ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਜਵਾਂ ਤਰੰਗ › ›

Featured Posts
ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ

ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ

ਪਰਮਜੀਤ ਸਿੰਘ ਕੱਟੂ ‘‘ਤੁਸੀਂ ਬਿਮਾਰ ਹੋ ਗਏ ਜਾਂ ਸੱਟ ਲੱਗੀ ਤਾਂ ਸਮਝੋ ਮਾਰੇ ਗਏ। ਮੈਂ ਜੰਗਲ ‘ਚ ਕਈ ਲਾਸ਼ਾਂ ਸੜਦੀਆਂ ਦੇਖੀਆਂ। ਸਾਡੀ ਪਿੱਛੇ ਆਉਂਦੀ ਟੋਲੀ ਦੇ 3 ਮੁੰਡੇ ਮਾਰੇ ਗਏ, ਮੇਰੇ ਨਾਲ ਦਾ ਇੱਕ ਬੰਦਾ ਮਰ ਗਿਆ, ਨਾਲ ਦਿਆਂ ਨੇ ਅਰਦਾਸ ਕਰ ਕੇ ਜਹਾਜ ਤੋਂ ਰੋੜ ਦਿੱਤਾ।’’ ਮੈਕਸੀਕੋ ਤੋਂ ਪਰਤੇ ਪੰਜਾਬੀ ...

Read More

ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ

ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ

ਰਣਦੀਪ ਸੰਗਤਪੁਰਾ ਪੰਜਾਬ ਦੇ ਵੱਖ-ਵੱਖ ਵਰਗ, ਖ਼ਾਸਕਰ ਨੌਜਵਾਨ ਸੰਘਰਸ਼ ਦੇ ਰਾਹ ’ਤੇ ਹਨ। ਉਹ ਆਪੋ ਆਪਣੀ ਥਾਈਂ, ਆਪੋ ਆਪਣੇ ਤਰੀਕਿਆਂ ਨਾਲ ਤੇ ਆਪੋ ਆਪਣੇ ਮੰਗਾਂ-ਮਸਲਿਆਂ ਲਈ ਲੜ ਰਹੇ ਹਨ। ਇਨ੍ਹਾਂ ਵਿਚ ਪੜ੍ਹੇ-ਲਿਖੇ ਬੇਰੁਜ਼ਗਾਰ ਵੀ ਹਨ ਅਤੇ ਠੇਕੇ ’ਤੇ ਲੱਗੇ ਅਰਧ ਬੇਰੁਜ਼ਗਾਰ ਵੀ। ਬੇਰੁਜ਼ਗਾਰ ਆਪਣੇ ਰੁਜ਼ਗਾਰ ਦੇ ਹੱਕ ਲਈ ਲੜ ਰਹੇ ਹਨ। ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਗਵਰਨਮੈਂਟ ਆਫ਼ ਆਇਰਲੈਂਡ ਪੋਸਟ ਡਾਕਟੋਰਲ ਫੈਲੋਸ਼ਿਪ ਪ੍ਰੋਗਰਾਮ 2020: ਆਇਰਿਸ਼ ਰਿਸਰਚ ਕੌਂਸਲ ਤੇ ਆਇਰਲੈਂਡ ਸਰਕਾਰ ਵੱਲੋਂ ਪੀਐੱਚਡੀ ਧਾਰਕਾਂ ਕੋਲੋਂ ਇਸ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਫੈਲੋਜ਼ ਨੂੰ ਆਇਰਲੈਂਡ ‘ਚ ਰਹਿ ਕੇ ਸਮਾਜਿਕ ਤੇ ਅਕਾਦਮਿਕ ਵਿਸ਼ਿਆਂ ’ਤੇ ਖੋਜ ਕਰਨੀ ਪਵੇਗੀ ਅਤੇ ਸਬੰਧਤ ਪ੍ਰੋਗਰਾਮਾਂ ਤੇ ਮੀਟਿੰਗਾਂ ਵਿਚ ਹਿੱਸਾ ਲੈਣਾ ...

Read More

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤ ਸੁਣਨ ਦੀ ਚੋਣ ਵਿਚ ਸੁਧਾਰ ਕਰਨਾ ਜ਼ਰੂਰੀ ਪੰਜਾਬੀ ਗਾਇਕੀ ਬੇਸ਼ਕ ਲੱਚਰਤਾ ਫੈਲਾ ਰਹੀ ਹੈ ਪਰ ਇਸ ਦੇ ਨਾਲ ਹੀ ਗਾਇਕੀ ਸੁਣਨ ਵਾਲੇ ਸਰੋਤਿਆਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ, ਜਿਨ੍ਹਾਂ ਨੂੰ ਗੀਤ ਸੁਣਨ ਦੀ ਸਹੀ ਚੋਣ ਕਰਨੀ ਚਾਹੀਦੀ ਹੈ। ਇਕੱਲੇ ਗਾਇਕਾਂ ਨੂੰ ਲੱਚਰਤਾ ਦਾ ਦੋਸ਼ ਦੇਣਾ ਗਲਤ ਹੋਵੇਗਾ ਕਿਉਂਕਿ ...

Read More

ਜਨਮ ਸਾਖੀਆਂ ਵਿਚ ਗੁਰੂ ਨਾਨਕ ਦਾ ਚਿਤ੍ਰਣ

ਜਨਮ ਸਾਖੀਆਂ ਵਿਚ ਗੁਰੂ ਨਾਨਕ ਦਾ ਚਿਤ੍ਰਣ

ਵਿਰਸਾ ਲੇਖ ਲੜੀ: 11 ਡਾ. ਅਮਨਦੀਪ ਸਿੰਘ ਟੱਲੇਵਾਲੀਆ ਗੁਰੂ ਨਾਨਕ ਦੁਨੀਆਂ ਦੇ ਮਹਾਨ ਚਿੰਤਕਾਂ ਵਿਚੋਂ ਇੱਕ ਹਨ। ਜਦੋਂ ਕੋਈ ਮਹਾਂਪੁਰਖ ਅਦਭੁੱਤ ਕੰਮ ਕਰਦਾ ਹੈ ਤਾਂ ਉਸ ਸਬੰਧੀ ਰਵਾਇਤਾਂ ਪ੍ਰਚੱਲਿਤ ਹੋ ਜਾਂਦੀਆਂ ਹਨ। ਉਸ ਦੇ ਸਮਕਾਲੀ ਇਨ੍ਹਾਂ ਰਵਾਇਤਾਂ ਨੂੰ ਅਸਚਰਜਤਾ ਅਤੇ ਕਰਾਮਾਤਾਂ ਦੇ ਰੂਪ ਵਿਚ ਵੇਖਦੇ ਹਨ। ਇਹ ਅਸਪੱਸ਼ਟ, ਅਸਚਰਜ ਅਤੇ ਕਰਾਮਾਤੀ ਵਾਤਾਵਰਨ ...

Read More

ਜਬ ਲਗੁ ਦੁਨੀਆ ਰਹੀਐ ਨਾਨਕ, ਕਿਛੁ ਸੁਣੀਐ ਕਿਛੁ ਕਹੀਐ

ਜਬ ਲਗੁ ਦੁਨੀਆ ਰਹੀਐ ਨਾਨਕ, ਕਿਛੁ ਸੁਣੀਐ ਕਿਛੁ ਕਹੀਐ

ਵਿਰਸਾ ਲੇਖ ਲੜੀ: 12 ਜਸਪ੍ਰੀਤ ਕੌਰ ਕੇਂਦਰੀ ਕੈਬਨਿਟ ਦੀ 22 ਨਵੰਬਰ, 2018 ਨੂੰ ਹੋਈ ਮੀਟਿੰਗ ਵਿਚ ਨਵੰਬਰ 2018 ਤੋਂ ਨਵੰਬਰ 2019 ਤੱਕ ਪੂਰਾ ਇੱਕ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਦਾ ਫੈਸਲਾ ਕੀਤਾ ਜਾਂਦਾ ਹੈ। ਇਸ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮਨਾਉਣ ਲਈ ਕੇਂਦਰੀ ਬਜਟ ਵਿੱਚ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਸਵਿਸ ਗਵਰਨਮੈਂਟ ਐਕਸੀਲੈਂਸ ਸਕਾਲਰਸ਼ਿਪ 2020-21: ਭਾਰਤ ਦੇ ਨੌਜਵਾਨ ਖੋਜਕਰਤਾ, ਮਾਸਟਰ ਡਿਗਰੀ ਤੇ ਡਾਕਟਰੇਟ ਡਿਗਰੀਧਾਰਕ ਵਿਦਿਆਰਥੀਆਂ ਨੂੰ ਸਵਿਸ ਗਵਰਨਮੈਂਟ ਤੇ ਫੈਡਰੇਸ਼ਨ ਕਮਿਸ਼ਨ ਦੇ ਸਾਂਝੇ ਪ੍ਰੋਗਰਾਮ ਤਹਿਤ ਸਕਾਲਰਸ਼ਿਪ ਲਈ ਸਵਿਟਜ਼ਰਲੈਂਡ ’ਚ ਰਹਿ ਕੇ ਅੰਤਰਰਾਸ਼ਟਰੀ ਮੁਦਰਾ ’ਤੇ ਰਿਸਰਚ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਰਥਿਕ ਸਹਾਇਤਾ ਦੇਣ ਦੇ ਉਦੇਸ਼ ਨਾਲ ਅਰਜ਼ੀਆਂ ਦੀ ਮੰਗ ...

Read More


ਵਜ਼ੀਫ਼ੇ ਹੀ ਵਜ਼ੀਫ਼ੇ

Posted On November - 14 - 2018 Comments Off on ਵਜ਼ੀਫ਼ੇ ਹੀ ਵਜ਼ੀਫ਼ੇ
ਆਲ ਇੰਡੀਆ ਯੂਥ ਸਕਾਲਰਸ਼ਿਪ ਐਂਟਰੈਂਸ ਐਗਜ਼ਾਮੀਨੇਸ਼ਨ-2019: ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 2014 ਤੋਂ ਲੈ ਕੇ 2018 ਤਕ ਦੇ ਸਮੇਂ ਦਰਮਿਆਨ ਬਾਰ੍ਹਵੀਂ ਪਾਸ ਕਰਨ ਵਾਲੇ ਜਾਂ 2019 ਵਿਚ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀ, ਜਿਨ੍ਹਾਂ ਨੇ ਹਾਲ ਹੀ ’ਚ ਇੰਜਨੀਅਰਿੰਗ ਜਾਂ ਮੈਡੀਕਲ ਪ੍ਰੀਖਿਆ ਦਿੱਤੀ ਹੋਵੇ ਜਾਂ ਪ੍ਰੀਖਿਆ ਦੇਣ ਦੀ ਤਿਆਰੀ ਕਰ ਰਹੇ ਹਨ, ਉਹ ਸਾਰੇ ਵਿਦਿਆਰਥੀ ਵਜ਼ੀਫ਼ੇ ਲਈ ਅਪਲਾਈ ਕਰ ਸਕਦੇ ਹਨ। ....

ਡਾ. ਗੰਡਾ ਸਿੰਘ ਦੀ ਸਿੱਖ ਇਤਿਹਾਸ ਨੂੰ ਦੇਣ

Posted On November - 14 - 2018 Comments Off on ਡਾ. ਗੰਡਾ ਸਿੰਘ ਦੀ ਸਿੱਖ ਇਤਿਹਾਸ ਨੂੰ ਦੇਣ
ਨੌਜਵਾਨਾਂ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਪੰਜਾਬ ਦੇ ਇਤਿਹਾਸਕਾਰਾਂ ਵਿਚੋਂ ਡਾ. ਗੰਡਾ ਸਿੰਘ ਦਾ ਨਾਂ ਸਿਰ ਕੱਢਵਾਂ ਹੈ। ਉਨ੍ਹਾਂ ਨੇ ਗਿਆਨੀ ਹੀਰਾ ਸਿੰਘ ਦਰਦ ਦੀ ਮਾਸਿਕ ਪੱਤ੍ਰਿਕਾ ‘ਫੁਲਵਾੜੀ’ ਵਿਚ ਕੰਮ ਕੀਤਾ ਤੇ ਬਾਅਦ ਵਿਚ ਸਿੱਖ ਇਤਿਹਾਸ ਵੱਲ ਰੁਚਿਤ ਹੋਏ। ਉਨ੍ਹਾਂ ਦੇ ਯਤਨਾਂ ਸਦਕਾ ਪੰਜਾਬੀ ਯੂਨੀਵਰਸਿਟੀ ਵਿਚ 1965 ਵਿਚ ‘ਪੰਜਾਬ ਹਿਸਟਰੀ ਕਾਨਫਰੰਸ’ ਹੋਣੀ ਸ਼ੁਰੂ ਹੋਈ ਅਤੇ ਬਾਅਦ ਵਿਚ ‘ਪੰਜਾਬ ਪਾਸਟ ਐਂਡ ਪ੍ਰੈਜ਼ੈਂਟ’ ਨਾਂ ....

ਪੰਜਾਬੀ ਸਪਤਾਹ ਪੰਜਾਬੀ: ਨੌਜਵਾਨ ਕਵੀ ਦੀ ਨਜ਼ਰ ਵਿਚ

Posted On October - 31 - 2018 Comments Off on ਪੰਜਾਬੀ ਸਪਤਾਹ ਪੰਜਾਬੀ: ਨੌਜਵਾਨ ਕਵੀ ਦੀ ਨਜ਼ਰ ਵਿਚ
ਤੂੰ ਸ਼ੱਕਰ ਵਾਂਗੂੰ ਲਗਦੀ ਏਂ ਜਦ ਬੁੱਲ੍ਹਾਂ ਵਿੱਚੋਂ ਕਿਰਦੀ ਏਂ ਤੂੰ ਛਿੰਝਾਂ, ਘੋਲ, ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਏਂ ਤੂੰ ਹਰ ਮੌਸਮ ਦੀ ਆਦੀ ਏਂ ਤੂੰ ਅੱਜ ਨਹੀਂ ਤੂੰ ਚਿਰ ਦੀ ਏਂ ....

ਨੌਜਵਾਨ ਸੋਚ ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?

Posted On October - 31 - 2018 Comments Off on ਨੌਜਵਾਨ ਸੋਚ ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?
ਕਿਤਾਬਾਂ ਹਰ ਘਰ ਪਹੁੰਚਾਈਆਂ ਜਾਣ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਤੇ ਇਸ ਦਾ ਸਾਧਨ ਕਿਤਾਬਾਂ ਹਨ। ਕਿਤਾਬਾਂ ਹੀ ਮਨੁੱਖ ਨੂੰ ਸੰਵੇਦਨਸ਼ੀਲ, ਚਿੰਤਨਸ਼ੀਲ ਤੇ ਕਾਰਜਸ਼ੀਲ ਬਣਾਉਂਦੀਆਂ ਹਨ। ਹੁਣ ਸਵਾਲ ਇਹ ਹੈ ਕਿ, ਕੀ ਕਿਤਾਬਾਂ ਦਾ ਵੀ ਘਰ ਹੁੰਦੈ? ਹਾਂ ਬਿਲਕੁਲ ਜਿੱਥੇ ਕਿਤਾਬਾਂ ਦੀ ਆਤਮਾ ਠਰਦੀ ਹੈ, ਉਹ ਹੁੰਦੀ ਹੈ ਲਾਇਬ੍ਰੇਰੀ। ਬੇਸ਼ੱਕ ਡਿਜੀਟਲ ਯੁੱਗ ਹੈ, ਪਰ ਜੋ ਸਕੂਨ ਹੱਥਾਂ ਦੇ ਪੋਟਿਆਂ ਨੂੰ ਪੰਨਾ ਪਲਟ ਕੇ ਤੇ ਅੱਖਾਂ ਨੂੰ ਅੱਖਰਾਂ ਨਾਲ ਨੋਕਝੋਕ ਕਰਕੇ ਆਉਂਦਾ ਹੈ, ਉਹ ਕੰਪਿਊਟਰ 

ਸ਼ੁਰੂਆਤੀ ਦੌਰ ਦੀ ਗ਼ਦਰੀ ਕਵਿਤਾ ਦੇ ਸਰੋਕਾਰ ਤੇ ਪ੍ਰੇਰਨਾ ਸ੍ਰੋਤ

Posted On October - 31 - 2018 Comments Off on ਸ਼ੁਰੂਆਤੀ ਦੌਰ ਦੀ ਗ਼ਦਰੀ ਕਵਿਤਾ ਦੇ ਸਰੋਕਾਰ ਤੇ ਪ੍ਰੇਰਨਾ ਸ੍ਰੋਤ
ਪਰਦੇਸ ਵਿਚ ਆਪਣੀ ਪਛਾਣ ਦੀ ਖੋਜ ਕਰਨਾ ਤੇ ਉਸ ਪਛਾਣ ਨੂੰ ਲਿਖਤ ਰੂਪ ਵਿਚ ਪਰਿਭਾਸ਼ਤ ਕਰਨਾ, ਗ਼ਦਰੀਆਂ, ਗ਼ਦਰੀ ਕਵੀਆਂ ਤੇ ਗ਼ਦਰੀ ਕਵਿਤਾ ਦਾ ਮੁੱਢਲਾ ਮਸਲਾ ਹੈ। ਗ਼ਦਰ ਲਹਿਰ ਦੇ ਮੁੱਢਲੇ ਦਿਨਾਂ ਦੀ ਕਵਿਤਾ ਪੜ੍ਹਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਗ਼ਦਰੀ ਕਵੀ ਆਪਣੇ ਆਪ ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਤ ਕਰਦੇ ਹਨ। ਉਨ੍ਹਾਂ ਪਰਿਭਾਸ਼ਾਵਾਂ ’ਚੋਂ ਪਹਿਲੀ ਇਹ ਹੈ ਕਿ ਉਹ ਹਿੰਦੀ ਦੇ ਹਿੰਦੋਸਤਾਨ ਦੇਸ਼ ਦੇ ਬਾਸ਼ਿੰਦੇ ....

ਵਜ਼ੀਫੇ ਹੀ ਵਜ਼ੀਫੇ

Posted On October - 24 - 2018 Comments Off on ਵਜ਼ੀਫੇ ਹੀ ਵਜ਼ੀਫੇ
1. ਕਾਲਜ ਬੋਰਡ ਇੰਡੀਆ ਸਕਾਲਰਜ਼ ਪ੍ਰੋਗਰਾਮ 2019: ਹੋਣਹਾਰ ਅਤੇ ਵਿੱਤੀ ਤੌਰ ’ਤੇ ਕਮਜ਼ੋਰ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਭਾਰਤ ਦੇ 10 ਪ੍ਰਸਿੱਧ ਕਾਲਜਾਂ ਤੋਂ ਗ੍ਰੈਜੂਏਸ਼ਨ ਡਿਗਰੀ ਪ੍ਰੋਗਰਾਮ ਕਰਨ ਲਈ ਕਾਲਜ ਬੋਰਡ ਵੱਲੋਂ ਵਜ਼ੀਫ਼ਾ ਦਿੱਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਦਸੰਬਰ 2018 ਵਿਚ ਹੋਣ ਵਾਲੀ ਐੱਸਏਟੀ ਪ੍ਰੀਖਿਆ ਵਿਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਉਹ ਵਿਦਿਆਰਥੀ, ਜੋ ਭਾਰਤ ਵਿਚ ਰਹਿ ਕੇ ਪੜ੍ਹਾਈ ਕਰ ਰਹੇ ਹਨ, ਬਾਰ੍ਹਵੀਂ ਦੇ ਵਿਦਿਆਰਥੀ ਹਨ ਤੇ ਜਿਨ੍ਹਾਂ 

ਨੌਜਵਾਨ ਸੋਚ:ਸਕੂਲਾਂ ’ਚ ਪੰਜਾਬੀ ਨਾਲ ਵਿਤਕਰੇ ਦਾ ਮਸਲਾ ਕਿਵੇਂ ਹੱਲ ਹੋਵੇ ?

Posted On October - 24 - 2018 Comments Off on ਨੌਜਵਾਨ ਸੋਚ:ਸਕੂਲਾਂ ’ਚ ਪੰਜਾਬੀ ਨਾਲ ਵਿਤਕਰੇ ਦਾ ਮਸਲਾ ਕਿਵੇਂ ਹੱਲ ਹੋਵੇ ?
ਪੰਜਾਬੀ, ਪੰਜਾਬੀਆਂ ਦੀ ਮਾਤ ਭਾਸ਼ਾ ਹੈ। ਪੰਜਾਬ ਦਾ ਇਤਿਹਾਸ ਜਿੰਨੇ ਸੁੰਦਰ ਤਰੀਕੇ ਨਾਲ ਪੰਜਾਬੀ ਵਿਚ ਬਿਆਨਿਆ ਜਾ ਸਕਦਾ ਹੈ, ਕਿਸੇ ਹੋਰ ਭਾਸ਼ਾ ਵਿਚ ਨਹੀਂ। ਹਰੇਕ ਮਾਤਾ ਭਾਸ਼ਾ ਦੇ ਮਾਮਲੇ ’ਚ ਅਜਿਹਾ ਹੀ ਹੁੰਦਾ ਹੈ। ....

ਨਹੀਓਂ ਲੱਭਣੇ ਲਾਲ ਗੁਆਚੇ

Posted On October - 24 - 2018 Comments Off on ਨਹੀਓਂ ਲੱਭਣੇ ਲਾਲ ਗੁਆਚੇ
ਬੂਟਾ ਸਿੰਘ ਬੜਾ ਖੁਸ਼ਮਿਜ਼ਾਜ ਸੀ। ਜਦੋਂ ਵੀ ਮੈਂ ਕਦੇ ਪ੍ਰੀਤ ਨਗਰ ਜਾਣਾ ਤਾਂ ਸਭ ਤੋਂ ਪਹਿਲਾਂ ਭਾਊ ਬੂਟਾ ਸਿੰਘ ਦੇ ਦਰਸ਼ਨ ਹੁੰਦੇ ਸਨ। ਫੇਰ ਮੁਖਤਾਰ ਗਿੱਲ ਤੇ ਹੋਰ ਮਿੱਤਰ ਮਿਲਦੇ ਸਨ। ਭਾਊ ਬੂਟਾ ਸਿੰਘ ਦਾ ਪੁੱਤ ਗੁਲਜ਼ਾਰ ਸਿੰਘ ਫ਼ੌਜ ਵਿਚ ਭਰਤੀ ਹੋ ਗਿਆ ਸੀ ਤੇ ਉਸ ਦੇ ਘਰ ਪੁੱਤ ਨੇ ਜਨਮ ਲਿਆ ਸੀ। ....

ਪੰਜਾਬੀ ਭਾਸ਼ਾ ਲਈ ਹੰਭਲਾ ਮਾਰਨ ਵਾਲਾ ਤੇਜਿੰਦਰ ਸਿੰਘ ਖ਼ਾਲਸਾ

Posted On October - 24 - 2018 Comments Off on ਪੰਜਾਬੀ ਭਾਸ਼ਾ ਲਈ ਹੰਭਲਾ ਮਾਰਨ ਵਾਲਾ ਤੇਜਿੰਦਰ ਸਿੰਘ ਖ਼ਾਲਸਾ
ਅੱਜ-ਕੱਲ੍ਹ ਮਾਪੇ ਬੱਚਿਆਂ ਦੀ ਸਿੱਖਿਆ ਲਈ ਲੱਖਾਂ ਰੁਪਏ ਖ਼ਰਚ ਕਰ ਰਹੇ ਹਨ। ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਕੇ ਬੱਚੇ ਅੰਗਰੇਜ਼ੀ ਤਾਂ ਤੋਤੇ ਵਾਂਗ ਬੋਲਣ ਲੱਗੇ ਹਨ, ਪਰ ਮਾਤ ਭਾਸ਼ਾ ਪੰਜਾਬੀ ਪੜ੍ਹਨ ਅਤੇ ਲਿਖਣ ਵਿਚ ਪਛੜ ਗਏ ਹਨ। ਸਿੱਟਾ ਇਹ ਨਿਕਲਿਆ ਕਿ ਪਿਛਲੇ ਸਾਲਾਂ ਵਿਚ ਪੂਰੇ ਪੰਜਾਬ ਵਿਚ ਬੱਚਿਆਂ ਦਾ ਨਤੀਜਾ ਪੰਜਾਬੀ ਵਿਸ਼ੇ ਵਿਚ ਮਾੜਾ ਆਇਆ। ਮਾਲਵੇ ਵਿਚ ਤਾਂ ਭਾਵੇਂ ਕੁਝ ਠੀਕ ਰਿਹਾ, ਪਰ ਮਾਝੇ ਤੇ ਦੋਆਬੇ ....

ਬੇਰੁਜ਼ਗਾਰੀ ਦਾ ਮਸਲਾ ਤੇ ਉਚੇਰੀ ਸਿੱਖਿਆ

Posted On October - 24 - 2018 Comments Off on ਬੇਰੁਜ਼ਗਾਰੀ ਦਾ ਮਸਲਾ ਤੇ ਉਚੇਰੀ ਸਿੱਖਿਆ
ਭਾਰਤ ਵਿਚ ਬੇਰੁਜ਼ਗਾਰੀ ਦਾ ਮੁੱਦਾ ਲੰਮੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹਾਲਾਤ ਦਿਨੋਂ-ਦਿਨ ਵਿਗੜ ਰਹੇ ਹਨ। ਕਈ ਕੌਮਾਂਤਰੀ ਏਜੰਸੀਆਂ ਭਾਵੇਂ ਅਗਲੇ ਵਰ੍ਹਿਆਂ ਵਿਚ ਵਿਸ਼ਵ ਪੱਧਰ ’ਤੇ ਬੇਰੁਜ਼ਗਾਰੀ ਨੂੰ ਠੱਲ੍ਹ ਪੈਣ ਦੇ ਕਿਆਸੇ ਲਾ ਰਹੀਆਂ ਹਨ, ਪਰ ਭਾਰਤ ਦੇ ਮਾਮਲੇ ਵਿਚ ਰਿਪੋਰਟਾਂ ਉਤਸ਼ਾਹਜਨਕ ਨਹੀਂ ਹਨ। ....

ਨੌਜਵਾਨ ਸੋਚ: ਸਕੂਲਾਂ ’ਚ ਪੰਜਾਬੀ ਨਾਲ ਵਿਤਕਰੇ ਦਾ ਮਸਲਾ ਕਿਵੇਂ ਹੱਲ ਹੋਵੇ ?

Posted On October - 17 - 2018 Comments Off on ਨੌਜਵਾਨ ਸੋਚ: ਸਕੂਲਾਂ ’ਚ ਪੰਜਾਬੀ ਨਾਲ ਵਿਤਕਰੇ ਦਾ ਮਸਲਾ ਕਿਵੇਂ ਹੱਲ ਹੋਵੇ ?
ਮਾਨਸਿਕਤਾ ਬਦਲਣ ਦੀ ਜ਼ਰੂਰਤ ਮੌਜੂਦਾ ਸਮੇਂ ਵਿਚ ਪ੍ਰਾਈਵੇਟ ਸਕੂਲਾਂ ਵਿਚ ਅੰਗਰੇਜ਼ੀ ਨੂੰ ਵਿਸ਼ੇ ਵਜੋਂ ਨਹੀਂ, ਬਲਕਿ ਸਿੱਖਿਆ ਦੇ ਮਾਧਿਅਮ ਵਜੋਂ ਲਿਆ ਜਾਂਦਾ ਹੈ। ਇਹ ਗੱਲ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਘਾਤਕ ਸਿੱਧ ਹੋ ਰਹੀ ਹੈ ਤੇ ਬੱਚੇ ਬਿਨਾ ਸਮਝੇ ਕਿਤਾਬਾਂ ਨੂੰ ਘੋਟਾ ਲਾ ਦਿੰਦੇ ਹਨ। ਇਸ ਨਾਲ ਉਨ੍ਹਾਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਠੇਸ ਲੱਗ ਰਹੀ ਹੈ। ਅੱਜ ਦੇ ਦੌਰ ਵਿਚ ਅੰਗਰੇਜ਼ੀ ਮਾਧਿਅਮ ਵਿਚ ਪੜ੍ਹੇ ਬੱਚੇ ਨੂੰ ਹੁਸ਼ਿਆਰ ਤੇ ਪੰਜਾਬੀ ਮਾਧਿਅਮ ਵਿਚ ਪੜ੍ਹੇ ਬੱਚੇ ਨੂੰ ਨਲਾਇਕ 

ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਖਿੱਚ ਕਿਉਂ ?

Posted On October - 17 - 2018 Comments Off on ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਖਿੱਚ ਕਿਉਂ ?
ਪਿੰਡ-ਸ਼ਹਿਰ ਸੂਬੇ ਜਾਂ ਦੇਸ਼ ਦੇਸ਼ ਛੱਡ ਕੇ ਦੂਰ-ਦਰਾਜ ਵਸ ਜਾਣਾ ਕੋਈ ਨਵੀਂ ਪ੍ਰਵਿਰਤੀ ਨਹੀਂ ਹੈ। ਇਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਪਰਵਾਸ ਪੰਛੀ ਵੀ ਕਰਦੇ ਹਨ ਤੇ ਜਾਨਵਰ ਵੀ। ਪਰਵਾਸ ਆਪਣੇ ਆਪ ਨੂੰ ਜਿਊਂਦਾ ਰੱਖਣ ਜਾਂ ਬਚਾ ਕੇ ਰੱਖਣ ਦੀ ਜੀਵ ਦੀ ਤੀਬਰ ਇੱਛਾ ਦਾ ਪ੍ਰਗਟਾਵਾ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On October - 17 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਟਾਟਾ ਟਰੱਸਟਸ ਸਕਾਲਰਸ਼ਿਪ ਫਾਰ ਸਪੀਚ ਥੈਰੇਪੀ 2018-19: ਹੋਣਹਾਰ ਭਾਰਤੀ ਗ੍ਰੈਜੂਏਟ ਵਿਦਿਆਰਥੀ, ਜੋ ਭਾਰਤ ਵਿਚ ਰਹਿ ਕੇ ਸਪੀਚ ਥੈਰੇਪੀ ਵਰਗੇ ਖੇਤਰ ਵਿਚ ਮਾਸਟਰਜ਼ ਡਿਗਰੀ ਕਰਨਾ ਚਾਹੁੰਦੇ ਹਨ, ਉਹ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ....

ਭਰਤੀ ਪ੍ਰਕਿਰਿਆ ’ਤੇ ਲੱਗਦਾ ਵਾਧੂ ਸਮਾਂ

Posted On October - 17 - 2018 Comments Off on ਭਰਤੀ ਪ੍ਰਕਿਰਿਆ ’ਤੇ ਲੱਗਦਾ ਵਾਧੂ ਸਮਾਂ
ਮੌਜੂਦਾ ਸਮੇਂ ਵਿਚ ਉੱਚ ਸਿੱਖਿਆ ਪ੍ਰਾਪਤੀ ਦੇ ਬਾਵਜੂੁਦ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਇਸ ਸਮੱਸਿਆ ਨੇ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿਚ ਵੀ ਲੱਖਾਂ ਨੌਜਵਾਨਾਂ ਦੇ ਭਵਿੱਖ ’ਤੇ ਬੇਰੁਜ਼ਗਾਰ ਹੋਣ ਦਾ ਠੱਪਾ ਲਾ ਦਿੱਤਾ ਹੈ। ....

ਮੁੰਡੇ ਕੁੜੀਆਂ ਦੀ ਆਜ਼ਾਦੀ ਤੇ ਬਰਾਬਰੀ ਦਾ ਮਸਲਾ

Posted On October - 17 - 2018 Comments Off on ਮੁੰਡੇ ਕੁੜੀਆਂ ਦੀ ਆਜ਼ਾਦੀ ਤੇ ਬਰਾਬਰੀ ਦਾ ਮਸਲਾ
ਕੀ ਮੁੰਡੇ ਅਤੇ ਕੁੜੀਆਂ ਸੱਚਮੁਚ ਬਰਾਬਰ ਹਨ? ਕੀ ਉਨ੍ਹਾਂ ਨੂੰ ਸੱਚਮੁਚ ਹੀ ਬਰਾਬਰਤਾ ਦੇਣੀ ਚਾਹੀਦੀ ਹੈ? ਸਾਡੀ ਵਿਹਾਰਕ ਜ਼ਿੰਦਗੀ ਵਿਚ ਅਜਿਹੇ ਕਈ ਪ੍ਰਸ਼ਨ ਹਨ, ਜਿਹੜੇ ਜਵਾਬਾਂ ਦੀ ਤਲਾਸ਼ ਵਿਚ ਭਟਕਦੇ ਰਹਿ ਜਾਂਦੇ ਹਨ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On October - 10 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਵਾਈਸ-ਚਾਂਸਲਰ ਡਾਕਟੋਰਲ ਸਕਾਲਰਸ਼ਿਪ 2018: ਆਕਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ, ਨਿਊਜ਼ੀਲੈਂਡ ਤੋਂ ਪੀਐੱਚ.ਡੀ ਕਰਨ ਦੇ ਚਾਹਵਾਨ ਵਿਦਿਆਰਥੀਆਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਯੂਨੀਵਰਸਿਟੀ ਤੋਂ ਆਫਰ ਪ੍ਰਾਪਤ ਪਹਿਲੇ ਅਤੇ ਦੂਜੇ ਦਰਜੇ ਨਾਲ ਮਾਸਟਰਜ਼, ਬੈਚਲਰ (ਆਨਰਜ਼) ਦੀ ਡਿਗਰੀ ਕਰ ਚੁੱਕੇ ਵਿਦਿਆਰਥੀ, ਜਿਨ੍ਹਾਂ ਦੀ ਰਾਈਟਿੰਗ ’ਚ ਆਈਲੈਟਸ ਸਕੋਰ 6.5 ਅਤੇ ਸਾਰੇ ਬੈਂਡਜ਼ ’ਚ 6.0 ਜਾਂ ਇਸ ਤੋਂ ਜ਼ਿਆਦਾ ਹੋਵੇ, ਅਪਲਾਈ ਕਰ ਸਕਦੇ ਹਨ। ....
Available on Android app iOS app
Powered by : Mediology Software Pvt Ltd.