ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਲੋਕ ਸੰਵਾਦ › ›

Featured Posts
ਇਉਂ ਟੱਕਰਦੈ ਸੇਰ ਨੂੰ ਸਵਾ ਸੇਰ

ਇਉਂ ਟੱਕਰਦੈ ਸੇਰ ਨੂੰ ਸਵਾ ਸੇਰ

ਬਲਦੇਵ ਸਿੰਘ (ਸੜਕਨਾਮਾ) ਕਲਕੱਤੇ ਤੋਂ ਦੁਰਗਾਪੁਰ ਜਾ ਰਿਹਾ ਸਾਂ। ਇਕ ਫੈਕਟਰੀ ਦਾ ਫਰਕੈਸ ਆਇਲ ਲੋਡ ਸੀ, ਡਨਲਪ ਏਰੀਆ ਵੱਲ ਚਿੜੀਆ ਮੌੜ ਦੇ ਰੈੱਡ ਸਿਗਨਲ ’ਤੇ ਖੜ੍ਹਾਂ ਸਾਂ। ਪੁਲੀਸ ਵਾਲਿਆਂ ਦੀ ਇਕ ਵੈਨ ਮੇਰੀ ਗੱਡੀ (ਤੇਲ ਟੈਂਕੀ) ਦੇ ਪਿੱਛੇ ਆ ਵੱਜੀ। ਮੈਂ ਹੈਰਾਨ ਹੋ ਕੇ ਹੇਠਾਂ ਉਤਰ ਕੇ ਪਿੱਛੇ ਗਿਆ ਤਾਂ ਵੈਨ ਨੂੰ ...

Read More

ਰੇਡੀਓ ਨਾਲ ਜੁੜੀਆਂ ਯਾਦਾਂ

ਰੇਡੀਓ ਨਾਲ ਜੁੜੀਆਂ ਯਾਦਾਂ

ਪ੍ਰੋ. ਮੋਹਣ ਸਿੰਘ ਦੂਸਰਾ ਸੰਸਾਰ ਯੁੱਧ ਖ਼ਤਮ ਹੋ ਚੁੱਕਾ ਸੀ। ਹਾਰੀਆਂ ਹੋਈਆਂ ਧਿਰਾਂ ਦੀ ਫੜੀ ਹੋਈ ਕਈ ਕਿਸਮ ਦੀ ਵਾਇਰਲੈੱਸ ਸਮੱਗਰੀ ਦਿੱਲੀ ਦੇ ਜਾਮਾ ਮਸਜਿਦ ਲਾਗਲੇ ਕਬਾੜੀਆਂ ਪਾਸ ਪਹੁੰਚ ਗਈ। ਕਿੱਥੇ ਕਿਹੜੀ ਚੀਜ਼ ਵਰਤੀ ਜਾ ਸਕਦੀ ਹੈ ਇਸ ਦਾ ਓਦੋਂ ਕਬਾੜੀਆਂ ਨੂੰ ਪਤਾ ਨਹੀਂ ਸੀ ਹੁੰਦਾ ਅਤੇ ਉਹ ਸੇਰਾਂ ਦੇ ਹਿਸਾਬ ...

Read More

ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ

ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ

ਨਰਾਇਣ ਦੱਤ ਮਨਜੀਤ ਸਿੰਘ ਧਨੇਰ ਦੀ ਰਿਹਾਈ ਲਈ ਘੋਲ ਪਿਛਲੇ 22 ਸਾਲਾਂ ਵਿਚ ਅਲੱਗ ਅਲੱਗ ਮੋੜਾਂ ਘੋੜਾਂ ਵਿਚੋਂ ਲੰਘਿਆ ਹੈ। ਇਹ ਘੋਲ ਕਿਰਨਜੀਤ ਕੌਰ ਦੇ ਬਹੁਚਰਚਿਤ ਬਲਾਤਕਾਰ ਅਤੇ ਕਤਲ ਵਿਰੁੱਧ ਘੋਲ ਨਾਲ ਜੁੜਿਆ ਹੋਇਆ ਹੈ। ਮਨਜੀਤ ਸਿੰਘ ਧਨੇਰ ਨੂੰ 22 ਸਾਲਾਂ ਦੀ ਲੰਬੀ ਅਗਨੀ ਪ੍ਰੀਖਿਆ ਵਿਚੋਂ ਲੰਘਣਾ ਪਿਆ। 3 ਸਤੰਬਰ 2019 ਨੂੰ ...

Read More

ਵਾਤਾਵਰਨ ਬਦਲਾਅ ਪ੍ਰਤੀ ਸੁਹਿਰਦ ਯਤਨਾਂ ਦੀ ਲੋੜ

ਵਾਤਾਵਰਨ ਬਦਲਾਅ ਪ੍ਰਤੀ ਸੁਹਿਰਦ ਯਤਨਾਂ ਦੀ ਲੋੜ

ਗੁਰਤੇਜ ਸਿੰਘ ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਅਨੁਸਾਰ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਮੁਕਾਬਲੇ ਅੱਜ 1.1 ਡਿਗਰੀ ਸੈਲਸੀਅਸ ਤਾਪਮਾਨ ਜ਼ਿਆਦਾ ਹੈ। 2011-15 ਦੇ ਮੁਕਾਬਲੇ ਮੌਜੂਦਾ ਸਮੇਂ ਦੌਰਾਨ ਤਾਪਮਾਨ ’ਚ 0.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। 1997-2006 ਦੇ ਦਹਾਕੇ ਦੌਰਾਨ ਔਸਤਨ 3.04 ਮਿ.ਲਿ. ਸਮੁੰਦਰ ਦੇ ਪੱਧਰ ’ਚ ਵਾਧਾ ਹੋਇਆ ...

Read More

ਦਲਿਤ ਖੋਜ ਦਾ ਦਾਇਰਾ ਵਿਸ਼ਾਲ ਕਿਉਂ ਨਹੀਂ?

ਦਲਿਤ ਖੋਜ ਦਾ ਦਾਇਰਾ ਵਿਸ਼ਾਲ ਕਿਉਂ ਨਹੀਂ?

ਯੋਗੇਸ਼ ਕੁਮਾਰ ਪੰਜਾਬ ਦੇ ਦਲਿਤਾਂ ਬਾਬਤ ਅਕਾਦਮਿਕ ਲਿਖਤਾਂ ਦਾ ਸਾਰ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਾਲੀ ਆਦਿ-ਧਰਮ ਲਹਿਰ ਤੋਂ ਚੱਲ ਕੇ ਅਜੋਕੇ ਵੇਲੇ ਦੇ ਧਾਰਮਿਕ ਡੇਰਿਆਂ ਤਕ ਜਾ ਮੁੱਕਦਾ ਹੈ। ਵਧੇਰੇ ਕਰਕੇ ਦਲਿਤ ਸਾਹਿਤ ਦੋਆਬੇ ਦੇ ਆਦਿ-ਧਰਮੀ ਚਮਾਰਾਂ ਤਕ ਹੀ ਸੀਮਤ ਹੈ। ਮੌਜੂਦਾ ਲਿਖਤਾਂ ਆਮ ਤੌਰ ’ਤੇ ਦਲਿਤਾਂ ਦੇ ਅਧਿਆਤਮਕ, ਧਾਰਮਿਕ, ...

Read More

ਠੱਗਾਂ ਦੇ ਕਿਹੜਾ ਮੱਥੇ ’ਤੇ ਲਿਖਿਆ ਹੁੰਦੈ!

ਠੱਗਾਂ ਦੇ ਕਿਹੜਾ ਮੱਥੇ ’ਤੇ ਲਿਖਿਆ ਹੁੰਦੈ!

ਬਲਦੇਵ ਸਿੰਘ (ਸੜਕਨਾਮਾ) ਅੱਜ ਮੈਂ ਹਾਵੜਾ ਜ਼ਿਲ੍ਹੇ ਦੇ ਬਲੂਰ ਮੱਠ ਲਾਗੇ ਵਾਪਰੀ ਘਟਨਾ ਬਾਰੇ ਸੋਚ ਦਾ ਆਪਣੇ ਆਪ ਉੱਪਰ ਹੀ ਹੱਸ ਰਿਹਾ ਹਾਂ। ਇਹੋ ਜਿਹੀਆਂ ਘਟਨਾਵਾਂ ਬਾਰੇ ਸਿਆਣੇ ਲੋਕ ਮੱਤਾ ਦਿੰਦੇ ਬੜਾ ਕੁਝ ਆਖਦੇ ਨੇ। ਲਾਲਚ ਬੁਰੀ ਬਲਾ ਹੈ, ਚੋਰਾਂ ਨੂੰ ਮੋਰ ਪੈ ਗਏ, ਠੱਗਾਂ ਦੇ ਕਿਹੜਾ ਹਲ ਵਗਦੇ ਐ, ਬਹੁਤ ...

Read More

ਕੀ ਕੀ ਨਾਚ ਨਚਾਉਣ ਰੋਟੀਆਂ

ਕੀ ਕੀ ਨਾਚ ਨਚਾਉਣ ਰੋਟੀਆਂ

ਬਲਦੇਵ ਸਿੰਘ (ਸੜਕਨਾਮਾ) ਕਲਕੱਤੇ (ਕੋਲਕਾਤਾ) ਵਿਚ ਮੇਰੇ ਜ਼ਿਆਦਾ ਦੋਸਤ ਟਰਾਂਸਪੋਰਟਰ ਸਨ। ਇਨ੍ਹਾਂ ਵਿਚ ਮਾਲਕ ਵੀ ਸਨ ਤੇ ਡਰਾਈਵਰ ਵੀ। ਸਾਡੇ ਭਾਈਚਾਰੇ ਦਾ ਵਿਹਲੇ ਸਮੇਂ ਦਾ ਰੁਝੇਵਾਂ, ਦਾਰੂ ਪੀਣਾ, ਜੂਆ ਖੇਡਣਾ ਜਾਂ ਖੜਮਸਤੀ ਕਰਨਾ ਹੁੰਦਾ ਸੀ। ਚੋਰਾਂ ਦੀ ਬਸਤੀ ਵਿਚ ਰਹਿਣ ਵਾਲੇ ਸਾਧ ਵਾਂਗ, ਬਦਨਾਮ ਤਾਂ ਮੈਂ ਵੀ ਲਗਪਗ ਓਨਾ ਹੀ ਸਾਂ। ...

Read More


ਬਦਲਵੇਂ ਕਿੱਤਿਆਂ ਵਿੱਚ ਰੁਜ਼ਗਾਰ

Posted On May - 6 - 2011 Comments Off on ਬਦਲਵੇਂ ਕਿੱਤਿਆਂ ਵਿੱਚ ਰੁਜ਼ਗਾਰ
ਨਵੇਂ ਦਿਸਹੱਦੇ ਮਨਿੰਦਰ ਗਰੇਵਾਲ ਕੀ ਹਨ ਵਿਕਲਪਿਕ ਕਿੱਤੇ:- ਆਮ ਤੌਰ ‘ਤੇ ਮਾਂ-ਬਾਪ, ਜਿਨ੍ਹਾਂ ਦੇ ਬੱਚੇ ਪੜ੍ਹਾਈ-ਲਿਖਾਈ ਵੱਲ ਬਹੁਤੀ ਰੁਚੀ ਨਹੀਂ ਰੱਖਦੇ, ਕਾਫ਼ੀ ਪ੍ਰੇਸ਼ਾਨ ਰਹਿੰਦੇ ਹਨ। ਇਹ ਪੂਰੀ ਤਰ੍ਹਾਂ ਸੁਭਾਵਿਕ ਹੈ। ਉਨ੍ਹਾਂ ਨੂੰ ਹਰ ਵੇਲੇ ਇਹ ਫ਼ਿਕਰ ਰਹਿੰਦਾ ਹੈ ਕਿ ਬੱਚਾ ਕਾਲਜ ਦੀ ਸਿੱਖਿਆ ਪ੍ਰਾਪਤੀ ਮਗਰੋਂ ਰੋਜ਼ੀ-ਰੋਟੀ ਕਿਵੇਂ ਕਮਾਏਗਾ? ਉਸ ਦਾ ਭਵਿੱਖ ਕੀ ਹੋਵੇਗਾ ਤੇ ਉਸ ਤੋਂ ਵੀ ਜ਼ਿਆਦਾ ਡਰਾਉਣਾ ਸਵਾਲ ਕਿ ‘ਸਾਡੇ ਮਗਰੋਂ ਇਸ ਦਾ ਕੀ ਬਣੇਗਾ’। ਜੇਕਰ ਮਾਂ-ਬਾਪ, ਅਮੀਰ 

ਪ੍ਰਬੰਧਕ ਅਤੇ ਪ੍ਰਾਈਵੇਟ ਸਕੂਲ

Posted On May - 6 - 2011 Comments Off on ਪ੍ਰਬੰਧਕ ਅਤੇ ਪ੍ਰਾਈਵੇਟ ਸਕੂਲ
ਪੀ.ਪੀ.ਵਰਮਾ ਭਾਰਤ ਵਿੱਚ ਅਚਾਰੀਆ ਸ਼ਬਦ ਲਈ ਬੜਾ ਆਦਰ ਸਤਿਕਾਰ ਹੈ। ਅਚਾਰੀਆ ਦੇ ਮਾਅਨੇ ਹਨ ਸਿੱਖਿਅਕ। ਅਚਾਰਿਆ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਇਸ ਦਾ ਮਤਲਬ ਹੈ ਗਿਆਤਾ-ਪੜ੍ਹਾਈ ਦੇ ਸਾਰੇ ਵਿਸ਼ਿਆਂ ਨੂੰ ਜਾਣਨ ਵਾਲਾ। ਅਚਾਰੀਆ ਆਮ ਤੌਰ ਉੱਤੇ ਅਧਿਆਪਕ ਨੂੰ ਕਿਹਾ ਜਾਂਦਾ ਹੈ। ਜਿਨ੍ਹਾਂ ਦਾ ਕੰਮ ਸਿਰਫ਼ ਤੇ ਸਿਰਫ਼ ਪੜ੍ਹਾਉਣਾ ਹੈ। ਅੱਜ-ਕੱਲ੍ਹ ਸਕੂਲਾਂ ਵਿੱਚ ਸੰਸਕਾਰਾਂ ਦੇ ਪੱਖ ਤੋਂ ਕਾਫ਼ੀ ਗਿਰਾਵਟ ਆ ਰਹੀ ਹੈ। ਇਸ ਲਈ ਅਧਿਆਪਕਾਂ, ਬੱਚਿਆਂ ਜਾਂ ਉਨ੍ਹਾਂ ਦੇ ਮਾਪਿਆਂ ਵਿੱਚੋਂ ਕਿਸ ਨੂੰ 

ਹਰਿਆਣੇ ਵਿੱਚ ਪੰਜਾਬੀ ਅਧਿਆਪਕ ਰੱਖਣ ਦੀ ਲੋੜ

Posted On April - 29 - 2011 Comments Off on ਹਰਿਆਣੇ ਵਿੱਚ ਪੰਜਾਬੀ ਅਧਿਆਪਕ ਰੱਖਣ ਦੀ ਲੋੜ
ਕੁਲਜੀਤ ਸਿੰਘ ਮਿਊਂਦਕਲਾਂ ਪੰਜਾਬੀ ਭਾਸ਼ਾ ਭਾਵੇਂ ਖਾਸ ਕਰ ਪੰਜਾਬ ਅਤੇ ਪੰਜਾਬੀ ਬੋਲਦੇ ਸੂਬਿਆਂਾਂ ਅਤੇ ਲੋਕਾਂ ਦੀ ਮਾਂ-ਬੋਲੀ ਤੇ ਮਾਤ ਭਾਸ਼ਾ ਹੈ, ਪਰ ਅਜੋਕੇ ਟੈਕਨਾਲੋਜੀ ਦੇ ਵਿਕਾਸ ਨਾਲ ਆਈ ਸਮਾਜਿਕ ਤੇ ਸੱਭਿਆਚਾਰਕ ਤਬਦੀਲੀ ਕਾਰਨ ਅੱਜ ਪੰਜਾਬੀ ਭਾਸ਼ਾ ਨੇ ਜਨ ਸੰਚਾਰ ਸਾਧਨਾਂ ਜਿਵੇਂ ਇਲੈਕਟ੍ਰਾਨਿਕ ਮੀਡੀਆ ਦੇ ਜ਼ਰੀਏ ਪੂਰੀ ਦੁਨੀਆਂ ਵਿੱਚ ਆਪਣੇ ਪੈਰ ਪਸਾਰ ਲਏ ਹਨ, ਜਿਸ ਕਰਕੇ ਹੋਰਨਾਂ ਭਾਸ਼ਾਵਾਂ ਵਾਂਗ ਪੰਜਾਬੀ ਭਾਸ਼ਾ ਵੀ ਪੂਰੀ ਤਰ੍ਹਾਂ ਪ੍ਰਫੁੱਲਤ ਹੋ ਚੁੱਕੀ ਹੈ। ਪੰਜਾਬੀ ਗਾਇਕ 

ਨਿਖਾਰੋ ਆਪਣੀ ਬੋਲਚਾਲ ਦਾ ਸਲੀਕਾ

Posted On April - 29 - 2011 Comments Off on ਨਿਖਾਰੋ ਆਪਣੀ ਬੋਲਚਾਲ ਦਾ ਸਲੀਕਾ
ਬੋਲਚਾਲ ਵਿਅਕਤੀਤਵ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਵਧੀਆ ਤਰੀਕਾ ਹੈ। ਆਪਣੀਆਂ ਮਧੁਰ, ਸੱਭਿਅਕ ਅਤੇ ਰੌਚਕ ਗੱਲਾਂ ਦੇ ਦਮ ‘ਤੇ ਕਿਸੇ ਨੂੰ ਵੀ ਆਕਰਸ਼ਿਤ ਕੀਤਾ ਜਾ ਸਕਦਾ ਹੈ। ਇੱਕ ਸਫ਼ਲ ਬੁਲਾਰਾ ਉਹੀ ਹੁੰਦਾ ਹੈ ਜੋ ਇਹ ਜਾਣਦਾ ਹੈ ਕਿ ਕਿਵੇਂ ਆਪਣੀ ਬੋਲਚਾਲ ਨਾਲ ਲੋਕਾਂ ਨੂੰ ਮੰਤਰ-ਮੁਗਧ ਕੀਤਾ ਜਾ ਸਕਦਾ ਹੈ। ਬੋਲਚਾਲ ਰੋਜ਼ਾਨਾ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ, ਇਸ ਨੂੰ ਪਰਖਣ ਲਈ ਕੁਝ ਗੱਲਾਂ ‘ਤੇ ਧਿਆਨ ਦੇਣਾ ਜ਼ਰੂਰੀ ਹੈ। ਤੁਸੀਂ ਕਿੰਨੀ ਵੀ ਪੜ੍ਹਾਈ ਕਿਉਂ ਨਾ ਕੀਤੀ ਹੋਵੇ, 

ਪੜ੍ਹੋ ਪੰਜਾਬ ਤੇ ਮੈਂ

Posted On April - 29 - 2011 Comments Off on ਪੜ੍ਹੋ ਪੰਜਾਬ ਤੇ ਮੈਂ
ਸ਼ਮਿੰਦਰ ਕੌਰ (ਪੱਟੀ) ਜਦੋਂ ਟੀਚਿੰਗ ਫੈਲੋ ਦੇ ਤੌਰ ‘ਤੇ ਨੌਕਰੀ ਵਿੱਚ ਨਿਯੁਕਤੀ ਹੋਈ ਤਾਂ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।  ਤਨਖ਼ਾਹ ਭਾਵੇਂ 4550 ਰੁਪਏ ਸੀ, ਫਿਰ ਵੀ ਇੰਨੀ ਖ਼ੁਸ਼ੀ ਸੀ ਕਿ ਸਰਕਾਰੀ ਨੌਕਰੀ ਵਿੱਚ ਆ ਗਏ ਹਾਂ। ਕਮਾਲ ਦੀ ਗੱਲ ਇਹ ਸੀ ਕਿ ਜਿਹੜੇ ਸਕੂਲ ਵਿੱਚ ਗਏ, ਉਹ ਚਾਰ ਮਹੀਨਿਆਂ ਤੋਂ ਬਿਨਾਂ ਅਧਿਆਪਕ ਤੋਂ ਸੀ ਤੇ ਬੱਚੇ ਤਰਸਯੋਗ ਹਾਲਤ ਵਿੱਚ ਆਪਣੇ ਧੁੰਦਲੇ ਭਵਿੱਖ ਵੱਲ ਵੇਖ ਰਹੇ ਸਨ। ਸਭ ਤੋਂ ਪਹਿਲਾਂ ਜਦੋਂ ਅਸੀਂ ਜਮਾਤਾਂ ਵੰਡੀਆਂ ਤਾਂ ਮੈਂ ਪਹਿਲੀ ਜਮਾਤ ਲਈ, ਜਿਸ ਵਿੱਚ 

ਅਸਲ ਧਨ

Posted On April - 29 - 2011 Comments Off on ਅਸਲ ਧਨ
”ਗ਼ਰੀਬੀ ਗੁਨਾਹ ਨਹੀਂ, ਇਕ ਅਸੁਵਿਧਾ ਹੈ।” ਇਹ ਵਿਚਾਰ ਪੰਜਾਬ ਦੇ ਇੱਕ ਸ਼ਹਿਰ ਦੇ ਸਕੂਲ ਦੀ ਬਾਹਰਲੀ ਦੀਵਾਰ ‘ਤੇ ਮੋਟੇ-ਮੋਟੇ ਅੱਖਰਾਂ ਵਿੱਚ ਲਿਖਵਾਇਆ ਗਿਆ ਹੈ। ਇਹ ਵਿਚਾਰ ਹਰ ਰੋਜ਼ ਸਕੂਲ ਦੇ ਸੰਵੇਦਨਸ਼ੀਲ ਵਿਦਿਆਰਥੀਆਂ ਦੇ ਦਿਲੋ-ਦਿਮਾਗ ‘ਤੇ ਅਸਰ ਕਰਦਾ ਹੈ। ਸਕੂਲ ਦੇ ਸਾਹਮਣੇ ਦੀ ਸੜਕ ਤੋਂ ਲੰਘਣ ਵਾਲਿਆਂ ‘ਤੇ ਵੀ ਇਸ ਦਾ ਅਸਰ ਹੁੰਦਾ ਹੈ। ਇੱਕ ਚੰਗਾ ਸਕੂਲ, ਦੀਵਾਰਾਂ ਉਪਰ ਉਹ ਵਿਚਾਰ ਲਿਖਵਾਉਂਦਾ ਹੈ, ਜਿਹੜਿਆਂ ਨੂੰ ਉਹ ਚਾਹੁੰਦਾ ਹੈ ਕਿ ਉਹ ਵਿਦਿਆਰਥੀ ਦੀ ਸ਼ਖ਼ਸੀਅਤ ਦਾ ਹਿੱਸਾ ਬਣਨ। 

ਅਧਿਆਪਕ ਤੇ ਸਮਾਜ

Posted On April - 29 - 2011 Comments Off on ਅਧਿਆਪਕ ਤੇ ਸਮਾਜ
ਇਹ ਧਾਰਨਾ ਦ੍ਰਿੜ੍ਹ ਹੋ ਚੁੱਕੀ ਹੈ ਕਿ ਰਿਗਵੇਦ ਦੀ ਸਿਰਜਣਾ ਕਰਨ ਵਾਲੇ ਮਹਾਂਰਿਸ਼ੀ ਵੇਦ ਵਿਆਸ ਇਸ ਸੰਸਾਰ ਦੇ ਪਹਿਲੇ ਅਧਿਆਪਕ ਸਨ। ਮਹਾਂਰਿਸ਼ੀ ਵੇਦ ਵਿਆਸ ਦੇ ਸ਼ਾਗਿਰਦਾਂ ਨੂੰ ਰਿਸ਼ੀ ਆਖਿਆ ਗਿਆ। ਅਧਿਆਪਕ ਦੀ ਸਭ ਤੋਂ ਕੀਮਤੀ ਪੂੰਜੀ ਗਿਆਨ ਮੰਨਿਆ ਜਾਂਦਾ ਹੈ। ਗਿਆਨ ਦੀ ਦੇਵੀ ਸਰਸਵਤੀ ਹੈ। ਸਰਸਵਤੀ ਕੋਲ ਸੁਰ, ਲੈਅ, ਤਾਲ, ਵੀਣਾ, ਰਿਦਮ ਅਤੇ ਧੁਨੀਆਂ ਹਨ। ਮਿਥ ਅਨੁਸਾਰ ਸਰਸਵਤੀ ਅਤੇ ਲੱਛਮੀ ਦੋਵੇਂ ਭੈਣਾਂ ਹਨ। ਜਿੱਥੇ ਸਰਸਵਤੀ ਗਿਆਨ ਦੀ ਦੇਵੀ ਹੈ, ਉਥੇ ਲੱਛਮੀ ਧਨ-ਦੌਲਤ ਦੀ ਦੇਵੀ ਹੈ। ਅੱਜ 

ਬਠਿੰਡਾ ਜੇਲ੍ਹ ਦੀ ਲਾਇਬਰੇਰੀ

Posted On April - 29 - 2011 Comments Off on ਬਠਿੰਡਾ ਜੇਲ੍ਹ ਦੀ ਲਾਇਬਰੇਰੀ
ਕੈਦੀਆਂ ਲਈ ਵਰਦਾਨ ਸੁਖਦਰਸ਼ਨ ਨੱਤ ਜੇਲ੍ਹ ਤੇ ਲਾਇਬਰੇਰੀ ਦੋ ਆਪਾ-ਵਿਰੋਧੀ ਸ਼ਬਦ ਜਾਪਦੇ ਹਨ ਪਰ ਕੇਂਦਰੀ ਜੇਲ੍ਹ ਬਠਿੰਡਾ ਦੇ ਮਾਮਲੇ ਵਿੱਚ ਇਨ੍ਹਾਂ ਦੋਵਾਂ ਦਰਮਿਆਨ ਅਜੀਬ ਸੁਮੇਲ ਨਜ਼ਰ ਆਉਂਦਾ ਹੈ। ਬਠਿੰਡਾ ਜੇਲ੍ਹ ਅੰਦਰਲੀ ਲਾਇਬਰੇਰੀ ਦਰਮਿਆਨੀ ਜਾਂ ਛੋਟੀ ਹੋਣ ਦੇ ਬਾਵਜੂਦ ਵੀ ਪ੍ਰਬੰਧ ਅਤੇ ਕਿਤਾਬਾਂ ਜਾਰੀ ਕਰਨ ਪੱਖੋਂ ਵਧੀਆ ਲਾਇਬਰੇਰੀ ਨਾਲ ਬਰ-ਮੇਚਦੀ ਹੈ। ਇਹ ਲਾਇਬਰੇਰੀ ਬੀ-ਕਲਾਸ ਦੇ ਨਾਂ ਨਾਲ ਜਾਣੇ ਜਾਂਦੇ ਅਹਾਤੇ ਦੇ ਇੱਕ ਦਰਮਿਆਨੇ ਆਕਾਰ ਦੇ ਕਮਰੇ ਵਿੱਚ ਸਥਿਤ ਹੈ। ਪਹਿਲਾਂ 

ਪੜ੍ਹਨ ਦੀ ਘਟ ਰਹੀ ਰੁਚੀ

Posted On April - 22 - 2011 Comments Off on ਪੜ੍ਹਨ ਦੀ ਘਟ ਰਹੀ ਰੁਚੀ
ਬਹਾਦਰ ਡਾਲਵੀ ਜੇ ਅਜੋਕੀਆਂ ਵਿੱਦਿਅਕ ਸੰਸਥਾਵਾਂ ਵੱਲ ਨਜ਼ਰ ਮਾਰ ਕੇ ਵੇਖੀਏ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਅੱਜ ਦੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਚੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਸਕੂਲਾਂ ਦੇ ਵਿਦਿਆਰਥੀ ਪੜ੍ਹਾਈ ਨੂੰ ਬੋਝ ਸਮਝਣ ਲੱਗ ਪਏ ਹਨ। ਛੁੱਟੀ ਦੀ ਘੰਟੀ ਵੱਜਦੇ ਸਾਰ ਉਹ ਇੰਜ ਘਰਾਂ ਵੱਲ ਦੌੜਦੇ ਹਨ ਜਿਵੇਂ ਕੈਦਖਾਨੇ ਵਿੱਚੋਂ ਛੁੱਟ ਕੇ ਆਏ ਹੋਣ। ਬਸਤਿਆਂ ਵਿਚਲੀਆਂ ਕਿਤਾਬਾਂ ਦਾ ਬੋਝ ਜਿਵੇਂ ਉਨ੍ਹਾਂ ਦੇ ਭਾਰ ਤੋਂ ਵੀ ਜ਼ਿਆਦਾ ਹੋ ਗਿਆ ਹੋਵੇ। ਕਾਲਜਾਂ ਤੇ ਯੂਨੀਵਰਸਿਟੀਆਂ 

ਆਲਮੀ ਤਪਸ਼ ਨਾਲ ਡਗਮਗਾ ਰਹੀ ਹੈ ਧਰਤੀ

Posted On April - 22 - 2011 Comments Off on ਆਲਮੀ ਤਪਸ਼ ਨਾਲ ਡਗਮਗਾ ਰਹੀ ਹੈ ਧਰਤੀ
ਅੱਜ ਧਰਤ ਦਿਵਸ ’ਤੇ ਮਨਿੰਦਰ ਕੌਰ ਵਾਤਾਵਰਣ ਵਿਗਾੜ ਲਗਪਗ ਸਮੁੱਚੇ ਬ੍ਰਹਿਮੰਡ ’ਚ ਤਾਂਡਵ ਮਚਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਜਪਾਨ ’ਚ ਆਈ ਸੁਨਾਮੀ ਹੈ। ਸਾਨੂੰ ਇਹ ਗ਼ਲਤਫਹਿਮੀ ਹੈ ਕਿ ਇਹ ਵਰਤਾਰੇ ਤਾਂ ਦੂਜੇ ਮੁਲਕਾਂ ’ਚ ਹੀ ਵਾਪਰਦੇ ਹਨ ਪਰ ਅਸੀਂ ਸੁਰੱਖਿਅਤ ਹਾਂ। ਜਪਾਨ ਤ੍ਰਾਸਦੀ ਤੋਂ ਪ੍ਰਤੱਖ ਹੈ ਕਿ ਕੁਦਰਤੀ ਆਫ਼ਤਾਂ ਜਦੋਂ ਮਰਜ਼ੀ ਆ ਸਕਦੀਆਂ ਹਨ ਤੇ ਕੁਦਰਤ ਸਾਹਮਣੇ ਮਨੁੱਖ ਕੁਝ ਵੀ ਨਹੀਂ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਜੇ ਤਕਨਾਲੋਜੀ ਦੇ ਖੇਤਰ ਵਿੱਚ ਮੋਹਰੀ ਮੁਲਕ ਜਪਾਨ 

ਗਿਆਨ ਵਿਗਿਆਨ -2

Posted On April - 22 - 2011 Comments Off on ਗਿਆਨ ਵਿਗਿਆਨ -2
1) ਕਿਹੜੇ ਭਾਰਤੀ ਵਿਗਿਆਨੀ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਖੋਜਾਂ ਕਰਨ  ਬਦਲੇ ਨੋਬੇਲ ਪੁਰਸਕਾਰ ਮਿਲਿਆ ਸੀ? 2) ਭਾਰਤੀ ਪੁਰਾਤੱਤਵ ਵਿਭਾਗ ਦੀ ਚਮਤਕਾਰੀ ਖੋਜ ਕੀ ਹੈ? 3) ਦਲਾਈਲਾਮਾ ਨੂੰ ਅਹਿੰਸਾ ਅਤੇ ਸ਼ਾਂਤੀ ਲਈ ਕਿਹੜਾ ਪੁਰਸਕਾਰ ਮਿਲਿਆ ਸੀ? 4) ਕੀ ਐਕਸਰੇ ਦਾ ਕੋਈ ਤਾਪਮਾਨ ਜਾਂ ਗੰਧ ਹੁੰਦੀ ਹੈ? 5) ਕੰਟੈਕਟ ਲੈਂਜ ਕਿਸ ਪਦਾਰਥ ਤੋਂ ਬਣਾਏ ਜਾਂਦੇ ਹਨ? 6) ਕਿਹੜੇ ਤੱਤ ਸਰੀਰ ਦੇ ਵਿਕਾਸ ਕਾਰਜ ਵਿੱਚ ਸਹਾਈ ਹੁੰਦੇ ਹਨ? 7) ਵਿਦੇਸ਼ੀ ਮੂਲ ਦੀ ਕਿਹੜੀ ਭਾਰਤੀ ਮਹਿਲਾ ਹੈ, ਜਿਸ ਨੂੰ ਸਮਾਜ ਸੇਵਾ ਲਈ  ਨੋਬੇਲ 

ਅਧਿਆਪਕਾਂ ਦਾ ਅਕਸ ਕਿਹੋ ਜਿਹਾ ਹੋਵੇ

Posted On April - 8 - 2011 Comments Off on ਅਧਿਆਪਕਾਂ ਦਾ ਅਕਸ ਕਿਹੋ ਜਿਹਾ ਹੋਵੇ
ਸ਼ਮਿੰਦਰ ਕੌਰ ਸੁਆਮੀ ਵਿਵੇਕਾਨੰਦ ਨੇ ਕਿਹਾ ਹੈ ਕਿ ਸੱਚਾ ਅਧਿਆਪਕ ਉਹੀ ਹੋ ਸਕਦਾ ਹੈ ਜਿਹੜਾ ਇਕਦਮ ਵਿਦਿਆਰਥੀ ਦੇ ਪੱਧਰ ’ਤੇ ਆ ਜਾਵੇ ਤੇ ਆਪਣੀ ਆਤਮਾ ਨੂੰ ਵਿਦਿਆਰਥੀ ਦੀ ਆਤਮਾ ਤੱਕ ਲੈ ਜਾਵੇ, ਉਹ ਵਿਦਿਆਰਥੀ ਦੀਆਂ ਅੱਖਾਂ ਰਾਹੀਂ ਦੇਖੇ, ਵਿਦਿਆਰਥੀ ਦੇ ਕੰਨਾਂ ਰਾਹੀਂ ਸੁਣੇ ਅਤੇ ਵਿਦਿਆਰਥੀ ਦੇ ਮਨ ਰਾਹੀਂ ਸਮਝੇ। ਕੇਵਲ ਅਜਿਹਾ ਅਧਿਆਪਕ ਹੀ ਅਸਲੀ ਤੌਰ ’ਤੇ ਸਿੱਖਿਆ ਦੇ ਸਕਦਾ ਹੈ। ਕੋਈ ਹੋਰ ਨਹੀਂ। ਅਧਿਆਪਕ ਦਾ ਅਕਸ ਵਿਦਿਆਰਥੀ ’ਤੇ ਸਾਰੀ ਉਮਰ ਪ੍ਰਭਾਵ ਪਾ ਕੇ ਰੱਖਦਾ ਹੈ। ਮਾਪੇ ਬੱਚਿਆਂ 

ਸਰਕਾਰੀ ਸਕੂਲਾਂ ਪ੍ਰਤੀ ਸਾਕਾਰਾਤਮਕ ਸੋਚ

Posted On April - 8 - 2011 Comments Off on ਸਰਕਾਰੀ ਸਕੂਲਾਂ ਪ੍ਰਤੀ ਸਾਕਾਰਾਤਮਕ ਸੋਚ
ਗੁਰਭੰਤ ਸਿੰਘ ਸਿੱਖਿਆ ਦੀ ਮਨੁੱਖੀ ਜੀਵਨ ਵਿਚ ਮਹੱਤਵਪੂਰਨ ਅਤੇ ਉਸਾਰੂ  ਭੂਮਿਕਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਕਿਸੇ ਵੀ ਰਾਸ਼ਟਰ ਦੇ ਵਿਕਾਸ ਦੀ ਚਰਮਸੀਮਾ ਲਈ ਉਥੋਂ ਦੀ ਮਨੁੱਖੀ ਸ਼ਕਤੀ, ਉਨ੍ਹਾਂ ਦੀ ਸੋਚ, ਉਨ੍ਹਾਂ ਦਾ ਨਜ਼ਰੀਆ ਆਦਿ ਨੂੰ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਇਸ ਸਭ ਲਈ ਜ਼ਰੂਰੀ ਹੈ ਜਾਗਰੂਕ ਇਨਸਾਨ ਹੋਣਾ। ਭਾਰਤ ਦੀ ਜਨਸੰਖਿਆ ਦਾ ਵੱਡਾ ਹਿੱਸਾ ਪਿੰਡਾਂ ਵਿਚ ਰਹਿੰਦਾ ਹੈ, ਜਿਥੇ ਜ਼ਿਆਦਾਤਰ ਲੋਕ ਖੇਤੀਬਾੜੀ ਨਾਲ ਜੁੜੇ ਹਨ। ਇਸ ਕਿੱਤੇ ਵਿਚ ਸਾਰਾ ਪਰਿਵਾਰ ਸਿੱਧੇ ਜਾਂ ਅਸਿੱਧੇ 

ਪ੍ਰੀਖਿਆ ਦਾ ਪਹਿਲਾ ਦਿਨ

Posted On April - 8 - 2011 Comments Off on ਪ੍ਰੀਖਿਆ ਦਾ ਪਹਿਲਾ ਦਿਨ
ਗੱਲ ਪਿਛਲੇ ਸਾਲ ਦੀ ਹੈ। ਹਲਕੀ-ਹਲਕੀ ਬਾਰਸ਼ ਹੋ ਰਹੀ ਸੀ। ਦੋ ਵਿਦਿਆਰਥੀ, ਜਿਨ੍ਹਾਂ ਨੇ ਵਰਦੀ ਪਾਈ ਹੋਈ ਸੀ, ਰਸਤੇ ਵਿਚ ਖੜੇ ਸਨ। ਉਹ ਹਰ ਲੰਘਣ ਵਾਲੇ ਨੂੰ ਰੁਕਣ ਦਾ ਇਸ਼ਾਰਾ ਕਰਦੇ, ਪਰ ਕੋਈ ਵੀ ਉਨ੍ਹਾਂ ਦੇ ਕਹੇ ਤੋਂ ਨਾ ਰੁਕਿਆ। ਕੁਦਰਤੀ ਮੈਂ ਉਥੋਂ ਦੀ ਲੰਘੀ। ਉਨ੍ਹਾਂ ਨੇ ਮੈਨੂੰ ਰੁਕਣ ਲਈ ਇਸ਼ਾਰਾ ਕੀਤਾ। ਪੁੱਛਣ ਤੋਂ ਪਤਾ ਲੱਗਾ ਕਿ ਉਹ ਵਿਦਿਆਰਥੀ ਅੱਠਵੀਂ ਦੀ ਸਾਲਾਨਾ ਪ੍ਰੀਖਿਆ ਦੇਣ ਲਈ ਜਾ ਰਹੇ ਸਨ। ਕੋਈ ਬੱਸ ਨਾ ਆਉਣ ਕਾਰਨ ਉਹ ਰੋਣਹਾਕੇ ਹੋਏ ਪਏ ਸਨ। ਮੈਂ ਦੋਵਾਂ ਨੂੰ ਸਕੂਟਰ ਦੇ ਪਿੱਛੇ ਬਿਠਾਇਆ 

ਯੂਨੀਵਰਸਿਟੀ ਇਮਤਿਹਾਨ ਪ੍ਰਣਾਲੀ ਨੂੰ ਨਵੀਂ ਦਿਸ਼ਾ

Posted On April - 8 - 2011 Comments Off on ਯੂਨੀਵਰਸਿਟੀ ਇਮਤਿਹਾਨ ਪ੍ਰਣਾਲੀ ਨੂੰ ਨਵੀਂ ਦਿਸ਼ਾ
ਡਾ. ਮਹਿਲ ਸਿੰਘ ਵਿਦਿਆ ਦੇ ਖੇਤਰ ਵਿੱਚ ਇਮਤਿਹਾਨ ਦਾ ਆਪਣਾ ਮਹੱਤਵ  ਹੈ। ਸਿੱਖਿਆ ਦਾ ਮਿਆਰ ਇਮਤਿਹਾਨ ਦੀ ਕਾਰਜ ਸ਼ੈਲੀ ਤੋਂ ਲਗਾਇਆ ਜਾਂਦਾ ਹੈ। ਸਾਡੀ ਸਕੂਲ ਸਿੱਖਿਆ ਖਾਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਮਤਿਹਾਨ ਪ੍ਰਣਾਲੀ ਦਾ ਮਿਆਰ ਸ਼ੱਕ ਦੇ ਘੇਰੇ ’ਚ ਹੈ। ਇਸ ਵਿੱਚ ਨਕਲ ਦੇ ਰੁਝਾਨ ਨੂੰ ਠੱਲ੍ਹ ਨਹੀਂ ਪੈ ਰਹੀ। ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਮਿਆਰ ਦੇ ਨਾਲ ਪ੍ਰੀਖਿਆਵਾਂ ਦਾ ਮਿਆਰ ਵੀ ਡਿੱਗ ਗਿਆ ਹੈ। ਇਸ ਦੇ ਕਈ ਪੱਖ ਤੇ ਕਾਰਨ ਹਨ। ਸਾਡੇ ਉੱਚ-ਵਿਦਿਆ ਦੇ ਖੇਤਰ ਵਿੱਚ ਅਜਿਹਾ ਨਹੀਂ 

ਇੰਡਕਸ਼ਨ ਟਰੇਨਿੰਗ ਬਨਾਮ ਨਵਨਿਯੁਕਤ ਅਧਿਆਪਕ

Posted On April - 8 - 2011 Comments Off on ਇੰਡਕਸ਼ਨ ਟਰੇਨਿੰਗ ਬਨਾਮ ਨਵਨਿਯੁਕਤ ਅਧਿਆਪਕ
ਰਣਜੀਤ ਸਿੰਘ ਟੱਲੇਵਾਲ ਸਰਬ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਰਾਹੀਂ ਸਰਕਾਰੀ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ ਸੁਧਾਰਨ ਲਈ ਕਾਫ਼ੀ ਵੱਡੀ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਕਾਫ਼ੀ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੀ ਪੂਰਤੀ ਲਈ ਹੋਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਇਹ ਭਰਤੀ ਬਹੁਤ ਹੀ ਸੁਚੱਜੇ, ਨਿਰਪੱਖ ਢੰਗ ਅਤੇ ਮੈਰਿਟ ਦੇ ਆਧਾਰ ’ਤੇ ਕੀਤੀ ਗਈ ਹੈ। ਮੈਰਿਟ ਦਾ ਆਧਾਰ ਭਰਤੀ ਕਰਨ ਤੋਂ ਪਹਿਲਾਂ ਲਏ ਗਏ ਟੈਸਟ ਦੀ ਮੈਰਿਟ ਨੂੰ 
Available on Android app iOS app
Powered by : Mediology Software Pvt Ltd.