੇਲੇ ਮੇਰੇ ਤੋਂ ਸਲਾਹ ਲੈਣ ਆਉਂਦੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਦਸਵੀਂ ਜਾਂ ਬਾਰਵੀਂ ਤੋਂ ਬਾਅਦ ਵਾਲੇ ਉਹ ਬੱਚੇ ਹੁੰਦੇ ਹਨ, ਜਿਨ੍ਹਾਂ ਨੇ ਡਾਕਟਰੀ ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਕਰਨੀ ਹੁੰਦੀ ਹੈ। ਕੁਝ ਕੁ ਗਿਣਤੀ ਉਨ੍ਹਾਂ ਦੀ ਵੀ ਹੁੰਦੀ ਹੈ, ਜਿਨ੍ਹਾਂ ਨੇ ਗਰੈਜੂਏਸ਼ਨ ਕਰਨੀ 

ਸਵੇਰ ਦੀ ਸਭਾ ਦਾ ਸੁਚਾਰੂ ਰੂਪ

Posted On October - 22 - 2010 Comments Off on ਸਵੇਰ ਦੀ ਸਭਾ ਦਾ ਸੁਚਾਰੂ ਰੂਪ
ਗੁਰਦੀਪ ਸਿੰਘ ਢੁੱਡੀ ਸਹੀ ਅਰਥਾਂ ਵਿਚ ਵਿਅਕਤੀ ਦੀ ਸ਼ਖਸੀਅਤ ਦਾ ਵਿਕਾਸ ਅਤੇ ਵਿਸਥਾਰ ਉਸ ਦੇ ਸੈਕੰਡਰੀ ਸਕੂਲੀ ਵਿਦਿਆ ਦੇ ਸਮੇਂ ਬੱਝਦਾ ਹੈ। ਇਸ ਸਮੇਂ ਬੱਚਾ ਕਿਸ਼ੋਰ ਅਵਸਥਾ ਵਿਚੋਂ ਹੁੰਦਾ ਹੋਇਆ ਸੰਪੂਰਨ ਵਿਅਕਤੀ ਵਿਚ ਪ੍ਰਵੇਸ਼ ਕਰਦਾ ਹੈ। ਇਸੇ ਕਰਕੇ ਸਕੂਲਾਂ ਵਿਚ ਕਿਤਾਬੀ ਗਿਆਨ ਦੇ ਇਲਾਵਾ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚੋਂ ਦੀ ਹੁੰਦਾ ਹੋਇਆ ਵਿਦਿਆਰਥੀ ਸੰਪੂਰਨ ਵਿਅਕਤੀਤਵ ਵੱਲ ਵਧਦਾ ਹੈ। ਸਕੂਲ ਵਿਚ ਕਰਵਾਈਆਂ ਜਾਣ ਵਾਲੀਆਂ ਖੇਡਾਂ, 

ਦੁਖ ਹੰਢਾਉਣ ਵਾਲਾ ਰੈੱਡ ਕਰਾਸ ਦਾ ਮੋਢੀ: ਯਾਂ ਔਨਰੀ ਡਿਊਨਾ

Posted On October - 22 - 2010 Comments Off on ਦੁਖ ਹੰਢਾਉਣ ਵਾਲਾ ਰੈੱਡ ਕਰਾਸ ਦਾ ਮੋਢੀ: ਯਾਂ ਔਨਰੀ ਡਿਊਨਾ
ਲਖਵਿੰਦਰ ਸਿੰਘ ਰਈਆ ਇਸ ਦੁਨੀਆ ਵਿਚ ਕਈ ਅਜਿਹੇ ਪਰਉਪਕਾਰੀ ਜਨ ਹੋਏ ਹਨ ਜੋ ਖੁਦ ਦੀ ਪ੍ਰਵਾਹ ਨਾ ਕਰਦੇ ਹੋਏ ਦੀਨ-ਦੁਖੀਆਂ ਦੇ ਦਰਦ ਵੰਡਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਅਜਿਹੀ ਸੋਚ ‘ਤੇ ਤਨ-ਮਨ ਨਾਲ ਪਹਿਰਾ ਦਿੰਦਿਆਂ ਕਰਮ ਕਰਨ ਵਾਲੇ ਯਾਂ ਔਨਰੀ ਡਿਊਨਾ ਦਾ ਜਨਮ ਜਨੇਵਾ (ਸਵਿਟਜ਼ਰਲੈਂਡ) ਦੇ ਖਾਂਦੇ-ਪੀਂਦੇ ਪਰ ਧਾਰਮਿਕ ਤੇ ਪਰਉਪਕਾਰੀ ਪਰਿਵਾਰ ਵਿਚ ਹੋਇਆ। ਜਵਾਨੀ ਵਿਚ ਪੈਰ ਧਰਦਿਆਂ ਔਨਰੀ ਨੇ ਇਕ ਮਿਸ਼ਨਰੀ ਵਜੋਂ ਵਿਚਰਦਿਆਂ ਫਰਾਂਸ, ਬੈਲਜੀਅਮ ਤੇ ਹਾਲੈਂਡ ਅਤੇ ਬਾਅਦ ਵਿਚ ਇਕ ਵਪਾਰੀ 

ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਨੂੰ ਸਾਰਥਕ ਬਣਾਉਣ ਦੀ ਲੋੜ

Posted On October - 22 - 2010 Comments Off on ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਨੂੰ ਸਾਰਥਕ ਬਣਾਉਣ ਦੀ ਲੋੜ
ਸ.ਪ. ਸਿੰਘ* ਕੇਂਦਰ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਖੇਤਰੀ ਭਾਸ਼ਾ ਦੇ ਵਿਕਾਸ ਅਤੇ ਇਸ ਨੂੰ ਉਚੇਰੀ ਸਿੱਖਿਆ ਤੇ ਖੋਜ ਦੇ ਖੇਤਰ ਦਾ ਹਾਣੀ ਬਨਾਉਣ ਲਈ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਪਿਛਲੇ ਪੰਜਾਹ ਸਾਲਾਂ ਦੇ ਵੱਧ ਸਮੇਂ ਤੋਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਸੂਬਾਈ ਪੱਧਰ ‘ਤੇ ਅਮਲੀ ਰੂਪ ਦੇਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ ਯਤਨਾਂ ਦਾ ਮੁੱਖ ਮਕਸਦ ਖੇਤਰੀ ਭਾਸ਼ਾਵਾਂ ਦੇ ਵਿਕਾਸ ਵਿਚ ਸੂਬਾਈ ਸਰਕਾਰਾਂ ਦੀ ਹਿੱਸੇਦਾਰੀ ਨਾਲ ਮਾਧਿਅਮ ਪਰਿਵਰਤਨ ਲਈ ਕਾਰਜਸ਼ੀਲ 

ਵਿਦਿਆਰਥੀਆਂ ‘ਚ ਯੁਵਕ ਮੇਲਿਆਂ ਪ੍ਰਤੀ ਘੱਟ ਰਿਹਾ ਰੁਝਾਨ

Posted On October - 22 - 2010 Comments Off on ਵਿਦਿਆਰਥੀਆਂ ‘ਚ ਯੁਵਕ ਮੇਲਿਆਂ ਪ੍ਰਤੀ ਘੱਟ ਰਿਹਾ ਰੁਝਾਨ
ਸੁਰਜੀਤ ਸਿੰਘ ਪੁਆਰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਹੋਣ ਵਾਲੇ ਯੁਵਕ ਮੇਲੇ ਵਿਦਿਆਰਥੀਆਂ ਲਈ ਪਲੇਠੀ ਦੇ ਮੰਚ ਦਾ ਕੰਮ ਕਰਦੇ ਆ ਰਹੇ ਹਨ। ਜਿੰਨੇ ਵੀ ਵੱਡੇ ਕਲਾਕਾਰ ਹੋਏ ਹਨ ਜਿਵੇਂ ਕਿ ਮਲਕੀਤ ਸਿੰਘ, ਗੁਰਪ੍ਰੀਤ ਘੁੱਗੀ, ਰੌਣਕੀ ਰਾਮ, ਹੰਸ ਰਾਜ ਹੰਸ, ਪੰਮੀ ਬਾਈ ਆਦਿ ਇਹ ਸਾਰੇ ਯੁਵਕ ਮੇਲਿਆਂ ਦੀ ਹੀ ਦੇਣ ਹਨ। ਵਿਦਿਆਰਥੀਆਂ ਵਿਚ ਉਤਸ਼ਾਹ, ਜੋ ਇਨ੍ਹਾਂ ਯੁਵਕ ਮੇਲਿਆਂ ਦੌਰਾਨ ਵੇਖਣ ਨੂੰ ਮਿਲਦਾ ਸੀ, ਉਹ ਹੁਣ ਨਹੀਂ ਰਿਹਾ। ਜਿੱਥੇ ਵੀ ਇਹੋ ਜਿਹੇ ਮੇਲੇ ਹੁੰਦੇ, ਵਿਦਿਆਰਥੀ ਕਲਾਸਾਂ 

ਪ੍ਰਾਈਵੇਟ ਸਿਖਿਆ ਅਦਾਰਿਆਂ ਵਿੱਚ ਵੀ ਜਥੇਬੰਦੀਆਂ ਦੀ ਲੋੜ

Posted On October - 15 - 2010 Comments Off on ਪ੍ਰਾਈਵੇਟ ਸਿਖਿਆ ਅਦਾਰਿਆਂ ਵਿੱਚ ਵੀ ਜਥੇਬੰਦੀਆਂ ਦੀ ਲੋੜ
ਸੁਰਜੀਤ ਸਿੰਘ ਪੁਆਰ ਪੰਜਾਬ ਵਿਚ ਵੀ ਹੁਣ ਦੂਸਰੇ ਰਾਜਾਂ ਵਾਂਗ ਪ੍ਰਾਈਵੇਟ ਸਿੱਖਿਆ ਦੇ ਅਦਾਰਿਆਂ ਦੀ ਗਿਣਤੀ ਬਹੁਤ ਵਧ ਗਈ ਹੈ। ਜਿੱਥੇ ਪੰਜਾਬ ਵਿਚ ਪਹਿਲਾਂ ਪ੍ਰਾਈਵੇਟ ਇੰਜਨੀਅਰਿੰਗ ਕਾਲਜ ਖੁੱਲ੍ਹਣੇ ਸ਼ੁਰੂ ਹੋਏ ਉਥੇ ਹੁਣ ਬਹੁਤ ਸਾਰੇ ਨਰਸਿੰਗ ਕਾਲਜ, ਮੈਡੀਕਲ ਕਾਲਜ, ਬੀ.ਐੱਡ., ਪੋਲੀਟੈਕਨੀਕਲ ਕਾਲਜ, ਲਾਅ ਕਾਲਜ ਅਤੇ ਇਥੋਂ ਤੱਕ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਖੁੱਲ੍ਹ ਗਈਆਂ ਹਨ। ਇਸ ਦੇ ਉਲਟ ਸਰਕਾਰੀ ਕਾਲਜਾਂ ਦੀ ਗਿਣਤੀ ਬਹੁਤ ਘਟ ਗਈ ਹੈ ਜਾਂ ਇੰਜ ਕਹਿ ਲਈਏ ਕਿ ਇਹ ਆਟੇ ਵਿਚ ਲੂਣ 

ਪੰਜਾਬੀ ਤੇ ਹਿੰਦੀ ਵਿਸ਼ਿਆਂ ਨਾਲ ਪੱਖਪਾਤ

Posted On October - 15 - 2010 Comments Off on ਪੰਜਾਬੀ ਤੇ ਹਿੰਦੀ ਵਿਸ਼ਿਆਂ ਨਾਲ ਪੱਖਪਾਤ
ਗੁਰਦੀਪ ਸਿੰਘ ਦੌਲਾ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬੀ ਤੇ ਹਿੰਦੀ ਭਾਸ਼ਾਵਾਂ ਨਾਲ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਹੀਨਾਵਾਰ ਟੈਸਟਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਟੈਸਟਾਂ ਲਈ ਅੰਗਰੇਜ਼ੀ, ਗਣਿਤ, ਸਾਇੰਸ ਤੇ  ਸਮਾਜਕ ਵਿਗਿਆਨ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਕੂਲ ਸਿੱਖਿਆ ਵਿਭਾਗ ਵੱਲੋਂ ਤਿਆਰ ਕਰਕੇ ਭੇਜੇ ਜਾਂਦੇ ਹਨ। ਸਿੱਖਿਆ ਸੁਧਾਰਾਂ ਲਈ ਮਹੀਨਾਵਾਰ ਟੈਸਟ ਸ਼ਲਾਘਾਯੋਗ ਯਤਨ ਹੈ। ਇਸੇ ਤਰ੍ਹਾਂ ਸਤੰਬਰ ਦੀ ਘਰੇਲੂ 

ਇਹ ਲਹਿਰ ਬੂਰ ਪੈਣ ਤਕ ਚਲਦੀ ਰਹੇ

Posted On October - 15 - 2010 Comments Off on ਇਹ ਲਹਿਰ ਬੂਰ ਪੈਣ ਤਕ ਚਲਦੀ ਰਹੇ
ਪਿਛਲੇ ਸੈਸ਼ਨ ਤੋਂ ਪ੍ਰਾਇਮਰੀ ਸਕੂਲਾਂ ਵਿਚ ਲਾਇਬਰੇਰੀ ਨੇ ਇਕ ਵਿਸ਼ੇਸ਼ ਥਾਂ ਲੈਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਕਿਤਾਬਾਂ ਸਕੂਲਾਂ ਨੂੰ ਲਾਇਬਰੇਰੀ ਲਈ ਦਿੱਤੀਆਂ ਗਈਆਂ ਸਨ। ਕਿਤੇ ਦੋ ਸੌ ਕਿਤਾਬ ਪਈ ਸੀ, ਕਿਤੇ ਚਾਰ ਸੌ ਤੋਂ ਵੀ ਵੱਧ। ਕਿਤਾਬਾਂ ਬੇਸ਼ੁਮਾਰ ਪਈਆਂ ਸਨ, ਅਧਿਆਪਕ ਡਰਦੇ ਸਨ ਕਿਤੇ ਜੇ ਕਿਤਾਬ ਫਟ ਗਈ, ਬੱਚੇ ਨੇ ਪਾੜ ਦਿੱਤੀ ਜਾਂ ਗੁੰਮ ਹੋ ਗਈ ਤਾਂ ਉਸ ਨੂੰ ਹਰਜਾਨਾ ਭਰਨਾ ਪੈ ਸਕਦੈ। ਉਂਜ ਭਾਵੇ ਟਰੰਕਾਂ ਵਿਚ ਪਈਆਂ ਨੂੰ ਸਿਉਂਕ ਲੱਗ ਜਾਵੇ। ਪਰ ਕਿਤਾਬਾਂ ਬੱਚਿਆਂ ਦੀ ਪਹੁੰਚ 

ਨਵਾਂ ਰਾਹ ਦਿਖਾ ਰਿਹੈ ਪੇਂਡੂ ਖਿੱਤੇ ਦਾ ਸਕੂਲ

Posted On October - 15 - 2010 Comments Off on ਨਵਾਂ ਰਾਹ ਦਿਖਾ ਰਿਹੈ ਪੇਂਡੂ ਖਿੱਤੇ ਦਾ ਸਕੂਲ
ਚਰਨਜੀਤ ਭੁੱਲਰ ਬਠਿੰਡਾ ਜ਼ਿਲੇ ਦੇ ਪਿੰਡ ਘੁੰਮਣ ਕਲਾਂ ਦਾ ਸਰਕਾਰੀ ਸਕੂਲ ‘ਨਵਾਂ ਰਾਹ’ ਦਿਖਾ ਰਿਹਾ ਹੈ। ਜ਼ਿਲ੍ਹਾ ਬਠਿੰਡਾ ਦੇ ਪੇਂਡੂ ਖ਼ਿੱਤੇ ਦਾ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਦਗੀ ਤੇ ਅਨੁਸ਼ਾਸਨ ਦਾ ਸੁਨੇਹਾ ਦਿੰਦਾ ਹੈ। ਇਕਲੌਤਾ ਸਰਕਾਰੀ ਸਕੂਲ ਆਖਿਆ ਜਾ ਸਕਦਾ ਹੈ ਜਿਸ ’ਚ ਸਾਰੇ ਬੱਚੇ ਪਗੜੀ ਪਹਿਨਦੇ ਹਨ। ਪ੍ਰਿੰਸੀਪਲ ਗੁਰਪ੍ਰੀਤ ਕੌਰ ਸਪੱਸ਼ਟ ਆਖਦੀ ਹੈ ਕਿ ‘ਧਾਰਮਿਕ’ ਪੱਖ ਤੋਂ ਨਹੀਂ, ਪਗੜੀ ਵਰਦੀ ਦਾ ਇੱਕ ਹਿੱਸਾ ਹੈ ਤੇ ਕੋਈ ਬੱਚਾ ਪਗੜੀ ਬੰਨ੍ਹਣੀ ਨਹੀਂ ਭੁੱਲਦਾ। ਕੋਈ ਬੱਚਾ 

ਅੰਮ੍ਰਿਤਾ ਪ੍ਰੀਤਮ ਦੀ ਯਾਦਗਾਰ ਲਈ ਦੋ ਗਜ਼ ਜ਼ਮੀਨ ਵੀ ਨਾ ਮਿਲੀ

Posted On October - 15 - 2010 Comments Off on ਅੰਮ੍ਰਿਤਾ ਪ੍ਰੀਤਮ ਦੀ ਯਾਦਗਾਰ ਲਈ ਦੋ ਗਜ਼ ਜ਼ਮੀਨ ਵੀ ਨਾ ਮਿਲੀ
ਸ.ਪ. ਸਿੰਘ* ਆਧੁਨਿਕ ਸਾਹਿਤ ਵਿਚ ਅੰਮ੍ਰਿਤਾ ਪ੍ਰੀਤਮ ਦਾ ਮਹੱਤਵਪੂਰਨ ਸਥਾਨ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜਿਥੇ ਪੰਜਾਬੀ ਵਿਚ ਪਿਆਰ ਤੇ ਮੁਹੱਬਤ ਦੀਆਂ ਗੱਲਾਂ ਕਰਨ ਦੀ ਖੁੱਲ੍ਹ ਲਈ ਅਤੇ ਇਕ ਮਾਹੌਲ ਤਿਆਰ ਕੀਤਾ, ਉਥੇ ਅੰਮ੍ਰਿਤਾ ਪ੍ਰੀਤਮ ਨੇ ਮਾਨਵੀ ਰਿਸ਼ਤਿਆਂ ਤੇ ਸਮਾਜਕ ਸੰਦਰਭ ਨੂੰ ਔਰਤ ਦੇ ਦ੍ਰਿਸ਼ਟੀਕੋਣ  ਤੋਂ ਬੇਬਾਕੀ ਨਾਲ ਆਪਣੀਆਂ ਕਿਰਤਾਂ ਵਿਚ ਚਿਤਰਿਆ। ਅੰਮ੍ਰਿਤਾ ਪ੍ਰੀਤਮ ਦਾ ਯੋਗਦਾਨ ਕਵਿਤਾ, ਕਹਾਣੀ, ਨਾਵਲ,ਜੀਵਨੀ,ਜੀਵਨ-ਜਾਚ, ਪੱਤਰਕਾਰੀ ਆਦਿ ਸਭ ਖੇਤਰਾਂ ਵਿਚ ਹੀ ਰਿਹਾ 

ਪੜ੍ਹਨ ਲਿਖਣ ਦੇ ਚਾਹਵਾਨ ਬਣ ਸਕਦੇ ਨੇ ਲਾਇਬਰੇਰੀਅਨ

Posted On October - 15 - 2010 Comments Off on ਪੜ੍ਹਨ ਲਿਖਣ ਦੇ ਚਾਹਵਾਨ ਬਣ ਸਕਦੇ ਨੇ ਲਾਇਬਰੇਰੀਅਨ
ਨਵੇਂ ਦਿਸਹੱਦੇ ਮਨਿੰਦਰ ਕੌਰ ਗਰੇਵਾਲ ਕਹਿੰਦੇ ਨੇ ਕਿਤਾਬਾਂ ਇਨਸਾਨ ਦੀਆਂ ਸਭ ਤੋਂ ਚੰਗੀਆਂ ਸਾਥੀ ਹੁੰਦੀਆਂ ਹਨ। ਇਨਸਾਨ ਵਿਹਲਾ ਹੋਏ, ਦੁਖੀ ਹੋਏ ਜਾਂ ਮਾਰਗਦਰਸ਼ਨ ਦੀ ਭਾਲ ਵਿਚ ਹੋਏ, ਇਹ ਹਮੇਸ਼ਾ ਕੰਮ ਆਉਂਦੀਆਂ ਹਨ, ਗਿਆਨ ਵੰਡਦੀਆਂ ਹਨ ਤੇ ਬਦਲੇ ਵਿਚ ਕੁਝ ਨਹੀਂ ਮੰਗਦੀਆਂ। ਜੋ ਲੋਕ ਇਸ ਕਥਨ ’ਤੇ ਯਕੀਨ ਰੱਖਦੇ ਹਨ ਅਤੇ ਕਿਤਾਬਾਂ ਵਿਚ ਘਿਰਿਆ ਰਹਿਣਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਉਨ੍ਹਾਂ ਵਾਸਤੇ ਲਾਇਬਰੇਰੀ ਸਾਇੰਸ ਦਾ ਕਿੱਤਾ ਉੱਤਮ ਹੈ ਕਿਉਂਕਿ ਲਾਇਬਰੇਰੀ 

ਮੇਰੀ ਸਕੂਲ ਵਰੇਸ

Posted On October - 8 - 2010 Comments Off on ਮੇਰੀ ਸਕੂਲ ਵਰੇਸ
ਕਾਂਤਾ ਸ਼ਰਮਾ ਅੱਜ-ਕੱਲ੍ਹ ਜਦੋਂ ਮੈਂ ਬੱਚਿਆਂ ਨੂੰ ਹਰ ਰੋਜ਼ ਸਵੇਰੇ ਵਧੀਆ ਵਰਦੀ ਜਾਂ ਸਜੇ ਹੋਏ, ਇਕ ਪਾਸੇ ਮੋਢੇ ’ਤੇ ਬੈਗ ਲਟਕਾਈ, ਦੂਜੇ ਪਾਸੇ ਪੀਣ ਵਾਲੇ ਪਾਣੀ ਦੀ ਬੋਤਲ ਲਈ ਰਿਕਸ਼ਾ ਜਾਂ ਬੱਸ ਵਿਚ ਜਾਂਦੇ ਹੋਏ ਦੇਖਦੀ ਹਾਂ ਤਾਂ ਮੈਨੂੰ ਸਾਢੇ ਪੰਜ ਦਹਾਕੇ ਪਹਿਲਾਂ ਦੇ ਆਪਣੇ ਸਕੂਲ ਦੇ ਦਿਨ ਚੇਤੇ ਆਉਣ ਲਗਦੇ ਹਨ, ਜਦੋਂ ਅਸੀਂ ਇਕ ਹੱਥ ਵਿਚ ਫੱਟੀ ਤੇ ਦੂਜੇ ਪਾਸੇ ਵੱਖੀ ਨਾਲ ਕਿਤਾਬਾਂ ਦਾ ਬਸਤਾ ਲੈ ਕੇ ਸਕੂਲ ਜਾਂਦੇ ਹੁੰਦੇ ਸੀ ਤਾਂ ਮੈਨੂੰ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਸਭ ਕੁਝ ਕਿੰਨਾ ਬਦਲ 

ਸੁੰਦਰ ਲਿਖਤ ਮਨੁੱਖੀ ਵਿਅਕਤਿੱਤਵ ਦਾ ਦਰਪਣ

Posted On October - 8 - 2010 Comments Off on ਸੁੰਦਰ ਲਿਖਤ ਮਨੁੱਖੀ ਵਿਅਕਤਿੱਤਵ ਦਾ ਦਰਪਣ
ਹਰਦਿਆਲ ਸਿੰਘ ਔਲਖ ਸੁੰਦਰਤਾ ਨੂੰ ਹਰੇਕ ਪਿਆਰ ਕਰਦਾ ਹੈ। ਕੁਦਰਤ ਦੇ ਸੁੰਦਰ ਦ੍ਰਿਸ਼, ਸੁੰਦਰ ਵਿਚਾਰ, ਸੁੰਦਰ ਪਸ਼ੂ-ਪੰਛੀ, ਸੁੰਦਰ ਪਹਿਰਾਵਾ ਆਦਿ ਹਰੇਕ ਦੇ ਮਨ ਨੂੰ ਮੋਹ ਲੈਂਦੇ ਹਨ। ਵਿੱਦਿਆ ਸੁੰਦਰਤਾ ਦੀ ਸੂਝਬੂਝ ਦੇਣ ਵਾਲਾ ਸਰਵੋਤਮ ਸਰੋਤ ਹੈ, ਜੋ ਉੱਤਮ ਭਾਵਾਂ ਨੂੰ ਪਕੇਰਾ ਬਣਾਉਂਦਾ ਹੈ। ਮਨੁੱਖ ਨੂੰ ਸੁੰਦਰਤਾ ਨਾਲ ਪਿਆਰ ਬਣਦਾ ਹੈ। ਜਿਥੇ ਸਕੂਲ ਵਿਚ ਇਮਾਰਤ, ਚੁਗਿਰਦੇ ਅਤੇ ਨਿਜਤਾ ਦੀ ਸਫਾਈ ਵੱਲ ਧਿਆਨ ਦਿੱਤਾ ਜਾਂਦਾ ਹੈ, ਉਥੇ ਸੁੰਦਰ ਲਿਖਤ ਵੱਲ ਵੀ ਉਚੇਰਾ ਧਿਆਨ ਦੇਣ ਦੀ ਲੋੜ ਹੈ। ਸੁੰਦਰ 

ਆਏ ਦਿਨ ਮੁਹਾਰਨੀ ਦੇ

Posted On October - 8 - 2010 Comments Off on ਆਏ ਦਿਨ ਮੁਹਾਰਨੀ ਦੇ
ਛਿੰਦਰਪਾਲ ਕੌਰ ਸਿਵੀਆ ਚਾਲੂ ਵਿਦਿਅਕ ਵਰ੍ਹੇ ਦੌਰਾਨ ਸਰਵ ਸਿੱਖਿਆ ਅਭਿਆਨ ਤਹਿਤ ਸਰਕਾਰੀ ਸਕੂਲਾਂ ਵਿਚ ਆਰੰਭੀ ਵਿਦਿਅਕ ਮੁਕਾਬਲਿਆਂ ਦੀ ਮੁਹਿੰਮ ਨੂੰ ਚੰਗਾ ਹੁਲਾਰਾ ਮਿਲ ਰਿਹਾ ਹੈ। ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਦਿਅਕ ਮੁਕਾਬਲੇ ਕਰਵਾਉਣਾ ਇਕ ਸਲਾਹੁਣਯੋਗ ਉਪਰਾਲਾ ਹੈ ਪਰ ਇਹ ਕਾਰਜ ਉਦੋਂ ਹੋਰ ਵੀ ਨਤੀਜਾ ਮੁਖੀ ਹੋ ਜਾਂਦਾ ਹੈ ਜਦੋਂ ਹਰ ਸਕੂਲ ਦੇ ਬੱਚਿਆਂ ਦੀ ਸ਼ਮੂਲੀਅਤ ਹਰ ਮੁਕਾਬਲੇ ਵਿਚ ਲਾਜ਼ਮੀ ਕਰ ਦਿੱਤੀ ਜਾਵੇ। ਮੁਕਾਬਲਿਆਂ ਵਿਚ ਭਾਗ ਲੈਣ ਨਾਲ ਬੱਚਿਆਂ ਵਿਚ ਚੰਗੇ 

ਯੂਰਪ ਵਿਚ ਸ਼ਾਂਤੀ ਬਹਾਲੀ ਦਾ ਮੁੱਢ: ਫਰੈਡਰਿਕ ਪਾਸੀ

Posted On October - 8 - 2010 Comments Off on ਯੂਰਪ ਵਿਚ ਸ਼ਾਂਤੀ ਬਹਾਲੀ ਦਾ ਮੁੱਢ: ਫਰੈਡਰਿਕ ਪਾਸੀ
ਲਖਵਿੰਦਰ ਸਿੰਘ ਰਈਆ ਹਵੇਲੀਆਣਾ ਫਰਾਂਸ ਦੇ ਪ੍ਰਸਿੱਧ ਅਰਥ ਸ਼ਾਸ਼ਤਰੀ ਅਤੇ ਸ਼ਾਂਤੀ ਬਹਾਲੀ ਦੇ ਅਲੰਬਰਦਾਰ ਵਜੋਂ ਜਾਣੇ ਜਾਂਦੇ ਫਰੈਡਰਿਕ ਪਾਸੀ ਦਾ ਜਨਮ 20 ਮਈ 1822 ਨੂੰ ਪੈਰਿਸ ਦੇ ਉੱਚ ਘਰਾਣੇ ਵਿਚ ਹੋਇਆ। ਮੁੱਢਲੀ ਪੜ੍ਹਾਈ ਤੋਂ ਬਾਅਦ ਵਕਾਲਤ ਪਾਸ ਕਰਕੇ 22 ਸਾਲ ਦੀ ਉਮਰ ਵਿਚ ਹੀ ਸਿਵਲ ਸਰਵਿਸ ਵਿਚ ਅਕਾਊਟੈਂਟ ਦੇ ਤੌਰ ’ਤੇ ਸ਼ਾਮਲ ਹੋ ਗਿਆ ਪਰ ਅਰਥ ਸ਼ਾਸ਼ਤਰ ਦੀ ਪੜ੍ਹਾਈ ਵਿਚ ਰੁਚੀ ਵੱਧ ਜਾਣ ਕਾਰਨ ਇਸ ਕਰਮਯੋਗੀ ਨੇ ਤਿੰਨਾਂ ਸਾਲਾਂ ਪਿੱਛੋਂ ਹੀ ਇਹ ਨੌਕਰੀ ਤਿਆਗ ਕੇ ਆਰਥਿਕ ਸਮੱਸਿਆਵਾਂ ਜੋ ਅਕਸਰ ਲੜਾਈਆਂ 

ਇਗਨੂੰ ਰਾਹੀਂ ਵਿੱਦਿਅਕ ਸਹੂਲਤਾਂ

Posted On October - 8 - 2010 Comments Off on ਇਗਨੂੰ ਰਾਹੀਂ ਵਿੱਦਿਅਕ ਸਹੂਲਤਾਂ
ਕੀ ਕਰੀਏ, ਕੀ ਚੁਣੀਏ ਕ੍ਰਿਸ਼ਨ ਕੁਮਾਰ* ਪੱਤਰ ਵਿਹਾਰ ਰਾਹੀਂ ਵਿਦਿਆ ਯੂ.ਜੀ.ਸੀ. ਵੱਲੋਂ ਪ੍ਰਮਾਣਤ ਹੈ। ਅਜਿਹੇ ਵਿਦਿਆਰਥੀ ਜਿਹੜੇ ਘਰੇਲੂ ਹਾਲਾਤ ਕਾਰਨ ਰੈਗੂਲਰ ਪੜ੍ਹਾਈ ਨਹੀਂ ਕਰ ਸਕੇ ਜਾਂ ਕਿਤੇ ਨੌਕਰੀ ਕਰ ਰਹੇ ਹਨ, ਉਨ੍ਹਾਂ ਲਈ ਪੱਤਰ ਵਿਹਾਰ ਵਰਦਾਨ ਹੈ। ਅਜਿਹੇ ਵਿਦਿਆਰਥੀ ਜਿਨ੍ਹਾਂ ਨੇ ਬਾਰ੍ਹਵੀਂ ਪਾਸ ਕੀਤੀ ਹੋਵੇ ਜਾਂ ਇਗਨੂੰ ਰਾਹੀਂ ਬੈਚੂਲਰਜ਼ ਪ੍ਰੈਪਰੇਟਰੀ ਪ੍ਰੋਗਰਾਮ (ਬੀ.ਪੀ.ਪੀ.) ਪਾਸ ਕੀਤਾ ਹੋਵੇ, ਉਹ ਇਸ ਯੂਨੀਵਰਸਿਟੀ ਤੋਂ ਬੀ.ਏ. ਕਰ ਸਕਦੇ ਹਨ। ਬੀ.ਪੀ.ਪੀ. ਪ੍ਰੋਗਰਾਮ ਪਾਸ ਕਰਨ 
Available on Android app iOS app
Powered by : Mediology Software Pvt Ltd.