ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਜਵਾਂ ਤਰੰਗ › ›

Featured Posts
ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ

ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ

ਪਰਮਜੀਤ ਸਿੰਘ ਕੱਟੂ ‘‘ਤੁਸੀਂ ਬਿਮਾਰ ਹੋ ਗਏ ਜਾਂ ਸੱਟ ਲੱਗੀ ਤਾਂ ਸਮਝੋ ਮਾਰੇ ਗਏ। ਮੈਂ ਜੰਗਲ ‘ਚ ਕਈ ਲਾਸ਼ਾਂ ਸੜਦੀਆਂ ਦੇਖੀਆਂ। ਸਾਡੀ ਪਿੱਛੇ ਆਉਂਦੀ ਟੋਲੀ ਦੇ 3 ਮੁੰਡੇ ਮਾਰੇ ਗਏ, ਮੇਰੇ ਨਾਲ ਦਾ ਇੱਕ ਬੰਦਾ ਮਰ ਗਿਆ, ਨਾਲ ਦਿਆਂ ਨੇ ਅਰਦਾਸ ਕਰ ਕੇ ਜਹਾਜ ਤੋਂ ਰੋੜ ਦਿੱਤਾ।’’ ਮੈਕਸੀਕੋ ਤੋਂ ਪਰਤੇ ਪੰਜਾਬੀ ...

Read More

ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ

ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ

ਰਣਦੀਪ ਸੰਗਤਪੁਰਾ ਪੰਜਾਬ ਦੇ ਵੱਖ-ਵੱਖ ਵਰਗ, ਖ਼ਾਸਕਰ ਨੌਜਵਾਨ ਸੰਘਰਸ਼ ਦੇ ਰਾਹ ’ਤੇ ਹਨ। ਉਹ ਆਪੋ ਆਪਣੀ ਥਾਈਂ, ਆਪੋ ਆਪਣੇ ਤਰੀਕਿਆਂ ਨਾਲ ਤੇ ਆਪੋ ਆਪਣੇ ਮੰਗਾਂ-ਮਸਲਿਆਂ ਲਈ ਲੜ ਰਹੇ ਹਨ। ਇਨ੍ਹਾਂ ਵਿਚ ਪੜ੍ਹੇ-ਲਿਖੇ ਬੇਰੁਜ਼ਗਾਰ ਵੀ ਹਨ ਅਤੇ ਠੇਕੇ ’ਤੇ ਲੱਗੇ ਅਰਧ ਬੇਰੁਜ਼ਗਾਰ ਵੀ। ਬੇਰੁਜ਼ਗਾਰ ਆਪਣੇ ਰੁਜ਼ਗਾਰ ਦੇ ਹੱਕ ਲਈ ਲੜ ਰਹੇ ਹਨ। ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਗਵਰਨਮੈਂਟ ਆਫ਼ ਆਇਰਲੈਂਡ ਪੋਸਟ ਡਾਕਟੋਰਲ ਫੈਲੋਸ਼ਿਪ ਪ੍ਰੋਗਰਾਮ 2020: ਆਇਰਿਸ਼ ਰਿਸਰਚ ਕੌਂਸਲ ਤੇ ਆਇਰਲੈਂਡ ਸਰਕਾਰ ਵੱਲੋਂ ਪੀਐੱਚਡੀ ਧਾਰਕਾਂ ਕੋਲੋਂ ਇਸ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਫੈਲੋਜ਼ ਨੂੰ ਆਇਰਲੈਂਡ ‘ਚ ਰਹਿ ਕੇ ਸਮਾਜਿਕ ਤੇ ਅਕਾਦਮਿਕ ਵਿਸ਼ਿਆਂ ’ਤੇ ਖੋਜ ਕਰਨੀ ਪਵੇਗੀ ਅਤੇ ਸਬੰਧਤ ਪ੍ਰੋਗਰਾਮਾਂ ਤੇ ਮੀਟਿੰਗਾਂ ਵਿਚ ਹਿੱਸਾ ਲੈਣਾ ...

Read More

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤ ਸੁਣਨ ਦੀ ਚੋਣ ਵਿਚ ਸੁਧਾਰ ਕਰਨਾ ਜ਼ਰੂਰੀ ਪੰਜਾਬੀ ਗਾਇਕੀ ਬੇਸ਼ਕ ਲੱਚਰਤਾ ਫੈਲਾ ਰਹੀ ਹੈ ਪਰ ਇਸ ਦੇ ਨਾਲ ਹੀ ਗਾਇਕੀ ਸੁਣਨ ਵਾਲੇ ਸਰੋਤਿਆਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ, ਜਿਨ੍ਹਾਂ ਨੂੰ ਗੀਤ ਸੁਣਨ ਦੀ ਸਹੀ ਚੋਣ ਕਰਨੀ ਚਾਹੀਦੀ ਹੈ। ਇਕੱਲੇ ਗਾਇਕਾਂ ਨੂੰ ਲੱਚਰਤਾ ਦਾ ਦੋਸ਼ ਦੇਣਾ ਗਲਤ ਹੋਵੇਗਾ ਕਿਉਂਕਿ ...

Read More

ਜਨਮ ਸਾਖੀਆਂ ਵਿਚ ਗੁਰੂ ਨਾਨਕ ਦਾ ਚਿਤ੍ਰਣ

ਜਨਮ ਸਾਖੀਆਂ ਵਿਚ ਗੁਰੂ ਨਾਨਕ ਦਾ ਚਿਤ੍ਰਣ

ਵਿਰਸਾ ਲੇਖ ਲੜੀ: 11 ਡਾ. ਅਮਨਦੀਪ ਸਿੰਘ ਟੱਲੇਵਾਲੀਆ ਗੁਰੂ ਨਾਨਕ ਦੁਨੀਆਂ ਦੇ ਮਹਾਨ ਚਿੰਤਕਾਂ ਵਿਚੋਂ ਇੱਕ ਹਨ। ਜਦੋਂ ਕੋਈ ਮਹਾਂਪੁਰਖ ਅਦਭੁੱਤ ਕੰਮ ਕਰਦਾ ਹੈ ਤਾਂ ਉਸ ਸਬੰਧੀ ਰਵਾਇਤਾਂ ਪ੍ਰਚੱਲਿਤ ਹੋ ਜਾਂਦੀਆਂ ਹਨ। ਉਸ ਦੇ ਸਮਕਾਲੀ ਇਨ੍ਹਾਂ ਰਵਾਇਤਾਂ ਨੂੰ ਅਸਚਰਜਤਾ ਅਤੇ ਕਰਾਮਾਤਾਂ ਦੇ ਰੂਪ ਵਿਚ ਵੇਖਦੇ ਹਨ। ਇਹ ਅਸਪੱਸ਼ਟ, ਅਸਚਰਜ ਅਤੇ ਕਰਾਮਾਤੀ ਵਾਤਾਵਰਨ ...

Read More

ਜਬ ਲਗੁ ਦੁਨੀਆ ਰਹੀਐ ਨਾਨਕ, ਕਿਛੁ ਸੁਣੀਐ ਕਿਛੁ ਕਹੀਐ

ਜਬ ਲਗੁ ਦੁਨੀਆ ਰਹੀਐ ਨਾਨਕ, ਕਿਛੁ ਸੁਣੀਐ ਕਿਛੁ ਕਹੀਐ

ਵਿਰਸਾ ਲੇਖ ਲੜੀ: 12 ਜਸਪ੍ਰੀਤ ਕੌਰ ਕੇਂਦਰੀ ਕੈਬਨਿਟ ਦੀ 22 ਨਵੰਬਰ, 2018 ਨੂੰ ਹੋਈ ਮੀਟਿੰਗ ਵਿਚ ਨਵੰਬਰ 2018 ਤੋਂ ਨਵੰਬਰ 2019 ਤੱਕ ਪੂਰਾ ਇੱਕ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਦਾ ਫੈਸਲਾ ਕੀਤਾ ਜਾਂਦਾ ਹੈ। ਇਸ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮਨਾਉਣ ਲਈ ਕੇਂਦਰੀ ਬਜਟ ਵਿੱਚ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਸਵਿਸ ਗਵਰਨਮੈਂਟ ਐਕਸੀਲੈਂਸ ਸਕਾਲਰਸ਼ਿਪ 2020-21: ਭਾਰਤ ਦੇ ਨੌਜਵਾਨ ਖੋਜਕਰਤਾ, ਮਾਸਟਰ ਡਿਗਰੀ ਤੇ ਡਾਕਟਰੇਟ ਡਿਗਰੀਧਾਰਕ ਵਿਦਿਆਰਥੀਆਂ ਨੂੰ ਸਵਿਸ ਗਵਰਨਮੈਂਟ ਤੇ ਫੈਡਰੇਸ਼ਨ ਕਮਿਸ਼ਨ ਦੇ ਸਾਂਝੇ ਪ੍ਰੋਗਰਾਮ ਤਹਿਤ ਸਕਾਲਰਸ਼ਿਪ ਲਈ ਸਵਿਟਜ਼ਰਲੈਂਡ ’ਚ ਰਹਿ ਕੇ ਅੰਤਰਰਾਸ਼ਟਰੀ ਮੁਦਰਾ ’ਤੇ ਰਿਸਰਚ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਰਥਿਕ ਸਹਾਇਤਾ ਦੇਣ ਦੇ ਉਦੇਸ਼ ਨਾਲ ਅਰਜ਼ੀਆਂ ਦੀ ਮੰਗ ...

Read More


ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On January - 24 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਭਾਰਤ ਦੇ ਕਿਸੇ ਵੀ ਰਾਜ ਵਿਚ ਰਹਿਣ ਵਾਲੇ ਵਿੱਤੀ ਤੌਰ ’ਤੇ ਕਮਜ਼ੋਰ, ਪਰ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵਿੱਤੀ ਸਹਾਇਤਾ ਦੇਣ ਲਈ ਧਰਮਪਾਲ ਸੱਤਯਪਾਲ ਚੈਰੀਟੇਬਲ ਟਰੱਸਟ ਵੱਲੋਂ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਦੇਸ਼ ਦੇ ਕਿਸੇ ਵੀ ਸੂਬੇ ਦੇ ਵਿਦਿਆਰਥੀ, ਜੋ ਦਿੱਲੀ-ਐੱਨਸੀਆਰ ਦੇ ਕਿਸੇ ਵੀ ਮਾਨਤਾ ਪ੍ਰਾਪਤ ਕਾਲਜ, ਯੂਨੀਵਰਸਿਟੀ ਤੋਂ ਸਾਇੰਸ, ਆਰਟਸ, ਕਾਮਰਸ ਵਿਚ ਡਿਗਰੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਹਨ ਅਤੇ ....

ਨੌਜਵਾਨ ਸੋਚ

Posted On January - 24 - 2019 Comments Off on ਨੌਜਵਾਨ ਸੋਚ
ਤਕਨੀਕੀ ਵਿਕਾਸ ਕਾਰਨ ਅੱਜ ਲਗਭਗ ਹਰ ਵਰਗ ਦੇ ਵਿਅਕਤੀ ਦੇ ਹੱਥ ਮੋਬਾਈਲ ਫੋਨ ਆਉਣ ਕਰ ਕੇ ਵੀਡੀਓ ਗੇਮਾ ਦਾ ਰੁਝਾਨ ਵਧ ਰਿਹਾ ਹੈ, ਪਰ ਇਕ ਅਧਿਐਨ ਮੁਤਾਬਿਕ ਇਸ ਦੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਹਨ। ਚਾਹੇ ਇਹ ਮਨੋਰੰਜਨ, ਰਾਬਤਾ ਕਾਇਮ ਕਰਨ, ਇਕਾਗਰਤਾ ਵਿਚ ਵਾਧਾ ਕਰਨ ਦਾ ਜ਼ਰੀਆ ਹੈ, ਪਰ ਆਨਲਾਈਨ ਵੀਡੀਓ ਗੇਮਾਂ ਖੇਡਣ ਵਾਲਿਆਂ ’ਚੋਂ 41% ਤੋਂ ਵੱਧ ਅਸਲੀਅਤ ਤੋਂ ਬਚਣਾ ਚਾਹੁੰਦੇ ਹਨ। ....

ਬਜ਼ੁਰਗਾਂ ਲਈ ਸਹਾਈ ਹੋਵੇਗਾ ਰੋਬੋਟ

Posted On January - 24 - 2019 Comments Off on ਬਜ਼ੁਰਗਾਂ ਲਈ ਸਹਾਈ ਹੋਵੇਗਾ ਰੋਬੋਟ
ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅਜਿਹਾ ਰੋਬੋਟ ਤਿਆਰ ਕੀਤਾ ਹੈ, ਜੋ ਦਿਮਾਗੀ ਤੌਰ ’ਤੇ ਕਮਜ਼ੋਰ ਜਾਂ ਮਜਬੂਰੀ ਵੱਸ ਇਕਲਾਪਾ ਝੱਲ ਰਹੇ ਬਿਰਧਾਂ ਲਈ ਸਹਾਈ ਹੋਵੇਗਾ। ਯੂਨੀਵਰਸਿਟੀ ਦੇ ਰੋਬੋਟ ਐਕਟੀਵਿਟੀ ਸਪੋਰਟ ਸਿਸਟਮ (ਆਰਏਐੱਸ) ਨਾਮ ਦੇ ਵਿਭਾਗ ਵਿਚ ਤਿਆਰ ਕੀਤੇ ਇਸ ਮਸ਼ੀਨੀ ਮਾਨਵ ’ਚ ਅਜਿਹੇ ਸੈਂਸਰ ਲਾਏ ਗਏ ਹਨ ਜੋ ਯਕੀਨੀ ਬਣਾਉਂਦੇ ਹਨ ਕਿ ‘ਸਮਾਰਟ ਹੋਮ’ ਵਿਚ ਬਿਰਧ ਵਿਅਕਤੀ ਦੀ ਸਥਿਤੀ, ਕਾਰਜ ਤੇ ਰੋਜ਼ਾਨਾ ਕੰਮ ’ਚ ....

ਥੋੜੀ ਮਿਆਦ ਵਾਲੇ ਲਾਹੇਵੰਦ ਕੋਰਸ

Posted On January - 24 - 2019 Comments Off on ਥੋੜੀ ਮਿਆਦ ਵਾਲੇ ਲਾਹੇਵੰਦ ਕੋਰਸ
ਬਾਰ੍ਹਵੀਂ ਤੋਂ ਬਾਅਦ ਅਜਿਹੇ ਕਈ ਸ਼ਾਰਟ ਟਰਮ ਕੋਰਸ ਹਨ, ਜਿਨ੍ਹਾਂ ਨਾਲ ਕਾਰਪੋਰੇਟ ਕੰਪਨੀਆਂ ਦੇ ਨਾਲ ਨਾਲ ਸਰਕਾਰੀ ਸੰਸਥਾਵਾਂ ਵਿਚ ਵੀ ਨੌਕਰੀ ਹਾਸਲ ਕੀਤੀ ਜਾ ਸਕਦੀ ਹੈ। ‘ਮੇਕ ਇਨ ਇੰਡੀਆ’ ਤਹਿਤ ਭਾਰਤ ਵਿਚ ਵਿਦੇਸ਼ੀ ਕੰਪਨੀਆਂ ਤੇਜ਼ੀ ਨਾਲ ਨਿਵੇਸ਼ ਕਰ ਰਹੀਆਂ ਹਨ ਤੇ ਉਨ੍ਹਾਂ ਨੂੰ ਆਪਣੇ ਉਤਪਾਦਾਂ ਅਤੇ ਸੇਵਾਵਾਂ ਲਈ ਵੱਡੀ ਗਿਣਤੀ ਅਮਲੇ ਦੀ ਲੋੜ ਪੈ ਰਹੀ ਹੈ। ....

ਬਾਜ਼ਾਰ, ਇਸ਼ਤਿਹਾਰ ਤੇ ਗੋਰੇ ਰੰਗ ਦਾ ਵਪਾਰ

Posted On January - 24 - 2019 Comments Off on ਬਾਜ਼ਾਰ, ਇਸ਼ਤਿਹਾਰ ਤੇ ਗੋਰੇ ਰੰਗ ਦਾ ਵਪਾਰ
“ਗੋਰੇ ਰੰਗ ਨੂੰ ਕੋਈ ਨਾ ਪੁੱਛਦਾ, ਮੁੱਲ ਪੈਂਦੇ ਅਕਲਾਂ ਦੇ।” ਇਹ ਸਤਰਾਂ ਆਪਣੇ ਅੰਦਰ ਵੱਡੀ ਸਿੱਖਿਆ ਸਮੋਈ ਬੈਠੀਆਂ ਹਨ, ਜੋ ਸ਼ਾਇਦ ਗੋਰੇ ਰੰਗ ਦੇ ਕਿਸੇ ਸ਼ੈਦਾਈ ਨੂੰ ਮੱਤ ਦੇਣ ਲਈ ਹੀ ਘੜੀਆਂ ਗਈਆਂ ਹੋਣਗੀਆਂ ਤੇ ਅੱਜ ਦੇ ਸਮੇਂ ਵਿਚ ਇਹ ਮੱਤ ਲੈਣ ਦੀ ਵੱਡੀ ਲੋੜ ਹੈ। ....

ਸਮਾਜਿਕ ਤਾਣਾ-ਬਾਣਾ ਤੇ ਮਾਨਸਿਕ ਗ਼ੁਲਾਮੀ

Posted On January - 17 - 2019 Comments Off on ਸਮਾਜਿਕ ਤਾਣਾ-ਬਾਣਾ ਤੇ ਮਾਨਸਿਕ ਗ਼ੁਲਾਮੀ
ਸਾਡੇ ਸਮਾਜ ਅਤੇ ਸੱਭਿਆਚਾਰ ਨੇ ਜਿਉਣਾ ਸੌਖਾ ਬਣਾਉਣ ਦੇ ਕੁਝ ਨਿਯਮ ਬਣਾਏ ਹੋਏ ਹਨ ਅਤੇ ਉਨ੍ਹਾਂ ਨਿਯਮਾਂ ਨੂੰ ਮੰਨਣਾ ਯਕੀਨੀ ਬਣਾਇਆ ਜਾਂਦਾ ਹੈ। ਉਹ ਮਰਿਆਦਾਵਾਂ ਵੀ ਸਾਨੂੰ ਖ਼ਾਸ ਤਰ੍ਹਾਂ ਦੀ ਤਰਤੀਬ ਵਿਚ ਢਾਲਦੀਆਂ ਹਨ। ਜੀਵਨ ਦੀਆਂ ਬੇਤਰਤੀਬੀਆਂ ਤੋਂ ਅਸੀਂ ਝਕਦੇ ਹਾਂ। ....

ਮਰਚੈਂਟ ਨੇਵੀ ਜਲ ਸੈਨਾ ਨਹੀਂ

Posted On January - 17 - 2019 Comments Off on ਮਰਚੈਂਟ ਨੇਵੀ ਜਲ ਸੈਨਾ ਨਹੀਂ
ਦੁਨੀਆਂ ਵਿੱਚ ਦੋ ਨੇਵੀ ਸੇਵਾਵਾਂ ਹਨ ਇੱਕ ਨੇਵੀ ਹਰ ਦੇਸ਼ ਦੀ ਸਰਕਾਰੀ ਜਲ ਸੈਨਾ ਹੁੰਦੀ ਹੈ, ਦੂਸਰੀ ਮਰਚੈਂਟ ਨੇਵੀ ਵਿਉਪਾਰਕ ਅਦਾਰਾ ਹੈ, ਜੋ ਪ੍ਰਾਈਵੇਟ ਹੱਥਾਂ ਵਿੱਚ ਹੁੰਦੀ ਹੈ। ਦੋਵਾਂ ਦਾ ਸਬੰਧ ਸਮੁੰਦਰੀ ਜਹਾਜ਼ਾਂ ਨਾਲ ਹੈ। ਵਿਉਪਾਰਕ ਨੇਵੀ ਵਿਚ ਅਜੋਕੇ ਸਮੇਂ ਅਨੁਸਾਰ ਦਾਖਲਾ ਲੈਣ ਲਈ 17 ਤੋਂ 23 ਸਾਲ ਦੀ ਉਮਰ ਵਾਲੇ ਬਾਰ੍ਹਵੀਂ ਪਾਸ ਨੋਜਵਾਨ ਅਪਲਾਈ ਕਰ ਸਕਦੇ ਹਨ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On January - 17 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਬੀਈ, ਬੀਟੈੱਕ, ਐੱਮਐੱਸਸੀ, ਐੱਮਈ ਤੇ ਐੱਮਟੈੱਕ ਦੇ ਵਿਦਿਆਰਥੀਆਂ ਕੋਲੋਂ ਦਿ ਅਕੈਡਮੀ ਆਫ ਸਾਇੰਸ ਐਂਡ ਇਨੋਵੇਟਿਵ ਰਿਸਰਚ (ਏਸੀਐੱਸਆਈਆਰ) ਵੱਲੋਂ ਦੋ ਮਹੀਨੇ ਦੇ ਸਮਰ ਟ੍ਰੇਨਿੰਗ ਪ੍ਰੋਗਰਾਮ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ....

ਤੁਹਾਨੂੰ ਬੇਵਕੂਫ਼ ਬਣਾ ਸਕਦੇ ਨੇ ਸਮਾਰਟਫੋਨ ਤੇ ਸਮਾਰਟਵਾਚ

Posted On January - 17 - 2019 Comments Off on ਤੁਹਾਨੂੰ ਬੇਵਕੂਫ਼ ਬਣਾ ਸਕਦੇ ਨੇ ਸਮਾਰਟਫੋਨ ਤੇ ਸਮਾਰਟਵਾਚ
ਮਨੁੱਖ ਦੀਆਂ ਸਰੀਰਕ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਵਰਤੇ ਜਾਂਦੇ ਸਮਾਰਟਫੋਨਜ਼ ਤੇ ਸਮਾਰਟਵਾਚਜ਼ ਵਿਚਲੀ ਆਰਟੀਫਿਸ਼ਲ ਇੰਟੈਲੀਜੈਂਸ (ਏਐੱਲ) ਵਰਤੋਂਕਾਰ ਦੀ ਸਿਹਤ ਨਾਲ ਖਿਲਵਾੜ ਦੇ ਸਮਾਨ ਹੈ। ਭਾਰਤੀ ਮੂਲ ਦੇ ਅਮਰੀਕੀ ਖੋਜਕਾਰ ਦੇ ਅਧਿਐਨ ਦੇ ਸਿੱਟਿਆਂ ਅਨੁਸਾਰ ਸਿਰਫ਼ ਯੰਤਰ ਹੀ ਨਹੀਂ ਸਗੋ ਮੌਜੂਦਾ ਵਿਧਾਨ ਤੇ ਨਿਯਮ ਵੀ ਕਿਸੇ ਵਿਅਕਤੀ ਦੀ ਨਿੱਜਤਾ (ਸਿਹਤ ਬਾਰੇ ਗੁਪਤ ਜਾਣਕਾਰੀ) ਨੂੰ ਸੁਰੱਖਿਆ ਪ੍ਰਦਾਨ ਕਰਨੋਂ ਅਸਮਰੱਥ ਹਨ। ....

ਨੌਜਵਾਨ ਸੋਚ : ਵੀਡੀਓ ਗੇਮਾਂ ਦਾ ਰੁਝਾਨ; ਕਿੰਨਾ ਸਹੀ, ਕਿੰਨਾ ਗ਼ਲਤ

Posted On January - 17 - 2019 Comments Off on ਨੌਜਵਾਨ ਸੋਚ : ਵੀਡੀਓ ਗੇਮਾਂ ਦਾ ਰੁਝਾਨ; ਕਿੰਨਾ ਸਹੀ, ਕਿੰਨਾ ਗ਼ਲਤ
ਵੀਡੀਓ ਗੇਮਾਂ ਦਾ ਵਿਦਿਆਰਥੀਆਂ ਉਪਰ ਬੜਾ ਮਾੜਾ ਅਸਰ ਪੈਂਦਾ ਹੈ। ਵੀਡੀਓ ਗੇਮਾਂ ਵਿਦਿਆਰਥੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਦੇਖਿਆ ਜਾਵੇ ਤਾਂ ਵੀਡੀਓ ਗੇਮਾਂ ਦੀ ਸ਼ਰਾਬ ਵਾਂਗ ਹੀ ਆਦਤ ਪੈ ਜਾਂਦੀ ਹੈ, ਜੋ ਬਹੁਤ ਮਾੜੀ ਹੈ। ਵਿਦਿਆਰਥੀਆਂ ਦਾ ਮਨ ਅਜਿਹਾ ਹੁੰਦਾ ਹੈ ਕਿ ਉਹ ਜਿਹੜੀ ਚੀਜ਼ ਨਾਲ ਜ਼ਿਆਦਾ ਵਕਤ ਬਿਤਾਉਂਦੇ ਹਨ, ਉਸ ਨੂੰ ਆਪਣੇ ਦਿਮਾਗ ਵਿਚ ਕੈਦ ਕਰ ਲੈਂਦੇ ਹਨ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On January - 10 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਇੰਜਨੀਅਰਿੰਗ, ਮੈਡੀਕਲ, ਐੱਮਬੀਏ, ਜ਼ੁਆਲੋਜੀ ਤੇ ਜੀਓ-ਫਿਜ਼ਿਕਸ ’ਚ ਮਾਸਟਰਜ਼ ਵਰਗੇ ਕਿੱਤਾਮੁਖੀ ਡਿਗਰੀ ਕੋਰਸ ’ਚ ਪਹਿਲੇ ਸਾਲ ਦੇ ਅਨੁਸੂਚਿਤ ਜਾਤੀ/ਜਨਜਾਤੀ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਓਐੱਨਜੀਸੀ (ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ ਲਿਮਟਿਡ) ਵੱਲੋਂ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਇਸ ਸਕਾਲਰਸ਼ਿਪ ਦੀਆਂ 50 ਫ਼ੀਸਦੀ ਸੀਟਾਂ ਲੜਕੀਆਂ ਲਈ ਰਾਖਵੀਆਂ ਹਨ। 12ਵੀਂ ਅਤੇ ਗ੍ਰੈਜੂਏਸ਼ਨ ਵਿਚ 60 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ 30 ਸਾਲ (ਪਹਿਲੀ ਨਵੰਬਰ 2018 ਨੂੰ) ਤੋਂ ਘੱਟ ....

ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ

Posted On January - 10 - 2019 Comments Off on ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ
ਭਾਰਤ ਵਿਚ ਕਈ ਅਜਿਹੇ ਖੇਤਰ ਹਨ, ਜਿਨ੍ਹਾਂ ਵਿਚ ਰੋਬੋਟਾਂ ਦੀ ਵਰਤੋਂ ਬੇਹੱਦ ਲਾਹੇਵੰਦ ਸਾਬਿਤ ਹੋ ਸਕਦੀ ਹੈ। ਸਾਡੇ ਦੇਸ਼ ਵਿਚ ਪਿਛਲੇ ਕੁਝ ਸਾਲਾਂ ਤੋਂ ਦੱਖਣ ਦੀਆਂ ਕਈ ਵੱਡੀਆਂ ਕੰਪਨੀਆਂ ਵਿਚ ਰੋਬੋਟਾਂ ਦੀ ਵਰਤੋਂ ਸਾਹਮਣੇ ਆਏ ਹਨ, ਪਰ ਅਜੇ ਵੀ ਰੋਬੋਟਿਕ ਤਕਨੀਕ ਦੇ ਖੇਤਰ ਵਿਚ ਲੰਬਾ ਪੈਂਡਾ ਤੈਅ ਕਰਨਾ ਬਾਕੀ ਹੈ। ....

ਕਮਜ਼ੋਰ ਸੁਣਨ ਸ਼ਕਤੀ ਕਾਰਨ ਹੋ ਸਕਦੈ ‘ਡਿਪਰੈਸ਼ਨ’

Posted On January - 10 - 2019 Comments Off on ਕਮਜ਼ੋਰ ਸੁਣਨ ਸ਼ਕਤੀ ਕਾਰਨ ਹੋ ਸਕਦੈ ‘ਡਿਪਰੈਸ਼ਨ’
ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕੀਤੀ ਤਾਜ਼ਾ ਖੋਜ ਮੁਤਾਬਕ ਵਧਦੀ ਉਮਰ ਕਾਰਨ ਕਮਜ਼ੋਰ ਸੁਣਨ ਸ਼ਕਤੀ ਵਾਲੇ ਵਿਅਕਤੀਆਂ ਨੂੰ ‘ਡਿਪਰੈਸ਼ਨ’ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ....

ਨੌਜਵਾਨ ਵਰਗ, ਬੇਰੁਜ਼ਗਾਰੀ ਤੇ ਸਿਆਸੀ ਪਾਰਟੀਆਂ

Posted On January - 10 - 2019 Comments Off on ਨੌਜਵਾਨ ਵਰਗ, ਬੇਰੁਜ਼ਗਾਰੀ ਤੇ ਸਿਆਸੀ ਪਾਰਟੀਆਂ
ਹਰੇਕ ਦੇਸ਼ ਅਤੇ ਸੂਬੇ ਦਾ ਭਵਿੱਖ ਨੌਜਵਾਨ ਵਰਗ ਦੇ ਹੱਥ ਹੁੰਦਾ ਹੈ। ਜੇਕਰ ਇਹ ਵਰਗ ਖ਼ੁਦ ਹੀ ਨਿਰਾਸ਼ਾ ਦੇ ਆਲਮ ਵਿਚ ਡੁੱਬਿਆ ਹੋਵੇ ਤਾਂ ਤਰੱਕੀ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ? ਭਰਪੂਰ ਊਰਜਾ ਅਤੇ ਜੋਸ਼ ’ਚ ਜਿਊਣ ਵਾਸਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੁੰਦੀ ਹੈ। ਜੇਕਰ ਉਨ੍ਹਾਂ ਨੂੰ ਸਹੀ ਰਸਤੇ ਪਾਉਣ ਦੀ ਬਜਾਏ ਗ਼ਲਤ ਪਾਸੇ ਮੋੜ ਦਿੱਤਾ ਜਾਵੇ ਤਾਂ ਦੇਸ਼ ਦੀ ਤਰੱਕੀ ....

ਅਜੋਕੇ ਸਮੇਂ ਵਿਚ ਪੰਜਾਬੀ ਦੀਆਂ ਈ-ਪੁਸਤਕਾਂ ਦੀ ਮਹੱਤਤਾ

Posted On January - 10 - 2019 Comments Off on ਅਜੋਕੇ ਸਮੇਂ ਵਿਚ ਪੰਜਾਬੀ ਦੀਆਂ ਈ-ਪੁਸਤਕਾਂ ਦੀ ਮਹੱਤਤਾ
ਅੱਜ-ਕੱਲ੍ਹ ਇਲੈਕਟ੍ਰਾਨਿਕ ਮੀਡੀਆ ਦਾ ਯੁੱਗ ਹੋਣ ਕਾਰਨ ਬਹੁਤੇ ਲੋਕ ਇੰਟਰਨੈੱਟ ਤੋਂ ਜਾਣੂ ਹੀ ਹਨ। ਇੰਟਰਨੈੱਟ, ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇੰਟਰਨੈੱਟ ਦੀ ਵਰਤੋਂ ਕਾਰਨ ਅਜੋਕੇ ਸਮੇਂ ਵਿਚ ਈ-ਪੁਸਤਕਾਂ (ਈ-ਬੁਕਸ) ਦਾ ਰੁਝਾਨ ਵਧ ਗਿਆ ਹੈ। ਈ-ਪੁਸਤਕਾਂ ਤੋਂ ਭਾਵ ਇੰਟਰਨੈੱਟ ’ਤੇ ਉਪਲੱਬਧ ਇਲੈਕਟ੍ਰਾਨਿਕ ਪੁਸਤਕਾਂ ਤੋਂ ਹੈ, ਜਿਨ੍ਹਾਂ ਨੂੰ ਕੰਪਿਊਟਰ, ਲੈਪਟੌਪ ਤੇ ਸਮਾਰਟ-ਫੋਨ ਆਦਿ ਉੱਪਰ ਪੜ੍ਹਿਆ ਜਾ ਸਕਦਾ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On January - 2 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਸਵਾਮੀ ਵਿਵੇਕਾਨੰਦ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਫਾਰ ਰਿਸਰਚ ਇਨ ਸੋਸ਼ਲ ਸਾਇੰਸਜ਼ 2018-19: ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਲੜਕੀਆਂ, ਜੋ ਸੋਸ਼ਲ ਸਾਇੰਸ ਵਿਚ ਪੀਐੱਚ.ਡੀ ਦੀ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ, ਨੂੰ ਉੱਚ ਸਿੱਖਿਆ ਲਈ ਵਿੱਤੀ ਸਹਿਯੋਗ ਦੇਣ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਸਕਾਲਰਸ਼ਿਪ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ....
Available on Android app iOS app
Powered by : Mediology Software Pvt Ltd.