‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ਵਿਚ ਜਾਤੀਵਾਦ ਤੇ ਨਸ਼ਿਆਂ ਦਾ ਬੋਲਬਾਲਾ ਕਾਮਰੇਡ ਲੈਨਿਨ ਨੇ ਕਿਹਾ ਸੀ ਅਸੀਂ ਕਿਸੇ ਕੌਮ ਦਾ ਭਵਿੱਖ ਉਸ ਦੇ ਮੌਜੂਦਾ ਸਮੇਂ ਦੇ ਗੀਤਾਂ ਤੋਂ ਜਾਣ ਸਕਦੇ ਹਾਂ, ਕਿਉਂਕਿ ਜੋ ਸਾਡੇ ਸਮਾਜ ਵਿਚ ਅੱਜ ਗੀਤਾਂ ਰਾਹੀਂ ਪਰੋਸਿਆ ਜਾ ਰਿਹਾ, ਉਸ ਦਾ ਸਿੱਧਾ ਪ੍ਰਭਾਵ ਆਉਣ ਵਾਲੀ ਪੀੜ੍ਹੀ ਉਪਰ ਪਵੇਗਾ। ਸਾਨੂੰ ਆਮ ਦੇਖਣ ਨੂੰ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਪ੍ਰਾਈਮ ਮਿਨਿਸਟਰ ਰਿਸਰਚ ਫੈਲੋਸ਼ਿਪ (ਪੀਐੱਮਆਰਐੱਫ), ਦਸੰਬਰ 2019: ਮਨੁੱਖੀ ਵਸੀਲੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਬੀਟੈੱਕ, ਐੱਮਟੈੱਕ, ਐੱਮਐੱਸਸੀ ਅਤੇ ਸੰਯੁਕਤ ਐੱਮਟੈੱਕ/ਐੱਮਐੱਸਸੀ ਦੇ ਵਿਦਿਆਰਥੀਆਂ ਪਾਸੋਂ ਉਕਤ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਈਆਈਐੱਸਸੀ /ਆਈਆਈਟੀ /ਆਈ ਆਈਐੱਸਈਆਰ/ ਆਈਆਈਈਐੱਸਟੀ ਜਾਂ ਕਿਸੇ ਵੀ ਮਾਨਤਾ ਪ੍ਰਾਪਤ ਕਾਲਜ/ਯੂਨੀਵਰਸਿਟੀ ਤੋਂ ਗਰੈਜੂਏਸ਼ਨ ਜਾਂ ਇੰਟੈਗ੍ਰੇਟਿਡ ਮਾਸਟਰਜ਼ ...

Read More

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਮੁਹੰਮਦ ਬਸ਼ੀਰ ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ ‘ਚ ਗਲਤਾਨ ਹੋ ਕੇ ਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਪੀੜ੍ਹੀ ਵਿੱਚੋਂ ਮਿਹਨਤ ਕਰਨ ਦੀ ਭਾਵਨਾ ਤਾਂ ਖਤਮ ਹੀ ਹੋ ਗਈ ਹੈ। ਸੋਸ਼ਲ ਮੀਡੀਆ ਰਾਹੀ ਸੁਪਨਿਆਂ ਦੀ ਦੁਨੀਆਂ ਵਿੱਚ ਖੋਈ ਨੌਜਵਾਨ ਪੀੜ੍ਹੀ ਦਾ ਹਰੇਕ ਮੈਂਬਰ ਆਪਣੇ ...

Read More

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਪ੍ਰੋ. ਰਾਕੇਸ਼ ਰਮਨ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਬਾਰੇ ਆਲਮੀ ਸੰਮੇਲਨ ਵਿਚ ਸਵੀਡਨ ਦੀ 16 ਸਾਲਾ ਲੜਕੀ ਗਰੇਟਾ ਨੇ ਵਾਤਾਵਰਨ ਅਤੇ ਜਲਵਾਯੂ ਸੰਕਟ ਉਪਰ ਸ਼ਾਨਦਾਰ ਭਾਸ਼ਣ ਦਿੱਤਾ। ਇਸ ਭਾਸ਼ਣ ਨੇ ਦੁਨੀਆਂ ਭਰ ਵਿਚ ਇਕ ਤਰ੍ਹਾਂ ਦਾ ਵਿਚਾਰਕ ਤਹਿਲਕਾ ਮਚਾ ਦਿੱਤਾ। ਭਾਸ਼ਣ ਹਰ ਪੱਖ ਤੋਂ ਬੇਮਿਸਾਲ ਸੀ। ਇਕ ਛੋਟੀ ਉਮਰ ...

Read More

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ’ਚ ਲੱਚਰਤਾ ਨੇ ਸਮਾਜ ਦਾ ਅਕਸ ਵਿਗਾੜਿਆ ਦਿਨ-ਬ-ਦਿਨ ਗੀਤਾਂ ਚ ਵਧ ਰਹੀ ਲੱਚਰਤਾ ਨੇ ਪੰਜਾਬੀ ਸਮਾਜ ਦਾ ਅਕਸ ਵਿਗਾੜ ਕੇ ਰੱਖ ਦਿੱਤਾ ਹੈ। ਇਨ੍ਹਾਂ ਹੋਛੇ ਜਿਹੇ ਗਾਇਕਾਂ ਨੂੰ ਨੌਜਵਾਨ ਆਪਣੇ ਰੋਲ ਮਾਡਲ ਬਣਾ ਰਹੇ ਹਨ ਤੇ ਆਪਣੀ ਜ਼ਿੰਦਗੀ ’ਚ ਨਿਘਾਰ ਲਿਆ ਰਹੇ ਹਨ। ਸਾਡੀ ਮਾਨਸਿਕਤਾ ਇਨ੍ਹਾਂ ਮਾੜੇ ਗੀਤਾਂ ਨੂੰ ਸੁਣਨ ...

Read More

ਸਾਡੇ ਨੌਜਵਾਨ ਵਰਗ ਦੀ ਸੋਚ ਕਿੱਧਰ ਨੂੰ ਹੋ ਤੁਰੀ

ਸਾਡੇ ਨੌਜਵਾਨ ਵਰਗ ਦੀ ਸੋਚ ਕਿੱਧਰ ਨੂੰ ਹੋ ਤੁਰੀ

ਬੂਟਾ ਸਿੰਘ ਵਾਕਫ਼ ਗਰਮੀਆਂ ਦੇ ਛੁੱਟੀਆਂ ਦੇ ਦਿਨ ਸਨ। ਗਲੀ ਵਿੱਚ ਖੇਡ ਰਹੇ ਬੱਚੇ ਲਗਾਤਾਰ ਇਹ ਨਾਅਰੇ ਉਚਾਰ ਰਹੇ ਸਨ: ‘ਮਹਾਰਾਜ ਕੀ ਜੈ... ਮਹਾਰਾਜ ਕੀ ਜੈ...।’ ਸ਼ਾਇਦ ਉਹ ਕਿਸੇ ਟੀਵੀ ਸੀਰੀਅਲ ਦੀ ਨਕਲ ਉਤਾਰ ਰਹੇ ਸਨ। ਕੁਝ ਦੇਰ ਬਾਅਦ ਉਨ੍ਹਾਂ ਨੇ ਆਪਣੀ ਸੂਈ ਬਦਲ ਕੇ ਪੰਜਾਬੀ ਗੀਤਾਂ ’ਤੇ ਧਰ ਲਈ। ‘ਦੇਸੀ ਗਰੁੱਪ... ...

Read More

ਐਨਐਮਐਮਐਸ ਪ੍ਰੀਖਿਆ: ਪੜ੍ਹਾਕੂਆਂ ਲਈ ਵਰਦਾਨ

ਐਨਐਮਐਮਐਸ ਪ੍ਰੀਖਿਆ: ਪੜ੍ਹਾਕੂਆਂ ਲਈ ਵਰਦਾਨ

ਪੰਕਜ ਕੁਮਾਰ ਸ਼ਰਮਾ ਉਹ ਵੀ ਵਕਤ ਸੀ ਜਦੋਂ ਪੰਜਾਬ ਹਰ ਪੱਖੋਂ ਦੇਸ਼ ਦੇ ਮੋਹਰੀ ਅਤੇ ਅਗਾਂਹਵਧੂ ਸੂਬਿਆਂ ਵਿੱਚ ਸ਼ੁਮਾਰ ਸੀ। ਪੰਜਾਬੀਆਂ ਦੀ ਪ੍ਰਤੀ ਵਿਅਕਤੀ ਆਮਦਨ ਵੀ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਵੱਧ ਸੀ। ਪਰ ਹੁਣ ਹਾਲਾਤ ਪਹਿਲਾਂ ਵਾਲੇ ਨਹੀਂ ਰਹੇ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਅੱਜ ਪੰਜਾਬ ਦੇ ਸਰਕਾਰੀ ...

Read More


ਦਮੇ ਤੋਂ ਸਾਹ ਦਿਵਾਉਂਦਾ ਹੈ ਵਿਟਾਮਿਨ-ਡੀ

Posted On April - 4 - 2019 Comments Off on ਦਮੇ ਤੋਂ ਸਾਹ ਦਿਵਾਉਂਦਾ ਹੈ ਵਿਟਾਮਿਨ-ਡੀ
ਵਿਟਾਮਿਨ-ਡੀ ਦੀ ਬਹੁਤਾਤ ਨਾ ਸਿਰਫ਼ ਹੱਡੀਆਂ ਮਜ਼ਬੂਤੀ ਕਰਦੀ ਹੈ, ਸਗੋਂ ਦਮੇ ਤੋਂ ਪੀੜਤ ਉਨ੍ਹਾਂ ਬੱਚਿਆਂ ਦੀ ਸਿਹਤਯਾਬੀ ਵਿੱਚ ਵੀ ਵੱਡਾ ਰੋਲ ਅਦਾ ਕਰ ਸਕਦੀ ਹੈ, ਜੋ ਘਰ ਵਿੱਚ ਡੱਕੇ ਰਹਿਣ ਕਾਰਨ ਤਾਜ਼ੀ ਹਵਾ ਤੋਂ ਦੂਰ ਹੁੰਦੇ ਹਨ। ਇਹ ਖੋਜ ਮਾਊਂਟ ਸਿਨਾਇ ਸਥਿਤ ‘ਇਕੈਹਨ ਸਕੂਲ ਆਫ਼ ਮੈਡੀਸਨ’ ਵਿਚ ਤਾਇਨਾਤ ਭਾਰਤੀ ਮੂਲ ਦੀ ਸਹਾਇਕ ਪ੍ਰੋਫੈਸਰ ਸੋਨਾਲੀ ਬੋਸ ਦੀ ਟੀਮ ਨੇ ਕੀਤੀ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On April - 4 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਆਈਆਈਈਐੱਸਟੀ, ਆਈਆਈਐੱਸਸੀ, ਆਈਆਈਟੀ, ਐੱਨਆਈਟੀ, ਆਈਆਈਐੱਸਈਆਰ ਅਤੇ ਕੇਂਦਰ ਤੋਂ ਫੰਡ ਪ੍ਰਾਪਤ ਕਰਨ ਵਾਲੇ ਆਈਆਈਆਈਟੀ ਅਦਾਰਿਆਂ ਤੋਂ ਬੀਟੈੱਕ ਜਾਂ ਇੰਟੈਗ੍ਰੇਟਿਡ ਐੱਮਟੈੱਕ, ਦੀ ਸਿੱਖਿਆ ਪ੍ਰਾਪਤ ਜਾਂ ਅੰਤਮ ਵਰ੍ਹੇ ਦੇ ਵਿਦਿਆਰਥੀ, ਜੋ ਸਾਇੰਸ ਐਂਡ ਤਕਨਾਲੋਜੀ ਸਟ੍ਰੀਮ ਨਾਲ ਪੀਐੱਚਡੀ ਕਰਨ ਦੇ ਚਾਹਵਾਨ ਹੋਣ, ਕੇਂਦਰੀ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਵੱਲੋਂ ਦਿੱਤੀ ਜਾ ਰਹੀ ਇਸ ਫੈਲੋਸ਼ਿਪ ਲਈ ਅਰਜ਼ੀ ਦੇ ਸਕਦੇ ਹਨ। ....

ਜਵਾਨੀ ਵੇਲੇ

Posted On April - 4 - 2019 Comments Off on ਜਵਾਨੀ ਵੇਲੇ
ਢਾਈ ਦਹਾਕਿਆਂ ਤੋਂ ਵੀ ਉਪਰ ਦਾ ਵਾਕਿਆ ਹੈ। ਗਿਆਰ੍ਹਵੀਂ ਦੇ ਫਾਈਨਲ ਇਮਤਿਹਾਨ ਸਿਰ ’ਤੇ ਸਨ। ਲੈਕਚਰਾਰ ਪ੍ਰੇਮ ਸਿੰਘ ਕਲਾਸ ‘ਚ ਆ ਕਹਿੰਦੇ, ‘‘ਬੱਚਿਉ, ਤੁਹਾਡੀ ਹੋਣ ਜਾ ਰਹੀ ਪ੍ਰੀਖਿਆ ਵਿੱਚੋਂ ਪਹਿਲੇ ਤੇ ਦੂਜੇ ਸਥਾਨ ’ਤੇ ਆਉਣ ਵਾਲਿਆਂ ਨੂੰ ਕ੍ਰਮਵਾਰ ਡਿਕਸ਼ਨਰੀ ਤੇ ਪੈੱਨ ਇਨਾਮ ਵਜੋਂ ਦਿੱਤੇ ਜਾਣਗੇ।’’ ....

ਕਈ ਨਵੇਂ ਵਰਤਾਰਿਆਂ ਨੂੰ ਜਨਮ ਦੇ ਰਿਹੈ ਆਈਲਟਸ

Posted On April - 4 - 2019 Comments Off on ਕਈ ਨਵੇਂ ਵਰਤਾਰਿਆਂ ਨੂੰ ਜਨਮ ਦੇ ਰਿਹੈ ਆਈਲਟਸ
ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ (ਆਈਈਐਲਟੀਐਸ ਜਾਂ ਆਈਲਟਸ) (ਆਇਲਜ਼) ਉਹ ਇਮਤਿਹਾਨ ਹੈ ਜਿਸ ਜ਼ਰੀਏ ਅੰਗਰੇਜ਼ੀ ਭਾਸ਼ਾ ਵਿਚ ਕਿਸੇ ਦੀ ਮੁਹਾਰਤ ਪਰਖੀ ਜਾਂਦੀ ਹੈ। ਜੇ ਤੁਸੀਂ ਵਿਦੇਸ਼ ਜਾ ਕੇ ਵਧੀਆ ਕਾਰੋਬਾਰ ਜਾਂ ਵਧੀਆ ਕਮਾਈ ਕਰਨਾ ਚਾਹੁੰਦੇ ਹੋ ਤਾਂ ਆਈਲਟਸ ਵਿਚ ਵਧੀਆ ਬੈਂਡ ਭਾਵ ਅੰਕ ਹੋਣੇ ਜ਼ਰੂਰੀ ਹਨ, ਜਿਨ੍ਹਾਂ ਦੇ ਆਧਾਰ ‘ਤੇ ਹੀ ਤੁਹਾਨੂੰ ਵਿਦੇਸ਼ਾਂ ਵਿਚ ਦਾਖ਼ਲਾ ਮਿਲਦਾ ਹੈ ਤੇ ਚੰਗਾ ਕੰਮ-ਕਾਰ ਵੀ। ....

ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ

Posted On March - 28 - 2019 Comments Off on ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ
ਸ਼ਹੀਦ ਨੰਦ ਸਿੰਘ ਦਾ ਜਨਮ 24 ਸਤੰਬਰ, 1914 ਨੂੰ ਮਾਤਾ ਜੈ ਕੌਰ ਦੀ ਕੁੱਖੋਂ ਪਿਤਾ ਭਾਗ ਸਿੰਘ ਦੇ ਘਰ ਪਿੰਡ ਬਹਾਦਰਪੁਰ (ਬਰੇਟਾ) ਜ਼ਿਲ੍ਹਾ ਮਾਨਸਾ ਵਿਖੇ ਹੋਇਆ। ਉਹ 24 ਮਾਰਚ, 1933 ਵਿੱਚ ਭਾਰਤੀ ਸੈਨਾ ਦੀ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਵਿਚ ਭਰਤੀ ਹੋਏ। ਉਹ 1944 ‘ਚ ਦੂਜੀ ਵਿਸ਼ਵ ਜੰਗ ਦੌਰਾਨ ਜ਼ਖਮੀ ਹੋਣ ਦੇ ਬਾਵਜੂਦ ਬਰਮਾ ਵਿਚ ਜਾਨ ਹੂਲ ਕੇ ਲੜੇ ਅਤੇ ਫਤਹਿ ਹਾਸਲ ਕੀਤੀ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On March - 28 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਯੂਕੇ (ਬਰਤਾਨੀਆ) ਦੀ ਯੂਨੀਵਰਸਿਟੀ ਆਫ ਐਸੈਕਸ ਤੋਂ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਕਰਨ ਦੇ ਚਾਹਵਾਨ ਹੋਣਹਾਰ ਭਾਰਤੀ ਵਿਦਿਆਰਥੀ ਅਪਲਾਈ ਕਰ ਸਕਦੇ ਹਨ, ਜਿਨ੍ਹਾਂ 12ਵੀਂ ਜਮਾਤ 80 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ ਅਤੇ ਆਈਈਐੱਲਟੀਐੱਸ (ਆਈਲੈੱਟਸ) ‘ਚ 6.0 ਬੈਂਡ ਹੋਣ। ....

ਆਨਲਾਈਨ ਸ਼ਾਪਿੰਗ ਦੀ ਦੁਨੀਆ ’ਚ ਕਰੀਅਰ ਵਿਕਲਪ

Posted On March - 28 - 2019 Comments Off on ਆਨਲਾਈਨ ਸ਼ਾਪਿੰਗ ਦੀ ਦੁਨੀਆ ’ਚ ਕਰੀਅਰ ਵਿਕਲਪ
ਦੇਸ਼ ਵਿਚ ਆਨਲਾਈਨ ਯੂਜ਼ਰਜ਼ ਦੀ ਗਿਣਤੀ ਲਗਾਤਾਰ ਤੇ ਤੇਜ਼ੀ ਨਾਲ ਵਧ ਰਹੀ ਹੈ। ਖਰੀਦਦਾਰੀ ਲਈ ਕਿਸੇ ਸ਼ੋਅਰੂਮ ਜਾਂ ਮਾਲ ਦਾ ਵਿਕਲਪ ਬਣ ਚੁਕੇ ਪੋਰਟਲ ਕਾਫੀ ਮਕਬੂਲ ਹੋ ਗਏ ਹਨ। ਤੁਹਾਡੇ ਮਨਪਸੰਦ ਉਤਪਾਦ ਚੰਦ ਘੰਟਿਆਂ ਵਿਚ ਹੀ ਤੁਹਾਡੇ ਤਕ ਪਹੁੰਚਾਉਣ ਦਾ ਦਾਅਵਾ ਕਰਨ ਵਾਲੀਆਂ ਇਹ ਵੈਬਸਾਈਟਾਂ ਦਿਨੋ ਦਿਨ ਵਧ ਰਹੀਆਂ ਹਨ। ....

ਛੱਡੂੰ-ਛੱਡੂੰ ਕਰਦਿਆਂ ਵੀ ਛੱਡੀ ਨਹੀਂ ਜਾਂਦੀ ਯੂਨੀਵਰਸਿਟੀ

Posted On March - 28 - 2019 Comments Off on ਛੱਡੂੰ-ਛੱਡੂੰ ਕਰਦਿਆਂ ਵੀ ਛੱਡੀ ਨਹੀਂ ਜਾਂਦੀ ਯੂਨੀਵਰਸਿਟੀ
ਚੰਡੀਗੜ੍ਹ ਵਾਲ਼ੀ ਪੰਜਾਬ ਯੂਨੀਵਰਸਟੀ ਜਦੋਂ ਉਸਰਦੀ ਪਈ ਸੀ, 1960 ਦੇ ਨੇੜੇ-ਤੇੜੇ। ਇਕ ਦਿਨ ਮੈਂ ਯੂਨੀਵਰਸਿਟੀ ਦੇ ਗੇਟ ਨੰਬਰ 2 ਥਾਣੀਂ ਅੰਦਰ ਦਾਖ਼ਲ ਹੋਇਆ। ਵੱਡੀਆਂ-ਵੱਡੀਆਂ ਇਮਾਰਤਾਂ, ਮੋਟਰਕਾਰਾਂ ਦਾ ਸ਼ੋਰ, ਬਾਜ਼ਾਰ ਤੇ ਬੇਪਛਾਣੇ ਲੋਕਾਂ ਦਾ ਹਜੂਮ ਦੇਖ ਦਿਲ ਘਬਰਾ ਗਿਆ। ਅਪਣੇ ਘਰ ਤੇ ਛੋਟੇ ਸ਼ਹਿਰ ਤੋਂ ਪਹਿਲੀ ਵਾਰ ਜੋ ਨਿਕਲ਼ਿਆ ਸਾਂ। ....

ਟੀਵੀ ਬੰਦ ਤਾਂ ਦਿਲ ਸਿਹਤਮੰਦ

Posted On March - 28 - 2019 Comments Off on ਟੀਵੀ ਬੰਦ ਤਾਂ ਦਿਲ ਸਿਹਤਮੰਦ
ਆਪਣਾ ਦਿਲ ਤਕੜਾ ਰੱਖਣਾ ਚਾਹੁੰਦੇ ਹੋ ਤਾਂ ਟੈਲੀਵਿਜ਼ਨ ਦੇਖਣਾ ਬੰਦ ਕਰ ਦਿਓ। ਤੋਰਾ-ਫੇਰਾ ਵਧਾਓ, ਰੋਜ਼ਾਨਾ ਦੁੱਧ ਵਾਲਾ ਤਾਕਤ ਭਰਪੂਰ ਨਾਸ਼ਤਾ ਕਰੋ ਜਾਂ ਪਨੀਰ ਤੇ ਅਨਾਜ ਵਾਲਾ ਖਾਣਾ ਖਾਓ। ਇਹੀ ਦਿਲ ਦੀ ਤੰਦਰੁਸਤੀ ਦਾ ਖਜ਼ਾਨਾ ਹੈ। ਇਹ ਦਾਅਵਾ ਹਾਲ ਹੀ ’ਚ ਕੀਤੀ ਗਈ ਇਕ ਖੋਜ ਵਿੱਚ ਵਿਗਿਆਨੀਆਂ ਨੇ ਕੀਤਾ ਹੈ। ....

ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ

Posted On March - 21 - 2019 Comments Off on ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ
ਵੰਡ ਤੋਂ ਪਹਿਲਾਂ ਪਿੰਡ ਬੱਲੋ ਕੀ ਚੱਕ ਤੀਹ, ਤਹਿਸੀਲ ਚੂਨੀਆਂ, ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿਚ ਰਹਿੰਦੇ ਹੀਰਾ ਸਿੰਘ ਤੇ ਸੋਹਾਵੀ ਕੌਰ ਦੇ ਘਰ ਦੋ ਪੁੱਤਰ ਸੋਨਾ ਸਿੰਘ, ਮੁਨਸ਼ਾ ਸਿੰਘ ਤੇ ਤਿੰਨ ਧੀਆਂ ਪਿਆਰ ਕੌਰ, ਅਮਰ ਕੌਰ ਤੇ ਮਾਇਆ ਕੌਰ ਸਨ। ਪੰਝੀ ਕਿੱਲੇ ਦੀ ਪੈਲੀ ਤੇ ਖੇਤੀਬਾੜੀ ਨੂੰ ਸੋਨਾ ਸਿੰਘ ਵੇਖਦਾ ਸੀ ਜਦਕਿ ਮੁਨਸ਼ਾ ਸਿੰਘ ਪੜ੍ਹਿਆ ਲਿਖਿਆ ਹੋਣ ਕਰਕੇ ਬਾਹਰ-ਅੰਦਰ ਦਾ ਕੰਮ ਸੰਭਾਲ਼ਦਾ ਸੀ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On March - 21 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਨੌਵੀਂ ਜਮਾਤ ਤੋਂ ਬਾਅਦ ਪੜ੍ਹਾਈ ਜਾਰੀ ਰੱਖਣ ‘ਚ ਕਿਸੇ ਔਕੜ ਜਿਵੇਂ ਸਰੀਰਕ ਅਸਮਰੱਥਾ (ਵਿਸ਼ੇਸ਼ ਚੁਣੌਤੀਆਂ), ਮਾਪਿਆਂ ‘ਚੋਂ ਇਕ ਦਾ ਹੋਣਾ (ਸਿਰਫ਼ ਮਾਤਾ ਹੋਵੇ), ਮਾਪਿਆਂ ਨੂੰ ਕੋਈ ਜਾਨਲੇਵਾ ਬਿਮਾਰੀ ਜਾਂ ਖ਼ੁਦ ਅਜਿਹੀ ਕਿਸੇ ਬਿਮਾਰੀ ਤੋਂ ਪੀੜਤ ਜਾਂ ਅਨਾਥ ਹੋਣ ਆਦਿ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਧਰਮਪਾਲ ਸਤਯਪਾਲ ਚੈਰੀਟੇਬਲ ਟਰੱਸਟ ਨੇ ਅਰਜ਼ੀਆਂ ਮੰਗੀਆਂ ਹਨ। ....

ਜਵਾਨੀ ਵੇਲੇ

Posted On March - 21 - 2019 Comments Off on ਜਵਾਨੀ ਵੇਲੇ
ਭਾਰਤ ਤੇ ਪਾਕਿਸਤਾਨ ਵਿਚਕਾਰ ਜਦੋਂ ਵੀ ਜੰਗ ਦਾ ਮਾਹੌਲ ਬਣਨ ਲੱਗਦਾ ਹੈ, ਮੈਨੂੰ 1965 ਦੀ ਜੰਗ ਯਾਦ ਆ ਜਾਂਦੀ ਹੈ। ਉਹ ਜੰਗ ਮੈਂ ਵਰ੍ਹਦੇ ਗੋਲਿਆਂ ਵਿਚ ਨੇੜਿਓਂ ਵੇਖੀ ਸੀ। ਮੈਂ ਉਨ੍ਹੀਂ ਦਿਨੀਂ ਫਾਜ਼ਿਲਕਾ ਲਾਗੇ ਆਪਣੀ ਭੂਆ ਦੇ ਪਿੰਡ ਕੋਠੇ ਗਿਆ ਹੋਇਆ ਸਾਂ, ਜੋ ਬਾਰਡਰ ਵਾਲੇ ਪਾਸੇ ਹੈ। ਮੈਂ ਉਥੇ ਰਹਿੰਦਿਆਂ ਐੱਮ.ਆਰ. ਕਾਲਜ ਫਾਜ਼ਿਲਕਾ ਤੋਂ ਬੀਏ ਕੀਤੀ ਸੀ। ....

ਪਿਆਰ ਨਾਲ ਮਨਾਓ ਰੰਗਾਂ ਦਾ ਤਿਉਹਾਰ ਹੋਲੀ

Posted On March - 21 - 2019 Comments Off on ਪਿਆਰ ਨਾਲ ਮਨਾਓ ਰੰਗਾਂ ਦਾ ਤਿਉਹਾਰ ਹੋਲੀ
ਹੋਲੀ ਰੰਗਾਂ ਦਾ ਤਿਉਹਾਰ ਹੈ। ਇਹ ਤਿਉਹਾਰ ਜਿਥੇ ਸਰਦੀ ਦੇ ਖਤਮ ਹੋਣ ਤੇ ਗਰਮੀ ਦੀ ਆਮਦ ਦਾ ਪ੍ਰਤੀਕ ਹੈ, ਉੱਥੇ ਹੀ ਹਿੰਦੂ ਧਰਮ ਨਾਲ ਇਹ ਖ਼ਾਸ ਤੌਰ ’ਤੇ ਜੁੜਿਆ ਹੈ। ਰੰਗਾਂ ਦਾ ਇਹ ਤਿਉਹਾਰ ਅਕਸਰ ਮਾਰਚ ਮਹੀਨੇ ਵਿੱਚ ਆਉਂਦਾ ਹੈ। ਭਾਰਤ ਜਿਹੇ ਵੰਨ-ਸੁਵੰਨਤਾ ਭਰੇ ਸੱਭਿਆਚਾਰਕ ਦੇਸ਼, ਜਿੱਥੇ ਕਈ ਧਰਮਾਂ ਅਤੇ ਸਮਾਜਾਂ ਦੇ ਲੋਕ ਰਹਿੰਦੇ ਹਨ, ਵਿਚ ਇਹ ਤਿਉਹਾਰ ਹਰ ਧਰਮ ਦੇ ਲੋਕਾਂ ਵੱਲੋਂ ਆਪੋ-ਆਪਣੇ ਢੰਗ-ਤਰੀਕਿਆਂ ....

ਪਰਾਈਡ ਵਾਕ: ਹਾਸ਼ੀਏ ’ਤੇ ਧੱਕੀਆਂ ਪਛਾਣਾਂ ਦਾ ਮਾਣਮੱਤਾ ਸਫ਼ਰ

Posted On March - 21 - 2019 Comments Off on ਪਰਾਈਡ ਵਾਕ: ਹਾਸ਼ੀਏ ’ਤੇ ਧੱਕੀਆਂ ਪਛਾਣਾਂ ਦਾ ਮਾਣਮੱਤਾ ਸਫ਼ਰ
ਇਸੇ ਮਹੀਨੇ ਚੰਡੀਗੜ੍ਹ ਵਿਚ ਐਲਜੀਬੀਟੀ ਅਤੇ ਕਿਊਰ ਪਛਾਣਾਂ ਦੇ ਸਨਮਾਨ ਵਿਚ ‘ਪਰਾਈਡ ਵਾਕ’ (ਸਨਮਾਨ-ਤੋਰ) ਕਰਵਾਈ ਗਈ, ਜੋ ਪੰਜਾਬ ਯੂਨੀਵਰਸਿਟੀ ਤੋਂ ਸ਼ੁਰੂ ਹੋ ਕੇ ਸੈਕਟਰ-17 ਤੱਕ ਪੁੱਜੀ। ਮੈਨੂੰ ਵੀ ਇਕ ਦੋਸਤ ਜ਼ਰੀਏ ਇਸ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਅਸੀਂ ਬਾਅਦ ਦੁਪਹਿਰ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਪਹੁੰਚੇ, ਜਿਥੇ ਪਹਿਲਾਂ ਹੀ ਰੰਗੇ-ਬਰੰਗੇ ਲਿਬਾਸਾਂ ਵਿਚ ਸਜੇ ਅਨੇਕਾਂ ਲੋਕ ਮੌਜੂਦ ਸਨ। ....

ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ

Posted On March - 14 - 2019 Comments Off on ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ
ਸੰਗਰੂਰ ਦੇ ਪਿੰਡ ਬਖ਼ਸ਼ੀਵਾਲਾ ਦੇ ਗਰੀਬ ਕਿਸਾਨ ਘਰ 1890 ਵਿਚ ਜਨਮੀ ਬੀਬੀ ਗੁਲਾਬ ਕੌਰ ਦਾ ਨਾਂ ਗ਼ਦਰ ਲਹਿਰ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ’ਚ ਲਿਖਿਆ ਹੈ। ਪਿੰਡ ਜਖੇਪਲ ਦੇ ਮਾਨ ਸਿੰਘ ਨਾਲ ਵਿਆਹ ਪਿੱਛੋਂ ਦੋਵੇਂ ਜੀਅ ਚੰਗੇਰੇ ਭਵਿੱਖ ਲਈ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਪੁੱਜ ਗਏ ਤੇ ਅੱਗੇ ਅਮਰੀਕਾ ਜਾਣਾ ਸੀ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On March - 14 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਕਿਸੇ ਵੀ ਡਿਸਿਪਲਿਨ ਵਿਚ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਡਿਗਰੀ ਕਰ ਚੁੱਕੇ ਤੇ ਲਿਬਰਲ ਸਟੱਡੀਜ਼ ‘ਚ ਇਕ ਸਾਲ ਦੇ ਡਿਪਲੋਮਾ ਪ੍ਰੋਗਰਾਮ ਰਾਹੀਂ ਆਪਣੀ ਬੌਧਿਕ ਅਤੇ ਅਗਵਾਈ ਸਮਰਥਾ ਵਧਾਉਣਾ ਚਾਹੁੰਦੇ ਅਤੇ ਇਸ ਰਾਹੀਂ ਸਮਾਜਿਕ ਤਬਦੀਲੀ ਲਿਆਉਣ ਦੇ ਚਾਹਵਾਨ ਉਮੀਦਵਾਰ, ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਦੀ ਇਸ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ....
Available on Android app iOS app
Powered by : Mediology Software Pvt Ltd.