ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਲੋਕ ਸੰਵਾਦ › ›

Featured Posts
ਕਿਰਤ ਦਾ ਸਵੈਮਾਣ

ਕਿਰਤ ਦਾ ਸਵੈਮਾਣ

ਬਲਦੇਵ ਸਿੰਘ (ਸੜਕਨਾਮਾ) ‘ਲਾਲ ਬੱਤੀ’ ਨਾਵਲ ਲਿਖਣ ਲਈ ਉਸ ਧੰਦੇ ਦੇ ਸੱਭਿਆਚਾਰ ਨੂੰ ਨੇੜੇ ਤੋਂ ਜਾਂਚਣ ਲਈ ਮੈਂ ਕਈ ਵਰ੍ਹੇ ਲਗਾਏ ਸਨ। ਆਪਣੇ ਟਰਾਂਸਪੋਰਟ ਦੇ ਕਿੱਤੇ ਤੋਂ ਜਦੋਂ ਵੀ ਵਿਹਲ ਮਿਲਦੀ ਮੈਂ ਵਿਕਟੋਰੀਆ ਯਾਦਗਾਰ ਦੇ ਮੈਦਾਨਾਂ ਵਿਚ ਚਲਾ ਜਾਂਦਾ ਸੀ। ਉੱਥੇ ਕੋਈ ਖਾਲੀ ਕੋਨਾ ਮੱਲ ਕੇ ਪੜ੍ਹਨ ਵਿਚ ਰੁੱਝੇ ਹੋਣ ਦਾ ...

Read More

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

ਗਗਨ ਦੀਪ ਸ਼ਰਮਾ (ਡਾ.) ਬਿੱਲੀ ਨੂੰ ਆਉਂਦੀ ਵੇਖ ਕੇ ਕਬੂਤਰ ਦੇ ਅੱਖਾਂ ਮੀਚ ਲੈਣ ਵਾਲੀ ਕਹਾਣੀ ਤਾਂ ਤੁਸੀਂ ਸੁਣੀ ਹੀ ਹੋਵੇਗੀ, ਪਰ ਕੀ ਤੁਸੀਂ ਇਹੋ ਜਿਹੀ ਕੋਈ ਕਹਾਣੀ ਘਟਦੀ ਵੇਖੀ ਜਾਂ ਸੁਣੀ ਹੈ ਜਿੱਥੇ ਬਿੱਲੀ ਆਉਂਦੀ ਵੇਖ ਕੇ ਕਬੂਤਰਾਂ ਦੀ ਰਾਖੀ ਬੈਠੇ ਲੋਕ ਕਬੂਤਰਾਂ ਦੀਆਂ ਅੱਖਾਂ ’ਤੇ ਪਰਦੇ ਪਾ ਦਿੰਦੇ ਹੋਣ ...

Read More

ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ

ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ

ਸੰਜੀਵ ਪਾਂਡੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਇਕ ਵਾਰ ਸਬੰਧਾਂ ਵਿਚ ਖਾਸਾ ਤਣਾਅ ਨਜ਼ਰ ਆ ਰਿਹਾ ਹੈ। ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਖ਼ਤਮ ਕਰਨ ਦਾ ਫੈ਼ਸਲਾ ਕੀਤਾ ਹੈ। ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨੀ ਸੰਸਦ ਦਾ ...

Read More

ਰੋਟੀ ਹੱਕ ਦੀ ਖਾਧੀ ਚੰਗੀ ਐ

ਰੋਟੀ ਹੱਕ ਦੀ ਖਾਧੀ ਚੰਗੀ ਐ

ਕਿਰਤੀ ਮੈਂ ਵਿਆਹਾਂ ’ਤੇ ਰੋਟੀਆਂ ਪਕਾਉਣ ਦਾ ਕੰਮ ਕਰਦੀ ਆਂ। ਪਰਿਵਾਰ ਵਾਲੇ ਮੈਰਿਜ ਪੈਲੇਸ ਵਿਚ ਨ੍ਹੀਂ ਜਾਣ ਦਿੰਦੇ। ਇਸ ਲਈ ਪਿੰਡ ਵਿਚ ਘਰਾਂ ’ਚ ਹੋਣ ਵਾਲੀਆਂ ਵਿਆਹ-ਸ਼ਾਦੀਆਂ ਵਿਚ ਈ ਮੈਂ ਇਹ ਕੰਮ ਕਰਦੀ ਆਂ। ਛੇ-ਸੱਤ ਹਜ਼ਾਰ ਰੁਪਏ ਮਹੀਨੇ ਦੇ ਬਣ ਜਾਂਦੇ ਨੇ। ਜਦੋਂ ਕਦੇ ਕੰਮ ਮਿਲ ਜਾਂਦਾ ਕਰ ਲੈਨੀ ਆਂ। ਜਿਹੜੇ ...

Read More

ਬਰਾਬਰ ਕੰਮ ਤਾਂ ਬਰਾਬਰ ਤਨਖਾਹ ਕਿਉਂ ਨਹੀਂ?

ਬਰਾਬਰ ਕੰਮ ਤਾਂ ਬਰਾਬਰ ਤਨਖਾਹ ਕਿਉਂ ਨਹੀਂ?

ਸੋਹਜ ਦੀਪ ਮਨੁੱਖਾਂ ਦਾ ਸਮਾਜਿਕ ਅਤੇ ਆਰਥਿਕ ਢਾਂਚਾ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਨਾਲ ਭਰਿਆ ਹੋਇਆ ਹੈ। ਇਹ ਅਸਮਾਨਤਾਵਾਂ ਜਾਤ, ਨਸਲ, ਧਰਮ ਆਦਿ ਨਾਲ ਸਬੰਧਿਤ ਹਨ। ਇਹ ਅਸਮਾਨਤਾਵਾਂ ਕਈ ਤਰ੍ਹਾਂ ਦੇ ਭੇਦਭਾਵਾਂ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਵਿਤਕਰਿਆਂ ਨਾਲ ਆਰਥਿਕ ਆਧਾਰ ’ਤੇ ਕੀਤਾ ਜਾਂਦਾ ਵਿਤਕਰਾ ਸਮਾਜ ਲਈ ਬਹੁਤ ਘਾਤਕ ਸਿੱਧ ਹੁੰਦਾ ਹੈ। ...

Read More

ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ

ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ

ਬੀਰ ਦਵਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਨੂੰ ਇਕਪਾਸੜ ਤੌਰ ’ਤੇ ਮਨਸੂਖ਼ ਕਰਨ ਦਾ ਆਪਹੁਦਰਾ ਫ਼ੈਸਲਾ ਕਰਕੇ ਦੇਸ਼ ਦੀਆਂ ਘੱਟਗਿਣਤੀਆਂ ਪ੍ਰਤੀ ਜਹਾਲਤ ਦਾ ਸਬੂਤ ਦਿੱਤਾ ਹੈ। ਜੋ ਕੁਝ ਦੇਸ਼ ਦੀ ਸੰਸਦ ਵਿਚ 5 ਅਤੇ 6 ਅਗਸਤ ਨੂੰ ਹੋਇਆ ਹੈ, ਉਸ ਨਾਲ ਬਹੁਗਿਣਤੀਵਾਦ ...

Read More

ਜਦੋਂ ਟੈਕਸੀ ਮੋਬਾਈਲ ਹਸਪਤਾਲ ਬਣੀ

ਜਦੋਂ ਟੈਕਸੀ ਮੋਬਾਈਲ ਹਸਪਤਾਲ ਬਣੀ

ਬਲਦੇਵ ਸਿੰਘ (ਸੜਕਨਾਮਾ) ਕਲਕੱਤਾ ਮਹਾਂਨਗਰ! ਤਿੱਖੜ ਦੁਪਹਿਰ। ਅੱਗ ਵਾਂਗ ਤਪਦੀਆਂ ਸੜਕਾਂ। ਸਾਰਾ ਦਿਨ ਟੈਕਸੀ ਚਲਾਉਂਦਿਆਂ ਮਨ ਬੜਾ ਉਚਾਟ ਤੇ ਖਿੱਝਿਆ ਹੋਇਆ ਸੀ। ਸਰੀਰ ਵੀ ਕੁਝ ਵੱਲ ਨਹੀਂ ਸੀ ਲੱਗ ਰਿਹਾ। ਸੋਚਿਆ ਚੱਲ ਮਨਾਂ ਕਿਸੇ ਹੋਟਲ ’ਤੇ ਤਿੱਖੀ ਜਿਹੀ ਚਾਹ ਪੀਤੀ ਜਾਵੇ। ਉੱਥੇ ਬਿੰਦ-ਝੱਟ ਆਰਾਮ ਕਰਾਂਗੇ, ਫੇਰ ਵੇਖੀ ਜਾਊ। ਜਿਹੜੇ ਹੋਟਲ ’ਤੇ ਟੈਕਸੀ ...

Read More


ਢਾਹਾਂ ਪੁਰਸਕਾਰ ਤੇ ਨਾਵਲ ‘ਸੂਰਜ ਦੀ ਅੱਖ’

Posted On November - 12 - 2018 Comments Off on ਢਾਹਾਂ ਪੁਰਸਕਾਰ ਤੇ ਨਾਵਲ ‘ਸੂਰਜ ਦੀ ਅੱਖ’
ਨਾਵਲ ‘ਸੂਰਜ ਦੀ ਅੱਖ’ ਨੂੰ ਕੈਨੇਡਾ ਦਾ ‘ਢਾਹਾਂ ਪੁਰਸਕਾਰ ਮਿਲਣ ’ਤੇ ਇਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ। ਵਿਰੋਧ ਕਰਨ ਵਾਲੇ ‘ਵਿਦਵਾਨਾਂ’ ਵੱਲੋਂ ਸੋਸ਼ਲ ਮੀਡੀਆ ਰਾਹੀਂ ਲੁਕਵੀਆਂ ਧਮਕੀਆਂ ਵੀ ਜ਼ਾਹਿਰ ਕੀਤੀਆਂ ਗਈਆਂ ਹਨ ਕਿ ਵੇਖੀਏ ਕੈਨੇਡਾ ਦੀਆਂ ਸਾਹਿਤ ਸਭਾਵਾਂ ਤੇ ਜਥੇਬੰਦੀਆਂ ਹੁਣ ਕੀ ਕਰਦੀਆਂ ਹਨ ਕਿਉਂਕਿ ਲੇਖਕ ਨੂੰ ਇਨਾਮ ਪ੍ਰਾਪਤ ਕਰਨ ਲਈ ਕੈਨੇਡਾ ਜਾਣਾ ਪੈਣਾ ਸੀ। ....

ਸਿਆਸੀ ਮਾਅਰਕੇਬਾਜ਼ੀ ਦਾ ਸ਼ਿਕਾਰ ਬਣਿਆ ਵਿਦਵਾਨ

Posted On November - 12 - 2018 Comments Off on ਸਿਆਸੀ ਮਾਅਰਕੇਬਾਜ਼ੀ ਦਾ ਸ਼ਿਕਾਰ ਬਣਿਆ ਵਿਦਵਾਨ
ਧਾਰਮਿਕ ਵਿਸ਼ਿਆਂ/ਮਾਮਲਿਆਂ ਦਾ ਅਧਿਐਨ ਕਰਨ ਵਾਲੇ ਵਿਦਵਾਨਾਂ ਨੂੰ ਬਹੁਤ ਵਾਰ ਬੇਯਕੀਨੀ ਵਾਲੇ ਹਾਲਾਤ ਵਿਚ ਵਿਚਰਨਾ ਪੈਂਦਾ ਹੈ। ਖ਼ਾਸ ਕਰ ਉਦੋਂ ਜਦੋਂ ਤਜਰਬਾਤੀ ਅਧਿਐਨ ਦਾ ਵਿਸ਼ਵਾਸ ਨਾਲ ਟਕਰਾਅ ਹੁੰਦਾ ਹੈ। ਭਾਂਤ ਭਾਂਤ ਦੀਆਂ ਧਾਰਮਿਕ ਸੰਸਥਾਵਾਂ/ਸ਼੍ਰੇਣੀਆਂ ਦਾ ਆਪਣਾ-ਆਪਣਾ ਮੱਤ ਹੁੰਦਾ ਹੈ ਜਿਸ ਦੀਆਂ ਤੰਦਾਂ ਪਰੰਪਰਾ ਨਾਲ ਬੱਝੀਆਂ ਹੁੰਦੀਆਂ ਹਨ ਤੇ ਜਿਹੜੇ ਲੋਕ ਇਸ ਨੂੰ ਚੁਣੌਤੀ ਦਿੰਦੇ ਹਨ ਉਹ ਇਸ ਦੇ ਨਿਸ਼ਾਨੇ ’ਤੇ ਆ ਜਾਂਦੇ ਹਨ। ਇਹ ਗੱਲ ....

ਕ‍ਿਰਤੀ

Posted On November - 5 - 2018 Comments Off on ਕ‍ਿਰਤੀ
ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਦਿੱਤਾ ਹੈ। ਇਹ ਕਾਲਮ ਕਿਰਤੀਆਂ ਦੀ ਜ਼ਿੰਦਗੀ ਦੀ ਤਰਜਮਾਨੀ ਕਰਦਾ ਹੋਇਆ ਉਨ੍ਹਾਂ ਦੀ ਕਿਰਤ ਤੇ ਸੰਘਰਸ਼ ਨੂੰ ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ ਬਿਆਨ ਕਰਦਾ ਹੈ। ਗੁਰਦੀਪ ਧਾਲੀਵਾਲ (ਸੰਪਰਕ: 82838-54127) ਨੇ ਕਿਰਤੀਆਂ ਦੇ ਜੀਣ-ਥੀਣ ਨੂੰ ਕਲਮਬੰਦ ਕਰਨ ਦਾ ਉਪਰਾਲਾ ਕੀਤਾ ਹੈ। ਇਸ ਲੜੀ ਤਹਿਤ ਅਸੀਂ ਸਰੌਦ (ਸੰਗਰੂਰ) ਦੇ ਵਸਨੀਕ ਪੇਟੀਆਂ ਬਣਾਉਣ ਵਾਲੇ ਸੋਹਣ ....

ਆਪਣੀਆਂ ਕ੍ਰਿਤਾਂ ਨਾਲ ਅਮਰ ਹੈ ਸੰਤ ਰਾਮ ਉਦਾਸੀ

Posted On November - 5 - 2018 Comments Off on ਆਪਣੀਆਂ ਕ੍ਰਿਤਾਂ ਨਾਲ ਅਮਰ ਹੈ ਸੰਤ ਰਾਮ ਉਦਾਸੀ
ਮਹਾਨ ਸ਼ਖ਼ਸੀਅਤਾਂ ਦਾ ਵਡੱਪਣ ਹੋਰ ਗੱਲਾਂ ਤੋਂ ਬਿਨਾਂ ਇਸ ਗੱਲ ਵਿਚ ਵੀ ਨਜ਼ਰ ਆਉਂਦਾ ਹੈ ਕਿ ਉਹ ਆਪਣੀ ਮੌਤ ਮਗਰੋਂ ਵੀ ਆਪਣੀਆਂ ਕ੍ਰਿਤਾਂ ਰਾਹੀਂ ਅਤੇ ਵਿਚਾਰਾਂ ਰਾਹੀਂ ਜੀਵਤ ਮਨੁੱਖਤਾ ਦੀ ਲਗਾਤਾਰ ਸੇਵਾ ਕਰਦੇ ਰਹਿੰਦੇ ਹਨ। ਇਸ ਸੇਵਾ ਦੀ ਮਹੱਤਤਾ ਸਮਾਂ ਬੀਤਣ ਨਾਲ ਹੋਰ ਵੀ ਵਧਦੀ ਰਹਿੰਦੀ ਹੈ। ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਾਡੇ ਤੋਂ ਵਿੱਛੜਿਆਂ 31 ਵਰ੍ਹੇ ਹੋ ਚੱਲੇ ਹਨ। ਇਸ ਨਾਲ ਉਸਦੀ ਪ੍ਰਸਿੱਧੀ ....

ਪਾਪਾ ਜੀ ਮੁੜ ਜੇਲ੍ਹ ਚਲੇ ਗਏ…

Posted On November - 5 - 2018 Comments Off on ਪਾਪਾ ਜੀ ਮੁੜ ਜੇਲ੍ਹ ਚਲੇ ਗਏ…
ਸਾਲ 1975 ਦੀ ਐਮਰਜੈਂਸੀ ਅਤੇ ਤਿਓਹਾਰਾਂ ਵਾਲੇ ਇਹੀ ਦਿਨ ਚੱਲ ਰਹੇ ਸਨ। ਪਾਪਾ ਜੀ ਫ਼ਰੀਦਕੋਟ ਜੇਲ੍ਹ ਵਿਚ ਬੰਦ ਸਨ ਕਿਉਂਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਉਨ੍ਹਾਂ ਤੋਂ ਖ਼ਤਰਾ ਸੀ। ਪੂੰਜੀਵਾਦੀ ਪ੍ਰਬੰਧ ’ਤੇ ਉਨ੍ਹਾਂ ਦੀ ਕਲਮ ਬੰਬ, ਮਿਜ਼ਾਇਲਾਂ ਨਾਲੋਂ ਵੀ ਵੱਧ ਸੱਟ ਮਾਰ ਰਹੀ ਸੀ। ਉਨ੍ਹਾਂ ਦੀ ਕਵਿਤਾ ਹਾਕਮਾਂ ਲਈ ਖ਼ਤਰਾ ਬਣ ਚੁੱਕੀ ਸੀ। ਸਾਡੇ ਸਾਰੇ ਪਰਿਵਾਰ ਦੇ ਚਿਹਰਿਆਂ ’ਤੇ ਨਿਰਾਸ਼ਾ ਅਤੇ ਉਦਾਸੀ ਦਾ ਆਲਮ ਹਰ ....

ਸਪਤ ਸਿੰਧੂ, ਪੰਜ+ਆਬ ਤੋਂ ਪੰਜਾਬ ਤਕ

Posted On November - 5 - 2018 Comments Off on ਸਪਤ ਸਿੰਧੂ, ਪੰਜ+ਆਬ ਤੋਂ ਪੰਜਾਬ ਤਕ
ਪ੍ਰਾਚੀਨ ਕਾਲ ਦੌਰਾਨ ਭੂਗੋਲਿਕ ਤੌਰ ’ਤੇ ਸੱਤ ਦਰਿਆਵਾਂ ਦੇ ਪ੍ਰਦੇਸ਼ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ। ਰਿਗਵੈਦਿਕ ਕਾਲ ਦੌਰਾਨ ਇਨ੍ਹਾਂ ਸੱਤ ਦਰਿਆਵਾਂ ਦੇ ਨਾਂ ਸੱਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਸਰਸਵਤੀ ਅਤੇ ਸਿੰਧ ਸਨ। ਰਿਗਵੇਦ ਦੇ ਇਕ ਸ਼ਬਦ ਵਿਚ ਸਿੰਧ ਦਰਿਆ ਨੂੰ ਦਰਿਆਵਾਂ ਦੀ ਮਾਂ ਲਿਖਿਆ ਗਿਆ ਹੈ। ਸਪਤ ਸਿੰਧੂ ਦੀ ਭੂਗੋਲਿਕ ਸਥਿਤੀ ਬਾਰੇ ਅਲੈਗਜ਼ੈਂਡਰ ਦੀਆਂ ਮੁਹਿੰਮਾਂ ਦੌਰਾਨ ਲਿਖੇ ਗਏ ਉੱਚ ਕੋਟੀ ਦੇ ਸਾਹਿਤ ਵਿਚ ....

ਪੰਜਾਬੀ ਕਵਿਤਾ ਦਾ ਸੁੱਚਾ ਮੋਤੀ

Posted On October - 29 - 2018 Comments Off on ਪੰਜਾਬੀ ਕਵਿਤਾ ਦਾ ਸੁੱਚਾ ਮੋਤੀ
ਹਜ਼ਾਰਾ ਸਿੰਘ ਗੁਰਦਾਸਪੁਰੀ ਉਹ ਸ਼ਾਇਰ ਸੀ, ਜੋ ਸ਼ਾਇਦ ਹੀ ਜਾਣਦਾ ਹੋਏ ਕਿ ਉਹ ਆਪਣੇ ਸਮੇਂ ਦੇ ਸਿਖਰਲੇ ਕਲਮਕਾਰਾਂ ’ਚੋਂ ਹੈ। ਉਸਨੇ ਆਪਣੇ ਸਫ਼ਰ ਦਾ ਚੋਖਾ ਹਿੱਸਾ ਆਪਣੇ ਕੱਦ-ਬੁੱਤ ਤੋਂ ਹੇਠਲੇ ਲੋਕਾਂ ਅਤੇ ਉਰਲਮ-ਪਰਲਮ ਕੰਮਾਂ ਵਿਚ ਗੁਆ ਦਿੱਤਾ। ਉਹ ਆਪਣੀ ਯੋਗਤਾ ਅਤੇ ਚਿੰਤਨੀ ਊਰਜਾ ਨੂੰ ਜੇ ਸੁਚੱਜੀ ਤਰ੍ਹਾਂ ਵਰਤੋਂ ਵਿਚ ਲਿਆਉਂਦਾ ਤਾਂ ਹੋਰ ਵੱਡੀਆਂ ਪ੍ਰਾਪਤੀਆਂ ਉਸ ਦੇ ਨਾਂ ਹੁੰਦੀਆਂ। ....

ਸ਼ਰਧਾ ਨਾਲ ਜੁੜੇ ਪਹਿਲੂ

Posted On October - 29 - 2018 Comments Off on ਸ਼ਰਧਾ ਨਾਲ ਜੁੜੇ ਪਹਿਲੂ
ਦਸਹਿਰੇ ਵਾਲੇ ਦਿਨ ਰਾਵਣ ਦਹਿਨ ਸਮੇਂ ਅੰਮ੍ਰਿਤਸਰ ਦੇ ਜੌੜੇ ਫਾਟਕ ਕੋਲ ਹੋਈ ਘਟਨਾ ਬਹੁਤ ਦੁਖਦਾਈ ਹੈ। ਇਸ ਹਾਦਸੇ ਨੇ ਵਿਵੇਕਸ਼ੀਲ ਵਿਅਕਤੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਕਿਵੇਂ ਰੋਕਿਆ ਜਾਏ। ....

ਕਿਰਤੀ

Posted On October - 29 - 2018 Comments Off on ਕਿਰਤੀ
ਸਾਡਾ ਦਾਦਾ ਟੋਭਾ ਟੇਕ ਸਿੰਘ ਤੋਂ ਸੀ। ਜਦੋਂ 1908 ’ਚ ਉੱਥੇ ਪਲੇਗ ਪਈ ਤਾਂ ਉਦੋਂ ਉਹ ਢਾਈ ਸਾਲ ਦਾ ਸੀ, ਉਸਦੀ ਵੱਡੀ ਭੈਣ ਤੇ ਭਰਾ ਚੱਲ ਵਸੇ ਅਤੇ ਚਾਚਾ ਬਾਕੀ ਬੱਚਿਆਂ ਨੂੰ ਲੈ ਕੇ ਹਰੀਪੁਰ ਆ ਗਿਆ। ਮੇਰਾ 15 ਜੁਲਾਈ 1944 ਦਾ ਜਨਮ ਹੈ, ਮੇਰਾ ਹੁਣ 75ਵਾਂ ਸਾਲ ਚੱਲ ਰਿਹੈ। ਮੇਰੇ ਬਚਪਨ ਵਿਚ ਕੋਈ ਬਚਪਨ ਵਾਲੀ ਗੱਲ ਨਹੀਂ ਸੀ, ਖੇਡ ਕੁੱਦ ਕੇ ਤਾਂ ਦੇਖਿਆ ਹੀ ....

ਜਨਤਾ ਦੀ ਵਾਰੀ ਆਖਰੀ ਵਰ੍ਹੇ ਹੀ ਕਿਉਂ ?

Posted On October - 29 - 2018 Comments Off on ਜਨਤਾ ਦੀ ਵਾਰੀ ਆਖਰੀ ਵਰ੍ਹੇ ਹੀ ਕਿਉਂ ?
ਆਖਰੀ ਵਰ੍ਹੇ ਸੁਨਹਿਰੀ ਸੁਪਨੇ ਸਿਰਜਣ ਅਤੇ ਮਨ-ਲੁਭਾਉਣੇ ਲਾਰਿਆਂ ਦੀ ਮੌਕਾਪ੍ਰਸਤ ਸਿਆਸਤ ਅੱਜ ਭਾਰਤੀ ਲੋਕਤੰਤਰ ’ਤੇ ਹਾਵੀ ਹੈ। ਤਾਕਤ ਵਿਚ ਆਉਣ ਲਈ ਰਾਜਨੀਤਕ ਪਾਰਟੀਆਂ ਵਾਅਦਿਆਂ ਅਤੇ ਲਾਰਿਆਂ ਦੀ ਤਸਵੀਰ ਪੇਸ਼ ਕਰਕੇ ਚੁੰਬਕੀ ਖਿੱਚ ਪੈਦਾ ਕਰਨ ਲਈ ਸਿਰਤੋੜ ਯਤਨ ਕਰਦੀਆਂ ਹਨ। ....

ਕਿਰਤੀ

Posted On October - 22 - 2018 Comments Off on ਕਿਰਤੀ
ਸਾਡਾ ਪਰਿਵਾਰ ਪਿਛਲੇ 150 ਸਾਲਾਂ ਤੋਂ ਹੱਥੀਂ ਕੰਮ ਕਰ ਰਿਹਾ ਐ। ਮੈਂ 15 ਸਾਲਾਂ ਦਾ ਸੀ ਜਦੋਂ ਇਹ ਕੰਮ ਕਰਨਾ ਸਿੱਖਿਆ। ਹੁਣ ਮੈਨੂੰ ਵੀ ਇਹ ਕੰਮ ਕਰਦੇ ਨੂੰ 33 ਸਾਲ ਹੋ ਗਏ ਨੇ। 1984 ਤੋਂ ਪਹਿਲਾਂ ਸਾਡਾ ਕੰਮ ਬਿਲਕੁਲ ਰੁਕ ਗਿਆ ਸੀ, ਪਰ ’84 ਤੋਂ ਬਾਅਦ ਏਦਾਂ ਦਾ ਰੁਝਾਨ ਹੋਇਆ ਕਿ ਸਾਰੇ ਮੁੰਡੇ ਗਾਉਣ ਲੱਗ ਪਏ। ਹੌਲੀ ਹੌਲੀ ਲੋਕਾਂ ਨੇ ਤੂੰਬੀ ਤੋਂ ਅੱਗੇ ਵਧਦੇ ਹੋਏ ....

ਔਰਤਾਂ ਦੇ ਹੱਕਾਂ ਦੇ ਹਮਾਇਤੀਆਂ ਦੀ ਹੋਣੀ

Posted On October - 22 - 2018 Comments Off on ਔਰਤਾਂ ਦੇ ਹੱਕਾਂ ਦੇ ਹਮਾਇਤੀਆਂ ਦੀ ਹੋਣੀ
ਅਜੋਕੇ ਸਮੇਂ ‘ਮੀ ਟੂ’ ਮੁਹਿੰਮ ਨੇ ਸੱਭਿਅਕ ਕਹਾਉਂਦੇ ਸੱਤਾ ’ਤੇ ਬਿਰਾਜਮਾਨ ਭੱਦਰਪੁਰਸ਼ਾਂ ਦਾ ਨਕਾਬ ਲਾਹੁਣਾ ਸ਼ੁਰੂ ਕੀਤਾ ਹੋਇਆ ਹੈ। ਇਕ ਤੋਂ ਬਾਅਦ ਇਕ ਵਰਤਾਰੇ ਲਗਾਤਾਰ ਸਾਹਮਣੇ ਆ ਰਹੇ ਹਨ। ਔਰਤਾਂ ’ਤੇ ਹੁੰਦੇ ਜ਼ੁਲਮ ਦੀ ਦਾਸਤਾਂ ਸਦੀਆਂ ਪੁਰਾਣੀ ਹੈ। ਮੌਜੂਦਾ ਪੂੰਜੀਵਾਦੀ ਦੌਰ ’ਚ ਔਰਤ ਨੂੰ ਭਾਵੇਂ ਘਰ ਤੋਂ ਬਾਹਰ ਨਿਕਲਣ ਦੇ ਕੁਝ ਮੌਕੇ ਮਿਲੇ ਹਨ, ਪਰ ਇਸ ਨਾਲ ਔਰਤ ਦੀ ਗ਼ੁਲਾਮੀ ਨਹੀਂ ਟੁੱਟ ਸਕੀ ਕਿਉਂਕਿ ਇਹ ....

ਔਰਤਾਂ ਦੇ ਸ਼ੋਸ਼ਣ ਦੀ ਗਾਥਾ ‘ਮੀ ਟੂ’

Posted On October - 22 - 2018 Comments Off on ਔਰਤਾਂ ਦੇ ਸ਼ੋਸ਼ਣ ਦੀ ਗਾਥਾ ‘ਮੀ ਟੂ’
ਦੁਨੀਆਂ ਵਿਚ ‘ਮੀ ਟੂ’ ਮੁਹਿੰਮ ਨੇ ਪੂਰਾ ਜ਼ੋਰ ਫੜਿਆ ਹੋਇਆ ਹੈ। ਭਾਰਤ ਵਿਚ ਪਿਛਲੇ ਮਹੀਨੇ ਦੇ ਅਖੀਰ ਵਿਚ ਅਭਿਨੇਤਰੀ ਤੇ ਸਾਬਕਾ ਮਿਸ ਇੰਡੀਆ ਤਨੂ ਸ਼੍ਰੀ ਦੱਤਾ ਵੱਲੋਂ ਅਭਿਨੇਤਾ ਨਾਨਾ ਪਾਟੇਕਰ ’ਤੇ ‘ਮੀ ਟੂ’ ਅਧੀਨ ਦੋਸ਼ ਲਾਏ ਜਾਣ ਉਪਰੰਤ ਇਸ ਮੁਹਿੰਮ ਨੇ ਇੱਥੇ ਵੀ ਜ਼ੋਰ ਫੜ ਲਿਆ। ਇਸ ਵਿਚ ਕੇਂਦਰੀ ਮੰਤਰੀ ਐੱਮ.ਜੇ. ਅਕਬਰ ’ਤੇ ਵੀ ਕਈ ਔਰਤਾਂ ਵੱਲੋਂ ਅਜਿਹੇ ਦੋਸ਼ ਲਗਾਏ ਗਏ। ਇਨ੍ਹਾਂ ਨਾਵਾਂ ਦੀ ਸੂਚੀ ....

ਸੜਕਾਂ ’ਤੇ ਰੁਲ ਰਿਹਾ ਕੌਮ ਦਾ ਨਿਰਮਾਤਾ

Posted On October - 22 - 2018 Comments Off on ਸੜਕਾਂ ’ਤੇ ਰੁਲ ਰਿਹਾ ਕੌਮ ਦਾ ਨਿਰਮਾਤਾ
ਅਧਿਆਪਕ ਨੂੰ ਕੌਮ ਜਾਂ ਦੇਸ਼ ਦਾ ਨਿਰਮਾਤਾ ਕਿਹਾ ਜਾਂਦਾ ਹੈ, ਪਰ ਪੰਜਾਬ ਵਿਚ ਅੱਜ ਅਧਿਆਪਕ ਸੜਕਾਂ ’ਤੇ ਰੁਲ ਰਹੇ ਹਨ। ਉਨ੍ਹਾਂ ਨੂੰ ਪੱਕਾ ਕਰਨ ਦੇ ਨਾਂ ’ਤੇ ਸਰਕਾਰ ਨੇ ਉਨ੍ਹਾਂ ਦੀ ਤਨਖਾਹ ਵਿਚ 65 ਫ਼ੀਸਦੀ ਦਾ ਕੱਟ ਲਗਾ ਦਿੱਤਾ ਹੈ। ਸਰਕਾਰ ਦੇ ਇਸ ਵਤੀਰੇ ਨੂੰ ਕਿਸੇ ਵੀ ਪੱਖ ਤੋਂ ਉਚਿੱਤ ਨਹੀਂ ਠਹਿਰਾਇਆ ਜਾ ਸਕਦਾ। ....

ਪੰਜਾਬ ਤੀਜੇ ਬਦਲ ਦੀ ਤਲਾਸ਼ ’ਚ

Posted On October - 15 - 2018 Comments Off on ਪੰਜਾਬ ਤੀਜੇ ਬਦਲ ਦੀ ਤਲਾਸ਼ ’ਚ
ਇਸ ਸਮੇਂ ਪੰਜਾਬ ਗੁੰਝਲਦਾਰ ਸੰਕਟਾਂ ਵਿਚ ਘਿਰਿਆ ਹੋਇਆ ਹੈ। ਇਨ੍ਹਾਂ ਵਿਚੋਂ ਨਿਕਲਣ ਲਈ ਉਹ ਸਿਆਸੀ ਤੌਰ ’ਤੇ ਕਿਸੇ ਤੀਜੇ ਬਦਲ ਦੀ ਤਲਾਸ਼ ਵਿਚ ਹੈ। ....

ਕਿਰਤੀ

Posted On October - 15 - 2018 Comments Off on ਕਿਰਤੀ
ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਦਿੱਤਾ ਹੈ। ਇਹ ਕਾਲਮ ਕਿਰਤੀਆਂ ਦੀ ਜ਼ਿੰਦਗੀ ਦੀ ਤਰਜਮਾਨੀ ਕਰਦਾ ਹੋਇਆ ਉਨ੍ਹਾਂ ਦੀ ਕਿਰਤ ਤੇ ਸੰਘਰਸ਼ ਨੂੰ ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ ਬਿਆਨ ਕਰਦਾ ਹੈ। ਸਤਦੀਪ ਗਿੱਲ (ਸੰਪਰਕ: 94651-55746) ਨੇ ਕਿਰਤੀਆਂ ਦੇ ਜੀਣ-ਥੀਣ ਨੂੰ ਕਲਮਬੰਦ ਕਰਨ ਦਾ ਉਪਰਾਲਾ ਕੀਤਾ ਹੈ। ਇਸ ਲੜੀ ਤਹਿਤ ਅਸੀਂ ਸੁੰਦਰ ਸਿੰਘ ਵਾਲਾ (ਪਟਿਆਲਾ) ਦੀ ਵਸਨੀਕ ਗੋਹਾ ਕੂੜਾ ਚੁੱਕਣ ਵਾਲੀ ਜਸਵਿੰਦਰ ਕੌਰ ਦਾ ਜੀਵਨ ਸੰਘਰਸ਼ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਸਫ਼ਾਈ 
Available on Android app iOS app