ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਪਰਵਾਜ਼ › ›

Featured Posts
ਮੀਡੀਆ ਦੀ ਆਜ਼ਾਦੀ ਲਈ ਕਾਨੂੰਨੀ ਜਦੋਜਹਿਦ

ਮੀਡੀਆ ਦੀ ਆਜ਼ਾਦੀ ਲਈ ਕਾਨੂੰਨੀ ਜਦੋਜਹਿਦ

ਵਾਹਗਿਓਂ ਪਾਰ ਪਾਕਿਸਤਾਨੀ ਨਿਊਜ਼ ਚੈਨਲਾਂ ਤੇ ਸਰਕਾਰੀ ਅਦਾਰਿਆਂ ਦਰਮਿਆਨ ਟਕਰਾਅ ਲਗਾਤਾਰ ਜਾਰੀ ਹੈ। ਏਆਰਵਾਈ (ਐਰੀ) ਨਿਊਜ਼ ਤੋਂ ਬਾਅਦ ਜਿਓ ਨਿਊਜ਼ ਨੇ ਵੀ ਮਰਕਜ਼ੀ ਸਰਕਾਰ ਅਤੇ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੈਮਰਾ) ਉਪਰ ਬੇਲੋੜੀ ਦਖ਼ਲਅੰਦਾਜ਼ੀ ਤੇ ਡਰਾਉਣ-ਧਮਕਾਉਣ ਦੇ ਦੋਸ਼ ਲਾਏ ਹਨ ਅਤੇ ਨਾਲ ਹੀ ਨਿਆਂ ਲੈਣ ਵਾਸਤੇ ਅਦਾਲਤ ਵਿਚ ਜਾਣਾ ਮੁਨਾਸਿਬ ਸਮਝਿਆ ...

Read More

ਗ਼ਰੀਬੀ ਤੋਂ ਮੁਕਤੀ ਲਈ ਆਵਾਜ਼ਾਂ ਨੂੰ ਵੀ ਥਾਂ ਦਿਓ

ਗ਼ਰੀਬੀ ਤੋਂ ਮੁਕਤੀ ਲਈ ਆਵਾਜ਼ਾਂ ਨੂੰ ਵੀ ਥਾਂ ਦਿਓ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ ਅਰਥ-ਸ਼ਾਸਤਰ ਨੋਬੇਲ ਪੁਰਸਕਾਰ ਜੇਤੂ ਭਾਰਤੀ ਅਰਥ ਵਿਗਿਆਨੀ ਅਭਿਜੀਤ ਬੈਨਰਜੀ ਤੇ ਉਸ ਦੇ ਸਾਥੀ ਖੋਜਾਰਥੀਆਂ ਨੇ ਜੋ ਵਿਸ਼ਲੇਸ਼ਣ ਭਾਰਤ ਤੇ ਵਿਸ਼ਵ ਬਾਰੇ ਦਿੱਤੇ ਹਨ, ਉਹ ਬੇਹੱਦ ਰੌਚਕ ਤੇ ਅਰਥ ਭਰਪੂਰ ਹਨ। ਉਨ੍ਹਾਂ ਨੇ ਅਰਥ ਸ਼ਾਸਤਰ ਦੇ ਮੂਲ ਸਿਧਾਂਤ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਇਹ ਅਰਥ ...

Read More

ਵੇ ਮੇਰੀ ਰੰਗ ਦੇ ਉਂਗਲੀ ਮੌਲਾ

ਵੇ ਮੇਰੀ ਰੰਗ ਦੇ ਉਂਗਲੀ ਮੌਲਾ

ਐੱਸ ਪੀ ਸਿੰਘ* ਅੱਜ ਜਿਸ ਵੇਲੇ ਤੁਸੀਂ ਇਹ ਸਤਰਾਂ ਪੜ੍ਹ ਰਹੇ ਹੋਵੋਗੇ, ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਅਤੇ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਵਹੀਰਾਂ ਘੱਤ ਕੇ ਲੋਕ ਆਪਣੀਆਂ ਉਂਗਲੀਆਂ ਉੱਤੇ ਨੀਲੀ ਸਿਆਹੀ ਲਗਵਾਉਣ ਜਾ ਰਹੇ ਹੋਣਗੇ। ਅੱਗੇ ਪਿੱਛੇ ਨੇਤਾ ਲੋਕਾਂ ਦੀ ਸੇਵਾ ਲਈ ਕਿੰਨੀ ਕੁ ਸੁਖਾਲਿਆਂ ਦਸਤਯਾਬ ਹੁੰਦੇ ਹਨ, ਇਹ ...

Read More


‘ਕੋਈ ਕਰੇ ਅਸਾਂ ਨਾਲ ਬਾਤਾਂ ਨੀ’

Posted On September - 12 - 2010 Comments Off on ‘ਕੋਈ ਕਰੇ ਅਸਾਂ ਨਾਲ ਬਾਤਾਂ ਨੀ’
ਜਦੋਂ ਪ੍ਰਮਿੰਦਰਜੀਤ ਨੇ ਮੈਨੂੰ ‘ਤਨ ਤਕੀਆ’ ਬਾਰੇ ਲਿਖਣ ਲਈ ਕਿਹਾ ਤਾਂ ਪਤਾ ਨਹੀਂ ਕਿਉਂ ਮੇਰੇ ਮਨ ਵਿਚ ਸ਼ੈਲੇ ਦੇ ਲੇਖ ‘ਏ ਡੀਫੈਂਸ ਆਫ ਪੋਇਟਰੀ’ ਦਾ ਖਿਆਲ ਆਇਆ। ਸ਼ੈਲੇ ਦਾ ਉਹ ਲੇਖ ਟਾਮਸ ਲਵ ਪੀਕਾਕ ਦਾ ਲੇਖ ‘ਦਾ ਫੋਰ ਏਜਜ਼ ਆਫ ਪੋਇਟਰੀ’ ਦਾ ਮੋੜਵਾਂ ਉੱਤਰ ਸੀ। ਪੱਛਮੀ ਯੂਰਪੀਅਨ ਕਵਿਤਾ ਦਾ ਜ਼ਿਕਰ ਕਰਦਿਆਂ ਪੀਕਾਕ ਆਪਣੇ ਲੇਖ ਵਿਚ ਸ਼ਾਇਰੀ ਦੇ ਚਾਰ ਯੁੱਗਾਂ ਦਾ ਵਰਨਣ ਕਰਦਾ ਹੈ। ਉਹ ਚਾਰ ਯੁੱਗ ਹਨ-ਲੋਹ ਯੁੱਗ, ਸੁਨਹਿਰੀ ਯੁੱਗ, ਚਾਂਦੀ ਯੁੱਗ ਤੇ ਤਾਂਬਾ ਯੁੱਗ। ਪੁਰਾਣੇ ਕਬਾਇਲੀ ਅਤੇ ਲੋਕ ਗੀਤਾਂ 

ਸਾਹਿਤਕ ਸਰਗਰਮੀਆਂ

Posted On September - 12 - 2010 Comments Off on ਸਾਹਿਤਕ ਸਰਗਰਮੀਆਂ
ਦਰਸ਼ਨ ਖਟਕੜ ਦੀ ਕਵਿਤਾ ’ਤੇ ਗੋਸ਼ਟੀ ਬੰਗਾ (ਪੱਤਰ ਪ੍ਰੇਰਕ)- ‘ਅੱਜ ਸੰਸਾਰ ਦੇ ਮਸਲੇ ਏਨੇ ਜਟਿਲ ਹੋ ਗਏ ਹਨ ਕਿ ਇਨ੍ਹਾਂ ਮਸਲਿਆਂ ਨੂੰ ਕੁਝ ਸ਼ੇਅਰਾਂ ਦੀਆਂ ਗ਼ਜ਼ਲਾਂ ਜਾਂ ਛੋਟੀਆਂ ਕਵਿਤਾਵਾਂ ਰਾਹੀਂ ਸੰਬੋਧਿਤ ਨਹੀਂ ਹੋਇਆ ਜਾ ਸਕਦਾ। ਅਜੋਕੇ ਮਸਲੇ ਕਵੀਆਂ ਤੋਂ ਲੰਬੀਆਂ ਕਾਵਿ ਰਚਨਾਵਾਂ ਦੀ ਮੰਗ ਕਰਦੇ ਹਨ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਰਜਨੀਸ਼ ਬਹਾਦਰ ਸਿੰਘ ਨੇ ਪੰਜਾਬੀ ਸਾਹਿਤ ਸਭਾ ਬੰਗਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕਰਵਾਏ 

ਸਮਾਜ ਨੂੰ ਬਦਲ ਦਿਓ

Posted On September - 12 - 2010 Comments Off on ਸਮਾਜ ਨੂੰ ਬਦਲ ਦਿਓ
ਮੂਲ ਲੇਖਕ:ਸਵੈਸਾਚੀ ਅਨੁਵਾਦਕ:ਸਰਜੀਤ ਤਲਵਾਰ ਪੰਨੇ:32, ਮੁੱਲ:20 ਰੁਪਏ ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ। ਸਮਾਜਵਾਦੀ ਅਤੇ ਵਿਚਾਰਧਾਰਕ ਚੇਤਨਾ ਪੈਦਾ ਕਰਨ ਵਾਲੇ ਪ੍ਰਗਤੀਸ਼ੀਲ ਹਿੰਦੀ ਲੇਖਕ ਸਵੈਸਾਚੀ ਦੁਆਰਾ ਲਿਖੇ ਗਏ ਪੈਂਫਲਿਟ ‘ਸਮਾਜ ਨੂੰ ਬਦਲ ਦਿਓ’ ਦਾ ਪੰਜਾਬੀ ਅਨੁਵਾਦ ਸਰਜੀਤ ਤਲਵਾਰ ਦੇ ਕੀਤਾ ਹੈ। ਇਹ ਲਿਖਤ ਸਮਾਜ ਦੇ ਮਜ਼ਦੂਰ ਵਰਗ ਨੂੰ ਮੁਖਾਤਿਬ ਹੈ। ਲੇਖਕ ਮਿਹਨਤਕਸ਼ ਸ਼੍ਰੇਣੀ ਨੂੰ ਹਲੂਣਦਾ ਹੋਇਆ ਇਸ ਗੱਲ ਦਾ ਅਹਿਸਾਸ ਕਰਵਾਉਂਦਾ ਹੈ ਕਿ ਮਜ਼ਦੂਰ-ਜਮਾਤ ਦੀ ਹੱਡਭੰਨਵੀਂ 

ਮਿੱਠੀਆਂ ਗੱਲਾਂ ਨੇਕ ਸਲਾਹਾਂ

Posted On September - 12 - 2010 Comments Off on ਮਿੱਠੀਆਂ ਗੱਲਾਂ ਨੇਕ ਸਲਾਹਾਂ
ਲੇਖਕ: ਡਾ. ਪੰਨਾ ਲਾਲ ਮੁਸਤਫ਼ਾਬਾਦੀ ਮੁੱਲ:50 ਰੁਪਏ, ਪੰਨੇ:56 ਪ੍ਰਕਾਸ਼ਕ:ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ। ਪੰਜਾਬੀ ਵਿਚ ਅੱਜ-ਕੱਲ੍ਹ ਜਿਹੜਾ ਬਾਲ ਸਾਹਿਤ ਪ੍ਰਕਾਸ਼ਿਤ ਰੂਪ ਵਿਚ ਸਾਹਮਣੇ ਆ ਰਿਹਾ ਹੈ ਉਹ ਬੱਚਿਆਂ ਦੇ ਜੀਵਨ ਨਾਲ ਸਿੱਧੇ ਰੂਪ ਵਿਚ ਜੁੜਿਆ ਹੋਇਆ ਹੈ। ਗਿਆਨ-ਵਿਗਿਆਨ ਦੇ ਵਰਤਮਾਨ ਸਮੇਂ ਵਿਚ ਵਿਚਰਨ ਵਾਲੇ ਬਾਲ ਪਾਠਕ ਦੀ ਦਿਲਚਸਪੀ ਪਰੰਪਰਾਵਾਦੀ ਅਤੇ ਘਿਸੇ ਪਿਟੇ ਵਿਸ਼ਿਆਂ ਵਿਚ ਨਹੀਂ ਰਹੀ। ਫਿਰ ਵੀ ਬਾਲ ਸਾਹਿਤ ਦੇ ਕੁਝ ਪ੍ਰਤੀਬੱਧ ਲਿਖਾਰੀ ਬੱਚਿਆਂ ਲਈ ਆਧੁਨਿਕ ਯੁੱਗ ਦੇ ਅਨੁਕੂਲ 

ਬਿਰਹਾ ਦੀ ਰਾਣੀ

Posted On September - 12 - 2010 Comments Off on ਬਿਰਹਾ ਦੀ ਰਾਣੀ
ਲੇਖਕ: ਸਾਧੂ ਰਾਮ ਆਦਮਪੁਰੀ ਪੰਨੇ: 176, ਮੁੱਲ 200 ਰੁਪਏ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ਸਾਧੂ ਰਾਮ ਆਦਮਪੁਰੀ ਮੇਰੇ ਲਈ ਤੇ ਪੰਜਾਬੀ ਪਾਠਕਾਂ ਲਈ ਨਵਾਂ ਨਾਂ ਹੈ। ਬਿਰਹਾ ਦੀ ਰਾਣੀ ਪਰੰਪਰਾਗਤ ਕਾਵਿ ਰੂਪਾਕਾਰਾਂ ਵਾਲੀ ਕਵਿਤਾ ਦਾ ਸੰਗ੍ਰਹਿ ਹੈ। ‘ਬੈਰਾਗੀ ਹੋਗਾ ਪਹਿਲਾ ਕਵੀ’ ਦੀ ਉਕਤੀ ਸਾਧੂ ਰਾਮ ਉਤੇ ਲਾਗੂ ਹੁੰਦੀ ਹੈ। ਬਿਰਹਾ ਤੇ ਵੈਰਾਗ ਦੇ ਬੈਂਤ, ਕਤਹੇ ਤੇ ਸ਼ਿਅਰ ਇਸ ਪੁਸਤਕ ਵਿਚ ਸੰਗ੍ਰਹਿਤ ਹਨ। ਇਨ੍ਹਾਂ ਦਾ ਰੂਪ ਤੇ ਵਸਤੂ ਵੀਹਵੀਂ ਸਦੀ ਦੇ ਆਰੰਭਕ ਵਰ੍ਹਿਆਂ ਦੀ ਪਰ੍ਹਿਆਂ, 

ਹੁਣ ਤੱਕ ਦਾ ਸਫ਼ਰ

Posted On September - 12 - 2010 Comments Off on ਹੁਣ ਤੱਕ ਦਾ ਸਫ਼ਰ
ਲੇਖਕ: ਗੁਰਦਿਆਲ ਰੌਸ਼ਨ ਪ੍ਰਕਾਸ਼ਕ: ਲਾਹੌਰ ਬੁੱਕ ਸ਼ਾਪ, ਲੁਧਿਆਣਾ। ਗੁਰਦਿਆਲ ਰੌਸ਼ਨ ਪੰਜਾਬੀ ਦਾ ਉਸਤਾਦ ਗ਼ਜ਼ਲਗੋ ਹੈ। ਉਹ ਪੰਜਾਬੀ ਦਾ ਅਜਿਹਾ ਦਰਵੇਸ਼ ਤੇ ਕਦਰਦਾਨ ਸ਼ਾਇਰ ਹੈ ਜਿਸ ਨੇ ਕਾਫੀ ਅਰਸੇ ਤੋਂ ਪੰਜਾਬੀ ਗ਼ਜ਼ਲ ਵਿਚ ਨਵਾਂ ਤੇ ਉੱਚ ਪਾਏ ਦਾ ਲਿਖ ਕੇ ਖੂਬ ਪ੍ਰਸ਼ੰਸਾ ਖੱਟੀ ਹੈ। ਇਸ ਦੀ ਗ਼ਜ਼ਲ ਕੇਵਲ ਸਮੁੱਚੇ ਸਮਾਜ ਲਈ ਪਿਆਰ, ਸਤਿਕਾਰ ਤੇ ਸੋਹਣੇਪਣ ਦਾ ਸੁਫ਼ਨਾ ਹੀ ਨਹੀਂ ਬਣਦੀ, ਸਗੋਂ ਹਾਸ਼ੀਏ ’ਤੇ ਧੱਕੀ ਹੋਈ ਧਿਰ ਦਾ ਹੱਥ-ਠੋਕਾ ਬਣ ਕੇ ਉਨ੍ਹਾਂ ਨੂੰ ਤਕੜੇ ਤੇ ਭਵਿੱਖੀ ਸੰਘਰਸ਼ ਦਾ ਚੇਤਨ ਰਾਹ 

ਆਖਰੀ ਦਮ ਤੱਕ ਰੰਗਮੰਚ ਤੇ ਸਾਹਿਤ ਨਾਲ ਯਾਰਾਨਾ ਨਿਭਾਉਣ ਵਾਲਾ

Posted On September - 12 - 2010 Comments Off on ਆਖਰੀ ਦਮ ਤੱਕ ਰੰਗਮੰਚ ਤੇ ਸਾਹਿਤ ਨਾਲ ਯਾਰਾਨਾ ਨਿਭਾਉਣ ਵਾਲਾ
ਸੰਜੀਵਨ ਸਿੰਘ ਅੱਧੀ ਸਦੀ ਤੋਂ ਪੰਜ ਸਾਲ ਘੱਟ ਲਗਾਤਾਰ 45 ਸਾਲ ਆਖਰੀ ਦਮ ਤੱਕ ਰੰਗਮੰਚ ਨਾਲ ਯਾਰਾਨਾ ਨਿਭਾਉਣਾ ਕੋਈ ਛੋਟੀ-ਮੋਟੀ ਗੱਲ ਨਹੀਂ ਹੈ। ਨਾਟਕਾਂ ਦੀ ਚੇਟਕ ਰਾਜਿੰਦਰ ਭੋਗਲ ਨੂੰ ਇਪਟਾ ਦੇ ਸੁਹਿਰਦ ਅਤੇ ਸਿਰੜੀ ਕਾਰਕੁੰਨ, ਲੋਕ ਹਿਤੈਸ਼ੀ ਸੋਚ ਦੇ ਧਾਰਨੀ ਹਰਨਾਮ ਸਿੰਘ ਨਰੂਲਾ ਹੋਰਾਂ ਲਾਈ। ਅੱਜਕੱਲ੍ਹ ਤਾਂ ਕਈ ਕਲਾਕਾਰਾਂ ਨੇ ਰੰਗਮੰਚ ਨੂੰ ਵੱਡੇ ਅਤੇ ਛੋਟੇ ਪਰਦੇ ’ਤੇ ਆਉਣ ਦਾ ਜ਼ਰੀਆ ਬਣਵਾਇਆ ਹੋਇਆ ਹੈ। ਪਰ ਰਾਜਿੰਦਰ ਭੋਗਲ ਦੀ ਕਲਮ ਨੇ ਨਾ ਸਿਰਫ਼ ਨਾਟਕ ਬਲਕਿ ਨਾਵਲ, ਕਹਾਣੀ ਅਤੇ ਕਵਿਤਾ 

ਪੰਜਾਬ ਦੀ ਆਜ਼ਾਦੀ ਦੀ ਪਹਿਲੀ ਜੰਗ

Posted On September - 12 - 2010 Comments Off on ਪੰਜਾਬ ਦੀ ਆਜ਼ਾਦੀ ਦੀ ਪਹਿਲੀ ਜੰਗ
ਡਾ. ਕਿਰਪਾਲ ਸਿੰਘ, ਚੰਡੀਗੜ੍ਹ 10 ਮਈ, 2007 ਪਾਰਲੀਮੈਂਟ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਹੋਰ ਅਹੁਦੇਦਾਰਾਂ ਨੇ ਮਿਲ ਕੇ 1857 ਦੇ ਗ਼ਦਰ ਦੀ ਡੇਢ ਸੌ ਸਾਲਾ ਬਰਸੀ ਮਨਾਈ। ਇਸ ਸਮੇਂ ਪਾਰਲੀਮੈਂਟ ਦੇ ਡਿਪਟੀ ਸਪੀਅਰ ਚਰਨਜੀਤ ਸਿੰਘ ਅਟਵਾਲ ਤੇ ਹੋਰ ਕੁਝ ਮੈਂਬਰਾਂ ਨੇ ਪਾਰਲੀਮੈਂਟ ਵਿਚ ਦੱਸਿਆ ਕਿ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ, ਪਹਿਲੀ ਪੰਜਾਬ ਦੀ ਜੰਗ ਸੀ, ਪਰ ਉਹ ਇਸ ਦਾ ਵਿਸਥਾਰ ਨਹੀਂ ਕਰ ਸਕੇ ਕਿ ਇਹ ਕਿਵੇਂ ਆਜ਼ਾਦੀ ਦੀ ਪਹਿਲੀ ਜੰਗ ਹੈ। ਪੰਜਾਬ ਦੀ ਜੰਗ ਨੂੰ ਅੰਗਰੇਜ਼ਾਂ ਨੇ ਗਲਤ ਨਾਮ ਦੇ ਕੇ ਪਹਿਲੀ 

ਤੂੰ ਕਿੱਥੇ ਐਂ ਸੁਰਜੀਤ ਭੈਣ?

Posted On September - 12 - 2010 Comments Off on ਤੂੰ ਕਿੱਥੇ ਐਂ ਸੁਰਜੀਤ ਭੈਣ?
ਅਜਮੇਰ ਸਿੰਘ ਔਲਖ ਇਹ ਗੱਲ 1960 ਦੀ ਹੈ। ਮੈਂ ਤੇ ਮੇਰਾ ਦੋਸਤ ਹਾਕਮ (ਜਿਹੜਾ ਨਕਸਲੀ ਲਹਿਰ ਵੇਲੇ ਪੰਜਾਬ ਦਾ ਇਕ ਪ੍ਰਸਿੱਧ ਨੇਤਾ ਬਣ ਗਿਆ ਸੀ) ਪਟਿਆਲਾ ਵਿਖੇ ਪਟਿਆਲੇ ਦੇ ਬਹੇੜਾ ਰੋਡ ’ਤੇ ਇਕ ਕਿਰਾਏ ਦੇ ਚੁਬਾਰੇ ਵਿਚ ਰਹਿ ਕੇ ਆਪਣੀ ਪੜ੍ਹਾਈ ਦਾ ਰਾੜ੍ਹਾ-ਪੀੜ੍ਹਾ ਕਰ ਰਹੇ ਸੀ।  ਹਾਕਮ ਦੇ ਘਰ ਦੀ ਆਰਥਿਕ ਹਾਲਤ ਵਾਹਵਾ ਚੰਗੀ ਹੋਣ ਕਰਕੇ ਉਸ ਨੇ ਮਹਿੰਦਰਾ ਕਾਲਜ ਪਟਿਆਲਾ ਵਿਚ ਦਾਖਲਾ ਲਿਆ ਹੋਇਆ ਸੀ ਪਰ ਕਰਜ਼ੇ ਹੇਠ ਦੱਬੀ ਛੋਟੀ ਕਿਸਾਨੀ ਦਾ ‘ਪੜ੍ਹਾਕੂ ਪੁੱਤ’ ਹੋਣ ਕਾਰਨ ਮੈਂ ਆਪਣੀ ਪੜ੍ਹਾਈ ਦੇ ਰੇੜ੍ਹੇ 

ਸਾਰਾਗੜ੍ਹੀ ਦੀ ਸੰਸਾਰ ਪ੍ਰਸਿੱਧ ਲੜਾਈ ਦੀ ਦਾਸਤਾਨ

Posted On September - 12 - 2010 Comments Off on ਸਾਰਾਗੜ੍ਹੀ ਦੀ ਸੰਸਾਰ ਪ੍ਰਸਿੱਧ ਲੜਾਈ ਦੀ ਦਾਸਤਾਨ
ਵੈਨਕੂਵਰ ਤੋਂ ਰਸ਼ਪਾਲ ਸਿੰਘ ਗਿੱਲ* ਸਾਰਾਗੜ੍ਹੀ ਦੀ ਪ੍ਰਸਿੱਧ ਲੜਾਈ 12 ਸਤੰਬਰ 1897 ਨੂੰ ਉੱਤਰ ਪੱਛਮੀ ਫਰੰਟੀਅਰ ਸੂਬੇ ਦੀਆਂ 6000 ਫੁੱਟ ਉਚੀਆਂ ਪਹਾੜੀਆਂ ਤੇ ਅਫਗਾਨਿਸਤਾਨ ਵਿਚ ਲੜੀ ਗਈ। ਸਾਰਾਗੜ੍ਹੀ ਦੇ ਇਤਿਹਾਸਕ ਸਥਾਨ ’ਤੇ ਲੜੀ ਗਈ ਇਹ ਲੜਾਈ 36 ਸਿੱਖ ਰੈਜਮੈਂਟ ਜੋ ਹੁਣ 4 ਸਿੱਖ ਰੈਜਮੈਂਟ ਹੈ ਸਿੱਖ ਜਵਾਨਾਂ ਤੇ ਅਫਗਾਨੀ ਅਫਰੀਦੀਆਂ ਵਿਚ ਲੜੀ ਗਈ। ਇਨ੍ਹਾਂ ਬਹਾਦਰ ਸਿੱਖ ਫੌਜੀਆਂ ਦੇ ਕਮਾਂਡਰ ਬਾਬਾ ਈਸ਼ਰ ਸਿੰਘ ਪਿੰਡ ਝੋਰੜਾਂ ਜ਼ਿਲ੍ਹਾ ਲੁਧਿਆਣਾ ਦੇ ਸਨ। ਉੱਤਰ ਪੱਛਮੀ ਸਰਹੱਦੀ ਸੂਬੇ ਵਿਚ ਸਾਰਾਗੜ੍ਹੀ 

ਲੰਡਨ ਵਿੱਚ ਸਾਰਾਗੜ੍ਹੀ ਦੀ ਯਾਦ

Posted On September - 12 - 2010 Comments Off on ਲੰਡਨ ਵਿੱਚ ਸਾਰਾਗੜ੍ਹੀ ਦੀ ਯਾਦ
ਤਰਲੋਚਨ ਸਿੰਘ* ਕਈ ਸਾਲਾਂ ਤੋਂ ਮੈਂ ਇਸ ਗੱਲ ਲਈ ਲੱਗਾ ਰਿਹਾ ਕਿ ਇੰਗਲੈਂਡ ਵਿਚ ਵਸਦੇ ਸਿੱਖ ਜਿੱਥੇ ਆਲੀਸ਼ਾਨ ਗੁਰਦੁਆਰੇ ਬਣਾ ਕੇ ਵੱਡੀ ਸੇਵਾ ਕਰ ਰਹੇ ਹਨ, ਉੱਥੇ ਉਹ ਆਪਣੇ ਇਤਿਹਾਸ ਬਾਰੇ ਵੀ ਉਪਰਾਲਾ ਕਰਨ। ਪਿਛਲੇ ਸਾਲ ਮੈਂ ਸਾਊਥਹਾਲ ਗੁਰਦੁਆਰਾ ਕਮੇਟੀ ਦੀ ਮੀਟਿੰਗ ਵਿਚ ਸਾਰੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਨੂੰ ਦੱਸਿਆ ਸੀ ਕਿ 1897 ਵਿਚ ਕਬਾਇਲੀ ਇਲਾਕੇ ਵਿਚ ਸਾਰਾਗੜ੍ਹੀ ਦੇ ਮੁਕਾਮ ’ਤੇ ਇਕ ਸਿੱਖ ਪਲਟਨ ਨੇ ਆਪਣਾ ਬਲੀਦਾਨ ਦੇ ਕੇ ਜੰਗ ਵਿਚ ਬਹਾਦਰੀ ਦਾ ਕਾਰਨਾਮਾ ਕੀਤਾ 

ਸਰਬ ਕਲਾਵਾਂ ਦਾ ਕੇਂਦਰ

Posted On September - 5 - 2010 Comments Off on ਸਰਬ ਕਲਾਵਾਂ ਦਾ ਕੇਂਦਰ
ਵਿਰਸਾ ਵਿਹਾਰ ਤੇਜਿੰਦਰ ਬਾਵਾ ਅੰਮ੍ਰਿਤਸਰ ਦਾ ਨਾਂ ਲੈਂਦਿਆਂ ਜਾਂ ਸੁਣਦਿਆਂ ਹੀ ਜ਼ਿਹਨ ਵਿਚ ਇਥੋਂ ਦੀਆਂ ਇਤਿਹਾਸਕ ਇਮਾਰਤਾਂ ਦਾ ਖਾਕਾ ਖਿੱਚਿਆ ਜਾਂਦਾ ਹੈ। ਗੋਲਡਨ ਟੈਂਪਲ, ਜਲ੍ਹਿਆਂਵਾਲਾ ਬਾਗ ਅਤੇ ਦੁਰਗਿਆਣਾ ਮੰਦਰ ਤੋਂ ਇਲਾਵਾ ਏਥੋਂ ਦੇ ਦਰਵਾਜ਼ੇ, ਪੁਰਾਣੀਆਂ ਇਮਾਰਤਾਂ, ਰਾਮ ਬਾਗ, ਕੰਪਨੀ ਬਾਗ, ਬੁੰਗੇ ਅਤੇ ਗਲੀਆਂ ਕੂਚੇ ਆਪਣੇ ਆਪ ਵਿਚ ਇਤਿਹਾਸਕ ਤੇ ਧਾਰਮਿਕ ਮਹੱਤਤਾ ਰੱਖਦੇ ਹਨ। ਪਰ ਪਿਛਲੇ ਕੁਝ ਚਿਰ ਤੋਂ ਅੰਮ੍ਰਿਤਸਰ ਦੇ ਅਦੀਬਾਂ, ਕਲਾਕਾਰਾਂ, ਰੰਗਕਰਮੀਆਂ ਅਤੇ ਵੱਖ-ਵੱਖ ਕਲਾਵਾਂ 

ਕੀ ਖਾਈਏ ਕੀ ਛੱਡੀਏ!

Posted On September - 5 - 2010 Comments Off on ਕੀ ਖਾਈਏ ਕੀ ਛੱਡੀਏ!
ਡਾ. ਹਜ਼ਾਰਾ ਸਿੰਘ ਚੀਮਾ ਸਕੂਲ ’ਚ ਪੜ੍ਹਦੀ ਬੇਟੀ ਸਕੂਲੋਂ ਵਾਪਸ ਆਉਂਦਿਆਂ ਹੀ ਸਕੂਲ ਬੈਗ ਰੱਖ ਕੇ ਕਹਿੰਦੀ ਹੈ ‘‘ਮਾਮਾ ਮੈਂ ਕੱਲ੍ਹ ਤੋਂ ਸਕੂਲ ਟਿਫਨ ਨਹੀਂ ਲੈ ਕੇ ਜਾਣਾ, ਮੇਰੀ ਕੱਲ੍ਹ ਤੋਂ ਸਕੂਲ ਲਈ ਰੋਟੀ ਨਾ ਬਣਾਇਓ।’’ ਮਾਮਾ ਦੇ ਇਹ ਕਹਿਣ ’ਤੇ ਕਿ ਬੇਟਾ ਤੰੂ ਸਵੇਰ ਨੂੰ ਵੀ ਚੰਗੀ ਤਰ੍ਹਾਂ ਨਾਸ਼ਤਾ ਕਰਕੇ ਨਹੀਂ ਜਾਂਦੀ। ਇੰਜ ਜੇ ਸਕੂਲ ਵਿਚ ਵੀ, ਰੋਟੀ ਖੁਣੋਂ ਪੰਜ-ਛੇ ਘੰਟੇ ਭੁੱਖੀ ਰਹੀ ਤਾਂ ਤੇਰੀ ਸਿਹਤ ਖ਼ਰਾਬ ਹੋ ਜਾਵੇਗੀ। ਤੰੂ ਫਾਈਨਲ ਪੇਪਰਾਂ ਦੀ ਤਿਆਰੀ ਕਿਵੇਂ ਕਰੇਂਗੀ। ਐਤਕੀਂ ਤਾਂ 

ਪੰਜਾਬੀ ਭਾਸ਼ਾ ’ਚ ਗ਼ਲਤ ਲਿਖਣ ਤੇ ਉਚਾਰਨ

Posted On September - 5 - 2010 Comments Off on ਪੰਜਾਬੀ ਭਾਸ਼ਾ ’ਚ ਗ਼ਲਤ ਲਿਖਣ ਤੇ ਉਚਾਰਨ
ਡਾ. ਜਸਪਾਲ ਸਿੰਘ ਭਾਸ਼ਾ ਇੱਕ ਅਜਿਹੀ ਜੁਗਤ ਹੈ ਜਿਸ ਦੀ ਵਰਤੋਂ ਮਨੁੱਖ ਆਪਣੇ ਰੋਜ਼ਾਨਾ ਜੀਵਨ ਵਿੱਚ ਲਗਾਤਾਰ ਕਰਦਾ ਹੈ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸਦੇ ਰਿਸ਼ਤੇਦਾਰਾਂ ਅਤੇ ਮਾਤਾ-ਪਿਤਾ ਵੱਲੋਂ ਵਿਭਿੰਨ ਭਾਸ਼ਾਈ ਸ਼ਬਦਾਂ ਰਾਹੀਂ ਉਸਨੂੰ ਲੋਰੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਲਾਡ ਲਡਾਏ ਜਾਂਦੇ ਹਨ। ਜਿਹੋ ਜਿਹੇ ਵਿਸ਼ੇਸ਼ ਖੇਤਰ ਦੀ ਭਾਸ਼ਾ ਵਿੱਚ ਬੱਚਾ ਵਿਚਰੇਗਾ ਉਹ ਉਸੇ ਖੇਤਰ ਦੀ ਭਾਸ਼ਾ ਨੂੰ ਹੀ ਅਪਣਾਉਂਦਾ ਜਾਵੇਗਾ। ਜੇਕਰ ਆਪਣੇ ਬਚਪਨ ਦੇ ਮੁੱਢਲੇ ਸਾਲਾਂ ਵਿੱਚ ਬੱਚੇ ਦਾ ਪਾਲਣ-ਪੋਸ਼ਣ ਕਿਸੇ 

ਅੰਮ੍ਰਿਤ ਸੰਤਾਨ

Posted On September - 5 - 2010 Comments Off on ਅੰਮ੍ਰਿਤ ਸੰਤਾਨ
ਹਰਪਾਲ ਸਿੰਘ ਪੰਨੂ ਨਵਤੇਜ ਭਾਰਤੀ ਨੇ ਕੁਲਵੰਤ ਗਰੇਵਾਲ ਬਾਰੇ ਲਿਖਿਆ, ‘‘ਉਸ ਦੀ ਕਵਿਤਾ ਪੜ੍ਹਨ ਲਈ ਅਨਪੜ੍ਹ ਬਣਨਾ ਪੈਂਦਾ ਹੈ। ਉਹ ਕਵਿਤਾ ਲਿਖਦਾ ਵੀ ਅਨਪੜ੍ਹ ਬਣ ਕੇ ਹੈ। ਨਵੀਂ ਲਿਖਣ ਵੇਲੇ ਪੁਰਾਣੀ ਭੁੱਲ ਜਾਂਦਾ ਹੈ। ਅਸਲ ਵਿਚ ਉਹ ਨਵੀਂ ਜਾਂ ਪੁਰਾਣੀ ਨਹੀਂ ਹੁੰਦੀ, ਪਹਿਲੀ ਹੁੰਦੀ ਹੈ ਹਰ ਵਾਰ। ਉਸ ਨੇ ਕੋਈ ਵਿਕਾਸ ਨਹੀਂ ਕੀਤਾ। ਵਿਕਾਸ ਤਾਂ ਦੂਜੀ ਕਵਿਤਾ ਤੋਂ ਸ਼ੁਰੂ ਹੁੰਦਾ ਹੈ।’’ ਇਕ ਦਿਨ ਗਣਿਤ ਸ਼ਾਸਤਰੀ ਪ੍ਰੋਫੈਸਰ ਸ਼ਾਮ ਲਾਲ ਸਿੰਗਲਾ ਨੂੰ ਮੈਂ ਅਲਬੇਅਰ ਆਈਨਸਟੀਨ ਦੀ ਇਹ ਪੰਕਤੀ ਸੁਣਾਈ, 

ਪੜਚੋਲ

Posted On September - 5 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਅੱਖਰ: ਤਾਜ਼ਾ ਅੰਕ  ਵਿਚ ਸੰਪਾਦਕ ਪ੍ਰਮਿੰਦਰਜੀਤ ਸਿੰਘ ਵੱਲੋਂ ਲਿਖੀ ਸੰਪਾਦਕੀ ਮਨੁੱਖੀ ‘ਦਰਿੰਦਗੀ ਦੇ ਚਿਹਰੇ’ ਵਿਚ ਅਜੋਕੀ ਤ੍ਰਾਸਦੀ ਤੇ ਦੁਖਦਾਈ ਪੇਸ਼ ਕੀਤੀ ਗਈ ਹੈ। ਇਸ ਵਿਚ ਮਨੁੱਖ ਵੱਲੋਂ ਹੋ ਰਹੀ ਕਰੋਪੀ ਤੇ ਦਰਿੰਦਗੀ ਉਪਰ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਇਹ ਭਾਣਾ ਕਦੋਂ ਤੱਕ ਵਰਤਦਾ ਰਹੇਗਾ? ਕੀ ਮਨੁੱਖ ਆਪ ਹੀ ਇਸ ਤੋਂ ਪਿੱਛੇ ਹਟ ਸਕੇਗਾ ਕਿ ਨਹੀਂ? ਕਦੋਂ ਤੱਕ ਕਰੋਪੀਆਂ ਦੇ ਮਰਸੀਏ ਲਿਖੇ ਜਾਂਦੇ ਰਹਿਣਗੇ। ਅਜਾਇਬ ਸਿੰਘ ਹੁੰਦਲ, ਡਾ. ਰਵਿੰਦਰ, ਜਤਿੰਦਰ 
Available on Android app iOS app
Powered by : Mediology Software Pvt Ltd.