ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਲੋਕ ਮਾੜੇ ਗੀਤਾਂ ਦਾ ਵਿਰੋਧ ਕਰਨ ਅੱਜ ਦੇ ਸਮੇਂ ਵਿਚ ਸ਼ਾਇਦ ਹੀ ਅਜਿਹਾ ਕੋਈ ਪੰਜਾਬੀ ਗੀਤ ਹੋਵੇ, ਜਿਹੜਾ ਪਰਿਵਾਰ ਵਿੱਚ ਇੱਕਠੇ ਬੈਠ ਕੇ ਸੁਣਿਆ ਜਾ ਸਕਦਾ ਹੋਵੇ। ਗਾਇਕ-ਗੀਤਕਾਰ ਨੂੰ ਹਰੇਕ ਕੁੜੀ ਨੂੰ ਹੀ ਗ਼ਲਤ ਢੰਗ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਸਕੂਲਾਂ-ਕਾਲਜਾਂ ਨੂੰ ਆਸ਼ਕੀ ਦੇ ਅੱਡੇ ਤੇ ਵੈਲੀਆਂ ਦੀ ਲੜਾਈ ਦੇ ਮੈਦਾਨ ਬਣਾ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਪੀਅਰਸਨ ਮੀਪਰੋ ਇੰਗਲਿਸ਼ ਸਕਾਲਰ ਪ੍ਰੋਗਰਾਮ 2019: ਭਾਰਤੀ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਜ਼ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਆਪਣੀ ਅੰਗਰੇਜ਼ੀ, ਲਿਖਣ, ਪੜ੍ਹਨ ਅਤੇ ਬੋਲਣ ਦੀ ਸਮਰਥਾ ਨੂੰ ਹੋਰ ਬਿਹਤਰ ਬਣਾ ਕੇ ਕਰੀਅਰ ਦੀਆਂ ਸੰਭਾਵਨਾਵਾਂ ਨਿਖਾਰ ਸਕਦੇ ਹਨ। ਪ੍ਰੋਗਰਾਮ ਦੇ ਤਹਿਤ ਵਜ਼ੀਫ਼ਾ ਲੈਣ ਲਈ ਬਿਹਤਰੀਨ ਪ੍ਰਦਰਸ਼ਨ ਕਰਨਾ ਪਵੇਗਾ। ਸਾਰੇ 8 ਜੀਐੱਸਈ ਪੱਧਰ ...

Read More

ਰੋਜ਼ੀ ਲਈ ਵਿਦੇਸ਼ਾਂ ’ਚ ਰੁਲ਼ਦੇ ਪੰਜਾਬੀ ਗੱਭਰੂ

ਰੋਜ਼ੀ ਲਈ ਵਿਦੇਸ਼ਾਂ ’ਚ ਰੁਲ਼ਦੇ ਪੰਜਾਬੀ ਗੱਭਰੂ

ਸੁਖਦੇਵ ਭੂੰਦੜੀ ਭਾਰਤ ਅੰਦਰ ਰੁਜ਼ਗਾਰ ਦੀ ਅਨਿਸ਼ਚਿਤ ਹਾਲਤ ਕਰਕੇ, ਖਾਸ ਕਰ ਜਦੋਂ ਤੋਂ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਲਾਗੂ ਹੋਈਆਂ ਹਨ ਅਤੇ ਰੁਜ਼ਗਾਰ ਵੱਡੀ ਪੱਧਰ ’ਤੇ ਸੁੰਗੜਿਆ ਹੈ, ਤਾਂ ਨੌਜਵਾਨੀ ਵਿਕਸਿਤ ਮੁਲਕਾਂ ਵੱਲ ਉਡਾਰੀਆਂ ਮਾਰ ਰਹੀ ਹੈ। ਇਹ ਨੌਜਵਾਨ ਉੱਥੋਂ ਦੀ ਚਮਕ-ਦਮਕ ਅਤੇ ਉੱਚ ਮਿਆਰੀ ਜੀਵਨ ਤੋਂ ਪ੍ਰਭਾਵਿਤ ਹੋ ਕੇ ...

Read More

ਅਜੋਕੀ ਪੀੜ੍ਹੀ ਕਿਤਾਬਾਂ ਤੋਂ ਦੂਰ ਕਿਉਂ?

ਅਜੋਕੀ ਪੀੜ੍ਹੀ ਕਿਤਾਬਾਂ ਤੋਂ ਦੂਰ ਕਿਉਂ?

ਅਮਨਦੀਪ ਕੌਰ ਮਾਨ ਕਿਤਾਬਾਂ ਦਾ ਸਾਡੇ ਜੀਵਨ ਵਿੱਚ ਬਹੁਤ ਅਹਿਮ ਸਥਾਨ ਹੈ। ਕਿਤਾਬਾਂ ਵਿਚਲਾ ਗਿਆਨ ਮਨੁੱਖ ਨੂੰ ਵਧੀਆ ਸੰਚਾਰਕ ਤੇ ਹਿੰਮਤੀ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ। ਕਿਤਾਬਾਂ ਨਾਲ ਮਨੁੱਖੀ ਸਾਂਝ ਜ਼ਿੰਦਗੀ ਦੇ ਮੁੱਢਲੇ ਪੜਾਅ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜਿਵੇਂ-ਜਿਵੇਂ ਇਨਸਾਨ ਜ਼ਿੰਦਗੀ ਦੇ ਅਗਲੇ ਪੜਾਵਾਂ ਵਿਚ ਪੈਰ ਧਰਦਾ ਜਾਂਦਾ ਹੈ, ...

Read More

ਨੌਜਵਾਨ ਸੋਚ

ਨੌਜਵਾਨ ਸੋਚ

ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ ਪੰਜਾਬੀਅਤ ਦਾ ਘਾਣ ਕਰ ਰਹੀ ਪੰਜਾਬੀ ਗਾਇਕੀ ਅਜੋਕਾ ਪੰਜਾਬੀ ਗੀਤ-ਸੰਗੀਤ ਮੰਡੀ ਮਾਨਸਿਕਤਾ ਤਹਿਤ ਪੰਜਾਬੀਅਤ ਨੂੰ ਦਾਗ਼ਦਾਰ ਕਰ ਰਿਹਾ ਹੈ। ਇਹ ਗਾਇਕੀ ਨੌਜਵਾਨੀ ਨੂੰ ਨਸ਼ੇ, ਹਥਿਆਰਾਂ, ਨੰਗੇਜ਼ਵਾਦ ਲਈ ਉਕਸਾ ਰਹੀ ਹੈ। ਗੀਤਾਂ ਦੇ ਫਿਲਮਾਂਕਣ ਨੇ ਬਾਕੀ ਰਹਿੰਦੀ ਕਸਰ ਕੱਢ ਦਿੱਤੀ ਹੈ। ਅਜੋਕੇ ਗੀਤ-ਵੀਡੀਓ ਵਿਚ ਮਾਣਮੱਤੀ ਪੰਜਾਬਣ ਨੂੰ ‘ਆਈਟਮ ...

Read More

ਨੌਜਵਾਨ ਪੀੜ੍ਹੀ ਤੇ ਬੌਧਿਕ ਕੰਗਾਲੀ ਦੀ ਸਮੱਸਿਆ

ਨੌਜਵਾਨ ਪੀੜ੍ਹੀ ਤੇ ਬੌਧਿਕ ਕੰਗਾਲੀ ਦੀ ਸਮੱਸਿਆ

ਵਰਿੰਦਰ ਸਿੰਘ ਭੁੱਲਰ ਨੌਜਵਾਨ ਵਰਗ ਕਿਸੇ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਦੇਸ਼ ਦਾ ਭਵਿੱਖ ਉੱਥੋਂ ਦੇ ਨੌਜਵਾਨਾਂ ’ਤੇ ਨਿਰਭਰ ਕਰਦਾ ਹੈ। ਕਿਸੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦਾ ਅੰਦਾਜ਼ਾ ਉਥੋਂ ਦੀ ਜਵਾਨੀ ਦੀ ਸੋਚਣ ਸ਼ਕਤੀ, ਇੱਛਾ ਸ਼ਕਤੀ ਅਤੇ ਕੰਮ ਪ੍ਰਤੀ ਲਗਨ ਤੇ ਦ੍ਰਿੜ੍ਹਤਾ ਤੋਂ ਲਗਾਇਆ ਜਾ ਸਕਦਾ ਹੈ। ਜਿਸ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਯੂਨਾਈਟਿਡ ਨੇਸ਼ਨਜ਼-ਨਿਪੋਨ ਫਾਊਂਡੇਸ਼ਨ ਕ੍ਰਿਟਿਕਲ ਨੀਡਜ਼ ਫੈਲੋਸ਼ਿਪ 2019: ਆਪਣੇ ਦੇਸ਼ ਦੇ ਮਹਾਸਾਗਰ ਮਾਮਲਿਆਂ ਨਾਲ ਜੁੜੀਆਂ ਰਣਨੀਤਆਂ ਬਾਰੇ ਕੰਮ ਕਰਨ ਲਈ ਨਿਪੋਨ ਫਾਊਂਡੇਸ਼ਨ ਵੱਲੋਂ ਨਿਊਯਾਰਕ ਵਿਖੇ 4 ਮਹੀਨੇ ਦਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਟ੍ਰੇਨਿੰਗ ਲਈ ਯੂਨਾਈਟਿਡ ਨੇਸ਼ਨਜ਼ (ਸੰਯੁਕਤ ਰਾਸ਼ਟਰ) ਦੇ ਮਹਾਸਾਗਰ ਮਾਮਲਿਆਂ ਦੇ ਵਿਭਾਗ ਅਤੇ ਮਹਾਸਾਗਰ ਕਾਨੂੰਨ (ਡੀਓਏਐੱਲਓਐੱਸ) ...

Read More


 • ਰੋਜ਼ੀ ਲਈ ਵਿਦੇਸ਼ਾਂ ’ਚ ਰੁਲ਼ਦੇ ਪੰਜਾਬੀ ਗੱਭਰੂ
   Posted On September - 19 - 2019
  ਭਾਰਤ ਅੰਦਰ ਰੁਜ਼ਗਾਰ ਦੀ ਅਨਿਸ਼ਚਿਤ ਹਾਲਤ ਕਰਕੇ, ਖਾਸ ਕਰ ਜਦੋਂ ਤੋਂ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਲਾਗੂ ਹੋਈਆਂ ਹਨ....
 • ਅਜੋਕੀ ਪੀੜ੍ਹੀ ਕਿਤਾਬਾਂ ਤੋਂ ਦੂਰ ਕਿਉਂ?
   Posted On September - 19 - 2019
  ਕਿਤਾਬਾਂ ਦਾ ਸਾਡੇ ਜੀਵਨ ਵਿੱਚ ਬਹੁਤ ਅਹਿਮ ਸਥਾਨ ਹੈ। ਕਿਤਾਬਾਂ ਵਿਚਲਾ ਗਿਆਨ ਮਨੁੱਖ ਨੂੰ ਵਧੀਆ ਸੰਚਾਰਕ ਤੇ ਹਿੰਮਤੀ ਬਣਾਉਣ ਵਿੱਚ....
 • ਵਜ਼ੀਫ਼ਿਆਂ ਬਾਰੇ ਜਾਣਕਾਰੀ
   Posted On September - 19 - 2019
  ਭਾਰਤੀ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਜ਼ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਆਪਣੀ ਅੰਗਰੇਜ਼ੀ, ਲਿਖਣ, ਪੜ੍ਹਨ ਅਤੇ ਬੋਲਣ ਦੀ ਸਮਰਥਾ ਨੂੰ ਹੋਰ....
 •  Posted On September - 19 - 2019
  ਨਿਕੋਟੀਨ ਯੁਕਤ ਈ-ਸਿਗਰਟ ਸਾਹ ਨਾਲੀ (ਜਿਸ ਰਾਹੀਂ ਆਕਸੀਜਨ ਫੇਫੜਿਆਂ ਤੱਕ ਪੁੱਜੀ ਹੈ) ’ਚੋਂ ਰੇਸ਼ਾ ਸਾਫ਼ ਕਰਨ ’ਚ ਅੜਿੱਕਾ ਹੀ ਪੈਦਾ....

ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਦਾ ਕੱਚ-ਸੱਚ

Posted On November - 21 - 2018 Comments Off on ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਦਾ ਕੱਚ-ਸੱਚ
ਪੰਜਾਬ ਬਹੁ-ਪੱਖੀ ਸੰਕਟ ਵਿਚੋਂ ਲੰਘ ਰਿਹਾ ਹੈ। ਨਸ਼ਿਆਂ, ਬੇਰੁਜ਼ਗਾਰੀ ਤੇ ਸਮਾਜਿਕ ਅਸੁਰੱਖਿਆ ਕਾਰਨ ਪੰਜਾਬ ਦੇ ਨੌਜਵਾਨ ਨੈਤਿਕਤਾ, ਸਹਿਨਸ਼ੀਲਤਾ ਤੇ ਸ਼ਰਾਫ਼ਤ ਦਾ ਪੱਲਾ ਛੱਡ ਰਹੇ ਹਨ। ਸਮੈਕ, ਹੈਰੋਇਨ ਤੇ ਕੋਕੀਨ ਵਰਗੇ ਮਹਿੰਗੇ ਨਸ਼ੇ ਪੰਜਾਬ ਦੀ ਜਵਾਨੀ ਨਿਗਲ ਰਹੇ ਹਨ। ਟੁੱਟਦੇ ਹੋਏ ਘਰਾਂ, ਵਿਗੜ ਰਹੇ ਬੱਚਿਆਂ, ਨਿਪੁੰਸਕ ਹੁੰਦੇ ਗੱਭਰੂਆਂ, ਵਧਦੇ ਜੁਰਮਾਂ ਤੇ ਘਰ ਘਰ ਮੌਤ ਦਾ ਫਰਮਾਨ ਵੰਡਦੇ ਨਸ਼ੇ ਦੇ ਵਪਾਰੀਆਂ ਨੇ ਘਰਾਂ ਦੀ ਬਰਕਤ ਖੋਹ ਲਈ ....

ਨੌਜਵਾਨ ਸੋਚ : ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?

Posted On November - 14 - 2018 Comments Off on ਨੌਜਵਾਨ ਸੋਚ : ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?
ਆਧੁਨਿਕ ਤਕਨਾਲੋਜੀ ਵਿਗਿਆਨ ਦੀ ਉਪਜ ਹੈ, ਜੋ ਤਰੱਕੀ ਦੀ ਸੂਚਕ ਹੈ। ਤਰੱਕੀ ਦੇ ਲਾਲਚ ਵਿਚ ਅਸੀਂ ਬਹੁਤ ਕੁਝ ਪਿੱਛੇ ਛੱਡ ਆਏ ਹਾਂ। ਡਿਜੀਟਲ ਤਕਨੀਕਾਂ ਕਾਰਨ ਲਾਇਬ੍ਰੇਰੀਆਂ ਦੀ ਹੋਂਦ ਖ਼ਤਰੇ ਵਿਚ ਹੈ। ਨੌਜਵਾਨ ਵਰਗ ਨੂੰ ਕਿਤਾਬਾਂ ਨਾਲ ਜੋੜਨ ਦੀ ਲੋੜ ਹੈ। ....

ਐਕਚੂਰੀਅਲ ਸਾਇੰਸ: ਸੌ ਫ਼ੀਸਦੀ ਰੁਜ਼ਗਾਰ ਦੀ ਗਰੰਟੀ

Posted On November - 14 - 2018 Comments Off on ਐਕਚੂਰੀਅਲ ਸਾਇੰਸ: ਸੌ ਫ਼ੀਸਦੀ ਰੁਜ਼ਗਾਰ ਦੀ ਗਰੰਟੀ
ਜੇ ਤੁਸੀਂ ਅੱਜ ਤਕ ‘ਐਕਚੂਰੀਅਲ ਸਾਇੰਸ’ ਦਾ ਨਾਂ ਨਹੀਂ ਸੁਣਿਆ ਤਾਂ ਇਸ ਵਿਚ ਕੁਝ ਵੀ ਅਸਾਧਾਰਨ ਨਹੀਂ ਹੈ, ਕਿਉਂਕਿ ਹੁਣ ਤੱਕ ਬਹੁਤ ਘੱਟ ਲੋਕ ‘ਐਕਚੂਅਰੀਜ਼’ ਬਣੇ ਹਨ। ਅਮਰੀਕਨ ਵਾਲ-ਸਟਰੀਟ ਜਰਨਲ ਵੱਲੋਂ ‘ਐਕਚੂਰੀਅਲ ਸਾਇੰਸਜ਼’ ਸਾਲ-2013 ਦਾ ਸਰਵੋਤਮ ਕਿੱਤਾ ਐਲਾਨਿਆ ਗਿਆ ਸੀ। ....

ਨੌਜਵਾਨ ਪੀੜ੍ਹੀ, ਮੋਬਾਈਲ ਤੇ ਸੋਸ਼ਲ ਮੀਡੀਆ

Posted On November - 14 - 2018 Comments Off on ਨੌਜਵਾਨ ਪੀੜ੍ਹੀ, ਮੋਬਾਈਲ ਤੇ ਸੋਸ਼ਲ ਮੀਡੀਆ
ਮੋਬਾਈਲ ਫੋਨ ਦੀ ਭੈੜੀ ਬਿਮਾਰੀ ਕਾਰਨ ਪਰਿਵਾਰ ਟੁੱਟਦੇ ਜਾ ਰਹੇ ਹਨ। ਅਜੋਕੀ ‘ਹਾਈਟੈੱਕ’ ਪੀੜ੍ਹੀ ਪੂਰਾ ਦਿਨ ਆਨਲਾਈਨ ਰਹਿਣਾ ਚਾਹੁੰਦੀ ਹੈ। ਬੱਚੇ ਤੇ ਨੌਜਵਾਨ ਰੋਟੀ-ਪਾਣੀ ਦੀ ਪ੍ਰਵਾਹ ਕੀਤੇ ਬਿਨਾਂ ਪੂਰਾ-ਪੂਰਾ ਦਿਨ ਵੀਡੀਓ ਗੇਮਾਂ ਵਿਚ ਲੱਗੇ ਰਹਿੰਦੇ ਹਨ। ਉਨ੍ਹਾਂ ਨੂੰ ਆਟੇ ਤੋਂ ਵੱਧ ਫ਼ਿਕਰ ਡੇਟਾ ਦਾ ਹੁੰਦਾ ਹੈ। ਇੰਟਰਨੈੱਟ ਕੁਨੈਕਸ਼ਨ ਨੇ ਬਚਪਨ ’ਤੇ ਵਾਢਾ ਲਾ ਦਿੱਤਾ ਹੈ। ਮਾਪੇ ਵੀ ਬੱਚੇ ਨੂੰ ਆਹਰੇ ਲਾਉਣ ਲਈ ਝੱਟ ਆਪਣਾ ਫੋਨ ....

ਵਜ਼ੀਫ਼ੇ ਹੀ ਵਜ਼ੀਫ਼ੇ

Posted On November - 14 - 2018 Comments Off on ਵਜ਼ੀਫ਼ੇ ਹੀ ਵਜ਼ੀਫ਼ੇ
ਆਲ ਇੰਡੀਆ ਯੂਥ ਸਕਾਲਰਸ਼ਿਪ ਐਂਟਰੈਂਸ ਐਗਜ਼ਾਮੀਨੇਸ਼ਨ-2019: ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 2014 ਤੋਂ ਲੈ ਕੇ 2018 ਤਕ ਦੇ ਸਮੇਂ ਦਰਮਿਆਨ ਬਾਰ੍ਹਵੀਂ ਪਾਸ ਕਰਨ ਵਾਲੇ ਜਾਂ 2019 ਵਿਚ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀ, ਜਿਨ੍ਹਾਂ ਨੇ ਹਾਲ ਹੀ ’ਚ ਇੰਜਨੀਅਰਿੰਗ ਜਾਂ ਮੈਡੀਕਲ ਪ੍ਰੀਖਿਆ ਦਿੱਤੀ ਹੋਵੇ ਜਾਂ ਪ੍ਰੀਖਿਆ ਦੇਣ ਦੀ ਤਿਆਰੀ ਕਰ ਰਹੇ ਹਨ, ਉਹ ਸਾਰੇ ਵਿਦਿਆਰਥੀ ਵਜ਼ੀਫ਼ੇ ਲਈ ਅਪਲਾਈ ਕਰ ਸਕਦੇ ਹਨ। ....

ਡਾ. ਗੰਡਾ ਸਿੰਘ ਦੀ ਸਿੱਖ ਇਤਿਹਾਸ ਨੂੰ ਦੇਣ

Posted On November - 14 - 2018 Comments Off on ਡਾ. ਗੰਡਾ ਸਿੰਘ ਦੀ ਸਿੱਖ ਇਤਿਹਾਸ ਨੂੰ ਦੇਣ
ਨੌਜਵਾਨਾਂ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਪੰਜਾਬ ਦੇ ਇਤਿਹਾਸਕਾਰਾਂ ਵਿਚੋਂ ਡਾ. ਗੰਡਾ ਸਿੰਘ ਦਾ ਨਾਂ ਸਿਰ ਕੱਢਵਾਂ ਹੈ। ਉਨ੍ਹਾਂ ਨੇ ਗਿਆਨੀ ਹੀਰਾ ਸਿੰਘ ਦਰਦ ਦੀ ਮਾਸਿਕ ਪੱਤ੍ਰਿਕਾ ‘ਫੁਲਵਾੜੀ’ ਵਿਚ ਕੰਮ ਕੀਤਾ ਤੇ ਬਾਅਦ ਵਿਚ ਸਿੱਖ ਇਤਿਹਾਸ ਵੱਲ ਰੁਚਿਤ ਹੋਏ। ਉਨ੍ਹਾਂ ਦੇ ਯਤਨਾਂ ਸਦਕਾ ਪੰਜਾਬੀ ਯੂਨੀਵਰਸਿਟੀ ਵਿਚ 1965 ਵਿਚ ‘ਪੰਜਾਬ ਹਿਸਟਰੀ ਕਾਨਫਰੰਸ’ ਹੋਣੀ ਸ਼ੁਰੂ ਹੋਈ ਅਤੇ ਬਾਅਦ ਵਿਚ ‘ਪੰਜਾਬ ਪਾਸਟ ਐਂਡ ਪ੍ਰੈਜ਼ੈਂਟ’ ਨਾਂ ....

ਪੰਜਾਬੀ ਸਪਤਾਹ ਪੰਜਾਬੀ: ਨੌਜਵਾਨ ਕਵੀ ਦੀ ਨਜ਼ਰ ਵਿਚ

Posted On October - 31 - 2018 Comments Off on ਪੰਜਾਬੀ ਸਪਤਾਹ ਪੰਜਾਬੀ: ਨੌਜਵਾਨ ਕਵੀ ਦੀ ਨਜ਼ਰ ਵਿਚ
ਤੂੰ ਸ਼ੱਕਰ ਵਾਂਗੂੰ ਲਗਦੀ ਏਂ ਜਦ ਬੁੱਲ੍ਹਾਂ ਵਿੱਚੋਂ ਕਿਰਦੀ ਏਂ ਤੂੰ ਛਿੰਝਾਂ, ਘੋਲ, ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਏਂ ਤੂੰ ਹਰ ਮੌਸਮ ਦੀ ਆਦੀ ਏਂ ਤੂੰ ਅੱਜ ਨਹੀਂ ਤੂੰ ਚਿਰ ਦੀ ਏਂ ....

ਨੌਜਵਾਨ ਸੋਚ ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?

Posted On October - 31 - 2018 Comments Off on ਨੌਜਵਾਨ ਸੋਚ ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?
ਕਿਤਾਬਾਂ ਹਰ ਘਰ ਪਹੁੰਚਾਈਆਂ ਜਾਣ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਤੇ ਇਸ ਦਾ ਸਾਧਨ ਕਿਤਾਬਾਂ ਹਨ। ਕਿਤਾਬਾਂ ਹੀ ਮਨੁੱਖ ਨੂੰ ਸੰਵੇਦਨਸ਼ੀਲ, ਚਿੰਤਨਸ਼ੀਲ ਤੇ ਕਾਰਜਸ਼ੀਲ ਬਣਾਉਂਦੀਆਂ ਹਨ। ਹੁਣ ਸਵਾਲ ਇਹ ਹੈ ਕਿ, ਕੀ ਕਿਤਾਬਾਂ ਦਾ ਵੀ ਘਰ ਹੁੰਦੈ? ਹਾਂ ਬਿਲਕੁਲ ਜਿੱਥੇ ਕਿਤਾਬਾਂ ਦੀ ਆਤਮਾ ਠਰਦੀ ਹੈ, ਉਹ ਹੁੰਦੀ ਹੈ ਲਾਇਬ੍ਰੇਰੀ। ਬੇਸ਼ੱਕ ਡਿਜੀਟਲ ਯੁੱਗ ਹੈ, ਪਰ ਜੋ ਸਕੂਨ ਹੱਥਾਂ ਦੇ ਪੋਟਿਆਂ ਨੂੰ ਪੰਨਾ ਪਲਟ ਕੇ ਤੇ ਅੱਖਾਂ ਨੂੰ ਅੱਖਰਾਂ ਨਾਲ ਨੋਕਝੋਕ ਕਰਕੇ ਆਉਂਦਾ ਹੈ, ਉਹ ਕੰਪਿਊਟਰ 

ਸ਼ੁਰੂਆਤੀ ਦੌਰ ਦੀ ਗ਼ਦਰੀ ਕਵਿਤਾ ਦੇ ਸਰੋਕਾਰ ਤੇ ਪ੍ਰੇਰਨਾ ਸ੍ਰੋਤ

Posted On October - 31 - 2018 Comments Off on ਸ਼ੁਰੂਆਤੀ ਦੌਰ ਦੀ ਗ਼ਦਰੀ ਕਵਿਤਾ ਦੇ ਸਰੋਕਾਰ ਤੇ ਪ੍ਰੇਰਨਾ ਸ੍ਰੋਤ
ਪਰਦੇਸ ਵਿਚ ਆਪਣੀ ਪਛਾਣ ਦੀ ਖੋਜ ਕਰਨਾ ਤੇ ਉਸ ਪਛਾਣ ਨੂੰ ਲਿਖਤ ਰੂਪ ਵਿਚ ਪਰਿਭਾਸ਼ਤ ਕਰਨਾ, ਗ਼ਦਰੀਆਂ, ਗ਼ਦਰੀ ਕਵੀਆਂ ਤੇ ਗ਼ਦਰੀ ਕਵਿਤਾ ਦਾ ਮੁੱਢਲਾ ਮਸਲਾ ਹੈ। ਗ਼ਦਰ ਲਹਿਰ ਦੇ ਮੁੱਢਲੇ ਦਿਨਾਂ ਦੀ ਕਵਿਤਾ ਪੜ੍ਹਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਗ਼ਦਰੀ ਕਵੀ ਆਪਣੇ ਆਪ ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਤ ਕਰਦੇ ਹਨ। ਉਨ੍ਹਾਂ ਪਰਿਭਾਸ਼ਾਵਾਂ ’ਚੋਂ ਪਹਿਲੀ ਇਹ ਹੈ ਕਿ ਉਹ ਹਿੰਦੀ ਦੇ ਹਿੰਦੋਸਤਾਨ ਦੇਸ਼ ਦੇ ਬਾਸ਼ਿੰਦੇ ....

ਵਜ਼ੀਫੇ ਹੀ ਵਜ਼ੀਫੇ

Posted On October - 24 - 2018 Comments Off on ਵਜ਼ੀਫੇ ਹੀ ਵਜ਼ੀਫੇ
1. ਕਾਲਜ ਬੋਰਡ ਇੰਡੀਆ ਸਕਾਲਰਜ਼ ਪ੍ਰੋਗਰਾਮ 2019: ਹੋਣਹਾਰ ਅਤੇ ਵਿੱਤੀ ਤੌਰ ’ਤੇ ਕਮਜ਼ੋਰ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਭਾਰਤ ਦੇ 10 ਪ੍ਰਸਿੱਧ ਕਾਲਜਾਂ ਤੋਂ ਗ੍ਰੈਜੂਏਸ਼ਨ ਡਿਗਰੀ ਪ੍ਰੋਗਰਾਮ ਕਰਨ ਲਈ ਕਾਲਜ ਬੋਰਡ ਵੱਲੋਂ ਵਜ਼ੀਫ਼ਾ ਦਿੱਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਦਸੰਬਰ 2018 ਵਿਚ ਹੋਣ ਵਾਲੀ ਐੱਸਏਟੀ ਪ੍ਰੀਖਿਆ ਵਿਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਉਹ ਵਿਦਿਆਰਥੀ, ਜੋ ਭਾਰਤ ਵਿਚ ਰਹਿ ਕੇ ਪੜ੍ਹਾਈ ਕਰ ਰਹੇ ਹਨ, ਬਾਰ੍ਹਵੀਂ ਦੇ ਵਿਦਿਆਰਥੀ ਹਨ ਤੇ ਜਿਨ੍ਹਾਂ 

ਨੌਜਵਾਨ ਸੋਚ:ਸਕੂਲਾਂ ’ਚ ਪੰਜਾਬੀ ਨਾਲ ਵਿਤਕਰੇ ਦਾ ਮਸਲਾ ਕਿਵੇਂ ਹੱਲ ਹੋਵੇ ?

Posted On October - 24 - 2018 Comments Off on ਨੌਜਵਾਨ ਸੋਚ:ਸਕੂਲਾਂ ’ਚ ਪੰਜਾਬੀ ਨਾਲ ਵਿਤਕਰੇ ਦਾ ਮਸਲਾ ਕਿਵੇਂ ਹੱਲ ਹੋਵੇ ?
ਪੰਜਾਬੀ, ਪੰਜਾਬੀਆਂ ਦੀ ਮਾਤ ਭਾਸ਼ਾ ਹੈ। ਪੰਜਾਬ ਦਾ ਇਤਿਹਾਸ ਜਿੰਨੇ ਸੁੰਦਰ ਤਰੀਕੇ ਨਾਲ ਪੰਜਾਬੀ ਵਿਚ ਬਿਆਨਿਆ ਜਾ ਸਕਦਾ ਹੈ, ਕਿਸੇ ਹੋਰ ਭਾਸ਼ਾ ਵਿਚ ਨਹੀਂ। ਹਰੇਕ ਮਾਤਾ ਭਾਸ਼ਾ ਦੇ ਮਾਮਲੇ ’ਚ ਅਜਿਹਾ ਹੀ ਹੁੰਦਾ ਹੈ। ....

ਨਹੀਓਂ ਲੱਭਣੇ ਲਾਲ ਗੁਆਚੇ

Posted On October - 24 - 2018 Comments Off on ਨਹੀਓਂ ਲੱਭਣੇ ਲਾਲ ਗੁਆਚੇ
ਬੂਟਾ ਸਿੰਘ ਬੜਾ ਖੁਸ਼ਮਿਜ਼ਾਜ ਸੀ। ਜਦੋਂ ਵੀ ਮੈਂ ਕਦੇ ਪ੍ਰੀਤ ਨਗਰ ਜਾਣਾ ਤਾਂ ਸਭ ਤੋਂ ਪਹਿਲਾਂ ਭਾਊ ਬੂਟਾ ਸਿੰਘ ਦੇ ਦਰਸ਼ਨ ਹੁੰਦੇ ਸਨ। ਫੇਰ ਮੁਖਤਾਰ ਗਿੱਲ ਤੇ ਹੋਰ ਮਿੱਤਰ ਮਿਲਦੇ ਸਨ। ਭਾਊ ਬੂਟਾ ਸਿੰਘ ਦਾ ਪੁੱਤ ਗੁਲਜ਼ਾਰ ਸਿੰਘ ਫ਼ੌਜ ਵਿਚ ਭਰਤੀ ਹੋ ਗਿਆ ਸੀ ਤੇ ਉਸ ਦੇ ਘਰ ਪੁੱਤ ਨੇ ਜਨਮ ਲਿਆ ਸੀ। ....

ਪੰਜਾਬੀ ਭਾਸ਼ਾ ਲਈ ਹੰਭਲਾ ਮਾਰਨ ਵਾਲਾ ਤੇਜਿੰਦਰ ਸਿੰਘ ਖ਼ਾਲਸਾ

Posted On October - 24 - 2018 Comments Off on ਪੰਜਾਬੀ ਭਾਸ਼ਾ ਲਈ ਹੰਭਲਾ ਮਾਰਨ ਵਾਲਾ ਤੇਜਿੰਦਰ ਸਿੰਘ ਖ਼ਾਲਸਾ
ਅੱਜ-ਕੱਲ੍ਹ ਮਾਪੇ ਬੱਚਿਆਂ ਦੀ ਸਿੱਖਿਆ ਲਈ ਲੱਖਾਂ ਰੁਪਏ ਖ਼ਰਚ ਕਰ ਰਹੇ ਹਨ। ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਕੇ ਬੱਚੇ ਅੰਗਰੇਜ਼ੀ ਤਾਂ ਤੋਤੇ ਵਾਂਗ ਬੋਲਣ ਲੱਗੇ ਹਨ, ਪਰ ਮਾਤ ਭਾਸ਼ਾ ਪੰਜਾਬੀ ਪੜ੍ਹਨ ਅਤੇ ਲਿਖਣ ਵਿਚ ਪਛੜ ਗਏ ਹਨ। ਸਿੱਟਾ ਇਹ ਨਿਕਲਿਆ ਕਿ ਪਿਛਲੇ ਸਾਲਾਂ ਵਿਚ ਪੂਰੇ ਪੰਜਾਬ ਵਿਚ ਬੱਚਿਆਂ ਦਾ ਨਤੀਜਾ ਪੰਜਾਬੀ ਵਿਸ਼ੇ ਵਿਚ ਮਾੜਾ ਆਇਆ। ਮਾਲਵੇ ਵਿਚ ਤਾਂ ਭਾਵੇਂ ਕੁਝ ਠੀਕ ਰਿਹਾ, ਪਰ ਮਾਝੇ ਤੇ ਦੋਆਬੇ ....

ਬੇਰੁਜ਼ਗਾਰੀ ਦਾ ਮਸਲਾ ਤੇ ਉਚੇਰੀ ਸਿੱਖਿਆ

Posted On October - 24 - 2018 Comments Off on ਬੇਰੁਜ਼ਗਾਰੀ ਦਾ ਮਸਲਾ ਤੇ ਉਚੇਰੀ ਸਿੱਖਿਆ
ਭਾਰਤ ਵਿਚ ਬੇਰੁਜ਼ਗਾਰੀ ਦਾ ਮੁੱਦਾ ਲੰਮੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹਾਲਾਤ ਦਿਨੋਂ-ਦਿਨ ਵਿਗੜ ਰਹੇ ਹਨ। ਕਈ ਕੌਮਾਂਤਰੀ ਏਜੰਸੀਆਂ ਭਾਵੇਂ ਅਗਲੇ ਵਰ੍ਹਿਆਂ ਵਿਚ ਵਿਸ਼ਵ ਪੱਧਰ ’ਤੇ ਬੇਰੁਜ਼ਗਾਰੀ ਨੂੰ ਠੱਲ੍ਹ ਪੈਣ ਦੇ ਕਿਆਸੇ ਲਾ ਰਹੀਆਂ ਹਨ, ਪਰ ਭਾਰਤ ਦੇ ਮਾਮਲੇ ਵਿਚ ਰਿਪੋਰਟਾਂ ਉਤਸ਼ਾਹਜਨਕ ਨਹੀਂ ਹਨ। ....

ਨੌਜਵਾਨ ਸੋਚ: ਸਕੂਲਾਂ ’ਚ ਪੰਜਾਬੀ ਨਾਲ ਵਿਤਕਰੇ ਦਾ ਮਸਲਾ ਕਿਵੇਂ ਹੱਲ ਹੋਵੇ ?

Posted On October - 17 - 2018 Comments Off on ਨੌਜਵਾਨ ਸੋਚ: ਸਕੂਲਾਂ ’ਚ ਪੰਜਾਬੀ ਨਾਲ ਵਿਤਕਰੇ ਦਾ ਮਸਲਾ ਕਿਵੇਂ ਹੱਲ ਹੋਵੇ ?
ਮਾਨਸਿਕਤਾ ਬਦਲਣ ਦੀ ਜ਼ਰੂਰਤ ਮੌਜੂਦਾ ਸਮੇਂ ਵਿਚ ਪ੍ਰਾਈਵੇਟ ਸਕੂਲਾਂ ਵਿਚ ਅੰਗਰੇਜ਼ੀ ਨੂੰ ਵਿਸ਼ੇ ਵਜੋਂ ਨਹੀਂ, ਬਲਕਿ ਸਿੱਖਿਆ ਦੇ ਮਾਧਿਅਮ ਵਜੋਂ ਲਿਆ ਜਾਂਦਾ ਹੈ। ਇਹ ਗੱਲ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਘਾਤਕ ਸਿੱਧ ਹੋ ਰਹੀ ਹੈ ਤੇ ਬੱਚੇ ਬਿਨਾ ਸਮਝੇ ਕਿਤਾਬਾਂ ਨੂੰ ਘੋਟਾ ਲਾ ਦਿੰਦੇ ਹਨ। ਇਸ ਨਾਲ ਉਨ੍ਹਾਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਠੇਸ ਲੱਗ ਰਹੀ ਹੈ। ਅੱਜ ਦੇ ਦੌਰ ਵਿਚ ਅੰਗਰੇਜ਼ੀ ਮਾਧਿਅਮ ਵਿਚ ਪੜ੍ਹੇ ਬੱਚੇ ਨੂੰ ਹੁਸ਼ਿਆਰ ਤੇ ਪੰਜਾਬੀ ਮਾਧਿਅਮ ਵਿਚ ਪੜ੍ਹੇ ਬੱਚੇ ਨੂੰ ਨਲਾਇਕ 

ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਖਿੱਚ ਕਿਉਂ ?

Posted On October - 17 - 2018 Comments Off on ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਖਿੱਚ ਕਿਉਂ ?
ਪਿੰਡ-ਸ਼ਹਿਰ ਸੂਬੇ ਜਾਂ ਦੇਸ਼ ਦੇਸ਼ ਛੱਡ ਕੇ ਦੂਰ-ਦਰਾਜ ਵਸ ਜਾਣਾ ਕੋਈ ਨਵੀਂ ਪ੍ਰਵਿਰਤੀ ਨਹੀਂ ਹੈ। ਇਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਪਰਵਾਸ ਪੰਛੀ ਵੀ ਕਰਦੇ ਹਨ ਤੇ ਜਾਨਵਰ ਵੀ। ਪਰਵਾਸ ਆਪਣੇ ਆਪ ਨੂੰ ਜਿਊਂਦਾ ਰੱਖਣ ਜਾਂ ਬਚਾ ਕੇ ਰੱਖਣ ਦੀ ਜੀਵ ਦੀ ਤੀਬਰ ਇੱਛਾ ਦਾ ਪ੍ਰਗਟਾਵਾ ਹੈ। ....
Available on Android app iOS app
Powered by : Mediology Software Pvt Ltd.