‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਸਰਕਾਰ ਗੀਤਾਂ ਲਈ ਸੈਂਸਰ ਬੋਰਡ ਕਿਉਂ ਨਹੀਂ ਬਣਾਉਂਦੀ ਬੇਸ਼ੱਕ ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਜਾਂਦਾ ਹੈ, ਪਰ ਓਹ ਸੰਗੀਤ ਸਾਨੂੰ ਚੰਗੇ ਪਾਸੇ ਲੈ ਕੇ ਜਾਣ ਵਾਲਾ ਵੀ ਹੋਣਾ ਚਾਹੀਦਾ ਹੈ। ਅੱਜ-ਕੱਲ੍ਹ ਅਸੀਂ ਸੁਣ ਤੇ ਵੇਖ ਹੀ ਰਹੇ ਹਾਂ ਕਿ ਕਿਹੋ ਜਿਹਾ ਸੰਗੀਤ ਸਾਡੀ ਝੋਲੀ ਪੈ ਰਿਹਾ ਹੈ। ਗੰਦ-ਮੰਦ, ਬਦਮਾਸ਼ੀ, ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਪੀਅਰਸਨ ਮੀਪਰੋ ਇੰਗਲਿਸ਼ ਸਕਾਲਰ ਪ੍ਰੋਗਰਾਮ 2019: ਪੀਅਰਸਨ ਮੀਪਰੋ ਇੰਗਲਿਸ਼ ਸਕਾਲਰਸ਼ਿਪ ਪ੍ਰੋਗਰਾਮ ਦੁਆਰਾ ਸਾਰੇ ਭਾਰਤੀ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਜ਼ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਉਮੀਦਵਾਰ ਆਪਣੀ ਅੰਗਰੇਜ਼ੀ ਲਿਖਣ, ਪੜ੍ਹਨ ਅਤੇ ਬੋਲਣ ਦੀ ਸਮਰੱਥਾ ਨੂੰ ਹੋਰ ਬਿਹਤਰ ਬਣਾ ਕੇ ਕਰੀਅਰ ਸੰਭਾਵਨਾਵਾਂ ‘ਚ ਵਾਧਾ ਕਰ ...

Read More

ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ

ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ

ਸੁਖਦੀਪ ਸਿੰਘ ਗਿੱਲ ਸੋਸ਼ਲ ਮੀਡੀਆ ਦੀਆਂ ਵੱਖ-ਵੱਖ ਸਾਈਟਾਂ ਤੇ ਐਪਸ ਜਿਵੇਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਵਟਸਐਪ ਤੇ ਸਨੈਪਚੈਟ ਆਦਿ ਅੱਜ-ਕੱਲ ਸਮਾਜ ਦੇ ਵੱਖ-ਵੱਖ ਵਰਗਾਂ ਵਿਚ ਬਹੁਤ ਪ੍ਰਚਿਲਤ ਹਨ। ਅੱਜ ਕੱਲ੍ਹ ਤਕਰੀਬਨ ਹਰ ਉਹ ਵਿਅਕਤੀ ਸੋਸ਼ਲ ਮੀਡੀਆ ਦੇ ਇਨ੍ਹਾਂ ਸਾਧਨਾਂ ਨੂੰ ਵਰਤਦਾ ਹੈ, ਜਿਸ ਦੇ ਵੀ ਮੋਬਾਈਲ ਫੋਨ ਵਿੱਚ ਇਸ ਦੀ ਸੁਵਿਧਾ ਹੈ, ...

Read More

ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ

ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ

ਹਰਪ੍ਰੀਤ ਕੌਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਵਿਚ ਦਲਿਤ ਜਗਮੇਲ ਸਿੰਘ ਉਤੇ ਮਾਮੂਲੀ ਜਿਹੇ ਝਗੜੇ ਤੋਂ ਬਾਅਦ ਪਿੰਡ ਦੇ ਉੱਚ ਜਾਤੀ ਦੇ ਨੌਜਵਾਨਾਂ ਨੇ ਤਸ਼ੱਦਦ ਕੀਤਾ ਅਤੇ ਉਸ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ| ਮਗਰੋਂ ਪੀਜੀਆਈ ਚੰਡੀਗੜ੍ਹ ਉਸ ਦੀ ਜ਼ੇਰੇ-ਇਲਾਜ ਮੌਤ ਹੋ ਗਈ| ਦਿਲ ਦਹਿਲਾਉਣ ਵਾਲੀ ਇਸ ਘਟਨਾ ਨੇ ਸਮੁੱਚੇ ਪੰਜਾਬ ...

Read More

ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ

ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ

ਪਰਮਜੀਤ ਸਿੰਘ ਕੱਟੂ ‘‘ਤੁਸੀਂ ਬਿਮਾਰ ਹੋ ਗਏ ਜਾਂ ਸੱਟ ਲੱਗੀ ਤਾਂ ਸਮਝੋ ਮਾਰੇ ਗਏ। ਮੈਂ ਜੰਗਲ ‘ਚ ਕਈ ਲਾਸ਼ਾਂ ਸੜਦੀਆਂ ਦੇਖੀਆਂ। ਸਾਡੀ ਪਿੱਛੇ ਆਉਂਦੀ ਟੋਲੀ ਦੇ 3 ਮੁੰਡੇ ਮਾਰੇ ਗਏ, ਮੇਰੇ ਨਾਲ ਦਾ ਇੱਕ ਬੰਦਾ ਮਰ ਗਿਆ, ਨਾਲ ਦਿਆਂ ਨੇ ਅਰਦਾਸ ਕਰ ਕੇ ਜਹਾਜ ਤੋਂ ਰੋੜ ਦਿੱਤਾ।’’ ਮੈਕਸੀਕੋ ਤੋਂ ਪਰਤੇ ਪੰਜਾਬੀ ...

Read More

ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ

ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ

ਰਣਦੀਪ ਸੰਗਤਪੁਰਾ ਪੰਜਾਬ ਦੇ ਵੱਖ-ਵੱਖ ਵਰਗ, ਖ਼ਾਸਕਰ ਨੌਜਵਾਨ ਸੰਘਰਸ਼ ਦੇ ਰਾਹ ’ਤੇ ਹਨ। ਉਹ ਆਪੋ ਆਪਣੀ ਥਾਈਂ, ਆਪੋ ਆਪਣੇ ਤਰੀਕਿਆਂ ਨਾਲ ਤੇ ਆਪੋ ਆਪਣੇ ਮੰਗਾਂ-ਮਸਲਿਆਂ ਲਈ ਲੜ ਰਹੇ ਹਨ। ਇਨ੍ਹਾਂ ਵਿਚ ਪੜ੍ਹੇ-ਲਿਖੇ ਬੇਰੁਜ਼ਗਾਰ ਵੀ ਹਨ ਅਤੇ ਠੇਕੇ ’ਤੇ ਲੱਗੇ ਅਰਧ ਬੇਰੁਜ਼ਗਾਰ ਵੀ। ਬੇਰੁਜ਼ਗਾਰ ਆਪਣੇ ਰੁਜ਼ਗਾਰ ਦੇ ਹੱਕ ਲਈ ਲੜ ਰਹੇ ਹਨ। ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਗਵਰਨਮੈਂਟ ਆਫ਼ ਆਇਰਲੈਂਡ ਪੋਸਟ ਡਾਕਟੋਰਲ ਫੈਲੋਸ਼ਿਪ ਪ੍ਰੋਗਰਾਮ 2020: ਆਇਰਿਸ਼ ਰਿਸਰਚ ਕੌਂਸਲ ਤੇ ਆਇਰਲੈਂਡ ਸਰਕਾਰ ਵੱਲੋਂ ਪੀਐੱਚਡੀ ਧਾਰਕਾਂ ਕੋਲੋਂ ਇਸ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਫੈਲੋਜ਼ ਨੂੰ ਆਇਰਲੈਂਡ ‘ਚ ਰਹਿ ਕੇ ਸਮਾਜਿਕ ਤੇ ਅਕਾਦਮਿਕ ਵਿਸ਼ਿਆਂ ’ਤੇ ਖੋਜ ਕਰਨੀ ਪਵੇਗੀ ਅਤੇ ਸਬੰਧਤ ਪ੍ਰੋਗਰਾਮਾਂ ਤੇ ਮੀਟਿੰਗਾਂ ਵਿਚ ਹਿੱਸਾ ਲੈਣਾ ...

Read More


ਸਕੂਲਾਂ ਦੀ ਦਿੱਖ ਸੰਵਾਰਨ ਵਾਲੀ ਅਧਿਆਪਕਾ ਅਮਰਜੀਤ ਕੌਰ

Posted On September - 23 - 2010 Comments Off on ਸਕੂਲਾਂ ਦੀ ਦਿੱਖ ਸੰਵਾਰਨ ਵਾਲੀ ਅਧਿਆਪਕਾ ਅਮਰਜੀਤ ਕੌਰ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਜਿਹੜੇ ਇਨਸਾਨਾਂ ਨੇ ਆਪਣੇ ਕਿੱਤੇ ਨੂੰ ਪੂਜਾ ਸਮਝ ਲਿਆ, ਉਹ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਨ। ਅਜਿਹੇ ਅਕੀਦਿਆਂ ਨੂੰ ਅਪਨਾਉਣ ਵਾਲੀ ਅਧਿਆਪਕਾ ਅਮਰਜੀਤ ਕੌਰ ਨੂੰ 2001 ਵਿਚ ਸਟੇਟ ਐਵਾਰਡ ਤੇ ਐਤਕੀਂ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣਾ ਕਾਰਜ ਪੁਰਸਕਾਰ ਲਈ ਨਹੀਂ ਸਗੋਂ ਆਪਣਾ ਫਰਜ਼ ਸਮਝ ਕੇ ਕਰਦੀ ਹੈ। ਸਾਧਾਰਨ ਪਹਿਰਾਵੇ ਤੇ ਪ੍ਰਭਾਵਸ਼ਾਲੀ ਸ਼ਖਸੀਅਤ ਵਾਲੀ ਅਧਿਆਪਕਾ ਅਮਰਜੀਤ ਕੌਰ ਨਾਲ ਮੇਰੀ 

ਇਲਾਕੇ ਦਾ ਮਾਣ ਸਰਕਾਰੀ ਹਾਈ ਸਕੂਲ ਘੁਲਾਲ

Posted On September - 23 - 2010 Comments Off on ਇਲਾਕੇ ਦਾ ਮਾਣ ਸਰਕਾਰੀ ਹਾਈ ਸਕੂਲ ਘੁਲਾਲ
ਮੇਰਾ ਸਕੂਲ ਸਰਕਾਰੀ ਹਾਈ ਸਕੂਲ ਘੁਲਾਲ ਚੰਡੀਗੜ੍ਹ ਰੋਡ ’ਤੇ ਸਮਰਾਲਾ ਤੋਂ 6 ਕਿਲੋਮੀਟਰ ਦੀ ਦੂਰੀ ’ਤੇ ਹੈ। ਇਹ ਇਕ ਵੱਡੀ ਇਮਾਰਤ ਵਿੱਚ ਚੱਲ ਰਿਹਾ ਹੈ। ਸਕੂਲ ਵਿੱਚ ਸਾਇੰਸ ਅਤੇ ਕੰਪਿਊਟਰ ਲਈ ਹਰ ਪੱਖ ਤੋਂ ਪੂਰਨ ਪ੍ਰਯੋਗਸ਼ਾਲਾਵਾਂ ਬਣੀਆਂ ਹੋਈਆਂ ਹਨ। ਇਕ ਵੱਡੀ ਲਾਇਬਰੇਰੀ ਵੀ ਹੈ, ਜਿਸ ਦੀਆਂ ਰੌਚਿਕ ਤੇ ਗਿਆਨ ਨਾਲ ਭਰਪੂਰ ਪੁਸਤਕਾਂ ਬੱਚਿਆਂ ਨੂੰ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਹਨ। ਮੇਰੇ ਸਕੂਲ ਵਿੱਚ 350 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ। ਉਨ੍ਹਾਂ ਨੂੰੂ ਪੜ੍ਹਾਉਣ ਵਾਲੇ 13 ਅਧਿਆਪਕ 

ਟਿਊਬਾਂ ਨਾਲ ਰਾਤ ਭਰ ਚਮਕਦਾ ਹੈ ਅਗਾਂਹਵਧੂ ਪਿੰਡ ਪਠਲਾਵਾ

Posted On September - 23 - 2010 Comments Off on ਟਿਊਬਾਂ ਨਾਲ ਰਾਤ ਭਰ ਚਮਕਦਾ ਹੈ ਅਗਾਂਹਵਧੂ ਪਿੰਡ ਪਠਲਾਵਾ
ਮੇਰਾ ਪਿੰਡ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਪਿੰਡ ਪਠਲਾਵਾ, ਬੰਗਾ-ਸੈਲਾ ਸੜਕ ਤੋਂ ਮੀਲ ਕੁ ਦੂਰੀ ’ਤੇ ਵਸਦਾ ਹੈ। ਸਿਆਣਿਆਂ ਦੇ ਦੱਸਣ ਅਨੁਸਾਰ ਪਹਿਲਾਂ ਇਸ ਪਿੰਡ ਨੂੰ ਹਰੀਪੁਰ ਸ਼ਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਪਿੰਡ ’ਚ ਕਈ ਧਾਰਮਿਕ ਸਥਾਨ ਹਨ ਜਿਨ੍ਹਾਂ ’ਚ ਬਾਬਾ ਘਨੱਈਆ ਸਿੰਘ ਦਾ ਗੁਰਦੁਆਰਾ ਪਿੰਡ ਦੇ ਚੜ੍ਹਦੇ ਪਾਸੇ ਹੈ। ਇਸ ਸਮੇਂ ਇਸ ਗੁਰਦੁਆਰਾ ਦੇ ਸੰਚਾਲਕ ਬਾਬਾ ਗੁਰਬਚਨ ਸਿੰਘ ਹਨ। ਸੰਤ ਬਾਬਾ ਘਨੱਈਆ ਸਿੰਘ ਨੇ ਕਿਲਾ ਆਨੰਦਗੜ੍ਹ (ਆਨੰਦਪੁਰ ਸਾਹਿਬ) ਸਮੇਤ ਕਈ ਗੁਰਦੁਆਰਿਆਂ 

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ

Posted On September - 23 - 2010 Comments Off on ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ
ਮੇਰਾ ਕਾਲਜ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਸਥਾਨ ਆਨੰਦਪੁਰ ਸਾਹਿਬ ਵਿਖੇ ਸਥਾਪਤ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਇਲਾਕੇ ਦੇ ਵਿਦਿਅਕ ਪਛੜੇਪਣ ਨੂੰ ਦੂਰ ਕਰਨ ਲਈ ਇਕ ਅਹਿਮ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਆਨੰਦਪੁਰ ਸਾਹਿਬ-ਰੋਪੜ-ਚੰਡੀਗੜ੍ਹ ਹਾਈਵੇ ਉਪਰ ਇਹ ਵਿਦਿਅਕ ਸੰਸਥਾ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਉਸਾਰੀ ਵਿਚ ਪਿਛਲੇ ਲੰਮੇ ਸਮੇਂ ਤੋਂ ਭਰਵਾਂ ਯੋਗਦਾਨ ਪਾ ਰਹੀ ਹੈ। ਮੇਰੇ ਕਾਲਜ ਦੀ ਸਥਾਪਨਾ 1968 ਵਿਚ ਸੰਤ ਮਹਿੰਦਰ ਸਿੰਘ ਹਰਖੋਵਾਲਿਆਂ ਦੇ ਵਿਸ਼ੇਸ਼ ਯਤਨਾਂ 

ਸੰਦੌੜ ਹਲਕੇ ਲਈ ਵਰਦਾਨ ਬਣਿਆ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ

Posted On September - 16 - 2010 Comments Off on ਸੰਦੌੜ ਹਲਕੇ ਲਈ ਵਰਦਾਨ ਬਣਿਆ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ
ਮੇਰਾ ਕਾਲਜ ਸੰਦੌੜ: ਇਸ ਇਲਾਕੇ ਦੇ ਬੱਚਿਆਂ ਨੂੰ ਉੱਚੀ ਵਿੱਦਿਆ ਦੇਣ ਲਈ ਵੀਹਵੀਂ ਸਦੀ ਦੇ ਪ੍ਰਮੁੱਖ ਵਿੱਦਿਆ ਪ੍ਰੇਮੀ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਯਾਦ ਵਿਚ ਖੁੱਲ੍ਹਿਆ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ, ਸੰਦੌੜ ਵਿੱਦਿਆ ਦਾ ਚਾਨਣ ਮੁਨਾਰਾ ਬਣ ਕੇ ਚਾਰੇ ਪਾਸੇ ਮਹਿਕਾਂ ਖਿਲਾਰ ਰਿਹਾ ਹੈ। ਇਸ ਇਲਾਕੇ ਵਿਚ ਉੱਚ ਵਿੱਦਿਆ ਲਈ ਹੋਰ ਸੰਸਥਾ ਨਾ ਹੋਣ ਕਰਕੇ ਮਾਪਿਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹ ਆਪਣੇ ਬੱਚਿਆਂ ਨੂੰ ਦੂਰ ਸ਼ਹਿਰ ਵਿਚ 

ਦਸਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਹਿਰਾਮ

Posted On September - 16 - 2010 Comments Off on ਦਸਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਹਿਰਾਮ
ਮੇਰਾ ਸਕੂਲ ਸਕੂਲ ਦਾ ਨਾਂ ਜ਼ਿਹਨ ਵਿੱਚ ਆਉਂਦਿਆਂ ਹੀ ਆਪਣੇ ਸਕੂਲ ਦੀ ਤਿੰਨ ਮੰਜ਼ਲੀ ਇਮਾਰਤ ਦਾ ਨਕਸ਼ਾ ਅੱਖਾਂ ਸਾਹਮਣੇ ਆ ਜਾਂਦਾ ਹੈ। ਇਸ ਸਕੂਲ ਵਿੱਚ ਅਧਿਆਪਕ ਮੈਨੂੰ ਅੱਖਰੀ ਗਿਆਨ ਦੇ ਨਾਲ-ਨਾਲ, ਮੁਕਾਬਲੇ ਭਰੀ ਜ਼ਿੰਦਗੀ ਵਿੱਚ ਵਿਚਰਨ ਦੀ ਜਾਚ ਸਿਖਾਉਂਦੇ ਹਨ। ਮੇਰੇ ਇਸ ਸਕੂਲ ਦਾ ਨਾਂ ਦਸਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੈ। ਇਹ ਕਸਬੇ ਦੀ ਫਿਰਨੀ ’ਤੇ ਹੈ। ਮੈਡਮ ਸ਼ਾਂਤਾ ਦੇਵੀ ਦੇ ਯਤਨਾਂ ਸਦਕਾ 1986 ’ਚ ਹੋਂਦ ਵਿੱਚ  ਆਇਆ ਇਹ ਸਕੂਲ, ਪਹਿਲਾਂ ਪ੍ਰਾਇਮਰੀ ਜਮਾਤਾਂ ਲਈ ਬਣਾਇਆ ਗਿਆ ਸੀ। ਇਸ ਨੇ 

ਸਮੱਸਿਆਵਾਂ ਵਿਚ ਘਿਰਿਆ ਮਾਲਵੇ ਦਾ ਪਿੰਡ ਕੁਸਲਾ

Posted On September - 16 - 2010 Comments Off on ਸਮੱਸਿਆਵਾਂ ਵਿਚ ਘਿਰਿਆ ਮਾਲਵੇ ਦਾ ਪਿੰਡ ਕੁਸਲਾ
ਮਾਨਸਾ ਜ਼ਿਲ੍ਹੇ ਦੇ ਪਛੜੇ ਖੇਤਰ ਵਿਚ ਵਸਿਆ ਪਿੰਡ ਕੁਸਲਾ, ਤਹਿਸੀਲ ਸਰਦੂਲਗੜ੍ਹ ਵਿਚ ਪੈਂਦਾ ਹੈ। ਇਹ ਪਿੰਡ ਬਹੁਤ ਸਾਲ ਪਹਿਲਾਂ ਸੇਮ ਦੀ ਮਾਰ ਹੇਠ ਰਿਹਾ ਪਰ ਹੁਣ ਕੁਝ ਸਾਲਾਂ ਤੋਂ ਬਚਾਅ ਹੈ। ਫਸਲਾਂ ਵਧੀਆ ਹੁੰਦੀਆਂ ਹਨ, ਪਰ ਵਿਕਾਸ ਪੱਖੋਂ ਇਹ ਪਿੰਡ ਬਹੁਤ ਪਿੱਛੇ ਹੈ। ਲਗਪਗ 4000 ਦੀ ਵਸੋਂ ਵਾਲਾ ਮੇਰਾ ਪਿੰਡ ਚੋਣਾਂ ਦੌਰਾਨ ਹੀ ਕਿਸੇ ਲੀਡਰ ਦੀ ਨਜ਼ਰੀਂ ਪੈਂਦਾ ਹੈ। ਇਸ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਨਾਲੀਆਂ ਦੇ ਗੰਦੇ ਪਾਣੀ ਦੀ ਹੈ। ਗੰਦੇ ਪਾਣੀ ਦਾ ਨਿਕਾਸੀ ਪ੍ਰਬੰਧ ਨਹੀਂ ਹੈ। ਇਹ ਪਾਣੀ ਪਿੰਡ 

ਨੇਤਰਹੀਣਾਂ ਲਈ ਰੌਸ਼ਨੀ ਬਣੀ ਨੇਤਰ ਬੈਂਕ ਧੂਰੀ

Posted On September - 16 - 2010 Comments Off on ਨੇਤਰਹੀਣਾਂ ਲਈ ਰੌਸ਼ਨੀ ਬਣੀ ਨੇਤਰ ਬੈਂਕ ਧੂਰੀ
ਹਿੰਮਤੀ ਲੋਕ ਧੂਰੀ ਵਿਖੇ ਬਾਰਾਂ ਸਾਲ ਪਹਿਲਾਂ ਹੋਂਦ ਵਿਚ ਆਈ ਨੇਤਰ ਬੈਂਕ ਸਮਿਤੀ ਨੇ ਇਲਾਕੇ ਅੰਦਰ ਅੱਖਾਂ ਦੀ ਸੰਭਾਲ ਦੀਆਂ ਸੇਵਾਵਾਂ ਦੇ ਖੇਤਰ ਵਿਚ ਆਪਣੀ ਵਿਸ਼ੇਸ਼ ਥਾਂ ਬਣਾ ਲਈ ਹੈ। ਇਹ ਸੰਸਥਾ ਪੰਜਾਬ ਸਰਕਾਰ ਅਤੇ ਭਾਰਤੀ ਆਈ ਬੈਂਕ ਐਸੋਸੀਏਸ਼ਨ ਹੈਦਰਾਬਾਦ ਨਾਲ ਰਜਿਸਟਰਡ ਹੈ। ਇਹ ਸੰਸਥਾ ਅੰਨ੍ਹੇਪਣ ਨੂੰ ਰੋਕਣ ਵਾਸਤੇ ਪ੍ਰੇਰਨਾ ਰਾਹੀਂ ਲੋਕਾਂ ਤੋਂ ਮੌਤ ਉਪਰੰਤ ਅੱਖਾਂ ਦਾਨ ਲੈ ਕੇ ਨੇਤਰਹੀਣ ਵਿਅਕਤੀਆਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਦੀ ਹੈ। ਅੱਖਾਂ ਦਾਨ ਦੇਣ ਅਤੇ ਅੱਖਾਂ ਲਗਵਾਉਣ ਵਾਲਿਆਂ 

ਦੁਆਬੇ ਦਾ ਇਤਿਹਾਸਕ ਪਿੰਡ ਬਿਲਗਾ

Posted On September - 16 - 2010 Comments Off on ਦੁਆਬੇ ਦਾ ਇਤਿਹਾਸਕ ਪਿੰਡ ਬਿਲਗਾ
ਮੇਰਾ ਪਿੰਡ ਜਲੰਧਰ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਬਿਲਗਾ ਨਕੋਦਰ ਤੋਂ ਲੁਧਿਆਣਾ ਜਾਣ ਵਾਲੀ ਸੜਕ ’ਤੇ ਮੁਆਈ ਪਿੰਡ ਤੋਂ ਡੇਢ ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ। ਇਹ ਪਿੰਡ ਨਾ ਕੇਵਲ ਸੜਕ ਮਾਰਗ ਨਾਲ ਜੁੜਿਆ ਹੋਇਆ ਹੈ, ਸਗੋਂ ਇੱਥੇ ਰੇਲ ਮਾਰਗ ਦੀ ਸਹੂਲਤ ਵੀ ਹੈ। ਬਿਲਗਾ ਪਿੰਡ ਕਦੋਂ ਹੋਂਦ ਵਿਚ ਆਇਆ, ਇਸ ਨਾਲ ਵੀ ਇਕ  ਘਟਨਾ ਜੁੜੀ ਹੋਈ ਹੈ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਤੋਂ ਸਾਧੂ ਸੰਤਾਂ ਦੀ ਬਰਾਤ ਲੈ ਕੇ ਮਾਉ ਸਾਹਿਬ ਮਾਤਾ ਗੰਗਾ ਜੀ ਨੂੰ ਵਿਆਹੁਣ ਲਈ ਆਏ ਸਨ  ਤਾਂ ਉਹ ਸੰਗਤਾਂ 

ਬਹੁਪੱਖੀ ਸ਼ਖਸੀਅਤ ਪ੍ਰਿੰ. ਸੁਖਦੇਵ ਸਿੰਘ ਰਾਣਾ

Posted On September - 16 - 2010 Comments Off on ਬਹੁਪੱਖੀ ਸ਼ਖਸੀਅਤ ਪ੍ਰਿੰ. ਸੁਖਦੇਵ ਸਿੰਘ ਰਾਣਾ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਪੰਜਾਬ ਸਰਕਾਰ ਤੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਸ਼ਖਸੀਅਤ ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਨੇ ਹੁਣ ਤੱਕ ਦੇ ਸੇਵਾ ਕਾਰਜ ਦੌਰਾਨ ਜਿਥੇ ਮਾਣਕ ਮਾਜਰਾ ਦੇ ਸਕੂਲ ਦੀ ਕਾਇਆ ਕਲਪ ਕੀਤੀ ਹੈ, ਉਥੇ ਇਸ ਪਿੰਡ ਦੇ ਵਾਤਾਵਰਣ ਨੂੰ ਸੰਭਾਲਣ ਲਈ ਕਈ ਥਾਵਾਂ ਉਪਰ ਪੌਦੇ ਲੁਆਏ ਹਨ। ਸਕੂਲ ਦੇ ਵਿਦਿਆਰਥੀਆਂ ਨੂੰ ਰਾਜ ਤੇ ਕੌਮੀ ਪੱਧਰ ਉਪਰ ਖੇਡਾਂ ’ਚ ਪਹਿਲੇ ਸਥਾਨ ਦੁਆਏ। ਪਿੰਡ ਦੇ ਸਰਕਾਰੀ ਸਕੂਲ ਦੀ ਰਾਜ ਪੱਧਰ ’ਤੇ ਨਿਵੇਕਲੀ ਪਹਿਚਾਣ ਬਣਾਈ ਹੈ। ਸਾਹਿਤਕ ਖੇਤਰ ਵਿਚ 

ਭੈਣੀ ਸਾਹਿਬ ’ਚ ਅੱਜ ਤੋਂ ਮਹੀਨਾ ਭਰ ਚੱਲੇਗਾ ‘ਅੱਸੂ ਦਾ ਮੇਲਾ’

Posted On September - 16 - 2010 Comments Off on ਭੈਣੀ ਸਾਹਿਬ ’ਚ ਅੱਜ ਤੋਂ ਮਹੀਨਾ ਭਰ ਚੱਲੇਗਾ ‘ਅੱਸੂ ਦਾ ਮੇਲਾ’
ਨਾਮਧਾਰੀ ਸੰਪਰਦਾ ਦੇ ਮੋਢੀ ਸਤਿਗੁਰੂ ਰਾਮ ਸਿੰਘ ਨੇ ਆਪਣੇ ਸ਼ਰਧਾਲੂਆਂ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਲਈ ਅੱਸੂ ਦੇ ਮਹੀਨੇ ਵਿਚ ਨਾਮ ਸਿਮਰਨ ਕਰਨ ਦੀ ਪ੍ਰਥਾ ਸ਼ੁਰੂ ਕੀਤੀ ਸੀ ਜੋ ਅੱਜ ਵੀ ਉਸੇ ਤਰ੍ਹਾਂ ਅੱਗੇ ਵਧ ਰਹੀ ਹੈ। ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਦੀ ਛਤਰ ਛਾਇਆ ਹੇਠ। 16 ਸਤੰਬਰ ਤੋਂ 16 ਅਕਤੂਬਰ ਤੱਕ ਅੱਸੂ ਦਾ ਮੇਲਾ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੀ ਨਾਮਧਾਰੀ ਸੰਪਰਦਾ ਵਿਚ ਬਹੁਤ ਮਹੱਤਤਾ ਹੈ।   ਅੱਸੂ ਦੇ ਮਹੀਨੇ ਵਿਚ ਸਵੇਰੇ ਆਸਾ ਦੀ ਵਾਰ ਤੋਂ ਬਾਅਦ ਤੰਤੀ ਸਾਜ਼ਾਂ ਨਾਲ ਕੀਰਤਨ 

ਸ੍ਰੀ ਗੋਇੰਦਵਾਲ ਸਾਹਿਬ ’ਚ ਅੱਜ ਭਰੇਗਾ ਮੇਲਾ

Posted On September - 16 - 2010 Comments Off on ਸ੍ਰੀ ਗੋਇੰਦਵਾਲ ਸਾਹਿਬ ’ਚ ਅੱਜ ਭਰੇਗਾ ਮੇਲਾ
ਤਰਨ ਤਾਰਨ ਜ਼ਿਲ੍ਹੇ ਦੀ ਪਵਿੱਤਰ ਧਾਰਮਿਕ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹਰੇਕ ਸਾਲ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤ ਸਮਾਉਣ ਵਾਲੇ ਦਿਨ ਭਾਰੀ ਮੇਲਾ ਲਗਦਾ ਹੈ। ਇਸ ਮੇਲੇ ਵਿਚ ਦੂਰ-ਦੁਰੇਡੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਭਰਦੀਆਂ ਹਨ। ਇਸ ਵਾਰ ਇਹ ਮੇਲਾ ਅੱਜ (16 ਸਤੰਬਰ) ਨੂੰ ਲੱਗ ਰਿਹਾ ਹੈ। ਇਸ ਮੇਲੇ ਦੀ ਖਾਸ ਮਹੱਤਤਾ ਹੈ। ਮੇਲੇ ’ਤੇ ਅਨੇਕਾਂ ਸ਼ਰਧਾਲੂ ਇੱਥੇ ਜਨਮ-ਮਰਨ ਦੇ ਗੇੜ ਤੋਂ ਛੁਟਕਾਰਾ ਪਾਉਣ ਲਈ ਸ੍ਰੀ ਬਾਉਲੀ ਸਾਹਿਬ ਦੀਆਂ ਚੁਰਾਸੀ ਪੌੜੀਆਂ ’ਤੇ ਬੈਠ ਕੇ 

ਰਾਜਾ ਜਗਦੇਵ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਰਗ ਦਾ ਮਾਣ

Posted On September - 16 - 2010 Comments Off on ਰਾਜਾ ਜਗਦੇਵ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਰਗ ਦਾ ਮਾਣ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਸਹਿ ਅਕਾਦਮਿਕ ਮੁਕਾਬਲਿਆਂ ਵਿਚ ਵਾਰਾਂ ਗਾ ਕੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੌਵੀਂ ਜਮਾਤ ਦੇ ਵਿਦਿਆਰਥੀ ਦਵਿੰਦਰ ਸਿੰਘ ਨੂੰ ਗਾਉਣ ਦਾ ਬਹੁਤ ਸ਼ੌਕ ਹੈ। ਉਹ ਖੇਤਰੀ, ਜ਼ਿਲ੍ਹਾ ਤੇ ਰਾਜ ਪੱਧਰ ਉਪਰ ਵੱਖ-ਵੱਖ ਸ਼ਬਦ ਤੇ ਵਾਰ ਗਾਇਨ ਮੁਕਾਬਲਿਆਂ ਵਿਚ ਹੁਣ ਤਕ 10 ਤਮਗੇ ਜਿੱਤ ਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕਰ ਚੁੱਕਾ ਹੈ। ਸਕੂਲ ’ਚ ਸਭਿਆਚਾਰਕ ਵਿੰਗ ਦੇ ਪ੍ਰਧਾਨ ਨਵਜੋਤ ਸਿੰਘ ਉਸ ਦੇ ਪ੍ਰੇਰਨਾ-ਸਰੋਤ ਹਨ। ਅਕਾਸ਼ਦੀਪ ਸਿੰਘ ਬੀਬੀਪੁਰ ਵੀ ਅੱਠਵੀਂ 

ਸਰਕਾਰੀ ਹਾਈ ਸਕੂਲ ਹਰਬੰਸਪੁਰਾ ਦਾ ਮਾਣ

Posted On September - 9 - 2010 Comments Off on ਸਰਕਾਰੀ ਹਾਈ ਸਕੂਲ ਹਰਬੰਸਪੁਰਾ ਦਾ ਮਾਣ
ਸਾਨੂੰ ਮਾਣ ਜਿਨ੍ਹਾਂ ’ਤੇ ਸੰਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਪਿੰਡ ਹਰਬੰਸਪੁਰਾ ਨੇ ਸਖਤ ਮਿਹਨਤ ਕਰਕੇ ਅੱਠਵੀਂ ਦੀ ਪ੍ਰੀਖਿਆ ਵਿਚੋਂ ਵਧੀਆ ਅੰਕ ਹਾਸਲ ਕਰਕੇ ਆਪਣੀ ਅਤੇ ਆਪਣੇ ਮਾਪਿਆਂ ਦੀ ਸ਼ਾਨ ਵਧਾਈ ਹੈ। ਇਸ ਵਿਦਿਆਰਥਣ ਨੇ ਐਸ.ਟੀ.ਐਸ.ਈ. ਦਾ ਪੇਪਰ ਅਤੇ ਐਨ.ਐਮ.ਐਮ.ਐਸ. ਦੀ ਪ੍ਰੀਖਿਆ ਵੀ ਪਾਸ ਕੀਤੀ ਹੈ। ਪਿੰਡ ਹਰਬੰਸਪੁਰਾ ਦੇ ਵਸਨੀਕ ਸੁਰਿੰਦਰ ਸਿੰਘ ਦੀ ਬੇਟੀ ਗੁਰਪ੍ਰੀਤ ਕੌਰ ਨੇ ਅੱਠਵੀਂ ਜਮਾਤ ਵਿਚੋਂ ਵਧੀਆ ਅੰਕ ਹਾਸਲ ਕਰਕੇ ਜਮਾਤ ’ਚ ਦੂਸਰਾ ਸਥਾਨ ਹਾਸਲ ਕੀਤਾ ਹੈ। ਵੱਡਿਆਂ 

ਚੰਗੇ ਪਾਸੇ ਲੱਗ ਤੁਰੇ ਨੇ ਭੁਪਾਲ ਕਲਾਂ ਦੇ ਨੌਜਵਾਨ

Posted On September - 9 - 2010 Comments Off on ਚੰਗੇ ਪਾਸੇ ਲੱਗ ਤੁਰੇ ਨੇ ਭੁਪਾਲ ਕਲਾਂ ਦੇ ਨੌਜਵਾਨ
ਮੇਰਾ ਪਿੰਡ ਮੇਰਾ ਪਿੰਡ ਭੁਪਾਲ ਕਲਾਂ ਮਾਨਸਾ ਤੋਂ 16 ਕਿਲੋਮੀਟਰ ਦੂਰ ਹੈ। ਇਹ ਇਕ ਛੋਟਾ ਜਿਹਾ ਪਿੰਡ ਹੈ। ਇਹ ਪਿੰਡ ਪਹਿਲਾਂ ਕਾਫੀ ਪਛੜਿਆ ਹੋਇਆ ਸੀ ਪਰ ਅਜੋਕੇ ਸਮੇਂ ਦੌਰਾਨ ਕਾਫੀ ਤਰੱਕੀ ਕਰ ਗਿਆ ਹੈ। ਮੇਰੇ ਪਿੰਡ ਦੇ ਲੋਕਾਂ ਦਾ ਮੁੱਖ ਕੰਮ ਖੇਤੀਬਾੜੀ ਹੈ। ਪਿੰਡ ਵਾਸੀ ਖੇਤੀ ਮਸ਼ੀਨੀ ਢੰਗਾਂ ਨਾਲ ਕਰਦੇ ਹਨ। ਲੋਕ ਪੜ੍ਹੇ-ਲਿਖੇ ਤੇ ਸਿਆਣੇ ਹਨ। ਪਿੰਡ ਵਿਚ ਸਭ ਜਾਤਾਂ, ਧਰਮਾਂ ਦੇ ਲੋਕ ਆਪਸ ਵਿਚ ਸਹਿਯੋਗ ਦੀ ਭਾਵਨਾ ਤੇ ਪਿਆਰ ਨਾਲ ਰਹਿੰਦੇ ਹਨ। ਪਿੰਡ ਵਿਚ ਦੋ ਗੁਰਦੁਆਰੇ ਹਨ। ਇਕ ਗੁਰਦੁਆਰਾ 

ਪਿੰਡ ਨੰਦਗੜ੍ਹ ਨੂੰ ਉਚੇਰੀ ਸਿੱਖਿਆ ਸਹੂਲਤਾਂ ਦੀ ਬਹੁਤ ਲੋੜ

Posted On September - 9 - 2010 Comments Off on ਪਿੰਡ ਨੰਦਗੜ੍ਹ ਨੂੰ ਉਚੇਰੀ ਸਿੱਖਿਆ ਸਹੂਲਤਾਂ ਦੀ ਬਹੁਤ ਲੋੜ
ਮੈਂ ਪਿੰਡ ਨੰਦਗੜ੍ਹ (ਮੁਕਤਸਰ) ਦੀ ਵਸਨੀਕ ਹਾਂ। ਜ਼ਿਆਦਾਤਰ ਵਿਅਕਤੀਆਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਉਸ ਦਾ ਪਿੰਡ ਸਾਫ-ਸੁਥਰਾ ਤੇ ਸੁੰਦਰ ਹੋਵੇ, ਖੂਬ ਤਰੱਕੀ ਕਰੇ। ਮੇਰੇ ਪਿੰਡ ਵਿੱਚ ਕੁਝ ਚੰਗਿਆਈਆਂ ਤੇ ਕੁਝ ਬੁਰਾਈਆਂ ਹਨ। ਪਿੰਡ ਦੀਆਂ ਸੜਕਾਂ ਵਧੀਆ ਹਨ। ਪਿੰਡ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਹੈ। ਪਰ ਪਿੰਡ ਵਾਸੀਆਂ ਦੇ ਇਲਾਜ ਲਈ ਕੋਈ ਸਰਕਾਰੀ ਡਿਸਪੈਂਸਰੀ ਨਹੀਂ ਹੈ। ਪਸ਼ੂਆਂ ਦੇ ਇਲਾਜ ਲਈ ਖਸਤਾ ਹਾਲਤ  ਇਮਾਰਤ ਹੈ, ਪਰ ਇਸ ਦਾ ਪਿੰਡ ਵਾਸੀਆਂ ਨੂੰ ਪਸ਼ੂਆਂ ਦੇ ਇਲਾਜ ਲਈ ਕੋਈ 
Available on Android app iOS app
Powered by : Mediology Software Pvt Ltd.