ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ: ਵਿਦਿਆਰਥੀ ਸਿਆਸਤ ਦਾ ਉਭਾਰ

ਨੌਜਵਾਨ ਸੋਚ: ਵਿਦਿਆਰਥੀ ਸਿਆਸਤ ਦਾ ਉਭਾਰ

ਵਿਦਿਆਰਥੀ ਸਿਆਸਤ ਦਾ ਉਭਾਰ ਸ਼ੁਭ ਸੰਕੇਤ ਵਿਦਿਆਰਥੀਆਂ ਦਾ ਜੀਵਨ ਚੁਣੌਤੀਆਂ ਭਰਿਆ ਹੁੰਦਾ ਹੈ। ਉਹ ਕਈ ਤਰ੍ਹਾਂ ਦੇ ਮਾਨਸਿਕ ਦਬਾਵਾਂ ਦਾ ਸਾਹਮਣਾ ਕਰਦੇ ਹਨ। ਵਿਦਿਆਰਥੀ ਸਮਾਜ ਦੇ ਜਾਗਰੂਕ ਬਾਸ਼ਿੰਦੇ ਹੁੰਦੇ ਹਨ ਤੇ ਹਰ ਘਟਨਾਕ੍ਰਮ ਤੇ ਮਸਲੇ ਨੂੰ ਚੰਗੀ ਤਰ੍ਹਾਂ ਘੋਖਦੇ ਅਤੇ ਵਿਚਾਰਦੇ ਹਨ। ਵਿਦਿਆਰਥੀਆਂ ਦੀ ਸਿਆਸਤ ਦਾ ਆਧਾਰ ਇਹੀ ਮਸਲੇ ਬਣਦੇ ਹਨ। ...

Read More

ਵਿਦੇਸ਼ ਭੱਜ ਰਹੀ ਪੰਜਾਬ ਦੀ ਜਵਾਨੀ

ਵਿਦੇਸ਼ ਭੱਜ ਰਹੀ ਪੰਜਾਬ ਦੀ ਜਵਾਨੀ

ਗੁਰਪ੍ਰੀਤ ਕੌਰ ਚਹਿਲ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਨੌਜਵਾਨ ਪੀੜ੍ਹੀ ਦੇ ਵਿਦੇਸ਼ਾਂ ਜਾਣ ਦੇ ਰੁਝਾਨ ਨੇ ਤੇਜ਼ੀ ਫੜੀ ਹੋਈ ਹੈ। ਮਾਪੇ ਆਪਣੇ ਬੱਚਿਆਂ ਨੂੰ ਬਾਰ੍ਹਵੀਂ ਕਰਾਉਣ ਤੋਂ ਬਾਅਦ ਲੱਖਾਂ ਰੁਪਏ ਖਰਚ ਕੇ ਵਿਦੇਸ਼ ਭੇਜਣ ਨੂੰ ਪਹਿਲ ਦੇ ਰਹੇ ਹਨ। ਦੋਵਾਂ ਕਾਨੂੰਨੀ ਤੇ ਗੈਰਕਾਨੂੰਨੀ ਤਰੀਕਿਆਂ ਨਾਲ ਪਰਦੇਸਾਂ ਨੂੰ ਪਰਵਾਸ ਜਾਰੀ ਹੈ। ...

Read More

ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ

ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ

ਰਵਿੰਦਰ ਧਾਲੀਵਾਲ ਕਿਸੇ ਵੀ ਦੇਸ਼ ਦੀ ਵਿਵਸਥਾ ਦੇ ਸੁਧਾਰ ਤੇ ਹਾਂਪੱਖੀ ਤਬਦੀਲੀਆਂ ਲਈ ਨੌਜਵਾਨ ਅਹਿਮ ਭੂਮਿਕਾ ਨਿਭਾਉਂਦੇ ਹਨ। ਆਜ਼ਾਦੀ ਤੋਂ ਲੈ ਕੇ ਅੱਜ ਤੱਕ ਇਸ ਹਕੀਕਤ ਨੂੰ ਨਕਾਰਿਆ ਨਹੀਂ ਜਾਂ ਸਕਦਾ। ਇੰਗਲੈਂਡ ਪ੍ਰਧਾਨ ਮੰਤਰੀ ਬੈਂਜਾਮਿਨ ਡਿਸਰਾਇਲੀ (Benjamin Disraeli) ਨੇ ਨੌਜਵਾਨ ਦੀ ਪ੍ਰਸੰਸਾ ਕਰਦਿਆਂ ਲਿਖਿਆ ਹੈ: ‘‘ਸਭ ਕੁਝ ਜੋ ਵੀ ਮਹਾਨ ਕੰਮ ...

Read More

ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ

ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ

ਮਨਦੀਪ ਸਿੰਘ ਸ਼ੇਰੋਂ ਸਾਹਿਤ ਮਨੁੱਖ ਦੀ ਹੀ ਸਿਰਜਣਾ ਹੈ। ਇਹ ਰੂਹ ਦੀ ਤ੍ਰਿਪਤੀ ਦਾ ਸਾਧਨ, ਭਾਵ ਰੂਹ ਦੀ ਖ਼ੁਰਾਕ ਹੈ। ਸਾਹਿਤ ਉਹ ਰਚਨਾ ਹੈ ਜੋ ਸਮਾਜ ਦੀ ਭਲਾਈ ਲਈ ਰਚੀ ਗਈ ਹੁੰਦੀ ਹੈ। ਸਾਹਿਤ ਦਾ ਅਸਲ ਮਨੋਰਥ ਸਮਾਜ ਨੂੰ ਗਿਆਨ ਦੇਣਾ ਹੀ ਹੁੰਦਾ ਹੈ। ਪਰ ਅਫ਼ਸੋਸ! ਅੱਜ ਦੀ ਨੌਜਵਾਨ ਪੀੜ੍ਹੀ ਇਸ ...

Read More

ਨੌਜਵਾਨ ਸੋਚ

ਨੌਜਵਾਨ ਸੋਚ

ਵਿਦਿਆਰਥੀ ਸਿਆਸਤ ਦਾ ਉਭਾਰ ਵਿਦਿਆਰਥੀ ਆਗੂ ਸਿਆਸੀ ਪਾਰਟੀਆਂ ਦੇ ਮੋਹਰੇ ਨਾ ਬਣਨ ਦੇਸ਼ ਦੀ ਸਿਆਸਤ ਵਿੱਦਿਅਕ ਅਦਾਰਿਆਂ ਚੋਂ ਸ਼ੁਰੂ ਹੁੰਦੀ ਹੈ। ਬਹੁਤ ਸਾਰੇ ਸਿਆਸਤਦਾਨਾਂ ਨੇ ਆਪਣਾ ਸਿਆਸੀ ਜੀਵਨ ਕਾਲਜਾਂ, ਯੂਨੀਵਰਸਿਟੀਆਂ ਦੀਆਂ ਚੋਣਾਂ ਤੋਂ ਸ਼ੁਰੂ ਕੀਤਾ। ਪਰ ਪਿਛਲੇ ਕੁਝ ਸਮੇਂ ਤੋਂ ਕਾਲਜਾਂ-ਯੂਨੀਵਰਸਿਟੀਆਂ ਸਿਆਸੀ ਆਖਾੜੇ ਬਣ ਕੇ ਰਹਿ ਗਏ ਹਨ। ਇਸ ਨਾਲ ਪੜ੍ਹਾਈ ’ਤੇ ...

Read More

ਵੈਲੇਨਟਾਈਨਜ਼ ਡੇ ਤੇ ਭਾਰਤੀ ਸੱਭਿਆਚਾਰਕ ਵਲਗਣਾਂ

ਵੈਲੇਨਟਾਈਨਜ਼ ਡੇ ਤੇ ਭਾਰਤੀ ਸੱਭਿਆਚਾਰਕ ਵਲਗਣਾਂ

ਰਵਿੰਦਰ ਕੌਰ ਔਜਲਾ ਭਾਰਤੀ ਸੱਭਿਆਚਾਰ ਵਿਚ ਪਿਆਰ ਦੀ ਪਰਿਭਾਸ਼ਾ ਰਿਸ਼ਤਿਆਂ ਅਨੁਸਾਰ ਤੈਅ ਹੁੰਦੀ ਹੈ। ਪਿਆਰ ਦਾ ਸਹੀ ਜਾਂ ਗ਼ਲਤ ਦੀ ਕਸਵੱਟੀ ’ਤੇ ਪਰਖਿਆ ਜਾਣਾ ਵੀ ਰਿਸ਼ਤਿਆਂ ਉੱਤੇ ਹੀ ਨਿਰਭਰ ਕਰਦਾ ਹੈ। ਜੇ ਪਿਆਰ ਮਾਂ-ਪਿਓ, ਭੈਣ-ਭਰਾ, ਪਤੀ-ਪਤਨੀ, ਰਿਸ਼ਤੇਦਾਰਾਂ, ਦੋਸਤਾਂ (ਖ਼ਾਸਕਰ ਇੱਕੋ ਲਿੰਗ ਵਾਲੇ) ਨਾਲ ਹੈ, ਤਾਂ ਅਜਿਹਾ ਪਿਆਰ ਦਰੁਸਤ, ਪ੍ਰਵਾਨ ਅਤੇ ਸੱਭਿਅਕ ...

Read More

ਦੇਸ਼ ਵਿਚਲੇ ਵਿਦਿਆਰਥੀ ਅੰਦੋਲਨ ਬਨਾਮ ਫ਼ਾਸ਼ੀਵਾਦ

ਦੇਸ਼ ਵਿਚਲੇ ਵਿਦਿਆਰਥੀ ਅੰਦੋਲਨ ਬਨਾਮ ਫ਼ਾਸ਼ੀਵਾਦ

ਰਣਵੀਰ ਰੰਧਾਵਾ ਭਾਰਤ ਵਿਚ ਵਿਦਿਆਰਥੀ ਅੰਦੋਲਨਾਂ ਦਾ ਲੰਮਾ ਇਤਿਹਾਸ ਰਿਹਾ ਹੈ। ਮੌਜੂਦਾ ਸਮੇਂ ਵੀ ਵਿਦਿਆਰਥੀ ਅੰਦੋਲਨ ਦੇਸ਼ ਦੇ ਹਾਕਮਾਂ ਨੂੰ ਤਰੇਲੀਆਂ ਲਿਆ ਰਹੇ ਹਨ। ਭਾਰਤ ਵਿੱਚ ਵਿਦਿਆਰਥੀ ਅੰਦੋਲਨਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਅਣਵੰਡੇ ਭਾਰਤ ਵਿੱਚ ਪਹਿਲੀ ਵਿਦਿਆਰਥੀ ਹੜਤਾਲ 1920 ਵਿੱਚ ਕਿੰਗ ਐਡਵਰਡ ਮੈਡੀਕਲ ਕਾਲਜ ਲਾਹੌਰ ਵਿੱਚ ਅੰਗਰੇਜ਼ਾਂ ਵੱਲੋਂ ਭਾਰਤੀਆਂ ਨਾਲ ...

Read More


ਸ਼ਹਿਰ ਵਰਗੀਆਂ ਸਹੂਲਤਾਂ ਦੇ ਰਿਹੈ ਪਿੰਡ ਦੌਣ ਕਲਾਂ

Posted On April - 7 - 2011 Comments Off on ਸ਼ਹਿਰ ਵਰਗੀਆਂ ਸਹੂਲਤਾਂ ਦੇ ਰਿਹੈ ਪਿੰਡ ਦੌਣ ਕਲਾਂ
ਮੇਰਾ ਪਿੰਡ ਬਹਾਦਰਗੜ੍ਹ: ਪਟਿਆਲਾ-ਰਾਜਪੁਰਾ ਰੋਡ ‘ਤੇ ਪਟਿਆਲਾ ਤੋਂ 10 ਕਿਲੋਮੀਟਰ ਦੂਰ ਅਤੇ ਮੁੱਖ ਸੜਕ ਤੋਂ 2 ਕਿਲੋਮੀਟਰ ਦੀ ਵਿਥ ‘ਤੇ ਵਸਿਆ ਹੋਇਆ ਮੇਰਾ ਪਿੰਡ ਦੌਣ ਕਲਾਂ ਪਟਿਆਲਾ ਬਲਾਕ ਦਾ ਇਕ ਵੱਡਾ ਪਿੰਡ ਹੈ । ਮੇਰੇ ਪਿੰਡ ਦੀ ਆਬਾਦੀ 4500 ਦੇ ਕਰੀਬ ਹੈ ਅਤੇ 3200 ਦੇ ਕਰੀਬ ਵੋਟਰ ਹਨ । ਪਿੰਡ  ਦੀਆ ਤਿੰਨ ਪੱਤੀਆਂ ਗੱਲਾਂ ਪੱਤੀ, ਰਾਠੀ ਪੱਤੀ  ਅਤੇ ਭਾਉ ਪੱਤੀ ਹਨ। ਪਿੰਡ ਵਿਚ ਜ਼ਿਮੀਂਦਾਰਾਂ ਦੇ ਵਧੇਰੇ ਕਰਕੇ  ਢੀਂਡਸਾ ਗੋਤ ਹਨ। ਪਿੰਡ ਦੇ 9 ਨੰਬਰਦਾਰ ਹਨ ਤੇ 9 ਪੰਚਾਂ ਦੀ ਪੰਚਾਇਤ ਹੈ। 

ਬਹੁਪੱਖੀ ਸ਼ਖ਼ਸੀਅਤ ਮਾਸਟਰ ਰੋਸ਼ਨ ਲਾਲ

Posted On April - 7 - 2011 Comments Off on ਬਹੁਪੱਖੀ ਸ਼ਖ਼ਸੀਅਤ ਮਾਸਟਰ ਰੋਸ਼ਨ ਲਾਲ
ਸਟੇਟ ਐਵਾਰਡੀ ਅਧਿਆਪਕ ਨਿਪੁੰਨ ਅਧਿਆਪਕ, ਬਾਲ ਸਾਹਿਤ ਲੇਖਕ ਅਤੇ ਸਮਾਜ ਸੇਵਕ ਮਾਸਟਰ ਰੋਸ਼ਨ ਲਾਲ ਵਿਦਿਅਕ ਖੇਤਰ ਵਿਚ ਜਾਣਿਆ-ਪਛਾਣਿਆ ਨਾਂਅ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਵੇਰਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਕਾਲਾ ਵਿਚ ਹੈਡ ਟੀਚਰ ਵਜੋਂ ਸੇਵਾ ਨਿਭਾਅ ਰਹੇ ਮਾਸਟਰ ਰੋਸ਼ਨ ਲਾਲ ਦਾ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਆਪਣਾ ਇਕ ਵਿਲੱਖਣ ਢੰਗ ਹੈ। ਇਹੋ ਕਾਰਨ ਹੈ ਕਿ ਵਿਦਿਅਕ ਖੇਤਰ ਅਤੇ ਸਕੂਲ ਦੇ ਬਹੁ-ਪੱਖੀ ਵਿਕਾਸ ਵਿਚ ਪਾਏ ਵੱਡ-ਮੁੱਲੇ ਯੋਗਦਾਨ ਸਦਕਾ 2010 ਵਿਚ ਉਨ੍ਹਾਂ ਨੂੰ 

ਨੰਗਲ ਲਈ ਵਰਦਾਨ ਬਣਿਆ ਭਾਖੜਾ ਡੈਮ

Posted On April - 7 - 2011 Comments Off on ਨੰਗਲ ਲਈ ਵਰਦਾਨ ਬਣਿਆ ਭਾਖੜਾ ਡੈਮ
ਭਾਖੜਾ ਡੈਮ ਸਤਲੁਜ ਦਰਿਆ ‘ਤੇ ਬਣਾਇਆ ਗਿਆ ਹੈ। ਇਸ ਦੇ ਪਿਛਲੇ ਪਾਸੇ ਜੋ ਝੀਲ ਬਣੀ ਹੈ, ਉਸ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ‘ਗੋਬਿੰਦ ਸਾਗਰ’ ਰੱਖਿਆ ਗਿਆ ਹੈ। ਇਹ ਬੰਨ੍ਹ ਏਸ਼ੀਆ ਦਾ ਦੂਸਰਾ ਸਭ ਤੋਂ ਉੱਚਾ ਬੰਨ੍ਹ ਹੈ। ਇਹ ਬੰਨ੍ਹ ਮੁੱਖ ਤੌਰ ‘ਤੇ ਬਿਜਲੀ ਦੇ ਉਤਪਾਦਨ ਅਤੇ ਹੜ੍ਹਾਂ ਦੀ ਰੋਕਥਾਮ ਲਈ ਬਣਾਇਆ ਗਿਆ ਪਰ ਇਸ ਦੇ ਸਾਨੂੰ ਹੋਰ ਵੀ ਕਈ ਫਾਇਦੇ ਹਨ ਜਿਵੇਂ ਸੈਰ-ਸਪਾਟਾ ਗਤੀਵਿਧੀਆਂ ਅਤੇ ਮੱਛੀ ਉਤਪਾਦਨ ਆਦਿ। ਇਸ ਤਰ੍ਹਾਂ ਅੱਜ ਕੱਲ੍ਹ ਇਹ ਬਹੁਮੰਤਵੀ ਡੈਮ ਬਣ ਗਿਆ ਹੈ। 

ਸਿੱਖਿਆ ਤੇ ਖੇਡਾਂ ‘ਚ ਮੋਹਰੀ ਦੋਆਬਾ ਪਬਲਿਕ ਸਕੂਲ ਦੋਹਲਰੋਂ

Posted On April - 7 - 2011 Comments Off on ਸਿੱਖਿਆ ਤੇ ਖੇਡਾਂ ‘ਚ ਮੋਹਰੀ ਦੋਆਬਾ ਪਬਲਿਕ ਸਕੂਲ ਦੋਹਲਰੋਂ
ਮੇਰਾ ਸਕੂਲ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਲੱਗਦਾ ਕਸਬਾ ਮਾਹਿਲਪੁਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਮਾਹਿਲਪੁਰ ਦੀ ਗੱਲ ਕਰੀਏ ਤਾਂ ਦੋਆਬਾ ਪਬਲਿਕ ਸਕੂਲ ਦੋਹਲਰੋਂ (ਮਾਹਿਲਪੁਰ) ਦਾ ਨਾਂ ਇਕਦਮ ਯਾਦ ਆਉਂਦਾ ਹੈ। ਮੇਰਾ ਇਹ ਸਕੂਲ ਇਲਾਕੇ ਦੀ ਸ਼ਾਨ ਹੈ। ਮਾਰਚ 1977 ਵਿਚ ਬਲਵੰਤ ਸਿੰਘ (ਸਵਰਗੀ) ਨੇ ਦੋਆਬਾ ਪਬਲਿਕ ਸਕੂਲ ਪਾਰੋਵਾਲ ਦੀ ਸਥਾਪਨਾ ਤੋਂ ਦੋ ਸਾਲ ਬਾਅਦ ਅਪਰੈਲ, 1979 ਵਿਚ ਇਸ ਸਕੂਲ ਦੀ ਸਥਾਪਨਾ ਕੀਤੀ। ਥੋੜ੍ਹੇ ਹੀ ਸਾਲਾਂ ਵਿਚ ਉਨ੍ਹਾਂ ਅਣਥੱਕ ਯਤਨਾਂ ਸਦਕਾ ਇਸ ਸੰਸਥਾ ਨੂੰ ਨਾਮਵਰ 

ਇਲਾਕੇ ਲਈ ਚਾਨਣ ਮੁਨਾਰਾ ਨੈਸ਼ਨਲ ਕਾਲਜ ਭੀਖੀ

Posted On April - 7 - 2011 Comments Off on ਇਲਾਕੇ ਲਈ ਚਾਨਣ ਮੁਨਾਰਾ ਨੈਸ਼ਨਲ ਕਾਲਜ ਭੀਖੀ
ਮੇਰਾ ਕਾਲਜ ਮਾਨਸਾ: ਨੈਸ਼ਨਲ ਕਾਲਜ ਭੀਖੀ ਇਲਾਕੇ ਲਈ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ। ਮੇਰਾ ਇਹ ਕਾਲਜ ਮਾਨਸਾ ਜ਼ਿਲ੍ਹੇ ਦੇ ਮੋਹਰੀ ਕਾਲਜਾਂ ‘ਚੋਂ ਇੱਕ ਹੈ। ਮੈਂ ਇਸ ਕਾਲਜ ਦੀ ਐਮ.ਐਸਸੀ. (ਆਈ.ਟੀ.) ਦੀ ਵਿਦਿਆਰਥਣ ਹਾਂ। ਮੈਨੂੰ ਆਪਣਾ ਕਾਲਜ ਇਸ ਕਰ ਕੇ ਬਹੁਤ ਪਸੰਦ ਹੈ ਕਿਉਂਕਿ ਕੁਦਰਤ ਨੇ ਇਸ ਨੂੰ ਆਪਣੀ ਗੋਦ ‘ਚ ਵਸਾਇਆ ਹੋਇਆ ਹੈ। ਨਹਿਰ ਦੇ ਕੰਢੇ ਵਾਤਾਵਰਨ ਦੀ ਹਰਿਆਲੀ ਇਸ ਦੀ ਸ਼ੋਭਾ ਨੂੰ ਚਾਰ ਚੰਨ ਲਾਉਂਦੀ ਹੈ। ਸ਼ਹਿਰੋਂ ਦੂਰ ਸ਼ਾਂਤ ਵਾਤਾਵਰਨ ਵਿਦਿਆਰਥੀਆਂ ਦੀ ਪੜ੍ਹਾਈ ਲਈ ਸਹਾਈ 

ਸਮਾਜ ਸੇਵਾ ਵਿੱਚ ਭਰਵਾਂ ਯੋਗਦਾਨ ਪਾ ਰਹੀ ਹੈ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ

Posted On April - 7 - 2011 Comments Off on ਸਮਾਜ ਸੇਵਾ ਵਿੱਚ ਭਰਵਾਂ ਯੋਗਦਾਨ ਪਾ ਰਹੀ ਹੈ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ
ਹਿੰਮਤੀ ਲੋਕ ਮੰਡੀ ਗੋਬਿੰਦਗੜ੍ਹ: ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਮੰਡੀ ਗੋਬਿੰਦਗੜ੍ਹ ਦੀ ਨੀਂਹ ਕਰਮਜੀਤ ਸਿੰਘ ਬਿੱਟੂ, ਰਵਿੰਦਰ ਸਿੰਘ ਰਵੀ, ਅਸ਼ੋਕ ਕੁਮਾਰ ਚੋਪੜਾ, ਹਰਵਿੰਦਰ ਸਿੰਘ ਧੰਨਾ ਅਤੇ ਰਣਧੀਰ ਸਿੰਘ ਪੱਪੀ ਨੇ 2001 ਵਿਚ ਰੱਖੀ। ਉਨ੍ਹਾਂ ਇਕੱਠੇ ਬੈਠ ਕੇ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜ ਕਰਨ ਦਾ ਫ਼ੈਸਲਾ ਲਿਆ ਬਾਅਦ ਵਿਚ 2004 ‘ਚ ਇਸ ਸੰਸਥਾ ਨੂੰ ਰਜਿਸਟਰਡ ਕਰਵਾ ਲਿਆ। ਉਸ ਸਮੇਂ ਇਸ ਸੰਸਥਾ ਦੇ 11 ਮੈਂਬਰ ਬਣ ਗਏ। ਮੌਜੂਦਾ ਸਮੇਂ ਇਸ ਸਸੰਥਾਂ ਦੇ 95 ਮੈਂਬਰ ਹਨ। ਜ਼ਰੂਰਤਮੰਦ ਪਰਿਵਾਰਾਂ 

ਸਿੱਖਿਆ ਸਹੂਲਤਾਂ ਦੀ ਵਧੇਰੇ ਲੋੜ

Posted On April - 6 - 2011 Comments Off on ਸਿੱਖਿਆ ਸਹੂਲਤਾਂ ਦੀ ਵਧੇਰੇ ਲੋੜ
ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਮਿੰਨੀ ਚੰਡੀਗੜ੍ਹ ਕਹਾਉਂਦਾ ਸ਼ਹਿਰ ਨੰਗਲ ਟਾਊਨਸ਼ਿਪ ਜ਼ਿਲ੍ਹਾ ਰੋਪੜ ਦਾ ਇਤਿਹਾਸਕ ਸ਼ਹਿਰ ਹੈ। ਦੇਵਭੂਮੀ ਹਿਮਾਚਲ ਦੇ ਬਿਲਕੁਲ ਗੁਆਂਢ ਵਿੱਚ ਸਥਿਤ ਇਸ ਸ਼ਾਂਤਮਈ ਮਾਹੌਲ ਅਤੇ ਪ੍ਰਦੂਸ਼ਣਰਹਿਤ ਸ਼ਹਿਰ ਵਿੱਚ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਨਾਲ ਸਬੰਧ ਰੱਖਣ ਵਾਲੇ ਨੌਕਰੀਪੇਸ਼ਾ ਲੋਕ ਵਸਦੇ ਹਨ। ਪੇਂਡੂ ਅਤੇ ਸ਼ਹਿਰੀ ਸਭਿਆਚਾਰ ਦੇ ਮਿਲਗੋਭੇ ਵਾਲਾ ਇਹ ਸ਼ਹਿਰ ਵਿਦਿਅਕ ਸਹੂਲਤਾਂ ਪੱਖੋਂ ਨਾ ਹੀ ਬਹੁਤ ਪਛੜਿਆ ਹੋਇਆ ਕਿਹਾ ਜਾ ਸਕਦਾ ਹੈ ਤੇ ਨਾ ਹੀ ਦੂਜੇ ਸ਼ਹਿਰਾਂ 

ਵਿਦਿਆਰਥੀਆਂ ਨੂੰ ਕਲਮ ਤੇ ਫੱਟੀ ਨਾਲ ਲਿਖਣਾ ਸਿਖਾ ਰਹੇ ਨੇ ਹਰਦੇਵ ਸਿੰਘ ਸਾਧੜਾ

Posted On February - 17 - 2011 Comments Off on ਵਿਦਿਆਰਥੀਆਂ ਨੂੰ ਕਲਮ ਤੇ ਫੱਟੀ ਨਾਲ ਲਿਖਣਾ ਸਿਖਾ ਰਹੇ ਨੇ ਹਰਦੇਵ ਸਿੰਘ ਸਾਧੜਾ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਬਲਾਕ ਨੂਰਪੁਰ ਬੇਦੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਸੈਦਪੁਰ ਵਿਖੇ ਬਤੌਰ ਹੈੱਡ ਟੀਚਰ ਸੇਵਾ ਨਿਭਾਅ ਰਹੇ ਹਰਦੇਵ ਸਿੰਘ ਸਾਧੜਾ ਨਿਵੇਕਲੀ ਸ਼ਖਸੀਅਤ ਹਨ। ਉਨ੍ਹਾਂ ਨੇ ਜਿਨ੍ਹਾਂ ਸਕੂਲਾਂ ਵਿਚ ਸੇਵਾ ਨਿਭਾਈ, ਉਨ੍ਹਾਂ ਵਿਚ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਵੱਲ ਹਮੇਸ਼ਾ ਧਿਆਨ ਦਿੱਤਾ ਹੈ। ਉਨ੍ਹਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ 5 ਸਤੰਬਰ, 2009 ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਹੈ। ਉਹ ਬੱਚਿਆਂ ਨੂੰ ਸਿੱਖਿਆ 

ਮੁਲਾਜ਼ਮ ਲਹਿਰ ਦਾ ਸਿਰਕੱਢ ਆਗੂ ਰੂਪ ਸਿੰਘ ਰੂਪਾ

Posted On February - 17 - 2011 Comments Off on ਮੁਲਾਜ਼ਮ ਲਹਿਰ ਦਾ ਸਿਰਕੱਢ ਆਗੂ ਰੂਪ ਸਿੰਘ ਰੂਪਾ
ਹਿੰਮਤੀ ਲੋਕ ਕਾਮਰੇਡ ਰੂਪ ਸਿੰਘ ਰੂਪਾ ਬਹੁਪੱਖੀ  ਸ਼ਖਸੀਅਤ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਕਾਫੀ ਵੱਡਾ ਹਿੱਸਾ ਕਿਰਤੀਆਂ ਦੇ ਲੇਖੇ ਲਾਇਆ ਹੈ। ਉਨ੍ਹਾਂ ਜ਼ਿੰਦਗੀ ਦੀਆਂ ਵੱਡੀਆਂ ਔਕੜਾਂ ਦਾ ਹਮੇਸ਼ਾ ਡਟ ਕੇ ਮੁਕਾਬਲਾ ਕੀਤਾ ਅਤੇ ਸੰਘਰਸ਼ ਨਾਲ ਜ਼ਿੰਦਗੀ ਵਿਚ ਵੱਡੀਆਂ ਪ੍ਰਾਪਤੀਆਂ ਵੀ ਕੀਤੀਆਂ ਹਨ। ਉਹ ਟਰੇਡ ਯੂਨੀਅਨ ਲਹਿਰ ਦੇ ਸੂਝਵਾਨ ਵਰਕਰ ਅਤੇ ਆਗੂ ਵਜੋਂ ਮੁਲਾਜ਼ਮ, ਮਜ਼ਦੂਰਾਂ ਅਤੇ ਸਮੁੱਚੇ ਸਮਾਜ ਲਈ ਇਕ ਚਾਨਣ-ਮੁਨਾਰਾ ਹਨ। ਉਹ ਲੋੜਵੰਦ ਹੋਣਹਾਰ ਬੱਚਿਆਂ ਦੀ ਆਰਥਿਕ ਮਦਦ ਕਰਦੇ ਆ ਰਹੇ 

ਸੰਤ ਬਾਬਾ ਅਤਰ ਸਿੰਘ ਪਬਲਿਕ ਸਕੂਲ ਹਰਿਆਊ

Posted On February - 17 - 2011 Comments Off on ਸੰਤ ਬਾਬਾ ਅਤਰ ਸਿੰਘ ਪਬਲਿਕ ਸਕੂਲ ਹਰਿਆਊ
ਮੇਰੇ ਸਕੂਲ ਦਾ ਨਾਂ ਸੰਤ ਬਾਬਾ ਅਤਰ ਸਿੰਘ ਦੀ ਯਾਦ ’ਚ ਰੱਖਿਆ ਗਿਆ ਹੈ। ਸਾਲ 2006 ਵਿੱਚ ਸ਼ੁਰੂ ਹੋਏ ਇਸ ਸਕੂਲ ’ਚ ਪਹਿਲਾਂ ਸਿਰਫ਼ ਛੇ ਹੀ ਕਮਰੇ ਸਨ। ਮੈਂ ਛੇਵੀਂ ਸ਼੍ਰੇਣੀ ’ਚ ਇਸ ਸਕੂਲ ’ਚ ਦਾਖਲ ਹੋਇਆ ਸੀ ਅਤੇ ਹੁਣ ਦਸਵੀਂ ’ਚ ਪੜ੍ਹਦਾ ਹਾਂ। ਮੇਰੇ ਦੇਖਦੇ ਦੇਖਦੇ ਇਹ ਸਕੂਲ ਇੱਕ ਵਿਸ਼ਾਲ ਸੰਸਥਾ ਦਾ ਰੂਪ ਧਾਰਨ ਕਰ ਚੁੱਕਾ ਹੈ । ਹੁਣ ਵੀਹ ਕਮਰਿਆਂ ਵਾਲੀ ਖੁਲ੍ਹੀ ਡੁੱਲ੍ਹੀ  ਹਵਾਦਾਰ ਇਮਾਰਤ ਤੇ ਖੇਡ ਦਾ ਮੈਦਾਨ, ਸਿਖਿਅਕ ਵਾਤਾਵਰਣ ਸਿਰਜ ਰਹੇ ਹਨ। ਪਿੰਡ ਦੀ ਆਬਾਦੀ ਤੋਂ ਥੋੜ੍ਹਾ ਹੱਟ ਕੇ ਬਣੀ ਇਮਾਰਤ 

ਗੁਰੂ ਹਰਿਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ ਸਧਾਰ

Posted On February - 17 - 2011 Comments Off on ਗੁਰੂ ਹਰਿਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ ਸਧਾਰ
ਰਾਏਕੋਟ: ਨਹਿਰ ਦੇ ਮੱਧ ਵਿੱਚ ਪਾਣੀ ਦਾ ਵਹਾਓ ਸਹਿਜੇ ਹੀ ਆਪਣੇ ਵੇਗ ਵਿੱਚ ਰੁੜੀ ਜਾਂਦਾ ਹੈ। ਜਦੋਂ ਇਹ ਪਾਣੀ ਪੁਲ ਦੇ ਦੋਹੀਂ ਪਾਸੀਂ ਥਮਲਿਆਂ ਨਾਲ ਟਕਰਾਉਂਦਾ ਤਾਂ ਇਹ ਘੁੰਮਣ-ਘੇਰ ਵਿੱਚ ਫਸ ਜਾਂਦਾ ਹੈ। ਵਿਚਕਾਰਲੀ ਧਾਰਾ ਨਾਲੋਂ ਅੱਡ ਹੋ ਕੇ ਉਥੇ ਹੀ ਘੁੰਮਦਾ ਰਹਿੰਦਾ ਹੈ। ਜੇ ਕੋਈ ਕੱਖ-ਕਾਨਾ ਇਸ ਘੁੰਮਣ-ਘੇਰ ਵਿੱਚ ਫਸ ਜਾਵੇ ਤਾਂ ਉਹ ਵੀ ਉਥੇ ਹੀ ਚੱਕਰ ਲਗਾਉਂਦਾ ਰਹਿੰਦਾ ਹੈ। ਇਸੇ ਤਰ੍ਹਾਂ ਇਕ ਵਿਦਿਆਰਥੀ ਜਦੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕਰ ਲੈਂਦਾ ਤਾਂ ਉਸ ਦਾ ਮਨ ਵੀ 

ਰਜਵਾਹਾ ਬੰਦ ਹੋਣ ਕਾਰਨ ਟਿਊਬਵੈੱਲਾਂ ’ਤੇ ਨਿਰਭਰ ਪਿੰਡ ਘੱਗਰ ਸਰਾਏ

Posted On February - 17 - 2011 Comments Off on ਰਜਵਾਹਾ ਬੰਦ ਹੋਣ ਕਾਰਨ ਟਿਊਬਵੈੱਲਾਂ ’ਤੇ ਨਿਰਭਰ ਪਿੰਡ ਘੱਗਰ ਸਰਾਏ
ਤਹਿਸੀਲ ਰਾਜਪੁਰਾ ਵਿੱਚ ਕੌਮੀ ਮੁੱਖ ਮਾਰਗ (ਨੰਬਰ-1) ਤੋਂ ਥੋੜ੍ਹਾ ਹਟਵਾਂ ਵਸਿਆ ਮੇਰਾ ਪਿੰਡ ਘੱਗਰ ਸਰਾਏ ਸੈਂਕੜੇ ਸਾਲ ਪੁਰਾਣਾ ਹੈ। ਪਿੰਡ ਵਿੱਚ ਜ਼ਿਆਦਾਤਰ ਮਸਲੇ ਸਰਬਸੰਮਤੀ ਨਾਲ ਸੁਲਝਾਏ ਜਾਂਦੇ ਹਨ। ਪਿੰਡ ਵਿੱਚ ਗੁਰਦੁਆਰਾ ਸਾਹਿਬ, ਗੁੱਗਾ ਮਾੜੀ, ਸ਼ਿਵ ਮੰਦਰ, ਵਾਲਮੀਕ ਮੰਦਰ ਅਤੇ ਹੋਰ ਧਾਰਮਿਕ ਅਸਥਾਨ ਹਨ। ਪਿੰਡ ਲਾਗੇ ਕੌਮੀ ਮੁੱਖ ਮਾਰਗ ਦੇ ਦੋਵੇਂ ਪਾਸੇ ਕਈ ਦੁਕਾਨਾਂ ਹਨ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਜ਼ਰੂਰ ਹਨ ਪ੍ਰੰਤੂ ਸਿਹਤ ਸਹੂਲਤਾਂ ਲਈ ਡਿਸਪੈਂਸਰੀ ਨਹੀਂ। 

ਗੁਰੂ ਰਵਿਦਾਸ ਜੀ ਦਾ ਜੀਵਨ

Posted On February - 17 - 2011 Comments Off on ਗੁਰੂ ਰਵਿਦਾਸ ਜੀ ਦਾ ਜੀਵਨ
ਸਮਾਜ ਦੇ ਬਹੁਤ ਪਛੜੇ ਵਰਗ ਨਾਲ ਹੋ ਰਹੇ ਅਨਿਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਗੁਰੂ ਰਵਿਦਾਸ ਦਾ ਜਨਮ ਮੁਹੱਲਾ ਸੀਰ ਗੋਵਰਧਨ, ਕਾਂਸ਼ੀ (ਬਨਾਰਸ) ਹੁਣ ਵਾਰਾਨਸੀ (ਉੱਤਰ ਪ੍ਰਦੇਸ਼) ਵਿਚ ਹੋਇਆ। ਉਨ੍ਹਾਂ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿਚ ਫੈਲੀਆਂ ਬੁਰਾਈਆਂ ਉਚ-ਨੀਚ, ਛੂਤ-ਛਾਤ, ਭੇਖਾਂ-ਪਖੰਡਾਂ, ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ। ਵਰਣ ਵਰਗ ਦੀ ਸਖ਼ਤੀ ਹੋਣ ਕਾਰਨ ਆਪ ਸੰਸਕ੍ਰਿਤ ਦੀ ਪੜ੍ਹਾਈ ਤੋਂ ਵਾਂਝੇ ਰਹਿ ਗਏ ਸਨ। ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿਚ ਯਾਤਰਾ ਕਰਕੇ 

ਟੈਗੋਰ ਪਬਲਿਕ ਸੈਕੰਡਰੀ ਸਕੂਲ ਤਲਵੰਡੀ ਸਾਬੋ

Posted On February - 17 - 2011 Comments Off on ਟੈਗੋਰ ਪਬਲਿਕ ਸੈਕੰਡਰੀ ਸਕੂਲ ਤਲਵੰਡੀ ਸਾਬੋ
‘ਸਾਨੂੰ ਮਾਣ ਜਿਨ੍ਹਾਂ ’ਤੇ ’ ਤਲਵੰਡੀ ਸਾਬੋ : ਟੈਗੋਰ ਪਬਲਿਕ ਸੈਕੰਡਰੀ ਸਕੂਲ ਅੱਜ ਤੋਂ ਚਾਲੀ ਸਾਲ ਪਹਿਲਾਂ ਹੋਂਦ ਵਿੱਚ ਆਇਆ ਅਤੇ ਥੋੜ੍ਹੇ ਹੀ ਸਮੇਂ ਵਿੱਚ ਅਹਿਮ ਪ੍ਰਾਪਤੀਆਂ ਕਰਨ ਕਰਕੇ ਇਲਾਕੇ ਭਰ ਵਿੱਚ ਆਪਣਾ ਨਾਂ ਬਣਾਉਣ ਵਿੱਚ ਸਫ਼ਲ ਹੋਇਆ ਹੈ। ਪ੍ਰਿੰਸੀਪਲ ਰਘਵੀਰ ਸਿੰਘ ਦੀ ਯੋਗ ਅਗਵਾਈ ਵਿੱਚ ਚੱਲ ਰਹੇ ਹਰੇ-ਭਰੇ ਵਾਤਾਵਰਣ ਅਤੇ ਸ਼ਾਂਤ ਮਾਹੌਲ ਵਾਲੇ ਮੇਰੇ ਸਕੂਲ ਦੀ ਪੰਝੀ ਕਮਰਿਆਂ ਵਾਲੀ ਖੁੱਲ੍ਹੀ ਅਤੇ ਸ਼ਾਨਦਾਰ ਇਮਾਰਤ ਵਿੱਚ ਵਿਦਿਆਰਥੀ ਤਨ-ਮਨ ਨਾਲ ਵਿੱਦਿਆ ਪ੍ਰਾਪਤ 

ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ

Posted On February - 10 - 2011 Comments Off on ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ
ਮੇਰਾ ਕਾਲਜ ਬਹਿਰਾਮ: ਦੁਆਬੇ ਦੇ ਪ੍ਰਸਿੱਧ ਕਸਬਾ ਮੁਕੰਦਪੁਰ (ਸ਼ਹੀਦ ਭਗਤ ਸਿੰਘ ਨਗਰ) ਵਿਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਦੀ ਸਥਾਪਨਾ ਦਾ ਸਿਹਰਾ ਬਰਤਾਨੀਆ ਦੇ ਸ਼ਹਿਰ ਸਮੈਦਿਕ ‘ਚ ਵਸੇ ਪਰਵਾਸੀ ਭਾਰਤੀ ਗੁਰਚਰਨ ਸਿੰਘ ਸ਼ੇਰਗਿੱਲ ਸਿਰ ਬੱਝਦਾ ਹੈ। ਉਨ੍ਹਾਂ ਨੇ ਇਸ ਕਾਲਜ ਲਈ ਦਸ ਏਕੜ ਤੋਂ ਵਧ ਜ਼ਮੀਨ ਅਤੇ ਕਰੋੜਾਂ ਰੁਪਏ ਦਾਨ ਦਿੱਤੇ ਹਨ। ਉਨ੍ਹਾਂ ਦਾ ਸਪੁੱਤਰ ਅਮਨਦੀਪ ਸਿੰਘ ਸ਼ੇਰਗਿੱਲ ਦੁਖਦਾਈ ਵਿਛੋੜਾ ਦੇ ਗਿਆ ਸੀ ਜਿਸ ਦੀ ਯਾਦ ਨੂੰ ਇਹ ਕਾਲਜ ਸਮਰਪਿਤ ਕੀਤਾ ਗਿਆ ਹੈ। 24 

ਡਰੋਲੀ ਭਾਈ ਦੇ ਵਸਨੀਕ ਨੇ ਵਸਾਇਆ ਸੀ ਪਿੰਡ ਡੇਮਰੂ ਕਲਾਂ

Posted On February - 10 - 2011 Comments Off on ਡਰੋਲੀ ਭਾਈ ਦੇ ਵਸਨੀਕ ਨੇ ਵਸਾਇਆ ਸੀ ਪਿੰਡ ਡੇਮਰੂ ਕਲਾਂ
ਮੇਰਾ ਪਿੰਡ ਸਮਾਲਸਰ: ਮੇਰਾ ਪਿੰਡ ਡੇਮਰੂ ਕਲਾਂ, ਮੋਗਾ-ਕੋਟਕਪੂਰਾ ਸਟੇਟ ਹਾਈਵੇ (ਨੰਬਰ 16) ‘ਤੇ ਕਸਬਾ ਸਮਾਲਸਰ ਤੋਂ ਤਕਰੀਬਨ 6 ਕਿਲੋਮੀਟਰ ਉੱਤਰ ਵਾਲੇ ਪਾਸੇ ਸਥਿਤ ਹੈ। ਮੋਗਾ ਜ਼ਿਲ੍ਹੇ ਦੇ ਇਸ ਪਿੰਡ ਦੀ ਆਬਾਦੀ ਗਿਆਰਾਂ ਸੌ ਦੇ ਕਰੀਬ ਹੈ। ਪਿੰਡ ਦੀ ਜ਼ਮੀਨ ਦਾ ਕੁੱਲ ਰਕਬਾ ਵੀ ਤਕਰੀਬਨ ਗਿਅਰਾਂ ਸੌ ਦੇ ਲਗਪਗ ਹੈ। ਮੇਰਾ ਪਿੰਡ ਬਾਬਾ ਬੋਪਾਰਾਏ ਜੀ ਨੇ ਤਕਰੀਬਨ 275 ਕੁ ਸਾਲ ਪਹਿਲਾਂ ਪਿੰਡ ਡਰੋਲੀ ਭਾਈ ਤੋਂ ਇੱਥੇ ਆ ਕੇ ਵਸਾਇਆ ਸੀ ਜੋ ਉਸ ਸਮੇਂ 6ਵੀਂ ਪਾਤਸ਼ਾਹੀ ਦੇ ਸ਼ਰਧਾਲੂ ਸਨ। ਪਿੰਡ ਦੇ ਤਕਰੀਬਨ 
Manav Mangal Smart School
Available on Android app iOS app
Powered by : Mediology Software Pvt Ltd.