ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਪਰਵਾਜ਼ › ›

Featured Posts
ਇੱਕੀ ਵਰ੍ਹੇ ਲੰਮੇ ਸਬਰ ਦੀ ਦਾਸਤਾਂ...

ਇੱਕੀ ਵਰ੍ਹੇ ਲੰਮੇ ਸਬਰ ਦੀ ਦਾਸਤਾਂ...

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਘਟਨਾ 13 ਮਾਰਚ 1940 ਦੀ ਹੈ। ਵੈਸਟਮਿਨਸਟਰ (ਲੰਡਨ) ’ਚ ਬ੍ਰਿਟਿਸ਼ ਪਾਰਲੀਮੈਂਟ ਦੇ ਐਨ ਨੇੜੇ ਸਥਿਤ ਕੈਕਸਟਨ ਹਾਲ ਵਿਚ ਇਕ ਜਨ ਸਭਾ ਲਈ ਕਾਫ਼ੀ ਵੱਡੀ ਭੀੜ ਜੁੜੀ ਹੋਈ ਸੀ। ਦਾਖ਼ਲਾ ਕਾਰਡਾਂ ਦੀ ਫੀਸ ਕਾਫ਼ੀ ਉੱਚੀ ਸੀ, ਪਰ ਬੁਲਾਰਿਆਂ ਦੇ ਨਾਮ ਤੇ ਰੁਤਬੇ ਹੀ ਅਜਿਹੇ ਸਨ ਕਿ ਲੋਕ ਉਨ੍ਹਾਂ ਨੂੰ ...

Read More

ਘੱਟਗਿਣਤੀ ਨੂੰ ਹੀ ਰੋਵੋਗੇ ਕਿ ਬਹੁਗਿਣਤੀ ਦੀ ਵੀ ਗੱਲ ਕਰਸੋ ?

ਘੱਟਗਿਣਤੀ ਨੂੰ ਹੀ ਰੋਵੋਗੇ ਕਿ ਬਹੁਗਿਣਤੀ ਦੀ ਵੀ ਗੱਲ ਕਰਸੋ ?

ਐੱਸ ਪੀ ਸਿੰਘ* ਅਜਿਹਾ ਨਹੀਂ ਹੈ ਕਿ ਦਹਾਕਿਆਂ ਤੋਂ ਭਾਰਤ ਘੱਟਗਿਣਤੀਆਂ ਲਈ ਬੜਾ ਸੁਰੱਖਿਅਤ ਖਿੱਤਾ ਸੀ ਅਤੇ ਹੁਣੇ ਜਿਹੇ ਉਨ੍ਹਾਂ ਉੱਤੇ ਕੋਈ ਪਹਿਲੀ ਵਾਰ ਮੁਸੀਬਤਾਂ ਦਾ ਪਹਾੜ ਟੁੱਟਿਆ ਹੈ। ਹਾਕਮ ਧਿਰ ਦੇ ਨੁਮਾਇੰਦੇ ਬੜੇ ਚਿਰ ਤੋਂ ਇਹ ਦੁਹਾਈ ਦੇ ਰਹੇ ਹਨ ਕਿ ਘੱਟਗਿਣਤੀਆਂ ਨਾਲ ਵਿਤਕਰਿਆਂ ਦੀ ਦਾਸਤਾਨ ਲੰਮੇਰੀ ਹੈ ਅਤੇ ਇਸ ...

Read More

ਜੰਗਬਾਜ਼ਾਂ ਨੂੰ ਆਈਨਾ ਦਿਖਾਉਣ ਵਾਲੀ ਸੋਚ...

ਜੰਗਬਾਜ਼ਾਂ ਨੂੰ ਆਈਨਾ ਦਿਖਾਉਣ ਵਾਲੀ ਸੋਚ...

ਵਾਹਗਿਓਂ ਪਾਰ ਮੋਦੀ ਸਰਕਾਰ ਵੱਲੋਂ ਕਸ਼ਮੀਰ ਸਬੰਧੀ ਲਏ ਫ਼ੈਸਲਿਆਂ ਤੋਂ ਪਾਕਿਸਤਾਨ ਵਿਚ ਜੋ ਰੋਹ ਹੈ, ਉਸ ਦਾ ਮੁਜ਼ਾਹਰਾ ਪਾਕਿਸਤਾਨੀ ਮੀਡੀਆ ਵਿਚ ਵੀ ਪੂਰੇ ਜ਼ੋਰ-ਸ਼ੋਰ ਨਾਲ ਦੇਖਣ-ਸੁਣਨ ਨੂੰ ਮਿਲ ਰਿਹਾ ਹੈ। ਮਾਹੌਲ ਦੀ ਤਲਖ਼ੀ ਦਾ ਅਸਰ ਫ਼ਕੀਰ ਸੱਯਦ ਐਜਾਜ਼ੂਦੀਨ ਵਰਗੇ ਅਮਨ ਦੂਤਾਂ ਤੇ ਸ਼ਾਇਸਤਾ ਹਸਤੀਆਂ ਦੀਆਂ ਲਿਖਤਾਂ ਵਿਚੋਂ ਵੀ ਨਜ਼ਰ ਆ ਰਿਹਾ ...

Read More

ਕਸ਼ਮੀਰ ਬਾਰੇ ਲਿਖਣ ਤੋਂ ਗੁਰੇਜ਼ ਕਰਦਿਆਂ...

ਕਸ਼ਮੀਰ ਬਾਰੇ ਲਿਖਣ ਤੋਂ ਗੁਰੇਜ਼ ਕਰਦਿਆਂ...

ਐੱਸ ਪੀ ਸਿੰਘ* ਸਵੇਰੇ ਸਵੇਰੇ ਦਫ਼ਤਰ ਜਾ ਕੇ ਮੈਂ ਕੰਪਿਊਟਰ ਖੋਲ੍ਹ ਕੇ ਬਹਿ ਜਾਂਦਾ ਅਤੇ ਖ਼ਬਰਾਂ ਪੜ੍ਹਨ ਲੱਗਦਾ। ਹਰ ਨਵੀਂ ਖ਼ਬਰ ਪੜ੍ਹਨ ਤੋਂ ਡਰ ਲੱਗਦਾ। ਪੂਰੇ ਮੁਲਕ ਵਿੱਚ ਇੱਕ ਖ਼ਾਸ ਪਛਾਣ ਵਾਲੇ ਆਮ ਲੋਕ ਕਿਰਚਾਂ, ਕੁਹਾੜੇ, ਛਵ੍ਹੀਆਂ, ਦਾਤੀਆਂ ਲੈ ਦੂਜੀ ਪਛਾਣ ਵਾਲੇ ਆਪਣੇ ਗੁਆਂਢੀਆਂ ਨੂੰ ਕੌਕਰੋਚ ਕਹਿ ਕੇ ਕਤਲ ਕਰ ਰਹੇ ...

Read More

ਸਿਆਸੀ ਜਮਾਤ ਦੀ ਜਵਾਬਦੇਹੀ

ਸਿਆਸੀ ਜਮਾਤ ਦੀ ਜਵਾਬਦੇਹੀ

ਲਕਸ਼ਮੀਕਾਂਤਾ ਚਾਵਲਾ ਭਾਰਤ ਵਿਚ ਸੜਕਾਂ ’ਤੇ ਦੌੜਦੀ ਮੌਤ ਕਾਰਨ ਹਾਲ-ਦੁਹਾਈ ਪੈਣ ਲੱਗੀ ਤਾਂ ਬਹੁਤ ਦੇਰ ਨਾਲ ਹੀ ਸਹੀ, ਭਾਰਤ ਸਰਕਾਰ ਦਾ ਧਿਆਨ ਵੀ ਇਸ ਪਾਸੇ ਗਿਆ। ਸਾਡੇ ਮੁਲਕ ਵਿਚ ਹਰ ਸਾਲ ਇਕ ਲੱਖ ਤੋਂ ਵਧੇਰੇ ਲੋਕ ਸੜਕ ਹਾਦਸਿਆਂ ਵਿਚ ਮੌਤ ਦਾ ਸ਼ਿਕਾਰ ਹੁੰਦੇ ਹਨ, ਲੱਖਾਂ ਅਪਾਹਜ ਹੁੰਦੇ ਹਨ ਅਤੇ ਜਾਨੀ ਨੁਕਸਾਨ ...

Read More

ਨਸ਼ੇੜੀ ਵੱਲੋਂ ਨਸ਼ਾ ਰੋਕੂ ਕਮੇਟੀ ਦੇ ਆਗੂ ’ਤੇ ਫਾਇਰਿੰਗ

ਨਸ਼ੇੜੀ ਵੱਲੋਂ ਨਸ਼ਾ ਰੋਕੂ ਕਮੇਟੀ ਦੇ ਆਗੂ ’ਤੇ ਫਾਇਰਿੰਗ

ਜਸਵੀਰ ਸਿੰਘ ਭੁੱਲਰ ਦੋਦਾ, 11 ਅਗਸਤ ਇਸ ਖੇਤਰ ਵਿਚ ਅੱਜ ਉਸ ਸਮੇਂ ਸਹਿਮ ਫੈਲ ਗਿਆ ਜਦੋਂ ਸੰਤ ਮਹੇਸ਼ ਮੁਨੀ ਬੋਰੇਵਾਲੇ ਕਲੱਬ ਦੇ ਪ੍ਰਧਾਨ ਅਤੇ ਨਸ਼ਾ ਰੋਕੂ ਕਮੇਟੀ ਕੋਟਲੀ ਦੇ ਆਗੂ ਸਤਨਾਮ ਸਿੰਘ ਬੱਬਾ ਪੁੱਤਰ ਮੋਹਨ ਸਿੰਘ ਨੂੰ ਇਥੋਂ ਦੇ ਹੀ ਨਸ਼ੇੜੀ ਕਰਨ ਸਿੰਘ ਉਰਫ ਹੈਪੀ ਸੰਧੂ ਪੁੱਤਰ ਬਲਰਾਜ ਸਿੰਘ ਸੰਧੂ ਨੇ ਗੋਲੀ ...

Read More

ਕਾਰਾਂ ਦੀ ਟੱਕਰ ’ਚ ਬੱਸ ਉਡੀਕਦੀ ਔਰਤ ਹਲਾਕ

ਕਾਰਾਂ ਦੀ ਟੱਕਰ ’ਚ ਬੱਸ ਉਡੀਕਦੀ ਔਰਤ ਹਲਾਕ

ਬੱਸ ਅੱਡੇ ’ਤੇ ਖੜ੍ਹੀਆਂ ਹੋਰ ਸਵਾਰੀਆਂ ਵੀ ਆਈਆਂ ਲਪੇਟ ’ਚ; ਕਈ ਜ਼ਖ਼ਮੀ ਧਰਮਪਾਲ ਸਿੰਘ ਤੂਰ ਸੰਗਤ ਮੰਡੀ, 11 ਅਗਸਤ ਅੱਜ ਦੁਪਹਿਰ ਬਠਿੰਡਾ ਡੱਬਵਾਲੀ ਰੋਡ ਉੱਪਰ ਸੰਗਤ ਕੈਂਚੀਆਂ ‘ਤੇ ਇੱਕ ਆਲਟੋ ਕਾਰ ਅਤੇ ਇੱਕ ਸਵਿੱਫਟ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ। ਇਸੇ ਦੌਰਾਨ ਸੰਗਤ ਕੈਂਚੀਆਂ ਦੇ ਬੱਸ ਅੱਡੇ ‘ਤੇ ਬੱਸ ਚੜ੍ਹਨ ਲਈ ਖੜ੍ਹੀ ...

Read More


ਤਨ ਮਨ ਤੋਂ ਭਾਰਤੀ ਬਣਨ ਦੀ ਲੋੜ

Posted On August - 19 - 2018 Comments Off on ਤਨ ਮਨ ਤੋਂ ਭਾਰਤੀ ਬਣਨ ਦੀ ਲੋੜ
ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿੱਚ ਅਗਸਤ ਮਹੀਨੇ ਦਾ ਬਹੁਤ ਮਹੱਤਵ ਹੈ। ਇਹ ਸਿਰਫ਼ ਇਸ ਲਈ ਨਹੀਂ ਕਿ 14-15 ਅਗਸਤ ਦੀ ਅੱਧੀ ਰਾਤ ਨੂੰ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਦਰਅਸਲ, ਇਸ ਮਹੀਨੇ ਸਾਲ 1942 ’ਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ ਜਿਸ ਨੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਅੱਜ ਇਸ ਅੰਦੋਲਨ ਨੂੰ ਪੂਰੇ 77 ਵਰ੍ਹੇ ਹੋ ਗਏ ਹਨ। ....

ਸਿਆਸਤ ਦੀ ਸੰਤ ਸੁਭਾਅ ਹਸਤੀ

Posted On August - 19 - 2018 Comments Off on ਸਿਆਸਤ ਦੀ ਸੰਤ ਸੁਭਾਅ ਹਸਤੀ
ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਹਿੰਦੂ-ਸਿੱਖ ਏਕਤਾ ਅਤੇ ਦੇਸ਼ ਦੀ ਅਖੰਡਤਾ ਖ਼ਾਤਰ ਆਪਣੀ ਪ੍ਰਤੀਬੱਧਤਾ ਹੀ ਨਹੀਂ ਪ੍ਰਗਟਾਈ ਸਗੋਂ ਸੂਰਬੀਰਾਂ ਦੀ ਧਰਤੀ ਲੌਂਗੋਵਾਲ ਦੇ ਸ਼ਹੀਦਾਂ ਦੀ ਲੰਬੀ ਸੂਚੀ ਨੂੰ ਹੋਰ ਵਧਾ ਕੇ ਪਿੰਡ ਦੀ ਲਾਜ ਵੀ ਪਾਲੀ। ਰਿਆਸਤ ਪਟਿਆਲਾ ਦੇ ਪਿੰਡ ਗਿਦੜਿਆਣੀ ਵਿੱਚ ਭਾਈ ਮਨਸ਼ਾ ਸਿੰਘ ਦੇ ਘਰ 2 ਜਨਵਰੀ 1932 ਨੂੰ ਜਨਮੇ ਹਰਚੰਦ ਸਿੰਘ ਨੇ ਬਾਲ-ਵਰੇਸ ਵਿੱਚ ਹੀ ਆਪਣੀ ਮਾਤਾ ਬੀਬੀ ਮਾਨ ਕੌਰ ਤੋਂ ....

ਉਡਦੀ ਖ਼ਬਰ

Posted On August - 12 - 2018 Comments Off on ਉਡਦੀ ਖ਼ਬਰ
ਪੰਜਾਬ ਪੁਲੀਸ ਦੇ ਮੁੱਖ ਦਫਤਰ ਵਿੱਚ ਇਨ੍ਹੀਂ ਦਿਨੀਂ ਇਕ ਸੀਨੀਅਰ ਅਧਿਕਾਰੀ ਵੱਲੋਂ ਇਕ ਸਾਲ ਦੇ ਸਮੇਂ ਦੌਰਾਨ ਆਪਣੀ ਪਤਨੀ ਦੇ ਨਾਮ ’ਤੇ ਢਾਈ-ਢਾਈ ਕਰੋੜ ਦੀਆਂ ਦੋ ਐਫਡੀਆਰਜ਼ (ਫਿਕਸਡ ਡਿਪਾਜ਼ਿਟਸ) ਕਰਵਾਉਣ ਦੀ ਭਰਵੀਂ ਚਰਚਾ ਚੱਲ ਰਹੀ ਹੈ। ਇਹ ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਇਸ ਸੀਨੀਅਰ ਪੁਲੀਸ ਅਧਿਕਾਰੀ ਦੀ ਪਤਨੀ ਦੇ ਨਾਮ ਦੇ ਬੈਂਕ ਖਾਤੇ ਦੀ ਪਾਸ ਬੁੱਕ ਕਿਸੇ ਹੋਰ ਅਧਿਕਾਰੀ ਦੇ ਹੱਥ ਲੱਗ ਗਈ। ....

ਬਹੁਤ ਗਿਆਨਵਾਨ ਸਨ ਮੁਗ਼ਲ ਸ਼ਹਿਜ਼ਾਦੀਆਂ…

Posted On August - 12 - 2018 Comments Off on ਬਹੁਤ ਗਿਆਨਵਾਨ ਸਨ ਮੁਗ਼ਲ ਸ਼ਹਿਜ਼ਾਦੀਆਂ…
ਸਲਿਮ ਸਮਾਜ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਬਹੁਤ ਭਰਮ ਭੁਲੇਖੇ ਪਾਏ ਜਾਂਦੇ ਹਨ। ਭਾਰਤ ਉੱਤੇ ਸਭ ਤੋਂ ਪਹਿਲਾਂ ਇਸਲਾਮੀ ਹਕੂਮਤ ਸਥਾਪਿਤ ਕਰਨ ਵਾਲੇ ਗ਼ੁਲਾਮਸ਼ਾਹੀ (ਮਮਲੂਕ) ਘਰਾਣੇ ਦੇ ਸੁਲਤਾਨ ਸ਼ਮਸੂਦੀਨ ਅਲਤਮਸ਼ ਦੀ ਬੇਟੀ ਰਜ਼ੀਆ ਨੇ ਭਾਵੇਂ 1236 ਤੋਂ 1240 ਤਕ ਦਿੱਲੀ ਦੀ ਸਲਤਨਤ ਉੱਤੇ ਰਾਜ ਕੀਤਾ, ਫਿਰ ਵੀ ਆਮ ਪ੍ਰਭਾਵ ਇਹੋ ਹੈ ਕਿ ਸ਼ਾਹੀ ਔਰਤਾਂ ਦੀ ਭੂਮਿਕਾ ਸਿਰਫ਼ ਜ਼ਨਾਨੇ ਤਕ ਹੀ ਸੀਮਤ ਹੁੰਦੀ ਸੀ, ਰਾਜ ਪ੍ਰਬੰਧ ....

ਗ਼ਦਰੀਆਂ ਦੀਆਂ ਕੁਰਬਾਨੀਆਂ ਤੇ ਆਜ਼ਾਦ ਭਾਰਤ

Posted On August - 12 - 2018 Comments Off on ਗ਼ਦਰੀਆਂ ਦੀਆਂ ਕੁਰਬਾਨੀਆਂ ਤੇ ਆਜ਼ਾਦ ਭਾਰਤ
1857 ਦੀ ਬਗ਼ਾਵਤ ਅਤੇ ਨਾਮਧਾਰੀ ਲਹਿਰ ਤੋਂ ਬਾਅਦ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਡੀ ਲਹਿਰ ਗ਼ਦਰ ਪਾਰਟੀ ਦੀ ਚੱਲੀ ਜਿਸ ਨੇ ਜਲਦ ਹੀ ਅੰਤਰਰਾਸ਼ਟਰੀ ਰੂਪ ਧਾਰ ਲਿਆ ਸੀ। ਇਸ ਲਹਿਰ ਵਿੱਚ ਗ਼ਦਰੀ ਦੇਸ਼ਭਗਤਾਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਸਨ। ਗ਼ਦਰ ਪਾਰਟੀ 21 ਅਪਰੈਲ 1913 ਨੂੰ ਅਮਰੀਕਾ ਵਿੱਚ ਸਥਾਪਿਤ ਹੋਈ ਸੀ। ਇਸ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਸਨ ਜਿਨ੍ਹਾਂ ਨੂੰ ਦੇਸ਼ ਪ੍ਰੇਮ ਦੀ ....

ਦੇਸ਼ ਵਿੱਚ ਆਰਥਿਕ ਨਾਬਰਾਬਰੀ ਕਿਉਂ?

Posted On August - 12 - 2018 Comments Off on ਦੇਸ਼ ਵਿੱਚ ਆਰਥਿਕ ਨਾਬਰਾਬਰੀ ਕਿਉਂ?
ਸਾਲ 2018 ਦੇਸ਼ ਲਈ ਖੁਸ਼ਖ਼ਬਰੀ ਲਿਆਇਆ ਹੈ। ਵਿਸ਼ਵ ਬੈਂਕ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਫਰਾਂਸ ਦੀ ਅਰਥਵਿਵਸਥਾ ਨੂੰ ਪਛਾੜ ਕੇ ਛੇਵੇਂ ਸਥਾਨ ’ਤੇ ਆ ਗਿਆ ਹੈ। ਇਸ ਦਾ ਭਾਵ ਇਹ ਹੈ ਕਿ ਭਾਰਤ ਦੁਨੀਆਂ ਦੀ ਛੇਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ। ਦੱਸਿਆ ਗਿਆ ਹੈ ਕਿ ਭਾਰਤ 2017 ਵਿੱਚ 2.597 ਖਬਰ ਡਾਲਰ ਦੀ ਅਰਥ ਵਿਵਸਥਾ ਵਾਲਾ ਮੁਲਕ ਹੋ ਗਿਆ ....

ਉਡਦੀ ਖ਼ਬਰ

Posted On August - 5 - 2018 Comments Off on ਉਡਦੀ ਖ਼ਬਰ
ਰਣਜੀਤ ਸਿੰਘ ਰਿਪੋਰਟ ਤੋਂ ਬਾਦਲਾਂ ਨੂੰ ਬੇਚੈਨੀ ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲੀਸ ਗੋਲੀ ਕਾਂਡਾਂ ਦੀ ਜਾਂਚ ਦਾ ਕੰਮ ਕੇਂਦਰੀ ਜਾਂਚ ਬਿਊਰੋ ਨੂੰ ਸੌਂਪੇ ਜਾਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਬਾਦਲਾਂ ਵਿੱਚ ਘਬਰਾਹਟ ਹੈ। ਉੱਡਦੀ ਖ਼ਬਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਚੇਚੇ ਤੌਰ ’ਤੇ ਚੰਡੀਗੜ੍ਹ ਬੁਲਾ ਕੇ ਲਗਾਤਾਰ ਦੋ ਦਿਨ 

ਸੁੱਕੀ ਲਿੰਕ ਨਹਿਰ ਵਿੱਚ ਵਗਦੀਆਂ ਨੇ ਵੋਟਾਂ…

Posted On August - 5 - 2018 Comments Off on ਸੁੱਕੀ ਲਿੰਕ ਨਹਿਰ ਵਿੱਚ ਵਗਦੀਆਂ ਨੇ ਵੋਟਾਂ…
ਬੇਸ਼ੱਕ, ਹਰਿਆਣਾ ਵਿੱਚ ਪਾਣੀ ਹਮੇਸ਼ਾਂ ਜਜ਼ਬਾਤੀ ਮੁੱਦਾ ਰਿਹਾ ਹੈ। ਹਰ ਵਾਰ ਚੋਣਾਂ ਸਮੇਂ ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਦਾ ਮੁੱਦਾ ਭਖ਼ ਜਾਂਦਾ ਹੈ। ਇਸ ਲਈ ਚੋਣਾਂ ਸਮੇਂ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਆਗੂ ਇਸ ਮੁੱਦੇ ਨੂੰ ਭੁੰਨਾਉਣ ਦਾ ਕੋਈ ਮੌਕਾ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੇ। ਫਿਰ ਵੀ ਐੱਸਵਾਈਐੱਲ ਦਾ ਨਿਰਮਾਣ ਕਾਰਜ ਜਲਦ ਮੁਕੰਮਲ ਕਰਵਾਉਣ ਲਈ ਹਰਿਆਣਾ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਮਹਿਜ਼ ਦਿਖਾਵੇ ਤੋਂ ਵੱਧ ....

ਕੀ ਨਵੇਂ ਰੋਕੂ ਐਕਟ ਨਾਲ ਮਿਲੇਗੀ ਭ੍ਰਿਸ਼ਟਾਚਾਰ ਤੋਂ ਮੁਕਤੀ?

Posted On August - 5 - 2018 Comments Off on ਕੀ ਨਵੇਂ ਰੋਕੂ ਐਕਟ ਨਾਲ ਮਿਲੇਗੀ ਭ੍ਰਿਸ਼ਟਾਚਾਰ ਤੋਂ ਮੁਕਤੀ?
ਭਾਰਤ ਸਰਕਾਰ ਨੇ ਸੰਸਦ ਵਿੱਚ ਭ੍ਰਿਸ਼ਟਾਚਾਰ ਰੋਕੂ ਸੋਧ ਬਿੱਲ 2018 ਤਹਿਤ ਰਿਸ਼ਵਤ ਲੈਣ ਦੇਣ ਵਾਲਿਆਂ ਨੂੰ ਸਜ਼ਾ ਦੇਣ ਲਈ ਨਵੀਂ ਤਜਵੀਜ਼ ਪੇਸ਼ ਕੀਤੀ ਹੈ। ਇਹ ਤਜਵੀਜ਼ ਸੋਚਣ ਲਈ ਮਜਬੂਰ ਕਰਦੀ ਹੈ ਕਿ 2014 ਤੋਂ ਮੁਲਕ ’ਤੇ ਰਾਜ ਕਰ ਰਹੀ ਸਰਕਾਰ ਨੂੰ ਸਾਢੇ ਚਾਰ ਵਰ੍ਹਿਆਂ ਬਾਅਦ ਇਹ ਕਿਉਂ ਮਹਿਸੂਸ ਹੋਣ ਲੱਗਾ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਰੋਕਣ ਲਈ ਸੋਧੇ ਹੋਏ ਕਾਨੂੰਨ ....

ਸ਼ਰੀਫ਼ਾਂ ਨੂੰ ਨਹੀਂ ਮਿਲ ਰਿਹਾ ਪੀਪੀਪੀ ਦਾ ਸਾਥ…

Posted On August - 5 - 2018 Comments Off on ਸ਼ਰੀਫ਼ਾਂ ਨੂੰ ਨਹੀਂ ਮਿਲ ਰਿਹਾ ਪੀਪੀਪੀ ਦਾ ਸਾਥ…
ਪਾਕਿਸਤਾਨ ਵਿੱਚ ਆਮ ਚੋਣਾਂ ਤੋਂ ਬਾਅਦ ਕੇਂਦਰ ਵਿੱਚ ਇਮਰਾਨ ਖ਼ਾਨ ਦੀ ਅਗਵਾਈ ਹੇਠ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਸਰਕਾਰ ਬਣਨੀ ਭਾਵੇਂ ਯਕੀਨੀ ਹੈ, ਪਰ ਸਿਆਸੀ ਤੌਰ ’ਤੇ ਸਭ ਤੋਂ ਅਹਿਮ ਸੂਬੇ ਪੰਜਾਬ ਵਿੱਚ ਅਜੇ ਵੀ ਸਥਿਤੀ ਗ਼ੈਰਯਕੀਨੀ ਵਾਲੀ ਬਣੀ ਹੋਈ ਹੈ। ਪੀਟੀਆਈ ਵੱਲੋਂ ਇਸ ਸੂਬੇ ਵਿੱਚ ਆਜ਼ਾਦਾਂ ਤੇ ਛੋਟੀਆਂ ਪਾਰਟੀਆਂ ਦੇ ਮੈਂਬਰਾਂ ਨਾਲ ਮਿਲ ਕੇ ਬਹੁਮਤ ਹਾਸਲ ਕਰਨ ਦੇ ਯਤਨ ਜਾਰੀ ਹਨ। ....

ਉਡਦੀ ਖ਼ਬਰ

Posted On July - 29 - 2018 Comments Off on ਉਡਦੀ ਖ਼ਬਰ
ਪੰਜਾਬ ਦੇ ਪੁਲੀਸ ਅਫ਼ਸਰਾਂ ਦੀ ਅੰਦਰੂਨੀ ਖਹਿਬਾਜ਼ੀ ਦੀ ਗੂੰਜ ਕੇਂਦਰੀ ਗ੍ਰਹਿ ਮੰਤਰਾਲੇ ਤਕ ਵੀ ਪਹੁੰਚਣ ਲੱਗੀ ਹੈ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਡੀਜੀਪੀ ਰੈਂਕ ਦੇ ਅਧਿਕਾਰੀਆਂ ਖ਼ਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਗੁੰਮਨਾਮ ਸ਼ਿਕਾਇਤਾਂ ਦੀ ਝੜੀ ਲੱਗੀ ਪਈ ਹੈ। ....

ਪਸ਼ੂ ਵਪਾਰ ਨਾਲ ਜੁੜੇ ਲੋਕਾਂ ਦੇ ਮੁੜ-ਵਸੇਬੇ ਦੀ ਲੋੜ

Posted On July - 29 - 2018 Comments Off on ਪਸ਼ੂ ਵਪਾਰ ਨਾਲ ਜੁੜੇ ਲੋਕਾਂ ਦੇ ਮੁੜ-ਵਸੇਬੇ ਦੀ ਲੋੜ
ਜ਼ਿੰਦਗੀ ਹਮੇਸ਼ਾਂ ਚੁਣੌਤੀਆਂ ਦਿੰਦੀ ਰਹਿੰਦੀ ਹੈ। ਇੱਕ ਪਾਸੇ ਮਨੁੱਖ ਵਿਗਿਆਨ ਜ਼ਰੀਏ ਬ੍ਰਹਿਮੰਡ ਦੇ ਗੁੱਝੇ ਭੇਤ ਜਾਣਨ ਲਈ ਕੁਦਰਤ ਨੂੰ ਚੁਣੌਤੀ ਦੇ ਰਿਹਾ ਹੈ ਅਤੇ ਦੂਜੇ ਪਾਸੇ ਉਹ ਸੌੜੀ ਰਾਜਨੀਤਕ ਸੋਚ ਦੇ ਬੰਧਨਾਂ ਤੇ ‘ਉਜੱਡਪੁਣੇ’ ਤੋਂ ਮੁਕਤ ਹੋਣ ’ਚ ਅਸਫ਼ਲ ਰਿਹਾ ਹੈ। ....

ਨੌਜਵਾਨ ਮੁਲਕ ਛੱਡਣ ਲਈ ਮਜਬੂਰ ਕਿਉਂ?

Posted On July - 29 - 2018 Comments Off on ਨੌਜਵਾਨ ਮੁਲਕ ਛੱਡਣ ਲਈ ਮਜਬੂਰ ਕਿਉਂ?
ਬਦਲਾਅ ਕੁਦਰਤ ਦਾ ਨਿਯਮ ਹੈ। ਮੰਨਿਆ ਜਾਂਦਾ ਹੈ ਕਿ ਬਦਲਾਅ ਹਮੇਸ਼ਾਂ ਚੰਗਾ ਅਤੇ ਖ਼ੁਸ਼ੀ ਦੇਣ ਵਾਲਾ ਹੋਵੇਗਾ, ਪਰ ਹੁਣ ਇਹ ਗੱਲ ਨਹੀਂ ਰਹੀ। ਆਜ਼ਾਦੀ ਤੋਂ ਤੁਰੰਤ ਬਾਅਦ ਜੋ ਦੇਸ਼ ਪਿਆਰ ਲੋਕਾਂ ਦੇ ਦਿਲਾਂ ਵਿੱਚ ਸੀ, ਉਹ ਹੁਣ ਖ਼ਤਮ ਕਿਉਂ ਹੁੰਦਾ ਜਾ ਰਿਹਾ ਹੈ? ਹਰ ਜਾਗਰੂਕ ਨਾਗਰਿਕ ਅੱਜ ਇਸੇ ਬਾਰੇ ਸੋਚ ਰਿਹਾ ਹੈ। ....

ਦੱਖਣ ਦੇ ਸੁਲਤਾਨਾਂ ਦੀ ਦਿਲਕਸ਼ ਕਹਾਣੀ…

Posted On July - 29 - 2018 Comments Off on ਦੱਖਣ ਦੇ ਸੁਲਤਾਨਾਂ ਦੀ ਦਿਲਕਸ਼ ਕਹਾਣੀ…
ਗੁਲਬਰਗ਼ਾ (ਕਰਨਾਟਕ) ਵਿੱਚ ਬਹਿਮਨੀ ਤੇ ਬਰੀਦਸ਼ਾਹੀ ਸੁਲਤਾਨਾਂ ਦੇ ਮਕਬਰਿਆਂ ਦੇ ਥਮ੍ਹਲਿਆਂ ਉੱਤੇ ਦੱਖਣੀ ਭਾਰਤੀ ਹਿੰਦੂ ਮੀਨਾਕਾਰੀ ਦੇਖ ਕੇ ਮਨ ਵਿੱਚ ਸਵਾਲ ਉੱਠਿਆ ਕਿ ਇਸਲਾਮੀ ਇਮਾਰਤਸਾਜ਼ੀ ਵਿੱਚ ਵਿਜੈਨਗਰ ਸਾਮਰਾਜ ਵਾਲੀ ਇਮਾਰਤੀ ਸ਼ੈਲੀ ਦੀ ਮਿਲਾਵਟ ਕਿਉਂ? ਜਿਗਿਆਸਾਵੱਸ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ (ਏਐੱਸਆਈ) ਦੇ ਇੱਕ ਅਧਿਕਾਰੀ ਨੂੰ ਇਹ ਸਵਾਲ ਕਰ ਹੀ ਦਿੱਤਾ। ....

ਉਡਦੀ ਖ਼ਬਰ

Posted On July - 22 - 2018 Comments Off on ਉਡਦੀ ਖ਼ਬਰ
ਅਮਰਿੰਦਰ-ਮਨਪ੍ਰੀਤ ਡਿਨਰ ਰਾਜਨੀਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਰਮਿਆਦ ਵੱਧ ਰਹੀਆਂ ਨਜ਼ਦੀਕੀਆਂ ਰਾਜਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਹਨ। ਪਿਛਲੇ ਦਿਨੀਂ ਮੁੱਖ ਮੰਤਰੀ ਉਚੇਚੇ ਤੌਰ ’ਤੇ ਵਿੱਤ ਮੰਤਰੀ ਦੇ ਪਰਿਵਾਰ ਨੂੰ ਮਿਲਣ ਉਨ੍ਹਾਂ ਦੇ ਘਰ ਗਏ। ਇਸ ਦੀਆਂ ਫੋਟੋਆਂ ਮਨਪ੍ਰੀਤ ਦੇ ਕਰੀਬੀ ਜੋਜੋ ਜੌਹਲ ਨੇ ਆਪਣੇ ਫੇਸਬੁੱਕ ਖਾਤੇ ਰਾਹੀਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਉੱਡਦੀ ਖ਼ਬਰ ਹੈ ਕਿ ਮੁੱਖ ਮੰਤਰੀ ਨੇ 

ਹਰਿਆਣਾ: ਸਿਹਤ ਸੇਵਾਵਾਂ ਤੇ ਮਰੀਜ਼ਾਂ ਦੀ ‘ਦੁਰਗਤੀ’

Posted On July - 22 - 2018 Comments Off on ਹਰਿਆਣਾ: ਸਿਹਤ ਸੇਵਾਵਾਂ ਤੇ ਮਰੀਜ਼ਾਂ ਦੀ ‘ਦੁਰਗਤੀ’
ਹਰਿਆਣਾ ਸਰਕਾਰ ਵੱਲੋਂ ਹਸਪਤਾਲਾਂ ਤੇ ਕਲੀਨਿਕਾਂ ’ਤੇ ਨਿਗਰਾਨੀ ਰੱਖਣ ਲਈ ਕਾਨੂੰਨੀ ਢਾਂਚੇ ਦੀ ਸ਼ੁਰੂਆਤ ਕਰਨ ਦੇ ਐਲਾਨ ਨੇ ਜਨਤਾ ਦੇ ਹੋਸ਼ ਉੱਡਾ ਦਿੱਤੇ ਸਨ। ਸਰਕਾਰ ਦੀ ਇਸ ਕਾਰਵਾਈ ਖ਼ਿਲਾਫ਼ ਡਾਕਟਰ ਭਾਈਚਾਰਾ ਸੜਕਾਂ ’ਤੇ ਉਤਰ ਆਇਆ ਸੀ, ਪਰ ਆਮ ਲੋਕ ਇਸ ਤਜਵੀਜ਼ ਤੋਂ ਖ਼ੁਸ਼ ਸਨ ਅਤੇ ਉਨ੍ਹਾਂ ਨੂੰ ਸਿਹਤ ਸੇਵਾਵਾਂ ਦਾ ਹੋਰਨਾਂ ਕਾਰੋਬਾਰਾਂ ਨਾਲੋਂ ਨਿਖੇੜਾ ਹੋਣ ਦੀ ਆਸ ਬੱਝੀ ਸੀ। ....
Available on Android app iOS app
Powered by : Mediology Software Pvt Ltd.