ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਮਾੜੇ ਗੀਤ ਪਾ ਰਹੇ ਸਾਰੇ ਸਮਾਜ ’ਤੇ ਮਾੜਾ ਅਸਰ ਅੱਜ ਦੇ ਆਪਹੁਦਰੇ ਗਾਇਕਾਂ ਨੇ ਨੌਜਵਾਨੀ ਨੂੰ ਕੁਰਾਹੇ ਪਾਉਣ ਦੀ ਕੋਈ ਕਸਰ ਨਹੀਂ ਛੱਡੀ। ਸੱਭਿਆਚਾਰਕ ਮੇਲਿਆਂ ਦੇ ਨਾਂ ’ਤੇ ਵੀ ਲੱਚਰਪੁਣਾ ਹੀ ਚੱਲਦਾ ਹੈ। ਅਸੀਂ ਖੁਸ਼ੀ ਦੇ ਘਰੇਲੂ ਪ੍ਰੋਗਰਾਮਾਂ ਵਿੱਚ ਵੀ ਗਾਇਕਾਂ ਨੂੰ ਲੱਖਾਂ ਰੁਪਏ ਦੇ ਕੇ ਬੁਲਾਉਂਦੇ ਹਾਂ, ਜੋ ਸਾਡਾ ਹੀ ...

Read More

ਚੁਣੌਤੀਆਂ ਦਾ ਡਟ ਕੇ ਟਾਕਰਾ ਕਰਨ ਪੰਜਾਬੀ ਨੌਜਵਾਨ

ਚੁਣੌਤੀਆਂ ਦਾ ਡਟ ਕੇ ਟਾਕਰਾ ਕਰਨ ਪੰਜਾਬੀ ਨੌਜਵਾਨ

ਉਪਕਾਰ ਸਿੰਘ ਖਰੌੜ ਕੋਈ ਸਮਾਂ ਸੀ ਜਦੋਂ ਪੰਜਾਬੀ ਨੌਜਵਾਨਾਂ ਦਾ ਜੋਸ਼ ਸਾਂਭਿਆ ਨਹੀਂ ਸੀ ਜਾਂਦਾ, ਪਰ ਅੱਜ ਨੌਜਵਾਨ ਦੀ ਹਾਲਤ ਕਾਫ਼ੀ ਤਰਸਯੋਗ ਹੈ। ਜਿਹੜੇ ਪੰਜਾਬ ਦੇ ਨੌਜਵਾਨਾਂ ਦੀਆਂ ਰਗ਼ਾਂ ਵਿੱਚ ਸ਼ੀਹਦਾਂ, ਸੂਰਮਿਆਂ, ਮਿਹਨਤਕਸ਼ ਲੋਕਾਂ ਦਾ ਖੂਨ ਦੌੜਦਾ ਸੀ, ਅੱਜ ਉਸ ਦੀ ਥਾਂ ਪੰਜਾਬੀ ਨੌਜਵਾਨੀ ਦੀਆਂ ਰਗ਼ਾਂ ਵਿਚ ਚਿੱਟਾ ਤੇ ਸ਼ਰਾਬ ਵਰਗੇ ਨਸ਼ੇ ...

Read More

ਮਜਬੂਰੀਆਂ ਛੁਡਾਉਂਦੀਆਂ ਨੇ ਆਪਣੀ ਭੌਂ

ਮਜਬੂਰੀਆਂ ਛੁਡਾਉਂਦੀਆਂ ਨੇ ਆਪਣੀ ਭੌਂ

ਕੁਲਦੀਪ ਸਿੰਘ ਲੋਹਟ ਆਪਣੀ ਜੰਮਣ ਭੋਇੰ, ਮਾਂ-ਬਾਪ ਤੇ ਨਿੱਕੇ ਨਿਆਣੇ ਛੱਡ ਕੇ ਵਿਦੇਸ਼ਾਂ ’ਚ ਰੋਟੀ-ਰੋਜ਼ੀ ਕਮਾਉਣ ਜਾਣ ਲਈ ਮਜਬੂਰ ਹੋਣਾ ਬਹੁਤ ਵੱਡਾ ਦੁਖਾਂਤ ਹੈ। ਸਿਤਮ ਦੀ ਗੱਲ ਕਿ ਪੰਜਾਬੀ ਇਸ ਦੁਖਾਂਤ ਨੂੰ ਬਾਖੂਬੀ ਹੰਢਾ ਰਹੇ ਨੇ। ਘਰ ਦੀ ਦਹਿਲੀਜ਼ ਪਾਰ ਕਰਦਿਆਂ ਜਹਾਜ਼ ਦੇ ਝੂਟਿਆਂ ਵੱਲ ਵਧਣ ਦੀ ਖ਼ੁਸ਼ੀ ਉਦੋਂ ਮੱਠੀ ਪੈ ...

Read More

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ਵਿਚ ਜਾਤੀਵਾਦ ਤੇ ਨਸ਼ਿਆਂ ਦਾ ਬੋਲਬਾਲਾ ਕਾਮਰੇਡ ਲੈਨਿਨ ਨੇ ਕਿਹਾ ਸੀ ਅਸੀਂ ਕਿਸੇ ਕੌਮ ਦਾ ਭਵਿੱਖ ਉਸ ਦੇ ਮੌਜੂਦਾ ਸਮੇਂ ਦੇ ਗੀਤਾਂ ਤੋਂ ਜਾਣ ਸਕਦੇ ਹਾਂ, ਕਿਉਂਕਿ ਜੋ ਸਾਡੇ ਸਮਾਜ ਵਿਚ ਅੱਜ ਗੀਤਾਂ ਰਾਹੀਂ ਪਰੋਸਿਆ ਜਾ ਰਿਹਾ, ਉਸ ਦਾ ਸਿੱਧਾ ਪ੍ਰਭਾਵ ਆਉਣ ਵਾਲੀ ਪੀੜ੍ਹੀ ਉਪਰ ਪਵੇਗਾ। ਸਾਨੂੰ ਆਮ ਦੇਖਣ ਨੂੰ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਪ੍ਰਾਈਮ ਮਿਨਿਸਟਰ ਰਿਸਰਚ ਫੈਲੋਸ਼ਿਪ (ਪੀਐੱਮਆਰਐੱਫ), ਦਸੰਬਰ 2019: ਮਨੁੱਖੀ ਵਸੀਲੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਬੀਟੈੱਕ, ਐੱਮਟੈੱਕ, ਐੱਮਐੱਸਸੀ ਅਤੇ ਸੰਯੁਕਤ ਐੱਮਟੈੱਕ/ਐੱਮਐੱਸਸੀ ਦੇ ਵਿਦਿਆਰਥੀਆਂ ਪਾਸੋਂ ਉਕਤ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਈਆਈਐੱਸਸੀ /ਆਈਆਈਟੀ /ਆਈ ਆਈਐੱਸਈਆਰ/ ਆਈਆਈਈਐੱਸਟੀ ਜਾਂ ਕਿਸੇ ਵੀ ਮਾਨਤਾ ਪ੍ਰਾਪਤ ਕਾਲਜ/ਯੂਨੀਵਰਸਿਟੀ ਤੋਂ ਗਰੈਜੂਏਸ਼ਨ ਜਾਂ ਇੰਟੈਗ੍ਰੇਟਿਡ ਮਾਸਟਰਜ਼ ...

Read More

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਮੁਹੰਮਦ ਬਸ਼ੀਰ ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ ‘ਚ ਗਲਤਾਨ ਹੋ ਕੇ ਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਪੀੜ੍ਹੀ ਵਿੱਚੋਂ ਮਿਹਨਤ ਕਰਨ ਦੀ ਭਾਵਨਾ ਤਾਂ ਖਤਮ ਹੀ ਹੋ ਗਈ ਹੈ। ਸੋਸ਼ਲ ਮੀਡੀਆ ਰਾਹੀ ਸੁਪਨਿਆਂ ਦੀ ਦੁਨੀਆਂ ਵਿੱਚ ਖੋਈ ਨੌਜਵਾਨ ਪੀੜ੍ਹੀ ਦਾ ਹਰੇਕ ਮੈਂਬਰ ਆਪਣੇ ...

Read More

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਪ੍ਰੋ. ਰਾਕੇਸ਼ ਰਮਨ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਬਾਰੇ ਆਲਮੀ ਸੰਮੇਲਨ ਵਿਚ ਸਵੀਡਨ ਦੀ 16 ਸਾਲਾ ਲੜਕੀ ਗਰੇਟਾ ਨੇ ਵਾਤਾਵਰਨ ਅਤੇ ਜਲਵਾਯੂ ਸੰਕਟ ਉਪਰ ਸ਼ਾਨਦਾਰ ਭਾਸ਼ਣ ਦਿੱਤਾ। ਇਸ ਭਾਸ਼ਣ ਨੇ ਦੁਨੀਆਂ ਭਰ ਵਿਚ ਇਕ ਤਰ੍ਹਾਂ ਦਾ ਵਿਚਾਰਕ ਤਹਿਲਕਾ ਮਚਾ ਦਿੱਤਾ। ਭਾਸ਼ਣ ਹਰ ਪੱਖ ਤੋਂ ਬੇਮਿਸਾਲ ਸੀ। ਇਕ ਛੋਟੀ ਉਮਰ ...

Read More


ਮੇਰੀ ਸਫਲਤਾ ਦਾ ਆਧਾਰ ਯੋਗ ਅਗਵਾਈ

Posted On September - 1 - 2010 Comments Off on ਮੇਰੀ ਸਫਲਤਾ ਦਾ ਆਧਾਰ ਯੋਗ ਅਗਵਾਈ
ਗੀਤਾ ਵਿਚ ਲਿਖਿਆ ਹੈ,  ‘ਕਰਮ ਕਰ, ਫਲ ਦੀ ਚਿੰਤਾ ਨਾ ਕਰ’ ਇਸ ਅਨੁਸਾਰ ਸਾਨੰੂ ਆਪਣੀ ਮਿਹਨਤ ਦਾ ਫਲ ਆਪਣੇ ਆਪ ਮਿਲ ਜਾਂਦਾ ਹੈ। ਪਰ ਜੇ ਇਸ ਮਿਹਨਤ ਦੇ ਨਾਲ ਗਿਆਨਵਾਨ ਇਨਸਾਨ ਦੀ ਯੋਗ ਅਗਵਾਈ ਮਿਲ ਜਾਵੇ ਤਾਂ ‘ਸੋਨੇ ’ਤੇ ਸੁਹਾਗਾ’ ਹੋ ਨਿਬੜਦਾ ਹੈ।  ਮੈਂ ਬੀ.ਸੀ.ਏ. ਦੀ ਪ੍ਰੀਖਿਆ ਪਾਸ ਕਰਕੇ ਹੁਣ ਐਮ.ਐਸਸੀ. (ਆਈ.ਟੀ. ਭਾਗ ਪਹਿਲਾ) ’ਚੋਂ ਚੰਗੇ ਨੰਬਰ ਹਾਸਲ ਕੀਤੇ ਹਨ। ਜੇ ਮੈਂ ਆਪਣੀ ਇਸ ਸਫਲਤਾ ਦਾ ਅਧਾਰ ਦੱਸਾਂ ਤਾਂ ਇਹ  ਗਿਆਨ ਅਤੇ ਯੋਗ ਅਗਵਾਈ ਦੇ ਸਿਰ ਜਾਂਦਾ ਹੈ। ਮੈਨੂੰ ਹੋਰ ਕਈ ਖੇਤਰਾਂ ’ਚ ਪੜ੍ਹਨ 

ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਇੰਸਪੈਕਟਰ ਸੁਖਜੀਤ ਸਿੰਘ ਵਿਰਕ

Posted On August - 26 - 2010 Comments Off on ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਇੰਸਪੈਕਟਰ ਸੁਖਜੀਤ ਸਿੰਘ ਵਿਰਕ
ਕੋਟਕਪੂਰਾ ਦੇ ਪਿੰਡ ਕੋਠੇ ਥੇਹ ਵਾਲੇ ਦੇ ਜੰਮਪਲ ਤੇ ਪੰਜਾਬ ਪੁਲੀਸ ਦੇ ਇੰਸਪੈਕਟਰ ਸੁਖਜੀਤ ਸਿੰਘ ਵਿਰਕ ਨੂੰ ਮਹਿਕਮੇ ਵਿਚ ਬਿਹਤਰੀਨ ਸੇਵਾਵਾਂ ਨਿਭਾਉਣ ਵਜੋਂ 15 ਅਗਸਤ (ਆਜ਼ਾਦੀ ਦਿਵਸ) ਮੌਕੇ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਨੈਸ਼ਨਲ ਕਾਲਜ ਸਿਰਸਾ ਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਿਦਿਆ ਹਾਸਲ ਕਰਨ ਉਪਰੰਤ ਸ੍ਰੀ ਵਿਰਕ 1990 ਵਿਚ ਬਤੌਰ ਏ. ਐਸ. ਆਈ. ਪੰਜਾਬ ਪੁਲੀਸ ਵਿਚ ਭਰਤੀ  ਹੋਏ ਤੇ ਆਪਣੀ ਤਰੱਕੀ ਦੇ ਨਾਲ ਨਾਲ ਉਨ੍ਹਾਂ ਪੰਜਾਬ ਪੁਲੀਸ ਦੇ ਵੱਖ ਵੱਖ ਥਾਣਿਆਂ 

ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਮਾਹਿਲਪੁਰ

Posted On August - 26 - 2010 Comments Off on ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਮਾਹਿਲਪੁਰ
ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਲੰਗੇਰੀ ਰੋਡ ਮਾਹਿਲਪੁਰ  ਵਿੱਚ ਪੜ੍ਹ ਰਹੀ ਹਾਂ। ਸਾਡੇ ਇਲਾਕੇ ਵਿੱਚ ਲਗਪਗ 15-16 ਸਕੂਲ ਹਨ, ਪ੍ਰੰਤੂ ਮੇਰੇ ਸਕੂਲ ਦੀ ਗੱਲ ਵੱਖਰੀ ਹੈ। ਮੇਰੇ ਸਕੂਲ ’ਚ ਪੜ੍ਹਾਈ ਦੀ ਸ਼ੁਰੂਆਤ ਗੁਰਬਾਣੀ ਦੀ ਸ਼ਬਦ ਰੂਪੀ ਪ੍ਰਾਰਥਨਾ ਨਾਲ ਹੁੰਦੀ ਹੈ। ਇਸ ਉਪਰੰਤ ਅਰਦਾਸ ਹੁੰਦੀ ਹੈ। ਸਾਰੇ ਬੱਚੇ ਅਰਦਾਸ ਕਰਦੇ ਹਨ ਕਿ ਉਹ ਦੁਨਿਆਵੀ  ਵਿਦਿਆ ਦੇ ਨਾਲ-ਨਾਲ ਅਧਿਆਤਮਕ ਤੇ ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਬਣਨ। ਸਕੂਲ ਦਾ ਪਹਿਲਾ ਪੀਰੀਅਡ ਵੀ ਗੁਰਮਤਿ ਦਾ ਹੁੰਦਾ 

ਇਲਾਕੇ ਦਾ ਚਾਨਣ ਮੁਨਾਰਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ

Posted On August - 26 - 2010 Comments Off on ਇਲਾਕੇ ਦਾ ਚਾਨਣ ਮੁਨਾਰਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ
ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ ਮਿਉਂਸਪੈਲਿਟੀ ਬਰਨਾਲਾ ਦੀ ਹਦੂਦ ਅੰਦਰ ਆਉਂਦਾ ਹੈ। ਇਹ ਕਾਲਜ ਬੱਸ ਸਟੈਂਡ ਬਰਨਾਲਾ ਤੋਂ 5 ਕਿਲੋਮੀਟਰ ਦੀ ਦੂਰੀ ’ਤੇ ਬਰਨਾਲਾ-ਲੁਧਿਆਣਾ ਰੋਡ ਉਪਰ ਸਥਿਤ ਹੈ। ਸੰਘੇੜਾ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਦੀ ਦਿਲੀ ਤਮੰਨਾ ਸੀ ਕਿ ਪੇਂਡੂ ਡਿਗਰੀ ਕਾਲਜ ਖੋਲ੍ਹਿਆ ਜਾਵੇ। ਸੰਘੇੜਾ ਪਿੰਡ ਦੀ ਪੰਚਾਇਤ ਨੇ ਇਸ ਕਾਲਜ ਲਈ 50 ਏਕੜ ਜ਼ਮੀਨ ਦੇ ਕੇ ਪਹਿਲ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਟਰੱਸਟ ਬਣਾ ਕੇ ਉਸ ਨੂੰ 1969 ਵਿਚ ਰਜਿਸਟਰਡ ਕਰਵਾਇਆ। ਛੇਤੀ ਹੀ ਇਸ ਟਰੱਸਟ ਨੂੰ 

ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਪਿੰਡ ਬਾਜੇਵਾਲਾ

Posted On August - 26 - 2010 Comments Off on ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਪਿੰਡ ਬਾਜੇਵਾਲਾ
ਪੰਜਾਬੀ ਸਭਿਆਚਾਰ ਤੇ ਬੋਲੀ ਦੀ ਅਸਲ ਝਲਕ ਪਿੰਡਾਂ ਵਿੱਚੋਂ ਹੀ ਝਲਕਦੀ ਹੈ। ਮਾਨਸਾ ਜ਼ਿਲ੍ਹੇ ਵਿੱਚ ਵਸਦਾ ਮੇਰਾ ਪਿੰਡ ਬਾਜੇਵਾਲਾ ਸਥਾਨਕ ਜ਼ਿਲ੍ਹਾ ਹੈੱਡ-ਕੁਆਰਟਰ ਤੋਂ 20 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਅੱਜ ਤੋਂ ਦੋ ਸਦੀਆਂ ਪਹਿਲਾਂ ਆਬਾਦ ਹੋਏ ਇਸ ਪਿੰਡ ਦਾ ਨਾਮਕਰਨ ‘ਬਾਜਾ’ ਨਾਮੀਂ ਮੁਸਲਮਾਨ ’ਤੇ ਆਧਾਰਤ ਹੈ। ‘ਧਾਲੀਵਾਲ’ ਭਾਈਚਾਰੇ ਦੀ ਸ਼ਮੂਲੀਅਤ ਰੱਖਦਾ ਇਹ ਪਿੰਡ ਰੂੜੇਕੇ ਗੱਦੀ ਵਿੱਚੋਂ ਬੱਝੇ ਪਿੰਡਾਂ ਵਿੱਚੋਂ ਇਕ ਹੈ। ਟਿੱਬਿਆਂ ਦੇ ਰੇਤ ਦੀ ਮਹਿਕ ਵਿੱਚ ਵਸਦਾ ਮੇਰਾ ਪਿੰਡ ਅੱਜ 

ਸਤਿਗੁਰੂ ਰਾਮ ਸਿੰਘ ਦਾ ਜਨਮ ਸਥਾਨ ਪਿੰਡ ਰਾਈਆਂ

Posted On August - 26 - 2010 Comments Off on ਸਤਿਗੁਰੂ ਰਾਮ ਸਿੰਘ ਦਾ ਜਨਮ ਸਥਾਨ ਪਿੰਡ ਰਾਈਆਂ
ਮੇਰਾ ਪਿੰਡ ਲੁਧਿਆਣਾ ਤੋਂ 20 ਕਿਲੋਮੀਟਰ ਦੀ ਦੂਰੀ ’ਤੇ ਕੁਹਾੜਾ ਦੇ ਨਜ਼ਦੀਕ ਪਿੰਡ ਰਾਈਆਂ ਵਿਖੇ ਨਾਮਧਾਰੀ ਸੰਪਰਦਾ ਦੇ ਮੋਢੀ ਸਤਿਗੁਰੂ ਰਾਮ ਸਿੰਘ ਦਾ ਜਨਮ ਹੋਇਆ। ਉਨ੍ਹਾਂ ਦੇ ਜਨਮ ਸਥਾਨ ਦੀ ਪਿੰਡ ਦੀ ਪੰਚਾਇਤ ਤੇ ਪੰਜਾਬ ਸਰਕਾਰ ਵੱਲੋਂ ਬਹੁਤ ਸੰਭਾਲ ਕੀਤੀ ਗਈ ਹੈ। ਗੁਰਦੁਆਰਾ ਸ੍ਰੀ ਭੈਣੀ ਸਾਹਿਬ ਆਉਣ ਵਾਲੀ ਸੰਗਤ, ਸਤਿਗੁਰੂ ਰਾਮ ਸਿੰਘ ਦੇ ਜਨਮ ਸਥਾਨ ’ਤੇ ਮੱਥਾ ਟੇਕਣ ਲਈ ਜ਼ਰੂਰ ਆਉਂਦੀ ਹੈ। ਤਿੰਨ ਹਜ਼ਾਰ ਦੀ ਅਬਾਦੀ ਤੇ 1100 ਵੋਟਾਂ ਵਾਲੇ ਇਸ ਇਤਿਹਾਸਕ ਪਿੰਡ ਦੇ ਵਸਨੀਕ 400 ਦੇ ਕਰੀਬ ਘਰਾਂ 

ਪੌਦੇ ਲਾਉਣ ਤੇ ਉਨ੍ਹਾਂ ਨੂੰ ਪਾਲਣ ਵਾਲਾ ਬਜ਼ੁਰਗ ਗੁਰਦੇਵ ਸਿੰਘ

Posted On August - 26 - 2010 Comments Off on ਪੌਦੇ ਲਾਉਣ ਤੇ ਉਨ੍ਹਾਂ ਨੂੰ ਪਾਲਣ ਵਾਲਾ ਬਜ਼ੁਰਗ ਗੁਰਦੇਵ ਸਿੰਘ
ਹਿੰਮਤੀ ਲੋਕ ਮੈਨੂੰ ਹੱਥੀਂ ਲਾਏ ਪੌਦੇ ਆਪਣੇ ਪੁੱਤਰਾਂ ਵਰਗ ਲੱਗਦੇ ਹਨ ਜਿਸ ਕਰਕੇ ਹਰ ਰੋਜ਼ ਉਨ੍ਹਾਂ ਦੀ ਦੇਖਭਾਲ ਕਰਨ ’ਚ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਇਹ ਖੁਸ਼ੀ ਉਂਜ ਹੀ ਹੈ ਜਿਵੇਂ ਕਿ ਕਿਸੇ ਬਜ਼ੁਰਗ ਨੂੰ ਆਪਣਾ ਰੱਜਿਆ-ਪੁੱਜਿਆ ਪਰਿਵਾਰ ਦੇਖ ਕੇ ਮਿਲਦੀ ਹੈ। ਇਹ ਸ਼ਬਦ ਲਹਿਰਾਗਾਗਾ ਨੇੜਲੇ ਪਿੰਡ ਗੰਢੂਆਂ ਦੇ 90 ਵਰ੍ਹਿਆਂ ਦੇ ਕੁਦਰਤ ਪ੍ਰੇਮੀ ਬਾਬਾ ਗੁਰਦੇਵ ਸਿੰਘ ਦੇ ਹਨ। ਪਿਛਲੇ ਕਰੀਬ 25 ਸਾਲਾਂ ਤੋਂ ਪਿੰਡ ਅਤੇ ਆਲੇ-ਦੁਆਲੇ ਸਾਂਝੀਆਂ ਥਾਵਾਂ ’ਤੇ ਸੈਂਕੜਿਆਂ ਦੀ ਗਿਣਤੀ ’ਚ ਪੌਦੇ ਲਾਏ ਹਨ। 

ਸੰਘਰਸ਼ ਦਾ ਪ੍ਰਤੀਕ ਮੋਹਨ ਸ਼ਰਮਾ

Posted On August - 26 - 2010 Comments Off on ਸੰਘਰਸ਼ ਦਾ ਪ੍ਰਤੀਕ ਮੋਹਨ ਸ਼ਰਮਾ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਸੰਗਰੂਰ ਨੇੜੇ ਪਿੰਡ ਕਾਂਝਲਾ ਵਿਖੇ ਇਕ ਗਰੀਬ ਪਰਿਵਾਰ ਵਿਚ ਅੱਖਾਂ ਤੋਂ ਮੁਨਾਖ਼ੇ ਹਰੀ ਰਾਮ ਦੇ ਘਰ ਜਨਮੇ ਮੋਹਨ ਸ਼ਰਮਾ ਨੂੰ ਸਿਰੜ ਤੇ ਸੰਘਰਸ਼ ਦੀ ਪ੍ਰੇਰਨਾ ਪਰਿਵਾਰ ਵਿਚੋਂ ਮਿਲੀ ਜਿਸ ਸਦਕਾ ਉਨ੍ਹਾਂ ਨੇ ਵਿਦਿਅਕ, ਸਮਾਜਿਕ, ਸਾਹਿਤਕ ਤੇ ਸਭਿਆਚਾਰਕ ਖੇਤਰਾਂ ਵਿਚ ਆਪਣੀ ਪਛਾਣ ਬਣਾਈ ਹੈ। ਆਪਣੇ ਵਿਦਿਆਰਥੀਆਂ ਨੂੰ ਬਗੈਰ ਟਿਊਸ਼ਨ ਵਾਧੂ ਸਮਾਂ ਪੜ੍ਹਾ ਕੇ ਉਨ੍ਹਾਂ ਵਿਚ ਅਜਿਹੇ ਗੁਣ ਭਰੇ ਜੋ ਆਦਰਸ਼ ਵਿਦਿਆਰਥੀਆਂ ਵਿਚ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਪੰਦਰਾਂ 

ਡੁੱਬਦਿਆਂ ਨੂੰ ਬਚਾਉਣ ’ਚ ਜੁੱਟੇ ਚਾਰ ਨੌਜਵਾਨ

Posted On August - 19 - 2010 Comments Off on ਡੁੱਬਦਿਆਂ ਨੂੰ ਬਚਾਉਣ ’ਚ ਜੁੱਟੇ ਚਾਰ ਨੌਜਵਾਨ
ਹਿੰਮਤੀ ਲੋਕ ਲਹਿਰਾਗਾਗਾ ਦੇ ਚਾਰ ਗਰੀਬ ਪਰਿਵਾਰਾਂ ਨਾਲ ਸਬੰਧਤ ਚਾਰ ਨੌਜਵਾਨਾਂ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਆਪਣੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ  ਹੈ। ਜਦੋਂ ਤੋਂ ਨਦਾਮਪੁਰ ਤੋਂ ਆਉਂਦੀ ਘੱਗਰ ਬ੍ਰਾਂਚ ਨਹਿਰ ਪੱਕੀ ਹੋਈ ਹੈ, ਉਦੋਂ ਤੋਂ ਇਸ ’ਚ ਡੁੱਬਣ ਜਾਂ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ।  ਲਹਿਰਾਗਾਗਾ ਸਬ ਡਿਵੀਜ਼ਨ  ’ਚ  ਕੋਈ ਸਰਕਾਰੀ ਗੋਤਾਖ਼ੋਰ ਨਾ ਹੋਣ ਕਰਕੇ ਇੱਥੋਂ ਦੇ ਚਾਰ ਨੌਜਵਾਨ ਇਹ 

ਗ਼ਰੀਬ ਤੇ ਹੋਣਹਾਰ ਲੜਕੀਆਂ ਦੇ ਭਲੇ ਲਈ ਸਰਗਰਮ ਕੰਨਿਆ ਰਕਸ਼ਾ ਸਮਿਤੀ, ਧੂਰੀ

Posted On August - 19 - 2010 Comments Off on ਗ਼ਰੀਬ ਤੇ ਹੋਣਹਾਰ ਲੜਕੀਆਂ ਦੇ ਭਲੇ ਲਈ ਸਰਗਰਮ ਕੰਨਿਆ ਰਕਸ਼ਾ ਸਮਿਤੀ, ਧੂਰੀ
ਤਿੰਨ ਸਾਲ ਪਹਿਲਾਂ ਹੋਂਦ ਵਿਚ ਆਈ ਕੰਨਿਆ ਰਕਸ਼ਾ ਸਮਿਤੀ, ਧੂਰੀ ਨੇ ਇਲਾਕੇ ਅੰਦਰ ਆਪਣੀ ਵਿਸ਼ੇਸ਼ ਥਾਂ ਬਣਾ ਲਈ ਹੈ। ਭਰੂਣ ਹੱਤਿਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਜਿੱਥੇ ਮੁਹਿੰਮ ਚਲਾਈ, ਉੱਥੇ ਆਰਥਿਕ ਤੌਰ ’ਤੇ ਕਮਜ਼ੋਰ ਲੜਕੀਆਂ ਦੀ ਪੜ੍ਹਾਈ ਵਿਚ ਮਦਦ ਕੀਤੀ ਜਾਂਦੀ ਹੈ। ਲੜਕੀਆਂ ਦੇ ਵਿਕਾਸ ਵਿਚ ਸਮਿਤੀ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਸੰਸਥਾ ਦੇ ਸੰਸਥਾਪਕ ਮਹਾਤਮਾ ਪ੍ਰੇਮ ਪ੍ਰਕਾਸ਼ (ਸਵਰਗੀ) ਦਾ ਕਹਿਣਾ ਸੀ, ‘ਕਰਤੇ ਹੈਂ ਹੱਤਿਆ, ਕਹਿਤੇ ਹੈਂ ਸਫਾਈ, ਐਸੇ ਕਰਤੇ ਹੁਏ ਤੁਮੇਂ ਲੱਜਾ ਨਾ 

ਪੇਂਡੂ ਖੇਤਰ ਲਈ ਚਾਨਣ ਮੁਨਾਰਾ ਗੁਰੂ ਨਾਨਕ ਕਾਲਜ ਬੁਢਲਾਡਾ

Posted On August - 19 - 2010 Comments Off on ਪੇਂਡੂ ਖੇਤਰ ਲਈ ਚਾਨਣ ਮੁਨਾਰਾ ਗੁਰੂ ਨਾਨਕ ਕਾਲਜ ਬੁਢਲਾਡਾ
ਮੇਰਾ ਕਾਲਜ ਮਾਨਸਾ ਜ਼ਿਲ੍ਹੇ ਵਿੱਚ ਕਸਬਾ ਬੁਢਲਾਡਾ ਵਿਖੇ ਸਥਾਪਤ ਗੁਰੂ ਨਾਨਕ ਕਾਲਜ, ਇਲਾਕੇ ਦੇ ਵਿਦਿਅਕ ਪਛੜੇਪਣ ਨੂੰ ਦੂਰ ਕਰਨ ਲਈ ਇਕ ਅਹਿਮ ਸੰਸਥਾ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਬੁਢਲਾਡਾ ਵਿਖੇ ਜਾਖਲ ਰੋਡ ’ਤੇ ਸਥਿਤ ਇਹ ਵਿਦਿਅਕ ਸੰਸਥਾ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਉਸਾਰੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਭਰਵਾਂ ਯੋਗਦਾਨ ਪਾ ਰਹੀ ਹੈ। ਇਸ ਦੀ ਸਥਾਪਨਾ ਗੁਰੂ ਨਾਨਕ ਦੇਵ ਦੀ 5ਵੀਂ ਜਨਮ ਸ਼ਤਾਬਦੀ ਸਬੰਧੀ ਹੋਏ ਵਿਸ਼ੇਸ਼ ਕਾਰਜਾਂ ਤਹਿਤ ਜੁਲਾਈ 1971 ਨੂੰ ਉਸ ਸਮੇਂ ਦੇ ਅਕਾਲੀ ਵਿਧਾਇਕ 

ਵਿਦਿਆ ਤੇ ਖੇਡਾਂ ’ਚ ਮੋਹਰੀ ਭਾਈ ਮਸਤਾਨ ਸਿੰਘ ਸਕੂਲ

Posted On August - 19 - 2010 Comments Off on ਵਿਦਿਆ ਤੇ ਖੇਡਾਂ ’ਚ ਮੋਹਰੀ ਭਾਈ ਮਸਤਾਨ ਸਿੰਘ ਸਕੂਲ
ਮੇਰਾ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਵਿਚਕਾਰ 22 ਏਕੜ ਦੇ ਖੁੱਲ੍ਹੇ ਕੈਂਪਸ ਵਿਚ ਬਣਿਆ ਭਾਈ ਮਸਤਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ, ਵਿਦਿਆ ਤੇ ਖੇਡਾਂ ’ਚ ਮੋਹਰੀ ਹੈ। ਸ਼ਹਿਰ ਦੇ ਨਾਲ-ਨਾਲ, ਇਸ ਸਕੂਲ ਵਿੱਚ ਆਸ-ਪਾਸ ਦੇ ਕਰੀਬ 40 ਪਿੰਡਾਂ ਦੇ ਬੱਚੇ ਸਿੱਖਿਆ ਲੈ ਰਹੇ ਹਨ।  ਇਸ ਸਕੂਲ ਦੀ ਸਥਾਪਨਾ ਇਲਾਕੇ ਦੀ ਪ੍ਰਸਿੱਧ ਸ਼ਖਸੀਅਤ ਮਹੰਤ ਕਸ਼ਮੀਰ ਸਿੰਘ ਨੇ 1995 ਵਿਚ ਵਿਦਿਅਕ ਅਤੇ ਖੇਡਾਂ ਦੀਆਂ ਲੋੜਾਂ ਦੀ ਪੂਰਤੀ ਲਈ ਕੀਤੀ ਸੀ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸਤਵੀਰ ਕੌਰ ਬੱਚਿਆਂ ਦੇ ਸਰਵਪੱਖੀ 

ਤਰੱਕੀ ਦੀ ਰਾਹ ’ਤੇ ਪਿੰਡ ਝਿੰਗੜਾਂ ਕਲਾਂ

Posted On August - 19 - 2010 Comments Off on ਤਰੱਕੀ ਦੀ ਰਾਹ ’ਤੇ ਪਿੰਡ ਝਿੰਗੜਾਂ ਕਲਾਂ
ਮੇਰਾ ਪਿੰਡ ਝਿੰਗੜਾਂ ਕਲਾਂ ਮੁਹਾਲੀ ਜ਼ਿਲ੍ਹੇ ਦੀ ਤਹਿਸੀਲ ਖਰੜ ਵਿਚ ਪੈਂਦਾ ਹੈ। ਪਿੰਡ ਦੀ ਆਬਾਦੀ ਇਕ ਹਜ਼ਾਰ ਦੇ ਕਰੀਬ ਹੈ। ਇਹ ਪੜ੍ਹੇ-ਲਿਖੇ ਅਤੇ ਸੂਝਵਾਨ ਲੋਕਾਂ ਦਾ ਪਿੰਡ ਹੈ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਸ਼ਹਿਰ ਨੇੜੇ ਹੋਣ ਕਰਕੇ ਕੁਝ ਲੋਕ ਖੇਤੀ ਆਧਾਰਤ ਧੰਦੇ ਵੀ ਕਰਦੇ ਹਨ। ਵਿਦਿਅਕ ਸਹੂਲਤਾਂ ਨਜ਼ਦੀਕ ਮਿਲਣ ਕਰਕੇ ਪੁਰਾਣੇ ਸਮੇਂ ਤੋਂ ਹੀ ਮੇਰੇ ਪਿੰਡ ਦੇ ਲੋਕ ਚੰਗੇ ਪੜ੍ਹੇ-ਲਿਖੇ ਤੇ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਰਹੇ ਹਨ। ਸਾਡੇ ਕਈ ਬਜ਼ੁਰਗ ਡਾਕਟਰ, ਇੰਜੀਨੀਅਰ, ਮੇਜਰ, 

ਮੇਰਾ ਪਿੰਡ

Posted On August - 19 - 2010 Comments Off on ਮੇਰਾ ਪਿੰਡ
ਇਲਾਕੇ ਦੀ ਸਿਆਸਤ ’ਚ ਸਰਗਰਮ ਅਗਾਂਹਵਧੂ ਪਿੰਡ ਬੁੱਟਰਾਂ ਮੇਰੇ ਪਿੰਡ ਦੇ ਵਡੇਰਿਆਂ ਨੂੰ ਆਪਣੇ ਸਮਿਆਂ ਵਿਚ ਬਹੁਤ ਸੰਘਰਸ਼ ਕਰਨਾ ਪਿਆ ਹੈ। ਦਰਿਆ ਰਾਵੀ ਦੇ ਕੰਢੇ ਪਿੰਡ ਈਚੌਗਲ ਉਤਾੜ (ਹੁਣ ਪਾਕਿਸਤਾਨ ’ਚ) ਵਸਿਆ ਹੈ, ਜਿੱਥੋਂ ਦੇ ਪਹਿਲਾਂ ਜ਼ਿਆਦਾਤਰ ਵਸਨੀਕ ਬੁੱਟਰ ਗੋਤ ਨਾਲ ਸਬੰਧਤ ਸਨ। ਉਨ੍ਹਾਂ ਦਾ ਇਲਾਕੇ ਵਿਚ ਬੜਾ ਦਬਦਬਾ ਸੀ। ਬੁੱਟਰ ਗੋਤੀਆਂ ਨੇ ਪਿੰਡ ਵਾਂ ਅਤੇ ਡਲ ’ਤੇ ਵੀ ਕਬਜ਼ਾ ਕਰ ਲਿਆ ਜੋ ਆਜ਼ਾਦੀ ਤੋਂ ਬਾਅਦ ਤਹਿਸੀਲ ਪੱਟੀ ਵਿਚ ਆ ਗਏ। ਪਿੰਡ ਵਾਂ ਵਿਚ 1702 ਦੌਰਾਨ ਪਿੰਡ ਦੇ ਵਾਸੀ ਭਾਈ 

ਦਸਮੇਸ਼ ਪਬਲਿਕ ਸ.ਸ. ਸਕੂਲ, ਮਹਿਤਾ ਦਾ ਮਾਣ

Posted On August - 19 - 2010 Comments Off on ਦਸਮੇਸ਼ ਪਬਲਿਕ ਸ.ਸ. ਸਕੂਲ, ਮਹਿਤਾ ਦਾ ਮਾਣ
ਪ੍ਰਭਜੀਤ ਕੌਰ (ਪੁੱਤਰੀ ਜਗਦੀਸ਼ ਸਿੰਘ) ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ (ਅੰਮ੍ਰਿਤਸਰ) ਦੀ ਨੌਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਨੇ ਅੱਠਵੀਂ ਜਮਾਤ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਪ੍ਰੇਰਨਾ-ਸਰੋਤ ਹਨ। ਪ੍ਰੋਫੈਸਰ ਬਣਨਾ ਉਦੇਸ਼ ਹੈ। ਅੰਮ੍ਰਿਤਪਾਲ ਕੌਰ (ਪੁੱਤਰ ਕਰਮਜੀਤ ਸਿੰਘ) ਨੇ ਅੱਠਵੀਂ ਜਮਾਤ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਡਾਕਟਰ ਬਣ ਕੇ ਸਮਾਜ ਸੇਵਾ ਕਰਨਾ ਉਦੇਸ਼ ਹੈ। ਨਵਜੋਤ ਕੌਰ (ਪੁੱਤਰੀ ਸਰਵਣ ਸਿੰਘ) ਇਸ ਸਕੂਲ 

ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸਿਰਕੀ ਬਾਜ਼ਾਰ, ਬਠਿੰਡਾ ਦਾ ਮਾਣ

Posted On August - 19 - 2010 Comments Off on ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸਿਰਕੀ ਬਾਜ਼ਾਰ, ਬਠਿੰਡਾ ਦਾ ਮਾਣ
ਦਵਿੰਦਰ ਕੌਰ ਨੇ ਆਪਣੇ ਸਕੂਲ ’ਚ ਗਿਆਰਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਹੁਣ +2 ਵਿੱਚ ਉਹ ਹੋਰ ਮਿਹਨਤ ਕਰ ਰਹੀ ਹੈ। ਇਸ ਸਫਲਤਾ ਲਈ ਦਵਿੰਦਰ ਕੌਰ ਆਪਣੇ ਅਧਿਆਪਕਾਂ ਤੇ ਮਾਪਿਆਂ ਦਾ ਪੂਰਾ ਯੋਗਦਾਨ ਮੰਨਦੀ ਹੈ। ਉਹ ਬੀ. ਸੀ.ਏ. ਕਰਨਾ ਚਾਹੁੰਦੀ ਹੈ। ਜਸਦੀਪ ਸਿੰਘ ਨੇ +1 ਜਮਾਤ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਖੇਡਾਂ ਵਿੱਚ ਭਾਗ ਲੈਣਾ ਉਸ ਦਾ ਸ਼ੌਕ ਹੈ। ਉਹ +2 ਵਿੱਚੋਂ ਵੱਧ ਅੰਕ ਪ੍ਰਾਪਤ ਕਰਨ ਲਈ ਹੁਣ ਤੋਂ ਹੀ ਮਿਹਨਤ ਕਰ ਰਹੀ ਹੈ। ਰਮਨਦੀਪ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ 
Available on Android app iOS app
Powered by : Mediology Software Pvt Ltd.