ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

ਮਹਿੰਗੀ ਵਿੱਦਿਆ ਮਸਲੇ ਪੈਦਾ ਕਰੇਗੀ ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਵਿਦਿਆ ਮਹਿੰਗੀ ਹੋ ਰਹੀ ਹੈ। ਸਕੂਲਾਂ ਕਾਲਜਾਂ ਵਿੱਚ ਬੇਲੋੜੀਆਂ ਫੀਸਾਂ ਦੀ ਭਰਮਾਰ ਹੈ, ਜਿਸ ਕਰਕੇ ਬਹੁਤ ਸਾਰੇ ਨੌਜਵਾਨ ਪੜ੍ਹਾਈ ਅੱਧ ਵਿਚਕਾਰ ਛੱਡ ਰਹੇ ਹਨ। ਇਸ ਨਾਲ ਭਾਰਤ ਵਿੱਚ ਡਾਕਟਰਾਂ, ਇੰਜਨੀਅਰਾਂ, ਮਕੈਨਿਕਾਂ ਤੇ ਵਿਗਿਆਨੀਆਂ ਦੀ ਵੱਡੀ ਘਾਟ ਪੈਦਾ ਹੋ ਜਾਵੇਗੀ। ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਉੱਜਲ ਭਵਿੱਖ ਸਕਾਲਰਸ਼ਿਪ 2019-20: ਵੀ-ਮਾਰਟ ਵੱਲੋਂ 2019 ਦੇ ਦਸਵੀਂ ਪਾਸ ਕਰਨ ਵਾਲੇ ਵਿੱਤੀ ਤੌਰ ’ਤੇ ਕਮਜ਼ੋਰ ਹੋਣਹਾਰ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦਿੱਤੀ ਜਾ ਰਿਹਾ ਹੈ, ਜਿਸ ਦਾ ਉਦੇਸ਼ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਅਗਲੀ ਸਿੱਖਿਆ ਲਈ ਵਿੱਤੀ ਸਹਾਇਤਾ ਦੇਣਾ ਹੈ, ਜੋ ਕਮਜ਼ੋਰ ਵਿੱਤੀ ਹਾਲਾਤ ਕਾਰਨ ਆਪਣੀ ਸਿੱਖਿਆ ਛੱਡਣ ਲਈ ਮਜਬੂਰ ...

Read More

ਪੰਜਾਬੀਆਂ ’ਚ ਆਈਲੈਟਸ ਦਾ ਵਧਿਆ ਰੁਝਾਨ ਖ਼ਤਰਨਾਕ

ਪੰਜਾਬੀਆਂ ’ਚ ਆਈਲੈਟਸ ਦਾ ਵਧਿਆ ਰੁਝਾਨ ਖ਼ਤਰਨਾਕ

ਗੁਰਜਤਿੰਦਰ ਸਿੰਘ ਰੰਧਾਵਾ ਪੰਜਾਬ ਇਸ ਵੇਲੇ ਇਕ ਨਵੀਂ ਹਨੇਰੀ ਗਲੀ ਵੱਲ ਧੱਕਿਆ ਜਾ ਰਿਹਾ ਹੈ, ਜਿੱਥੋਂ ਵਾਪਸ ਮੁੜਨ ਦੇ ਮੌਕੇ ਘੱਟ ਹੀ ਨਜ਼ਰ ਆ ਰਹੇ ਹਨ। ਵੀਹਵੀਂ ਸਦੀ ਦੇ ਅਖੀਰ ’ਚ ਪੰਜਾਬ ਅੰਦਰ ਹਾਲਾਤ ਮਾੜੇ ਹੋਣ ਕਾਰਨ ਪੰਜਾਬੀਆਂ ਨੇ ਵਿਦੇਸ਼ਾਂ ਵੱਲ ਦਾ ਮੂੰਹ ਕਰ ਲਿਆ। ਉਨ੍ਹਾਂ ਦਿਨਾਂ ਵਿਚ ਪੰਜਾਬ ਤੋਂ ਵੱਡੀ ...

Read More

ਮਨੁੱਖੀ ਸ਼ਖ਼ਸੀਅਤ ਵਿਚਲੇ ਦਵੰਦਾਂ ਦੇ ਸੱਭਿਆਚਾਰਕ ਪ੍ਰਸੰਗ

ਮਨੁੱਖੀ ਸ਼ਖ਼ਸੀਅਤ ਵਿਚਲੇ ਦਵੰਦਾਂ ਦੇ ਸੱਭਿਆਚਾਰਕ ਪ੍ਰਸੰਗ

ਨੌਜਵਾਨ ਕਲਮਾਂ ਦਲਜੀਤ ਕੌਰ ਸੱਭਿਆਚਾਰ ਇੱਕ ਅਜਿਹਾ ਪ੍ਰਬੰਧ ਹੈ ਜਿਸ ਰਾਹੀਂ ਮਨੁੱਖ ਨੇ ਪਸ਼ੂ ਜਗਤ ਨਾਲੋਂ ਆਪਣੀ ਵਿਲੱਖਣ ਹੋਂਦ ਅਖ਼ਤਿਆਰ ਕੀਤੀ। ਮਨੁੱਖ ਨੇ ਕੁਝ ਨਿਯਮਾਂ, ਕਾਇਦਿਆਂ ਅਤੇ ਮਨਾਹੀਆਂ ਰਾਹੀਂ ਸੱਭਿਆਚਾਰ ਨੂੰ ਸਿਰਜਿਆ ਪਰ ਅੱਜ ਇਹ ਸੱਭਿਆਚਾਰਕ ਪ੍ਰਤਿਮਾਨ ਬੰਦੇ (ਮਰਦ ਤੇ ਔਰਤ) ਦੀ ਹੋਂਦ ਅਤੇ ਵਜੂਦ ਦੀ ਘਾੜਤ ਵਿੱਚ ਪ੍ਰਮੁੱਖ ਰੋਲ ਅਦਾ ਕਰ ...

Read More

ਨੌਜਵਾਨ ਸੋਚ :ਨੌਜਵਾਨ ਸੋਚ ਨੌਜਵਾਨ ਤੇ ਮਹਿੰਗੀ ਵਿੱਦਿਆ

ਨੌਜਵਾਨ ਸੋਚ :ਨੌਜਵਾਨ ਸੋਚ ਨੌਜਵਾਨ ਤੇ ਮਹਿੰਗੀ ਵਿੱਦਿਆ

ਸਾਡੀ ਸਿੱਖਿਆ ਪ੍ਰਣਾਲੀ ਹੋਈ ਅਸਫਲ ਵਿਦੇਸ਼ ਜਾਣ ਤੇ ਅੰਗਰੇਜ਼ੀ ਲਈ ਹਰ ਕੋਈ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲਾਂ ਵਿਚ ਭੇਜਣਾ ਪਸੰਦ ਕਰਦਾ ਹੈ। ਸਕੂਲਾਂ-ਕਾਲਜਾਂ ਦੀਆਂ ਭਾਰੀ ਫੀਸਾਂ ਮਾਪਿਆਂ ਦਾ ਲੱਕ ਤੋੜ ਦਿੰਦੀਆਂ ਹਨ। ਕਈ ਬਹੁਤ ਮਹਿੰਗੀਆਂ ਕਿਤਾਬਾਂ ਲਵਾ ਕੇ ਇਕ ਅੱਧ ਵਾਰ ਮਸਾਂ ਪੜ੍ਹਾਈਆਂ ਜਾਂਦੀਆਂ ਹਨ। ਸਕੂਲ ਡਾਇਰੀ, ਆਈਡੀ ਕਾਰਡ, ਹੋਰ ਵੱਖ-ਵੱਖ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਯੂਨੀਵਰਸਿਟੀ ਆਫ ਬਰਮਿੰਘਮ ਇੰਡੀਆ ਆਊਟਸਟੈਂਡਿੰਗ ਅਚੀਵਮੈਂਟ ਸਕਾਲਰਸ਼ਿਪਸ 2019, ਯੂਕੇ: ਹੋਣਹਾਰ ਭਾਰਤੀ ਵਿਦਿਆਰਥੀ, ਜੋ ਇਸ ਯੂਨੀਵਰਸਿਟੀ ਤੋਂ ਆਰਟਸ ਐਂਡ ਲਾਅ, ਇੰਜਨੀਅਰਿੰਗ ਐਂਡ ਫਿਜ਼ੀਕਲ ਸਾਇੰਸ, ਲਾਈਫ ਐਂਡ ਐਨਵਾਇਰਮੈਂਟਲ ਸਾਇੰਸ ਅਤੇ ਸੋਸ਼ਲ ਸਾਇੰਸ ਦੇ ਖੇਤਰ ਵਿਚ ਗਰੈਜੂਏਸ਼ਨ ਡਿਗਰੀ ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣ, ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਕੋਲ ਫੁੱਲ ਟਾਈਮ ਡਿਗਰੀ ...

Read More

ਖ਼ੁਦਕੁਸ਼ੀ ਕਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ

ਖ਼ੁਦਕੁਸ਼ੀ ਕਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ

ਭਾਰਤ ਭੂਸ਼ਨ ਆਜ਼ਾਦ ‘ਖ਼ੁਦਕੁਸ਼ੀ’ ਭਾਵ ਆਪਣੇ ਆਪ ਨੂੰ ਮਾਰ ਲੈਣਾ ਅਜਿਹਾ ਵਰਤਾਰਾ ਹੈ ਜੋ ਸਬੰਧਤ ਵਿਅਕਤੀ ਨੂੰ ਜ਼ਿੰਦਗੀ ਤੋਂ ਹਮੇਸ਼ਾ ਲਈ ਛੁਟਕਾਰਾ ਦਿਵਾ ਦਿੰਦਾ ਹੈ, ਹਾਲਾਂਕਿ ਇਸ ਕਾਰਨ ਪਿੱਛੇ ਉਸ ਦਾ ਪਰਿਵਾਰ ਤਿਲ-ਤਿਲ ਕਰ ਕੇ ਮਰਨ ਲਈ ਮਜਬੂਰ ਹੋ ਜਾਂਦਾ ਹੈ। ਖ਼ੁਦਕੁਸ਼ੀ ਦੀ ਸਮੱਸਿਆ ਇਕੱਲੇ ਭਾਰਤ ਹੀ ਨਹੀਂ ਪੂਰੇ ਸੰਸਾਰ ’ਚ ...

Read More


ਨੌਜਵਾਨਾਂ ਲਈ ਸਰਕਾਰੀ ਨੌਕਰੀ ਸੁਪਨਾ ਬਣੀ

Posted On March - 7 - 2019 Comments Off on ਨੌਜਵਾਨਾਂ ਲਈ ਸਰਕਾਰੀ ਨੌਕਰੀ ਸੁਪਨਾ ਬਣੀ
ਕੇਂਦਰ ਸਰਕਾਰ ਹਾਲ ਹੀ ਵਿਚ ਉੱਚ ਜਾਤਾਂ ਨਾਲ ਸਬੰਧਤ ਗਰੀਬਾਂ ਲਈ ਨੌਕਰੀਆਂ ਵਿਚ 10 ਫੀਸਦ ਰਾਖਵਾਂਕਰਨ ਕੀਤਾ ਹੈ। ਸਰਕਾਰ ਮੁਤਾਬਕ ਇਹ ਰਾਖਵਾਂਕਰਨ ਸਰਕਾਰੀ ਅਦਾਰਿਆਂ ਦੇ ਨਾਲ ਨਾਲ ਪ੍ਰਾਈਵੇਟ ਖੇਤਰ ਵਿਚ ਵੀ ਲਾਗੂ ਹੋਵੇਗਾ। ਨਜ਼ਦੀਕ ਆ ਗਈਆਂ ਆਮ ਚੋਣਾਂ ਦੇ ਮੱਦੇ ਨਜ਼ਰ ਸਰਕਾਰ ਦੇ ਸਮਰਥਕ ਇਸ ਫੈਸਲੇ ਨੂੰ ਸੱਤਾਧਾਰੀ ਭਾਜਪਾ ਦੀ ਵੱਡੀ ਪ੍ਰਾਪਤੀ ਦੱਸ ਰਹੇ ਹਨ, ਪਰ ਨਾਲ ਹੀ ਇਹ ਬਹਿਸ ਸ਼ੁਰੂ ਹੋ ਗਈ ਹੈ ਕਿ ....

ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ

Posted On February - 28 - 2019 Comments Off on ਨੌਜਵਾਨ ਸੋਚ : ਪੰਜਾਬ ਦੇ ਸੰਘਰਸ਼ੀ ਯੋਧੇ
ਮੇਰੇ ਪਿੰਡ ਦੇ ਦੇਸ਼ ਭਗਤ ਹੋਏ ਨੇ-ਗੁਰਨਾਮ ਸਿੰਘ, ਪਿੰਡ ਸ਼ੇਖ਼ਪੁਰਾ (ਤਲਵੰਡੀ ਸਾਬੋ), ਬਠਿੰਡਾ। ਗੁਰਨਾਮ ਸਿੰਘ ਦਾ ਜਨਮ ਅਗਸਤ 1907 ਨੂੰ ਸ਼ੇਖਪੁਰਾ ਵਿਚ ਪਿਤਾ ਖੇਮ ਸਿੰਘ ਦੇ ਘਰ ਮਾਤਾ ਚੰਦ ਕੌਰ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਦਾ ਕ੍ਰਾਂਤੀਕਾਰੀ ਸਫ਼ਰ ਫ਼ੌਜੀ ਭਰਤੀ, ਲਾਹੌਰ ਤੋਂ ਸ਼ੁਰੂ ਹੋਇਆ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On February - 28 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ ਦੇ ਤਿੰਨ ਸਾਲਾ ਬੀ.ਐੱਸਸੀ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ ਦੇ ਵਿਦਿਆਰਥੀ, ਜੋ ਡਿਗਰੀ ਦੇ ਤਿੰਨ ਲਗਾਤਾਰ ਵਰ੍ਹਿਆਂ ਵਿਚ 6 ਤੋਂ 8 ਹਫ਼ਤੇ ਦੇ ਸਮਰ ਪ੍ਰਾਜੈਕਟ ’ਤੇ ਕੰਮ ਕਰ ਕੇ ਕੈਮਿਸਟਰੀ ਡਿਪਲੋਮਾ ਕਰਨਾ ਚਾਹੁੰਦੇ ਹਨ, ਉਹ ਜਵਾਹਰ ਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਰਿਸਰਚ ਵੱਲੋਂ ਦਿੱਤੀ ਜਾ ਰਹੀ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ....

ਜਵਾਨੀ ਵੇਲੇ

Posted On February - 28 - 2019 Comments Off on ਜਵਾਨੀ ਵੇਲੇ
ਪਰਬਤ ਰੇਂਜ ਦੀਆਂ ਸਿਖ਼ਰਾਂ ਸਨ। ਮੀਂਹ ਜਾਰੀ ਸੀ ਤੇ ਹਨੇਰਾ ਹੋ ਗਿਆ ਸੀ। ਕਈ ਖਾਲੀ ਖੱਚਰਾਂ ਮੇਰੇ ਲਾਗੇ ਦੀ ਲੰਘੀਆਂ। ਮੇਰੇ ਸਾਥੀ ਪ੍ਰੋਫੈਸਰ ਪਰਮਿੰਦਰ ਸਿੰਘ ਨੇ ਮੈਨੂੰ ਕਈ ਵਾਰ ਕਿਹਾ-ਖੱਚਰ ਦੀ ਸਵਾਰੀ ਕਰ ਲੈਂਦੇ ਹਾਂ, ਸੌਖੇ ਰਹਾਂਗੇ। ਮੈਂ ਇਨਕਾਰ ਕਰ ਦਿੱਤਾ-ਪੈਦਲ ਹੀ ਗੋਬਿੰਦ ਘਾਟ ਪਹੁੰਚਣ ਦੀ ਜ਼ਿਦ ਕੀਤੀ। ....

ਟੀਚੇ ਮਿੱਥੋ ਤੇ ਤੰਦਰੁਸਤ ਰਹੋ

Posted On February - 28 - 2019 Comments Off on ਟੀਚੇ ਮਿੱਥੋ ਤੇ ਤੰਦਰੁਸਤ ਰਹੋ
ਜ਼ਿੰਦਗੀ ਵਿਚ ਟੀਚਾ ਮਿੱਥਣਾ ਅਤੇ ਉਸ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨਾ, ਨਾ ਸਿਰਫ਼ ਮਨੁੱਖ ਨੂੰ ਸੰਤੁਸ਼ਟੀ ਦਿੰਦਾ ਹੈ, ਸਗੋਂ ਵਿਅਕਤੀ ਦੀ ਸਾਰਥਕ ਹੋਂਦ ਤੇ ਵਧੀਆ ਸਿਹਤ ਦਾ ਰਾਜ ਵੀ ਬਣ ਸਕਦਾ ਹੈ। ....

ਆਗਾਮੀ ਲੋਕ ਸਭਾ ਚੋਣਾਂ ਤੇ ਵਟਸਐਪ

Posted On February - 28 - 2019 Comments Off on ਆਗਾਮੀ ਲੋਕ ਸਭਾ ਚੋਣਾਂ ਤੇ ਵਟਸਐਪ
ਅੱਜ ਦੇ ਯੁੱਗ ਵਿਚ ਸੋਸ਼ਲ ਮੀਡੀਆ ਦੀ ਭੂਮਿਕਾ ਕਾਫ਼ੀ ਅਹਿਮ ਹੈ। ਇਸ ਦੇ ਫਾਇਦੇ ਵੀ ਹਨ ਅਤੇ ਨੁਕਸਾਨ ਵੀ ਹਨ। ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਵਟਸਐਪ ਅਤੇ ਫੇਸਬੁੱਕ ਦੇ ਵਰਤੋਂਕਾਰ ਜ਼ਿਆਦਾ ਹਨ। ਭਾਰਤ ਵਿਚ ਲੋਕ ਸਭਾ ਚੋਣਾਂ ਸਿਰ ’ਤੇ ਹਨ ਤੇ ਵੱਖ ਵੱਖ ਸਿਆਸੀ ਪਾਰਟੀਆਂ ਸੋਸ਼ਲ ਮੀਡੀਆ ਖ਼ਾਸ ਕਰ ਕੇ ਵਟਸਐਪ ਰਾਹੀਂ ਆਪਣੀ ਮੁਹਿੰਮ ਭਖ਼ਾ ਰਹੀਆਂ ਹਨ ਤੇ ਵਿਰੋਧੀਆਂ ਵਿਰੁੱਧ ਕੂੜ ਪ੍ਰਚਾਰ ਕਰਨ ’ਚ ....

ਕੰਮ-ਕਾਜੀ ਥਾਵਾਂ ’ਤੇ ਔਰਤਾਂ ਦੀ ਸੁਰੱਖਿਆ ਦਾ ਅਧਿਕਾਰ

Posted On February - 21 - 2019 Comments Off on ਕੰਮ-ਕਾਜੀ ਥਾਵਾਂ ’ਤੇ ਔਰਤਾਂ ਦੀ ਸੁਰੱਖਿਆ ਦਾ ਅਧਿਕਾਰ
ਕੰਮ-ਕਾਜੀ ਥਾਵਾਂ ’ਤੇ ਬਹੁਤੀ ਵਾਰ ਔਰਤਾਂ/ਲੜਕੀਆਂ ਨਾਲ ਵਧੀਕੀਆਂ ਹੁੰਦੀਆਂ ਹਨ। ਔਰਤਾਂ ਦੀ ਬਰਾਬਰੀ ਲਈ ਸਰਕਾਰੇ-ਦਰਬਾਰੇ ਗੱਲ ਤੁਰਦੀ ਰਹਿੰਦੀ ਹੈ ਅਤੇ ਨੇਮਾਂ-ਕਾਨੂੰਨਾਂ ਦੀ ਵੀ ਕਮੀ ਨਹੀਂ। ਕਾਨੂੰਨ-ਘਾੜਿਆਂ ਨੇ ਔਰਤਾਂ ਦੇ ਹੱਕਾਂ ਅਤੇ ਬਰਾਬਰੀ ਲਈ ਜੋ ਉੱਦਮ ਕੀਤੇ ਹਨ, ਉਨ੍ਹਾਂ ਦਾ ਨਤੀਜਾ ਹੈ ਕਿ ‘ਕੰਮਕਾਜੀ ਥਾਵਾਂ ’ਤੇ ਔਰਤਾਂ ਦਾ ਜਿਨਸੀ ਸ਼ੋਸ਼ਣ (ਰੋਕ, ਪਾਬੰਦੀ ਤੇ ਸੋਧ) ਐਕਟ’, ਸਾਲ 2013 ਵਿਚ ਲਾਗੂ ਕੀਤਾ ਗਿਆ, ਪਰ ਇਸ ਐਕਟ ਬਾਰੇ ਅਜੇ ....

ਸੋਲਰ ਵਾਟਰ ਹੀਟਰ ਕਿਵੇਂ ਕੰਮ ਕਰਦੈ ?

Posted On February - 21 - 2019 Comments Off on ਸੋਲਰ ਵਾਟਰ ਹੀਟਰ ਕਿਵੇਂ ਕੰਮ ਕਰਦੈ ?
ਸੋਲਰ ਵਾਟਰ ਹੀਟਰ ਸੂਰਜੀ ਊਰਜਾ ਨਾਲ ਚੱਲਣ ਵਾਲਾ ਉਪਕਰਨ ਹੈ, ਜੋ ਸੂਰਜੀ ਊਰਜਾ ਨਾਲ ਪਾਣੀ ਗਰਮ ਕਰਦਾ ਹੈ। ਆਮ ਤੌਰ ’ਤੇ ਇਹ ਉਪਕਰਨ ਘਰ/ਇਮਾਰਤ ਦੀ ਛੱਤ ’ਤੇ ਜਿੱਥੇ ਸਾਰਾ ਦਿਨ ਧੁੱਪ ਪੈਂਦੀ ਹੋਵੇ, ਲਾਇਆ ਜਾਂਦਾ ਹੈ। ਇਸ ਉਪਕਰਨ ਵਿਚ ਸੂਰਜੀ ਊਰਜਾ ਇਕੱਤਰ ਕਰਨ ਲਈ ਸੋਲਰ ਕੁਲੈਕਟਰ ਅਤੇ ਗਰਮ ਪਾਣੀ ਨੂੰ ਸਟੋਰ ਕਰਨ ਲਈ ਸਟੋਰੇਜ ਟੈਂਕ ਹੁੰਦਾ ਹੈ। ....

ਬੱਚਿਆਂ ਨੂੰ ਇੰਟਰਨੈੱਟ ਦਾ ਗੁਲਾਮ ਨਾ ਬਣਾਓ

Posted On February - 21 - 2019 Comments Off on ਬੱਚਿਆਂ ਨੂੰ ਇੰਟਰਨੈੱਟ ਦਾ ਗੁਲਾਮ ਨਾ ਬਣਾਓ
ਇੰਟਰਨੈੱਟ ਦੀ ਵਧਦੀ ਵਰਤੋਂ ਵਿਚ ਬਚਪਨ ਗੁਆਚਦਾ ਜਾ ਰਿਹਾ ਹੈ, ਜਿਸ ਦੀ ਪ੍ਰਵਾਹ ਨਾ ਸਰਕਾਰ ਨੂੰ ਹੈ ਤੇ ਨਾ ਹੀ ਸਮਾਜ ਵਿਚ ਇਸ ਵਿਸ਼ੇ ’ਤੇ ਗੰਭੀਰ ਚਿੰਤਨ ਹੋ ਰਿਹਾ ਹੈ। ਅਹਿਜਾ ਲੱਗਦਾ ਹੈ ਜਿਵੇਂ ਗ਼ੈਰ-ਜ਼ਰੂਰੀ ਮੁੱਦੇ ਸਾਡੇ ’ਤੇ ਹਾਵੀ ਹੁੰਦੇ ਜਾ ਰਹੇ ਹਨ ਤੇ ਅਸੀਂ ਗੰਭੀਰ ਸਮੱਸਿਆਵਾਂ ਤੋਂ ਮੁੂੰਹ ਮੋੜ ਰਹੇ ਹਾਂ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On February - 21 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਡਿਊਟੀ ਦੌਰਾਨ ਮਾਰੇ ਪੁਲੀਸ ਕਰਮਚਾਰੀਆਂ ਅਤੇ ਆਈਬੀ (ਇੰਟੈਲੀਜੈਂਸ ਬਿਊਰੋ) ਅਧਿਕਾਰੀਆਂ ਦੇ ਬੱਚੇ, ਜੋ ਪੇਸ਼ੇਵਾਰਾਨਾ ਕੋਰਸ ਅਤੇ ਜਨਰਲ ਅਕੈਡਮਿਕ ਯੂਨੀਵਰਸਿਟੀ ਦੇ ਡਿਗਰੀ ਪ੍ਰੋਗਰਾਮ ਕਰ ਰਹੇ ਹਨ, ਨੂੰ ਵਿੱਤੀ ਸਹਾਇਤਾ ਦੇਣ ਦੇ ਉਦੇਸ਼ ਨਾਲ ਇੰਟੈਲੀਜੈਂਸ ਬਿਊਰੋ, ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਹ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ....

ਨੌਜਵਾਨ ਸੋਚ : ਵੀਡੀਓ ਗੇਮਾਂ ਦਾ ਰੁਝਾਨ; ਕਿੰਨਾ ਸਹੀ, ਕਿੰਨਾ ਗ਼ਲਤ

Posted On February - 21 - 2019 Comments Off on ਨੌਜਵਾਨ ਸੋਚ : ਵੀਡੀਓ ਗੇਮਾਂ ਦਾ ਰੁਝਾਨ; ਕਿੰਨਾ ਸਹੀ, ਕਿੰਨਾ ਗ਼ਲਤ
ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਖੇਡਾਂ ਸਰੀਰਕ ਵੀ ਹੋ ਸਕਦੀਆਂ ਹਨ ਤੇ ਦਿਮਾਗੀ ਵੀ। ਸਮੇਂ ਅਨੁਸਾਰ ਖੇਡਾਂ ਵਿਚ ਹਰ ਪੀੜ੍ਹੀ ਦੀ ਆਪਣੀ ਦਿਲਚਸਪੀ ਹੁੰਦੀ ਹੈ। ਖਾਸ ਤੌਰ ’ਤੇ ਅਜੋਕੀ ਪੀੜ੍ਹੀ ਦੇ ਬੱਚਿਆਂ ਨੂੰ ਵੀਡੀਓ ਗੇਮਾਂ ਜ਼ਿਆਦਾ ਪਸੰਦ ਹਨ। ਵੀਡੀਓ ਗੇਮ ਖੇਡਣ ਲਈ ਪੂਰੀ ਇਕਾਗਰਤਾ ਦੀ ਲੋੜ ਹੁੰਦੀ ਹੈ। ....

ਘਰ ਦੀ ਵਾਰਿਸ ਧੀ ਕਿਉਂ ਨਹੀਂ ?

Posted On February - 14 - 2019 Comments Off on ਘਰ ਦੀ ਵਾਰਿਸ ਧੀ ਕਿਉਂ ਨਹੀਂ ?
ਸਮਾਜ ਵਿਚ ਔਰਤ ਦੇ ਸ਼ੋਸ਼ਣ, ਉਸ ਨਾਲ ਹੁੰਦੇ ਵਿਤਕਰੇ ਤੇ ਔਰਤ-ਪੁਰਸ਼ ਦੀ ਨਾ-ਬਰਾਬਰੀ ਵਿਰੁੱਧ ਵਿਚਾਰ-ਵਟਾਂਦਰਾ ਵੱਖ-ਵੱਖ ਮੰਚਾਂ ਤੋਂ ਅਕਸਰ ਹੁੰਦਾ ਹੈ। ਇਨ੍ਹਾਂ ਦਰਮਿਆਨ ਇਕ ਅਜਿਹਾ ਮਸਲਾ ਹੈ, ਜਿਸ ਬਾਰੇ ਗੱਲ ਨਹੀਂ ਹੁੰਦੀ ਜਾਂ ਘੱਟ ਹੁੰਦੀ ਹੈ। ਇਹ ਪੰਜਾਬੀ ਸਮਾਜ ਵਿਚ ‘ਮੁੰਡਾ ਜੰਮਣ’ ਦੀ ਪ੍ਰਬਲ ਇੱਛਾ ਹੈ। ....

ਯੂਰੋਪੀਅਨਾਂ ਦੀ ਪ੍ਰੰਪਰਾ ਵੈਲੇਨਟਾਈਨ ਡੇਅ

Posted On February - 14 - 2019 Comments Off on ਯੂਰੋਪੀਅਨਾਂ ਦੀ ਪ੍ਰੰਪਰਾ ਵੈਲੇਨਟਾਈਨ ਡੇਅ
ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨ ਡੇਅ ਮਨਾਇਆ ਜਾਂਦਾ ਹੈ। ਨੌਜਵਾਨ ਪੀੜ੍ਹੀ ’ਤੇ ਵੈਲੇਨਟਾਈਨ ਡੇਅ ਦਾ ਭੂਤ ਤਾਂ ਸਵਾਰ ਹੈ, ਪਰ ਜੇਕਰ ਨੌਜਵਾਨਾਂ ਨੂੰ ਵੈਲੇਨਟਾਈਨ ਡੇਅ ਦਾ ਇਤਿਹਾਸ ਪੁੱਛਿਆ ਜਾਵੇ ਤਾਂ ਬਹੁਤੇ ਨੌਜਵਾਨ ਦੱਸਣ ਤੋਂ ਅਸਮਰੱਥ ਹੋਣਗੇ। ਨੌਜਵਾਨਾਂ ਦੀਆਂ ਨਜ਼ਰਾਂ ਵਿਚ ਵੈਲੇਨਟਾਈਨ ਡੇਅ ਦਾ ਮਤਲਬ ਆਪਣੇ ਪਿਆਰੇ ਨੂੰ ਗੁਲਾਬ, ਕਾਰਡ ਜਾਂ ਤੋਹਫ਼ੇ ਦੇਣਾ ਹੀ ਹੁੰਦਾ ਹੈ। ....

ਯੋਗ ਰਾਹੀਂ ਬਣਾਓ ਕਰੀਅਰ

Posted On February - 14 - 2019 Comments Off on ਯੋਗ ਰਾਹੀਂ ਬਣਾਓ ਕਰੀਅਰ
ਯੋਗ ਸ਼ਬਦ ਅੱਜ-ਕੱਲ੍ਹ ਹਰ ਇਨਸਾਨ ਦੇ ਮੂੰਹੋਂ ਸੁਣ ਸਕਦੇ ਹਾਂ। ਭਾਰਤੀ ਦੇਸ਼ ਦੀ ਯੋਗ ਪ੍ਰਣਾਲੀ ਅੱਜ ਸਾਰੇ ਸੰਸਾਰ ਵਿਚ ਪ੍ਰਚੱਲਿਤ ਹੋ ਗਈ ਹੈ। ਭਾਰਤੀ ਹੀ ਨਹੀਂ, ਬਲਕਿ ਸੰਸਾਰ ਦੇ ਹੋਰ ਦੇਸ਼ਾਂ ਦੇ ਲੋਕ ਇਸ ਵਿਧੀ ਨੂੰ ਅਪਣਾ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਰਹੇ ਹਨ। ਅੱਜ ਹਰ ਬੀਮਾਰੀ ਦਾ ਇਲਾਜ ਯੋਗ ਰਾਹੀਂ ਸੰਭਵ ਹੋ ਰਿਹਾ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On February - 14 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਇੰਡੀਪੈਂਡੈਂਟ ਰਿਸਰਚ ਟੀਮ ਅਤੇ ਛੋਟੇ ਐੱਨਜੀਓ, ਜੋ ਭਾਰਤ ਵਿਚ ਕੁਦਰਤ ਦੀ ਸਾਂਭ-ਸੰਭਾਲ ਦੇ ਖੇਤਰ ’ਚ ਕੰਮ ਕਰ ਰਹੇ ਹਨ ਜਾਂ ਖੋਜ ਕਰਨੀ ਚਾਹੁੰਦੇ ਹਨ, ਉਹ ਸੈਂਟਰ ਫਾਰ ਅਪਲਾਈਡ ਰਿਸਰਚ ਐਂਡ ਪੀਪਲਜ਼ ਐਂਗੇਜਮੈਂਟ (ਸੀਏਆਰਪੀਈ) ਵੱਲੋਂ ਦਿੱਤੀ ਜਾ ਰਹੀ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ....

ਨੌਜਵਾਨ ਸੋਚ : ਵੀਡੀਓ ਗੇਮਾਂ ਦਾ ਰੁਝਾਨ; ਕਿੰਨਾ ਸਹੀ, ਕਿੰਨਾ ਗ਼ਲਤ

Posted On February - 14 - 2019 Comments Off on ਨੌਜਵਾਨ ਸੋਚ : ਵੀਡੀਓ ਗੇਮਾਂ ਦਾ ਰੁਝਾਨ; ਕਿੰਨਾ ਸਹੀ, ਕਿੰਨਾ ਗ਼ਲਤ
ਵੀਡੀਓ ਗੇਮਾਂ ਜਿੱਥੇ ਮਨੋਰੰਜਨ ਦਾ ਸਾਧਨ ਹਨ, ਉਥੇ ਹੀ ਸਰੀਰਕ ਕਮਜ਼ੋਰੀ ਅਤੇ ਬਿਮਾਰੀਆਂ ਦਾ ਮੁੱਖ ਕਾਰਨ ਹੈ। ਮਨੋਵਿਗਿਆਨੀਆਂ ਨੇ ਵੀ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਬੱਚਿਆਂ ਵਿਚ ਸਰੀਰਕ ਕਮਜ਼ੋਰੀ ਦਾ ਮੁੱਖ ਕਾਰਨ ਮੈਦਾਨੀ ਖੇਡਾਂ ਤੋਂ ਦੂਰ ਹੋਣਾ ਹੈ। ....
Available on Android app iOS app
Powered by : Mediology Software Pvt Ltd.