ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਪਰਵਾਜ਼ › ›

Featured Posts
ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ

ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ

ਐੱਸ ਪੀ ਸਿੰਘ* ਆਪਣੀ ਜ਼ਮੀਨ ਉਹਦੀ ਕੋਈ ਨਹੀਂ ਸੀ। ਭੋਇੰ ਦਾ ਛੋਟਾ ਜਿਹਾ ਟੋਟਾ ਹਿੱਸੇ ’ਤੇ ਲੈ ਕੇ ਖੇਤੀ ਕਰਦਾ ਸੀ। ਉਸ ਦਿਨ ਉਹ ਆਪਣੇ ਘਰ ਸਾਹਮਣੇ ਖੁੱਲ੍ਹੇ ਦਲਾਨ ਵਿੱਚ ਬੈਠਾ ਲੱਕੜ ਦਾ ਇੱਕ ਮੁੱਠਾ ਜਿਹਾ ਤਰਾਸ਼ ਰਿਹਾ ਸੀ। ਖੌਰੇ ਕੀ ਬਣਾਉਣਾ ਸੀ ਉਸ? ਅਚਾਨਕ ਕੁਝ ਲੋਕਾਂ ਉਹਨੂੰ ਆ ਘੇਰਿਆ। ਇੱਕ ਗੋਰੀ ...

Read More

ਲੋਕਰਾਜ ’ਚ ਵਿਚਾਰੇ ਲੋਕ

ਲੋਕਰਾਜ ’ਚ ਵਿਚਾਰੇ ਲੋਕ

ਲਕਸ਼ਮੀਕਾਂਤਾ ਚਾਵਲਾ ਲੋਕਰਾਜ ਵਿਚਾਰੇ ਲੋਕਾਂ ਲਈ ਕਿੱਥੇ? ਜਦੋਂ ਤੋਂ ਭਾਰਤ ਆਜ਼ਾਦ ਹੋਇਆ, ਦੇਸ਼ ਨੂੰ ਸੰਵਿਧਾਨ ਮਿਲਿਆ ਅਤੇ ਜਦੋਂ ਤੋਂ ਵਿਦਿਆਰਥੀ ਜੀਵਨ ਸ਼ੁਰੂ ਹੋਇਆ, ਲਗਾਤਾਰ ਇਹੀ ਪੜ੍ਹਿਆ-ਸੁਣਿਆ ਅਤੇ ਆਖਿਆ ਕਿ ਭਾਰਤ ਵਿਚ ਲੋਕਾਂ ਦਾ ਰਾਜ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੈ। ਸਮਾਂ ਗੁਜ਼ਰਨ ਦੇ ਨਾਲ ਨਾਲ ਹਾਲਤ ਇਹ ਹੋ ਗਈ ਕਿ ਰਾਜ ...

Read More

ਸਿੱਖੀ ਆਨ ਤੇ ਸ਼ਾਨ ਦੀ ਗਾਥਾ...

ਸਿੱਖੀ ਆਨ ਤੇ ਸ਼ਾਨ ਦੀ ਗਾਥਾ...

ਸੁਰਿੰਦਰ ਸਿੰਘ ਤੇਜ ਪੜ੍ਹਦਿਆਂ-ਸੁਣਦਿਆਂ ਕੌਫੀ ਟੇਬਲ ਪੁਸਤਕਾਂ ਮੁੱਖ ਤੌਰ ’ਤੇ ਕੌਫੀ ਟੇਬਲਾਂ ਦੇ ਸ਼ਿੰਗਾਰ ਲਈ ਹੁੰਦੀਆਂ ਹਨ। ਇਨ੍ਹਾਂ ਉੱਤੇ ਸਿਰਫ਼ ਨਜ਼ਰ ਮਾਰੀ ਜਾਂਦੀ ਹੈ; ਤਸਵੀਰਾਂ ਦੀ ਭਰਮਾਰ ਕਾਰਨ ਪੜ੍ਹਨ ਲਈ ਬਹੁਤਾ ਕੁਝ ਨਹੀਂ ਹੁੰਦਾ। ਤਸਵੀਰਾਂ ਦੇ ਨਾਲ ਜਿਹੜੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ, ਉਹ ਵੀ ਸਰਸਰੀ ਕਿਸਮ ਦੀ ਹੁੰਦੀ ਹੈ। ‘ਸਿੱਖ ਹੈਰੀਟੇਜ: ...

Read More

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਨਹੀਂ ਹੈ

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਨਹੀਂ ਹੈ

ਐੱਸ ਪੀ ਸਿੰਘ ਹੁਣ ਵਾਲਾ ਲੁਧਿਆਣਾ ਤਾਂ ਬੜਾ ਵੱਡਾ ਹੈ, ਭੀੜ-ਭੜੱਕੇ ਵਾਲਾ ਤੇ ਰੌਲੇ-ਧੱਕੇ ਵਾਲਾ, ਪਰ ਮੇਰੇ ਸਕੂਲ ਦੇ ਦਿਨਾਂ ਵਿੱਚ ਸ਼ਹਿਰ ਵਿੱਚ ਅਜੇ ਠਹਿਰਾਓ ਸੀ। ਹੁਣ ਤਾਂ ਦਰਵਾਜ਼ਿਓਂ ਬਾਹਰ ਬੱਚਾ ਨਿਕਲ ਜਾਵੇ ਤਾਂ ਮਾਵਾਂ ਨੂੰ ਹੌਲ ਪੈ ਜਾਂਦੇ ਹਨ। ਉਦੋਂ ਅਸੀਂ ਇਕੱਲੇ ਹੀ ਨਿਕਲ ਪੈਂਦੇ ਜੇ ਸਾਈਕਲ ਹੱਥ ਆ ਜਾਂਦਾ। ...

Read More

ਕੂੜਾ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਲਾਹੇਵੰਦ

ਕੂੜਾ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਲਾਹੇਵੰਦ

ਡਾ. ਯਾਦਵਿੰਦਰ ਸਿੰਘ ਹਰ ਸਾਲ ਅਕਤੂਬਰ ਦੇ ਪਹਿਲੇ ਸੋਮਵਾਰ ਨੂੰ ਵਿਸ਼ਵ ਨਿਵਾਸ ਦਿਵਸ (World Habitat Day) ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਸੰਕਲਪ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਦਸੰਬਰ 1985 ਵਿਚ ਲਿਆ ਗਿਆ ਸੀ। ਪਹਿਲਾ ਵਿਸ਼ਵ ਨਿਵਾਸ ਦਿਵਸ 6 ਅਕਤੂਬਰ 1986 ਨੂੰ ‘ਆਸਰਾ ਮੇਰਾ ਹੱਕ ਹੈ’ ਦੇ ਵਿਸ਼ੇ ਤਹਿਤ ਮਨਾਇਆ ਗਿਆ ...

Read More

ਇਮਰਾਨ ਦੇ ਦਾਅਵੇ ਅਤੇ ਅਸਲੀਅਤ...

ਇਮਰਾਨ ਦੇ ਦਾਅਵੇ ਅਤੇ ਅਸਲੀਅਤ...

ਕਸ਼ਮੀਰ ਮੁੱਦੇ ਨੇ ਭਾਰਤੀ ਮੀਡੀਆ ਵਾਂਗ ਪਾਕਿਸਤਾਨੀ ਮੀਡੀਆ ਨੂੰ ਵੀ ਸਰਕਾਰੀ ਢੰਡੋਰਚੀ ਬਣਾ ਦਿੱਤਾ ਹੈ। ਜਿਵੇਂ ਨਰਿੰਦਰ ਮੋਦੀ ਦੀ ਹਾਲੀਆ ਅਮਰੀਕਾ ਫੇਰੀ ਦੀਆਂ ‘ਕਾਮਯਾਬੀਆਂ’ ਨੂੰ ਭਾਰਤੀ ਮੀਡੀਆ ਲਗਾਤਾਰ ਸਲਾਹੁੰਦਾ ਆਇਆ ਹੈ, ਤਿਵੇਂ ਹੀ ਇਮਰਾਨ ਖ਼ਾਨ ਦੀ ਹਾਲੀਆ ਅਮਰੀਕਾ ਫੇਰੀ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਉਸ ਦੀ ਤਕਰੀਰ ਨੂੰ ਪਾਕਿਸਤਾਨੀ ਮੀਡੀਆ ...

Read More

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਹੈ

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਹੈ

ਐੱਸ ਪੀ ਸਿੰਘ* ਸਾਡੇ ਪ੍ਰਧਾਨ ਮੰਤਰੀ ਦਾ ਉਹ ਹੁਣ ਭਾਵੇਂ ਗੂੜ੍ਹਾ ਮਿੱਤਰ ਹੈ, ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੈ ਅਤੇ ਭਾਵੇਂ ਇਹ ਕਹਿਣ ਲੱਗਿਆਂ ਜਿੰਨੀ ਮਰਜ਼ੀ ਘੁੱਟ ਕੇ ਨਰਿੰਦਰ ਮੋਦੀ ਹੋਰਾਂ ਦਾ ਹੱਥ ਫੜ ਲਵੇ ਕਿ ਉਹ ਕਸ਼ਮੀਰ ਬਾਰੇ ਸਾਲਸੀ ਕਰਨ ਲਈ ਤਿਆਰ ਹੈ ਪਰ ਸੱਚੀ ਗੱਲ ਇਹ ...

Read More


ਪੜਚੋਲ

Posted On October - 3 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਅੱਖ਼ਰ: ਨਵੇਂ ਅੰਕ (ਸਤੰਬਰ) ਵਿਚ ਸੰਪਾਦਕ ਪ੍ਰਮਿੰਦਰਜੀਤ ਵੱਲੋਂ ਕਾਮਨਵੈਲਥ ਖੇਡਾਂ ਦੇ ਘੁਟਾਲਿਆਂ ਬਾਰੇ ਕੀਤੀ ਟਿੱਪਣੀ ਤੇ ਕਵਿਤਾ ਦੇਸ਼ ਦੇ ਰਾਜ ਪ੍ਰਬੰਧਾਂ ਵਿਚ ਆਏ ਨਿਘਾਰ ਉਪਰ ਕਰਾਰੀ ਚੋਟ ਹੈ। ਉੱਘੇ ਲੇਖਕ ਤੇ ਅਧਿਕਾਰੀ ਸਵਰਾਜਬੀਰ ਦੇ ਗੀਤ ਪ੍ਰਭਾਵਸ਼ਾਲੀ ਹਨ। ਅਤੈ ਸਿੰਘ, ਮੋਹਨ ਤਿਆਗੀ, ਸੁਤਿੰਦਰ ਸਿੰਘ ਨੂਰ ਪ੍ਰੇਮ ਰੰਜਨ, ਅਨਿਮੇਸ਼ ਦੀਆਂ ਕਵਿਤਾਵਾਂ ਅਰਥ ਭਰਪੂਰ ਹਨ। ਸਾਬਕਾ ਪੁਲੀਸ ਅਧਿਕਾਰੀ ਤੇ ਵਰਧਾ ਯੂਨੀਵਰਸਿਟੀ ਦੇ ਉਪ-ਕੁਲਪਤੀ ਵਿਭੂਤੀ ਨਾਰਾਇਣ 

ਸਾਹਿਤਕ ਸਰਗਰਮੀਆਂ

Posted On October - 3 - 2010 Comments Off on ਸਾਹਿਤਕ ਸਰਗਰਮੀਆਂ
ਕਵੀ ਦਰਬਾਰ ਕਰਵਾਇਆ ਬਰਨਾਲਾ (ਟ੍ਰਿਬਿਊਨ ਨਿਊਜ਼ ਸਰਵਿਸ): ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਇਥੋਂ ਦੇ ਕਲਾ ਮੰਦਰ ਵਿਖੇ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਵਿਚ ਲੇਖਕ ਡਾ. ਅਨੂਪ ਸਿੰਘ ਵਿਰਕ, ਡਾ. ਲਖਵਿੰਦਰ ਜੌਹਲ, ਸ਼ੋ੍ਰਮਣੀ ਸਾਹਿਤਕਾਰ ਪਰਗਟ ਸਿੰਘ ਸਿੱਧੂ, ਐਸ. ਐਸ.ਪੀ. ਬਰਨਾਲਾ ਗੁਰਪ੍ਰੀਤ ਸਿੰਘ ਤੂਰ, ਸੰਤ ਬਲਵੀਰ ਸਿੰਘ ਘੁੰਨਸ, ਡਾ. ਸੁਖਦੇਵ ਸਿੰਘ ਸਿਰਸਾ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਏ। ਸ਼ੁਰੂ ‘ਚ ਡਾ. ਸੁਖਦੇਵ ਸਿੰਘ ਸਿਰਸਾ ਨੇ ਪੰਜਾਬੀ ਕਵਿਤਾ ਬਾਰੇ ਪੇਪਰ 

ਮੌਕਾਪ੍ਰਸਤੀ ਦੀ ਵਿਆਖਿਆ

Posted On October - 3 - 2010 Comments Off on ਮੌਕਾਪ੍ਰਸਤੀ ਦੀ ਵਿਆਖਿਆ
ਲੇਖਕ: ਕੇ.ਐਲ. ਗਰਗ ਪੰਨੇ: 135,  ਮੁੱਲ: 180 ਰੁਪਏ ਪ੍ਰਕਾਸ਼ਕ: ਸੰਗਮ ਪਬਲੀਕੇਸ਼ਨ ਸਮਾਣਾ ਕੇ.ਐਲ. ਗਰਗ (ਕ੍ਰਿਸ਼ਨ ਲਾਲ ਗਰਗ) ਪੰਜਾਬੀ ਸਾਹਿਤ ਦਾ ਸਮਰੱਥ ਅਤੇ ਨਾਮਵਰ ਨਾਂ ਹੈ। ਉਹ ਬਹੁ-ਵਿਧਾਵੀ ਲੇਖਕ ਹੈ। ਉਸ ਨੇ ਛੇ ਕਹਾਣੀ ਸੰਗ੍ਰਹਿ, ਸੱਤ ਵਿਅੰਗ-ਸੰਗ੍ਰਹਿ, ਛੇ ਨਾਵਲ, ਕਈ ਅਨੁਵਾਦ ਅਤੇ ਸੰਪਾਦਨਾ ਵੀ ਕੀਤੀਆਂ-ਉਹ ਕਾਰਜਸ਼ੀਲ ਲੇਖਕ ਹੈ। ਲਗਾਤਾਰ ਕੁਝ ਨਾ ਕੁਝ ਲਿਖੀ ਹੀ ਜਾ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਅੰਗ ਸੰਗ੍ਰਹਿ ‘ਕਿੱਸਾ ਕੰਡਮ ਕੁਰਸੀ ਦਾ’ ਲੈ ਪੰਜਾਬੀ ਸਾਹਿਤ ਵਿਚ ਮੁੜ ਹਾਜ਼ਰ 

ਫ਼ਕੀਰਾਂ ਦੀ ਦੁਨੀਆਂ

Posted On October - 3 - 2010 Comments Off on ਫ਼ਕੀਰਾਂ ਦੀ ਦੁਨੀਆਂ
ਹਰਿਆਣੇ ਦਾ ਦਰਵੇਸ਼ ਸ਼ਾਇਰ ਸੁਰਜੀਤ ਸਿੰਘ ਸੁਰਜੀਤ ਆਪਣੀ ਸਾਹਿਤਕ ਘਾਲਣਾ ਸਦਕਾ ਆਪਣੇ ਪ੍ਰਾਂਤ ਵਿਚ ਕਈ ਮਾਣ ਸਨਮਾਨ ਹਾਸਲ ਕਰ ਚੁੱਕਾ ਹੈ। ਉਹ ਸਮੇਂ ਸਮੇਂ ਪੰਜਾਬੀ ਸਾਹਿਤ ਵਿਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਹਥਲੀ ਪੁਸਤਕ ‘ਫ਼ਕੀਰਾਂ ਦੀ ਦੁਨੀਆਂ’ ਦੇ ਲੇਖਕ ਸੁਰਜੀਤ ਸਿੰਘ ਸੁਰਜੀਤ ਦਾ ਹਰਿਆਣਾ ਦੇ ਪੰਜਾਬੀ ਸਾਹਿਤਕ ਹਲਕਿਆਂ ਵਿਚ ਉੱਘਾ ਨਾਂ ਹੈ। ਉਸ ਨੂੰ ਸਟੇਜ ਉਪਰ ਕਵਿਤਾ ਕਹਿਣ ਦੀ ਮੁਹਾਰਤ ਹਾਸਲ ਹੈ। ਉਸ ਦਾ ਤਰੰਨਮ ਲੋਕਾਂ ਨੂੰ ਖਿੱਚ ਪਾਉਂਦਾ ਹੈ। ਇਸੇ ਕਰ ਕੇ ਉਹ ਤਕਰੀਬਨ ਹਰੇਕ 

ਪੜਚੋਲ

Posted On September - 26 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਫਿਲਹਾਲ: ਗੁਰਬਚਨ ਦੀ ਸੰਪਾਦਨਾ ਹੇਠ ਛਪ ਰਹੇ ਪੁਸਤਕ ਲੜੀ-9 ਪਰਚੇ ਦੇ ਤਾਜ਼ਾ ਅੰਕ ਵਿਚ ਸੰਪਾਦਕ ਵੱਲੋਂ ਉੱਚ ਸਿੱਖਿਆ ਦੇ ਖੇਤਰ ਵਿਚ ਆਏ ਨਿਘਾਰ ਬਾਰੇ ਜੁਅਰਤ ਵਾਲਾ ਤਬਸਰਾ ਕੀਤਾ ਗਿਆ ਹੈ। ਭੀਮ ਇੰਦਰ, ਰਾਜਵਿੰਦਰ ਮੀਰ, ਸੁਖਵੰਤ ਹੁੰਦਲ, ਨਰਿੰਜਨ ਤਸਨੀਮ, ਤਸਕੀਨ, ਡਾ. ਅਮਰੀਕ ਸਿੰਘ, ਸੁਖਦੇਵ ਸਿੱਧੂ, ਉਦੈ ਪ੍ਰਕਾਸ਼ ਦੀਆਂ ਰਚਨਾਵਾਂ ਕਾਫੀ ਪਾਏਦਾਰ ਤੇ ਗਿਆਨ ਵਾਲੀਆਂ ਹਨ। ਸਆਦਤ ਹਸਨ ਬਨਾਮ ਮੰਟੋ ਬਾਰੇ ਲਿਖੇ ਗਏ ਲੇਖ ਵਿਚ ਮੰਟੋ ਦੇ ਸਮਰਾਲੇ ਤੋਂ ਪਾਕਿਸਤਾਨ ਤੱਕ ਦੇ ਸਫਰ ਬਾਰੇ 

ਤਿੰਨ ਪੁਸਤਕਾਂ ਦੇ ਦਰਪਣ ’ਚੋਂ ਹਰਭਜਨ ਸਿੰਘ ਹੁੰਦਲ

Posted On September - 26 - 2010 Comments Off on ਤਿੰਨ ਪੁਸਤਕਾਂ ਦੇ ਦਰਪਣ ’ਚੋਂ ਹਰਭਜਨ ਸਿੰਘ ਹੁੰਦਲ
ਕਮਲਪ੍ਰੀਤ ਕੌਰ ਦੁਸਾਂਝ ਹਰਭਜਨ ਸਿੰਘ ਹੁੰਦਲ ਪੰਜਾਬੀ ਦਾ ਬਹੁ-ਵਿਧਾਵੀ ਅਤੇ ਸਿਰਮੌਰ ਲੇਖਕ ਹੈ। ਹਰਭਜਨ ਸਿੰਘ ਹੁੰਦਲ ਦਾ ਜੀਵਨ ਅਤੇ ਲੇਖਨ ਕਾਰਜ ਇਵੇਂ ਇਕਮਿਕ ਹੋ ਚੁੱਕੇ ਹਨ, ਕਿ ਇਨ੍ਹਾਂ ਨੂੰ ਵੱਖਰਿਆ ਕੇ ਦੇਖਿਆ ਹੀ ਨਹੀਂ ਜਾ ਸਕਦਾ। ਹੁਣ ਤੱਕ ਕਵਿਤਾ ਦੀਆਂ ਵੀਹ ਪੁਸਤਕਾਂ ਦੇਣ ਵਾਲੇ ਇਸ ਸ਼ਾਇਰ ਨੇ ਪੰਜਾਬੀ ਕਵਿਤਾ ਦੀ ਲਗਭਗ ਹਰ ਵਿਧਾ ਵਿਚ ਲਿਖਿਆ ਹੈ। ਸ਼ਾਇਰੀ ਦੇ ਨਾਲ ਹੀ ਨਿਬੰਧਕਾਰੀ, ਸੰਪਾਦਨ ਅਤੇ ਅਨੁਵਾਦ ਦੇ ਖੇਤਰ ਵਿਚ ਵੀ ਹਰਭਜਨ ਸਿੰਘ ਹੁੰਦਲ ਦਾ ਕਾਰਜ ਗੌਲਣਯੋਗ ਹੀ ਨਹੀਂ ਸਗੋਂ 

ਉਹ ਮੌਸਮ ਮੁੜ ਆਵੇਗਾ

Posted On September - 26 - 2010 Comments Off on ਉਹ ਮੌਸਮ ਮੁੜ ਆਵੇਗਾ
(ਕਵਿਤਾਵਾਂ) ਕਵਿੱਤਰੀ: ਮਨਪ੍ਰੀਤ ਸੁਖਵਿੰਦਰ ਸਫੇ: 63, ਮੁੱਲ: 100 ਰੁਪਏ ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ-ਲੁਧਿਆਣਾ ਮਨਪ੍ਰੀਤ ਸੁਖਵਿੰਦਰ ਇਕ ਨਵੀਂ ਕਵਿੱਤਰੀ ਪਰ ਕਵਿਤਾ ਦਾ ਮਜ਼ਬੂਤ ਹਸਤਾਖਰ ਹੈ। ਹੱਥਲੀ ਪੁਸਤਕ ਉਸ ਦੀ ਪਹਿਲੀ ਕਾਵਿ ਪੁਸਤਕ ਹੈ। ਕੁੱਲ 39 ਕਵਿਤਾਵਾਂ ਇਸ ਵਿਚ ਸ਼ਾਮਲ ਹਨ। ਮਨਪ੍ਰੀਤ ਦੀਆਂ ਕਵਿਤਾਵਾਂ ਵੱਖ-ਵੱਖ ਛੰਦਾਂ ਬਹਿਰਾਂ ਵਿਚ ਪਰਿਪੂਰਨ ਹਨ। ਹਰ ਕਵਿਤਾ  ਜ਼ਿੰਦਗੀ ਦਾ ਵੱਖ-ਵੱਖ ਰੰਗ ਪੇਸ਼ ਕਰਦੀ ਹੈ। ਬਹੁਤ ਸਾਰੀਆਂ ਕਵਿਤਾਵਾਂ ਵਿਚ ਗੀਤਕ ਰਸ ਹੈ ਅਤੇ 

ਕੇ.ਐਲ. ਗਰਗ ਦਾ ਰਾਮ ਚਾਲੀਸਾ

Posted On September - 26 - 2010 Comments Off on ਕੇ.ਐਲ. ਗਰਗ ਦਾ ਰਾਮ ਚਾਲੀਸਾ
ਮੁੱਲ: 180 ਰੁਪਏ   ਪੰਨੇ: 120 ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ। ਭਾਵੇਂ ਕੇ.ਐਲ. ਗਰਗ ਬਹੁ-ਪੱਖੀ ਲੇਖਕ ਹੈ ਤੇ ਉਸ ਨੇ ਕਈ ਕਹਾਣੀ ਸੰਗ੍ਰਹਿ ਤੇ ਨਾਵਲ ਲਿਖੇ ਹਨ। ਕਈ ਪੁਸਤਕਾਂ ਦਾ ਸੰਪਾਦਨ ਵੀ ਕੀਤਾ ਹੈ ਤੇ ਅਨੁਵਾਦ ਵੀ ਪਰ ਅਸਲ ਵਿਚ ਉਸ ਦੀ ਪ੍ਰਮੁੱਖ ਰੂਪ ’ਚ ਪਛਾਣ ਹਾਸ-ਵਿਅੰਗਕਾਰ ਵਜੋਂ ਹੀ ਬਣੀ ਹੋਈ ਹੈ। ਵੈਸੇ ਕੇ.ਐਲ. ਗਰਗ ਨੇ ਸਫ਼ਰਨਾਮਾ ਵਾਟਾਂ ਦੇਸੋਂ ਬਾਹਰ ਦੀਆਂ ਵੀ ਕਲਮਬੰਦ ਕੀਤਾ ਹੈ ਤੇ ਉਸ ਦੀਆਂ ਕਹਾਣੀਆਂ ਤੇ ਟੀ.ਵੀ. ਫਿਲਮਾਂ ਵੀ ਬਣੀਆਂ ਹਨ ਤੇ ਸਾਹਿਤ ਜਗਤ ’ਚ ਕਈ ਐਵਾਰਡ ਵੀ 

ਆਜ਼ਾਦੀ ਸੰਗਰਾਮ ਵਿੱਚ ਸਤੰਬਰ ਦਾ ਮਹੀਨਾ

Posted On September - 26 - 2010 Comments Off on ਆਜ਼ਾਦੀ ਸੰਗਰਾਮ ਵਿੱਚ ਸਤੰਬਰ ਦਾ ਮਹੀਨਾ
ਡਾਇਰੀ ਕੌਮੀ ਲਹਿਰ ਪ੍ਰੋ: ਮਲਵਿੰਦਰ ਜੀਤ ਸਿੰਘ ਵੜੈਚ 1 ਸਤੰਬਰ 1923: ਚਾਰ ਬਬਰਾਂ ਦੀ ਪਿੰਡ ਬਬੇਲੀ (ਫਗਵਾੜਾ – ਕਪੂਰਥਲਾ) ਵਿਖੇ ਅਦੁੱਤੀ ਸ਼ਹਾਦਤ: (ਐਡੀਟਰ) ਕਰਮ ਸਿੰਘ (ਦੌਲਤਪੁਰ-ਜਲੰਧਰ) ਉਦੈ ਸਿੰਘ (ਰਾਮਗੜ੍ਹ-ਝੁੰਗੀਆਂ: ਹੁਸਿਆਰਪੁਰ) ਮਹਿੰਦਰ ਸਿੰਘ (ਪੰਡੋਰੀ ਗੰਗਾ ਸਿੰਘ: ਹੁਸ਼ਿਆਰਪੁਰ) ਤੇ ਬਿਸ਼ਨ ਸਿੰਘ (ਮਾਂਗਟ-ਜਲੰਧਰ) ਨੇ ਘੋੜਸੁਆਰ ਫ਼ੌਜੀ ਟੁਕੜੀ ਤੇ ਹਥਿਆਰਬੰਦ ਪੁਲੀਸ ਨਾਲ ਦਿਨ-ਦਿਹਾੜੇ ਟਾਕਰਾ ਕਰਦਿਆਂ ਗੁਰਦੁਆਰਾ ਚੌਂਤਾ ਸਾਹਿਬ ਨਾਲ ਵਹਿੰਦੇ ਚੋਅ ਕੰਢੇ ਆਖਰੀ ਦਮ ਤਕ ਵਾਰ ਕਰਦਿਆਂ 

‘ਹਰ ਫਲਾਈਟ ਟੂ ਦ ਲਵ ਨੈਸਟ’

Posted On September - 26 - 2010 Comments Off on ‘ਹਰ ਫਲਾਈਟ ਟੂ ਦ ਲਵ ਨੈਸਟ’
ਅੰਗਰੇਜ਼ੀ ਨਾਵਲ‘ਹਰ ਫਲਾਈਟ ਟੂ ਦ ਲਵ ਨੈਸਟ’ ਪੱਤਰਕਾਰ ਕੁਲਦੀਪ ਸਿੰਘ ਬੇਦੀ ਦੇ ਨਾਵਲ ‘ਕਾਸ਼’ਦਾ ਅਨੁਵਾਦ ਹੈ। ਇਸ ਨੂੰ ਡਾ. ਰਜਿੰਦਰ ਸਿੰਘ ਵਲੋਂ ਬਹੁਤ ਹੀ ਬਾਰੀਕਬੀਨੀ ਤੇ ਵਿਉਂਤਬੰਦ ਤਰੀਕੇ ਨਾਲ ਅਨੁਵਾਦ ਕੀਤਾ ਗਿਆ ਹੈ। ਇਹ ਅਨੁਵਾਦ ਨਹੀਂ ਸਗੋਂ ਮੂਲ ਰਚਨਾ ਲਗਦੀ ਹੈ। ਪੰਜਾਬੀ ਵਿਚ ਇਹ ਨਾਵਲ ਕਾਫੀ ਪ੍ਰਸਿੱਧ ਹੋਇਆ ਸੀ। ਇਹ ਇਕ ਅੰਗਹੀਣ ਲੜਕੀ ਦੀ ਪ੍ਰੇਮ ਕਹਾਣੀ ’ਤੇ ਆਧਾਰਤ ਹੈ ਜੋ ਸੰਘਰਸ਼ ਕਰਦੀ ਹੈ ਅਤੇ ਉਚੀਆਂ ਉਡਾਰੀਆਂ ਲਾਉਣੀਆਂ ਲੋਚਦੀ ਹੈ। ਉਹ ਸਿੱਖਿਆ ਪ੍ਰਬੰਧਾਂ ਦਾ ਵੀ ਵਿਰੋਧ 

ਇਕ ਸਵੈ -ਜੀਵਨੀਕਾਰ ਦਾ ਵਿਛੋੜਾ

Posted On September - 26 - 2010 Comments Off on ਇਕ ਸਵੈ -ਜੀਵਨੀਕਾਰ ਦਾ ਵਿਛੋੜਾ
ਸ. ਗੁਰਨਾਮ ਸਿੰਘ ਡੇਰਾਬਸੀ ਲੇਖਕ ਨਹੀਂ ਸਨ। ਟਿਊਬਵੈੱਲ ਇੰਜੀਨੀਅਰ ਸਨ, ਉਹ ਵੀ ਕਾਲਜ ਦੀ ਡਿਗਰੀ ਨਾਲ ਨਹੀਂ ਗਹਿਰੇ ਅਤੇ ਲੰਮੇ ਤਜਰਬੇ ਦੀ ਡਿਗਰੀ ਨਾਲ। ਉਹ ਕਿਸੇ ਵੀ ਖੇਤਰ ਦੀ ਗੱਲ ਕਰਦੇ, ਪ੍ਰਭਾਵਸ਼ਾਲੀ ਵੀ ਹੁੰਦੀ ਅਤੇ ਪਾਏਦਾਰ ਵੀ। ਉਹ ਜ਼ਿੰਦਗੀ ਦੇ ਵਿੰਗ-ਤੜਿੰਗੇ ਰਾਹਾਂ ਤੋਂ ਲੰਘ ਕੇ ਏਨੇ ਸਿੱਧੇ ਹੋ ਗਏ ਸਨ ਕਿ ਕਦੇ ਨੱਕ ਦੀ ਸੇਧੇ ਤੁਰਨਾ ਨਹੀਂ ਭੁੱਲੇ। ਉਨ੍ਹਾਂ ਦਾ ਨਾਂ ਤਾਂ ਸੁਣਿਆ ਹੋਇਆ ਸੀ ਪਰ ਦਰਸ਼ਨ ਦੀਦਾਰੇ ਕਦੇ ਨਹੀਂ ਸਨ ਹੋਏ। ਪਹਿਲਾਂ ਪਹਿਲ ਆਪਣੇ ਇਲਾਕੇ ’ਚ ਵੱਖ ਵੱਖ ਥਾਈਂ ਟਿਊਬਵੈੱਲ 

ਖ਼ੁਦਗ਼ਰਜ਼ ਹਵਾ

Posted On September - 26 - 2010 Comments Off on ਖ਼ੁਦਗ਼ਰਜ਼ ਹਵਾ
ਇਸ ਪੁਸਤਕ ਦੇ ਲੇਖਕ ਡਾ. ਹਰਚਰਨ ਸਿੰਘ ਇਸ ਤੋਂ ਪਹਿਲਾਂ ਇਕ ਹੋਰ ਗਜ਼ਲ ਸੰਗ੍ਰਹਿ  ‘ਮਰਮਰੀ ਜੰਗਲ’ ਤੇ ਹੋਰ ਸਾਂਝੀਆਂ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਪਾ ਚੁੱਕੇ ਹਨ। ਬਚਿੱਤਰ ਸਿੰਘ ਸੋਮਲ ਅਨੁਸਾਰ ਲੇਖਕ ਕੋਲ ਸੰਵੇਦਨਸ਼ੀਲਤਾ, ਸ਼ਬਦਾਂ ਦਾ ਸੰਜਮ ਅਤੇ ਉਨ੍ਹਾਂ ਨੂੰ ਸਹੀ ਥਾਂ ਵਰਤਣ ਦੀ ਜੁਗਤ ਹੈ। ਉਸ ਨੇ ਜੀਵਨ ਘਟਨਾਵਾਂ ਨੂੰ ਨੀਝ ਨਾਲ ਵਾਚਦੇ ਹੋਏ ਵੱਖ ਵੱਖ ਪ੍ਰਸਥਿਤੀਆਂ,ਸਮਾਜਕ ਰਿਸ਼ਤਿਆਂ ਦੇ ਤਾਣੇ-ਬਾਣ ਤੇ ਇਸ ਵਿਚ ਸ਼ਾਮਲ ਸ਼ਿੰਗਾਰ, ਕੋਹਝ, ਦੁੱਖ, ਸੁੱਖ,ਨਿਆਂ ਤੇ ਪ੍ਰੇਸ਼ਾਨੀਆਂ 

ਲੇਹ ਨਾਲ ਵਾਪਰਿਆ ਦੁਖਾਂਤਮਈ ਭਾਣਾ

Posted On September - 26 - 2010 Comments Off on ਲੇਹ ਨਾਲ ਵਾਪਰਿਆ ਦੁਖਾਂਤਮਈ ਭਾਣਾ
ਰੂਪ ਸਿੰਘ ਮੋਬਾਇਲ: 9814637979 5-6 ਅਗਸਤ ਦੀ ਦਰਮਿਆਨੀ ਰਾਤ ਨੂੰ 12.30 ਵਜੇ ਦੇ ਕਰੀਬ ਬਿਜਲੀ ਦੇ ਲਿਸ਼ਕਣ ਨਾਲ ਲੇਹ ਦੀ ਧਰਤੀ ਰੋਸ਼ਨ ਹੋ ਗਈ ਤੇ ਬੱਦਲਾਂ ਦੀ ਗੜਗੜਾਹਟ ਨੇ ਸਭ ਨੂੰ ਅੱਧੀ ਰਾਤ ਉਠਾਲ ਦਿੱਤਾ। ਬਸ ਫਿਰ ਕੀ ਸੀ 20-25 ਮਿੰਟਾਂ ’ਚ ਜਲ-ਥਲ ਹੋ ਗਈ ਲੇਹ ਵੈਲੀ। ਆਫ਼ਤ ਦੀ ਬਾਰਸ਼ ਤਾਂ ਬੰਦ ਹੋ ਗਈ ਪਰ ਪਾਣੀ ਦਾ ਵਹਾਅ ਸਵੇਰ ਤੀਕ ਨਿਰੰਤਰ ਵਹਿੰਦਾ ਰਿਹਾ। ਚਾਰ-ਚੁਫੇਰੇ ਘਰਾਂ ਦੇ ਸਾਮਾਨ ਨਾਲ ਕਵਾੜਖਾਨਾ ਨਜ਼ਰ ਆ ਰਿਹਾ ਸੀ ਲੇਹ।   ਪੁਸਤਕ ਵਿਕਰੇਤਾ ਸ. ਹਰਬੰਸ ਸਿੰਘ ਦੇ ਦੱਸਣ ਅਨੁਸਾਰ 7 ਦਿਨਾਂ 

ਸਾਹਿਤਕ ਸਰਗਰਮੀਆਂ

Posted On September - 26 - 2010 Comments Off on ਸਾਹਿਤਕ ਸਰਗਰਮੀਆਂ
ਡਾ. ਸੁਦਰਸ਼ਨ ਗਾਸੋ ਦਾ ਸਨਮਾਨ ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਪੰਜਾਬੀ ਸਾਹਿਤ ਸੰਗਮ ਜ਼ੀਰਕਪੁਰ ਵਲੋਂ ਹਰਿਆਣਾ ਸੂਬੇ ਵਿੱਚ ਪੰਜਾਬੀ ਸਾਹਿਤ ਦੀ ਸੇਵਾ ਸਦਕਾ ਸੰਤ ਤਾਰਨ ਸਿੰਘ ਵਹਿਮੀ ਐਵਾਰਡ ਨਾਲ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਲੋਂ ਨਵਾਜੇ ਗਏ ਡਾ. ਸੁਦਰਸ਼ਨ ਗਾਸੋ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਜ਼ੀਰਕਪੁਰ-ਪਟਿਆਲਾ ਸੜਕ ’ਤੇ ਸਥਿਤ ਕਲਗੀਧਰ ਦਸਮੇਸ਼ ਪਬਲਿਕ ਸਕੂਲ ਵਿੱਚ ਡਾ. ਮਨਮੋਹਣ ਸਿੰਘ ਦਾਊਂ ਦੀ ਪ੍ਰਧਾਨਗੀ ’ਚ ਇੱਕ ਕਵੀ ਦਰਬਾਰ ਸਮਾਗਮ ਵੀ ਕਰਵਾਇਆ ਗਿਆ। ਇਸ ਮੌਕੇ 

ਸ਼ਬਦਾਂ ਦੀ ਸੰਸਕ੍ਰਿਤੀ

Posted On September - 26 - 2010 Comments Off on ਸ਼ਬਦਾਂ ਦੀ ਸੰਸਕ੍ਰਿਤੀ
ਓਮ ਪ੍ਰਕਾਸ਼ ਗਾਸੋ ਸਾਡੇ ਇਸ ਬ੍ਰਹਿਮੰਡ ਦੀ ਉਤਪਤੀ ਨੂੰ ਊਰਜਾ ਦੀ ਕਲਾਤਮਿਕਤਾ ਵਜੋਂ ਸਵੀਕਾਰ ਕੀਤਾ ਜਾ ਰਿਹਾ ਹੈ। ਵਿਗਿਆਨ ਦੀ ਇਸ ਸਿਧਾਂਤਕ ਗੱਲ ਨਾਲ ਮੇਲ ਖਾਂਦੀ ਹੋਈ ਇਕ ਧਾਰਨਾ ਇਹ ਬਣੀ ਹੋਈ ਹੈ ਕਿ ਬ੍ਰਹਿਮੰਡ ਧੁਨੀ ਵਿੱਚੋਂ ਉਤਪੰਨ ਹੋਇਆ ਹੈ। ਵੇਖਿਆ ਜਾਵੇ ਤਾਂ ਧੁਨੀ, ਭਾਵ ਆਵਾਜ਼ ਵਿੱਚ ਵੀ ਊਰਜਾ ਹੁੰਦੀ ਹੈ। ਇੰਜ ਅੱਖਰ, ਧੁਨੀ ਅਤੇ ਸ਼ਬਦ ਦੀ ਸੁੰਦਰਤਾ ਦੀ ਇਬਾਰਤ ਵਿੱਚੋਂ ਵਿਕਸਤ ਹੋ ਰਿਹਾ ਗਿਆਨ ਸਾਡੇ ਇਸ ਸੰਸਾਰ ਲਈ ਸਦੀਆਂ ਤੋਂ ਗੁਰੂ ਦਾ ਰੂਪ ਧਾਰਨ ਕਰਦਾ ਆ ਰਿਹਾ ਹੈ। ਇਸ ਕਰਕੇ ਹੀ 

ਸੁਪਨਿਆਂ ਦੀਆਂ ਕਿਤਾਬਾਂ ਦੀ ਇਬਾਰਤ ’ਚ ਆਪਣਾ ਨਾਂ

Posted On September - 26 - 2010 Comments Off on ਸੁਪਨਿਆਂ ਦੀਆਂ ਕਿਤਾਬਾਂ ਦੀ ਇਬਾਰਤ ’ਚ ਆਪਣਾ ਨਾਂ
ਆਪਣੀ ਧਰਤੀ ਆਪਣਾ ਆਸਮਾਂ ਡਾ. ਕ੍ਰਿਸ਼ਨ ਕੁਮਾਰ ਰੱਤੂ ‘‘ਅੰਦਰ ਅੱਗ ਬਾਹਰ ਪੱਗ ਹੱਸਦਾ ਜੱਗ…। ਇੱਧਰ ਆਵੇਂ ਤਾਂ ਸਰਦਲ ਪਾਰ ਕਰੀਂ…, ਮਿੱਤਰਾਂ ਦੇ ਆਂਗਨ ਵੀ ਨੇ ਸੁੰਨੇ ਤੇਰੇ ਬਨੇਰਿਆਂ ’ਤੇ ਵੀ ਕਾਂ ਦਸਤਕ ਨਹੀਂ ਦਿੰਦੇ… ਮੈਂ ਤੇਰੇ ਪੁਰਾਣੇ ਖ਼ਤਾਂ ’ਚ ਪੜ੍ਹਿਆ ਸੀ ਕੱਲ੍ਹ ਹੀ…!’’ ਉਪਰੋਕਤ ਪੰਕਤੀਆਂ ਕਵਿਤਾ ਹੋ ਸਕਦੀਆਂ ਹਨ, ਪਰ ਇਹ ਉਸ ਰੋਮਨ ਲੋਕ-ਗੀਤ ਦੀ ਤ੍ਰਾਸਦੀ ਦੀ ਗਵਾਹੀ ਭਰਦੀਆਂ ਹਨ, ਜਿਸ ’ਚ ਆਦਮੀ ਦੀ ਆਪਣੀ ਦੁਖਾਂਤ ਲੀਲਾ ਦਾ ਅਗਲਾ ਸਫ਼ਾ ਕਿਸੇ ਹੋਰ ਤ੍ਰਾਸਦੀ ਨਾਲ ਸਾਂਝਾ 
Available on Android app iOS app
Powered by : Mediology Software Pvt Ltd.