85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਪਰਵਾਜ਼ › ›

Featured Posts
ਨਿਆਂ ਅਤੇ ਨਿਆਂਤੰਤਰ: ਕੁਝ ਸ਼ਿਕਵੇ, ਕੁਝ ਸਵਾਲ...

ਨਿਆਂ ਅਤੇ ਨਿਆਂਤੰਤਰ: ਕੁਝ ਸ਼ਿਕਵੇ, ਕੁਝ ਸਵਾਲ...

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਇਕ ਸਾਬਕਾ ਜੱਜ ਦੀ ਕਹਾਣੀ। ਉਹ ਸਾਡੇ ਖ਼ਿੱਤੇ ਨਾਲ ਸਬੰਧਤ ਹੈ। ਸਤਿਕਾਰਤ ਨਾਮ ਹੈ। ਇਕ ਸਮੇਂ ਉਸ ਦਾ ਦਬਦਬਾ ਵੀ ਅਪਾਰ ਸੀ। ਅੱਧੇ ਦਹਾਕੇ ਤੋਂ ਵੱਧ ਸਮੇਂ ਤਕ ਉਹ ਸਰਬਉੱਚ ਅਦਾਲਤ ਦਾ ਹਿੱਸਾ ਰਿਹਾ। ਇਸ ਸਮੇਂ ਦੌਰਾਨ ਆਪਣੇ ਹੁਕਮਾਂ ਰਾਹੀਂ ਉਹ ਮੀਡੀਆ ਦੀਆਂ ...

Read More

ਸਿਆਸਤਦਾਨਾਂ ਦੇ ਇਮਤਿਹਾਨ

ਸਿਆਸਤਦਾਨਾਂ ਦੇ ਇਮਤਿਹਾਨ

ਲਕਸ਼ਮੀਕਾਂਤਾ ਚਾਵਲਾ* ਪਿਛਲੇ ਤਕਰੀਬਨ ਵੀਹ ਦਿਨਾਂ ਤੋਂ ਪੂਰੇ ਮੁਲਕ ਵਿਚ ਸਿਆਸੀ ਉਥਲ-ਪੁਥਲ ਰਹੀ। ਮਹਾਰਾਸ਼ਟਰ ਦੀਆਂ ਚੋਣਾਂ ਮਗਰੋਂ ਗੱਠਜੋੜ, ਚੋਣਾਂ ਮਗਰੋਂ ਹੋਈ ਸੌਦੇਬਾਜ਼ੀ ਅਤੇ ਮੇਲ-ਬੇਮੇਲ ਗੱਠਜੋੜ, ਇਲਜ਼ਾਮਤਰਾਸ਼ੀ ਵੀ ਸਿਆਸੀ ਰੰਗ ਵਿਚ ਰੰਗ ਕੇ ਅਤਿ ਦੀ ਕੀਤੀ ਗਈ। ਆਖ਼ਰ ਉਹੀ ਹੋਇਆ - ਜਮਹੂਰੀਅਤ ਦਾ ਕਤਲ। ਇਹ ਨਿਯਮ ਕੋਈ ਇਕ ਪਾਰਟੀ ਨਹੀਂ ਅਪਣਾਉਂਦੀ, ਸਾਰੀਆਂ ...

Read More

ਹੈਦਰਾਬਾਦ ਦੀ ਪੀੜ ਅਤੇ ਅਮਰੀਕਾ ਦੀ ਰਾਜਨੀਤੀ ਨਾਲ ਸੰਵਾਦ

ਹੈਦਰਾਬਾਦ ਦੀ ਪੀੜ ਅਤੇ ਅਮਰੀਕਾ ਦੀ ਰਾਜਨੀਤੀ ਨਾਲ ਸੰਵਾਦ

ਐੱਸ ਪੀ ਸਿੰਘ* ਹੈਦਰਾਬਾਦ ਵਿੱਚ ਇੱਕ ਮਹਿਲਾ ਵੈਟਰਨਰੀ ਡਾਕਟਰ ਵਹਿਸ਼ਤ ਦਾ ਸ਼ਿਕਾਰ ਹੋਈ, ਉਹਦੀ ਸੜੀ ਹੋਈ ਲਾਸ਼ ਮਿਲਣ ਤੋਂ ਬਾਅਦ ਭੜਕੀਆਂ ਭੀੜਾਂ ਸੜਕਾਂ ’ਤੇ ਹਨ। ਅਮਰੀਕਾ ਵਿੱਚ ਰਾਸ਼ਟਰਪਤੀ ਟਰੰਪ ਦੇ ਖਿਲਾਫ਼ ਚੋਣ ਪਿੜ ਵਿੱਚ ਨਿੱਤਰਨ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ ਚੋਣਵੇਂ ਚਿਹਰਿਆਂ ਵਿੱਚੋਂ ਪੀਟ ਬੂਟੀਜੈੱਜ (Pete Buttigieg) ਅਤੇ ਐਲਿਜ਼ਬੈੱਥ ਵਾਰੈੱਨ (Elizabeth Warren) ...

Read More

ਪੰਜ ਵੱਜ ਕੇ ਸੰਤਾਲੀ ਮਿੰਟ ’ਤੇ ਸਾਡਾ ਦੇਸ਼ ਭਾਰਤ...

ਪੰਜ ਵੱਜ ਕੇ ਸੰਤਾਲੀ ਮਿੰਟ ’ਤੇ ਸਾਡਾ ਦੇਸ਼ ਭਾਰਤ...

ਐੱਸ ਪੀ ਸਿੰਘ* ਮਹਾਰਾਸ਼ਟਰ ਵਿੱਚ ਚੱਲ ਰਿਹਾ ਸੱਤਾ ਦਾ ਡੇਅ ਐਂਡ ਨਾਈਟ ਮੈਚ ਟੀਵੀ ਉੱਤੇ ਬੜਾ ਸੁਆਦਲਾ ਜਾਪਦਾ ਹੈ। ਕਹਾਣੀ ਵਿਚ ਨਾਟਕੀ ਮੋੜ ਹੀ ਏਨੇ ਹਨ। ਵਾਰ ਵਾਰ ਦ੍ਰਿਸ਼ ਬਦਲ ਜਾਂਦਾ ਹੈ। ਪਹਿਲਾਂ ਇੱਕ ਪਾਰਟੀ ਨੂੰ ਸੱਦਾ, ਫਿਰ ਦੂਜੀ ਨੂੰ, ਫਿਰ ਤੀਜੀ ਨੂੰ, ਫਿਰ ਹੋਰ ਸਮਾਂ ਦੇਣ ਤੋਂ ਨਾਂਹ ਅਤੇ ਅਚਾਨਕ ...

Read More

ਚੰਗੀ ਕਿਤਾਬ

ਚੰਗੀ ਕਿਤਾਬ

ਮੌਲਵੀ ਅਬਦੁਲ ਹੱਕ ਪੜ੍ਹਨ ਦੀ ਆਦਤ ਬਹੁਤ ਵਧੀਆ ਆਦਤ ਹੈ ਪਰ ਪੜ੍ਹਨ ਪੜ੍ਹਨ ਵਿਚ ਤੇ ਕਿਤਾਬ ਕਿਤਾਬ ਵਿਚ ਫ਼ਰਕ ਹੁੰਦਾ ਹੈ। ਮੈਂ ਇਕ ਬਦਮਾਸ਼ ਤੇ ਮੂਰਖ ਆਦਮੀ ਨਾਲ ਗੱਲਾਬਾਤ ਕਰਨ ਤੋਂ ਝਿਜਕਦਾ ਹਾਂ ਤੇ ਤੁਸੀਂ ਵੀ ਮੇਰੇ ਇਸ ਕੰਮ ਨੂੰ ਬੁਰੀ ਨਜ਼ਰ ਨਾਲ ਦੇਖਦੇ ਹੋ, ਪਰ ਮੈਂ ਇਸ ਤੋਂ ਵੀ ਜ਼ਿਆਦਾਤਰ ...

Read More

ਇਮਰਾਨ ਸਰਕਾਰ ਦੀਆਂ ਦੁਸ਼ਵਾਰੀਆਂ…

ਇਮਰਾਨ ਸਰਕਾਰ ਦੀਆਂ ਦੁਸ਼ਵਾਰੀਆਂ…

ਵਾਹਗਿਓਂ ਪਾਰ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੂੰ ਵਜੂਦ ਵਿਚ ਆਇਆਂ ਭਾਵੇਂ ਅਜੇ ਸਿਰਫ਼ 15 ਮਹੀਨੇ ਹੋਏ ਹਨ, ਫਿਰ ਵੀ ਆਮ ਲੋਕਾਂ ਦਾ ਇਸ ਨਾਲੋਂ ਮੋਹ ਭੰਗ ਹੋ ਚੁੱਕਾ ਹੈ। ਲੋਕ ਸਰਕਾਰ ਖ਼ਿਲਾਫ਼ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ ਅਤੇ ਵਿਰੋਧੀ ਪਾਰਟੀਆਂ ਦੇ ਅੰਦੋਲਨਕਾਰੀ ਪ੍ਰੋਗਰਾਮਾਂ ਨੂੰ ਸਾਰੇ ਸੂਬਿਆਂ ਵਿਚ ਲੋਕ ਹੁੰਗਾਰਾ ...

Read More

ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ

ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਸਾਹਿਰ ਲੁਧਿਆਣਵੀ ਬਾਰੇ ਉਰਦੂ, ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਵਿਚ ਤਿੰਨ ਦਰਜਨ ਦੇ ਕਰੀਬ ਕਿਤਾਬਾਂ ਭਾਰਤ/ਪਾਕਿਸਤਾਨ ’ਚ ਛਪ ਚੁੱਕੀਆਂ ਹਨ। ਇਨ੍ਹਾਂ ਵਿਚ ਉਸ ਦੀ ਸ਼ਾਇਰੀ ਤੇ ਗੀਤਕਾਰੀ ਨੂੰ ਨਿਰਖਿਆ-ਪਰਖਿਆ ਗਿਆ ਅਤੇ ਨਿੱਜੀ ਜੀਵਨ ਨੂੰ ਵੀ। ਉਸ ਦੇ ਰੋਮਾਂਸਾਂ, ਖ਼ਾਸ ਕਰਕੇ ਅੰਮ੍ਰਿਤਾ ਪ੍ਰੀਤਮ ਜਾਂ (ਗਾਇਕਾ) ਸੁਧਾ ਮਲਹੋਤਰਾ ਨਾਲ ਸਾਂਝ ਦੇ ਕਿੱਸੇ, ...

Read More


ਉਡਦੀ ਖ਼ਬਰ

Posted On September - 23 - 2018 Comments Off on ਉਡਦੀ ਖ਼ਬਰ
ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਜਿੱਥੇ ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਦਰਮਿਆਨ ਟਕਰਾਅ ਦਾ ਮਾਹੌਲ ਬਣਿਆ ਰਿਹਾ, ਉੱਥੇ ਪਟਿਆਲਾ ਜ਼ਿਲ੍ਹੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਦੋ ਸੀਨੀਅਰ ਆਗੂਆਂ ਨੇ ਪਿਛਲੇ ਕਈ ਸਾਲਾਂ ਤੋਂ ਤਕਰੀਬਨ ਹਰੇਕ ਚੋਣ ਦੌਰਾਨ ਹੀ ਦੋਸਤਾਨਾਂ ਮੈਚ ਖੇਡਣ ਦੀ ਰਵਾਇਤ ਨੂੰ ਕਾਇਮ ਰੱਖਿਆ। ....

ਸਮਾਜ ਨਿਰਮਾਣ ’ਚ ਕੌਮੀ ਸੇਵਾ ਯੋਜਨਾ ਦੀ ਭੂਮਿਕਾ

Posted On September - 23 - 2018 Comments Off on ਸਮਾਜ ਨਿਰਮਾਣ ’ਚ ਕੌਮੀ ਸੇਵਾ ਯੋਜਨਾ ਦੀ ਭੂਮਿਕਾ
ਆਜ਼ਾਦੀ ਉਪਰੰਤ ਸਿੱਖਿਆ ਸਾਸ਼ਤਰੀ ਡਾ. ਐੱਸ. ਰਾਧਾਕ੍ਰਿਸ਼ਨਨ ਦੀ ਅਗਵਾਈ ਹੇਠ ਬਣੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀ ਸਲਾਹ ਮੁਤਾਬਿਕ ਵਿੱਦਿਅਕ ਸੰਸਥਾਵਾਂ ਵਿੱਚ ਸਵੈਸੇਵੀ ਰਾਸ਼ਟਰੀ ਸੇਵਾ ਦੀ ਸਿਖਲਾਈ ਦੇਣ ਦੇ ਮੰਤਵ ਨਾਲ ਅਜਿਹੀ ਕਿਸੇ ਯੋਜਨਾ ਦੀ ਲੋੜ ਮਹਿਸੂਸ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਇਸ ਮੰਤਵ ਦੀ ਪੂਰਤੀ ਲਈ ਕੌਮੀ ਸੇਵਾ ਯੋਜਨਾ ਦਾ ਆਰੰਭ ਮਹਾਤਮਾ ਗਾਂਧੀ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਾਲ 1969 ਵਿੱਚ 24 ਸਤੰਬਰ ਨੂੰ ....

ਔਰਤਾਂ ਦੀ ਸੁਰੱਖਿਆ ਅਤੇ ਸਿੱਖਿਆ ਦਾ ਸੁਪਨਾ

Posted On September - 23 - 2018 Comments Off on ਔਰਤਾਂ ਦੀ ਸੁਰੱਖਿਆ ਅਤੇ ਸਿੱਖਿਆ ਦਾ ਸੁਪਨਾ
ਅੱਜ ਮੁਲਕ ’ਚ ਅੱਜ ਧੀਆਂ ਦੀ ਸੁਰੱਖਿਆ ਦੇ ਵਿਸ਼ੇ ’ਤੇ ਚਿੰਤਾ ਅਤੇ ਚਿੰਤਨ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੁਨੇਹਾ ਦੇਣ ਲਈ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਦਿੱੱਤਾ, ਪਰ ਧੀਆਂ ਦੀ ਚਿੰਤਾ ਭਾਰਤ ਦੇ ਮਹਾਨ ਸਪੂਤ ਸਵਾਮੀ ਵਿਵੇਕਾਨੰਦ ਨੇ ਵੀ ਕੀਤੀ ਸੀ। ਉਹ ਚਾਰ ਵਰ੍ਹੇ ਵਿਦੇਸ਼ਾਂ ਵਿੱਚ ਭਾਰਤੀ ਧਰਮ ਅਤੇ ਸਭਿਆਚਾਰ ਦਾ ਝੰਡਾ ਬੁਲੰਦ ਕਰ ਕੇ 1898 ਵਿੱਚ ਭਾਰਤ ਪਰਤੇ ਸਨ। ....

ਗਹਿਰ ਗੰਭੀਰ ਤੇ ਗ਼ੈਰ-ਗੰਭੀਰ ਖੁਸ਼ਵੰਤ…

Posted On September - 23 - 2018 Comments Off on ਗਹਿਰ ਗੰਭੀਰ ਤੇ ਗ਼ੈਰ-ਗੰਭੀਰ ਖੁਸ਼ਵੰਤ…
ਸਰਲ ਤੇ ਸਹਿਜ ਢੰਗ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਅੰਗਰੇਜ਼ੀ ਵਿੱਚ ਬਿਆਨ ਕਰਨ ਪੱਖੋਂ ਖੁਸ਼ਵੰਤ ਸਿੰਘ ਦਾ ਕੋਈ ਸਾਨੀ ਨਹੀਂ। ਪੰਜਾਬੀ ਮੁਹਾਵਰੇ, ਪੰਜਾਬੀ ਤਨਜ਼, ਪੰਜਾਬੀ ਤਲਖ਼ਬਿਆਨੀ ਤੇ ਪੰਜਾਬੀ ਅਲੰਕਾਰ ਨੂੰ ਉਸ ਦੇ ਸੱਚੇ-ਸੁੱਚੇ ਰੂਪ ਵਿੱਚ ਅੰਗਰੇਜ਼ੀ ’ਚ ਉਲਥਾਉਣ ਦਾ ਉਹ ਮਾਹਿਰ ਸੀ। ਇਸ ਦਾ ਤਾਜ਼ਾਤਰੀਨ ਸਬੂਤ ਉਸ ਦੀਆਂ ਲੇਖਣੀਆਂ ਉੱਤੇ ਆਧਾਰਿਤ ਨਵੀਂ ਕਿਤਾਬ ‘ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ: ਰਿਫਲੈਕਸ਼ਨਜ਼ ਔਨ ਏ ਲੈਂਡ ਐਂਡ ਇੱਟਸ ਪੀਪਲ’ ....

ਪਾਕਿਸਤਾਨ ਨਵਾਂ, ਦਸਤੂਰ ਪੁਰਾਣੇ

Posted On September - 16 - 2018 Comments Off on ਪਾਕਿਸਤਾਨ ਨਵਾਂ, ਦਸਤੂਰ ਪੁਰਾਣੇ
ਪਾਕਿਸਤਾਨ ਹੋਵੇ ਜਾਂ ਭਾਰਤ, ਜਿਹੜਾ ਪ੍ਰਬੰਧ ਸਾਨੂੰ ਵਿਰਸੇ ਵਿੱਚ ਮਿਲਿਆ ਹੈ, ਉਹ ਇਕੋ ਜਿਹਾ ਨਾਅਹਿਲ ਹੈ। ਇਸ ਵਿੱਚ ਸੁਧਾਰ ਦੇ ਸੰਜੀਦਾ ਯਤਨ ਵੀ ਨਹੀਂ ਕੀਤੇ ਗਏ। ਜਦੋਂ ਵੀ ਕੋਈ ਭਾਣਾ ਵਾਪਰ ਜਾਂਦਾ ਹੈ ਤਾਂ ਸੱਚ ਦੀ ਤਹਿ ਤਕ ਜਾਣ ਜਾਂ ਨਾਕਾਮੀ ਦੇ ਕਾਰਨ ਲੱਭਣ ਦੀ ਥਾਂ ਪਹਿਲੀ ਕੋਸ਼ਿਸ਼ ਪਰਦਾਪੋਸ਼ੀ ਦੀ ਕੀਤੀ ਜਾਂਦੀ ਹੈ। ....

ਦ੍ਰਾਵਿੜ ਅੰਦੋਲਨ ਦੇ ਪਿਤਾਮਾ ਪੇਰੀਅਰ ਰਾਮਾਸਵਾਮੀ

Posted On September - 16 - 2018 Comments Off on ਦ੍ਰਾਵਿੜ ਅੰਦੋਲਨ ਦੇ ਪਿਤਾਮਾ ਪੇਰੀਅਰ ਰਾਮਾਸਵਾਮੀ
ਉੱਤਰ-ਪੂਰਬੀ ਸੂਬੇ ਤ੍ਰਿਪੁਰਾ ਵਿੱਚ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਤੋਂ ਬਾਅਦ ਉੱਥੇ ਕਮਿਊਨਿਸਟ ਲਹਿਰ ਦੇ ਮਹਾਨ ਇਨਕਲਾਬੀ ਆਗੂਆਂ ਦੇ ਬੁੱਤਾਂ ਨੂੰ ਢਾਹ ਦਿੱਤਾ ਗਿਆ। ਫਿਰ ਬੁੱਤਸ਼ਿਕਨੀ ਦਾ ਇਹ ਨਾਂਹ-ਪੱਖੀ ਵਰਤਾਰਾ ਸਾਰੇ ਦੇਸ਼ ਵਿੱਚ ਫੈਲ ਗਿਆ ਅਤੇ ਵੱਖ ਵੱਖ ਥਾਵਾਂ ’ਤੇ ਕਮਿਊਨਿਸਟ ਆਗੂਆਂ ਸਣੇ ਡਾ. ਭੀਮ ਰਾਓ ਅੰਬੇਦਕਰ, ਮਹਾਤਮਾ ਜੋਤੀਬਾ ਫੂਲੇ, ਉਨ੍ਹਾਂ ਦੀ ਪਤਨੀ ਮਾਤਾ ਸਵਿੱਤਰੀ ਬਾਈ ਫੂਲੇ ਆਦਿ ਦੇ ....

ਉਡਦੀ ਖ਼ਬਰ

Posted On September - 16 - 2018 Comments Off on ਉਡਦੀ ਖ਼ਬਰ
ਪੰਜਾਬ ਪੁਲੀਸ ਦੇ ਡੀਜੀਪੀ ਰੈਂਕ ਦੇ ਦੋ ਸੀਨੀਅਰ ਅਧਿਕਾਰੀਆਂ ਦਰਮਿਆਨ ਪੁਲੀਸ ਦੇ ਮੁੱਖ ਦਫ਼ਤਰ ’ਤੇ ਤਿੱਖੀ ਝੜਪ ਹੋਈ। ਉੱਡਦੀ ਖ਼ਬਰ ਇਹ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲੀਸ ਦੀ ਤਾਇਨਾਤੀ ਦੇ ਮੁੱਦੇ ’ਤੇ ਪੁਲੀਸ ਦੇ ਇੱਕ ਡੀਜੀਪੀ ਨੇ ਵਿਸ਼ੇਸ਼ ਮੀਟਿੰਗ ਬੁਲਾਈ ਤਾਂ ਦੂਜੇ ਅਧਿਕਾਰੀ ਕਿਸੇ ਨਾ ਕਿਸੇ ਕੰਮ-ਕਾਰ ਵਿੱਚ ਰੁੱਝੇ ਹੋਣ ਕਾਰਨ ਮੀਟਿੰਗ ਵਿੱਚ ਦੇਰੀ ਨਾਲ ਪਹੁੰਚੇ। ....

ਉਡਦੀ ਖ਼ਬਰ

Posted On September - 9 - 2018 Comments Off on ਉਡਦੀ ਖ਼ਬਰ
ਡੀਜੀਪੀ ਰੈਂਕ ਦੇ ਪੁਲੀਸ ਅਧਿਕਾਰੀ ਮੁਹੰਮਦ ਮੁਸਤਫ਼ਾ ਦੀ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਵਜੋਂ ਨਿਯੁਕਤੀ ਨੇ ਪੁਲੀਸ ਵਿਭਾਗ ਵਿਚਲੇ ਸਮੀਕਰਨ ਬਦਲ ਦਿੱਤੇ ਹਨ। ਉੱਡਦੀ ਖ਼ਬਰ ਇਹ ਹੈ ਕਿ ਮੁਸਤਫ਼ਾ ਦੀ ਨਿਯੁਕਤੀ ਕਾਂਗਰਸ ਹਾਈ ਕਮਾਨ ਦੇ ਦਖ਼ਲ ਕਰਕੇ ਹੋਈ ਹੈ। ....

ਬੇਅਦਬੀਆਂ ਸਨਮੁੱਖ ਸ਼੍ਰੋਮਣੀ ਅਕਾਲੀ ਦਲ

Posted On September - 9 - 2018 Comments Off on ਬੇਅਦਬੀਆਂ ਸਨਮੁੱਖ ਸ਼੍ਰੋਮਣੀ ਅਕਾਲੀ ਦਲ
ਆਰਟਿਸਟ ਕਿਰਪਾਲ ਸਿੰਘ ਨੇ ਅਠਾਰ੍ਹਵੀਂ ਸਦੀ ਦੀ ਸਟੇਟ-ਦਰਿੰਦਗੀ ਜਿਸ ਚਿੱਤਰ ਵਿੱਚ ਚਿਤਰੀ ਹੈ ਉਸ ਵਿੱਚ ਚੱਕੀ ਪੀਂਹਦੀਆਂ ਮਾਵਾਂ ਦੇ ਗਲਾਂ ਵਿੱਚ ਉਨ੍ਹਾਂ ਦੇ ਬੱਚਿਆਂ ਦੇ ਹਾਰ ਹਨ, ਇਸੇ ਚਿੱਤਰ ਵਿੱਚ ਬੱਚਾ ਹਵਾ ਵਿੱਚ ਉਛਾਲਿਆ ਹੋਇਆ ਹੈ, ਨੇਜ਼ੇ ਦੀ ਨੋਕ ਆਕਾਸ਼ ਵੱਲ ਹੈ, ਜਦੋਂ ਜਿਉਂਦਾ ਬੱਚਾ ਹੇਠਾਂ ਵੱਲ ਡਿੱਗੇਗਾ, ਨੇਜ਼ੇ ਵਿੱਚ ਪਰੋਇਆ ਜਾਏਗਾ। ....

ਭਾਰਤ ਲਈ ਚਾਨਣ ਮੁਨਾਰਾ ਸਵਾਮੀ ਵਿਵੇਕਾਨੰਦ

Posted On September - 9 - 2018 Comments Off on ਭਾਰਤ ਲਈ ਚਾਨਣ ਮੁਨਾਰਾ ਸਵਾਮੀ ਵਿਵੇਕਾਨੰਦ
ਭਾਰਤ ਵਿੱਚ ਬੰਗਾਲ ਦੇ ਕੋਲਕਾਤਾ ਮਹਾਂਨਗਰ ਵਿੱਚ 12 ਜਨਵਰੀ 1863 ਨੂੰ ਪਿਤਾ ਵਿਸ਼ਵਨਾਥ ਅਤੇ ਮਾਤਾ ਭੁਵਨੇਸ਼ਵਰੀ ਦੇ ਘਰ ਇੱਕ ਵਿਲੱਖਣ ਬੱਚੇ ਨੇ ਜਨਮ ਲਿਆ ਜੋ ਭਾਰਤੀ ਸੱਭਿਆਚਾਰ ਦਾ ਪਰਚਮ ਬੁਲੰਦ ਕਰਨ ਲਈ ਅਮਰੀਕਾ ਵਿੱਚ ਵਿਸ਼ਵ ਧਰਮ ਸਭਾ ਵਿੱਚ ਪੁੱਜਿਆ ਅਤੇ ਜੇਤੂ ਵਜੋਂ ਪਛਾਣਿਆ ਗਿਆ। ਇਹ ਦਿਨ ਭਾਰਤੀ ਇਤਿਹਾਸ ਦਾ ਭਾਗਸ਼ਾਲੀ ਦਿਨ ਸੀ। ਇਸ ਮਗਰੋਂ 1881 ਦਾ ਦਸੰਬਰ ਮਹੀਨਾ ਇਤਿਹਾਸਕ ਸਾਬਿਤ ਹੋਇਆ। ....

ਸ਼ਰਨਾਰਥੀ ਹੋਣ ਦਾ ਕਸ਼ਟ ਤੇ ਸੰਤਾਪ…

Posted On September - 9 - 2018 Comments Off on ਸ਼ਰਨਾਰਥੀ ਹੋਣ ਦਾ ਕਸ਼ਟ ਤੇ ਸੰਤਾਪ…
ਹਿਜਰਤੀ ਹੋਣਾ ਆਪਣੇ ਆਪ ਵਿੱਚ ਬੜਾ ਤ੍ਰਾਸਦਿਕ ਹੈ। ਸਾਡੀ ਸਮਾਜਿਕ ਮਨੋਬਣਤਰ ਹੀ ਅਜਿਹੀ ਹੈ ਕਿ ਤੁਹਾਡੇ ਭਾਵੇਂ ਵਡੇਰੇ ਹਿਜਰਤੀ ਰਹੇ ਹੋਣ, ਮੁਕਾਮੀ ਲੋਕ ਕਈ ਵਾਰ ਸਹਿਜ ਸੁਭਾਅ ਹੀ ਤੁਹਾਨੂੰ ਜਤਾ ਜਾਂਦੇ ਹਨ ਕਿ ਤੁਸੀਂ ਹੁਣ ਜੋ ਵੀ ਹੋ, ਉਨ੍ਹਾਂ ਦੀ ਬਰਾਏ-ਮਿਹਰਬਾਨੀ ਹੀ ਹੋ। ਮੁਲਕ ਦੀ ਵੰਡ ਮਗਰੋਂ ਲਹਿੰਦੇ ਪੰਜਾਬ ਵੱਲੋਂ ਆਏ ਲੋਕਾਂ ਦੀ ਤੀਜੀ ਪੀੜ੍ਹੀ ਹੁਣ ਜਵਾਨ ਹੋ ਚੁੱਕੀ ਹੈ, ਪਰ ‘ਰਫਿਊਜੀ’ ਵਾਲਾ ਠੱਪਾ ਉਹ ....

ਉਡਦੀ ਖ਼ਬਰ

Posted On September - 2 - 2018 Comments Off on ਉਡਦੀ ਖ਼ਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਦੀਆਂ ਘਟਨਾਵਾਂ ਦੀ ਜਾਂਚ ਸੀਬੀਆਈ ਤੋਂ ਲੈ ਕੇ ਪੰਜਾਬ ਪੁਲੀਸ ਨੂੰ ਦੇਣਾ ਸੱਪ ਦੇ ਮੂੰਹ ’ਚ ਕੋਹੜ ਕਿਰਲੀ ਵਾਲੀ ਸਥਿਤੀ ਹੀ ਮੰਨਿਆ ਜਾ ਰਿਹਾ ਹੈ। ....

ਆਸਰਾ ਘਰਾਂ ’ਚ ਕੁਕਰਮਾਂ ਦਾ ਸ਼ਰਮਨਾਕ ਵਰਤਾਰਾ

Posted On September - 2 - 2018 Comments Off on ਆਸਰਾ ਘਰਾਂ ’ਚ ਕੁਕਰਮਾਂ ਦਾ ਸ਼ਰਮਨਾਕ ਵਰਤਾਰਾ
ਮੁਲਕ ਭਰ ’ਚ ਵਧਦੀਆਂ ਜਬਹ ਜਨਾਹ ਦੀਆਂ ਘਟਨਾਵਾਂ ਤੋਂ ਫ਼ਿਕਰਮੰਦ ਸਰਬਉੱਚ ਅਦਾਲਤ ਨੇ ਇਨ੍ਹਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਦੇ ਬਾਵਜੂਦ ਮੁਜ਼ੱਫਰਪੁਰ, ਦੇਵਰੀਆ ਤੇ ਪ੍ਰਤਾਪਗੜ੍ਹ ਦੇ ਆਸਰਾ ਘਰਾਂ ’ਚ ਬਾਲੜੀਆਂ ਨਾਲ ਕੁਕਰਮ ਦੀਆਂ ਖ਼ਬਰਾਂ ਨੇ ਦਰਸਾ ਦਿੱਤਾ ਹੈ ਕਿ ਬੇਸਹਾਰਾ ਔਰਤਾਂ, ਨਾਬਾਲਗ ਬੱਚੇ, ਬੱਚੀਆਂ ਦੀ ਸਰਬਪੱਖੀ ਸੁਰੱਖਿਆ ਲਈ ਸਰਕਾਰੀ ਸਰਪ੍ਰਸਤੀ ਹੇਠ ਸਥਾਪਤ ਆਸਰਾ ਘਰਾਂ ’ਚ ਵੀ ਬਾਲੜੀਆਂ ਸੁਰੱਖਿਅਤ ਨਹੀਂ। ਇੱਥੇ ....

ਭਾਰਤ ਲਈ ਅਸਲ ਆਜ਼ਾਦੀ ਹਾਲੇ ਵੀ ਸੁਪਨਾ

Posted On September - 2 - 2018 Comments Off on ਭਾਰਤ ਲਈ ਅਸਲ ਆਜ਼ਾਦੀ ਹਾਲੇ ਵੀ ਸੁਪਨਾ
ਪੰਦਰਾਂ ਅਗਸਤ 2018 ਨੂੰ ਅਸੀਂ ਦੇਸ਼ ਦੀ ਆਜ਼ਾਦੀ ਦੇ ਜਸ਼ਨ ਮਨਾਏ। ਸ਼ਾਲਾ! ਅਸੀਂ ਰਹਿੰਦੀ ਦੁਨੀਆਂ ਤਕ ਇਹ ਜਸ਼ਨ ਮਨਾਉਂਦੇ ਰਹੀਏ। ਆਜ਼ਾਦੀ ਤੋਂ ਇੰਨੇ ਸਾਲਾਂ ਬਾਅਦ ਅੱਜ ਵੀ ਦੇਸ਼ ਸਾਹਮਣੇ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਦੇਣ ਵਾਲਾ ਹਾਲੇ ਨਹੀਂ ਲੱਭ ਰਿਹਾ। ਕੀ ਅਸੀਂ ਅਸਲ ਵਿੱਚ ਆਜ਼ਾਦ ਹਾਂ? ਕੀ ਦੇਸ਼ ਦੇ ਆਮ ਨਾਗਰਿਕਾਂ ਕੋਲ ਆਜ਼ਾਦੀ ਹੈ? ....

ਜਦੋਂ ਨੇਤਾ ਜੀ ਦੇ ਹਸਪਤਾਲੀ ਬੈੱਡ ਹੇਠੋਂ ਵਿਸਕੀ ਮਿਲੀ……

Posted On September - 2 - 2018 Comments Off on ਜਦੋਂ ਨੇਤਾ ਜੀ ਦੇ ਹਸਪਤਾਲੀ ਬੈੱਡ ਹੇਠੋਂ ਵਿਸਕੀ ਮਿਲੀ……
ਨਾਜਾਇਜ਼ ਕਾਰਵਾਈਆਂ ਕਰਨ ਪੱਖੋਂ ਪਾਕਿਸਤਾਨੀ ਸਿਆਸਤਦਾਨ ਭਾਰਤੀ ਸਿਆਸਤਦਾਨਾਂ ਨਾਲੋਂ ਊਣੇ ਨਹੀਂ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਸ਼ਰਜੀਲ ਮੈਮਨ ਨੂੰ ਐਤਵਾਰ ਨੂੰ ਹਸਪਤਾਲ ਤੋਂ ਜੇਲ੍ਹ ਵਾਪਸ ਭੇਜਣਾ ਪਿਆ ਕਿਉਂਕਿ ਉਸ ਦੇ ਬੈੱਡ ਹੇਠੋਂ ਵਿਸਕੀ ਦੀਆਂ ਤਿੰਨ ਬੋਤਲਾਂ ਬਰਾਮਦ ਹੋਈਆਂ ਸਨ। ਇਹ ਬੋਤਲਾਂ ਵੀ ਪਾਕਿਸਤਾਨ ਦੇ ਚੀਫ਼ ਜਸਟਿਸ ਮੀਆਂ ਸਾਕਿਬ ਨਿਸਾਰ ਨੇ ਬਰਾਮਦ ਕੀਤੀਆਂ। ....

ਪੱਪੂ ਪਟਨਾਇਕ ਤੇ ਉਸਦੀ ਰਾਜਨੀਤੀ…

Posted On August - 26 - 2018 Comments Off on ਪੱਪੂ ਪਟਨਾਇਕ ਤੇ ਉਸਦੀ ਰਾਜਨੀਤੀ…
ਰਾਜਨੇਤਾਵਾਂ, ਖ਼ਾਸ ਕਰਕੇ ਸਮਕਾਲੀ ਰਾਜਨੇਤਾਵਾਂ ਦੀਆਂ ਜੀਵਨੀਆਂ ਜਾਂ ਸਵੈ-ਜੀਵਨੀਆਂ ਪੜ੍ਹਨੀਆਂ ਕੋਈ ਖੁਸ਼ਗਵਾਰ ਤਜਰਬਾ ਨਹੀਂ। ਇਨ੍ਹਾਂ ਵਿੱਚ ਅਮੂਮਨ ਸੱਚ ਦਾ ਅੰਸ਼ ਬਹੁਤ ਘੱਟ ਹੁੰਦਾ ਹੈ, ਬਹੁਤਾ ਕੁਝ ਬਚਗਾਨਾ ਹੱਦ ਤਕ ਸਤਹੀ ਹੁੰਦਾ ਹੈ। ਇਸੇ ਲਈ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਜੀਵਨੀ ਨੂੰ ਕੁਝ ਅਣਮਨੇ ਢੰਗ ਨਾਲ ਹੱਥ ਪਾਇਆ। ....
Available on Android app iOS app
Powered by : Mediology Software Pvt Ltd.