‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ਵਿਚ ਜਾਤੀਵਾਦ ਤੇ ਨਸ਼ਿਆਂ ਦਾ ਬੋਲਬਾਲਾ ਕਾਮਰੇਡ ਲੈਨਿਨ ਨੇ ਕਿਹਾ ਸੀ ਅਸੀਂ ਕਿਸੇ ਕੌਮ ਦਾ ਭਵਿੱਖ ਉਸ ਦੇ ਮੌਜੂਦਾ ਸਮੇਂ ਦੇ ਗੀਤਾਂ ਤੋਂ ਜਾਣ ਸਕਦੇ ਹਾਂ, ਕਿਉਂਕਿ ਜੋ ਸਾਡੇ ਸਮਾਜ ਵਿਚ ਅੱਜ ਗੀਤਾਂ ਰਾਹੀਂ ਪਰੋਸਿਆ ਜਾ ਰਿਹਾ, ਉਸ ਦਾ ਸਿੱਧਾ ਪ੍ਰਭਾਵ ਆਉਣ ਵਾਲੀ ਪੀੜ੍ਹੀ ਉਪਰ ਪਵੇਗਾ। ਸਾਨੂੰ ਆਮ ਦੇਖਣ ਨੂੰ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਪ੍ਰਾਈਮ ਮਿਨਿਸਟਰ ਰਿਸਰਚ ਫੈਲੋਸ਼ਿਪ (ਪੀਐੱਮਆਰਐੱਫ), ਦਸੰਬਰ 2019: ਮਨੁੱਖੀ ਵਸੀਲੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਬੀਟੈੱਕ, ਐੱਮਟੈੱਕ, ਐੱਮਐੱਸਸੀ ਅਤੇ ਸੰਯੁਕਤ ਐੱਮਟੈੱਕ/ਐੱਮਐੱਸਸੀ ਦੇ ਵਿਦਿਆਰਥੀਆਂ ਪਾਸੋਂ ਉਕਤ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਈਆਈਐੱਸਸੀ /ਆਈਆਈਟੀ /ਆਈ ਆਈਐੱਸਈਆਰ/ ਆਈਆਈਈਐੱਸਟੀ ਜਾਂ ਕਿਸੇ ਵੀ ਮਾਨਤਾ ਪ੍ਰਾਪਤ ਕਾਲਜ/ਯੂਨੀਵਰਸਿਟੀ ਤੋਂ ਗਰੈਜੂਏਸ਼ਨ ਜਾਂ ਇੰਟੈਗ੍ਰੇਟਿਡ ਮਾਸਟਰਜ਼ ...

Read More

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਮੁਹੰਮਦ ਬਸ਼ੀਰ ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ ‘ਚ ਗਲਤਾਨ ਹੋ ਕੇ ਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਪੀੜ੍ਹੀ ਵਿੱਚੋਂ ਮਿਹਨਤ ਕਰਨ ਦੀ ਭਾਵਨਾ ਤਾਂ ਖਤਮ ਹੀ ਹੋ ਗਈ ਹੈ। ਸੋਸ਼ਲ ਮੀਡੀਆ ਰਾਹੀ ਸੁਪਨਿਆਂ ਦੀ ਦੁਨੀਆਂ ਵਿੱਚ ਖੋਈ ਨੌਜਵਾਨ ਪੀੜ੍ਹੀ ਦਾ ਹਰੇਕ ਮੈਂਬਰ ਆਪਣੇ ...

Read More

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਪ੍ਰੋ. ਰਾਕੇਸ਼ ਰਮਨ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਬਾਰੇ ਆਲਮੀ ਸੰਮੇਲਨ ਵਿਚ ਸਵੀਡਨ ਦੀ 16 ਸਾਲਾ ਲੜਕੀ ਗਰੇਟਾ ਨੇ ਵਾਤਾਵਰਨ ਅਤੇ ਜਲਵਾਯੂ ਸੰਕਟ ਉਪਰ ਸ਼ਾਨਦਾਰ ਭਾਸ਼ਣ ਦਿੱਤਾ। ਇਸ ਭਾਸ਼ਣ ਨੇ ਦੁਨੀਆਂ ਭਰ ਵਿਚ ਇਕ ਤਰ੍ਹਾਂ ਦਾ ਵਿਚਾਰਕ ਤਹਿਲਕਾ ਮਚਾ ਦਿੱਤਾ। ਭਾਸ਼ਣ ਹਰ ਪੱਖ ਤੋਂ ਬੇਮਿਸਾਲ ਸੀ। ਇਕ ਛੋਟੀ ਉਮਰ ...

Read More

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ’ਚ ਲੱਚਰਤਾ ਨੇ ਸਮਾਜ ਦਾ ਅਕਸ ਵਿਗਾੜਿਆ ਦਿਨ-ਬ-ਦਿਨ ਗੀਤਾਂ ਚ ਵਧ ਰਹੀ ਲੱਚਰਤਾ ਨੇ ਪੰਜਾਬੀ ਸਮਾਜ ਦਾ ਅਕਸ ਵਿਗਾੜ ਕੇ ਰੱਖ ਦਿੱਤਾ ਹੈ। ਇਨ੍ਹਾਂ ਹੋਛੇ ਜਿਹੇ ਗਾਇਕਾਂ ਨੂੰ ਨੌਜਵਾਨ ਆਪਣੇ ਰੋਲ ਮਾਡਲ ਬਣਾ ਰਹੇ ਹਨ ਤੇ ਆਪਣੀ ਜ਼ਿੰਦਗੀ ’ਚ ਨਿਘਾਰ ਲਿਆ ਰਹੇ ਹਨ। ਸਾਡੀ ਮਾਨਸਿਕਤਾ ਇਨ੍ਹਾਂ ਮਾੜੇ ਗੀਤਾਂ ਨੂੰ ਸੁਣਨ ...

Read More

ਸਾਡੇ ਨੌਜਵਾਨ ਵਰਗ ਦੀ ਸੋਚ ਕਿੱਧਰ ਨੂੰ ਹੋ ਤੁਰੀ

ਸਾਡੇ ਨੌਜਵਾਨ ਵਰਗ ਦੀ ਸੋਚ ਕਿੱਧਰ ਨੂੰ ਹੋ ਤੁਰੀ

ਬੂਟਾ ਸਿੰਘ ਵਾਕਫ਼ ਗਰਮੀਆਂ ਦੇ ਛੁੱਟੀਆਂ ਦੇ ਦਿਨ ਸਨ। ਗਲੀ ਵਿੱਚ ਖੇਡ ਰਹੇ ਬੱਚੇ ਲਗਾਤਾਰ ਇਹ ਨਾਅਰੇ ਉਚਾਰ ਰਹੇ ਸਨ: ‘ਮਹਾਰਾਜ ਕੀ ਜੈ... ਮਹਾਰਾਜ ਕੀ ਜੈ...।’ ਸ਼ਾਇਦ ਉਹ ਕਿਸੇ ਟੀਵੀ ਸੀਰੀਅਲ ਦੀ ਨਕਲ ਉਤਾਰ ਰਹੇ ਸਨ। ਕੁਝ ਦੇਰ ਬਾਅਦ ਉਨ੍ਹਾਂ ਨੇ ਆਪਣੀ ਸੂਈ ਬਦਲ ਕੇ ਪੰਜਾਬੀ ਗੀਤਾਂ ’ਤੇ ਧਰ ਲਈ। ‘ਦੇਸੀ ਗਰੁੱਪ... ...

Read More

ਐਨਐਮਐਮਐਸ ਪ੍ਰੀਖਿਆ: ਪੜ੍ਹਾਕੂਆਂ ਲਈ ਵਰਦਾਨ

ਐਨਐਮਐਮਐਸ ਪ੍ਰੀਖਿਆ: ਪੜ੍ਹਾਕੂਆਂ ਲਈ ਵਰਦਾਨ

ਪੰਕਜ ਕੁਮਾਰ ਸ਼ਰਮਾ ਉਹ ਵੀ ਵਕਤ ਸੀ ਜਦੋਂ ਪੰਜਾਬ ਹਰ ਪੱਖੋਂ ਦੇਸ਼ ਦੇ ਮੋਹਰੀ ਅਤੇ ਅਗਾਂਹਵਧੂ ਸੂਬਿਆਂ ਵਿੱਚ ਸ਼ੁਮਾਰ ਸੀ। ਪੰਜਾਬੀਆਂ ਦੀ ਪ੍ਰਤੀ ਵਿਅਕਤੀ ਆਮਦਨ ਵੀ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਵੱਧ ਸੀ। ਪਰ ਹੁਣ ਹਾਲਾਤ ਪਹਿਲਾਂ ਵਾਲੇ ਨਹੀਂ ਰਹੇ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਅੱਜ ਪੰਜਾਬ ਦੇ ਸਰਕਾਰੀ ...

Read More


ਪਤੀ ਪ੍ਰੇਮ ਦਾ ਪ੍ਰਤੀਕ ਕਰਵਾ ਚੌਥ

Posted On October - 21 - 2010 Comments Off on ਪਤੀ ਪ੍ਰੇਮ ਦਾ ਪ੍ਰਤੀਕ ਕਰਵਾ ਚੌਥ
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਵਰਤ ਦਾ ਅਰਥ ‘ਭੋਜਨ ਦਾ ਖਾਸ ਸਮੇਂ ਲਈ ਤਿਆਗ ਕਰਨਾ’ ਹੈ। ਵਰਤਾਂ ਦਾ ਜ਼ਿਆਦਾ ਮਹਾਤਮ ਹਿੰਦੂ ਮਤ ਦੇ ਨਾਲ-ਨਾਲ ਹੋਰ ਧਰਮਾਂ ਵਿਚ ਵੀ ਹੈ। ਯਹੂਦੀਆਂ ਦੇ 40 ਅਤੇ ਮੁਸਲਮਾਨਾ ਦੇ 30 ਰੋਜ਼ੇ, ਵਰਤ ਦਾ ਹੀ ਅਨੁਰੂਪ ਹਨ। ਸਿੱਖ ਧਰਮ ’ਚ ਵਰਤਾਂ  ਰਾਹੀਂ ਸਰੀਰ ਨੰੂ ਤੰਦਰੁਸਤ ਰੱਖਣਾ ਤਾਂ ਠੀਕ ਮੰਨਿਆ ਜਾਂਦਾ ਹੈ ਪਰ ਧਾਰਮਿਕ ਤੌਰ ’ਤੇ ਇਸ ਨੰੂ ਮਨਮੱਤ ਕਿਹਾ ਗਿਆ ਹੈ। ਕਰੂਆ ਜਾਂ ਕਰਵਾ ਦਾ ਵਰਤ ਕਤਕ ਮਹੀਨੇ ਦੀ ਚੌਥ ਨੰੂ ਹੋਣ ਕਾਰਨ ਇਸ ਨੂੰ ਕਰਵਾ ਚੌਥ ਦਾ ਵਰਤ 

ਬੇਸਹਾਰਿਆਂ ਲਈ ਆਸ ਦੀ ਕਿਰਨ ਗਰੀਬ ਪਰਿਵਾਰ ਫੰਡ

Posted On October - 21 - 2010 Comments Off on ਬੇਸਹਾਰਿਆਂ ਲਈ ਆਸ ਦੀ ਕਿਰਨ ਗਰੀਬ ਪਰਿਵਾਰ ਫੰਡ
ਲਹਿਰਾਗਾਗਾ ਵਿਚ 14 ਅਗਸਤ 1985 ਨੂੰ ਲੱਗਿਆ ‘ਗਰੀਬ ਪਰਿਵਾਰ ਫੰਡ’ ਨਾਮੀ ਪੌਦਾ ਹੁਣ ਇੱਕ ਸੰਘਣਾ ਦਰੱਖਤ ਬਣ ਕੇ ਹਲਕੇ ਦੇ ਲੋਕਾਂ ਨੂੰ ਠੰਡੀ ਛਾਂ ਦੇ ਰਿਹਾ ਹੈ। ਜਿਥੇ ਇਹ ਬੇਆਸਰਿਆਂ ਅਤੇ ਗਰੀਬਾਂ ਲਈ ਸਹਾਰਾ ਬਣਿਆ ਹੈ ਉਥੇ ਸਾਰੇ ਇਲਾਕਾ ਨਿਵਾਸੀ ਇਸ ਉਪਰ ਮਾਣ ਕਰਦੇ ਹਨ। ਮਦਰ ਟਰੇਸਾ ਤੋਂ ਪ੍ਰਭਾਵਿਤ ਹੋ ਕੇ 1985 ‘ਚ ਜੱਸ ਪੇਂਟਰ ਦੀ ਅਗਵਾਈ ’ਚ ਨੌਜਵਾਨਾਂ ਨੇ ਇਥੇ ‘ਗਰੀਬ ਪਰਿਵਾਰ ਫੰਡ’ ਸੰਸਥਾ ਬਣਾਈ ਸੀ। ਇਨ੍ਹਾਂ ਨੌਜਵਾਨਾਂ ਦੀ ਹਿੰਮਤ ਸਦਕਾ ਪੰਜ ਰੁਪਏ ਤੋਂ ਪੰਜਾਹ ਰੁਪਏ ਪ੍ਰਤੀ ਮਹੀਨਾ ਦੇਣ 

ਵਿਕਾਸ ਪੱਖੋਂ ਪਛੜ ਰਿਹਾ ਪਿੰਡ ਚਾਹੜਕੇ

Posted On October - 21 - 2010 Comments Off on ਵਿਕਾਸ ਪੱਖੋਂ ਪਛੜ ਰਿਹਾ ਪਿੰਡ ਚਾਹੜਕੇ
ਜਲੰਧਰ ਜ਼ਿਲ੍ਹੇ ਦੇ ਬਲਾਕ ਭੋਗਪੁਰ ਵਿਚ ਪੈਂਦੇ ਮੇਰੇ ਪਿੰਡ ਚਾਹੜਕੇ ਵਿਚ ਆਜ਼ਾਦੀ ਤੋਂ ਪਹਿਲਾਂ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਸੀ। ਜਦੋਂ ਇਥੋਂ ਮੁਸਲਮਾਨ ਪਾਕਿਸਤਾਨ ਚਲੇ ਗਏ ਤਾਂ ਪਾਕਿਸਤਾਨ ਤੋਂ ਅੰਮ੍ਰਿਤਸਰੀਏ ਜੱਟ, ਦੋਆਬੀਏ ਜੱਟ ਅਤੇ ਸੈਣੀ ਮੇਰੇ ਪਿੰਡ ਵਿਚ ਵਸ ਗਏ। ਦਲਿਤ ਭਾਈਚਾਰਾ ਪਹਿਲਾਂ ਤੋਂ ਹੀ ਇਸ ਪਿੰਡ ’ਚ ਰਹਿ ਰਿਹਾ ਹੈ। ਬਜ਼ੁਰਗ ਦੱਸਦੇ ਹਨ ਕਿ ਚਾਹੜਕੇ ਪਿੰਡ ਪਹਿਲਾਂ ਕੱਚਾ ਹੁੰਦਾ ਸੀ। ਪਿੰਡ ਦੀਆਂ ਗਲੀਆਂ ਇੰਨੀਆਂ ਘੱਟ ਚੌੜੀਆਂ ਸਨ ਕਿ ਕੇਵਲ ਇਕ ਵਿਅਕਤੀ ਹੀ ਮਸਾਂ ਲੰਘ 

ਸ਼ਹਿਰ ਵਰਗਾ ਮੇਰਾ ਪਿੰਡ ਢੋਟੀਆਂ

Posted On October - 21 - 2010 Comments Off on ਸ਼ਹਿਰ ਵਰਗਾ ਮੇਰਾ ਪਿੰਡ ਢੋਟੀਆਂ
ਮੇਰਾ ਪਿੰਡ ਢੋਟੀਆਂ ਤਰਨ ਤਾਰਨ ਜ਼ਿਲ੍ਹੇ ਦਾ ਇਕ ਪ੍ਰਸਿੱਧ ਅਤੇ ਵੱਡਾ ਪਿੰਡ ਹੈ। ਪਿੰਡ ਦੀ ਆਬਾਦੀ 12000 ਦੇ ਕਰੀਬ ਹੈ। ਪਿੰਡ ਦੀਆਂ 12 ਪੱਤੀਆਂ ਹਨ। ਪਿੰਡ ਵਿੱਚ ਵੱਡਾ ਬਾਜ਼ਾਰ ਅਤੇ ਲਗਪਗ ਸਾਰੀਆਂ ਸਹੂਲਤਾਂ ਹੋਣ ਕਾਰਨ ਇਹ ਸ਼ਹਿਰ ਲਗਦਾ ਹੈ। ਮੇਰੇ ਪਿੰਡ ਵਿਖੇ ਭਾਵੇਂ ਜ਼ਿਆਦਾ ਕਿਸਾਨਾਂ ਦੇ ਘਰ ਹਨ, ਪਰ ਦਲਿਤਾਂ ਅਤੇ ਹੋਰ ਵਰਗਾਂ ਦੇ ਲੋਕ ਵੀ ਕਾਫੀ ਗਿਣਤੀ ’ਚ ਰਹਿੰਦੇ ਹਨ। ਮੇਰਾ ਪਿੰਡ ਸੇਰੋਂ-ਜਾਮਾਰਾਏ ਸੰਪਰਕ ਸੜਕ ’ਤੇ ਹੈ। ਸੜਕ ਨੂੰ ‘ਭਾਈ ਬੁੱਧ ਸਿੰਘ ਰੋਡ’ ਦੇ ਨਾਂ ’ਤੇ ਜਾਣਿਆ ਜਾਂਦਾ ਹੈ। 

ਜਲੰਧਰ ਦੀ ਨਾਮੀ ਵਿਦਿਅਕ ਸੰਸਥਾ ਹੰਸ ਰਾਜ ਮਹਿਲਾ ਮਹਾਵਿਦਿਆਲਾ

Posted On October - 21 - 2010 Comments Off on ਜਲੰਧਰ ਦੀ ਨਾਮੀ ਵਿਦਿਅਕ ਸੰਸਥਾ ਹੰਸ ਰਾਜ ਮਹਿਲਾ ਮਹਾਵਿਦਿਆਲਾ
ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਦਾ ਇਹ ਸਿਰ ਕੱਢਵਾਂ ਕਾਲਜ ਦਿਆਲੂ ਮਹਾਂਪੁਰਸ਼ ਹੰਸ ਰਾਜ ਵਲੋਂ 1927 ਨੂੰ ਲਾਹੌਰ ਵਿਖੇ ਔਰਤਾਂ ਦੀ ਸਿੱਖਿਆ ਲਈ ਸ਼ੁਰੂ ਕੀਤਾ ਗਿਆ। ਡਾ. ਐਸ. ਰਾਧਾਕ੍ਰਿਸ਼ਨਨ ਨੇ 7 ਨਵੰਬਰ 1959 ਵਿੱਚ ਇਸ  ਸੰਸਥਾ ਦਾ ਉਦਘਾਟਨ ਕੀਤਾ। ਇਸ ਨਵੇਕਲੀ ਸੰਸਥਾ ਨੂੰ ਨੈਕ ਦਾ 1++ ਗਰੇਡ  ਵਧੀਆ ਪ੍ਰਾਪਤੀਆਂ ਕਰਕੇ ਮਿਲਿਆ ਹੈ। ਇਸ ਸੰਸਥਾ ਵਿੱਚ ਯੂਨੀਵਰਸਿਟੀ ਗਰਾਂਟ ਕਮਿਸ਼ਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਵੱਖਰੋ-ਵੱਖਰੇ ਕੋਰਸਾਂ ਨੂੰ 

ਸ਼ਹੀਦ ਬਾਬਾ ਪ੍ਰਤਾਪ ਸਿੰਘ ਮੈਮੋਰੀਅਲ ਹਾਈ ਸਕੂਲ ਸੁਲਤਾਨਵਿੰਡ ਰੋਡ, ਅੰਮ੍ਰਿਤਸਰ

Posted On October - 21 - 2010 Comments Off on ਸ਼ਹੀਦ ਬਾਬਾ ਪ੍ਰਤਾਪ ਸਿੰਘ ਮੈਮੋਰੀਅਲ ਹਾਈ ਸਕੂਲ ਸੁਲਤਾਨਵਿੰਡ ਰੋਡ, ਅੰਮ੍ਰਿਤਸਰ
ਸਾਕਾ ਪੰਜਾ ਸਾਹਿਬ ਦੇ ਸ਼ਹੀਦ ਬਾਬਾ ਪ੍ਰਤਾਪ ਸਿੰਘ ਦੇ ਨਾਂ ’ਤੇ ਗੇਟ ਸੁਲਤਾਨਵਿੰਡ ਤੋਂ 200 ਗਜ਼ ਦੇ ਫਾਸਲੇ ਇਹ ਸੰਸਥਾ ਇਕ ਪ੍ਰਬੰਧਕ ਕਮੇਟੀ ਵਲੋਂ 1978 ਈ: ਵਿਚ ਸ਼ੁਰੂ ਕੀਤੀ ਗਈ ਸੀ। ਇਸ ਦਾ ਨੀਂਹ ਪੱਥਰ ਸ੍ਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਜੋ ਉਸ ਸਮੇਂ ਵੀ ਮੁੱਖ ਮੰਤਰੀ ਸਨ, ਵੱਲੋਂ ਰੱਖਿਆ ਗਿਆ। ਇਕ ਪ੍ਰਾਇਮਰੀ ਸਕੂਲ ਵਜੋਂ ਹੋਂਦ ਵਿਚ ਆਇਆ ਇਹ ਸਕੂਲ 1992 ਵਿਚ ਹਾਈ ਸਕੂਲ ਦਾ ਦਰਜਾ ਪ੍ਰਾਪਤ ਕਰਕੇ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵਲੋਂ ਮਾਨਤਾ ਪ੍ਰਾਪਤ ਸਕੂਲ ਬਣ ਗਿਆ। ਵਿਸ਼ਾਲ ਇਮਾਰਤ 

ਗਰੀਬ ਵਿਦਿਆਰਥੀਆਂ ਦਾ ਮਦਦਗਾਰ ਮੁੱਖ ਅਧਿਆਪਕ ਬਲਜੀਤ ਸਿੰਘ

Posted On October - 14 - 2010 Comments Off on ਗਰੀਬ ਵਿਦਿਆਰਥੀਆਂ ਦਾ ਮਦਦਗਾਰ ਮੁੱਖ ਅਧਿਆਪਕ ਬਲਜੀਤ ਸਿੰਘ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਪੰਜਾਬ ਸਰਕਾਰ ਵੱਲੋਂ ਐਤਕੀਂ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਨਾਲ ਸਨਮਾਨੇ ਗਏ ਮੁੱਖ ਅਧਿਆਪਕ ਬਲਜੀਤ ਸਿੰਘ ਦਾ ਜੀਵਨ ਗਰੀਬੀ ਵਿੱਚੋਂ ਲੰਘਿਆ ਹੋਣ ਕਾਰਨ ਉਹ ਹਮੇਸ਼ਾ ਗਰੀਬ ਵਿਦਿਆਰਥੀਆਂ ਲਈ ਸਹਾਈ ਸਿੱਧ ਹੋਏ ਹਨ। ਉਨ੍ਹਾਂ ਦੀ ਪਾਰਖੂ ਅੱਖ ਨੇ ਜਿਹੜਾ ਵੀ ਵਿਦਿਆਰਥੀ ਕਾਬਲ ਵੇਖਿਆ, ਉਸ ਦੀ ਮਦਦ ਕਰਕੇ ਉਸ ਨੂੰ ਕਿਨਾਰੇ ਲਾਇਆ ਹੈ। ਉਹ ਆਪਣੇ ਪਿੰਡ ਸਦੋਹਾ ਵਿਖੇ ਕਰੀਬ ਦੋ ਦਰਜਨ ਅਜਿਹੇ ਨੌਜਵਾਨਾਂ ਨੂੰ ਅਧਿਆਪਕ ਬਣਨ ਵਿੱਚ ਮਦਦਗਾਰ ਹੋ ਚੁੱਕੇ ਹਨ, ਜਿਨ੍ਹਾਂ 

ਪੁਤਲੇ ਸਮਾਜਿਕ ਬੁਰਾਈਆਂ ਦੇ ਸਾੜੇ ਜਾਣ

Posted On October - 14 - 2010 Comments Off on ਪੁਤਲੇ ਸਮਾਜਿਕ ਬੁਰਾਈਆਂ ਦੇ ਸਾੜੇ ਜਾਣ
ਦੁਸਹਿਰਾ 17 ਅਕਤੂਬਰ ਨੂੰ ਭਾਰਤ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ। ਹਰੇਕ ਤਿਉਹਾਰ ਜਾਂ ਮੇਲੇ ਨਾਲ ਕੋਈ ਇਤਿਹਾਸਕ, ਮਿਥਿਹਾਸਕ, ਧਾਰਮਿਕ ਜਾਂ ਸਮਾਜਿਕ ਕਹਾਣੀ ਜੁੜੀ ਹੋਈ ਹੈ। ਦੁਸਹਿਰੇ ਦੇ ਤਿਉਹਾਰ ਨੂੰ  ਬਦੀ ’ਤੇ ਸੱਚ ਦੀ ਜਿੱਤ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਦੁਸਹਿਰਾ ਰਾਵਣ ਦੇ ਦਸ ਸਿਰਾਂ ਦਾ ਪ੍ਰਤੀਕ ਹੈ। ਸਰੀਰਕ ਤੌਰ ’ਤੇ ਭਾਵੇਂ ਰਾਵਣ ਦੇ ਦਸ ਸਿਰ ਨਹੀਂ ਸਨ ਪ੍ਰੰਤੂ ਇਹ ਸੰਕੇਤ ਕਰਦੇ ਹਨ ਕਿ ਰਾਵਣ ਦਸ ਸਿਰਾਂ ਦੇ ਮੁਕਾਬਲੇ ਬੁੱਧੀ ਗਿਆਨ ਅਤੇ ਵਿਦਿਅਕ ਸੋਝੀ ਦਾ ਮਾਲਕ ਸੀ। 

ਪਾਣੀ ਦੀ ਘਾਟ ਦਾ ਸ਼ਿਕਾਰ ਪਿੰਡ ਮੱਤੜ

Posted On October - 14 - 2010 Comments Off on ਪਾਣੀ ਦੀ ਘਾਟ ਦਾ ਸ਼ਿਕਾਰ ਪਿੰਡ ਮੱਤੜ
ਮੈ ਸਿਰਸੇ ਜ਼ਿਲ੍ਹੇ ਦੇ ਪਿੰਡ ਮੱਤੜ ਦਾ ਜੰਮਪਲ ਹਾਂ। ਮੇਰਾ ਪਿੰਡ 450 ਸਾਲ ਪਹਿਲਾਂ ਮੱਤਾ ‘ਮੁਸਲਮਾਨ’ ਦੇ ਨਾਂ ’ਤੇ ਬੱਝਿਆ ਸੀ। ਪਿੰਡ ਵਾਸੀਆਂ ਨੇ ਵਿਰਾਸਤ ਦੀ ਨਿਸ਼ਾਨੀ ਵਜੋਂ ਪਿੱਪਲ ਵਾਲਾ ਖੂਹ  ਅੱਜ ਵੀ ਸਾਂਭ ਕੇ ਰੱਖਿਆ ਹੋਇਆ ਹੈ। ਪਿੰਡ ਦੇ ਮੁੱਢ ਤੋਂ ਲੈ ਕੇ ਅੱਜ ਵੀ ਇੱਥੋਂ ਦੇ ਡੇਰੇ ਵਿੱਚ ਵਣ ਦੇ ਦਰੱਖਤ ਪਿੰਡ ਦੀ ਵਿਰਾਸਤੀ ਨਿਸ਼ਾਨੀ ਦਾ ਪ੍ਰਤੀਕ ਮੰਨੇ ਜਾ ਸਕਦੇ ਹਨ। ਪਿੰਡ ਦੇ ਕਰੀਬ 1600 ਵਸਨੀਕ 300 ਘਰਾਂ ਵਿੱਚ ਰਹਿੰਦੇ ਹਨ। ਅਨਪੜ੍ਹਤਾ ਕਾਰਨ ਨੌਕਰੀ ਕਰਨ ਦੀ ਬਜਾਇ ਬਹੁਗਿਣਤੀ ਪਿੰਡ ਵਾਸੀ 

ਚਾਰ ਭਰਾਵਾਂ ਨੇ ਵਸਾਇਆ ਸੀ ਬੇਗਮਪੁਰਾ ਠੱਟਾ

Posted On October - 14 - 2010 Comments Off on ਚਾਰ ਭਰਾਵਾਂ ਨੇ ਵਸਾਇਆ ਸੀ ਬੇਗਮਪੁਰਾ ਠੱਟਾ
ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੇ ਪਿੰਡ ਸਰਹਾਲੀ ਕਲਾਂ ਵਿੱਚੋਂ ਲਗਭਗ 1200 ਸਾਲ ਪਹਿਲਾਂ ਉੱਠ ਕੇ ਆਏ ਚਾਰ ਭਰਾਵਾਂ ਸਧਾਰੀ, ਮੱਲਾ, ਬਾਲਾ ਤੇ ਰਮਦਾਸ ਨੇ ਪਿੰਡ ਬੇਗਮਪੁਰ ਠੱਟਾ ਵਸਾਇਆ ਸੀ। ਚਾਰੇ ਭਰਾ ਸਰਹਾਲੀ ਕਲਾਂ ਦੀ ਜ਼ਮੀਨ ਵਿੱਚ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਲਹਿੰਦੇ ਵਾਲੇ ਪਾਸੇ ਆਪਣੇ ਖੂਹ ’ਤੇ ਡੇਰਾ ਲਾ ਬੈਠੇ  ਸਨ। ਹੁਣ ਇਹ 5000 ਹਜ਼ਾਰ ਤੋਂ ਵੱਧ  ਅਬਾਦੀ ਵਾਲਾ ਪਿੰਡ ਬਣ ਚੁੱਕਿਆ ਹੈ। ਪਿੰਡ ਵਿੱਚ ਚਾਰ ਬਜ਼ੁਰਗਾਂ ਦੇ  ਨਾਵਾਂ ’ਤੇ ਚਾਰ ਪੱਤੀਆਂ ਹਨ ਜਿਨ੍ਹਾਂ ਨੂੰ ਸੁਧਾਰੀ 

ਮਾਤਾ ਗੰਗਾ ਗਰਲਜ਼ ਕਾਲਜ, ਤਰਨ ਤਾਰਨ

Posted On October - 14 - 2010 Comments Off on ਮਾਤਾ ਗੰਗਾ ਗਰਲਜ਼ ਕਾਲਜ, ਤਰਨ ਤਾਰਨ
ਮਾਤਾ ਗੰਗਾ ਗਰਲਜ਼ ਕਾਲਜ, ਤਰਨ ਤਾਰਨ 1963 ਤੋਂ ਲੜਕੀਆਂ ਨੂੰ ਉਚੇਰੀ ਸਿੱਖਿਆ ਦੇਣ ਦਾ ਪਵਿੱਤਰ ਕਾਰਜ ਕਰ ਰਿਹਾ ਹੈ। ਇਹ ਉਹ ਸਮਾਂ ਸੀ ਜਦੋਂ ਲੜਕੀਆਂ ਨੂੰ ਅੱਠਵੀਂ-ਦਸਵੀਂ ਤੋਂ ਅੱਗੇ ਪੜ੍ਹਾਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਮੇਰੇ ਇਸ ਕਾਰਜ ਨੇ ਇਲਾਕੇ ਦੀਆਂ ਵੱਡੀ ਗਿਣਤੀ ਲੜਕੀਆਂ ਨੂੰ ਪੜ੍ਹਾ ਕੇ ਸਮਾਜ ਦੇ ਬਿਹਤਰੀ ਵਿਚ ਭਰਵਾਂ ਯੋਗਦਾਨ ਪਾਇਆ ਹੈ। ਅਨੇਕਾਂ ਕੁੜੀਆਂ ਦਾ ਭਵਿੱਖ ਸੰਵਰਿਆ ਹੈ। ਇਸ ਕਾਲਜ ਨੂੰ ਇਲਾਕੇ ਦੀ ਸਭ ਤੋਂ ਪੁਰਾਣੀ ਵਿਦਿਅਕ ਸੰਸਥਾ ਹੋਣ ਦਾ ਮਾਣ ਹਾਸਲ ਹੈ। ਮੇਰੇ ਕਾਲਜ 

ਗੁਰੂ ਅਮਰਦਾਸ ਪਬਲਿਕ ਮਾਡਲ ਟਾਊਨ ਸਕੂਲ, ਜਲੰਧਰ

Posted On October - 14 - 2010 Comments Off on ਗੁਰੂ ਅਮਰਦਾਸ ਪਬਲਿਕ ਮਾਡਲ ਟਾਊਨ ਸਕੂਲ, ਜਲੰਧਰ
ਮੇਰੇ ਸਕੂਲ ਦਾ ਨਾਂ ‘ਗੁਰੂ ਅਮਰ ਦਾਸ ਪਬਲਿਕ ਸਕੂਲ’ ਹੈ। ਇਹ ਜਲੰਧਰ ਸ਼ਹਿਰ ਦੇ ਸਾਫ-ਸੁਥਰੇ ਅਤੇ ਆਧੁਨਿਕ ਸਹੂਲਤਾਂ ਵਾਲੇ ਇਲਾਕੇ ਮਾਡਲ ਟਾਊਨ ਵਿਚ ਹੈ। ਇਸ ਦਾ ਸ਼ੁਭ ਆਰੰਭ 1984 ਈ. ਨੂੰ ਹੋਇਆ। ਇਸ ਦੇ ਬਾਨੀ ਸੰਸਥਾਪਕ ਮਰਹੂਮ ਦੇਵਾ ਸਿੰਘ ਸੇਠੀ ਸਨ। ਹੁਣ ਇਸ ਸਕੂਲ ਦੀ ਵਾਗਡੋਰ ਡਾ. ਮਨਦੀਪ ਸਿੰਘ ਸੇਠੀ ਦੇ ਹੱਥਾਂ ਵਿਚ ਹੈ, ਜਿਨ੍ਹਾਂ ਦੀ ਸੁਚੱਜੀ ਪ੍ਰਧਾਨਗੀ ਹੇਠ ਮੇਰਾ ਸਕੂਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਮੇਰੇ ਸਕੂਲ ਦੀ ਪ੍ਰਿੰਸੀਪਲ ਦਾ ਨਾਂ ਹਰਮਿੰਦਰਜੀਤ ਕੌਰ ਚਾਵਲਾ ਹੈ। 

ਨੌਜਵਾਨਾਂ ਨੂੰ ਚੰਗੇ ਪਾਸੇ ਲਾ ਰਹੀ ਉਟਾਲਾਂ ਦੀ ਯੰਗ ਸਪੋਰਟਸ ਕਲੱਬ

Posted On October - 14 - 2010 Comments Off on ਨੌਜਵਾਨਾਂ ਨੂੰ ਚੰਗੇ ਪਾਸੇ ਲਾ ਰਹੀ ਉਟਾਲਾਂ ਦੀ ਯੰਗ ਸਪੋਰਟਸ ਕਲੱਬ
ਦੇਸ਼ ਦੀ ਭਵਿੱਖ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਕੇ ਸਰੀਰਕ ਪੱਖੋਂ ਤੰਦਰੁਸਤ ਬਣਾਉਣ ਲਈ ਜੇ ਕੋਈ ਸੰਸਥਾ ਉੱਦਮ ਕਰੇ ਤਾਂ ਉਸ ਨੂੰ ਸਮਾਜ ਵੱਲੋਂ ਬਣਦਾ ਮਾਣ ਮਿਲਣਾ ਹੀ ਚਾਹੀਦਾ ਹੈ। ਸਮਰਾਲਾ ਨੇੜਲੇ ਪਿੰਡ ਉਟਾਲਾਂ ਦੇ ਹਿੰਮਤੀ ਕੁਝ ਪਿੰਡ ਵਾਸੀਆਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਇਸ ਪਾਸੇ ਵਰਨਣਯੋਗ ਉਪਰਾਲੇ ਕੀਤੇ ਹਨ। ਉਨ੍ਹਾਂ ਨੇ ਯੰਗ ਸਪੋਰਟਸ ਕਲੱਬ ਬਣਾ ਕੇ ਜਿਥੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਜਾਣ ਤੋਂ ਰੋਕਣ ਲਈ ਕਈ ਸੈਮੀਨਾਰ ਕਰਾਏ ਹਨ, ਉਥੇ ਨੌਜਵਾਨਾਂ ਨੂੰ ਕਬੱਡੀ ਤੇ 

ਮਹਿਮਦ ਨੇ ਵਸਾਇਆ ਸੀ ਪਿੰਡ ਮਹਿਮਦਵਾਲ

Posted On October - 7 - 2010 Comments Off on ਮਹਿਮਦ ਨੇ ਵਸਾਇਆ ਸੀ ਪਿੰਡ ਮਹਿਮਦਵਾਲ
ਮੇਰਾ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਵਿਚ ਪੈਂਦਾ ਮਹਿਮਦੁਵਾਲ ਕਲਾਂ ਬਲਾਕ ਮਾਹਿਲਪੁਰ ਦਾ ਇਕ ਅਹਿਮ ਪਿੰਡ ਹੈ। ਇਸ ਪਿੰਡ ਨੂੰ ਰਾਜਾ ਮਾਹਿਲਦੇਵ ਦੇ ਪੁੱਤਰ ਮਹਿਮਦ ਨੇ ਵਸਾਇਆ ਦੱਸਿਆ ਜਾਂਦਾ ਹੈ। ਲਗਪਗ ਤਿੰਨ ਸੌ ਸਾਲ ਪੁਰਾਣਾ ਇਹ ਪਿੰਡ ਮਾਹਿਲਪੁਰ ਤੋਂ ਉੱਤਰ ਵਾਲੇ ਪਾਸੇ 4 ਕਿਲੋਮੀਟਰ ਦੀ ਦੂਰੀ ’ਤੇ ਹੈ। 1992 ਵਿਚ ਦੋ ਹਿੱਸਿਆਂ ਵਿਚ ਵੱਸੇ ਇਸ ਪਿੰਡ ਦੀਆਂ ਦੋ ਪੰਚਾਇਤਾਂ ਬਣਾ ਦਿੱਤੀਆਂ ਗਈਆਂ। ਦੋ ਸੌ ਮੀਟਰ ਦੇ ਫਾਸਲੇ ’ਤੇ ਵੱਸਦੇ ਪਿੰਡ ਨੂੰ ਮਹਿਮਦੁਵਾਲ ਖੁਰਦ ਕਿਹਾ 

ਲੜਕਿਆਂ ਤੇ ਲੜਕੀਆਂ ਨੂੰ ਬਰਾਬਰ ਸਮਝਦਾ ਪਿੰਡ ਜਾਗੋਵਾਲ

Posted On October - 7 - 2010 Comments Off on ਲੜਕਿਆਂ ਤੇ ਲੜਕੀਆਂ ਨੂੰ ਬਰਾਬਰ ਸਮਝਦਾ ਪਿੰਡ ਜਾਗੋਵਾਲ
ਮੇਰੇ ਪਿੰਡ ਦਾ ਨਾਂ ਜਾਗੋਵਾਲ ਹੈ। ਇਹ ਪਿੰਡ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਮਾਲੇਰਕੋਟਲਾ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਵਿੱਚ ਮਾਲੇਰਕੋਟਲਾ- ਜਰਗ-ਖੰਨਾ ਸੜਕ ’ਤੇ ਸਥਿਤ ਪਿੰਡ ਰੁੜਕੀ ਕਲਾਂ ਤੋਂ ਚੜ੍ਹਦੀ ਵਾਲੇ ਪਾਸੇ 5 ਕਿਲੋਮੀਟਰ ’ਤੇ ਹੈ। ਮੇਰੇ ਪਿੰਡ ਦੀ ਹੱਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਹੱਦ  ਨਾਲ ਲੱਗਦੀ ਹੈ। ਇਹ ਪਿੰਡ ਚਾਰ ਸੌ ਸਾਲ ਪੁਰਾਣਾ ਹੈ। ਪਿੰਡ ਦੀ ਆਬਾਦੀ ਲਗਪਗ 2000 ਦੇ ਕਰੀਬ ਹੈ। ਪਿੰਡ ਵਿੱਚ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ। ਬਾਕੀ ਲੋਕ ਹੋਰ ਕਿੱਤਿਆਂ ਨਾਲ ਸਬੰਧਤ 

ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ, ਡੱਲਾ

Posted On October - 7 - 2010 Comments Off on ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ, ਡੱਲਾ
ਮੇਰਾ ਇਹ ਸਕੂਲ ਲੁਹਾਰਾਂ-ਚਾੜ੍ਹਕੇ ਸੜਕ ਉਤੇ ਹੈ। ਇਹ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਪਾਉਂਟਾ ਸਾਹਿਬ ਦੀ ਪੰਜਾਬ ਵਿਚ ਇਕੋ-ਇਕ ਸ਼ਾਖਾ ਹੈ। ਇਹ ਸਕੂਲ ਸੀ.ਬੀ.ਐਸ.ਈ. ਨਾਲ ਸਬੰਧਤ ਹੈ। ਪਿਛਲੇ 16 ਸਾਲਾਂ ਤੋਂ ਇਹ ਇਲਾਕੇ ਦਾ ਬਹੁਤ ਵਧੀਆ ਵਿਦਿਅਕ ਅਦਾਰਾ ਬਣ ਚੁੱਕਿਆ ਹੈ। ਸਕੂਲ ਵਿਚ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ 95 ਪਿੰਡਾਂ ਦੇ ਬੱਚੇ ਪੜ੍ਹਨ ਲਈ ਆਉਂਦੇ ਹਨ। ਸਕੂਲ ਦੀ ਇਮਾਰਤ 11 ਏਕੜ ਜ਼ਮੀਨ ਉਤੇ ਬਣੀ ਹੈ। ਖੇਤਰਫ਼ਲ ਦੇ ਪੱਖੋਂ ਇਹ ਵੱਡਾ ਸਕੂਲ ਹੈ। ਇਸ ਸਕੂਲ ਵਿਚ 44 ਤੋਂ ਵੱਧ ਖੁੱਲ੍ਹੇ 
Available on Android app iOS app
Powered by : Mediology Software Pvt Ltd.