‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਪਰਵਾਜ਼ › ›

Featured Posts
ਕਸ਼ਮੀਰ ਸਾਡਾ ਅੰਦਰੂਨੀ ਮਸਲਾ ਨਹੀਂ ਹੈ

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਨਹੀਂ ਹੈ

ਐੱਸ ਪੀ ਸਿੰਘ ਹੁਣ ਵਾਲਾ ਲੁਧਿਆਣਾ ਤਾਂ ਬੜਾ ਵੱਡਾ ਹੈ, ਭੀੜ-ਭੜੱਕੇ ਵਾਲਾ ਤੇ ਰੌਲੇ-ਧੱਕੇ ਵਾਲਾ, ਪਰ ਮੇਰੇ ਸਕੂਲ ਦੇ ਦਿਨਾਂ ਵਿੱਚ ਸ਼ਹਿਰ ਵਿੱਚ ਅਜੇ ਠਹਿਰਾਓ ਸੀ। ਹੁਣ ਤਾਂ ਦਰਵਾਜ਼ਿਓਂ ਬਾਹਰ ਬੱਚਾ ਨਿਕਲ ਜਾਵੇ ਤਾਂ ਮਾਵਾਂ ਨੂੰ ਹੌਲ ਪੈ ਜਾਂਦੇ ਹਨ। ਉਦੋਂ ਅਸੀਂ ਇਕੱਲੇ ਹੀ ਨਿਕਲ ਪੈਂਦੇ ਜੇ ਸਾਈਕਲ ਹੱਥ ਆ ਜਾਂਦਾ। ...

Read More

ਕੂੜਾ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਲਾਹੇਵੰਦ

ਕੂੜਾ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਲਾਹੇਵੰਦ

ਡਾ. ਯਾਦਵਿੰਦਰ ਸਿੰਘ ਹਰ ਸਾਲ ਅਕਤੂਬਰ ਦੇ ਪਹਿਲੇ ਸੋਮਵਾਰ ਨੂੰ ਵਿਸ਼ਵ ਨਿਵਾਸ ਦਿਵਸ (World Habitat Day) ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਸੰਕਲਪ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਦਸੰਬਰ 1985 ਵਿਚ ਲਿਆ ਗਿਆ ਸੀ। ਪਹਿਲਾ ਵਿਸ਼ਵ ਨਿਵਾਸ ਦਿਵਸ 6 ਅਕਤੂਬਰ 1986 ਨੂੰ ‘ਆਸਰਾ ਮੇਰਾ ਹੱਕ ਹੈ’ ਦੇ ਵਿਸ਼ੇ ਤਹਿਤ ਮਨਾਇਆ ਗਿਆ ...

Read More

ਇਮਰਾਨ ਦੇ ਦਾਅਵੇ ਅਤੇ ਅਸਲੀਅਤ...

ਇਮਰਾਨ ਦੇ ਦਾਅਵੇ ਅਤੇ ਅਸਲੀਅਤ...

ਕਸ਼ਮੀਰ ਮੁੱਦੇ ਨੇ ਭਾਰਤੀ ਮੀਡੀਆ ਵਾਂਗ ਪਾਕਿਸਤਾਨੀ ਮੀਡੀਆ ਨੂੰ ਵੀ ਸਰਕਾਰੀ ਢੰਡੋਰਚੀ ਬਣਾ ਦਿੱਤਾ ਹੈ। ਜਿਵੇਂ ਨਰਿੰਦਰ ਮੋਦੀ ਦੀ ਹਾਲੀਆ ਅਮਰੀਕਾ ਫੇਰੀ ਦੀਆਂ ‘ਕਾਮਯਾਬੀਆਂ’ ਨੂੰ ਭਾਰਤੀ ਮੀਡੀਆ ਲਗਾਤਾਰ ਸਲਾਹੁੰਦਾ ਆਇਆ ਹੈ, ਤਿਵੇਂ ਹੀ ਇਮਰਾਨ ਖ਼ਾਨ ਦੀ ਹਾਲੀਆ ਅਮਰੀਕਾ ਫੇਰੀ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਉਸ ਦੀ ਤਕਰੀਰ ਨੂੰ ਪਾਕਿਸਤਾਨੀ ਮੀਡੀਆ ...

Read More

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਹੈ

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਹੈ

ਐੱਸ ਪੀ ਸਿੰਘ* ਸਾਡੇ ਪ੍ਰਧਾਨ ਮੰਤਰੀ ਦਾ ਉਹ ਹੁਣ ਭਾਵੇਂ ਗੂੜ੍ਹਾ ਮਿੱਤਰ ਹੈ, ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੈ ਅਤੇ ਭਾਵੇਂ ਇਹ ਕਹਿਣ ਲੱਗਿਆਂ ਜਿੰਨੀ ਮਰਜ਼ੀ ਘੁੱਟ ਕੇ ਨਰਿੰਦਰ ਮੋਦੀ ਹੋਰਾਂ ਦਾ ਹੱਥ ਫੜ ਲਵੇ ਕਿ ਉਹ ਕਸ਼ਮੀਰ ਬਾਰੇ ਸਾਲਸੀ ਕਰਨ ਲਈ ਤਿਆਰ ਹੈ ਪਰ ਸੱਚੀ ਗੱਲ ਇਹ ...

Read More

ਸ਼ਹੀਦੇ ਆਜ਼ਮ ਦੀਆਂ ਲਿਖਤਾਂ ਤੇ ਯਾਦਾਂ...

ਸ਼ਹੀਦੇ ਆਜ਼ਮ ਦੀਆਂ ਲਿਖਤਾਂ ਤੇ ਯਾਦਾਂ...

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਤੇਈ ਵਰ੍ਹਿਆਂ ਦੀ ਉਮਰ ਅੱਲ੍ਹੜਪੁਣੇ ਤੇ ਨਾਦਾਨੀ ਵਾਲੀ ਅਵਸਥਾ ਮੰਨੀ ਜਾਂਦੀ ਹੈ, ਖ਼ਾਸ ਕਰਕੇ ਮੁੰਡਿਆਂ ਦੇ ਮਾਮਲੇ ਵਿਚ। ਏਨੀ ਛੋਟੀ ਉਮਰ ਵਿਚ ਇਨਕਲਾਬ ਦੇ ਸੰਕਲਪ ਨੂੰ ਦਾਰਸ਼ਨਿਕ, ਦਾਨਿਸ਼ਵਾਰਾਨਾ ਤੇ ਦ੍ਰਿਸ਼ਟੀਵੇਤਾ ਵਾਲੇ ਨਜ਼ਰੀਏ ਨਾਲ ਦੇਖਣ ਅਤੇ ਫਿਰ ਇਨਕਲਾਬੀ ਉਮਾਹ ਹੇਠ ਜਾਨ ਦੀ ਆਹੂਤੀ ਦੇਣ ਵਾਲੇ ਬਹੁਤ ਘੱਟ ਇਨਸਾਨ ਸਾਡੇ ...

Read More

ਸੋਧਿਆ ਪੈਨਸ਼ਨ ਕਾਨੂੰਨ ਤੇ ਕਾਨੂੰਨਘਾੜੇ

ਸੋਧਿਆ ਪੈਨਸ਼ਨ ਕਾਨੂੰਨ ਤੇ ਕਾਨੂੰਨਘਾੜੇ

ਲਕਸ਼ਮੀਕਾਂਤਾ ਚਾਵਲਾ ਇਹ ਲੋਕਾਂ ਦੀ ਜਾਗਰੂਕਤਾ ਦਾ ਅਸਰ ਹੈ ਕਿ ਮੁਲਕ ਵਿਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਮਿਲ ਰਹੀ ਭਾਰੀ ਭਰਕਮ ਪੈਨਸ਼ਨ ਦੇ ਵਿਰੋਧ ਵਿਚ ਆਵਾਜ਼ ਬੁਲੰਦ ਹੋ ਰਹੀ ਹੈ। ਇਹ ਸਵਾਲ ਵੀ ਉੱਠਦਾ ਹੈ ਕਿ ਕੈਬਨਿਟ ਮੰਤਰੀਆਂ ਦੀ ਆਮਦਨੀ ਉੱਤੇ ਟੈਕਸ ਸਰਕਾਰ ਕਿਉਂ ਭਰੇ। ਉਂਜ, ਇਸ ਆਵਾਜ਼ ਦਾ ਇਹ ਲਾਭ ...

Read More

ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ?

ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ?

ਐੱਸ ਪੀ ਸਿੰਘ ‘‘ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਾਡੇ ਦੇਸ਼ ਦੇ ਸਭ ਤੋਂ ਹਰਮਨ ਪਿਆਰੇ ਸਿਆਸੀ ਨੇਤਾ ਤੋਂ ਖ਼ਬਰਾਂ ਸੁਣੋ। ਕੱਲ੍ਹ ਤੋਂ ਧਰਤੀ ਉੱਤੇ ਮਨੁੱਖਾਂ ਦਾ ਜਿਉਂਦੇ ਰਹਿਣਾ ਅਸੰਭਵ ਹੋ ਜਾਵੇਗਾ, ਪਰ ਅੱਜ ਸ਼ਾਮ ਨੂੰ ਇਹ ਸਤਰਾਂ ਲਿਖੇ ਜਾਣ ਤੱਕ ਹਕੂਮਤ ਕਿਸੇ ਦੂਜੀ ਧਰਤੀ ਦਾ ਇੰਤਜ਼ਾਮ ਨਹੀਂ ਕਰ ਸਕੀ, ਭਾਵੇਂ ਇਹਦੇ ...

Read More


ਡੱਬੂ ਸ਼ਾਸਤਰ

Posted On September - 5 - 2010 Comments Off on ਡੱਬੂ ਸ਼ਾਸਤਰ
ਵਿਅੰਗਕਾਰ: ਸਮਰਜੀਤ ਸਿੰਘ ਸ਼ਮੀ ਪੰਨੇ: 95; ਮੁੱਲ: 130 ਰੁਪਏ ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ। ਆਪਣੀ ਪਲੇਠੀ ਪੁਸਤਕ ‘ਡੱਬੂ ਸ਼ਾਸਤਰ’ ਰਾਹੀਂ ਸਮਰਜੀਤ ਸਿੰਘ ਸ਼ਮੀ ਹਾਸ-ਵਿਅੰਗ ਲੇਖਕਾਂ ਦੀ ਢਾਣੀ ਵਿਚ ਸ਼ਾਮਲ ਹੋਇਆ ਹੈ। ਇਸ ਵਿਚ ਉਸ ਨੇ ਕੁੱਲ ਚੌਵੀ ਲੇਖ ਸ਼ਾਮਲ ਕੀਤੇ ਹਨ। ਸਮਰਜੀਤ ਸਿੰਘ ਸ਼ਮੀ ਅੱਜ ਦੇ ਮਨੁੱਖ ਦੀ ਉਸ ਤ੍ਰਾਸਦੀ ਨੂੰ ਸ਼ਬਦ ਦਿੰਦਾ ਹੈ ਜਿਸ ਮਾਹੌਲ ਵਿਚ ਮਨੁੱਖ ਇਕੱਲਾ ਪੈਂਦਾ ਜਾ ਰਿਹਾ ਹੈ। ਵਹਿਮਾਂ-ਭਰਮਾਂ ਦਾ ਮਾਰਿਆ ਇਹ ਮਨੁੱਖ ਦਿਨੋ-ਦਿਨ ਗੁਆਚਦਾ ਜਾ ਰਿਹਾ ਹੈ। ਮਨੁੱਖ, 

ਸਾਹਿਤਕ ਸਰਗਰਮੀਆਂ

Posted On September - 5 - 2010 Comments Off on ਸਾਹਿਤਕ ਸਰਗਰਮੀਆਂ
ਰੂਬਰੂ ਪ੍ਰੋਗਰਾਮ ਬਾਘਾਪੁਰਾਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਮਾਲਸਰ ਦੀ ਵਿਦਿਅਕ ਸੰਸਥਾ ਯੂਨੀਕ ਸਕੂਲ ਆਫ ਸਟੱਡੀਜ਼ ਅਤੇ ਸਾਹਿਤ ਸਭਾ ਬਾਘਾਪੁਰਾਣਾ ਦੇ ਸਹਿਯੋਗ ਨਾਲ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਨਾਲ ਸਕੂਲ ਵਿਚ ਇਕ ਬੱਚਿਆਂ ਨਾਲ ਰੂਬਰੂ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਿਚ ਡਾ. ਦਰਸ਼ਨ ਸਿੰਘ ਆਸ਼ਟ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਡਾ. ਸੁਰਜੀਤ ਬਰਾੜ, ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਡਾ. ਸਾਧੂ ਸਿੰਘ ਲੰਗੇਆਣਾ, ਨੈਸ਼ਨਲ 

ਮਿੱਟੀ ਦੇ ਸੁਆਲ

Posted On September - 5 - 2010 Comments Off on ਮਿੱਟੀ ਦੇ ਸੁਆਲ
ਪੰਨੇ 104, ਮੁੱਲ: 150 ਰੁਪਏ ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ। ਮਿੱਟੀ ਦੇ ਸੁਆਲ ਦਾ ਕਵੀ ਆਪਣੇ ਆਲੇ-ਦੁਆਲੇ ਦੇ ਜੀਵਨ, ਸਮਾਜ, ਸਿਆਸਤ, ਸਭਿਆਚਾਰ, ਵਿਵਹਾਰ, ਦੰਭ ਤੇ ਹੋਰ ਕਈ ਕੁਝ ਬਾਰੇ ਸੁਆਲ ਉਠਾਉਂਦਾ ਹੈ। ਇਹ ਸੁਆਲ ਉਸ ਦੀ ਸੰਵੇਦਨਸ਼ੀਲਤਾ ਦੀ ਦੇਣ ਹਨ। ਇਨ੍ਹਾਂ ਦਾ ਸਰੂਪ, ਤਿਖਾਪਣ ਤੇ ਵਿਭਿੰਨਤਾ ਕਵੀ ਦੇ ਹਸਾਸ ਸੁਭਾਅ ਦਾ ਪ੍ਰਮਾਣ ਹਨ। ਇਨ੍ਹਾਂ ਨੂੰ ਕਾਵਿਕਤਾ ਵਿੱਚ ਢਾਲਣ ਦੀ ਪ੍ਰਵੀਨਤਾ ਬੇਜ਼ਾਰ ਦੀ ਸਾਹਿਤ ਯੋਗਤਾ ਦਾ ਪ੍ਰਮਾਣ ਹੈ। ਇਨ੍ਹਾਂ ਨੂੰ ਕਾਵਿਕਤਾ ਵਿੱਚ ਢਾਲਣ ਦੀ ਪ੍ਰਬੀਨਤਾ 

ਇਹ ਲਮਹਾ-ਲਮਹਾ ਧੁੱਪ ਦੇ ਉਤਰਨ ਦਾ

Posted On August - 29 - 2010 Comments Off on ਇਹ ਲਮਹਾ-ਲਮਹਾ ਧੁੱਪ ਦੇ ਉਤਰਨ ਦਾ
ਆਪਣੀ ਧਰਤੀ-ਆਪਣਾ ਆਸਮਾਂ ਡਾ. ਕ੍ਰਿਸ਼ਨ ਕੁਮਾਰ ਰੱਤੂ ‘‘ਹਰ ਲਮਹਾ ਇਮਤਿਹਾਨ ਹੈ ਮੇਰਾ ਮੈਂ ਜੀਵਾਂਗਾ ਇਸ ਦੌਰ ’ਚ ਵੀ।’’ ਆਪਣੇ ਹਿੱਸੇ ਦੀ ਧੁੱਪ ਤੇ ਪੈਰਾਂ ਹੇਠਾਂ ਜ਼ਮੀਨ ਇਕ ਨਵੇਂ ਸੰਘਰਸ਼ ਨੂੰ ਜਨਮ ਦਿੰਦੀ ਹੈ। ਕਈ ਵਰ੍ਹਿਆਂ ਦੀ ਤਪੱਸਿਆ ਦੇ ਇਨ੍ਹਾਂ ਸ਼ਬਦਾਂ ਨੂੰ ਕਿਹੜੇ ਅੰਦਾਜ਼ ਵਿਚ ਪੜ੍ਹਿਆ ਜਾਵੇਗਾ ਜਿਨ੍ਹਾਂ ’ਚ ਸ਼ਬਦ ਇਕ ਨਵੀਂ ਪਰਿਭਾਸ਼ਾ ਨੂੰ ਜਨਮ ਦੇ ਰਹੇ ਹਨ। ਇਹ ਸੰਘਰਸ਼ ਗਾਥਾ ਹੀ ਆਦਮੀ ਨੂੰ ਨਵੇਂ ਰਾਹਾਂ ’ਤੇ ਚੱਲਣ ਦਾ ਹੌਸਲਾ ਦਿੰਦੀ  ਹੈ। ‘‘ਲਮਹਾ ਲਮਹਾ ਅਪਨੀ 

ਕਲਮ ਦਾ ਉਪਹਾਰ: ਅੰਮ੍ਰਿਤਾ ਦੇ ਨਾਂ

Posted On August - 29 - 2010 Comments Off on ਕਲਮ ਦਾ ਉਪਹਾਰ: ਅੰਮ੍ਰਿਤਾ ਦੇ ਨਾਂ
ਡਾ. ਸੁਸ਼ੀਲ ਕੌਰ ਕੁਝ ਭਾਵ ਜੋ ਸ਼ਬਦਾਂ ਦੀ ਪੁਸ਼ਾਕ ਪਹਿਨਣ ਵਾਸਤੇ ਬਿਹਬਲ ਸਨ… ਉਸ ਕਲਮ ਦੀ ਤਲਾਸ਼ ਕਰ ਰਹੇ ਹਨ ਜੋ  ‘ਪੰਜਾਬ ਦੀ  ਆਵਾਜ਼’ ਗੀਤਾਂ ਦੀ ਮਣੀ ਅਤੇ ਪੰਜਾਬੀ ਕਾਵਿ-ਸਾਹਿਤ ਦੇ ਬ੍ਰਹਿਮੰਡ ਵਿਚ ਸ਼੍ਰੇੇਸ਼ਟਤਮ ਸਥਾਨ ਦੀ ਧਾਰਨੀ ਅੰਮ੍ਰਿਤਾ ਪ੍ਰੀਤਮ ਦੀ ਕਾਵਿ-ਚੇਤਨਾ ਨੂੰ ਸਾਹਿਤ ਪ੍ਰੇਮੀਆਂ ਨਾਲ ਸਾਂਝਾ ਕਰ ਸਕਣ। ਇਸ ਸਰਬਾਂਗੀ ਸਾਹਿਤਕਾਰਾ ਦਾ ਜਨਮ 31 ਅਗਸਤ 1919  ਨੂੰ ਸ. ਕਰਤਾਰ ਸਿੰਘ ਹਿੱਤਕਾਰੀ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਗੁਜਰਾਂਵਾਲੇ ਵਿਚ ਹੋਇਆ। ਘਰ ਦੇ ਕਲਮੀ ਵਰਤਾਰੇ ਅਤੇ 

ਪੰਜਾਬੀ ਵਿਕਾਸ ਦੀ ਪਹਿਲੀ ਲੋੜ

Posted On August - 29 - 2010 Comments Off on ਪੰਜਾਬੀ ਵਿਕਾਸ ਦੀ ਪਹਿਲੀ ਲੋੜ
ਜੋਗਾ ਸਿੰਘ (ਡਾ.) ਡਾ. ਸ.ਪ. ਸਿੰਘ ਨੇ ਆਪਣੇ ਲੇਖ ‘ਗਾਥਾ ਪੰਜਾਬੀ ਵਿਕਾਸ ਸੰਸਥਾ ਦੀ ਸਥਾਪਨਾ ਦੀ’ (ਪੰਜਾਬੀ ਟ੍ਰਿਬਿਊਨ 7 ਅਗਸਤ, ਪੰਨਾ 7) ਵਿਚ ਸਰਕਾਰ ਦੀ ਪੰਜਾਬੀ ਵਿਕਾਸ ਸੰਸਥਾ ਬਨਾਉਣ ਦੀ ਯੋਜਨਾ ਦੇ ‘‘ਠੰਢੇ ਬਸਤੇ’’ ਵਿਚ ਪਾਏ ਜਾਣ ਦਾ ਹਕੀਕੀ ਵੇਰਵਾ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਇਸ ਯੋਜਨਾ ਨੂੰ ਅਸਲੀ ਜਾਮਾ ਪੁਆਉਣ ਲਈ ਯਤਨ ਕਰਨ ਦੀ ਰਾਇ ਵੀ ਦਿੱਤੀ ਹੈ। ਇਹ ਸਹੀ ਹੈ ਕਿ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਜਿੰਨੀਆਂ ਵੱਧ ਸੰਸਥਾਵਾਂ ਹੋਣ ਓਨਾ ਹੀ ਚੰਗਾ ਹੈ ਪਰ ਸੰਸਥਾਵਾਂ ਦੀ ਗਿਣਤੀ 

ਬਾਲ ਸਾਹਿਤ ਦਾ ਸਿਰਮੌਰ ਚਿਤੇਰਾ

Posted On August - 29 - 2010 Comments Off on ਬਾਲ ਸਾਹਿਤ ਦਾ ਸਿਰਮੌਰ ਚਿਤੇਰਾ
ਸਾਹਿਤ ਅਕਾਦਮੀ ਬਾਲ ਪੁਰਸਕਾਰ ਮਿਲਣ ’ਤੇ ਵਿਸ਼ੇਸ਼ ਤਰਸੇਮ ਨਿੱਕੇ ਹੁੰਦਿਆਂ ਜਦ ਅੰਮਾ ਕੋਲੋਂ ਬਾਤਾਂ, ਕਥਾਵਾਂ ਸੁਣਨੀਆਂ ਤਾਂ ਸੁਣਦੇ-ਸੁਣਦੇ ਕਿਸੇ ਹੋਰ ਹੀ ਲੋਕ ਵਿਚ ਚਲੇ ਜਾਂਦੇ। ਉਸ ਲੋਕ ਵਿਚੋਂ ਬਾਹਰ ਆਉਣ ਨੂੰ ਜੀਅ ਹੀ ਨਾ ਕਰਨਾ। ਜੀਅ ਕਰਦਾ ਅੰਮਾ ਇਉਂ ਹੀ ਬਾਤਾਂ ਸੁਣਾਈ ਜਾਵੇ। ਹੁਣ ਜਦ ਜਸਬੀਰ ਭੁੱਲਰ ਦੇ ਬਾਲ-ਸਾਹਿਤ ਨਾਲ ਜੁੜਦੇ ਹਾਂ ਤਾਂ ਅੰਮਾ ਦੀਆਂ ਸੁਣਾਈਆਂ ਬਾਤਾਂ, ਕਥਾ-ਕਥੋਲੀਆਂ ਯਾਦ ਆਉਂਦੀਆਂ ਹਨ। ਜਸਬੀਰ ਭੁੱਲਰ ਪੰਜਾਬੀ ਦੇ ਉਨ੍ਹਾਂ ਬਾਲ-ਸਾਹਿਤਕਾਰਾਂ ’ਚੋਂ ਮੋਹਰੀ 

ਗੁਣਾਂ ਦਾ ਭੰਡਾਰ

Posted On August - 29 - 2010 Comments Off on ਗੁਣਾਂ ਦਾ ਭੰਡਾਰ
ਹਰਭਜਨ ਸਿੰਘ ਬਾਜਵਾ ਬਹੁਤ ਸਾਰੇ ਪਾਠਕਾਂ ਨੇ ਮਨਮੋਹਨ ਬਾਵਾ ਨੂੰ ਸਾਹਿਤ ਦੇ ਖੇਤਰ ਵਿਚ ਪੜ੍ਹਿਆ ਤੇ ਜਾਣਿਆ ਏ ਕਿਉਂਕਿ ਸਾਹਿਤ ਦੇ ਖੇਤਰ ਵਿਚ ਉਸ ਨੇ ਇਤਿਹਾਸਕ ਨਾਵਲ ਲਿਖੇ ਹਨ। ਬਹੁਤ ਸਾਰੀਆ ਕਹਾਣੀਆਂ ਤੇ ਹੋਰ ਲੇਖ ਤੇ ਸਫਰਨਾਮੇ ਲਿਖੇ ਹਨ। ਮਨਮੋਹਨ ਬਾਵਾ ਨੇ ਸਾਰੇ ਹਿਮਾਚਲ ਦੀ ਪੈਦਲ ਯਾਤਰਾ ਕੀਤੀ ਹੋਈ ਹੈ। ਪਹਿਲਾਂ ਉਸ ਨੇ ਇਕੱਲਿਆਂ ਯਾਤਰਾ ਕੀਤੀ। ਉਸ ਤੋਂ ਬਾਅਦ ਸਾਥੀਆਂ ਨਾਲ ਪੈਦਲ ਘੁੰਮਿਆ। ਵਿਦੇਸ਼ੀ ਤੇ ਦੇਸ ਵਾਸੀ ਜਿਹੜੇ ਯਾਤਰੀ ਹਿਮਾਚਲ ਦੀ ਪੈਦਲ ਯਾਤਰਾ ਕਰਦੇ ਹਨ, ਉਹ 

ਇਮਰੋਜ਼ ਦਾ ਕਵਿਤਾ-ਸੰਗ੍ਰਹਿ ‘ਰਿਸ਼ਤਾ’

Posted On August - 29 - 2010 Comments Off on ਇਮਰੋਜ਼ ਦਾ ਕਵਿਤਾ-ਸੰਗ੍ਰਹਿ ‘ਰਿਸ਼ਤਾ’
ਰਿਸ਼ਤਾ ਨਿਭਾਉਣਾ ਔਖਾ ਹੈ, ਤੇ ਉਸ ਬਾਰੇ ਲਿਖਣਾ ਹੋਰ ਵੀ ਔਖਾ। ਦੋਹਾਂ ਹਾਲਤਾਂ ਵਿਚ ਨਿਰਲਿਪਤ ਹੋਣ ਦੀ ਲੋੜ ਹੈ- ਖਾਸ ਕਰ ਉਸ ਬਾਰੇ ਲਿਖਦਿਆਂ। ਇਮਰੋਜ਼ ਦੀ ਕਾਵਿ-ਪੁਸਤਕ ‘ਰਿਸ਼ਤਾ’ ਇਸ ਦੀ ਮਿਸਾਲ ਹੈ, ਜੋ ਜ਼ਬਤ ਨਾਲ ਲਿਖੀ ਹੋਈ ਹੈ-ਭਾਸ਼ਾ ਵਿਚ ਵੀ ਜ਼ਬਤ ਹੈ, ਹਰ ਇਕ ਕਵਿਤਾ ਵਿਚ ਵੀ ਜ਼ਬਤ ਹੈ- ਸੰਜਮ-ਸੰਤੋਖ। ਤੇ ਉਪਭਾਵੁਕਤਾ ਤੋਂ ਬਚਣ ਦਾ ਸਬੂਤ। ਕਈ ਲੇਖਕਾਂ ਦੀ ਤਾਂ ਵਾਰਤਕ ਵਿਚ ਵੀ ਉਪਭਾਵੁਕਤਾ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਇਸ ਤੋਂ ਬਚਣ ਲਈ ਮਨ ’ਤੇ ਕਾਬੂ ਪਾਉਣ ਦੀ ਲੋੜ ਹੈ, ਤੇ ਸੰਜਮ ਵਾਲੀ ਲਿਖਣ-ਕਲਾ 

ਬੀਤੇ ਪੰਜਾਬ ਦਾ ਪਿੰਡ

Posted On August - 29 - 2010 Comments Off on ਬੀਤੇ ਪੰਜਾਬ ਦਾ ਪਿੰਡ
ਲੇਖਕ: ਸ਼ਮਸ਼ੇਰ ਸਿੰਘ ਬੱਬਰਾ ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ‘ਬੀਤੇ ਪੰਜਾਬ ਦਾ ਪਿੰਡ’ ਵਿਚ ਲੇਖਕ ਸ਼ਮਸ਼ੇਰ ਸਿੰਘ ਬੱਬਰਾ ਅੱਜ ਭਾਵੇਂ ਵਾਸ਼ਿੰਗਟਨ ਵਿਚ ਬੈਠਾ ਹੈ, ਪਰ 1947 ਤੋਂ ਪਹਿਲਾਂ ਦੇ ਵੀਹ ਸਾਲ ਆਪਣੇ ਪਿੰਡ ਵਿਚ ਗੁਜ਼ਾਰੇ ਦਿਨਾਂ ਨੂੰ ਉਹ ਜਿਤਨੇ ਰੂਪਕ ਅਤੇ ਰੌਚਕ ਢੰਗ ਨਾਲ ਪੇਸ਼ ਕਰਦਾ ਹੈ, ਉਹ ਉਸ ਦੀ ਯਾਦਸ਼ਕਤੀ ਦੇ ਅਮਿੱਟ ਮੋਹ ਦਾ ਪ੍ਰਗਟਾਵਾ ਹੈ। ਪਿੰਡ ‘ਛੋਟੀਆਂ ਗਲੋਟੀਆਂ’(ਅੱਜ ਪਾਕਿਸਤਾਨ ਦੇ ਸਿਆਲਕੋਟ ਜ਼ਿਲੇ ਵਿਚ) ਦੇ ਇੰਜਰ ਪਿੰਜਰ, ਲੋਕਾਂ ਦੀ ਰਹਿਣੀ ਬਹਿਣੀ, ਰੁਝੇਵੇਂ, 

ਮੇਰਾ ਕਹਾਣੀ ਸੰਸਾਰ

Posted On August - 29 - 2010 Comments Off on ਮੇਰਾ ਕਹਾਣੀ ਸੰਸਾਰ
ਲੇਖਕ: ਰਾਜਿੰਦਰ ਭੋਗਲ, ਮੁੱਲ: 200 ਰੁਪਏ, ਸਫ਼ੇ: 176 ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਰਾਜਿੰਦਰ ਭੋਗਲ ਨਾਮਣੇ ਵਾਲਾ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਸਿਰਫ਼ ਮਨੋਰੰਜਨ ਤੱਕ ਸੀਮਤ ਨਾ ਹੋ ਕੇ ਅਜਿਹਾ ਸੰਦੇਸ਼ ਦਿੰਦੀਆਂ ਹਨ ਕਿ ਪਾਠਕ ਅੱਗੇ ਕਈ ਤਰ੍ਹਾਂ ਦੇ ਅਣਸੁਲਝੇ ਸਵਾਲ ਖੜ੍ਹੇ ਹੋ ਜਾਂਦੇ ਹਨ। ਉਸਦੀਆਂ ਕਹਾਣੀਆਂ ਦੇ ਵਿਸ਼ੇ ਬਾਕਮਾਲ ਹੁੰਦੇ ਨੇ ਤੇ ਘੱਟ ਪਾਤਰ ਵੱਡੇ ਮਸਲਿਆਂ ਵੱਲ ਧਿਆਨ ਦਿਵਾਉਂਦੇ ਹਨ। ਭੋਗਲ ਦੀਆਂ ਜ਼ਿਆਦਾਤਰ ਕਹਾਣੀਆਂ ਸਾਡੇ ਸਮਾਜਿਕ ਤਾਣੇ-ਬਾਣੇ ਨਾਲ ਜੁੜੀਆਂ 

ਕੱਫਣ (ਕਹਾਣੀਆਂ)

Posted On August - 29 - 2010 Comments Off on ਕੱਫਣ (ਕਹਾਣੀਆਂ)
ਲੇਖਕ: ਮੁਨਸ਼ੀ ਪ੍ਰੇਮ ਚੰਦ (ਅਨੁ. ਜਸਪ੍ਰੀਤ ਜਗਰਾਓਂ) ਪੰਨੇ: 135 ਮੁੱਲ: 150 ਰੁਪਏ ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ। ਕਿਸੇ ਵੀ ਭਾਸ਼ਾ ਦੇ ਚੰਗੇ ਸਾਹਿਤ ਦਾ ਦੂਸਰੀ ਭਾਸ਼ਾ ਵਿਚ ਅਨੁਵਾਦ ਭਾਸ਼ਾ ਤੇ ਸਾਹਿਤ ਦੀ ਚੜ੍ਹਦੀ ਕਲਾ ਲਈ ਲਾਹੇਵੰਦਾ ਹੁੰਦਾ ਹੈ। ਇਸ ਦੇ ਦੋ ਫਾਇਦੇ ਹੁੰਦੇ ਹਨ ਇਕ ਤਾਂ ਉਹ ਪਾਠਕ, ਜਿਹੜੇ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਨਹੀਂ ਰੱਖਦੇ, ਆਸਾਨੀ ਨਾਲ ਆਪਣੀ ਭਾਸ਼ਾ ਵਿਚ ਦੂਸਰੇ ਸਾਹਿਤ ਦਾ ਆਨੰਦ ਮਾਣ ਸਕਦੇ ਹਨ। ਦੂਸਰਾ ਅਨੁਵਾਦਕ ਨੂੰ ਆਪਣੀ ਭਾਸ਼ਾ ਦੀ ਸਮਰੱਥਾ ਦਾ ਪਤਾ ਲੱਗਦਾ 

ਸਭਿਆਚਾਰ, ਸਰਕਾਰਾਂ ਤੇ ਸੰਸਥਾਵਾਂ

Posted On August - 29 - 2010 Comments Off on ਸਭਿਆਚਾਰ, ਸਰਕਾਰਾਂ ਤੇ ਸੰਸਥਾਵਾਂ
ਲਾਭ ਸਿੰਘ ਖੀਵਾ ਸਭਿਆਚਾਰ ਆਪਣੇ ਤੌਰ ’ਤੇ ਬੜਾ ਵਿਸ਼ਾਲ ਤੇ ਖੁੱਲ੍ਹਾ ਸੰਕਲਪ ਹੈ। ਸਿਧਾਂਤਕ ਤੌਰ ’ਤੇ ਇਸ ਸੰਕਲਪ ਨੂੰ ਸਮਝਣ ਲਈ ਇਸ ਦੇ ਸੁਭਾਅ ਤੇ ਸਰੂਪ ਨੂੰ ਨਿਖੇੜ ਕੇ ਵੇਖਣ ਦੀ ਲੋੜ ਹੈ। ਸਭਿਆਚਾਰ ਕੋਈ ਖੜੋਤੀ ਅਵਸਥਾ (static) ਨਹੀਂ ਹੈ, ਸਗੋਂ ਲਗਾਤਾਰ ਗਤੀਸ਼ੀਲ ਹੈ। ਕੋਈ ਵੀ ਸਭਿਆਚਾਰ ਖਾਲਸ ਨਹੀਂ ਹੁੰਦਾ, ਸਗੋਂ ਮਿੱਸਾ ਹੁੰਦਾ ਹੈ। ਇਸ ਦੇ ਨਾਲ ਹੀ ਕਿਸੇ ਕੌਮ ਦੇ ਹਰ ਖਿੱਤੇ ਦਾ ਆਪਣਾ ਸਭਿਆਚਾਰ ਹੁੰਦਾ ਹੈ। ਇਹ ਤਿੰਨ ਨੁਕਤੇ ਇਸ ਦੇ ਬੁਨਿਆਦੀ ਸੁਭਾਅ ਵਿਚ ਜਜ਼ਬ ਹਨ। ਕਿਸੇ ਖਿੱਤੇ ਦੀ ਸਾਰੀ 

ਪੜਚੋਲ

Posted On August - 29 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਅਜੋਕੇ ਸ਼ਿਲਾਲੇਖ: ਡਾ. ਜੋਗਿੰਦਰ ਕੈਰੋਂ ਤੇ ਡਾ. ਰਵਿੰਦਰ ਦੀ ਸੰਪਾਦਨਾ ਹੇਠ ਛਪ ਰਹੇ ਤਿਮਾਹੀ ਪਰਚੇ ਦੇ ਤਾਜ਼ਾ ਅੰਕ (ਜੁਲਾਈ-ਸਤੰਬਰ) ਵਿੱਚ ਹੇਠ ਵਗੇ ਦਰਿਆ (ਸੰਪਾਦਕੀ) ਵਿਚ ਲੋਕਾਂ ਦੀ ਸਾਹਿਤ ਪੜ੍ਹਨ ਵਿੱਚ ਘੱਟ ਰਹੀ ਰੁਚੀ ਬਾਰੇ ਠੀਕ ਬਿਆਨਿਆ ਗਿਆ ਹੈ। ਲੋਕ ਪੁਸਤਕ ਜਾਂ ਮੈਗਜ਼ੀਨ ਨੂੰ ਖਰੀਦ ਕੇ ਪੜ੍ਹਨਾ ਪਸੰਦ ਨਹੀਂ ਕਰਦੇ ਇੱਥੋਂ ਤੱਕ ਕਿ ਪਿਆਰ ਸਹਿਤ ਭੇਟ ਕੀਤੀ ਪੁਸਤਕ ਵੀ ਅਲਮਾਰੀ ਦਾ ਸ਼ਿੰਗਾਰ ਹੀ ਬਣਦੀ ਹੈ। ਇਸ ਵਿਚ ਨਸੀਹਤ ਦਿੱਤੀ ਗਈ ਹੈ ਕਿ ਹੋਰ ਫਜ਼ੂਲ ਖਰਚੀ ਛੱਡ ਆਪਣਾ 

ਸਿੱਖ ਧਰਮ ਅਤੇ ਹਿੰਦੂ ਧਰਮ

Posted On August - 29 - 2010 Comments Off on ਸਿੱਖ ਧਰਮ ਅਤੇ ਹਿੰਦੂ ਧਰਮ
ਪੰਨੇ: 220, ਕੀਮਤ: 150 ਰੁਪਏ ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ। ਡਾ. ਅੰਮ੍ਰਿਤ ਕੌਰ ਰੈਣਾ ਇਕੋ ਸਮੇਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਲਿਖਣ ਵਾਲੀ ਪ੍ਰੌਢ ਲੇਖਕਾ ਹੈ। ਉਸ ਦੀ ਖੋਜ ਦਾ ਵਿਸ਼ਾ ਜ਼ਿਆਦਾ ਕਰਕੇ ਧਰਮ ਅਤੇ ਸਿੱਖਿਆ ਰਿਹਾ ਹੈ, ਜਿਹਾ ਕਿ ਉਸ ਦੀਆਂ ਪਹਿਲਾਂ ਪ੍ਰਕਾਸ਼ਿਤ ਪੁਸਤਕਾਂ ਦੇ ਨਾਵਾਂ ਤੋਂ ਸਪੱਸ਼ਟ ਹੈ: ਐਜੂਕੇਸ਼ਨ ਫਿਲਾਸਫੀ ਆਫ ਸਿਖ ਗੁਰੂਜ਼, ਗੁਰੂ ਨਾਨਕ ਦਾ ਸਿੱਖਿਆ ਦਰਸ਼ਨ, ਐਜੂਕੇਸ਼ਨ ਫਿਲਾਸਫੀ ਆਫ ਗੁਰੂ ਨਾਨਕ ਦੇਵ ਜੀ, ਸਿੱਖ ਗੁਰੂਆਂ ਦੀ ਵਿਦਿਅਕ ਦੇਣ, ਸਿੱਖ ਗੁਰੂਓਂ 

ਸਾਹਿਤਕ ਸਰਗਰਮੀਆਂ

Posted On August - 29 - 2010 Comments Off on ਸਾਹਿਤਕ ਸਰਗਰਮੀਆਂ
ਕੈਨੇਡਾ ਵਿਚ ਡਾ. ਸਿਰਜਣਾ ਦਾ ਸਨਮਾਨ ਵੈਨਕੂਵਰ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬੀ ਦੇ ਤਿਮਾਹੀ ਸਾਹਿਤਕ ਪਰਚੇ ’ਸਿਰਜਣਾ’ ਦੇ ਸੰਪਾਦਕ ਅਤੇ ਵਿਦਵਾਨ ਆਲੋਚਕ ਡਾ. ਰਘਬੀਰ ਸਿੰਘ ਸਿਰਜਣਾ ਦਾ ਇੱਥੇ ਸਰੀ ਸਟਰਾਅਬਰੀ ਹਿਲ ਲਾਇਬਰੇਰੀ ਹਾਲ ਵਿਖੇ ਕਰਵਾਏ ਸਮਾਗਮ ਵਿਚ ਸਨਮਾਨ ਕੀਤਾ ਗਿਆ। ਯਾਦ ਰਹੇ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਉਨ੍ਹਾਂ ਨੂੰ ਸਾਹਿਤਕ ਪੱਤਰਕਾਰੀ ਵਿਚ ਪਾਏ ਨਿੱਗਰ ਯੋਗਦਾਨ ਬਦਲੇ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰੀ ਪੁਰਸਕਾਰ ਦਿੱਤਾ ਸੀ। ਪੰਜਾਬੀ 
Available on Android app iOS app