ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਪਰਵਾਜ਼ › ›

Featured Posts
ਮੀਡੀਆ ਦੀ ਆਜ਼ਾਦੀ ਲਈ ਕਾਨੂੰਨੀ ਜਦੋਜਹਿਦ

ਮੀਡੀਆ ਦੀ ਆਜ਼ਾਦੀ ਲਈ ਕਾਨੂੰਨੀ ਜਦੋਜਹਿਦ

ਵਾਹਗਿਓਂ ਪਾਰ ਪਾਕਿਸਤਾਨੀ ਨਿਊਜ਼ ਚੈਨਲਾਂ ਤੇ ਸਰਕਾਰੀ ਅਦਾਰਿਆਂ ਦਰਮਿਆਨ ਟਕਰਾਅ ਲਗਾਤਾਰ ਜਾਰੀ ਹੈ। ਏਆਰਵਾਈ (ਐਰੀ) ਨਿਊਜ਼ ਤੋਂ ਬਾਅਦ ਜਿਓ ਨਿਊਜ਼ ਨੇ ਵੀ ਮਰਕਜ਼ੀ ਸਰਕਾਰ ਅਤੇ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੈਮਰਾ) ਉਪਰ ਬੇਲੋੜੀ ਦਖ਼ਲਅੰਦਾਜ਼ੀ ਤੇ ਡਰਾਉਣ-ਧਮਕਾਉਣ ਦੇ ਦੋਸ਼ ਲਾਏ ਹਨ ਅਤੇ ਨਾਲ ਹੀ ਨਿਆਂ ਲੈਣ ਵਾਸਤੇ ਅਦਾਲਤ ਵਿਚ ਜਾਣਾ ਮੁਨਾਸਿਬ ਸਮਝਿਆ ...

Read More

ਗ਼ਰੀਬੀ ਤੋਂ ਮੁਕਤੀ ਲਈ ਆਵਾਜ਼ਾਂ ਨੂੰ ਵੀ ਥਾਂ ਦਿਓ

ਗ਼ਰੀਬੀ ਤੋਂ ਮੁਕਤੀ ਲਈ ਆਵਾਜ਼ਾਂ ਨੂੰ ਵੀ ਥਾਂ ਦਿਓ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ ਅਰਥ-ਸ਼ਾਸਤਰ ਨੋਬੇਲ ਪੁਰਸਕਾਰ ਜੇਤੂ ਭਾਰਤੀ ਅਰਥ ਵਿਗਿਆਨੀ ਅਭਿਜੀਤ ਬੈਨਰਜੀ ਤੇ ਉਸ ਦੇ ਸਾਥੀ ਖੋਜਾਰਥੀਆਂ ਨੇ ਜੋ ਵਿਸ਼ਲੇਸ਼ਣ ਭਾਰਤ ਤੇ ਵਿਸ਼ਵ ਬਾਰੇ ਦਿੱਤੇ ਹਨ, ਉਹ ਬੇਹੱਦ ਰੌਚਕ ਤੇ ਅਰਥ ਭਰਪੂਰ ਹਨ। ਉਨ੍ਹਾਂ ਨੇ ਅਰਥ ਸ਼ਾਸਤਰ ਦੇ ਮੂਲ ਸਿਧਾਂਤ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਇਹ ਅਰਥ ...

Read More

ਵੇ ਮੇਰੀ ਰੰਗ ਦੇ ਉਂਗਲੀ ਮੌਲਾ

ਵੇ ਮੇਰੀ ਰੰਗ ਦੇ ਉਂਗਲੀ ਮੌਲਾ

ਐੱਸ ਪੀ ਸਿੰਘ* ਅੱਜ ਜਿਸ ਵੇਲੇ ਤੁਸੀਂ ਇਹ ਸਤਰਾਂ ਪੜ੍ਹ ਰਹੇ ਹੋਵੋਗੇ, ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਅਤੇ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਵਹੀਰਾਂ ਘੱਤ ਕੇ ਲੋਕ ਆਪਣੀਆਂ ਉਂਗਲੀਆਂ ਉੱਤੇ ਨੀਲੀ ਸਿਆਹੀ ਲਗਵਾਉਣ ਜਾ ਰਹੇ ਹੋਣਗੇ। ਅੱਗੇ ਪਿੱਛੇ ਨੇਤਾ ਲੋਕਾਂ ਦੀ ਸੇਵਾ ਲਈ ਕਿੰਨੀ ਕੁ ਸੁਖਾਲਿਆਂ ਦਸਤਯਾਬ ਹੁੰਦੇ ਹਨ, ਇਹ ...

Read More

ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ

ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ

ਐੱਸ ਪੀ ਸਿੰਘ* ਆਪਣੀ ਜ਼ਮੀਨ ਉਹਦੀ ਕੋਈ ਨਹੀਂ ਸੀ। ਭੋਇੰ ਦਾ ਛੋਟਾ ਜਿਹਾ ਟੋਟਾ ਹਿੱਸੇ ’ਤੇ ਲੈ ਕੇ ਖੇਤੀ ਕਰਦਾ ਸੀ। ਉਸ ਦਿਨ ਉਹ ਆਪਣੇ ਘਰ ਸਾਹਮਣੇ ਖੁੱਲ੍ਹੇ ਦਲਾਨ ਵਿੱਚ ਬੈਠਾ ਲੱਕੜ ਦਾ ਇੱਕ ਮੁੱਠਾ ਜਿਹਾ ਤਰਾਸ਼ ਰਿਹਾ ਸੀ। ਖੌਰੇ ਕੀ ਬਣਾਉਣਾ ਸੀ ਉਸ? ਅਚਾਨਕ ਕੁਝ ਲੋਕਾਂ ਉਹਨੂੰ ਆ ਘੇਰਿਆ। ਇੱਕ ਗੋਰੀ ...

Read More

ਲੋਕਰਾਜ ’ਚ ਵਿਚਾਰੇ ਲੋਕ

ਲੋਕਰਾਜ ’ਚ ਵਿਚਾਰੇ ਲੋਕ

ਲਕਸ਼ਮੀਕਾਂਤਾ ਚਾਵਲਾ ਲੋਕਰਾਜ ਵਿਚਾਰੇ ਲੋਕਾਂ ਲਈ ਕਿੱਥੇ? ਜਦੋਂ ਤੋਂ ਭਾਰਤ ਆਜ਼ਾਦ ਹੋਇਆ, ਦੇਸ਼ ਨੂੰ ਸੰਵਿਧਾਨ ਮਿਲਿਆ ਅਤੇ ਜਦੋਂ ਤੋਂ ਵਿਦਿਆਰਥੀ ਜੀਵਨ ਸ਼ੁਰੂ ਹੋਇਆ, ਲਗਾਤਾਰ ਇਹੀ ਪੜ੍ਹਿਆ-ਸੁਣਿਆ ਅਤੇ ਆਖਿਆ ਕਿ ਭਾਰਤ ਵਿਚ ਲੋਕਾਂ ਦਾ ਰਾਜ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੈ। ਸਮਾਂ ਗੁਜ਼ਰਨ ਦੇ ਨਾਲ ਨਾਲ ਹਾਲਤ ਇਹ ਹੋ ਗਈ ਕਿ ਰਾਜ ...

Read More

ਸਿੱਖੀ ਆਨ ਤੇ ਸ਼ਾਨ ਦੀ ਗਾਥਾ...

ਸਿੱਖੀ ਆਨ ਤੇ ਸ਼ਾਨ ਦੀ ਗਾਥਾ...

ਸੁਰਿੰਦਰ ਸਿੰਘ ਤੇਜ ਪੜ੍ਹਦਿਆਂ-ਸੁਣਦਿਆਂ ਕੌਫੀ ਟੇਬਲ ਪੁਸਤਕਾਂ ਮੁੱਖ ਤੌਰ ’ਤੇ ਕੌਫੀ ਟੇਬਲਾਂ ਦੇ ਸ਼ਿੰਗਾਰ ਲਈ ਹੁੰਦੀਆਂ ਹਨ। ਇਨ੍ਹਾਂ ਉੱਤੇ ਸਿਰਫ਼ ਨਜ਼ਰ ਮਾਰੀ ਜਾਂਦੀ ਹੈ; ਤਸਵੀਰਾਂ ਦੀ ਭਰਮਾਰ ਕਾਰਨ ਪੜ੍ਹਨ ਲਈ ਬਹੁਤਾ ਕੁਝ ਨਹੀਂ ਹੁੰਦਾ। ਤਸਵੀਰਾਂ ਦੇ ਨਾਲ ਜਿਹੜੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ, ਉਹ ਵੀ ਸਰਸਰੀ ਕਿਸਮ ਦੀ ਹੁੰਦੀ ਹੈ। ‘ਸਿੱਖ ਹੈਰੀਟੇਜ: ...

Read More


ਮੇਰਾ ਕਹਾਣੀ ਸੰਸਾਰ

Posted On August - 29 - 2010 Comments Off on ਮੇਰਾ ਕਹਾਣੀ ਸੰਸਾਰ
ਲੇਖਕ: ਰਾਜਿੰਦਰ ਭੋਗਲ, ਮੁੱਲ: 200 ਰੁਪਏ, ਸਫ਼ੇ: 176 ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਰਾਜਿੰਦਰ ਭੋਗਲ ਨਾਮਣੇ ਵਾਲਾ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਸਿਰਫ਼ ਮਨੋਰੰਜਨ ਤੱਕ ਸੀਮਤ ਨਾ ਹੋ ਕੇ ਅਜਿਹਾ ਸੰਦੇਸ਼ ਦਿੰਦੀਆਂ ਹਨ ਕਿ ਪਾਠਕ ਅੱਗੇ ਕਈ ਤਰ੍ਹਾਂ ਦੇ ਅਣਸੁਲਝੇ ਸਵਾਲ ਖੜ੍ਹੇ ਹੋ ਜਾਂਦੇ ਹਨ। ਉਸਦੀਆਂ ਕਹਾਣੀਆਂ ਦੇ ਵਿਸ਼ੇ ਬਾਕਮਾਲ ਹੁੰਦੇ ਨੇ ਤੇ ਘੱਟ ਪਾਤਰ ਵੱਡੇ ਮਸਲਿਆਂ ਵੱਲ ਧਿਆਨ ਦਿਵਾਉਂਦੇ ਹਨ। ਭੋਗਲ ਦੀਆਂ ਜ਼ਿਆਦਾਤਰ ਕਹਾਣੀਆਂ ਸਾਡੇ ਸਮਾਜਿਕ ਤਾਣੇ-ਬਾਣੇ ਨਾਲ ਜੁੜੀਆਂ 

ਕੱਫਣ (ਕਹਾਣੀਆਂ)

Posted On August - 29 - 2010 Comments Off on ਕੱਫਣ (ਕਹਾਣੀਆਂ)
ਲੇਖਕ: ਮੁਨਸ਼ੀ ਪ੍ਰੇਮ ਚੰਦ (ਅਨੁ. ਜਸਪ੍ਰੀਤ ਜਗਰਾਓਂ) ਪੰਨੇ: 135 ਮੁੱਲ: 150 ਰੁਪਏ ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ। ਕਿਸੇ ਵੀ ਭਾਸ਼ਾ ਦੇ ਚੰਗੇ ਸਾਹਿਤ ਦਾ ਦੂਸਰੀ ਭਾਸ਼ਾ ਵਿਚ ਅਨੁਵਾਦ ਭਾਸ਼ਾ ਤੇ ਸਾਹਿਤ ਦੀ ਚੜ੍ਹਦੀ ਕਲਾ ਲਈ ਲਾਹੇਵੰਦਾ ਹੁੰਦਾ ਹੈ। ਇਸ ਦੇ ਦੋ ਫਾਇਦੇ ਹੁੰਦੇ ਹਨ ਇਕ ਤਾਂ ਉਹ ਪਾਠਕ, ਜਿਹੜੇ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਨਹੀਂ ਰੱਖਦੇ, ਆਸਾਨੀ ਨਾਲ ਆਪਣੀ ਭਾਸ਼ਾ ਵਿਚ ਦੂਸਰੇ ਸਾਹਿਤ ਦਾ ਆਨੰਦ ਮਾਣ ਸਕਦੇ ਹਨ। ਦੂਸਰਾ ਅਨੁਵਾਦਕ ਨੂੰ ਆਪਣੀ ਭਾਸ਼ਾ ਦੀ ਸਮਰੱਥਾ ਦਾ ਪਤਾ ਲੱਗਦਾ 

ਸਭਿਆਚਾਰ, ਸਰਕਾਰਾਂ ਤੇ ਸੰਸਥਾਵਾਂ

Posted On August - 29 - 2010 Comments Off on ਸਭਿਆਚਾਰ, ਸਰਕਾਰਾਂ ਤੇ ਸੰਸਥਾਵਾਂ
ਲਾਭ ਸਿੰਘ ਖੀਵਾ ਸਭਿਆਚਾਰ ਆਪਣੇ ਤੌਰ ’ਤੇ ਬੜਾ ਵਿਸ਼ਾਲ ਤੇ ਖੁੱਲ੍ਹਾ ਸੰਕਲਪ ਹੈ। ਸਿਧਾਂਤਕ ਤੌਰ ’ਤੇ ਇਸ ਸੰਕਲਪ ਨੂੰ ਸਮਝਣ ਲਈ ਇਸ ਦੇ ਸੁਭਾਅ ਤੇ ਸਰੂਪ ਨੂੰ ਨਿਖੇੜ ਕੇ ਵੇਖਣ ਦੀ ਲੋੜ ਹੈ। ਸਭਿਆਚਾਰ ਕੋਈ ਖੜੋਤੀ ਅਵਸਥਾ (static) ਨਹੀਂ ਹੈ, ਸਗੋਂ ਲਗਾਤਾਰ ਗਤੀਸ਼ੀਲ ਹੈ। ਕੋਈ ਵੀ ਸਭਿਆਚਾਰ ਖਾਲਸ ਨਹੀਂ ਹੁੰਦਾ, ਸਗੋਂ ਮਿੱਸਾ ਹੁੰਦਾ ਹੈ। ਇਸ ਦੇ ਨਾਲ ਹੀ ਕਿਸੇ ਕੌਮ ਦੇ ਹਰ ਖਿੱਤੇ ਦਾ ਆਪਣਾ ਸਭਿਆਚਾਰ ਹੁੰਦਾ ਹੈ। ਇਹ ਤਿੰਨ ਨੁਕਤੇ ਇਸ ਦੇ ਬੁਨਿਆਦੀ ਸੁਭਾਅ ਵਿਚ ਜਜ਼ਬ ਹਨ। ਕਿਸੇ ਖਿੱਤੇ ਦੀ ਸਾਰੀ 

ਪੜਚੋਲ

Posted On August - 29 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਅਜੋਕੇ ਸ਼ਿਲਾਲੇਖ: ਡਾ. ਜੋਗਿੰਦਰ ਕੈਰੋਂ ਤੇ ਡਾ. ਰਵਿੰਦਰ ਦੀ ਸੰਪਾਦਨਾ ਹੇਠ ਛਪ ਰਹੇ ਤਿਮਾਹੀ ਪਰਚੇ ਦੇ ਤਾਜ਼ਾ ਅੰਕ (ਜੁਲਾਈ-ਸਤੰਬਰ) ਵਿੱਚ ਹੇਠ ਵਗੇ ਦਰਿਆ (ਸੰਪਾਦਕੀ) ਵਿਚ ਲੋਕਾਂ ਦੀ ਸਾਹਿਤ ਪੜ੍ਹਨ ਵਿੱਚ ਘੱਟ ਰਹੀ ਰੁਚੀ ਬਾਰੇ ਠੀਕ ਬਿਆਨਿਆ ਗਿਆ ਹੈ। ਲੋਕ ਪੁਸਤਕ ਜਾਂ ਮੈਗਜ਼ੀਨ ਨੂੰ ਖਰੀਦ ਕੇ ਪੜ੍ਹਨਾ ਪਸੰਦ ਨਹੀਂ ਕਰਦੇ ਇੱਥੋਂ ਤੱਕ ਕਿ ਪਿਆਰ ਸਹਿਤ ਭੇਟ ਕੀਤੀ ਪੁਸਤਕ ਵੀ ਅਲਮਾਰੀ ਦਾ ਸ਼ਿੰਗਾਰ ਹੀ ਬਣਦੀ ਹੈ। ਇਸ ਵਿਚ ਨਸੀਹਤ ਦਿੱਤੀ ਗਈ ਹੈ ਕਿ ਹੋਰ ਫਜ਼ੂਲ ਖਰਚੀ ਛੱਡ ਆਪਣਾ 

ਸਿੱਖ ਧਰਮ ਅਤੇ ਹਿੰਦੂ ਧਰਮ

Posted On August - 29 - 2010 Comments Off on ਸਿੱਖ ਧਰਮ ਅਤੇ ਹਿੰਦੂ ਧਰਮ
ਪੰਨੇ: 220, ਕੀਮਤ: 150 ਰੁਪਏ ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ। ਡਾ. ਅੰਮ੍ਰਿਤ ਕੌਰ ਰੈਣਾ ਇਕੋ ਸਮੇਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਲਿਖਣ ਵਾਲੀ ਪ੍ਰੌਢ ਲੇਖਕਾ ਹੈ। ਉਸ ਦੀ ਖੋਜ ਦਾ ਵਿਸ਼ਾ ਜ਼ਿਆਦਾ ਕਰਕੇ ਧਰਮ ਅਤੇ ਸਿੱਖਿਆ ਰਿਹਾ ਹੈ, ਜਿਹਾ ਕਿ ਉਸ ਦੀਆਂ ਪਹਿਲਾਂ ਪ੍ਰਕਾਸ਼ਿਤ ਪੁਸਤਕਾਂ ਦੇ ਨਾਵਾਂ ਤੋਂ ਸਪੱਸ਼ਟ ਹੈ: ਐਜੂਕੇਸ਼ਨ ਫਿਲਾਸਫੀ ਆਫ ਸਿਖ ਗੁਰੂਜ਼, ਗੁਰੂ ਨਾਨਕ ਦਾ ਸਿੱਖਿਆ ਦਰਸ਼ਨ, ਐਜੂਕੇਸ਼ਨ ਫਿਲਾਸਫੀ ਆਫ ਗੁਰੂ ਨਾਨਕ ਦੇਵ ਜੀ, ਸਿੱਖ ਗੁਰੂਆਂ ਦੀ ਵਿਦਿਅਕ ਦੇਣ, ਸਿੱਖ ਗੁਰੂਓਂ 

ਸਾਹਿਤਕ ਸਰਗਰਮੀਆਂ

Posted On August - 29 - 2010 Comments Off on ਸਾਹਿਤਕ ਸਰਗਰਮੀਆਂ
ਕੈਨੇਡਾ ਵਿਚ ਡਾ. ਸਿਰਜਣਾ ਦਾ ਸਨਮਾਨ ਵੈਨਕੂਵਰ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬੀ ਦੇ ਤਿਮਾਹੀ ਸਾਹਿਤਕ ਪਰਚੇ ’ਸਿਰਜਣਾ’ ਦੇ ਸੰਪਾਦਕ ਅਤੇ ਵਿਦਵਾਨ ਆਲੋਚਕ ਡਾ. ਰਘਬੀਰ ਸਿੰਘ ਸਿਰਜਣਾ ਦਾ ਇੱਥੇ ਸਰੀ ਸਟਰਾਅਬਰੀ ਹਿਲ ਲਾਇਬਰੇਰੀ ਹਾਲ ਵਿਖੇ ਕਰਵਾਏ ਸਮਾਗਮ ਵਿਚ ਸਨਮਾਨ ਕੀਤਾ ਗਿਆ। ਯਾਦ ਰਹੇ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਉਨ੍ਹਾਂ ਨੂੰ ਸਾਹਿਤਕ ਪੱਤਰਕਾਰੀ ਵਿਚ ਪਾਏ ਨਿੱਗਰ ਯੋਗਦਾਨ ਬਦਲੇ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰੀ ਪੁਰਸਕਾਰ ਦਿੱਤਾ ਸੀ। ਪੰਜਾਬੀ 

ਪੜਚੋਲ

Posted On August - 22 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਨਜ਼ਰੀਆ: ਸਾਹਿਤ ਸੇਵਕ ਡਾ. ਐਮ. ਤਰਸੇਮ ਦੀ ਸੰਪਾਦਨਾ ਹੇਠ ਛਪੇ ਤਾਜ਼ਾ ਅੰਕ (ਜੁਲਾਈ-ਸਤੰਬਰ) ਦਾ ਵਿਸ਼ੇਸ਼ ਕਵੀ ਮਦਨ ਵੀਰਾ ਹੈ। ਨਵੀਂ ਪੀੜ੍ਹੀ ਦੇ ਇਸ ਕਵੀ ਦੀ ਕਵਿਤਾ ਰਾਹੀਂ ਸਮਾਜਕ ਨਿਆਂ ’ਤੇ ਕਟਾਖਸ਼ ਕਬਾਲੇ-ਗੌਰ ਹੈ। ਇਸੇ ਤਰ੍ਹਾਂ ਸੰਪਾਦਕੀ ਵਿਚ ਮਾਤ ਭਾਸ਼ਾ ਪੰਜਾਬੀ ਪ੍ਰਤੀ ਪ੍ਰਗਟਾਈ ਚਿੰਤਾ ਸਰਕਾਰ ਦੀਆਂ ਅੱਖਾਂ ਖੋਲ੍ਹ ਰਹੀ ਹੈ। ਪਰ ਸਰਕਾਰ ਨੇ ਤਾਂ ਅੱਖਾਂ ਨਾ ਖੋਲ੍ਹਣ ਦਾ ਤਹੱਈਆ ਕੀਤਾ ਹੋਇਆ ਹੈ। ਡਾ. ਦਲਜੀਤ ਸਿੰਘ ਦੇ ਓਸਾਮਾ ਬਿਨ ਲਾਦੇਨ ਬਾਰੇ ਦੋ 

ਮਹਿਫ਼ਿਲ ਸ਼ਿਅਰਾਂ ਦੀ

Posted On August - 22 - 2010 Comments Off on ਮਹਿਫ਼ਿਲ ਸ਼ਿਅਰਾਂ ਦੀ
ਲੇਖਕ: ਗੁਰਦਿਆਲ ਰੌਸ਼ਨ ਤੇ ਉਲਫ਼ਤ ਬਾਜਵਾ ਪੰਨੇ: 200; ਮੁੱਲ: 120 ਰੁਪਏ ਪ੍ਰਕਾਸ਼ਕ: ਲਾਹੌਰ ਬੁੱਕ ਸ਼ਾਪ, ਲੁਧਿਆਣਾ। ਗੁਰਦਿਆਲ ਰੌਸ਼ਨ ਤੇ ਉਲਫ਼ਤ ਬਾਜਵਾ ਪੰਜਾਬੀ ਦੇ ਉਸਤਾਦ ਗ਼ਜ਼ਲਗੋ ਹਨ। ਦੋਹਾਂ ਨੇ ਹੀ ਕਾਫੀ ਗਿਣਤੀ ਵਿੱਚ ਨਵੇਂ ਉਭਰਦੇ ਗ਼ਜ਼ਲਕਾਰਾਂ ਨੂੰ ਸ਼ਾਗਿਰਦ ਬਣਾ ਕੇ ਪ੍ਰੌਢ ਤੇ ਚਰਚਿਤ ਗ਼ਜ਼ਲਗੋ ਬਣਾਇਆ ਹੈ। ਗੁਰਦਿਆਲ ਰੌਸ਼ਨ ਦੀਪਕ ਜੈਤੋਈ ਸਕੂਲ ਦਾ ਅਜਿਹਾ ਹੰਢਿਆ, ਪ੍ਰਚੰਡ ਹੋਇਆ ਨਾਯਾਬ ਹੀਰਾ ਹੈ, ਜਿਸ ਨੂੰ ਪ੍ਰਮੁੱਖ ਗ਼ਜ਼ਲਕਾਰ ਹੋਣ ਦਾ ਮਾਣ ਹਾਸਲ ਹੈ। ਉਹ ਬਹੁ-ਵਿਧਾਵਾਂ ਵਿੱਚ ਪੁਖਤਾ ਤੇ 

ਸੰਤੋਖ ਸਿੰਘ ਧੀਰ: ਬੋਲ ਰਿਹਾ ਪੈਗੰਬਰ

Posted On August - 22 - 2010 Comments Off on ਸੰਤੋਖ ਸਿੰਘ ਧੀਰ: ਬੋਲ ਰਿਹਾ ਪੈਗੰਬਰ
ਸੰਪਾਦਕ: ਜਸਪਾਲ ਜੱਸੀ ਸਫੇ: 80; ਮੁੱਲ 35 ਰੁਪਏ ਪ੍ਰਕਾਸ਼ਨ: ਸਲਾਮ ਪ੍ਰਕਾਸ਼ਨ ਸੰਤੋਖ ਸਿੰਘ ਧੀਰ ਪੰਜਾਬੀ ਦੇ ਮਹਾਨ ਸਾਹਿਤਕਾਰ ਸਨ ਅਤੇ ਉਨ੍ਹਾਂ ਬਾਰੇ ਰਸਮੀ ਜਾਣਕਾਰੀ ਦੇਣਾ ਏਥੇ ਵਾਜਬ ਨਹੀਂ ਲਗਦਾ। ਉਹ ਸਰੀਰਕ ਪੱਖੋਂ ਸਾਡੇ ਤੋਂ ਵਿਛੜ ਗਏ ਹਨ ਪ੍ਰੰਤੂ ਸਾਹਿਤਕ ਹਲਕਿਆਂ ਵਿਚ ਉਨ੍ਹਾਂ ਦਾ ਜ਼ਿਕਰ ਚਿਰ ਸਦੀਵੀ ਰਹੇਗਾ। ਹਥਲੀ ਪੁਸਤਕ ਇਕ ਸੰਪੂਰਨ ਪੁਸਤਕ ਦੀ ਦਿੱਖ ਤਾਂ ਪੇਸ਼ ਨਹੀਂ ਕਰਦੀ ਪ੍ਰੰਤੂ ਸਲਾਮ ਪ੍ਰਕਾਸ਼ਨ ਵੱਲੋਂ ਧੀਰ ਦੀਆਂ ਕਵਿਤਾਵਾਂ ਦੇ ਛਾਪੇ ਜਾ ਰਹੇ ਵੱਡ-ਅਕਾਰੀ ਗ੍ਰੰਥ ਦਾ 

‘ਕਿਹੋ ਜਿਹਾ ਸੀ ਜੀਵਨ

Posted On August - 22 - 2010 Comments Off on ‘ਕਿਹੋ ਜਿਹਾ ਸੀ ਜੀਵਨ
ਪੰਨੇ-288, ਮੁੱਲ: 300 ਰੁਪਏ ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ਪੰਜਾਬੀ ਵਾਰਤਕ ਜਾਂ ਵਿਸ਼ਾਗਤ ਵਿਕਾਸ ਤੇ ਵਿਧਾਗਤ ਵਿਹਾਰ, ਨਿਰੰਤਰ ਕਾਰਜਸ਼ੀਲ ਰਹਿੰਦਾ ਹੈ। ਕੋਈ ਵੀ ਵਿਧਾ ਨਿਬੰਧ, ਸੰਸਮਰਣ, ਸਾਹਿਤਕ  ਮੁਲਾਕਾਤਾਂ, ਲਲਿਤ ਨਿਬੰਧ, ਅਤੇ ਸਵੈ-ਜੀਵਨੀ ਜੋ ਚਿੰਤਕ ਅਤੇ ਚੇਤਨਾ ਦੇ ਪੱਖ ਤੋਂ ਸਾਹਮਣੇ ਆਈ ਵਾਰਤਕ ਨੇ ਉਸ ਨੂੰ ਆਪਣੇ ਵਿਚ ਸਮੋ ਲਿਆ। ਸਵੈ-ਜੀਵਨੀ ਇਕ ਸੁਤੰਤਰ ਸਾਹਿਤਕ ਵਾਰਤਕ ਵਿਧਾ ਵੀ ਹੋ ਸਕਦੀ ਹੈ। ‘ਕਿਹੋ ਜਿਹਾ ਸੀ ਜੀਵਨ’ ਬਲਬੀਰ ਸਿੰਘ ਮੋਮੀ ਵੱਲੋਂ ਹੁਣੇ ਜਿਹੇ ਹੀ 

ਸਾਈਬਰ ਸੰਸਾਰ ਤੇ ਪੰਜਾਬੀ ਭਾਸ਼ਾ

Posted On August - 22 - 2010 Comments Off on ਸਾਈਬਰ ਸੰਸਾਰ ਤੇ ਪੰਜਾਬੀ ਭਾਸ਼ਾ
ਲੇਖਕ: ਸੀ.ਪੀ. ਕੰਬੋਜ ਮੁੱਲ: 200 ਰੁਪਏ  ਪੰਨੇ: 223 ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ਆਧੁਨਿਕ ਤਕਨਾਲੋਜੀ ਨੇ ਮਨੁੱਖੀ ਸੰਸਾਰ ਨੂੰ ਇਕ ਨਵੇਂ ਫੇਜ਼ ਵਿਚ ਪੁਚਾ ਦਿੱਤਾ ਹੈ ਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ਨੇ ਸੂਚਨਾ ਅਤੇ ਗਿਆਨ ਦਾ ਵਿਸਫੋਟ ਕਰ ਦਿੱਤਾ ਹੈ। ਮਨੁੱਖੀ ਇਤਿਹਾਸ ਵਿਚ ਅਜਿਹਾ ਵਰਤਾਰਾ ਪਹਿਲਾਂ ਕਦੇ ਨਹੀਂ ਵਾਪਰਿਆ। ਇਸ ਤਕਨਾਲੋਜੀ ਨੇ ਸਮੁੱਚੇ ਸੰਸਾਰ ਨੂੰ ਇਕ ਮੁੱਠੀ ਵਿਚ ਬੰਦ ਕਰ ਦਿੱਤਾ ਹੈ। ਸੂਚਨਾ ਲਈ ਫਾਸਲਾ ਕੋਈ ਮਾਅਨੇ ਨਹੀਂ ਰੱਖਦਾ। ਭਾਸ਼ਾਵਾਂ ਨੇ ਤਕਨਾਲੋਜੀ 

ਕੰਪਿਊਟਰ ਅਤੇ ਪੰਜਾਬੀ ਭਾਸ਼ਾ

Posted On August - 22 - 2010 Comments Off on ਕੰਪਿਊਟਰ ਅਤੇ ਪੰਜਾਬੀ ਭਾਸ਼ਾ
ਪੰਨੇ: 164 ਮੁੱਲ: 150 ਰੁਪਏ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਵਿਗਿਆਨ ਅਤੇ ਟੈਕਨਾਲੋਜੀ ਦੀ ਉੱਨਤੀ ਦੇ ਨਾਲ ਭਾਸ਼ਾਵਾਂ ਨੂੰ ਨਵੇਂ ਸਿਰਿਓਂ ਵਿਓਂਤਣ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ। ਪੰਜਾਬੀ ਭਾਸ਼ਾ ਨੂੰ ਡਿਜੀਟਲ ਭਾਸ਼ਾ ਦਾ ਦਰਜਾ ਦਿਵਾਉਣ ਲਈ ਤਕਨਾਲੋਜੀ ਦੀ ਵਰਤੋਂ ਅਹਿਮ ਹੈ। ਪਰ ਇੱਥੇ ਇਕ ਬੜੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਜਿਹੜੇ ਤਕਨੀਕੀ ਮਾਹਿਰ ਹਨ, ਉਨ੍ਹਾਂ ਦੀ ਪੰਜਾਬੀ ਭਾਸ਼ਾ ’ਤੇ ਪਕੜ ਢਿੱਲੀ ਹੈ ਤੇ ਜਿਹੜੇ ਪੰਜਾਬੀ ਭਾਸ਼ਾ ਦੇ ਮਾਹਿਰ ਹਨ, ਉਹ ਤਕਨਾਲੋਜੀ ਪੱਖੋਂ 

ਹਰੀਸ਼ ਜੈਨ ਜਾਂ ਗੁਲਜ਼ਾਰ ਸਿੰਘ ਸੰਧੂ

Posted On August - 22 - 2010 Comments Off on ਹਰੀਸ਼ ਜੈਨ ਜਾਂ ਗੁਲਜ਼ਾਰ ਸਿੰਘ ਸੰਧੂ
ਪੰਨੇ: 238, ਮੁੱਲ 350 ਰੁਪਏ, ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ। ਹਰੀਸ਼ ਜੈਨ ਜਾਂ ਗੁਲਜ਼ਾਰ ਸਿੰਘ ਸੰਧੂ ਵਿਚੋਂ ਕਿਸੇ ਨੂੰ ਜ਼ਰੂਰ ਭੁਲੇਖਾ ਲੱਗਾ ਹੈ ਕਿ ਗੁਲਜ਼ਾਰ ਸਿੰਘ ਸੰਧੂ ਦੇ ਕੋਈ ਦੁਸ਼ਮਣ ਵੀ ਹਨ। ਮੈਨੂੰ ਤਾਂ ਉਹ ਅਜਾਤ ਸ਼ਤਰੂ ਹੀ ਲਗਦਾ ਹੈ, ਜਿਸ ਦਾ ਕਈ ਦੁਸ਼ਮਣ ਨਹੀਂ। ਉਸ ਦੇ ਸਾਰੇ ਮਿੱਤਰ ਹਨ ਤੇ ਉਹ ਸਭ ਦਾ ਮਿੱਤਰ ਹੈ। ਹਾਂ ਮਿੱਤਰਤਾ ਦੀ ਮਾਤਰਾ ਹੀ ਘੱਟ ਵਧ ਹੋ ਸਕਦੀ ਹੈ। ਹਰ ਕਿਸੇ ਨੂੰ ਮਿੱਤਰ ਬਣਾਉਣ ਦੀ ਕਲਾ ਵਾਲੇ ਸੰਧੂ ਦੇ ਜੀਵਨ, ਰਚਨਾ ਤੇ ਸ਼ਖਸੀਅਤ ਦੇ ਕੈਲੀਡੋਸਕੋਪਿਕ ਰੰਗਾਂ ਤੇ ਵੇਰਵਿਆਂ 

ਪਰਵਾਸੀ ਪੰਜਾਬੀ ਮੀਡੀਆ

Posted On August - 22 - 2010 Comments Off on ਪਰਵਾਸੀ ਪੰਜਾਬੀ ਮੀਡੀਆ
ਲੇਖਕ: ਪ੍ਰੋ: ਕੁਲਬੀਰ ਸਿੰਘ ਮੁੱਲ: 150 ਰੁਪਏ, ਸਫ਼ੇ: 96 ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ਪ੍ਰੋ. ਕੁਲਬੀਰ ਸਿੰਘ ਮੀਡੀਆ ਖੇਤਰ ਦੀ ਜਾਣੀ-ਪਛਾਣੀ ਸ਼ਖਸੀਅਤ ਹੈ। ਉਨ੍ਹਾਂ ਵੱਲੋਂ ‘ਪਰਵਾਸੀ ਪੰਜਾਬੀ ਮੀਡੀਆ’ ਬਾਰੇ ਲਿਖੇ ਕਾਲਮ ਜਾਣਕਾਰੀ ਭਰਪੂਰ ਹੁੰਦੇ ਹਨ, ਜਿਨ੍ਹਾਂ ਵਿੱਚ ਉਹ ਪਰਵਾਸੀ ਪੰਜਾਬੀਆਂ ਵੱਲੋਂ ਮੀਡੀਆ ਖੇਤਰ ’ਚ ਪਾਏ ਜਾਂਦੇ ਵਡਮੁੱਲੇ ਯੋਗਦਾਨ ਬਾਰੇ ਲਿਖਦੇ ਰਹਿੰਦੇ ਹਨ। ਪ੍ਰੋ. ਕੁਲਬੀਰ ਸਿੰਘ ਨੂੰ ਵੱਖ-ਵੱਖ ਮੁਲਕਾਂ ਵਿੱਚ ਸਰਗਰਮ ਪੰਜਾਬੀ ਮੀਡੀਏ ਬਾਰੇ ਚੋਖੀ 

ਸਾਹਿਤਕ ਸਰਗਰਮੀਆਂ

Posted On August - 22 - 2010 Comments Off on ਸਾਹਿਤਕ ਸਰਗਰਮੀਆਂ
ਮੋਰਚੇ ਦੀ ਵਰ੍ਹੇਗੰਢ ਮਨਾਈ ਅੰਮ੍ਰਿਤਸਰ (ਪੱਤਰ ਪ੍ਰੇਰਕ)- 1922 ਵਿਚ ਅੰਗਰੇਜ਼ ਹਾਕਮਾਂ ਦੇ ਜਬਰ ਵਿਰੁੱਧ ਸਬਰ ਦੀ ਇਕ ਲਾਮਿਸਾਲ ਘਟਨਾ ਸੀ, ਮੋਰਚਾ ਗੁਰੂ ਕਾ ਬਾਗ। ਇਸ ਮੋਰਚੇ ਵਿਚ ਅੰਗਰੇਜ਼ ਪ੍ਰਸਤਮਹੰਤਾਂ ਦੀਆਂ ਮਨਮੱਤੀਆਂ ਤੇ ਗੁਰੂ ਘਰ ਦੀ ਸੇਵਾ ਵਿਚ ਚੱਲਦੀਆਂ ਪ੍ਰੰਪਰਾਵਾਂ ਨੂੰ ਤੋੜਨ ਵਿਰੁੱਧ ਲੋਕ-ਰੋਹ ਦੀ ਇਕ ਅਜਿਹੀ ਮਿਸਾਲ ਉੱਭਰੀ ਕਿ ਜਿਸ ਨੇ ਪੂਰੀ ਦੁਨੀਆਂ ਵਿਚ ਅੰਗਰੇਜ਼ ਬਸਤੀਆਂ ਦੇ ਲੋਕਾਂ ਵਿਚ ਉਸ ਪ੍ਰਤੀ ਨਫਰਤ ਦੀ ਅੱਗ ਫੈਲਾ ਕੇ ਉਸ ਤੋਂ ਮੁਕਤੀ ਦੇ ਇਕ  ਸੰਘਰਸ਼ ਦਾ ਮੁੱਢ ਬੰਨ੍ਹ 

ਇਕ ਸੰਵਾਦ

Posted On August - 22 - 2010 Comments Off on ਇਕ ਸੰਵਾਦ
ਬਚਨਜੀਤ ਸਖੀਆਂ ਸਹੇਲੀਆ ’ਚ, ਬੈਠੇ ਬੈਠੇ ਕਦੇ ਕਦੇ ਕਿਸੇ ਕਿਸੇ ਵੇਲੇ, ਇਥੋਂ ਤਕ ਪੁੱਜ ਜਾਈਦੈ ਕਿੰਨੇ ਹੋਈਏ ਸੱਚੇ, ਕੋਈ ਸੱਚ ਜਦੋਂ ਮੰਨਦਾ ਨਹੀਂ ਆਪਣੇ ਹੀ ਆਪੇ ਉਤੇ, ਵਿੱਚੋਂ ਵਿਚ ਕੁਰਲਾਈਦੈ ਕਿੰਨਾ ਵੀ ਯਕੀਨ ਦਈਏ ਸੱਚ ਨੂੰ ਜਤਾਉਣ ਦੇ ਲਈ ਸੱਚ ਜਾਣੀਂ ਰੱਬਾ, ਕਿਵੇਂ ਸਾਹਾਂ ਨੂੰ ਹੰਢਾਈਦੈ ਇਹੋ ਜਿਹੇ ਵੇਲੇ ਫਿਰ, ਦਿਲ ’ਚ ਖਿਆਲ ਆਉਂਦੈ ਰੱਬਾਂ ਸਹੁੰ ਖਾਣ ਦੇ ਲਈ ਵੀਰ ਇਕ ਚਾਹੀਦੈ ਰੱਬ ਕਿਹਾ: ਅੰਮੜੀ ਹੈ, ਬਾਬਲਾ ਤੇ  ਛਾਵਾਂ ਵੀ ਨੇ ਜੀਣ ਦੇ ਲਈ ਸੋਹਣੇ ਜਿਹੇ, ਮਹੱਲ ਤੇਰੇ ਕੋਲ ਨੇ ਖਿੜਣੇ ਲਈ 
Available on Android app iOS app
Powered by : Mediology Software Pvt Ltd.