ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਜਵਾਂ ਤਰੰਗ › ›

Featured Posts
ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ

ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ

ਪਰਮਜੀਤ ਸਿੰਘ ਕੱਟੂ ‘‘ਤੁਸੀਂ ਬਿਮਾਰ ਹੋ ਗਏ ਜਾਂ ਸੱਟ ਲੱਗੀ ਤਾਂ ਸਮਝੋ ਮਾਰੇ ਗਏ। ਮੈਂ ਜੰਗਲ ‘ਚ ਕਈ ਲਾਸ਼ਾਂ ਸੜਦੀਆਂ ਦੇਖੀਆਂ। ਸਾਡੀ ਪਿੱਛੇ ਆਉਂਦੀ ਟੋਲੀ ਦੇ 3 ਮੁੰਡੇ ਮਾਰੇ ਗਏ, ਮੇਰੇ ਨਾਲ ਦਾ ਇੱਕ ਬੰਦਾ ਮਰ ਗਿਆ, ਨਾਲ ਦਿਆਂ ਨੇ ਅਰਦਾਸ ਕਰ ਕੇ ਜਹਾਜ ਤੋਂ ਰੋੜ ਦਿੱਤਾ।’’ ਮੈਕਸੀਕੋ ਤੋਂ ਪਰਤੇ ਪੰਜਾਬੀ ...

Read More

ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ

ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ

ਰਣਦੀਪ ਸੰਗਤਪੁਰਾ ਪੰਜਾਬ ਦੇ ਵੱਖ-ਵੱਖ ਵਰਗ, ਖ਼ਾਸਕਰ ਨੌਜਵਾਨ ਸੰਘਰਸ਼ ਦੇ ਰਾਹ ’ਤੇ ਹਨ। ਉਹ ਆਪੋ ਆਪਣੀ ਥਾਈਂ, ਆਪੋ ਆਪਣੇ ਤਰੀਕਿਆਂ ਨਾਲ ਤੇ ਆਪੋ ਆਪਣੇ ਮੰਗਾਂ-ਮਸਲਿਆਂ ਲਈ ਲੜ ਰਹੇ ਹਨ। ਇਨ੍ਹਾਂ ਵਿਚ ਪੜ੍ਹੇ-ਲਿਖੇ ਬੇਰੁਜ਼ਗਾਰ ਵੀ ਹਨ ਅਤੇ ਠੇਕੇ ’ਤੇ ਲੱਗੇ ਅਰਧ ਬੇਰੁਜ਼ਗਾਰ ਵੀ। ਬੇਰੁਜ਼ਗਾਰ ਆਪਣੇ ਰੁਜ਼ਗਾਰ ਦੇ ਹੱਕ ਲਈ ਲੜ ਰਹੇ ਹਨ। ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਗਵਰਨਮੈਂਟ ਆਫ਼ ਆਇਰਲੈਂਡ ਪੋਸਟ ਡਾਕਟੋਰਲ ਫੈਲੋਸ਼ਿਪ ਪ੍ਰੋਗਰਾਮ 2020: ਆਇਰਿਸ਼ ਰਿਸਰਚ ਕੌਂਸਲ ਤੇ ਆਇਰਲੈਂਡ ਸਰਕਾਰ ਵੱਲੋਂ ਪੀਐੱਚਡੀ ਧਾਰਕਾਂ ਕੋਲੋਂ ਇਸ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਫੈਲੋਜ਼ ਨੂੰ ਆਇਰਲੈਂਡ ‘ਚ ਰਹਿ ਕੇ ਸਮਾਜਿਕ ਤੇ ਅਕਾਦਮਿਕ ਵਿਸ਼ਿਆਂ ’ਤੇ ਖੋਜ ਕਰਨੀ ਪਵੇਗੀ ਅਤੇ ਸਬੰਧਤ ਪ੍ਰੋਗਰਾਮਾਂ ਤੇ ਮੀਟਿੰਗਾਂ ਵਿਚ ਹਿੱਸਾ ਲੈਣਾ ...

Read More

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤ ਸੁਣਨ ਦੀ ਚੋਣ ਵਿਚ ਸੁਧਾਰ ਕਰਨਾ ਜ਼ਰੂਰੀ ਪੰਜਾਬੀ ਗਾਇਕੀ ਬੇਸ਼ਕ ਲੱਚਰਤਾ ਫੈਲਾ ਰਹੀ ਹੈ ਪਰ ਇਸ ਦੇ ਨਾਲ ਹੀ ਗਾਇਕੀ ਸੁਣਨ ਵਾਲੇ ਸਰੋਤਿਆਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ, ਜਿਨ੍ਹਾਂ ਨੂੰ ਗੀਤ ਸੁਣਨ ਦੀ ਸਹੀ ਚੋਣ ਕਰਨੀ ਚਾਹੀਦੀ ਹੈ। ਇਕੱਲੇ ਗਾਇਕਾਂ ਨੂੰ ਲੱਚਰਤਾ ਦਾ ਦੋਸ਼ ਦੇਣਾ ਗਲਤ ਹੋਵੇਗਾ ਕਿਉਂਕਿ ...

Read More

ਜਨਮ ਸਾਖੀਆਂ ਵਿਚ ਗੁਰੂ ਨਾਨਕ ਦਾ ਚਿਤ੍ਰਣ

ਜਨਮ ਸਾਖੀਆਂ ਵਿਚ ਗੁਰੂ ਨਾਨਕ ਦਾ ਚਿਤ੍ਰਣ

ਵਿਰਸਾ ਲੇਖ ਲੜੀ: 11 ਡਾ. ਅਮਨਦੀਪ ਸਿੰਘ ਟੱਲੇਵਾਲੀਆ ਗੁਰੂ ਨਾਨਕ ਦੁਨੀਆਂ ਦੇ ਮਹਾਨ ਚਿੰਤਕਾਂ ਵਿਚੋਂ ਇੱਕ ਹਨ। ਜਦੋਂ ਕੋਈ ਮਹਾਂਪੁਰਖ ਅਦਭੁੱਤ ਕੰਮ ਕਰਦਾ ਹੈ ਤਾਂ ਉਸ ਸਬੰਧੀ ਰਵਾਇਤਾਂ ਪ੍ਰਚੱਲਿਤ ਹੋ ਜਾਂਦੀਆਂ ਹਨ। ਉਸ ਦੇ ਸਮਕਾਲੀ ਇਨ੍ਹਾਂ ਰਵਾਇਤਾਂ ਨੂੰ ਅਸਚਰਜਤਾ ਅਤੇ ਕਰਾਮਾਤਾਂ ਦੇ ਰੂਪ ਵਿਚ ਵੇਖਦੇ ਹਨ। ਇਹ ਅਸਪੱਸ਼ਟ, ਅਸਚਰਜ ਅਤੇ ਕਰਾਮਾਤੀ ਵਾਤਾਵਰਨ ...

Read More

ਜਬ ਲਗੁ ਦੁਨੀਆ ਰਹੀਐ ਨਾਨਕ, ਕਿਛੁ ਸੁਣੀਐ ਕਿਛੁ ਕਹੀਐ

ਜਬ ਲਗੁ ਦੁਨੀਆ ਰਹੀਐ ਨਾਨਕ, ਕਿਛੁ ਸੁਣੀਐ ਕਿਛੁ ਕਹੀਐ

ਵਿਰਸਾ ਲੇਖ ਲੜੀ: 12 ਜਸਪ੍ਰੀਤ ਕੌਰ ਕੇਂਦਰੀ ਕੈਬਨਿਟ ਦੀ 22 ਨਵੰਬਰ, 2018 ਨੂੰ ਹੋਈ ਮੀਟਿੰਗ ਵਿਚ ਨਵੰਬਰ 2018 ਤੋਂ ਨਵੰਬਰ 2019 ਤੱਕ ਪੂਰਾ ਇੱਕ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਦਾ ਫੈਸਲਾ ਕੀਤਾ ਜਾਂਦਾ ਹੈ। ਇਸ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮਨਾਉਣ ਲਈ ਕੇਂਦਰੀ ਬਜਟ ਵਿੱਚ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਸਵਿਸ ਗਵਰਨਮੈਂਟ ਐਕਸੀਲੈਂਸ ਸਕਾਲਰਸ਼ਿਪ 2020-21: ਭਾਰਤ ਦੇ ਨੌਜਵਾਨ ਖੋਜਕਰਤਾ, ਮਾਸਟਰ ਡਿਗਰੀ ਤੇ ਡਾਕਟਰੇਟ ਡਿਗਰੀਧਾਰਕ ਵਿਦਿਆਰਥੀਆਂ ਨੂੰ ਸਵਿਸ ਗਵਰਨਮੈਂਟ ਤੇ ਫੈਡਰੇਸ਼ਨ ਕਮਿਸ਼ਨ ਦੇ ਸਾਂਝੇ ਪ੍ਰੋਗਰਾਮ ਤਹਿਤ ਸਕਾਲਰਸ਼ਿਪ ਲਈ ਸਵਿਟਜ਼ਰਲੈਂਡ ’ਚ ਰਹਿ ਕੇ ਅੰਤਰਰਾਸ਼ਟਰੀ ਮੁਦਰਾ ’ਤੇ ਰਿਸਰਚ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਰਥਿਕ ਸਹਾਇਤਾ ਦੇਣ ਦੇ ਉਦੇਸ਼ ਨਾਲ ਅਰਜ਼ੀਆਂ ਦੀ ਮੰਗ ...

Read More


ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On December - 5 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਇੰਸਪਾਇਰ ਸਕਾਲਰਸ਼ਿਪ ਫਾਰ ਹਾਇਰ ਐਜੂਕੇਸ਼ਨ (ਐੱਸਐੱਸਈ) 2018: ਬਾਰ੍ਹਵੀਂ ਜਮਾਤ ਪਾਸ ਹੋਣਹਾਰ ਵਿਦਿਆਰਥੀ, ਜੋ ਬੇਸਿਕ ਸਾਇੰਸ ਅਤੇ ਨੈਚੁਰਲ ਸਾਇੰਸ ਨਾਲ ਬੀਐੱਸ, ਬੀਐੱਸਸੀ, ਇੰਟੈਗ੍ਰੇਟਿਡ ਐੱਮਐੱਸਸੀ ਜਾਂ ਐੱਮਐੱਸ ਡਿਗਰੀ ਪ੍ਰੋਗਰਾਮ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਇਸ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਹਨ, ਉਹ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ ਵੱਲੋਂ ਦਿੱਤੀ ਜਾ ਰਹੀ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ....

ਮਨੁੱਖੀ ਗ਼ਲਤੀਆਂ ਨੇ ਸਮੁੰਦਰ ਪੀਤੇ

Posted On December - 5 - 2018 Comments Off on ਮਨੁੱਖੀ ਗ਼ਲਤੀਆਂ ਨੇ ਸਮੁੰਦਰ ਪੀਤੇ
ਵਾਸ਼ਿੰਗਟਨ: ਪਿਛਲੇ 25 ਸਾਲਾਂ ਦੌਰਾਨ ਸਮੁੰਦਰੀ ਜਲ ਪੱਧਰ ਅਸਾਵੇਂ ਢੰਗ ਨਾਲ ਵਧਿਆ ਹੈ। ਉਸ ਦਾ ਕਾਰਨ ਕੁਦਰਤੀ ਬਦਲਾਅ ਨਹੀਂ, ਸਗੋਂ ਕਾਫੀ ਹੱਦ ਤਕ ਮਨੁੱਖੀ ਗਤੀਵਿਧੀਆਂ ਕਾਰਨ ਹੋਈਆਂ ਜਲਵਾਯੂ ਤਬਦੀਲੀਆਂ ਹਨ। ....

ਸਿੱਖਿਆ ਤੇ ਰੁਜ਼ਗਾਰ ਲਈ ਮਹੱਤਵਪੂਰਨ ਐਪਜ਼

Posted On December - 5 - 2018 Comments Off on ਸਿੱਖਿਆ ਤੇ ਰੁਜ਼ਗਾਰ ਲਈ ਮਹੱਤਵਪੂਰਨ ਐਪਜ਼
ਸਿੱਖਿਆ ਅਤੇ ਰੁਜ਼ਗਾਰ ਬਹੁਤ ਅਹਿਮ ਖੇਤਰ ਹਨ। ਦਸਵੀਂ, ਬਾਰ੍ਹਵੀਂ, ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵੱਖ ਵੱਖ ਕੋਰਸਾਂ ਬਾਰੇ ਸੇਧ ਦੇਣ ਲਈ ਮੋਬਾਈਲ ਫੋਨਾਂ ’ਤੇ ਚੱਲਣ ਵਾਲੀਆਂ ਕਈ ਐਪਜ਼ ਬਣ ਚੁੱਕੀਆਂ ਹਨ। ਕਈ ਐਪਜ਼ ਸਾਨੂੰ ਸਰਕਾਰੀ ਨੌਕਰੀਆਂ ਅਤੇ ਮੁਕਾਬਲੇ ਦੇ ਇਮਤਿਹਾਨਾਂ ਬਾਰੇ ਵੀ ਜਾਣਕਾਰੀ ਦਿੰਦੀਆਂ ਹਨ। ਆਓ ਕੁਝ ਚੋਣਵੀਆਂ ਐਪਜ਼ ਬਾਰੇ ਜਾਣਕਾਰੀ ਹਾਸਲ ਕਰੀਏ: ....

ਐਨਟੀਏ ਨੈੱਟ: ਪਹਿਲੇ ਪਰਚੇ ਲਈ ਅਹਿਮ ਨੁਕਤੇ

Posted On December - 5 - 2018 Comments Off on ਐਨਟੀਏ ਨੈੱਟ: ਪਹਿਲੇ ਪਰਚੇ ਲਈ ਅਹਿਮ ਨੁਕਤੇ
ਕਾਲਜ ਜਾਂ ਯੂਨੀਵਰਸਿਟੀ ਵਿਚ ਪੜ੍ਹਾਉਣ ਦੀ ਰੁਚੀ ਰੱਖਦੇ ਹੋ ਤਾਂ ਲੋੜੀਂਦੀ ਵਿਦਿਅਕ ਯੋਗਤਾ ਤੋਂ ਇਲਾਵਾ ਨੈੱਟ (ਕੌਮੀ ਯੋਗਤਾ ਪ੍ਰੀਖਿਆ) ਪਾਸ ਕਰਨਾ ਜ਼ਰੂਰੀ ਹੈ। ਇਹ ਟੈਸਟ ਸਾਲ ਵਿਚ ਦੋ ਵਾਰ ਲਿਆ ਜਾਂਦਾ ਹੈ। ਇਸ ਵਾਰ ਯੂਜੀਸੀ ਵੱਲੋਂ ਟੈਸਟ ਲੈਣ ਦਾ ਜ਼ਿੰਮਾ ਐਨਟੀਏ (ਨੈਸ਼ਨਲ ਟੈਸਟਿੰਗ ਏਜੰਸੀ) ਨੂੰ ਦਿੱਤਾ ਗਿਆ ਹੈ। ....

ਨੌਜਵਾਨ ਸੋਚ: ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ ?

Posted On November - 28 - 2018 Comments Off on ਨੌਜਵਾਨ ਸੋਚ: ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ ?
ਕਿਤਾਬਾਂ ਦਾ ਕੋਈ ਮੁਕਾਬਲਾ ਨਹੀਂ ਉਹ ਵੀ ਸਮਾਂ ਸੀ ਜਦੋਂ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਵਿਚ ਬੈਠਣ ਲਈ ਵਿਦਿਆਰਥੀਆਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਅਧਿਆਪਕ ਜਾਣ-ਬੁੱਝ ਕੇ ਵਿਦਿਆਰਥੀਆਂ ਨੂੰ ਅਜਿਹੇ ਵਿਸ਼ਿਆਂ ਬਾਰੇ ਨੋਟਸ ਬਣਾਉਣ ਲਈ ਦਿੰਦੇ ਹੁੰਦੇ ਸਨ, ਜਿਨ੍ਹਾਂ ਨੂੰ ਤਿਆਰ ਕਰਨ ਲਈ ਅਲੱਗ-ਅਲੱਗ ਕਿਤਾਬਾਂ ਦਾ ਅਧਿਐਨ ਕਰਨਾ ਪੈਂਦਾ ਸੀ। ਇਸ ਦਾ ਨਤੀਜਾ ਇਹ ਨਿਕਲਦਾ ਸੀ ਕਿ ਵਿਦਿਆਰਥੀਆਂ ਦੀ ਵਿਸ਼ੇ ਉੱਤੇ ਕਮਾਲ ਦੀ ਪਕੜ ਬਣਦੀ ਸੀ, 

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On November - 28 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1. ਟਾਟਾ ਟਰੱਸਟ ਮੈਡੀਕਲ ਐਂਡ ਹੈਲਥ-ਕੇਅਰ ਸਕਾਲਸ਼ਿਪ 2018-19: ਉਹ ਹੋਣਹਾਰ ਭਾਰਤੀ ਵਿਦਿਆਰਥੀ, ਜੋ ਮੈਡੀਕਲ ਸਾਇੰਸ ਅਤੇ ਹੈਲਥ-ਕੇਅਰ ਸਟ੍ਰੀਮ ਨਾਲ ਮੌਜੂਦਾ ਵਿਦਿਅਕ ਸੈਸ਼ਨ 2018-19 ਵਿਚ ਗ੍ਰੈਜੂਏਸ਼ਨ ਦੇ ਦੂਜੇ ਜਾਂ ਤੀਜੇ ਸਾਲ ਵਿਚ ਪੜ੍ਹ ਰਹੇ ਹੋਣ ਜਾਂ ਫਿਰ ਇਸੇ ਸਟ੍ਰੀਮ ਵਿਚ ਮਾਸਟਰਜ਼ ਦੇ ਕਿਸੇ ਵੀ ਵਰ੍ਹੇ ਦੇ ਵਿਦਿਆਰਥੀ ਹੋਣ, ਆਪਣੀ ਉੱਚ ਸਿੱਖਿਆ ਲਈ ਟਾਟਾ ਟਰੱਸਟ ਵੱਲੋਂ ਦਿੱਤੀ ਜਾ ਰਹੀ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ। ....

ਐਨਸੀਸੀ: ਜ਼ਿੰਮੇਵਾਰ ਨਾਗਰਿਕ ਬਣਾਉਣ ਦਾ ਉਪਰਾਲਾ

Posted On November - 28 - 2018 Comments Off on ਐਨਸੀਸੀ: ਜ਼ਿੰਮੇਵਾਰ ਨਾਗਰਿਕ ਬਣਾਉਣ ਦਾ ਉਪਰਾਲਾ
ਐਨਸੀਸੀ, ਦੁਨੀਆਂ ਦੀ ਸਭ ਤੋਂ ਵੱਡੀ ਸਵੈ-ਸੇਵੀ (ਵਲੰਟੀਅਰ) ਸੰਸਥਾ ਹੈ, ਜੋ ਭਾਰਤ ਦੀ ਰਾਸ਼ਟਰੀ ਏਕਤਾ ਅਤੇ ਅਖੰਡਤਾ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਐਨਸੀਸੀ ਦੀ ਸ਼ੁਰੂਆਤ 1917 ਵਿਚ ਇੰਡੀਅਨ ਡਿਫੈਂਸ ਐਕਟ ਅਧੀਨ ਯੂਨੀਵਰਸਿਟੀ ਕਾਰਪਸ ਦੇ ਨਾਮ ਵਜੋਂ ਹੋਈ, ਜਿਸ ਦਾ ਮੁੱਖ ਮਕਸਦ ਭਾਰਤੀ ਵਿਦਿਆਰਥੀਆਂ ਨੂੰ ਫ਼ੌਜੀ ਸਿਖਲਾਈ ਦੇ ਕੇ ਫ਼ੌਜ ਵਿਚ ਭਰਤੀ ਲਈ ਉਤਸ਼ਾਹਿਤ ਕਰਨਾ ਸੀ। ....

ਪੰਜਾਬ ਦੀ ਜਵਾਨੀ ’ਤੇ ਬੌਧਿਕ ਹੂੰਝਾ

Posted On November - 28 - 2018 Comments Off on ਪੰਜਾਬ ਦੀ ਜਵਾਨੀ ’ਤੇ ਬੌਧਿਕ ਹੂੰਝਾ
ਪੰਜਾਬ ਦੀਆਂ ਵੱਡੀਆਂ ਸੜਕਾਂ ਕਿਨਾਰੇ ਕਰੋੜਪਤੀਆਂ ਨੇ ‘ਗਰੁੱਪ ਆਫ਼ ਕਾਲਜਿਜ਼’ ਖੋਲ੍ਹੇ ਹੋਏ ਹਨ। ਲਿਸ਼-ਲਿਸ਼ ਕਰਦੀਆਂ ਵਿਸ਼ਾਲ ਇਮਾਰਤਾਂ, ਚੌੜੇ-ਚੌੜੇ ਘਾਹ ਦੇ ਮੈਦਾਨ, ਭਾਂਤ-ਭਾਂਤ ਦੀਆਂ ਫੁੱਲ ਕਿਆਰੀਆਂ। ....

ਵਜ਼ੀਫ਼ੇ ਹੀ ਵਜ਼ੀਫ਼ੇ

Posted On November - 21 - 2018 Comments Off on ਵਜ਼ੀਫ਼ੇ ਹੀ ਵਜ਼ੀਫ਼ੇ
ਪੋਸਟ ਗ੍ਰੈਜੂਏਟ ਇੰਦਰਾ ਗਾਂਧੀ ਸਕਾਲਰਸ਼ਿਪ ਫਾਰ ਸਿੰਗਲ ਗਰਲ ਚਾਈਲਡ 2018-19: ਅਜਿਹੀਆਂ ਵਿਦਿਆਰਥਣਾਂ, ਜੋ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਪੋਸਟ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਦੀ ਸਿੱਖਿਆ ਪ੍ਰਾਪਤ ਕਰ ਰਹੀਆਂ ਹੋਣ ਅਤੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹਨ, ਉਹ ਯੂਜੀਸੀ ਵੱਲੋਂ ਦਿੱਤੇ ਜਾ ਰਹੇ ਵਜ਼ੀਫ਼ੇ ਲਈ ਅਪਲਾਈ ਕਰ ਸਕਦੀਆਂ ਹਨ। ....

ਨੌਜਵਾਨ ਸੋਚ: ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?

Posted On November - 21 - 2018 Comments Off on ਨੌਜਵਾਨ ਸੋਚ: ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?
ਅੱਜ ਜਦੋਂ ਡਿਜੀਟਲ ਯੁੱਗ ਹੈ ਤਾਂ ਨੌਜਵਾਨ ਪੀੜ੍ਹੀ ਨੂੰ ਪੁਸਤਕ ਸੱਭਿਆਚਾਰ ਵੱਲ ਮੋੜਨ ਦੀ ਲੋੜ ਹੈ। ਅੱਜ-ਕੱਲ੍ਹ ਮਾਪਿਆਂ ਵੱਲੋਂ ਕੁਝ ਤਾਂ ਬੱਚਿਆਂ ਦੀ ਜ਼ਿੱਦ ਕਰਕੇ ਅਤੇ ਕੁਝ ਉਨ੍ਹਾਂ ਨੂੰ ਆਹਰੇ ਲਾਉਣ ਖ਼ਾਤਰ ਮੋਬਾਈਲ ਦਾ ਸਹਾਰਾ ਲੈਂਦੇ ਆਮ ਦੇਖਿਆ ਜਾਂਦਾ ਹੈ। ਇਸ ਦੀ ਬਜਾਏ ਬੱਚਿਆਂ ਨੂੰ ਬਚਪਨ ਤੋਂ ਹੀ ਉਸਾਰੂ ਬਾਲ ਸਾਹਿਤ ਨਾਲ ਜੋੜਨ ਦੀ ਲੋੜ ਹੈ। ਬਾਲ ਕਹਾਣੀਆਂ, ਬਾਲ ਗੀਤ, ਬੁਝਾਰਤਾਂ, ਪ੍ਰੇਰਕ ਕਥਾਵਾਂ, ਮਹਾਨ ਪੁਰਸ਼ਾਂ ....

ਆਈਲੈੱਟਸ ਦੀ ਸ਼ਰਤ ’ਤੇ ਵਿਆਹ

Posted On November - 21 - 2018 Comments Off on ਆਈਲੈੱਟਸ ਦੀ ਸ਼ਰਤ ’ਤੇ ਵਿਆਹ
ਪੰਜਾਬ ਦੇ ਬਹੁ-ਗਿਣਤੀ ਵਾਸੀਆਂ ਦੀ ਚਾਹਤ ਅੱਜ ਦੇ ਸਮੇਂ ਵਿਚ ਵਿਦੇਸ਼ਾਂ ਵਿਚ ਵਸਣ ਦੀ ਹੈ। ਲਗਭਗ ਹਰ ਨੌਜਵਾਨ ਕਿਸੇ ਨਾ ਕਿਸੇ ਢੰਗ ਨਾਲ ਆਪਣਾ ਘਰ-ਬਾਰ ਛੱਡ ਕੇ ਸੱਤ ਸਮੁੰਦਰੋਂ ਪਾਰ ਵਸਣ ਲਈ ਕਾਹਲਾ ਹੈ। ਇੱਥੇ ਤਾਂ ਬੱਸ ਸਿਰਫ਼ ਉਹੀ ਲੋਕ ਰਹਿਣ ਲਈ ਮਜਬੂਰ ਹਨ, ਜਿਨ੍ਹਾਂ ਦਾ ਵਿਦੇਸ਼ ਜਾਣ ਲਈ ਕੋਈ ਜ਼ਰੀਆ ਨਹੀਂ ਬਣਦਾ। ....

ਨਿਊਜ਼ੀਲੈਂਡ ਵਿਚ ਨੌਜਵਾਨਾਂ ਦਾ ਸ਼ੋਸ਼ਣ

Posted On November - 21 - 2018 Comments Off on ਨਿਊਜ਼ੀਲੈਂਡ ਵਿਚ ਨੌਜਵਾਨਾਂ ਦਾ ਸ਼ੋਸ਼ਣ
ਨਿਊਜ਼ੀਲੈਂਡ ਅਤੇ ਆਸਟਰੇਲੀਆ ਵਰਗੇ ਮੁਲਕਾਂ ਵਿਚ ਖ਼ਾਸ ਕਰਕੇ ਭਾਰਤ ਤੋਂ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਤੇ ਪਰਵਾਸੀਆਂ ਕਾਮਿਆਂ (ਖ਼ਾਸ ਕਰਕੇ ਪੰਜਾਬੀਆਂ) ਦੇ ਸ਼ੋਸ਼ਣ ਦੇ ਮਾਮਲੇ ਅਕਸਰ ਹੀ ਸੁਣਨ ਨੂੰ ਮਿਲਦੇ ਹਨ। ਇਸ ਤਾਣੇ-ਬਾਣੇ ਦੀਆਂ ਤੰਦਾਂ ਇਸ ਢੰਗ ਨਾਲ ਬੁਣੀਆਂ ਹੋਈਆਂ ਹਨ ਕਿ ਰੁਜ਼ਗਾਰ ਦੇਣ ਵਾਲੇ ਅਤੇ ਰੁਜ਼ਗਾਰ ਲੈਣ ਵਾਲੇ ਦੇ ਅੰਦਰੂਨੀ ਹਾਲਾਤ ’ਤੇ ਨਜ਼ਰ ਮਾਰ ਕੇ ਹੀ ਸਾਰੀ ਕਹਾਣੀ ਦਾ ਸੱਚ ਸਾਹਮਣੇ ਆਉਂਦਾ ਹੈ। ....

ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਦਾ ਕੱਚ-ਸੱਚ

Posted On November - 21 - 2018 Comments Off on ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਦਾ ਕੱਚ-ਸੱਚ
ਪੰਜਾਬ ਬਹੁ-ਪੱਖੀ ਸੰਕਟ ਵਿਚੋਂ ਲੰਘ ਰਿਹਾ ਹੈ। ਨਸ਼ਿਆਂ, ਬੇਰੁਜ਼ਗਾਰੀ ਤੇ ਸਮਾਜਿਕ ਅਸੁਰੱਖਿਆ ਕਾਰਨ ਪੰਜਾਬ ਦੇ ਨੌਜਵਾਨ ਨੈਤਿਕਤਾ, ਸਹਿਨਸ਼ੀਲਤਾ ਤੇ ਸ਼ਰਾਫ਼ਤ ਦਾ ਪੱਲਾ ਛੱਡ ਰਹੇ ਹਨ। ਸਮੈਕ, ਹੈਰੋਇਨ ਤੇ ਕੋਕੀਨ ਵਰਗੇ ਮਹਿੰਗੇ ਨਸ਼ੇ ਪੰਜਾਬ ਦੀ ਜਵਾਨੀ ਨਿਗਲ ਰਹੇ ਹਨ। ਟੁੱਟਦੇ ਹੋਏ ਘਰਾਂ, ਵਿਗੜ ਰਹੇ ਬੱਚਿਆਂ, ਨਿਪੁੰਸਕ ਹੁੰਦੇ ਗੱਭਰੂਆਂ, ਵਧਦੇ ਜੁਰਮਾਂ ਤੇ ਘਰ ਘਰ ਮੌਤ ਦਾ ਫਰਮਾਨ ਵੰਡਦੇ ਨਸ਼ੇ ਦੇ ਵਪਾਰੀਆਂ ਨੇ ਘਰਾਂ ਦੀ ਬਰਕਤ ਖੋਹ ਲਈ ....

ਨੌਜਵਾਨ ਸੋਚ : ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?

Posted On November - 14 - 2018 Comments Off on ਨੌਜਵਾਨ ਸੋਚ : ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?
ਆਧੁਨਿਕ ਤਕਨਾਲੋਜੀ ਵਿਗਿਆਨ ਦੀ ਉਪਜ ਹੈ, ਜੋ ਤਰੱਕੀ ਦੀ ਸੂਚਕ ਹੈ। ਤਰੱਕੀ ਦੇ ਲਾਲਚ ਵਿਚ ਅਸੀਂ ਬਹੁਤ ਕੁਝ ਪਿੱਛੇ ਛੱਡ ਆਏ ਹਾਂ। ਡਿਜੀਟਲ ਤਕਨੀਕਾਂ ਕਾਰਨ ਲਾਇਬ੍ਰੇਰੀਆਂ ਦੀ ਹੋਂਦ ਖ਼ਤਰੇ ਵਿਚ ਹੈ। ਨੌਜਵਾਨ ਵਰਗ ਨੂੰ ਕਿਤਾਬਾਂ ਨਾਲ ਜੋੜਨ ਦੀ ਲੋੜ ਹੈ। ....

ਐਕਚੂਰੀਅਲ ਸਾਇੰਸ: ਸੌ ਫ਼ੀਸਦੀ ਰੁਜ਼ਗਾਰ ਦੀ ਗਰੰਟੀ

Posted On November - 14 - 2018 Comments Off on ਐਕਚੂਰੀਅਲ ਸਾਇੰਸ: ਸੌ ਫ਼ੀਸਦੀ ਰੁਜ਼ਗਾਰ ਦੀ ਗਰੰਟੀ
ਜੇ ਤੁਸੀਂ ਅੱਜ ਤਕ ‘ਐਕਚੂਰੀਅਲ ਸਾਇੰਸ’ ਦਾ ਨਾਂ ਨਹੀਂ ਸੁਣਿਆ ਤਾਂ ਇਸ ਵਿਚ ਕੁਝ ਵੀ ਅਸਾਧਾਰਨ ਨਹੀਂ ਹੈ, ਕਿਉਂਕਿ ਹੁਣ ਤੱਕ ਬਹੁਤ ਘੱਟ ਲੋਕ ‘ਐਕਚੂਅਰੀਜ਼’ ਬਣੇ ਹਨ। ਅਮਰੀਕਨ ਵਾਲ-ਸਟਰੀਟ ਜਰਨਲ ਵੱਲੋਂ ‘ਐਕਚੂਰੀਅਲ ਸਾਇੰਸਜ਼’ ਸਾਲ-2013 ਦਾ ਸਰਵੋਤਮ ਕਿੱਤਾ ਐਲਾਨਿਆ ਗਿਆ ਸੀ। ....

ਨੌਜਵਾਨ ਪੀੜ੍ਹੀ, ਮੋਬਾਈਲ ਤੇ ਸੋਸ਼ਲ ਮੀਡੀਆ

Posted On November - 14 - 2018 Comments Off on ਨੌਜਵਾਨ ਪੀੜ੍ਹੀ, ਮੋਬਾਈਲ ਤੇ ਸੋਸ਼ਲ ਮੀਡੀਆ
ਮੋਬਾਈਲ ਫੋਨ ਦੀ ਭੈੜੀ ਬਿਮਾਰੀ ਕਾਰਨ ਪਰਿਵਾਰ ਟੁੱਟਦੇ ਜਾ ਰਹੇ ਹਨ। ਅਜੋਕੀ ‘ਹਾਈਟੈੱਕ’ ਪੀੜ੍ਹੀ ਪੂਰਾ ਦਿਨ ਆਨਲਾਈਨ ਰਹਿਣਾ ਚਾਹੁੰਦੀ ਹੈ। ਬੱਚੇ ਤੇ ਨੌਜਵਾਨ ਰੋਟੀ-ਪਾਣੀ ਦੀ ਪ੍ਰਵਾਹ ਕੀਤੇ ਬਿਨਾਂ ਪੂਰਾ-ਪੂਰਾ ਦਿਨ ਵੀਡੀਓ ਗੇਮਾਂ ਵਿਚ ਲੱਗੇ ਰਹਿੰਦੇ ਹਨ। ਉਨ੍ਹਾਂ ਨੂੰ ਆਟੇ ਤੋਂ ਵੱਧ ਫ਼ਿਕਰ ਡੇਟਾ ਦਾ ਹੁੰਦਾ ਹੈ। ਇੰਟਰਨੈੱਟ ਕੁਨੈਕਸ਼ਨ ਨੇ ਬਚਪਨ ’ਤੇ ਵਾਢਾ ਲਾ ਦਿੱਤਾ ਹੈ। ਮਾਪੇ ਵੀ ਬੱਚੇ ਨੂੰ ਆਹਰੇ ਲਾਉਣ ਲਈ ਝੱਟ ਆਪਣਾ ਫੋਨ ....
Available on Android app iOS app
Powered by : Mediology Software Pvt Ltd.