ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

ਲੋਕ ਆਪਣੇ ਪਿੰਡਾਂ ਦੇ ਸਕੂਲਾਂ ਦੀ ਹਾਲਤ ਸੁਧਾਰਨ ਸਿੱਖਿਆ ਮਨੁੱਖ ਦੇ ਆਰਥਿਕ ਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ। ਮਹਿੰਗੀ ਸਿੱਖਿਆ ਦੇ ਬਾਵਜੂਦ ਕਈ ਮਾਪੇ ਪ੍ਰਾਈਵੇਟ ਸਕੂਲ ’ਚ ਬੱਚੇ ਪੜ੍ਹਾਉਣਾ ਸ਼ਾਨ ਸਮਝਦੇ ਹਨ। ਜਿਵੇਂ ਕਰਜ਼ੇ ਚੁੱਕ ਚੁੱਕ ਕੇ ਵਿਆਹਾਂ ’ਤੇ ਫ਼ਜ਼ੂਲਖਰਚੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਮਾਪੇ ਆਪਣੀ ਆਰਥਿਕ ਨੂੰ ਅਣਡਿੱਠ ਕਰ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਆਈਡੀਐੱਫਸੀ ਫਸਟ ਬੈਂਕ ਐੱਮਬੀਏ ਸਕਾਲਰਸ਼ਿਪ 2019-21: ਇਹ ਸਕਾਲਰਸ਼ਿਪ ਦੇਸ਼ ਦੀਆਂ ਚੋਣਵੀਆਂ ਪ੍ਰਬੰਧਨ ਸੰਸਥਾਵਾਂ ‘ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ, ਤਾਂ ਕਿ ਜ਼ਰੂਰਤਮੰਦ ਐੱਮਬੀਏ ਵਿਦਿਆਰਥੀ ਆਪਣੀ ਸਿੱਖਿਆ ਪੂਰੀ ਕਰ ਸਕਣ ਹੈ। ਗਰੈਜੂਏਟ ਵਿਦਿਆਰਥੀ, ਜਿਨ੍ਹਾਂ ਮੌਜੂਦਾ ਵਿੱਦਿਅਕ ਸੈਸ਼ਨ ਵਿਚ ਐੱਮਬੀਏ ਦੇ ਪਹਿਲੇ ਸਾਲ ਵਿਚ ਦਾਖ਼ਲਾ ਲਿਆ ਹੋਵੇ ਤੇ ...

Read More

ਲੱਖਾਂ ਖ਼ਾਲੀ ਅਸਾਮੀਆਂ ਤੇ ਲਗਾਤਾਰ ਵਧਦੀ ਬੇਰੁਜ਼ਗਾਰੀ ਦੀ ਸਮੱਸਿਆ

ਲੱਖਾਂ ਖ਼ਾਲੀ ਅਸਾਮੀਆਂ ਤੇ ਲਗਾਤਾਰ ਵਧਦੀ ਬੇਰੁਜ਼ਗਾਰੀ ਦੀ ਸਮੱਸਿਆ

ਪਰਮਜੀਤ ਸਿੰਘ ਬਾਗੜੀਆ ਜਦੋਂ ਦੇਸ਼ ਦੀਆਂ ਆਮ ਚੋਣਾਂ ਹੁੰਦੀਆਂ ਹਨ ਤਾਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਦੋ ਮੁੱਦੇ ਹਮੇਸ਼ਾ ਕਾਇਮ ਰਹਿੰਦੇ ਹਨ - ਇਕ ਦੇਸ਼ ਵਿਚੋਂ ਗਰੀਬੀ ਹਟਾਉਣਾ, ਦੂਜਾ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ। ਪਰ ਇਹੀ ਮੁੱਦੇ ਅਗਲੀ ਚੋਣ ਤੱਕ ਫਿਰ ਸਮੱਸਿਆ ਦੇ ਰੂਪ ਵਿਚ ਖੜ੍ਹੇ ਰਹਿੰਦੇ ਹਨ ਤੇ ਉਹੀ ਵਾਅਦੇ ਤੇ ਦਾਅਵੇ ...

Read More

ਪਰਿਵਾਰ ਦੀ ਸਲਾਹ ਰਹਿਤ ਵਿਆਹਾਂ ਲਈ ਉਮਰ ਹੱਦ ਵਧਾਉਣ ਦੀ ਲੋੜ

ਪਰਿਵਾਰ ਦੀ ਸਲਾਹ ਰਹਿਤ ਵਿਆਹਾਂ ਲਈ ਉਮਰ ਹੱਦ ਵਧਾਉਣ ਦੀ ਲੋੜ

ਮਨਦੀਪ ਸਿੰਘ ਸਰਦੂਲਗੜ੍ਹ ਭਾਰਤ ਨੇ ਆਧੁਨਿਕਤਾ ਦੀ ਦੌੜ ਵਿਚ ਜਿਥੇ ਆਧੁਨਿਕ ਦੇਸ਼ਾਂ ਅਤੇ ਸਮਾਜਾਂ ਦੀ ਨਕਲ ਕਰਦਿਆਂ ਵਿਗਿਆਨ, ਆਰਥਿਕਤਾ ਅਤੇ ਢਾਂਚਾਗਤ ਵਿਕਾਸ ਵਿਚ ਨਵੇਂ ਮੀਲ-ਪੱਥਰ ਗੱਡੇ ਹਨ, ਉਥੇ ਸਮਾਜਿਕ ਜੀਵਨ ਦੇ ਨਵੇਂ ਤੌਰ ਤਰੀਕੇ ਵੀ ਅਪਣਾਏ ਅਤੇ ਨਵੀਆਂ ਮਰਿਆਦਾਵਾਂ ਕਾਇਮ ਕੀਤੀਆਂ ਹਨ। ਜਿਥੇ ਜ਼ਰੂਰਤ ਪਈ ਇਨ੍ਹਾਂ ਨਵੀਆਂ ਮਰਿਆਦਾਵਾਂ ਨੂੰ ਸਥਾਪਿਤ ਕਰਨ ...

Read More

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

ਨੌਜਵਾਨ ਜਾਗਰੂਕਤਾ ਫੈਲਾਉਣ ਮਹਿੰਗੇ ਸਕੂਲ ਸਿਰਫ਼ ਇਸ ਕਰਕੇ ਮਹਿੰਗੇ ਹਨ ਕਿ ਉਨ੍ਹਾਂ ਵਿੱਚ ਫ਼ਜ਼ੂਲ ਖਰਚੇ ਤੇ ਦਿਖਾਵਾ ਜ਼ਿਆਦਾ ਹੈ। ਅਸੀਂ ਸਕੂਲਾਂ ਦੀ ਬਾਹਰਲੀ ਲਿਸ਼ਕ-ਪੁਸ਼ਕ ਤੇ ਡਰਾਮੇਬਾਜ਼ੀਆਂ ਦੇਖ ਕੇ ਉਸ ਨੂੰ ਚੰਗਾ ਕਰਾਰ ਦਿੰਦੇ ਹਾਂ। ਅਜਿਹੇ ਸਕੂਲਾਂ ਵੱਲੋਂ ਮੁਨਾਫ਼ਾ ਚੌਗੁਣਾ ਕਰਨ ਲਈ ਕਿਤਾਬਾਂ-ਕਾਪੀਆਂ, ਬੈਗ, ਵਰਦੀ ਆਦਿ ਸਕੂਲ ਵੱਲੋਂ ਜਾਂ ਨਿੱਜੀ ਦੁਕਾਨ ਤੋਂ ...

Read More

ਵਜ਼ਨ ਘਟਾਉਣ ਵਾਲੇ ਉਤਪਾਦ ਹੋ ਸਕਦੇ ਨੇ ਜਾਨਲੇਵਾ

ਵਜ਼ਨ ਘਟਾਉਣ ਵਾਲੇ ਉਤਪਾਦ ਹੋ ਸਕਦੇ ਨੇ ਜਾਨਲੇਵਾ

ਗਿਆਨਸ਼ਾਲਾ ਨਿਊਯਾਰਕ: ਭਾਰ ਘਟਾਉਣ ਤੇ ਸਰੀਰ ਨੂੰ ਤਾਕਤਵਰ ਤੇ ਮਜ਼ਬੂਤ (ਮਸਲਜ਼) ਬਣਾਉਣ ਲਈ ਵਰਤੇ ਜਾਂਦੇ ਖ਼ੁਰਾਕੀ ਉਤਪਾਦ (ਡਾਇਟਰੀ ਸਪਲੀਮੈਂਟਸ) ਖਾਣ ਨਾਲ, ਜਿਥੇ ਬੱਚਿਆਂ ਤੇ ਨੌਜਵਾਨਾਂ ਦੇ ਅਪਾਹਜ ਹੋਣ ਜਾਂ ਰੋਗੀ ਬਣਨ ਦਾ ਖਤਰਾ ਰਹਿੰਦਾ ਹੈ, ਉਥੇ ਇਸ ਕਾਰਨ ਉਨ੍ਹਾਂ ਦੀ ਮੌਤ ਹੋ ਸਕਦੀ ਹੈ। ਇਹ ਖੁਲਾਸਾ ਸਾਇੰਸਦਾਨਾਂ ਨੇ ਇਕ ਖੋਜ ਅਧਿਐਨ ...

Read More

ਮੋਬਾਈਲ ਐਪਸ ਨੇ ਨੌਜਵਾਨ ਬਣਾ ਦਿੱਤੇ ਵਿਹਲੜ

ਮੋਬਾਈਲ ਐਪਸ ਨੇ ਨੌਜਵਾਨ ਬਣਾ ਦਿੱਤੇ ਵਿਹਲੜ

ਗੁਰਪ੍ਰੀਤ ਕੌਰ ਚਹਿਲ ਅੱਜ ਇਨਸਾਨ ਮੋਬਾਈਲ, ਟੀਵੀ, ਕੰਪਿਊਟਰ ਆਦਿ ਬਿਜਲਈ ਉਪਕਰਨਾਂ ਉਤੇ ਪੂਰੀ ਤਰ੍ਹਾਂ ਨਿਰਭਰ ਹੈ ਤੇ ਇਨ੍ਹਾਂ ਹੀ ਵਸਤਾਂ ਨੇ ਇਨਸਾਨ ਨੂੰ ਇਨਸਾਨ ਤੋਂ ਦੂਰ ਕਰ ਦਿੱਤਾ ਹੈ। ਇਨ੍ਹਾਂ ਉਪਕਰਨਾਂ ਦਾ ਸਹੀ ਇਸਤੇਮਾਲ ਭਾਵੇਂ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦਾ ਹੈ, ਪਰ ਤਕਨੀਕ ਦੀ ਦੁਰਵਰਤੋਂ ਕਈ ਸਮੱਸਿਆਵਾਂ ਵੀ ਪੈਦਾ ਕਰਦੀ ਹੈ। ਇਸੇ ...

Read More


ਜਵਾਨੀ ਵੇਲੇ

Posted On March - 7 - 2019 Comments Off on ਜਵਾਨੀ ਵੇਲੇ
ਪਿਤਾ ਜੀ ਮੱਧ ਪ੍ਰਦੇਸ਼ ਵਿੱਚ ਸ਼ਰਾਬ ਦੀ ਠੇਕੇਦਾਰੀ ਕਰਦੇ ਸਨ। ਮੈਂ 1968 ਵਿੱਚ ਮੈਟਰਿਕ ਦੇ ਪੇਪਰ ਦੇ ਕੇ ਵਿਹਲਾ ਹੋਇਆ ਤਾਂ ਪਿਤਾ ਜੀ ਦੀ ਚਿੱਠੀ ਆ ਗਈ: ‘‘ਅਵਤਾਰ ਨੂੰ ਮੇਰੇ ਕੋਲ ਭੇਜ ਦਿਓ, ਹੁਣ ਕੰਮਕਾਰ ਵਧ ਗਿਆ।’’ ਬਾਬਾ ਜੀ ਨੇ ਬੜਾ ਮਨ੍ਹਾ ਕੀਤਾ, ਮੁੰਡੇ ਨੂੰ ਅਜੇ ਹੋਰ ਪੜ੍ਹਨ ਦੇਹ, ਪਰ ਪਿਤਾ ਜੀ ਦੀ ਜ਼ਿੱਦ ਅੱਗੇ ਸਾਰੇ ਬੇਵੱਸ। ਆਖਰ ਮੈਨੂੰ ਤੇ ਭੂਆ ਜੀ ਨੂੰ ਭੋਪਾਲ ਭੇਜ ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On March - 7 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਕਿਸੇ ਵੀ ਸਾਇੰਸ ਸਟ੍ਰੀਮ ਨਾਲ ਤਿੰਨ ਸਾਲਾ ਬੀਐੱਸਸੀ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ ਦੇ ਵਿਦਿਆਰਥੀ, ਜੋ ਡਿਗਰੀ ਦੇ ਤਿੰਨ ਲਗਾਤਾਰ ਵਰ੍ਹਿਆਂ ਦੌਰਾਨ 6 ਤੋਂ 8 ਹਫ਼ਤੇ ਦੇ ਸਮਰ ਪ੍ਰਾਜੈਕਟ ‘ਤੇ ਕੰਮ ਕਰ ਕੇ ਬਾਇਓਲੋਜੀ ਡਿਪਲੋਮਾ ਹਾਸਲ ਕਰਨਾ ਚਾਹੁੰਦੇ ਹਨ, ਜਵਾਹਰ ਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਇੰਟਿਫਿਕ ਰਿਸਰਚ ਵੱਲੋਂ ਦਿੱਤੀ ਜਾ ਰਹੀ ਇਸ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ, ਜਿਸ ’ਚ 10,000 ਰੁਪਏ ਮਾਸਕ ਫੈਲੋਸ਼ਿਪ ਹੋਵੇਗੀ। ....

ਹਾਈਡਰੋਜਨ ਗੈਸ: ਇਕ ਅਹਿਮ ਖੋਜ

Posted On March - 7 - 2019 Comments Off on ਹਾਈਡਰੋਜਨ ਗੈਸ: ਇਕ ਅਹਿਮ ਖੋਜ
ਹਾਈਡਰੋਜਨ ਬਹੁਤ ਹੀ ਅਹਿਮ ਗੈਸ ਹੈ। ਅੰਗਰੇਜ਼ ਵਿਗਿਆਨੀ ਹੈਨਰੀ ਕੈਵੇਂਡਿਸ਼ ਨੇ 1766 ਈਸਵੀ ਵਿੱਚ ਇਸ ਗੈਸ ਦੀ ਖੋਜ ਕੀਤੀ, ਪਰ ਉਹ ਇਸ ਨੂੰ ਹਾਈਡਰੋਜਨ ਗੈਸ ਨਹੀਂ ਸਨ ਆਖਦੇ। ਉਹ ਇਸ ਨੂੰ ਸਿਰਫ਼ ਜਲਣਸ਼ੀਲ ਗੈਸ ਕਹਿੰਦੇ ਸਨ। ਇਸ ਦੀਆਂ ਖ਼ੂਬੀਆਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਤਾਂ ਦੇਖਿਆ ਕਿ ਜਦ ਇਸ ਨੂੰ ਹਵਾ ਵਿੱਚ ਜਲਾਇਆ ਜਾਂਦਾ ਹੈ ਤਾਂ ਇਹ ਪਾਣੀ ਪੈਦਾ ਕਰਦੀ ਹੈ, ਜਿਸ ਤੋਂ ਸਾਬਤ ਹੁੰਦਾ ....

ਨੌਜਵਾਨਾਂ ਲਈ ਸਰਕਾਰੀ ਨੌਕਰੀ ਸੁਪਨਾ ਬਣੀ

Posted On March - 7 - 2019 Comments Off on ਨੌਜਵਾਨਾਂ ਲਈ ਸਰਕਾਰੀ ਨੌਕਰੀ ਸੁਪਨਾ ਬਣੀ
ਕੇਂਦਰ ਸਰਕਾਰ ਹਾਲ ਹੀ ਵਿਚ ਉੱਚ ਜਾਤਾਂ ਨਾਲ ਸਬੰਧਤ ਗਰੀਬਾਂ ਲਈ ਨੌਕਰੀਆਂ ਵਿਚ 10 ਫੀਸਦ ਰਾਖਵਾਂਕਰਨ ਕੀਤਾ ਹੈ। ਸਰਕਾਰ ਮੁਤਾਬਕ ਇਹ ਰਾਖਵਾਂਕਰਨ ਸਰਕਾਰੀ ਅਦਾਰਿਆਂ ਦੇ ਨਾਲ ਨਾਲ ਪ੍ਰਾਈਵੇਟ ਖੇਤਰ ਵਿਚ ਵੀ ਲਾਗੂ ਹੋਵੇਗਾ। ਨਜ਼ਦੀਕ ਆ ਗਈਆਂ ਆਮ ਚੋਣਾਂ ਦੇ ਮੱਦੇ ਨਜ਼ਰ ਸਰਕਾਰ ਦੇ ਸਮਰਥਕ ਇਸ ਫੈਸਲੇ ਨੂੰ ਸੱਤਾਧਾਰੀ ਭਾਜਪਾ ਦੀ ਵੱਡੀ ਪ੍ਰਾਪਤੀ ਦੱਸ ਰਹੇ ਹਨ, ਪਰ ਨਾਲ ਹੀ ਇਹ ਬਹਿਸ ਸ਼ੁਰੂ ਹੋ ਗਈ ਹੈ ਕਿ ....

ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ

Posted On February - 28 - 2019 Comments Off on ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ
ਮੇਰੇ ਪਿੰਡ ਦੇ ਦੇਸ਼ ਭਗਤ ਹੋਏ ਨੇ-ਗੁਰਨਾਮ ਸਿੰਘ, ਪਿੰਡ ਸ਼ੇਖ਼ਪੁਰਾ (ਤਲਵੰਡੀ ਸਾਬੋ), ਬਠਿੰਡਾ। ਗੁਰਨਾਮ ਸਿੰਘ ਦਾ ਜਨਮ ਅਗਸਤ 1907 ਨੂੰ ਸ਼ੇਖਪੁਰਾ ਵਿਚ ਪਿਤਾ ਖੇਮ ਸਿੰਘ ਦੇ ਘਰ ਮਾਤਾ ਚੰਦ ਕੌਰ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਦਾ ਕ੍ਰਾਂਤੀਕਾਰੀ ਸਫ਼ਰ ਫ਼ੌਜੀ ਭਰਤੀ, ਲਾਹੌਰ ਤੋਂ ਸ਼ੁਰੂ ਹੋਇਆ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On February - 28 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ ਦੇ ਤਿੰਨ ਸਾਲਾ ਬੀ.ਐੱਸਸੀ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ ਦੇ ਵਿਦਿਆਰਥੀ, ਜੋ ਡਿਗਰੀ ਦੇ ਤਿੰਨ ਲਗਾਤਾਰ ਵਰ੍ਹਿਆਂ ਵਿਚ 6 ਤੋਂ 8 ਹਫ਼ਤੇ ਦੇ ਸਮਰ ਪ੍ਰਾਜੈਕਟ ’ਤੇ ਕੰਮ ਕਰ ਕੇ ਕੈਮਿਸਟਰੀ ਡਿਪਲੋਮਾ ਕਰਨਾ ਚਾਹੁੰਦੇ ਹਨ, ਉਹ ਜਵਾਹਰ ਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਰਿਸਰਚ ਵੱਲੋਂ ਦਿੱਤੀ ਜਾ ਰਹੀ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ....

ਜਵਾਨੀ ਵੇਲੇ

Posted On February - 28 - 2019 Comments Off on ਜਵਾਨੀ ਵੇਲੇ
ਪਰਬਤ ਰੇਂਜ ਦੀਆਂ ਸਿਖ਼ਰਾਂ ਸਨ। ਮੀਂਹ ਜਾਰੀ ਸੀ ਤੇ ਹਨੇਰਾ ਹੋ ਗਿਆ ਸੀ। ਕਈ ਖਾਲੀ ਖੱਚਰਾਂ ਮੇਰੇ ਲਾਗੇ ਦੀ ਲੰਘੀਆਂ। ਮੇਰੇ ਸਾਥੀ ਪ੍ਰੋਫੈਸਰ ਪਰਮਿੰਦਰ ਸਿੰਘ ਨੇ ਮੈਨੂੰ ਕਈ ਵਾਰ ਕਿਹਾ-ਖੱਚਰ ਦੀ ਸਵਾਰੀ ਕਰ ਲੈਂਦੇ ਹਾਂ, ਸੌਖੇ ਰਹਾਂਗੇ। ਮੈਂ ਇਨਕਾਰ ਕਰ ਦਿੱਤਾ-ਪੈਦਲ ਹੀ ਗੋਬਿੰਦ ਘਾਟ ਪਹੁੰਚਣ ਦੀ ਜ਼ਿਦ ਕੀਤੀ। ....

ਟੀਚੇ ਮਿੱਥੋ ਤੇ ਤੰਦਰੁਸਤ ਰਹੋ

Posted On February - 28 - 2019 Comments Off on ਟੀਚੇ ਮਿੱਥੋ ਤੇ ਤੰਦਰੁਸਤ ਰਹੋ
ਜ਼ਿੰਦਗੀ ਵਿਚ ਟੀਚਾ ਮਿੱਥਣਾ ਅਤੇ ਉਸ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨਾ, ਨਾ ਸਿਰਫ਼ ਮਨੁੱਖ ਨੂੰ ਸੰਤੁਸ਼ਟੀ ਦਿੰਦਾ ਹੈ, ਸਗੋਂ ਵਿਅਕਤੀ ਦੀ ਸਾਰਥਕ ਹੋਂਦ ਤੇ ਵਧੀਆ ਸਿਹਤ ਦਾ ਰਾਜ ਵੀ ਬਣ ਸਕਦਾ ਹੈ। ....

ਆਗਾਮੀ ਲੋਕ ਸਭਾ ਚੋਣਾਂ ਤੇ ਵਟਸਐਪ

Posted On February - 28 - 2019 Comments Off on ਆਗਾਮੀ ਲੋਕ ਸਭਾ ਚੋਣਾਂ ਤੇ ਵਟਸਐਪ
ਅੱਜ ਦੇ ਯੁੱਗ ਵਿਚ ਸੋਸ਼ਲ ਮੀਡੀਆ ਦੀ ਭੂਮਿਕਾ ਕਾਫ਼ੀ ਅਹਿਮ ਹੈ। ਇਸ ਦੇ ਫਾਇਦੇ ਵੀ ਹਨ ਅਤੇ ਨੁਕਸਾਨ ਵੀ ਹਨ। ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਵਟਸਐਪ ਅਤੇ ਫੇਸਬੁੱਕ ਦੇ ਵਰਤੋਂਕਾਰ ਜ਼ਿਆਦਾ ਹਨ। ਭਾਰਤ ਵਿਚ ਲੋਕ ਸਭਾ ਚੋਣਾਂ ਸਿਰ ’ਤੇ ਹਨ ਤੇ ਵੱਖ ਵੱਖ ਸਿਆਸੀ ਪਾਰਟੀਆਂ ਸੋਸ਼ਲ ਮੀਡੀਆ ਖ਼ਾਸ ਕਰ ਕੇ ਵਟਸਐਪ ਰਾਹੀਂ ਆਪਣੀ ਮੁਹਿੰਮ ਭਖ਼ਾ ਰਹੀਆਂ ਹਨ ਤੇ ਵਿਰੋਧੀਆਂ ਵਿਰੁੱਧ ਕੂੜ ਪ੍ਰਚਾਰ ਕਰਨ ’ਚ ....

ਕੰਮ-ਕਾਜੀ ਥਾਵਾਂ ’ਤੇ ਔਰਤਾਂ ਦੀ ਸੁਰੱਖਿਆ ਦਾ ਅਧਿਕਾਰ

Posted On February - 21 - 2019 Comments Off on ਕੰਮ-ਕਾਜੀ ਥਾਵਾਂ ’ਤੇ ਔਰਤਾਂ ਦੀ ਸੁਰੱਖਿਆ ਦਾ ਅਧਿਕਾਰ
ਕੰਮ-ਕਾਜੀ ਥਾਵਾਂ ’ਤੇ ਬਹੁਤੀ ਵਾਰ ਔਰਤਾਂ/ਲੜਕੀਆਂ ਨਾਲ ਵਧੀਕੀਆਂ ਹੁੰਦੀਆਂ ਹਨ। ਔਰਤਾਂ ਦੀ ਬਰਾਬਰੀ ਲਈ ਸਰਕਾਰੇ-ਦਰਬਾਰੇ ਗੱਲ ਤੁਰਦੀ ਰਹਿੰਦੀ ਹੈ ਅਤੇ ਨੇਮਾਂ-ਕਾਨੂੰਨਾਂ ਦੀ ਵੀ ਕਮੀ ਨਹੀਂ। ਕਾਨੂੰਨ-ਘਾੜਿਆਂ ਨੇ ਔਰਤਾਂ ਦੇ ਹੱਕਾਂ ਅਤੇ ਬਰਾਬਰੀ ਲਈ ਜੋ ਉੱਦਮ ਕੀਤੇ ਹਨ, ਉਨ੍ਹਾਂ ਦਾ ਨਤੀਜਾ ਹੈ ਕਿ ‘ਕੰਮਕਾਜੀ ਥਾਵਾਂ ’ਤੇ ਔਰਤਾਂ ਦਾ ਜਿਨਸੀ ਸ਼ੋਸ਼ਣ (ਰੋਕ, ਪਾਬੰਦੀ ਤੇ ਸੋਧ) ਐਕਟ’, ਸਾਲ 2013 ਵਿਚ ਲਾਗੂ ਕੀਤਾ ਗਿਆ, ਪਰ ਇਸ ਐਕਟ ਬਾਰੇ ਅਜੇ ....

ਸੋਲਰ ਵਾਟਰ ਹੀਟਰ ਕਿਵੇਂ ਕੰਮ ਕਰਦੈ ?

Posted On February - 21 - 2019 Comments Off on ਸੋਲਰ ਵਾਟਰ ਹੀਟਰ ਕਿਵੇਂ ਕੰਮ ਕਰਦੈ ?
ਸੋਲਰ ਵਾਟਰ ਹੀਟਰ ਸੂਰਜੀ ਊਰਜਾ ਨਾਲ ਚੱਲਣ ਵਾਲਾ ਉਪਕਰਨ ਹੈ, ਜੋ ਸੂਰਜੀ ਊਰਜਾ ਨਾਲ ਪਾਣੀ ਗਰਮ ਕਰਦਾ ਹੈ। ਆਮ ਤੌਰ ’ਤੇ ਇਹ ਉਪਕਰਨ ਘਰ/ਇਮਾਰਤ ਦੀ ਛੱਤ ’ਤੇ ਜਿੱਥੇ ਸਾਰਾ ਦਿਨ ਧੁੱਪ ਪੈਂਦੀ ਹੋਵੇ, ਲਾਇਆ ਜਾਂਦਾ ਹੈ। ਇਸ ਉਪਕਰਨ ਵਿਚ ਸੂਰਜੀ ਊਰਜਾ ਇਕੱਤਰ ਕਰਨ ਲਈ ਸੋਲਰ ਕੁਲੈਕਟਰ ਅਤੇ ਗਰਮ ਪਾਣੀ ਨੂੰ ਸਟੋਰ ਕਰਨ ਲਈ ਸਟੋਰੇਜ ਟੈਂਕ ਹੁੰਦਾ ਹੈ। ....

ਬੱਚਿਆਂ ਨੂੰ ਇੰਟਰਨੈੱਟ ਦਾ ਗੁਲਾਮ ਨਾ ਬਣਾਓ

Posted On February - 21 - 2019 Comments Off on ਬੱਚਿਆਂ ਨੂੰ ਇੰਟਰਨੈੱਟ ਦਾ ਗੁਲਾਮ ਨਾ ਬਣਾਓ
ਇੰਟਰਨੈੱਟ ਦੀ ਵਧਦੀ ਵਰਤੋਂ ਵਿਚ ਬਚਪਨ ਗੁਆਚਦਾ ਜਾ ਰਿਹਾ ਹੈ, ਜਿਸ ਦੀ ਪ੍ਰਵਾਹ ਨਾ ਸਰਕਾਰ ਨੂੰ ਹੈ ਤੇ ਨਾ ਹੀ ਸਮਾਜ ਵਿਚ ਇਸ ਵਿਸ਼ੇ ’ਤੇ ਗੰਭੀਰ ਚਿੰਤਨ ਹੋ ਰਿਹਾ ਹੈ। ਅਹਿਜਾ ਲੱਗਦਾ ਹੈ ਜਿਵੇਂ ਗ਼ੈਰ-ਜ਼ਰੂਰੀ ਮੁੱਦੇ ਸਾਡੇ ’ਤੇ ਹਾਵੀ ਹੁੰਦੇ ਜਾ ਰਹੇ ਹਨ ਤੇ ਅਸੀਂ ਗੰਭੀਰ ਸਮੱਸਿਆਵਾਂ ਤੋਂ ਮੁੂੰਹ ਮੋੜ ਰਹੇ ਹਾਂ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On February - 21 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਡਿਊਟੀ ਦੌਰਾਨ ਮਾਰੇ ਪੁਲੀਸ ਕਰਮਚਾਰੀਆਂ ਅਤੇ ਆਈਬੀ (ਇੰਟੈਲੀਜੈਂਸ ਬਿਊਰੋ) ਅਧਿਕਾਰੀਆਂ ਦੇ ਬੱਚੇ, ਜੋ ਪੇਸ਼ੇਵਾਰਾਨਾ ਕੋਰਸ ਅਤੇ ਜਨਰਲ ਅਕੈਡਮਿਕ ਯੂਨੀਵਰਸਿਟੀ ਦੇ ਡਿਗਰੀ ਪ੍ਰੋਗਰਾਮ ਕਰ ਰਹੇ ਹਨ, ਨੂੰ ਵਿੱਤੀ ਸਹਾਇਤਾ ਦੇਣ ਦੇ ਉਦੇਸ਼ ਨਾਲ ਇੰਟੈਲੀਜੈਂਸ ਬਿਊਰੋ, ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਹ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ....

ਨੌਜਵਾਨ ਸੋਚ : ਵੀਡੀਓ ਗੇਮਾਂ ਦਾ ਰੁਝਾਨ; ਕਿੰਨਾ ਸਹੀ, ਕਿੰਨਾ ਗ਼ਲਤ

Posted On February - 21 - 2019 Comments Off on ਨੌਜਵਾਨ ਸੋਚ : ਵੀਡੀਓ ਗੇਮਾਂ ਦਾ ਰੁਝਾਨ; ਕਿੰਨਾ ਸਹੀ, ਕਿੰਨਾ ਗ਼ਲਤ
ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਖੇਡਾਂ ਸਰੀਰਕ ਵੀ ਹੋ ਸਕਦੀਆਂ ਹਨ ਤੇ ਦਿਮਾਗੀ ਵੀ। ਸਮੇਂ ਅਨੁਸਾਰ ਖੇਡਾਂ ਵਿਚ ਹਰ ਪੀੜ੍ਹੀ ਦੀ ਆਪਣੀ ਦਿਲਚਸਪੀ ਹੁੰਦੀ ਹੈ। ਖਾਸ ਤੌਰ ’ਤੇ ਅਜੋਕੀ ਪੀੜ੍ਹੀ ਦੇ ਬੱਚਿਆਂ ਨੂੰ ਵੀਡੀਓ ਗੇਮਾਂ ਜ਼ਿਆਦਾ ਪਸੰਦ ਹਨ। ਵੀਡੀਓ ਗੇਮ ਖੇਡਣ ਲਈ ਪੂਰੀ ਇਕਾਗਰਤਾ ਦੀ ਲੋੜ ਹੁੰਦੀ ਹੈ। ....

ਘਰ ਦੀ ਵਾਰਿਸ ਧੀ ਕਿਉਂ ਨਹੀਂ ?

Posted On February - 14 - 2019 Comments Off on ਘਰ ਦੀ ਵਾਰਿਸ ਧੀ ਕਿਉਂ ਨਹੀਂ ?
ਸਮਾਜ ਵਿਚ ਔਰਤ ਦੇ ਸ਼ੋਸ਼ਣ, ਉਸ ਨਾਲ ਹੁੰਦੇ ਵਿਤਕਰੇ ਤੇ ਔਰਤ-ਪੁਰਸ਼ ਦੀ ਨਾ-ਬਰਾਬਰੀ ਵਿਰੁੱਧ ਵਿਚਾਰ-ਵਟਾਂਦਰਾ ਵੱਖ-ਵੱਖ ਮੰਚਾਂ ਤੋਂ ਅਕਸਰ ਹੁੰਦਾ ਹੈ। ਇਨ੍ਹਾਂ ਦਰਮਿਆਨ ਇਕ ਅਜਿਹਾ ਮਸਲਾ ਹੈ, ਜਿਸ ਬਾਰੇ ਗੱਲ ਨਹੀਂ ਹੁੰਦੀ ਜਾਂ ਘੱਟ ਹੁੰਦੀ ਹੈ। ਇਹ ਪੰਜਾਬੀ ਸਮਾਜ ਵਿਚ ‘ਮੁੰਡਾ ਜੰਮਣ’ ਦੀ ਪ੍ਰਬਲ ਇੱਛਾ ਹੈ। ....

ਯੂਰੋਪੀਅਨਾਂ ਦੀ ਪ੍ਰੰਪਰਾ ਵੈਲੇਨਟਾਈਨ ਡੇਅ

Posted On February - 14 - 2019 Comments Off on ਯੂਰੋਪੀਅਨਾਂ ਦੀ ਪ੍ਰੰਪਰਾ ਵੈਲੇਨਟਾਈਨ ਡੇਅ
ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨ ਡੇਅ ਮਨਾਇਆ ਜਾਂਦਾ ਹੈ। ਨੌਜਵਾਨ ਪੀੜ੍ਹੀ ’ਤੇ ਵੈਲੇਨਟਾਈਨ ਡੇਅ ਦਾ ਭੂਤ ਤਾਂ ਸਵਾਰ ਹੈ, ਪਰ ਜੇਕਰ ਨੌਜਵਾਨਾਂ ਨੂੰ ਵੈਲੇਨਟਾਈਨ ਡੇਅ ਦਾ ਇਤਿਹਾਸ ਪੁੱਛਿਆ ਜਾਵੇ ਤਾਂ ਬਹੁਤੇ ਨੌਜਵਾਨ ਦੱਸਣ ਤੋਂ ਅਸਮਰੱਥ ਹੋਣਗੇ। ਨੌਜਵਾਨਾਂ ਦੀਆਂ ਨਜ਼ਰਾਂ ਵਿਚ ਵੈਲੇਨਟਾਈਨ ਡੇਅ ਦਾ ਮਤਲਬ ਆਪਣੇ ਪਿਆਰੇ ਨੂੰ ਗੁਲਾਬ, ਕਾਰਡ ਜਾਂ ਤੋਹਫ਼ੇ ਦੇਣਾ ਹੀ ਹੁੰਦਾ ਹੈ। ....
Available on Android app iOS app
Powered by : Mediology Software Pvt Ltd.