ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਪਰਵਾਜ਼ › ›

Featured Posts
ਚੰਦਾ ਮਾਮਾ ਦੂਰ ਕੇ, ਪੂਰੇ ਪਕਾਏਂ ਬੂਰ ਕੇ

ਚੰਦਾ ਮਾਮਾ ਦੂਰ ਕੇ, ਪੂਰੇ ਪਕਾਏਂ ਬੂਰ ਕੇ

ਐੱਸ ਪੀ ਸਿੰਘ* ਛੋਟੇ ਹੁੰਦਿਆਂ ਤੋਂ ਹੀ ਉਹ ਮੇਰਾ ਮਾਮਾ ਲੱਗਦਾ ਸੀ ਅਤੇ ਭਾਵੇਂ ਕਿੰਨੀ ਵੀ ਦੂਰ ਸੀ, ਬਹੁਤੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਵਾਰੀ ਸਾਡੀ ਛੱਤ ਉੱਤੇ ਝਾਤੀ ਮਾਰਨ ਬਹੁੜਦਾ ਸੀ। ਘਟਦਾ, ਵਧਦਾ, ਛਿਪਦਾ, ਨਿਕਲਦਾ, ਯਾਰਾਂ ਦੀ ਮੁਹੱਬਤ ਦੇ ਕਿੱਸਿਆਂ ’ਚ ਸੁਣੀਂਦਾ, ਕਦੀ ਦੂਜ ਦਾ, ਕਦੀ ਚੌਦ੍ਹਵੀਂ ਦਾ ਅਤੇ ਕਦੇ ਈਦ ਦਾ ...

Read More

ਪੰਜਾਬੀ ਅਪਣਾਈਏ ਪੰਜਾਬੀਅਤ ਬਚਾਈਏ

ਪੰਜਾਬੀ ਅਪਣਾਈਏ ਪੰਜਾਬੀਅਤ ਬਚਾਈਏ

ਡਾ. ਰਣਜੀਤ ਸਿੰਘ ਮਾਤ ਭਾਸ਼ਾ ਰਾਹੀਂ ਮਨੁੱਖ ਆਪਣੀ ਸੋਚ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ। ਮਾਤ ਭਾਸ਼ਾ ਰਾਹੀਂ ਹੀ ਆਪਣੇ ਵਿਰਸੇ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਸੋਝੀ ਹੁੰਦੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਿਕ ਭਵਿੱਖ ਵਿਚ ਸੰਭਾਵੀ ਤੌਰ ’ਤੇ ਲੋਪ ਹੋਣ ਵਾਲੀਆਂ ਭਾਸ਼ਾਵਾਂ ਵਿਚ ਪੰਜਾਬੀ ਵੀ ਸ਼ਾਮਿਲ ਹੈ ਕਿਉਂਕਿ ਬਹੁਤੇ ...

Read More

ਇਮਰਾਨ ਨੂੰ ਹਜ਼ਮ ਨਹੀਂ ਹੋ ਰਹੀ ਨੁਕਤਾਚੀਨੀ...

ਇਮਰਾਨ ਨੂੰ ਹਜ਼ਮ ਨਹੀਂ ਹੋ ਰਹੀ ਨੁਕਤਾਚੀਨੀ...

ਵਾਹਗਿਓਂ ਪਾਰ ਇਹਤਿਸਾਬ ਅਦਾਲਤ ਦੇ ਜੱਜ, ਜਸਟਿਸ ਅਰਸ਼ਦ ਮਲਿਕ ਦੀ ‘ਇਕਬਾਲੀਆ ਵੀਡੀਓ’ ਦੇ ਮਾਮਲੇ ਤੋਂ ਪਾਕਿਸਤਾਨੀ ਸਿਆਸਤ ਵਿਚ ਚੱਲ ਰਹੀ ਹਲਚਲ ਰੁਕਣ ਦਾ ਨਾਂਅ ਨਹੀਂ ਲੈ ਰਹੀ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਇਸਲਾਮਾਬਾਦ ਹਾਈ ਕੋਰਟ ਵਿਚ ਦਰਖ਼ਾਸਤ ਦਾਖਲ ਕਰ ਕੇ ਮੰਗ ਕੀਤੀ ਹੈ ਕਿ ਉਹ ਅਲ ਅਜ਼ੀਜ਼ਾ ਭ੍ਰਿਸ਼ਟਾਚਾਰ ਕੇਸ ਵਿਚ ਸਾਬਕਾ ...

Read More

ਰੜੇ ਮੈਦਾਨ ਢੇਰੀ ਲਵਾਓ ਤਾਂ ਮੰਨਾਂ

ਰੜੇ ਮੈਦਾਨ ਢੇਰੀ ਲਵਾਓ ਤਾਂ ਮੰਨਾਂ

ਐੱਸ ਪੀ ਸਿੰਘ* ਉਦਾਰੀਕਰਨ ਵੇਖਣ ਨੂੰ ਕਿਹੋ ਜਿਹੀ ਸ਼ੈਅ ਹੈ, ਇਹ ਓਹਨੀਂ ਦਿਨੀਂ ਹੌਲੀ ਹੌਲੀ ਸਮਝ ਆ ਰਿਹਾ ਸੀ। ਗਲੀ ਬਾਜ਼ਾਰ ਵਿੱਚ ਲੋਕ ਸਵੇਰ ਸ਼ਾਮ ਸਟਾਕ ਐਕਸਚੇਂਜ ਅਤੇ ਸ਼ੇਅਰਾਂ ਦੇ ਭਾਅ ਦੀ ਗੱਲ ਕਰਨ ਲੱਗ ਪਏ ਸਨ। ਮੈਂ ਦੇਸ਼ ਦੀ ਇੱਕ ਵੱਡੀ ਖ਼ਬਰ ਏਜੰਸੀ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਸਾਡੇ ...

Read More

ਸੱਤਾ ਦਾ ਨਸ਼ਾ ਲਾਹੁਣ ਦੇ ਸਮਰੱਥ ਵੋਟਰ

ਸੱਤਾ ਦਾ ਨਸ਼ਾ ਲਾਹੁਣ ਦੇ ਸਮਰੱਥ ਵੋਟਰ

ਲਕਸ਼ਮੀਕਾਂਤਾ ਚਾਵਲਾ ਕਹਾਵਤ ਹੈ ਕਿ ਬੁਰਾਈ ਨੂੰ ਸ਼ੁਰੂਆਤ ਵਿਚ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ। ਪਰ ਅਜੋਕੇ ਸਮੇਂ ਦਾ ਸੱਚ ਇਹ ਹੈ ਕਿ ਰੋਗ ਹੋਵੇ ਜਾਂ ਬੁਰਾਈ ਪਹਿਲਾਂ ਉਸ ਨੂੰ ਖ਼ੂਬ ਫੈਲਣ ਦਿੱਤਾ ਜਾਂਦਾ ਹੈ ਅਤੇ ਜਦੋਂ ਹਾਲਤ ਭਿਆਨਕ ਹੋ ਜਾਵੇ ਤਾਂ ਉਸ ’ਤੇ ਕਾਬੂ ਪਾਉਣ ਦੀ ਚਰਚਾ ਸੱਤਾ ਦੇ ਸਿਖਰ ...

Read More

ਸਿੱਕਿਮ: ਰਲੇਵੇਂ ਦੀ ਰਾਮ ਕਹਾਣੀ

ਸਿੱਕਿਮ: ਰਲੇਵੇਂ ਦੀ ਰਾਮ ਕਹਾਣੀ

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਚਾਰ ਦਹਾਕਿਆਂ ਤੋਂ ਮਨ ਵਿਚ ਜੋ ਭਰਮ-ਭੁਲੇਖੇ ਘਰ ਕਰੀ ਬੈਠੇ ਸਨ, ਉਹ ਇਕ ਕਿਤਾਬ ਨੇ ਦੂਰ ਕਰ ਦਿੱਤੇ। ਭਰਮ-ਭੁਲੇਖੇ ਸਿੱਕਿਮ ਦੇ ਭਾਰਤੀ ਸੰਘ ਨਾਲ ਰਲੇਵੇਂ ਨੂੰ ਲੈ ਕੇ ਸਨ। ਇਹ ਰਲੇਵਾਂ 16 ਮਈ 1975 ਨੂੰ ਹੋਇਆ। ਦੇਸ਼ ਵਿਚ ਇੰਦਰਾ ਗਾਂਧੀ ਦੀ ਹਕੂਮਤ ਸੀ। 1972 ਵਿਚ ਸ੍ਰੀਮਤੀ ਗਾਂਧੀ ਬਹੁਤ ...

Read More

ਕੱਟ-ਔਫ ਲਿਸਟ ਅਤੇ ਦਾਖਲੇ ਦੀਆਂ ਲੜਾਈਆਂ

ਕੱਟ-ਔਫ ਲਿਸਟ ਅਤੇ ਦਾਖਲੇ ਦੀਆਂ ਲੜਾਈਆਂ

ਐੱਸ ਪੀ ਸਿੰਘ* ਰੁੱਤ ਆ ਗਈ ਏ ਫਿਰ ਦਾਖ਼ਲਿਆਂ ਦੀ। ਕਾਲਜਾਂ ਦੇ ਬਾਹਰ ਕੱਟ-ਔਫ ਲਿਸਟਾਂ ਚਿਪਕ ਰਹੀਆਂ ਹਨ। ਨੌਜਵਾਨ ਵਿਦਿਆਰਥੀ ਮਨਪਸੰਦ ਕਾਲਜ ਜਾਂ ਕੋਰਸ ਵਿੱਚ ਦਾਖਲੇ ਨੂੰ ਲੈ ਕੇ ਸੈਂਕੜੇ ਤੌਖ਼ਲਿਆਂ ਨਾਲ ਜੂਝ ਰਹੇ ਹਨ। 98.5 ਫ਼ੀਸਦੀ ਨੰਬਰ ਲੈ ਕੇ ਵੀ ਕਿਸੇ ਨੂੰ ਧੁੜਕੂ ਲੱਗਾ ਹੋਇਆ ਹੈ। ਪੜ੍ਹਾਈ ਵਿੱਚ ਹੋਣਹਾਰ ਨੌਜਵਾਨ ...

Read More


ਚੋਣਾਂ 2019: 550ਵੀਂ ਵਰ੍ਹੇਗੰਢ ਵਾਲਾ ਸਟਾਰ ਪ੍ਰਚਾਰਕ

Posted On April - 22 - 2019 Comments Off on ਚੋਣਾਂ 2019: 550ਵੀਂ ਵਰ੍ਹੇਗੰਢ ਵਾਲਾ ਸਟਾਰ ਪ੍ਰਚਾਰਕ
ਦੂਰਅੰਦੇਸ਼ੀ ਦੀ ਸਖ਼ਤ ਘਾਟ ਕਾਰਨ ਹੀ ਇਹ ਸੰਭਵ ਹੋਇਆ ਕਿ ਮੁਲਕ ਵਿੱਚ ਨਵੀਂ ਸਰਕਾਰ ਚੁਣਨ ਲਈ ਚੋਣਾਂ 2019 ਵਿੱਚ ਆ ਡਿੱਗੀਆਂ, ਨਹੀਂ ਤਾਂ ਕਿਸੇ ਵੀ ਕੀਮਤ ’ਤੇ ਇਹ ਸਾਲ ਇਸ ਕੰਮ ਲਈ ਢੁੱਕਵਾਂ ਨਹੀਂ ਸੀ। ....

ਆਓ, ਧਰਤੀ ਨੂੰ ਬਚਾ ਲਈਏ

Posted On April - 22 - 2019 Comments Off on ਆਓ, ਧਰਤੀ ਨੂੰ ਬਚਾ ਲਈਏ
ਧਰਤੀ ਕਿਸੇ ਦੀ ਜਾਤ, ਨਸਲ ਜਾਂ ਹੋਰ ਕਾਰਨਾਂ ਕਰਕੇ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਇਸ ਦੀ ਮਮਤਾ ਉਸ ਮਾਂ ਵਰਗੀ ਹੈ ਜਿਸ ਲਈ ਉਸ ਦਾ ਹਰ ਬੱਚਾ ਬਰਾਬਰ ਹੁੰਦਾ ਹੈ। ....

ਭਗਤ ਪੂਰਨ ਸਿੰਘ ਪਿੰਗਲਵਾੜੇ ਦੇ ਲਾਲ ਸੋਹਣਾ-ਮੋਹਣਾ

Posted On April - 15 - 2019 Comments Off on ਭਗਤ ਪੂਰਨ ਸਿੰਘ ਪਿੰਗਲਵਾੜੇ ਦੇ ਲਾਲ ਸੋਹਣਾ-ਮੋਹਣਾ
ਕੁਦਰਤ ਬੇਅੰਤ ਚੀਜ਼ਾਂ ਨੂੰ ਜਨਮ ਦਿੰਦੀ ਹੈ ਜਿਵੇਂ ਬਨਸਪਤੀ, ਪਸ਼ੂ, ਪੰਛੀਆਂ ਤੇ ਹੋਰ ਜਲ-ਜੀਵਾਂ ਨੂੰ ਪੈਦਾ ਕਰਦੀ ਏ। ਜਿਨ੍ਹਾਂ ਨੂੰ ਵੇਖ ਕੇ ਮਨੁੱਖ ਸੋਚਦਾ ਏ, ਕੁਦਰਤ ਦੇ ਕ੍ਰਿਸ਼ਮਿਆਂ ਬਾਰੇ।ਇਸ ਤਰ੍ਹਾਂ ਹੀ ਕਈ ਵਾਰੀ ਮਨੁੱਖ ਜਾਤ ਵਿਚ ਬੱਚੇ ਪੈਦਾ ਕਰ ਦਿੰਦੀ ਏ। ਜਿਨ੍ਹਾਂ ਨੂੰ ਵੇਖ ਕੇ ਮਨੁੱਖ ਸੋਚੀਂ ਪੈ ਜਾਂਦਾ ਏ। ਇਸ ਤਰ੍ਹਾਂ ਹੀ ਦੋ ਜੁੜਵੇਂ ਬੱਚੇ ਦਿੱਲੀ ਦੇ ਇਕ ਟੈਕਸੀ ਡਰਾਈਵਰ ਦੇ ਘਰ ਪੈਦਾ ਹੋਵੇ। ....

…ਜੱਲ੍ਹਿਆਂਵਾਲੇ ਬਾਗ਼ ਵਿੱਚ ਰਹਿੰਦਿਆਂ

Posted On April - 15 - 2019 Comments Off on …ਜੱਲ੍ਹਿਆਂਵਾਲੇ ਬਾਗ਼ ਵਿੱਚ ਰਹਿੰਦਿਆਂ
ਇੱਕ ਸੌ ਸਾਲ ਇੱਕ ਫ਼ੈਸਲਾ ਕਰਨ ਲਈ ਕਾਫ਼ੀ ਹੁੰਦੇ ਹਨ ਕਿ ਜਿਸ ਲੜਾਈ ਦਾ ਜ਼ਿਕਰ ਹੋ ਰਿਹਾ ਹੈ, ਉਸ ਵਿੱਚ ਅਸਾਂ ਕਿਸ ਧਿਰ ਨਾਲ ਖੜ੍ਹੇ ਹੋਣਾ ਹੈ? ਫਿਰ ਇਸ ਲੜਾਈ ਵਿੱਚ ਤਾਂ ਲਕੀਰ ਸਪੱਸ਼ਟ ਸੀ। ਇੱਕ ਪਾਸੇ ਜ਼ਾਲਿਮ ਜਨਰਲ ਡਾਇਰ ਸੀ, ਦੂਜੇ ਪਾਸੇ ਅਮਨ-ਪਸੰਦ, ਇਨਸਾਫ਼ ਦੀ ਤਲਬ ਰੱਖਦੇ ਸ਼ਹਿਰੀ ਸਨ। ਨਿਹੱਥਿਆਂ ਉੱਤੇ ਗੋਲੀ ਚੱਲੀ। ਅਗਲੇ 100 ਸਾਲ ਅਸਾਂ ਉਹ ਗਾਥਾ ਪੜ੍ਹੀ, ਸੁਣੀ, ਗਾਈ। ....

ਲਸ਼ਕਰ ਦਾ ਕੱਚ ਅਤੇ ਸੱਚ

Posted On April - 15 - 2019 Comments Off on ਲਸ਼ਕਰ ਦਾ ਕੱਚ ਅਤੇ ਸੱਚ
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਤੇ ਪੱਛਮੀ ਮੁਲਕਾਂ ਦਾ ਧਿਆਨ ਪਾਕਿਸਤਾਨੀ ਦਹਿਸ਼ਤੀ ਸੰਗਠਨ ਜੈਸ਼-ਏ-ਮੁਹੰਮਦ ਉੱਤੇ ਕੇਂਦ੍ਰਿਤ ਹੈ। ਜੈਸ਼ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਨੂੰ ਆਲਮੀ ਪੱਧਰ ਦਾ ਦਹਿਸ਼ਤਗਰਦ ਕਰਾਰ ਦਿਵਾਉਣ ਦੇ ਹੀਲੇ ਚੀਨੀ ਅੜਿੱਕਿਆਂ ਦੇ ਬਾਵਜੂਦ ਨਿਰੰਤਰ ਜਾਰੀ ਹਨ। ....

ਉੱਚਾ ਤਖ਼ਤ ਲਾਹੌਰ ਦਾ…

Posted On April - 8 - 2019 Comments Off on ਉੱਚਾ ਤਖ਼ਤ ਲਾਹੌਰ ਦਾ…
ਪਾਕਿਸਤਾਨ ਦਾ ਸਰਬ-ਪ੍ਰਮੁੱਖ ਸ਼ਹਿਰ ਕਿਹੜਾ ਹੈ? ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਦੇ ਕਾਲਮਨਵੀਸ ਅਤੇ ਸਾਬਕਾ ਬਿਓਰੋਕਰੈਟ ਇਰਫ਼ਾਨ ਹੁਸੈਨ ਅਨੁਸਾਰ ਕਦੇ ਸਰਬ-ਪ੍ਰਮੁੱਖ ਸ਼ਹਿਰ ਦਾ ਰੁਤਬਾ ਕਰਾਚੀ ਦਾ ਹੋਇਆ ਕਰਦਾ ਸੀ, ਹੁਣ ਲਾਹੌਰ ਦਾ ਮੁਕਾਬਲਾ ਨਹੀਂ। ਦੋਵਾਂ ਦਰਮਿਆਨ ਇਹ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ। ਕਰਾਚੀ ਦਿਨੋ-ਦਿਨ ਬਦਸੂਰਤ ਹੁੰਦਾ ਜਾ ਰਿਹਾ ਹੈ, ਲਾਹੌਰ ਖ਼ੂਬਸੂਰਤ। ਕਰਾਚੀ ਅਜੇ ਵੀ ਪਾਕਿਸਤਾਨ ਦੀ ਕਾਰੋਬਾਰੀ ਰਾਜਧਾਨੀ ਹੈ। ....

ਜ਼ਰਾ ਯਾਦ ਕਰੋ ਕੁਰਬਾਨੀ…

Posted On April - 8 - 2019 Comments Off on ਜ਼ਰਾ ਯਾਦ ਕਰੋ ਕੁਰਬਾਨੀ…
ਤੇਰਾਂ ਅਪਰੈਲ 1919 ਦੀ ਵਿਸਾਖੀ। ਉਸ ਦਿਨ ਫ਼ਸਲ ਕਟਣ ਲਈ ਤਿਆਰ ਸੀ ਅਤੇ ਦੇਸ਼ ਦੇ ਧੀਆਂ ਪੁੱਤ ਜਾਨ ਹਥੇਲੀ ਉੱਤੇ ਰੱਖ ਕੇ ਸਿਰ ਉੱਤੇ ਕਫ਼ਨ ਬੰਨ੍ਹ ਕੇ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਖਾਤਰ ਸਿਰ ਦੇਣ ਨੂੰ ਤਿਆਰ ਸਨ। ਉਂਜ ਤਾਂ 1917 ਦੇ ਰੌਲਟ ਐਕਟ ਮਗਰੋਂ ਕ੍ਰਾਂਤੀ ਦੀ ਅੱਗ ਅੰਦਰੋ-ਅੰਦਰ ਸੁਲਗ ਰਹੀ ਸੀ ਤੇ ਵਿਸਫੋਟ ਲਈ ਤਿਆਰ ਸੀ। ....

ਰਾਸ਼ਟਰੀ ਤਕੂਲੀ ਖੇਡਾਂ 2019

Posted On April - 8 - 2019 Comments Off on ਰਾਸ਼ਟਰੀ ਤਕੂਲੀ ਖੇਡਾਂ 2019
ਛੋਟਾ ਭਰਾ ਮੈਥੋਂ ਸੱਚੀਓਂ ਬੜਾ ਛੋਟਾ ਏ - 12 ਸਾਲ ਛੋਟਾ। ਜਦੋਂ ਉਹ ਸਾਡੇ ਘਰੀਂ ਢੁੱਕਿਆ ਤਾਂ ਮੈਨੂੰ ਸਾਰੇ ਕਹਿੰਦੇ, ‘‘ਕਾਕਾ, ਹੁਣ ਤੂੰ ਬੱਚਾ ਨਹੀਂ ਰਿਹਾ। ਵੱਡਾ ਸਾਰਾ ਏਂ।’’ ਬਸ ਮੈਂ ਵੱਡਾ ਹੋ ਗਿਆ। ਨਿਆਣਿਆਂ ਵਾਲੀਆਂ ਇੱਲਤਾਂ ਬੰਦ, ਨਿੱਕਰ ਪਾਉਣਾ ਬੰਦ। ਵੱਡਾ ਜੋ ਸਾਂ, ਫ਼ੈਸਲਾ ਕਰ ਲਿਆ ਆਪਾਂ ਹੁਣ ਪੈਂਟ ਹੀ ਪਾਉਣੀ ਏ। ....

ਪ੍ਰੀਤ ਭਰਾੜਾ ਦਾ ਸ਼ਊਰ ਤੇ ਗ਼ਰੂਰ…

Posted On April - 1 - 2019 Comments Off on ਪ੍ਰੀਤ ਭਰਾੜਾ ਦਾ ਸ਼ਊਰ ਤੇ ਗ਼ਰੂਰ…
ਚਰਚਿਤ ਨਾਮ ਹੈ ਪ੍ਰੀਤ ਭਰਾੜਾ। ਅਮਰੀਕਾ ਵਿਚ ਵੀ ਤੇ ਭਾਰਤ ਵਿਚ ਵੀ। ਬ੍ਰਿਟੇਨ, ਰੂਸ, ਤੁਰਕੀ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਚੀਨ ਵਿਚ ਵੀ ਉਸ ਦੇ ਨਾਮ ਦੀ ਚਰਚਾ ਹੁੰਦੀ ਰਹਿੰਦੀ ਹੈ। ਇਨ੍ਹਾਂ ਮੁਲਕਾਂ ਦੇ ਕਈ ਨਾਮਵਰਾਂ ਨੂੰ ਗੁੱਝੀ-ਅਗੁੱਝੀ ਕਾਨੂੰਨੀ ਸੱਟ ਮਾਰਨ ਕਰਕੇ। ਪ੍ਰਸ਼ੰਸਕ ਵੀ ਉਸ ਦੇ ਬੜੇ ਹਨ, ਦੋਖੀ ਵੀ ਘੱਟ ਨਹੀਂ। ਨਿਊਯਾਰਕ ਮਹਾਂਨਗਰ ਦੇ ਦੱਖਣੀ ਨਿਆਂਇਕ ਜ਼ਿਲ੍ਹੇ (ਐੱਸਡੀਐੱਨਵਾਈ) ਵਿਚ ਮੁੱਖ ਸਰਕਾਰੀ ਵਕੀਲ ....

ਭੈਣ ਗ਼ਰੀਬੀ, ਬੰਨ੍ਹ ਰੱਖੜੀ ਮੇਰੇ, ਵੋਟਾਂ ਆਈਆਂ ਈ

Posted On April - 1 - 2019 Comments Off on ਭੈਣ ਗ਼ਰੀਬੀ, ਬੰਨ੍ਹ ਰੱਖੜੀ ਮੇਰੇ, ਵੋਟਾਂ ਆਈਆਂ ਈ
ਉਹ ਸੱਚੀਓਂ ਸੋਹਣੀ ਨਹੀਂ ਸੀ, ਭੋਰਾ ਵੀ ਨਹੀਂ। ਪਹਿਲੋਂ ਵੀ ਮਿਲਦੀ ਸੀ, ਸਾਡੇ ਘਰੀਂ ਵੀ ਰਹਿੰਦੀ ਰਹੀ। ਹੁਣ ਵੀ ਟੱਕਰਦੀ ਰਹਿੰਦੀ ਹੈ, ਪਰ ਮੈਨੂੰ ਕਦੇ ਵੀ ਸੋਹਣੀ ਨਹੀਂ ਜਾਪੀ। ਮੈਨੂੰ ਪਤੈ ਕਈਆਂ ਉਹਦੀ ਤਾਰੀਫ਼ ਦੇ ਪੁਲ ਬੰਨ੍ਹੇ ਨੇ, ਕਈਆਂ ਆਖਿਐ ਗੁਣ ਵੇਖੋ, ਇਮਾਨਦਾਰ ਬੜੀ ਏ ਪਰ ਇਹ ਵੀ ਕੋਈ ਗੱਲ ਹੋਈ ਭਲਾ? ....

ਕਾਬਿਲੇ-ਤਾਰੀਫ਼ ਜੈਸਿੰਡਾ ਆਰਡਨ

Posted On April - 1 - 2019 Comments Off on ਕਾਬਿਲੇ-ਤਾਰੀਫ਼ ਜੈਸਿੰਡਾ ਆਰਡਨ
ਪਿਛਲੇ ਦਿਨੀਂ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ’ਤੇ ਹਮਲਾ ਹੋਇਆ। ਇਕ ਵਿਅਕਤੀ ਨੇ ਇੱਥੇ ਦੁਪਹਿਰ ਦੀ ਨਮਾਜ਼ ਪੜ੍ਹ ਰਹੇ ਮੁਸਲਮਾਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਿਸ ਕਾਰਨ 50 ਵਿਅਕਤੀਆਂ ਦੀ ਮੌਤ ਹੋ ਗਈ। ਪੂਰੀ ਦੁਨੀਆਂ ਨੇ ਇਸ ਵਹਿਸ਼ੀ ਕਾਰੇ ਦੀ ਨਿਖੇਧੀ ਕੀਤੀ, ਪਰ ਜਿਸ ਸੂਝ ਦਾ ਪ੍ਰਮਾਣ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ ਉੱਥੋਂ ਦੀ ਜਨਤਾ ਨੇ ਦਿੱਤਾ ਹੈ ਉਸ ਦੀ ਹਰ ....

ਉਡਦੀ ਖ਼ਬਰ

Posted On April - 1 - 2019 Comments Off on ਉਡਦੀ ਖ਼ਬਰ
ਜਿਸ ਦਿਨ ਤੋਂ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਇਆ ਹੈ, ਉਸ ਦਿਨ ਤੋਂ ਪੰਜਾਬ ਤੇ ਹਰਿਆਣਾ ਸਿਵਲ ਸਕੱਤਰੇਤ ’ਚ ਰੌਣਕਾਂ ਪਹਿਲਾਂ ਵਾਲੀਆਂ ਨਹੀਂ ਰਹੀਆਂ। ਮੰਤਰੀਆਂ ਦੀ ਆਵਾਜਾਈ ਨਾਂ-ਮਾਤਰ ਹੈ। ਮੰਤਰੀਆਂ ਦੇ ਨਾ ਆਉਣ ਕਰਕੇ ਅਫ਼ਸਰਸ਼ਾਹੀ ਨੂੰ ਮੌਜਾਂ ਵੀ ਹਨ। ਲੋਕ ਆਪਣੇ ਮਾਮਲੇ ਲੈ ਕੇ ਨਹੀਂ ਆਉਂਦੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਨਵਾਂ ਕੰਮਕਾਜ ਸ਼ੁਰੂ ਨਹੀਂ ਹੋ ਰਿਹਾ। ਸਕੱਤਰੇਤ ਵਿਚ ਘਟੀ ਆਮਦ ....

ਰਾਵਲਪਿੰਡੀ ਦੇ ਕ੍ਰਿਸ਼ਨ ਮੰਦਿਰ ਵਿਚ ਹੋਲੀ ਦੇ ਜਸ਼ਨ…

Posted On March - 25 - 2019 Comments Off on ਰਾਵਲਪਿੰਡੀ ਦੇ ਕ੍ਰਿਸ਼ਨ ਮੰਦਿਰ ਵਿਚ ਹੋਲੀ ਦੇ ਜਸ਼ਨ…
ਰਾਵਲਪਿੰਡੀ ਦੇ ਕ੍ਰਿਸ਼ਨ ਮੰਦਿਰ ਵਿਚ ਸ਼ੁੱਕਰਵਾਰ ਰਾਤ ਨੂੰ ਹੋਲੀ ਉਤਸਵ ਤੇ ਪਾਕਿਸਤਾਨ ਦਿਵਸ ਸਮਾਗਮ ਸਾਂਝੇ ਤੌਰ ’ਤੇ ਮਨਾਏ ਗਏ। ਸਦਰ ਬਾਜ਼ਾਰ ਖੇਤਰ ਵਿਚ ਸਥਿਤ ਇਹ ਮੰਦਿਰ 122 ਵਰ੍ਹੇ ਪੁਰਾਣਾ ਹੈ। ....

ਨਿਊਜ਼ੀਲੈਂਡ ਤੋਂ ਗੁੜਗਾਓਂ, ਵਾਇਆ ਤ੍ਰਿਲੋਕਪੁਰੀ

Posted On March - 25 - 2019 Comments Off on ਨਿਊਜ਼ੀਲੈਂਡ ਤੋਂ ਗੁੜਗਾਓਂ, ਵਾਇਆ ਤ੍ਰਿਲੋਕਪੁਰੀ
ਉਨ੍ਹਾਂ ਔਰਤਾਂ ਦੀ ਬਹੁਤੀ ਵੱਡੀ ਗਿਣਤੀ ਨਹੀਂ ਹੈ ਜਿਹੜੀਆਂ ਆਪਣੇ ਦੇਸ਼ ਦੀਆਂ ਚੁਣੀਆਂ ਹੋਈਆਂ ਲੀਡਰ ਬਣੀਆਂ, ਇਸ ਲਈ ਇਹ ਮੌਕਾ ਵੀ ਵਿਰਲਾ ਹੀ ਆਉਣਾ ਸੀ। ਜਦੋਂ ਪਿਛਲੇ ਸਾਲ ਜੂਨ ’ਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਬੱਚੀ ਨੂੰ ਜਨਮ ਦਿੱਤਾ ਤਾਂ ਉਸ ਖ਼ਬਰਾਂ ਅਤੇ ਚਰਚਾਵਾਂ ਦੀ ਸੁਰਖੀ ਬਣਨਾ ਹੀ ਸੀ। ਦੁਨੀਆਂ ਵਿੱਚ ਕਿਸੇ ਦੇਸ਼ ਦੀ ਸਰਕਾਰ ਦੀ ਮੁਖੀ ਹੁੰਦਿਆਂ ਬੱਚੇ ਨੂੰ ਜਨਮ ਦੇਣ ਵਾਲੀ ....

ਗ਼ਦਰ ਲਹਿਰ ਦਾ ਸ਼ਹੀਦ ਰਹਿਮਤ ਅਲੀ

Posted On March - 25 - 2019 Comments Off on ਗ਼ਦਰ ਲਹਿਰ ਦਾ ਸ਼ਹੀਦ ਰਹਿਮਤ ਅਲੀ
ਛੋਟਾ ਭਰਾ ਫਰੇਮਸ਼ੁਦਾ ਫੋਟੋ ਲੈ ਆਇਆ ਤੇ ਸਾਡੇ ਸਾਹਮਣੇ ਮੰਜੇ ਉੱਤੇ ਬਹਿ ਗਿਆ। ਇਹ ਫੋਟੋ ਦਰਮਿਆਨੀ ਉਮਰ ਦੇ ਰਹਿਮਤ ਅਲੀ ਦੀ ਸੀ। ਛੋਟੇ-ਛੋਟੇ ਵਾਲ ਅਤੇ ਕੱਟੀ ਹੋਈ ਦਾੜ੍ਹੀ। ਕਾਲਾ ਸੂਟ ਪਹਿਨਿਆ ਤੇ ਲਾਲ ਟਾਈ ਲਾਈ ਸੀ। ਫਰੇਮ ਫੜੀ ਖੜ੍ਹਾ ਬੰਦਾ ਵੀ ਬਹੁਤਾ ਵੱਖਰਾ ਨਹੀਂ ਸੀ ਹੋਣਾ ਚਾਹੀਦਾ। ਉਸ ਦੇ ਵਾਲ ਕੱਟੇ ਨਹੀਂ ਸਨ, ਜਿਨ੍ਹਾਂ ਵਿਚੋਂ ਚਿੱਟੀਆਂ ਲਿਟਾਂ ਦਿਖਾਈ ਦੇ ਰਹੀਆਂ ਸਨ। ਹੱਡੀਆਂ ਨਾਲ ਚਿਪਕੀ ਹੋਈ ....

ਭਾਰਤੀ ਫ਼ਿਲਮਸਾਜ਼ੀ ਦਾ ਵਲਾਇਤੀ ਬਾਬਾ….

Posted On March - 18 - 2019 Comments Off on ਭਾਰਤੀ ਫ਼ਿਲਮਸਾਜ਼ੀ ਦਾ ਵਲਾਇਤੀ ਬਾਬਾ….
ਸ਼ੈਕਸਪੀਅਰ ਤੇ ਭਾਰਤ ਦਾ ਕੀ ਰਿਸ਼ਤਾ ਹੈ? ਜ਼ਾਹਰਾ ਤੌਰ ’ਤੇ ਕੋਈ ਨਹੀਂ। ਜਿੱਥੋਂ ਤਕ ਇਤਿਹਾਸ ਦਾ ਸਬੰਧ ਹੈ, ਏਵਨ ਦੇ ਭੱਟ ਵਜੋਂ ਜਾਣਿਆ ਜਾਂਦਾ ਸ਼ੈਕਸਪੀਅਰ ਕਦੇ ਭਾਰਤ ਨਹੀਂ ਆਇਆ। ਉਸ ਦੇ ਜੀਵਨ ਕਾਲ (1564-1616) ਦੌਰਾਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੀ ਅਜੇ ਮਹਿਜ਼ ਕਾਰੋਬਾਰੀ ਕੰਪਨੀ ਸੀ ਜੋ ਵਪਾਰਕ ਰਿਆਇਤਾਂ ਲਈ ਮੁਗ਼ਲੀਆ ਸਲਤਨਤ ਅੱਗੇ ਡੰਡੌਤਾਂ ਕਰਦੀ ਆ ਰਹੀ ਸੀ। ....
Available on Android app iOS app
Powered by : Mediology Software Pvt Ltd.