ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਲੋਕ ਮਾੜੇ ਗੀਤਾਂ ਦਾ ਵਿਰੋਧ ਕਰਨ ਅੱਜ ਦੇ ਸਮੇਂ ਵਿਚ ਸ਼ਾਇਦ ਹੀ ਅਜਿਹਾ ਕੋਈ ਪੰਜਾਬੀ ਗੀਤ ਹੋਵੇ, ਜਿਹੜਾ ਪਰਿਵਾਰ ਵਿੱਚ ਇੱਕਠੇ ਬੈਠ ਕੇ ਸੁਣਿਆ ਜਾ ਸਕਦਾ ਹੋਵੇ। ਗਾਇਕ-ਗੀਤਕਾਰ ਨੂੰ ਹਰੇਕ ਕੁੜੀ ਨੂੰ ਹੀ ਗ਼ਲਤ ਢੰਗ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਸਕੂਲਾਂ-ਕਾਲਜਾਂ ਨੂੰ ਆਸ਼ਕੀ ਦੇ ਅੱਡੇ ਤੇ ਵੈਲੀਆਂ ਦੀ ਲੜਾਈ ਦੇ ਮੈਦਾਨ ਬਣਾ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਪੀਅਰਸਨ ਮੀਪਰੋ ਇੰਗਲਿਸ਼ ਸਕਾਲਰ ਪ੍ਰੋਗਰਾਮ 2019: ਭਾਰਤੀ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਜ਼ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਆਪਣੀ ਅੰਗਰੇਜ਼ੀ, ਲਿਖਣ, ਪੜ੍ਹਨ ਅਤੇ ਬੋਲਣ ਦੀ ਸਮਰਥਾ ਨੂੰ ਹੋਰ ਬਿਹਤਰ ਬਣਾ ਕੇ ਕਰੀਅਰ ਦੀਆਂ ਸੰਭਾਵਨਾਵਾਂ ਨਿਖਾਰ ਸਕਦੇ ਹਨ। ਪ੍ਰੋਗਰਾਮ ਦੇ ਤਹਿਤ ਵਜ਼ੀਫ਼ਾ ਲੈਣ ਲਈ ਬਿਹਤਰੀਨ ਪ੍ਰਦਰਸ਼ਨ ਕਰਨਾ ਪਵੇਗਾ। ਸਾਰੇ 8 ਜੀਐੱਸਈ ਪੱਧਰ ...

Read More

ਰੋਜ਼ੀ ਲਈ ਵਿਦੇਸ਼ਾਂ ’ਚ ਰੁਲ਼ਦੇ ਪੰਜਾਬੀ ਗੱਭਰੂ

ਰੋਜ਼ੀ ਲਈ ਵਿਦੇਸ਼ਾਂ ’ਚ ਰੁਲ਼ਦੇ ਪੰਜਾਬੀ ਗੱਭਰੂ

ਸੁਖਦੇਵ ਭੂੰਦੜੀ ਭਾਰਤ ਅੰਦਰ ਰੁਜ਼ਗਾਰ ਦੀ ਅਨਿਸ਼ਚਿਤ ਹਾਲਤ ਕਰਕੇ, ਖਾਸ ਕਰ ਜਦੋਂ ਤੋਂ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਲਾਗੂ ਹੋਈਆਂ ਹਨ ਅਤੇ ਰੁਜ਼ਗਾਰ ਵੱਡੀ ਪੱਧਰ ’ਤੇ ਸੁੰਗੜਿਆ ਹੈ, ਤਾਂ ਨੌਜਵਾਨੀ ਵਿਕਸਿਤ ਮੁਲਕਾਂ ਵੱਲ ਉਡਾਰੀਆਂ ਮਾਰ ਰਹੀ ਹੈ। ਇਹ ਨੌਜਵਾਨ ਉੱਥੋਂ ਦੀ ਚਮਕ-ਦਮਕ ਅਤੇ ਉੱਚ ਮਿਆਰੀ ਜੀਵਨ ਤੋਂ ਪ੍ਰਭਾਵਿਤ ਹੋ ਕੇ ...

Read More

ਅਜੋਕੀ ਪੀੜ੍ਹੀ ਕਿਤਾਬਾਂ ਤੋਂ ਦੂਰ ਕਿਉਂ?

ਅਜੋਕੀ ਪੀੜ੍ਹੀ ਕਿਤਾਬਾਂ ਤੋਂ ਦੂਰ ਕਿਉਂ?

ਅਮਨਦੀਪ ਕੌਰ ਮਾਨ ਕਿਤਾਬਾਂ ਦਾ ਸਾਡੇ ਜੀਵਨ ਵਿੱਚ ਬਹੁਤ ਅਹਿਮ ਸਥਾਨ ਹੈ। ਕਿਤਾਬਾਂ ਵਿਚਲਾ ਗਿਆਨ ਮਨੁੱਖ ਨੂੰ ਵਧੀਆ ਸੰਚਾਰਕ ਤੇ ਹਿੰਮਤੀ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ। ਕਿਤਾਬਾਂ ਨਾਲ ਮਨੁੱਖੀ ਸਾਂਝ ਜ਼ਿੰਦਗੀ ਦੇ ਮੁੱਢਲੇ ਪੜਾਅ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜਿਵੇਂ-ਜਿਵੇਂ ਇਨਸਾਨ ਜ਼ਿੰਦਗੀ ਦੇ ਅਗਲੇ ਪੜਾਵਾਂ ਵਿਚ ਪੈਰ ਧਰਦਾ ਜਾਂਦਾ ਹੈ, ...

Read More

ਨੌਜਵਾਨ ਸੋਚ

ਨੌਜਵਾਨ ਸੋਚ

ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ ਪੰਜਾਬੀਅਤ ਦਾ ਘਾਣ ਕਰ ਰਹੀ ਪੰਜਾਬੀ ਗਾਇਕੀ ਅਜੋਕਾ ਪੰਜਾਬੀ ਗੀਤ-ਸੰਗੀਤ ਮੰਡੀ ਮਾਨਸਿਕਤਾ ਤਹਿਤ ਪੰਜਾਬੀਅਤ ਨੂੰ ਦਾਗ਼ਦਾਰ ਕਰ ਰਿਹਾ ਹੈ। ਇਹ ਗਾਇਕੀ ਨੌਜਵਾਨੀ ਨੂੰ ਨਸ਼ੇ, ਹਥਿਆਰਾਂ, ਨੰਗੇਜ਼ਵਾਦ ਲਈ ਉਕਸਾ ਰਹੀ ਹੈ। ਗੀਤਾਂ ਦੇ ਫਿਲਮਾਂਕਣ ਨੇ ਬਾਕੀ ਰਹਿੰਦੀ ਕਸਰ ਕੱਢ ਦਿੱਤੀ ਹੈ। ਅਜੋਕੇ ਗੀਤ-ਵੀਡੀਓ ਵਿਚ ਮਾਣਮੱਤੀ ਪੰਜਾਬਣ ਨੂੰ ‘ਆਈਟਮ ...

Read More

ਨੌਜਵਾਨ ਪੀੜ੍ਹੀ ਤੇ ਬੌਧਿਕ ਕੰਗਾਲੀ ਦੀ ਸਮੱਸਿਆ

ਨੌਜਵਾਨ ਪੀੜ੍ਹੀ ਤੇ ਬੌਧਿਕ ਕੰਗਾਲੀ ਦੀ ਸਮੱਸਿਆ

ਵਰਿੰਦਰ ਸਿੰਘ ਭੁੱਲਰ ਨੌਜਵਾਨ ਵਰਗ ਕਿਸੇ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਦੇਸ਼ ਦਾ ਭਵਿੱਖ ਉੱਥੋਂ ਦੇ ਨੌਜਵਾਨਾਂ ’ਤੇ ਨਿਰਭਰ ਕਰਦਾ ਹੈ। ਕਿਸੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦਾ ਅੰਦਾਜ਼ਾ ਉਥੋਂ ਦੀ ਜਵਾਨੀ ਦੀ ਸੋਚਣ ਸ਼ਕਤੀ, ਇੱਛਾ ਸ਼ਕਤੀ ਅਤੇ ਕੰਮ ਪ੍ਰਤੀ ਲਗਨ ਤੇ ਦ੍ਰਿੜ੍ਹਤਾ ਤੋਂ ਲਗਾਇਆ ਜਾ ਸਕਦਾ ਹੈ। ਜਿਸ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਯੂਨਾਈਟਿਡ ਨੇਸ਼ਨਜ਼-ਨਿਪੋਨ ਫਾਊਂਡੇਸ਼ਨ ਕ੍ਰਿਟਿਕਲ ਨੀਡਜ਼ ਫੈਲੋਸ਼ਿਪ 2019: ਆਪਣੇ ਦੇਸ਼ ਦੇ ਮਹਾਸਾਗਰ ਮਾਮਲਿਆਂ ਨਾਲ ਜੁੜੀਆਂ ਰਣਨੀਤਆਂ ਬਾਰੇ ਕੰਮ ਕਰਨ ਲਈ ਨਿਪੋਨ ਫਾਊਂਡੇਸ਼ਨ ਵੱਲੋਂ ਨਿਊਯਾਰਕ ਵਿਖੇ 4 ਮਹੀਨੇ ਦਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਟ੍ਰੇਨਿੰਗ ਲਈ ਯੂਨਾਈਟਿਡ ਨੇਸ਼ਨਜ਼ (ਸੰਯੁਕਤ ਰਾਸ਼ਟਰ) ਦੇ ਮਹਾਸਾਗਰ ਮਾਮਲਿਆਂ ਦੇ ਵਿਭਾਗ ਅਤੇ ਮਹਾਸਾਗਰ ਕਾਨੂੰਨ (ਡੀਓਏਐੱਲਓਐੱਸ) ...

Read More


  • ਰੋਜ਼ੀ ਲਈ ਵਿਦੇਸ਼ਾਂ ’ਚ ਰੁਲ਼ਦੇ ਪੰਜਾਬੀ ਗੱਭਰੂ
     Posted On September - 19 - 2019
    ਭਾਰਤ ਅੰਦਰ ਰੁਜ਼ਗਾਰ ਦੀ ਅਨਿਸ਼ਚਿਤ ਹਾਲਤ ਕਰਕੇ, ਖਾਸ ਕਰ ਜਦੋਂ ਤੋਂ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਲਾਗੂ ਹੋਈਆਂ ਹਨ....
  • ਅਜੋਕੀ ਪੀੜ੍ਹੀ ਕਿਤਾਬਾਂ ਤੋਂ ਦੂਰ ਕਿਉਂ?
     Posted On September - 19 - 2019
    ਕਿਤਾਬਾਂ ਦਾ ਸਾਡੇ ਜੀਵਨ ਵਿੱਚ ਬਹੁਤ ਅਹਿਮ ਸਥਾਨ ਹੈ। ਕਿਤਾਬਾਂ ਵਿਚਲਾ ਗਿਆਨ ਮਨੁੱਖ ਨੂੰ ਵਧੀਆ ਸੰਚਾਰਕ ਤੇ ਹਿੰਮਤੀ ਬਣਾਉਣ ਵਿੱਚ....
  • ਵਜ਼ੀਫ਼ਿਆਂ ਬਾਰੇ ਜਾਣਕਾਰੀ
     Posted On September - 19 - 2019
    ਭਾਰਤੀ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਜ਼ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਆਪਣੀ ਅੰਗਰੇਜ਼ੀ, ਲਿਖਣ, ਪੜ੍ਹਨ ਅਤੇ ਬੋਲਣ ਦੀ ਸਮਰਥਾ ਨੂੰ ਹੋਰ....
  •  Posted On September - 19 - 2019
    ਨਿਕੋਟੀਨ ਯੁਕਤ ਈ-ਸਿਗਰਟ ਸਾਹ ਨਾਲੀ (ਜਿਸ ਰਾਹੀਂ ਆਕਸੀਜਨ ਫੇਫੜਿਆਂ ਤੱਕ ਪੁੱਜੀ ਹੈ) ’ਚੋਂ ਰੇਸ਼ਾ ਸਾਫ਼ ਕਰਨ ’ਚ ਅੜਿੱਕਾ ਹੀ ਪੈਦਾ....

ਕਮਜ਼ੋਰ ਸੁਣਨ ਸ਼ਕਤੀ ਕਾਰਨ ਹੋ ਸਕਦੈ ‘ਡਿਪਰੈਸ਼ਨ’

Posted On January - 10 - 2019 Comments Off on ਕਮਜ਼ੋਰ ਸੁਣਨ ਸ਼ਕਤੀ ਕਾਰਨ ਹੋ ਸਕਦੈ ‘ਡਿਪਰੈਸ਼ਨ’
ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕੀਤੀ ਤਾਜ਼ਾ ਖੋਜ ਮੁਤਾਬਕ ਵਧਦੀ ਉਮਰ ਕਾਰਨ ਕਮਜ਼ੋਰ ਸੁਣਨ ਸ਼ਕਤੀ ਵਾਲੇ ਵਿਅਕਤੀਆਂ ਨੂੰ ‘ਡਿਪਰੈਸ਼ਨ’ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ....

ਨੌਜਵਾਨ ਵਰਗ, ਬੇਰੁਜ਼ਗਾਰੀ ਤੇ ਸਿਆਸੀ ਪਾਰਟੀਆਂ

Posted On January - 10 - 2019 Comments Off on ਨੌਜਵਾਨ ਵਰਗ, ਬੇਰੁਜ਼ਗਾਰੀ ਤੇ ਸਿਆਸੀ ਪਾਰਟੀਆਂ
ਹਰੇਕ ਦੇਸ਼ ਅਤੇ ਸੂਬੇ ਦਾ ਭਵਿੱਖ ਨੌਜਵਾਨ ਵਰਗ ਦੇ ਹੱਥ ਹੁੰਦਾ ਹੈ। ਜੇਕਰ ਇਹ ਵਰਗ ਖ਼ੁਦ ਹੀ ਨਿਰਾਸ਼ਾ ਦੇ ਆਲਮ ਵਿਚ ਡੁੱਬਿਆ ਹੋਵੇ ਤਾਂ ਤਰੱਕੀ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ? ਭਰਪੂਰ ਊਰਜਾ ਅਤੇ ਜੋਸ਼ ’ਚ ਜਿਊਣ ਵਾਸਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੁੰਦੀ ਹੈ। ਜੇਕਰ ਉਨ੍ਹਾਂ ਨੂੰ ਸਹੀ ਰਸਤੇ ਪਾਉਣ ਦੀ ਬਜਾਏ ਗ਼ਲਤ ਪਾਸੇ ਮੋੜ ਦਿੱਤਾ ਜਾਵੇ ਤਾਂ ਦੇਸ਼ ਦੀ ਤਰੱਕੀ ....

ਅਜੋਕੇ ਸਮੇਂ ਵਿਚ ਪੰਜਾਬੀ ਦੀਆਂ ਈ-ਪੁਸਤਕਾਂ ਦੀ ਮਹੱਤਤਾ

Posted On January - 10 - 2019 Comments Off on ਅਜੋਕੇ ਸਮੇਂ ਵਿਚ ਪੰਜਾਬੀ ਦੀਆਂ ਈ-ਪੁਸਤਕਾਂ ਦੀ ਮਹੱਤਤਾ
ਅੱਜ-ਕੱਲ੍ਹ ਇਲੈਕਟ੍ਰਾਨਿਕ ਮੀਡੀਆ ਦਾ ਯੁੱਗ ਹੋਣ ਕਾਰਨ ਬਹੁਤੇ ਲੋਕ ਇੰਟਰਨੈੱਟ ਤੋਂ ਜਾਣੂ ਹੀ ਹਨ। ਇੰਟਰਨੈੱਟ, ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇੰਟਰਨੈੱਟ ਦੀ ਵਰਤੋਂ ਕਾਰਨ ਅਜੋਕੇ ਸਮੇਂ ਵਿਚ ਈ-ਪੁਸਤਕਾਂ (ਈ-ਬੁਕਸ) ਦਾ ਰੁਝਾਨ ਵਧ ਗਿਆ ਹੈ। ਈ-ਪੁਸਤਕਾਂ ਤੋਂ ਭਾਵ ਇੰਟਰਨੈੱਟ ’ਤੇ ਉਪਲੱਬਧ ਇਲੈਕਟ੍ਰਾਨਿਕ ਪੁਸਤਕਾਂ ਤੋਂ ਹੈ, ਜਿਨ੍ਹਾਂ ਨੂੰ ਕੰਪਿਊਟਰ, ਲੈਪਟੌਪ ਤੇ ਸਮਾਰਟ-ਫੋਨ ਆਦਿ ਉੱਪਰ ਪੜ੍ਹਿਆ ਜਾ ਸਕਦਾ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On January - 2 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਸਵਾਮੀ ਵਿਵੇਕਾਨੰਦ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਫਾਰ ਰਿਸਰਚ ਇਨ ਸੋਸ਼ਲ ਸਾਇੰਸਜ਼ 2018-19: ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਲੜਕੀਆਂ, ਜੋ ਸੋਸ਼ਲ ਸਾਇੰਸ ਵਿਚ ਪੀਐੱਚ.ਡੀ ਦੀ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ, ਨੂੰ ਉੱਚ ਸਿੱਖਿਆ ਲਈ ਵਿੱਤੀ ਸਹਿਯੋਗ ਦੇਣ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਸਕਾਲਰਸ਼ਿਪ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ....

ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ

Posted On January - 2 - 2019 Comments Off on ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ
ਕਿਸੇ ਵੀ ਤਰ੍ਹਾਂ ਦੀ ਨਵੀਂ ਤਕਨੀਕ ਦੀ ਆਲੋਚਨਾ ਹੁੰਦੀ ਹੀ ਹੈ, ਪਰ ਸਮੇਂ ਦੇ ਨਾਲ ਉਸ ਨੂੰ ਅਪਣਾ ਲਿਆ ਜਾਂਦਾ ਹੈ। ਰੋਬੋਟਸ ਵਰਗੀ ਨਵੀਂ ਤਕਨੀਕ ਨੂੰ ਹੌਲੀ ਹੌਲੀ ਅਪਣਾ ਲਿਆ ਜਾਵੇਗਾ। ਇਹ ਤਕਨੀਕ ਮਹਿੰਗੀ ਹੋਣ ਕਾਰਨ ਹਰ ਇਕ ਦੀ ਪਹੁੰਚ ਤੋਂ ਬਾਹਰ ਹੈ। ਉੱਚ ਵਰਗ ਦੇ ਲੋਕ ਹੀ ਇਸ ਦੀ ਵਰਤੋਂ ਕਰ ਪਾਉਣਗੇ। ....

ਮਹਾਨ ਵਿਦਵਾਨ-ਸਰ ਇਸਾਕ ਪਿਟਮੈਨ

Posted On January - 2 - 2019 Comments Off on ਮਹਾਨ ਵਿਦਵਾਨ-ਸਰ ਇਸਾਕ ਪਿਟਮੈਨ
ਸ਼ਾਰਟਹੈਂਡ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਇਹ ਕਾਫ਼ੀ ਪੁਰਾਣਾ ਹੈ। ਲਗਭਗ ਪੰਜ ਹਜ਼ਾਰ ਸਾਲ ਪਹਿਲਾਂ ਇਸ ਦੀ ਹੋਂਦ ਦੇ ਹਵਾਲੇ ਮਿਲਦੇ ਹਨ, ਕਿਉਂਕਿ ਕੰਮ ਨੂੰ ਸੁਖਾਲਾ ਬਣਾਉਣ ਦੀ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਮਨੁੱਖ ਦੇ ਉਪਰਾਲੇ ਇਸ ਖੇਤਰ ਵਿਚ ਕਾਫ਼ੀ ਸੰਘਰਸ਼ਪੂਰਨ ਰਹੇ ਹਨ। ....

ਜਵਾਨੀ ਵੇਲੇ

Posted On January - 2 - 2019 Comments Off on ਜਵਾਨੀ ਵੇਲੇ
ਜਵਾਨੀ ਦੇ ਦਿਨ ਜੋਸ਼, ਸ਼ਕਤੀ ਤੇ ਸੁਪਨਿਆਂ ਦੀ ਤ੍ਰਿਵੈਣੀ ਦੇ ਦਿਨ ਹੁੰਦੇ ਹਨ। ਜਵਾਨੀ ਉਮਰੇ ਇਨਸਾਨ ਕੋਲ ਸੁਪਨੇ ਥੋਕ ਦੇ ਹਿਸਾਬ ਨਾਲ ਹੁੰਦੇ ਹਨ ਤੇ ਮਨ ਅੰਦਰ ਕਲਪਨਾ ਸ਼ਕਤੀ ਦੇ ਇੱਧਰ-ਉੱਧਰ ਰੁਮਕਦੇ ਬੱਦਲਾਂ ਵਿਚੋਂ ਤੇਜ਼ ਬਾਰਸ਼ ਵਾਂਗ ਫੁੱਟਦੇ ਰਹਿੰਦੇ ਹਨ। ਜਵਾਨੀ ਵੇਲੇ ਮਨਾਂ ਦੇ ਪਾਣੀਆਂ ਵਿਚ ਉੱਤਰੇ ਅਕਸ ਕਦੇ ਵੀ ਨਹੀਂ ਮਿੱਟਦੇ ਤੇ ਨਾ ਭੁੱਲਦੀਆਂ ਹਨ ਉਸ ਉਮਰ ਦੀਆਂ ਦੋਸਤੀਆਂ। ....

ਸਿਗਰਟ ਛੱਡਣੀ ਹੈ ਤਾਂ ਸ਼ਰਾਬ ਘਟਾਓ

Posted On January - 2 - 2019 Comments Off on ਸਿਗਰਟ ਛੱਡਣੀ ਹੈ ਤਾਂ ਸ਼ਰਾਬ ਘਟਾਓ
ਜੇਕਰ ਤੁਸੀਂ ਨਵੇਂ ਸਾਲ ਵਿਚ ਸਿਗਰਨੋਸ਼ੀ ਦੀ ਆਦਤ ਛੱਡਣ ਦਾ ਇਰਾਦਾ ਕੀਤਾ ਹੋਇਆ ਹੈ ਤਾਂ ਤੁਸੀਂ ਸ਼ਰਾਬ ਘਟਾ ਕੇ ਅਜਿਹਾ ਕਰ ਸਕਦੇ ਹੋ। ਵਿਗਿਆਨੀਆਂ ਦਾ ਮਤ ਹੈ ਕਿ ਜ਼ਿਆਦਾ ਸ਼ਰਾਬ ਪੀਣ ਵਾਲੇ ਜਿਹੜੇ ਵਿਅਕਤੀ ਸਿਗਰਟਨੋਸ਼ੀ ਦੀ ਮਾੜੀ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਉਹ ਸ਼ਰਾਬ ਪੀਣ ਦੀ ਮਾਤਰਾ ਘਟਾ ਕੇ ਹੀ ਅਜਿਹਾ ਕਰ ਸਕਦੇ ਹਨ। ਸ਼ਰਾਬ ਘਟਾਉਣ ਨਾਲ ਸਰੀਰ ਵਿਚ ਜ਼ਹਿਰੀਲੇ ਤੱਤਾਂ ਦੀ ਮਾਤਰਾ ਘਟਦੀ ....

ਨਵੀਂ ਪੀੜ੍ਹੀ ਤੇ ਵੀਡੀਓ ਗੇਮਾਂ ਦੀ ਦੁਨੀਆਂ

Posted On January - 2 - 2019 Comments Off on ਨਵੀਂ ਪੀੜ੍ਹੀ ਤੇ ਵੀਡੀਓ ਗੇਮਾਂ ਦੀ ਦੁਨੀਆਂ
ਪਿਛਲੇ ਕੁਝ ਦਹਾਕਿਆਂ ’ਚ ਦੁਨੀਆਂ ਭਰ ਵਿਚ ਇੰਟਰਨੈੱਟ, ਕੰਪਿਊਟਰ, ਸਮਾਰਟਫੋਨ ਤੇ ਹੋਰ ਇਲੈਕਟ੍ਰਾਨਿਕ ਯੰਤਰਾਂ ਦੀ ਵਰਤੋਂ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ, ਹਾਲਾਂਕਿ ਨਵੀਂ ਤਕਨਾਲੋਜੀ ਦੇ ਕੁਝ ਖੇਤਰਾਂ ਵਿਚਲੇ ਵਰਤੋਂਕਾਰਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਹੋਏ ਹਨ, ਇਸ ਦੇ ਬਾਵਜੂਦ ਕੁਝ ਖ਼ਾਸ ਖੇਤਰਾਂ ਜਿਵੇਂ ਕਿ ਵੀਡੀਓ ਗੇਮਾਂ ਜ਼ਿਆਦਾ ਖੇਡਣ ਵਾਲੇ ਲੋਕਾਂ, ਖ਼ਾਸ ਤੌਰ ’ਤੇ ਬੱਚਿਆਂ ਅੰਦਰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ। ....

ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ

Posted On December - 26 - 2018 Comments Off on ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ
ਰੋਬੋਟ ਦੀ ਲੋੜ ਉਥੇ ਮਹਿਸੂਸ ਹੁੰਦੀ ਹੈ, ਜਿੱਥੇ ਕੰਮ ਦੀ ਬਹੁਤਾਤ ਤੇ ਕਾਮਿਆਂ ਦੀ ਘਾਟ ਹੋਵੇ। ਭਾਰਤ ਵਿਚ ਕਾਮਿਆਂ ਦੀ ਕੋਈ ਥੁੜ ਨਹੀਂ। ਇਸ ਪੱਖ ਤੋਂ ਭਾਰਤ ਨੂੰ ਰੋਬੋਟਾਂ ਦੀ ਕੋਈ ਲੋੜ ਨਹੀਂ ਜਾਪਦੀ, ਪਰ ਅੱਜ ਦੇ ਇਸ ਤਕਨਾਲੋਜੀ ਦੇ ਯੁੱਗ ਵਿਚ ਭਾਰਤ ਨੂੰ ਵਿਕਸਿਤ ਦੇਸ਼ਾਂ ਦੇ ਬਰਾਬਰ ਖੜ੍ਹਾ ਕਰਨ ਲਈ ਰੋਬੋਟ ਸਮੇਂ ਦੀ ਮੁੱਖ ਲੋੜ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On December - 26 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਜੇ. ਸੀ.ਬੋਸ ਨੈਸ਼ਨਲ ਫੈਲੋਸ਼ਿਪ (ਸਾਇੰਸ ਐਂਡ ਇੰਜਨੀਅਰਿੰਗ ਰਿਸਰਚ ਬੋਰਡ) 2018: ਜਿਹੜੇ ਵਿਗਿਆਨੀ, ਵਿਗਿਆਨ ਅਕਾਦਮੀ ਫੈਲੋਸ਼ਿਪ (ਇੰਜਨੀਅਰਿੰਗ, ਖੇਤੀਬਾੜੀ, ਇਲਾਜ) ਜਾਂ ਐੱਸ ਐੱਸ ਭਟਨਾਗਰ ਪੁਰਸਕਾਰ ਨਾਲ ਸਨਮਾਨਿਤ ਕੀਤੇ ਹੋਏ ਹਨ, ਉਨ੍ਹਾਂ ਨੂੰ ਬਿਹਤਰੀਨ ਪ੍ਰਦਰਸ਼ਨ ਵਾਸਤੇ ਮਾਨਤਾ ਦੇਣ ਲਈ ਸਾਇੰਸ ਐਂਡ ਇੰਜਨੀਅਰਿੰਗ ਰਿਸਰਚ ਬੋਰਡ ਵੱਲੋਂ ਪੰਜ ਸਾਲਾ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ....

ਆਕਸੀਜਨ ਹੈ ਤਾਂ ਜ਼ਿੰਦਗੀ ਹੈ ?

Posted On December - 26 - 2018 Comments Off on ਆਕਸੀਜਨ ਹੈ ਤਾਂ ਜ਼ਿੰਦਗੀ ਹੈ ?
ਕਿਸੇ ਗ੍ਰਹਿ ਉੱਤੇ ਆਕਸੀਜਨ ਦੀ ਹੋਂਦ ਹੀ ਜੀਵਨ ਦੀ ਸੰਭਾਵਨਾ ਦੀ ਪੱਕੀ ਗਾਰੰਟੀ ਨਹੀਂ ਹੈ। ਮੈਰੀਲੈਂਡ ਸਥਿਤ ਜੌਹਨਜ਼ ਹਾਪਕਿਨਜ਼ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਸੌਰ-ਮੰਡਲ ਤੋਂ ਪਰ੍ਹੇ ਲੈਬ ਵਿਚ ਗ੍ਰਹਿ ਦਾ ‘ਨਕਲੀ’ ਵਾਤਾਵਰਨ ਤਿਆਰ ਕਰਕੇ ਉਥੇ ਜੀਵਨ ਦੀ ਗ਼ੈਰ-ਮੌਜੂਦਗੀ ਵਿਚ ਕਾਰਬਨਿਕ (ਆਰਗੈਨਿਕ ਅਣੂ) ਤੇ ਆਕਸੀਜਨ ਦਾ ਮਿਸ਼ਰਣ ਤਿਆਰ ਕੀਤਾ ਹੈ। ....

ਬਾਲ-ਰੂਹ ਦੀ ਵੇਦਨਾ ਬਿਆਨ ਕਰਦਾ ਪੰਜਾਬੀ ਨਾਟਕ

Posted On December - 26 - 2018 Comments Off on ਬਾਲ-ਰੂਹ ਦੀ ਵੇਦਨਾ ਬਿਆਨ ਕਰਦਾ ਪੰਜਾਬੀ ਨਾਟਕ
ਮਰਦ ਪ੍ਰਧਾਨ ਸਮਾਜ ਹੋਣ ਕਰ ਕੇ ਮੁੱਢ ਕਦੀਮ ਤੋਂ ਔਰਤ ਦਾ ਸ਼ੋਸ਼ਣ ਹੁੰਦਾ ਆ ਰਿਹਾ। ਜ਼ੋਰਾਵਰ ਮਰਦਾਂ ਵੱਲੋਂ ਔਰਤ ਨੂੰ ਆਪਣੀ ਤਾਕਤ ਨਾਲ ਹਾਸਲ ਕਰਨ ਦਾ ਵਰਤਾਰਾ ਵੀ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਅਜਿਹੇ ਮੈਲੇ ਹੱਥ ਕਈ ਵਾਰ ਬੱਚਿਆਂ ਦੀ ਵੀ ਜ਼ਿੰਦਗੀ ਖ਼ਰਾਬ ਕਰ ਦਿੰਦੇ ਹਨ। ....

ਨਵੀਂ ਪੀੜ੍ਹੀ ਪੰਜਾਬੀ ਮਾਂ-ਬੋਲੀ ਤੋਂ ਬੇਮੁਖ ਕਿਉਂ ?

Posted On December - 26 - 2018 Comments Off on ਨਵੀਂ ਪੀੜ੍ਹੀ ਪੰਜਾਬੀ ਮਾਂ-ਬੋਲੀ ਤੋਂ ਬੇਮੁਖ ਕਿਉਂ ?
ਪਿਛਲੇ ਪੰਜ-ਛੇ ਵਰ੍ਹਿਆਂ ਤੋਂ ਮੈਂ ਅਮਰੀਕਾ, ਕੈਨੇਡਾ ਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਪੰਜਾਬੀ-ਅੰਗਰੇਜ਼ੀ ਵਿਚ ਛਪਵਾਈਆਂ ਆਪਣੀਆਂ ਬਾਲ-ਕਹਾਣੀਆਂ ਦੀਆਂ ਕਿਤਾਬਾਂ ਵੇਚਣ ਵਾਸਤੇ ਥਾਂ-ਥਾਂ ਫੋਨ ਕਰਦੀ ਤੇ ਈਮੇਲਾਂ ਭੇਜਦੀ ਰਹਿੰਦੀ ਹਾਂ। ਇਸ ਤੋਂ ਬਿਨਾਂ ਹੋਰ ਰਸਤਾ ਵੀ ਨਹੀਂ ਦਿਸਦਾ। ....

ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ

Posted On December - 12 - 2018 Comments Off on ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ
ਵਿਦੇਸ਼ਾਂ ਵਿਚ ਬੇਸ਼ੱਕ ਰੋਬੋਟ ਦੀ ਵਰਤੋਂ ਕਾਫ਼ੀ ਹੋ ਰਹੀ ਹੈ, ਪਰ ਭਾਰਤ ਵਰਗੇ ਦੇਸ਼ ਵਿਚ ਇਹ ਕਾਮਯਾਬ ਨਹੀਂ ਹੋ ਸਕਦਾ। ਰੋਬੋਟ ਤਕਨੀਕੀ ਉਪਕਰਨ ਹੈ, ਜਿਸ ਨੂੰ ਚਲਾਉਣ, ਸੰਭਾਲਣ ਤੇ ਮੁਰੰਮਤ ਲਈ ਚੰਗੇ ਕਾਰੀਗਰਾਂ ਦੀ ਲੋੜ ਪਵੇਗੀ ਤੇ ਇਸ ਵਾਸਤੇ ਚੰਗੇ ਮਿਆਰ ਦਾ ਸਾਮਾਨ ਵੀ ਲੋੜੀਂਦਾ ਹੁੰਦਾ ਹੈ, ਪਰ ਅਜਿਹਾ ਭਾਰਤ ਵਿਚ ਨਹੀਂ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On December - 12 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਸਾਈਬਰ ਸ਼ਿਕਸ਼ਾ ਸਕਿੱਲ ਸਕਾਲਰਸ਼ਿਪ 2018-19: ਉਹ ਭਾਰਤੀ ਵਿਦਿਆਰਥਣਾਂ, ਜਿਨ੍ਹਾਂ ਨੇ ਬੀਈ (ਸਾਰੀਆਂ ਸਟ੍ਰੀਮਜ਼), ਐੱਮਸੀਏ ਜਾਂ ਐੱਮਐੱਸਸੀ (ਕੰਪਿਊਟਰ ਸਾਇੰਸ/ਆਈਟੀ) ਜਾਂ ਐੱਮਟੈੱਕ ਕੀਤੀ ਹੋਵੇ, ਉਨ੍ਹਾਂ ਨੂੰ ਸਾਈਬਰ ਸਕਿਉਰਿਟੀ ਦੇ ਖੇਤਰ ਵਿਚ 4 ਮਹੀਨੇ ਦੇ ਮੁਫ਼ਤ ਟ੍ਰੇਨਿੰਗ ਪ੍ਰੋਗਰਾਮ ਦੁਆਰਾ ਤਕਨੀਕੀ ਮੁਹਾਰਤ ਦੇਣ ਦੇ ਉਦੇਸ਼ ਨਾਲ ਮਾਈਕ੍ਰੋਸਾਫਟ ਅਤੇ ਡਾਟਾ ਸਕਿਉਰਿਟੀ ਕੌਂਸਲ ਵੱਲੋਂ ਉਕਤ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਕਾਲਰਸ਼ਿਪ ਲਈ ਯੂਪੀ ਦੇ ਨੋਇਡਾ ਤੇ ....
Available on Android app iOS app
Powered by : Mediology Software Pvt Ltd.