ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ

ਨੌਜਵਾਨ ਸੋਚ

ਨੌਜਵਾਨ ਤੇ ਮਹਿੰਗੀ ਵਿੱਦਿਆ ਸਸਤੀ ਵਿੱਦਿਆ ਸਮੇਂ ਦੀ ਮੁੱਖ ਲੋੜ ਭਾਰੀ ਫੀਸਾਂ ਤੇ ਹੋਰ ਖ਼ਰਚਿਆਂ ਕਾਰਨ ਅੱਜ ਆਮ ਵਰਗ ਲਈ ਮੁੱਢਲੀ ਸਿੱਖਿਆ ਹਾਸਲ ਕਰਨੀ ਵੀ ਔਖੀ ਹੋ ਗਈ ਹੈ। ਸਿੱਖਿਆ ਦੇ ਖੇਤਰ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਹੀ ਲੁੱਟ ਸ਼ੁਰੂ ਹੋ ਜਾਂਦੀ ਹੈ। ਕੁਝ ਸਮੇਂ ਤੋਂ ਜੋ ਰਿਆਇਤਾਂ ਵਿਦਿਆਰਥੀਆਂ ਨੂੰ ਵੱਖ ਵੱਖ ਸਕੀਮਾਂ ...

Read More

ਮਿਹਨਤਕਸ਼ਾਂ ਦਾ ਸਤਿਕਾਰ ਕਰੀਏ

ਮਿਹਨਤਕਸ਼ਾਂ ਦਾ ਸਤਿਕਾਰ ਕਰੀਏ

ਹਰਗੁਣਪ੍ਰੀਤ ਸਿੰਘ ਖ਼ੁਰਾਕੀ ਵਸਤਾਂ ਦੀ ਆਨਲਾਈਨ ਡਿਲਿਵਰੀ ਕਰਨ ਵਾਲੀ ਇਕ ਪ੍ਰਸਿੱਧ ਭਾਰਤੀ ਕੰਪਨੀ ਨੇ ਪਿਛਲੇ ਦਸ ਸਾਲਾਂ ਵਿੱਚ ਨਾ ਕੇਵਲ ਭਾਰਤ ਵਿੱਚ ਕ੍ਰਾਂਤੀ ਲਿਆਂਦੀ ਹੈ, ਬਲਕਿ ਦੁਨੀਆ ਦੇ 24 ਹੋਰਨਾਂ ਮੁਲਕਾਂ ਵਿੱਚ ਵੀ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਅਨੇਕਾਂ ਮੌਕੇ ਦਿੱਤੇ ਹਨ। ਪੰਜਾਬ ਵਿੱਚ ਵੀ ਇਸ ਕੰਪਨੀ ਅਤੇ ਹੋਰ ਅਜਿਹੀਆਂ ਆਨਲਾਈਨ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਏਸੀਬੀਆਰ ਜੂਨੀਅਰ ਰਿਸਰਚ ਫੈਲੋਸ਼ਿਪ, ਦਿੱਲੀ ਯੂਨੀਵਰਸਿਟੀ 2019: ਡਾ. ਬੀ.ਆਰ. ਅੰਬੇਡਕਰ ਸੈਂਟਰ ਫਾਰ ਬਾਇਓਮੈਡੀਕਲ ਰਿਸਰਚ, ਦਿੱਲੀ ਯੂਨੀਵਰਸਿਟੀ ਵੱਲੋਂ ਗਲਿਊਮਾ ਸੇਲ ਡਰੱਗ ਰਿਜ਼ਿਸਟੈਂਸ ਡਿਵੈਲਪਮੈਂਟ ‘ਚ ਐੱਚਐੱਨਆਰਐੱਨਪੀਏ-1 ਦੀ ਭੂਮਿਕਾ ਬਾਰੇ ਖੋਜ ਕਰਨ ਦੇ ਚਾਹਵਾਨ ਐੱਮਐੱਸਸੀ ਡਿਗਰੀ ਧਾਰਕ (ਲਾਈਫ ਸਾਇੰਸ/ਬਾਇਓ ਟੈਕਨਾਲੋਜੀ/ ਮਾਈਕ੍ਰੋਬਾਇਓਲੋਜੀ/ ਮੈਡੀਕਲ ਬਾਇਓ-ਟੈਕਨਾਲੋਜੀ/ਬਾਇਓ ਮੈਡੀਕਲ ਸਾਇੰਸਿਜ਼) ਉਮੀਦਵਾਰਾਂ ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਉਮੀਦਵਾਰ ...

Read More

ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ

ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ

ਹਰਵਿੰਦਰ ਸਿੰਘ ‘ਰੋਡੇ’ ਖੇਡਾਂ ਨੂੰ ਸਰੀਰਕ ਤੇ ਸੰਗੀਤ ਨੂੰ ਮਾਨਸਿਕ ਤੰਦਰੁਸਤੀ ਦਾ ਆਹਲਾ ਸਾਧਨ ਮੰਨਿਆ ਗਿਆ ਹੈ। ਪਰ ਅਜੋਕੇ ਜ਼ਮਾਨੇ ਵਿਚ ਇਸ ਫ਼ਿਕਰੇ ਦੇ ਮਾਅਨੇ ਪੂਰੀ ਤਰ੍ਹਾਂ ਬਦਲ ਗਏ ਹਨ। ਅੱਜ ਸਾਡੇ ਨੌਜਵਾਨਾਂ ਕੋਲ ਨਾ ਰੂਹ ਨੂੰ ਸ਼ਾਂਤੀ ਦੇਣ ਵਾਲਾ ਸੰਗੀਤ ਹੈ ਤੇ ਨਾ ਹੀ ਸਰੀਰ ਨੂੰ ਫੌਲਾਦ ਵਰਗਾ ਬਣਾਉਣ ਵਾਲੀਆਂ ...

Read More

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

ਲੋਕ ਆਪਣੇ ਪਿੰਡਾਂ ਦੇ ਸਕੂਲਾਂ ਦੀ ਹਾਲਤ ਸੁਧਾਰਨ ਸਿੱਖਿਆ ਮਨੁੱਖ ਦੇ ਆਰਥਿਕ ਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ। ਮਹਿੰਗੀ ਸਿੱਖਿਆ ਦੇ ਬਾਵਜੂਦ ਕਈ ਮਾਪੇ ਪ੍ਰਾਈਵੇਟ ਸਕੂਲ ’ਚ ਬੱਚੇ ਪੜ੍ਹਾਉਣਾ ਸ਼ਾਨ ਸਮਝਦੇ ਹਨ। ਜਿਵੇਂ ਕਰਜ਼ੇ ਚੁੱਕ ਚੁੱਕ ਕੇ ਵਿਆਹਾਂ ’ਤੇ ਫ਼ਜ਼ੂਲਖਰਚੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਮਾਪੇ ਆਪਣੀ ਆਰਥਿਕ ਨੂੰ ਅਣਡਿੱਠ ਕਰ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਆਈਡੀਐੱਫਸੀ ਫਸਟ ਬੈਂਕ ਐੱਮਬੀਏ ਸਕਾਲਰਸ਼ਿਪ 2019-21: ਇਹ ਸਕਾਲਰਸ਼ਿਪ ਦੇਸ਼ ਦੀਆਂ ਚੋਣਵੀਆਂ ਪ੍ਰਬੰਧਨ ਸੰਸਥਾਵਾਂ ‘ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ, ਤਾਂ ਕਿ ਜ਼ਰੂਰਤਮੰਦ ਐੱਮਬੀਏ ਵਿਦਿਆਰਥੀ ਆਪਣੀ ਸਿੱਖਿਆ ਪੂਰੀ ਕਰ ਸਕਣ ਹੈ। ਗਰੈਜੂਏਟ ਵਿਦਿਆਰਥੀ, ਜਿਨ੍ਹਾਂ ਮੌਜੂਦਾ ਵਿੱਦਿਅਕ ਸੈਸ਼ਨ ਵਿਚ ਐੱਮਬੀਏ ਦੇ ਪਹਿਲੇ ਸਾਲ ਵਿਚ ਦਾਖ਼ਲਾ ਲਿਆ ਹੋਵੇ ਤੇ ...

Read More

ਲੱਖਾਂ ਖ਼ਾਲੀ ਅਸਾਮੀਆਂ ਤੇ ਲਗਾਤਾਰ ਵਧਦੀ ਬੇਰੁਜ਼ਗਾਰੀ ਦੀ ਸਮੱਸਿਆ

ਲੱਖਾਂ ਖ਼ਾਲੀ ਅਸਾਮੀਆਂ ਤੇ ਲਗਾਤਾਰ ਵਧਦੀ ਬੇਰੁਜ਼ਗਾਰੀ ਦੀ ਸਮੱਸਿਆ

ਪਰਮਜੀਤ ਸਿੰਘ ਬਾਗੜੀਆ ਜਦੋਂ ਦੇਸ਼ ਦੀਆਂ ਆਮ ਚੋਣਾਂ ਹੁੰਦੀਆਂ ਹਨ ਤਾਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਦੋ ਮੁੱਦੇ ਹਮੇਸ਼ਾ ਕਾਇਮ ਰਹਿੰਦੇ ਹਨ - ਇਕ ਦੇਸ਼ ਵਿਚੋਂ ਗਰੀਬੀ ਹਟਾਉਣਾ, ਦੂਜਾ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ। ਪਰ ਇਹੀ ਮੁੱਦੇ ਅਗਲੀ ਚੋਣ ਤੱਕ ਫਿਰ ਸਮੱਸਿਆ ਦੇ ਰੂਪ ਵਿਚ ਖੜ੍ਹੇ ਰਹਿੰਦੇ ਹਨ ਤੇ ਉਹੀ ਵਾਅਦੇ ਤੇ ਦਾਅਵੇ ...

Read More


 • ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ
   Posted On August - 22 - 2019
  ਖੇਡਾਂ ਨੂੰ ਸਰੀਰਕ ਤੇ ਸੰਗੀਤ ਨੂੰ ਮਾਨਸਿਕ ਤੰਦਰੁਸਤੀ ਦਾ ਆਹਲਾ ਸਾਧਨ ਮੰਨਿਆ ਗਿਆ ਹੈ। ਪਰ ਅਜੋਕੇ ਜ਼ਮਾਨੇ ਵਿਚ ਇਸ ਫ਼ਿਕਰੇ....
 • ਵਜ਼ੀਫ਼ਿਆਂ ਬਾਰੇ ਜਾਣਕਾਰੀ
   Posted On August - 22 - 2019
  1- ਏਸੀਬੀਆਰ ਜੂਨੀਅਰ ਰਿਸਰਚ ਫੈਲੋਸ਼ਿਪ, ਦਿੱਲੀ ਯੂਨੀਵਰਸਿਟੀ 2019: ਡਾ. ਬੀ.ਆਰ. ਅੰਬੇਡਕਰ ਸੈਂਟਰ ਫਾਰ ਬਾਇਓਮੈਡੀਕਲ ਰਿਸਰਚ, ਦਿੱਲੀ ਯੂਨੀਵਰਸਿਟੀ ਵੱਲੋਂ ਗਲਿਊਮਾ ਸੇਲ....
 • ਮਿਹਨਤਕਸ਼ਾਂ ਦਾ ਸਤਿਕਾਰ ਕਰੀਏ
   Posted On August - 22 - 2019
  ਖ਼ੁਰਾਕੀ ਵਸਤਾਂ ਦੀ ਆਨਲਾਈਨ ਡਿਲਿਵਰੀ ਕਰਨ ਵਾਲੀ ਇਕ ਪ੍ਰਸਿੱਧ ਭਾਰਤੀ ਕੰਪਨੀ ਨੇ ਪਿਛਲੇ ਦਸ ਸਾਲਾਂ ਵਿੱਚ ਨਾ ਕੇਵਲ ਭਾਰਤ ਵਿੱਚ....
 • ਨੌਜਵਾਨ ਸੋਚ
   Posted On August - 22 - 2019
  ਭਾਰੀ ਫੀਸਾਂ ਤੇ ਹੋਰ ਖ਼ਰਚਿਆਂ ਕਾਰਨ ਅੱਜ ਆਮ ਵਰਗ ਲਈ ਮੁੱਢਲੀ ਸਿੱਖਿਆ ਹਾਸਲ ਕਰਨੀ ਵੀ ਔਖੀ ਹੋ ਗਈ ਹੈ। ਸਿੱਖਿਆ....

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

Posted On May - 30 - 2019 Comments Off on ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ
ਸਿੱਖਿਆ ਹਰ ਮਨੁੱਖ ਦਾ ਬੁਨਿਆਦੀ ਹੱਕ ਤੇ ਤੀਜਾ ਨੇਤਰ ਹੈ ਪਰ ਅੱਜ ਇਸ ਤੀਜੇ ਨੇਤਰ ਲਈ ਸਾਨੂੰ ਲੱਖਾਂ ਰੁਪਏ ਦੇਣੇ ਪੈ ਰਹੇ ਹਨ ਤੇ ਲੋਕਾਂ ਦੀ ਅੰਨ੍ਹੀ ਲੁੱਟ ਹੋ ਰਹੀ ਹੈ। ਐਨੂਅਲ ਸਟੇਟਸ ਆਫ ਐਜੂਕੇਸ਼ਨ ਦੇ ਸਰਵੇਖਣ ਅਨੁਸਾਰ 14-18 ਉਮਰ ਵਰਗ ਦੇ ਤਕਰੀਬਨ 37 ਫ਼ੀਸਦੀ ਵਿਦਿਆਰਥੀ ਆਪਣੀ ਮਾਂ-ਬੋਲੀ ਵਿਚ ਕੋਈ ਵੀ ਪਾਠ ਪੜ੍ਹਨ ਦੇ ਅਸਮਰੱਥ ਹਨ। ....

ਦਿੱਲੀ ਵਰਗੇ ਸ਼ਹਿਰ ਵਿਚ ਕੁੜੀ ਹੋਣ ਦੇ ਮਾਅਨੇ

Posted On May - 23 - 2019 Comments Off on ਦਿੱਲੀ ਵਰਗੇ ਸ਼ਹਿਰ ਵਿਚ ਕੁੜੀ ਹੋਣ ਦੇ ਮਾਅਨੇ
ਹਰਿਆਣੇ ਦੇ ਨਿੱਕੇ ਜਿਹੇ ਪਿੰਡ ਦੀ ਜੰਮਪਲ ਹਾਂ ਮੈਂ। ਅਜਿਹੇ ਘਰ ਦੀ ਉਪਜ ਜਿੱਥੇ ਕੁੜੀਆਂ ਨੂੰ ਪੜ੍ਹਾਉਣਾ-ਲਿਖਾਉਣਾ ਸਮੇਂ ਅਤੇ ਪੈਸੇ ਦੀ ਬਰਬਾਦੀ ਸਮਝਿਆ ਜਾਂਦਾ ਹੈ। ਜੇ ਪੜ੍ਹਾਉਣ ਬਾਰੇ ਸੋਚਿਆ ਵੀ ਜਾਂਦਾ ਤਾਂ ਵੱਧ ਤੋਂ ਵੱਧ ਬਾਰ੍ਹਵੀਂ ਕਰਵਾ ਕੇ ਵਿਆਹੁਣ ਵਿਚ ਯਕੀਨ ਰੱਖਿਆ ਜਾਂਦਾ ਹੈ। ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਰਿਹਾ ਹੋਵੇਗਾ ਮੇਰਾ ਬਚਪਨ ਅਤੇ ਕਿਸ ਤਰ੍ਹਾਂ ਦੀ ਪਰਵਰਿਸ਼। ....

ਦੇਸ਼ ਪੱਧਰੀ ਪ੍ਰੀਖਿਆਵਾਂ ਪਾੜ੍ਹਿਆਂ ਨਾਲ ਸਰਾਸਰ ਧੱਕਾ

Posted On May - 23 - 2019 Comments Off on ਦੇਸ਼ ਪੱਧਰੀ ਪ੍ਰੀਖਿਆਵਾਂ ਪਾੜ੍ਹਿਆਂ ਨਾਲ ਸਰਾਸਰ ਧੱਕਾ
ਭਾਰਤ ਵਿੱਚ ਪੜ੍ਹਾਈ ਕਰਨਾ ਕੋਈ ਬਹੁਤੀ ਸੌਖੀ ਗੱਲ ਨਹੀਂ। ਸਾਨੂੰ ਸਾਡੇ ਦਰਮਿਆਨ ਪੜ੍ਹੇ ਲਿਖਿਆਂ ਦੀ ਭਰਮਾਰ ਜਾਪਦੀ ਹੈ ਕਿਉਂਕਿ ਅਸੀਂ ਆਪਣੇ ਦਾਇਰੇ ਤੋਂ ਬਾਹਰ ਝਾਤ ਮਾਰਨ ਲਈ ਅੱਡੀਆਂ ਨਹੀਂ ਚੁੱਕਦੇ। ਜੇ ਪੰਜਾਬ ਦੇ ਜਾਂ ਪੂਰੇ ਭਾਰਤ ਦੇ ਪਿੰਡਾਂ ਵੱਲ ਵੇਖੀਏ ਅੱਧੀਓਂ ਵੱਧ ਆਬਾਦੀ 10ਵੀਂ ਤੋਂ ਬਾਅਦ ਜਾਂ ਰੁਲ-ਖੁਲ ਕੇ ਹੱਦ ਬਾਰ੍ਹਵੀਂ ਪੜ੍ਹਦੀ ਹੈ। ....

ਜਦੋਂ ਮੰਗਲ ਗ੍ਰਹਿ ’ਤੇ ਦਰਿਆ ਵਗਦੇ ਸਨ

Posted On May - 23 - 2019 Comments Off on ਜਦੋਂ ਮੰਗਲ ਗ੍ਰਹਿ ’ਤੇ ਦਰਿਆ ਵਗਦੇ ਸਨ
ਮੰਗਲ ਗ੍ਰਹਿ ’ਤੇ ਦਰਿਆ ਵਗਦੇ ਹੋਣ ਦਾ ਇਤਿਹਾਸ ਓਨਾ ਪੁਰਾਣਾ ਨਹੀਂ ਹੈ, ਜਿੰਨਾ ਕਿ ਪਹਿਲਾਂ ਸਮਝਿਆ ਜਾਂਦਾ ਸੀ। ਲਾਲ ਗ੍ਰਹਿ ਦੀ ਸਤਹਿ ’ਤੇ ਲੰਮਾ ਅਰਸਾ ਪਹਿਲਾਂ ਦਰਿਆ ਵਗਣ ਦੇ ਡੂੰਘੇ ਨਿਸ਼ਾਨ ਸਨ ਪਰ ਗ੍ਰਹਿ ’ਤੇ ਲੱਖਾਂ ਸਾਲ ਪਹਿਲਾਂ ਦੇ ਵਾਤਾਵਰਨ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On May - 23 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
12ਵੀਂ ਪਾਸ ਹੋਣਹਾਰ ਭਾਰਤੀ ਵਿਦਿਆਰਥੀ, ਜੋ ਆਸਟਰੇਲੀਆ ਸਥਿਤ ਯੂਨੀਵਰਸਿਟੀ ਆਫ ਕੁਈਨਜ਼ਲੈਂਡ ਤੋਂ ਫੁਲਟਾਈਮ ਅੰਡਰ ਗਰੈਜੂਏਟ ਡਿਗਰੀ ਕਰਨਾ ਚਾਹੁੰਦੇ ਹਨ, ਅਪਲਾਈ ਕਰ ਸਕਦੇ ਹਨ। ਚੁਣੇ ਗਏ ਵਿਦਿਆਰਥੀਆਂ ਨੂੰ ਫੀਸ ਲਈ 10,000 ਆਸਟਰੇਲੀਅਨ ਡਾਲਰ ਤਕ ਦੀ ਸਕਾਲਰਸ਼ਿਪ ਮਿਲੇਗੀ। ....

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

Posted On May - 23 - 2019 Comments Off on ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ
ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰ ਕੇ ਨੌਜਵਾਨਾਂ ਤੋਂ ਵਿੱਦਿਆ ਦੂਰ ਹੁੰਦੀ ਜਾ ਰਹੀ ਹੈ। ਪ੍ਰਾਈਵੇਟ ਸਕੂਲਾਂ ਵਿੱਚ ਫੀਸਾਂ ਬਹੁਤ ਜ਼ਿਆਦਾ ਹਨ, ਜੋ ਆਮ ਲੋਕ ਅਦਾ ਨਹੀਂ ਕਰ ਸਕਦੇ ਤੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਬਹੁਤ ਘਾਟ ਹੈ। ਇਸ ਵਾਰ ਭਾਵੇਂ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦਾ ਨਤੀਜਾ ਸਭ ਤੋਂ ਵਧੀਆ ਦਿਖਾਇਆ ਹੈ, ਪਰ ਲੋਕ ਹਕੀਕਤ ਕੁਝ ਹੋਰ ਹੀ ਸਮਝਦੇ ਹਨ। ....

ਵੋਟਾਂ ਪਾਓ ਪਰ ਹਾਕਮਾਂ ਤੋਂ ਕੋਈ ਆਸ ਨਾ ਕਰੋ

Posted On May - 16 - 2019 Comments Off on ਵੋਟਾਂ ਪਾਓ ਪਰ ਹਾਕਮਾਂ ਤੋਂ ਕੋਈ ਆਸ ਨਾ ਕਰੋ
‘ਸਰਕਾਰਾਂ ਤੋਂ ਨਾ ਆਸ ਕਰੋ, ਆਪਣੀ ਰੱਖਿਆ ਆਪ ਕਰੋ’। ਇਸ ਨਾਅਰੇ ਦੀ ਗੂੰਜ ਜਨਤਕ ਜਥੇਬੰਦੀਆਂ ਦੇ ਧਰਨਿਆਂ-ਮੁਜ਼ਾਹਰਿਆਂ ਵਿਚ ਲਗਾਤਾਰ ਵਧਦੀ ਜਾ ਰਹੀ ਹੈ। ਇਹ ਨਾਅਰਾ ਸਾਡੇ ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਵਿਚ ਆ ਚੁੱਕੇ ਅਤੇ ਆਉਂਦੇ ਜਾ ਰਹੇ ਨਿਘਾਰ ਦਾ ਸੂਚਕ ਹੈ। ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥਣਾਂ ਵੱਲੋਂ ਹੋਸਟਲ ਚੌਵੀ ਘੰਟੇ ਖੁੱਲ੍ਹੇ ਰੱਖਣ ਦੀ ਮੰਗ ਉੱਠੀ ਸੀ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On May - 16 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਤਜਰਬੇਕਾਰ ਮੈਡੀਕਲ ਵਿਦਿਆਰਥੀ, ਟਾਟਾ ਮੈਮੋਰੀਅਲ (ਟੀਐੱਮਸੀ) ਅਤੇ ਪਰਮਾਣੂ ਊਰਜਾ ਵਿਭਾਗ, ਭਾਰਤ ਸਰਕਾਰ ਦੁਆਰਾ ਹੋਮੀ ਭਾਭਾ ਕੈਂਸਰ ਹਸਪਤਾਲ, ਪੰਜਾਬ ਲਈ ਦਿੱਤੀ ਜਾ ਰਹੀ ਇਸ ਇਕ ਸਾਲਾ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ....

ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ

Posted On May - 16 - 2019 Comments Off on ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ
ਦੇਸ਼ ਵਿੱਚ ਨੌਜਵਾਨ ਵੋਟਰਾਂ ਦੀ ਗਿਣਤੀ ਬਹੁਤ ਹੈ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦੀ ਗਿਣਤੀ ਵੀ ਕਾਫ਼ੀ ਹੈ। ਸਾਡੇ ਲੋਕਤੰਤਰ ਦੀ ਤ੍ਰਾਸਦੀ ਹੈ ਕਿ ਜ਼ਿਆਦਾਤਰ ਵੋਟਰ ਜਾਗਰੂਕਤਾ ਦੀ ਘਾਟ ਕਾਰਨ ਵੋਟ ਦੀ ਤਾਕਤ ਅਤੇ ਅਹਿਮੀਅਤ ਤੋਂ ਬੇਖਬਰ ਹਨ। ....

ਬਾਰ੍ਹਵੀਂ ਜਮਾਤ ਦੀ ਪੜ੍ਹਾਈ ਤੋਂ ਬਾਅਦ ਕੀ ਕਰੀਏ?

Posted On May - 9 - 2019 Comments Off on ਬਾਰ੍ਹਵੀਂ ਜਮਾਤ ਦੀ ਪੜ੍ਹਾਈ ਤੋਂ ਬਾਅਦ ਕੀ ਕਰੀਏ?
ਹਰ ਸਾਲ ਲੱਖਾਂ ਹੀ ਵਿਦਿਆਰਥੀ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਬੈਠਦੇ ਹਨ ਅਤੇ ਇਸ ਪ੍ਰੀਖਿਆ ਵਿੱਚੋਂ ਪ੍ਰਾਪਤ ਕੀਤੇ ਅੰਕ ਹੀ ਅੱਗੋਂ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਕਰਦੇ ਹਨ, ਕਿਉਂਕਿ ਭਾਰਤ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਕਿਸੇ ਚੰਗੇ ਵਿੱਦਿਅਕ ਅਦਾਰੇ ਵਿੱਚ ਦਾਖਲਾ ਦਿਵਾਉਣ ਵਿੱਚ ਇਨ੍ਹਾਂ ਅੰਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ....

ਦਹਿਸ਼ਤ ਦੇ ਦਿਨਾਂ ਦੀ ਯਾਦ

Posted On May - 9 - 2019 Comments Off on ਦਹਿਸ਼ਤ ਦੇ ਦਿਨਾਂ ਦੀ ਯਾਦ
ਦਸਵੀ ਜਮਾਤ ਪਹਿਲੀ ਪੁਜ਼ੀਸਨ ‘ਚ ਪਾਸ ਕਰਕੇ ਦਾਖਲਾ ਗਿਆਰ੍ਹਵੀਂ ਜਮਾਤ ਵਿਚ ਸਾਇੰਸ ਵਿਸ਼ਿਆਂ ਸਮੇਤ ਲੈ ਲਿਆ ਕਿਉਕਿ ਮੈਂ ਆਪਣੇ ਸਾਇੰਸ ਅਧਿਆਪਕ ਤੋਂ ਕਾਫੀ ਪ੍ਰਭਾਵਿਤ ਸਾਂ ਤੇ ਮੇਰਾ ਵੀ ਇਹ ਸੁਪਨਾ ਸੀ ਕਿ ਮੈਂ ਵੀ ਇੱਕ ਦਿਨ ਸਾਇੰਸ ਅਧਿਆਪਕ ਹੀ ਬਣਾ। ਪੰਜਾਬੀ ਮਾਧਿਅਮ ਤੋਂ ਬਾਅਦ ਅੰਗਰੇਜ਼ੀ ਮਾਧਿਅਮ ‘ਚ ਸਾਰੇ ਵਿਸ਼ੇ ਪੜ੍ਹਨੇ ਔਖੇ ਲਗਦੇ ਸਨ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On May - 9 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ (ਐੱਸਈਆਰਬੀ), ਭਾਰਤ ਸਰਕਾਰ ਵੱਲੋਂ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਵਿਚ ਪੋਸਟ-ਡਾਕਟੋਰਲ ਰਿਸਰਚ ਲਈ ਨੌਜਵਾਨ ਖੋਜਕਾਰਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ....

ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ

Posted On May - 9 - 2019 Comments Off on ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ
ਸਿਆਸਤਦਾਨਾਂ ਨੂੰ ਕੰਮਾਂ ਬਾਰੇ ਸਵਾਲ ਪੁੱਛੇ ਜਾਣ ਨੌਜਵਾਨਾਂ ਨੂੰ ਆਪਣੇ ਹੱਕ ਪਛਾਣ ਕੇ ਜੋਸ਼ ਨਾਲ ਹੋਸ਼ ਰੱਖਣ ਦੀ ਲੋੜ ਹੈ। ਨੌਜਵਾਨਾਂ ਨੂੰ ਵੋਟਾਂ ਮੰਗਣ ਆਏ ਸਿਆਸਤਦਾਨ ਨੂੰ ਆਪਣੇ ਮੁੱਦਿਆਂ ਬਾਰੇ ਸਵਾਲ ਪੁੱਛਣੇ ਚਾਹੀਦੇ ਹਨ ਕਿ ਉਸ ਨੇ ਹੁਣ ਤੱਕ ਕੀ ਕੀਤਾ ਹੈ ਤੇ ਕੀ ਕਰਨਾ ਹੈ? ਇਹ ਸਵਾਲ ਪੁੱਛਣ ਦੀ ਦੇਰ ਹੈ, ਸਿਆਸਤਦਾਨ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਜਾਵੇਗੀ। ਚੰਗੀ ਸੋਚ ਵਾਲੇ ਨੌਜਵਾਨ ਸਿਆਸਤ ਨੂੰ ਚਿੱਕੜ ਆਖ ਪਾਸਾ ਵੱਟਦੇ ਹਨ, ਪਰ ਚਿੱਕੜ ਨੂੰ ਸਾਫ਼ ਕਰਨ ਲਈ ਇਸ ਵਿੱਚ ਵੜਨਾ ਹੀ ਪਵੇਗਾ। ਹਰਵਿੰਦਰ 

ਕਿੱਧਰ ਜਾਵੇ ਬੇਰੁਜ਼ਗਾਰੀ ਦਾ ਝੰਬਿਆ ਨੌਜਵਾਨ?

Posted On May - 2 - 2019 Comments Off on ਕਿੱਧਰ ਜਾਵੇ ਬੇਰੁਜ਼ਗਾਰੀ ਦਾ ਝੰਬਿਆ ਨੌਜਵਾਨ?
ਦੇਸ਼ ਦਾ ਭਵਿੱਖ ਕਹੇ ਜਾਂਦੇ ਬੱਚਿਆਂ ਨੂੰ ਪੜ੍ਹਾਉਂਦਿਆਂ ਜਦ ਕਦੇ ਕਿਸੇ ਗੱਲ ‘ਤੇ ਜ਼ੋਰ ਦੇਂਦਿਆਂ ਇਹ ਕਹਿ ਦੇਵਾਂ ਕਿ ਇਹ ਨੁਕਤਾ ਤੁਹਾਡੇ ਲਈ ਬੀਐੱਸਸੀ ‘ਚ ਵੀ ਕੰਮ ਆਊ ਤੇ ਐੱਮਐੱਸਸੀ ‘ਚ ਵੀ, ਤਾਂ ਅੱਗੋਂ ਘੁਸਰ-ਮੁਸਰ ਜਿਹੀ ਕਰਦੇ ਬੱਚੇ ਕਹਿ ਹੀ ਜਾਂਦੇ ਨੇ, ‘‘ਸਰ, ਸਾਨੂੰ ਬੀਐੱਸਸੀ, ਐੱਮਐੱਸਸੀ ਦਾ ਭਾਵੇਂ ਨਾ ਦੱਸਿਆ ਕਰੋ ਪਰ ਪੇਪਰਾਂ ’ਚ ਆਉਣ ਵਾਲੇ ਸਵਾਲ ਜ਼ਰੂਰ ਦੱਸਦੇ ਜਾਇਆ ਕਰੋ।’’ ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On May - 2 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਪਿਛਲੇ ਚਾਰ ਸਾਲਾਂ ਵਿਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਅਤੇ ਪਹਿਲੀ ਮਈ 2016 ਤੋਂ ਬਾਅਦ ਘੱਟੋ ਘੱਟ 18 ਮਹੀਨੇ ਵਿਦੇਸ਼ ਵਿਚ ਰਹੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ....

ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ

Posted On May - 2 - 2019 Comments Off on ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ
ਰਾਜਨੀਤੀ ਦੇ ਸੰਦਰਭ ਵਿਚ ਪੰਜਾਬੀ ਨੌਜਵਾਨ ਪੀੜ੍ਹੀ ਦੀ ਹਾਲਤ ਬਹੁਤੀ ਤਸੱਲੀਬਖ਼ਸ਼ ਨਹੀਂ। ਚੋਣਾਂ ਵੇਲੇ ਜ਼ਿਆਦਾਤਰ ਨੌਜਵਾਨ ਵੋਟ ਨਾਲੋਂ ਉਮੀਦਵਾਰਾਂ ਸਪੋਰਟ ਕਰਨ ਤੇ ਆਪਣੀ ਟੌਅਰ ਬਣਾਉਣ ਦੇ ਚੱਕਰ ਵਿਚ ਰਹਿੰਦੇ ਹਨ। ਵੋਟ ਬਾਰੇ ਬਹੁਤਿਆਂ ਦਾ ਇਹੋ ਜਵਾਬ ਹੁੰਦਾ ਹੈ: ‘ਵੋਟ ਤਾਂ ਜਿੱਧਰ ਬਾਪੂ ਕਹੂ ਓਧਰ ਈ ਪਾਵਾਂਗੇ’। ....
Available on Android app iOS app