ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ਵਿਚ ਜਾਤੀਵਾਦ ਤੇ ਨਸ਼ਿਆਂ ਦਾ ਬੋਲਬਾਲਾ ਕਾਮਰੇਡ ਲੈਨਿਨ ਨੇ ਕਿਹਾ ਸੀ ਅਸੀਂ ਕਿਸੇ ਕੌਮ ਦਾ ਭਵਿੱਖ ਉਸ ਦੇ ਮੌਜੂਦਾ ਸਮੇਂ ਦੇ ਗੀਤਾਂ ਤੋਂ ਜਾਣ ਸਕਦੇ ਹਾਂ, ਕਿਉਂਕਿ ਜੋ ਸਾਡੇ ਸਮਾਜ ਵਿਚ ਅੱਜ ਗੀਤਾਂ ਰਾਹੀਂ ਪਰੋਸਿਆ ਜਾ ਰਿਹਾ, ਉਸ ਦਾ ਸਿੱਧਾ ਪ੍ਰਭਾਵ ਆਉਣ ਵਾਲੀ ਪੀੜ੍ਹੀ ਉਪਰ ਪਵੇਗਾ। ਸਾਨੂੰ ਆਮ ਦੇਖਣ ਨੂੰ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਪ੍ਰਾਈਮ ਮਿਨਿਸਟਰ ਰਿਸਰਚ ਫੈਲੋਸ਼ਿਪ (ਪੀਐੱਮਆਰਐੱਫ), ਦਸੰਬਰ 2019: ਮਨੁੱਖੀ ਵਸੀਲੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਬੀਟੈੱਕ, ਐੱਮਟੈੱਕ, ਐੱਮਐੱਸਸੀ ਅਤੇ ਸੰਯੁਕਤ ਐੱਮਟੈੱਕ/ਐੱਮਐੱਸਸੀ ਦੇ ਵਿਦਿਆਰਥੀਆਂ ਪਾਸੋਂ ਉਕਤ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਈਆਈਐੱਸਸੀ /ਆਈਆਈਟੀ /ਆਈ ਆਈਐੱਸਈਆਰ/ ਆਈਆਈਈਐੱਸਟੀ ਜਾਂ ਕਿਸੇ ਵੀ ਮਾਨਤਾ ਪ੍ਰਾਪਤ ਕਾਲਜ/ਯੂਨੀਵਰਸਿਟੀ ਤੋਂ ਗਰੈਜੂਏਸ਼ਨ ਜਾਂ ਇੰਟੈਗ੍ਰੇਟਿਡ ਮਾਸਟਰਜ਼ ...

Read More

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਮੁਹੰਮਦ ਬਸ਼ੀਰ ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ ‘ਚ ਗਲਤਾਨ ਹੋ ਕੇ ਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਪੀੜ੍ਹੀ ਵਿੱਚੋਂ ਮਿਹਨਤ ਕਰਨ ਦੀ ਭਾਵਨਾ ਤਾਂ ਖਤਮ ਹੀ ਹੋ ਗਈ ਹੈ। ਸੋਸ਼ਲ ਮੀਡੀਆ ਰਾਹੀ ਸੁਪਨਿਆਂ ਦੀ ਦੁਨੀਆਂ ਵਿੱਚ ਖੋਈ ਨੌਜਵਾਨ ਪੀੜ੍ਹੀ ਦਾ ਹਰੇਕ ਮੈਂਬਰ ਆਪਣੇ ...

Read More

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਪ੍ਰੋ. ਰਾਕੇਸ਼ ਰਮਨ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਬਾਰੇ ਆਲਮੀ ਸੰਮੇਲਨ ਵਿਚ ਸਵੀਡਨ ਦੀ 16 ਸਾਲਾ ਲੜਕੀ ਗਰੇਟਾ ਨੇ ਵਾਤਾਵਰਨ ਅਤੇ ਜਲਵਾਯੂ ਸੰਕਟ ਉਪਰ ਸ਼ਾਨਦਾਰ ਭਾਸ਼ਣ ਦਿੱਤਾ। ਇਸ ਭਾਸ਼ਣ ਨੇ ਦੁਨੀਆਂ ਭਰ ਵਿਚ ਇਕ ਤਰ੍ਹਾਂ ਦਾ ਵਿਚਾਰਕ ਤਹਿਲਕਾ ਮਚਾ ਦਿੱਤਾ। ਭਾਸ਼ਣ ਹਰ ਪੱਖ ਤੋਂ ਬੇਮਿਸਾਲ ਸੀ। ਇਕ ਛੋਟੀ ਉਮਰ ...

Read More

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ’ਚ ਲੱਚਰਤਾ ਨੇ ਸਮਾਜ ਦਾ ਅਕਸ ਵਿਗਾੜਿਆ ਦਿਨ-ਬ-ਦਿਨ ਗੀਤਾਂ ਚ ਵਧ ਰਹੀ ਲੱਚਰਤਾ ਨੇ ਪੰਜਾਬੀ ਸਮਾਜ ਦਾ ਅਕਸ ਵਿਗਾੜ ਕੇ ਰੱਖ ਦਿੱਤਾ ਹੈ। ਇਨ੍ਹਾਂ ਹੋਛੇ ਜਿਹੇ ਗਾਇਕਾਂ ਨੂੰ ਨੌਜਵਾਨ ਆਪਣੇ ਰੋਲ ਮਾਡਲ ਬਣਾ ਰਹੇ ਹਨ ਤੇ ਆਪਣੀ ਜ਼ਿੰਦਗੀ ’ਚ ਨਿਘਾਰ ਲਿਆ ਰਹੇ ਹਨ। ਸਾਡੀ ਮਾਨਸਿਕਤਾ ਇਨ੍ਹਾਂ ਮਾੜੇ ਗੀਤਾਂ ਨੂੰ ਸੁਣਨ ...

Read More

ਸਾਡੇ ਨੌਜਵਾਨ ਵਰਗ ਦੀ ਸੋਚ ਕਿੱਧਰ ਨੂੰ ਹੋ ਤੁਰੀ

ਸਾਡੇ ਨੌਜਵਾਨ ਵਰਗ ਦੀ ਸੋਚ ਕਿੱਧਰ ਨੂੰ ਹੋ ਤੁਰੀ

ਬੂਟਾ ਸਿੰਘ ਵਾਕਫ਼ ਗਰਮੀਆਂ ਦੇ ਛੁੱਟੀਆਂ ਦੇ ਦਿਨ ਸਨ। ਗਲੀ ਵਿੱਚ ਖੇਡ ਰਹੇ ਬੱਚੇ ਲਗਾਤਾਰ ਇਹ ਨਾਅਰੇ ਉਚਾਰ ਰਹੇ ਸਨ: ‘ਮਹਾਰਾਜ ਕੀ ਜੈ... ਮਹਾਰਾਜ ਕੀ ਜੈ...।’ ਸ਼ਾਇਦ ਉਹ ਕਿਸੇ ਟੀਵੀ ਸੀਰੀਅਲ ਦੀ ਨਕਲ ਉਤਾਰ ਰਹੇ ਸਨ। ਕੁਝ ਦੇਰ ਬਾਅਦ ਉਨ੍ਹਾਂ ਨੇ ਆਪਣੀ ਸੂਈ ਬਦਲ ਕੇ ਪੰਜਾਬੀ ਗੀਤਾਂ ’ਤੇ ਧਰ ਲਈ। ‘ਦੇਸੀ ਗਰੁੱਪ... ...

Read More

ਐਨਐਮਐਮਐਸ ਪ੍ਰੀਖਿਆ: ਪੜ੍ਹਾਕੂਆਂ ਲਈ ਵਰਦਾਨ

ਐਨਐਮਐਮਐਸ ਪ੍ਰੀਖਿਆ: ਪੜ੍ਹਾਕੂਆਂ ਲਈ ਵਰਦਾਨ

ਪੰਕਜ ਕੁਮਾਰ ਸ਼ਰਮਾ ਉਹ ਵੀ ਵਕਤ ਸੀ ਜਦੋਂ ਪੰਜਾਬ ਹਰ ਪੱਖੋਂ ਦੇਸ਼ ਦੇ ਮੋਹਰੀ ਅਤੇ ਅਗਾਂਹਵਧੂ ਸੂਬਿਆਂ ਵਿੱਚ ਸ਼ੁਮਾਰ ਸੀ। ਪੰਜਾਬੀਆਂ ਦੀ ਪ੍ਰਤੀ ਵਿਅਕਤੀ ਆਮਦਨ ਵੀ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਵੱਧ ਸੀ। ਪਰ ਹੁਣ ਹਾਲਾਤ ਪਹਿਲਾਂ ਵਾਲੇ ਨਹੀਂ ਰਹੇ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਅੱਜ ਪੰਜਾਬ ਦੇ ਸਰਕਾਰੀ ...

Read More


ਗਣਤੰਤਰ ਦਿਵਸ: ਪਿਛੋਕੜ ਅਤੇ ਅਜੋਕਾ ਰੂਪ

Posted On January - 20 - 2011 Comments Off on ਗਣਤੰਤਰ ਦਿਵਸ: ਪਿਛੋਕੜ ਅਤੇ ਅਜੋਕਾ ਰੂਪ
ਭਾਰਤ  ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਮੁੱਖ ਕੌਮੀ ਤਿਉਹਾਰ-ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਧੂਮ-ਧਾਮ ਅਤੇ ਸ਼ਾਨ ਨਾਲ ਮਨਾਏ ਜਾਂਦੇ ਹਨ। ਹਰ ਸਾਲ ਸੁਤੰਤਰਤਾ ਦਿਵਸ (15 ਅਗਸਤ) ਨੂੰ ਦੇਸ਼ ਦੀ ਆਜ਼ਾਦੀ, ਗਣਤੰਤਰ ਦਿਵਸ (26 ਜਨਵਰੀ) ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਣ ਦੀ ਵਰ੍ਹੇਗੰਢ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਪਰ ਬਹੁਤ ਘੱਟ ਲੋਕ ਸੰਵਿਧਾਨ ਲਾਗੂ ਹੋਣ ਦੇ ਪਿਛੋਕੜ ਬਾਰੇ ਜਾਣਦੇ ਹਨ। ਭਾਵੇਂ ਭਾਰਤ 15 ਅਗਸਤ 1947 ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਗਿਆ ਪਰ 1947 ਤੋਂ 1950 ਤਕ ਕਿੰਗ 

ਗਣਤੰਤਰ ਦਿਵਸ ਦੀ ਮੂਲ ਭਾਵਨਾ ਕਾਇਮ ਰਹੇ

Posted On January - 20 - 2011 Comments Off on ਗਣਤੰਤਰ ਦਿਵਸ ਦੀ ਮੂਲ ਭਾਵਨਾ ਕਾਇਮ ਰਹੇ
15 ਅਗਸਤ 1947 ਨੂੰ ਸਾਡਾ ਭਾਰਤ ਦੇਸ਼ ਆਜ਼ਾਦ ਹੋ ਗਿਆ ਤਾਂ ਸਾਡੇ ਨੇਤਾਵਾਂ ਨੇ ਕਾਨੂੰਨ ਵਿਵਸਥਾ ਨੂੰ ਆਪਣੇ ਢੰਗ ਨਾਲ ਚਲਾਉਣ ਦੀ ਸੋਚੀ। ਫਿਰ ਸੁਤੰਤਰ ਭਾਰਤ ਦਾ ਸੰਵਿਧਾਨ ਬਣਾਉਣ ਦਾ ਕੰਮ ਸ਼ੁਰੂ ਹੋਇਆ। ਇਹ ਸੰਵਿਧਾਨ ਤਿਆਰ ਹੋ ਕੇ 26 ਜਨਵਰੀ 1950 ਨੂੰ ਲਾਗੂ ਹੋਇਆ, ਜਿਸ ਰਾਹੀਂ ਭਾਰਤ ਨੂੰ ਸੁਤੰਤਰ ਤੇ ਖੁਦਮੁਖ਼ਤਾਰ ਗਣਤੰਤਰ ਐਲਾਨਿਆ ਗਿਆ। ਭਾਰਤ ਵਿਚ ਲੋਕ ਰਾਜ ਕਾਇਮ ਹੋਣ ਨਾਲ ਭਾਰਤ ਵਾਸੀਆਂ ਨੂੰ ਬੋਲਣ, ਲਿਖਣ, ਤੁਰਨ-ਫਿਰਨ, ਜਾਇਦਾਦ ਬਣਾਉਣ ਤੇ ਵੋਟਾਂ ਪਾਉਣ ਦੇ ਬੁਨਿਆਦੀ ਅਧਿਕਾਰ ਮਿਲ ਗਏ। ਇਸ ਸੰਵਿਧਾਨ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਸਾ ਕਲੋਤਾ

Posted On January - 13 - 2011 Comments Off on ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਸਾ ਕਲੋਤਾ
ਮੇਰਾ ਸਕੂਲ ਸਰਕਾਰੀ ਸਕੂਲਾਂ ਵਿੱਚੋਂ ਕਈ ਸਕੂਲ ਵਿੱਦਿਆ ਦੇ ਚੰਗੇ ਚਾਨਣ-ਮੁਨਾਰੇ ਬਣੇ ਹੋਏ ਹਨ। ਉਸੇ ਤਰ੍ਹਾਂ ਹੀ ਮੇਰਾ ਸਕੂਲ ਵੀ ਵਿਦਿਆ ਦੇ ਖੇਤਰ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਹ ਸਕੂਲ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਵਿਖੇ ਦਰਿਆ ਬਿਆਸ ਦੇ ਕਿਨਾਰੇ ‘ਤੇ ਸਥਿਤ ਪਿੰਡ ਹੁਸ਼ਿਆਰਪੁਰ ਕਲੋਤਾ, ਕਲੀਚਪੁਰ ਕਲੋਤਾ ਅਤੇ ਸਦੁੱਲਪੁਰ ਕਲੋਤਾ ਦਾ ਸਾਂਝਾ ਸਕੂਲ ਹੈ। ਇਸ ਸਕੂਲ ਦੀ ਸਥਾਪਨਾ 1963 ਵਿੱਚ ਇਲਾਕੇ ਦੀ ਮਸ਼ਹੂਰ ਹਸਤੀ ਜਗਦੀਸ਼ ਮਿੱਤਰ  ਦੇ ਯਤਨਾਂ ਸਦਕਾ 

ਵਿਦਿਆ ਦਾ ਚਾਨਣ ਮੁਨਾਰਾ ਦੇਸ਼ ਭਗਤ ਕਾਲਜ ਬਰੜਵਾਲ

Posted On January - 13 - 2011 Comments Off on ਵਿਦਿਆ ਦਾ ਚਾਨਣ ਮੁਨਾਰਾ ਦੇਸ਼ ਭਗਤ ਕਾਲਜ ਬਰੜਵਾਲ
ਮੇਰਾ ਕਾਲਜ ਦੇਸ਼ ਭਗਤ ਕਾਲਜ ਬਰੜਵਾਲ 1982 ਵਿਚ ਸ੍ਰੀ ਐਸ.ਕੇ. ਟੁਟੇਜਾ (ਸੇਵਾਮੁਕਤ ਆਈ.ਏ.ਐਸ.), ਸੇਵਾਮੁਕਤ ਡੀ.ਆਈ.ਜੀ. ਪਰਮਜੀਤ ਸਿੰਘ ਗਿੱਲ ਅਤੇ ਇਲਾਕੇ ਦੇ ਦਾਨੀ ਸੱਜਣਾਂ ਦੇ ਸਾਂਝੇ ਹੰਭਲੇ ਸਦਕਾ ਹੋਂਦ ਵਿਚ ਆਇਆ ਅਤੇ ਨਿਰੰਤਰ ਬਹੁ-ਪੱਖੀ ਵਿਕਾਸ ਕਰਦਾ ਹੋਇਆ ਨਵੇਂ ਦਿਸਹੱਦੇ ਸਿਰਜ ਰਿਹਾ ਹੈ। ਮੇਰਾ ਕਾਲਜ 70 ਏਕੜ ਰਕਬੇ ਵਿਚ ਫੈਲਿਆ ਹੋਇਆ ਹੈ। ਕੈਂਪਸ ਵਿਚ 2009-2010 ਦੌਰਾਨ 967 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਸਨ ਜੋ 2010-2011 ਦੇ ਸੈਸ਼ਨ ਵਿਚ ਵਧ ਕੇ ਇਕ ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੇ ਹਨ। 

ਚੂਸਲੇਵੜ੍ਹ ਦੇ ਖੂਹ ਦਾ ਪਾਣੀ ਕਦੇ ਲਿਜਾਇਆ ਜਾਂਦਾ ਸੀ ਲਾਹੌਰ

Posted On January - 13 - 2011 Comments Off on ਚੂਸਲੇਵੜ੍ਹ ਦੇ ਖੂਹ ਦਾ ਪਾਣੀ ਕਦੇ ਲਿਜਾਇਆ ਜਾਂਦਾ ਸੀ ਲਾਹੌਰ
ਮੇਰਾ ਪਿੰਡ ਚੂਸਲੇਵੜ੍ਹ ਤਹਿਸੀਲ ਪੱਟੀ ਤੋਂ 6 ਕਿਲੋਮੀਟਰ ਦੂਰ ਅਤੇ ਹਰੀਕਾ-ਲਾਹੌਰ ਸੜਕ ‘ਤੇ ਲਹੌਰ ਤੋਂ 56 ਕਿਲੋਮੀਟਰ ਦੂਰ ਹੈ। ਪਿੰਡ ਨੂੰ ਆਉਣ ਵਾਲੇ ਸਾਰੇ ਰਸਤੇ ਪੱਕੇ ਹਨ। ਹਿੰਦ-ਪਾਕਿ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਲੋਕ ਆਪਣੇ ਕੰਮਾਂ ਲਈ ਲਾਹੌਰ ਤੇ ਕਸੂਰ ਜਾਂਦੇ ਸਨ। ਇਹ ਪਿੰਡ ਚੂਸੇ ਖਾਂ ਦੀ ਮਾਲਕੀ ਸੀ। ਜਦੋਂ  ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਸਥਾਪਤ ਕਰਕੇ ਮੁਜਾਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦਿੱਤੀ ਤਾਂ ਉਸ ਵੇਲੇ ਖਡੂਰ ਸਾਹਿਬ ਤੋਂ ਆ ਕੇ ਖਹਿਰੇ ਗੋਤੀਆਂ ਨੇ ਇਹ ਪਿੰਡ 

ਸਾਇੰਸ ਨੂੰ ਆਮ ਭਾਸ਼ਾ ਵਿੱਚ ਪੜ੍ਹਾੳਣ ਵਾਲੀ ਅਧਿਆਪਕਾ ਕੁਸੁਮ ਲਤਾ

Posted On January - 13 - 2011 Comments Off on ਸਾਇੰਸ ਨੂੰ ਆਮ ਭਾਸ਼ਾ ਵਿੱਚ ਪੜ੍ਹਾੳਣ ਵਾਲੀ ਅਧਿਆਪਕਾ ਕੁਸੁਮ ਲਤਾ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਆਪਣੇ ਵਿਸ਼ੇ ਨੂੰ ਸਧਾਰਨ ਬਣਾ ਕੇ ਵਿਦਿਆਰਥੀਆਂ ਨੂੰ ਸਮਝਾਉਣ ਵਾਲੀ ਸਾਇੰਸ ਅਧਿਆਪਕਾ ਕੁਸੁਮ ਲਤਾ ਦੇ ਵਿਦਿਆਰਥੀ ਵਿਗਿਆਨ ਨੂੰ ਹਊਆ ਨਹੀਂ ਸਮਝਦੇ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ. ਕੈਂਪਸ ਲੁਧਿਆਣਾ ਵਿਖੇ ਪੜ੍ਹਾ ਰਹੀ ਇਹ ਅਧਿਆਪਕਾ ਭਾਵੇਂ ਐਮ.ਐਸਸੀ. ਤਾਂ ਜੀਵ ਵਿਗਿਆਨ ਦੀ ਹੈ ਪਰ ਨਾਲ ਹੀ ਪੰਜਾਬੀ ਦੀ ਐਮ.ਏ. ਹੋਣ ਕਾਰਨ ਸਾਇੰਸ ਦੀ ਔਖੀ ਸ਼ਬਦਾਵਲੀ ਨੂੰ ਆਮ ਬੋਲ-ਚਾਲ ਦੀ ਭਾਸ਼ਾ ਵਿੱਚ ਪੜ੍ਹਾਉਣਾ ਔਖਾ ਨਹੀਂ ਜਾਪਦਾ। ਇਸ ਸਾਲ ਜਦੋਂ 5 ਸਤੰਬਰ 

ਸਮਾਜ ਸੇਵਾ ‘ਚ ਜੁੱਟਿਆ ਯੁਵਕ ਸੇਵਾਵਾਂ ਕਲੱਬ ਝੁਨੇਰ

Posted On January - 13 - 2011 Comments Off on ਸਮਾਜ ਸੇਵਾ ‘ਚ ਜੁੱਟਿਆ ਯੁਵਕ ਸੇਵਾਵਾਂ ਕਲੱਬ ਝੁਨੇਰ
ਹਿੰਮਤੀ ਲੋਕ ਯੁਵਕ ਸੇਵਾਵਾਂ ਕਲੱਬ ਝਨੇਰ ਜਿੱਥੇ ਪਿਛਲੇ ਛੇ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ, ਉਥੇ ਨਸ਼ਿਆਂ ਦੇ ਵਹਿਣ ਵਿਚ ਵਹਿ ਰਹੇ ਨੌਜਵਾਨ ਵਰਗ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਨਿੱਗਰ ਉਪਰਾਲੇ ਵੀ ਕਰ ਰਿਹਾ ਹੈ। ਝਨੇਰ ਕਲੱਬ ਦੇ ਪ੍ਰਧਾਨ ਉਤਸ਼ਾਹੀ ਨੌਜਵਾਨ ਡਾ. ਜਗਤਾਰ ਸਿੰਘ, ਹਰਭਿੰਦਰ ਸਿੰਘ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਖਜ਼ਾਨਚੀ ਸਮੇਤ ਕਲੱਬ ਦੇ ਮੈਂਬਰ ਪਿੰਡਾਂ ਵਿਚ ਵਗ ਰਹੇ ਛੇਵੇਂ ਦਰਿਆ ‘ਚ ਡੁੱਬ ਰਹੇ ਨੌਜਵਾਨਾਂ ਨੂੰ ਚੇਤੰਨ ਕਰਕੇ 

ਕਿਵੇਂ ਮਨਾਈਏ ਲੋਹੜੀ?

Posted On January - 13 - 2011 Comments Off on ਕਿਵੇਂ ਮਨਾਈਏ ਲੋਹੜੀ?
ਲੋਹੜੀ ਇਕ ਪਵਿੱਤਰ ਤਿਉਹਾਰ ਹੈ ਜੋ ਮਾਘੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਸਮੇਂ ਦੇ ਨਾਲ ਇਸ ਤਿਉਹਾਰ ਦੀ ਪਵਿੱਤਰਤਾ ਘਟ ਗਈ ਹੈ। ਇਸ ਦੀ ਪਵਿੱਤਰਤਾ ਬਣਾਈ ਰੱਖਣ ਲਈ ਵਿਸ਼ੇਸ਼ ਉਪਰਾਲਿਆਂ ਦੀ ਲੋੜ ਹੈ। ਸਾਨੂੰ ਸਭ ਤੋਂ ਪਹਿਲਾਂ ਲੋਹੜੀ ਦੇ ਸੁਨੇਹੇ ਨੂੰ ਸਮਝਣਾ ਚਾਹੀਦਾ ਹੈ। ਲੋਹੜੀ ਮਿਲਵਰਤਣ ਅਤੇ ਪਿਆਰ ਦਾ ਸੁਨੇਹਾ ਦਿੰਦੀ ਹੈ। ਇਹ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਪਰ ਅਜੋਕੀ ਲੋਹੜੀ ਵਿਚੋਂ ਮਿਲਵਰਤਣ, ਪਿਆਰ, ਭਾਈਚਾਰਾ ਸ਼ਬਦ ਖਤਮ ਹੋ ਰਹੇ ਹਨ ਜਿਸ ਕਾਰਨ ਸਹੀ ਸੁਨੇਹਾ ਘਰ-ਘਰ ਨਹੀਂ 

ਏਕਤਾ ਦਾ ਪ੍ਰਤੀਕ ਪਿੰਡ ਪੱਬਰੀ

Posted On January - 6 - 2011 Comments Off on ਏਕਤਾ ਦਾ ਪ੍ਰਤੀਕ ਪਿੰਡ ਪੱਬਰੀ
ਪਿੰਡਾਂ ਦੀ ਦਾਸਤਾਨ ਅਤੇ ਤਵਾਰੀਖ ਵਿਚ ਸਦਾ ਪੁਰਾਤਨਤਾ ਸੁਰਜੀਤ ਰਹੀ ਹੈ। ਇਹੀ ਤਸਵੀਰ ਬਣਾਉਂਦਾ ਇਕ ਪਿੰਡ ਪੱਬਰੀ ਜ਼ਿਲ੍ਹਾ ਪਟਿਆਲਾ ਦੀ ਰਾਜਪੁਰਾ ਤਹਿਸੀਲ ਵਿਚ ਸਥਿਤ ਹੈ। ਪਿੰਡ ’ਚ ਲਗਪਗ 300 ਘਰ ਹਨ ਤੇ ਅਬਾਦੀ 26-27 ਸੌ ਦੇ ਨੇੜੇ-ਤੇੜੇ ਹੈ। ਸ਼ਹਿਰ ਤੋਂ ਤਕਰੀਬਨ ਪੰਜ ਕਿਲੋਮੀਟਰ ਦੀ ਵਿੱਥ ’ਤੇ ਵਸਿਆ ਹੈ ਸ਼ਾਂਤਚਿੱਤ ਪਿੰਡ ਪੱਬਰੀ। ਪਿੰਡ ਦਾ ਮੁੱਢ ਬਠਿੰਡੇ ਤੋਂ ਆਏ ਮੁਨੀਅਰ, ਗੰਢੇ ਤੇ ਢਿੱਲੋਂ ਜੱਟ ਦੇ ਵੱਡੇ-ਵਡੇਰਿਆਂ ਦੇ ਪ੍ਰਤਾਪ ਸਦਕਾ ਤਕਰੀਬਨ ਤਿੰਨ ਸੌ ਵਰ੍ਹੇ ਪਹਿਲਾਂ ਬੱਝਾ। ਪਿੰਡ ਵਿਚ 

ਮੈਂ ਪੜ੍ਹਾਈ ਨੂੰ ਤਰਜੀਹ ਦਿਆਂਗਾ

Posted On January - 6 - 2011 Comments Off on ਮੈਂ ਪੜ੍ਹਾਈ ਨੂੰ ਤਰਜੀਹ ਦਿਆਂਗਾ
ਮੈਂ ਨਵੇਂ ਵਰ੍ਹੇ ਦੀ ਆਪਣੀ ਸਰਦਲ ’ਤੇ ਦਿੱਤੀ ਦਸਤਕ ਦਾ ਖਿੜੇ ਮੱਥੇ ਸਵਾਗਤ ਕਰਦਾ ਹਾਂ। ਮੈਂ ਬੀਤੇ ਵਰ੍ਹੇ ਨੂੰ ਨਿੱਘੀ ਅਲਵਿਦਾ ਕਹਿੰਦਾ ਹੋਇਆ ਇਸ ਤੋਂ ਮਿਲੇ ਮਿੱਠੇ-ਕੌੜੇ ਤਜਰਬਿਆਂ ਤੋਂ ਅੱਗੇ ਵਾਲੀ ਜ਼ਿੰਦਗੀ ਜਿਉਣ ਦਾ ਵੱਲ ਸਿੱਖਾਂਗਾ। ਨਵੇਂ ਵਰ੍ਹੇ ਦੀ ਆਮਦ ’ਤੇ ਮੈਂ ਆਪਣੀ ਜ਼ਿੰਦਗੀ ਨੂੰ ਇਕ ਉਦੇਸ਼ ਦੇ ਰੂਪ ਵਿਚ ਜਿਊਣ ਲਈ ਇਕ ਏਜੰਡੇ ਵਾਂਗ ਲੈ ਕੇ ਚੱਲਾਂਗਾ। ਉਦੇਸ਼ ਰਹਿਤ ਜਿਊਣਾ ਭਲਾ ਕਾਹਦੀ ਜ਼ਿੰਦਗੀ। ਸਭ ਤੋਂ ਪਹਿਲਾਂ ਮੈਂ ਆਪਣੇ ਵਾਹਿਗੁਰੂ ਤੇ ਫਿਰ ਮਾਪਿਆਂ ਦਾ ਸ਼ੁਕਰਗੁਜ਼ਾਰ ਹਾਂ 

ਮੇਰਾ ਏਜੰਡਾ: ਖੇਡ ਵਾਤਾਵਰਣ

Posted On January - 6 - 2011 Comments Off on ਮੇਰਾ ਏਜੰਡਾ: ਖੇਡ ਵਾਤਾਵਰਣ
ਬੀਤਿਆ ਵਰ੍ਹਾ ਤੇ ਨਵੇਂ ਦੀ ਆਮਦ ਮੈਨੂੰ ਇਕ ਵਿਲੱਖਣ ਅਨੁਭਵ ਦਾ ਅਹਿਸਾਸ ਕਰਾ ਰਹੇ ਹਨ। ਬੀਤੇ ਵਰ੍ਹੇ ਦੀਆਂ ਮਿੱਠੀਆਂ-ਕੌੜੀਆਂ ਯਾਦਾਂ ਜਿੱਥੇ ਮੈਨੂੰ ਕੁਝ ਸਬਕ ਸਿਖਾ ਤੇ ਨਾਲ-ਨਾਲ ਉਤਸ਼ਾਹਤ ਕਰ ਰਹੀਆਂ ਹਨ, ਉੱਥੇ ਨਵੇਂ ਵਰ੍ਹੇ ਨੇ ਕਈ ਉਮੀਦਾਂ ਜਗਾ ਦਿੱਤੀਆਂ ਹਨ। ਮੇਰਾ ਨਵੇਂ ਵਰ੍ਹੇ ਦਾ ਏਜੰਡਾ ਆਪਣੇ ਪਿੰਡ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਹੈ। ਮੈਂ ਚਾਹੁੰਦਾ ਹਾਂ ਕਿ ਮੇਰਾ ਪਿੰਡ ਪੰਜਾਬ ਦੇ ਵਿਕਾਸ ਵਿਚ ਮੋਹਰੀ ਪਿੰਡਾਂ ਵਿਚ ਗਿਣਿਆ ਜਾਏ। ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਦੀ ਪੰਚਾਇਤ 

ਰੌਚਿਕ ਤੇ ਸਰਲ ਤਰੀਕੇ ਨਾਲ ਮਨੋਵਿਗਿਆਨ ਪੜ੍ਹਾਉਂਦੇ ਨੇ ਡਾ. ਮੁਹੰਮਦ ਜਮੀਲ

Posted On January - 6 - 2011 Comments Off on ਰੌਚਿਕ ਤੇ ਸਰਲ ਤਰੀਕੇ ਨਾਲ ਮਨੋਵਿਗਿਆਨ ਪੜ੍ਹਾਉਂਦੇ ਨੇ ਡਾ. ਮੁਹੰਮਦ ਜਮੀਲ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਸਟੇਟ ਐਵਾਰਡੀ ਡਾ. ਮੁਹੰਮਦ ਜਮੀਲ ਨੇ ਮਨੋਵਿਗਿਆਨ ਵਿਸ਼ਾ ਪੂਰੀ ਰੂਹ ਨਾਲ ਪੜ੍ਹਾ ਕੇ ਆਪਣੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਦੇ ਮਾਹਿਰ ਬਣਾਇਆ ਹੈ। ਇਸ ਸਫਲਤਾ ਦਾ ਕਾਰਨ ਪੜ੍ਹਾਉਣ ਦਾ ਢੰਗ ਰੌਚਿਕ ਬਣਾ ਕੇ ਰੱਖਣਾ ਹੈ। ਉਨ੍ਹਾਂ ਦੇ ਪੜ੍ਹਾਏ ਬਹੁਤ ਸਾਰੇ ਵਿਦਿਆਰਥੀ ਮਨੋਵਿਗਿਆਨ ਵਿਸ਼ੇ ਵਿਚ ਪੋਸਟ ਗਰੈਜੂਏਸ਼ਨ ਕਰ ਗਏ ਹਨ। ਮਲੇਰਕੋਟਲਾ ਦੇ ਸਰਕਾਰੀ ਕਾਲਜ ਵਿਚ ਮਨੋਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਮੁਹੰਮਦ ਜਮੀਲ ਨੂੰ ਇਸ ਸਾਲ ਫਿਰੋਜ਼ਪੁਰ ਵਿਖੇ 

ਕਦੋਂ ਬਣੇਗਾ ਡੇਰਾਬਸੀ ਦੇ ਸਰਕਾਰੀ ਕਾਲਜ ’ਚ ਸਟੂਡੈਂਟ ਸੈਂਟਰ

Posted On January - 6 - 2011 Comments Off on ਕਦੋਂ ਬਣੇਗਾ ਡੇਰਾਬਸੀ ਦੇ ਸਰਕਾਰੀ ਕਾਲਜ ’ਚ ਸਟੂਡੈਂਟ ਸੈਂਟਰ
ਮੇਰਾ ਕਾਲਜ ਚੰਡੀਗੜ੍ਹ-ਅੰਬਾਲਾ ਮੁੱਖ ਸੜਕ ਉਪਰ ਡੇਰਾਬਸੀ ਵਿਖੇ 700 ਮੀਟਰ ਦੀ ਦੂਰੀ ’ਤੇ ਸਥਿਤ ਮੇਰੇ ਇਸ ਕਾਲਜ ਦੀ ਸ਼ੁਰੂਆਤ 15 ਜਨਵਰੀ 1975 ਨੂੰ ਉਸ ਸਮੇਂ ਦੇ ਵਿਧਾਇਕ ਤੇ ਖ਼ਜ਼ਾਨਾ ਮੰਤਰੀ ਹੰਸ ਰਾਜ ਸ਼ਰਮਾ ਦੇ ਯਤਨਾਂ ਸਦਕਾ ਪ੍ਰਾਇਮਰੀ ਸਕੂਲ ਦੀ ਇਮਾਰਤ ਵਿਚ ਹੋਈ ਸੀ। ਇਸ ਤੋਂ ਬਾਅਦ 7 ਫਰਵਰੀ 1984 ਨੂੰ ਇਹ ਕਾਲਜ ਵਾਲੀ ਇਮਾਰਤ ਵਿਚ ਤਬਦੀਲ ਹੋਇਆ। ਇਹ ਕਾਲਜ 15 ਏਕੜ ਜ਼ਮੀਨ ਵਿਚ ਸਥਿਤ ਹੈ। ਇਹ ਜ਼ਮੀਨ ਜੰਗਲਾਤ ਵਿਭਾਗ ਨੇ ਦਿੱਤੀ ਸੀ। ਕਾਲਜ ਦੀ ਦਿਲ ਨੂੰ ਛੂਹ ਜਾਣ ਵਾਲੀ ਖਾਸ ਗੱਲ ਇਸ ਦਾ ਸ਼ਾਂਤੀ ਨਿਕੇਤਨ 

ਮਿੰਟਗੁਮਰੀ ਗੁਰੂ ਨਾਨਕ ਪਬਲਿਕ ਸਕੂਲ, ਜਲੰਧਰ

Posted On January - 6 - 2011 Comments Off on ਮਿੰਟਗੁਮਰੀ ਗੁਰੂ ਨਾਨਕ ਪਬਲਿਕ ਸਕੂਲ, ਜਲੰਧਰ
ਮੇਰਾ ਸਕੂਲ ਮੇਰਾ ਇਹ ਸਕੂਲ ਜਲੰਧਰ ਦੇ ਆਦਰਸ਼ ਨਗਰ ਵਿਚ ਹੈ। ਸਕੂਲ ਦੀ ਸਥਾਪਨਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਿੰਘ ਸਭਾ ਲਹਿਰ ਦੇ ਕਰਤਾ-ਧਰਤਾ ਭਾਈ ਗੋਬਿੰਦ ਸਿੰਘ ਪਸਰੀਚਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੀਤੀ ਸੀ। ਦੇਸ਼ ਦੀ ਵੰਡ ਤੋਂ ਬਾਅਦ ਜਲੰਧਰ ਆ ਕੇ ਉਨ੍ਹਾਂ ਨੇ ਮਿੰਟਗੁਮਰੀ ਸਕੂਲਾਂ ਦੀ ਲੜੀ ਖੋਲ੍ਹ ਦਿੱਤੀ ਸੀ। ਇਸ ਵੇਲੇ ਜਰਨੈਲ ਸਿੰਘ ਪਸਰੀਚਾ ਐਮ.ਜੀ.ਐਨ. ਐਜੂਕੇਸ਼ਨਲ ਟਰੱਸਟ ਦੇ ਆਨਰੇਰੀ ਸਕੱਤਰ ਹਨ। ਮੇਰੇ ਸਕੂਲ ਦੇ ਤਿੰਨ ਵਿੰਗ-  ਨਰਸਰੀ ਵਿੰਗ, ਜੂਨੀਅਰ ਵਿੰਗ ਅਤੇ ਸੀਨੀਅਰ ਵਿੰਗ 

ਪਿੰਡ ਬਹਿਰਾਮ ਵਿਚ ਮਿਲ ਰਹੀਆਂ ਨੇ ਬਹੁਤ ਸਾਰੀਆਂ ਸਹੂਲਤਾਂ

Posted On January - 6 - 2011 Comments Off on ਪਿੰਡ ਬਹਿਰਾਮ ਵਿਚ ਮਿਲ ਰਹੀਆਂ ਨੇ ਬਹੁਤ ਸਾਰੀਆਂ ਸਹੂਲਤਾਂ
ਬੰਗਾ ਤੋਂ ਫਗਵਾੜਾ ਵੱਲ ਜਾਂਦਿਆਂ ਲਗਪਗ ਅੱਧ ’ਚ ਮੁੱਖ ਮਾਰਗ ’ਤੇ ਸਥਿਤ ਪਿੰਡ ਬਹਿਰਾਮ ਕਿਸੇ ਕਸਬੇ ਨਾਲੋਂ ਘੱਟ ਨਹੀਂ ਰਿਹਾ। ਇਹ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਅਤੇ ਹਲਕਾ ਬੰਗਾ ਦੇ ਵਿਧਾਇਕ ਚੌਧਰੀ ਮੋਹਣ ਲਾਲ ਦਾ ਜੱਦੀ ਪਿੰਡ ਹੈ। ਇਹੀ ਕਾਰਨ ਹੈ ਕਿ ਇਸ ਪਿੰਡ ਦੀ ਸਿਆਸੀ ਪਹੁੰਚ ਕਰਕੇ ਇਸ ਨੂੰ ਗਰਾਂਟਾਂ ਦੇ ਖੁੱਲ੍ਹੇ ਗੱਫੇ ਮਿਲ ਰਹੇ ਹਨ ਅਤੇ ਵਿਕਾਸ ਪੱਖੋਂ ਕੋਈ ਕਸਰ ਨਹੀਂ ਰਹੀ। ਮੇਰੇ ਪਿੰਡ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇੱਥੇ ਖੇਤਰ ਦਾ ਪਲੇਠਾ ਬਹੁਮੰਤਵੀ ਤਕਨੀਕੀ ਕਾਲਜ 

ਮੈਂ ਭਰੂਣ ਹੱਤਿਆ ਤੇ ਔਰਤਾਂ ਨਾਲ ਵਿਤਕਰੇ ਦਾ ਵਿਰੋਧ ਕਰਾਂਗੀ

Posted On January - 6 - 2011 Comments Off on ਮੈਂ ਭਰੂਣ ਹੱਤਿਆ ਤੇ ਔਰਤਾਂ ਨਾਲ ਵਿਤਕਰੇ ਦਾ ਵਿਰੋਧ ਕਰਾਂਗੀ
ਹਸਪਤਾਲ ਜਾਂ ਘਰ ਵਿਚ ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਚੀਖਾਂ ਦੀ ਅਵਾਜ਼ ਸੁਣ ਕੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਸਾਹ ਰੁਕ ਜਾਂਦੇ ਹਨ। ਜੇ ਲੜਕੀ ਹੋਈ ਹੋਵੇ ਤਾਂ ਕਈਆਂ ਦੇ ਚਿਹਰੇ ਪੀਲੇ ਪੈ ਜਾਂਦੇ ਹਨ। ਪਰ ਜੇ ਲੜਕਾ ਜੰਮਿਆ ਹੋਵੇ ਤਾਂ ਵਾਛਾਂ ਖਿੜ ਜਾਂਦੀਆਂ ਤੇ ਫਟਾਫਟ ਦੂਰ ਦੀ ਰਿਸ਼ਤੇਦਾਰੀ ਜਾਂ ਜਾਣ-ਪਛਾਣ ਤੱਕ ਫੋਨ ਖੜਕਣ ਲਗ ਪੈਂਦੇ ਹਨ। ਮੈਨੂੰ ਲੜਕੇ ਤੇ ਲੜਕੀ ਦੇ ਜਨਮ ਵੇਲੇ ਪੈਦਾ ਹੁੰਦਾ ਅਜਿਹਾ ਮਾਹੌਲ ਪ੍ਰੇਸ਼ਾਨ ਕਰਦਾ ਹੈ। ਮੈਂ ਇਹ ਸੋਚਣ ਲਗ ਜਾਂਦੀ ਹਾਂ ਕਿ ਸੋਚ ਦਾ ਇਹ ਪਾੜਾ ਕਦੋਂ ਮਿਟੇਗਾ 
Available on Android app iOS app
Powered by : Mediology Software Pvt Ltd.