‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ਵਿਚ ਜਾਤੀਵਾਦ ਤੇ ਨਸ਼ਿਆਂ ਦਾ ਬੋਲਬਾਲਾ ਕਾਮਰੇਡ ਲੈਨਿਨ ਨੇ ਕਿਹਾ ਸੀ ਅਸੀਂ ਕਿਸੇ ਕੌਮ ਦਾ ਭਵਿੱਖ ਉਸ ਦੇ ਮੌਜੂਦਾ ਸਮੇਂ ਦੇ ਗੀਤਾਂ ਤੋਂ ਜਾਣ ਸਕਦੇ ਹਾਂ, ਕਿਉਂਕਿ ਜੋ ਸਾਡੇ ਸਮਾਜ ਵਿਚ ਅੱਜ ਗੀਤਾਂ ਰਾਹੀਂ ਪਰੋਸਿਆ ਜਾ ਰਿਹਾ, ਉਸ ਦਾ ਸਿੱਧਾ ਪ੍ਰਭਾਵ ਆਉਣ ਵਾਲੀ ਪੀੜ੍ਹੀ ਉਪਰ ਪਵੇਗਾ। ਸਾਨੂੰ ਆਮ ਦੇਖਣ ਨੂੰ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਪ੍ਰਾਈਮ ਮਿਨਿਸਟਰ ਰਿਸਰਚ ਫੈਲੋਸ਼ਿਪ (ਪੀਐੱਮਆਰਐੱਫ), ਦਸੰਬਰ 2019: ਮਨੁੱਖੀ ਵਸੀਲੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਬੀਟੈੱਕ, ਐੱਮਟੈੱਕ, ਐੱਮਐੱਸਸੀ ਅਤੇ ਸੰਯੁਕਤ ਐੱਮਟੈੱਕ/ਐੱਮਐੱਸਸੀ ਦੇ ਵਿਦਿਆਰਥੀਆਂ ਪਾਸੋਂ ਉਕਤ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਈਆਈਐੱਸਸੀ /ਆਈਆਈਟੀ /ਆਈ ਆਈਐੱਸਈਆਰ/ ਆਈਆਈਈਐੱਸਟੀ ਜਾਂ ਕਿਸੇ ਵੀ ਮਾਨਤਾ ਪ੍ਰਾਪਤ ਕਾਲਜ/ਯੂਨੀਵਰਸਿਟੀ ਤੋਂ ਗਰੈਜੂਏਸ਼ਨ ਜਾਂ ਇੰਟੈਗ੍ਰੇਟਿਡ ਮਾਸਟਰਜ਼ ...

Read More

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਮੁਹੰਮਦ ਬਸ਼ੀਰ ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ ‘ਚ ਗਲਤਾਨ ਹੋ ਕੇ ਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਪੀੜ੍ਹੀ ਵਿੱਚੋਂ ਮਿਹਨਤ ਕਰਨ ਦੀ ਭਾਵਨਾ ਤਾਂ ਖਤਮ ਹੀ ਹੋ ਗਈ ਹੈ। ਸੋਸ਼ਲ ਮੀਡੀਆ ਰਾਹੀ ਸੁਪਨਿਆਂ ਦੀ ਦੁਨੀਆਂ ਵਿੱਚ ਖੋਈ ਨੌਜਵਾਨ ਪੀੜ੍ਹੀ ਦਾ ਹਰੇਕ ਮੈਂਬਰ ਆਪਣੇ ...

Read More

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਪ੍ਰੋ. ਰਾਕੇਸ਼ ਰਮਨ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਬਾਰੇ ਆਲਮੀ ਸੰਮੇਲਨ ਵਿਚ ਸਵੀਡਨ ਦੀ 16 ਸਾਲਾ ਲੜਕੀ ਗਰੇਟਾ ਨੇ ਵਾਤਾਵਰਨ ਅਤੇ ਜਲਵਾਯੂ ਸੰਕਟ ਉਪਰ ਸ਼ਾਨਦਾਰ ਭਾਸ਼ਣ ਦਿੱਤਾ। ਇਸ ਭਾਸ਼ਣ ਨੇ ਦੁਨੀਆਂ ਭਰ ਵਿਚ ਇਕ ਤਰ੍ਹਾਂ ਦਾ ਵਿਚਾਰਕ ਤਹਿਲਕਾ ਮਚਾ ਦਿੱਤਾ। ਭਾਸ਼ਣ ਹਰ ਪੱਖ ਤੋਂ ਬੇਮਿਸਾਲ ਸੀ। ਇਕ ਛੋਟੀ ਉਮਰ ...

Read More

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ’ਚ ਲੱਚਰਤਾ ਨੇ ਸਮਾਜ ਦਾ ਅਕਸ ਵਿਗਾੜਿਆ ਦਿਨ-ਬ-ਦਿਨ ਗੀਤਾਂ ਚ ਵਧ ਰਹੀ ਲੱਚਰਤਾ ਨੇ ਪੰਜਾਬੀ ਸਮਾਜ ਦਾ ਅਕਸ ਵਿਗਾੜ ਕੇ ਰੱਖ ਦਿੱਤਾ ਹੈ। ਇਨ੍ਹਾਂ ਹੋਛੇ ਜਿਹੇ ਗਾਇਕਾਂ ਨੂੰ ਨੌਜਵਾਨ ਆਪਣੇ ਰੋਲ ਮਾਡਲ ਬਣਾ ਰਹੇ ਹਨ ਤੇ ਆਪਣੀ ਜ਼ਿੰਦਗੀ ’ਚ ਨਿਘਾਰ ਲਿਆ ਰਹੇ ਹਨ। ਸਾਡੀ ਮਾਨਸਿਕਤਾ ਇਨ੍ਹਾਂ ਮਾੜੇ ਗੀਤਾਂ ਨੂੰ ਸੁਣਨ ...

Read More

ਸਾਡੇ ਨੌਜਵਾਨ ਵਰਗ ਦੀ ਸੋਚ ਕਿੱਧਰ ਨੂੰ ਹੋ ਤੁਰੀ

ਸਾਡੇ ਨੌਜਵਾਨ ਵਰਗ ਦੀ ਸੋਚ ਕਿੱਧਰ ਨੂੰ ਹੋ ਤੁਰੀ

ਬੂਟਾ ਸਿੰਘ ਵਾਕਫ਼ ਗਰਮੀਆਂ ਦੇ ਛੁੱਟੀਆਂ ਦੇ ਦਿਨ ਸਨ। ਗਲੀ ਵਿੱਚ ਖੇਡ ਰਹੇ ਬੱਚੇ ਲਗਾਤਾਰ ਇਹ ਨਾਅਰੇ ਉਚਾਰ ਰਹੇ ਸਨ: ‘ਮਹਾਰਾਜ ਕੀ ਜੈ... ਮਹਾਰਾਜ ਕੀ ਜੈ...।’ ਸ਼ਾਇਦ ਉਹ ਕਿਸੇ ਟੀਵੀ ਸੀਰੀਅਲ ਦੀ ਨਕਲ ਉਤਾਰ ਰਹੇ ਸਨ। ਕੁਝ ਦੇਰ ਬਾਅਦ ਉਨ੍ਹਾਂ ਨੇ ਆਪਣੀ ਸੂਈ ਬਦਲ ਕੇ ਪੰਜਾਬੀ ਗੀਤਾਂ ’ਤੇ ਧਰ ਲਈ। ‘ਦੇਸੀ ਗਰੁੱਪ... ...

Read More

ਐਨਐਮਐਮਐਸ ਪ੍ਰੀਖਿਆ: ਪੜ੍ਹਾਕੂਆਂ ਲਈ ਵਰਦਾਨ

ਐਨਐਮਐਮਐਸ ਪ੍ਰੀਖਿਆ: ਪੜ੍ਹਾਕੂਆਂ ਲਈ ਵਰਦਾਨ

ਪੰਕਜ ਕੁਮਾਰ ਸ਼ਰਮਾ ਉਹ ਵੀ ਵਕਤ ਸੀ ਜਦੋਂ ਪੰਜਾਬ ਹਰ ਪੱਖੋਂ ਦੇਸ਼ ਦੇ ਮੋਹਰੀ ਅਤੇ ਅਗਾਂਹਵਧੂ ਸੂਬਿਆਂ ਵਿੱਚ ਸ਼ੁਮਾਰ ਸੀ। ਪੰਜਾਬੀਆਂ ਦੀ ਪ੍ਰਤੀ ਵਿਅਕਤੀ ਆਮਦਨ ਵੀ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਵੱਧ ਸੀ। ਪਰ ਹੁਣ ਹਾਲਾਤ ਪਹਿਲਾਂ ਵਾਲੇ ਨਹੀਂ ਰਹੇ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਅੱਜ ਪੰਜਾਬ ਦੇ ਸਰਕਾਰੀ ...

Read More


ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ

Posted On March - 14 - 2019 Comments Off on ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ
ਵੀਹਵੀਂ ਸਦੀ ਦਾ ਸਭ ਤੋਂ ਮਹਾਨ ਤੇ ਅਧੁਨਿਕ ਜੀਵਨ ਨੂੰ ਪ੍ਰਭਾਵਤ ਕਰਨ ਵਾਲਾ ਵਿਗਿਆਨੀ ਅਲਬਰਟ ਆਈਨਸਟਾਈਨ (14 ਮਾਰਚ, 1879-18 ਅਪਰੈਲ 1955) ਨੂੰ ਮੰਨਿਆ ਜਾਂਦਾ ਹੈ। ਇਸ ਮਹਾਨ ਵਿਗਿਆਨੀ ਨੇ ਮੁੱਖ ਤੌਰ ’ਤੇ ਸਾਪੇਖਤਾ ਦਾ ਸਿਧਾਂਤ ਦਿੱਤਾ। ਉਸ ਨੇ 12 ਸਾਲ ਦੀ ਉਮਰ ਵਿਚ ਹੀ ਜਿਉਮੈਟਰੀ ’ਤੇ ਨਿਵੇਕਲੀ ਪਕੜ ਹਾਸਲ ਕਰ ਲਈ ਤੇ 16 ਸਾਲ ਦੀ ਉਮਰ ਵਿਚ ਸਾਪੇਖਤਾ ਦੇ ਸਿਧਾਂਤ ’ਤੇ ਕੰਮ ਸ਼ੁਰੂ ਕਰ ਦਿਤਾ। ....

ਚੇਤ

Posted On March - 14 - 2019 Comments Off on ਚੇਤ
ਹਿੰਦੂਆਂ ਦਾ ਬਿਕਰਮੀ ਸੰਮਤ ਸੀ, ਮੁਸਲਮਾਨਾਂ ਦਾ ਹਿਜਰੀ ਕੈਲੰਡਰ। ਇਸੇ ਤਰ੍ਹਾਂ ਸਿੱਖਾਂ ਦਾ ਵੱਖਰਾ ਕੈਲੰਡਰ ਹੋਣਾ ਜ਼ਰੂਰੀ ਹੈ, ਕਿਉਂਕਿ ਸਿੱਖ ਵੱਖਰੀ ਕੌਮ ਹਨ। ਨਾਨਕਸ਼ਾਹੀ ਕੈਲੰਡਰ ਬਣਾ ਤਾਂ ਲਿਆ, ਪਰ ਜਨਮ ਲੈਣ ਸਾਰ ਹੀ ਵਿਵਾਦਜਨਕ ਹੋ ਗਿਆ। ਇਹ ਤਿੰਨੇ ਦੇਸੀ ਕੈਲੰਡਰ ਆਮ ਵਰਤੋਂ ਵਿਚ ਨਹੀਂ ਆਉਂਦੇ। ....

ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ

Posted On March - 7 - 2019 Comments Off on ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ
ਸਾਥੀ ਪ੍ਰਤਾਪ ਸਿੰਘ ਧਨੌਲਾ ਦਾ ਨਾਮ ਅਜ਼ਾਦੀ ਘੁਲਾਟੀਆਂ ਦੀ ਕਤਾਰ ’ਚ ਬੜੇ ਮਾਣ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 21 ਅਗਸਤ, 1882 ਨੂੰ ਪਿਤਾ ਪਾਲਾ ਸਿੰਘ ਦੇ ਘਰ ਮਾਤਾ ਇੰਦ ਕੌਰ ਦੀ ਕੁੱਖੋਂ ਹੋਇਆ। ਮਾਪੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਸੇਵਕ ਸਨ, ਜਿਸ ਕਰਕੇ ਉਨ੍ਹਾਂ ਛੋਟੇ ਹੁੰਦਿਆਂ ਹੀ ਅੰਮ੍ਰਿਤ ਛਕ ਲਿਆ। ....

ਜਵਾਨੀ ਵੇਲੇ

Posted On March - 7 - 2019 Comments Off on ਜਵਾਨੀ ਵੇਲੇ
ਪਿਤਾ ਜੀ ਮੱਧ ਪ੍ਰਦੇਸ਼ ਵਿੱਚ ਸ਼ਰਾਬ ਦੀ ਠੇਕੇਦਾਰੀ ਕਰਦੇ ਸਨ। ਮੈਂ 1968 ਵਿੱਚ ਮੈਟਰਿਕ ਦੇ ਪੇਪਰ ਦੇ ਕੇ ਵਿਹਲਾ ਹੋਇਆ ਤਾਂ ਪਿਤਾ ਜੀ ਦੀ ਚਿੱਠੀ ਆ ਗਈ: ‘‘ਅਵਤਾਰ ਨੂੰ ਮੇਰੇ ਕੋਲ ਭੇਜ ਦਿਓ, ਹੁਣ ਕੰਮਕਾਰ ਵਧ ਗਿਆ।’’ ਬਾਬਾ ਜੀ ਨੇ ਬੜਾ ਮਨ੍ਹਾ ਕੀਤਾ, ਮੁੰਡੇ ਨੂੰ ਅਜੇ ਹੋਰ ਪੜ੍ਹਨ ਦੇਹ, ਪਰ ਪਿਤਾ ਜੀ ਦੀ ਜ਼ਿੱਦ ਅੱਗੇ ਸਾਰੇ ਬੇਵੱਸ। ਆਖਰ ਮੈਨੂੰ ਤੇ ਭੂਆ ਜੀ ਨੂੰ ਭੋਪਾਲ ਭੇਜ ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On March - 7 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਕਿਸੇ ਵੀ ਸਾਇੰਸ ਸਟ੍ਰੀਮ ਨਾਲ ਤਿੰਨ ਸਾਲਾ ਬੀਐੱਸਸੀ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ ਦੇ ਵਿਦਿਆਰਥੀ, ਜੋ ਡਿਗਰੀ ਦੇ ਤਿੰਨ ਲਗਾਤਾਰ ਵਰ੍ਹਿਆਂ ਦੌਰਾਨ 6 ਤੋਂ 8 ਹਫ਼ਤੇ ਦੇ ਸਮਰ ਪ੍ਰਾਜੈਕਟ ‘ਤੇ ਕੰਮ ਕਰ ਕੇ ਬਾਇਓਲੋਜੀ ਡਿਪਲੋਮਾ ਹਾਸਲ ਕਰਨਾ ਚਾਹੁੰਦੇ ਹਨ, ਜਵਾਹਰ ਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਇੰਟਿਫਿਕ ਰਿਸਰਚ ਵੱਲੋਂ ਦਿੱਤੀ ਜਾ ਰਹੀ ਇਸ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ, ਜਿਸ ’ਚ 10,000 ਰੁਪਏ ਮਾਸਕ ਫੈਲੋਸ਼ਿਪ ਹੋਵੇਗੀ। ....

ਹਾਈਡਰੋਜਨ ਗੈਸ: ਇਕ ਅਹਿਮ ਖੋਜ

Posted On March - 7 - 2019 Comments Off on ਹਾਈਡਰੋਜਨ ਗੈਸ: ਇਕ ਅਹਿਮ ਖੋਜ
ਹਾਈਡਰੋਜਨ ਬਹੁਤ ਹੀ ਅਹਿਮ ਗੈਸ ਹੈ। ਅੰਗਰੇਜ਼ ਵਿਗਿਆਨੀ ਹੈਨਰੀ ਕੈਵੇਂਡਿਸ਼ ਨੇ 1766 ਈਸਵੀ ਵਿੱਚ ਇਸ ਗੈਸ ਦੀ ਖੋਜ ਕੀਤੀ, ਪਰ ਉਹ ਇਸ ਨੂੰ ਹਾਈਡਰੋਜਨ ਗੈਸ ਨਹੀਂ ਸਨ ਆਖਦੇ। ਉਹ ਇਸ ਨੂੰ ਸਿਰਫ਼ ਜਲਣਸ਼ੀਲ ਗੈਸ ਕਹਿੰਦੇ ਸਨ। ਇਸ ਦੀਆਂ ਖ਼ੂਬੀਆਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਤਾਂ ਦੇਖਿਆ ਕਿ ਜਦ ਇਸ ਨੂੰ ਹਵਾ ਵਿੱਚ ਜਲਾਇਆ ਜਾਂਦਾ ਹੈ ਤਾਂ ਇਹ ਪਾਣੀ ਪੈਦਾ ਕਰਦੀ ਹੈ, ਜਿਸ ਤੋਂ ਸਾਬਤ ਹੁੰਦਾ ....

ਨੌਜਵਾਨਾਂ ਲਈ ਸਰਕਾਰੀ ਨੌਕਰੀ ਸੁਪਨਾ ਬਣੀ

Posted On March - 7 - 2019 Comments Off on ਨੌਜਵਾਨਾਂ ਲਈ ਸਰਕਾਰੀ ਨੌਕਰੀ ਸੁਪਨਾ ਬਣੀ
ਕੇਂਦਰ ਸਰਕਾਰ ਹਾਲ ਹੀ ਵਿਚ ਉੱਚ ਜਾਤਾਂ ਨਾਲ ਸਬੰਧਤ ਗਰੀਬਾਂ ਲਈ ਨੌਕਰੀਆਂ ਵਿਚ 10 ਫੀਸਦ ਰਾਖਵਾਂਕਰਨ ਕੀਤਾ ਹੈ। ਸਰਕਾਰ ਮੁਤਾਬਕ ਇਹ ਰਾਖਵਾਂਕਰਨ ਸਰਕਾਰੀ ਅਦਾਰਿਆਂ ਦੇ ਨਾਲ ਨਾਲ ਪ੍ਰਾਈਵੇਟ ਖੇਤਰ ਵਿਚ ਵੀ ਲਾਗੂ ਹੋਵੇਗਾ। ਨਜ਼ਦੀਕ ਆ ਗਈਆਂ ਆਮ ਚੋਣਾਂ ਦੇ ਮੱਦੇ ਨਜ਼ਰ ਸਰਕਾਰ ਦੇ ਸਮਰਥਕ ਇਸ ਫੈਸਲੇ ਨੂੰ ਸੱਤਾਧਾਰੀ ਭਾਜਪਾ ਦੀ ਵੱਡੀ ਪ੍ਰਾਪਤੀ ਦੱਸ ਰਹੇ ਹਨ, ਪਰ ਨਾਲ ਹੀ ਇਹ ਬਹਿਸ ਸ਼ੁਰੂ ਹੋ ਗਈ ਹੈ ਕਿ ....

ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ

Posted On February - 28 - 2019 Comments Off on ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ
ਮੇਰੇ ਪਿੰਡ ਦੇ ਦੇਸ਼ ਭਗਤ ਹੋਏ ਨੇ-ਗੁਰਨਾਮ ਸਿੰਘ, ਪਿੰਡ ਸ਼ੇਖ਼ਪੁਰਾ (ਤਲਵੰਡੀ ਸਾਬੋ), ਬਠਿੰਡਾ। ਗੁਰਨਾਮ ਸਿੰਘ ਦਾ ਜਨਮ ਅਗਸਤ 1907 ਨੂੰ ਸ਼ੇਖਪੁਰਾ ਵਿਚ ਪਿਤਾ ਖੇਮ ਸਿੰਘ ਦੇ ਘਰ ਮਾਤਾ ਚੰਦ ਕੌਰ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਦਾ ਕ੍ਰਾਂਤੀਕਾਰੀ ਸਫ਼ਰ ਫ਼ੌਜੀ ਭਰਤੀ, ਲਾਹੌਰ ਤੋਂ ਸ਼ੁਰੂ ਹੋਇਆ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On February - 28 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ ਦੇ ਤਿੰਨ ਸਾਲਾ ਬੀ.ਐੱਸਸੀ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ ਦੇ ਵਿਦਿਆਰਥੀ, ਜੋ ਡਿਗਰੀ ਦੇ ਤਿੰਨ ਲਗਾਤਾਰ ਵਰ੍ਹਿਆਂ ਵਿਚ 6 ਤੋਂ 8 ਹਫ਼ਤੇ ਦੇ ਸਮਰ ਪ੍ਰਾਜੈਕਟ ’ਤੇ ਕੰਮ ਕਰ ਕੇ ਕੈਮਿਸਟਰੀ ਡਿਪਲੋਮਾ ਕਰਨਾ ਚਾਹੁੰਦੇ ਹਨ, ਉਹ ਜਵਾਹਰ ਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਰਿਸਰਚ ਵੱਲੋਂ ਦਿੱਤੀ ਜਾ ਰਹੀ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ....

ਜਵਾਨੀ ਵੇਲੇ

Posted On February - 28 - 2019 Comments Off on ਜਵਾਨੀ ਵੇਲੇ
ਪਰਬਤ ਰੇਂਜ ਦੀਆਂ ਸਿਖ਼ਰਾਂ ਸਨ। ਮੀਂਹ ਜਾਰੀ ਸੀ ਤੇ ਹਨੇਰਾ ਹੋ ਗਿਆ ਸੀ। ਕਈ ਖਾਲੀ ਖੱਚਰਾਂ ਮੇਰੇ ਲਾਗੇ ਦੀ ਲੰਘੀਆਂ। ਮੇਰੇ ਸਾਥੀ ਪ੍ਰੋਫੈਸਰ ਪਰਮਿੰਦਰ ਸਿੰਘ ਨੇ ਮੈਨੂੰ ਕਈ ਵਾਰ ਕਿਹਾ-ਖੱਚਰ ਦੀ ਸਵਾਰੀ ਕਰ ਲੈਂਦੇ ਹਾਂ, ਸੌਖੇ ਰਹਾਂਗੇ। ਮੈਂ ਇਨਕਾਰ ਕਰ ਦਿੱਤਾ-ਪੈਦਲ ਹੀ ਗੋਬਿੰਦ ਘਾਟ ਪਹੁੰਚਣ ਦੀ ਜ਼ਿਦ ਕੀਤੀ। ....

ਟੀਚੇ ਮਿੱਥੋ ਤੇ ਤੰਦਰੁਸਤ ਰਹੋ

Posted On February - 28 - 2019 Comments Off on ਟੀਚੇ ਮਿੱਥੋ ਤੇ ਤੰਦਰੁਸਤ ਰਹੋ
ਜ਼ਿੰਦਗੀ ਵਿਚ ਟੀਚਾ ਮਿੱਥਣਾ ਅਤੇ ਉਸ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨਾ, ਨਾ ਸਿਰਫ਼ ਮਨੁੱਖ ਨੂੰ ਸੰਤੁਸ਼ਟੀ ਦਿੰਦਾ ਹੈ, ਸਗੋਂ ਵਿਅਕਤੀ ਦੀ ਸਾਰਥਕ ਹੋਂਦ ਤੇ ਵਧੀਆ ਸਿਹਤ ਦਾ ਰਾਜ ਵੀ ਬਣ ਸਕਦਾ ਹੈ। ....

ਆਗਾਮੀ ਲੋਕ ਸਭਾ ਚੋਣਾਂ ਤੇ ਵਟਸਐਪ

Posted On February - 28 - 2019 Comments Off on ਆਗਾਮੀ ਲੋਕ ਸਭਾ ਚੋਣਾਂ ਤੇ ਵਟਸਐਪ
ਅੱਜ ਦੇ ਯੁੱਗ ਵਿਚ ਸੋਸ਼ਲ ਮੀਡੀਆ ਦੀ ਭੂਮਿਕਾ ਕਾਫ਼ੀ ਅਹਿਮ ਹੈ। ਇਸ ਦੇ ਫਾਇਦੇ ਵੀ ਹਨ ਅਤੇ ਨੁਕਸਾਨ ਵੀ ਹਨ। ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਵਟਸਐਪ ਅਤੇ ਫੇਸਬੁੱਕ ਦੇ ਵਰਤੋਂਕਾਰ ਜ਼ਿਆਦਾ ਹਨ। ਭਾਰਤ ਵਿਚ ਲੋਕ ਸਭਾ ਚੋਣਾਂ ਸਿਰ ’ਤੇ ਹਨ ਤੇ ਵੱਖ ਵੱਖ ਸਿਆਸੀ ਪਾਰਟੀਆਂ ਸੋਸ਼ਲ ਮੀਡੀਆ ਖ਼ਾਸ ਕਰ ਕੇ ਵਟਸਐਪ ਰਾਹੀਂ ਆਪਣੀ ਮੁਹਿੰਮ ਭਖ਼ਾ ਰਹੀਆਂ ਹਨ ਤੇ ਵਿਰੋਧੀਆਂ ਵਿਰੁੱਧ ਕੂੜ ਪ੍ਰਚਾਰ ਕਰਨ ’ਚ ....

ਕੰਮ-ਕਾਜੀ ਥਾਵਾਂ ’ਤੇ ਔਰਤਾਂ ਦੀ ਸੁਰੱਖਿਆ ਦਾ ਅਧਿਕਾਰ

Posted On February - 21 - 2019 Comments Off on ਕੰਮ-ਕਾਜੀ ਥਾਵਾਂ ’ਤੇ ਔਰਤਾਂ ਦੀ ਸੁਰੱਖਿਆ ਦਾ ਅਧਿਕਾਰ
ਕੰਮ-ਕਾਜੀ ਥਾਵਾਂ ’ਤੇ ਬਹੁਤੀ ਵਾਰ ਔਰਤਾਂ/ਲੜਕੀਆਂ ਨਾਲ ਵਧੀਕੀਆਂ ਹੁੰਦੀਆਂ ਹਨ। ਔਰਤਾਂ ਦੀ ਬਰਾਬਰੀ ਲਈ ਸਰਕਾਰੇ-ਦਰਬਾਰੇ ਗੱਲ ਤੁਰਦੀ ਰਹਿੰਦੀ ਹੈ ਅਤੇ ਨੇਮਾਂ-ਕਾਨੂੰਨਾਂ ਦੀ ਵੀ ਕਮੀ ਨਹੀਂ। ਕਾਨੂੰਨ-ਘਾੜਿਆਂ ਨੇ ਔਰਤਾਂ ਦੇ ਹੱਕਾਂ ਅਤੇ ਬਰਾਬਰੀ ਲਈ ਜੋ ਉੱਦਮ ਕੀਤੇ ਹਨ, ਉਨ੍ਹਾਂ ਦਾ ਨਤੀਜਾ ਹੈ ਕਿ ‘ਕੰਮਕਾਜੀ ਥਾਵਾਂ ’ਤੇ ਔਰਤਾਂ ਦਾ ਜਿਨਸੀ ਸ਼ੋਸ਼ਣ (ਰੋਕ, ਪਾਬੰਦੀ ਤੇ ਸੋਧ) ਐਕਟ’, ਸਾਲ 2013 ਵਿਚ ਲਾਗੂ ਕੀਤਾ ਗਿਆ, ਪਰ ਇਸ ਐਕਟ ਬਾਰੇ ਅਜੇ ....

ਸੋਲਰ ਵਾਟਰ ਹੀਟਰ ਕਿਵੇਂ ਕੰਮ ਕਰਦੈ ?

Posted On February - 21 - 2019 Comments Off on ਸੋਲਰ ਵਾਟਰ ਹੀਟਰ ਕਿਵੇਂ ਕੰਮ ਕਰਦੈ ?
ਸੋਲਰ ਵਾਟਰ ਹੀਟਰ ਸੂਰਜੀ ਊਰਜਾ ਨਾਲ ਚੱਲਣ ਵਾਲਾ ਉਪਕਰਨ ਹੈ, ਜੋ ਸੂਰਜੀ ਊਰਜਾ ਨਾਲ ਪਾਣੀ ਗਰਮ ਕਰਦਾ ਹੈ। ਆਮ ਤੌਰ ’ਤੇ ਇਹ ਉਪਕਰਨ ਘਰ/ਇਮਾਰਤ ਦੀ ਛੱਤ ’ਤੇ ਜਿੱਥੇ ਸਾਰਾ ਦਿਨ ਧੁੱਪ ਪੈਂਦੀ ਹੋਵੇ, ਲਾਇਆ ਜਾਂਦਾ ਹੈ। ਇਸ ਉਪਕਰਨ ਵਿਚ ਸੂਰਜੀ ਊਰਜਾ ਇਕੱਤਰ ਕਰਨ ਲਈ ਸੋਲਰ ਕੁਲੈਕਟਰ ਅਤੇ ਗਰਮ ਪਾਣੀ ਨੂੰ ਸਟੋਰ ਕਰਨ ਲਈ ਸਟੋਰੇਜ ਟੈਂਕ ਹੁੰਦਾ ਹੈ। ....

ਬੱਚਿਆਂ ਨੂੰ ਇੰਟਰਨੈੱਟ ਦਾ ਗੁਲਾਮ ਨਾ ਬਣਾਓ

Posted On February - 21 - 2019 Comments Off on ਬੱਚਿਆਂ ਨੂੰ ਇੰਟਰਨੈੱਟ ਦਾ ਗੁਲਾਮ ਨਾ ਬਣਾਓ
ਇੰਟਰਨੈੱਟ ਦੀ ਵਧਦੀ ਵਰਤੋਂ ਵਿਚ ਬਚਪਨ ਗੁਆਚਦਾ ਜਾ ਰਿਹਾ ਹੈ, ਜਿਸ ਦੀ ਪ੍ਰਵਾਹ ਨਾ ਸਰਕਾਰ ਨੂੰ ਹੈ ਤੇ ਨਾ ਹੀ ਸਮਾਜ ਵਿਚ ਇਸ ਵਿਸ਼ੇ ’ਤੇ ਗੰਭੀਰ ਚਿੰਤਨ ਹੋ ਰਿਹਾ ਹੈ। ਅਹਿਜਾ ਲੱਗਦਾ ਹੈ ਜਿਵੇਂ ਗ਼ੈਰ-ਜ਼ਰੂਰੀ ਮੁੱਦੇ ਸਾਡੇ ’ਤੇ ਹਾਵੀ ਹੁੰਦੇ ਜਾ ਰਹੇ ਹਨ ਤੇ ਅਸੀਂ ਗੰਭੀਰ ਸਮੱਸਿਆਵਾਂ ਤੋਂ ਮੁੂੰਹ ਮੋੜ ਰਹੇ ਹਾਂ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On February - 21 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਡਿਊਟੀ ਦੌਰਾਨ ਮਾਰੇ ਪੁਲੀਸ ਕਰਮਚਾਰੀਆਂ ਅਤੇ ਆਈਬੀ (ਇੰਟੈਲੀਜੈਂਸ ਬਿਊਰੋ) ਅਧਿਕਾਰੀਆਂ ਦੇ ਬੱਚੇ, ਜੋ ਪੇਸ਼ੇਵਾਰਾਨਾ ਕੋਰਸ ਅਤੇ ਜਨਰਲ ਅਕੈਡਮਿਕ ਯੂਨੀਵਰਸਿਟੀ ਦੇ ਡਿਗਰੀ ਪ੍ਰੋਗਰਾਮ ਕਰ ਰਹੇ ਹਨ, ਨੂੰ ਵਿੱਤੀ ਸਹਾਇਤਾ ਦੇਣ ਦੇ ਉਦੇਸ਼ ਨਾਲ ਇੰਟੈਲੀਜੈਂਸ ਬਿਊਰੋ, ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਹ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ....
Available on Android app iOS app
Powered by : Mediology Software Pvt Ltd.