ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ: ਕਰੋਨਾ ਸੰਕਟ ਤੇ ਸਥਾਨਕ ਸੰਸਥਾਵਾਂ

ਨੌਜਵਾਨ ਸੋਚ: ਕਰੋਨਾ ਸੰਕਟ ਤੇ ਸਥਾਨਕ ਸੰਸਥਾਵਾਂ

ਸਥਾਨਕ ਸੰਸਥਾਵਾਂ ਬਹੁਤ ਕੁਝ ਕਰ ਸਕਦੀਆਂ ਕਰੋਨਾ ਵਰਗੇ ਸੰਕਟਾਂ ਵੇਲੇ ਸਥਾਨਕ ਸੰਸਥਾਵਾਂ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। ਇਹ ਨਿਯਮਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਵਾ ਸਕਦੀਆਂ ਹਨ ਅਤੇ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਕਰ ਸਕਦੀਆਂ ਹਨ। ਆਪਣੇ ਪਿੰਡ, ਸ਼ਹਿਰ ਦੀਆਂ ਹੱਦਾਂ ਦੀ ਨਿਗਰਾਨੀ ਅਤੇ ਅੰਦਰ ਬਾਹਰ ਆਉਣ ਜਾਣ ਵਾਲਿਆਂ ਉੱਤੇ ...

Read More

ਅਮਰੀਕਾ ਤੋਂ ਕੱਢੇ ਨੌਜਵਾਨਾਂ ਦੀ ਵਤਨ ਵਾਪਸੀ

ਅਮਰੀਕਾ ਤੋਂ ਕੱਢੇ ਨੌਜਵਾਨਾਂ ਦੀ ਵਤਨ ਵਾਪਸੀ

ਖ਼ੁਸ਼ਹਾਲ ਜ਼ਿੰਦਗੀ ਦੀ ਤਲਾਸ਼ ਵਿਚ ਅਮਰੀਕਾ ਗਏ ਨੌਜਵਾਨ ਉੱਥੋਂ ਦੀਆਂ ਜੇਲ੍ਹਾਂ ਵਿਚ ਰਹਿਣ ਤੋਂ ਬਾਅਦ, 19 ਮਈ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਪਰਤ ਆਏ। ਪੰਜਾਬ ਤੇ ਦੂਜੇ ਰਾਜਾਂ ਦੇ ਕੁੱਲ 167 ਨੌਜਵਾਨ ਅੰਮ੍ਰਿਤਸਰ ਪਹੁੰਚੇ ਹਨ, ਜਿਨ੍ਹਾਂ ਦੀ ਦਾਸਤਾਨ ਸੁਣ ਕੇ ਪੈਰਾਂ ਥੱਲਿਉਂ ਜ਼ਮੀਨ ਨਿਕਲ ਜਾਂਦੀ ਹੈ। ਇਹ ...

Read More

ਨੌਜਵਾਨ ਸੋਚ: ਵਿਦਿਆਰਥੀ ਸਿਆਸਤ ਦਾ ਉਭਾਰ

ਨੌਜਵਾਨ ਸੋਚ: ਵਿਦਿਆਰਥੀ ਸਿਆਸਤ ਦਾ ਉਭਾਰ

ਵਿਦਿਆਰਥੀ ਵਰਗ ਸਿਆਸੀ ਤੌਰ ’ਤੇ ਸਿੱਖਿਅਤ ਹੋਵੇ ਵਿਦਿਆਰਥੀ ਵਰਗ ਵਿਚ ਕਾਲਜ ਜਾਂ ਯੂਨੀਵਰਸਿਟੀ ਪੱਧਰ ’ਤੇ ਆਗੂ ਬਣਨ ਦੀ ਬਹੁਤ ਇੱਛਾ ਹੁੰਦੀ ਹੈ। ਪਰ ਪਿਛਲੇ ਦਹਾਕੇ-ਸਵਾ ਦਹਾਕੇ ਤੋਂ ਸਿਆਸੀ ਆਗੂਆਂ ਨੇ ਉਨ੍ਹਾਂ ਲਈ ਇਕ ਚਿੱਟਾ ਕੁੜਤਾ-ਪਜ਼ਾਮਾ ਮਾਡਲ ਹੀ ਪਰੋਸਿਆ ਹੈ। ਹਰ ਕੋਈ ਇਸ ਮਾਡਲ ਤਹਿਤ ਖ਼ੁਦ ਨੂੰ ਲੀਡਰ ਸਮਝਣ ਲੱਗਾ। ਪਰ ਪਿਛਲੇ ...

Read More

ਕਰੋਨਾ ਮਗਰਲੇ ਕਾਲ ’ਚ ਰੁਜ਼ਗਾਰ ਦਾ ਹਾਲ

ਕਰੋਨਾ ਮਗਰਲੇ ਕਾਲ ’ਚ ਰੁਜ਼ਗਾਰ ਦਾ ਹਾਲ

ਡਾ. ਸੁਰਿੰਦਰ ਕੁਮਾਰ ਜਿੰਦਲ, ਮੁਹਾਲੀ ਕਰੋਨਾ ਨਾਲ ਮਨੁੱਖੀ ਜੰਗ ਕਦੋਂ ਤੱਕ ਚੱਲਣੀ ਹੈ - ਇਸ ਬਾਰੇ ਸਵਾਲ ਤਾਂ ਸਭ ਦੇ ਮਨ ਵਿਚ ਹੈ ਪਰ ਜਵਾਬ ਕਿਸੇ ਕੋਲ ਨਹੀਂ। ਹਾਂ, ਇਸ ਆਲਮੀ ਮਹਾਂਮਾਰੀ ਨਾਲ ਸਿੱਝਣ ਤੋਂ ਬਾਅਦ ਜ਼ਿੰਦਗੀ ਜਦੋਂ ਮੁੜ ਸ਼ੁਰੂ ਹੋਵੇਗੀ ਤਾਂ ਬਹੁਤ ਸਾਰੀਆਂ ਤਰਜੀਹਾਂ ਬਦਲ ਚੁੱਕੀਆਂ ਹੋਣਗੀਆਂ। ਮਨੁੱਖੀ ਸੁਭਾਅ ’ਚ ...

Read More

ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ

ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ

ਮੱਧਵਰਗੀ ਨੌਜਵਾਨ ਅੱਗੇ ਆਉਣ ਕਾਲਜਾਂ-ਯੂਨੀਵਰਸਿਟੀਆਂ ਵਿਚ ਕਈ ਤਰ੍ਹਾਂ ਦੇ ਵਿਦਿਆਰਥੀ ਹੁੰਦੇ ਹਨ। ਇਕ ਵਰਗ ਹੈ ਪੜ੍ਹਾਕੂ ਵਿਦਿਆਰਥੀਆਂ ਦਾ, ਦੂਜਾ ਉਸਾਰੂ ਸੋਚ ਤਹਿਤ ਸਿਆਸਤ ਵਿਚ ਰੁਚੀ ਰੱਖਣ ਵਾਲਿਆਂ ਦਾ ਤੇ ਤੀਜਾ ਜੱਦੀ-ਪੁਸ਼ਤੀ ਸਿਆਸਤ ਵਾਲਿਆਂ ਦਾ। ਮੌਜੂਦਾ ਲੀਡਰਾਂ ਵਿਚੋਂ ਬਹੁਤੇ ਵਿਦਿਆਰਥੀ ਯੂਨੀਅਨਾਂ ਤੋਂ ਹੀ ਨਿਕਲੇ ਹਨ, ਜੋ ਉਪਰੋਕਤ ਤੀਜੇ ਵਰਗ ਨਾਲ ਸਬੰਧਤ ਹਨ ...

Read More


ਸਰਹੱਦੀ ਇਲਾਕੇ ਦਾ ਚਾਨਣ ਮੁਨਾਰਾ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰ

Posted On July - 21 - 2011 Comments Off on ਸਰਹੱਦੀ ਇਲਾਕੇ ਦਾ ਚਾਨਣ ਮੁਨਾਰਾ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰ
ਸ਼ਹੀਦ ਬਾਬਾ ਦੀਪ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਮੇਰੇ ਸਕੂਲ ਦਾ ਨਾਂ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਰੱਖਿਆ ਗਿਆ ਹੈ। ਇਹ ਕਲਾਨੌਰ-ਗੁਰਦਾਸਪੁਰ ਸੜਕ ‘ਤੇ ਕਲਾਨੌਰ ਤੋਂ ਕਰੀਬ 8 ਕਿਲੋਮੀਟਰ ਦੀ ਦੂਰੀ ‘ਤੇ ਮੁੱਖ ਮਾਰਗ ਉੱਪਰ ਸਥਿਤ ਹੈ। ਮੇਰੇ ਸਕੂਲ ਦੀ ਆਲੀਸ਼ਾਨ ਇਮਾਰਤ ਵਿੱਚ 25 ਤੋਂ ਵੱਧ ਖੁੱਲ੍ਹੇ ਅਤੇ ਹਵਾਦਾਰ ਕਮਰੇ ਹਨ। ਇਕ ਵੱਡਾ ਹਾਲ ਬੱਚਿਆਂ ਲਈ ਪ੍ਰੋਗਰਾਮ ਅਤੇ ਹੋਰ ਗਤੀਵਿਧੀਆਂ ਲਈ ਕਾਰਗਰ ਸਿੱਧ ਹੁੰਦਾ ਹੈ। ਬੱਚਿਆਂ ਦੀ ਹਰੇਕ ਗਤੀਵਿਧੀ ‘ਤੇ ਨਜ਼ਰ ਰੱਖਣ 

ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਜਸਦੇਵ ਸਿੰਘ ਸੰਧੂ ਕਾਲਜ

Posted On July - 21 - 2011 Comments Off on ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਜਸਦੇਵ ਸਿੰਘ ਸੰਧੂ ਕਾਲਜ
ਬਹਾਦਰਗੜ੍ਹ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ਪਿੰਡ ਕੌਲੀ ਵਿਖੇ ਰਾਜਪੁਰਾ ਰੋਡ ‘ਤੇ ਹਰੇ ਭਰੇ ਸ਼ਾਂਤ ਵਾਤਾਵਰਣ ‘ਚ ਸਥਿਤ ਹੈ। ਇਹ ਕਾਲਜ ਮਾਲਵਾ ਖੇਤਰ ‘ਚ ਵਿੱਦਿਆ ਦਾ ਚਾਨਣ ਮੁਨਾਰਾ ਬਣ ਕੇ ਉੱਭਰਿਆ ਹੈ। ਪੇਂਡੂ ਇਲਾਕੇ ‘ਚ ਉੱਚ ਸਿੱਖਿਆ ਪ੍ਰਦਾਨ ਕਰਨ ਵਾਲੀ ਇਸ ਵਿੱਦਿਅਕ ਸੰਸਥਾ ਦੀ ਸਥਾਪਨਾ 2001 ‘ਚ ਇਲਾਕੇ ਦੇ  ਦਰਵੇਸ਼ ਸਿਆਸਤਦਾਨ ਜਸਦੇਵ ਸਿੰਘ ਸੰਧੂ ਦੀ ਯਾਦ ‘ਚ ਉਨ੍ਹਾਂ ਦੇ ਸਪੁੱਤਰ ਤੇਜਿੰਦਰਪਾਲ ਸਿੰਘ ਸੰਧੂ ਵੱਲੋਂ ਕੀਤੀ ਗਈ। ਇਹ ਕਾਲਜ ਪੰਜਾਬੀ ਯੂਨੀਵਰਸਿਟੀ, ਪਟਿਆਲਾ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ (ਪਟਿਆਲਾ) ਦਾ ਮਾਣ

Posted On July - 21 - 2011 Comments Off on ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ (ਪਟਿਆਲਾ) ਦਾ ਮਾਣ
ਪ੍ਰਿਯਾ ਬਾਂਸਲ (ਪੁੱਤਰੀ ਸ੍ਰੀ ਵਿਪਨ ਬਾਂਸਲ) ਜਮਾਤ +2 (ਨਾਨ ਮੈਡੀਕਲ) ਸੈਸ਼ਨ 2010-2011 ਵਿਚ 84.4 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲੇ ਸਥਾਨ ‘ਤੇ ਰਹੀ। ਪ੍ਰਿਯਾ ਬਾਂਸਲ ਨੇ ਸਾਇੰਸ ਪ੍ਰਦਰਸ਼ਨੀ ਵਿਚ ਭਾਗ ਲਿਆ ਅਤੇ ਜ਼ਿਲੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਪ੍ਰਿਯਾ ਸਕੂਲ ਦੀਆਂ ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਵੀ ਹਿੱਸਾ ਲੈਂਦੀ ਹੈ। ਹਾਊਸ ਕੰਪੀਟੀਸ਼ਨ ਵਿਚ ਇਸ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਸ਼ਾਲਜੀਤ ਕੌਰ ਰਾਠੌਰ (ਦਸਵੀਂ ਜਮਾਤ) ਨੇ ਸਕੂਲ ਦਾ ਸੰਗੀਤ ਦੇ ਖੇਤਰ ਵਿਚ 

ਕੀਰਤਪੁਰ ਸਾਹਿਬ ਦੇ ਸੋਢੀ ਪਰਿਵਾਰ ਨੇ ਵਸਾਇਆ ਸੀ ਦਿਆਲਪੁਰਾ ਸੋਢੀਆਂ

Posted On July - 21 - 2011 Comments Off on ਕੀਰਤਪੁਰ ਸਾਹਿਬ ਦੇ ਸੋਢੀ ਪਰਿਵਾਰ ਨੇ ਵਸਾਇਆ ਸੀ ਦਿਆਲਪੁਰਾ ਸੋਢੀਆਂ
ਕੀਰਤਪੁਰ ਸਾਹਿਬ ਦੇ ਸੋਢੀ ਪਰਿਵਾਰ ਦੇ ਬਾਬਾ ਦਿਆਲ ਸਿੰਘ ਨੇ ਸੰਮਤ 1858 ਵਿੱਚ ਇੱਥੇ ਵਸੇਬਾ ਕੀਤਾ, ਜਿਹੜਾ ਦਿਆਲਪੁਰਾ ਸੋਢੀਆਂ ਦੇ ਨਾਂ ਨਾਲ ਸਥਾਪਤ ਤੇ ਮਸ਼ਹੂਰ ਹੋਇਆ। ਮੇਰਾ ਇਹ ਪਿੰਡ ਛੱਤਬੀੜ ਨੇੜੇ ਪਟਿਆਲਾ ਰਿਆਸਤ ਦਾ ਸਰਹੱਦੀ ਪਿੰਡ ਸੀ, ਜਿਹੜਾ ਹੁਣ ਤਹਿਸੀਲ ਡੇਰਾਬਸੀ ਅਤੇ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਆ ਗਿਆ ਹੈ। ਇਹ ਸੋਢੀ ਪਰਿਵਾਰ ਗੁਰੂ ਹਰਰਾਇ ਜੀ ਦੀ ਪਾਲਕ ਪੁੱਤਰੀ ਬੀਬੀ ਰੂਪ ਕੌਰ ਦੇ ਵੰਸ਼ੀ ਹਨ, ਜਿਹੜੇ ਪਹਾੜੀ ਸ਼ਾਸਕਾਂ ਤੋਂ ਤੰਗ ਆ ਕੇ ਮਨੀਮਾਜਰਾ ਮਾਤਾ ਰਜਾ ਕੌਰ ਦੇ ਦੇਹਰੇ 

ਤਲਵੰਡੀ ਸਾਬੋ ਦਾ ਇਤਿਹਾਸ

Posted On July - 21 - 2011 Comments Off on ਤਲਵੰਡੀ ਸਾਬੋ ਦਾ ਇਤਿਹਾਸ
ਸਿੱਖ ਕੌਮ ਵਿੱਚ ਚੌਥੇ ਤਖ਼ਤ ਵਜੋਂ ਜਾਣਿਆ ਜਾਂਦਾ ਪ੍ਰਸਿੱਧ ਇਤਿਹਾਸਕ ਨਗਰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ ਤਕਰੀਬਨ 28 ਕਿਲੋਮੀਟਰ ਦੂਰ ਦੱਖਣ ਵੱਲ ਸਥਿਤ ਹੈ। ਕਿਸੇ ਸਮੇਂ ਇੱਥੋਂ ਸਰਸਵਤੀ ਨਦੀ ਵਹਿੰਦੀ ਹੁੰਦੀ ਸੀ। ਪਰ ਸਮੇਂ ਨਾਲ ਸਭ ਕੁਝ ਖਤਮ ਹੋ ਗਿਆ। ਇੱਥੋਂ ਦੇ ਪ੍ਰਚੀਨ ਇਤਿਹਾਸ ਬਾਰੇ ਕਈ ਦੰਦ ਕਥਾਵਾਂ ਪ੍ਰਚੱਲਤ ਹਨ। ਇੱਕ ਇਹ ਕਿ ਪਹਿਲਾਂ ਇਹ ਲੱਖੀ ਜੰਗਲ ਦਾ ਇਲਾਕਾ ਮੁਗਲ ਬਾਦਸ਼ਾਹ ਸਮਸ਼ਉਲਦੀਨ ਅਲਤਮਸ਼ ਵੇਲੇ ਹਿੰਦੂ ਗੁੱਜਰਾਂ ਦੇ ਕਬਜ਼ੇ ਵਿੱਚ ਸੀ। ਗੁੱਜਰਾਂ ਦੀ ਵੱਡੀ 

ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾੜਾ

Posted On July - 14 - 2011 Comments Off on ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾੜਾ
ਮੈਂ ਆਪਣੇ ਸਕੂਲ ਮਾਤਾ ਸਾਹਿਬ ਕੌਰ ਪਬਲਿਕ ਸਕੂਲ, ਸਵਾੜਾ (ਨੇੜੇ ਮੁਹਾਲੀ) ਦੀਆਂ ਕੁਝ ਵਿਲੱਖਣ ਯਾਦਾਂ ਆਪ ਨਾਲ ਸਾਂਝੀਆਂ ਕਰਨੀਆਂ ਚਾਹੁੰਦੀ ਹਾਂ। ਵਿਲੱਖਣ ਯਾਦਾਂ ਇਸ ਲਈ ਕਿਉਂਕਿ ਰੋਜ਼ ਘਰੋਂ ਸਕੂਲ ਆਉਣ ‘ਤੇ ਮੈਨੂੰ ਮਹਿਸੂਸ ਹੁੰਦਾ ਕਿ ਜਿਵੇਂ ਮੈਂ ਇਕ ਛੋਟੇ ਟੱਬਰ ਨੂੰ ਛੱਡ ਕੇ ਇਕ ਵੱਡੇ ਪਰਿਵਾਰ ਵਿਚ ਆ ਗਈ ਹਾਂ। ਇਸ ਸਕੂਲ ਵਿਚ ਪੜ੍ਹਦਿਆਂ ਇੱਥੋਂ ਦੀ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਅਤੇ ਹੋਰ ਅਧਿਆਪਕਾਂ ਕੋਲੋਂ ਬਹੁਤ ਪਿਆਰ ਤੇ ਸਤਿਕਾਰ ਤਾਂ ਮਿਲਦਾ ਹੀ ਹੈ, ਉਸ ਦੇ ਨਾਲ-ਨਾਲ ਸਕੂਲ 

ਕੋਚ ਗਿੱਲ ਨੇ ਦਿੱਤੀ ਮੰਦਬੁੱਧੀ ਬੱਚਿਆਂ ਨੂੰ ਵਿਸ਼ੇਸ਼ ਸਿਖਲਾਈ

Posted On July - 14 - 2011 Comments Off on ਕੋਚ ਗਿੱਲ ਨੇ ਦਿੱਤੀ ਮੰਦਬੁੱਧੀ ਬੱਚਿਆਂ ਨੂੰ ਵਿਸ਼ੇਸ਼ ਸਿਖਲਾਈ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਖੇਡ ਖੇਤਰ ਵਿੱਚ ਵਿਸ਼ੇਸ਼ ਕੋਚ ਵਜੋਂ ਜਾਣੇ ਜਾਂਦੇ ਗੁਰਚਰਨ ਸਿੰਘ ਗਿੱਲ ਨੇ ਜਿੱਥੇ ਆਮ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਿਆ ਹੈ, ਉੱਥੇ ਮੰਦਬੁੱਧੀ ਬੱਚਿਆਂ ਨੂੰ ਵੀ ਸਰੀਰਕ ਤੰਦਰੁਸਤੀ ਤੇ ਖੇਡਾਂ ਦੇ ਪੰਧ ‘ਤੇ ਤੋਰਿਆ ਹੈ। ਉਨ੍ਹਾਂ ਦੇ ਯਤਨਾਂ ਸਦਕਾ ਮੰਦਬੁੱਧੀ ਬੱਚਿਆਂ ਨੇ ਸਪੈਸ਼ਲ ਓਲੰਪਿਕਸ ਖੇਡਾਂ ਦੌਰਾਨ ਪੰਜ ਤਮਗੇ ਭਾਰਤ ਦੀ ਝੋਲੀ ਵਿੱਚ ਪਾਏ ਸਨ। ਕੋਚ ਗੁਰਚਰਨ ਸਿੰਘ ਗਿੱਲ ਦਾ ਜਨਮ ਪਿਤਾ ਪ੍ਰੀਤਮ ਸਿੰਘ ਗਿੱਲ ਅਤੇ ਮਾਤਾ ਸਵਰਨ ਕੌਰ ਦੇ ਘਰ ਚੰਡੀਗੜ੍ਹ 

ਸਮਾਜ ਸੇਵਾ ਲਈ ਸਮਰਪਿਤ ਮਹਾਸ਼ਾ ਪ੍ਰਤਿੱਗਿਆ ਪਾਲ

Posted On July - 14 - 2011 Comments Off on ਸਮਾਜ ਸੇਵਾ ਲਈ ਸਮਰਪਿਤ ਮਹਾਸ਼ਾ ਪ੍ਰਤਿੱਗਿਆ ਪਾਲ
ਮਹਾਸ਼ਾ ਪ੍ਰਤਿੱਗਿਆ ਪਾਲ ਨੇ ਸੰਗਰੂਰ ਜ਼ਿਲ੍ਹੇ ਦੀ ਧੂਰੀ ਮੰਡੀ ਨੂੰ ਆੜਤ ਵਜੋਂ ਆਪਣੀ ਕਰਮਭੂਮੀ ਬਣਾਇਆ। ਆਪ 15 ਸਾਲ ਦੀ ਉਮਰ ਵਿਚ ਆਜ਼ਾਦੀ ਅੰਦੋਲਨ ਵਿਚ ਕੁੱਦ ਪਏ ਅਤੇ ਕਾਂਗਰਸ ਵਿਚ ਸ਼ਾਮਲ ਹੋ ਗਏ। ਆਜ਼ਾਦੀ ਅੰਦੋਲਨ ਵਿਚ 22 ਦਿਨ ਫਰੀਦਕੋਟ ਜੇਲ੍ਹ ਵਿਚ ਬੰਦ ਰਹੇ। ਫਿਰ 1957 ਵਿਚ ਹਿੰਦੀ ਅੰਦੋਲਨ ਦੇ ਦੌਰਾਨ ਤਿੰਨ ਮਹੀਨੇ ਸੰਗਰੂਰ ਅਤੇ ਨਾਭਾ ਦੀਆਂ ਜੇਲ੍ਹਾਂ ਵਿਚ ਬੰਦ ਰਹੇ। 1949 ਵਿਚ ਧੂਰੀ ਵਿਚ ਆਰੀਆ ਸਕੂਲ ਦੀ ਸਥਾਪਨਾ ਵਿਚ ਸਹਿਯੋਗ ਦਿੱਤਾ। ਭਾਰੀ ਵਿਰੋਧ ਦੇ ਬਾਵਜੂਦ 1958 ਵਿਚ ਆਰੀਆ ਸਕੂਲ ਵਿਚ ਲੜਕੀਆਂ 

ਦੋਆਬੇ ਦੀ ਨਾਮਵਰ ਸਿੱਖਿਆ ਸੰਸਥਾ ਸਿੱਖ ਨੈਸ਼ਨਲ ਕਾਲਜ ਬੰਗਾ

Posted On July - 14 - 2011 Comments Off on ਦੋਆਬੇ ਦੀ ਨਾਮਵਰ ਸਿੱਖਿਆ ਸੰਸਥਾ ਸਿੱਖ ਨੈਸ਼ਨਲ ਕਾਲਜ ਬੰਗਾ
ਬੰਗਾ-ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਮਾਰਗ ‘ਤੇ ਸਿੱਖ ਨੈਸ਼ਨਲ ਕਾਲਜ ਬੰਗਾ ਸਥਿਤ ਹੈ। ਇਹ ਸੰਸਥਾ ਸਮਾਜ ਦੇ ਗਰੀਬ ਤੇ ਪੇਂਡੂ ਵਰਗ ਦੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਹੈ। ਇਹ ਕੋ-ਐਜੂਕੇਸ਼ਨਲ ਕਾਲਜ ਅੱਠ ਏਕੜ ਰਕਬੇ ਵਿਚ ਗੁਰਦੁਆਰਾ ਚਰਨ ਕੰਵਲ ਦੇ ਸ਼ਾਂਤਮਈ ਤੇ ਮਨਮੋਹਿਕ ਵਾਤਾਵਰਣ ਦੀ ਗੋਦ ਵਿਚ ਸਥਾਪਿਤ ਹੈ। ਸਾਬਕਾ ਵਿਧਾਇਕ ਅਤੇ ਜਨਰਲ ਸਕੱਤਰ, ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਹਰਗੁਰਅਨਾਦ ਸਿੰਘ ਮਾਨ ਨੇ 1953 ਨੂੰ ਇਸ ਕਾਲਜ ਦੀ ਸਥਾਪਨਾ ਕੀਤੀ ਸੀ। ਮੇਰੇ ਇਸ ਕਾਲਜ ਨੂੰ 1964 ਵਿਚ ਸਿੱਖ 

ਵਿਕਾਸ ਦੀ ਬੁਲੰਦੀ ਨੂੰ ਛੂਹ ਰਿਹੈ ਬਹਿਰਾਮ

Posted On July - 14 - 2011 Comments Off on ਵਿਕਾਸ ਦੀ ਬੁਲੰਦੀ ਨੂੰ ਛੂਹ ਰਿਹੈ ਬਹਿਰਾਮ
ਬਹਿਰਾਮ ਖੇਤਰ ਨੂੰ ਇਤਿਹਾਸਕ ਨਜ਼ਰੀਏ ਤੋਂ ਦੁਆਬੇ ਦਾ ਦਿਲ ਕਿਹਾ ਜਾਂਦਾ ਹੈ। ਭੂਗੋਲਿਕ ਸਥਿਤੀ ਅਨੁਸਾਰ ਇਹ ਖੇਤਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਬ ਤਹਿਸੀਲ ਬੰਗਾ ਦਾ ਅੱਧ ਨਾਲੋਂ ਵੱਧ ਥਾਂ ਵਗਲੀ ਬੈਠਾ ਹੈ। ਇਸ ਦਾ ਇਹ ਪੱਖ ਵੀ ਮਹੱਤਵਪੂਰਨ ਹੈ ਕਿ ਇਸ ਇਲਾਕੇ ‘ਚ ਚੰਗੀ ਖੇਤੀ ਹੋਣ ਕਰਕੇ ਕਿਸਾਨੀ ਖੁਸ਼ਹਾਲ ਹੈ। ਇਲਾਕਾ ਨਿਵਾਸੀਆਂ ਦੇ ਵਿਦੇਸ਼ ਜਾਣ ਨਾਲ ਵੀ ਖੁਸ਼ਹਾਲੀ ਆਈ ਹੈ। ਬਜ਼ਾਰੀ ਰੌਣਕ ਸਦਕਾ ਕਾਰੋਬਾਰ ‘ਚ ਵਾਧਾ ਹੋ ਰਿਹਾ ਹੈ। ਬਹਿਰਾਮ ਦਾ ਇਕ ਪੱਖ ਇਹ ਵੀ ਜ਼ਿਕਰਯੋਗ ਹੈ ਕਿ ਇਹ ਪੇਂਡੂ 

ਕਬੱਡੀ ‘ਚ ਮਸ਼ਹੂਰ ਰਿਹੈ ਪਿੰਡ ਮੰਨਵੀਂ

Posted On July - 14 - 2011 Comments Off on ਕਬੱਡੀ ‘ਚ ਮਸ਼ਹੂਰ ਰਿਹੈ ਪਿੰਡ ਮੰਨਵੀਂ
ਮੇਰਾ ਪਿੰਡ ਮੰਨਵੀਂ ਤਹਿਸੀਲ ਮਾਲੇਰਕੋਟਲਾ, ਜ਼ਿਲ੍ਹਾ ਸੰਗਰੂਰ, ਵਿਧਾਨ ਸਭਾ ਹਲਕਾ ਅਮਰਗੜ੍ਹ ਤੇ ਲੋਕ ਸਭਾ ਹਲਕਾ ਫਤਹਿਗੜ੍ਹ  ਸਾਹਿਬ ਵਿੱਚ ਆਉਂਦਾ ਹੈ। ਇਹ ਮਾਲੇਰਕੋਟਲਾ-ਖੰਨਾ (ਵਾਇਆ ਜਰਗ-ਜੌੜੇ ਪੁਲ) ਸੜਕ ‘ਤੇ ਪੈਂਦੇ ਪਿੰਡ ਰੁੜਕੀ ਕਲਾਂ ਤੋਂ 2 ਕਿਲੋਮੀਟਰ ਦੂਰ ਦੱਖਣ-ਪੂਰਬ ਵੱਲ ਹੈ। ਲਗਭਗ 3500 ਦੀ ਆਬਾਦੀ ਹੈ। ਮੇਰਾ ਪਿੰਡ ਕਰੀਬ 800 ਸਾਲ ਪੁਰਾਣਾ ਹੈ। ਪਿੰਡ ਮੰਨਵੀਂ ਗੁਆਂਢ ਵਿੱਚ ਪਿੰਡ ਚੌਂਦਾ ਹੋਣ ਕਰਕੇ ਦੂਰ-ਦੁਰਾਡੇ ਦੇ ਲੋਕਾਂ ਵਿੱਚ ‘ਚੌਂਦਾ-ਮੰਨਵੀਂ’ ਦੇ ਨਾਂ ਨਾਲ ਮਸ਼ਹੂਰ ਹੈ। 

ਖੇਡਾਂ ਤੇ ਸਾਹਿਤ ਨੂੰ ਸਮਰਪਿਤ ਪੰਨਾ ਲਾਲ ਮੁਸਤਫ਼ਾਬਾਦੀ

Posted On July - 7 - 2011 Comments Off on ਖੇਡਾਂ ਤੇ ਸਾਹਿਤ ਨੂੰ ਸਮਰਪਿਤ ਪੰਨਾ ਲਾਲ ਮੁਸਤਫ਼ਾਬਾਦੀ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਡਾ. ਪੰਨਾ ਲਾਲ ਮੁਸਤਫਾਬਾਦੀ ਨੇ ਨਾ ਕੇਵਲ ਖੇਡਾਂ ਤੇ ਸਰੀਰਕ ਸਿੱਖਿਆ ਖੇਤਰ ਵਿੱਚ ਮੱਲਾਂ ਮਾਰੀਆਂ, ਸਗੋਂ ਸਾਹਿਤਕ, ਸੱਭਿਆਚਾਰਕ ਅਤੇ ਸਿਹਤ ਵਿਗਿਆਨ ਖੇਤਰਾਂ ‘ਚ ਵੀ ਆਪਣਾ ਨਾਂ ਬਣਾਇਆ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੁਸਤਫਾਬਾਦ ਜੱਟਾਂ ਵਿੱਚ ਡਾ. ਪੰਨਾ ਲਾਲ ਦਾ ਜਨਮ ਪਿਤਾ ਬੂਮਨਾ ਤੇ ਮਾਤਾ ਸ੍ਰੀਮਤੀ ਗੋਦਾਵਰੀ ਦੇਵੀ ਦੇ ਘਰ ਹੋਇਆ। ਪ੍ਰਾਇਮਰੀ ਵਿਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਨੇੜਲੇ ਪਿੰਡ ਬਬੇਹਾਲੀ ਤੋਂ ਮਿਡਲ ਅਤੇ ਡੀ.ਏ.ਵੀ. 

ਉੱਜੜ ਕੇ ਫਿਰ ਵੱਸਿਆ ਕਾਦਰਾਂਬਾਦ ਹੁਣ ਕਿਸੇ ਵੀ ਪਿੰਡ ਨਾਲੋਂ ਪਿੱਛੇ ਨਹੀਂ

Posted On July - 7 - 2011 Comments Off on ਉੱਜੜ ਕੇ ਫਿਰ ਵੱਸਿਆ ਕਾਦਰਾਂਬਾਦ ਹੁਣ ਕਿਸੇ ਵੀ ਪਿੰਡ ਨਾਲੋਂ ਪਿੱਛੇ ਨਹੀਂ
ਮੇਰਾ ਪਿੰਡ ਕਾਦਰਾਂਬਾਦ, ਕਸਬਾ ਜੈਂਤੀਪੁਰ ਤੋਂ 4 ਕਿਲੋਮੀਟਰ ਦੂਰ ਚੜ੍ਹਦੇ ਵਾਲੇ ਪਾਸੇ ਹੈ। ਇਹ ਜ਼ਿਲ੍ਹਾ ਅੰਮ੍ਰਿਤਸਰ ਦਾ ਆਖਰੀ ਪਿੰਡ ਹੈ। ਇਸ  ਤੋਂ ਅੱਗੇ ਕੇਵਲ ਇਕ ਕਿਲੋਮੀਟਰ ਦੂਰੀ ‘ਤੇ ਸਥਿਤ ਪਿੰਡ ਛਿੱਤ ਤੋਂ ਜ਼ਿਲ੍ਹਾ ਗੁਰਦਾਸਪੁਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਪਿੰਡ ਕਾਦਰਾਂਬਾਦ ਬਾਰੇ ਮੇਰੀ ਦਾਦੀ ਜੀ (ਸੁਰਜੀਤ ਕੌਰ) ਦੱਸਦੇ ਹਨ ਕਿ ਇਸ ਪਿੰਡ ਦੇ ਵਸਨੀਕ 1947 ਦੀ ਵੰਡ ਸਮੇਂ ਪਾਕਿਸਤਾਨ ਦੇ ਪਿੰਡ ਸਿੱਧਵਾਂ, ਜ਼ਿਲ੍ਹਾ ਲਾਇਲਪੁਰ ਤੋਂ ਉਜੜ ਕੇ ਆਏ ਸਨ। ਉਨ੍ਹਾਂ ਨੇ ਹਿੰਦੁਸਤਾਨ-ਪਾਕਿਸਤਾਨ 

ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ

Posted On July - 7 - 2011 Comments Off on ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ
ਸੇਵਾ ਦੇ ਪੁੰਜ ਬਾਬਾ ਤਾਰਾ ਸਿੰਘ ਨੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਧਰਤੀ ਸਰਹਾਲੀ ਸਾਹਿਬ ਵਿਖੇ 1970 ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਦੀ ਸਥਾਪਨਾ ਕੀਤੀ। ਕਾਲਜ ਦਾ ਨਾਂ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਮਾਨਤਾ ਪ੍ਰਾਪਤ ਹੈ। ਮੇਰੇ ਕਾਲਜ ਨੇ ਆਪਣੀ ਸਥਾਪਨਾ ਦੇ ਚਾਰ ਦਹਾਕੇ ਪੂਰੇ ਕਰ ਲਏ ਹਨ। ਸਰਕਾਰੀ ਸਹਾਇਤਾ ਪ੍ਰਾਪਤ ਕੋ-ਐਜੂਕੇਸ਼ਨ ਕਾਲਜ 

ਸਰਕਾਰੀ ਹਾਈ ਸਕੂਲ ਵੈਰੋਕੇ

Posted On July - 7 - 2011 Comments Off on ਸਰਕਾਰੀ ਹਾਈ ਸਕੂਲ ਵੈਰੋਕੇ
ਸਰਕਾਰੀ ਹਾਈ ਸਕੂਲ ਪਿੰਡ ਵੈਰੋਕੇ ਵਿਖੇ ਸਟੇਟ ਹਾਈਵੇ ਨੰਬਰ 16 ‘ਤੇ ਗੁਰੂ ਤੇਗ਼ ਬਹਾਦਰਗੜ੍ਹ ਤੋਂ ਦੱਖਣ ਵੱਲ 4 ਕਿਲੋਮੀਟਰ ‘ਤੇ ਸਥਿਤ ਹੈ। ਮੇਰੇ ਇਸ  ਸਕੂਲ ਦੀ ਸਥਾਪਨਾ 1965 ਵਿੱਚ ਹੋਈ ਸੀ। ਸਕੂਲ ਦੀ ਦਿੱਖ ਬਹੁਤ ਸੁੰਦਰ ਹੈ। ਮੇਰਾ ਸਕੂਲ ਇਲਾਕੇ ਵਿੱਚ ਚਾਨਣ ਮੁਨਾਰਾ ਸਾਬਤ ਹੋਇਆ ਹੈ। ਸਕੂਲ ਵਿੱਚ ਪੜ੍ਹੇ ਵਿਦਿਆਰਥੀ ਵੱਖ-ਵੱਖ ਮਹਿਕਮਿਆਂ ਵਿੱਚ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹਨ। ਹੁਣ ਵੀ ਮੇਰੇ ਸਕੂਲ ਵਿੱਚ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਲਗਪਗ 300 ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ 

ਮਾਹਿਲਪੁਰ ਦਾ ਇਤਿਹਾਸਕ ਪਿਛੋਕੜ

Posted On July - 7 - 2011 Comments Off on ਮਾਹਿਲਪੁਰ ਦਾ ਇਤਿਹਾਸਕ ਪਿਛੋਕੜ
ਮਾਹਿਲਪੁਰ ਕਸਬਾ, ਹੁਸ਼ਿਆਰਪੁਰ ਸ਼ਹਿਰ ਤੋਂ 22 ਕਿਲੋਮੀਟਰ ਅਤੇ ਦੱਖਣ ਵਾਲੇ ਪਾਸੇ ਗੜ੍ਹਸ਼ੰਕਰ ਤੋਂ 18 ਕਿਲੋਮੀਟਰ ਦੂਰੀ ‘ਤੇ ਹੁਸ਼ਿਆਰਪੁਰ-ਚੰਡੀਗੜ੍ਹ ਸੜਕ ਉਪਰ ਸਥਿਤ ਹੈ। ਆਮ ਕਰਕੇ ਇਸ ਕਸਬੇ ਦਾ ਨਾਂ ਮਾਹਿਲਪੁਰ ਬਾੜੀਆਂ ਲਿਆ ਜਾਂਦਾ ਹੈ। ਇਸ ਦੇ ਉੱਤਰ-ਪੂਰਬ ਵਿੱਚ ਇਤਿਹਾਸਕ ਸ਼ਹਿਰ ਜੇਜੋਂ ਦੁਆਬਾ ਸਥਿਤ ਹੈ ਜੋ ਕਿਸੇ ਜ਼ਮਾਨੇ ਮਸ਼ਹੂਰ ਵਪਾਰਕ ਕੇਂਦਰ ਸੀ। ਇੱਥੋਂ ਤਾਸ਼ਕੰਦ ਤੱਕ ਵਪਾਰ ਹੁੰਦਾ ਸੀ। ਗਿਆਨੀ ਹਰਕੇਵਲ ਸਿੰਘ ਸੈਲਾਨੀ ਦੀ ਪੁਸਤਕ ਅਨੁਸਾਰ ਮਹਾਰਾਜਾ ਹਰਸ਼ਵਰਧਨ ਦੇ ਕਾਲ ਵਿੱਚ ਰਾਜਾ 
Available on Android app iOS app
Powered by : Mediology Software Pvt Ltd.