ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਮਾੜੇ ਗੀਤ ਪਾ ਰਹੇ ਸਾਰੇ ਸਮਾਜ ’ਤੇ ਮਾੜਾ ਅਸਰ ਅੱਜ ਦੇ ਆਪਹੁਦਰੇ ਗਾਇਕਾਂ ਨੇ ਨੌਜਵਾਨੀ ਨੂੰ ਕੁਰਾਹੇ ਪਾਉਣ ਦੀ ਕੋਈ ਕਸਰ ਨਹੀਂ ਛੱਡੀ। ਸੱਭਿਆਚਾਰਕ ਮੇਲਿਆਂ ਦੇ ਨਾਂ ’ਤੇ ਵੀ ਲੱਚਰਪੁਣਾ ਹੀ ਚੱਲਦਾ ਹੈ। ਅਸੀਂ ਖੁਸ਼ੀ ਦੇ ਘਰੇਲੂ ਪ੍ਰੋਗਰਾਮਾਂ ਵਿੱਚ ਵੀ ਗਾਇਕਾਂ ਨੂੰ ਲੱਖਾਂ ਰੁਪਏ ਦੇ ਕੇ ਬੁਲਾਉਂਦੇ ਹਾਂ, ਜੋ ਸਾਡਾ ਹੀ ...

Read More

ਚੁਣੌਤੀਆਂ ਦਾ ਡਟ ਕੇ ਟਾਕਰਾ ਕਰਨ ਪੰਜਾਬੀ ਨੌਜਵਾਨ

ਚੁਣੌਤੀਆਂ ਦਾ ਡਟ ਕੇ ਟਾਕਰਾ ਕਰਨ ਪੰਜਾਬੀ ਨੌਜਵਾਨ

ਉਪਕਾਰ ਸਿੰਘ ਖਰੌੜ ਕੋਈ ਸਮਾਂ ਸੀ ਜਦੋਂ ਪੰਜਾਬੀ ਨੌਜਵਾਨਾਂ ਦਾ ਜੋਸ਼ ਸਾਂਭਿਆ ਨਹੀਂ ਸੀ ਜਾਂਦਾ, ਪਰ ਅੱਜ ਨੌਜਵਾਨ ਦੀ ਹਾਲਤ ਕਾਫ਼ੀ ਤਰਸਯੋਗ ਹੈ। ਜਿਹੜੇ ਪੰਜਾਬ ਦੇ ਨੌਜਵਾਨਾਂ ਦੀਆਂ ਰਗ਼ਾਂ ਵਿੱਚ ਸ਼ੀਹਦਾਂ, ਸੂਰਮਿਆਂ, ਮਿਹਨਤਕਸ਼ ਲੋਕਾਂ ਦਾ ਖੂਨ ਦੌੜਦਾ ਸੀ, ਅੱਜ ਉਸ ਦੀ ਥਾਂ ਪੰਜਾਬੀ ਨੌਜਵਾਨੀ ਦੀਆਂ ਰਗ਼ਾਂ ਵਿਚ ਚਿੱਟਾ ਤੇ ਸ਼ਰਾਬ ਵਰਗੇ ਨਸ਼ੇ ...

Read More

ਮਜਬੂਰੀਆਂ ਛੁਡਾਉਂਦੀਆਂ ਨੇ ਆਪਣੀ ਭੌਂ

ਮਜਬੂਰੀਆਂ ਛੁਡਾਉਂਦੀਆਂ ਨੇ ਆਪਣੀ ਭੌਂ

ਕੁਲਦੀਪ ਸਿੰਘ ਲੋਹਟ ਆਪਣੀ ਜੰਮਣ ਭੋਇੰ, ਮਾਂ-ਬਾਪ ਤੇ ਨਿੱਕੇ ਨਿਆਣੇ ਛੱਡ ਕੇ ਵਿਦੇਸ਼ਾਂ ’ਚ ਰੋਟੀ-ਰੋਜ਼ੀ ਕਮਾਉਣ ਜਾਣ ਲਈ ਮਜਬੂਰ ਹੋਣਾ ਬਹੁਤ ਵੱਡਾ ਦੁਖਾਂਤ ਹੈ। ਸਿਤਮ ਦੀ ਗੱਲ ਕਿ ਪੰਜਾਬੀ ਇਸ ਦੁਖਾਂਤ ਨੂੰ ਬਾਖੂਬੀ ਹੰਢਾ ਰਹੇ ਨੇ। ਘਰ ਦੀ ਦਹਿਲੀਜ਼ ਪਾਰ ਕਰਦਿਆਂ ਜਹਾਜ਼ ਦੇ ਝੂਟਿਆਂ ਵੱਲ ਵਧਣ ਦੀ ਖ਼ੁਸ਼ੀ ਉਦੋਂ ਮੱਠੀ ਪੈ ...

Read More

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ਵਿਚ ਜਾਤੀਵਾਦ ਤੇ ਨਸ਼ਿਆਂ ਦਾ ਬੋਲਬਾਲਾ ਕਾਮਰੇਡ ਲੈਨਿਨ ਨੇ ਕਿਹਾ ਸੀ ਅਸੀਂ ਕਿਸੇ ਕੌਮ ਦਾ ਭਵਿੱਖ ਉਸ ਦੇ ਮੌਜੂਦਾ ਸਮੇਂ ਦੇ ਗੀਤਾਂ ਤੋਂ ਜਾਣ ਸਕਦੇ ਹਾਂ, ਕਿਉਂਕਿ ਜੋ ਸਾਡੇ ਸਮਾਜ ਵਿਚ ਅੱਜ ਗੀਤਾਂ ਰਾਹੀਂ ਪਰੋਸਿਆ ਜਾ ਰਿਹਾ, ਉਸ ਦਾ ਸਿੱਧਾ ਪ੍ਰਭਾਵ ਆਉਣ ਵਾਲੀ ਪੀੜ੍ਹੀ ਉਪਰ ਪਵੇਗਾ। ਸਾਨੂੰ ਆਮ ਦੇਖਣ ਨੂੰ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਪ੍ਰਾਈਮ ਮਿਨਿਸਟਰ ਰਿਸਰਚ ਫੈਲੋਸ਼ਿਪ (ਪੀਐੱਮਆਰਐੱਫ), ਦਸੰਬਰ 2019: ਮਨੁੱਖੀ ਵਸੀਲੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਬੀਟੈੱਕ, ਐੱਮਟੈੱਕ, ਐੱਮਐੱਸਸੀ ਅਤੇ ਸੰਯੁਕਤ ਐੱਮਟੈੱਕ/ਐੱਮਐੱਸਸੀ ਦੇ ਵਿਦਿਆਰਥੀਆਂ ਪਾਸੋਂ ਉਕਤ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਈਆਈਐੱਸਸੀ /ਆਈਆਈਟੀ /ਆਈ ਆਈਐੱਸਈਆਰ/ ਆਈਆਈਈਐੱਸਟੀ ਜਾਂ ਕਿਸੇ ਵੀ ਮਾਨਤਾ ਪ੍ਰਾਪਤ ਕਾਲਜ/ਯੂਨੀਵਰਸਿਟੀ ਤੋਂ ਗਰੈਜੂਏਸ਼ਨ ਜਾਂ ਇੰਟੈਗ੍ਰੇਟਿਡ ਮਾਸਟਰਜ਼ ...

Read More

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਮੁਹੰਮਦ ਬਸ਼ੀਰ ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ ‘ਚ ਗਲਤਾਨ ਹੋ ਕੇ ਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਪੀੜ੍ਹੀ ਵਿੱਚੋਂ ਮਿਹਨਤ ਕਰਨ ਦੀ ਭਾਵਨਾ ਤਾਂ ਖਤਮ ਹੀ ਹੋ ਗਈ ਹੈ। ਸੋਸ਼ਲ ਮੀਡੀਆ ਰਾਹੀ ਸੁਪਨਿਆਂ ਦੀ ਦੁਨੀਆਂ ਵਿੱਚ ਖੋਈ ਨੌਜਵਾਨ ਪੀੜ੍ਹੀ ਦਾ ਹਰੇਕ ਮੈਂਬਰ ਆਪਣੇ ...

Read More

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਪ੍ਰੋ. ਰਾਕੇਸ਼ ਰਮਨ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਬਾਰੇ ਆਲਮੀ ਸੰਮੇਲਨ ਵਿਚ ਸਵੀਡਨ ਦੀ 16 ਸਾਲਾ ਲੜਕੀ ਗਰੇਟਾ ਨੇ ਵਾਤਾਵਰਨ ਅਤੇ ਜਲਵਾਯੂ ਸੰਕਟ ਉਪਰ ਸ਼ਾਨਦਾਰ ਭਾਸ਼ਣ ਦਿੱਤਾ। ਇਸ ਭਾਸ਼ਣ ਨੇ ਦੁਨੀਆਂ ਭਰ ਵਿਚ ਇਕ ਤਰ੍ਹਾਂ ਦਾ ਵਿਚਾਰਕ ਤਹਿਲਕਾ ਮਚਾ ਦਿੱਤਾ। ਭਾਸ਼ਣ ਹਰ ਪੱਖ ਤੋਂ ਬੇਮਿਸਾਲ ਸੀ। ਇਕ ਛੋਟੀ ਉਮਰ ...

Read More


ਹਲਕਾ ਫਤਿਹਗੜ੍ਹ ਸਾਹਿਬ ਦਾ ਅਖ਼ੀਰਲਾ ਪਿੰਡ

Posted On August - 31 - 2016 Comments Off on ਹਲਕਾ ਫਤਿਹਗੜ੍ਹ ਸਾਹਿਬ ਦਾ ਅਖ਼ੀਰਲਾ ਪਿੰਡ
ਜ਼ਿਲ੍ਹਾ ਸੰਗਰੂਰ ਦਾ ਪਿੰਡ ਭੜੀ ਮਾਨਸਾ ਤਹਿਸੀਲ ਮਾਲੇਰਕੋਟਲਾ ਅਧੀਨ ਆਉਦਾ ਹੈ। ਇਹ ਪਿੰਡ ਧੂਰੀ-ਬਾਗੜੀਆਂ ਰੋਡ ’ਤੇ ਸਥਿਤ ਹੈ। ਇਸ ਪਿੰਡ ਦਾ ਵਿਧਾਨ ਸਭਾ ਹਲਕਾ ਅਮਰਗੜ੍ਹ ਅਤੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਹੈ। ਭੜੀ ਮਾਨਸਾ ਦੋਵਾਂ ਹਲਕਿਆਂ ਦਾ ਅਖ਼ੀਰਲਾ ਪਿੰਡ ਹੈ। ....

ਆਜ਼ਾਦੀ ਘੁਲਾਟੀਆਂ ਦਾ ਪਿੰਡ ਜਨੌੜੀ

Posted On August - 24 - 2016 Comments Off on ਆਜ਼ਾਦੀ ਘੁਲਾਟੀਆਂ ਦਾ ਪਿੰਡ ਜਨੌੜੀ
ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਜਨੌੜੀ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ। ਇਸ ਪੁਰਾਤਨ ਪਿੰਡ ਵਿੱਚ ਡਡਵਾਲ ਗੋਤਰ ਦੇ ਰਾਜਪੂਤਾਂ ਦੀ ਵਸੋਂ ਤਕਰੀਬਨ 70 ਫ਼ੀਸਦੀ ਹੈ। ਇਸ ਤੋਂ ਇਲਾਵਾ ਕਈ ਭਾਈਚਾਰਿਆਂ ਦੇ ਲੋਕ ਵਸਦੇ ਹਨ। ਪਿੰਡ ਦੀ ਆਬਾਦੀ 6 ਹਜ਼ਾਰ ਦੇ ਕਰੀਬ ਅਤੇ ਵੋਟਰਾਂ ਦੀ ਗਿਣਤੀ ਤਕਰੀਬਨ 4 ਹਜ਼ਾਰ ਹੈ। ਪਿੰਡ ਦਾ ਰਕਬਾ ਲਗਪਗ 5600 ਏਕੜ ਹੈ। ....

ਹਰਿਆਓ: ਕਈ ਵਾਰ ਉੱਜੜਿਆ ਤੇ ਵੱਸਿਆ

Posted On August - 24 - 2016 Comments Off on ਹਰਿਆਓ: ਕਈ ਵਾਰ ਉੱਜੜਿਆ ਤੇ ਵੱਸਿਆ
ਸਬ ਡਿਵੀਜ਼ਨ ਲਹਿਰਾਗਾਗਾ ਅਧੀਨ ਆਉਂਦੇ ਪਿੰਡ ਹਰਿਆਓ ਦਾ ਇਤਿਹਾਸ 350 ਸਾਲ ਤੋਂ ਵੱਧ ਪੁਰਾਣਾ ਹੈ। ਇਤਿਹਾਸ ਅਨੁਸਾਰ ਇਹ ਪਿੰਡ ਵਸਦਾ ਅਤੇ ਉੱਜੜਦਾ ਰਿਹਾ ਹੈ। ਪਿੰਡ ਦੀ ਆਬਾਦੀ ਪੰਜ ਹਜ਼ਾਰ ਦੇ ਕਰੀਬ ਹੈ ਅਤੇ 3500 ਵੋਟਰ ਹਨ। ਹਰਿਆਓ ਦਾ ਰਕਬਾ 5080 ਏਕੜ ਹੈ ਤੇ ਪੰਚਾਇਤ ਕੋਲ 35 ਏਕੜ ਜ਼ਮੀਨ ਹੈ। ....

ਪੁਰਾਣੇ ਪੰਜਾਬ ਦੀ ਬਾਤ ਪਾਉਂਦਾ ਪਿੰਡ

Posted On August - 24 - 2016 Comments Off on ਪੁਰਾਣੇ ਪੰਜਾਬ ਦੀ ਬਾਤ ਪਾਉਂਦਾ ਪਿੰਡ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦਾ ਛੋਟਾ ਜਿਹਾ ਪਿੰਡ ਭਾਗੂ ਕਈ ਪੱਖਾਂ ਤੋਂ ਨਿਵੇਕਲਾ ਹੈ। ਇਸ ਪਿੰਡ ਵਿੱਚ ਸਿੱਧੂ ਗੋਤ ਦੇ ਜੱਟ ਸਿੱਖ, ਮਾਨ ਗੋਤ ਦੇ ਜੱਟ ਸਿੱਖ, ਬਾਗੜੀ ਤੇ ਰਮਦਾਸੀਆਂ ਸਣੇ ਕਈ ਭਾਈਚਾਰਿਆਂ ਦੇ ਲੋਕ ਵਸਦੇ ਹਨ। ....

ਬਾਬਾ ਰਾਮ ਜੋਗੀ ਪੀਰ ਚਾਹਲ ਦਾ ਵਸਾਇਆ ਪਿੰਡ ਚਹਿਲਾਂ

Posted On August - 24 - 2016 Comments Off on ਬਾਬਾ ਰਾਮ ਜੋਗੀ ਪੀਰ ਚਾਹਲ ਦਾ ਵਸਾਇਆ ਪਿੰਡ ਚਹਿਲਾਂ
ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਪਿੰਡ ਚਹਿਲਾਂ ਵਿੱਚ ਬਾਬਾ ਰਾਮ ਜੋਗੀ ਪੀਰ ਚਾਹਲ ਆਪਣੇ ਦੋ ਉਪਾਸ਼ਕਾਂ ਨਾਲ ਰਾਜਸਥਾਨ ਦੇ ਜੋਗਾ-ਰੱਲਾ ਸਥਾਨ ਤੋਂ ਚੱਲ ਕੇ ਆਏ ਅਤੇ ਉਨ੍ਹਾਂ ਨੇ ਪਿੰਡ ਚਾਹਲ ਦੀ ਮੋੜ੍ਹੀ ਗੱਡੀ। ਬਾਬਾ ਰਾਮ ਜੋਗੀ ਪੀਰ ਚਾਹਲ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਮੰਦਿਰ ਸਥਿਤ ਹੈ ਜਿੱਥੇ ਇਲਾਕਾ ਵਾਸੀਆਂ ਤੋਂ ਇਲਾਵਾ ਦਿੱਲੀ ਤੱਕ ਦੀ ਸੰਗਤ ਹਰ ਸਾਲ ਸ਼ਰਧਾ ਨਾਲ ਆਉਂਦੀ ਹੈ। ....

ਭਾਈਚਾਰਕ ਸਾਂਝ ਕਾਰਨ ਹੀ ਹੈ ਮਹਿਮਾ ਸਰਕਾਰੀ ਦੀ ਮਹਿਮਾ

Posted On August - 24 - 2016 Comments Off on ਭਾਈਚਾਰਕ ਸਾਂਝ ਕਾਰਨ ਹੀ ਹੈ ਮਹਿਮਾ ਸਰਕਾਰੀ ਦੀ ਮਹਿਮਾ
ਪਿੰਡ ਮਹਿਮਾ ਸਰਕਾਰੀ ਗੋਨਿਆਣਾ ਮੰਡੀ ਤੋਂ 9 ਕਿਲੋਮੀਟਰ ਅਤੇ ਬਠਿੰਡਾ ਤੋਂ 18 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਮਹਿਮਾ ਸਰਜਾ ਅਤੇ ਮਹਿਮਾ ਸਵਾਈ ਦੀਆਂ ਜੜ੍ਹਾਂ ਵਿੱਚ ਵਸਿਆ ਹੋਇਆ ਹੈ। ਅਣਜਾਣੇ ਰਾਹਗੀਰਾਂ ਨੂੰ ਇਹ ਤਿੰਨ ਪਿੰਡ ਇੱਕ ਹੋਣ ਦਾ ਭੁਲੇਖਾ ਪਾਉਂਦੇ ਹਨ। ....

ਭਾਈਚਾਰਕ ਸਾਂਝ ਹੈ ਰੁੜਕੀ ਖਾਸ ਦੀ ਖ਼ਾਸੀਅਤ

Posted On August - 10 - 2016 Comments Off on ਭਾਈਚਾਰਕ ਸਾਂਝ ਹੈ ਰੁੜਕੀ ਖਾਸ ਦੀ ਖ਼ਾਸੀਅਤ
ਜ਼ਿਲ੍ਹਾ ਮੁਹਾਲੀ ਅਧੀਨ ਆਉਂਦਾ ਪਿੰਡ ਰੁੜਕੀ ਖਾਸ ਖਰੜ ਤੋਂ 10 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਪਿੰਡ ਦੀ ਆਬਾਦੀ 1300 ਅਤੇ ਵੋਟਾਂ 400 ਦੇ ਕਰੀਬ ਹਨ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਇਸ ਤੋਂ ਇਲਾਵਾ ਗ਼ਰੀਬ ਪਰਿਵਾਰ ਮਜ਼ਦੂਰੀ ਕਰਦੇ ਹਨ। ਪਿੰਡ ਵਿੱਚ ਮੁੱਖ ਤੌਰ ’ਤੇ ਬਡਵਾਲ, ਬੈਂਸ, ਸਾਈਪਾਲ ਆਦਿ ਗੋਤ ਦੇ ਪਰਿਵਾਰ ਹਨ। ਪਿੰਡ ਵਿੱਚ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਬਰਕਰਾਰ ਹੈ। ....

ਦਸਵੇਂ ਗੁਰੂ ਦੀ ਚਰਨ-ਛੋਹ ਪ੍ਰਾਪਤ ਨਾਭਾ

Posted On August - 10 - 2016 Comments Off on ਦਸਵੇਂ ਗੁਰੂ ਦੀ ਚਰਨ-ਛੋਹ ਪ੍ਰਾਪਤ ਨਾਭਾ
ਚੰਡੀਗੜ੍ਹ-ਰਾਜਪੁਰਾ ਮੁੱਖ ਮਾਰਗ ਉੱਤੇ ਚੰਡੀਗੜ੍ਹ ਤੋਂ 15 ਕਿਲੋਮੀਟਰ ਦੂਰੀ ’ਤੇ ਵਸਿਆ ਪਿੰਡ ਨਾਭਾ ਹੁਣ ਕਸਬਾ ਬਣ ਚੁੱਕਿਆ ਹੈ। ਨਾਭਾ ਨੇੜਲੇ ਪਿੰਡ ਭਬਾਤ ਅਤੇ ਦਿਆਲਪੁਰਾ ਸਮੇਤ ਜ਼ੀਰਕਪੁਰ ਮਿਉਂਸਿਪਲ ਕਮੇਟੀ ਅਧੀਨ ਆ ਗਿਆ ਹੈ ਅਤੇ ਪਿੰਡ ਦੀ ਪੰਚਾਇਤੀ ਜ਼ਮੀਨ ਵੀ ਕਮੇਟੀ ਅਧੀਨ ਹੋ ਗਈ ਹੈ। ਇੱਥੇ ਕੁੱਲ ਘਰ 250 ਅਤੇ 1100 ਵੋਟਰ ਹਨ। ਨਾਭਾ ਦਾ ਰਕਬਾ 254 ਵਿੱਘੇ ਹੈ। ....

ਵਿਦਿਅਕ ਸਹੂਲਤਾਂ ਨਾਲ ਮਾਲਾਮਾਲ ਹੈ ਦੱਧਾਹੂਰ

Posted On August - 10 - 2016 Comments Off on ਵਿਦਿਅਕ ਸਹੂਲਤਾਂ ਨਾਲ ਮਾਲਾਮਾਲ ਹੈ ਦੱਧਾਹੂਰ
ਪਿੰਡ ‘ਦੱਧਾਹੂਰ’ ਰਾਏਕੋਟ-ਬਰਨਾਲਾ ਰੋਡ ’ਤੇ ਬਠਿੰਡਾ ਬਰਾਂਚ ਨਹਿਰ ਦੇ ਕੰਢੇ ਵਸਿਆ ਹੋਇਆ ਹੈ। ਲੁਧਿਆਣੇ ਜ਼ਿਲ੍ਹੇ ਦਾ ਇਹ ਪਿੰਡ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਅਤੇ ਵਿਧਾਨ ਸਭਾ ਰਾਏਕੋਟ ਅਧੀਨ ਆਉਂਦਾ ਹੈ। ਕਹਿੰਦੇ ਨੇ ਇੱਥੋਂ ਦੇ ਲੋਕਾਂ ਨੇ ਇੱਕ ਫ਼ਕੀਰ ਦੀ ਦੁੱਧ-ਪਾਣੀ ਨਾਲ ਖੂਬ ਸੇਵਾ ਕੀਤੀ ਸੀ, ਜਿਸ ਤੋਂ ਖੁਸ਼ ਹੋ ਕੇ ਫ਼ਕੀਰ ਨੇ ਪਿੰਡ ਦਾ ਨਾਂ ਦੱਧਾਹੂਰ ਰੱਖ ਦਿੱਤਾ ਸੀ। ....

ਦੀਵਾਨਾ ਸਾਧੂ ਵੱਲੋਂ ਵਸਾਇਆ ਬਹਿਮਣ ਦੀਵਾਨਾ

Posted On August - 10 - 2016 Comments Off on ਦੀਵਾਨਾ ਸਾਧੂ ਵੱਲੋਂ ਵਸਾਇਆ ਬਹਿਮਣ ਦੀਵਾਨਾ
ਬਠਿੰਡਾ-ਮਲੋਟ ਰੋਡ ਤੋਂ ਡੇਢ ਕਿਲੋਮੀਟਰ ਹਟਵਾਂ ਪਿੰਡ ਬਹਿਮਣ ਦੀਵਾਨਾ ਜ਼ਿਲ੍ਹਾ ਬਠਿੰਡਾ ਦਾ ਉੱਘਾ ਪਿੰਡ ਹੈ। ਪਿੰਡ ਦੇ ਵੋਟਰਾਂ ਦੀ ਗਿਣਤੀ 3598 ਹੈ। ਇਹ ਪਿੰਡ ਦੀਵਾਨਾ ਸਾਧੂ ਨੇ ਬੰਨ੍ਹਿਆ ਸੀ। ਕਿਹਾ ਜਾਂਦਾ ਹੈ ਕਿ ਦੀਵਾਨਾ ਕੁਟੀਆ ਬਣਾ ਕੇ ਇਸ ਜਗ੍ਹਾ ’ਤੇ ਰਹਿੰਦਾ ਸੀ। ਇੱਕ ਵਾਰ ਰਾਜਸਥਾਨ ਤੋਂ ਘੋੜੀਆਂ ਵਾਲਿਆਂ ਨੇ ਦੀਵਾਨੇ ਦੀ ਕੁਟੀਆ ਕੋਲ ਡੇਰਾ ਲਾ ਲਿਆ। ਦੀਵਾਨੇ ਸਾਧੂ ਨੇ ਇਨ੍ਹਾਂ ਘੋੜੀਆਂ ਵਾਲਿਆਂ ਤੋਂ ਖੈਰ ਮੰਗੀ ....

ਸ਼ਹੀਦ ਕਰਨੈਲ ਸਿੰਘ ਦਾ ਪਿੰਡ ਈਸੜੂ

Posted On August - 10 - 2016 Comments Off on ਸ਼ਹੀਦ ਕਰਨੈਲ ਸਿੰਘ ਦਾ ਪਿੰਡ ਈਸੜੂ
ਈਸੜੂ ਮਾਲਵੇ ਦੇ ਪੁਰਾਣੇ ਵੱਡੇ ਪਿੰਡਾਂ ਵਿੱਚੋਂ ਇੱਕ ਹੈ। ਜ਼ਿਲ੍ਹਾ ਲੁਧਿਆਣਾ ਅਤੇ ਤਹਿਸੀਲ ਖੰਨਾ ਦਾ ਇਹ ਪਿੰਡ ਖੰਨਾ-ਮਾਲੇਰਕੋਟਲਾ ਸੜਕ ’ਤੇ ਸਥਿਤ ਹੈ। ਇਸ ਪਿੰਡ ਦਾ ਵਿਧਾਨ ਸਭਾ ਹਲਕਾ ਖੰਨਾ ਹੈ। ਪਿੰਡ ਦਾ ਰਕਬਾ 626 ਹੈਕਟੇਅਰ, ਆਬਾਦੀ 3462 ਤੇ 679 ਘਰ ਹਨ। ....

ਇਤਿਹਾਸਕਾਰ ਡਾ. ਗੰਡਾ ਸਿੰਘ ਦਾ ਜਨਮ ਸਥਾਨ

Posted On August - 10 - 2016 Comments Off on ਇਤਿਹਾਸਕਾਰ ਡਾ. ਗੰਡਾ ਸਿੰਘ ਦਾ ਜਨਮ ਸਥਾਨ
ਹਰਿਆਣਾ ਨਾਂ ਦਾ ਪਿੰਡ ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਵਸਿਆ ਹੋਇਆ ਹੈ। ਇੱਕ ਧਾਰਨਾ ਅਨੁਸਾਰ ਪਿੰਡ ਦਾ ਨਾਮ ਤਾਨਸੇਨ ਦੇ ਗੁਰੂ ਹਰੀਦਾਸ (ਹਰੀਸੇਨ) ਦੇ ਨਾਮ ਤੋਂ ਪਿਆ ਹੈ। ਕਿਰਪਾਲ ਸਿੰਘ ਦੀ ਪੁਸਤਕ ‘ਪੰਜਾਬ ਦੇ ਪਿੰਡਾਂ ਦੀ ਸਥਿਤੀ ਤੇ ਨਾਮਕਰਨ’ ਅਨੁਸਾਰ ਹਰਿਆਣਾ ਦਾ ਨਾਮ ਹਰੀਆ ਨਾਂ ਦੇ ਵਿਅਕਤੀ ਦੇ ਨਾਮ ਤੋਂ ਪਿਆ ਜੋ ਇਸ ਇਲਾਕੇ ਵਿੱਚ ਮੱਝਾਂ ਚਾਰਦਾ ਸੀ। ....

ਨਸ਼ਿਆਂ ਦੀ ਗਿ੍ਰਫ਼ਤ ਤੋਂ ਬਾਹਰ ਨੇ ਮੋਟੇਮਾਜਰਾ ਦੇ ਲੋਕ

Posted On July - 27 - 2016 Comments Off on ਨਸ਼ਿਆਂ ਦੀ ਗਿ੍ਰਫ਼ਤ ਤੋਂ ਬਾਹਰ ਨੇ ਮੋਟੇਮਾਜਰਾ ਦੇ ਲੋਕ
ਮੋਟੇਮਾਜਰਾ ਕਿਸੇ ਵੇਲੇ ਜ਼ਿਲ੍ਹਾ ਰੂਪਨਗਰ ਦਾ ਅਖ਼ੀਰਲਾ ਪਿੰਡ ਹੁੰਦਾ ਸੀ, ਪਰ ਹੁਣ ਇਹ ਜ਼ਿਲ੍ਹਾ ਮੁਹਾਲੀ ਵਿੱਚ ਪੈਂਦਾ ਹੈ। ਇਸ ਪਿੰਡ ਵਿੱਚ ਲਗਪਗ 350 ਘਰ ਹਨ ਤੇ ਵਸੋਂ ਤਿੰਨ ਹਜ਼ਾਰ ਦੇ ਕਰੀਬ ਹੈ। ਪਿੰਡ ਦੀ ਜ਼ਮੀਨ ਛੇ ਹਜ਼ਾਰ ਵਿੱਘੇ ਦੇ ਲਗਪਗ ਹੈ ਤੇ ਹੱਦਬਸਤ ਨੰਬਰ 279 ਹੈ। ਇਹ ਪਿੰਡ ਝੀਲਨੁਮਾ ਢਾਬ ਕਰਕੇ ਮਸ਼ਹੂਰ ਹੈ ਜਿਹੜੀ ਲਗਪਗ ਵੀਹ-ਪੱਚੀ ਏਕੜ ਦੇ ਰਕਬੇ ਵਿੱਚ ਹੈ। ਇਹ ਢਾਬ ਹਮੇਸ਼ਾ ਪਾਣੀ ....

ਬੀਰ ਮਾਨਾਂ ਵਜੋਂ ਮਸ਼ਹੂਰ ਹੈ ਬੀਰ ਕਲਾਂ

Posted On July - 27 - 2016 Comments Off on ਬੀਰ ਮਾਨਾਂ ਵਜੋਂ ਮਸ਼ਹੂਰ ਹੈ ਬੀਰ ਕਲਾਂ
ਸੰਗਰੂਰ ਜ਼ਿਲ੍ਹੇ ਦਾ ਪਿੰਡ ਬੀਰ ਕਲਾਂ ਸੁਨਾਮ-ਮਾਨਸਾ ਰੋਡ ’ਤੇ ਚੀਮਾ ਮੰਡੀ ਤੋਂ 3 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਪਿੰਡ ਬੀਰ ਕਲਾਂ ਦਾ ਕੁੱਲ ਰਕਬਾ 2400 ਏਕੜ ਦੇ ਲਗਪਗ ਹੈ। ਇਸ ਪਿੰਡ ਵਿੱਚ 500 ਤੋਂ ਜ਼ਿਆਦਾ ਘਰ ਹਨ। ਪਿੰਡ ਦੀ ਆਬਾਦੀ 300 ਦੇ ਲਗਪਗ ਹੈ ਤੇ 1900 ਤੋਂ ਜ਼ਿਆਦਾ ਵੋਟਰ ਹਨ। ਇਸ ਪਿੰਡ ਨੂੰ ਬੀਰ ਮਾਨਾਂ ਵੀ ਕਿਹਾ ਜਾਂਦਾ ਹੈ। ਇਸ ਪਿੰਡ ਦੀ ਜ਼ਿਆਦਾਤਰ ਆਬਾਦੀ ਮਾਨ ....

ਸੱਤਵੇਂ ਗੁਰੂ ਦੀ ਚਰਨ-ਛੋਹ ਪ੍ਰਾਪਤ ਅੱਲਾਪੁਰ

Posted On July - 27 - 2016 Comments Off on ਸੱਤਵੇਂ ਗੁਰੂ ਦੀ ਚਰਨ-ਛੋਹ ਪ੍ਰਾਪਤ ਅੱਲਾਪੁਰ
ਅੱਲਾਪੁਰ ਜ਼ਿਲ੍ਹਾ ਮੁਹਾਲੀ ਦਾ ਪਿੰਡ ਹੈ, ਜੋ ਪਹਿਲਾਂ ਅੰਬਾਂ ਦੇ ਬਾਗ਼ਾਂ ਕਰਕੇ ਮਸ਼ਹੂਰ ਹੁੰਦਾ ਸੀ। ਇਹ ਪਿੰਡ ਚੰਡੀਗੜ੍ਹ-ਰੋਪੜ ਸੜਕ ’ਤੇ ਖਰੜ ਅਤੇ ਕੁਰਾਲੀ ਤੋਂ 8 ਕਿਲੋਮੀਟਰ ਦੂਰ ਪਿੰਡ ਸਹੌੜਾਂ ਤੋਂ ਚੜ੍ਹਦੇ ਵੱਲ 2 ਕਿਲੋਮੀਟਰ ਦੂਰ ਹੈ। ਪਿੰਡ ਦੇ ਬਜ਼ੁਰਗਾਂ ਅਨੁਸਾਰ ਅੱਲਾਪੁਰ ਦੀ ਮੋੜੀ ਢਿੱਲੋਂ ਗੋਤ ਦੇ ਖੁਨੀਆ ਅਤੇ ਰੁਨੀਆ ਨਾ ਦੇ ਦੋ ਬਜ਼ੁਰਗਾਂ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁੰਗਰਾਲਾ ਤੋਂ ਆ ਕੇ ਗੱਡੀ ਸੀ। ਪਿੰਡ ....

ਕਿਲ੍ਹਾ ਤੇ ਖੰਡਰ ਭਰਦੇ ਨੇ ਮਲੌਦ ਦੀ ਪੁਰਾਤਨਤਾ ਦੀ ਗਵਾਹੀ

Posted On July - 27 - 2016 Comments Off on ਕਿਲ੍ਹਾ ਤੇ ਖੰਡਰ ਭਰਦੇ ਨੇ ਮਲੌਦ ਦੀ ਪੁਰਾਤਨਤਾ ਦੀ ਗਵਾਹੀ
ਪਿੰਡ ਤੋਂ ਕਸਬਾ ਬਣਿਆ ਮਲੌਦ ਲੁਧਿਆਣਾ ਤੋਂ ਕਰੀਬ 40 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਹ ਲਿੰਕ ਸੜਕ ਰਾਹੀਂ ਲੁਧਿਆਣਾ-ਮਾਲੇਰਕੋਟਲਾ ਕੌਮੀ ਸ਼ਾਹਰਾਹ ਉੱਪਰ ਪੈਂਦੇ ਕੁੱਪ ਦੇ ਟੋਟੇ ਤੋਂ 5 ਕਿਲੋਮੀਟਰ ਉੱਤਰ ਵੱਲ ਹੈ। ਇਹ ਜ਼ਿਲ੍ਹਾ ਲੁਧਿਆਣਾ ਅਤੇ ਤਹਿਸੀਲ ਪਾਇਲ ਅਧੀਨ ਆਉਂਦਾ ਹੈ। ਮਲੌਦ ਦਾ ਰਕਬਾ 488 ਹੈਕਟੇਅਰ ਤੇ ਆਬਾਦੀ 7186 ਹੈ। ....
Available on Android app iOS app
Powered by : Mediology Software Pvt Ltd.