ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਪਰਵਾਜ਼ › ›

Featured Posts
ਚੰਦਾ ਮਾਮਾ ਦੂਰ ਕੇ, ਪੂਰੇ ਪਕਾਏਂ ਬੂਰ ਕੇ

ਚੰਦਾ ਮਾਮਾ ਦੂਰ ਕੇ, ਪੂਰੇ ਪਕਾਏਂ ਬੂਰ ਕੇ

ਐੱਸ ਪੀ ਸਿੰਘ* ਛੋਟੇ ਹੁੰਦਿਆਂ ਤੋਂ ਹੀ ਉਹ ਮੇਰਾ ਮਾਮਾ ਲੱਗਦਾ ਸੀ ਅਤੇ ਭਾਵੇਂ ਕਿੰਨੀ ਵੀ ਦੂਰ ਸੀ, ਬਹੁਤੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਵਾਰੀ ਸਾਡੀ ਛੱਤ ਉੱਤੇ ਝਾਤੀ ਮਾਰਨ ਬਹੁੜਦਾ ਸੀ। ਘਟਦਾ, ਵਧਦਾ, ਛਿਪਦਾ, ਨਿਕਲਦਾ, ਯਾਰਾਂ ਦੀ ਮੁਹੱਬਤ ਦੇ ਕਿੱਸਿਆਂ ’ਚ ਸੁਣੀਂਦਾ, ਕਦੀ ਦੂਜ ਦਾ, ਕਦੀ ਚੌਦ੍ਹਵੀਂ ਦਾ ਅਤੇ ਕਦੇ ਈਦ ਦਾ ...

Read More

ਪੰਜਾਬੀ ਅਪਣਾਈਏ ਪੰਜਾਬੀਅਤ ਬਚਾਈਏ

ਪੰਜਾਬੀ ਅਪਣਾਈਏ ਪੰਜਾਬੀਅਤ ਬਚਾਈਏ

ਡਾ. ਰਣਜੀਤ ਸਿੰਘ ਮਾਤ ਭਾਸ਼ਾ ਰਾਹੀਂ ਮਨੁੱਖ ਆਪਣੀ ਸੋਚ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ। ਮਾਤ ਭਾਸ਼ਾ ਰਾਹੀਂ ਹੀ ਆਪਣੇ ਵਿਰਸੇ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਸੋਝੀ ਹੁੰਦੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਿਕ ਭਵਿੱਖ ਵਿਚ ਸੰਭਾਵੀ ਤੌਰ ’ਤੇ ਲੋਪ ਹੋਣ ਵਾਲੀਆਂ ਭਾਸ਼ਾਵਾਂ ਵਿਚ ਪੰਜਾਬੀ ਵੀ ਸ਼ਾਮਿਲ ਹੈ ਕਿਉਂਕਿ ਬਹੁਤੇ ...

Read More

ਇਮਰਾਨ ਨੂੰ ਹਜ਼ਮ ਨਹੀਂ ਹੋ ਰਹੀ ਨੁਕਤਾਚੀਨੀ...

ਇਮਰਾਨ ਨੂੰ ਹਜ਼ਮ ਨਹੀਂ ਹੋ ਰਹੀ ਨੁਕਤਾਚੀਨੀ...

ਵਾਹਗਿਓਂ ਪਾਰ ਇਹਤਿਸਾਬ ਅਦਾਲਤ ਦੇ ਜੱਜ, ਜਸਟਿਸ ਅਰਸ਼ਦ ਮਲਿਕ ਦੀ ‘ਇਕਬਾਲੀਆ ਵੀਡੀਓ’ ਦੇ ਮਾਮਲੇ ਤੋਂ ਪਾਕਿਸਤਾਨੀ ਸਿਆਸਤ ਵਿਚ ਚੱਲ ਰਹੀ ਹਲਚਲ ਰੁਕਣ ਦਾ ਨਾਂਅ ਨਹੀਂ ਲੈ ਰਹੀ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਇਸਲਾਮਾਬਾਦ ਹਾਈ ਕੋਰਟ ਵਿਚ ਦਰਖ਼ਾਸਤ ਦਾਖਲ ਕਰ ਕੇ ਮੰਗ ਕੀਤੀ ਹੈ ਕਿ ਉਹ ਅਲ ਅਜ਼ੀਜ਼ਾ ਭ੍ਰਿਸ਼ਟਾਚਾਰ ਕੇਸ ਵਿਚ ਸਾਬਕਾ ...

Read More

ਰੜੇ ਮੈਦਾਨ ਢੇਰੀ ਲਵਾਓ ਤਾਂ ਮੰਨਾਂ

ਰੜੇ ਮੈਦਾਨ ਢੇਰੀ ਲਵਾਓ ਤਾਂ ਮੰਨਾਂ

ਐੱਸ ਪੀ ਸਿੰਘ* ਉਦਾਰੀਕਰਨ ਵੇਖਣ ਨੂੰ ਕਿਹੋ ਜਿਹੀ ਸ਼ੈਅ ਹੈ, ਇਹ ਓਹਨੀਂ ਦਿਨੀਂ ਹੌਲੀ ਹੌਲੀ ਸਮਝ ਆ ਰਿਹਾ ਸੀ। ਗਲੀ ਬਾਜ਼ਾਰ ਵਿੱਚ ਲੋਕ ਸਵੇਰ ਸ਼ਾਮ ਸਟਾਕ ਐਕਸਚੇਂਜ ਅਤੇ ਸ਼ੇਅਰਾਂ ਦੇ ਭਾਅ ਦੀ ਗੱਲ ਕਰਨ ਲੱਗ ਪਏ ਸਨ। ਮੈਂ ਦੇਸ਼ ਦੀ ਇੱਕ ਵੱਡੀ ਖ਼ਬਰ ਏਜੰਸੀ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਸਾਡੇ ...

Read More

ਸੱਤਾ ਦਾ ਨਸ਼ਾ ਲਾਹੁਣ ਦੇ ਸਮਰੱਥ ਵੋਟਰ

ਸੱਤਾ ਦਾ ਨਸ਼ਾ ਲਾਹੁਣ ਦੇ ਸਮਰੱਥ ਵੋਟਰ

ਲਕਸ਼ਮੀਕਾਂਤਾ ਚਾਵਲਾ ਕਹਾਵਤ ਹੈ ਕਿ ਬੁਰਾਈ ਨੂੰ ਸ਼ੁਰੂਆਤ ਵਿਚ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ। ਪਰ ਅਜੋਕੇ ਸਮੇਂ ਦਾ ਸੱਚ ਇਹ ਹੈ ਕਿ ਰੋਗ ਹੋਵੇ ਜਾਂ ਬੁਰਾਈ ਪਹਿਲਾਂ ਉਸ ਨੂੰ ਖ਼ੂਬ ਫੈਲਣ ਦਿੱਤਾ ਜਾਂਦਾ ਹੈ ਅਤੇ ਜਦੋਂ ਹਾਲਤ ਭਿਆਨਕ ਹੋ ਜਾਵੇ ਤਾਂ ਉਸ ’ਤੇ ਕਾਬੂ ਪਾਉਣ ਦੀ ਚਰਚਾ ਸੱਤਾ ਦੇ ਸਿਖਰ ...

Read More

ਸਿੱਕਿਮ: ਰਲੇਵੇਂ ਦੀ ਰਾਮ ਕਹਾਣੀ

ਸਿੱਕਿਮ: ਰਲੇਵੇਂ ਦੀ ਰਾਮ ਕਹਾਣੀ

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਚਾਰ ਦਹਾਕਿਆਂ ਤੋਂ ਮਨ ਵਿਚ ਜੋ ਭਰਮ-ਭੁਲੇਖੇ ਘਰ ਕਰੀ ਬੈਠੇ ਸਨ, ਉਹ ਇਕ ਕਿਤਾਬ ਨੇ ਦੂਰ ਕਰ ਦਿੱਤੇ। ਭਰਮ-ਭੁਲੇਖੇ ਸਿੱਕਿਮ ਦੇ ਭਾਰਤੀ ਸੰਘ ਨਾਲ ਰਲੇਵੇਂ ਨੂੰ ਲੈ ਕੇ ਸਨ। ਇਹ ਰਲੇਵਾਂ 16 ਮਈ 1975 ਨੂੰ ਹੋਇਆ। ਦੇਸ਼ ਵਿਚ ਇੰਦਰਾ ਗਾਂਧੀ ਦੀ ਹਕੂਮਤ ਸੀ। 1972 ਵਿਚ ਸ੍ਰੀਮਤੀ ਗਾਂਧੀ ਬਹੁਤ ...

Read More

ਕੱਟ-ਔਫ ਲਿਸਟ ਅਤੇ ਦਾਖਲੇ ਦੀਆਂ ਲੜਾਈਆਂ

ਕੱਟ-ਔਫ ਲਿਸਟ ਅਤੇ ਦਾਖਲੇ ਦੀਆਂ ਲੜਾਈਆਂ

ਐੱਸ ਪੀ ਸਿੰਘ* ਰੁੱਤ ਆ ਗਈ ਏ ਫਿਰ ਦਾਖ਼ਲਿਆਂ ਦੀ। ਕਾਲਜਾਂ ਦੇ ਬਾਹਰ ਕੱਟ-ਔਫ ਲਿਸਟਾਂ ਚਿਪਕ ਰਹੀਆਂ ਹਨ। ਨੌਜਵਾਨ ਵਿਦਿਆਰਥੀ ਮਨਪਸੰਦ ਕਾਲਜ ਜਾਂ ਕੋਰਸ ਵਿੱਚ ਦਾਖਲੇ ਨੂੰ ਲੈ ਕੇ ਸੈਂਕੜੇ ਤੌਖ਼ਲਿਆਂ ਨਾਲ ਜੂਝ ਰਹੇ ਹਨ। 98.5 ਫ਼ੀਸਦੀ ਨੰਬਰ ਲੈ ਕੇ ਵੀ ਕਿਸੇ ਨੂੰ ਧੁੜਕੂ ਲੱਗਾ ਹੋਇਆ ਹੈ। ਪੜ੍ਹਾਈ ਵਿੱਚ ਹੋਣਹਾਰ ਨੌਜਵਾਨ ...

Read More


ਮੇਰੇ ਪਿੰਡ ਦੀ ਮੌਤ

Posted On February - 18 - 2019 Comments Off on ਮੇਰੇ ਪਿੰਡ ਦੀ ਮੌਤ
ਰੁਕਣਾ ਸਮੇਂ ਦਾ ਸੁਭਾਅ ਨਹੀਂ। ਸਮੇਂ ਦੇ ਇਸ ਸੁਭਾਅ ਕਰਕੇ ਬਹੁਤ ਕੁਝ ਬਦਲ ਗਿਆ ਹੈ, ਬਦਲ ਰਿਹਾ ਹੈ ਤੇ ਬਦਲ ਜਾਏਗਾ। ਇਉਂ ਬਦਲਾਅ ਕੁਦਰਤ ਦਾ ਇਕ ਨਿਯਮ ਬਣ ਗਿਆ ਹੈ। ਕੁਦਰਤ ਦੇ ਇਸ ਨਿਯਮ ਤਹਿਤ ਬਹੁਤ ਕੁਝ ਬਦਲਦਾ ਜਾ ਰਿਹਾ ਹੈ। ....

ਨਾਟਕ ਵੇਖ ਰਹੇ ਹੋ ? ਰੁਮਾਲ ਨੇੜੇ ਰੱਖਣਾ

Posted On February - 18 - 2019 Comments Off on ਨਾਟਕ ਵੇਖ ਰਹੇ ਹੋ ? ਰੁਮਾਲ ਨੇੜੇ ਰੱਖਣਾ
ਭਵਨ ਕਲਾ ਦੇ ਨਮੂਨੇ ਚੰਡੀਗੜ੍ਹ ਸ਼ਹਿਰ ਦੇ ਕਲਾ ਭਵਨ ਵਿੱਚ ਨ੍ਹਾਮੋ ਚੀਕ-ਚੀਕ ਕੇ ਕਹਿ ਰਹੀ ਸੀ। ਅੰਦਰ ਵਿੰਨ੍ਹਿਆ ਪਿਆ ਸੀ। ਸਾਹਮਣੇ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਤ ਨਾਟਕ ‘ਪੁਲ-ਸਿਰਾਤ’ ਖੇਡਿਆ ਜਾ ਰਿਹਾ ਸੀ। ਧੁਰ ਪਿਛਲੀਆਂ ਕੁਰਸੀਆਂ ਵਿੱਚ ਮੇਰੇ ਖੱਬੇ ਬੈਠਾ ਸ਼ਖ਼ਸ ਡੁਸਕ ਰਿਹਾ ਸੀ। ....

ਇਮਰਾਨ ਨੂੰ ਰੜਕਣ ਲੱਗੀ ਸ਼ਾਹਬਾਜ਼ ਦੀ ਸ਼ਾਹ-ਬਾਜ਼ੀ…

Posted On February - 11 - 2019 Comments Off on ਇਮਰਾਨ ਨੂੰ ਰੜਕਣ ਲੱਗੀ ਸ਼ਾਹਬਾਜ਼ ਦੀ ਸ਼ਾਹ-ਬਾਜ਼ੀ…
ਪਾਕਿਸਤਾਨੀ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਪਾਰਲੀਮਾਨੀ ਅੜਿੱਕੇ ਖ਼ਤਮ ਕਰਨ ਹਿੱਤ ਵਿਰੋਧੀ ਆਗੂਆਂ ਨਾਲ ਸੌਦੇਬਾਜ਼ੀ ਜਾਂ ਸੁਲ੍ਹਾ-ਸਫ਼ਾਈ ਦੀ ਸੰਭਾਵਨਾ ਰੱਦ ਕਰ ਦਿੱਤੀ ਹੈ। ....

ਉਡਦੀ ਖ਼ਬਰ

Posted On February - 11 - 2019 Comments Off on ਉਡਦੀ ਖ਼ਬਰ
ਇਕ ਤੱਕਿਆ ਆਸਰਾ ਤੇਰਾ… ਪੰਜਾਬ ਪੁਲੀਸ ਦਾ ਇਕ ਸੀਨੀਅਰ ਅਫ਼ਸਰ ਇਨ੍ਹੀਂ ਦਿਨੀਂ ਆਪਣੀ ਚਮੜੀ ਬਚਾਉਣ ਲਈ ਗੁਰੂ ਦੇ ਚਰਨੀ ਜਾ ਲੱਗਿਆ ਹੈ। ਇਸ ਅਧਿਕਾਰੀ ਨੂੰ ਬਹਿਬਲ ਕਲਾਂ ਗੋਲੀ ਕਾਂਡ ਵਿਚ ਫੜੇ ਜਾਣ ਦਾ ਡਰ ਸਤਾ ਰਿਹਾ ਹੈ। ਇਸ ਅਧਿਕਾਰੀ ਦੇ ਸਾਥੀਆਂ ਨੇ ਦੱਸਿਆ ਕਿ ਸਾਹਿਬ ਤਾਂ ਹੁਣ ਭਜਨ ਬੰਦਗੀ ’ਚ ਹੀ ਲੀਨ ਰਹਿੰਦੇ ਹਨ। ਰੌਚਕ ਤੱਥ ਇਹ ਹੈ ਕਿ ਜਦੋਂ ਇਸ ਅਧਿਕਾਰੀ ਦੇ ‘ਅੱਛੇ ਦਿਨ’ ਸਨ ਤਾਂ ਲਾਲ ਪਰੀ ਦੀ ਲੋਰ 24 ਘੰਟੇ ਚੜ੍ਹੀ ਰਹਿੰਦੀ ਸੀ ਤੇ ਦਾਰੂ ਸਿੱਕਾ ਦਿਨ ਵੇਲੇ ਹੀ ਸ਼ੁਰੂ ਹੋ ਜਾਂਦਾ 

ਆਦਰਸ਼ ਬਾਲਕ ਦੀ ਗਵਾਚੀ ਕਾਪੀ

Posted On February - 11 - 2019 Comments Off on ਆਦਰਸ਼ ਬਾਲਕ ਦੀ ਗਵਾਚੀ ਕਾਪੀ
‘‘ਇੱਕ ਆਦਰਸ਼ ਬਾਲਕ ਸੁਵਖਤੇ ਉਠਦਾ ਹੈ, ਮਾਂ-ਬਾਪ ਨੂੰ ਪ੍ਰਣਾਮ ਕਰਦਾ ਹੈ, ਸੈਰ ਕਰਨ ਜਾਂਦਾ ਹੈ, ਦੰਦ ਸਾਫ ਕਰਦਾ ਹੈ, ਹਰ ਰੋਜ਼ ਨਹਾਉਂਦਾ ਹੈ, ਪ੍ਰਾਰਥਨਾ ਕਰਦਾ ਹੈ, ਐੱਨਸੀਸੀ ਵਿੱਚ ਸ਼ਾਮਿਲ ਹੁੰਦਾ ਹੈ, ਮਨ ਲਗਾ ਕੇ ਪੜ੍ਹਾਈ ਕਰਦਾ ਹੈ, ਸਮੇਂ ਸਿਰ ਭੋਜਨ ਕਰਦਾ ਹੈ, ਦੂਸਰਿਆਂ ਦੀ ਮਦਦ ਕਰਦਾ ਹੈ।’’ ....

ਹਰ ਪਾਸੇ ਫੈਲਿਆ ਭ੍ਰਿਸ਼ਟਾਚਾਰ

Posted On February - 11 - 2019 Comments Off on ਹਰ ਪਾਸੇ ਫੈਲਿਆ ਭ੍ਰਿਸ਼ਟਾਚਾਰ
ਕਾਂਗਰਸ ਦੀ ਅਗਵਾਈ ਵਾਲੀ ਯੁੂਪੀਏ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਘੁਟਾਲਿਆਂ ਦਾ ਵਧੇਰੇ ਸ਼ੋਰ ਰਿਹਾ। ਉਸੇ ਦੌਰ ਵਿਚ ਰਾਜਸੀ ਖੇਤਰ ਵਿਚ ਇਕ ਨਵੀਂ ਲਹਿਰ ਦਿਖਾਈ ਦਿੱਤੀ ਜਿਹੜੀ ਕੁਝ ਸਮੇਂ ਵਿਚ ਹੀ ਮੁਲਕ ਦੇ ਹਰ ਕੋਨੇ ਤਕ ਫੈਲ ਗਈ। ....

ਉੱਡਦੀ ਖ਼ਬਰ

Posted On February - 4 - 2019 Comments Off on ਉੱਡਦੀ ਖ਼ਬਰ
ਪੰਜਾਬ ਸਰਕਾਰ ਦੇ ਇਕ ਵਿਭਾਗ ਦੇ ਇਕ ਸੀਨੀਅਰ ਅਫ਼ਸਰ ਨੂੰ 31 ਜਨਵਰੀ ਵਾਲੇ ਦਿਨ ਸੇਵਾਮੁਕਤੀ ਮੌਕੇ ਵਿਭਾਗ ਦੇ ਅਫ਼ਸਰਾਂ ਤੇ ਕਰਮਚਾਰੀਆਂ ਨੇ ਯਾਦ ਕਰਵਾਇਆ ਕਿ ਜਨਾਬ, ਅੱਜ ਤੁਹਾਡੀ ਸੇਵਾ ਦਾ ਆਖ਼ਰੀ ਦਿਨ ਹੈ; ਕਿਉਂ ਨਾ ਸਾਂਝੇ ਤੌਰ ’ਤੇ ਚਾਹ ਪਾਣੀ ਛਕ ਕੇ ਤੁਹਾਨੂੰ ਮਾਣ ਸਨਮਾਨ ਨਾਲ ਘਰ ਛੱਡ ਆਈਏ। ....

ਲਾਲ ਅਟੈਚੀ ਕੱਟਣੇ ਦੁੱਖ ਸਾਰੇ?

Posted On February - 4 - 2019 Comments Off on ਲਾਲ ਅਟੈਚੀ ਕੱਟਣੇ ਦੁੱਖ ਸਾਰੇ?
ਅਖ਼ਬਾਰ ਪੜ੍ਹਨ ਦਾ ਚਲਨ ਰਤਾ ਘੱਟ ਰਿਹਾ ਹੈ ਪਰ ਸੰਪਾਦਕੀ ਸਫ਼ੇ ਤਾਂ ਹੋਰ ਵੀ ਘੱਟ ਪਾਠਕ ਪੜ੍ਹਦੇ ਹਨ। ਬਲਕਿ ਇੰਝ ਹੀ ਸਮਝ ਲਵੋ ਕਿ ਬੜੀ ਜ਼ਹੀਨ ਬੁੱਧੀ ਦੇ ਮਾਲਕ, ਸੁਘੜ ਸਿਆਣੇ, ਰਾਜਸੀ, ਸਮਾਜਿਕ ਅਤੇ ਆਰਥਿਕ ਮਸਲਿਆਂ ਬਾਰੇ ਬਰੀਕ ਸਮਝ ਰੱਖਦੇ ਵਿਦਵਾਨ ਸੱਜਣ ਹੀ ਇਨ੍ਹਾਂ ਪੰਨਿਆਂ ਤਕ ਪਹੁੰਚਦੇ ਹਨ। ਇਸ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਵਰਗਿਆਂ ਦਾ ਲਿਖਤੁਮ ਬਾਦਲੀਲ ਤੱਕ ਪਹੁੰਚਣ ’ਤੇ ਸਵਾਗਤ ਹੈ। ....

ਮੌਤ ਦੇ ਸਾਏ ਹੇਠ ਰਹਿ ਰਹੀ ਜ਼ਿੰਦਗੀ…

Posted On February - 4 - 2019 Comments Off on ਮੌਤ ਦੇ ਸਾਏ ਹੇਠ ਰਹਿ ਰਹੀ ਜ਼ਿੰਦਗੀ…
ਦੇਸ਼ਭਗਤੀ ਉਹ ਖ਼ੂਬੀ ਹੈ ਜੋ ਅਸੰਭਵ ਨੂੰ ਸੰਭਵ ਬਣਾਉਣ ਵਿਚ ਮਦਦਗਾਰ ਹੁੰਦੀ ਹੈ। ਇਹ ਉਹ ਵਿਸ਼ੇਸ਼ਤਾ ਵੀ ਹੈ ਜੋ ਜ਼ਿੰਦਗੀ ਨੂੰ ਆਸਾਨ ਬਣਾ ਦਿੰਦੀ ਹੈ। ਇਹ ਸਾਨੂੰ ਇਖ਼ਲਾਕੀ ਦੁਬਿਧਾਵਾਂ ਵਿਚ ਨਹੀਂ ਫਸਣ ਦਿੰਦੀ। ਜਦੋਂ ਦੁਸ਼ਮਣ ਦਾ ਕੋਈ ਸਿਪਾਹੀ ਜਾਂ ਸਿਵਲੀਅਨ, ਜੋ ਕਿਸੇ ਦਾ ਪਿਤਾ ਜਾਂ ਭਰਾ ਜਾਂ ਬੇਟਾ ਹੈ, ਤੁਹਾਡੀ ਗੋਲੀ ਨਾਲ ਮਾਰਿਆ ਜਾਂਦਾ ਹੈ ਤਾਂ ਤੁਹਾਨੂੰ ਪਛਤਾਵੇ ਜਾਂ ਗਲਾਨੀ ਵਰਗੀ ਆਤਮਿਕ ਪੀੜ ਨਹੀਂ ਹੰਢਾਉਣੀ ....

‘ਅਲੀਮਾ ਕਾਨੂੰਨ’ ਬਣਿਆ ਇਮਰਾਨ ਲਈ ਸਿਰਦਰਦੀ…

Posted On January - 28 - 2019 Comments Off on ‘ਅਲੀਮਾ ਕਾਨੂੰਨ’ ਬਣਿਆ ਇਮਰਾਨ ਲਈ ਸਿਰਦਰਦੀ…
ਪਾਕਿਸਤਾਨ ਵਿਚ ‘ਅਲੀਮਾ ਟੈਕਸ’ ਵੱਡਾ ਸਿਆਸੀ ਮੁੱਦਾ ਬਣਦਾ ਜਾ ਰਿਹਾ ਹੈ। ਦੇਸ਼ ਦੇ ਮਿਨੀ ਬਜਟ ਰਾਹੀਂ ਟੈਕਸ ਕਾਨੂੰਨਾਂ ਵਿਚ ਕੀਤੀ ਗਈ ਇਕ ਤਰਮੀਮ ਨੇ ਇਮਰਾਨ ਖ਼ਾਨ ਦੇ ਵਿਰੋਧੀਆਂ ਨੂੰ ਪ੍ਰਧਾਨ ਮੰਤਰੀ ਉੱਤੇ ਹਮਲੇ ਕਰਨ ਲਈ ਮਸਾਲਾ ਬਖ਼ਸ਼ ਦਿੱਤਾ ਹੈ। ਮਿਨੀ ਬਜਟ ਵਿਚ ਇਕ ਧਾਰਾ ਦਰਜ ਹੈ ਜਿਸ ਰਾਹੀਂ ਟੈਕਸ ਅਧਿਕਾਰੀਆਂ ਨੂੰ ਅਖ਼ਤਿਆਰ ਦਿੱਤਾ ਗਿਆ ਹੈ ਕਿ ਉਹ ਟੈਕਸ ਚੋਰਾਂ ਦੇ ਅਣਐਲਾਨੇ ਵਿਦੇਸ਼ੀ ਅਸਾਸਿਆਂ ਦੇ ਮਾਮਲਿਆਂ ....

ਉਡਦੀ ਖ਼ਬਰ

Posted On January - 28 - 2019 Comments Off on ਉਡਦੀ ਖ਼ਬਰ
ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ‘ਜਥੇਦਾਰ’ ਨੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਗਰਮ ਪਾਣੀ ਮੁਹੱਈਆ ਕਰਾਉਣ ਦੀ ਮੰਗ ਰੱਖ ਕੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਵਖਤ ਪਾ ਦਿੱਤਾ। ਦਰਅਸਲ, ਜਦੋਂ ਵਿਜੀਲੈਂਸ ਨੇ ਇਸ ਜਥੇਦਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਕੇ ਹਵਾਲਾਤ ’ਚ ਬੰਦ ਕਰ ਦਿੱਤਾ ਤਾਂ ਦਿਨ ਚੜ੍ਹਨ ਤੋਂ ਪਹਿਲਾਂ ਜਥੇਦਾਰ ਨੇ ਇਸ਼ਨਾਨ ਕਰਨ ਲਈ ਗਰਮ ਪਾਣੀ ਦੀ ਮੰਗ ਰੱਖਦਿਆਂ ਕਿਹਾ ....

ਉਨ੍ਹਾਂ ਹਲਵਾ ਖਾ ਲਿਆ ਹੈ, ਤੁਸੀਂ ਸੈਲਫੀ ਦੀ ਤਿਆਰੀ ਕਰੋ

Posted On January - 28 - 2019 Comments Off on ਉਨ੍ਹਾਂ ਹਲਵਾ ਖਾ ਲਿਆ ਹੈ, ਤੁਸੀਂ ਸੈਲਫੀ ਦੀ ਤਿਆਰੀ ਕਰੋ
ਰਾਜਧਾਨੀ ਦਿੱਲੀ ਵਿੱਚ ਰਾਇਸੀਨਾ ਪਹਾੜੀ ਉੱਤੇ ਬਣੇ ਉੱਤਰੀ ਬਲਾਕ ਵਿੱਚ ਸਰਕਾਰ-ਏ-ਹਿੰਦ ਦਾ ਵਿੱਤ ਮੰਤਰਾਲਾ ਹੈ ਜਿਸ ਦੇ ਤਹਿਖਾਨੇ ਵਿੱਚ ਪਿਛਲੇ ਹਫ਼ਤੇ ਇੱਕ ਵੱਡੇ ਸਾਰੇ ਕੜਾਹੇ ਵਿੱਚ ਹਲਵਾ ਬਣਾ ਕੇ ਕੁਝ ਚੋਣਵੇਂ ਲੋਕਾਂ ਨੂੰ ਵੰਡਿਆ ਗਿਆ। ਵਿੱਤ ਮੰਤਰੀ ਅਰੁਣ ਜੇਤਲੀ ਹਲਵਾ ਚੱਖਣ ਨਹੀਂ ਪਹੁੰਚ ਸਕੇ ਕਿਉਂ ਜੋ ਉਹ ਅਮਰੀਕਾ ਵਿੱਚ ਜ਼ੇਰੇ ਇਲਾਜ ਹਨ ਅਤੇ ਤੁਸੀਂ ਉਹ ਹਲਵਾ ਚੱਖ ਨਹੀਂ ਸਕਦੇ ਕਿਉਂ ਜੋ ਉਸ ਤਹਿਖਾਨੇ ਵਿੱਚ ਤਾਂ ....

ਔਰਤਾਂ ਦੇ ਸਨਮਾਨ ਨੂੰ ਠੇਸ

Posted On January - 28 - 2019 Comments Off on ਔਰਤਾਂ ਦੇ ਸਨਮਾਨ ਨੂੰ ਠੇਸ
ਸੱਤਾ ਵਿਚ ਆਉਣ ਸਮੇਂ ਤੋਂ ਹੀ ਮਹਾਂਰਾਸ਼ਟਰ ਦੀ ਮੌਜੂਦਾ ਸਰਕਾਰ ਨੇ ਮੁੰਬਈ ਅਤੇ ਸੂਬੇ ਦੇ ਹੋਰ ਹਿੱਸਿਆਂ ਵਿੱਚ ਚੱਲ ਰਹੇ ਡਾਂਸ ਬਾਰਜ਼ ਖਿਲਾਫ਼ ਸਰਕਾਰੀ ਮੁਹਿੰਮ ਚਲਾਈ ਅਤੇ ਇਸ ਉੱਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਲਗਾ ਦਿੱਤੀਆਂ। ....

ਉਡਦੀ ਖ਼ਬਰ

Posted On January - 21 - 2019 Comments Off on ਉਡਦੀ ਖ਼ਬਰ
ਬਾਹਰਲੇ ਹੁਕਮ ਪੰਜਾਬ ਸਰਕਾਰ ਵਿਚ ਹੇਠਲੇ ਪੱਧਰ ’ਤੇ ਅਫ਼ਸਰਾਂ ਤੇ ਕੁਝ ਸੀਨੀਅਰ ਅਧਿਕਾਰੀਆਂ ਦੀ ਤਾਇਨਾਤੀ ਵਿਚ ਰਾਜਸੀ ਦਖ਼ਲਅੰਦਾਜ਼ੀ ਦੀ ਚਰਚਾ ਤਾਂ ਅਕਸਰ ਸੁਣੀ ਸੀ, ਪਰ ਅੱਜਕੱਲ੍ਹ ਬਾਹਰਲੇ ਹੁਕਮਾਂ ਦੀ ਚਰਚਾ ਕੁਝ ਵਧੇਰੇ ਹੀ ਹੋਣ ਲੱਗੀ ਹੈ। ਸਾਰੇ ਜਾਣਦੇ ਹਨ ਕਿ ਇਨ੍ਹਾਂ ਹੁਕਮਾਂ ਦਾ ਸਰੋਤ ਕੀ ਹੈ। ਉੱਡਦੀ ਖ਼ਬਰ ਇਹ ਹੈ ਕਿ ਪਿਛਲੇ ਦਿਨਾਂ ਦੌਰਾਨ ਕੁਝ ਅਫ਼ਸਰਾਂ ਦੀਆਂ ਤਾਇਨਾਤੀਆਂ ਸਬੰਧੀ ਅਫ਼ਸਰਸ਼ਾਹੀ ਵਿਚ ਚੁੰਝ ਚਰਚਾ ਹੋਣ ਲੱਗੀ ਕਿ ....

ਢਾਈ ਟੋਟਰੂਆਂ ਦੀ ਫ਼ੌਜ ਵਿੱਚ ਭਰਤੀ ਲਈ ਧਰਨਾ ਮਾਰੋ

Posted On January - 21 - 2019 Comments Off on ਢਾਈ ਟੋਟਰੂਆਂ ਦੀ ਫ਼ੌਜ ਵਿੱਚ ਭਰਤੀ ਲਈ ਧਰਨਾ ਮਾਰੋ
ਹੁਣ ਤਾਂ ਵਾਲਾਂ ਵਿਚ ਕੋਈ ਧੌਲ਼ੇ ਹਨ ਪਰ ਜਦੋਂ ਮੁੱਛ ਵੀ ਨਹੀਂ ਸੀ ਫੁੱਟੀ ਤਾਂ ਲੁਧਿਆਣੇ ਦੇ ਸਰਕਾਰੀ ਜੂਨੀਅਰ ਮਾਡਲ ਸਕੂਲ ਵਿੱਚ ਸਮਾਜਿਕ ਸਿੱਖਿਆ ਪੜ੍ਹਾਉਂਦੇ ਸੱਤਿਆ ਭੈਣਜੀ ਨੇ ਦੱਸਿਆ ਸੀ ਕਿ ਸੰਵਿਧਾਨ ਲੋਕਤੰਤਰ ਦੀ ਨੀਂਹ ਹੈ। ਸੱਤਿਆ ਭੈਣਜੀ ਕਈ ਵਾਰੀ ਐਮਰਜੈਂਸੀ ਦੀ ਗੱਲ ਕਰਦੇ, ਗੁੱਸੇ ਵਿੱਚ ਆ ਜਾਂਦੇ, ਕਹਿੰਦੇ ਲੋਕਤੰਤਰ ਦਾ ਬੇੜਾ ਗਰਕ ਕਰ ਦਿੱਤਾ ਏ ਇਸ ਜ਼ਨਾਨੀ ਨੇ। ....

ਆਪਣਾ ਫ਼ਰਜ਼ ਪਛਾਣ

Posted On January - 21 - 2019 Comments Off on ਆਪਣਾ ਫ਼ਰਜ਼ ਪਛਾਣ
ਮਨੁੱਖ ਸਮਾਜਿਕ ਪ੍ਰਾਣੀ ਹੈ। ਸਾਡਾ ਪਰਿਵਾਰ, ਸਾਕ-ਸੰਬੰਧੀ, ਮਿੱਤਰ, ਆਂਢ-ਗੁਆਂਢ ਆਦਿ ਹੀ ਮਿਲ ਕੇ ਇਸ ਸਮਾਜ ਦੀ ਸਿਰਜਣਾ ਕਰਦੇ ਹਨ, ਪਰ ਅੱਜਕੱਲ੍ਹ ਪਵਿੱਤਰ ਰਿਸ਼ਤੇ ਵੀ ਘਿਨੌਣੇ ਅਪਰਾਧਾਂ ਦੀ ਬਲੀ ਚੜ੍ਹ ਰਹੇ ਹਨ। ਅੱਜ ਸਾਡੇ ਸੱਭਿਅਕ ਸਮਾਜ ਵਿਚ ਭਰਾ, ਭਰਾ ਦਾ ਕਾਤਲ ਬਣ ਚੁੱਕਾ ਹੈ। ਪਿਉ ਨੂੰ ਪੁੱਤ ਕਤਲ ਕਰ ਰਿਹਾ ਹੈ, ਕਿਧਰੇ ਧੀ ਸਾਰੇ ਹੀ ਪਰਿਵਾਰ ਦੀ ਦੁਸ਼ਮਣ ਬਣ ਚੁੱਕੀ ਹੈ, ਕਿਧਰੇ ਮਾਂ ਹੀ ਮਮਤਾ ਨੂੰ ....
Available on Android app iOS app
Powered by : Mediology Software Pvt Ltd.