ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ: ਵਿਦਿਆਰਥੀ ਸਿਆਸਤ ਦਾ ਉਭਾਰ

ਨੌਜਵਾਨ ਸੋਚ: ਵਿਦਿਆਰਥੀ ਸਿਆਸਤ ਦਾ ਉਭਾਰ

ਵਿਦਿਆਰਥੀ ਸਿਆਸਤ ਦਾ ਉਭਾਰ ਸ਼ੁਭ ਸੰਕੇਤ ਵਿਦਿਆਰਥੀਆਂ ਦਾ ਜੀਵਨ ਚੁਣੌਤੀਆਂ ਭਰਿਆ ਹੁੰਦਾ ਹੈ। ਉਹ ਕਈ ਤਰ੍ਹਾਂ ਦੇ ਮਾਨਸਿਕ ਦਬਾਵਾਂ ਦਾ ਸਾਹਮਣਾ ਕਰਦੇ ਹਨ। ਵਿਦਿਆਰਥੀ ਸਮਾਜ ਦੇ ਜਾਗਰੂਕ ਬਾਸ਼ਿੰਦੇ ਹੁੰਦੇ ਹਨ ਤੇ ਹਰ ਘਟਨਾਕ੍ਰਮ ਤੇ ਮਸਲੇ ਨੂੰ ਚੰਗੀ ਤਰ੍ਹਾਂ ਘੋਖਦੇ ਅਤੇ ਵਿਚਾਰਦੇ ਹਨ। ਵਿਦਿਆਰਥੀਆਂ ਦੀ ਸਿਆਸਤ ਦਾ ਆਧਾਰ ਇਹੀ ਮਸਲੇ ਬਣਦੇ ਹਨ। ...

Read More

ਵਿਦੇਸ਼ ਭੱਜ ਰਹੀ ਪੰਜਾਬ ਦੀ ਜਵਾਨੀ

ਵਿਦੇਸ਼ ਭੱਜ ਰਹੀ ਪੰਜਾਬ ਦੀ ਜਵਾਨੀ

ਗੁਰਪ੍ਰੀਤ ਕੌਰ ਚਹਿਲ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਨੌਜਵਾਨ ਪੀੜ੍ਹੀ ਦੇ ਵਿਦੇਸ਼ਾਂ ਜਾਣ ਦੇ ਰੁਝਾਨ ਨੇ ਤੇਜ਼ੀ ਫੜੀ ਹੋਈ ਹੈ। ਮਾਪੇ ਆਪਣੇ ਬੱਚਿਆਂ ਨੂੰ ਬਾਰ੍ਹਵੀਂ ਕਰਾਉਣ ਤੋਂ ਬਾਅਦ ਲੱਖਾਂ ਰੁਪਏ ਖਰਚ ਕੇ ਵਿਦੇਸ਼ ਭੇਜਣ ਨੂੰ ਪਹਿਲ ਦੇ ਰਹੇ ਹਨ। ਦੋਵਾਂ ਕਾਨੂੰਨੀ ਤੇ ਗੈਰਕਾਨੂੰਨੀ ਤਰੀਕਿਆਂ ਨਾਲ ਪਰਦੇਸਾਂ ਨੂੰ ਪਰਵਾਸ ਜਾਰੀ ਹੈ। ...

Read More

ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ

ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ

ਰਵਿੰਦਰ ਧਾਲੀਵਾਲ ਕਿਸੇ ਵੀ ਦੇਸ਼ ਦੀ ਵਿਵਸਥਾ ਦੇ ਸੁਧਾਰ ਤੇ ਹਾਂਪੱਖੀ ਤਬਦੀਲੀਆਂ ਲਈ ਨੌਜਵਾਨ ਅਹਿਮ ਭੂਮਿਕਾ ਨਿਭਾਉਂਦੇ ਹਨ। ਆਜ਼ਾਦੀ ਤੋਂ ਲੈ ਕੇ ਅੱਜ ਤੱਕ ਇਸ ਹਕੀਕਤ ਨੂੰ ਨਕਾਰਿਆ ਨਹੀਂ ਜਾਂ ਸਕਦਾ। ਇੰਗਲੈਂਡ ਪ੍ਰਧਾਨ ਮੰਤਰੀ ਬੈਂਜਾਮਿਨ ਡਿਸਰਾਇਲੀ (Benjamin Disraeli) ਨੇ ਨੌਜਵਾਨ ਦੀ ਪ੍ਰਸੰਸਾ ਕਰਦਿਆਂ ਲਿਖਿਆ ਹੈ: ‘‘ਸਭ ਕੁਝ ਜੋ ਵੀ ਮਹਾਨ ਕੰਮ ...

Read More

ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ

ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ

ਮਨਦੀਪ ਸਿੰਘ ਸ਼ੇਰੋਂ ਸਾਹਿਤ ਮਨੁੱਖ ਦੀ ਹੀ ਸਿਰਜਣਾ ਹੈ। ਇਹ ਰੂਹ ਦੀ ਤ੍ਰਿਪਤੀ ਦਾ ਸਾਧਨ, ਭਾਵ ਰੂਹ ਦੀ ਖ਼ੁਰਾਕ ਹੈ। ਸਾਹਿਤ ਉਹ ਰਚਨਾ ਹੈ ਜੋ ਸਮਾਜ ਦੀ ਭਲਾਈ ਲਈ ਰਚੀ ਗਈ ਹੁੰਦੀ ਹੈ। ਸਾਹਿਤ ਦਾ ਅਸਲ ਮਨੋਰਥ ਸਮਾਜ ਨੂੰ ਗਿਆਨ ਦੇਣਾ ਹੀ ਹੁੰਦਾ ਹੈ। ਪਰ ਅਫ਼ਸੋਸ! ਅੱਜ ਦੀ ਨੌਜਵਾਨ ਪੀੜ੍ਹੀ ਇਸ ...

Read More

ਨੌਜਵਾਨ ਸੋਚ

ਨੌਜਵਾਨ ਸੋਚ

ਵਿਦਿਆਰਥੀ ਸਿਆਸਤ ਦਾ ਉਭਾਰ ਵਿਦਿਆਰਥੀ ਆਗੂ ਸਿਆਸੀ ਪਾਰਟੀਆਂ ਦੇ ਮੋਹਰੇ ਨਾ ਬਣਨ ਦੇਸ਼ ਦੀ ਸਿਆਸਤ ਵਿੱਦਿਅਕ ਅਦਾਰਿਆਂ ਚੋਂ ਸ਼ੁਰੂ ਹੁੰਦੀ ਹੈ। ਬਹੁਤ ਸਾਰੇ ਸਿਆਸਤਦਾਨਾਂ ਨੇ ਆਪਣਾ ਸਿਆਸੀ ਜੀਵਨ ਕਾਲਜਾਂ, ਯੂਨੀਵਰਸਿਟੀਆਂ ਦੀਆਂ ਚੋਣਾਂ ਤੋਂ ਸ਼ੁਰੂ ਕੀਤਾ। ਪਰ ਪਿਛਲੇ ਕੁਝ ਸਮੇਂ ਤੋਂ ਕਾਲਜਾਂ-ਯੂਨੀਵਰਸਿਟੀਆਂ ਸਿਆਸੀ ਆਖਾੜੇ ਬਣ ਕੇ ਰਹਿ ਗਏ ਹਨ। ਇਸ ਨਾਲ ਪੜ੍ਹਾਈ ’ਤੇ ...

Read More

ਵੈਲੇਨਟਾਈਨਜ਼ ਡੇ ਤੇ ਭਾਰਤੀ ਸੱਭਿਆਚਾਰਕ ਵਲਗਣਾਂ

ਵੈਲੇਨਟਾਈਨਜ਼ ਡੇ ਤੇ ਭਾਰਤੀ ਸੱਭਿਆਚਾਰਕ ਵਲਗਣਾਂ

ਰਵਿੰਦਰ ਕੌਰ ਔਜਲਾ ਭਾਰਤੀ ਸੱਭਿਆਚਾਰ ਵਿਚ ਪਿਆਰ ਦੀ ਪਰਿਭਾਸ਼ਾ ਰਿਸ਼ਤਿਆਂ ਅਨੁਸਾਰ ਤੈਅ ਹੁੰਦੀ ਹੈ। ਪਿਆਰ ਦਾ ਸਹੀ ਜਾਂ ਗ਼ਲਤ ਦੀ ਕਸਵੱਟੀ ’ਤੇ ਪਰਖਿਆ ਜਾਣਾ ਵੀ ਰਿਸ਼ਤਿਆਂ ਉੱਤੇ ਹੀ ਨਿਰਭਰ ਕਰਦਾ ਹੈ। ਜੇ ਪਿਆਰ ਮਾਂ-ਪਿਓ, ਭੈਣ-ਭਰਾ, ਪਤੀ-ਪਤਨੀ, ਰਿਸ਼ਤੇਦਾਰਾਂ, ਦੋਸਤਾਂ (ਖ਼ਾਸਕਰ ਇੱਕੋ ਲਿੰਗ ਵਾਲੇ) ਨਾਲ ਹੈ, ਤਾਂ ਅਜਿਹਾ ਪਿਆਰ ਦਰੁਸਤ, ਪ੍ਰਵਾਨ ਅਤੇ ਸੱਭਿਅਕ ...

Read More

ਦੇਸ਼ ਵਿਚਲੇ ਵਿਦਿਆਰਥੀ ਅੰਦੋਲਨ ਬਨਾਮ ਫ਼ਾਸ਼ੀਵਾਦ

ਦੇਸ਼ ਵਿਚਲੇ ਵਿਦਿਆਰਥੀ ਅੰਦੋਲਨ ਬਨਾਮ ਫ਼ਾਸ਼ੀਵਾਦ

ਰਣਵੀਰ ਰੰਧਾਵਾ ਭਾਰਤ ਵਿਚ ਵਿਦਿਆਰਥੀ ਅੰਦੋਲਨਾਂ ਦਾ ਲੰਮਾ ਇਤਿਹਾਸ ਰਿਹਾ ਹੈ। ਮੌਜੂਦਾ ਸਮੇਂ ਵੀ ਵਿਦਿਆਰਥੀ ਅੰਦੋਲਨ ਦੇਸ਼ ਦੇ ਹਾਕਮਾਂ ਨੂੰ ਤਰੇਲੀਆਂ ਲਿਆ ਰਹੇ ਹਨ। ਭਾਰਤ ਵਿੱਚ ਵਿਦਿਆਰਥੀ ਅੰਦੋਲਨਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਅਣਵੰਡੇ ਭਾਰਤ ਵਿੱਚ ਪਹਿਲੀ ਵਿਦਿਆਰਥੀ ਹੜਤਾਲ 1920 ਵਿੱਚ ਕਿੰਗ ਐਡਵਰਡ ਮੈਡੀਕਲ ਕਾਲਜ ਲਾਹੌਰ ਵਿੱਚ ਅੰਗਰੇਜ਼ਾਂ ਵੱਲੋਂ ਭਾਰਤੀਆਂ ਨਾਲ ...

Read More


ਝੇਰਿਆਂ ਵਾਲੀ ਪਿੰਡ ਦੇ ਵਸਨੀਕਾਂ ਦਾ ਖਾਣ-ਪੀਣ ਤੇ ਪਹਿਰਾਵਾ ਸਾਦਾ

Posted On December - 2 - 2010 Comments Off on ਝੇਰਿਆਂ ਵਾਲੀ ਪਿੰਡ ਦੇ ਵਸਨੀਕਾਂ ਦਾ ਖਾਣ-ਪੀਣ ਤੇ ਪਹਿਰਾਵਾ ਸਾਦਾ
ਮੇਰਾ ਪਿੰਡ ਝੇਰਿਆਂ ਵਾਲੀ ਉਰਫ਼ ਬਿਸ਼ਨਪੁਰਾ ਲੁਧਿਆਣਾ-ਸਿਰਸਾ ਰੋਡ ‘ਤੇ ਸਥਿਤ ਕੋਟ ਧਰਮੂ ਕਸਬੇ ਤੋਂ ਸੱਤ ਕਿਲੋਮੀਟਰ ਦੂਰ ਪੱਛਮ ਦਿਸ਼ਾ ਵੱਲ ਸਥਿਤ ਹੈ। ਦੋ ਕੁ ਹਜ਼ਾਰ ਦੀ ਆਬਾਦੀ ਵਾਲਾ ਮੇਰਾ ਇਹ ਪਿੰਡ ਵਿਕਾਸ ਪੱਖੋਂ ਪਛੜ ਗਿਆ ਹੈ। ਮੇਰੇ ਇਸ ਪਿੰਡ ਦਾ ਨਾਂ ਝੇਰਿਆਂ ਵਾਲੀ, ਇੱਥੇ ਪਹਿਲਾਂ ਤੋਂ ਸਥਿਤ ਇਕ ਛੋਟੀ ਜਿਹੀ ਢਾਬ ਤੋਂ ਲਿਆ ਗਿਆ ਹੈ। ਇਸ ਢਾਬ ਨੂੰ ਲੋਕ ਝੇਰਿਆਂ ਵਾਲੀ ਛੱਪੜ ਕਹਿੰਦੇ ਸਨ। ਮੇਰੇ ਪਿੰਡ ਦਾ ਦੂਸਰਾ ਨਾਲ ਬਿਸ਼ਨਪੁਰਾ ਇੱਥੇ ਪਹਿਲਾਂ ਤੋਂ ਰਹਿੰਦੇ ਬਿਸ਼ਨੇ ਨਾਮੀ ਬਜ਼ੁਰਗ ਤੋਂ 

ਸਿੱਖਿਆ ਖੇਤਰ ਨੂੰ ਸਮਰਪਿਤ ਅਧਿਆਪਕ ਸ਼ਫੀ ਮੁਹੰਮਦ ਮੂੰਗੋ

Posted On December - 2 - 2010 Comments Off on ਸਿੱਖਿਆ ਖੇਤਰ ਨੂੰ ਸਮਰਪਿਤ ਅਧਿਆਪਕ ਸ਼ਫੀ ਮੁਹੰਮਦ ਮੂੰਗੋ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਲੱਧਾਹੇੜੀ ਵਿੱਚ ਐਸ.ਐਸ. ਮਾਸਟਰ ਵਜੋਂ ਪੜ੍ਹਾ ਰਹੇ ਸ਼ਫੀ ਮੁਹੰਮਦ ਮੂੰਗੋ ਨੂੰ ਮਾਣ ਹੈ ਕਿ ਉਨ੍ਹਾਂ ਨੇ ਆਪਣੇ ਨਿੱਜੀ ਯਤਨਾਂ ਰਾਹੀਂ ਇਸ ਸਕੂਲ ਦਾ ਬਹੁਤ ਵਿਕਾਸ ਕਰਾਇਆ ਹੈ, ਜਿਸ ਕਾਰਨ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਇਸ ਸਾਲ ਅਧਿਆਪਕ ਦਿਵਸ ਮੌਕੇ ਰਾਜ ਪੁਰਸਕਾਰ ਨਾਲ ਸਨਮਾਨਿਆ। ਉਹ ਇਸ ਵੇਲੇ ਸਕੂਲ ਦੇ ਮੁਖੀ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਉਨ੍ਹਾਂ ਨੇ ਦਾਨੀ ਸੱਜਣਾਂ ਰਾਹੀਂ ਸਕੂਲ 

ਤਮਗੇ ਜਿੱਤਣ ‘ਚ ਰੁਕਾਵਟ ਨਾ ਪਾ ਸਕੀ ਪੋਲੀਓ ਦੀ ਬਿਮਾਰੀ

Posted On December - 2 - 2010 Comments Off on ਤਮਗੇ ਜਿੱਤਣ ‘ਚ ਰੁਕਾਵਟ ਨਾ ਪਾ ਸਕੀ ਪੋਲੀਓ ਦੀ ਬਿਮਾਰੀ
ਹਿੰਮਤੀ ਲੋਕ ਸਫ਼ਲਤਾ ਹਮੇਸ਼ਾਂ ਉਨ੍ਹਾਂ ਦੇ ਪੈਰ ਹੀ ਚੁੰਮਦੀ ਹੈ, ਜਿਨ੍ਹਾਂ ਦੇ ਇਰਾਦੇ ਨੇਕ ਅਤੇ ਦ੍ਰਿੜ ਹੋਣ। ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ ਮਾਝੇ ਦੀ ਧਰਤੀ ‘ਤੇ ਵਸੇ ਪਿੰਡ ਚੂਸਲੇਵੜ ਦੇ ਇਕ ਪੋਲੀਓਗ੍ਰਸਤ ਨੌਜਵਾਨ ਬਲਜੀਤ ਨੇ। ਛੋਟੀ ਉਮਰ ‘ਚ ਤੈਰਨ ਦੀ ਸਿਖਲਾਈ ਲੈਣ ਵਾਲੇ ਇਸ ਬੱਚੇ ਦੇ ਮਾਂ-ਬਾਪ ਨੂੰ ਇਹ ਆਸ ਹੀ ਨਹੀਂ ਸੀ ਕਿ ਉਨ੍ਹਾਂ ਦਾ ਅਪਾਹਜ ਪੁੱਤਰ ਕਦੇ ਚੰਗੀ ਤਰ੍ਹਾਂ ਤੁਰਨ ਜੋਗਾ ਵੀ ਹੋਵੇਗਾ, ਪ੍ਰੰਤੂ ਉਸ  ਨੇ ਛੋਟੀ ਉਮਰੇ ਹੀ ਦੌੜ ‘ਚ ਗੋਲਡ ਮੈਡਲ ਜਿੱਤ ਕੇ ਸਾਬਤ ਕਰ 

ਡਿੱਖ ਪਿੰਡ ਦੇ ਨੌਜਵਾਨ ਕਰਦੇ ਸੇਵਾ ਭਾਵਨਾ ਨਾਲ ਕੰਮ

Posted On November - 25 - 2010 Comments Off on ਡਿੱਖ ਪਿੰਡ ਦੇ ਨੌਜਵਾਨ ਕਰਦੇ ਸੇਵਾ ਭਾਵਨਾ ਨਾਲ ਕੰਮ
ਰਾਮਪੁਰਾ ਤੋਂ ਮੌੜ ਮੁੱਖ ਸੜਕ ’ਤੇ ਸਥਿਤ ਢੱਡੇ ਪਿੰਡ ਤੋਂ 3 ਕਿਲੋਮੀਟਰ ਚੜ੍ਹਦੇ ਵੱਲ ਮੇਰਾ ਪਿੰਡ ਡਿੱਖ ਸਥਿਤ ਹੈ। ਮੇਰੇ ਪਿੰਡ ਦੀ ਅਬਾਦੀ ਲਗਪਗ 4000 ਹੈ ਅਤੇ ਰਾਮਪੁਰਾ ਤੋਂ ਮਾਨਸਾ ਰੂਟ ਮੇਰੇ ਪਿੰਡ ਵਿਚੋਂ ਲੰਘਦਾ ਹੈ। ਪਿੰਡ ਵਿਚ ਹਾਈ ਸਕੂਲ ਬਣਿਆ ਹੋਇਆ ਹੈ ਜਿੱਥੇ ਨੇੜੇ ਦੇ ਪਿੰਡਾਂ ਦੇ ਬੱਚੇ ਵੀ ਸਿੱਖਿਆ ਲਈ ਆਉਂਦੇ ਹਨ। ਸਕੂਲ ਪੜ੍ਹਾਈ ਤੋਂ ਇਲਾਵਾ ਨੈਤਿਕ ਕਦਰਾਂ-ਕੀਮਤਾਂ ਅਤੇ ਸਹਿਪਾਠੀ ਕਿਰਿਆਵਾਂ ਵੀ ਕਰਵਾਈਆਂ ਜਾਂਦੀਆਂ ਹਨ। ਸਕੂਲ ਦੇ ਬੱਚਿਆਂ ਨੇ ਜ਼ਿਲ੍ਹਾ ਪੱਧਰ ਦੇ ਵੱਖ-ਵੱਖ ਮੁਕਾਬਲਿਆਂ 

ਰੁਜ਼ਗਾਰ ਦੇ ਵਸੀਲੇ ਵਧਾਉਣੇ ਸਮੇਂ ਦੀ ਲੋੜ

Posted On November - 25 - 2010 Comments Off on ਰੁਜ਼ਗਾਰ ਦੇ ਵਸੀਲੇ ਵਧਾਉਣੇ ਸਮੇਂ ਦੀ ਲੋੜ
ਵਿਸ਼ਵ ਹੋਰ ਹਿੱਸਿਆਂ ਦੀ ਤਰ੍ਹਾਂ ਪੰਜਾਬ ਵਿਚ ਵੀ ਗਰੀਬ ਤੇ ਅਮੀਰ ਦਾ ਪਾੜਾ ਬਹੁਤ ਹੱਦ ਤੱਕ ਵਧ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਗਰੀਬਾਂ, ਖਾਸ ਤੌਰ ’ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਿਸ਼ੇਸ਼ ਪ੍ਰੋਗਰਾਮ ਤਿਆਰ ਕਰੇ। ਇਸ ਵੇਲੇ ਸੂਬੇ ਅੰਦਰ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਬੇਇਨਸਾਫੀ ਦਾ ਬੋਲਬਾਲਾ ਹੈ। ਕਦੇ ਉਹ ਵੀ ਦਿਨ ਸਨ ਜਦੋਂ ਵਿਕਾਸ ਪੱਖੋਂ ਪੰਜਾਬ, ਦੇਸ਼ ਦਾ ਨੰਬਰ ਇਕ ਸੂਬਾ ਸੀ। ਇਥੇ ਪੈਦਾ ਹੋਏ ਮਾੜੇ ਹਾਲਾਤ ਕਾਰਨ ਹੌਲੀ-ਹੌਲੀ ਇਸ ਦੀ ਹਾਲਤ ਏਨੀ ਮਾੜੀ ਹੋ ਗਈ ਹੈ ਕਿ ਹੁਣ ਪੰਜਾਬ ਬਹੁਤ 

ਕਿਵੇਂ ਹੋਵੇ ਪੰਜਾਬ ਦਾ ਵਿਕਾਸ

Posted On November - 25 - 2010 Comments Off on ਕਿਵੇਂ ਹੋਵੇ ਪੰਜਾਬ ਦਾ ਵਿਕਾਸ
ਵਿਕਾਸ ਦੇ ਮੁੱਦੇ ’ਤੇ ਸਾਰੇ ਇਨਸਾਨ ਇਕ ਮੱਤ ਨਹੀਂ ਹੋ ਸਕਦੇ। ਹਰ ਇਕ ਦੇ ਆਪੋ ਆਪਣੇ ਵਿਚਾਰ, ਆਪੋ ਆਪਣੀਆਂ ਧਾਰਨਾਵਾਂ ਹੋ ਸਕਦੀਆਂ ਹਨ। ਪ੍ਰੰਤੂ ਸਵਾਲ ਇਹ ਹੈ ਕਿ ਵਿਕਾਸ ਕੀ ਹੈ? ਕਿਸ ਲਈ ਕੀਤਾ ਜਾਵੇ? ਕਿਉਂ ਕੀਤਾ ਜਾਵੇ? ਵਿਕਾਸ ਤੋਂ ਭਾਵ ਲੋਕਾਂ ਦਾ ਲੰਮੇ ਸਮੇਂ ਲਈ ਆਰਥਿਕ ਕਲਿਆਣ ਕਰਨਾ ਹੈ ਤਾਂ ਜੋ ਉਹ ਵਧੀਆ ਜ਼ਿੰਦਗੀ ਗੁਜ਼ਾਰ ਸਕਣ। ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਆਰਥਿਕ ਪਾੜੇ ਨੂੰ ਖ਼ਤਮ ਕਰਨਾ ਹੈ। ਸਿੱਖਿਆ ਤੇ ਸਿਹਤ ਸਹੂਲਤਾਂ ਸਮੇਤ ਮੁੱਢਲੇ ਢਾਂਚੇ ਨੂੰ ਵਿਕਸਤ ਕਰਨਾ ਹੈ। ਲੋਕਾਂ 

ਦਲੇਲ ਸਿੰਘ ਵਾਲਾ ਦੇ ਵਸਨੀਕਾਂ ਦਾ ਪਰਜਾ ਮੰਡਲ ਵਿੱਚ ਵੀ ਯੋਗਦਾਨ

Posted On November - 25 - 2010 Comments Off on ਦਲੇਲ ਸਿੰਘ ਵਾਲਾ ਦੇ ਵਸਨੀਕਾਂ ਦਾ ਪਰਜਾ ਮੰਡਲ ਵਿੱਚ ਵੀ ਯੋਗਦਾਨ
ਮੇਰਾ ਪਿੰਡ ਮੇਰਾ ਪਿੰਡ ਦਲੇਲ ਸਿੰਘ ਵਾਲਾ, ਮਾਨਸਾ-ਭੀਖੀ ਸੜਕ ਉਪਰ ਸਥਿਤ ਹੈ। ਇਸ ਪਿੰਡ ਦਾ ਨਾਮ ਇਕ ਬਜ਼ੁਰਗ ਦਲੇਲ ਸਿੰਘ ਤੋਂ ਪਿਆ। ਇਹ ਪਿੰਡ ਲਗਪਗ 200 ਸਾਲ ਪੁਰਾਣਾ ਹੈ। ਮੇਰੇ ਪਿੰਡ ਦੇ ਲੋਕ ਬਹੁਤ ਚੰਗੇ ਹਨ। ਭਾਵੇਂ ਮੇਰੇ ਪਿੰਡ ਦੇ ਲੋਕ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋਏ ਹਨ, ਪਰ ਪਿੰਡ ਵਿਚ ਧੜੇਬਾਜ਼ੀ ਨਹੀਂ। ਪਿੰਡ ਦੇ ਸਾਰੇ ਲੋਕ ਮਿਲਜੁਲ ਕੇ ਰਹਿੰਦੇ ਹਨ। ਹਰੇਕ ਖੁਸ਼ੀ, ਗਮੀ ਸਾਂਝੀ ਕਰਦੇ ਹਨ। ਲੋੜਵੰਦਾਂ ਦੀ ਮਦਦ ਵੀ ਕਰਦੇ ਹਨ। ਇਸ ਤਰ੍ਹਾਂ ਮੇਰਾ ਪਿੰਡ ਖੁਸ਼ੀਆਂ ਵਿਚ ਵੱਸ ਰਿਹਾ 

ਅੰਗਰੇਜ਼ੀ ਪੜ੍ਹਾਉਣ ਲਈ ਇੰਟਰਨੈਟ ਦੀ ਵਰਤੋਂ ਵੀ ਕਰ ਰਹੀ ਹੈ ਅਧਿਆਪਕਾ ਰਵਿੰਦਰ ਕੌਰ ਰੰਧਾਵਾ

Posted On November - 25 - 2010 Comments Off on ਅੰਗਰੇਜ਼ੀ ਪੜ੍ਹਾਉਣ ਲਈ ਇੰਟਰਨੈਟ ਦੀ ਵਰਤੋਂ ਵੀ ਕਰ ਰਹੀ ਹੈ ਅਧਿਆਪਕਾ ਰਵਿੰਦਰ ਕੌਰ ਰੰਧਾਵਾ
ਸਾਡੇ ਕੌਮੀ /ਸਟੇਟ ਐਵਾਰਡੀ ਅਧਿਆਪਕ ਬੱਚਿਆਂ ਨੂੰ ਅੰਗਰੇਜ਼ੀ ਵਿਸ਼ੇ ਬਾਰੇ ਪੜ੍ਹਾਉਣਾ ਆਸਾਨ ਨਹੀਂ ਹੈ। ਪਾਠ ਪੁਸਤਕਾਂ ਦਾ ਆਪਣਾ ਯੋਗਦਾਨ ਹੁੰਦਾ ਹੈ। ਜੇ ਸਿਲੇਬਸ ਨਾਲ ਸਬੰਧਿਤ ਚੈਪਟਰ ਦੇ ਲੇਖਕ ਬਾਰੇ ਉਸ ਦੀ ਤਸਵੀਰ, ਜੀਵਨ ਬਾਰੇ ਜਾਣਕਾਰੀ ਤੇ ਵਿਸ਼ੇ ਸਬੰਧੀ ਹੋਰ ਸੂਚਨਾਵਾਂ ਇਕੱਠੀਆਂ ਕਰ ਕੇ ਚਾਰਟ ਬਣਾ ਕੇ ਬੱਚਿਆਂ ਨੂੰ ਸਮਝਾਇਆ ਜਾਏ ਤਾਂ ਉਸ ਦੇ ਚੰਗੇ ਨਤੀਜੇ ਮਿਲਦੇ ਹਨ। ਬੱਚਿਆਂ ਦਾ ਮਾਨਸਿਕ ਪੱਧਰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਇਹ ਵਿਚਾਰ ਮਹਾਨ ਕਿੱਸਾਕਾਰ ਹਾਸ਼ਮ ਸ਼ਾਹ ਦੇ 

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਢਾਹਾਂ ਕਲੇਰਾਂ

Posted On November - 25 - 2010 Comments Off on ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਢਾਹਾਂ ਕਲੇਰਾਂ
ਮੇਰਾ ਸਕੂਲ ਮੇਰਾ ਸਕੂਲ ਉੱਤਮ ਨਤੀਜਿਆਂ ਸਦਕਾ ਸਿੱਖਿਆ ਦੇ ਖੇਤਰ ’ਚ ਮਾਣ  ਸਤਿਕਾਰ ਖੱਟ ਰਿਹਾ ਹੈ। ਇਹ ਸਕੂਲ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਸੁਚੱਜੀ ਦੇਖ-ਰੇਖ ਹੇਠ ਪੱਚੀ ਸਾਲਾਂ ਤੋਂ ਚਲਾਇਆ ਜਾ ਰਿਹਾ ਹੈ। ਸੀ.ਬੀ.ਐਸ.ਈ. ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਹ ਅਦਾਰਾ ਸ਼ਹੀਦ ਭਗਤ ਸਿੰਘ ਨਗਰ ਤੋਂ ਫਗਵਾੜਾ ਜਾਣ ਵਾਲੀ ਮੁੱਖ ਸੜਕ ਉਪਰ ਢਾਹਾਂ ਤੇ ਕਲੇਰਾਂ ਪਿੰਡਾਂ ਦੀ ਸਾਂਝੀ ਜਗ੍ਹਾ ’ਤੇ ਪੈਂਦਾ ਹੈ। ਸਕੂਲ ਦੀ ਇਮਾਰਤ ਆਬਾਦੀ ਤੋਂ ਹੱਟਵੀਂ 

ਸਮਰਾਲਾ ਖੇਤਰ ਦੇ ਪਿੰਡਾਂ ਲਈ ਵਰਦਾਨ ਮਾਲਵਾ ਕਾਲਜ ਬੌਂਦਲੀ

Posted On November - 25 - 2010 Comments Off on ਸਮਰਾਲਾ ਖੇਤਰ ਦੇ ਪਿੰਡਾਂ ਲਈ ਵਰਦਾਨ ਮਾਲਵਾ ਕਾਲਜ ਬੌਂਦਲੀ
ਮੇਰਾ ਕਾਲਜ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਅ ਪ੍ਰਾਪਤ ਇਸ ਪੇਂਡੂ ਇਲਾਕੇ ਵਿਚ ਉੱਚ-ਸਿੱਖਿਆ ਪ੍ਰਦਾਨ ਕਰਨ ਵਾਲੀ ਇਕੋ-ਇਕ ਸੰਸਥਾ ਮਾਲਵਾ ਕਾਲਜ ਬੌਂਦਲੀ ਹੈ। ਇਹ ਵਿਦਿਅਕ ਸੰਸਥਾ ਇਲਾਕੇ ਦੇ ਸਿਰ ਕੱਢ ਆਗੂ ਤੇ ਸਾਬਕਾ ਮੰਤਰੀ ਅਜਮੇਰ ਸਿੰਘ (ਸਵਰਗੀ) ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਯਤਨਾਂ ਸਦਕਾ 1965 ਦੌਰਾਨ ਹੋਂਦ ਵਿਚ ਆਈ ਸੀ। ਪਿੰਡ ਬੌਂਦਲੀ ਦੇ ਵਸਨੀਕਾਂ ਨੇ ਦਰਵੇਸ਼ ਆਗੂ ਸੂਬੇਦਾਰ ਕਿਹਰ ਸਿੰਘ (ਸਵਰਗੀ) ਦੀ ਅਗਵਾਈ ਹੇਠ 22 ਏਕੜ ਉਪਜਾਊ ਜ਼ਮੀਨ ਦਾਨ ਕਰਕੇ ਵੱਡਾ ਪੁੰਨ ਕਮਾਇਆ ਸੀ। ਮੇਰਾ 

ਨਰੋਏ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਬਾਬਾ ਬੁੱਲ੍ਹੇਸ਼ਾਹ ਕਲੱਬ

Posted On November - 25 - 2010 Comments Off on ਨਰੋਏ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਬਾਬਾ ਬੁੱਲ੍ਹੇਸ਼ਾਹ ਕਲੱਬ
ਬਾਬਾ ਬੁੱਲ੍ਹੇਸ਼ਾਹ ਕਲੱਬ ਬੁਗਰਾ ਦੇ ਮੈਂਬਰ ਕਾਲੀ ਰਾਤ ਨੂੰ ਰੁਸ਼ਨਾਉਣ ਵਾਲੇ ਜੁਗਨੂੰਆਂ ਦਾ ਰੋਲ ਨਿਭਾ ਰਹੇ ਹਨ। ਇਸ ਕਲੱਬ ਵਿਚ ਪੇਂਡੂ ਗੱਭਰੂਆਂ ਦਾ ਉਹ ਸਮੂਹ ਸ਼ਾਮਲ ਹੈ ਜੋ ਧਾਰਮਿਕ, ਰਾਜਨੀਤਕ, ਸਮਾਜਿਕ ਅਤੇ ਸਿਆਸੀ ਤੌਰ ’ਤੇ ਖੁਦ ਵੀ ਚੇਤਨ ਹੈ ਅਤੇ ਲੋਕਾਂ ਨੂੰ ਚੇਤਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਹ ਸੇਵਾ ਸਰਪ੍ਰਸਤ ਗੁਰਜੰਟ ਸਿੰਘ ਧਨੋਆ, ਪ੍ਰਧਾਨ ਪ੍ਰਿਤਪਾਲ ਸਿੰਘ ਧਨੋਆ, ਜਨਰਲ ਸਕੱਤਰ ਮਾਸਟਰ ਗਗਨਦੀਪ ਸਿੰਘ ਬੁਗਰਾ, ਖਜ਼ਾਨਚੀ ਜਸ਼ਨਦੀਪ ਸਿੰਘ, ਮੀਤ ਪ੍ਰਧਾਨ ਜਸਵੀਰ, ਪ੍ਰਚਾਰ ਸਕੱਤਰ 

ਪੰਜ ਦਿਨ ਭਰਦਾ ਰਾਮ ਤੀਰਥ ਮੇਲਾ

Posted On November - 18 - 2010 Comments Off on ਪੰਜ ਦਿਨ ਭਰਦਾ ਰਾਮ ਤੀਰਥ ਮੇਲਾ
ਪ੍ਰਸਿੱਧ ਹਿੰਦੂ ਤੀਰਥ ਅਸਥਾਨ ਰਾਮ ਤੀਰਥ ਰਿਸ਼ੀ ਵਾਲਮੀਕ ਅਤੇ ਮਾਤਾ ਸੀਤਾ ਅਤੇ ਉਸ ਦੇ ਸਪੁੱਤਰਾਂ ਲਵ-ਕੁਸ਼ ਨਾਲ ਸਬੰਧਤ ਹੈ। ਇਥੇ ਹਰ ਵਰ੍ਹੇ ਕੱਤਕ ਦੀ ਪੂਰਨਮਾਸ਼ੀ ਨੂੰ ਪੰਜ ਦਿਨਾਂ ਲਈ ਇਕ ਵੱਡਾ ਮੇਲਾ ਲੱਗਦਾ ਹੈ, ਜਿੱਥੇ ਦੇਸ਼ ਭਰ ਤੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ। ਇਹ ਤੀਰਥ ਅਸਥਾਨ ਅੰਮ੍ਰਿਤਸਰ ਤੋਂ 11 ਕਿਲੋਮੀਟਰ ਦੂਰ ਅੰਮ੍ਰਿਤਸਰ-ਚੋਗਾਵਾਂ ਰੋਡ ’ਤੇ ਸਥਿਤ ਹੈ। ਕਿਹਾ ਜਾਂਦਾ ਹੈ ਕਿ ਮਾਤਾ ਸੀਤਾ ਨੇ ਆਪਣਾ ਬਨਵਾਸ ਉਥੇ ਰਿਸ਼ੀ ਵਾਲਮੀਕ ਦੀ ਕੁਟੀਆ ਵਿਚ ਕੱਟਿਆ ਸੀ। ਇਹ ਹੀ ਉਹ ਸਥਾਨ ਹੈ, 

ਧਾਰਮਿਕ ਅਸਥਾਨਾਂ ਕਰਕੇ ਮਸ਼ਹੂਰ ਪਿੰਡ ਟੂਟੋ ਮਾਜਰਾ

Posted On November - 18 - 2010 Comments Off on ਧਾਰਮਿਕ ਅਸਥਾਨਾਂ ਕਰਕੇ ਮਸ਼ਹੂਰ ਪਿੰਡ ਟੂਟੋ ਮਾਜਰਾ
ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ’ਤੇ ਸੜਕ ਕਿਨਾਰੇ ਵਸਿਆ ਜੋਤਸ਼ੀਆਂ ਤੇ ਵੈਦਾਂ ਦੀ ਦੇਸ਼-ਵਿਆਪੀ ਪਹਿਚਾਣ ਵਾਲਾ ਟੂਟੋ ਮਜਾਰਾ ਮੇਰਾ ਪਿੰਡ ਹੈ। ਇਸ ਦੀ ਆਬਾਦੀ ਤਕਰੀਬਨ 35 ਕੁ ਸੌ ਅਤੇ ਵੋਟਾਂ 1400 ਹਨ। ਪਿੰਡ ਵਿਚ ਤਕਰੀਬਨ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਪੈਰੋਕਾਰ ਮਿਲ -ਜੁਲ ਕੇ ਰਹਿੰਦੇ ਅਤੇ ਪਿੰਡ ਨੂੰ ਵੱਧ ਤੋਂ ਵੱਧ ਤਰੱਕੀ ਵਾਲੇ ਪਾਸੇ ਨੂੰ ਲਿਜਾਣ ਵਿਚ ਯੋਗਦਾਨ ਪਾ ਰਹੇ ਹਨ। ਮੇਰਾ ਪਿੰਡ ਧਾਰਮਿਕ ਅਸਥਾਨਾਂ ਕਰ ਕੇ  ਪ੍ਰਸਿੱਧ ਹੋ ਚੁੱਕਾ ਹੈ। ਇੱਥੇ ਮਾਈ ਬਾਲੀ ਜੀ ਦਾ ਇਕ ਪ੍ਰਾਚੀਨ ਮੰਦਰ 

ਸੰਤ ਬਾਬਾ ਲੌਂਗਪੁਰੀ ਆਦਰਸ਼ ਸ.ਸ. ਸਕੂਲ ਤੇ ਗਰਲਜ਼ ਕਾਲਜ, ਪੱਖੋ ਕਲਾਂ

Posted On November - 18 - 2010 Comments Off on ਸੰਤ ਬਾਬਾ ਲੌਂਗਪੁਰੀ ਆਦਰਸ਼ ਸ.ਸ. ਸਕੂਲ ਤੇ ਗਰਲਜ਼ ਕਾਲਜ, ਪੱਖੋ ਕਲਾਂ
ਬਰਨਾਲਾ ਜ਼ਿਲ੍ਹੇ ਵਿਚ ਪੈਂਦਾ ਮੇਰਾ ਇਹ ਵਿਦਿਅਕ ਅਦਾਰਾ ਵਿੱਦਿਆ ਦਾ ਉਹ ਸੂਰਜ ਹੈ, ਜੋ ਅੱਜ ਤੋਂ ਲਗਪਗ 30 ਸਾਲ ਪਹਿਲਾਂ ਪੱਖੋ ਕਲਾਂ ਦੇ ਵਿਹੜੇ ਵਿਚ ਚੜ੍ਹਿਆ ਤੇ ਜਿਸ ਨੇ ਆਪਣੇ ਚਾਨਣ ਨਾਲ ਚੁਫੇਰਾ ਲਬਰੇਜ਼ ਕਰ ਦਿੱਤਾ। ਉਸ ਸਮੇਂ ਤੋਂ ਹੁਣ ਤੱਕ ਨਿਰਵਿਘਨ ਆਪਣੀ ਰੌਸ਼ਨੀ ਨਾਲ ਅਗਿਆਨ ਦੇ ਹਨੇਰੇ ਨੂੰ ਦੂਰ ਭਜਾਉਂਦਾ ਆ ਰਿਹਾ ਹੈ। ਇਹ ਚਾਨਣ-ਮੁਨਾਰਾ ਕਈ ਪੱਖਾਂ ਤੋਂ ਨਿਵੇਕਲਾ ਹੈ। ਇਸ ਦਾ ਪ੍ਰਬੰਧ ਸੰਤ ਬਾਬਾ ਚਰਨਪੁਰੀ ਜੀ ਦੀ ਸਰਪ੍ਰਸਤੀ ਹੇਠ 16 ਮੈਂਬਰੀ ਕਮੇਟੀ ਦੁਆਰਾ ਚਲਾਇਆ ਜਾ ਰਿਹਾ ਹੈ। ਸਕੂਲ 

ਜਲੰਧਰ ਸ਼ਹਿਰ ਦਾ ਮਾਣ ਮਿਹਰ ਚੰਦ ਪੋਲੀਟੈਕਨਿਕ ਕਾਲਜ

Posted On November - 18 - 2010 Comments Off on ਜਲੰਧਰ ਸ਼ਹਿਰ ਦਾ ਮਾਣ ਮਿਹਰ ਚੰਦ ਪੋਲੀਟੈਕਨਿਕ ਕਾਲਜ
ਸਿੱਖਿਆ ਸ਼ਾਸਤਰੀ ਲਾਲਾ ਮਿਹਰ ਚੰਦ ਦੀ ਯਾਦ ਵਿਚ ਸਥਾਪਤ ਇਸ ਤਕਨੀਕੀ ਸਿੱਖਿਆ ਕਾਲਜ ਨੂੰ ਪੰਜਾਬ ਦੇ ਸਭ ਤੋਂ ਪੁਰਾਣੇ ਪੋਲੀਟੈਕਨਿਕ ਕਾਲਜ ਹੋਣ ਦਾ ਮਾਣ ਹਾਸਲ ਹੈ। ਡੀ.ਏ.ਵੀ. ਪ੍ਰਬੰਧਕ ਕਮੇਟੀ ਨਵੀਂ ਦਿੱਲੀ ਨੇ ਭਾਰਤ ਦੇ ਤਕਨੀਕੀ ਖੇਤਰ ਵਿਚ ਆਪਣੀ ਸਿੱਖਿਆ ਸੰਸਥਾ ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਹੀ ਖੋਲ੍ਹੀ ਸੀ। ਇਹ ਸੰਸਥਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਪਦਮ ਭੂਸ਼ਨ ਜੀ.ਪੀ. ਚੋਪੜਾ ਦੀ ਅਗਵਾਈ ਹੇਠ ਨਵੀਆਂ ਲੋੜਾਂ ਦੀ ਹਾਣੀ ਬਣ ਕੇ ਇਲਾਕੇ ਦੇ ਵਿਕਾਸ ਵਿਚ ਭਰਪੂਰ ਯੋਗਦਾਨ 

ਜ਼ੁਲਮ ਅੱਗੇ ਨਾ ਝੁਕੇ ਗੁਰੂ ਤੇਗ ਬਹਾਦਰ ਜੀ

Posted On November - 18 - 2010 Comments Off on ਜ਼ੁਲਮ ਅੱਗੇ ਨਾ ਝੁਕੇ ਗੁਰੂ ਤੇਗ ਬਹਾਦਰ ਜੀ
ਸਿੱਖ ਪੰਥ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਬਾਬਾ ਜੀ ਗੁਰੂ ਅਰਜਨ ਦੇਵ ਦੇ ਪਾਏ ਪੂਰਨਿਆਂ ਉਪਰ ਚੱਲਦਿਆਂ ਜ਼ੁਲਮ ਅੱਗੇ ਨਾ ਝੁਕਣ ਨੂੰ ਪਹਿਲ ਦਿੱਤੀ। ਸਾਰੇ ਧਰਮਾਂ ਦਾ ਸਨਮਾਨ ਕਾਇਮ ਰੱਖਣ ਲਈ ਉਨ੍ਹਾਂ ਦਿੱਲੀ ਵਿਚ ਜਾ ਕੇ ਸ਼ਹੀਦੀ ਦਿੱਤੀ। ਉਨ੍ਹਾਂ ਜ਼ੁਲਮ ਸਹਿ ਰਹੇ ਲੋਕਾਂ ਨੂੰ ਅਣਖ ਨਾਲ ਜਿਊਣਾ ਸਿਖਾਇਆ। ਇਹੀ ਮਾਰਗ ਉਨ੍ਹਾਂ ਦੇ ਬੇਟੇ ਗੁਰੂ ਗੋਬਿੰਦ ਸਿੰਘ ਨੇ ਅਪਣਾਇਆ। ਜ਼ੁਲਮ ਦਾ ਮੁਕਾਬਲਾ ਸਰਬੰਸ ਕੁਰਬਾਨ ਕਰਕੇ ਕੀਤਾ। ਉਨ੍ਹਾਂ ਕਾਇਰਾਂ ਦੀ ਗੈਰਤ ਜਗਾਈ ਤੇ ਲੋਕਾਂ ਨੂੰ ਮਾਣ ਸਨਮਾਨ 
Manav Mangal Smart School
Available on Android app iOS app
Powered by : Mediology Software Pvt Ltd.