ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਪਰਵਾਜ਼ › ›

Featured Posts
ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ?

ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ?

ਐੱਸ ਪੀ ਸਿੰਘ ‘‘ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਾਡੇ ਦੇਸ਼ ਦੇ ਸਭ ਤੋਂ ਹਰਮਨ ਪਿਆਰੇ ਸਿਆਸੀ ਨੇਤਾ ਤੋਂ ਖ਼ਬਰਾਂ ਸੁਣੋ। ਕੱਲ੍ਹ ਤੋਂ ਧਰਤੀ ਉੱਤੇ ਮਨੁੱਖਾਂ ਦਾ ਜਿਉਂਦੇ ਰਹਿਣਾ ਅਸੰਭਵ ਹੋ ਜਾਵੇਗਾ, ਪਰ ਅੱਜ ਸ਼ਾਮ ਨੂੰ ਇਹ ਸਤਰਾਂ ਲਿਖੇ ਜਾਣ ਤੱਕ ਹਕੂਮਤ ਕਿਸੇ ਦੂਜੀ ਧਰਤੀ ਦਾ ਇੰਤਜ਼ਾਮ ਨਹੀਂ ਕਰ ਸਕੀ, ਭਾਵੇਂ ਇਹਦੇ ...

Read More

ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ

ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ

ਲਕਸ਼ਮੀਕਾਂਤਾ ਚਾਵਲਾ ਆਮ ਲੋਕਾਂ ਨੂੰ ਮੁਲਕ ਦੀ ਸੰਸਦ ਵਿਚ ਨਵਾਂ ਮੋਟਰ ਵਾਹਨ ਸੋਧ ਕਾਨੂੰਨ ਪਾਸ ਹੋਣ ਕਾਰਨ ਇਸ ਉੱਤੇ ਸ਼ੱਕ ਸੀ। ਇਹ ਕਾਨੂੰਨ ਲਾਗੂ ਹੋਣ ਮਗਰੋਂ ਪੂਰੇ ਮੁਲਕ ਵਿਚ ਅਜਿਹਾ ਮਾਹੌਲ ਬਣ ਗਿਆ ਜਿਵੇਂ ਪੁਲੀਸ ਅਤੇ ਦੇਸ਼ ਵਾਸੀ ਲੋਕ ਦੋ ਵੱਖੋ ਵੱਖਰੇ ਖੇਮੇ ਹੋਣ ਅਤੇ ਦੋਵਾਂ ਵਿਚਕਾਰ ਸੰਘਰਸ਼ ਚੱਲ ਰਿਹਾ ਹੋਵੇ। ...

Read More

ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ...

ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ...

ਕੀ ਪਾਕਿਸਤਾਨੀ ਫ਼ੌਜ ਦਾ ਸਾਬਕਾ ਲੈਫ਼ਟੀਨੈਂਟ ਕਰਨਲ ਹਬੀਬ ਜ਼ਾਹਿਰ ਕਿਸੇ ਭਾਰਤੀ ਖੁਫ਼ੀਆ ਏਜੰਸੀ ਦੇ ਕਬਜ਼ੇ ਹੇਠ ਹੈ? ਕੀ ਭਾਰਤ ਉਸ ਨੂੰ ਆਪਣੇ ਨਾਗਰਿਕ ਕੁਲਭੂਸ਼ਨ ਜਾਧਵ ਦੀ ਪਾਕਿਸਤਾਨ ਤੋਂ ਰਿਹਾਈ ਲਈ ਵਰਤੇਗਾ? ਇਹ ਸਵਾਲ ਪਾਕਿਸਤਾਨ ਦੇ ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਨੇ ਆਪਣੀ ਇਕ ਰਿਪੋਰਟ ਰਾਹੀਂ ਉਠਾਇਆ ਹੈ। ਅਖ਼ਬਾਰ ਅਨੁਸਾਰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ...

Read More

ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ?

ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ?

ਐੱਸ ਪੀ ਸਿੰਘ ਜਦੋਂ ਸਤੰਬਰ 2001 ਵਿਚ ਅਮਰੀਕਾ ਦੇ ਵਰਲਡ ਟਰੇਡ ਟਾਵਰਜ਼ ਵਿੱਚ ਜਹਾਜ਼ ਜਾ ਵੱਜੇ ਸਨ ਤਾਂ ਦੁਨੀਆਂ ਹਿੱਲ ਗਈ ਸੀ। ਕੌਣ, ਕਿਵੇਂ ਅਤੇ ਕਿੰਨਾ ਸੁਰੱਖਿਅਤ ਹੈ ਜਾਂ ਰਹਿ ਸਕਦਾ ਹੈ, ਇਹਦੇ ਬਾਰੇ ਸਮਝ ਬਦਲ ਗਈ ਸੀ। ਪਰ ਕੁਝ ਦਿਨ ਪਹਿਲੋਂ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 9/11 ਆਤੰਕੀ ...

Read More

ਹਨੇਰਗ਼ਰਦੀ: ਅਤੀਤ ਤੇ ਵਰਤਮਾਨ...

ਹਨੇਰਗ਼ਰਦੀ: ਅਤੀਤ ਤੇ ਵਰਤਮਾਨ...

ਸੁਰਿੰਦਰ ਸਿੰਘ ਤੇਜ ਦਿੱਲੀ ਨੂੰ ਹੁਕਮਰਾਨ ਵਜੋਂ ਦੋ ਸ਼ਾਹ ਆਲਮ ਨਸੀਬ ਹੋਏ। ਇਕ ਸੱਯਦੀ ਸੁਲਤਾਨ ਅਲਾਉਦੀਨ ਆਲਮ ਸ਼ਾਹ (1445-51) ਅਤੇ ਦੂਜਾ 16ਵਾਂ ਮੁਗ਼ਲ ਬਾਦਸ਼ਾਹ ਅਲੀ ਗ਼ੌਹਰ ਖ਼ਾਨ ਸ਼ਾਹ ਆਲਮ (1760-1806)। ਨਾਮ ਤੋਂ ਦੋਵੇਂ ਦੁਨੀਆਂ ਦੇ ਸ਼ਾਹ ਸਨ, ਪਰ ਹਕੂਮਤ ਦੋਵਾਂ ਦੀ ਸਿਰਫ਼ ਦਿੱਲੀ ਦੀਆਂ ਹੱਦਾਂ ਤਕ ਮਹਿਦੂਦ ਸੀ। ਲਿਹਾਜ਼ਾ, ‘ਸਲਤਨਤ-ਇ-ਸ਼ਾਹ ਆਲਮ, ...

Read More

ਪਹਿਲਾਂ ਸਮਾਰਟ ਸੈਨੀਟੇਸ਼ਨ ਫਿਰ ਸਮਾਰਟ ਸਿਟੀ

ਪਹਿਲਾਂ ਸਮਾਰਟ ਸੈਨੀਟੇਸ਼ਨ ਫਿਰ ਸਮਾਰਟ ਸਿਟੀ

ਲਕਸ਼ਮੀਕਾਂਤਾ ਚਾਵਲਾ ਮੁਲਕ ਵਿਚ ਕਈ ਵਾਰ ਇਹ ਦੁਖਦਾਈ ਖ਼ਬਰ ਮਿਲਦੀ ਹੈ ਕਿ ਸੀਵਰੇਜ ਦੀ ਸਫ਼ਾਈ ਕਰਦੇ ਕਰਮਚਾਰੀ ਮੌਤ ਦੇ ਮੂੰਹ ਵਿਚ ਚਲੇ ਗਏ। ਇਨ੍ਹਾਂ ਕਰਮਚਾਰੀਆਂ ਦੀ ਮੌਤ ਲਈ ਮੁਆਵਜ਼ਾ ਦੇਣ ਦੀ ਗੱਲ ਆਉਂਦੀ ਹੈ ਤਾਂ ਸਰਕਾਰਾਂ ਇਹ ਕਹਿ ਕੇ ਪੱਲਾ ਝਾੜ ਲੈਂਦੀਆਂ ਹਨ ਕਿ ਇਹ ਸਾਡੇ ਕਰਮਚਾਰੀ ਹਨ ਹੀ ਨਹੀਂ, ਇਹ ...

Read More

ਸ਼ਰੀਕਾਂ ਦੀਆਂ ਖ਼ੁਸ਼ੀਆਂ ਅਤੇ ਨਸੀਹਤਾਂ...

ਸ਼ਰੀਕਾਂ ਦੀਆਂ ਖ਼ੁਸ਼ੀਆਂ ਅਤੇ ਨਸੀਹਤਾਂ...

ਵਾਹਗਿਓਂ ਪਾਰ ਭਾਰਤੀ ਚੰਦਰਯਾਨ ਮਿਸ਼ਨ ਦੇ ਪੂਰੀ ਤਰ੍ਹਾਂ ਕਾਮਯਾਬ ਨਾ ਹੋਣ ’ਤੇ ਪਾਕਿਸਤਾਨੀ ਹੁਕਮਰਾਨ ਧਿਰ ਨੇ ਸ਼ਰੀਕਾਂ ਵਰਗੀਆਂ ਖ਼ੁਸ਼ੀਆਂ ਮਨਾਈਆਂ ਹਨ। ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਦੀ ਰਿਪੋਰਟ ਅਨੁਸਾਰ ਪਾਕਿਸਤਾਨੀ ਸੂਚਨਾ ਤੇ ਤਕਨਾਲੋਜੀ ਮੰਤਰੀ ਫ਼ਵਾਦ ਚੌਧਰੀ ਨੇ ਟਵਿੱਟਰ ’ਤੇ ਟਿੱਪਣੀ ਕੀਤੀ: ‘‘ਪਿਆਰੇ ਭਾਰਤ, ਚੰਦਰਯਾਨ ਵਰਗੇ ਬੇਹੂਦਾ ਮਿਸ਼ਨਾਂ ਉੱਤੇ ਅਰਬਾਂ ਰੁਪਏ ਜ਼ਾਇਆ ਕਰਨ ਜਾਂ ...

Read More


ਕਾਰਾਂ ਦੀ ਟੱਕਰ ’ਚ ਬੱਸ ਉਡੀਕਦੀ ਔਰਤ ਹਲਾਕ

Posted On August - 12 - 2019 Comments Off on ਕਾਰਾਂ ਦੀ ਟੱਕਰ ’ਚ ਬੱਸ ਉਡੀਕਦੀ ਔਰਤ ਹਲਾਕ
ਬੱਸ ਅੱਡੇ ’ਤੇ ਖੜ੍ਹੀਆਂ ਹੋਰ ਸਵਾਰੀਆਂ ਵੀ ਆਈਆਂ ਲਪੇਟ ’ਚ; ਕਈ ਜ਼ਖ਼ਮੀ ਧਰਮਪਾਲ ਸਿੰਘ ਤੂਰ ਸੰਗਤ ਮੰਡੀ, 11 ਅਗਸਤ ਅੱਜ ਦੁਪਹਿਰ ਬਠਿੰਡਾ ਡੱਬਵਾਲੀ ਰੋਡ ਉੱਪਰ ਸੰਗਤ ਕੈਂਚੀਆਂ ‘ਤੇ ਇੱਕ ਆਲਟੋ ਕਾਰ ਅਤੇ ਇੱਕ ਸਵਿੱਫਟ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ। ਇਸੇ ਦੌਰਾਨ ਸੰਗਤ ਕੈਂਚੀਆਂ ਦੇ ਬੱਸ ਅੱਡੇ ‘ਤੇ ਬੱਸ ਚੜ੍ਹਨ ਲਈ ਖੜ੍ਹੀ ਇੱਕ ਔਰਤ ਹਾਦਸੇ ਦੀ ਲਪੇਟ ਵਿੱਚ ਆ ਗਈ ਜਿਸ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਤੋਂ ਇਲਾਵਾ ਕਾਰਾਂ ਦੀ ਲਪੇਟ ਵਿੱਚ ਅੱਡੇ ‘ਤੇ ਖੜ੍ਹੇ ਮੋਟਰਸਾਈਕਲ 

ਨਸ਼ੇੜੀ ਵੱਲੋਂ ਨਸ਼ਾ ਰੋਕੂ ਕਮੇਟੀ ਦੇ ਆਗੂ ’ਤੇ ਫਾਇਰਿੰਗ

Posted On August - 12 - 2019 Comments Off on ਨਸ਼ੇੜੀ ਵੱਲੋਂ ਨਸ਼ਾ ਰੋਕੂ ਕਮੇਟੀ ਦੇ ਆਗੂ ’ਤੇ ਫਾਇਰਿੰਗ
ਜਸਵੀਰ ਸਿੰਘ ਭੁੱਲਰ ਦੋਦਾ, 11 ਅਗਸਤ ਇਸ ਖੇਤਰ ਵਿਚ ਅੱਜ ਉਸ ਸਮੇਂ ਸਹਿਮ ਫੈਲ ਗਿਆ ਜਦੋਂ ਸੰਤ ਮਹੇਸ਼ ਮੁਨੀ ਬੋਰੇਵਾਲੇ ਕਲੱਬ ਦੇ ਪ੍ਰਧਾਨ ਅਤੇ ਨਸ਼ਾ ਰੋਕੂ ਕਮੇਟੀ ਕੋਟਲੀ ਦੇ ਆਗੂ ਸਤਨਾਮ ਸਿੰਘ ਬੱਬਾ ਪੁੱਤਰ ਮੋਹਨ ਸਿੰਘ ਨੂੰ ਇਥੋਂ ਦੇ ਹੀ ਨਸ਼ੇੜੀ ਕਰਨ ਸਿੰਘ ਉਰਫ ਹੈਪੀ ਸੰਧੂ ਪੁੱਤਰ ਬਲਰਾਜ ਸਿੰਘ ਸੰਧੂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਕਮੇਟੀ ਆਗੂ ਸ਼ਮਿੰਦਰ ਸਿੰਘ ਕੋਟਲੀ, ਗੁਰਪ੍ਰੀਤ ਸਿੰਘ, ਬਲਕਰਨ ਸਿੰਘ, ਕਰਮਵੀਰ ਗੋਸ਼ਾ ਅਤੇ ਗੁਰਦੀਪ ਸਿੰਘ ਗਰੀਬੂ ਆਦਿ ਨੇ ਜ਼ਖਮੀ ਨੂੰ 

ਰਾਸ਼ਟਰਪਤੀ ਵੱਲੋਂ ਲੋਕਾਂ ਨੂੰ ਈਦ ਦੀ ਮੁਬਾਰਕਬਾਦ

Posted On August - 12 - 2019 Comments Off on ਰਾਸ਼ਟਰਪਤੀ ਵੱਲੋਂ ਲੋਕਾਂ ਨੂੰ ਈਦ ਦੀ ਮੁਬਾਰਕਬਾਦ
ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਈਦ-ਉੱਲ-ਜ਼ੁਹਾ ਦੀ ਪੂਰਬਲੀ ਸ਼ਾਮ ਨੂੰ ਮੁਲਕ ਦੇ ਲੋਕਾਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਇਹ ਤਿਉਹਾਰ ‘ਮੁਹੱਬਤ, ਭਾਈਚਾਰਕ ਏਕੇ ਤੇ ਮਨੁੱਖਤਾ ਦੀ ਸੇਵਾ’ ਦਾ ਪ੍ਰਤੀਕ ਹੈ। ....

ਕਸ਼ਮੀਰ ਬਾਰੇ ਲਿਖਣ ਤੋਂ ਗੁਰੇਜ਼ ਕਰਦਿਆਂ…

Posted On August - 12 - 2019 Comments Off on ਕਸ਼ਮੀਰ ਬਾਰੇ ਲਿਖਣ ਤੋਂ ਗੁਰੇਜ਼ ਕਰਦਿਆਂ…
ਸਵੇਰੇ ਸਵੇਰੇ ਦਫ਼ਤਰ ਜਾ ਕੇ ਮੈਂ ਕੰਪਿਊਟਰ ਖੋਲ੍ਹ ਕੇ ਬਹਿ ਜਾਂਦਾ ਅਤੇ ਖ਼ਬਰਾਂ ਪੜ੍ਹਨ ਲੱਗਦਾ। ਹਰ ਨਵੀਂ ਖ਼ਬਰ ਪੜ੍ਹਨ ਤੋਂ ਡਰ ਲੱਗਦਾ। ਪੂਰੇ ਮੁਲਕ ਵਿੱਚ ਇੱਕ ਖ਼ਾਸ ਪਛਾਣ ਵਾਲੇ ਆਮ ਲੋਕ ਕਿਰਚਾਂ, ਕੁਹਾੜੇ, ਛਵ੍ਹੀਆਂ, ਦਾਤੀਆਂ ਲੈ ਦੂਜੀ ਪਛਾਣ ਵਾਲੇ ਆਪਣੇ ਗੁਆਂਢੀਆਂ ਨੂੰ ਕੌਕਰੋਚ ਕਹਿ ਕੇ ਕਤਲ ਕਰ ਰਹੇ ਸਨ। ਮੇਰਾ ਚਿੱਤ ਕਰਦਾ ਸੀ ਉੱਚੀ ਉੱਚੀ ਚੀਕਾਂ ਮਾਰ ਕੇ ਸਭਨਾਂ ਨੂੰ ਦੱਸਾਂ ਕਿ ਕੀ ਹੋ ਰਿਹਾ ....

ਜੰਗਬਾਜ਼ਾਂ ਨੂੰ ਆਈਨਾ ਦਿਖਾਉਣ ਵਾਲੀ ਸੋਚ…

Posted On August - 12 - 2019 Comments Off on ਜੰਗਬਾਜ਼ਾਂ ਨੂੰ ਆਈਨਾ ਦਿਖਾਉਣ ਵਾਲੀ ਸੋਚ…
ਮੋਦੀ ਸਰਕਾਰ ਵੱਲੋਂ ਕਸ਼ਮੀਰ ਸਬੰਧੀ ਲਏ ਫ਼ੈਸਲਿਆਂ ਤੋਂ ਪਾਕਿਸਤਾਨ ਵਿਚ ਜੋ ਰੋਹ ਹੈ, ਉਸ ਦਾ ਮੁਜ਼ਾਹਰਾ ਪਾਕਿਸਤਾਨੀ ਮੀਡੀਆ ਵਿਚ ਵੀ ਪੂਰੇ ਜ਼ੋਰ-ਸ਼ੋਰ ਨਾਲ ਦੇਖਣ-ਸੁਣਨ ਨੂੰ ਮਿਲ ਰਿਹਾ ਹੈ। ਮਾਹੌਲ ਦੀ ਤਲਖ਼ੀ ਦਾ ਅਸਰ ਫ਼ਕੀਰ ਸੱਯਦ ਐਜਾਜ਼ੂਦੀਨ ਵਰਗੇ ਅਮਨ ਦੂਤਾਂ ਤੇ ਸ਼ਾਇਸਤਾ ਹਸਤੀਆਂ ਦੀਆਂ ਲਿਖਤਾਂ ਵਿਚੋਂ ਵੀ ਨਜ਼ਰ ਆ ਰਿਹਾ ਹੈ। ਅਜਿਹੇ ਆਲਮ ਵਿਚ ਸੀਨੀਅਰ ਅਖ਼ਬਾਰਨਵੀਸ ਤੇ ਰੋਜ਼ਨਾਮਾ ‘ਪਾਕਿਸਤਾਨ ਟਾਈਮਜ਼’ ਦੇ ਸਾਬਕਾ ਮੁੱਖ ਸੰਪਾਦਕ ਆਈ.ਏ. ਰਹਿਮਾਨ ....

ਸਿਆਸੀ ਜਮਾਤ ਦੀ ਜਵਾਬਦੇਹੀ

Posted On August - 12 - 2019 Comments Off on ਸਿਆਸੀ ਜਮਾਤ ਦੀ ਜਵਾਬਦੇਹੀ
ਭਾਰਤ ਵਿਚ ਸੜਕਾਂ ’ਤੇ ਦੌੜਦੀ ਮੌਤ ਕਾਰਨ ਹਾਲ-ਦੁਹਾਈ ਪੈਣ ਲੱਗੀ ਤਾਂ ਬਹੁਤ ਦੇਰ ਨਾਲ ਹੀ ਸਹੀ, ਭਾਰਤ ਸਰਕਾਰ ਦਾ ਧਿਆਨ ਵੀ ਇਸ ਪਾਸੇ ਗਿਆ। ਸਾਡੇ ਮੁਲਕ ਵਿਚ ਹਰ ਸਾਲ ਇਕ ਲੱਖ ਤੋਂ ਵਧੇਰੇ ਲੋਕ ਸੜਕ ਹਾਦਸਿਆਂ ਵਿਚ ਮੌਤ ਦਾ ਸ਼ਿਕਾਰ ਹੁੰਦੇ ਹਨ, ਲੱਖਾਂ ਅਪਾਹਜ ਹੁੰਦੇ ਹਨ ਅਤੇ ਜਾਨੀ ਨੁਕਸਾਨ ਦੇ ਨਾਲ ਨਾਲ ਮਾਲੀ ਨੁਕਸਾਨ ਵੀ ਹੁੰਦਾ ਹੈ। ਸ਼ਾਇਦ ਇਸ ਦੇ ਮੱਦੇਨਜ਼ਰ ਮੁਲਕ ਦੀ ਸੰਸਦ ਵਿਚ ....

ਹੁਣ ਦਬਾਇਆਂ ਵੀ ਨਹੀਂ ਦੱਬਦੇ ਅਸੀਂ

Posted On August - 5 - 2019 Comments Off on ਹੁਣ ਦਬਾਇਆਂ ਵੀ ਨਹੀਂ ਦੱਬਦੇ ਅਸੀਂ
ਇਹ ਬਹਿਸ ਚੱਲਦੀ ਰਹੇਗੀ ਕਿ ਉਨਾਓ ਜਬਰ-ਜਨਾਹ ਮਾਮਲੇ ਦੀ ਪੀੜਤ ਲੜਕੀ ਉੱਤੇ ਕਹਿਰ ਢਾਹੁਣ ਵਾਲੇ ਸਿਆਸੀ ਨੇਤਾ ਨੂੰ ਪਾਰਟੀ ਵਿੱਚੋਂ ਪਹਿਲੋਂ ਹੀ ਕਿਉਂ ਨਹੀਂ ਕੱਢਿਆ ਗਿਆ, ਇਨਸਾਫ਼ ਦੀ ਚੱਕੀ ਏਨੀ ਹੌਲੀ ਕਿਉਂ ਚੱਲ ਰਹੀ ਸੀ, ਉਹਦੇ ਅਤੇ ਉਹਦੇ ਪਰਿਵਾਰ ਉੱਤੇ ਇੱਕ ਤੋਂ ਬਾਅਦ ਇੱਕ ਜ਼ੁਲਮ ਕਿਵੇਂ ਹੁੰਦੇ ਰਹੇ। ਸੂਬੇ ਦੀ ਸਰਕਾਰ ਨੂੰ ਮਿਹਣੇ ਤਾਅਨੇ ਸੁਣਨੇ ਪੈ ਰਹੇ ਹਨ। ਕਾਨੂੰਨ ਹੁਣ ਆਪਣੀ ਇੱਜ਼ਤ ਬਚਾਉਣ ਲਈ ਓਹੜ ....

ਸਿਆਸਤ ਅਤੇ ਅਫ਼ਸਰਸ਼ਾਹੀ ਦਾ ਗੱਠਜੋੜ

Posted On August - 5 - 2019 Comments Off on ਸਿਆਸਤ ਅਤੇ ਅਫ਼ਸਰਸ਼ਾਹੀ ਦਾ ਗੱਠਜੋੜ
ਜਮਹੂਰੀ ਕਾਰਜ ਪ੍ਰਣਾਲੀ ਵਿਚ ਲੋਕਾਂ ਦੁਆਰਾ ਚੁਣੇ ਨੁਮਾਇੰਦਿਆਂ ਦੁਆਰਾ ਸਰਕਾਰ ਚਲਾਈ ਜਾਂਦੀ ਹੈ ਅਤੇ ਇਸ ਨੂੰ ਵਿਧਾਨਪਾਲਿਕਾ ਦਾ ਨਾਮ ਦਿੱਤਾ ਜਾਂਦਾ ਹੈ। ਸੌਖੀ ਭਾਸ਼ਾ ਵਿਚ ਇਸ ਨੂੰ ਅਸੀਂ ਲੋਕਾਂ ਦੀ ਸਰਕਾਰ ਆਖਦੇ ਹਾਂ। ....

ਸਦਭਾਵੀ ਅਤੀਤ ਦੇ ਕਦਮ ਤੇ ਨਿਸ਼ਾਨ…

Posted On August - 5 - 2019 Comments Off on ਸਦਭਾਵੀ ਅਤੀਤ ਦੇ ਕਦਮ ਤੇ ਨਿਸ਼ਾਨ…
ਛਤਰਪਤੀ ਸ਼ਿਵਾਜੀ ਨੂੰ ਮੱਧ ਯੁੱਗ ਵਿਚ ਹਿੰਦੂਆਂ ਦੀ ਰਾਜਸੀ-ਸਮਾਜਿਕ ਪੁਨਰ-ਸੁਰਜੀਤੀ ਦਾ ਮੋਢੀ ਮੰਨਿਆ ਜਾਂਦਾ ਹੈ। ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਤਾਂ ਇਸ ਮਰਾਠਾ ਮਹਾਰਥੀ ਨੂੰ ਹਿੰਦੂ ਮੱਤ ਦਾ ਆਖ਼ਰੀ ਅਵਤਾਰ ਵੀ ਮੰਨਦੀ ਹੈ। ....

ਪਰਮਾਣੂ ਪਲਾਂਟ ਮਨੁੱਖੀ ਸਿਹਤ ਲਈ ਖ਼ਤਰਾ

Posted On July - 29 - 2019 Comments Off on ਪਰਮਾਣੂ ਪਲਾਂਟ ਮਨੁੱਖੀ ਸਿਹਤ ਲਈ ਖ਼ਤਰਾ
ਪੰਜਾਬ ਵਿਚ ਪਰਮਾਣੂ ਬਿਜਲੀ ਪੈਦਾ ਕਰਨ ਲਈ ਪਲਾਂਟ ਲਾਉਣ ਦੀ ਗੱਲ ਕਾਰਨ ਇਹ ਵਿਸ਼ਾ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਭਾਰਤ ਵਿਕਾਸਸ਼ੀਲ ਮੁਲਕ ਹੈ ਤੇ ਸਾਨੂੰ ਵੱਡੀ ਮਾਤਰਾ ਵਿਚ ਊਰਜਾ ਦੀ ਲੋੜ ਹੈ। ਇਹ ਊਰਜਾ ਬਿਜਲੀ ਦੇ ਰੂਪ ਵਿਚ ਸਾਨੂੰ ਕੋਲਾ, ਡੀਜ਼ਲ, ਡੈਮਾਂ, ਸੂਰਜੀ ਊਰਜਾ, ਵਾਯੂ ਤੇ ਪਰਮਾਣੂ ਊਰਜਾ ਤੋਂ ਪ੍ਰਾਪਤ ਹੁੰਦੀ ਹੈ। ....

ਦੂਜੇ ਆਲਮੀ ਕੱਪ ਵਾਲਾ ਇਮਰਾਨ ਤੇ ਉਸ ਦੇ ਨੁਕਤਾਚੀਨ

Posted On July - 29 - 2019 Comments Off on ਦੂਜੇ ਆਲਮੀ ਕੱਪ ਵਾਲਾ ਇਮਰਾਨ ਤੇ ਉਸ ਦੇ ਨੁਕਤਾਚੀਨ
ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਦੇ ਅਮਰੀਕਾ ਦੌਰੇ ਨੂੰ ਹੁਕਮਰਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵੱਲੋਂ ਵੱਡੀ ਕਾਮਯਾਬੀ ਵਜੋਂ ਦਰਸਾਇਆ ਜਾ ਰਿਹਾ ਹੈ। ਖ਼ੁਦ ਇਮਰਾਨ ਵੀ ਇਸ ਦੌਰੇ ਨੂੰ ‘ਬੇਹੱਦ ਕਾਮਯਾਬ’ ਦੱਸਦਾ ਆ ਰਿਹਾ ਹੈ। ਵਾਸ਼ਿੰਗਟਨ ਤੋਂ ਵਤਨ ਪਰਤਣ ’ਤੇ ਇਸਲਾਮਾਬਾਦ ਹਵਾਈ ਅੱਡੇ ਉੱਤੇ ਆਪਣੇ ਹਮਾਇਤੀਆਂ ਦੇ ਵੱਡੇ ਹਜੂਮ ਨੂੰ ਮੁਖ਼ਾਤਿਬ ਹੁੰਦਿਆਂ ਵਜ਼ੀਰੇ-ਆਜ਼ਮ ਨੇ ਕਿਹਾ, ‘‘ਮੈਨੂੰ ਜਾਪਦਾ ਹੈ ਕਿ ਜਿਵੇਂ ਮੈਂ ਕ੍ਰਿਕਟ ਦਾ ਆਲਮੀ ਕੱਪ ਦੁਬਾਰਾ ਜਿੱਤ ਕੇ ਲਿਆਂਦਾ ....

ਜਿਹੜੀਆਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ

Posted On July - 29 - 2019 Comments Off on ਜਿਹੜੀਆਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ
ਅੰਗਰੇਜ਼ੀ ਦੇ ਸ਼ਬਦ Sovereign ਵਿੱਚ ਇੰਨੀ ਸ਼ਕਤੀ ਭਰੀ ਹੋਈ ਹੈ ਕਿ ਕਿਸੇ ਨਾਸਤਕ ਨੂੰ ਵੀ ਇਹਦਾ ਮਤਲਬ ਸਮਝਾਉਣ ਲਈ ਰੱਬ ਦਾ ਸਹਾਰਾ ਲੈਣਾ ਪੈਂਦਾ ਹੈ। ਪ੍ਰਭੂਸੱਤਾ ਸੰਪੰਨ ਹੋ ਜਾਣ ਦੇ ਖ਼ੁਆਬ ਨੇ ਦੁਨੀਆਂ ਵਿੱਚ ਅਣਗਿਣਤ ਲੜਾਈਆਂ ਕਰਵਾਈਆਂ, ਲਹੂ ਦੇ ਦਰਿਆ ਵਹਾਏ, ਅਸਲੋਂ ਵਹਿਸ਼ਤੀ ਪਰ ਬਾਹਰੋਂ ਧਾਰਮਿਕ ਬਿਆਨੀਏ ਸਿਰਜੇ। ਰਾਜਨੀਤੀ, ਸੱਤਾ ਸੰਘਰਸ਼ ਅਤੇ ਧਰਮ ਦੇ ਕੈਂਚੀਆਂ ਵਾਲੇ ਮੋੜ ’ਤੇ ਖੜ੍ਹ, ਅਹਿਲੇ-ਕਿਤਾਬ ਦੇ ਪ੍ਰਣਾਇਆਂ ਨੇ ਫਲਸਫ਼ਾ ਘੜਿਆ ....

ਉਡਦੀ ਖ਼ਬਰ

Posted On July - 29 - 2019 Comments Off on ਉਡਦੀ ਖ਼ਬਰ
ਫਰਜ਼ਾਂ ਦੀ ‘ਭਾਰੀ’ ਪੰਡ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹੇ ਦੇ ਮਾਲਕ ਮੰਨਿਆ ਜਾਂਦਾ ਰਿਹਾ ਹੈ ਤੇ ਅੱਜ ਵੀ ਸਥਿਤੀ ਉਹੀ ਹੈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਵਿਚੋਂ ਬਹੁਤੇ ਆਪਣੇ ਅਧਿਕਾਰਾਂ ਬਾਰੇ ਸੁਚੇਤ ਰਹਿੰਦੇ ਹਨ, ਪਰ ਫ਼ਰਜ਼ਾਂ ਪ੍ਰਤੀ ਅਵੇਸਲਾਪਣ ਦਿਖਾ ਜਾਂਦੇ ਹਨ। ਇਸ ਦੀ ਇਕ ਮਿਸਾਲ ਬੀਤੇ ਦਿਨੀਂ ਦੇਖਣ ਨੂੰ ਮਿਲੀ। ਉੱਡਦੀ ਖ਼ਬਰ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਵਧ ਰਹੀ ਤਸਕਰੀ ਰੋਕਣ ਲਈ ਡਿਪਟੀ 

ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ

Posted On July - 22 - 2019 Comments Off on ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ
ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਹੈ ਗਰੀਨਲੈਂਡ। ਅਮਰੀਕੀ ਸੂਬੇ ਕੈਲੀਫੋਰਨੀਆਂ ਤੋਂ ਪੰਜ ਗੁਣਾਂ ਵੱਡਾ। 700 ਮੀਲ ਚੌੜਾ, 1500 ਮੀਲ ਲੰਮਾ। ਇਸ ਦਾ ਕੁੱਲ ਰਕਬਾ ਅੱਠ ਲੱਖ ਵਰਗ ਮੀਲ ਤੋਂ ਵੱਧ ਮੰਨਿਆ ਜਾਂਦਾ ਹੈ ਜਿਸ ਦੇ ਤਿੰਨ-ਚੌਥਾਈ ਤੋਂ ਵੱਧ ਹਿੱਸੇ ਵਿਚ ਸਿਰਫ਼ ਬਰਫ਼ ਹੈ। ਬਾਕੀ ਦੀ ਥਾਂ ’ਤੇ ਕੁਝ ਹਰਿਆਲੀ ਹੈ। ....

ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ

Posted On July - 22 - 2019 Comments Off on ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ
ਭਾਰਤ ਜਿਹੀ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਵਿਚ ਹਰ ਪੰਜ ਸਾਲ ਬਾਅਦ ਇਹ ਆਵਾਜ਼ ਸੁਣਾਈ ਦਿੰਦੀ ਹੈ ਕਿ ਨੇਤਾਵਾਂ ਦੇ ਪੰਜ ਸਾਲ ਅਤੇ ਵੋਟਰ ਦਾ ਇਕ ਦਿਨ। ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਤਮਾ ਦੀ ਆਵਾਜ਼ ਸੁਣ ਕੇ ਮਤਦਾਨ ਕਰਨ; ਕਿਸੇ ਡਰ, ਦਬਾਅ ਜਾਂ ਲਾਲਚ ਨਾਲ ਨਹੀਂ। ਦੇਸ਼ ਦੇ ਵੋਟਰਾਂ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਜਾਗਰੂਕ ਵੋਟਰ ਹੀ ਸਿਹਤਮੰਦ ਜਮਹੂਰੀਅਤ ....

ਮੈਂ ਤੇ ਮੀਆਂ ਸਕੇ ਭਰਾ

Posted On July - 22 - 2019 Comments Off on ਮੈਂ ਤੇ ਮੀਆਂ ਸਕੇ ਭਰਾ
ਤੁਸਾਂ ਕਵਿਤਾ ਦੀਆਂ ਬੜੀਆਂ ਵੰਨਗੀਆਂ ਪੜ੍ਹੀਆਂ ਨੇ ਹੁਣ ਤੱਕ। ਛੰਦਬੰਦ, ਖੁੱਲ੍ਹੀ ਬਹਿਰ ਵਾਲੀਆਂ, ਰੋਮਾਂਚਕ, ਸੂਫ਼ੀ, ਕਿੱਸਾ ਕਾਵਿ ਅਤੇ ਉਹ ਰਸਾਂ ਵਾਲੀਆਂ - ਬੀਰ ਰਸ, ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ ਅਤੇ ਕਿੰਨੇ ਹੀ ਰਸ, ਹੋਰ ਪਰ੍ਹੇ ਹੋਰ ਹੋਰ। ਪਰ ਇਹ ਵਾਲੀ ਵੰਨਗੀ ਨਵੀਂ ਜਨਮੀ ਹੈ - ਮੀਆਂ ਕਾਵਿ। ....
Available on Android app iOS app
Powered by : Mediology Software Pvt Ltd.