ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ: ਵਿਦਿਆਰਥੀ ਸਿਆਸਤ ਦਾ ਉਭਾਰ

ਨੌਜਵਾਨ ਸੋਚ: ਵਿਦਿਆਰਥੀ ਸਿਆਸਤ ਦਾ ਉਭਾਰ

ਵਿਦਿਆਰਥੀ ਵਰਗ ਸਿਆਸੀ ਤੌਰ ’ਤੇ ਸਿੱਖਿਅਤ ਹੋਵੇ ਵਿਦਿਆਰਥੀ ਵਰਗ ਵਿਚ ਕਾਲਜ ਜਾਂ ਯੂਨੀਵਰਸਿਟੀ ਪੱਧਰ ’ਤੇ ਆਗੂ ਬਣਨ ਦੀ ਬਹੁਤ ਇੱਛਾ ਹੁੰਦੀ ਹੈ। ਪਰ ਪਿਛਲੇ ਦਹਾਕੇ-ਸਵਾ ਦਹਾਕੇ ਤੋਂ ਸਿਆਸੀ ਆਗੂਆਂ ਨੇ ਉਨ੍ਹਾਂ ਲਈ ਇਕ ਚਿੱਟਾ ਕੁੜਤਾ-ਪਜ਼ਾਮਾ ਮਾਡਲ ਹੀ ਪਰੋਸਿਆ ਹੈ। ਹਰ ਕੋਈ ਇਸ ਮਾਡਲ ਤਹਿਤ ਖ਼ੁਦ ਨੂੰ ਲੀਡਰ ਸਮਝਣ ਲੱਗਾ। ਪਰ ਪਿਛਲੇ ...

Read More

ਕਰੋਨਾ ਮਗਰਲੇ ਕਾਲ ’ਚ ਰੁਜ਼ਗਾਰ ਦਾ ਹਾਲ

ਕਰੋਨਾ ਮਗਰਲੇ ਕਾਲ ’ਚ ਰੁਜ਼ਗਾਰ ਦਾ ਹਾਲ

ਡਾ. ਸੁਰਿੰਦਰ ਕੁਮਾਰ ਜਿੰਦਲ, ਮੁਹਾਲੀ ਕਰੋਨਾ ਨਾਲ ਮਨੁੱਖੀ ਜੰਗ ਕਦੋਂ ਤੱਕ ਚੱਲਣੀ ਹੈ - ਇਸ ਬਾਰੇ ਸਵਾਲ ਤਾਂ ਸਭ ਦੇ ਮਨ ਵਿਚ ਹੈ ਪਰ ਜਵਾਬ ਕਿਸੇ ਕੋਲ ਨਹੀਂ। ਹਾਂ, ਇਸ ਆਲਮੀ ਮਹਾਂਮਾਰੀ ਨਾਲ ਸਿੱਝਣ ਤੋਂ ਬਾਅਦ ਜ਼ਿੰਦਗੀ ਜਦੋਂ ਮੁੜ ਸ਼ੁਰੂ ਹੋਵੇਗੀ ਤਾਂ ਬਹੁਤ ਸਾਰੀਆਂ ਤਰਜੀਹਾਂ ਬਦਲ ਚੁੱਕੀਆਂ ਹੋਣਗੀਆਂ। ਮਨੁੱਖੀ ਸੁਭਾਅ ’ਚ ...

Read More

ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ

ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ

ਮੱਧਵਰਗੀ ਨੌਜਵਾਨ ਅੱਗੇ ਆਉਣ ਕਾਲਜਾਂ-ਯੂਨੀਵਰਸਿਟੀਆਂ ਵਿਚ ਕਈ ਤਰ੍ਹਾਂ ਦੇ ਵਿਦਿਆਰਥੀ ਹੁੰਦੇ ਹਨ। ਇਕ ਵਰਗ ਹੈ ਪੜ੍ਹਾਕੂ ਵਿਦਿਆਰਥੀਆਂ ਦਾ, ਦੂਜਾ ਉਸਾਰੂ ਸੋਚ ਤਹਿਤ ਸਿਆਸਤ ਵਿਚ ਰੁਚੀ ਰੱਖਣ ਵਾਲਿਆਂ ਦਾ ਤੇ ਤੀਜਾ ਜੱਦੀ-ਪੁਸ਼ਤੀ ਸਿਆਸਤ ਵਾਲਿਆਂ ਦਾ। ਮੌਜੂਦਾ ਲੀਡਰਾਂ ਵਿਚੋਂ ਬਹੁਤੇ ਵਿਦਿਆਰਥੀ ਯੂਨੀਅਨਾਂ ਤੋਂ ਹੀ ਨਿਕਲੇ ਹਨ, ਜੋ ਉਪਰੋਕਤ ਤੀਜੇ ਵਰਗ ਨਾਲ ਸਬੰਧਤ ਹਨ ...

Read More

ਨੌਜਵਾਨ ਸੋਚ: ਵਿਦਿਆਰਥੀ ਸਿਆਸਤ ਦਾ ਉਭਾਰ

ਨੌਜਵਾਨ ਸੋਚ: ਵਿਦਿਆਰਥੀ ਸਿਆਸਤ ਦਾ ਉਭਾਰ

ਦੇਸ਼ ਨੂੰ ਮਾੜੀ ਸਿਆਸਤ ਤੋਂ ਬਚਾਉਣ ਵਿਦਿਆਰਥੀ ਅਜੋਕੇ ਸਮੇਂ ਵਿਚ ਕੋਈ ਵੀ ਰਾਜਨੀਤੀ ਦੇ ਪ੍ਰਭਾਵ ਤੋਂ ਵਾਂਝਾ ਨਹੀਂ ਰਹਿ ਸਕਦਾ। ਸੰਸਾਰ ਭਰ ਦੀਆਂ ਕ੍ਰਾਂਤੀਆਂ ਵਿਚ ਵਿਦਿਆਰਥੀਆਂ ਨੇ ਅਹਿਮ ਰੋਲ ਅਦਾ ਕੀਤਾ ਹੈ। ਜੇ ਵਿਦਿਆਰਥੀ ਦੇਸ਼ ਵਿਚ ਨੀਤੀਕਾਰਾਂ ਦੀਆਂ ਨੀਤੀਆਂ ਦਾ ਆਲੋਚਨਾਤਮਕ ਮੁਲਾਂਕਣ ਕਰਨ ਤਾਂ ਹਾਕਮ ਕਦੇ ਵੀ ਲੋਕਾਂ ਦਾ ਸ਼ੋਸ਼ਣ ਨਹੀਂ ...

Read More

ਸੋਸ਼ਲ ਮੀਡੀਆ ਦੀ ਗ਼ੁਲਾਮ ਹੋ ਰਹੀ ਹੈ ਨੌਜਵਾਨ ਪੀੜ੍ਹੀ

ਸੋਸ਼ਲ ਮੀਡੀਆ ਦੀ ਗ਼ੁਲਾਮ ਹੋ ਰਹੀ ਹੈ ਨੌਜਵਾਨ ਪੀੜ੍ਹੀ

ਖ਼ੁਸ਼ਮਿੰਦਰ ਕੌਰ ਸੋਸ਼ਲ ਮੀਡੀਆ ਵਿਚ ਨਿੱਤ ਹੋ ਰਹੀ ਅਪਡੇਸ਼ਨ, ਨਿੱਤ ਆ ਰਿਹਾ ਨਵਾਂ ਕੁਝ ਲੋਕਾਂ ਦਾ ਸਮਾਜਿਕ ਰੁਤਬੇ ਦਾ ਕਾਰਨ ਬਣਦਾ ਜਾ ਰਿਹਾ ਹੈ। ਫ਼ੇਸਬੁੱਕ, ਵਟਸਐਪ, ਮੈਸੇਂਜਰ, ਸਕਾਈਪ, ਵੀਡੀਓ ਚੈਟ, ਈਮੋ, ਇੰਸਟਾਗ੍ਰਾਮ ਆਦਿ ਐਪਸ ਅਤੇ ਵੱਖ-ਵੱਖ ਸੋਸ਼ਲ ਸਾਈਟਾਂ ਐਨੀਆਂ ਪ੍ਰਚਲਿਤ ਹੋ ਚੁੱਕੀਆਂ ਹਨ ਕਿ ਅੱਜ ਬੱਚੇ ਹੀ ਨਹੀਂ, ਸਗੋਂ ਸਿਆਣੇ ਲੋਕ ...

Read More


ਝੁਨੀਰ ਦੀ ਸ਼ਾਨ ਬਣਿਆ ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ

Posted On June - 9 - 2011 Comments Off on ਝੁਨੀਰ ਦੀ ਸ਼ਾਨ ਬਣਿਆ ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ
ਮੇਰਾ ਪਿੰਡ ਝੁਨੀਰ, ਮਾਨਸਾ-ਸਿਰਸਾ ਸੜਕ ’ਤੇ ਮਾਨਸਾ ਤੋਂ 23 ਕੁ ਕਿਲੋਮੀਟਰ ਦੂਰ ਹੈ। ਅੰਗਰੇਜ਼ਾਂ ਦੇ ਸਮੇਂ ਤੋਂ ਪ੍ਰਸਿੱਧ ਇਹ ਪਿੰਡ ਕਾਫੀ ਸਮਾਂ ਇਸ ਇਲਾਕੇ ਦੀ ਤਹਿਸੀਲ ਵੀ ਰਿਹਾ ਤੇ ਅੱਜ ਵੀ ਰਾਜਨੀਤਕ ਅਖਾੜੇ ਵਿਚ ਸਰਗਰਮ ਹੈ। ਮੇਰੇ ਪਿੰਡ ਨੂੰ ਅਨੇਕਾਂ ਪੀਰਾਂ-ਫਕੀਰਾਂ ਦੀ ਚਰਨ-ਛੋਹ ਪ੍ਰਾਪਤ ਹੈ। ਪਿੰਡ ਵਿਚ ਗੁਰਦੁਆਰੇ ਅਤੇ ਮੰਦਰ ਤੋਂ ਇਲਾਵਾ ਡੇਰਾ ਬਾਬਾ ਧਿਆਨ ਦਾਸ, ਡੇਰਾ ਬਾਬਾ ਪ੍ਰੇਮ ਦਾਸ, ਡੇਰਾ ਬਾਬਾ ਦਿਆਲ ਦਾਸ ਅਤੇ ਡੇਰਾ ਬਾਬਾ ਮੱਛਰ ਦਾਸ ਮੌਜੂਦ ਹਨ। ਡੇਰਾ ਬਾਬਾ ਧਿਆਨ ਦਾਸ ਵਿਚ 

ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ

Posted On June - 9 - 2011 Comments Off on ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ
ਇਲਾਕੇ ਦੇ ਵਿੱਦਿਅਕ ਅਦਾਰਿਆਂ ਵਿਚ ਇਹ ਕਾਲਜ ਆਪਣੀ ਵੱਖਰੀ ਪਛਾਣ ਸਥਾਪਤ ਕਰ ਚੁੱਕਾ ਹੈ। ਮਾਨਵਤਾ ਦੇ ਸੱਚੇ ਹਿਤੈਸ਼ੀ ਅਤੇ ਪੰਜਾਬੀਅਤ ਦੇ ਪਥ-ਪ੍ਰਦਰਸ਼ਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜ ਸੌ ਸਾਲਾ ਜਨਮ ਸ਼ਤਾਬਦੀ ਦਾ ਮੁਬਾਰਕ ਵਰ੍ਹਾ ਇਸ ਕਾਲਜ ਦੇ ਨੀਂਹ ਪੱਥਰ ਤੇ ਮਹੂਰਤ ਦਾ ਵਰ੍ਹਾ ਬਣਿਆ। ਇਲਾਕੇ ਦੇ ਹਰਮਨ ਪਿਆਰੇ ਨੇਤਾ ਦਰਬਾਰਾ ਸਿੰਘ ਦੇ ਉੱਦਮ ਸਦਕਾ ਉਸ ਸਮੇਂ ਦੇ ਮੁੱਖ ਮੰਤਰੀ ਗੁਰਨਾਮ ਸਿੰਘ ਨੇ ਇਸ ਕਾਲਜ ਦਾ ਨੀਂਹ ਪੱਥਰ 15 ਦਸੰਬਰ 1969 ਨੂੰ ਰੱਖਿਆ। ਲੰਬੇ ਸਮੇਂ ਦੌਰਾਨ ਪ੍ਰਬੰਧਕ ਕਮੇਟੀ 

ਸਰਕਾਰੀ ਮਿਡਲ ਸਕੂਲ ਭਾਰਟਾ ਗਨੇਸ਼ਪੁਰ

Posted On June - 9 - 2011 Comments Off on ਸਰਕਾਰੀ ਮਿਡਲ ਸਕੂਲ ਭਾਰਟਾ ਗਨੇਸ਼ਪੁਰ
ਮੇਰਾ ਇਹ ਸਕੂਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਤੋਂ ਫਗਵਾੜਾ ਨੂੰ ਜਾਂਦੀ ਸੜਕ ’ਤੇ 3 ਕਿਲੋਮੀਟਰ ਦੀ ਦੂਰੀ ਉਪਰ ਸਥਿਤ ਹੈ। ਮੇਰੇ ਇਸ ਪਿਆਰੇ ਸਕੂਲ ਵਿੱਚ ਸੋਹਣੀ ਫੁੱਲਵਾੜੀ ਅਤੇ ਸ਼ਾਨਦਾਰ ਇਮਾਰਤ ਬੱਚਿਆਂ ਲਈ ਆਕਰਸ਼ਣ ਦਾ ਕੇਂਦਰ ਹੈ। ਇਹ ਸਕੂਲ 1975 ਵਿੱਚ ਸਥਾਪਤ ਕੀਤਾ ਗਿਆ ਸੀ। ਸਕੂਲ ਦੀ ਸਾਰੀ ਇਮਾਰਤ ਪਿੰਡ ਦੇ ਦਾਨੀ ਸੱਜਣਾਂ ਦੁਆਰਾ ਉਸਾਰੀ ਗਈ ਹੈ। ਫਿਰ ਵੀ ਅਜੇ ਵਰਾਂਡੇ ਦੀ ਲੋੜ ਰੜਕਦੀ ਰਹਿੰਦੀ ਹੈ। ਮੈਨੂੰ ਆਪਣੇ ਸਕੂਲ ’ਤੇ ਬਹੁਤ ਮਾਣ ਹੈ ਕਿਉਂਕਿ ਇਹ ਸਾਡੇ ਲਈ ਵਿਦਿਆ ਦਾ ਮੰਦਰ 

ਸਰਕਾਰੀ ਉੱਚ ਵਿੱਦਿਅਕ ਤੇ ਤਕਨੀਕੀ ਸੰਸਥਾਵਾਂ ਦੀ ਲੋੜ

Posted On June - 9 - 2011 Comments Off on ਸਰਕਾਰੀ ਉੱਚ ਵਿੱਦਿਅਕ ਤੇ ਤਕਨੀਕੀ ਸੰਸਥਾਵਾਂ ਦੀ ਲੋੜ
ਕੋਈ ਵੀ ਇਲਾਕਾ ਉਦੋਂ ਤੱਕ ਤਰੱਕੀ ਦੇ ਰਾਹ ਨਹੀਂ ਤੁਰ ਸਕਦਾ ਜਦੋਂ ਤੱਕ ਉਥੋਂ ਦੇ ਲੋਕ ਜਾਗਰੂਕ ਨਾ ਹੋਣ। ਅਨਪੜ੍ਹਤਾ ਅਤੇ ਜਾਗਰੂਕਤਾ ਦਾ ਆਪਸੀ ਡੂੰਘਾ ਸਬੰਧ ਹੈ। ਮੁਕੇਰੀਆਂ ਇਲਾਕੇ ਅੰਦਰ ਸਰਕਾਰੀ ਉੱਚ ਵਿੱਦਿਅਕ ਅਤੇ ਤਕਨੀਕੀ ਸੰਸਥਾਵਾਂ ਦੀ ਵੱਡੀ ਕਮੀ ਹੈ। ਮੁਕੇਰੀਆਂ ਇਲਾਕੇ ਅੰਦਰ ਕੋਈ ਵੀ ਸਰਕਾਰੀ ਕਾਲਜ ਨਹੀਂ ਹੈ। ਤਕਨੀਕੀ ਸਿੱਖਿਆ ਲਈ ਕੋਈ ਵੀ ਸਰਕਾਰੀ ਉਦਯੋਗਿਕ ਸੰਸਥਾ ਜਾਂ ਪੋਲੀਟੈਕਨਿਕ ਸੰਸਥਾ ਨਹੀਂ ਹੈ ਜਿਸ ਦੇ ਚੱਲਦਿਆਂ ਨਿੱਜੀ ਕਾਲਜਾਂ ਅਤੇ ਨਿੱਜੀ ਤਕਨੀਕੀ ਸੰਸਥਾਨਾ ਵਲੋਂ 

ਸਬ ਡਵੀਜ਼ਨ ਮੁਕੇਰੀਆਂ ’ਚ ਸਹੂਲਤਾਂ ਦੀ ਘਾਟ

Posted On June - 9 - 2011 Comments Off on ਸਬ ਡਵੀਜ਼ਨ ਮੁਕੇਰੀਆਂ ’ਚ ਸਹੂਲਤਾਂ ਦੀ ਘਾਟ
ਮੈਨੂੰ ਮਾਣ ਹੈ ਕਿ ਮੈਂ ਮੁਕੇਰੀਆਂ ਹਲਕੇ ਨਾਲ ਸਬੰਧਤ ਹਾਂ ਜਿੱਥੇ ਇੱਕ ਪਾਸੇ ਹਰੇ ਭਰੇ ਦਰੱਖਤਾਂ ਨਾਲ ਭਰਿਆ ਕੰਢੀ ਖੇਤਰ ਦਾ ਸ਼ਿਵਾਲਿਕ ਜੰਗਲ ਹੈ, ਉਥੇ ਦੂਜੇ ਪਾਸੇ ਧਰਾਤਲ ਹੈ। ਲੋਕਾਂ ਦਾ ਮੁੱਖ ਧੰਦਾ ਖੇਤੀ ਹੈ ਜਿਸ ਤੋਂ ਇਲਾਕੇ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਕਾਫੀ ਸੁਧਾਰ ਆਇਆ ਹੈ। ਮੇਰੇ ਇਲਾਕੇ ਵਿੱਚ ਵੱਡੀ ਗਿਣਤੀ ਸਰਕਾਰੀ ਸਕੂਲ ਹਨ ਅਤੇ ਅਧਿਆਪਕਾਂ ਦੀ ਕਮੀ ਵੀ ਕੁਝ ਹੱਦ ਤੱਕ ਪਿਛਲੇ ਸਮੇਂ ਅੰਦਰ ਦੂਰ ਹੋਈ ਹੈ। ਫਿਰ ਵੀ ਮੁਕੇਰੀਆਂ ਇਲਾਕੇ ਅੰਦਰ ਨਿੱਜੀ ਸਕੂਲਾਂ ਦੇ ਮੁਕਾਬਲੇ 

ਚੰਦਰ ਸ਼ੇਖਰ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਲਹਿਰਾਗਾਗਾ

Posted On May - 26 - 2011 Comments Off on ਚੰਦਰ ਸ਼ੇਖਰ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਲਹਿਰਾਗਾਗਾ
ਬਹੁਤੇ ਕਲੱਬ ਸਰਕਾਰ ਤੋਂ ਗਰਾਂਟ ਲੈਣ ਲਈ ਹੀ ਰਜਿਸਟਰਡ ਕਰਵਾਏ ਜਾਂਦੇ ਹਨ ਜਾਂ ਕਈ ਕਲੱਬ ਕਿਸੇ ਇੱਕ ਸਮਾਰੋਹ ਨੂੰ ਲੈ ਕੇ ਹੀ ਹੋਂਦ ’ਚ ਆਉਂਦੇ ਅਤੇ ਬਾਅਦ ਵਿੱਚ ਖਿੰਡ-ਪੁੰਡ ਜਾਂਦੇ ਹਨ। ਪਰ ਲਹਿਰਾਗਾਗਾ ਵਿੱਚ 11 ਮਈ, 2009 ਨੂੰ ਹੋਂਦ ’ਚ ਆਏ ‘ਚੰਦਰ ਸ਼ੇਖਰ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ’ ਨੇ ਥੋੜ੍ਹੇ ਸਮੇਂ ਵਿੱਚ ਆਪਣੇ ਨਿਸ਼ਾਨੇ ਸਪਸ਼ਟ ਕਰ ਦਿੱਤੇ ਹਨ। ਕਲੱਬ ਨੇ ਆਪਣੇ ਨਾਂ ’ਤੇ ਪਹਿਰਾ ਦਿੰਦੇ ਹੋਏ ਚੰਦਰ ਸ਼ੇਖਰ ਆਜ਼ਾਦ ਨੂੰ ਸਮਰਪਿਤ ਦੋ ਖੂਨਦਾਨ ਕੈਂਪ ਲਾ ਕੇ 150 ਤੋਂ ਵੱਧ ਯੂਨਿਟ ਖੂਨ ਬਲੱਡ 

ਅਮਰ ਸ਼ਹੀਦ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ

Posted On May - 26 - 2011 Comments Off on ਅਮਰ ਸ਼ਹੀਦ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ
ਮੇਰਾ ਕਾਲਜ ਪੁਆਧ ਖੇਤਰ ਦੇ ਜ਼ਿਲ੍ਹਾ ਰੂਪਨਗਰ ਤੋਂ 13 ਕਿਲੋਮੀਟਰ ਦੱਖਣ ਅਤੇ ਤਹਿਸੀਲ ਚਮਕੌਰ ਸਾਹਿਬ ਤੋਂ 4 ਕਿ.ਮੀ. ਦੀ ਦੂਰੀ ਉੱਤੇ ਪੱਛਮ ਦਿਸ਼ਾ ਵੱਲ ਕਸਬਾ ਬੇਲਾ ਵਿੱਚ ਸਥਿਤ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੇ ਨਾਂ ਉੱਤੇ ਲਗਪਗ 12 ਏਕੜ ਵਿੱਚ ਸਥਾਪਤ ਇਸ ਕਾਲਜ ਦੀ ਜ਼ਮੀਨ ਹਰਦਿਆਲ ਸਿੰਘ (ਚੀਫ ਆਫ ਮਨੌਲੀ ਅਸਟੇਟ) ਦੀ ਕੁੱਲ ਵਿੱਚੋਂ ਉਮਰਾਓ ਸਿੰਘ ਨੇ ਦਾਨ ਕੀਤੀ। ਇਸ ਕਾਲਜ ਦੀ ਸਥਾਪਨਾ 6 ਫਰਵਰੀ 1975 ਨੂੰ ਗੁਰਬਚਨ ਸਿੰਘ (ਐਮ.ਐਲ.ਏ. ਹਲਕਾ ਚਮਕੌਰ ਸਾਹਿਬ) ਨੇ ਕੀਤੀ ਸੀ। ਇਸ ਸੰਸਥਾ 

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ

Posted On May - 26 - 2011 Comments Off on ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ (ਚੀਫ ਖਾਲਸਾ ਦੀਵਾਨ) ਇਲਾਕੇ ਦਾ ਸਭ ਤੋਂ ਪਹਿਲਾ ਸੀ.ਬੀ.ਐਸ.ਈ. ਮਾਨਤਾ ਪ੍ਰਾਪਤ ਸੀ.ਸੈਕੰ. ਸਕੂਲ ਹੈ। ਮੇਰਾ ਸਕੂਲ 1973 ਵਿਚ ਸਥਾਪਤ ਹੋਇਆ ਤੇ ਬੁਲੰਦੀਆਂ ਨੂੰ ਛੂਹੰਦਾ ਹੋਇਆ ਸਮੇਂ ਦੀ ਸੋਚ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਮਿਆਰੀ ਗਿਆਨ ਰਾਹੀਂ ਬੱਚਿਆਂ ਨੂੰ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੀ ਵਿਦਿਆ ਪ੍ਰਦਾਨ ਕਰ ਰਿਹਾ ਹੈ। ਮੇਰਾ ਸਕੂਲ 5 ਏਕੜ ਵਿਚ ਫੈਲਿਆ ਹੋਇਆ ਹੈ। ਆਧੁਨਿਕ ਸਹੂਲਤਾਂ ਨਾਲ ਭਰਪੂਰ ਹੈ। ਦਿਨੋ-ਦਿਨ ਵਧ ਰਹੀਆਂ ਵਿਦਿਆ ਦੀਆਂ 

ਸਮਾਜਿਕ ਸੇਵਾਵਾਂ ਲਈ ਸਮਰਪਿਤ ਪਿੰਡ ਢਾਹਾਂ-ਕਲੇਰਾਂ

Posted On May - 26 - 2011 Comments Off on ਸਮਾਜਿਕ ਸੇਵਾਵਾਂ ਲਈ ਸਮਰਪਿਤ ਪਿੰਡ ਢਾਹਾਂ-ਕਲੇਰਾਂ
ਨਾਮਕਰਨ ਪੱਖੋਂ ਢਾਹਾਂ ਅਤੇ ਕਲੇਰਾਂ ਭਾਵੇਂ ਦੋ ਵੱਖ-ਵੱਖ ਪਿੰਡਾਂ ਵਜੋਂ ਰੂਪਮਾਨ ਹਨ ਜਾਂ ਭੂਗੋਲਿਕ ਸਥਿਤੀ ਅਨੁਸਾਰ ਭਾਵੇਂ ਇਨ੍ਹਾਂ ਦੋਹਾਂ ਪਿੰਡਾਂ ਦੀ ਜੂਹ ਅੱਡ-ਅੱਡ ਹੈ ਪਰ ਸਮਾਜ ਸੇਵਾ ਨੂੰ ਸਮਰਪਿਤ ਇਨ੍ਹਾਂ ਦੋਵਾਂ ਪਿੰਡਾਂ ਨੇ ਆਪਣੀ ਕਾਰਗੁਜ਼ਾਰੀ ਨੂੰ ਇਸ ਕਦਰ ਸਾਕਾਰ ਕਰ ਵਿਖਾਇਆ ਹੈ ਕਿ ਦੂਰ ਦੁਰੇਡੇ ਤੱਕ ਇਨ੍ਹਾਂ ਦੋਵਾਂ ਪਿੰਡਾਂ ਨੂੰ ਢਾਹਾਂ/ਕਲੇਰਾਂ ਦੇ ਤੌਰ ’ਤੇ ’ਕੱਠਿਆਂ ਹੀ ਜਾਣਿਆ ਜਾਣ ਲੱਗ ਪਿਆ ਹੈ। ਢਾਹਾਂ/ਕਲੇਰਾਂ ਦੇ ਸੱਜਣਾਂ ਨੇ ਜ਼ਮੀਨਦਾਨ ਕਰਕੇ ਇੱਥੇ ਜਦੋਂ ਬਹੁਪੱਖੀ 

ਖੇਡਾਂ ਤੇ ਵਾਤਾਵਰਣ ਨੂੰ ਸਮਰਪਿਤ ਸੇਵਾ ਸਿੰਘ

Posted On May - 26 - 2011 Comments Off on ਖੇਡਾਂ ਤੇ ਵਾਤਾਵਰਣ ਨੂੰ ਸਮਰਪਿਤ ਸੇਵਾ ਸਿੰਘ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਵਿੱਦਿਆ, ਖੇਡਾਂ, ਸਕੂਲ ਪ੍ਰਬੰਧਨ ਅਤੇ ਵਾਤਾਵਰਣ ਬਚਾਓ ਮੁਹਿੰਮ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਡੀ.ਪੀ.ਈ. ਅਧਿਆਪਕ ਸੇਵਾ ਸਿੰਘ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਟੇਟ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ ਹੈ। ਖੇਡਾਂ ਨੂੰ ਪ੍ਰਣਾਏ ਸੇਵਾ ਸਿੰਘ ਨੇ 15 ਅਪਰੈਲ, 1997 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-38 ਵੈਸਟ (ਡੱਡੂ ਮਾਜਰਾ ਕਲੋਨੀ) ਚੰਡੀਗੜ੍ਹ ਵਿਖੇ ਪੀ.ਟੀ. ਅਧਿਆਪਕ ਵਜੋਂ ਸਰਕਾਰੀ ਨੌਕਰੀ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਉਹ ਸ਼ਿਸ਼ੂ ਨਿਕੇਤਨ 

ਮਾਨਸਾ ਜ਼ਿਲ੍ਹੇ ਦੀਆਂ ਸਮੱਸਿਆਵਾਂ

Posted On May - 26 - 2011 Comments Off on ਮਾਨਸਾ ਜ਼ਿਲ੍ਹੇ ਦੀਆਂ ਸਮੱਸਿਆਵਾਂ
ਮਾਨਸਾ ਨੂੰ ਜ਼ਿਲ੍ਹਾ ਬਣਿਆਂ ਭਾਵੇਂ ਦੋ ਦਹਾਕਿਆਂ ਦੇ ਕਰੀਬ ਸਮਾਂ ਹੋ ਗਿਆ ਹੈ ਪਰ ਅੱਜ ਵੀ ਇਹ ਜ਼ਿਲ੍ਹਾ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਤਰਸ ਰਿਹਾ ਹੈ। ਇਥੇ ਨਾ ਸ਼ੁੱਧ ਪਾਣੀ, ਨਾ ਗੰਦੇ ਪਾਣੀ ਦਾ ਨਿਕਾਸ, ਨਾ ਵਧੀਆ ਸੜਕਾਂ, ਨਾ ਬਹੁਤੀਆਂ ਸਿੱਖਿਆ ਤੇ ਸਿਹਤ ਸਹੂਲਤਾਂ ਅਤੇ ਨਾ ਹੀ ਰੁਜ਼ਗਾਰ ਦੇ ਸਾਧਨ ਹਨ। ਹੋਰ ਤਾਂ ਹੋਰ ਜ਼ਿਲ੍ਹੇ ਦਾ ਇੱਕੋ-ਇੱਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਪੱਕੇ ਲੈਕਚਰਾਰਾਂ ਦੀ ਨਿਯੁਕਤੀ ਨੂੰ ਤਰਸ ਰਿਹਾ ਹੈ। ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਲੋੜੀਂਦੀਆਂ ਸਹੂਲਤਾਂ 

ਰਿਮਟ ਕਾਲਜ ਦੇ ਵਿਦਿਆਰਥੀਆਂ ਨੇ ਬਣਾਈ ਸਭ ਤੋਂ ਛੋਟੀ ਕਰੇਨ

Posted On May - 19 - 2011 Comments Off on ਰਿਮਟ ਕਾਲਜ ਦੇ ਵਿਦਿਆਰਥੀਆਂ ਨੇ ਬਣਾਈ ਸਭ ਤੋਂ ਛੋਟੀ ਕਰੇਨ
ਮੰਡੀ ਗੋਬਿੰਦਗੜ੍ਹ; ਰਿਮਟ ਪੌਲੀਟੈਕਨਿਕ ਕਾਲਜ ਮੰਡੀ ਗੋਬਿੰਦਗੜ੍ਹ ਦੇ ਵਿਦਿਆਰਥੀਆਂ ਨੇ ਤਕਨੀਕੀ ਖੇਤਰ ਵਿਚ ਇਕ ਨਵੀਂ ਪੁਲਾਂਘ ਪੁੱਟਦਿਆਂ ਸਭ ਤੋਂ ਛੋਟੀ ‘ਹਾਈਡਰੋਲਿਕ ਲਿਫਟਰ’ ਮਸ਼ੀਨ’ ਤਿਆਰ ਕੀਤੀ ਹੈ। ਕਾਲਜ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਅੰਤਮ ਸਾਲ ਦੇ ਇਨ੍ਹਾਂ ਵਿਦਿਆਰਥੀਆਂ ਨੇ ਹਾਇਡਰੋਲਿਕ ਲਿਫਟਰ ਨਾਂ ਦੀ ਮਸ਼ੀਨਰੀ ਭਾਰ ਚੁੱਕਣ ਵਾਸਤੇ ਬਣਾਈ ਹੈ। ਇਸ ਮਸ਼ੀਨ ਦੀ ਖਾਸ ਗੱਲ ਇਹ ਹੈ ਕਿ ਇਹ 6 ਕੁਇੰਟਲ ਭਾਰ ਨੂੰ 10 ਫੁੱਟ ਉਚਾਈ ਤੱਕ ਚੁੱਕ ਕੇ 360 ਡਿਗਰੀ 

ਬੱਚਿਆਂ ਲਈ ਪ੍ਰੇਰਨਾ ਸਰੋਤ ਪ੍ਰਿੰਸੀਪਲ ਅੰਜੂ ਗੋਇਲ

Posted On May - 19 - 2011 Comments Off on ਬੱਚਿਆਂ ਲਈ ਪ੍ਰੇਰਨਾ ਸਰੋਤ ਪ੍ਰਿੰਸੀਪਲ ਅੰਜੂ ਗੋਇਲ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਰਾਸ਼ਟਰਪਤੀ ਐਵਾਰਡ ਪ੍ਰਾਪਤ ਪ੍ਰਿੰਸੀਪਲ ਅੰਜੂ ਗੋਇਲ ਵੱਲੋਂ ਸਿੱਖਿਆ ਦੇ ਖੇਤਰ ਵਿਚ ਬਹੁਤ ਦਿਲਚਸਪੀ ਲੈਂਦਿਆਂ ਬੱਚਿਆਂ ਨੂੰ ਵਧੀਆ ਨਾਗਰਿਕ ਬਣਾਉਣ ਲਈ ਭਰਵਾਂ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਤੋਂ 1979 ਵਿਚ ਦਸਵੀਂ ਦੀ ਪ੍ਰੀਖਿਆ ਪਹਿਲੇ ਦਰਜੇ ’ਚ ਪਾਸ ਕੀਤੀ। ਸਰਕਾਰੀ ਰਣਬੀਰ ਕਾਲਜ ਸੰਗਰੂਰ ਤੋਂ ਬੀ.ਐਸਸੀ. ਕੀਤੀ ਅਤੇ ਕਾਲਜ ਵਿਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਐਮ.ਐਸਸੀ. (ਰਸਾਇਣਕ ਵਿਗਿਆਨ) 

ਸ੍ਰੀ ਮੁਕਤਸਰ ਸਾਹਿਬ ਦਾ ਧਾਰਮਿਕ ਮਹੱਤਵ

Posted On May - 19 - 2011 Comments Off on ਸ੍ਰੀ ਮੁਕਤਸਰ ਸਾਹਿਬ ਦਾ ਧਾਰਮਿਕ ਮਹੱਤਵ
ਸ੍ਰੀ ਮੁਕਤਸਰ ਸਾਹਿਬ ਦੀ ਸਿੱਖ ਧਰਮ ਵਿੱਚ ਬਹੁਤ ਮਹੱਤਤਾ ਹੈ। ਇਸ ਨੂੰ ਮੁਕਤਿਆਂ ਦੀ ਪਵਿੱਤਰ ਧਰਤੀ ਵਜੋਂ ਜਾÎਣਿਆ ਜਾਂਦਾ ਹੈ। ਇਸ ਧਾਰਮਿਕ ਮਹੱਤਤਾ ਕਰਕੇ ਹੀ ਇਸ ਨੂੰ ਜ਼ਿਲ੍ਹਾ ਬਣਾਇਆ ਗਿਆ ਅਤੇ ਇਸ ਦਾ ਨਾਮ ਮੁਕਤਸਰ ਤੋਂ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਕੀਤਾ ਗਿਆ। ਇਥੇ ਸ਼ਹੀਦ ਹੋਣ ਵਾਲੇ 40 ਮੁਕਤਿਆਂ ਨੂੰ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਹੈ। ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾ ਨਾਂ ਖਿਦਰਾਣੇ ਦੀ ਢਾਬ ਸੀ। ਫੇਰ ਇਸ ਨੂੰ ਮੁਕਤਸਰ ਕਿਹਾ ਜਾਣ ਲੱਗਿਆ ਅਤੇ ਹੁਣ ਇਹ ਸ੍ਰੀ ਮੁਕਤਸਰ ਸਾਹਿਬ ਬਣ 

ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ (ਲੜਕੀਆਂ) ਫਗਵਾੜਾ

Posted On May - 19 - 2011 Comments Off on ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ (ਲੜਕੀਆਂ) ਫਗਵਾੜਾ
ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਉਤਸਵ ’ਤੇ ਉਨ੍ਹਾਂ ਦੇ ਸ਼ਰਧਾਲੂ ਭਾਈ ਲਾਲੋ ਦੀ ਯਾਦ ਨੂੰ ਸਮਰਪਿਤ ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫਾਰ ਵੋਮੈਨ ਫਗਵਾੜਾ ਦੀ ਸਥਾਪਨਾ ਰਾਮਗੜ੍ਹੀਆ ਵਿਦਿਅਕ ਕੌਂਸਲ ਵੱਲੋਂ 1969 ਵਿੱਚ ਕੀਤੀ ਗਈ। ਮੇਰਾ ਇਹ ਕਾਲਜ ਇਸਤਰੀ ਵਿਦਿਆ ਦੀ ਪ੍ਰਮੁੱਖ ਲੋੜ ਨੂੰ ਪੂਰਾ ਕਰਨ ਦਾ ਯਤਨ ਕਰ ਰਿਹਾ ਹੈ। ਇਹ ਕਾਲਜ ਫਗਵਾੜਾ-ਜਲੰਧਰ ਜੀ.ਟੀ. ਰੋਡ ’ਤੇ ਸਥਿਤ ਹੈ। ਇਸ ਦਾ ਇਕ ਗੇਟ ਜੀ.ਟੀ. ਰੋਡ ਵੱਲ ਤੇ ਦੂਜਾ ਪਲਾਹੀ ਰੋਡ ਵੱਲ ਖੁੱਲ੍ਹਦਾ ਹੈ। ਮੈਂ ਇਸ ਕਾਲਜ ਵਿੱਚ ਬੀ.ਏ. 

ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ

Posted On May - 19 - 2011 Comments Off on ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸ਼ਹਿਰ ਬੰਗਾ ਤੋਂ ਸੱਤ ਕਿਲੋਮੀਟਰ ਦੂਰ ਸਥਿਤ ਇਤਿਹਾਸਕ ਪਿੰਡ ਝਿੰਗੜਾਂ ਦਾ ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੇਤਰ ਅੰਦਰ ਵਿਦਿਆ ਦਾ ਚਾਨਣ ਵੰਡ ਰਿਹਾ ਹੈ। ਖੇਤਰ ਅੰਦਰ ਸਤਿਕਾਰੇ ਜਾਂਦੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਇਸ ਦੇਣ ਨੂੰ ਸਿਜਦਾ ਕਰਦਿਆਂ ਪ੍ਰਬੰਧਕਾਂ ਨੇ ਇਸ ਸਕੂਲ ਦਾ ਨਾਮਕਰਨ ਉਨ੍ਹਾਂ ਦੇ ਨਾਂ ’ਤੇ ਕੀਤਾ ਹੈ। 24 ਨਵੰਬਰ 1989 ਨੂੰ ਇਸ ਸਕੂਲ ਦੀ ਸ਼ੁਰੂਆਤ 120 ਵਿਦਿਆਰਥੀਆਂ ਨਾਲ ਹੋਈ ਸੀ। ਹੁਣ ਇਸ ’ਚ ਇਲਾਕੇ ਦੇ 54 ਪਿੰਡਾਂ ਤੋਂ ਕਰੀਬ 
Available on Android app iOS app
Powered by : Mediology Software Pvt Ltd.