ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਮਾੜੇ ਗੀਤ ਪਾ ਰਹੇ ਸਾਰੇ ਸਮਾਜ ’ਤੇ ਮਾੜਾ ਅਸਰ ਅੱਜ ਦੇ ਆਪਹੁਦਰੇ ਗਾਇਕਾਂ ਨੇ ਨੌਜਵਾਨੀ ਨੂੰ ਕੁਰਾਹੇ ਪਾਉਣ ਦੀ ਕੋਈ ਕਸਰ ਨਹੀਂ ਛੱਡੀ। ਸੱਭਿਆਚਾਰਕ ਮੇਲਿਆਂ ਦੇ ਨਾਂ ’ਤੇ ਵੀ ਲੱਚਰਪੁਣਾ ਹੀ ਚੱਲਦਾ ਹੈ। ਅਸੀਂ ਖੁਸ਼ੀ ਦੇ ਘਰੇਲੂ ਪ੍ਰੋਗਰਾਮਾਂ ਵਿੱਚ ਵੀ ਗਾਇਕਾਂ ਨੂੰ ਲੱਖਾਂ ਰੁਪਏ ਦੇ ਕੇ ਬੁਲਾਉਂਦੇ ਹਾਂ, ਜੋ ਸਾਡਾ ਹੀ ...

Read More

ਚੁਣੌਤੀਆਂ ਦਾ ਡਟ ਕੇ ਟਾਕਰਾ ਕਰਨ ਪੰਜਾਬੀ ਨੌਜਵਾਨ

ਚੁਣੌਤੀਆਂ ਦਾ ਡਟ ਕੇ ਟਾਕਰਾ ਕਰਨ ਪੰਜਾਬੀ ਨੌਜਵਾਨ

ਉਪਕਾਰ ਸਿੰਘ ਖਰੌੜ ਕੋਈ ਸਮਾਂ ਸੀ ਜਦੋਂ ਪੰਜਾਬੀ ਨੌਜਵਾਨਾਂ ਦਾ ਜੋਸ਼ ਸਾਂਭਿਆ ਨਹੀਂ ਸੀ ਜਾਂਦਾ, ਪਰ ਅੱਜ ਨੌਜਵਾਨ ਦੀ ਹਾਲਤ ਕਾਫ਼ੀ ਤਰਸਯੋਗ ਹੈ। ਜਿਹੜੇ ਪੰਜਾਬ ਦੇ ਨੌਜਵਾਨਾਂ ਦੀਆਂ ਰਗ਼ਾਂ ਵਿੱਚ ਸ਼ੀਹਦਾਂ, ਸੂਰਮਿਆਂ, ਮਿਹਨਤਕਸ਼ ਲੋਕਾਂ ਦਾ ਖੂਨ ਦੌੜਦਾ ਸੀ, ਅੱਜ ਉਸ ਦੀ ਥਾਂ ਪੰਜਾਬੀ ਨੌਜਵਾਨੀ ਦੀਆਂ ਰਗ਼ਾਂ ਵਿਚ ਚਿੱਟਾ ਤੇ ਸ਼ਰਾਬ ਵਰਗੇ ਨਸ਼ੇ ...

Read More

ਮਜਬੂਰੀਆਂ ਛੁਡਾਉਂਦੀਆਂ ਨੇ ਆਪਣੀ ਭੌਂ

ਮਜਬੂਰੀਆਂ ਛੁਡਾਉਂਦੀਆਂ ਨੇ ਆਪਣੀ ਭੌਂ

ਕੁਲਦੀਪ ਸਿੰਘ ਲੋਹਟ ਆਪਣੀ ਜੰਮਣ ਭੋਇੰ, ਮਾਂ-ਬਾਪ ਤੇ ਨਿੱਕੇ ਨਿਆਣੇ ਛੱਡ ਕੇ ਵਿਦੇਸ਼ਾਂ ’ਚ ਰੋਟੀ-ਰੋਜ਼ੀ ਕਮਾਉਣ ਜਾਣ ਲਈ ਮਜਬੂਰ ਹੋਣਾ ਬਹੁਤ ਵੱਡਾ ਦੁਖਾਂਤ ਹੈ। ਸਿਤਮ ਦੀ ਗੱਲ ਕਿ ਪੰਜਾਬੀ ਇਸ ਦੁਖਾਂਤ ਨੂੰ ਬਾਖੂਬੀ ਹੰਢਾ ਰਹੇ ਨੇ। ਘਰ ਦੀ ਦਹਿਲੀਜ਼ ਪਾਰ ਕਰਦਿਆਂ ਜਹਾਜ਼ ਦੇ ਝੂਟਿਆਂ ਵੱਲ ਵਧਣ ਦੀ ਖ਼ੁਸ਼ੀ ਉਦੋਂ ਮੱਠੀ ਪੈ ...

Read More

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ਵਿਚ ਜਾਤੀਵਾਦ ਤੇ ਨਸ਼ਿਆਂ ਦਾ ਬੋਲਬਾਲਾ ਕਾਮਰੇਡ ਲੈਨਿਨ ਨੇ ਕਿਹਾ ਸੀ ਅਸੀਂ ਕਿਸੇ ਕੌਮ ਦਾ ਭਵਿੱਖ ਉਸ ਦੇ ਮੌਜੂਦਾ ਸਮੇਂ ਦੇ ਗੀਤਾਂ ਤੋਂ ਜਾਣ ਸਕਦੇ ਹਾਂ, ਕਿਉਂਕਿ ਜੋ ਸਾਡੇ ਸਮਾਜ ਵਿਚ ਅੱਜ ਗੀਤਾਂ ਰਾਹੀਂ ਪਰੋਸਿਆ ਜਾ ਰਿਹਾ, ਉਸ ਦਾ ਸਿੱਧਾ ਪ੍ਰਭਾਵ ਆਉਣ ਵਾਲੀ ਪੀੜ੍ਹੀ ਉਪਰ ਪਵੇਗਾ। ਸਾਨੂੰ ਆਮ ਦੇਖਣ ਨੂੰ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਪ੍ਰਾਈਮ ਮਿਨਿਸਟਰ ਰਿਸਰਚ ਫੈਲੋਸ਼ਿਪ (ਪੀਐੱਮਆਰਐੱਫ), ਦਸੰਬਰ 2019: ਮਨੁੱਖੀ ਵਸੀਲੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਬੀਟੈੱਕ, ਐੱਮਟੈੱਕ, ਐੱਮਐੱਸਸੀ ਅਤੇ ਸੰਯੁਕਤ ਐੱਮਟੈੱਕ/ਐੱਮਐੱਸਸੀ ਦੇ ਵਿਦਿਆਰਥੀਆਂ ਪਾਸੋਂ ਉਕਤ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਈਆਈਐੱਸਸੀ /ਆਈਆਈਟੀ /ਆਈ ਆਈਐੱਸਈਆਰ/ ਆਈਆਈਈਐੱਸਟੀ ਜਾਂ ਕਿਸੇ ਵੀ ਮਾਨਤਾ ਪ੍ਰਾਪਤ ਕਾਲਜ/ਯੂਨੀਵਰਸਿਟੀ ਤੋਂ ਗਰੈਜੂਏਸ਼ਨ ਜਾਂ ਇੰਟੈਗ੍ਰੇਟਿਡ ਮਾਸਟਰਜ਼ ...

Read More

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਮੁਹੰਮਦ ਬਸ਼ੀਰ ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ ‘ਚ ਗਲਤਾਨ ਹੋ ਕੇ ਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਪੀੜ੍ਹੀ ਵਿੱਚੋਂ ਮਿਹਨਤ ਕਰਨ ਦੀ ਭਾਵਨਾ ਤਾਂ ਖਤਮ ਹੀ ਹੋ ਗਈ ਹੈ। ਸੋਸ਼ਲ ਮੀਡੀਆ ਰਾਹੀ ਸੁਪਨਿਆਂ ਦੀ ਦੁਨੀਆਂ ਵਿੱਚ ਖੋਈ ਨੌਜਵਾਨ ਪੀੜ੍ਹੀ ਦਾ ਹਰੇਕ ਮੈਂਬਰ ਆਪਣੇ ...

Read More

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਪ੍ਰੋ. ਰਾਕੇਸ਼ ਰਮਨ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਬਾਰੇ ਆਲਮੀ ਸੰਮੇਲਨ ਵਿਚ ਸਵੀਡਨ ਦੀ 16 ਸਾਲਾ ਲੜਕੀ ਗਰੇਟਾ ਨੇ ਵਾਤਾਵਰਨ ਅਤੇ ਜਲਵਾਯੂ ਸੰਕਟ ਉਪਰ ਸ਼ਾਨਦਾਰ ਭਾਸ਼ਣ ਦਿੱਤਾ। ਇਸ ਭਾਸ਼ਣ ਨੇ ਦੁਨੀਆਂ ਭਰ ਵਿਚ ਇਕ ਤਰ੍ਹਾਂ ਦਾ ਵਿਚਾਰਕ ਤਹਿਲਕਾ ਮਚਾ ਦਿੱਤਾ। ਭਾਸ਼ਣ ਹਰ ਪੱਖ ਤੋਂ ਬੇਮਿਸਾਲ ਸੀ। ਇਕ ਛੋਟੀ ਉਮਰ ...

Read More


ਮਹਾਰਾਜਾ ਭੁਪਿੰਦਰ ਸਿੰਘ ਦਾ ਸਹੁਰਾ ਪਿੰਡ

Posted On July - 27 - 2016 Comments Off on ਮਹਾਰਾਜਾ ਭੁਪਿੰਦਰ ਸਿੰਘ ਦਾ ਸਹੁਰਾ ਪਿੰਡ
ਪਿੰਡ ਰਾਜੋਮਾਜਰਾ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਦਾ ਪਿੰਡ ਹੈ। ਇਹ ਪਿੰੰਡ ਧੂਰੀ-ਬਠਿੰਡਾ ਰੇਲਵੇ ਲਾਈਨ ’ਤੇ ਧੂਰੀ ਤੋਂ 6 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਪਿੰਡ ਦੇ ਲਹਿੰਦੇ ਵੱਲ ਕੋਟਲਾ ਬ੍ਰਾਂਚ ਨਹਿਰ ਵਗਦੀ ਹੈ। ਰਾਜੋਮਾਜਰਾ ਦੇ ਇਤਿਹਾਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਾ ਨਾਮ ਰੱਜੋ ਰੰਗੜੀ ਦੇ ਨਾਮ ’ਤੇ ਪਿਆ ਜੋ ਨਵਾਬ ਮਾਲੇਰਕੋਟਲਾ ਦੀ ਰਾਜ ਦਾਈ ਸੀ। ....

ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ’ਚ ਵਸਿਆ ਹਿਰਦੇਪੁਰ

Posted On July - 20 - 2016 Comments Off on ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ’ਚ ਵਸਿਆ ਹਿਰਦੇਪੁਰ
ਪੁਆਧ ਦੇ ਘਾੜ ਦੇ ਖੇਤਰ ਵਿੱਚ ਪੈਂਦੇ ਪਿੰਡਾਂ ਵਿੱਚੋਂ ਪਿੰਡ ਹਿਰਦੇਪੁਰ ਦੀ ਵੱਖਰੀ ਪਛਾਣ ਹੈ। ਇਸ ਪਿੰਡ ਨੂੰ ਲਗਪਗ 300 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਪਿੰਡ ਦਾ ਨਾਮ ਬਜ਼ੁਰਗ ਹਿਰਦੇ ਰਾਮ ਦੇ ਨਾਂ ’ਤੇ ਰੱਖਿਆ ਗਿਆ ਸੀ। ਇਸ ਪਿੰਡ ਦੇ ਪੂਰਬ ਵੱਲ ਹਰੀਪੁਰ ਬਰਦਾਰ ਤਿੰਨ ਕਿਲੋਮੀਟਰ ਹੈ, ਜੋ ਬਾਰ੍ਹਵੀਂ ਸਦੀ ਦਾ ਪੰਜਾਬ ਦਾ ਸਭ ਤੋਂ ਵੱਡਾ ਵਪਾਰਕ ਸ਼ਹਿਰ ਹੁੰਦਾ ਸੀ। ਪੱਛਮ ਵੱਲ ਪਰਖਾਲੀ ਪਿੰਡ ਇੱਕ-ਦੋ ....

ਲਾਲ ਸਿੰਘ ਜਾਖੜ ਵੱਲੋਂ ਵਸਾਇਆ ਕਿੱਲਿਆਂ ਵਾਲੀ

Posted On July - 20 - 2016 Comments Off on ਲਾਲ ਸਿੰਘ ਜਾਖੜ ਵੱਲੋਂ ਵਸਾਇਆ ਕਿੱਲਿਆਂ ਵਾਲੀ
ਜ਼ਿਲ੍ਹਾ ਫ਼ਾਜ਼ਿਲਕਾ ਦਾ ਪਿੰਡ ਕਿੱਲਿਆਂ ਵਾਲੀ ਅਬੋਹਰ ਤੋਂ ਸੱਤ ਕਿਲੋਮੀਟਰ ਦੂਰ ਹੈ। ਇਹ ਪਿੰਡ ਸੱਯਦ ਵਾਲੇ ਤੋਂ ਤਿੰਨ ਕਿਲੋਮੀਟਰ ਦੀ ਸੰਪਰਕ ਸੜਕ ਨਾਲ ਜੁੜਿਆ ਹੋਇਆ ਹੈ। ਸਰਕਾਰੀ ਰਿਕਾਰਡ ਵਿੱਚ ਪਿੰਡ ਦਾ ਨਾਂ ਕਿੱਲਿਆਂ ਵਾਲੀ ਲਾਲ ਸਿੰਘ ਹੈ, ਕਿਉਂਕਿ ਇਹ ਪਿੰਡ ਲਾਲ ਸਿੰਘ ਜਾਖੜ ਨੇ ਵਸਾਇਆ ਸੀ। ਜਾਖੜ ਪਰਿਵਾਰਾਂ ਵੱਲੋਂ ਹੀ ਪਿੰਡ ਪੰਜਕੋਸੀ ਤੇ ਪਤਰੇ ਵਾਲਾ ਵਸਾਏ ਗਏ ਸਨ। ਪਿੰਡ ਦੀ ਅਬਾਦੀ 5200 ਹੈ ਤੇ ....

ਪ੍ਰੀਤਨਗਰ ਦਾ ਗੁਆਂਢੀ ਚੱਕ ਮਿਸ਼ਰੀ ਖਾਂ

Posted On July - 20 - 2016 Comments Off on ਪ੍ਰੀਤਨਗਰ ਦਾ ਗੁਆਂਢੀ ਚੱਕ ਮਿਸ਼ਰੀ ਖਾਂ
ਲੋਪੋਕੇ ਤੋਂ ਉੱਤਰ ਪੁਰਬ ਨੂੰ ਭਿੰਡੀ ਸੈਦਾ-ਅਜਨਾਲਾ ਸੜਕ ’ਤੇ ਪ੍ਰੀਤਨਗਰ ਤੋਂ ਇੱਕ ਕਿਲੋਮੀਟਰ ਦੂਰੀ ’ਤੇ ਘੁੱਗ ਵਸਦਾ ਪਿੰਡ ਚੱਕ ਮਿਸ਼ਰੀ ਖਾਂ ਹੈ। ਪਿੰਡ ਦੇ ਬੱਝਣ ਬਾਰੇ ਪੁਸਤਕ, ‘‘ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ’’ ਦੇ ਖੋਜੀ ਲੇਖਕ ਜਤਿੰਦਰ ਔਲਖ ਅਨੁਸਾਰ, ‘‘ਮੁਗਲਾਂ ਵੇਲੇ ਉਬਾਰੇ ਖ਼ਾਨ ਤਹਿਸੀਲ ਸੌੜੀਆਂ (ਇੱਥੋਂ 3 ਕਿਲੋਮੀਟਰ ਚੜ੍ਹਦੇ ਵੱਲ) ਦਾ ਅਹਿਲਕਾਰ ਸੀ। ਉਸ ਨੇ ਪਿੰਡ ਸੌੜੀਆਂ ਦੇ ਆਲੇ-ਦੁਆਲੇ ਕਈ ਸੁੰਦਰ ਮਸੀਤਾਂ ਬਣਵਾਈਆਂ ਸਨ। ਉਸ ....

ਦੁਆਬੇ ਦਾ ਉੱਘਾ ਪਿੰਡ ਮਹਿਸਮਪੁਰ

Posted On July - 20 - 2016 Comments Off on ਦੁਆਬੇ ਦਾ ਉੱਘਾ ਪਿੰਡ ਮਹਿਸਮਪੁਰ
ਜਲੰਧਰ ਦਾ ਪਿੰਡ ਮਹਿਸਮਪੁਰ ਫਿਲੌਰ ਤੋਂ ਅੱਠ ਕਿਲੋਮੀਟਰ ਦੀ ਦੂਰੀ ’ਤੇ ਵਸਿਆ ਇਤਿਹਾਸਕ ਪਿੰਡ ਹੈ। ਇਸ ਪਿੰਡ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਹੈ। ਪਿੰਡ ਦੀ ਆਬਾਦੀ 1400 ਹੈ। ਪਿੰਡ ਵਿੱਚ ਤਿੰਨ ਗੁਰਦੁਆਰੇ ਗੁਰੂ ਹਰਗੋਬਿੰਦ ਸਾਹਿਬ, ਗੁਰਦੁਆਰਾ ਦਸਮੇਸ਼ ਪਿਤਾ ਤੇ ਗੁਰਦੁਆਰਾ ਬਿੱਡਾ ਸਿੰਘ ਹਨ। ਪਿੰਡ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਰਲ-ਮਿਲ ਕੇ ਰਹਿੰਦੇ ਹਨ। ....

ਸਮੱਸਿਆਵਾਂ ਨਾਲ ਜੂਝ ਰਿਹਾ ਹੈ ਹਰਜੀਤ ਦਾ ਬਾਜਾਖਾਨਾ

Posted On July - 20 - 2016 Comments Off on ਸਮੱਸਿਆਵਾਂ ਨਾਲ ਜੂਝ ਰਿਹਾ ਹੈ ਹਰਜੀਤ ਦਾ ਬਾਜਾਖਾਨਾ
ਕੌਮੀ ਸ਼ਾਹਰਾਹ ਨੰਬਰ 15 (ਬਠਿੰਡਾ-ਫ਼ਰੀਦਕੋਟ) ’ਤੇ ਵਸਿਆ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਅਤੇ ਤਹਿਸੀਲ ਜੈਤੋ ਅਧੀਨ ਆਉਂਦਾ ਹੈ। ਬਾਜਾਖਾਨਾ ਹੁਣ ਪਿੰਡ ਤੋਂ ਕਸਬੇ ਦਾ ਰੂਪ ਧਾਰ ਚੁੱਕਿਆ ਹੈ। ਇੱਥੋਂ ਦੀ ਆਬਾਦੀ 8 ਹਜ਼ਾਰ ਅਤੇ ਵੋਟਰ ਸਵਾ ਚਾਰ ਹਜ਼ਾਰ ਦੇ ਕਰੀਬ ਹਨ। ਇਸ ਵੇਲੇ ਬਾਜਾਖਾਨਾ ਦੀਆਂ ਤਿੰਨ ਪੰਚਾਇਤਾਂ ਹਨ। ਮੁੱਖ ਬਾਜਾਖਾਨਾ ਦੇ ਸਰਪੰਚ ਸੋਹਣ ਸਿੰਘ, ਬਾਜਾਖਾਨਾ ਖੁਰਦ ਦੀ ਸਰਪੰਚ ਹਰਜੀਤ ਕੌਰ ਅਤੇ ਨਵੇਂ ਬਾਜਾਖਾਨਾ ਦੀ ਸਰਪੰਚ ਕਰਮਜੀਤ ਕੌਰ ....

ਕੋਟਧਰਮੂ: ਸਿਰ ਚੜ੍ਹ ਬੋਲ ਰਹੇ ਨੇ ਵਿਕਾਸ ਦੇ ਲਾਰੇ

Posted On July - 13 - 2016 Comments Off on ਕੋਟਧਰਮੂ: ਸਿਰ ਚੜ੍ਹ ਬੋਲ ਰਹੇ ਨੇ ਵਿਕਾਸ ਦੇ ਲਾਰੇ
ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਵੱਲੋਂ ਗੋਦ ਲਏ ਪਿੰਡ ਕੋਟਧਰਮੂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਪਿੰਡ ਨੂੰ ਗੋਦ ਲੈਣ ਉਪਰੰਤ ਲੋਕਾਂ ਨੂੰ ਚੜਿ੍ਹਆ ਚਾਅ ਹੁਣ ਲੱਥ ਗਿਆ ਜਾਪਦਾ ਹੈ। ਕੋਟਧਰਮੂ ਦੇ ਰੁਲੇ ਗੁਹਾਰੇ ‘ਵਿਕਾਸ’ ਦੀ ਗਵਾਹੀ ਭਰਦੇ ਹਨ। ਪਿੰਡ ਦੇ ਛੱਪੜ ਦਾ ਬਦਬੂ ਮਾਰਦਾ ਪਾਣੀ ਸਫ਼ਾਈ ਲਈ ਦੁਹਾਈ ਪਾਉਂਦਾ ਹੈ। ਪਿੰਡ ਦੀਆਂ ਪਹੀਆਂ ਦੀ ਹਾਲਤ ਵੀ ਮਾੜੀ ....

ਪਿੰਡ ਦਾਊਂ ਦੀ ਹਾਲਤ ਤਰਸਯੋਗ

Posted On July - 13 - 2016 Comments Off on ਪਿੰਡ ਦਾਊਂ ਦੀ ਹਾਲਤ ਤਰਸਯੋਗ
ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਗੋਦ ਲਏ ਮੁਹਾਲੀ ਨੇੜਲੇ ਇਤਿਹਾਸਕ ਪਿੰਡ ਦਾਊਂ ਦੀ ਹਾਲਤ ਤਰਸਯੋਗ ਹੈ। ਮੁਹਾਲੀ-ਖਰੜ ਕੌਮੀ ਸ਼ਾਹਰਾਹ ਤੋਂ ਪਿੰਡ ਨੂੰ ਮੁੜਦੀ ਲਿੰਕ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ ਅਤੇ ਟੋਇਆਂ ਵਿੱਚ ਗੰਦਾ ਪਾਣੀ ਖੜ੍ਹਾ ਹੈ। ਪਿੰਡ ਦੀਆਂ ਅੰਦਰਲੀਆਂ ਸੜਕਾਂ ਤੇ ਗਲੀਆਂ ਵੀ ਟੁੱਟੀਆਂ ਹੋਈਆਂ ਹਨ। ....

ਗੁਲਾੜੀ ਲਈ ਕਰੋੜਾਂ ਦੀਆਂ ਯੋਜਨਾਵਾਂ ਅਜੇ ਸਰਕਾਰੀ ਫਾਈਲਾਂ ਦਾ ਸ਼ਿੰਗਾਰ

Posted On July - 13 - 2016 Comments Off on ਗੁਲਾੜੀ ਲਈ ਕਰੋੜਾਂ ਦੀਆਂ ਯੋਜਨਾਵਾਂ ਅਜੇ ਸਰਕਾਰੀ ਫਾਈਲਾਂ ਦਾ ਸ਼ਿੰਗਾਰ
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਰੀਬ ਡੇਢ ਵਰ੍ਹਾ ਪਹਿਲਾਂ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਹਰਿਆਣਾ ਦੀ ਹੱਦ ਨਾਲ ਖਹਿੰਦੇ ਪਿੰਡ ਗੁਲਾੜੀ ਨੂੰ ਸਾਂਸਦ ਆਦਰਸ਼ ਗਰਾਮ ਯੋਜਨਾ ਤਹਿਤ ਗੋਦ ਲਿਆ ਤੇ ਧੜਾਧੜ ਯੋਜਨਾਵਾਂ ਅਤੇ ਕਾਰਜ ਉਲੀਕ ਕੇ ਫੰਡ ਜਾਰੀ ਕੀਤੇ ਪਰ ਪਿੰਡ ਦੀਆਂ ਵੱਡੀਆਂ ਸਮੱਸਿਆਵਾਂ ਅਜੇ ਵੀ ਸਿਰ ਉਠਾਈ ਖੜ੍ਹੀਆਂ ਹਨ ਤੇ ਇਸ ਯੋਜਨਾ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ....

ਆਦਰਸ਼ ਯੋਜਨਾ ਵਾਲੇ ਪਿੰਡ ਦਾ ਮਿਡਲ ਸਕੂਲ ਵੀ ਨਾ ਹੋਇਆ ਅਪਗਰੇਡ

Posted On July - 13 - 2016 Comments Off on ਆਦਰਸ਼ ਯੋਜਨਾ ਵਾਲੇ ਪਿੰਡ ਦਾ ਮਿਡਲ ਸਕੂਲ ਵੀ ਨਾ ਹੋਇਆ ਅਪਗਰੇਡ
ਵਿਧਾਨ ਸਭਾ ਹਲਕਾ ਧਰਮਕੋਟ ਦੇ ਪਿੰਡ ਫ਼ਤਿਹਗੜ੍ਹ ਕੋਰੋਟਾਣਾ ਨੂੰ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਫ਼ਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਅਪਣਾਇਆ ਹੋਇਆ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਗੋਦ ਲਏ ਪਿੰਡ ਨੂੰ ਆਦਰਸ਼ ਪਿੰਡ ਵਜੋਂ ਵਿਕਸਤ ਕਰਨਾ ਸੀ ਪਰ ਇਸ ਪਿੰਡ ਨੂੰ ਕੇਂਦਰੀ ਯੋਜਨਾ ਤਹਿਤ ਵਿਕਾਸ ਲਈ ਵਿਸ਼ੇਸ਼ ਗ੍ਰਾਂਟ ਤਾਂ ਕੀ ਮਿਲਣੀ, ਬਲਕਿ ਐਮਪੀ ਲੈੱਡ ਕੋਟੇ ’ਚੋਂ ਵੀ ਕੋਈ ਗ੍ਰਾਂਟ ਨਸੀਬ ....

ਖਾਲਸਾ ਨੇ ਨਹੀਂ ਫੜੀ ਚੁੰਨੀ ਕਲਾਂ ਦੀ ਬਾਂਹ

Posted On July - 13 - 2016 Comments Off on ਖਾਲਸਾ ਨੇ ਨਹੀਂ ਫੜੀ ਚੁੰਨੀ ਕਲਾਂ ਦੀ ਬਾਂਹ
ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਵੱਲੋਂ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਗੋਦ ਲਿਆ ਪਿੰਡ ਚੁੰਨੀ ਕਲਾਂ ਤਕਰੀਬਨ ਦੋ ਸਾਲ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ। ....

ਪਿੰਡ ਗੋਦ ਲਏ, ਪਰ ਸਾਰ ਨਾ ਲਈ

Posted On July - 13 - 2016 Comments Off on ਪਿੰਡ ਗੋਦ ਲਏ, ਪਰ ਸਾਰ ਨਾ ਲਈ
ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਵਿਨੋਦ ਖੰਨਾ ਅਤੇ ਰਾਜ ਸਭਾ ਮੈਂਬਰ ਡਾ. ਅਸ਼ਵਨੀ ਕੁਮਾਰ ਵੱਲੋਂ ਗੋਦ ਲਏ ਪਿੰਡਾਂ ਨੂੰ ਸਹੀ ਅਰਥਾਂ ਵਿੱਚ ਆਦਰਸ਼ ਪਿੰਡ ਵਜੋਂ ਵਿਕਸਤ ਹੋਣ ਲਈ ਵਿਕਾਸ ਪ੍ਰਾਜੈਕਟਾਂ ਦੀ ਲੋੜ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਡਾ. ਅਸ਼ਵਨੀ ਕੁਮਾਰ ਵੱਲੋਂ ਪਿੰਡ ਹਰਦੋ ਬਥਵਾਲਾ ਗੋਦ ਲਿਆ ਗਿਆ ਸੀ। ....

ਬਿੱਟੂ ਦੇ ਦਰਸ਼ਨਾਂ ਨੂੰ ਤਰਸਿਆ ਈਸੇਵਾਲ

Posted On July - 13 - 2016 Comments Off on ਬਿੱਟੂ ਦੇ ਦਰਸ਼ਨਾਂ ਨੂੰ ਤਰਸਿਆ ਈਸੇਵਾਲ
ਹਵਾਈ ਸੈਨਾ ਵਿੱਚ ਪਰਮਵੀਰ ਚੱਕਰ ਪ੍ਰਾਪਤ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਪਿੰਡ ਈਸੇਵਾਲ ਨੂੰ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਚੁਣਿਆ ਗਿਆ ਸੀ। ਲੁਧਿਆਣਾ ਹਲਕੇ ਦੇ ਨੌਜਵਾਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ਪਿੰਡ ਦੀ ਦਿੱਖ ਬਦਲਣ ਦਾ ਵਾਅਦਾ ਕੀਤਾ ਸੀ ਪਰ ਨਵੰਬਰ 2014 ਤੋਂ ਲੈ ਕੇ ਹੁਣ ਤੱਕ ਇਸ ਪਿੰਡ ਨੂੰ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲਿਆ। ....

ਮੁੰਡਾ ਦੇ ਮਸਲੇ ਜਿਉਂ ਦੇ ਤਿਉਂ ਗੁਰਬਖਸ਼ਪੁਰੀ

Posted On July - 13 - 2016 Comments Off on ਮੁੰਡਾ ਦੇ ਮਸਲੇ ਜਿਉਂ ਦੇ ਤਿਉਂ ਗੁਰਬਖਸ਼ਪੁਰੀ
ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਦੋ ਸਾਲ ਪਹਿਲਾਂ ਗੋਦ ਲਏ ਕਰੀਬ ਅੱਠ ਹਜ਼ਾਰ ਦੀ ਆਬਾਦੀ ਵਾਲੇ ਪਿੰਡ ਮੁੰਡਾ ਦੇ ਮਸਲੇ ਜਿਉਂ ਦੇ ਤਿਉਂ ਹਨ। ਉਂਜ ਸ੍ਰੀ ਬ੍ਰਹਮਪੁਰਾ ਇਲਾਕੇ ਵਿੱਚ ਵਿਚਰਦੇ ਰਹਿੰਦੇ ਹਨ, ਇਸ ਕਰਕੇ ਉਹ ਪਿੰਡ ਵੀ ਆਉਂਦੇ ਰਹਿੰਦੇ ਹਨ। ....

ਕਕਰਾਲਾ: ਪੇਂਡੂ ਵਿਰਾਸਤ ਤੇ ਆਧੁਨਿਕ ਸਹੂਲਤਾਂ ਦਾ ਸੁਮੇਲ

Posted On July - 6 - 2016 Comments Off on ਕਕਰਾਲਾ: ਪੇਂਡੂ ਵਿਰਾਸਤ ਤੇ ਆਧੁਨਿਕ ਸਹੂਲਤਾਂ ਦਾ ਸੁਮੇਲ
ਪਿੰਡ ਕਕਰਾਲਾ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਅਧੀਨ ਆਉਂਦਾ ਹੈ। ਇਹ ਪਿੰਡ ਨਾਭੇ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਛੀਂਟਾਵਾਲਾ ਸੜਕ ’ਤੇ ਸਥਿਤ ਹੈ। ਇਸ ਪਿੰਡ ਨੂੰ ਪੱਕੀ ਸੜਕ 1965 ਵਿੱਚ ਨਸੀਬ ਹੋਈ। ਕਕਰਾਲੇ ਨੂੰ ਜ਼ਿਲ੍ਹਾ ਪਟਿਆਲਾ ਦੇ ਵੱਡੇ ਪਿੰਡਾਂ ਵਿੱਚ ਗਿਣਿਆ ਜਾਂਦਾ ਹੈ। ਇਸ ਪਿੰਡ ਦੀਆਂ ਹੱਦਾਂ ਨਾਭਾ, ਦੁਲੱਦੀ, ਕੁਲਾਰਾਂ, ਸਾਧੋਹੇੜੀ, ਅੱਚਲ, ਕੋਟ ਖੁਰਦ, ਬੌੜ੍ਹਾਂ ਖੁਰਦ ਤੇ ਬੌੜ੍ਹਾਂ ਕਲਾਂ ਆਦਿ ਨਾਲ ਲੱਗਦੀਆਂ ਹਨ। ਪਿੰਡ ....

ਵਿਰਾਸਤੀ ਨਿਸ਼ਾਨੀਆਂ ਸੰਭਾਲਣ ਵਾਲਾ ਅੰਮ੍ਰਿਤਸਰ ਕਲਾਂ

Posted On July - 6 - 2016 Comments Off on ਵਿਰਾਸਤੀ ਨਿਸ਼ਾਨੀਆਂ ਸੰਭਾਲਣ ਵਾਲਾ ਅੰਮ੍ਰਿਤਸਰ ਕਲਾਂ
ਜ਼ਿਲ੍ਹਾ ਸਿਰਸਾ ਦੇ ਬਲਾਕ ਏਲਨਾਬਾਦ ਦਾ ਪਿੰਡ ਅੰਮ੍ਰਿਤਸਰ ਕਲਾਂ ਏਲਨਾਬਾਦ-ਡੱਬਵਾਲੀ ਸੜਕ ’ਤੇ ਪਿੰਡ ਬੁੱਢੀਮਾੜੀ ਚੌਕ ਤੋਂ ਕਰੀਬ ਡੇਢ ਕਿਲੋਮੀਟਰ ਦੂਰੀ ’ਤੇ ਘੱਗਰ ਨਦੀ ਕਿਨਾਰੇ ਵਸਿਆ ਹੋਇਆ ਹੈ। ਪਿੰਡ ਦੀ ਆਬਾਦੀ 1255 ਅਤੇ ਵੋਟਰਾਂ ਦੀ ਗਿਣਤੀ 980 ਹੈ। ਪਿੰਡ ਵਿੱਚ 185 ਘਰ ਹਨ ਜਿਨ੍ਹਾਂ ਵਿੱਚੋਂ 114 ਪਰਿਵਾਰ ਖੇਤੀ ਕਰਦੇ ਹਨ, ਜਦੋਂਕਿ ਇੱਕ ਦਰਜਨ ਦੇ ਕਰੀਬ ਵਿਅਕਤੀ ਸਰਕਾਰੀ ਨੌਕਰੀਆਂ ਕਰਦੇ ਹਨ। ਪਿੰਡ ਵਿੱਚ ਜੱਟ ਸਿੱਖ, ਘੁਮਿਆਰ, ਰਾਮਗੜ੍ਹੀਏ, ....
Available on Android app iOS app
Powered by : Mediology Software Pvt Ltd.