ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਪਰਵਾਜ਼ › ›

Featured Posts
ਇੱਕੀ ਵਰ੍ਹੇ ਲੰਮੇ ਸਬਰ ਦੀ ਦਾਸਤਾਂ...

ਇੱਕੀ ਵਰ੍ਹੇ ਲੰਮੇ ਸਬਰ ਦੀ ਦਾਸਤਾਂ...

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਘਟਨਾ 13 ਮਾਰਚ 1940 ਦੀ ਹੈ। ਵੈਸਟਮਿਨਸਟਰ (ਲੰਡਨ) ’ਚ ਬ੍ਰਿਟਿਸ਼ ਪਾਰਲੀਮੈਂਟ ਦੇ ਐਨ ਨੇੜੇ ਸਥਿਤ ਕੈਕਸਟਨ ਹਾਲ ਵਿਚ ਇਕ ਜਨ ਸਭਾ ਲਈ ਕਾਫ਼ੀ ਵੱਡੀ ਭੀੜ ਜੁੜੀ ਹੋਈ ਸੀ। ਦਾਖ਼ਲਾ ਕਾਰਡਾਂ ਦੀ ਫੀਸ ਕਾਫ਼ੀ ਉੱਚੀ ਸੀ, ਪਰ ਬੁਲਾਰਿਆਂ ਦੇ ਨਾਮ ਤੇ ਰੁਤਬੇ ਹੀ ਅਜਿਹੇ ਸਨ ਕਿ ਲੋਕ ਉਨ੍ਹਾਂ ਨੂੰ ...

Read More

ਘੱਟਗਿਣਤੀ ਨੂੰ ਹੀ ਰੋਵੋਗੇ ਕਿ ਬਹੁਗਿਣਤੀ ਦੀ ਵੀ ਗੱਲ ਕਰਸੋ ?

ਘੱਟਗਿਣਤੀ ਨੂੰ ਹੀ ਰੋਵੋਗੇ ਕਿ ਬਹੁਗਿਣਤੀ ਦੀ ਵੀ ਗੱਲ ਕਰਸੋ ?

ਐੱਸ ਪੀ ਸਿੰਘ* ਅਜਿਹਾ ਨਹੀਂ ਹੈ ਕਿ ਦਹਾਕਿਆਂ ਤੋਂ ਭਾਰਤ ਘੱਟਗਿਣਤੀਆਂ ਲਈ ਬੜਾ ਸੁਰੱਖਿਅਤ ਖਿੱਤਾ ਸੀ ਅਤੇ ਹੁਣੇ ਜਿਹੇ ਉਨ੍ਹਾਂ ਉੱਤੇ ਕੋਈ ਪਹਿਲੀ ਵਾਰ ਮੁਸੀਬਤਾਂ ਦਾ ਪਹਾੜ ਟੁੱਟਿਆ ਹੈ। ਹਾਕਮ ਧਿਰ ਦੇ ਨੁਮਾਇੰਦੇ ਬੜੇ ਚਿਰ ਤੋਂ ਇਹ ਦੁਹਾਈ ਦੇ ਰਹੇ ਹਨ ਕਿ ਘੱਟਗਿਣਤੀਆਂ ਨਾਲ ਵਿਤਕਰਿਆਂ ਦੀ ਦਾਸਤਾਨ ਲੰਮੇਰੀ ਹੈ ਅਤੇ ਇਸ ...

Read More

ਜੰਗਬਾਜ਼ਾਂ ਨੂੰ ਆਈਨਾ ਦਿਖਾਉਣ ਵਾਲੀ ਸੋਚ...

ਜੰਗਬਾਜ਼ਾਂ ਨੂੰ ਆਈਨਾ ਦਿਖਾਉਣ ਵਾਲੀ ਸੋਚ...

ਵਾਹਗਿਓਂ ਪਾਰ ਮੋਦੀ ਸਰਕਾਰ ਵੱਲੋਂ ਕਸ਼ਮੀਰ ਸਬੰਧੀ ਲਏ ਫ਼ੈਸਲਿਆਂ ਤੋਂ ਪਾਕਿਸਤਾਨ ਵਿਚ ਜੋ ਰੋਹ ਹੈ, ਉਸ ਦਾ ਮੁਜ਼ਾਹਰਾ ਪਾਕਿਸਤਾਨੀ ਮੀਡੀਆ ਵਿਚ ਵੀ ਪੂਰੇ ਜ਼ੋਰ-ਸ਼ੋਰ ਨਾਲ ਦੇਖਣ-ਸੁਣਨ ਨੂੰ ਮਿਲ ਰਿਹਾ ਹੈ। ਮਾਹੌਲ ਦੀ ਤਲਖ਼ੀ ਦਾ ਅਸਰ ਫ਼ਕੀਰ ਸੱਯਦ ਐਜਾਜ਼ੂਦੀਨ ਵਰਗੇ ਅਮਨ ਦੂਤਾਂ ਤੇ ਸ਼ਾਇਸਤਾ ਹਸਤੀਆਂ ਦੀਆਂ ਲਿਖਤਾਂ ਵਿਚੋਂ ਵੀ ਨਜ਼ਰ ਆ ਰਿਹਾ ...

Read More

ਕਸ਼ਮੀਰ ਬਾਰੇ ਲਿਖਣ ਤੋਂ ਗੁਰੇਜ਼ ਕਰਦਿਆਂ...

ਕਸ਼ਮੀਰ ਬਾਰੇ ਲਿਖਣ ਤੋਂ ਗੁਰੇਜ਼ ਕਰਦਿਆਂ...

ਐੱਸ ਪੀ ਸਿੰਘ* ਸਵੇਰੇ ਸਵੇਰੇ ਦਫ਼ਤਰ ਜਾ ਕੇ ਮੈਂ ਕੰਪਿਊਟਰ ਖੋਲ੍ਹ ਕੇ ਬਹਿ ਜਾਂਦਾ ਅਤੇ ਖ਼ਬਰਾਂ ਪੜ੍ਹਨ ਲੱਗਦਾ। ਹਰ ਨਵੀਂ ਖ਼ਬਰ ਪੜ੍ਹਨ ਤੋਂ ਡਰ ਲੱਗਦਾ। ਪੂਰੇ ਮੁਲਕ ਵਿੱਚ ਇੱਕ ਖ਼ਾਸ ਪਛਾਣ ਵਾਲੇ ਆਮ ਲੋਕ ਕਿਰਚਾਂ, ਕੁਹਾੜੇ, ਛਵ੍ਹੀਆਂ, ਦਾਤੀਆਂ ਲੈ ਦੂਜੀ ਪਛਾਣ ਵਾਲੇ ਆਪਣੇ ਗੁਆਂਢੀਆਂ ਨੂੰ ਕੌਕਰੋਚ ਕਹਿ ਕੇ ਕਤਲ ਕਰ ਰਹੇ ...

Read More

ਸਿਆਸੀ ਜਮਾਤ ਦੀ ਜਵਾਬਦੇਹੀ

ਸਿਆਸੀ ਜਮਾਤ ਦੀ ਜਵਾਬਦੇਹੀ

ਲਕਸ਼ਮੀਕਾਂਤਾ ਚਾਵਲਾ ਭਾਰਤ ਵਿਚ ਸੜਕਾਂ ’ਤੇ ਦੌੜਦੀ ਮੌਤ ਕਾਰਨ ਹਾਲ-ਦੁਹਾਈ ਪੈਣ ਲੱਗੀ ਤਾਂ ਬਹੁਤ ਦੇਰ ਨਾਲ ਹੀ ਸਹੀ, ਭਾਰਤ ਸਰਕਾਰ ਦਾ ਧਿਆਨ ਵੀ ਇਸ ਪਾਸੇ ਗਿਆ। ਸਾਡੇ ਮੁਲਕ ਵਿਚ ਹਰ ਸਾਲ ਇਕ ਲੱਖ ਤੋਂ ਵਧੇਰੇ ਲੋਕ ਸੜਕ ਹਾਦਸਿਆਂ ਵਿਚ ਮੌਤ ਦਾ ਸ਼ਿਕਾਰ ਹੁੰਦੇ ਹਨ, ਲੱਖਾਂ ਅਪਾਹਜ ਹੁੰਦੇ ਹਨ ਅਤੇ ਜਾਨੀ ਨੁਕਸਾਨ ...

Read More

ਨਸ਼ੇੜੀ ਵੱਲੋਂ ਨਸ਼ਾ ਰੋਕੂ ਕਮੇਟੀ ਦੇ ਆਗੂ ’ਤੇ ਫਾਇਰਿੰਗ

ਨਸ਼ੇੜੀ ਵੱਲੋਂ ਨਸ਼ਾ ਰੋਕੂ ਕਮੇਟੀ ਦੇ ਆਗੂ ’ਤੇ ਫਾਇਰਿੰਗ

ਜਸਵੀਰ ਸਿੰਘ ਭੁੱਲਰ ਦੋਦਾ, 11 ਅਗਸਤ ਇਸ ਖੇਤਰ ਵਿਚ ਅੱਜ ਉਸ ਸਮੇਂ ਸਹਿਮ ਫੈਲ ਗਿਆ ਜਦੋਂ ਸੰਤ ਮਹੇਸ਼ ਮੁਨੀ ਬੋਰੇਵਾਲੇ ਕਲੱਬ ਦੇ ਪ੍ਰਧਾਨ ਅਤੇ ਨਸ਼ਾ ਰੋਕੂ ਕਮੇਟੀ ਕੋਟਲੀ ਦੇ ਆਗੂ ਸਤਨਾਮ ਸਿੰਘ ਬੱਬਾ ਪੁੱਤਰ ਮੋਹਨ ਸਿੰਘ ਨੂੰ ਇਥੋਂ ਦੇ ਹੀ ਨਸ਼ੇੜੀ ਕਰਨ ਸਿੰਘ ਉਰਫ ਹੈਪੀ ਸੰਧੂ ਪੁੱਤਰ ਬਲਰਾਜ ਸਿੰਘ ਸੰਧੂ ਨੇ ਗੋਲੀ ...

Read More

ਕਾਰਾਂ ਦੀ ਟੱਕਰ ’ਚ ਬੱਸ ਉਡੀਕਦੀ ਔਰਤ ਹਲਾਕ

ਕਾਰਾਂ ਦੀ ਟੱਕਰ ’ਚ ਬੱਸ ਉਡੀਕਦੀ ਔਰਤ ਹਲਾਕ

ਬੱਸ ਅੱਡੇ ’ਤੇ ਖੜ੍ਹੀਆਂ ਹੋਰ ਸਵਾਰੀਆਂ ਵੀ ਆਈਆਂ ਲਪੇਟ ’ਚ; ਕਈ ਜ਼ਖ਼ਮੀ ਧਰਮਪਾਲ ਸਿੰਘ ਤੂਰ ਸੰਗਤ ਮੰਡੀ, 11 ਅਗਸਤ ਅੱਜ ਦੁਪਹਿਰ ਬਠਿੰਡਾ ਡੱਬਵਾਲੀ ਰੋਡ ਉੱਪਰ ਸੰਗਤ ਕੈਂਚੀਆਂ ‘ਤੇ ਇੱਕ ਆਲਟੋ ਕਾਰ ਅਤੇ ਇੱਕ ਸਵਿੱਫਟ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ। ਇਸੇ ਦੌਰਾਨ ਸੰਗਤ ਕੈਂਚੀਆਂ ਦੇ ਬੱਸ ਅੱਡੇ ‘ਤੇ ਬੱਸ ਚੜ੍ਹਨ ਲਈ ਖੜ੍ਹੀ ...

Read More


ਦ੍ਰਾਵਿੜ ਅੰਦੋਲਨ ਦੇ ਪਿਤਾਮਾ ਪੇਰੀਅਰ ਰਾਮਾਸਵਾਮੀ

Posted On September - 16 - 2018 Comments Off on ਦ੍ਰਾਵਿੜ ਅੰਦੋਲਨ ਦੇ ਪਿਤਾਮਾ ਪੇਰੀਅਰ ਰਾਮਾਸਵਾਮੀ
ਉੱਤਰ-ਪੂਰਬੀ ਸੂਬੇ ਤ੍ਰਿਪੁਰਾ ਵਿੱਚ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਤੋਂ ਬਾਅਦ ਉੱਥੇ ਕਮਿਊਨਿਸਟ ਲਹਿਰ ਦੇ ਮਹਾਨ ਇਨਕਲਾਬੀ ਆਗੂਆਂ ਦੇ ਬੁੱਤਾਂ ਨੂੰ ਢਾਹ ਦਿੱਤਾ ਗਿਆ। ਫਿਰ ਬੁੱਤਸ਼ਿਕਨੀ ਦਾ ਇਹ ਨਾਂਹ-ਪੱਖੀ ਵਰਤਾਰਾ ਸਾਰੇ ਦੇਸ਼ ਵਿੱਚ ਫੈਲ ਗਿਆ ਅਤੇ ਵੱਖ ਵੱਖ ਥਾਵਾਂ ’ਤੇ ਕਮਿਊਨਿਸਟ ਆਗੂਆਂ ਸਣੇ ਡਾ. ਭੀਮ ਰਾਓ ਅੰਬੇਦਕਰ, ਮਹਾਤਮਾ ਜੋਤੀਬਾ ਫੂਲੇ, ਉਨ੍ਹਾਂ ਦੀ ਪਤਨੀ ਮਾਤਾ ਸਵਿੱਤਰੀ ਬਾਈ ਫੂਲੇ ਆਦਿ ਦੇ ....

ਉਡਦੀ ਖ਼ਬਰ

Posted On September - 16 - 2018 Comments Off on ਉਡਦੀ ਖ਼ਬਰ
ਪੰਜਾਬ ਪੁਲੀਸ ਦੇ ਡੀਜੀਪੀ ਰੈਂਕ ਦੇ ਦੋ ਸੀਨੀਅਰ ਅਧਿਕਾਰੀਆਂ ਦਰਮਿਆਨ ਪੁਲੀਸ ਦੇ ਮੁੱਖ ਦਫ਼ਤਰ ’ਤੇ ਤਿੱਖੀ ਝੜਪ ਹੋਈ। ਉੱਡਦੀ ਖ਼ਬਰ ਇਹ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲੀਸ ਦੀ ਤਾਇਨਾਤੀ ਦੇ ਮੁੱਦੇ ’ਤੇ ਪੁਲੀਸ ਦੇ ਇੱਕ ਡੀਜੀਪੀ ਨੇ ਵਿਸ਼ੇਸ਼ ਮੀਟਿੰਗ ਬੁਲਾਈ ਤਾਂ ਦੂਜੇ ਅਧਿਕਾਰੀ ਕਿਸੇ ਨਾ ਕਿਸੇ ਕੰਮ-ਕਾਰ ਵਿੱਚ ਰੁੱਝੇ ਹੋਣ ਕਾਰਨ ਮੀਟਿੰਗ ਵਿੱਚ ਦੇਰੀ ਨਾਲ ਪਹੁੰਚੇ। ....

ਉਡਦੀ ਖ਼ਬਰ

Posted On September - 9 - 2018 Comments Off on ਉਡਦੀ ਖ਼ਬਰ
ਡੀਜੀਪੀ ਰੈਂਕ ਦੇ ਪੁਲੀਸ ਅਧਿਕਾਰੀ ਮੁਹੰਮਦ ਮੁਸਤਫ਼ਾ ਦੀ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਵਜੋਂ ਨਿਯੁਕਤੀ ਨੇ ਪੁਲੀਸ ਵਿਭਾਗ ਵਿਚਲੇ ਸਮੀਕਰਨ ਬਦਲ ਦਿੱਤੇ ਹਨ। ਉੱਡਦੀ ਖ਼ਬਰ ਇਹ ਹੈ ਕਿ ਮੁਸਤਫ਼ਾ ਦੀ ਨਿਯੁਕਤੀ ਕਾਂਗਰਸ ਹਾਈ ਕਮਾਨ ਦੇ ਦਖ਼ਲ ਕਰਕੇ ਹੋਈ ਹੈ। ....

ਬੇਅਦਬੀਆਂ ਸਨਮੁੱਖ ਸ਼੍ਰੋਮਣੀ ਅਕਾਲੀ ਦਲ

Posted On September - 9 - 2018 Comments Off on ਬੇਅਦਬੀਆਂ ਸਨਮੁੱਖ ਸ਼੍ਰੋਮਣੀ ਅਕਾਲੀ ਦਲ
ਆਰਟਿਸਟ ਕਿਰਪਾਲ ਸਿੰਘ ਨੇ ਅਠਾਰ੍ਹਵੀਂ ਸਦੀ ਦੀ ਸਟੇਟ-ਦਰਿੰਦਗੀ ਜਿਸ ਚਿੱਤਰ ਵਿੱਚ ਚਿਤਰੀ ਹੈ ਉਸ ਵਿੱਚ ਚੱਕੀ ਪੀਂਹਦੀਆਂ ਮਾਵਾਂ ਦੇ ਗਲਾਂ ਵਿੱਚ ਉਨ੍ਹਾਂ ਦੇ ਬੱਚਿਆਂ ਦੇ ਹਾਰ ਹਨ, ਇਸੇ ਚਿੱਤਰ ਵਿੱਚ ਬੱਚਾ ਹਵਾ ਵਿੱਚ ਉਛਾਲਿਆ ਹੋਇਆ ਹੈ, ਨੇਜ਼ੇ ਦੀ ਨੋਕ ਆਕਾਸ਼ ਵੱਲ ਹੈ, ਜਦੋਂ ਜਿਉਂਦਾ ਬੱਚਾ ਹੇਠਾਂ ਵੱਲ ਡਿੱਗੇਗਾ, ਨੇਜ਼ੇ ਵਿੱਚ ਪਰੋਇਆ ਜਾਏਗਾ। ....

ਭਾਰਤ ਲਈ ਚਾਨਣ ਮੁਨਾਰਾ ਸਵਾਮੀ ਵਿਵੇਕਾਨੰਦ

Posted On September - 9 - 2018 Comments Off on ਭਾਰਤ ਲਈ ਚਾਨਣ ਮੁਨਾਰਾ ਸਵਾਮੀ ਵਿਵੇਕਾਨੰਦ
ਭਾਰਤ ਵਿੱਚ ਬੰਗਾਲ ਦੇ ਕੋਲਕਾਤਾ ਮਹਾਂਨਗਰ ਵਿੱਚ 12 ਜਨਵਰੀ 1863 ਨੂੰ ਪਿਤਾ ਵਿਸ਼ਵਨਾਥ ਅਤੇ ਮਾਤਾ ਭੁਵਨੇਸ਼ਵਰੀ ਦੇ ਘਰ ਇੱਕ ਵਿਲੱਖਣ ਬੱਚੇ ਨੇ ਜਨਮ ਲਿਆ ਜੋ ਭਾਰਤੀ ਸੱਭਿਆਚਾਰ ਦਾ ਪਰਚਮ ਬੁਲੰਦ ਕਰਨ ਲਈ ਅਮਰੀਕਾ ਵਿੱਚ ਵਿਸ਼ਵ ਧਰਮ ਸਭਾ ਵਿੱਚ ਪੁੱਜਿਆ ਅਤੇ ਜੇਤੂ ਵਜੋਂ ਪਛਾਣਿਆ ਗਿਆ। ਇਹ ਦਿਨ ਭਾਰਤੀ ਇਤਿਹਾਸ ਦਾ ਭਾਗਸ਼ਾਲੀ ਦਿਨ ਸੀ। ਇਸ ਮਗਰੋਂ 1881 ਦਾ ਦਸੰਬਰ ਮਹੀਨਾ ਇਤਿਹਾਸਕ ਸਾਬਿਤ ਹੋਇਆ। ....

ਸ਼ਰਨਾਰਥੀ ਹੋਣ ਦਾ ਕਸ਼ਟ ਤੇ ਸੰਤਾਪ…

Posted On September - 9 - 2018 Comments Off on ਸ਼ਰਨਾਰਥੀ ਹੋਣ ਦਾ ਕਸ਼ਟ ਤੇ ਸੰਤਾਪ…
ਹਿਜਰਤੀ ਹੋਣਾ ਆਪਣੇ ਆਪ ਵਿੱਚ ਬੜਾ ਤ੍ਰਾਸਦਿਕ ਹੈ। ਸਾਡੀ ਸਮਾਜਿਕ ਮਨੋਬਣਤਰ ਹੀ ਅਜਿਹੀ ਹੈ ਕਿ ਤੁਹਾਡੇ ਭਾਵੇਂ ਵਡੇਰੇ ਹਿਜਰਤੀ ਰਹੇ ਹੋਣ, ਮੁਕਾਮੀ ਲੋਕ ਕਈ ਵਾਰ ਸਹਿਜ ਸੁਭਾਅ ਹੀ ਤੁਹਾਨੂੰ ਜਤਾ ਜਾਂਦੇ ਹਨ ਕਿ ਤੁਸੀਂ ਹੁਣ ਜੋ ਵੀ ਹੋ, ਉਨ੍ਹਾਂ ਦੀ ਬਰਾਏ-ਮਿਹਰਬਾਨੀ ਹੀ ਹੋ। ਮੁਲਕ ਦੀ ਵੰਡ ਮਗਰੋਂ ਲਹਿੰਦੇ ਪੰਜਾਬ ਵੱਲੋਂ ਆਏ ਲੋਕਾਂ ਦੀ ਤੀਜੀ ਪੀੜ੍ਹੀ ਹੁਣ ਜਵਾਨ ਹੋ ਚੁੱਕੀ ਹੈ, ਪਰ ‘ਰਫਿਊਜੀ’ ਵਾਲਾ ਠੱਪਾ ਉਹ ....

ਉਡਦੀ ਖ਼ਬਰ

Posted On September - 2 - 2018 Comments Off on ਉਡਦੀ ਖ਼ਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਦੀਆਂ ਘਟਨਾਵਾਂ ਦੀ ਜਾਂਚ ਸੀਬੀਆਈ ਤੋਂ ਲੈ ਕੇ ਪੰਜਾਬ ਪੁਲੀਸ ਨੂੰ ਦੇਣਾ ਸੱਪ ਦੇ ਮੂੰਹ ’ਚ ਕੋਹੜ ਕਿਰਲੀ ਵਾਲੀ ਸਥਿਤੀ ਹੀ ਮੰਨਿਆ ਜਾ ਰਿਹਾ ਹੈ। ....

ਆਸਰਾ ਘਰਾਂ ’ਚ ਕੁਕਰਮਾਂ ਦਾ ਸ਼ਰਮਨਾਕ ਵਰਤਾਰਾ

Posted On September - 2 - 2018 Comments Off on ਆਸਰਾ ਘਰਾਂ ’ਚ ਕੁਕਰਮਾਂ ਦਾ ਸ਼ਰਮਨਾਕ ਵਰਤਾਰਾ
ਮੁਲਕ ਭਰ ’ਚ ਵਧਦੀਆਂ ਜਬਹ ਜਨਾਹ ਦੀਆਂ ਘਟਨਾਵਾਂ ਤੋਂ ਫ਼ਿਕਰਮੰਦ ਸਰਬਉੱਚ ਅਦਾਲਤ ਨੇ ਇਨ੍ਹਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਦੇ ਬਾਵਜੂਦ ਮੁਜ਼ੱਫਰਪੁਰ, ਦੇਵਰੀਆ ਤੇ ਪ੍ਰਤਾਪਗੜ੍ਹ ਦੇ ਆਸਰਾ ਘਰਾਂ ’ਚ ਬਾਲੜੀਆਂ ਨਾਲ ਕੁਕਰਮ ਦੀਆਂ ਖ਼ਬਰਾਂ ਨੇ ਦਰਸਾ ਦਿੱਤਾ ਹੈ ਕਿ ਬੇਸਹਾਰਾ ਔਰਤਾਂ, ਨਾਬਾਲਗ ਬੱਚੇ, ਬੱਚੀਆਂ ਦੀ ਸਰਬਪੱਖੀ ਸੁਰੱਖਿਆ ਲਈ ਸਰਕਾਰੀ ਸਰਪ੍ਰਸਤੀ ਹੇਠ ਸਥਾਪਤ ਆਸਰਾ ਘਰਾਂ ’ਚ ਵੀ ਬਾਲੜੀਆਂ ਸੁਰੱਖਿਅਤ ਨਹੀਂ। ਇੱਥੇ ....

ਭਾਰਤ ਲਈ ਅਸਲ ਆਜ਼ਾਦੀ ਹਾਲੇ ਵੀ ਸੁਪਨਾ

Posted On September - 2 - 2018 Comments Off on ਭਾਰਤ ਲਈ ਅਸਲ ਆਜ਼ਾਦੀ ਹਾਲੇ ਵੀ ਸੁਪਨਾ
ਪੰਦਰਾਂ ਅਗਸਤ 2018 ਨੂੰ ਅਸੀਂ ਦੇਸ਼ ਦੀ ਆਜ਼ਾਦੀ ਦੇ ਜਸ਼ਨ ਮਨਾਏ। ਸ਼ਾਲਾ! ਅਸੀਂ ਰਹਿੰਦੀ ਦੁਨੀਆਂ ਤਕ ਇਹ ਜਸ਼ਨ ਮਨਾਉਂਦੇ ਰਹੀਏ। ਆਜ਼ਾਦੀ ਤੋਂ ਇੰਨੇ ਸਾਲਾਂ ਬਾਅਦ ਅੱਜ ਵੀ ਦੇਸ਼ ਸਾਹਮਣੇ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਦੇਣ ਵਾਲਾ ਹਾਲੇ ਨਹੀਂ ਲੱਭ ਰਿਹਾ। ਕੀ ਅਸੀਂ ਅਸਲ ਵਿੱਚ ਆਜ਼ਾਦ ਹਾਂ? ਕੀ ਦੇਸ਼ ਦੇ ਆਮ ਨਾਗਰਿਕਾਂ ਕੋਲ ਆਜ਼ਾਦੀ ਹੈ? ....

ਜਦੋਂ ਨੇਤਾ ਜੀ ਦੇ ਹਸਪਤਾਲੀ ਬੈੱਡ ਹੇਠੋਂ ਵਿਸਕੀ ਮਿਲੀ……

Posted On September - 2 - 2018 Comments Off on ਜਦੋਂ ਨੇਤਾ ਜੀ ਦੇ ਹਸਪਤਾਲੀ ਬੈੱਡ ਹੇਠੋਂ ਵਿਸਕੀ ਮਿਲੀ……
ਨਾਜਾਇਜ਼ ਕਾਰਵਾਈਆਂ ਕਰਨ ਪੱਖੋਂ ਪਾਕਿਸਤਾਨੀ ਸਿਆਸਤਦਾਨ ਭਾਰਤੀ ਸਿਆਸਤਦਾਨਾਂ ਨਾਲੋਂ ਊਣੇ ਨਹੀਂ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਸ਼ਰਜੀਲ ਮੈਮਨ ਨੂੰ ਐਤਵਾਰ ਨੂੰ ਹਸਪਤਾਲ ਤੋਂ ਜੇਲ੍ਹ ਵਾਪਸ ਭੇਜਣਾ ਪਿਆ ਕਿਉਂਕਿ ਉਸ ਦੇ ਬੈੱਡ ਹੇਠੋਂ ਵਿਸਕੀ ਦੀਆਂ ਤਿੰਨ ਬੋਤਲਾਂ ਬਰਾਮਦ ਹੋਈਆਂ ਸਨ। ਇਹ ਬੋਤਲਾਂ ਵੀ ਪਾਕਿਸਤਾਨ ਦੇ ਚੀਫ਼ ਜਸਟਿਸ ਮੀਆਂ ਸਾਕਿਬ ਨਿਸਾਰ ਨੇ ਬਰਾਮਦ ਕੀਤੀਆਂ। ....

ਪੱਪੂ ਪਟਨਾਇਕ ਤੇ ਉਸਦੀ ਰਾਜਨੀਤੀ…

Posted On August - 26 - 2018 Comments Off on ਪੱਪੂ ਪਟਨਾਇਕ ਤੇ ਉਸਦੀ ਰਾਜਨੀਤੀ…
ਰਾਜਨੇਤਾਵਾਂ, ਖ਼ਾਸ ਕਰਕੇ ਸਮਕਾਲੀ ਰਾਜਨੇਤਾਵਾਂ ਦੀਆਂ ਜੀਵਨੀਆਂ ਜਾਂ ਸਵੈ-ਜੀਵਨੀਆਂ ਪੜ੍ਹਨੀਆਂ ਕੋਈ ਖੁਸ਼ਗਵਾਰ ਤਜਰਬਾ ਨਹੀਂ। ਇਨ੍ਹਾਂ ਵਿੱਚ ਅਮੂਮਨ ਸੱਚ ਦਾ ਅੰਸ਼ ਬਹੁਤ ਘੱਟ ਹੁੰਦਾ ਹੈ, ਬਹੁਤਾ ਕੁਝ ਬਚਗਾਨਾ ਹੱਦ ਤਕ ਸਤਹੀ ਹੁੰਦਾ ਹੈ। ਇਸੇ ਲਈ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਜੀਵਨੀ ਨੂੰ ਕੁਝ ਅਣਮਨੇ ਢੰਗ ਨਾਲ ਹੱਥ ਪਾਇਆ। ....

ਜਦੋਂ ਸਿਰ ਦਾ ਸਾਈਂ ਨਾ ਰਹੇ…

Posted On August - 26 - 2018 Comments Off on ਜਦੋਂ ਸਿਰ ਦਾ ਸਾਈਂ ਨਾ ਰਹੇ…
ਜਵਾਨੀ ਪਹਿਰੇ ਕਿਸੇ ਔਰਤ ਦੇ ਸਿਰ ਦਾ ਸਾਈਂ ਨਾ ਰਹੇ ਭਾਵ ਮਰ ਜਾਵੇ ਤਾਂ ਉਸ ਦੀ ਕੀ ਹਾਲਤ ਹੁੰਦੀ ਹੈ, ਇਸ ਸਬੰਧੀ ਦੋ ਘਟਨਾਵਾਂ ਦੇਖੀਆਂ। ਪਹਿਲੀ ਘਟਨਾ ਸਮੇਂ ਮੇਰੀ ਡਿਊਟੀ ਫ਼ਰੀਦਕੋਟ ਜੇਲ੍ਹ ਵਿੱਚ ਸੀ। ਇੱਕ ਦਿਨ ਇੱਕ ਔਰਤ ਫਟੇ ਹਾਲੀਂ ਜੇਲ੍ਹ ਆਈ ਜੋ ਸਾਡੀ ਐਸੋਸੀਏਸ਼ਨ ਦੇ ਪ੍ਰਧਾਨ ਕੋਲ ਆਪਣੇ ਪਤੀ (ਜਿਹੜਾ ਸਾਡੇ ਨਾਲ ਹੀ ਡਿਊਟੀ ਕਰਦਾ ਸੀ) ਦੇ ਦੁੱਖ ਰੋ ਰਹੀ ਸੀ। ਉਸ ਔਰਤ ਦੀ ....

ਕਿਵੇਂ ਹੋਵੇ ਮਹਿਲਾਵਾਂ ਦਾ ਸ਼ਕਤੀਕਰਨ

Posted On August - 26 - 2018 Comments Off on ਕਿਵੇਂ ਹੋਵੇ ਮਹਿਲਾਵਾਂ ਦਾ ਸ਼ਕਤੀਕਰਨ
ਹਾਸ਼ੀਏ ਉੱਤੇ ਰਹਿ ਰਹੇ ਲੋਕ ਗੰਭੀਰ ਚਿੰਤਾ ਦਾ ਵਿਸ਼ਾ ਰਹੇ ਹਨ। ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਾਸ਼ੀਆਗਤ ਲੋਕਾਂ ਵਿੱਚੋਂ ਇੱਕ ਵੱਡਾ ਹਿੱਸਾ ਮਹਿਲਾਵਾਂ ਅਤੇ ਕਿਸਾਨ ਭਾਈਚਾਰੇ ਦਾ ਹੈ। ਖੇਤੀ ਇੱਕ ਸਰਗਰਮੀ ਵਜੋਂ ਸੰਕਟ ਵਿੱਚ ਹੈ ਅਤੇ ਇਹ ਗ਼ੈਰ-ਮੁਨਾਫ਼ੇ ਵਾਲਾ ਕੰਮ ਬਣ ਚੁੱਕਾ ਹੈ। ਨਤੀਜੇ ਵਜੋਂ ਕਿਸਾਨ ਹੌਲੀ ਹੌਲੀ ਕਰਜ਼ੇ ਦੇ ਬੋਝ ਹੇਠ ਫਸਦੇ ਜਾ ਰਹੇ ਹਨ। ਭਾਰਤੀ ਕੰਮਕਾਜੀ ਸ਼ਕਤੀ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਸਿਰਫ਼ ....

ਸਿਹਤਮੰਦ ਸਮਾਜ ਸਿਰਜਣ ਦੇ ਸਮਰੱਥ ਹੈ ਸ਼ਰਾਬਬੰਦੀ

Posted On August - 26 - 2018 Comments Off on ਸਿਹਤਮੰਦ ਸਮਾਜ ਸਿਰਜਣ ਦੇ ਸਮਰੱਥ ਹੈ ਸ਼ਰਾਬਬੰਦੀ
ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸਰਗਰਮ ਹੋਈ ਜਾਪਦੀ ਹੈ। ਪਿਛਲੀ ਸਰਕਾਰ ਵੇਲੇ ਸੂਬੇ ਵਿੱਚ ਨਸ਼ੇ ਦਾ ਕਾਰੋਬਾਰ ਤੇਜ਼ੀ ਨਾਲ ਵਧਿਆ ਅਤੇ ਨਸ਼ੇ ’ਤੇ ਕਾਬੂ ਪਾਉਣ ਲਈ ਹਜ਼ਾਰਾਂ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕ ਦਿਤਾ ਗਿਆ। ਨਸ਼ੱਈਆਂ ਨੂੰ ਵੀ ਨਸ਼ਾ ਤਸਕਰ ਐਲਾਨ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਸੈਂਕੜੇ ਬੇਗੁਨਾਹਾਂ ਨੂੰ ਵੀ ਨਸ਼ਾ ਤਸਕਰ ਗਰਦਾਨ ਕੇ ਜੇਲ੍ਹੀਂ ਡੱਕ ਦਿੱਤਾ ਗਿਆ। ਇਸ ਸਭ ਦੇ ਬਾਵਜੂਦ ਪੁਲੀਸ ਅਧਿਕਾਰੀ ....

ਚੀਨੀ ਵਤੀਰੇ ਤੋਂ ਨਾਖ਼ੁਸ਼ ਹੈ ਪਾਕਿ ਦਾ ਕਾਰੋਬਾਰੀ ਤਬਕਾ…

Posted On August - 19 - 2018 Comments Off on ਚੀਨੀ ਵਤੀਰੇ ਤੋਂ ਨਾਖ਼ੁਸ਼ ਹੈ ਪਾਕਿ ਦਾ ਕਾਰੋਬਾਰੀ ਤਬਕਾ…
ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਸਬੰਧੀ ਸਮਝੌਤੇ ਦੀਆਂ ਸ਼ਰਤਾਂ ਵਿੱਚ ਤਬਦੀਲੀ ਦੀ ਮੰਗ ਪਾਕਿਸਤਾਨ ਵਿੱਚ ਉੱਠਣੀ ਸ਼ੁਰੂ ਹੋ ਗਈ ਹੈ। ਇਹ ਗਲਿਆਰਾ ਚੀਨ ਦੀ ‘ਇੱਕ ਪੱਟੀ, ਇੱਕ ਸੜਕ’ (ਬੀਆਰਆਈ) ਪਹਿਲ ਦਾ ਅਹਿਮ ਹਿੱਸਾ ਹੈ। ਇਸਦਾ ਮਨੋਰਥ ਚੀਨੀ ਮਾਲ ਦੀ ਇੱਕ ਸਿੱਧੇ ਸੜਕੀ ਰੂਟ ਰਾਹੀਂ ਅਰਬ ਸਾਗਰ ਤਕ ਪਹੁੰਚ ਸੰਭਵ ਬਣਾਉਣੀ ਹੈ। ....

ਤੌਂਸਾ ਸ਼ਰੀਫ਼ ਤੋਂ ਤਖ਼ਤ ਲਾਹੌਰ

Posted On August - 19 - 2018 Comments Off on ਤੌਂਸਾ ਸ਼ਰੀਫ਼ ਤੋਂ ਤਖ਼ਤ ਲਾਹੌਰ
ਉੱਨੀ ਅਗਸਤ ਨੂੰ ਪੱਛਮੀ ਪੰਜਾਬ ਦੀ ਅਸੈਂਬਲੀ ਵਿੱਚ ਸ਼ਾਹਬਾਜ਼ ਸ਼ਰੀਫ਼ ਦੇ ਪੁੱਤਰ ਹਮਜ਼ਾ ਸ਼ਾਹਬਾਜ਼ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਇੱਕ ਉਮੀਦਵਾਰ ਸਰਦਾਰ ਉਸਮਾਨ ਖਾਨ ਬੁਜ਼ਦਾਰ ਪਾਸੋਂ ਹਾਰ ਹੋਣ ਨਾਲ ਪੱਛਮੀ ਪੰਜਾਬ ਵਿੱਚ ਪੀ.ਐਮ.ਐਲ. (ਐਨ) ਅਤੇ ਖਾਨਦਾਨੀ ਸਿਆਸਤ ਦੀ ਸਰਦਾਰੀ ਦੇ ਇੱਕ ਅਧਿਆਇ ਦਾ ਅੰਤ ਹੋ ਗਿਆ। ....
Available on Android app iOS app
Powered by : Mediology Software Pvt Ltd.