ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਪਰਵਾਜ਼ › ›

Featured Posts
ਨਿਆਂ ਅਤੇ ਨਿਆਂਤੰਤਰ: ਕੁਝ ਸ਼ਿਕਵੇ, ਕੁਝ ਸਵਾਲ...

ਨਿਆਂ ਅਤੇ ਨਿਆਂਤੰਤਰ: ਕੁਝ ਸ਼ਿਕਵੇ, ਕੁਝ ਸਵਾਲ...

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਇਕ ਸਾਬਕਾ ਜੱਜ ਦੀ ਕਹਾਣੀ। ਉਹ ਸਾਡੇ ਖ਼ਿੱਤੇ ਨਾਲ ਸਬੰਧਤ ਹੈ। ਸਤਿਕਾਰਤ ਨਾਮ ਹੈ। ਇਕ ਸਮੇਂ ਉਸ ਦਾ ਦਬਦਬਾ ਵੀ ਅਪਾਰ ਸੀ। ਅੱਧੇ ਦਹਾਕੇ ਤੋਂ ਵੱਧ ਸਮੇਂ ਤਕ ਉਹ ਸਰਬਉੱਚ ਅਦਾਲਤ ਦਾ ਹਿੱਸਾ ਰਿਹਾ। ਇਸ ਸਮੇਂ ਦੌਰਾਨ ਆਪਣੇ ਹੁਕਮਾਂ ਰਾਹੀਂ ਉਹ ਮੀਡੀਆ ਦੀਆਂ ...

Read More

ਸਿਆਸਤਦਾਨਾਂ ਦੇ ਇਮਤਿਹਾਨ

ਸਿਆਸਤਦਾਨਾਂ ਦੇ ਇਮਤਿਹਾਨ

ਲਕਸ਼ਮੀਕਾਂਤਾ ਚਾਵਲਾ* ਪਿਛਲੇ ਤਕਰੀਬਨ ਵੀਹ ਦਿਨਾਂ ਤੋਂ ਪੂਰੇ ਮੁਲਕ ਵਿਚ ਸਿਆਸੀ ਉਥਲ-ਪੁਥਲ ਰਹੀ। ਮਹਾਰਾਸ਼ਟਰ ਦੀਆਂ ਚੋਣਾਂ ਮਗਰੋਂ ਗੱਠਜੋੜ, ਚੋਣਾਂ ਮਗਰੋਂ ਹੋਈ ਸੌਦੇਬਾਜ਼ੀ ਅਤੇ ਮੇਲ-ਬੇਮੇਲ ਗੱਠਜੋੜ, ਇਲਜ਼ਾਮਤਰਾਸ਼ੀ ਵੀ ਸਿਆਸੀ ਰੰਗ ਵਿਚ ਰੰਗ ਕੇ ਅਤਿ ਦੀ ਕੀਤੀ ਗਈ। ਆਖ਼ਰ ਉਹੀ ਹੋਇਆ - ਜਮਹੂਰੀਅਤ ਦਾ ਕਤਲ। ਇਹ ਨਿਯਮ ਕੋਈ ਇਕ ਪਾਰਟੀ ਨਹੀਂ ਅਪਣਾਉਂਦੀ, ਸਾਰੀਆਂ ...

Read More

ਹੈਦਰਾਬਾਦ ਦੀ ਪੀੜ ਅਤੇ ਅਮਰੀਕਾ ਦੀ ਰਾਜਨੀਤੀ ਨਾਲ ਸੰਵਾਦ

ਹੈਦਰਾਬਾਦ ਦੀ ਪੀੜ ਅਤੇ ਅਮਰੀਕਾ ਦੀ ਰਾਜਨੀਤੀ ਨਾਲ ਸੰਵਾਦ

ਐੱਸ ਪੀ ਸਿੰਘ* ਹੈਦਰਾਬਾਦ ਵਿੱਚ ਇੱਕ ਮਹਿਲਾ ਵੈਟਰਨਰੀ ਡਾਕਟਰ ਵਹਿਸ਼ਤ ਦਾ ਸ਼ਿਕਾਰ ਹੋਈ, ਉਹਦੀ ਸੜੀ ਹੋਈ ਲਾਸ਼ ਮਿਲਣ ਤੋਂ ਬਾਅਦ ਭੜਕੀਆਂ ਭੀੜਾਂ ਸੜਕਾਂ ’ਤੇ ਹਨ। ਅਮਰੀਕਾ ਵਿੱਚ ਰਾਸ਼ਟਰਪਤੀ ਟਰੰਪ ਦੇ ਖਿਲਾਫ਼ ਚੋਣ ਪਿੜ ਵਿੱਚ ਨਿੱਤਰਨ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ ਚੋਣਵੇਂ ਚਿਹਰਿਆਂ ਵਿੱਚੋਂ ਪੀਟ ਬੂਟੀਜੈੱਜ (Pete Buttigieg) ਅਤੇ ਐਲਿਜ਼ਬੈੱਥ ਵਾਰੈੱਨ (Elizabeth Warren) ...

Read More

ਪੰਜ ਵੱਜ ਕੇ ਸੰਤਾਲੀ ਮਿੰਟ ’ਤੇ ਸਾਡਾ ਦੇਸ਼ ਭਾਰਤ...

ਪੰਜ ਵੱਜ ਕੇ ਸੰਤਾਲੀ ਮਿੰਟ ’ਤੇ ਸਾਡਾ ਦੇਸ਼ ਭਾਰਤ...

ਐੱਸ ਪੀ ਸਿੰਘ* ਮਹਾਰਾਸ਼ਟਰ ਵਿੱਚ ਚੱਲ ਰਿਹਾ ਸੱਤਾ ਦਾ ਡੇਅ ਐਂਡ ਨਾਈਟ ਮੈਚ ਟੀਵੀ ਉੱਤੇ ਬੜਾ ਸੁਆਦਲਾ ਜਾਪਦਾ ਹੈ। ਕਹਾਣੀ ਵਿਚ ਨਾਟਕੀ ਮੋੜ ਹੀ ਏਨੇ ਹਨ। ਵਾਰ ਵਾਰ ਦ੍ਰਿਸ਼ ਬਦਲ ਜਾਂਦਾ ਹੈ। ਪਹਿਲਾਂ ਇੱਕ ਪਾਰਟੀ ਨੂੰ ਸੱਦਾ, ਫਿਰ ਦੂਜੀ ਨੂੰ, ਫਿਰ ਤੀਜੀ ਨੂੰ, ਫਿਰ ਹੋਰ ਸਮਾਂ ਦੇਣ ਤੋਂ ਨਾਂਹ ਅਤੇ ਅਚਾਨਕ ...

Read More

ਚੰਗੀ ਕਿਤਾਬ

ਚੰਗੀ ਕਿਤਾਬ

ਮੌਲਵੀ ਅਬਦੁਲ ਹੱਕ ਪੜ੍ਹਨ ਦੀ ਆਦਤ ਬਹੁਤ ਵਧੀਆ ਆਦਤ ਹੈ ਪਰ ਪੜ੍ਹਨ ਪੜ੍ਹਨ ਵਿਚ ਤੇ ਕਿਤਾਬ ਕਿਤਾਬ ਵਿਚ ਫ਼ਰਕ ਹੁੰਦਾ ਹੈ। ਮੈਂ ਇਕ ਬਦਮਾਸ਼ ਤੇ ਮੂਰਖ ਆਦਮੀ ਨਾਲ ਗੱਲਾਬਾਤ ਕਰਨ ਤੋਂ ਝਿਜਕਦਾ ਹਾਂ ਤੇ ਤੁਸੀਂ ਵੀ ਮੇਰੇ ਇਸ ਕੰਮ ਨੂੰ ਬੁਰੀ ਨਜ਼ਰ ਨਾਲ ਦੇਖਦੇ ਹੋ, ਪਰ ਮੈਂ ਇਸ ਤੋਂ ਵੀ ਜ਼ਿਆਦਾਤਰ ...

Read More

ਇਮਰਾਨ ਸਰਕਾਰ ਦੀਆਂ ਦੁਸ਼ਵਾਰੀਆਂ…

ਇਮਰਾਨ ਸਰਕਾਰ ਦੀਆਂ ਦੁਸ਼ਵਾਰੀਆਂ…

ਵਾਹਗਿਓਂ ਪਾਰ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੂੰ ਵਜੂਦ ਵਿਚ ਆਇਆਂ ਭਾਵੇਂ ਅਜੇ ਸਿਰਫ਼ 15 ਮਹੀਨੇ ਹੋਏ ਹਨ, ਫਿਰ ਵੀ ਆਮ ਲੋਕਾਂ ਦਾ ਇਸ ਨਾਲੋਂ ਮੋਹ ਭੰਗ ਹੋ ਚੁੱਕਾ ਹੈ। ਲੋਕ ਸਰਕਾਰ ਖ਼ਿਲਾਫ਼ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ ਅਤੇ ਵਿਰੋਧੀ ਪਾਰਟੀਆਂ ਦੇ ਅੰਦੋਲਨਕਾਰੀ ਪ੍ਰੋਗਰਾਮਾਂ ਨੂੰ ਸਾਰੇ ਸੂਬਿਆਂ ਵਿਚ ਲੋਕ ਹੁੰਗਾਰਾ ...

Read More

ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ

ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਸਾਹਿਰ ਲੁਧਿਆਣਵੀ ਬਾਰੇ ਉਰਦੂ, ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਵਿਚ ਤਿੰਨ ਦਰਜਨ ਦੇ ਕਰੀਬ ਕਿਤਾਬਾਂ ਭਾਰਤ/ਪਾਕਿਸਤਾਨ ’ਚ ਛਪ ਚੁੱਕੀਆਂ ਹਨ। ਇਨ੍ਹਾਂ ਵਿਚ ਉਸ ਦੀ ਸ਼ਾਇਰੀ ਤੇ ਗੀਤਕਾਰੀ ਨੂੰ ਨਿਰਖਿਆ-ਪਰਖਿਆ ਗਿਆ ਅਤੇ ਨਿੱਜੀ ਜੀਵਨ ਨੂੰ ਵੀ। ਉਸ ਦੇ ਰੋਮਾਂਸਾਂ, ਖ਼ਾਸ ਕਰਕੇ ਅੰਮ੍ਰਿਤਾ ਪ੍ਰੀਤਮ ਜਾਂ (ਗਾਇਕਾ) ਸੁਧਾ ਮਲਹੋਤਰਾ ਨਾਲ ਸਾਂਝ ਦੇ ਕਿੱਸੇ, ...

Read More


ਕਿਹੜੇ ‘ਰਾਹ’ ਤੁਰਗੇ ‘ਰਾਹੀ’ ਜੀ…!

Posted On October - 31 - 2010 Comments Off on ਕਿਹੜੇ ‘ਰਾਹ’ ਤੁਰਗੇ ‘ਰਾਹੀ’ ਜੀ…!
ਨਿੰਦਰ ਘੁਗਿਆਣਵੀ ਹਾਲੇ ਹਫ਼ਤਾ ਕੁ ਪਹਿਲਾਂ ਹੀ ਪ੍ਰੋ. ਪ੍ਰੀਤਮ ਸਿੰਘ ਰਾਹੀ ਦੇ ਵੈਦਖਾਨੇ ਗਿਆ ਸਾਂ, ਸ਼ਾਮ ਨੂੰ। ਰਾਹੀ ਜੀ ਦੀ ਕੁਰਸੀ ’ਤੇ ਉਨ੍ਹਾਂ ਦਾ 32 ਵਰ੍ਹੇ ਪੁਰਾਣਾ ਸ਼ਿਸ਼ ਚਰਨ ਸਿੰਘ ਬੀ.ਏ. ਬੈਠਾ ਪੁੜੀਆਂ ਬੰਨ੍ਹ ਰਿਹਾ ਸੀ। ਲਾਗੇ ਤਿੰਨ ਮਰੀਜ਼ ਬੁੜ੍ਹੀਆਂ ਬੈਠੀਆਂ ਸਨ। ਸੱਜੇ ਪਾਸੇ ਜਗਰਾਜ ਧੌਲਾ, ਸੁਰਜੀਤ ਤਲਵਾਰ ਤੇ ਇੱਕ ਹੋਰ ਸੱਜਣ ਬੈਠੇ ਉਸ ਕਮੇਟੀ ਦਾ ਗਠਨ ਕਰ ਰਹੇ ਸਨ, ਜਿਸ ਨੇ 30 ਅਕਤੂਬਰ ਨੂੰ ਰਾਹੀ ਜੀ ਦਾ ਜਨਮ ਦਿਨ ਮਨਾਉਣਾ ਸੀ ਤੇ ਉਨ੍ਹਾਂ ਨੂੰ ਅਭਿਨੰਦਨ ਗ੍ਰੰਥ ਭੇਟ ਕਰਨਾ ਸੀ। ਪਿਛਲੇ 

ਕਿਤਾਬਾਂ ਪੜ੍ਹਨ ਦੀ ਰੀਝ ਅਤੇ ਸ਼ੌਕ

Posted On October - 31 - 2010 Comments Off on ਕਿਤਾਬਾਂ ਪੜ੍ਹਨ ਦੀ ਰੀਝ ਅਤੇ ਸ਼ੌਕ
ਅਜੀਤ ਸਿੰਘ ਚੰਦਨ ਜਿਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ, ਉਹ ਕਦੇ ਵਿਹਲੇ ਨਹੀਂ ਹੁੰਦੇ ਸਗੋਂ ਨਵੀਆਂ ਨਵੀਆਂ ਕਿਤਾਬਾਂ ਉਨ੍ਹਾਂ ਨੂੰ ਆਪਣੇ ਨਵੇਂ ਵਿਚਾਰਾਂ ਤੇ ਨਵੇਂ ਮਖਮਲੀ ਖਿਆਲਾਂ ਨਾਲ ਭਰੀ ਰੱਖਦੀਆਂ ਹਨ। ਕਿਤਾਬਾਂ ਉਹ ਨਿੱਘ ਤੇ ਸਕੂਨ ਦਿੰਦੀਆਂ ਹਨ, ਜੋ ਸ਼ਾਇਦ ਇਕ ਚੰਗਾ ਦੋਸਤ ਵੀ ਨਾ ਦੇ ਸਕੇ ਤੇ ਕਿਤਾਬਾਂ ਪੜ੍ਹਨ ਦੀ ਰੀਝ ਇੰਨੀ ਤੀਬਰਤਾ ਨਾਲ ਕੰਮ ਕਰਦੀ ਹੈ ਕਿ ਇਨਸਾਨ, ਕੋਈ ਵਧੀਆ ਕਿਤਾਬ ਪੜ੍ਹਨ ਸਮੇਂ ਇੰਜ ਮਸਰੂਫ ਹੁੰਦਾ ਹੈ, ਜਿਵੇਂ ਅਨੰਦ-ਬਿਭੋਰ ਹੋਇਆ, ਸੋਨੇ ਦੀਆਂ 

ਮਨੁੱਖੀ ਫ਼ਿਤਰਤ ਤੇ ਜੀਵਨ ਸ਼ੈਲੀ ਦਾ ਵਿਅੰਗਾਤਮਕ ਬਿਰਤਾਂਤ

Posted On October - 31 - 2010 Comments Off on ਮਨੁੱਖੀ ਫ਼ਿਤਰਤ ਤੇ ਜੀਵਨ ਸ਼ੈਲੀ ਦਾ ਵਿਅੰਗਾਤਮਕ ਬਿਰਤਾਂਤ
ਡਾ. ਫ਼ਕੀਰ ਚੰਦ ਸ਼ੁਕਲਾ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਗਿਆਨੀ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਐਵਾਰਡ ਜੇਤੂ ਲੇਖਕ ਹੈ। ਉਹ ਹੁਣ ਤਕ ਨਾਵਲ, ਨਾਟਕ, ਕਹਾਣੀ, ਬਾਲ ਸਾਹਿਤ, ਵਿਅੰਗ ਤੇ ਵਿਗਿਆਨ ਸਾਹਿਤ ਦੀਆਂ ਤਿੰਨ ਦਰਜਨ ਤੋਂ ਵਧੇਰੇ ਪੁਸਤਕਾਂ ਲਿਖ ਚੁੱਕਿਆ ਹੈ। ਉਸ ਨੂੰ ਹੁਣ ਤਕ ਨੌਂ ਨੈਸ਼ਨਲ ਐਵਾਰਡ ਅਤੇ ਵੱਖੋ-ਵੱਖ 15 ਰਾਜਾਂ ਦੇ ਸਟੇਟ ਐਵਾਰਡ ਵੀ ਮਿਲ ਚੁੱਕੇ ਹਨ। ‘ਕੁੱਤੇ ਦੀ ਪੂਛ’ ਉਸ ਦੀ ਨਵੀਂ ਹਾਸ-ਵਿਅੰਗ ਦੀ ਪੁਸਤਕ ਹੈ, ਜਿਸ ਵਿਚ ਉਸ ਨੇ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿਚ ਆਏ ਭ੍ਰਿਸ਼ਟ 

ਪੜਚੋਲ

Posted On October - 31 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਨਿਰਮਲ ਦੇਹੀ: ਜਸਵੀਰ ਸਿੰਘ ਦੀ ਸੰਪਾਦਨਾ ਹੇਠ ਛਪਦੇ ਪਰਚੇ ਦੇ ਨਵੇਂ ਅੰਕ (ਅਕਤੂਬਰ) ਦੀ ਸੰਪਾਦਨਾ ਵਿਚ ਝੋਨੇ ਦਾ ਨਾੜ ਨਾ ਸਾੜਨ ਦਾ ਮਸਲਾ ਉਭਾਰਿਆ ਗਿਆ ਹੈ। ਇਸ ਵਿਚ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਝੋਨੇ ਦਾ ਖੇਤ ਦੁਬਾਰਾ ਤਿਆਰ ਕਰਨ ਲਈ ਕਾਫੀ ਸਾਰਾ ਡੀਜ਼ਲ ਤੇ ਮਿਹਨਤ ਕਰਨੀ ਪੈਂਦੀ ਹੈ। ਨਾੜ ਨੂੰ ਅੱਗ ਲਾਉਣਾ ਉਨ੍ਹਾਂ ਦੀ ਮਜਬੂਰੀ ਹੈ। ਕਿਸਾਨਾਂ ਦੀ ਦਲੀਲ ਹੈ ਕਿ ਨਾੜ ਦੀ ਕਟਾਈ ਕਰਕੇ ਖੇਤਾਂ ਨੂੰ ਸੁਆਰਨ ਦਾ ਖਰਚਾ ਸਰਕਾਰ ਚੁੱਕੇ 

ਮਿੱਟੀ ਦੀ ਆਵਾਜ਼

Posted On October - 31 - 2010 Comments Off on ਮਿੱਟੀ ਦੀ ਆਵਾਜ਼
ਮੁੱਲ : 100 ਰੁਪਏ, ਸਫ਼ੇ : 96 ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ। ਗੁਰਦਿਆਲ ਰੌਸ਼ਨ ਦਾ ਨਾਂ ਕਾਵਿ ਖੇਤਰ ਵਿੱਚ ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ। ਬਤੌਰ ਗ਼ਜ਼ਲਗੋ ਉਨ੍ਹਾਂ ਕਾਫੀ ਨਾਮਣਾ ਖੱਟਿਆ ਤੇ ਨਾਲ-ਨਾਲ ਗੀਤ ਲੇਖਣੀ ਵਿੱਚ ਵੀ ਚੰਗਾ ਨਾਂ ਕਮਾਇਆ। ਗੁਰਦਿਆਲ ਰੌਸ਼ਨ ਵਕਤੀ ਗੀਤਾਂ ਦਾ ਰਚੇਤਾ ਨਹੀਂ, ਸਗੋਂ ਉਨ੍ਹਾਂ ਦਾ ਹਰ ਗੀਤ ਉਨ੍ਹਾਂ ਕਲਾਕਾਰਾਂ ਦੀ ਸੋਚ ’ਤੇ ਸੱਟ ਮਾਰਨ ਵਾਲਾ ਹੈ, ਜਿਹੜੇ ਆਖਦੇ ਨੇ ਕਿ ਮੌਜੂਦਾ ਸਮੇਂ ਵਿੱਚ ਸਿਰਫ਼ ਦੋ ਅਰਥੇ ਗੀਤ ਚੱਲਦੇ ਨੇ, ਅਰਥ ਭਰਪੂਰ ਗੀਤ 

ਮੇਰਾ ਨਾਵਲੀ ਅਨੁਭਵ

Posted On October - 24 - 2010 Comments Off on ਮੇਰਾ ਨਾਵਲੀ ਅਨੁਭਵ
ਚੰਦਨ ਨੇਗੀ ਜਿੰਦਗੀ ਦੀ ਦੌੜ ਵਿਚ ਸ਼ਿਰਕਤ ਕਰਦੇ ਜੀਵਨ ਦੇ ਅੱਧਵਾਟੇ ਮੇਰਾ ਸਾਹਿਤਕ ਸਫਰ ਕਹਾਣੀ ਨਾਲ ਸ਼ੁਰੂ ਹੋਇਆ ਤੇ ਹੌਲੀ-ਹੌਲੀ ਕਦਮ ਪੁੱਟਦੇ, ਵੱਡੇ-ਵੱਡੇ ਲੇਖਕਾਂ ਲੇਖਿਕਾਵਾਂ ਦੇ ਸਹਿਯੋਗ ਤੇ ਰਹਿਨੁਮਾਈ ਨਾਲ ਮੈਂ ਕਹਾਣੀ ਤੋਂ ਨਾਵਲ ਦੇ ਖੁੱਲ੍ਹੇ ਮੌਕਲੇ ਵਿਹੜੇ ਵਿਚ ਪਹੁੰਚ ਗਈ। ਹੁਣ ਤੀਕ ਚਾਰ ਨਾਵਲ ‘ਜਲ ਬਿਨ ਕੁੰਭ’, ‘ਕਲਰ ਕੇਰ੍ਹੀ ਛੱਪੜੀ’, ‘ਕਨਿਕ ਕਾਮਿਨੀ’ ਅਤੇ ‘ਮਨ ਕੀ ਬਿਰਥਾ’ ਪੰਜਾਬੀ ਮਾਂ ਦੇ ਸਪੁਰਦ ਕਰ ਚੁੱਕੀ ਹਾਂ। ਹੁਣ ਜਿਸ ਥਾਂ ਉਤੇ ਮੈਂ ਖਲੋਤੀ 

ਸਾਹਿਤਕ ਸਰਗਰਮੀਆਂ

Posted On October - 24 - 2010 Comments Off on ਸਾਹਿਤਕ ਸਰਗਰਮੀਆਂ
ਪ੍ਰੋ. ਪ੍ਰੀਤਮ ਸਿੰਘ ਦੀ ਯਾਦ ’ਚ ਸਮਾਗਮ ਬਰੈਂਪਟਨ (ਟ੍ਰਿਬਿਊਨ ਨਿਊਜ਼ ਸਰਵਿਸ) ਵਰਲਡ ਪੰਜਾਬੀ ਸੈਂਟਰ ਕੈਨੇਡਾ ਵੱਲੋਂ ਰਾਇਲ ਇੰਡੀਆ ਸਵੀਟ ਦੇ ਬੈਂਕੁਇਟ ਹਾਲ ਬਰੈਂਪਟਨ ਵਿੱਚ ਪੰਜਾਬੀ ਦੇ ਮਹਾਨ ਵਿਦਵਾਨ ਪ੍ਰੋ: ਪ੍ਰੀਤਮ ਸਿੰਘ ਦੀ ਦੂਜੀ ਬਰਸੀ ’ਤੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਮੁੱਖ ਮਹਿਮਾਨ ਡਾਕਟਰ ਹਰਸ਼ਿੰਦਰ ਕੌਰ ਸਨ। ਪੰਜਾਬੀ ਲੇਖਕ ਬਲਬੀਰ ਸਿੰਘ ਮੋਮੀ ਨੇ ਪ੍ਰੋ. ਪ੍ਰੀਤਮ ਸਿੰਘ ਨਾਲ ਬਿਤਾਏ ਅਨੇਕਾਂ ਸਾਲਾਂ ਦੀਆਂ ਯਾਦਾਂ ਦੇ ਖੂਬਸੂਰਤ ਪਲਾਂ ਦੀ ਦਾਸਤਾਨ ਦੇ ਕਈ ਪੱਖ ਸਾਂਝੇ ਕੀਤੇ। 

ਕਿਰਾਏ ਵਾਲੇ ਆਦਮੀ

Posted On October - 24 - 2010 Comments Off on ਕਿਰਾਏ ਵਾਲੇ ਆਦਮੀ
(ਹਾਸ-ਵਿਅੰਗ) ਲੇਖਕ: ਨਿਰੰਜਨ ਸ਼ਰਮਾ ਸੇਖਾ ਪੰਨੇ: 84, ਮੁੱਲ: 100 ਰੁਪਏ, ਪ੍ਰਕਾਸ਼ਕ: ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਕ, ਦਿੱਲੀ। ਹਾਸ-ਵਿਅੰਗ ਲਿਖਣ ਦੇ ਖੇਤਰ ਵਿਚ ਸਹਿਜਤਾ ਅਤੇ ਧੀਮੀ ਗੀਤੀ ਦੀ ਤੋਰੇ ਤੁਰਨ ਵਾਲੇ ਨਿਰੰਜਨ ਸ਼ਰਮਾ ਸੇਖਾ ਦੀ ਕਿਤਾਬ ‘ਕਿਰਾਏ ਵਾਲੇ ਆਦਮੀ’ ਇਸ ਦੀ ਚੌਥੀ ਪੁਸਤਕ ਹੈ। ਇਸ ਤੋਂ ਪਹਿਲਾਂ ਇਹ ‘ਹੋਰ ਫਿਰ’, ‘ਆਪਹੁਦਰੀਆਂ’ ਅਤੇ ‘ਕੱਚ ਦੇ ਟੁਕੜੇ’  ਵਿਅੰਗਆਤਮਿਕ ਲੇਖਾਂ ਦੇ ਸੰਗ੍ਰਹਿ ਪੇਸ਼ ਕਰ ਚੁੱਕਾ ਹੈ। ਨਿਰੰਜਨ ਸ਼ਰਮਾ ਸੇਖਾ ਜੋ ਇਕ ਹੰਢਿਆ-ਵਰਤਿਆ ਤੇ ਜ਼ਿੰਦਗੀ ਦੇ 

ਮੁਲਾਂਕਣ

Posted On October - 24 - 2010 Comments Off on ਮੁਲਾਂਕਣ
ਚੇਤਨਸ਼ੀਲਤਾ ਲਈ ਕੁਝ ਸਤਰਾਂ ਓਮ ਪ੍ਰਕਾਸ਼ ਗਾਸੋ ਵਿਵੇਕਸ਼ੀਲ ਨਿਰਣਿਆਂ ਨੂੰ ਮੁਲਾਂਕਣ ਆਖਿਆ ਜਾ ਸਕਦਾ ਹੈ। ਵਿਕਾਸ ਅਤੇ ਵਸਤੂ ਦੇ ਆਪਸੀ ਰਿਸ਼ਤਿਆਂ ਦੀ ਕਹਾਣੀ ਦੇ ਕਥਨ ਜਦੋਂ ਕਦੇ ਕੁਰਾਹੇ ਦੀ ਕਥਾ ਬਣ ਬੈਠਦੇ ਹਨ ਤਦ ਮੁਲਾਂਕਣ ਦੇ ਕ੍ਰਿਆਤਮਿਕ ਕਰਮ ਕ੍ਰਿਆਸ਼ੀਲ ਹੋਣ ਲੱਗ ਪੈਂਦੇ ਹਨ। ਕਦਰਾਂ ਤੇ ਕੀਮਤਾਂ ਦੀ ਪਹਿਚਾਣ ਲਈ ਮੁਲਾਂਕਣ ਦੀ ਲੋੜ ਪੈਂਦੀ ਹੈ। ਇੰਝ ਮੁਲਾਂਕਣ ਨੂੰ ਸਮਾਜਿਕ ਸਿੱਖਿਆ, ਭਾਵਨਾਤਮਿਕ-ਪਹਿਚਾਣ, ਬੌਧਿਕ ਪਰਖ ਅਤੇ ਆਰਥਿਕ ਪੜਚੋਲ ਵੀ ਆਖਿਆ ਜਾ ਸਕਦਾ ਹੈ। ਵੇਖਿਆ ਜਾਵੇ 

ਰੌਚਿਕ ਚਿੱਤਰਾਂ ਤੇ ਗੀਤਾਂ ਦਾ ਸੁਮੇਲ ਬੁਲਬੁਲੇ ਤੇ ਮਿਆਊਂ ਮਿਆਊਂ

Posted On October - 24 - 2010 Comments Off on ਰੌਚਿਕ ਚਿੱਤਰਾਂ ਤੇ ਗੀਤਾਂ ਦਾ ਸੁਮੇਲ ਬੁਲਬੁਲੇ ਤੇ ਮਿਆਊਂ ਮਿਆਊਂ
ਨਿੱਕੜੇ ਬਾਲਾਂ ਲਈ ਰਚਨਾ ਕਰਨੀ ਬੜਾ ਕਠਿਨ ਕਾਰਜ ਹੈ। ਪਿਛਲੇ ਪੰਦਰਾਂ ਸਾਲਾਂ ਤੋਂ ‘ਨਿੱਕੀਆਂ ਕਰੂੰਬਲਾਂ’’ ਦਾ ਸੰਪਾਦਨ ਕਾਰਜ ਕਰਦਾ ਹੋਣ ਕਰਕੇ ਚਿੱਤਰਕਾਰਾਂ ਦੇ ਚਿੱਤਰਾਂ ਨੂੰ ਬਾਲਾਂ ਦੀ ਕਸਵੱਟੀ ’ਤੇ ਪਰਖਣ ਦਾ ਮੌਕਾ ਮਿਲ ਰਿਹਾ ਹੈ। ਬਾਲਾਂ ਅੰਦਰ ਘਰ ਕਰਨ ਵਾਲੇ ਚਿੱਤਰਾਂ ਦੀ ਹਮੇਸ਼ਾ ਘਾਟ ਰੜਕਦੀ ਰਹਿੰਦੀ ਹੈ। ਦੱਖਣੀ ਭਾਰਤ ਦੇ ਰਾਜ ਕੇਰਲ ਵਿਚ ਛਪਦੇ ਅੰਗਰੇਜ਼ੀ ਬਾਲ ਸਹਿਤ ਨੇ ਸਾਨੂੰ ਵੀ ਇਸ ਲਈ ਗੰਭੀਰਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ। ਕਮਲਜੀਤ ਨੀਲੋਂ ਗਾਇਕ ਤੇ ਗੀਤਕਾਰ 

ਫਲਾਈਂਗ ਸਿੱਖ ਮਿਲਖਾ ਸਿੰਘ

Posted On October - 24 - 2010 Comments Off on ਫਲਾਈਂਗ ਸਿੱਖ ਮਿਲਖਾ ਸਿੰਘ
(ਆਤਮ ਕਥਾ) ਸਫ਼ੇ: 133, ਮੁੱਲ: 70 ਰੁਪਏ, ਪ੍ਰਕਾਸ਼ਕ: ਪੀਪਲਜ਼ ਫੋਰਮ (ਰਜਿ.) ਬਰਗਾੜੀ, ਫ਼ਰੀਦਕੋਟ। ਉੱਡਣੇ ਸਿੱਖ ਮਿਲਖਾ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਹਰ ਉਹ ਸ਼ਖ਼ਸ ਜਾਣਦਾ ਹੈ, ਜਿਸ ਨੂੰ ਖੇਡਾਂ ਨਾਲ ਦਿਲੀ ਮੋਹ ਹੈ। ਮਿਲਖਾ ਸਿੰਘ ਨੇ ਉਨ੍ਹਾਂ ਵੇਲਿਆਂ ਵਿੱਚ ਦੇਸ਼ ਦਾ ਨਾਂ ਸੰਸਾਰ ਦੇ ਨਕਸ਼ੇ ’ਤੇ ਚਮਕਾਇਆ, ਜਦੋਂ ਖਿਡਾਰੀਆਂ ਨੂੰ ਅੱਜ ਜਿੰਨੀਆਂ ਸਹੂਲਤਾਂ ਨਹੀਂ ਸਨ ਮਿਲਦੀਆਂ। ਸਿਰਫ਼ ਜਨੂੰਨ ਦੇ ਹੜ੍ਹ ਸਦਕਾ ਪ੍ਰਾਪਤੀਆਂ ਦੁਹਰਾਈਆਂ ਜਾਂਦੀਆਂ ਸਨ। ਮਿਲਖਾ ਸਿੰਘ ਨੇ ਇੱਕ ਪਾਸੇ ਜਿੱਥੇ ਵੱਖ-ਵੱਖ 

ਪੰਜਾਬੀ ਬੋਲੀ, ਸਾਹਿਤ ਤੇ ਲੇਖਕ

Posted On October - 24 - 2010 Comments Off on ਪੰਜਾਬੀ ਬੋਲੀ, ਸਾਹਿਤ ਤੇ ਲੇਖਕ
ਡਾ.ਗੁਰਚਰਨ ਸਿੰਘ ਔਲਖ ਪੰਜਾਬ ਪੰਜਾਬੀ ਬੋਲਦੇ ਲੋਕਾਂ ਦਾ ਪੰਘੂੜਾ ਹੈ। ਕਹਿਣ ਨੂੰ ਤਾਂ ਇਸ ਪੰਜਾਬ ਦਾ ਜਨ ਸਮੂਹ ਸਿੰਧ ਤੋਂ ਜਮਨਾ ਦਰਿਆ ਦੇ ਵਿਚਕਾਰਲੇ ਭੂਖੰਡ ਉਤੇ ਵੱਸਦਾ ਹੈ। ਰਾਵੀ ਤੋਂ ਸਿੰਧ ਤੱਕ ਦੇ ਪੱਛਮੀ ਹਿੱਸੇ ਭਾਵ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਅਤੇ ਇਸ ਦੀ ਲਿੱਪੀ ਗੁਰਮੁਖੀ ਪ੍ਰਤੀ ਹੁੰਗਾਰਾ ਨਾਮ-ਮਾਤਰ ਹੀ ਹੈ। ਸਰਕਾਰੀ ਤੇ ਦਫਤਰੀ ਮਾਨਤਾ ਬਿਨਾਂ ਇਹ ਮੋਹ ਭਾਵਨਾਤਮਕ ਹੀ ਹੈ, ਹਕੀਕਤ ਨਹੀਂ। ਜੇ ਸੰਸਾਰ ਦੇ ਸੰਦਰਭ ਵਿਚ ਵੇਖਣਾ ਹੋਵੇ ਤਾਂ ਕੈਨੇਡਾ ਦੇ ਕੁਝ ਖੇਤਰਾਂ 

ਇਕ ਹੋਰ ਬੁੱਲ੍ਹੇ ਸ਼ਾਹ

Posted On October - 24 - 2010 Comments Off on ਇਕ ਹੋਰ ਬੁੱਲ੍ਹੇ ਸ਼ਾਹ
ਦਰਸ਼ਨ ਸਿੰਘ ਆਸ਼ਟ (ਡਾ.) ਗੱਲ ਕਈ ਵਰੇ ਪੁਰਾਣੀ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਲਮੀ ਪੰਜਾਬੀ ਕਾਨਫ਼ਰੰਸ ਚੱਲ ਰਹੀ ਸੀ। ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਦੇ ਪੰਜਾਬੀ ਪ੍ਰੇਮੀਆਂ ਦਾ ਇਕੱਠ ਸੀ। ਇਕ ਇਕੱਠ ਇਸ ਹਾਲ ਦੇ ਸਾਹਮਣੇ ਲਾਅਨ ਵਿੱਚ ਵੀ ਜੁੜਿਆ ਹੋਇਆ ਸੀ। ਜਿਹੜਾ ਵੀ ਦੂਰੋਂ ਇਸ ਇਕੱਠ ਨੂੰ ਵੇਖਦਾ, ਝੱਟ ਉਥੇ ਆ ਪੁਜਦਾ। ਇਉਂ ਪਲਾਂ ਛਿਣਾਂ ਵਿਚ ਹੀ ਇਸ ਇਕੱਠ ਵਿਚ ਜੁੜੇ ਪੰਜਾਬੀ ਆਸ਼ਕਾਂ ਦੀ ਗਿਣਤੀ ਕਰਨੀ ਮੁਸ਼ਕਲ ਹੋ ਗਈ। ਇਸ ਇਕੱਠ 

ਮਨੁੱਖੀ ਵੇਦਨਾ ਤੇ ਸੱਧਰਾਂ ਦਾ ਕਾਵਿ ਪ੍ਰਵਚਨ

Posted On October - 24 - 2010 Comments Off on ਮਨੁੱਖੀ ਵੇਦਨਾ ਤੇ ਸੱਧਰਾਂ ਦਾ ਕਾਵਿ ਪ੍ਰਵਚਨ
ਮਲਕੀਅਤ ਬਸਰਾ ਪੰਜਾਬੀ ਦੀ ਹੋਣਹਾਰ ਤੇ ਸੰਵੇਦਨਸ਼ੀਲ ਸ਼ਾਇਰਾ ਹੈ। ‘ਖਾਮੋਸ਼ ਸੱਧਰਾਂ’ ਪੁਸਤਕ ਦੀ ਸਿਰਜਣਾ ਕਰਕੇ ਉਸ ਨੇ ਪੰਜਾਬੀ ਕਵਿਤਾ ਦੇ ਖੇਤਰ ਵਿਚ ਪ੍ਰਭਾਵੀ ਤੇ ਯਾਦਗਾਰੀ ਹਾਜ਼ਰੀ ਲੁਆਈ ਹੈ। ਉਸ ਨੇ ਗੀਤ, ਗਜ਼ਲ ਤੇ ਕਵਿਤਾਵਾਂ ਨੂੰ ਇਸ 104 ਪੰਨਿਆਂ ਦੀ ਪੁਸਤਕ ’ਤੇ ਬਾਖੂਬੀ ਚਿਤਰਿਆ ਹੈ। ਜੀਵਨ ਦੇ ਬਹੁਪੱਖੀ ਮੁੱਲ, ਪੁਸਤਕ ਸਭਿਆਚਾਰ, ਪਿਆਰ, ਸਤਿਕਾਰ, ਰਾਜਨੀਤੀ, ਧਰਮ, ਉਦਾਸੀ ਤੇ ਖੁਸ਼ੀ ਇਸ ਪੁਸਤਕ ਦੇ ਉਘੜਵੇਂ ਵਿਸ਼ੇ ਹਨ। ਬਚਪਨ ਤੇ ਜਵਾਨੀ ’ਚ ਦੁੱਖਾਂ ਤੇ ਕਸ਼ਟਾਂ ਵਿਚ ਘਿਰਿਆ ਜੀਵਨ ਨੀਰਸ, ਬੇਅਰਥ 

ਪੜਚੋਲ

Posted On October - 24 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਅਜੋਕੇ ਸ਼ਿਲਾਲੇਖ: ਸਾਹਿਤਕ ਪਰਚੇ ਦੇ ਇਸ ਅੰਕ (ਅਕਤੂਬਰ-ਦਸੰਬਰ) ਦੀ ਸੰਪਾਦਕੀ ਵਿਚ ਡਾ. ਰਵਿੰਦਰ ਨੇ ਕਾਹਲ ਵਿਚ ਸਵੈ-ਜੀਵਨੀ ਲਿਖਣ ਵਾਲੇ ਲੇਖਕਾਂ ਨੂੰ ਠੀਕ ਨਸੀਹਤ ਦਿੱਤੀ ਹੈ। ਸਵੈ-ਜੀਵਨੀ ਜੇ ਸੱਚ ਦਾ ਪੱਲਾ ਫੜੇ ਅਤੇ ਲੇਖਕ ਦੀਆਂ ਪ੍ਰਾਪਤੀਆਂ ਤੇ ਕਮਜ਼ੋਰੀਆਂ ਨੂੰ ਸਮਾਨਅਰਥੀ ਬੋਧ ਵਿਚ ਸਵੀਕਾਰ ਕਰੇ ਤਾਂ ਇਹ ਵੱਡੀ ਰਚਨਾ ਹੋ ਨਿਬੜਦੀ ਹੈ। ਮਹਿੰਦਰ ਬੇਦੀ ਜੈਤੋ ਵੱਲੋਂ ਵਿਜੈ ਦੀ ਅਨੁਵਾਦ ਕੀਤੀ ਹਿੰਦੀ ਕਹਾਣੀ ‘ਸ਼ੇਰ ਖਾਨ’, ਅਮੀਨ ਮਲਿਕ ਦੀ ‘ਵਖ਼ਤਾਂ ਵਾਲੀ’ ਵਧੀਆ 

‘ਪੰਜਾਬੀਅਤ ਦਾ ਅਲਮ-ਬਰਦਾਰ ਬਰਜਿੰਦਰ ਸਿੰਘ ਹਮਦਰਦ’

Posted On October - 17 - 2010 Comments Off on ‘ਪੰਜਾਬੀਅਤ ਦਾ ਅਲਮ-ਬਰਦਾਰ ਬਰਜਿੰਦਰ ਸਿੰਘ ਹਮਦਰਦ’
ਸੰਪਾਦਕ: ਅਮਰਜੀਤ ਸਿੰਘ ਪੰਨੇ: 328, ਮੁੱਲ: 350 ਰੁਪਏ, ਪ੍ਰਕਾਸ਼ਕ: ਵਰਤਮਾਨ ਪ੍ਰਕਾਸ਼ਨ ਨਵੀਂ ਦਿੱਲੀ ‘ਲਫਜ਼ਾਂ ਦਾ ਜਾਦੂਗਰ’ ਤੇ ‘ਬੋਲੀ ਦਾ ਬਾਦਸ਼ਾਹ’ ਕਹੇ ਜਾਂਦੇ ਪੰਜਾਬੀ ਦੇ ਉੱਘੇ ਵਾਰਤਾਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ 1936 ਵਿਚ ਆਈ ਆਪਣੀ ਪਹਿਲੀ ਪੁਸਤਕ ‘ਪ੍ਰੀਤ ਮਾਰਗ’ ਵਿਚ ਇਕ ਥਾਂ ਲਿਖਿਆ ਹੈ ਕਿ ‘ਸਰਗਰਮੀ, ਜੋਸ਼, ਜ਼ਿੰਦਗੀ, ਸ਼ੌਕ, ਹਿੰਮਤ, ਚੁਸਤੀ, ਉੱਦਮ, ਹੌਸਲਾ, ਜ਼ਿੰਦਾਦਿਲੀ, ਚਾਅ, ਉਮੰਗ, ਮਿਲਣਸਾਰੀ- ਮਨੁੱਖੀ ਸੁਭਾਅ ਦੀਆਂ ਉਪਰੋਕਤ ਸਾਰੀਆਂ ਸਿਫਤਾਂ ਜੀਵਨ-ਉਤਸ਼ਾਹ ਦੇ ਸੂਰਜ 
Available on Android app iOS app
Powered by : Mediology Software Pvt Ltd.