ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    ਕੈਬਨਿਟ ਮੰਤਰੀਆਂ ਨੇ ਸੰਘਵਾਦ ਦੇ ਮੁੱਦੇ ’ਤੇ ਬਾਦਲਾਂ ਨੂੰ ਘੇਰਿਆ !    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ਰਿਲੀਜ਼ !    ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਕਿਲੇਬੰਦੀ !    

ਲੋਕ ਸੰਵਾਦ › ›

Featured Posts
‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ

‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ

ਪ੍ਰਿੰ. ਸਰਵਣ ਸਿੰਘ ਹਾਕੀ ਦਾ ‘ਗੋਲ ਕਿੰਗ’ ਬਲਬੀਰ ਸਿੰਘ 97ਵੇਂ ਸਾਲ ਦੀ ਲੰਮੇਰੀ ਉਮਰ ਵਿਚ ਖੇਡ ਜਗਤ ਨੂੰ ਆਖ਼ਰੀ ਫਤਿਹ ਬੁਲਾ ਗਿਆ। ਉਸਨੇ ਪਹਿਲਾ ਸਾਹ ਆਪਣੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਦੀ ਫਿਜ਼ਾ ਵਿਚ 31 ਦਸੰਬਰ 1923 ਦੀ ਰਾਤ ਨੂੰ ਲਿਆ ਸੀ ਤੇ ਆਖ਼ਰੀ ਸਾਹ 25 ਮਈ 2020 ਦੀ ਸਵੇਰ ਨੂੰ ਮੁਹਾਲੀ ...

Read More

ਜਾਤੀ ਪਾੜੇ ਦਾ ਹੱਲ ਪੇਂਡੂ ਸਾਂਝ

ਜਾਤੀ ਪਾੜੇ ਦਾ ਹੱਲ ਪੇਂਡੂ ਸਾਂਝ

ਪਾਵੇਲ ਕੁੱਸਾ ਝੋਨੇ ਦੀ ਲਵਾਈ ਦੇ ਰੇਟ ਨਾਲ ਜੁੜ ਕੇ ਪੇਂਡੂ ਸਮਾਜ ਅੰਦਰ ਮਾਲਕ ਕਿਸਾਨੀ ਤੇ ਖੇਤ ਮਜ਼ਦੂਰਾਂ ’ਚ ਟਕਰਾਅ ਪ੍ਰਗਟ ਹੋਣ ਬਾਰੇ ਖ਼ਬਰਾਂ ਆਈਆਂ ਹਨ। ਖੇਤ ਮਜ਼ਦੂਰ ਜੋ ਮੁੱਖ ਤੌਰ ’ਤੇ ਦਲਿਤ ਹਨ ਤੇ ਕਿਸਾਨ ਜੋ ਮੁੱਖ ਤੌਰ ’ਤੇ ਜੱਟ ਭਾਈਚਾਰੇ ’ਚੋਂ ਹਨ, ’ਚ ਆਪਸੀ ਸਾਂਝਾਂ ਤੇ ਟਕਰਾਅ ਬਾਰੇ ਬੁੱਧੀਜੀਵੀ ...

Read More

ਆਓ, ਕੁਦਰਤ ਨੂੰ ਸੰਭਾਲੀਏ

ਆਓ, ਕੁਦਰਤ ਨੂੰ ਸੰਭਾਲੀਏ

ਡਾ. ਹਰਮੀਤ ਕੌਰ ਵਾਤਾਵਰਣ ਦਾ ਸ਼ੁੱਧ ਹੋਣਾ ਜਨ ਜੀਵਨ ਲਈ ਕਿੰਨਾ ਜ਼ਰੂਰੀ ਹੈ ਇਸ ਗੱਲ ਦੀ ਸੋਝੀ ਸ਼ਾਇਦ ਲੌਕਡਾਊਨ ਵਰਗੀ ਸਥਿਤੀ ਪੈਦਾ ਹੋਣ ਨਾਲ ਹੋਣੀ ਸੀ। ਮਨੁੱਖ ਵਾਤਾਵਰਣ ਨੂੰ ਗੰਦਾ ਕਰਨਾ ਆਪਣਾ ਅਧਿਕਾਰ ਸਮਝਦਾ ਹੈ, ਪਰ ਇਸਨੂੰ ਗੰਧਲਾ ਕਰਨ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ। ਹਰੇਕ ਵਿਅਕਤੀ ਨੂੰ ਜਾਪਦਾ ਹੈ ਕਿ ਮੈਂ ...

Read More

ਮਹਾਮਾਰੀ ਤੇ ਅਸੰਵੇਦਨਸ਼ੀਲਤਾ

ਮਹਾਮਾਰੀ ਤੇ ਅਸੰਵੇਦਨਸ਼ੀਲਤਾ

ਡਾ. ਹਜ਼ਾਰਾ ਸਿੰਘ ਚੀਮਾ ਅੱਜ ਕੋਵਿਡ-19 ਦੀ ਮਹਾਮਾਰੀ ਨੇ ਸਮੁੱਚੀ ਦੁਨੀਆਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਮਰੀਕਾ ਦਾ ਰਾਸ਼ਟਰਪਤੀ ਟਰੰਪ ਖ਼ੁਦ ਇਸ ਬਿਮਾਰੀ ਨਾਲ ਮਰਨ ਵਾਲੇ ਅਮਰੀਕੀਆਂ ਦੀ ਗਿਣਤੀ ਤਿੰਨ ਲੱਖ ਤੋਂ ਟੱਪ ਜਾਣ ਦੀ ਭਵਿੱਖਬਾਣੀ ਕਰੀ ਜਾ ...

Read More

ਪੰਜਾਬ ਦੀ ਮਾੜੀ ਅਰਥਵਿਵਸਥਾ ਦੇ ਅਦ੍ਰਿਸ਼ ਪਹਿਲੂ

ਪੰਜਾਬ ਦੀ ਮਾੜੀ ਅਰਥਵਿਵਸਥਾ ਦੇ ਅਦ੍ਰਿਸ਼ ਪਹਿਲੂ

ਬੀਰ ਦਵਿੰਦਰ ਸਿੰਘ ਪੰਜਾਬ ਸਰਕਾਰ ਨੇ ਕਰੋਨਾ ਮਹਾਮਾਰੀ ਤੋਂ ਬਾਅਦ ਪੰਜਾਬ ਦੀ ਅਰਥ ਵਿਵਸਥਾ ਲਈ ਕੋਈ ਪ੍ਰਮਾਣਿਕ ਵਿੱਤੀ ਪ੍ਰਬੰਧ ਸੁਝਾਉਣ ਦੇ ਮਨਸ਼ੇ ਨਾਲ ਕੌਮੀ ਮਾਹਿਰਾਂ ਦੇ 20 ਮੈਂਬਰੀ ਗੁੱਟ ਦਾ ਗਠਨ ਕੀਤਾ ਹੈ। ਇਹ ਵੀ ਅਸਹਿਜ ਵਰਤਾਰਾ ਹੈ ਕਿ ਇਸ ਗੁੱਟ ਵਿਚ ਪੰਜਾਬ ਦੀ ਪ੍ਰਤੀਨਿਧਤਾ ਨਾਂਮਾਤਰ ਹੈ। ਇਸ ਗੁੱਟ ਦੇ ਮੁਖੀ ...

Read More


ਗਿਆਨ ਵਿਗਿਆਨ

Posted On August - 19 - 2011 Comments Off on ਗਿਆਨ ਵਿਗਿਆਨ
ਸਤਨਾਮ ਕੌਰ ਪ੍ਰਸ਼ਨ 1.    ਵਿਸ਼ਵ ਸਿਹਤ ਸੰਸਥਾ ਦੁਆਰਾ ਭਾਰਤ ਨੂੰ ਕਿਹੜੀ ਬਿਮਾਰੀ ਦੀ ਰਾਜਧਾਨੀ ਐਲਾਨਿਆ ਗਿਆ ਹੈ? 2.    ਸਾਡੀ ਧਰਤੀ ਵਿੱਚ ਅਨਾਜ ਪੈਦਾ ਕਰਨ ਦੀ ਸਮਰੱਥਾ ਵਧ ਰਹੀ ਹੈ ਜਾਂ ਘਟ ਰਹੀ ਹੈ? 3.    ਪਰਮਾਣੂ ਊਰਜਾ ਦੀ ਥਾਂ ਹੁਣ ਕਿਹੜੀ ਊਰਜਾ ਦੀ ਮੰਗ ਵਧ ਰਹੀ ਹੈ? 4.     ਮਨੁੱਖੀ ਦਿਲ ਵਿੱਚ ਕਿੰਨੇ ਖਾਨੇ ਹੁੰਦੇ ਹਨ? 5. ਕਿਹੜਾ ਪਾਲਤੂ ਜਾਨਵਰ ਹਨੇਰੇ ਤੋਂ ਨਹੀਂ ਡਰਦਾ? 6. ਹਵਾਈ ਅੱਡੇ ’ਤੇ ਉਡਾਣ ਭਰਨ  ਜਾਂ ਹੇਠਾਂ ਉਤਰਨ ਵਾਲੇ ਕਿਸ ਜਹਾਜ਼ ਨੂੰ ਪਹਿਲ ਦਿੱਤੀ ਜਾਂਦੀ ਹੈ? 7. ਮੂੰਗਫਲੀ ਜ਼ਮੀਨ ਦੇ ਉਪਰ 

ਨਕਲ ਦੇ ਬਦਲੇ ਢੰਗ

Posted On August - 19 - 2011 Comments Off on ਨਕਲ ਦੇ ਬਦਲੇ ਢੰਗ
ਮੈਂ ਖ਼ੁਦ ਤਾਂ ਭਾਵੇਂ ਸਾਰੀ ਉਮਰ ਨਕਲ ਨਹੀਂ ਮਾਰੀ ਪਰ ਆਪਣੇ ਦੋਸਤ ਮਿੱਤਰਾਂ ਨੂੰ ਨਕਲ ਮਾਰਦੇ ਬਥੇਰੇ ਵਾਰ ਦੇਖਿਆ ਹੈ। ਨੌਂਵੀਂ ਕਲਾਸ ਵਿੱਚ ਤਾਂ ਪੇਪਰਾਂ ਸਮੇਂ ਪਰਚੀਆਂ ਚੱਲਦੀਆਂ ਵੇਖੀਆਂ। ਕੁਝ ਮਿੱਤਰ ਜ਼ਰੂਰੀ-ਜ਼ਰੂਰੀ ਸਵਾਲਾਂ ਦੇ ਉਤਰ ਦੀਆਂ ਪਰਚੀਆਂ ਗਾਈਡਾਂ ਵਿੱਚੋਂ ਪੁੱਟ ਲਿਆਏ ਸਨ। ਕੁਝ ਪੂਰੀ ਛੋਟੀ ਪਾਕਟ ਹੀ ਨਾਲ ਲਿਆਏ ਸਨ। ਸਮਾਜਿਕ ਸਿੱਖਿਆ ਦਾ ਪੇਪਰ ਸੀ। ਅਧਿਆਪਕਾਂ ਨੇ ਬਥੇਰੀ ਸਖ਼ਤੀ ਵਰਤੀ ਪਰ ਨਕਲ ਵਾਲੇ ਨਕਲ ਮਾਰ ਹੀ ਗਏ। ਜਦੋਂ ਕੋਈ ਫੜਿਆ ਜਾਂਦਾ ਤਾਂ ਅਧਿਆਪਕ ਪਰਚੀਆਂ ਖੋਹ 

ਪੰਜਾਬੀ ਵਿੱਚ ਕਾਨੂੰਨ ਦੀ ਪੜ੍ਹਾਈ ਅਤੇ ਖੋਜ

Posted On August - 19 - 2011 Comments Off on ਪੰਜਾਬੀ ਵਿੱਚ ਕਾਨੂੰਨ ਦੀ ਪੜ੍ਹਾਈ ਅਤੇ ਖੋਜ
ਐੱਸ. ਤਰਸੇਮ ‘ਫ਼ੌਜਦਾਰੀ ਕਾਨੂੰਨ ਬਾਰੇ ਜ਼ਰੂਰੀ ਜਾਣਕਾਰੀ’ ਮਿੱਤਰ ਸੈਨ ਗੋਇਲ ਦੀ ਕਾਨੂੰਨ ਸਬੰਧੀ ਪੰਜਾਬੀ ਵਿੱਚ ਲਿਖੀ ਇੱਕ ਅਜਿਹੀ ਪੁਸਤਕ ਹੈ, ਜੋ ਸਾਰੇ ਪੁਲੀਸ ਅਧਿਕਾਰੀਆਂ, ਅਧਿਕਾਰੀਆਂ ਅਤੇ ਅਨਪੜ੍ਹ ਤੇ ਅਧਖੜ੍ਹ ਸਿਆਸਤਦਾਨਾਂ ਅਰਥਾਤ ਸੰਤਰੀ ਤੋਂ ਮੁੱਖ ਮੰਤਰੀ ਤੱਕ ਦੇ ਗਿਆਨ ਵਿੱਚ ਵਾਧਾ ਕਰਨ ਲਈ ਬੇਹੱਦ ਲਾਹੇਵੰਦ ਸਿੱਧ ਹੋ ਸਕਦੀ ਹੈ। ਇਸ ਪੁਸਤਕ ਦੇ ਮੰਤਵ ਸਬੰਧੀ ਲੇਖਕ ਮੁੱਢ ਵਿੱਚ ਹੀ ਸਪੱਸ਼ਟ ਕਰ ਦਿੰਦਾ ਹੈ, ‘‘ਇਸ ਪੁਸਤਕ ਦੇ ਲਿਖੇ ਜਾਣ ਦਾ ਮੁੱਖ ਉਦੇਸ਼ ਤਫ਼ਤੀਸ਼ੀ ਅਫ਼ਸਰਾਂ ਨੂੰ ਫ਼ੌਜਦਾਰੀ 

ਮੁਫ਼ਤ ਸਿੱਖਿਆ ਅਧਿਕਾਰ ਐਕਟ 2009 ਦੀ ਸਾਰਥਿਕਤਾ

Posted On August - 19 - 2011 Comments Off on ਮੁਫ਼ਤ ਸਿੱਖਿਆ ਅਧਿਕਾਰ ਐਕਟ 2009 ਦੀ ਸਾਰਥਿਕਤਾ
ਰਾਜਿੰਦਰ ਸਿੰਘ ਐਡਵੋਕੇਟ ਕਿਸੇ ਦੇਸ਼, ਕੌਮ, ਫ਼ਿਰਕਾ, ਰਾਜ ਜਾਂ ਕਬੀਲੇ ਦੀ ਤਰੱਕੀ ਲਈ ਲਾਜ਼ਮੀ ਹੈ ਕਿ ਉਸ ਦੇ ਲੋਕ ਪੜ੍ਹੇ-ਲਿਖੇ, ਸੰਵਿਧਾਨਿਕ ਪ੍ਰਣਾਲੀ ਵਿੱਚ ਵਿਸ਼ਵਾਸ਼ ਰੱਖਦੇ, ਆਪਣੇ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਵਿੱਚ ਵਿਸ਼ਵਾਸ਼ ਰੱਖਦੇ ਹੋਣ। ਸਿਰਫ਼ ਅੱਖਰ ਗਿਆਨ ਵਾਲਿਆਂ ਨੂੰ ਅਸੀਂ ਪੜ੍ਹੇ-ਲਿਖੇ ਹੋਣ ਦਾ ਦਰਜਾ ਨਹੀਂ ਦੇ ਸਕਦੇ। ਜੇ ਅਜਿਹੇ ਲੋਕਾਂ ਨੂੰ ਪੜ੍ਹੇ-ਲਿਖੇ ਮੰਨ ਲਈਏ ਤਾਂ ਫਿਰ ਅੱਜ ਬਹੁਤ ਸਾਰੇ ਪੜ੍ਹੇ-ਲਿਖੇ ਲੋਕ ਜੁਰਮਾਂ ਵਿੱਚ ਗਲਤਾਨ ਨਾ ਹੋਣ। ਜਿਵੇਂ ਕਿ ਪਿੱਛੇ ਜਿਹੇ 

ਸੋਲਰ ਭਾਰਤ ਦਾ ਨਿਰਮਾਣ

Posted On August - 19 - 2011 Comments Off on ਸੋਲਰ ਭਾਰਤ ਦਾ ਨਿਰਮਾਣ
ਮਨਿੰਦਰ ਕੌਰ ਊਰਜਾ ਚਿਰਾਂ ਤੋਂ ਹੀ ਮਨੁੱਖੀ ਸੱਭਿਆਚਾਰ, ਜੀਵਨ ਸ਼ੈਲੀ ਦੇ ਵਿਕਾਸ ਅਤੇ ਸਮੁੱਚੀ ਉੱਨਤੀ ’ਚ ਅਹਿਮ ਭੂਮਿਕਾ ਨਿਭਾਉਂਦੀ ਰਹੀ ਹੈ ਪਰ 20ਵੀਂ ਸਦੀ ’ਚ ਇਸ ਦਾ ਮਹੱਤਵ  ਨਵੇਂ ਮੁਕਾਮ ’ਤੇ ਪਹੁੰਚ ਗਿਆ। ਹੁਣ 21ਵੀਂ ਸਦੀ ਦੀ ਸ਼ੁਰੂਆਤ ਤੋਂ ਇਹ ਆਪਣੇ ਸਿਖਰ ’ਤੇ ਹੈ। ਇਸ ਦੀ ਉਚਾਈ ਅਤੇ ਵਿਕਾਸ ਦੇ ਸਿਖਰ ਬਿੰਦੂ ਦਾ ਅੰਦਾਜ਼ਾ ਲਗਾਉਣਾ ਬੇਸ਼ੱਕ ਅਸੰਭਵ ਹੈ ਪਰ ਸੂਰਜ, ਪੌਣ, ਪਾਣੀ, ਬਾਇਓਮਾਸ ਆਦਿ ਕੁਦਰਤੀ ਸਾਧਨਾਂ ਦੀ ਗੁਣਵੱਤਾ ਤੋਂ ਕੌਣ ਵਾਕਿਫ਼ ਨਹੀਂ ਹੈ? ਹਾਲਾਂਕਿ ਇਸ ਹਾਲਤ ’ਚ ਇਸ ਯੁੱਗ ਨੂੰ 

ਇੱਕ ਨਕਲ ਇਹ ਵੀ…

Posted On August - 12 - 2011 Comments Off on ਇੱਕ ਨਕਲ ਇਹ ਵੀ…
ਨਕਲ ਬਾਰੇ ਸੋਚਦਿਆਂ ਆਮ ਤੌਰ ’ਤੇ ਸਾਡਾ ਧਿਆਨ ਉਸ ਨਕਲ ਵੱਲ ਜਾਂਦਾ ਹੈ ਜਿਹੜੀ ਵਿਦਿਆਰਥੀ ਇਮਤਿਹਾਨਾਂ ਵਿੱਚ ਕਰਦੇ ਹਨ ਪਰ ਨਕਲ ਦਾ ਇੱਕ ਹੋਰ ਵਿਚਕਾਰਲਾ ਰੂਪ ਸਾਡੀਆਂ ਵਿੱਦਿਅਕ ਸੰਸਥਾਵਾਂ ਵਿੱਚ ਫੈਲਿਆ ਹੋਇਆ ਹੈ। ਨਕਲ ਦਾ ਇਹ ਰੂਪ ਉਹ ਹੈ ਜਦੋਂ ਵਿਦਿਆਰਥੀ ਆਪਣਾ ਘਰ ਲਈ ਦਿੱਤਾ ਕੰਮ ਦੂਜੇ ਵਿਦਿਆਰਥੀਆਂ ਦੀ ਕਾਪੀ ਤੋਂ ਦੇਖ ਕੇ ਨਕਲ ਕਰਦਾ ਹੈ। ਘਰ ਤੋਂ ਕੰਮ ਨਾ ਕਰ ਕੇ ਲਿਆਉਣ ਵਾਲੇ ਵਿਦਿਆਰਥੀ ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਜਾਂ ਕਿਸੇ ਵਿਹਲੇ ਸਮੇਂ ਫਟਾਫਟ ਆਪਣੇ ਕਿਸੇ ਹੁਸ਼ਿਆਰ ਸਾਥੀ 

ਸਿੱਖਿਆ ਪ੍ਰਣਾਲੀ ਦੀਆਂ ਸਮੱਸਿਆਵਾਂ

Posted On August - 12 - 2011 Comments Off on ਸਿੱਖਿਆ ਪ੍ਰਣਾਲੀ ਦੀਆਂ ਸਮੱਸਿਆਵਾਂ
ਅਵਤਾਰ ਬਠਿੰਡਾ ਹਰ ਦੌਰ ਦੀ ਸਿੱਖਿਆ ਪ੍ਰਣਾਲੀ ਸਮਾਜਿਕ-ਆਰਥਿਕ ਪ੍ਰਬੰਧ ਦੀਆਂ ਲੋੜਾਂ ਅਨੁਸਾਰ ਬਣਦੀ ਅਤੇ ਬਦਲਦੀ ਹੈ। ਹੁਣ ਵਿਸ਼ਵੀਕਰਨ ਦੇ ਦੌਰ ਵਿੱਚ ਇਸ ਦਾ ਦਾਇਰਾ ਹੋਰ ਮੋਕਲਾ ਹੋ ਗਿਆ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਅਸੀਂ ਆਪਣੇ ਹੁਨਰ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਤੱਕ ਪਹੁੰਚਾ ਸਕਦੇ ਹਾਂ। ਦੁਨੀਆਂ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਦਾ ਬਜ਼ਾਰ-ਮੁੱਲ ਨਾ ਤਾਂ ਬਰਾਬਰ ਹੈ ਅਤੇ ਨਾ ਹੀ ਟਿਕਾਊ ਹੈ। ਇਸ ਲਈ ਮੁੱਢਲੀ ਸਿੱਖਿਆ ਲੈਣ ਤੋਂ ਬਾਅਦ ਹਰ ਪਾੜ੍ਹਾ ਆਪਣੀ ਕੁਦਰਤੀ ਦਿਲਚਸਪੀ 

ਐਨੀਮੇਸ਼ਨ ਜ਼ਰੀਏ ਸਿਰਜੋ ਨਵੀਂ ਦੁਨੀਆਂ

Posted On August - 12 - 2011 Comments Off on ਐਨੀਮੇਸ਼ਨ ਜ਼ਰੀਏ ਸਿਰਜੋ ਨਵੀਂ ਦੁਨੀਆਂ
ਨਵੇਂ ਦਿਸਹੱਦੇ ਮਨਿੰਦਰ ਗਰੇਵਾਲ ਐਨੀਮੇਸ਼ਨ ਦੇ ਖੇਤਰ ਨੂੰ ਆਪਣਾ ਕਿੱਤਾ ਬਣਾਉਣ ਵਾਸਤੇ ਕਲਾਤਮਿਕ ਸੁਹਜ ਅਤੇ ਕੰਪਿਊਟਰ ਐਨੀਮੇਸ਼ਨ ਤਕਨਾਲੋਜੀਆਂ ਦਾ ਚੰਗਾ ਗਿਆਨ ਹੋਣਾ ਜ਼ਰੂਰੀ ਹੈ। ਤੁਹਾਡੇ ਵਿੱਚ ਇੰਨੀ ਸਮਰੱਥਾ ਹੋਵੇ ਕਿ ਆਪਣੇ ਮਨ ਵਿੱਚ ਉੱਕਰੀਆਂ ਕਲਪਿਤ ਆਕ੍ਰਿਤੀਆਂ ਨੂੰ ਅਸਲੀਅਤ ਦਾ ਜਾਮਾ ਪੁਆ ਕੇ ਲੋਕਾਂ ਅੱਗੇ ਸਪਸ਼ਟ ਕਰ ਸਕੋ। ਜੇ ਤੁਹਾਡੀ ਸ਼ਖ਼ਸੀਅਤ ਵਿੱਚ ਇਹ ਗੁਣ ਅਤੇ ਕਾਬਲੀਅਤ ਮੌਜੂਦ ਹੈ ਤਾਂ ਤੁਸੀਂ ਕਾਮਯਾਬ ਐਨੀਮੇਟਰ ਬਣ ਸਕਦੇ ਹੋ। ਐਨੀਮੇਟਰ ਉਹ ਕਲਾਕਾਰ ਹੁੰਦਾ ਹੈ ਜੋ ਸਾਡੇ 

ਦਿਸ਼ਾਹੀਣ ਹੋ ਰਹੀ ਨਵੀਂ ਪੀੜ੍ਹੀ

Posted On August - 12 - 2011 Comments Off on ਦਿਸ਼ਾਹੀਣ ਹੋ ਰਹੀ ਨਵੀਂ ਪੀੜ੍ਹੀ
ਕੌਮਾਂਤਰੀ ਯੁਵਕ ਦਿਵਸ ਡਾ. ਰਣਜੀਤ ਸਿੰਘ ਬੱਚੇ ਕਿਸੇ ਵੀ ਕੌਮ ਅਤੇ ਦੇਸ਼ ਦਾ ਭਵਿੱਖ ਹੁੰਦੇ ਹਨ। ਉਨ੍ਹਾਂ ਦੇ ਸੁਚੱਜੇ ਵਿਕਾਸ ਉੱਤੇ ਹੀ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੈ। ਜਿੱਥੋਂ ਦੇ ਬੱਚਿਆਂ ਅਤੇ ਯੁਵਕਾਂ ਦੀ ਸ਼ਖ਼ਸੀਅਤ ਦਾ ਸਰਬਪੱਖੀ ਨਿਰਮਾਣ ਹੋਇਆ ਹੋਵੇਗਾ ਉਹੋ ਦੇਸ਼ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਨੂੰ ਛੋਹ ਸਕਦਾ ਹੈ। ਸਾਡੇ ਦੇਸ਼ ਵਿੱਚ ਬੱਚਿਆਂ ਤੇ ਯੁਵਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇੱਕ ਅੰਦਾਜ਼ੇ ਅਨੁਸਾਰ ਇਸ ਦਹਾਕੇ ਦੇ ਅਖੀਰ ਤੱਕ ਦੇਸ਼ ਦੀ ਅੱਧੀ 

ਲੇਖਕ, ਪਾਠਕ ਅਤੇ ਪ੍ਰਕਾਸ਼ਕ

Posted On August - 12 - 2011 Comments Off on ਲੇਖਕ, ਪਾਠਕ ਅਤੇ ਪ੍ਰਕਾਸ਼ਕ
ਰਾਬਿੰਦਰ ਸਿੰਘ ਰੱਬੀ ਮਸਲਾ ਬੜਾ ਗੁੰਝਲਦਾਰ ਹੈ, ਲੇਖਕ ਕਹਿੰਦਾ ਹੈ ਕਿ ਕੋਈ ਉਸ ਦੀ ਕਿਤਾਬ ਪੜ੍ਹਦਾ ਨਹੀਂ। ਪਾਠਕ ਦਾ ਗਿਲਾ ਹੈ ਕਿ ਇੰਨੇ ਪੈਸੇ ਲਾ ਕੇ ਕਿਤਾਬ ’ਚੋਂ ਮਿਲਦਾ ਹੀ ਕੱਖ ਨਹੀਂ। ਪ੍ਰਕਾਸ਼ਕ ਦੀ ਰਾਇ ਹੈ ਕਿ ਬਹੁਤ ਕੁਝ ਕੱਚਾ-ਪੱਕਾ ਛਪ ਰਿਹਾ ਹੈ। ਹੁਣ ਇਸ ਦਾ ਹੱਲ ਕੀ ਹੋਵੇ? ਕੀ ਛਪੇ ਤੇ ਕੀ ਨਾ ਛਪੇ? ਪਾਠਕ ਨੂੰ ਕਿਵੇਂ ਪਤਾ ਲੱਗੇ ਕਿ ਕੋਈ ਕਿਤਾਬ ਉਸ ਦੇ ਮਤਲਬ ਦੀ ਹੈ ਜਾਂ ਨਹੀਂ। ਹਰ ਕਿਤਾਬ ਪਾਠਕ ਵੀ ਕਿਉਂ ਅਤੇ ਕਿਵੇਂ ਪੜ੍ਹੇ? ਬਹੁਤ ਸਾਰੀਆਂ ਕਿਤਾਬਾਂ ਲਿਖ ਕੇ ਵੀ ਲੇਖਕ ਦੀ ਕੋਈ ਪਛਾਣ 

ਗਿਆਨ -ਵਿਗਿਆਨ

Posted On August - 5 - 2011 Comments Off on ਗਿਆਨ -ਵਿਗਿਆਨ
ਸਤਨਾਮ ਕੌਰ 1. ਜਪਾਨ ਦੀ ਪਰਮਾਣੂ ਤ੍ਰਾਸਦੀ ਤੋਂ ਬਾਅਦ ਨੋਬੇਲ ਅਮਨ ਇਨਾਮ ਜੇਤੂ ਵਿਅਕਤੀ ਕੀ ਮੰਗ ਕਰ ਰਹੇ ਹਨ? 2. ਕਿਹੜਾ ਦੇਸ਼ ਅਗਲੇ ਦਹਾਕੇ ਵਿੱਚ ਚੰਦ ‘ਤੇ ਪੁਲਾੜ ਕੇਂਦਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ? 3. ਜੰਗਲੀ ਸੂਰ ਦੀ ਉਮਰ ਕਿੰਨੀ ਕੁ ਹੁੰਦੀ ਹੈ? 4. ਇੱਕ ਪੱਕੇ ਹੋਏ ਕੇਲੇ ਵਿੱਚ ਕਿੰਨਾ ਪਾਣੀ ਹੁੰਦਾ ਹੈ? 5. ਸਾਡੇ ਦਿਮਾਗ ਵਿੱਚ ਵਧੇਰੇ ਸੂਚਨਾ ਕਿਹੜੇ ਅੰਗ ਰਾਹੀਂ ਜਾਂਦੀ ਹੈ? 6. ਕਿਹੜੇ ਦੇਸ਼ ਨੇ ‘ਧਰੁਵ’ ਨਾਂ ਦਾ  ਲੜਾਕੂ ਹੈਲੀਕਾਪਟਰ ਬਣਾਇਆ ਹੈ? 7. ਸੰਸਾਰ ਵਿੱਚ ਕਿੰਨੇ ਕੁ ਪਰਮਾਣੂ 

ਕੌਮੀ ਸੇਵਾ ਯੋਜਨਾ’ ਦਾ ਮਹੱਤਵ

Posted On August - 5 - 2011 Comments Off on ਕੌਮੀ ਸੇਵਾ ਯੋਜਨਾ’ ਦਾ ਮਹੱਤਵ
ਐਚ.ਐਸ.ਡਿੰਪਲ ਦੇਸ਼ ਭਰ ਦੇ ਵੱਖ ਵੱਖ ਸਿੱਖਿਆ ਅਤੇ ਸਿਖ਼ਲਾਈ ਸੰਸਥਾਵਾਂ ਭਾਵ ਸਕੂਲਾਂ ਅਤੇ ਕਾਲਜਾਂ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਸਾਰੇ ਵਿਦਿਆਰਥੀਆਂ ਦੇ ਸਰੀਰਕ, ਭਾਵਨਾਤਮਕ, ਸਮਾਜਿਕ ਅਤੇ ਬੌਧਿਕ ਵਿਕਾਸ ਲਈ 1948 ਈਸਵੀ ਵਿੱਚ ਕੌਮੀ ਸਿੱਖਿਆ ਆਯੋਗ ਵੱਲੋਂ ਉੱਘੇ ਸਿੱਖਿਆ ਸ਼ਾਸਤਰੀ, ਪ੍ਰਸਿੱਧ ਚਿੰਤਕ, ਮੁਲਕ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ  ਦੀ ਅਗਵਾਈ ਵਿੱਚ ਕੌਮੀ ਸੇਵਾ ਯੋਜਨਾ ਦਾ ਸੰਕਲਪ ਪੇਸ਼ ਕੀਤਾ ਗਿਆ। ਇਸ ਸੰਕਲਪ ਪਿੱਛੇ ਰਾਸ਼ਟਰਪਿਤਾ 

ਸਰਵਪੱਖੀ ਨਿਰੰਤਰ ਮੁਲਾਂਕਣ ਪ੍ਰਣਾਲੀ ਅਤੇ ਅਕਾਦਮਿਕ ਵਿਕਾਸ

Posted On August - 5 - 2011 Comments Off on ਸਰਵਪੱਖੀ ਨਿਰੰਤਰ ਮੁਲਾਂਕਣ ਪ੍ਰਣਾਲੀ ਅਤੇ ਅਕਾਦਮਿਕ ਵਿਕਾਸ
ਜਗਦੀਪ ਸਿੰਘ ਜੌਹਲ ਐਤਕੀਂ ਪੰਜਾਬ ਭਰ ਦੇ ਪਹਿਲੀ ਤੋਂ ਅੱਠਵੀਂ ਜਮਾਤ ਤਕ ਦੇ ਸਕੂਲਾਂ ਵਿੱਚ ਸਲਾਨਾ ਪ੍ਰੀਖਿਆਵਾਂ ਨਹੀਂ ਹੋਣਗੀਆਂ। ਕੀ ਇਹ ਹੋ ਸਕਦਾ ਹੈ ਕਿ ਸਲਾਨਾ ਪ੍ਰੀਖਿਆ ਨਾ ਹੋਣ ਦੇ ਬਾਵਜੂਦ ਵਿਦਿਆਰਥੀ ਫੇਲ੍ਹ ਨਾ ਹੋ ਸਕਣ? ਤੁਹਾਡਾ ਜਵਾਬ ਭਾਵੇਂ ਕੁਝ ਵੀ ਹੋਵੇ ਪਰ ਤੁਸੀਂ ਇਹ ਜਾਣ ਕੇ ਬੜੇ ਹੈਰਾਨ ਹੋਵੇਗੇ ਕਿ ਐਤਕੀਂ ਸਲਾਨਾ ਪ੍ਰੀਖਿਆਵਾਂ ਨਾ ਹੋਣ ਦੇ ਬਾਵਜੂਦ ਵਿਦਿਆਰਥੀ ਫੇਲ੍ਹ ਨਹੀਂ ਹੋਣਗੇ। ਪੰਜਾਬ ਵਿੱਚ ਅਗਸਤ ਮਹੀਨੇ ਤੋਂ ਇੱਕ ਨਵੀਂ ਵਿਦਿਆਰਥੀ ਅਤੇ ਅਧਿਆਪਕ ਪੱਖੀ 

ਪ੍ਰਾਇਮਰੀ ਪੱਧਰ ‘ਤੇ ਰੀਡਿੰਗ ਸੈੱਲ ਦੀ ਅਹਿਮੀਅਤ

Posted On August - 5 - 2011 Comments Off on ਪ੍ਰਾਇਮਰੀ ਪੱਧਰ ‘ਤੇ ਰੀਡਿੰਗ ਸੈੱਲ ਦੀ ਅਹਿਮੀਅਤ
ਸਰਵ ਸਿੱਖਿਆ ਅਭਿਆਨ ਤਹਿਤ ‘ਪੜ੍ਹੋ ਪੰਜਾਬ’ ਨੇ ਪ੍ਰਾਇਮਰੀ ਸਕੂਲਾਂ ਵਿੱਚ ਜਿੱਥੇ ਵਿਦਿਆਰਥੀ ਨੂੰ ਆਪਣੀ ਜਮਾਤ ਦਾ ਹਾਣੀ ਬਣਾਇਆ ਹੈ, ਉਥੇ ਉਸ ਲਈ ਸਕੂਲ ਵਿੱਚ ਇੱਕ ਮਿੰਨੀ ਲਾਇਬ੍ਰੇਰੀ ਵੀ ਸਥਾਪਤ ਕੀਤੀ ਗਈ ਹੈ, ਇਸ ਨੂੰ ਰੀਡਿੰਗ ਸੈੱਲ ਦਾ ਨਾਂ ਦਿੱਤਾ ਗਿਆ ਹੈ। ਰੀਡਿੰਗ ਸੈੱਲ ਦੀ ਪ੍ਰਾਇਮਰੀ ਪੱਧਰ ‘ਤੇ ਬਹੁਤ ਹੀ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈ ਕਿਉਂਕਿ ਆਧੁਨਿਕ ਯੁੱਗ ਵਿੱਚ ਜੇ ਅਸੀਂ ਬੱਚੇ ਨੂੰ ਸਹੀ ਲੀਹਾਂ ‘ਤੇ ਤੋਰਨਾ ਹੈ, ਵਧੀਆ ਸੰਸਕਾਰ ਦੇਣੇ ਹਨ, ਉੱਚੀ ਸੋਚ ਵਾਲਾ ਬਣਾਉਣਾ 

ਸਿੱਖਿਆ ਸੁਧਾਰ ਲਹਿਰ ਬਨਾਮ ਗੁਣਾਤਮਕ ਵਿੱਦਿਆ

Posted On August - 5 - 2011 Comments Off on ਸਿੱਖਿਆ ਸੁਧਾਰ ਲਹਿਰ ਬਨਾਮ ਗੁਣਾਤਮਕ ਵਿੱਦਿਆ
ਡਾ. ਗੁਲਜ਼ਾਰ ਸਿੰਘ ਕੰਗ ਹਰ ਸਰਕਾਰ ਪੰਜ ਸਾਲਾ ਕਾਰਜ ਕਾਲ ਖ਼ਤਮ ਹੋਣ ਦੇ ਨੇੜੇ ਆਉਣ ‘ਤੇ ਅੰਤਲੇ ਵਰ੍ਹੇ ਨੂੰ ਵਿਕਾਸ ਦੇ ਵਰ੍ਹੇ ਵਜੋਂ ਮਨਾਉਂਦੀ ਹੈ। ਇਸ ਸਮੇਂ ਵਿੱਚ ਅਨੇਕਾਂ ਲੋਕ ਲੁਭਾਊ ਸਕੀਮਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਅਕਾਲੀ-ਭਾਜਪਾ ਸਰਕਾਰ ਦਾ ਵੀ ਪੰਜਾਬ ਵਿੱਚ ਇਸ ਕਾਰਜ ਕਾਲ ਦਾ ਆਖ਼ਰੀ ਵਰ੍ਹਾ ਹੈ। ਸਿੱਖਿਆ ਦੇ ਖੇਤਰ ਵਿੱਚ ਪਿਛਲੇ ਦਸ ਸਾਲਾਂ ਤੋਂ ਸਰਵ ਸਿੱਖਿਆ ਅਭਿਆਨ ਤਹਿਤ ਸਾਰੇ ਭਾਰਤ ਵਿੱਚ ਹੀ ਸਿੱਖਿਆ ਸੁਧਾਰ ਲਹਿਰ ਚੱਲੀ ਹੋਈ ਹੈ। ਇਸ ਨਾਲ ਸਿੱਖਿਆ ਸੰਸਥਾਵਾਂ 

ਗੁਆਚ ਗਏ ਮੋਤੀਆਂ ਵਰਗੇ ਅੱਖਰ

Posted On July - 29 - 2011 Comments Off on ਗੁਆਚ ਗਏ ਮੋਤੀਆਂ ਵਰਗੇ ਅੱਖਰ
ਜੋਗਿੰਦਰ ਸਿੰਘ ਸਿਵੀਆ ਭਾਸ਼ਾ ਵਿਗਿਆਨੀਆਂ ਅਤੇ ਮਾਹਿਰ ਵਿਦਵਾਨਾਂ ਦੇ ਲੰਬੇ ਸਮੇਂ ਦੇ ਯਤਨਾਂ ਸਦਕਾ ਲਿਪੀ ਹੋਂਦ ਵਿੱਚ ਆਉਂਦੀ ਹੈ। ਲਿਪੀ ਕਿਸੇ ਭਾਸ਼ਾ ਦਾ ਲਿਬਾਸ ਤੇ ਗਹਿਣਾ ਹੁੰਦੀ ਹੈ। ਇਸ ਤੋਂ ਬਿਨਾਂ ਭਾਸ਼ਾ ਨੂੰ ਸੰਵਾਰਨਾ, ਸ਼ਿੰਗਾਰਨਾ ਤੇ ਅਮੀਰ ਬਣਾਉਣਾ ਅਸੰਭਵ ਹੁੰਦਾ ਹੈ। ਕਿਸੇ ਭਾਸ਼ਾ ਨੂੰ ਦਸਤਾਵੇਜ਼ੀ ਬਣਾਉਣਾ ਵੀ ਲਿਪੀ ਦਾ ਹੁਨਰ ਹੈ। ਸੁੰਦਰ ਲਿਖਾਈ ਦੇ ਪਾਰਖੂ ਅੱਖਰਾਂ ਨੂੰ ਵੇਖ ਕੇ ਦਿਲ ਦੀਆਂ ਭਾਵਨਾਵਾਂ ਦਾ ਅੰਦਾਜ਼ਾ ਲਾ ਲੈਂਦੇ ਹਨ ਤੇ ਸਾਵੀ ਪੱਧਰੀ ਸ਼ਖ਼ਸੀਅਤ ਦੇ ਗੁਣਾਂ ਦੀ ਪਰਖ 
Available on Android app iOS app
Powered by : Mediology Software Pvt Ltd.