ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਖੇਤੀ/ ਖੇਡਾਂ › ›

Featured Posts
ਜੀਐਸ ਲਕਸ਼ਮੀ ਨੇ ਰਚਿਆ ਇਤਿਹਾਸ

ਜੀਐਸ ਲਕਸ਼ਮੀ ਨੇ ਰਚਿਆ ਇਤਿਹਾਸ

ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ ਭਾਰਤੀ ਮਹਿਲਾ ਕ੍ਰਿਕਟ ਦੇ ਇਤਿਹਾਸ ਵਿਚ ਇੱਕ ਹੋਰ ਗੌਰਵਮਈ ਅਧਿਆਇ ਜੁੜ ਗਿਆ ਹੈ। ਜੀ.ਐੱਸ. ਲਕਸ਼ਮੀ ਜੋ ਕਿ ਪਹਿਲਾਂ ਕ੍ਰਿਕਟ ਦੀ ਨਾਮਵਰ ਖਿਡਾਰਨ ਰਹੀ ਹੈ, ਉਸ ਦੀ ਕ੍ਰਿਕਟ ਵਿਚ ਸਭ ਤੋਂ ਵਧ ਮਾਨਤਾ ਵਾਲੀ ਸੰਸਥਾ ਆਈਸੀਸੀ ਵੱਲੋਂ ਰੈਫਰੀ ਦੀ ਭੂਮਿਕਾ ਨਿਭਾਉਣ ਲਈ ਚੋਣ ਕੀਤੀ ਗਈ ਹੈ। ਭਾਰਤੀ ...

Read More

ਏਸ਼ੀਅਨ ਖੇਡਾਂ ’ਚ ਨੀਰਜ ਚੋਪੜਾ ਨੇ ਜੈਵਲਿਨ ’ਚ ਜਿੱਤਿਆ ਪਲੇਠਾ ਗੋਲਡ ਮੈਡਲ

ਏਸ਼ੀਅਨ ਖੇਡਾਂ ’ਚ ਨੀਰਜ ਚੋਪੜਾ ਨੇ ਜੈਵਲਿਨ ’ਚ ਜਿੱਤਿਆ ਪਲੇਠਾ ਗੋਲਡ ਮੈਡਲ

ਸੁਖਵਿੰਦਰਜੀਤ ਸਿੰਘ ਮਨੌਲੀ ਹਰਿਆਣਾ ਦੇ ਥਰੋਅਰ ਨੀਰਜ ਚੋਪੜਾ ਨੇ ਜਕਾਰਤਾ ਏਸ਼ੀਅਨ ਗੇਮਜ਼-2018 ’ਚ 88.06 ਮੀਟਰ ਦੀ ਦੂਰੀ ’ਤੇ ਨੇਜ਼ਾ ਸੁੱਟ ਕੇ ਦੇਸ਼ ਦੀ ਝੋਲੀ ’ਚ ਪਹਿਲਾ ਗੋਲਡ ਮੈਡਲ ਪਾਇਆ ਹੈ। ਦੇਸ਼ ਲਈ 67 ਸਾਲ ਦੇ ਅਰਸੇ ਬਾਅਦ ਜੈਵਲਿਨ ਥਰੋਅ ’ਚ ਪਲੇਠਾ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਏਸ਼ਿਆਈ ਖਿੱਤੇ ’ਚ ...

Read More

ਪੰਜਾਬ ਵਿੱਚ ਝੋਨੇ ਦੀ ਕਾਸ਼ਤ ਦੇ ਮੁੱਦੇ ਅਤੇ ਸੁਝਾਅ

ਪੰਜਾਬ ਵਿੱਚ ਝੋਨੇ ਦੀ ਕਾਸ਼ਤ ਦੇ ਮੁੱਦੇ ਅਤੇ ਸੁਝਾਅ

ਗੁਰਜੀਤ ਸਿੰਘ ਮਾਂਗਟ ਤੇ ਬੂਟਾ ਸਿੰਘ ਢਿੱਲੋਂ* ਫ਼ਸਲ ਤੋਂ ਚੰਗਾ ਝਾੜ ਲੈਣ ਵਿੱਚ ਢੁੱਕਵੀਂ ਕਿਸਮ, ਮੌਸਮ ਅਤੇ ਕਾਸ਼ਤਕਾਰੀ ਢੰਗਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਪਿਛਲੇ ਲੰਮੇ ਸਮੇਂ ਤੋਂ ਝੋਨੇ ਦੀਆਂ ਚੰਗੀਆਂ ਕਿਸਮਾਂ ਵਿਕਸਿਤ ਕਰਨ ਅਤੇ ਉਨ੍ਹਾਂ ਦੇ ਢੁਕਵੇਂ ਕਾਸ਼ਤਕਾਰੀ ਢੰਗਾਂ ਦੀ ਸਿਫ਼ਾਰਸ਼ ਕਰਨ ਵਿੱਚ ਯਤਨਸ਼ੀਲ ਰਹੀ ਹੈ। ...

Read More

ਡਬਲਿਊਟੀਓ: ਖੇਤੀ ਨਿਰਯਾਤ ਨੀਤੀ ਕਾਰਨ ਖੇਤੀ ਸੰਕਟ ਹੋਰ ਡੂੰਘਾ ਹੋਵੇਗਾ

ਡਬਲਿਊਟੀਓ: ਖੇਤੀ ਨਿਰਯਾਤ ਨੀਤੀ ਕਾਰਨ ਖੇਤੀ ਸੰਕਟ ਹੋਰ ਡੂੰਘਾ ਹੋਵੇਗਾ

ਹਮੀਰ ਸਿੰਘ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਨੇ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ 2014 ਦੀਆਂ ਲੋਕ ਸਭਾ ਚੋਣਾਂ ਵਾਲਾ ਕੀਤਾ ਵਾਅਦਾ 2019 ਦੀਆਂ ਚੋਣਾਂ ਵਿੱਚ ਦੁਹਰਾਉਣ ਦੀ ਲੋੜ ਨਹੀਂ ਸਮਝੀ। ਉਂਜ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਪੁਰਾਣਾ ਵਾਅਦਾ ਕਾਇਮ ਹੈ। ਇਸ ਲਈ ਸਰਕਾਰ ਨੇ ਦਸੰਬਰ 2018 ਵਿੱਚ ...

Read More

ਫੁਟਬਾਲ ਸੀਜ਼ਨ ਦੇ ਮਹਾਂ ਮੁਕਾਬਲੇ ਦਾ ਦਿਨ

ਫੁਟਬਾਲ ਸੀਜ਼ਨ ਦੇ ਮਹਾਂ ਮੁਕਾਬਲੇ ਦਾ ਦਿਨ

ਪ੍ਰੋ. ਸੁਦੀਪ ਸਿੰਘ ਢਿੱਲੋਂ ਦੁਨੀਆਂ ਦੇ ਸਭ ਤੋਂ ਵੱਡੇ ਕਲੱਬ ਫੁਟਬਾਲ ਟੂਰਨਾਮੈਂਟ ‘ਯੂਏਫਾ ਚੈਂਪੀਅਨਜ਼ ਲੀਗ’ ਦਾ ਫਾਈਨਲ ਮੁਕਾਬਲਾ ਸਪੇਨ ਦੇਸ਼ ਦੇ ਮੈਡ੍ਰਿਡ ਸ਼ਹਿਰ ਵਿਚ ਹੋ ਰਿਹਾ ਹੈ। ਚੈਂਪੀਅਨਜ਼ ਲੀਗ ਦੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਿਰਫ਼ ਚੈਂਪੀਅਨ ਟੀਮਾਂ ਭਾਵ ਉੱਚ ਕੋਟੀ ਦੀਆਂ ਟੀਮਾਂ ਹੀ ਖੇਡਦੀਆਂ ਹਨ। ਸਤੰਬਰ ਮਹੀਨੇ ਤੋਂ ...

Read More

ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਦਾ ਵੇਲਾ

ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਦਾ ਵੇਲਾ

ਗਰਮੀ ਪੂਰੇ ਜ਼ੋਰ ’ਤੇ ਹੈ। ਇਸ ਕਰਕੇ ਕਮਾਦ, ਸਬਜ਼ੀਆਂ ਅਤੇ ਹਰੇ ਚਾਰੇ ਨੂੰ ਪਾਣੀ ਜ਼ਰੂਰ ਦਿੰਦੇ ਰਹਿਣਾ ਚਾਹੀਦਾ ਹੈ। ਝੋਨੇ ਦੀ ਬਹੁਤੀ ਲੁਆਈ ਪਨੀਰੀ ਰਾਹੀਂ ਹੁੰਦੀ ਹੈ। ਪਨੀਰੀ ਦੀ ਲੁਆਈ ਹਾੜ੍ਹ ਦੀ ਸੰਗਰਾਂਦ ਪਿੱਛੋਂ ਹੀ ਸ਼ੁਰੂ ਕਰੋ। ਅਗੇਤੀ ਲੁਆਈ ਤੋਂ ਗੁਰੇਜ਼ ਕਰੋ। ਅਗੇਤੀ ਫ਼ਸਲ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਹੋਰ ...

Read More

ਝੋਨੇ ਦੀ ਫ਼ਸਲ ਦਾ ਬਦਲ ਲੱਭਣ ਦੀ ਲੋੜ

ਝੋਨੇ ਦੀ ਫ਼ਸਲ ਦਾ ਬਦਲ ਲੱਭਣ ਦੀ ਲੋੜ

ਕਮਲ ਬਰਾੜ ਪੰਜਾਬ ਵਿਚ 70 ਫ਼ੀਸਦੀ ਲੋਕ ਸਿੱਧੇ ਜਾ ਅਸਿੱਧੇ ਤੌਰ ’ਤੇ ਖੇਤੀ ਨਾਲ ਜੁੜੇ ਹੋਏ ਹਨ। 1966 ਦੀ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿਚ ਵੱਡੇ ਪੱਧਰ ’ਤੇ ਅੰਨ ਦਾ ਉਤਪਾਦਨ ਹੋਣ ਲੱਗਿਆ। ਇਸ ਤੋਂ ਪਹਿਲਾਂ ਪੰਜਾਬ ਆਪਣੇ ਖਾਣ ਜੋਗਾ ਅੰਨ ਪੈਦਾ ਕਰਦਾ ਸੀ ਪਰ ਹੁਣ ਵੱਡੇ ਪੱਧਰ ’ਤੇ ਪੰਜਾਬ ਦੇਸ਼ ...

Read More


ਸਰਕਾਰੀ ਅਣਦੇਖੀ ਦੀ ਸ਼ਿਕਾਰ ਵਿਸ਼ਵ ਚੈਂਪੀਅਨ ਮਲਿਕਾ ਹਾਂਡਾ

Posted On October - 26 - 2018 Comments Off on ਸਰਕਾਰੀ ਅਣਦੇਖੀ ਦੀ ਸ਼ਿਕਾਰ ਵਿਸ਼ਵ ਚੈਂਪੀਅਨ ਮਲਿਕਾ ਹਾਂਡਾ
ਮਿਹਨਤ ਕਰਨ ਵਾਲੇ ਇਸ ਸੰਸਾਰ ਵਿਚ ਆਪਣੇ-ਆਪ ਨੂੰ ਸਾਬਿਤ ਕਰਨ ਲਈ ਹਰ ਮੁਸ਼ਕਿਲ ਨਾਲ ਮੱਥਾ ਲਾਉਣ ਲਈ ਤਿਆਰ ਰਹਿੰਦੇ ਹਨ। ਜਲੰਧਰ ਦੀ ਅਜਿਹੀ ਲੜਕੀ ਦੀ ਜਿਸ ਨੇ ਆਪਣੀ ਸ਼ਰੀਰਕ ਕਮਜ਼ੋਰੀ ਨੂੰ ਦਰਕਿਨਾਰ ਕਰਦੇ ਹੋਏ ਭਾਰਤੀ ਤਿਰੰਗੇ ਨੂੰ ਪੂਰੀ ਦੁਨੀਆਂ ਵਿੱਚ ਲਹਿਰਾ ਕੇ ਹੀ ਦਮ ਲਿਆ। ਇਹ ਹੋਣਹਾਰ ਲੜਕੀ ਵਰਲਡ ਡੈਫ ਸ਼ਤਰੰਜ ਚੈਂਪੀਅਨ ਮਲਿਕਾ ਹਾਂਡਾ ਹੈ। ....

ਫੁੱਟਬਾਲ ਜਗਤ ਦੇ ਨਵੇਂ ਸਟਾਰ ਖਿਡਾਰੀ

Posted On October - 26 - 2018 Comments Off on ਫੁੱਟਬਾਲ ਜਗਤ ਦੇ ਨਵੇਂ ਸਟਾਰ ਖਿਡਾਰੀ
ਫੁੱਟਬਾਲ ਦਾ ਨਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦੌਰਾਨ ਵਿਸ਼ਵ ਕੱਪ ਤੋਂ ਬਾਅਦ ਦੇ ਸਮੇਂ ਵਿੱਚ ਕਈ ਖਿਡਾਰੀ ਕੌਮਾਂਤਰੀ ਪੱਧਰ ਉੱਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਨਵੇਂ ਸੀਜ਼ਨ ਵਿੱਚ ਇਨ੍ਹਾਂ ਉੱਤੇ ਹੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਫ਼ੀਫ਼ਾ ਵਿਸ਼ਵ ਕੱਪ ਤੋਂ ਬਾਅਦ ਹਰ ਵਾਰ ਫੁੱਟਬਾਲ ਜਗਤ ਨੂੰ ਨਵੇਂ ਸਟਾਰ ਖਿਡਾਰੀ ਮਿਲਦੇ ਹਨ। ....

ਪਰਾਲੀ ਨੂੰ ਅੱਗ ਲਾਉਣਾ ਜ਼ਿਦ ਜਾਂ ਮਜਬੂਰੀ ?

Posted On October - 19 - 2018 Comments Off on ਪਰਾਲੀ ਨੂੰ ਅੱਗ ਲਾਉਣਾ ਜ਼ਿਦ ਜਾਂ ਮਜਬੂਰੀ ?
ਪਿਛਲੇ ਕੁਝ ਸਾਲਾਂ ਤੋਂ ਪਰਾਲੀ ਸਾੜਨ ਨਾਲ ਪੈਦਾ ਹੋ ਰਹੇ ਹਵਾ ਪ੍ਰਦੂਸ਼ਣ ਅਤੇ ਧੂੰਆਂ ਪੂਰੇ ਉੱਤਰ ਭਾਰਤ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਹਰ ਸਾਲ ਪੰਜਾਬ, ਹਰਿਆਣਾ ਅਤੇ ਪੱਛਮੀ ਉਤਰ ਪ੍ਰਦੇਸ਼ ਵਿਚ ਕੋਈ 300 ਤੋਂ 400 ਲੱਖ ਟਨ ਪਰਾਲੀ ਨੂੰ ਖੇਤਾਂ ਵਿਚ ਅੱਗ ਲਾਈ ਜਾ ਰਹੀ ਹੈ। ਫਲਸਰੂਪ ਹਵਾ ਪ੍ਰਦੂਸ਼ਤ ਹੋ ਰਹੀ ਹੈ। ਮਿੱਟੀ ਵਿਚਲੇ ਮਿੱਤਰ ਕੀੜੇ ਮਰ ਰਹੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ....

ਭਾਰਤੀ ਹਾਕੀ ਦਾ ‘ਅਰਜੁਨ’ ਮਨਪ੍ਰੀਤ ਸਿੰਘ

Posted On October - 19 - 2018 Comments Off on ਭਾਰਤੀ ਹਾਕੀ ਦਾ ‘ਅਰਜੁਨ’ ਮਨਪ੍ਰੀਤ ਸਿੰਘ
ਹਾਕੀ ਖੇਡ ਵਿੱਚ ਜਲੰਧਰ ਦੀ ਬੁੱਕਲ ਵਿੱਚ ਵਸੇ ਤਿੰਨ ਪਿੰਡਾਂ ਸੰਸਾਰਪੁਰ, ਮਿੱਠਾਪੁਰ ਤੇ ਖੁਸਰੋਪੁਰ ਦਾ ਵੱਡਾ ਯੋਗਦਾਨ ਹੈ। ਇਕੱਲੇ ਸੰਸਾਰਪੁਰ ਨੇ 14 ਓਲੰਪੀਅਨ ਖਿਡਾਰੀ ਪੈਦਾ ਕੀਤੇ ਹਨ ਜਿਨ੍ਹਾਂ ਵਿੱਚੋਂ 9 ਇਕੱਲੇ ਭਾਰਤ ਵੱਲੋਂ ਖੇਡੇ ਹਨ। ਭਾਰਤ ਵੱਲੋਂ ਚਾਰ ਓਲੰਪਿਕ ਖੇਡ ਕੇ ਤਿੰਨ ਸੋਨੇ ਅਤੇ ਇੱਕ ਚਾਂਦੀ ਦਾ ਤਮਗਾ ਜਿੱਤਣ ਵਾਲਾ ਊਧਮ ਸਿੰਘ ਅਤੇ ਭਾਰਤ ਨੂੰ ਇਕਲੌਤਾ ਵਿਸ਼ਵ ਕੱਪ ਜਿਤਾਉਣ ਵਾਲਾ ਕਪਤਾਨ ਅਜੀਤ ਪਾਲ ਸਿੰਘ ਇਸੇ ....

ਹਰਿਆਲੀ ਧਰਤ ਨੂੰ ਜ਼ਹਿਰ ਦੀ ਜਾਗ

Posted On October - 19 - 2018 Comments Off on ਹਰਿਆਲੀ ਧਰਤ ਨੂੰ ਜ਼ਹਿਰ ਦੀ ਜਾਗ
ਪੰਜਾਬ, ਜੋ ਸੰਸਾਰ ਲਈ ਹਰਿਆਲੀ ਅਤੇ ਸਿਹਤਮੰਦ ਵਿਅਕਤੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ, ਅੱਜ ਗੰਭੀਰ ਬਿਮਾਰੀਆਂ ਦੀ ਮਾਰ ਹੇਠ ਹੈ। ਅੱਜ ਅਸੀਂ ਇੱਥੇ ਕੌਮਾਂਤਰੀ ਬਰਾਂਡ ਦੁਆਰਾ ਤਿਆਰ ਕੀਤੀ ਅਤੇ ਬਹੁਚਰਚਿਤ ਨਦੀਨਨਾਸ਼ਕ (ਜ਼ਹਿਰ) ਸਬੰਧੀ ਜਾਣਕਾਰੀ ਦੇ ਰਹੇ ਹਾਂ। ....

ਹਰੇ ਚਾਰੇ ਲਈ ਬਰਸੀਮ (ਛਟਾਲਾ) ਦੀ ਕਾਸ਼ਤ ਬਾਰੇ ਨੁਕਤੇ

Posted On October - 19 - 2018 Comments Off on ਹਰੇ ਚਾਰੇ ਲਈ ਬਰਸੀਮ (ਛਟਾਲਾ) ਦੀ ਕਾਸ਼ਤ ਬਾਰੇ ਨੁਕਤੇ
ਹਰੇ ਚਾਰੇ ਡੇਅਰੀ ਦੇ ਧੰਦੇ ਲਈ ਰੀੜ੍ਹ ਦੀ ਹੱਡੀ ਹਨ ਕਿਉਂਕਿ ਹਰੇ ਚਾਰਿਆਂ ਵਿੱਚ ਪ੍ਰੋਟੀਨ, ਵਿਟਾਮਿਨ ‘ਏ’, ਵਿਟਾਮਿਨ ‘ਡੀ’, ਖਣਿਜ ਅਤੇ ਹਜ਼ਮ ਹੋਣ ਵਾਲੇ ਤੱਤ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਪੰਜਾਬ ਦੀ ਤਕਰੀਬਨ 8.95 ਲੱਖ ਹੈਕਟੇਅਰ ਭੂਮੀ ਵਿਚ ਚਾਰਾ ਬੀਜਿਆ ਜਾਂਦਾ ਹੈ ਅਤੇ ਹਰੇ-ਚਾਰੇ ਦੀ ਸਾਲਾਨਾ ਪੈਦਾਵਾਰ 719 ਲੱਖ ਟਨ ਹੈ। ....

ਵਿਸ਼ਵ ਅਤੇ ਭਾਰਤੀ ਹਾਕੀ ਦਾ ਨਿਆਰਾ ਜੋੜਾ

Posted On October - 12 - 2018 Comments Off on ਵਿਸ਼ਵ ਅਤੇ ਭਾਰਤੀ ਹਾਕੀ ਦਾ ਨਿਆਰਾ ਜੋੜਾ
ਖੇਡ ਖੇਤਰ ’ਚ ਅਜਿਹੇ ਵਿਰਲੇ-ਟਾਵੇਂ ਜੋੜੇ ਹੀ ਮਿਲਦੇ ਹਨ ਜਿਨ੍ਹਾਂ ਬੇਮਿਸਾਲ ਹਾਕੀ ਖੇਡਦੇ ਹੋਏ ਅਜਿਹੀਆਂ ਅਮਿੱਟ ਪੈੜਾਂ ਛੱਡੀਆਂ ਹਨ। ਹਾਕੀ ਜੋੜੇ ਓਲੰਪੀਅਨ ਸੁਰਜੀਤ ਸਿੰਘ ਅਤੇ ਚੰਚਲ ਸੁਰਜੀਤ ਰੰਧਾਵਾ ਦਾ ਨਾਂ ਅੱਜ ਵੀ ਲਿਸ਼ਕਾਂ ਮਾਰ ਰਿਹਾ ਹੈ। ....

ਫੁੱਟਬਾਲ ਕਲੱਬ ਤੇ ਖਿਡਾਰੀਆਂ ਦੀ ਖ਼ਰੀਦੋ-ਫ਼ਰੋਖਤ

Posted On October - 12 - 2018 Comments Off on ਫੁੱਟਬਾਲ ਕਲੱਬ ਤੇ ਖਿਡਾਰੀਆਂ ਦੀ ਖ਼ਰੀਦੋ-ਫ਼ਰੋਖਤ
ਲੰਘੇ ਦਿਨੀਂ ਕਲੱਬ ਫੁੱਟਬਾਲ ਵਿਚਲਾ ਖਿਡਾਰੀਆਂ ਦੀ ਖ਼ਰੀਦੋ-ਫਰੋਖਤ ਦਾ ਸਮਾਂ ਸਮਾਪਤ ਹੋ ਗਿਆ ਹੈ। ਦੁਨੀਆਂ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬਾਂ ਵਿੱਚੋਂ ਇੱਕ ਇਟਲੀ ਦੇ ਕਲੱਬ ਜੁਵੈਂਟਸ ਨੇ ਰਿਆਲ ਮੈਡ੍ਰਿਡ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੂੰ 112 ਕਰੋੜ ਯੂਰੋ ਦੀ ਰਕਮ ਖ਼ਰਚਦੇ ਹੋਏ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ....

ਕਣਕ ਦੀ ਬਿਜਾਈ: ਵਿਉਂਤਬੰਦੀ ਦਾ ਵੇਲਾ

Posted On October - 12 - 2018 Comments Off on ਕਣਕ ਦੀ ਬਿਜਾਈ: ਵਿਉਂਤਬੰਦੀ ਦਾ ਵੇਲਾ
ਹੁਣ ਪੰਜਾਬ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਦਾ ਸਮਾਂ ਆ ਗਿਆ ਹੈ। ਦੂਜੀਆਂ ਸਾਰੀਆਂ ਫ਼ਸਲਾਂ ਦੇ ਮੁਕਾਬਲੇ ਇਸ ਦੀ ਕਾਸ਼ਤ ਸਭ ਤੋਂ ਵੱਧ ਰਕਬੇ ਵਿੱਚ ਕੀਤੀ ਜਾਂਦੀ ਹੈ। ਕਣਕ ਦੀ ਬਿਜਾਈ ਕੋਈ 35 ਲੱਖ ਹੈਕਟਰ ਤੋਂ ਵੀ ਵੱਧ ਰਕਬੇ ਵਿਚ ਕੀਤੀ ਜਾਂਦੀ ਹੈ। ਝੋਨੇ ਤੋਂ ਜਿਹੜੇ ਖੇਤ ਵਿਹਲੇ ਹੋ ਰਹੇ ਹਨ, ਉੱਥੇ ਕਣਕ ਦੀ ਬਿਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ....

ਝੋਨੇ ਦੀ ਪਰਾਲੀ: ਮਸਲੇ ਤੇ ਹੱਲ

Posted On October - 12 - 2018 Comments Off on ਝੋਨੇ ਦੀ ਪਰਾਲੀ: ਮਸਲੇ ਤੇ ਹੱਲ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਸਣੇ ਅਨੇਕਾਂ ਖੋਜ ਸੰਸਥਾਵਾਂ ਝੋਨੇ ਦੀ ਪਰਾਲੀ ਦੀ ਸੰਭਾਲ ਬਾਰੇ ਖੋਜਾਂ ਕਰ ਰਹੀਆਂ ਹਨ। ਪੀਏਯੂ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਕਈ ਢੰਗ ਲੱਭੇ ਹਨ ਜਿਨ੍ਹਾਂ ਵਿੱਚ ਪਰਾਲੀ ਦੀ ਬਾਇਓਗੈਸ ਅਤੇ ਬਾਇਓਚਾਰ ਵਜੋਂ ਵਰਤੋਂ, ਮਲਚਿੰਗ, ਖੁੰਬਾਂ ਦੀ ਕਾਸ਼ਤ ਵਿੱਚ ਇਸ ਦੀ ਵਰਤੋਂ ਆਦਿ ਹਨ। ....

ਪਰਾਲੀ ਸਮੇਟਣ ਦੀ ਸਮੱਸਿਆ

Posted On October - 12 - 2018 Comments Off on ਪਰਾਲੀ ਸਮੇਟਣ ਦੀ ਸਮੱਸਿਆ
ਬਿਨਾ ਸ਼ੱਕ ਝੋਨੇ ਦੀ ਪਰਾਲੀ ਨੂੰ ਫੂਕ ਕੇ ਸਮੇਟਣ ਨਾਲ ਵਾਤਾਵਰਨ ਵਿਚ ਪ੍ਰਦੂਸ਼ਣ ਫੈਲਦਾ ਹੈ। ਇਸ ਨਾਲ ਸਮੁੱਚਾ ਕੁਦਰਤੀ ਜੀਵਨ ਪ੍ਰਭਾਵਤ ਹੁੰਦਾ ਹੈ ਅਤੇ ਸਾਹ, ਬਲੱਡ ਪ੍ਰੈਸ਼ਰ, ਐਲਰਜੀ ਅਤੇ ਹੋਰ ਕਈ ਕਿਸਮ ਦੀਆਂ ਬਿਮਾਰੀਆਂ ਦੇ ਪੀੜਤ ਮਰੀਜ਼ਾਂ ਦੀਆਂ ਤਕਲੀਫ਼ਾਂ ’ਚ ਵਾਧਾ ਹੁੰਦਾ ਹੈ। ਪਰ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚਕਾਰ ਦੋ ਤਿੰਨ ਹਫ਼ਤੇ ਦਾ ਥੋੜ੍ਹਾ ਵਕਫ਼ਾ ਹੋਣ ਕਰਕੇ ਖੇਤ ਨੂੰ ਸਾਫ਼ ਕਰਕੇ ਕਣਕ ....

ਕਿਸਾਨਾਂ ਲਈ ਝੋਨੇ ਦੇ ਸੁਚੱਜੇ ਮੰਡੀਕਰਨ ਲਈ ਜ਼ਰੂਰੀ ਨੁਕਤੇ

Posted On October - 5 - 2018 Comments Off on ਕਿਸਾਨਾਂ ਲਈ ਝੋਨੇ ਦੇ ਸੁਚੱਜੇ ਮੰਡੀਕਰਨ ਲਈ ਜ਼ਰੂਰੀ ਨੁਕਤੇ
ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ। ਚਾਲੂ ਸਾਲ ਦੌਰਾਨ ਮੰਡੀਆਂ ਵਿੱਚ ਝੋਨੇ ਦੀ ਤਕਰੀਬਨ 190 ਲੱਖ ਟਨ ਆਮਦ ਹੋਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਝੋਨੇ ਦੀ ਪੈਦਾਵਾਰ ਲਈ ਤਕਨੀਕੀ ਗਿਆਨ ਦਾ ਹੋਣਾ ਜ਼ਰੂਰੀ ਹੈ, ਉਸੇ ਤਰ੍ਹਾਂ ਜਿਣਸ ਦਾ ਮੰਡੀਕਰਨ ਦੇ ਗਿਆਨ ਦਾ ਹੋਣਾ ਹੋਰ ਵੀ ਬਹੁਤ ਜ਼ਰੂਰੀ ਹੈ। ....

ਖੰਡ ਮਿੱਲਾਂ ਵੱਲ ਖੜ੍ਹੇ ਬਕਾਏ ਤੇ ਕਿਸਾਨੀ ਦੀ ਹਾਲਤ

Posted On October - 5 - 2018 Comments Off on ਖੰਡ ਮਿੱਲਾਂ ਵੱਲ ਖੜ੍ਹੇ ਬਕਾਏ ਤੇ ਕਿਸਾਨੀ ਦੀ ਹਾਲਤ
ਦੇਸ਼ ਅੰਦਰ ਮਿੱਠੇ ਇਨਕਲਾਬ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਕਮਾਦ ਬੀਜਣ ਤੋਂ ਮੁੱਖ ਮੋੜ ਕੇ ਦੁਬਾਰਾ ਫਿਰ ਕਣਕ/ਝੋਨੇ ਦੇ ਚੱਕਰ ’ਚ ਹੀ ਉਲਝ ਗਏ ਹਨ। ਇਸ ਕਰਕੇ ਦੇਸ਼ ਅੰਦਰ ਖੰਡ ਦੀ ਪੈਦਾਵਾਰ ਹਰ ਸਾਲ ਘਟਦੀ ਜਾ ਰਹੀ ਹੈ। ਪੰਜਾਬ ਅਤੇ ਹਰਿਆਣੇ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਸੂਬੇ ਵੀ ਖੰਡ ਦੀ ਪੈਦਾਵਾਰ ਤੋਂ ਪ੍ਰਭਾਵਿਤ ਹੋ ਰਹੇ ਹਨ। ....

ਮਿੱਤਰ ਕੀੜਿਆਂ ਨੂੰ ਕਿਵੇਂ ਬਚਾਈਏ

Posted On October - 5 - 2018 Comments Off on ਮਿੱਤਰ ਕੀੜਿਆਂ ਨੂੰ ਕਿਵੇਂ ਬਚਾਈਏ
ਫ਼ਸਲਾਂ ਵਿੱਚ ਕਈ ਕਿਸਮਾਂ ਦੇ ਮਿੱਤਰ ਕੀੜੇ ਮਿਲਦੇ ਹਨ। ਇਨ੍ਹਾਂ ਮਿੱਤਰ ਕੀੜਿਆਂ ਵਿੱਚ ਪਰਭਕਸ਼ੀ ਕੀੜੇ, ਪਰਜੀਵੀ ਕੀੜੇ ਅਤੇ ਹਾਨੀਕਾਰਕ ਕੀੜਿਆਂ ਨੂੰ ਲੱਗਣ ਵਾਲੇ ਵਿਸ਼ਾਣੂ ਸ਼ਾਮਲ ਹਨ। ਇਹ ਮਿੱਤਰ ਕੀੜੇ ਫ਼ਸਲਾਂ ਦੇ ਹਾਨੀਕਾਰਕ ਕੀੜਿਆਂ ਨੂੰ ਨਸ਼ਟ ਕਰਨ ਅਤੇ ਕੁਦਰਤ ਵਿੱਚ ਸੰਤੁਲਨ ਬਣਾਉਣ ਵਿੱਚ ਮਦਦ ਕਰਦੇ ਹਨ। ....

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿੱਤੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ

Posted On October - 5 - 2018 Comments Off on ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿੱਤੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ
ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨਾਂ ’ਤੇ 1956-57 ਵਿੱਚ ਸ਼ੁਰੂ ਹੋਈ ਦੇਸ਼ ਦੀ ਸਰਵੋਤਮ ਖੇਡ ਟਰਾਫੀ ’ਤੇ ਸਭ ਤੋਂ ਵੱਧ ਵਾਰ ਕਬਜ਼ਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਿਹਾ ਹੈ ਜਦੋਂਕਿ ਇਸ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਹਾੜੇ ’ਤੇ 24 ਨਵੰਬਰ, 1969 ਨੂੰ ਹੋਈ ਸੀ। ....

ਪਰਾਲੀ ਸਾੜਨ ਅਤੇ ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ

Posted On September - 28 - 2018 Comments Off on ਪਰਾਲੀ ਸਾੜਨ ਅਤੇ ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ
ਕੁੱਝ ਸਾਲਾਂ ਤੋਂ ਹਰ ਵਰ੍ਹੇ ਝੋਨਾ ਬੀਜਣ ਤੋਂ ਵੱਢਣ ਤੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਣੇ ਕੇਂਦਰੀ/ਸੂਬਾਈ ਸਰਕਾਰਾਂ ਵੱਲੋਂ ਅਤੇ ਫੋਕੀ ਵਾਹ-ਵਾਹ ਖੱਟਣ ਦੇ ਸ਼ੌਕੀਨ ਕੁੱਝ ਵਾਤਾਵਰਨ ਪ੍ਰੇਮੀਆਂ ਤੇ ਬੁੱਧੀਜੀਵੀਆਂ ਵੱਲੋਂ ਪਰਾਲੀ ਸਾੜਨ ਕਰਕੇ ਪੈਦਾ ਹੁੰਦੇ ਪ੍ਰਦੂਸ਼ਣ ਦੀ ਦੁਹਾਈ ਪਾਈ ਜਾਂਦੀ ਹੈ। ਇਸ ਬਾਰੇ ਅਜਿਹਾ ਮਾਹੌਲ ਤਿਆਰ ਕੀਤਾ ਜਾਂਦਾ ਹੈ ਕਿ ਕਿਸਾਨਾਂ ਨੂੰ ਵਾਤਾਵਰਨ ਦੇ ਦੁਸ਼ਮਣ ਤੇ ਦੋਸ਼ੀ ਦੱਸਿਆ ਜਾਂਦਾ ਹੈ। ....
Available on Android app iOS app
Powered by : Mediology Software Pvt Ltd.