ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪਰਵਾਜ਼ › ›

Featured Posts
ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ

ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ

ਐੱਸ ਪੀ ਸਿੰਘ* ਆਪਣੀ ਜ਼ਮੀਨ ਉਹਦੀ ਕੋਈ ਨਹੀਂ ਸੀ। ਭੋਇੰ ਦਾ ਛੋਟਾ ਜਿਹਾ ਟੋਟਾ ਹਿੱਸੇ ’ਤੇ ਲੈ ਕੇ ਖੇਤੀ ਕਰਦਾ ਸੀ। ਉਸ ਦਿਨ ਉਹ ਆਪਣੇ ਘਰ ਸਾਹਮਣੇ ਖੁੱਲ੍ਹੇ ਦਲਾਨ ਵਿੱਚ ਬੈਠਾ ਲੱਕੜ ਦਾ ਇੱਕ ਮੁੱਠਾ ਜਿਹਾ ਤਰਾਸ਼ ਰਿਹਾ ਸੀ। ਖੌਰੇ ਕੀ ਬਣਾਉਣਾ ਸੀ ਉਸ? ਅਚਾਨਕ ਕੁਝ ਲੋਕਾਂ ਉਹਨੂੰ ਆ ਘੇਰਿਆ। ਇੱਕ ਗੋਰੀ ...

Read More

ਲੋਕਰਾਜ ’ਚ ਵਿਚਾਰੇ ਲੋਕ

ਲੋਕਰਾਜ ’ਚ ਵਿਚਾਰੇ ਲੋਕ

ਲਕਸ਼ਮੀਕਾਂਤਾ ਚਾਵਲਾ ਲੋਕਰਾਜ ਵਿਚਾਰੇ ਲੋਕਾਂ ਲਈ ਕਿੱਥੇ? ਜਦੋਂ ਤੋਂ ਭਾਰਤ ਆਜ਼ਾਦ ਹੋਇਆ, ਦੇਸ਼ ਨੂੰ ਸੰਵਿਧਾਨ ਮਿਲਿਆ ਅਤੇ ਜਦੋਂ ਤੋਂ ਵਿਦਿਆਰਥੀ ਜੀਵਨ ਸ਼ੁਰੂ ਹੋਇਆ, ਲਗਾਤਾਰ ਇਹੀ ਪੜ੍ਹਿਆ-ਸੁਣਿਆ ਅਤੇ ਆਖਿਆ ਕਿ ਭਾਰਤ ਵਿਚ ਲੋਕਾਂ ਦਾ ਰਾਜ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੈ। ਸਮਾਂ ਗੁਜ਼ਰਨ ਦੇ ਨਾਲ ਨਾਲ ਹਾਲਤ ਇਹ ਹੋ ਗਈ ਕਿ ਰਾਜ ...

Read More

ਸਿੱਖੀ ਆਨ ਤੇ ਸ਼ਾਨ ਦੀ ਗਾਥਾ...

ਸਿੱਖੀ ਆਨ ਤੇ ਸ਼ਾਨ ਦੀ ਗਾਥਾ...

ਸੁਰਿੰਦਰ ਸਿੰਘ ਤੇਜ ਪੜ੍ਹਦਿਆਂ-ਸੁਣਦਿਆਂ ਕੌਫੀ ਟੇਬਲ ਪੁਸਤਕਾਂ ਮੁੱਖ ਤੌਰ ’ਤੇ ਕੌਫੀ ਟੇਬਲਾਂ ਦੇ ਸ਼ਿੰਗਾਰ ਲਈ ਹੁੰਦੀਆਂ ਹਨ। ਇਨ੍ਹਾਂ ਉੱਤੇ ਸਿਰਫ਼ ਨਜ਼ਰ ਮਾਰੀ ਜਾਂਦੀ ਹੈ; ਤਸਵੀਰਾਂ ਦੀ ਭਰਮਾਰ ਕਾਰਨ ਪੜ੍ਹਨ ਲਈ ਬਹੁਤਾ ਕੁਝ ਨਹੀਂ ਹੁੰਦਾ। ਤਸਵੀਰਾਂ ਦੇ ਨਾਲ ਜਿਹੜੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ, ਉਹ ਵੀ ਸਰਸਰੀ ਕਿਸਮ ਦੀ ਹੁੰਦੀ ਹੈ। ‘ਸਿੱਖ ਹੈਰੀਟੇਜ: ...

Read More

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਨਹੀਂ ਹੈ

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਨਹੀਂ ਹੈ

ਐੱਸ ਪੀ ਸਿੰਘ ਹੁਣ ਵਾਲਾ ਲੁਧਿਆਣਾ ਤਾਂ ਬੜਾ ਵੱਡਾ ਹੈ, ਭੀੜ-ਭੜੱਕੇ ਵਾਲਾ ਤੇ ਰੌਲੇ-ਧੱਕੇ ਵਾਲਾ, ਪਰ ਮੇਰੇ ਸਕੂਲ ਦੇ ਦਿਨਾਂ ਵਿੱਚ ਸ਼ਹਿਰ ਵਿੱਚ ਅਜੇ ਠਹਿਰਾਓ ਸੀ। ਹੁਣ ਤਾਂ ਦਰਵਾਜ਼ਿਓਂ ਬਾਹਰ ਬੱਚਾ ਨਿਕਲ ਜਾਵੇ ਤਾਂ ਮਾਵਾਂ ਨੂੰ ਹੌਲ ਪੈ ਜਾਂਦੇ ਹਨ। ਉਦੋਂ ਅਸੀਂ ਇਕੱਲੇ ਹੀ ਨਿਕਲ ਪੈਂਦੇ ਜੇ ਸਾਈਕਲ ਹੱਥ ਆ ਜਾਂਦਾ। ...

Read More

ਕੂੜਾ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਲਾਹੇਵੰਦ

ਕੂੜਾ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਲਾਹੇਵੰਦ

ਡਾ. ਯਾਦਵਿੰਦਰ ਸਿੰਘ ਹਰ ਸਾਲ ਅਕਤੂਬਰ ਦੇ ਪਹਿਲੇ ਸੋਮਵਾਰ ਨੂੰ ਵਿਸ਼ਵ ਨਿਵਾਸ ਦਿਵਸ (World Habitat Day) ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਸੰਕਲਪ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਦਸੰਬਰ 1985 ਵਿਚ ਲਿਆ ਗਿਆ ਸੀ। ਪਹਿਲਾ ਵਿਸ਼ਵ ਨਿਵਾਸ ਦਿਵਸ 6 ਅਕਤੂਬਰ 1986 ਨੂੰ ‘ਆਸਰਾ ਮੇਰਾ ਹੱਕ ਹੈ’ ਦੇ ਵਿਸ਼ੇ ਤਹਿਤ ਮਨਾਇਆ ਗਿਆ ...

Read More

ਇਮਰਾਨ ਦੇ ਦਾਅਵੇ ਅਤੇ ਅਸਲੀਅਤ...

ਇਮਰਾਨ ਦੇ ਦਾਅਵੇ ਅਤੇ ਅਸਲੀਅਤ...

ਕਸ਼ਮੀਰ ਮੁੱਦੇ ਨੇ ਭਾਰਤੀ ਮੀਡੀਆ ਵਾਂਗ ਪਾਕਿਸਤਾਨੀ ਮੀਡੀਆ ਨੂੰ ਵੀ ਸਰਕਾਰੀ ਢੰਡੋਰਚੀ ਬਣਾ ਦਿੱਤਾ ਹੈ। ਜਿਵੇਂ ਨਰਿੰਦਰ ਮੋਦੀ ਦੀ ਹਾਲੀਆ ਅਮਰੀਕਾ ਫੇਰੀ ਦੀਆਂ ‘ਕਾਮਯਾਬੀਆਂ’ ਨੂੰ ਭਾਰਤੀ ਮੀਡੀਆ ਲਗਾਤਾਰ ਸਲਾਹੁੰਦਾ ਆਇਆ ਹੈ, ਤਿਵੇਂ ਹੀ ਇਮਰਾਨ ਖ਼ਾਨ ਦੀ ਹਾਲੀਆ ਅਮਰੀਕਾ ਫੇਰੀ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਉਸ ਦੀ ਤਕਰੀਰ ਨੂੰ ਪਾਕਿਸਤਾਨੀ ਮੀਡੀਆ ...

Read More

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਹੈ

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਹੈ

ਐੱਸ ਪੀ ਸਿੰਘ* ਸਾਡੇ ਪ੍ਰਧਾਨ ਮੰਤਰੀ ਦਾ ਉਹ ਹੁਣ ਭਾਵੇਂ ਗੂੜ੍ਹਾ ਮਿੱਤਰ ਹੈ, ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੈ ਅਤੇ ਭਾਵੇਂ ਇਹ ਕਹਿਣ ਲੱਗਿਆਂ ਜਿੰਨੀ ਮਰਜ਼ੀ ਘੁੱਟ ਕੇ ਨਰਿੰਦਰ ਮੋਦੀ ਹੋਰਾਂ ਦਾ ਹੱਥ ਫੜ ਲਵੇ ਕਿ ਉਹ ਕਸ਼ਮੀਰ ਬਾਰੇ ਸਾਲਸੀ ਕਰਨ ਲਈ ਤਿਆਰ ਹੈ ਪਰ ਸੱਚੀ ਗੱਲ ਇਹ ...

Read More


ਲੇਹ ਨਾਲ ਵਾਪਰਿਆ ਦੁਖਾਂਤਮਈ ਭਾਣਾ

Posted On September - 19 - 2010 Comments Off on ਲੇਹ ਨਾਲ ਵਾਪਰਿਆ ਦੁਖਾਂਤਮਈ ਭਾਣਾ
ਰੂਪ ਸਿੰਘ ਜੰਮੂ-ਕਸ਼ਮੀਰ ਦੇ ਲਦਾਖ ਖੇਤਰ ਲੇਹ ’ਚ 5-6 ਅਗਸਤ ਦੀ ਦਰਮਿਆਨੀ ਰਾਤ ਨੂੰ ਥੋੜ੍ਹੇ ਸਮੇਂ ’ਚ ਹੋਈ ਭਿਅੰਕਰ ਬਾਰਸ਼ ਨੂੰ ਬੱਦਲ ਫੱਟਣ ਦਾ ਨਾਂ ਦਿੱਤਾ ਗਿਆ। ਮੌਸਮ ਵਿਗਿਆਨੀਆਂ ਅਨੁਸਾਰ ਜੇਕਰ ਇਕ ਥਾਂ ਇਕ ਘੰਟੇ ’ਚ 3.5 ਫੁੱਟ ਵਰਖਾ ਰਿਕਾਰਡ ਕੀਤੀ ਜਾਵੇ ਤਾਂ ਇਸਨੂੰ ਬੱਦਲ ਫਟਣਾ ਕਹਿੰਦੇ ਹਨ। ਮਿੰਟਾਂ ’ਚ ਹੋਈ ਤਬਾਹੀ ਦੀ ਬਾਰਸ਼ ਠੰਡੇ ਰੇਗਿਸਤਾਨੀ ਪਹਾੜਾਂ ਨੂੰ ਬਰਫ਼ ਨਾਲੋਂ ਵੀ ਜਲਦੀ ਪਿੰਘਲ ਕੇ ਹੱਸਦੀ-ਵਸਦੀ ਲੇਹ ਦੀ ਵਸੋਂ ਨੂੰ ਵਹਾਅ ਕੇ ਲੈ ਗਈ। ਲਗਭਗ ਇਕ ਮਹੀਨਾ ਬੀਤਣ ਉਪਰੰਤ ਵੀ ਰਾਜ 

ਅੰਮ੍ਰਿਤਾ ਦਾ ਇਮਰੋਜ਼

Posted On September - 19 - 2010 Comments Off on ਅੰਮ੍ਰਿਤਾ ਦਾ ਇਮਰੋਜ਼
ਹਰਸਿਮਰਨ ਸਿੰਘ ਰੰਧਾਵਾ (ਡਾ.) ਅੱਜ ਕੱਲ੍ਹ ਇਮਰੋਜ਼ ਚਰਚਾ ਵਿਚ ਹੈ। ਉਹ ਜਿੱਥੇ ਵੀ ਜਾਂਦਾ ਹੈ ਉੱਥੇ ਅੰਮ੍ਰਿਤਾ ਪ੍ਰੀਤਮ ਬਾਰੇ ਹੀ ਗੱਲ ਕਰਦਾ ਹੈ। ਅੰਮ੍ਰਿਤਾ ਦੇ ਜੀਉਂਦੇ ਜੀਅ ਇਮਰੋਜ਼ ਦੀ ਬਤੌਰ ਚਿੱਤਰਕਾਰ ਪਛਾਣ ਸੀ ਪਰ ਹੁਣ ਉਹ ਕਵੀ ਵਜੋਂ ਵੀ ਪਛਾਣ ਬਣਾ ਰਿਹਾ ਹੈ। ਉਸ ਦੇ ਹੁਣ ਤੱਕ ਦੋ ਕਾਵਿ ਸੰਗ੍ਰਹਿ ਛਪ ਚੁੱਕੇ ਹਨ, ਜਿਨ੍ਹਾਂ ਵਿਚ ਉਸ ਨੇ ਅੰਮ੍ਰਿਤਾ ਪ੍ਰੀਤਮ ਬਾਰੇ ਵੀ ਕਵਿਤਾਵਾਂ ਲਿਖੀਆਂ ਹਨ ਅਤੇ ਅਜਿਹੇ ਅਨੁਭਵਾਂ ਨੂੰ ਵੀ ਸ਼ਬਦਾਂ ਵਿਚ ਉਸਾਰਿਆ ਹੈ ਜੋ ਉਸ ਨੇ ਬਤੌਰ ਕਲਾਕਾਰ ਮਹਿਸੂਸ 

ਜੀਵਨ ਅਤੇ ਗੁਰਮਤਿ ਨਾਲ ਸਾਂਝ

Posted On September - 19 - 2010 Comments Off on ਜੀਵਨ ਅਤੇ ਗੁਰਮਤਿ ਨਾਲ ਸਾਂਝ
ਬਾਬਾ ਫ਼ਰੀਦ ਮੁਹੰਮਦ ਇਦਰੀਸ (ਡਾ.) ਪੰਜਾਬ ਫਾਰਸੀ ਭਾਸ਼ਾ ਦੇ ਸ਼ਬਦ ਪੰਜ+ਆਬ ਤੋਂ ਬਣਿਆ ਹੈ। ਆਬ ਤੋਂ ਭਾਵ ਹੈ ਪਾਣੀ। ਅਰਥਾਤ ਪੰਜ ਦਰਿਆਵਾਂ ਦਾ ਦੇਸ਼ ਪੰਜਾਬ। ਇੱਥੋਂ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਬੋਲੀ ਦਾ ਨਾਮ ਮੁਸਲਿਮ ਰਾਜ ਸਥਾਪਤ ਹੋਣ ਤੋਂ ਬਾਅਦ ਪੰਜਾਬੀ ਪਿਆ। ਰਹੱਸਵਾਦੀ ਰੁਚੀਆਂ ਰੱਖਣ ਵਾਲੇ ਗੁਰੂਆਂ, ਪੀਰਾਂ, ਸੂਫੀਆਂ, ਸੰਤਾਂ ਅਤੇ ਹੋਰ ਮਹਾਂਪੁਰਸ਼ਾਂ ਦਾ ਪੰਜਾਬੀਆਂ ਨੇ ਹਮੇਸ਼ਾ ਪ੍ਰਭਾਵ ਕਬੂਲ ਕੀਤਾ ਹੈ। ਪੰਜਾਬ ਦੀਆਂ ਹੱਦਾਂ ਭਾਵੇਂ ਸਮੇਂ-ਸਮੇਂ ਬਦਲਦੀਆਂ ਰਹੀਆਂ, ਪਰੰਤੂ ਇਸ ਦੇ 

ਆਪਣੀ ਛਾਵੇਂ ਬੈਠਾ ਆਦਮੀ

Posted On September - 19 - 2010 Comments Off on ਆਪਣੀ ਛਾਵੇਂ ਬੈਠਾ ਆਦਮੀ
ਦੇਵਿੰਦਰ ਦੀਦਾਰ ਪਿੱਛੇ-ਪਿੱਛੇ ਮੁਹਾਰਨੀ ਪੜ੍ਹਨ ਵਾਲੇ ਅਤੇ ਕਿਸੇ ਦੀਆਂ ਪੈੜਾਂ ’ਤੇ ਚੱਲਣ ਵਾਲੇ ਕਦੀ ਵੀ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚਦੇ, ਮੰਜ਼ਿਲ ’ਤੇ ਪਹੁੰਚਣ ਲਈ ਨਵੀਆਂ ਪੈੜਾਂ ਪਾਉਣੀਆਂ ਪੈਂਦੀਆਂ ਹਨ ਅਤੇ ਨਵੀਆਂ ਮੁਹਾਰਨੀਆਂ ਰਚਣੀਆਂ ਪੈਂਦੀਆਂ ਹਨ। ਨਵੀਆਂ ਮੰਜ਼ਿਲਾਂ ਲੱਭਣ ਵਾਲੇ ਚੀੜ ਨਾਲ ਨਹੀਂ ਚੱਲਦੇ, ਉਨ੍ਹਾਂ ਨੂੰ ਇਕਲਿਆਂ ਹੀ ਤੁਰਨਾ ਪੈਂਦਾ ਹੈ, ਉਸਤਾਦਾਂ ਪਿੱਛੇ ਸਾਜ਼ ਵਜਾਉਣ ਵਾਲੇ ਕਦੀ ਵਧੀਆ ਸੰਗੀਤਕਾਰ ਨਹੀਂ ਬਣ ਸਕਦੇ। ਸੰਗੀਤਕਾਰ ਬਣਨ ਲਈ ਉਨ੍ਹਾਂ ਨੂੰ ਖੁਦ ਧੁਨਾਂ 

ਪੜਚੋਲ

Posted On September - 19 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਸਮਦਰਸ਼ੀ: ਯੂ.ਕੇ. ਦੇ ਪੰਜਾਬੀ ਸਾਹਿਤ ਬਾਰੇ ਕੱਢੇ ਗਏ ਵਿਸ਼ੇਸ਼ ਅੰਕ (116 ਅੰਕ) ਦੀ ਸੰਪਾਦਕੀ ਵਿਚ ਹਿੰਦੁਸਤਾਨ ਦੀ ਵੰਡ ਪਿੱਛੋਂ ਪੰਜਾਬੀ ਸਾਹਿਤਕ ਸਰਗਰਮੀਆਂ ਦੇ ਗੜ੍ਹ ਰਹੇ ਯੂ.ਕੇ. ਵਿਚ ਇਸ ਦੀ ਚਾਲ ਮੱਧਮ ਰਹਿਣ ਮਗਰੋਂ ਹੁਣ ਮੁੜ ਸ਼ੁਰੂ ਹੋਣ ਬਾਰੇ ਦੱਸਿਆ ਗਿਆ ਹੈ। ਨਿਰੰਜਨ ਸਿੰਘ ਨੂਰ, ਭੁਪਿੰਦਰ ਪੁਰੇਵਾਲ, ਸੰਤੋਖ ਸਿੰਘ ਸੰਤੋਖ, ਜਗਤਾਰ ਢਾਅ, ਸਾਥੀ ਲੁਧਿਆਣਵੀ, ਦਰਸ਼ਨ ਬੁਲੰਦਵੀ, ਹਰਬਖਸ਼ ਮਕਸੂਦਪੁਰੀ, ਮੁਸ਼ਤਾਕ, ਡਾ. ਮਹਿੰਦਰ ਗਿੱਲ, ਅਮਰ ਜਿਉਤੀ, ਕੁਲਵੰਤ ਢਿੱਲੋਂ, 

ਨਾਰੀ ਨੀਝ

Posted On September - 19 - 2010 Comments Off on ਨਾਰੀ ਨੀਝ
ਪੰਨੇ: 134, ਕੀਮਤ: 175 ਰੁਪਏ, ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ‘ਨਾਰੀ ਨੀਝ’ ਪੁਸਤਕ ਦੀ ਲੇਖਕਾ ਡਾ. ਚਰਨਜੀਤ ਕੌਰ ਇਸ ਤੋਂ ਪਹਿਲਾਂ ਨਾਰੀ ਚੇਤਨਾ, ਔਰਤ: ਦਸ਼ਾ ਤੇ ਦਿਸ਼ਾ, ਔਰਤ ਦੇ ਹੱਕ ਵਿਚ ਬੋਲੀਆਂ ਦਾ ਖੂਹ ਭਰ ਦਿਆਂ ਅਤੇ ਨਾਰੀ ਦ੍ਰਿਸ਼ਟੀ ਨਾਮੀ 5 ਪੁਸਤਕਾਂ ਦੀ ਰਚਨਾ ਕਰ ਚੁੱਕੀ ਹੈ। ਇਨ੍ਹਾਂ ’ਚੋਂ ਪਹਿਲੀਆਂ ਦੋ ਖੋਜ ਨਾਲ ਸਬੰਧਤ ਹਨ, ਤੀਜੀ ਤਸਲੀਮਾ ਨਸਰੀਨ (ਬੰਗਲਾਦੇਸ਼ ਦੀ ਵਿਵਾਦਗ੍ਰਸਤ ਲੇਖਕਾ) ਦੀ ਪੁਸਤਕ ਦਾ ਅਨੁਵਾਦ ਹੈ। ਚੌਥੀ ਪੰਜਾਬੀ ਲੋਕ ਬੋਲੀਆਂ ਦਾ ਸੰਗ੍ਰਹਿ ਹੈ ਅਤੇ 

ਤੁੰਮਿਆਂ ਵਾਲੀ ਜਮੈਣ

Posted On September - 19 - 2010 Comments Off on ਤੁੰਮਿਆਂ ਵਾਲੀ ਜਮੈਣ
ਪੰਨੇ: 68, ਮੁੱਲ: 125 ਰੁਪਏ ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ‘ਤੁੰਮਿਆਂ ਵਾਲੀ ਜਮੈਣ’ ਹਰਜੀਤ ਦੌਧਰੀਆ ਦੀ ਪਹਿਲੀ ਕਾਵਿ-ਪੁਸਤਕ ਹੈ। ਉਹ ਲਗਪਗ ਚਾਲੀ ਸਾਲਾਂ ਤੋਂ ਪਰਵਾਸ ਹੰਢਾ ਰਿਹਾ ਹੈ। ਇੰਗਲੈਂਡ, ਅਮਰੀਕਾ ਤੇ ਅੱਜ-ਕੱਲ੍ਹ ਉਹ ਕੈਨੇਡਾ ਵਾਸੀ ਬਣ ਕੇ ਕਵਿਤਾ ਰਚ ਰਿਹਾ ਹੈ। ਉਹ ਇਹ ਸੋਚ ਕੇ ਹੀ ਪੱਛਮ ਵੱਲ ਤੁਰਿਆ ਸੀ ਕਿ ਉਹ ਆਪਣੀ ਧਰਤੀ ’ਤੇ ਵਾਪਸ ਪਰਤੇਗਾ, ਬਸ ਕੁਝ ਪੈਸੇ ਕਮਾ ਲਵੇ, ਪਰ ਅੱਜ ਤੱਕ ਵੀ ਉਹ ਉੱਥੇ ਹੀ ਮਨੁੱਖੀ ਸ਼ੋਸ਼ਣ ਦੇ ਤ੍ਰਿਸਕਾਰ ਨੂੰ ਸਹਿ ਰਿਹਾ ਹੈ। ਉਹ ਪੱਛਮ ਨੂੰ 

ਹਾਲ ਮੁਰੀਦਾਂ ਦਾ

Posted On September - 19 - 2010 Comments Off on ਹਾਲ ਮੁਰੀਦਾਂ ਦਾ
ਲੇਖਕ: ਕੁਲਬੀਰ ਪੱਡਾ ਪੰਨੇ: 132, ਮੁੱਲ: 250 ਰੁਪਏ ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ। ‘ਹਾਲ ਮੁਰੀਦਾਂ ਦਾ’ ਪਰਵਾਸੀ ਸ਼ਾਇਰ ਕੁਲਬੀਰ ਪੱਡਾ ਦਾ ਪਲੇਠਾ ਕਾਵਿ ਸੰਕਲਨ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਦਿਆਂ ਇਨ੍ਹਾਂ ਵਿੱਚੋਂ ਪਰਵਾਸੀ ਜੀਵਨ ਦੇ ਵੇਰਵੇ ਅਤੇ ਪੰਜਾਬ ਪ੍ਰਤੀ ਮੋਹ ਭਿੱਜੇ ਹੇਰਵੇ ਮਿਲਦੇ ਹਨ। ਅਮਰੀਕਾ ਵਿੱਚ ਵਸਦੇ ਇਸ ਪੰਜਾਬੀ ਸ਼ਾਇਰ ਨੂੰ ਕੈਨੇਡਾ ਦੇ ਵੱਡੇ ਸ਼ਹਿਰ ਟੋਰਾਂਟੋ ਅਤੇ ਵੈਨਕੁਵਰ ਵਰਗਾ ਪੰਜਾਬੀ ਮਾਹੌਲ ਨਸੀਬ ਨਹੀਂ ਹੋਇਆ, ਪਰ ਫਿਰ ਵੀ ਉਨ੍ਹਾਂ 

ਸਾਹਿਤਕ ਸਰਗਰਮੀਆਂ

Posted On September - 19 - 2010 Comments Off on ਸਾਹਿਤਕ ਸਰਗਰਮੀਆਂ
ਪੁਸਤਕ ਰਿਲੀਜ਼ ਸਮਾਰੋਹ ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ, ਪੰਜਾਬੀ ਸਾਹਿਤ ਅਕਾਡਮੀ ਅਤੇ ਚੇਤਨਾ ਪ੍ਰਕਾਸ਼ਨ ਵੱਲੋਂ ਮੁਹਿੰਦਰਦੀਪ ਗਰੇਵਾਲ ਦੀ ਨਵੀਂ ਕਾਵਿ ਪੁਸਤਕ ‘ਅੱਗ, ਧੂੰਆਂ ਤੇ ਮੈਂ’ ਦੇ ਰਿਲੀਜ਼ ਸਮਾਗਮ ’ਤੇ ਬੋਲਦਿਆਂ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਗਰੇਵਾਲ ਧਰਤੀ ਨਾਲ ਜੁੜਿਆ ਕਵੀ ਹੈ ਅਤੇ ਉਸ ਦਾ ਇਹ ਕਾਵਿ ਸੰਗ੍ਰਹਿ ਵਿਚ ਦੇਸ਼ ਤੋਂ ਵਿਦੇਸ਼ ਤੱਕ ਫੈਲੇ ਸਮਾਜਿਕ ਸਰੋਕਾਰਾਂ ਪ੍ਰਤੀ ਚੇਤਨਤਾ 

ਪਰਦੁਮਨ ਸਿੰਘ ਬੇਦੀ

Posted On September - 19 - 2010 Comments Off on ਪਰਦੁਮਨ ਸਿੰਘ ਬੇਦੀ
ਸੁਹਿਰਦ ਦੋਸਤ ਸੀ ਇਹ ਯਕੀਨ ਨਹੀਂ ਆਉਂਦਾ ਕਿ ਤ੍ਰੈ-ਮਾਸਿਕ ’ਮੀਰ’ ਦੇ ਸੰਪਾਦਕ, ਉੱਘੇ ਪੰਜਾਬੀ ਲੇਖਕ, ਅਨੁਵਾਦਕ ਤੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਪਰਦੁਮਨ ਸਿੰਘ ਬੇਦੀ ਕੁਝ ਸਮਾਂ ਬੀਮਾਰ ਰਹਿ ਕੇ ਸਦੀਵੀ ਵਿਛੋੜਾ ਦੇ ਗਏ ਹਨ। ਸ੍ਰੀ ਬੇਦੀ ਮੇਰੇ ਨਾਲੋਂ ਡੇਢ ਸਾਲ ਛੋਟੇ ਸਨ ਅਤੇ ਮੇਰੇ ਨਾਲੋਂ ਸਿਹਤ ਵੀ ਚੰਗੀ ਸੀ। ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸਨ। ਮੈਂ ਜ਼ਿੰਦਗੀ ਦੀ ਸ਼ਾਮ ਬਾਰੇ ਦੋ ਤਿੰਨ ਲੇਖ ‘ਨਦੀ ਕਿਨਾਰੇ ਰੁਖੜਾ’ ਤੇ ‘ਇਹ ਹੋ ਸਕਦੀ ਹੈ ਆਖਰੀ ਮੁਲਾਕਾਤ’ ਲਿਖੇ ਜੋ ਪੰਜਾਬੀ 

ਪਹਿਲੀ ਅਤੇ ਆਖਰੀ ਆਜ਼ਾਦੀ

Posted On September - 12 - 2010 Comments Off on ਪਹਿਲੀ ਅਤੇ ਆਖਰੀ ਆਜ਼ਾਦੀ
ਲੇਖਕ- ਜੇ. ਕ੍ਰਿਸ਼ਨਾਮੂਰਤੀ ਪੰਜਾਬੀ ਅਨੁਵਾਦ: ਬਲਰਾਮ ਪੰਨੇ: 278, ਮੁੱਲ: 250 ਰੁਪਏ, ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ‘ਪਹਿਲੀ ਅਤੇ ਆਖਰੀ ਆਜ਼ਾਦੀ’ ਵਾਰਤਕ ਵਿਧਾ ਦੀ ਪੁਸਤਕ ਹੈ, ਜਿਸ ਵਿਚ ਲਗਪਗ ਅਠਵੰਜਾ, ਚੇਤਨਾ ਨੂੰ ਹਲੂਣ ਵਾਲੇ ਲੇਖ ਅੰਕਿਤ ਹਨ। ਇਹ ਲੇਖ ਜੇ.ਕ੍ਰਿਸ਼ਨਾਮੂਰਤੀ ਦੀਆਂ ਚੌਣਵੀਆਂ ਲਿਖਤ ਅਤੇ ਰਿਕਾਰਡਡ ਵਾਰਤਾਲਾਪਾਂ ਨੂੰ ਲੈ ਕੇ ਸਹੀ-ਸਹੀ, ਉਸੇ ਰੂਪ ਵਿਚ ਇਸ ਪੁਸਤਕ ਵਿਚ ਸ਼ਾਮਲ ਕੀਤੇ ਗਏ ਹਨ। ਹਰ ਲੇਖ ਵਿਚ ਕ੍ਰਿਸ਼ਨਾਮੂਰਤੀ ਨੇ ਇਕ ਬੁਨਿਆਦੀ ਵਿਸ਼ੇ ਨੂੰ ਕਿ ‘ਸਵੈ-ਗਿਆਨ 

ਮਾਰੂ ਦੀ ਹੀਰ

Posted On September - 12 - 2010 Comments Off on ਮਾਰੂ ਦੀ ਹੀਰ
ਪੰਨੇ: 111      ਕੀਮਤ: 150 ਰੁਪਏ ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ। ਸ੍ਰੀ ਜਸਵੰਤ ਸਿੰਘ ਕੰਵਲ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤ ਜਗਤ ਵਿਚ ਬਤੌਰ ਪੂਰਨਮਾਸ਼ੀ ਦੇ ਚੰਦ ਵਾਂਗ ਛਾਏ ਹੋਏ ਹਨ। ਆਪਣੀਆਂ ਸਾਹਿਤਕ ਰਚਨਾਵਾਂ ਕਰਕੇ ਉਨ੍ਹਾਂ ਦਾ ਕੱਦ ਬਹੁਤ ਉੱਚਾ ਹੈ। 91 ਸਾਲ ਦੀ ਉਮਰ ਵਿਚ ਹੱਥਲਾ ਨਾਵਲ ਮੂਮਲ ਲਿਖ ਕੇ ਜਸਵੰਤ ਸਿੰਘ ਕੰਵਲ ਨੇ ਸਿੱਧ ਕਰ ਦਿੱਤਾ ਹੈ ਕਿ ਸਾਹਿਤਕਾਰ ਕਦੀ ਵੀ ਬੁੱਢੇ ਨਹੀਂ ਹੁੰਦੇ। ਉਨ੍ਹਾਂ ਦੀਆਂ ਸਿਰਜਣਾਤਮਕ ਗਤੀਵਿਧੀਆਂ ਉਨ੍ਹਾਂ ਨੂੰ ਮਾਨਸਿਕ ਤੌਰ 

ਪੜਚੋਲ

Posted On September - 12 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਹੁਣ: ਨਵੇਂ ਅੰਕ (ਸਤੰਬਰ-ਦਸੰਬਰ) ਵਿਚ ਅਵਤਾਰ ਜੰਡਿਆਲਵੀ ਵਲੋਂ ਰੂਸੀ ਕਵੀ ਏਵਗੋਨੀ ਏਵਤੂਸ਼ੈਂਕੋ ਬਾਰੇ ਦਿੱਤੀ ਗਈ ਜਾਣਕਾਰੀ ਤੇ ਉਨ੍ਹਾਂ ਦੀਆਂ ਅਨੁਵਾਦਤ ਕਵਿਤਾਵਾਂ ਕਾਫੀ ਗਹਿਰਾਈ ਵਾਲੀਆਂ ਹਨ। ਕਲਾਕਾਰ ਤੇ ਸਾਹਿਤਕਾਰ ਮਨਮੋਹਨ ਬਾਵਾ ਨਾਲ ਕੀਤੀ ਗਈ ਮੁਲਾਕਾਤ ਵਿਚ ਬਾਵਾ ਦੇ ਜੀਵਨ ਤੇ ਸਾਹਿਤਕ ਸਫ਼ਰ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਸੁਰਜੀਤ ਜੱਜ ਦੀਆਂ ਗ਼ਜ਼ਲਾਂ, ਮਨਿੰਦਰ ਕਾਂਗ ਦੀਆਂ ਕਹਾਣੀਆਂ ਚੰਗੀਆਂ ਹਨ। ਕਿਰਪਾਲ ਕਜ਼ਾਕ ਦੀ ਕਹਾਣੀ ਪਿੰਜਰੇ ਪੜ੍ਹ ਕੇ ਲੇਖਕ 

‘ਕੋਈ ਕਰੇ ਅਸਾਂ ਨਾਲ ਬਾਤਾਂ ਨੀ’

Posted On September - 12 - 2010 Comments Off on ‘ਕੋਈ ਕਰੇ ਅਸਾਂ ਨਾਲ ਬਾਤਾਂ ਨੀ’
ਜਦੋਂ ਪ੍ਰਮਿੰਦਰਜੀਤ ਨੇ ਮੈਨੂੰ ‘ਤਨ ਤਕੀਆ’ ਬਾਰੇ ਲਿਖਣ ਲਈ ਕਿਹਾ ਤਾਂ ਪਤਾ ਨਹੀਂ ਕਿਉਂ ਮੇਰੇ ਮਨ ਵਿਚ ਸ਼ੈਲੇ ਦੇ ਲੇਖ ‘ਏ ਡੀਫੈਂਸ ਆਫ ਪੋਇਟਰੀ’ ਦਾ ਖਿਆਲ ਆਇਆ। ਸ਼ੈਲੇ ਦਾ ਉਹ ਲੇਖ ਟਾਮਸ ਲਵ ਪੀਕਾਕ ਦਾ ਲੇਖ ‘ਦਾ ਫੋਰ ਏਜਜ਼ ਆਫ ਪੋਇਟਰੀ’ ਦਾ ਮੋੜਵਾਂ ਉੱਤਰ ਸੀ। ਪੱਛਮੀ ਯੂਰਪੀਅਨ ਕਵਿਤਾ ਦਾ ਜ਼ਿਕਰ ਕਰਦਿਆਂ ਪੀਕਾਕ ਆਪਣੇ ਲੇਖ ਵਿਚ ਸ਼ਾਇਰੀ ਦੇ ਚਾਰ ਯੁੱਗਾਂ ਦਾ ਵਰਨਣ ਕਰਦਾ ਹੈ। ਉਹ ਚਾਰ ਯੁੱਗ ਹਨ-ਲੋਹ ਯੁੱਗ, ਸੁਨਹਿਰੀ ਯੁੱਗ, ਚਾਂਦੀ ਯੁੱਗ ਤੇ ਤਾਂਬਾ ਯੁੱਗ। ਪੁਰਾਣੇ ਕਬਾਇਲੀ ਅਤੇ ਲੋਕ ਗੀਤਾਂ 

ਸਾਹਿਤਕ ਸਰਗਰਮੀਆਂ

Posted On September - 12 - 2010 Comments Off on ਸਾਹਿਤਕ ਸਰਗਰਮੀਆਂ
ਦਰਸ਼ਨ ਖਟਕੜ ਦੀ ਕਵਿਤਾ ’ਤੇ ਗੋਸ਼ਟੀ ਬੰਗਾ (ਪੱਤਰ ਪ੍ਰੇਰਕ)- ‘ਅੱਜ ਸੰਸਾਰ ਦੇ ਮਸਲੇ ਏਨੇ ਜਟਿਲ ਹੋ ਗਏ ਹਨ ਕਿ ਇਨ੍ਹਾਂ ਮਸਲਿਆਂ ਨੂੰ ਕੁਝ ਸ਼ੇਅਰਾਂ ਦੀਆਂ ਗ਼ਜ਼ਲਾਂ ਜਾਂ ਛੋਟੀਆਂ ਕਵਿਤਾਵਾਂ ਰਾਹੀਂ ਸੰਬੋਧਿਤ ਨਹੀਂ ਹੋਇਆ ਜਾ ਸਕਦਾ। ਅਜੋਕੇ ਮਸਲੇ ਕਵੀਆਂ ਤੋਂ ਲੰਬੀਆਂ ਕਾਵਿ ਰਚਨਾਵਾਂ ਦੀ ਮੰਗ ਕਰਦੇ ਹਨ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਰਜਨੀਸ਼ ਬਹਾਦਰ ਸਿੰਘ ਨੇ ਪੰਜਾਬੀ ਸਾਹਿਤ ਸਭਾ ਬੰਗਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕਰਵਾਏ 

ਸਮਾਜ ਨੂੰ ਬਦਲ ਦਿਓ

Posted On September - 12 - 2010 Comments Off on ਸਮਾਜ ਨੂੰ ਬਦਲ ਦਿਓ
ਮੂਲ ਲੇਖਕ:ਸਵੈਸਾਚੀ ਅਨੁਵਾਦਕ:ਸਰਜੀਤ ਤਲਵਾਰ ਪੰਨੇ:32, ਮੁੱਲ:20 ਰੁਪਏ ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ। ਸਮਾਜਵਾਦੀ ਅਤੇ ਵਿਚਾਰਧਾਰਕ ਚੇਤਨਾ ਪੈਦਾ ਕਰਨ ਵਾਲੇ ਪ੍ਰਗਤੀਸ਼ੀਲ ਹਿੰਦੀ ਲੇਖਕ ਸਵੈਸਾਚੀ ਦੁਆਰਾ ਲਿਖੇ ਗਏ ਪੈਂਫਲਿਟ ‘ਸਮਾਜ ਨੂੰ ਬਦਲ ਦਿਓ’ ਦਾ ਪੰਜਾਬੀ ਅਨੁਵਾਦ ਸਰਜੀਤ ਤਲਵਾਰ ਦੇ ਕੀਤਾ ਹੈ। ਇਹ ਲਿਖਤ ਸਮਾਜ ਦੇ ਮਜ਼ਦੂਰ ਵਰਗ ਨੂੰ ਮੁਖਾਤਿਬ ਹੈ। ਲੇਖਕ ਮਿਹਨਤਕਸ਼ ਸ਼੍ਰੇਣੀ ਨੂੰ ਹਲੂਣਦਾ ਹੋਇਆ ਇਸ ਗੱਲ ਦਾ ਅਹਿਸਾਸ ਕਰਵਾਉਂਦਾ ਹੈ ਕਿ ਮਜ਼ਦੂਰ-ਜਮਾਤ ਦੀ ਹੱਡਭੰਨਵੀਂ 
Available on Android app iOS app
Powered by : Mediology Software Pvt Ltd.