ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਪਰਵਾਜ਼ › ›

Featured Posts
ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ

ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਸਾਹਿਰ ਲੁਧਿਆਣਵੀ ਬਾਰੇ ਉਰਦੂ, ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਵਿਚ ਤਿੰਨ ਦਰਜਨ ਦੇ ਕਰੀਬ ਕਿਤਾਬਾਂ ਭਾਰਤ/ਪਾਕਿਸਤਾਨ ’ਚ ਛਪ ਚੁੱਕੀਆਂ ਹਨ। ਇਨ੍ਹਾਂ ਵਿਚ ਉਸ ਦੀ ਸ਼ਾਇਰੀ ਤੇ ਗੀਤਕਾਰੀ ਨੂੰ ਨਿਰਖਿਆ-ਪਰਖਿਆ ਗਿਆ ਅਤੇ ਨਿੱਜੀ ਜੀਵਨ ਨੂੰ ਵੀ। ਉਸ ਦੇ ਰੋਮਾਂਸਾਂ, ਖ਼ਾਸ ਕਰਕੇ ਅੰਮ੍ਰਿਤਾ ਪ੍ਰੀਤਮ ਜਾਂ (ਗਾਇਕਾ) ਸੁਧਾ ਮਲਹੋਤਰਾ ਨਾਲ ਸਾਂਝ ਦੇ ਕਿੱਸੇ, ...

Read More

ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ

ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ

ਲਕਸ਼ਮੀਕਾਂਤਾ ਚਾਵਲਾ* ਸਾਲ 2019 ਇਕ ਪੱਖ ਤੋਂ ਬਹੁਤ ਅਹਿਮ ਰਿਹਾ। ਮਹਾਂਪੁਰਖਾਂ ਨੂੰ ਯਾਦ ਕੀਤਾ, ਉਨ੍ਹਾਂ ਦੇ ਦਿਵਸ ਮਨਾਏ, ਬਹੁਤ ਵੱਡੇ-ਵੱਡੇ ਸਮਾਗਮ ਕੀਤੇ। ਸਭ ਤੋਂ ਵੱਡੀ ਗੱਲ, ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰੇ ਦੇ ਦਰਸ਼ਨ ਕਰਨ ਮੌਕਾ ਮਿਲਿਆ। 72 ਸਾਲ ਪਹਿਲਾਂ ਦੇਸ਼ ...

Read More

ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ!

ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ!

ਐੱਸ ਪੀ ਸਿੰਘ* ਅਖ਼ਬਾਰਾਂ ਦੇ ਸੰਪਾਦਕੀ ਪੰਨਿਆਂ ’ਤੇ ਬੜੇ ਜ਼ਹੀਨ ਬੁੱਧੀ ਪਾਠਕ ਪਹੁੰਚਦੇ ਹਨ। ਇਸ ਲਈ ਮੈਨੂੰ ਭਲੀਭਾਂਤ ਇਹ ਗਿਆਤ ਹੈ ਕਿ ਤੁਸਾਂ ਇਤਿਹਾਸ ਦੇ ਇਹ ਪੰਨੇ ਚੰਗੀ ਤਰ੍ਹਾਂ ਫਰੋਲੇ ਹੋਏ ਹਨ ਕਿ ਦੂਜੀ ਸੰਸਾਰ ਜੰਗ ਵੇਲੇ ਕਿਵੇਂ ਇੱਕ ਖ਼ਾਸ ਪਛਾਣ ਵਾਲੇ ਲੋਕਾਂ ਨੂੰ ਫੜ-ਫੜ concentration ਕੈਂਪਾਂ ਵਿੱਚ ਧੱਕ ਦਿੱਤਾ ਗਿਆ ...

Read More

ਮੀਡੀਆ ਦੀ ਆਜ਼ਾਦੀ ਲਈ ਕਾਨੂੰਨੀ ਜਦੋਜਹਿਦ

ਮੀਡੀਆ ਦੀ ਆਜ਼ਾਦੀ ਲਈ ਕਾਨੂੰਨੀ ਜਦੋਜਹਿਦ

ਵਾਹਗਿਓਂ ਪਾਰ ਪਾਕਿਸਤਾਨੀ ਨਿਊਜ਼ ਚੈਨਲਾਂ ਤੇ ਸਰਕਾਰੀ ਅਦਾਰਿਆਂ ਦਰਮਿਆਨ ਟਕਰਾਅ ਲਗਾਤਾਰ ਜਾਰੀ ਹੈ। ਏਆਰਵਾਈ (ਐਰੀ) ਨਿਊਜ਼ ਤੋਂ ਬਾਅਦ ਜਿਓ ਨਿਊਜ਼ ਨੇ ਵੀ ਮਰਕਜ਼ੀ ਸਰਕਾਰ ਅਤੇ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੈਮਰਾ) ਉਪਰ ਬੇਲੋੜੀ ਦਖ਼ਲਅੰਦਾਜ਼ੀ ਤੇ ਡਰਾਉਣ-ਧਮਕਾਉਣ ਦੇ ਦੋਸ਼ ਲਾਏ ਹਨ ਅਤੇ ਨਾਲ ਹੀ ਨਿਆਂ ਲੈਣ ਵਾਸਤੇ ਅਦਾਲਤ ਵਿਚ ਜਾਣਾ ਮੁਨਾਸਿਬ ਸਮਝਿਆ ...

Read More

ਗ਼ਰੀਬੀ ਤੋਂ ਮੁਕਤੀ ਲਈ ਆਵਾਜ਼ਾਂ ਨੂੰ ਵੀ ਥਾਂ ਦਿਓ

ਗ਼ਰੀਬੀ ਤੋਂ ਮੁਕਤੀ ਲਈ ਆਵਾਜ਼ਾਂ ਨੂੰ ਵੀ ਥਾਂ ਦਿਓ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ ਅਰਥ-ਸ਼ਾਸਤਰ ਨੋਬੇਲ ਪੁਰਸਕਾਰ ਜੇਤੂ ਭਾਰਤੀ ਅਰਥ ਵਿਗਿਆਨੀ ਅਭਿਜੀਤ ਬੈਨਰਜੀ ਤੇ ਉਸ ਦੇ ਸਾਥੀ ਖੋਜਾਰਥੀਆਂ ਨੇ ਜੋ ਵਿਸ਼ਲੇਸ਼ਣ ਭਾਰਤ ਤੇ ਵਿਸ਼ਵ ਬਾਰੇ ਦਿੱਤੇ ਹਨ, ਉਹ ਬੇਹੱਦ ਰੌਚਕ ਤੇ ਅਰਥ ਭਰਪੂਰ ਹਨ। ਉਨ੍ਹਾਂ ਨੇ ਅਰਥ ਸ਼ਾਸਤਰ ਦੇ ਮੂਲ ਸਿਧਾਂਤ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਇਹ ਅਰਥ ...

Read More

ਵੇ ਮੇਰੀ ਰੰਗ ਦੇ ਉਂਗਲੀ ਮੌਲਾ

ਵੇ ਮੇਰੀ ਰੰਗ ਦੇ ਉਂਗਲੀ ਮੌਲਾ

ਐੱਸ ਪੀ ਸਿੰਘ* ਅੱਜ ਜਿਸ ਵੇਲੇ ਤੁਸੀਂ ਇਹ ਸਤਰਾਂ ਪੜ੍ਹ ਰਹੇ ਹੋਵੋਗੇ, ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਅਤੇ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਵਹੀਰਾਂ ਘੱਤ ਕੇ ਲੋਕ ਆਪਣੀਆਂ ਉਂਗਲੀਆਂ ਉੱਤੇ ਨੀਲੀ ਸਿਆਹੀ ਲਗਵਾਉਣ ਜਾ ਰਹੇ ਹੋਣਗੇ। ਅੱਗੇ ਪਿੱਛੇ ਨੇਤਾ ਲੋਕਾਂ ਦੀ ਸੇਵਾ ਲਈ ਕਿੰਨੀ ਕੁ ਸੁਖਾਲਿਆਂ ਦਸਤਯਾਬ ਹੁੰਦੇ ਹਨ, ਇਹ ...

Read More


ਕਵਿਤਾ ਦੀਆਂ ਗਹਿਰੀਆਂ ਰਮਜ਼ਾਂ

Posted On December - 12 - 2010 Comments Off on ਕਵਿਤਾ ਦੀਆਂ ਗਹਿਰੀਆਂ ਰਮਜ਼ਾਂ
ਪ੍ਰਿੰ. ਮਨਮਿੰਦਰ ਸਿੰਘ ਢਿੱਲੋਂ ਆਦਮ ਤੇ ਹਵਾ ਵਾਂਗ ਸਭ ਤੋਂ ਪਹਿਲਾਂ ਸਾਹਿਤ ਦੇ ਈਡਨ ਵਿਚ ਕਵਿਤਾ ਦਾ ਜਨਮ ਹੋਇਆ। ਸਾਹਿਤ ਦੇ ਬਾਕੀ ਰੂਪ ਕਵਿਤਾ ਦੀ ਹੀ ਸੰਤਾਨ ਹਨ। ਕਵਿਤਾ ਮਨ ਦੀਆਂ ਗਹਿਰਾਈਆ ‘ਚ ਉੱਗਿਆ, ਰੂਹ ਦੇ ਸੋਮਿਆਂ ‘ਚ ਪੁੰਗਰਿਆ ਤੇ ਅਹਿਸਾਸਾਂ ਦੇ ਧਰਾਤਲ ‘ਤੇ ਪਲਿਆ ਇਕ ਮਿੱਠਾ ਜਿਹਾ ਹੁਲਾਰਾ ਹੁੰਦੀ ਹੈ। ਕਵਿਤਾ ਕੋਈ ਹਠ ਯੋਗ ਨਹੀਂ ਹੁੰਦੀ ਸਗੋਂ ਇਹ ਤਾਂ ਪਿਆਰ ਦੇ ਰਿਸ਼ਤਿਆਂ ਵਿਚਲੀ ਮਿੱਠੀ-ਮਿੱਠੀ ਸੁਗੰਧੀ ਹੁੰਦੀ ਹੈ, ਜੋ ਸ਼ਾਨਦਾਰ ਸ਼ਬਦਾਂ ਰਾਹੀਂ ਸੁਣਨ ਵਾਲਿਆਂ 

ਬ੍ਰਿਹੋਂ ਭਿੱਜਾ ਗੀਤ

Posted On December - 12 - 2010 Comments Off on ਬ੍ਰਿਹੋਂ ਭਿੱਜਾ ਗੀਤ
ਪੰਨੇ: 96     ਮੁੱਲ: 100 ਰੁਪਏ ਪ੍ਰਕਾਸ਼ਕ: ਤਸਵੀਰ ਪ੍ਰਕਾਸ਼ਨ, ਸਿਰਸਾ ਗੀਤ ਉਹੀ ਲਿਖਦੇ, ਗਾਉਂਦੇ ਤੇ ਗੁਣਗੁਣਾਉਂਦੇ ਹਨ ਜਿਨ੍ਹਾਂ ਅੰਦਰ ਗੀਤਾਂ ਵਰਗਾ ਕੋਈ ਰੁਮਾਂਸ ਵੀ ਹੋਵੇ। ਭੁਪਿੰਦਰ ਕੁਝ ਅਜਿਹਾ ਹੀ ਹੈ। ਜ਼ਿੰਦਗੀ ਦੇ ਕਈ ਥਪੇੜੇ ਖਾ ਕੇ ਲੇਖਕ ਨੇ ਪੱਤਰਕਾਰਿਤਾ ਨੂੰ ਕਿੱਤਾ ਚੁਣਿਆ ਤੇ ਇੱਥੇ ਵਿਚਰਦਿਆਂ ਹੀ ਉਹ ਦੋ-ਤਿੰਨ ਐਮ.ਏ. ਕਰ ਗਿਆ, ਪਰ ਉਸ ਦੇ ਅੰਦਰਲੇ ਸੁਰਾਂ ਦੀ ਹੂਕ ਨਾ ਮੱਠੀ ਪਈ ਅਤੇ ਨਾ ਹੀ ਸੁੱਕੀ। ਯਾਰਾਂ ਦੀ ਮਹਿਫਲਾਂ ਤੇ ਸਾਹਿਤਕ ਕਵੀ ਦਰਬਾਰਾਂ ਨੇ ਵੀ ਉਹਦੇ ਇਸ ਸ਼ੌਕ ਨੂੰ 

ਵਿਦਵਾਨ ਸਿਆਸਤਦਾਨ ਸਰਦੂਲ ਸਿੰਘ ਕਵੀਸ਼ਰ

Posted On December - 12 - 2010 Comments Off on ਵਿਦਵਾਨ ਸਿਆਸਤਦਾਨ ਸਰਦੂਲ ਸਿੰਘ ਕਵੀਸ਼ਰ
ਸਰਦੂਲ ਸਿੰਘ ਕਵੀਸ਼ਰ ਖੇਤਰੀ ਅਤੇ ਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਣ ਵਾਲੇ ਉੱਘੇ ਰਾਜਨੀਤਕ ਆਗੂ ਸਨ। 1886 ਈਸਵੀ ਵਿਚ ਅੰਮ੍ਰਿਤਸਰ ਵਿਖੇ ਜਨਮੇ ਭਾਰਤ ਦੇ ਇਸ ਸਪੂਤ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ 1909 ਵਿਚ ਬੀ.ਏ. ਦੀ ਡਿਗਰੀ ਹਾਸਲ ਕਰਨ ਦੇ ਨਾਲ-ਨਾਲ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਜੀਵਨ ਦੌਰਾਨ ਫੁਟਬਾਲ ਅਤੇ ਕ੍ਰਿਕਟ ਵਿਚ ਵੀ ਆਪਣੀ ਧਾਕ ਜਮਾਈ ਹੋਈ ਸੀ। ਉਨ੍ਹਾਂ ਦਾ ਰਾਜਨੀਤਕ ਜੀਵਨ ਦੇਸ਼ ਦੀ ਆਜ਼ਾਦੀ ਤਕ ਲਗਾਤਾਰ ਜਾਰੀ ਰਿਹਾ ਪਰ ਧਾਰਮਿਕ ਸ਼ਰਧਾ ਅਧੀਨ ਸਿੱਖੀ ਦੀ ਸੇਵਾ ਜੀਵਨ ਦੇ ਅੰਤ ਤਕ 

ਦਸ ਨਾਵਲਾਂ ਦਾ ਪੁਨਰ-ਮੁਲਾਂਕਣ

Posted On December - 12 - 2010 Comments Off on ਦਸ ਨਾਵਲਾਂ ਦਾ ਪੁਨਰ-ਮੁਲਾਂਕਣ
ਬਿਆਸੀ ਸਾਲਾ ਨਾਵਲਕਾਰ ਪੋ੍ਰ. ਨਿਰੰਜਨ ਤਸਨੀਮ ਅੱਜ ਵੀ ਪੰਜਾਬੀ ਅਦਬ ਵਿਚ ਅਦਬ ਨਾਲ ਪੰਜਾਬੀ ਪਾਠਕਾਂ ਦਾ ਹੁੰਗਾਰਾ ਲੈ ਰਿਹਾ ਹੈ, ਜਿਸ ਦੀ ਨਿਸ਼ਾਨਦੇਹੀ ਉਸ ਦੇ ਦਸ ਨਾਵਲ ਹਨ ਜੋ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵਲੋਂ ਛਾਪੇ ਗਏ ਹਨ। ਉਹ ਸਾਹਿਤ ਅਕਾਦਮੀ ਤੇ ਪੰਜਾਬ ਸਰਕਾਰ ਵੱਲੋਂ ਸ਼ੋ੍ਰਮਣੀ ਪੰਜਾਬੀ ਸਾਹਿਤਕਾਰ ਐਵਾਰਡ ਨਾਲ ਪੁਰਸਕਾਰਿਤ ਵਿਲੱਖਣਤਾ ਵਾਲਾ, ਪ੍ਰਪੱਕ ਪ੍ਰਬੁੱਧ ਨਾਵਲਕਾਰ ਹੈ। ਉਹ ਪੜਿ੍ਹਆ ਉਰਦੂ ਏ, ਕਾਲਜਾਂ ਯੂਨੀਵਰਸਿਟੀਆਂ ਵਿਚ ਉਸ ਪੜ੍ਹਾਈ ਅੰਗਰੇਜ਼ੀ ਏ ਤੇ ਮਾਂ ਬੋਲੀ ਪੰਜਾਬੀ 

ਵਿਸ਼ਵ ਦੇ ਕੌਮੀ ਝੰਡੇ

Posted On December - 12 - 2010 Comments Off on ਵਿਸ਼ਵ ਦੇ ਕੌਮੀ ਝੰਡੇ
ਪੰਨੇ: 120, ਮੁੱਲ: 150 ਰੁਪਏ। ਪ੍ਰਕਾਸ਼ਕ: ਜਯੋਤੀ ਪ੍ਰਕਾਸ਼ਨ, ਜਲੰਧਰ। ਸ੍ਰੀ ਕੁੰਦਨ ਲਾਲ ਭੱਟੀ ਨਿਰੰਤਰ ਸਾਹਿਤ-ਸਾਧਨਾ ਵਿਚ ਜੁਟਿਆ ਰਹਿਣ ਵਾਲਾ ਲਿਖਾਰੀ ਹੈ। ਉਸ ਨੇ ਬੱਚਿਆਂ ਵਾਸਤੇ ਵੀ ਸਾਹਿਤ ਸਿਰਜਣਾ ਕੀਤੀ ਹੈ। ਬਾਲ-ਕਾਵਿ ਅਤੇ ਬਾਲ-ਵਾਰਤਕ ਦੇ ਖੇਤਰ ਵਿਚ ਉਸ ਨੇ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਹਥਲੀ ਪੁਸਤਕ ਦੇ ਲੇਖਕ ਨੇ ਪਿਛਲੇ ਕੁਝ ਅਰਸੇ ਤੋਂ ਵੱਖ-ਵੱਖ ਮੁਲਕਾਂ ਦੇ 144 ਝੰਡਿਆਂ ’ਤੇ ਖੋਜ ਕਰਨ ਦਾ ਕਾਰਜ ਵਿੱਢਿਆ ਅਤੇ ਉਨ੍ਹਾਂ ਨੂੰ ਪੰਜਾਬੀ ਵਿਚ ਬੱਚਿਆਂ ਲਈ ਸਰਲ, ਸੁਖੈਨ ਅਤੇ ਦਿਲਚਸਪ 

ਪੰਥ ਸੇਵਕ

Posted On December - 12 - 2010 Comments Off on ਪੰਥ ਸੇਵਕ
ਪੰਨੇ: 206, ਮੁੱਲ : 200 ਰੁਪਏ ਪ੍ਰਕਾਸ਼ਕ: ਸਿੰਘ ਬ੍ਰਦਰਜ਼,ਅੰਮ੍ਰਿਤਸਰ ਨਿਰਭਉ, ਨਿਰਵੈਰ ਤੇ  ਮਰਜੀਵੜੇ ਸਿੱਖ ਸੇਵਕਾਂ ਨੇ ਗੁਰਦੁਆਰਾ ਪ੍ਰਬੰਧ ਮਹੰਤਾਂ, ਪੁਜਾਰੀਆਂ ਅਤੇ ਅੰਗਰੇਜ਼ਾਂ ਦੇ ਜਬਰ ਜ਼ੁਲਮ ਦੇ ਜੂਲੇ ਹੇਠੋਂ ਕੱਢਣ ਲਈ ਲੰਮਾ ਚੌੜਾ ਸੰਘਰਸ਼ ਕੀਤਾ ਜਿਸ ’ਚੋਂ ਉਪਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਵੇਕਲਾ ਅਤੇ ਸ਼ਾਨਮੱਤਾ ਇਤਿਹਾਸ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਹੈ। ਰੂਪ ਸਿੰਘ ਧਾਰਮਿਕ ਪੱਤਰਕਾਰੀ ਦੇ ਲੇਖਕ ਵਜੋਂ ਚਰਚਿਤ 

ਪੜਚੋਲ

Posted On December - 5 - 2010 Comments Off on ਪੜਚੋਲ
ਪੰਜਾਬੀ ਚਿੰਤਨ ਤੇ ਡਾ. ਜਗਤਾਰ ਅਵਤਾਰ ਸਿੰਘ ਭੰਵਰਾ ਲਕੀਰ: ਪੁਸਤਕ ਲੜੀ ਨੰਬਰ 113 ਪੰਜਾਬੀ ਦੇ ਸਿਰਮੌਰ ਸ਼ਾਇਰ ਡਾ. ਜਗਤਾਰ ਨੂੰ ਸਮਰਪਿਤ ਵਿਸ਼ੇਸ਼ ਅੰਕ ਹੈ। ਹੱਥਲੇ ਅੰਕ ਵਿਚ ਪੰਜਾਬੀ ਦੇ ਬਾਕੀ ਸਾਹਿਤਕ ਪਰਚਿਆਂ ਨਾਲੋਂ ਕੁਝ ਹਟ ਕੇ ਬਹੁਤ ਗਹਿਰਾਈਆਂ ਵਾਲੀਆਂ ਗੱਲਾਂ ਕੀਤੀਆਂ ਗਈਆਂ ਹਨ। ਇਸ ਵਿਚ ਸੰਪਾਦਕ ਦੇਸ ਰਾਜ ਕਾਲੀ ਦੀ ਮਨ ਦੀ ਗੱਲ ਵਿਚ  ‘ਪੰਜਾਬੀ ਚਿੰਤਨ ਨੂੰ ਡਾ. ਜਗਤਾਰ ਕੋਲ ਆਉਣਾ ਪਵੇਗਾ’ ਵਿਚ ਲਿਖਿਆ ਗਿਆ ਹੈ ਕਿ ਪੰਜਾਬੀ ਕਾਵਿ ਚਿੰਤਨ ਕੁਝ ਥਾਵਾਂ ‘ਤੇ ਆ ਕੇ ਖਾਮੋਸ਼ 

ਪਾਕਿਸਤਾਨ ਦਾ ਨਿਰਮਾਣ ਅਤੇ ਅੱਲਾਮਾ ਇਕਬਾਲ

Posted On December - 5 - 2010 Comments Off on ਪਾਕਿਸਤਾਨ ਦਾ ਨਿਰਮਾਣ ਅਤੇ ਅੱਲਾਮਾ ਇਕਬਾਲ
ਡਾ. ਮਹੀਪ ਸਿੰਘ ਡਾ. ਮੁਹੰਮਦ ਇਕਬਾਲ ਦਾ ਲਿਖਿਆ ਹੋਇਆ ਕੌਮੀ ਤਰਾਨਾ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ। ਹਮ ਬੁਲਬੁਲੇ ਹੈਂ ਇਸ ਕੀ ਯੇ ਗੁਲਸਿਤਾਂ ਹਮਾਰਾ।’ ਅੱਜ ਵੀ ਸਾਰੇ ਹਿੰਦੁਸਤਾਨ ਵਿੱਚ ਬੜੇ ਜੋਸ਼ ਤੇ ਸਤਿਕਾਰ ਨਾਲ ਗਾਇਆ ਜਾਂਦਾ ਹੈ। ਇਕਬਾਲ ਨੇ ਇਹ ਗੀਤ 1904 ਵਿੱਚ ਲਿਖਿਆ ਸੀ। ਬੰਕਿਮਚੰਦ ਚੈਟਰਜੀ ਦੇ ‘ਵੰਦੇ ਮਾਤਰਮ’ ਅਤੇ ਰਵਿੰਦਰਨਾਥ ਟੈਗੋਰ ਦੇ ‘ਜਨ ਗਣ ਮਨ ਅਧਿਨਾਯਕ’ ਗੀਤਾਂ ਬਾਰੇ ਪਿੱਛੋਂ ਬੜੇ ਸਾਰੇ ਵਿਵਾਦ ਵੀ ਹੋਏ, ਪਰ ਇਕਬਾਲ ਦੇ ਲਿਖੇ ਤਰਾਨੇ ਬਾਰੇ ਅੱਜ ਤੱਕ ਕੋਈ ਵਿਵਾਦ 

ਸ੍ਰੀ ਗੁਰੂ ਤੇਗ ਬਹਾਦਰ ਬਾਣੀ ਦਾ ਚਿਹਨ ਪ੍ਰਬੰਧ

Posted On December - 5 - 2010 Comments Off on ਸ੍ਰੀ ਗੁਰੂ ਤੇਗ ਬਹਾਦਰ ਬਾਣੀ ਦਾ ਚਿਹਨ ਪ੍ਰਬੰਧ
ਆਲੋਚਕਾ: ਭਾਰਤਬੀਰ ਕੌਰ ਸੰਧੂ (ਡਾ.) ਪੰਨੇ: 224, ਮੁੱਲ: 250 ਰੁਪਏ ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੇ ਕੁੱਲ 57 ਪਦੇ ਅਤੇ 59 ਸਲੋਕ ਦਰਜ ਹਨ ਜਿਨ੍ਹਾਂ ਨੂੰ ਕਈ ਗੁਰਮੁਖ ਪਿਆਰੇ ਆਮ ਬੋਲਚਾਲ ਵਿਚ ਭੋਗ ਦੇ ਸਲੋਕ ਵੀ ਆਖ ਦਿੰਦੇ ਹਨ। ਗੁਰੂ ਸਾਹਿਬ ਦੀ ਸਮੁੱਚੀ ਰਚਨਾ ਮਨੁੱਖ ਨੂੰ ਉਸ ਦੇ ਅਸਲ ਦਾ ਅਹਿਸਾਸ ਕਰਾਉਂਦੀ ਹੈ। ਮੋਹ-ਮਾਇਆ ਦੀ ਅਸਲੀਅਤ ਉਜਾਗਰ ਕਰਦੀ ਹੈ ਤੇ ਖੁੱਭ ਕੇ ਪੜ੍ਹਨ ਤੇ ਸਮਝਣ ਵਾਲੇ ਅੰਦਰ 

ਸਾਹਿਤਕ ਚੋਰੀ ਦਾ ਵਧ ਰਿਹਾ ਰੁਝਾਨ ਚਿੰਤਾਜਨਕ

Posted On December - 5 - 2010 Comments Off on ਸਾਹਿਤਕ ਚੋਰੀ ਦਾ ਵਧ ਰਿਹਾ ਰੁਝਾਨ ਚਿੰਤਾਜਨਕ
ਜਗਮੋਹਨ ਸਿੰਘ ਲੱਕੀ ਅੱਜ ਦੇ ਵਿਗਿਆਨਕ ਯੁੱਗ ਵਿੱਚ ਵਿਗਿਆਨੀਆਂ ਵੱਲੋਂ  ਮਨੁੱਖਤਾ ਦੀ ਭਲਾਈ ਲਈ ਜੋ ਨਿੱਤ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ,ਉਨ੍ਹਾਂ ਦਾ ਜਿਥੇ ਪੂਰੀ ਦੁਨੀਆਂ ਨੂੰ ਲਾਭ ਹੋ ਰਿਹਾ ਹੈ, ਉਥੇ ਕੁਝ ਲੋਕ ਇਸ ਦਾ ਨਾਜਾਇਜ਼ ਫਾਇਦਾ ਵੀ ਉਠਾ ਰਹੇ ਹਨ। ਜਿਵੇਂ ਕੰਪਿਊਟਰ ਦੀ ਖੋਜ ਨਾਲ ਹੋਰਨਾਂ ਕਿੱਤਿਆਂ ਦੇ ਨਾਲ-ਨਾਲ ਅਖਬਾਰਾਂ  ਦਾ ਕੰਮ ਕਾਫੀ ਆਸਾਨ ਹੋਇਆ। ਪਹਿਲਾਂ ਜਿਥੇ ਪੱਤਰਕਾਰ ਆਪਣੇ ਅਖਬਾਰ ਵਿਚ ਖਬਰਾਂ ਚਿੱਠੀ-ਪੱਤਰ ਰਾਹੀਂ, ਦਸਤੀ ਜਾਂ ਫੇਰ ਬੱਸਾਂ ਦੇ ਡਰਾਈਵਰਾਂ 

ਗੁੱਜਰਖਾਨ ਲਾਹੌਰ ਦਾ ਕੂਚਾ

Posted On December - 5 - 2010 Comments Off on ਗੁੱਜਰਖਾਨ ਲਾਹੌਰ ਦਾ ਕੂਚਾ
ਚਿੱਤ ਚੇਤਾ ਕਾਨਾ ਸਿੰਘ ਗੁੱਜਰਖਾਨ ਵਿਚ ਵੱਡਾ ਗੁਰਦੁਆਰਾ ਸਿੰਘ ਸਭਾ ਦਾ ਹੀ ਸੀ, ਦੂਜੇ ਦਰਜੇ ‘ਤੇ ਹੀ ਸਰਦਾਰਾਂ ਦਾ ਗੁਰਦੁਆਰਾ ਜੋ ਸ਼ਹਿਰ ਦੇ ਪਤਵੰਤੇ, ਰਾਇ ਬਹਾਦਰ ਸ੍ਰੀ ਬਿਸ਼ਨ ਸਿੰਘ ਅਣਦ-ਪਰਿਵਾਰ ਵੱਲੋਂ ਸਥਾਪਤ ਸੀ। ਇਸ ਤੋਂ ਇਲਾਵਾ ਨਵੇਂ ਮੁਹੱਲੇ ਵਿਚਲਾ ਮਾਈ ਕਾਕੀ ਦਾ ਗੁਰਦੁਆਰਾ ਅਸਾਂ ਬਾਲਕਾਂ ਨੂੰ ਸਭ ਤੋਂ ਵੱਧ ਪਿਆਰਾ ਸੀ, ਛੱਪਣਛੋਤ ਦਾ ਅੱਡਾ। ਜਿੰਨੀ ਵਾਰੀ ਵੀ ਨੱਸਦੇ-ਭੱਜਦੇ ਅੰਦਰ ਜਾ ਵੜਦੇ ਤਾਂ ਖੁੱਲ੍ਹੇ, ਘੁੰਗਰਾਲੇ ਵਾਲਾਂ ਅਤੇ ਭਗਵੇਂ ਚੋਲੇ ਅਰ ਖੜਾਵਾਂ ਵਾਲੀ ਗੋਰੀ 

ਸਿੱਖ ਐਜੂਕੇਸ਼ਨ ਕਾਨਫਰੰਸਾਂ ਦਾ ਇਤਿਹਾਸ ਤੇ ਮਹੱਤਤਾ

Posted On December - 5 - 2010 Comments Off on ਸਿੱਖ ਐਜੂਕੇਸ਼ਨ ਕਾਨਫਰੰਸਾਂ ਦਾ ਇਤਿਹਾਸ ਤੇ ਮਹੱਤਤਾ
ਤਰਲੋਚਨ ਸਿੰਘ* ਚੀਫ ਖਾਲਸਾ ਦੀਵਾਨ ਵੱਲੋਂ ਨਵੰਬਰ 14 ਨੂੰ ਸਾਲਾਨਾ ਸਿੱਖ ਐਜੂਕੇਸ਼ਨ ਕਾਨਫਰੰਸ ਕੀਤੀ ਗਈ। ਇਸ ਪਰੰਪਰਾ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਆਮ ਲੋਕਾਂ ਨੂੰ ਸ਼ਾਇਦ ਪਤਾ ਹੈ ਕਿ ਸਿੱਖ ਕੌਮ ਦੀ ਪਹਿਲੀ ਬਣੀ ਸੰਸਥਾ  ਚੀਫ ਖਾਲਸਾ ਦੀਵਾਨ ਹੈ ਜੋ ਪਿਛਲੀ ਸਦੀ ਦੇ ਆਰੰਭ ਵਿਚ 1902 ਵਿਚ ਬਣ ਗਈ ਸੀ। ਸ਼੍ਰੋਮਣੀ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ 20-25 ਸਾਲ ਪਿੱਛੋਂ ਹੋਂਦ ਵਿਚ ਆਏ। ਦੁਨੀਆ ਦੇ ਸਾਰੇ ਧਰਮਾਂ ਵਿਚ ਸਿੱਖ ਧਰਮ ਦੀ ਖਾਸ ਵਿਸ਼ੇਸ਼ਤਾ ਹੈ ਕਿ ਇਥੇ ਸ਼ਬਦ ਗੁਰੂ ਦੀ ਮਹਾਨਤਾ ਹੈ, 

ਆਜ਼ਾਦੀ ਸੰਗਰਾਮ ਵਿੱਚ ਦਸੰਬਰ ਦਾ ਮਹੀਨਾ

Posted On December - 5 - 2010 Comments Off on ਆਜ਼ਾਦੀ ਸੰਗਰਾਮ ਵਿੱਚ ਦਸੰਬਰ ਦਾ ਮਹੀਨਾ
ਡਾਇਰੀ ਕੌਮੀ ਲਹਿਰ ਪ੍ਰੋ: ਮਲਵਿੰਦਰ ਜੀਤ ਸਿੰਘ ਵੜੈਚ ਦਸੰਬਰ 1I25: ਭਗਤ ਸਿੰਘ ਦੇ ਵਾਰੰਟ ਮਨਸੂਖ: ਵਿਆਹ-ਸ਼ਾਦੀ ਦੇ ਚੱਕਰ ਤੋਂ ਬਚਣ ਲਈ 6 ਮਹੀਨੇ ਘਰੋਂ ‘ਫ਼ਰਾਰ’ ਰਹਿ ਕੇ ਜਦੋਂ ਸ਼ਹੀਦ ਭਗਤ ਸਿੰਘ ਵਾਪਸ ਘਰ ਪਰਤੇ ਹੀ ਸਨ ਕਿ ਜੈਤੋ ਗੁਰਦੁਆਰਾ ਮੋਰਚੇ ਦੇ ਪੰਜਵੇਂ- ਲਾਇਲਪੁਰ ਵਾਲੇ 500 ਦੇ ਜਥੇ ਨੂੰ, ਜਿਹੜਾ 12.4.1I24 ਨੂੰ ਉੱਥੋਂ ਚਲਿਆ ਸੀ, ਲੰਗਰ ਛਕਾਉਣ ਦੀ ‘ਸਾਜ਼ਿਸ਼’ ਦੁਆਰਾ ਵਾਰੰਟ ਗ੍ਰਿਫਤਾਰੀ ਜਾਰੀ ਕੀਤੀ ਗਏ, ਜੋ ਭਗਤ ਸਿੰਘ ਦੀ ਪਹਿਲੀ ਰੂਪੋਸ਼ੀ ਦਾ ਕਾਰਨ ਬਣੇ।  ਜ਼ਿਕਰਯੋਗ ਹੈ ਕਿ ਭਾਵੇਂ 

ਕਿੰਨੀ ਉਦਾਸੀ ਹੈ ਹੁਣ ਰੌਸ਼ਨੀਆਂ ਦੇ ਸ਼ਹਿਰ ’ਚ

Posted On December - 5 - 2010 Comments Off on ਕਿੰਨੀ ਉਦਾਸੀ ਹੈ ਹੁਣ ਰੌਸ਼ਨੀਆਂ ਦੇ ਸ਼ਹਿਰ ’ਚ
ਡਾ. ਕ੍ਰਿਸ਼ਨ ਕੁਮਾਰ ਰੱਤੂ ਰੌਸ਼ਨੀ ’ਚ ਜ਼ਿੰਦਗੀ ਖੂਬਸੂਰਤ ਹੋ ਜਾਂਦੀ ਹੈ। ਕਦੀ-ਕਦੀ ਰੌਸ਼ਨੀ ਹੀ ਜ਼ਿੰਦਗੀ ਹੋ ਜਾਂਦੀ ਹੈ। ਰੌਸ਼ਨੀ ਦੀਆਂ ਕਿਰਨਾਂ ਜਦੋਂ ਤੁਹਾਡੇ ਆਰ-ਪਾਰ ਰੌਸ਼ਨੀ ਨਾਲ ਤੁਹਾਡੇ ਜਿਸਮ ਨੂੰ ਰੁਸ਼ਨਾ ਦਿੰਦੀਆਂ ਹਨ ਤਾਂ ਤੁਸੀਂ ਜ਼ਿੰਦਗੀ ਦੇ ਰੋਮਾਂਚ ਤੇ ਰੋਮਾਂਸ ਨਾਲ ਭਰ ਜਾਂਦੇ ਹੋ। ਉਮਰ ਦੇ ਇਨ੍ਹਾਂ ਦਿਨਾਂ ਵਿੱਚ ਬਦਲਦੇ ਹੋਏ ਮੌਸਮਾਂ ਦੀ ਇਸ ਬੱਦਲਵਾਈ ਦੀ ਤਿੱਤਰਖੰਭੀ ਦੀ ਪੁਰਵਾਈ ਵਿੱਚ ਇਹ ਸੋਚਣਾ ਬੇਹੱਦ ਆਸਾਨ ਹੈ ਕਿ ਅਸੀਂ ਇਸ ਰੌਸ਼ਨੀ ਲਈ ਭਟਕਦੇ ਕਿਉਂ ਹਾਂ। ਪਰ ਸੱਚ 

ਹੁਨਰ ਦੀ ਮਹਿਕ

Posted On December - 5 - 2010 Comments Off on ਹੁਨਰ ਦੀ ਮਹਿਕ
ਓਮ ਪ੍ਰਕਾਸ਼ ਗਾਸੋ ਸਾਰਥਿਕਤਾ ਦੀ ਸੁਗੰਧ ਨੂੰ ਹੁਨਰ ਆਖਿਆ ਜਾ ਸਕਦਾ ਹੈ। ਸਾਰਥਿਕ ਖਿਆਲਾਂ ਦੀ ਸੰਵੇਦਨਾ ਨੂੰ ਹੁਨਰ ਰੂਪਮਾਨ ਕਰਦਾ ਰਹਿੰਦਾ ਹੈ। ਆਹ ਸਾਡਾ ਸਮੁੱਚਾ ਬ੍ਰਹਿਮੰਡ ਕੁਦਰਤੀ ਹੁਨਰ ਦਾ ਸਾਰਥਿਕ ਸੰਦੇਸ਼ ਬਣ ਕੇ ਸਮੁੱਚੀ ਕਾਇਨਾਤ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ। ਵੇਖਿਆ ਗਿਆ ਹੈ ਕਿ ਜਦੋਂ ਕੋਈ ਪੁਰਸ਼ ਕੁਦਰਤ ਦਸੇ ਕਰਾਮਾਤੀਕਰਨ ਦੇ ਸੰਗੀਤ ਦੀ ਸੁਰ-ਧਾਰਾ ਨੂੰ ਅਪਣਾਉਣ ਲੱਗ ਪੈਂਦਾ ਹੈ, ਤਦ ਉਹ ਹੁਨਰ ਦੀ ਉਪਾਸਨਾ ਲਈ ਤਤਪਰ ਹੋਣ ਲੱਗਾ ਪੈਂਦਾ ਹੈ। ਇੰਜ ਹੁਣ ਆਖਿਆ ਜਾ ਸਕਦਾ ਹੈ ਕਿ ਹੁਨਰ 

ਨਿਰਗੁਣ ਕਾਵਿ ਦੇ ਪਹਿਲੇ ਸੰਤ ਕਵੀ

Posted On November - 28 - 2010 Comments Off on ਨਿਰਗੁਣ ਕਾਵਿ ਦੇ ਪਹਿਲੇ ਸੰਤ ਕਵੀ
ਭਗਤ ਨਾਮਦੇਵ ਰਘਬੀਰ ਸਿੰਘ ਭਰਤ ਭਗਤ ਨਾਮਦੇਵ ਜੀ ਦੀ ਭਗਤੀ ਭਾਵਨਾਂ ਦਾ ਮਹੱਤਵ ਇਸ ਗੱਲ ਵਿਚ ਹੈ ਕਿ ਇਹ ਨਾਮ ਤੇ ਕਿਰਤ ਦਾ ਸੁਮੇਲ ਹੈ। ਕਿਰਤ ਕਰਦੇ ਹੋਏ, ਸਿਮਰਨ ਵਿਚ ਲੀਨ ਰਹਿਣਾ, ਜਿਥੇ ਮਨੁੱਖ ਵਿਚ ਨਿਮਰਤਾ ਪੈਦਾ ਕਰਦਾ ਹੈ, ਉਥੇ ਵਿਸ਼ੇ-ਵਿਕਾਰਾਂ ਤੋਂ ਛੁਟਕਾਰਾ ਵੀ ਪ੍ਰਾਪਤ ਹੁੰਦਾ ਹੈ। ਕਿਰਤੀ ਸੱਚਾ ਗੁਰਮੁੱਖ ਹੁੰਦਾ ਹੈ। ਨਾਮ ਇਕ ਟੇਕ ਹੈ। ਇਕ ਲਿਵ ਹੈ। ਕਿਰਤ ਤੇ ਸਿਮਰਨ ਵਿਚ ਮਾਨਸਿਕ ਟਿਕਾਓ ਹੈ। ਆਤਮਿਕ ਸ਼ਾਂਤੀ ਤੇ ਸਰੀਰਕ ਅਰੋਗਤਾ ਹੈ। ਭਗਤ ਨਾਮਦੇਵ ਜੀ ਕਿਰਤ ਤੇ ਸਿਮਰਨ ਦੀ ਮਹੱਤਤਾ 
Available on Android app iOS app
Powered by : Mediology Software Pvt Ltd.