‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ਵਿਚ ਜਾਤੀਵਾਦ ਤੇ ਨਸ਼ਿਆਂ ਦਾ ਬੋਲਬਾਲਾ ਕਾਮਰੇਡ ਲੈਨਿਨ ਨੇ ਕਿਹਾ ਸੀ ਅਸੀਂ ਕਿਸੇ ਕੌਮ ਦਾ ਭਵਿੱਖ ਉਸ ਦੇ ਮੌਜੂਦਾ ਸਮੇਂ ਦੇ ਗੀਤਾਂ ਤੋਂ ਜਾਣ ਸਕਦੇ ਹਾਂ, ਕਿਉਂਕਿ ਜੋ ਸਾਡੇ ਸਮਾਜ ਵਿਚ ਅੱਜ ਗੀਤਾਂ ਰਾਹੀਂ ਪਰੋਸਿਆ ਜਾ ਰਿਹਾ, ਉਸ ਦਾ ਸਿੱਧਾ ਪ੍ਰਭਾਵ ਆਉਣ ਵਾਲੀ ਪੀੜ੍ਹੀ ਉਪਰ ਪਵੇਗਾ। ਸਾਨੂੰ ਆਮ ਦੇਖਣ ਨੂੰ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਪ੍ਰਾਈਮ ਮਿਨਿਸਟਰ ਰਿਸਰਚ ਫੈਲੋਸ਼ਿਪ (ਪੀਐੱਮਆਰਐੱਫ), ਦਸੰਬਰ 2019: ਮਨੁੱਖੀ ਵਸੀਲੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਬੀਟੈੱਕ, ਐੱਮਟੈੱਕ, ਐੱਮਐੱਸਸੀ ਅਤੇ ਸੰਯੁਕਤ ਐੱਮਟੈੱਕ/ਐੱਮਐੱਸਸੀ ਦੇ ਵਿਦਿਆਰਥੀਆਂ ਪਾਸੋਂ ਉਕਤ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਈਆਈਐੱਸਸੀ /ਆਈਆਈਟੀ /ਆਈ ਆਈਐੱਸਈਆਰ/ ਆਈਆਈਈਐੱਸਟੀ ਜਾਂ ਕਿਸੇ ਵੀ ਮਾਨਤਾ ਪ੍ਰਾਪਤ ਕਾਲਜ/ਯੂਨੀਵਰਸਿਟੀ ਤੋਂ ਗਰੈਜੂਏਸ਼ਨ ਜਾਂ ਇੰਟੈਗ੍ਰੇਟਿਡ ਮਾਸਟਰਜ਼ ...

Read More

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਮੁਹੰਮਦ ਬਸ਼ੀਰ ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ ‘ਚ ਗਲਤਾਨ ਹੋ ਕੇ ਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਪੀੜ੍ਹੀ ਵਿੱਚੋਂ ਮਿਹਨਤ ਕਰਨ ਦੀ ਭਾਵਨਾ ਤਾਂ ਖਤਮ ਹੀ ਹੋ ਗਈ ਹੈ। ਸੋਸ਼ਲ ਮੀਡੀਆ ਰਾਹੀ ਸੁਪਨਿਆਂ ਦੀ ਦੁਨੀਆਂ ਵਿੱਚ ਖੋਈ ਨੌਜਵਾਨ ਪੀੜ੍ਹੀ ਦਾ ਹਰੇਕ ਮੈਂਬਰ ਆਪਣੇ ...

Read More

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਪ੍ਰੋ. ਰਾਕੇਸ਼ ਰਮਨ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਬਾਰੇ ਆਲਮੀ ਸੰਮੇਲਨ ਵਿਚ ਸਵੀਡਨ ਦੀ 16 ਸਾਲਾ ਲੜਕੀ ਗਰੇਟਾ ਨੇ ਵਾਤਾਵਰਨ ਅਤੇ ਜਲਵਾਯੂ ਸੰਕਟ ਉਪਰ ਸ਼ਾਨਦਾਰ ਭਾਸ਼ਣ ਦਿੱਤਾ। ਇਸ ਭਾਸ਼ਣ ਨੇ ਦੁਨੀਆਂ ਭਰ ਵਿਚ ਇਕ ਤਰ੍ਹਾਂ ਦਾ ਵਿਚਾਰਕ ਤਹਿਲਕਾ ਮਚਾ ਦਿੱਤਾ। ਭਾਸ਼ਣ ਹਰ ਪੱਖ ਤੋਂ ਬੇਮਿਸਾਲ ਸੀ। ਇਕ ਛੋਟੀ ਉਮਰ ...

Read More

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ’ਚ ਲੱਚਰਤਾ ਨੇ ਸਮਾਜ ਦਾ ਅਕਸ ਵਿਗਾੜਿਆ ਦਿਨ-ਬ-ਦਿਨ ਗੀਤਾਂ ਚ ਵਧ ਰਹੀ ਲੱਚਰਤਾ ਨੇ ਪੰਜਾਬੀ ਸਮਾਜ ਦਾ ਅਕਸ ਵਿਗਾੜ ਕੇ ਰੱਖ ਦਿੱਤਾ ਹੈ। ਇਨ੍ਹਾਂ ਹੋਛੇ ਜਿਹੇ ਗਾਇਕਾਂ ਨੂੰ ਨੌਜਵਾਨ ਆਪਣੇ ਰੋਲ ਮਾਡਲ ਬਣਾ ਰਹੇ ਹਨ ਤੇ ਆਪਣੀ ਜ਼ਿੰਦਗੀ ’ਚ ਨਿਘਾਰ ਲਿਆ ਰਹੇ ਹਨ। ਸਾਡੀ ਮਾਨਸਿਕਤਾ ਇਨ੍ਹਾਂ ਮਾੜੇ ਗੀਤਾਂ ਨੂੰ ਸੁਣਨ ...

Read More

ਸਾਡੇ ਨੌਜਵਾਨ ਵਰਗ ਦੀ ਸੋਚ ਕਿੱਧਰ ਨੂੰ ਹੋ ਤੁਰੀ

ਸਾਡੇ ਨੌਜਵਾਨ ਵਰਗ ਦੀ ਸੋਚ ਕਿੱਧਰ ਨੂੰ ਹੋ ਤੁਰੀ

ਬੂਟਾ ਸਿੰਘ ਵਾਕਫ਼ ਗਰਮੀਆਂ ਦੇ ਛੁੱਟੀਆਂ ਦੇ ਦਿਨ ਸਨ। ਗਲੀ ਵਿੱਚ ਖੇਡ ਰਹੇ ਬੱਚੇ ਲਗਾਤਾਰ ਇਹ ਨਾਅਰੇ ਉਚਾਰ ਰਹੇ ਸਨ: ‘ਮਹਾਰਾਜ ਕੀ ਜੈ... ਮਹਾਰਾਜ ਕੀ ਜੈ...।’ ਸ਼ਾਇਦ ਉਹ ਕਿਸੇ ਟੀਵੀ ਸੀਰੀਅਲ ਦੀ ਨਕਲ ਉਤਾਰ ਰਹੇ ਸਨ। ਕੁਝ ਦੇਰ ਬਾਅਦ ਉਨ੍ਹਾਂ ਨੇ ਆਪਣੀ ਸੂਈ ਬਦਲ ਕੇ ਪੰਜਾਬੀ ਗੀਤਾਂ ’ਤੇ ਧਰ ਲਈ। ‘ਦੇਸੀ ਗਰੁੱਪ... ...

Read More

ਐਨਐਮਐਮਐਸ ਪ੍ਰੀਖਿਆ: ਪੜ੍ਹਾਕੂਆਂ ਲਈ ਵਰਦਾਨ

ਐਨਐਮਐਮਐਸ ਪ੍ਰੀਖਿਆ: ਪੜ੍ਹਾਕੂਆਂ ਲਈ ਵਰਦਾਨ

ਪੰਕਜ ਕੁਮਾਰ ਸ਼ਰਮਾ ਉਹ ਵੀ ਵਕਤ ਸੀ ਜਦੋਂ ਪੰਜਾਬ ਹਰ ਪੱਖੋਂ ਦੇਸ਼ ਦੇ ਮੋਹਰੀ ਅਤੇ ਅਗਾਂਹਵਧੂ ਸੂਬਿਆਂ ਵਿੱਚ ਸ਼ੁਮਾਰ ਸੀ। ਪੰਜਾਬੀਆਂ ਦੀ ਪ੍ਰਤੀ ਵਿਅਕਤੀ ਆਮਦਨ ਵੀ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਵੱਧ ਸੀ। ਪਰ ਹੁਣ ਹਾਲਾਤ ਪਹਿਲਾਂ ਵਾਲੇ ਨਹੀਂ ਰਹੇ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਅੱਜ ਪੰਜਾਬ ਦੇ ਸਰਕਾਰੀ ...

Read More


ਬਹੁਤੇ ਮੁਕਾਬਲਿਆਂ ਵਿੱਚ ਮੋਹਰੀ ਗੁਰੂ ਨਾਨਕ ਕਾਲਜ, ਫਗਵਾੜਾ

Posted On October - 7 - 2010 Comments Off on ਬਹੁਤੇ ਮੁਕਾਬਲਿਆਂ ਵਿੱਚ ਮੋਹਰੀ ਗੁਰੂ ਨਾਨਕ ਕਾਲਜ, ਫਗਵਾੜਾ
ਸੁਖਚੈਨ ਨਗਰ ਤੋਂ ਕੁਝ ਦੂਰੀ ’ਤੇ ਸ਼ਹਿਰ ਦੀ ਭੀੜ ਤੇ ਸ਼ੋਰ-ਸ਼ਰਾਬੇ ਤੋਂ ਦੂਰ ਸ਼ਾਂਤਮਈ ਵਾਤਾਵਰਨ ਵਿੱਚ ਗੁਰੂ ਨਾਨਕ ਕਾਲਜ, ਫਗਵਾੜਾ ਸਥਿਤ ਹੈ। ਇਸ ਕਾਲਜ ਦੀ ਸਥਾਪਨਾ ਸਿੱਖ ਧਰਮ ਦੇ ਬਾਨੀ ਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਸਮੇਂ ਇਲਾਕੇ ਦੀਆਂ ਵਿਦਿਅਕ ਲੋੜਾਂ ਨੂੰ ਮੁੱਖ ਰੱਖਦਿਆਂ 1969 ਵਿੱਚ ਕੀਤੀ ਗਈ ਸੀ। ਇਹ ਕਾਲਜ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਤ ਇਤਿਹਾਸਕ ਸਥਾਨ ਗੁਰਦੁਆਰਾ ਸੁਖਚੈਨਆਣਾ ਸਾਹਿਬ ਦੀ ਗੋਦ 

ਏਡਜ਼ ਪੀੜਤ ਬੱਚੀ ਲਈ ਸਹਾਰਾ ਬਣਿਆ ਵਿਜੇ ਗੋਇਲ

Posted On October - 7 - 2010 Comments Off on ਏਡਜ਼ ਪੀੜਤ ਬੱਚੀ ਲਈ ਸਹਾਰਾ ਬਣਿਆ ਵਿਜੇ ਗੋਇਲ
ਹਿੰਮਤੀ ਲੋਕ ਏਡਜ਼ ਨਾਲ ਪੀੜਤ ਹੋਣ ਕਾਰਨ ਮਰੇ ਮਾਂ ਤੇ ਬਾਪ ਦੀ ਏਡਜ਼ ਬੱਚੀ ਨੂੰ ਕਾਨੂੰਨੀ ਤੌਰ ’ਤੇ ਬੇਟੀ ਵਜੋਂ ਗੋਦ ਲੈਣ ਵਾਲਾ ਇਨਸਾਨ ਵਿਜੇ ਗੋਇਲ ਪੂਰੀ ਤਰ੍ਹਾਂ ਮਨੁੱਖੀ ਸੇਵਾ ਨੂੰ ਸਮਰਪਿਤ ਹੋ ਚੁੱਕਾ ਹੈ। ਉਸ ਨੇ ਕਰੀਬ 20 ਸਾਲ ਪਹਿਲਾਂ ਸਮਾਜ ਸੇਵਾ ਦੀ ਭਾਵਨਾ ਵਾਲੇ ਦਸ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ‘ਬੇਸਹਾਰਾ ਵੈਲਫੇਅਰ ਕਲੱਬ ਬਠਿੰਡਾ’ ਦਾ ਨਿਰਮਾਣ ਕੀਤਾ ਅਤੇ  ਦਸੰਬਰ 1989 ਵਿਚ ਇਕ ਅੱਤ ਗਰੀਬ ਪਰਿਵਾਰ ਦੀ ਕੁੜੀ ਦਾ ਵਿਆਹ ਕਰ ਕੇ ਸਮਾਜ ਭਲਾਈ ਕੰਮਾਂ ਦੀ ਸ਼ੁਰੂਆਤ ਕੀਤੀ। ਜੋੜੇ ਨੂੰ 

ਸਫਲ ਸਿੱਖਿਆ ਸ਼ਾਸਤਰੀ ਤੇ ਪ੍ਰਬੰਧਕ ਗੁਰਦਿਆਲ ਸਿੰਘ ਜੱਸਲ

Posted On October - 7 - 2010 Comments Off on ਸਫਲ ਸਿੱਖਿਆ ਸ਼ਾਸਤਰੀ ਤੇ ਪ੍ਰਬੰਧਕ ਗੁਰਦਿਆਲ ਸਿੰਘ ਜੱਸਲ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਮਾਵੇ ਵਾਲੀ ਪੱਗ, ਜੇਬ ’ਤੇ ਟੰਗੇ ਦੋ ਪੈੱਨ ਅਤੇ ਬਿਨਾਂ ਐਨਕ ਤੋਂ ਕੰਮ ਕਰਨ ਵਾਲੇ ਗੁਰਦਿਆਲ ਸਿੰਘ ਜੱਸਲ ਨੂੰ ਮਾਣ ਹੈ ਕਿ ਉਨ੍ਹਾਂ ਨੇ 1971 ਵਿਚ ਸਰਕਾਰੀ ਹਾਈ ਸਕੂਲ ਅਬੋਹਰ ਪੜ੍ਹਾਉਂਦਿਆਂ ਦਸਵੀਂ ਦੇ ਕਰੀਬ ਢਾਈ ਸੌ ਵਿਦਿਆਰਥੀਆਂ ਵਿਚੋਂ 16 ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਵਿਚ ਲਿਆਂਦੇ। ਉਨ੍ਹਾਂ ਦੀ ਇਸ ਪ੍ਰਾਪਤੀ ਅਤੇ ਪੜ੍ਹਾਉਣ ਦੇ ਵਧੀਆ ਢੰਗ ਕਾਰਨ ਉਨ੍ਹਾਂ ਨੂੰ ਕੌਮੀ ਐਵਾਰਡ ਮਿਲਿਆ। ਸ੍ਰੀ ਜੱਸਲ ਅਨੁਸਾਰ ਉਨ੍ਹਾਂ ਨੇ ਮੁੱਖ ਅਧਿਆਪਕ 

ਲਾਂਵਾਂ ਸ਼ਬਦ ਦੇ ਰਚੇਤਾ ਗੁਰੂ ਰਾਮਦਾਸ ਜੀ

Posted On October - 7 - 2010 Comments Off on ਲਾਂਵਾਂ ਸ਼ਬਦ ਦੇ ਰਚੇਤਾ ਗੁਰੂ ਰਾਮਦਾਸ ਜੀ
ਅਵਤਾਰ ਪੁਰਬ 9 ਅਕਤੂਬਰ ਨੂੰ ਸਿੱਖ ਗੁਰੂ ਪਰੰਪਰਾ ਵਿਚ ਗੁਰੂ ਨਾਨਕ ਦੇਵ (1469) ਤੋਂ ਲੈ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ (1708) ਤਕ 239 ਸਾਲਾਂ ਵਿਚ ਕਿਰਤ, ਸਿਮਰਨ, ਸੇਵਾ ਤੇ ਸਮਰਪਨ ਦਾ ਸਰਵਲੋਹ ਤਿਆਰ ਹੋਇਆ ਜਿਸ ਵਿਚ ਸਤ, ਸੰਤੋਖ, ਦਇਆ, ਧਰਮ ਅਤੇ ਸੱਚ ਦੇ ਪ੍ਰਸ਼ਾਦ ਨੇ ਪੰਚ    ਪਰਵਾਨ ਤੇ ਪੰਚ ਪ੍ਰਧਾਨ ਦਾ ਰੁਤਬਾ ਪ੍ਰਦਾਨ ਕੀਤਾ। ਇਸ ਵਿਚ ਗੁਰੂ ਰਾਮਦਾਸ ਜੀ ਨੂੰ ਸੋਢੀ ਸੁਲਤਾਨ ਹੋਣ ਦਾ ਛਤਰ ਸ੍ਰੀ ਅਕਾਲ ਪੁਰਖ ਨੇ ਆਪ ਬਖਸ਼ਿਸ਼ ਕੀਤਾ। ਗੁਰੂ ਰਾਮਦਾਸ ਦਾ ਜਨਮ 24 ਸਤੰਬਰ 1534ਈ. ਨੂੰ ਪਿਤਾ ਹਰਿਦਾਸ ਸੋਢੀ 

ਵਿੱਦਿਅਕ ਅਦਾਰਿਆਂ ’ਚ ਨੈਤਿਕ ਸਿੱਖਿਆ ਵੀ ਜ਼ਰੂਰੀ

Posted On October - 7 - 2010 Comments Off on ਵਿੱਦਿਅਕ ਅਦਾਰਿਆਂ ’ਚ ਨੈਤਿਕ ਸਿੱਖਿਆ ਵੀ ਜ਼ਰੂਰੀ
ਹਰੇਕ ਇਨਸਾਨ ਦੀ ਜ਼ਿੰਦਗੀ ਵਿਚ ਵਿਦਿਆ ਦਾ ਬੜਾ ਮਹੱਤਵ ਹੈ। ਸਮਾਜ ਵਿਚ ਤਰੱਕੀ ਕਰਨ ਲਈ ਹਰੇਕ ਇਨਸਾਨ ਦਾ ਪੜ੍ਹਿਆ-ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਪਰ ਕਿਤਾਬੀ ਗਿਆਨ ਦੇ ਨਾਲ ਨੈਤਿਕ ਸਿੱਖਿਆ ਦਾ ਹੋਣਾ ਸਮੇਂ ਦੀ ਮੁੱਖ ਲੋੜ ਹੈ। ਨੈਤਿਕ ਸਿੱਖਿਆ ਬਚਪਨ ਵਿਚ ਮਾਪਿਆਂ ਅਤੇ ਫਿਰ ਵਿਦਿਅਕ ਅਦਾਰਿਆਂ ਵਿਚੋਂ ਹੀ ਪ੍ਰਾਪਤ ਹੁੰਦੀ ਹੈ। ਵਿਦਿਅਕ ਅਦਾਰਿਆਂ ਦਾ ਫਰਜ਼ ਬਣਦਾ ਹੈ ਕਿ ਜਦੋਂ ਵਿਦਿਆਰਥੀ ਬਾਲਗ ਹੋਣ, ਉਦੋਂ ਤਕ ਉਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਨਾ ਸਿਖਾ ਦੇਣਾ ਚਾਹੀਦਾ 

ਕਹਿਣੀ ਤੇ ਕਥਨੀ ਦੇ ਪੂਰੇ ਬਾਬਾ ਬੁੱਢਾ ਜੀ

Posted On September - 30 - 2010 Comments Off on ਕਹਿਣੀ ਤੇ ਕਥਨੀ ਦੇ ਪੂਰੇ ਬਾਬਾ ਬੁੱਢਾ ਜੀ
ਬਾਬਾ ਬੁੱਢਾ ਜੀ ਨੂੰ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੱਕ ਆਪਣੇ ਹੱਥੀਂ ਸੇਵਾ ਕਰਨ ਦਾ ਮਾਣ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਦਾ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਗਿਆ ਤਾਂ ਉਸ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਉਨ੍ਹਾਂ ਨੂੰ ‘ਪੁੱਤਰ ਦਾਤਾ’ ਦਾ ਵਰਦਾਨੀ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 7 ਕੱਤਕ ਸੰਮਤ 1563 ਨੂੰ ਭਾਈ ਸੁਘਾ ਰੰਧਾਵਾ ਤੇ ਮਾਤਾ ਗੁਰਾ ਦੇ ਗ੍ਰਹਿ (ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਹੋਇਆ। 

ਅਜੋਕੇ ਸਮੇਂ ’ਚ ਮਹਾਤਮਾ ਗਾਂਧੀ ਦੇ ਵਿਚਾਰਾਂ ਦੀ ਸਾਰਥਿਕਤਾ

Posted On September - 30 - 2010 Comments Off on ਅਜੋਕੇ ਸਮੇਂ ’ਚ ਮਹਾਤਮਾ ਗਾਂਧੀ ਦੇ ਵਿਚਾਰਾਂ ਦੀ ਸਾਰਥਿਕਤਾ
ਮਹਾਤਮਾ ਗਾਂਧੀ ਸਾਦਗੀ ਪਸੰਦ ਸਨ। ਉਨ੍ਹਾਂ ਨੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਅਹਿੰਸਾ ਦਾ ਰਾਹ ਅਪਣਾ ਕੇ ਸੰਘਰਸ਼ ਕੀਤਾ। ਇਸ ਸੰਘਰਸ਼ ਨੂੰ ਦੇਸ਼ਵਾਸੀਆਂ ਦਾ ਵਿਆਪਕ ਸਮਰਥਨ ਮਿਲਿਆ ਤੇ ਆਖਰਕਾਰ 15 ਅਗਸਤ, 1947 ਨੂੰ ਭਾਰਤ ਆਜ਼ਾਦ ਹੋ ਗਿਆ। ਮਹਾਤਮਾ ਗਾਂਧੀ ਦੇ ਸਮੇਂ ਵੀ ਦੇਸ਼ਵਾਸੀਆਂ ਦਾ ਇਕ ਵਰਗ ਇਸ ਗੱਲ ਨਾਲ ਸਹਿਮਤ ਨਹੀਂ ਸੀ ਕਿ ਆਜ਼ਾਦੀ ਨਿਰੀ ਅਹਿੰਸਾ ਦਾ ਮਾਰਗ ਅਪਨਾਉਣ ਨਾਲ ਮਿਲੀ ਹੈ। ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਹਾਤਮਾ ਗਾਂਧੀ ਦੀ ਵਿਚਾਰਧਾਰਾ 

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਸਰਹਾਲੀ ਕਲਾਂ ਦਾ ਮਾਣ

Posted On September - 23 - 2010 Comments Off on ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਸਰਹਾਲੀ ਕਲਾਂ ਦਾ ਮਾਣ
ਇਸ ਸੰਸਥਾ ਨੂੰ ਦੇਸ਼ ਦੀ ਅਜ਼ਾਦੀ ਵਿਚ ਵੱਡਾ ਰੋਲ ਅਦਾ ਕਰਨ ਵਾਲੇ ਦੇਸ਼ ਭਗਤ ਤੇਜਾ ਸਿੰਘ ਸਮੁੰਦਰੀ ਨੇ 1917 ਵਿਚ ਸਥਾਪਿਤ ਕੀਤਾ ਸੀ। ਇਸ ਸੰਸਥਾ ਨੇ ਹੁਣ ਤੱਕ ਇਸ ਸੰਧੂ ਪਿੰਡਾਂ ਦੇ ਬਾਹੀਏ ਵਿਚੋਂ ਬਹੁਤ ਸਾਰੇ ਅਫਸਰ ਅਤੇ ਉੱਚਕੋਟੀ ਦੇ ਵਿਦਵਾਨ ਪੈਦਾ ਕੀਤੇ ਹਨ। ਹੁਣ ਇਹ ਸੰਸਥਾ ਪ੍ਰਿੰਸੀਪਲ ਡੀ.ਐਸ. ਸਿੱਧੂ ਦੀ ਅਗਵਾਈ ਹੇਠ ਉਚੇਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ। ਮੈਨੇਜਰ ਜਸਵੰਤ ਸਿੰਘ ਸੰਧੂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ  ਸਮੁੰਦਰੀ ਦੇ ਲਾਏ ਇਸ ਬੂਟੇ ਨੂੰ ਪਾਲਣ ਦੇ ਲੇਖੇ ਲਾ ਦਿੱਤਾ ਹੈ। ਰੀਤੂ 

ਦੋ ਪਾਸੇ ਨਹਿਰਾਂ ’ਚ ਘਿਰਿਆ ਰੱਤਾ ਥੇੜ੍ਹ

Posted On September - 23 - 2010 Comments Off on ਦੋ ਪਾਸੇ ਨਹਿਰਾਂ ’ਚ ਘਿਰਿਆ ਰੱਤਾ ਥੇੜ੍ਹ
ਮੇਰਾ ਪਿੰਡ ਰੱਤਾ ਥੇੜ੍ਹ ਤਹਿਸੀਲ ਜਲਾਲਾਬਾਦ ਪੱਛਮੀ (ਫਿਰੋਜ਼ਪੁਰ)  ਵਿਚ ਪੈਂਦਾ ਹੈ। ਇਹ ਮੰਡੀ ਲੱਖੇਵਾਲੀ ਤੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਹੈ। ਮੇਰੇ ਪਿੰਡ ਦੇ ਲੋਕ ਆਪਸ ਵਿੱਚ ਜਾਤੀ ਭੇਦਭਾਵ ਨਹੀਂ ਰੱਖਦੇ। ਪਿੰਡ ਦੇ ਗੁਰਦੁਆਰੇ ਵਿੱਚ ਕਿਸੇ ਜਾਤ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਇਸ ਵਿੱਚ ਸਾਰੇ ਵਰਗਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਮੇਰੇ ਪਿੰਡ ਵਿੱਚ ਇਕ ਪੰਚਾਇਤ ਘਰ, ਸਰਕਾਰੀ  ਮਿਡਲ ਸਕੂਲ ਤੇ ਇਕ ਪ੍ਰਾਈਵੇਟ ਸਕੂਲ ਹੈ। ਸਕੂਲਾਂ ਵਿੱਚ ਵਧੀਆ ਪੜ੍ਹਾਈ ਹੋਣ ਕਾਰਨ 

ਯੂਨੀਵਰਸਲ ਵੈਲਫੇਅਰ ਕਲੱਬ ਦਾ ਮਿਸ਼ਨ ਲਾਲੀ ਤੇ ਹਰਿਆਲੀ

Posted On September - 23 - 2010 Comments Off on ਯੂਨੀਵਰਸਲ ਵੈਲਫੇਅਰ ਕਲੱਬ ਦਾ ਮਿਸ਼ਨ ਲਾਲੀ ਤੇ ਹਰਿਆਲੀ
ਹਿੰਮਤੀ ਲੋਕ ਸਮਾਜ ਸੇਵੀ ਸੰਸਥਾ ਯੂਨੀਵਰਸਲ ਵੈਲਫੇਅਰ ਕਲੱਬ ਨੇ ਲਾਲੀ ਤੇ ਹਰਿਆਲੀ ਦੀ ਐਸੀ ਲਹਿਰ ਚਲਾਈ ਕਿ ਅੱਜ ਇਲਾਕੇ ਦੇ ਘਰਾਂ ਵਿਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸੇਵਾਵਾਂ ਲਈ ਰਾਜ ਪੱਧਰੀ ਐਵਾਰਡ ਨਾਲ ਸਨਮਾਨਤ ਹਰਦੀਪ ਸਿੰਘ ਸਨੌਰ ਦੀ ਅਗਵਾਈ ਵਿਚ ਇਸ ਕਲੱਬ ਨੇ ਹੁਣ ਤੱਕ 70 ਖੂਨਦਾਨ ਕੈਂਪ ਪਿੰਡਾਂ ’ਚ ਲਾਏ ਹਨ। ਪਿੰਡਾਂ ਦੇ ਕਲੱਬਾਂ ਦੀ ਸਹਾਇਤਾ ਨਾਲ ਹਜ਼ਾਰਾਂ ਦੀ ਸੰਖਿਆ ਵਿਚ ਪੌਦੇ ਵੀ ਲਾਏ ਜਾ ਚੁੱਕੇ ਹਨ। ਕਲੱਬ ਦੇ ਪ੍ਰਧਾਨ ਅਤੇ ਬਾਕੀ ਮੈਂਬਰ ਆਪ ਵੀ ਖੂਨਦਾਨੀ ਹਨ।  

ਜਲੰਧਰ ’ਚ ਖੂਬ ਭਰ ਰਿਹਾ ਬਾਬਾ ਸੋਢਲ ਦੀ ਯਾਦ ’ਚ ਮੇਲਾ

Posted On September - 23 - 2010 Comments Off on ਜਲੰਧਰ ’ਚ ਖੂਬ ਭਰ ਰਿਹਾ ਬਾਬਾ ਸੋਢਲ ਦੀ ਯਾਦ ’ਚ ਮੇਲਾ
ਭਲਕੇ ਹੋਵੇਗੀ ਸਮਾਪਤੀ ਬਾਬਾ ਸੋਢਲ ਦਾ ਮੇਲਾ ਦੁਆਬੇ ਦੇ ਮਸ਼ਹੂਰ ਇਤਿਹਾਸਕ ਤੇ ਧਾਰਮਿਕ ਮੇਲਿਆਂ ਵਿੱਚ ਸ਼ਾਮਲ ਹੈ। ਇਹ ਮੇਲਾ ਬੁੱਧਵਾਰ (22  ਸਤੰਬਰ) ਖੂਬ ਭਰਿਆ ਹੈ ਅਤੇ  23 ਤੇ 24 ਸਤੰਬਰ ਨੂੰ ਵੀ ਇੰਜ ਹੀ ਭਰੇਗਾ, ਜਿਸ ਵਿਚ ਪੂਰੇ ਦੁਆਬੇ ਤੋਂ ਲੋਕ ਸ਼ਿਰਕਤ ਕਰਦੇ ਹਨ। ਇਸ ਮੇਲੇ ਦਾ ਚੱਢਾ ਬਰਾਦਰੀ ਦੇ ਲੋਕਾਂ ਲਈ ਖਾਸ ਮਹੱਤਵ ਹੈ, ਉਹ ਇਸ ਮੇਲੇ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਮੇਲੇ ਦੀਆਂ ਤਿਆਰੀਆਂ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਮੇਲੇ ਦੌਰਾਨ ਵੱਖ-ਵੱਖ ਸਭਾਵਾਂ ਤੇ 

ਛਪਾਰ ਮੇਲਾ: ਪਹਿਲਾਂ ਤੇ ਹੁਣ

Posted On September - 23 - 2010 Comments Off on ਛਪਾਰ ਮੇਲਾ: ਪਹਿਲਾਂ ਤੇ ਹੁਣ
ਸਿਆਸੀ ਕਾਨਫਰੰਸਾਂ ਅੱਜ ਕੁਝ ਵਰ੍ਹੇ ਪਹਿਲਾਂ ਤੱਕ ਨਾਗ਼ ਦੇਵਤਾ ਦੀ ਪੂਜਾ ਨਾਲ ਸ਼ੁਰੂ ਹੋਣ ਵਾਲਾ ਨਰੋਲ ਸੱਭਿਆਚਾਰਕ ਅਤੇ ਧਾਰਮਿਕ ਪੇਂਡੂ ਮੇਲਾ ਛਪਾਰ ਵਕਤ ਦੀ ਰਫ਼ਤਾਰ ਅੱਗੇ ਝੁਕਦਿਆਂ ਵਪਾਰੀਕਰਨ ਅਤੇ ਸਿਆਸਤ ਦੇ ਰੰਗ ਵਿੱਚ ਰੰਗਿਆ ਜਾ ਚੁੱਕਿਆ ਹੈ। ਸਮੇਂ ਦੀ ਥੁੜ੍ਹ ਅਤੇ ਰਿਸ਼ਤਿਆਂ ਦੇ ਪੇਤਲੇਪਣ ਨੇ ਜਿੱਥੇ ਇਸ ਇਲਾਕੇ ਦੇ ਲੋਕਾਂ ਦੀ ਮਹਿਮਾਨਵਾਜ਼ੀ ਦੀ ਭਾਵਨਾ ਨੂੰ ਪ੍ਰਭਾਵਤ ਕੀਤਾ ਹੈ ਉੱਥੇ ਦੂਰ-ਦੁਰਾਡੇ ਇਲਾਕਿਆਂ ਤੋਂ ਹਰ ਸਾਲ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ 

ਸਕੂਲਾਂ ਦੀ ਦਿੱਖ ਸੰਵਾਰਨ ਵਾਲੀ ਅਧਿਆਪਕਾ ਅਮਰਜੀਤ ਕੌਰ

Posted On September - 23 - 2010 Comments Off on ਸਕੂਲਾਂ ਦੀ ਦਿੱਖ ਸੰਵਾਰਨ ਵਾਲੀ ਅਧਿਆਪਕਾ ਅਮਰਜੀਤ ਕੌਰ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਜਿਹੜੇ ਇਨਸਾਨਾਂ ਨੇ ਆਪਣੇ ਕਿੱਤੇ ਨੂੰ ਪੂਜਾ ਸਮਝ ਲਿਆ, ਉਹ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਨ। ਅਜਿਹੇ ਅਕੀਦਿਆਂ ਨੂੰ ਅਪਨਾਉਣ ਵਾਲੀ ਅਧਿਆਪਕਾ ਅਮਰਜੀਤ ਕੌਰ ਨੂੰ 2001 ਵਿਚ ਸਟੇਟ ਐਵਾਰਡ ਤੇ ਐਤਕੀਂ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣਾ ਕਾਰਜ ਪੁਰਸਕਾਰ ਲਈ ਨਹੀਂ ਸਗੋਂ ਆਪਣਾ ਫਰਜ਼ ਸਮਝ ਕੇ ਕਰਦੀ ਹੈ। ਸਾਧਾਰਨ ਪਹਿਰਾਵੇ ਤੇ ਪ੍ਰਭਾਵਸ਼ਾਲੀ ਸ਼ਖਸੀਅਤ ਵਾਲੀ ਅਧਿਆਪਕਾ ਅਮਰਜੀਤ ਕੌਰ ਨਾਲ ਮੇਰੀ 

ਇਲਾਕੇ ਦਾ ਮਾਣ ਸਰਕਾਰੀ ਹਾਈ ਸਕੂਲ ਘੁਲਾਲ

Posted On September - 23 - 2010 Comments Off on ਇਲਾਕੇ ਦਾ ਮਾਣ ਸਰਕਾਰੀ ਹਾਈ ਸਕੂਲ ਘੁਲਾਲ
ਮੇਰਾ ਸਕੂਲ ਸਰਕਾਰੀ ਹਾਈ ਸਕੂਲ ਘੁਲਾਲ ਚੰਡੀਗੜ੍ਹ ਰੋਡ ’ਤੇ ਸਮਰਾਲਾ ਤੋਂ 6 ਕਿਲੋਮੀਟਰ ਦੀ ਦੂਰੀ ’ਤੇ ਹੈ। ਇਹ ਇਕ ਵੱਡੀ ਇਮਾਰਤ ਵਿੱਚ ਚੱਲ ਰਿਹਾ ਹੈ। ਸਕੂਲ ਵਿੱਚ ਸਾਇੰਸ ਅਤੇ ਕੰਪਿਊਟਰ ਲਈ ਹਰ ਪੱਖ ਤੋਂ ਪੂਰਨ ਪ੍ਰਯੋਗਸ਼ਾਲਾਵਾਂ ਬਣੀਆਂ ਹੋਈਆਂ ਹਨ। ਇਕ ਵੱਡੀ ਲਾਇਬਰੇਰੀ ਵੀ ਹੈ, ਜਿਸ ਦੀਆਂ ਰੌਚਿਕ ਤੇ ਗਿਆਨ ਨਾਲ ਭਰਪੂਰ ਪੁਸਤਕਾਂ ਬੱਚਿਆਂ ਨੂੰ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਹਨ। ਮੇਰੇ ਸਕੂਲ ਵਿੱਚ 350 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ। ਉਨ੍ਹਾਂ ਨੂੰੂ ਪੜ੍ਹਾਉਣ ਵਾਲੇ 13 ਅਧਿਆਪਕ 

ਟਿਊਬਾਂ ਨਾਲ ਰਾਤ ਭਰ ਚਮਕਦਾ ਹੈ ਅਗਾਂਹਵਧੂ ਪਿੰਡ ਪਠਲਾਵਾ

Posted On September - 23 - 2010 Comments Off on ਟਿਊਬਾਂ ਨਾਲ ਰਾਤ ਭਰ ਚਮਕਦਾ ਹੈ ਅਗਾਂਹਵਧੂ ਪਿੰਡ ਪਠਲਾਵਾ
ਮੇਰਾ ਪਿੰਡ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਪਿੰਡ ਪਠਲਾਵਾ, ਬੰਗਾ-ਸੈਲਾ ਸੜਕ ਤੋਂ ਮੀਲ ਕੁ ਦੂਰੀ ’ਤੇ ਵਸਦਾ ਹੈ। ਸਿਆਣਿਆਂ ਦੇ ਦੱਸਣ ਅਨੁਸਾਰ ਪਹਿਲਾਂ ਇਸ ਪਿੰਡ ਨੂੰ ਹਰੀਪੁਰ ਸ਼ਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਪਿੰਡ ’ਚ ਕਈ ਧਾਰਮਿਕ ਸਥਾਨ ਹਨ ਜਿਨ੍ਹਾਂ ’ਚ ਬਾਬਾ ਘਨੱਈਆ ਸਿੰਘ ਦਾ ਗੁਰਦੁਆਰਾ ਪਿੰਡ ਦੇ ਚੜ੍ਹਦੇ ਪਾਸੇ ਹੈ। ਇਸ ਸਮੇਂ ਇਸ ਗੁਰਦੁਆਰਾ ਦੇ ਸੰਚਾਲਕ ਬਾਬਾ ਗੁਰਬਚਨ ਸਿੰਘ ਹਨ। ਸੰਤ ਬਾਬਾ ਘਨੱਈਆ ਸਿੰਘ ਨੇ ਕਿਲਾ ਆਨੰਦਗੜ੍ਹ (ਆਨੰਦਪੁਰ ਸਾਹਿਬ) ਸਮੇਤ ਕਈ ਗੁਰਦੁਆਰਿਆਂ 

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ

Posted On September - 23 - 2010 Comments Off on ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ
ਮੇਰਾ ਕਾਲਜ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਸਥਾਨ ਆਨੰਦਪੁਰ ਸਾਹਿਬ ਵਿਖੇ ਸਥਾਪਤ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਇਲਾਕੇ ਦੇ ਵਿਦਿਅਕ ਪਛੜੇਪਣ ਨੂੰ ਦੂਰ ਕਰਨ ਲਈ ਇਕ ਅਹਿਮ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਆਨੰਦਪੁਰ ਸਾਹਿਬ-ਰੋਪੜ-ਚੰਡੀਗੜ੍ਹ ਹਾਈਵੇ ਉਪਰ ਇਹ ਵਿਦਿਅਕ ਸੰਸਥਾ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਉਸਾਰੀ ਵਿਚ ਪਿਛਲੇ ਲੰਮੇ ਸਮੇਂ ਤੋਂ ਭਰਵਾਂ ਯੋਗਦਾਨ ਪਾ ਰਹੀ ਹੈ। ਮੇਰੇ ਕਾਲਜ ਦੀ ਸਥਾਪਨਾ 1968 ਵਿਚ ਸੰਤ ਮਹਿੰਦਰ ਸਿੰਘ ਹਰਖੋਵਾਲਿਆਂ ਦੇ ਵਿਸ਼ੇਸ਼ ਯਤਨਾਂ 
Available on Android app iOS app
Powered by : Mediology Software Pvt Ltd.