ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਖੇਤੀ/ ਖੇਡਾਂ › ›

Featured Posts
ਜੀਐਸ ਲਕਸ਼ਮੀ ਨੇ ਰਚਿਆ ਇਤਿਹਾਸ

ਜੀਐਸ ਲਕਸ਼ਮੀ ਨੇ ਰਚਿਆ ਇਤਿਹਾਸ

ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ ਭਾਰਤੀ ਮਹਿਲਾ ਕ੍ਰਿਕਟ ਦੇ ਇਤਿਹਾਸ ਵਿਚ ਇੱਕ ਹੋਰ ਗੌਰਵਮਈ ਅਧਿਆਇ ਜੁੜ ਗਿਆ ਹੈ। ਜੀ.ਐੱਸ. ਲਕਸ਼ਮੀ ਜੋ ਕਿ ਪਹਿਲਾਂ ਕ੍ਰਿਕਟ ਦੀ ਨਾਮਵਰ ਖਿਡਾਰਨ ਰਹੀ ਹੈ, ਉਸ ਦੀ ਕ੍ਰਿਕਟ ਵਿਚ ਸਭ ਤੋਂ ਵਧ ਮਾਨਤਾ ਵਾਲੀ ਸੰਸਥਾ ਆਈਸੀਸੀ ਵੱਲੋਂ ਰੈਫਰੀ ਦੀ ਭੂਮਿਕਾ ਨਿਭਾਉਣ ਲਈ ਚੋਣ ਕੀਤੀ ਗਈ ਹੈ। ਭਾਰਤੀ ...

Read More

ਏਸ਼ੀਅਨ ਖੇਡਾਂ ’ਚ ਨੀਰਜ ਚੋਪੜਾ ਨੇ ਜੈਵਲਿਨ ’ਚ ਜਿੱਤਿਆ ਪਲੇਠਾ ਗੋਲਡ ਮੈਡਲ

ਏਸ਼ੀਅਨ ਖੇਡਾਂ ’ਚ ਨੀਰਜ ਚੋਪੜਾ ਨੇ ਜੈਵਲਿਨ ’ਚ ਜਿੱਤਿਆ ਪਲੇਠਾ ਗੋਲਡ ਮੈਡਲ

ਸੁਖਵਿੰਦਰਜੀਤ ਸਿੰਘ ਮਨੌਲੀ ਹਰਿਆਣਾ ਦੇ ਥਰੋਅਰ ਨੀਰਜ ਚੋਪੜਾ ਨੇ ਜਕਾਰਤਾ ਏਸ਼ੀਅਨ ਗੇਮਜ਼-2018 ’ਚ 88.06 ਮੀਟਰ ਦੀ ਦੂਰੀ ’ਤੇ ਨੇਜ਼ਾ ਸੁੱਟ ਕੇ ਦੇਸ਼ ਦੀ ਝੋਲੀ ’ਚ ਪਹਿਲਾ ਗੋਲਡ ਮੈਡਲ ਪਾਇਆ ਹੈ। ਦੇਸ਼ ਲਈ 67 ਸਾਲ ਦੇ ਅਰਸੇ ਬਾਅਦ ਜੈਵਲਿਨ ਥਰੋਅ ’ਚ ਪਲੇਠਾ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਏਸ਼ਿਆਈ ਖਿੱਤੇ ’ਚ ...

Read More

ਪੰਜਾਬ ਵਿੱਚ ਝੋਨੇ ਦੀ ਕਾਸ਼ਤ ਦੇ ਮੁੱਦੇ ਅਤੇ ਸੁਝਾਅ

ਪੰਜਾਬ ਵਿੱਚ ਝੋਨੇ ਦੀ ਕਾਸ਼ਤ ਦੇ ਮੁੱਦੇ ਅਤੇ ਸੁਝਾਅ

ਗੁਰਜੀਤ ਸਿੰਘ ਮਾਂਗਟ ਤੇ ਬੂਟਾ ਸਿੰਘ ਢਿੱਲੋਂ* ਫ਼ਸਲ ਤੋਂ ਚੰਗਾ ਝਾੜ ਲੈਣ ਵਿੱਚ ਢੁੱਕਵੀਂ ਕਿਸਮ, ਮੌਸਮ ਅਤੇ ਕਾਸ਼ਤਕਾਰੀ ਢੰਗਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਪਿਛਲੇ ਲੰਮੇ ਸਮੇਂ ਤੋਂ ਝੋਨੇ ਦੀਆਂ ਚੰਗੀਆਂ ਕਿਸਮਾਂ ਵਿਕਸਿਤ ਕਰਨ ਅਤੇ ਉਨ੍ਹਾਂ ਦੇ ਢੁਕਵੇਂ ਕਾਸ਼ਤਕਾਰੀ ਢੰਗਾਂ ਦੀ ਸਿਫ਼ਾਰਸ਼ ਕਰਨ ਵਿੱਚ ਯਤਨਸ਼ੀਲ ਰਹੀ ਹੈ। ...

Read More

ਡਬਲਿਊਟੀਓ: ਖੇਤੀ ਨਿਰਯਾਤ ਨੀਤੀ ਕਾਰਨ ਖੇਤੀ ਸੰਕਟ ਹੋਰ ਡੂੰਘਾ ਹੋਵੇਗਾ

ਡਬਲਿਊਟੀਓ: ਖੇਤੀ ਨਿਰਯਾਤ ਨੀਤੀ ਕਾਰਨ ਖੇਤੀ ਸੰਕਟ ਹੋਰ ਡੂੰਘਾ ਹੋਵੇਗਾ

ਹਮੀਰ ਸਿੰਘ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਨੇ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ 2014 ਦੀਆਂ ਲੋਕ ਸਭਾ ਚੋਣਾਂ ਵਾਲਾ ਕੀਤਾ ਵਾਅਦਾ 2019 ਦੀਆਂ ਚੋਣਾਂ ਵਿੱਚ ਦੁਹਰਾਉਣ ਦੀ ਲੋੜ ਨਹੀਂ ਸਮਝੀ। ਉਂਜ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਪੁਰਾਣਾ ਵਾਅਦਾ ਕਾਇਮ ਹੈ। ਇਸ ਲਈ ਸਰਕਾਰ ਨੇ ਦਸੰਬਰ 2018 ਵਿੱਚ ...

Read More

ਫੁਟਬਾਲ ਸੀਜ਼ਨ ਦੇ ਮਹਾਂ ਮੁਕਾਬਲੇ ਦਾ ਦਿਨ

ਫੁਟਬਾਲ ਸੀਜ਼ਨ ਦੇ ਮਹਾਂ ਮੁਕਾਬਲੇ ਦਾ ਦਿਨ

ਪ੍ਰੋ. ਸੁਦੀਪ ਸਿੰਘ ਢਿੱਲੋਂ ਦੁਨੀਆਂ ਦੇ ਸਭ ਤੋਂ ਵੱਡੇ ਕਲੱਬ ਫੁਟਬਾਲ ਟੂਰਨਾਮੈਂਟ ‘ਯੂਏਫਾ ਚੈਂਪੀਅਨਜ਼ ਲੀਗ’ ਦਾ ਫਾਈਨਲ ਮੁਕਾਬਲਾ ਸਪੇਨ ਦੇਸ਼ ਦੇ ਮੈਡ੍ਰਿਡ ਸ਼ਹਿਰ ਵਿਚ ਹੋ ਰਿਹਾ ਹੈ। ਚੈਂਪੀਅਨਜ਼ ਲੀਗ ਦੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਿਰਫ਼ ਚੈਂਪੀਅਨ ਟੀਮਾਂ ਭਾਵ ਉੱਚ ਕੋਟੀ ਦੀਆਂ ਟੀਮਾਂ ਹੀ ਖੇਡਦੀਆਂ ਹਨ। ਸਤੰਬਰ ਮਹੀਨੇ ਤੋਂ ...

Read More

ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਦਾ ਵੇਲਾ

ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਦਾ ਵੇਲਾ

ਗਰਮੀ ਪੂਰੇ ਜ਼ੋਰ ’ਤੇ ਹੈ। ਇਸ ਕਰਕੇ ਕਮਾਦ, ਸਬਜ਼ੀਆਂ ਅਤੇ ਹਰੇ ਚਾਰੇ ਨੂੰ ਪਾਣੀ ਜ਼ਰੂਰ ਦਿੰਦੇ ਰਹਿਣਾ ਚਾਹੀਦਾ ਹੈ। ਝੋਨੇ ਦੀ ਬਹੁਤੀ ਲੁਆਈ ਪਨੀਰੀ ਰਾਹੀਂ ਹੁੰਦੀ ਹੈ। ਪਨੀਰੀ ਦੀ ਲੁਆਈ ਹਾੜ੍ਹ ਦੀ ਸੰਗਰਾਂਦ ਪਿੱਛੋਂ ਹੀ ਸ਼ੁਰੂ ਕਰੋ। ਅਗੇਤੀ ਲੁਆਈ ਤੋਂ ਗੁਰੇਜ਼ ਕਰੋ। ਅਗੇਤੀ ਫ਼ਸਲ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਹੋਰ ...

Read More

ਝੋਨੇ ਦੀ ਫ਼ਸਲ ਦਾ ਬਦਲ ਲੱਭਣ ਦੀ ਲੋੜ

ਝੋਨੇ ਦੀ ਫ਼ਸਲ ਦਾ ਬਦਲ ਲੱਭਣ ਦੀ ਲੋੜ

ਕਮਲ ਬਰਾੜ ਪੰਜਾਬ ਵਿਚ 70 ਫ਼ੀਸਦੀ ਲੋਕ ਸਿੱਧੇ ਜਾ ਅਸਿੱਧੇ ਤੌਰ ’ਤੇ ਖੇਤੀ ਨਾਲ ਜੁੜੇ ਹੋਏ ਹਨ। 1966 ਦੀ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿਚ ਵੱਡੇ ਪੱਧਰ ’ਤੇ ਅੰਨ ਦਾ ਉਤਪਾਦਨ ਹੋਣ ਲੱਗਿਆ। ਇਸ ਤੋਂ ਪਹਿਲਾਂ ਪੰਜਾਬ ਆਪਣੇ ਖਾਣ ਜੋਗਾ ਅੰਨ ਪੈਦਾ ਕਰਦਾ ਸੀ ਪਰ ਹੁਣ ਵੱਡੇ ਪੱਧਰ ’ਤੇ ਪੰਜਾਬ ਦੇਸ਼ ...

Read More


ਕੌਮਾਂਤਰੀ ਫੁੱਟਬਾਲ ਦਾ ਨਵਾਂ ਮੁਕਾਮ: ਨੇਸ਼ਨਜ਼ ਲੀਗ

Posted On November - 16 - 2018 Comments Off on ਕੌਮਾਂਤਰੀ ਫੁੱਟਬਾਲ ਦਾ ਨਵਾਂ ਮੁਕਾਮ: ਨੇਸ਼ਨਜ਼ ਲੀਗ
ਇਸ ਸਾਲ ਦੁਨੀਆਂ ਦੇ ਸਭ ਤੋਂ ਵੱਡੇ ਫੁੱਟਬਾਲ ਟੂਰਨਾਮੈਂਟ, ਫ਼ੀਫ਼ਾ ਵਿਸ਼ਵ ਕੱਪ ਦੇ ਮੁਕਾਬਲੇ ਰੂਸ ਵਿੱਚ ਹੋਏ ਸਨ ਅਤੇ ਇਨ੍ਹਾਂ ਮੁਕਾਬਲਿਆਂ ਨੇ ਪੂਰੇ ਵਿਸ਼ਵ ਵਿੱਚ ਫੁੱਟਬਾਲ ਦਾ ਜਲਵਾ ਦਿਖਾ ਦਿੱਤਾ ਸੀ। ਵਿਸ਼ਵ ਕੱਪ ਮਗਰੋਂ ਫੁੱਟਬਾਲ ਕਲੱਬਾਂ ਦੇ ਮੁਕਾਬਲੇ ਤਾਂ ਚੱਲਦੇ ਰਹਿੰਦੇ ਹਨ ਪਰ ਕੌਮਾਂਤਰੀ ਫੁੱਟਬਾਲ ਦੇਖਣ ਲਈ ਚਾਰ ਸਾਲ ਇੰਤਜ਼ਾਰ ਕਰਨਾ ਪੈਂਦਾ ਸੀ। ....

ਯੂਥ ਓਲੰਪਿਕ ਖੇਡਾਂ: ਭਾਰਤੀ ਖਿਡਾਰੀਆਂ ਨੇ ਰਿਕਾਰਡ ਤੋੜੇ

Posted On November - 16 - 2018 Comments Off on ਯੂਥ ਓਲੰਪਿਕ ਖੇਡਾਂ: ਭਾਰਤੀ ਖਿਡਾਰੀਆਂ ਨੇ ਰਿਕਾਰਡ ਤੋੜੇ
ਗਰਮੀ ਰੁੱਤ ਯੂਥ ਓਲੰਪਿਕ ਖੇਡਾਂ 6 ਤੋਂ 18 ਅਕਤੂਬਰ ਅਰਜਨਟੀਨਾ ਦੇ ਸ਼ਹਿਰ ਬੇਸਨ ਵਿੱਚ ਕਰਵਾਈਆਂ ਗਈਆਂ। ਸਾਲ 2018 ਦੀਆਂ ਗਰਮ ਰੁੱਤ ਯੂਥ ਓਲੰਪਿਕ ਖੇਡਾਂ ਵਿੱਚ ਭਾਰਤ ਨੇ 25 ਪੁਰਸ਼ ਤੇ 21 ਮਹਿਲਾ ਐਥਲੀਟ ਕੁੱਲ 46 ਐਥਲੀਟ ਦਾ ਦਲ ਭੇਜਿਆ ਸੀ। ....

ਕਣਕ ਦੀ ਬਿਜਾਈ ਨਿਬੇੜਨ ਦਾ ਵੇਲਾ

Posted On November - 16 - 2018 Comments Off on ਕਣਕ ਦੀ ਬਿਜਾਈ ਨਿਬੇੜਨ ਦਾ ਵੇਲਾ
ਕਣਕ ਦੀ ਬਿਜਾਈ ਪੂਰੇ ਜ਼ੋਰ ਨਾਲ ਚੱਲ ਰਹੀ ਹੈ। ਹੁਣ ਉੱਨਤ ਪੀ ਬੀ ਡਬਲਯੂ 550 ਕਿਸਮ ਦੀ ਬਿਜਾਈ ਕਰੋ ਜਾਂ ਫਿਰ ਪੀ ਬੀ ਡਬਲਯੂ 550 ਕਿਸਮ ਬੀਜੋ। ਇਹ ਇੱਕ ਏਕੜ ਵਿਚੋਂ 23 ਕੁਇੰਟਲ ਤੋਂ ਵੱਧ ਝਾੜ ਦੇ ਦਿੰਦੀ ਹੈ। ਇਨ੍ਹਾਂ ਕਿਸਮਾਂ ਦਾ 45 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਜੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਨਹੀਂ ਹੈ ਅਤੇ ਪੂਰੀ ਵੱਤਰ ਹੈ ਤਾਂ ਬਿਨਾਂ ਖੇਤ ਨੂੰ ....

ਔਰਤ ਕਿਸਾਨਾਂ ਨੂੰ ਜਾਇਦਾਦ ’ਚ ਬਰਾਬਰ ਦੇ ਹੱਕ ਦਿੱਤੇ ਬਿਨਾਂ ਖੇਤੀ-ਸੰਕਟ ਦਾ ਹੱਲ ਸੰਭਵ ਨਹੀਂ: ਸਾਈਨਾਥ

Posted On November - 16 - 2018 Comments Off on ਔਰਤ ਕਿਸਾਨਾਂ ਨੂੰ ਜਾਇਦਾਦ ’ਚ ਬਰਾਬਰ ਦੇ ਹੱਕ ਦਿੱਤੇ ਬਿਨਾਂ ਖੇਤੀ-ਸੰਕਟ ਦਾ ਹੱਲ ਸੰਭਵ ਨਹੀਂ: ਸਾਈਨਾਥ
ਪ੍ਰਸ਼ਨ: ਖੇਤੀ ਸੰਕਟ ਨੂੰ ਤੁਸੀਂ ਕਿਸ ਤਰ੍ਹਾਂ ਪ੍ਰੀਭਾਸ਼ਤ ਕਰਦੇ ਹੋ? ਜਵਾਬ: ਇਸ ਦੇਸ਼ ਵਿੱਚ ਖੇਤੀ ਦੇ ਖ਼ਿਲਾਫ਼ ਵਿੱਤੀ ਪੂੰਜੀ ਦਾ ਯੁੱਧ ਚੱਲ ਰਿਹਾ ਹੈ। ਕਿਸਾਨ ਦੇ ਨਾਂ ਉੱਤੇ ਬਣ ਰਹੀ ਹਰ ਸਕੀਮ ਜਿਵੇਂ ਫ਼ਸਲ ਬੀਮਾ ਯੋਜਨਾ, ਖਾਦ ਸਬਸਿਡੀ ਆਦਿ ਕਾਰਪੋਰੇਟ ਮੁਨਾਫ਼ੇ ਲਈ ਹੈ। ਇਸ ਲਈ ਖੇਤੀ ਸੰਕਟ ਹੁਣ ਕੇਵਲ ਕਿਸਾਨੀ ਜਾਂ ਦਿਹਾਤੀ ਸੰਕਟ ਤੱਕ ਸੀਮਿਤ ਨਹੀਂ ਰਿਹਾ। ਇਹ ਸੱਭਿਅਤਾ ਅਤੇ ਮਾਨਵੀ ਸੰਕਟ ਬਣ ਚੁੱਕਾ ਹੈ। ....

ਕੁੜੀਆਂ ਵਧਾ ਰਹੀਆਂ ਹਨ ਦੇਸ਼ ਦਾ ਮਾਣ

Posted On November - 9 - 2018 Comments Off on ਕੁੜੀਆਂ ਵਧਾ ਰਹੀਆਂ ਹਨ ਦੇਸ਼ ਦਾ ਮਾਣ
ਇੱਕ ਉਹ ਸਮਾਂ ਸੀ ਜਦੋਂ ਕੁੜੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਦੀ ਪੂਰਨ ਤੌਰ ’ਤੇ ਆਜ਼ਾਦੀ ਨਹੀਂ ਸੀ। ਲੋਕ ਇਸ ਸੋਚ ਤੱਕ ਹੀ ਸੀਮਤ ਸਨ ਕਿ ਕੁੜੀਆਂ ਘਰ ਦੇ ਚੁੱਲ੍ਹੇ ਚੌਂਕੇ ਲਈ ਹੀ ਹਨ। ....

ਅਨਾਰ ਤੇ ਨਾਰੀਅਲ ਦੇ ਬਾਗ਼ਾਂ ’ਚ ਭਾਰਤ ਮੋਹਰੀ

Posted On November - 9 - 2018 Comments Off on ਅਨਾਰ ਤੇ ਨਾਰੀਅਲ ਦੇ ਬਾਗ਼ਾਂ ’ਚ ਭਾਰਤ ਮੋਹਰੀ
ਹਰ ਦਿਨ ਪੈਦਾ ਹੋ ਰਹੀਆਂ ਨਵੀਆਂ-ਨਵੀਆਂ ਬਿਮਾਰੀਆਂ ਕਾਰਨ ਲੋਕ ਮੁੜ ਕੇ ਕੁਦਰਤੀ ਸਾਧਨਾਂ ਵੱਲ ਆ ਰਹੇ ਹਨ ਕਿਉਕਿ ਗ਼ੈਰ-ਕੁਦਰਤੀ ਖਾਧ ਪਦਾਰਥਾਂ ਨੇ ਲੋਕਾਂ ਦੀ ਸਿਹਤ ਖ਼ਰਾਬ ਕਰ ਦਿੱਤੀ ਹੈ। ....

ਕਿਸਾਨ ਲਹਿਰ ’ਚ ਔਰਤਾਂ ਦੀ ਭੂਮਿਕਾ

Posted On November - 9 - 2018 Comments Off on ਕਿਸਾਨ ਲਹਿਰ ’ਚ ਔਰਤਾਂ ਦੀ ਭੂਮਿਕਾ
ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਸਾਮਰਾਜੀ ਲੋੜਾਂ ਅਨੁਸਾਰ ਵਿਕਸਤ ਕੀਤੇ ਖੇਤੀ ਮਾਡਲ ਕਾਰਨ ਪੈਦਾ ਹੋਇਆ ਖੇਤੀ ਸੰਕਟ ਆਏ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਦੀ ਕਿਸਾਨੀ ’ਤੇ ਪੈ ਰਹੀ ਮਾਰ ਦੀ ਚਰਚਾ ਵੀ ਪਿਛਲੇ ਕੁੱਝ ਸਮੇਂ ਭਖੀ ਹੋਈ ਹੈ। ....

ਪੰਜਾਬ ਵਿਚ ਅਫੀਮ ਦੇ ਖੇਤੀ ਦੀਆਂ ਸਮਸਿੱਆਵਾਂ ਤੇ ਭਵਿੱਖ

Posted On November - 9 - 2018 Comments Off on ਪੰਜਾਬ ਵਿਚ ਅਫੀਮ ਦੇ ਖੇਤੀ ਦੀਆਂ ਸਮਸਿੱਆਵਾਂ ਤੇ ਭਵਿੱਖ
ਕਰੀਬ 4000 ਈਸਵੀ ਪੂਰਵ ਪੱਛਮੀਂ ਯੂਰਪ ਵਿੱਚ ਅਫੀਮ ਦੀ ਖੇਤੀ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਇਸ ਦੀ ਖੇਤੀ ਯੂਨਾਨ ਅਤੇ ਮਿਸਰ ਤੱਕ ਹੋਣ ਲੱਗੀ। ਭਾਰਤ ਵਿਚ ਇਸ ਦੀ ਖੇਤੀ ਦੀ ਸ਼ੁਰੂਆਤ ਬਾਰੇ ਕੁਝ ਵਿਦਵਾਨਾਂ ਦਾ ਇਹ ਕਹਿਣਾ ਹੈ ਕਿ ਇਹ 326 ਈਸਵੀ ਪੂਰਵ ਵਿੱਚ ਸਿਕੰਦਰ ਦੇ ਭਾਰਤ ’ਤੇ ਹਮਲੇ ਤੋਂ ਬਾਅਦ ਸ਼ੁਰੂ ਹੋਈ। ....

ਕੌਮੀ ਤੇ ਕੌਮਾਂਤਰੀ ਹਾਕੀ ਖੇਡਣ ਵਾਲੇ ਬਲਬੀਰ

Posted On November - 2 - 2018 Comments Off on ਕੌਮੀ ਤੇ ਕੌਮਾਂਤਰੀ ਹਾਕੀ ਖੇਡਣ ਵਾਲੇ ਬਲਬੀਰ
ਪੰਜਾਬ ਨੂੰ ਸੰਸਾਰ ਹਾਕੀ ਦੇ ਤਬਕਿਆਂ ’ਚ ਹਾਕੀ ਖੇਡ ਦੇ ਪਲੇਅਰ ਪੈਦਾ ਕਰਨ ’ਚ ਜਰਖੇਜ਼ ਭੂਮੀ ਦਾ ਰੁਤਬਾ ਹਾਸਲ ਹੈ। ਪੰਜਾਬ ਤੋਂ ਇਲਾਵਾ ਬਲਬੀਰ ਨਾਂ ਦੇ ਹਾਕੀ ਖਿਡਾਰੀਆਂ ਦੀ ਆਲਮੀ ਹਾਕੀ ਨੂੰ ਦਿੱਤੀ ਵਡਮੁੱਲੀ ਖੇਡ ਦੇਣ ਤੋਂ ਕੁੱਲ ਦੁਨੀਆਂ ਦਾ ਹਰ ਖੇਡ ਪ੍ਰਸ਼ੰਸਕ ਚੰਗੀ ਤਰ੍ਹਾਂ ਵਾਕਫ਼ ਹੈ। ਇਕ ਵਾਰ ਦਿੱਲੀ ਦੇ ਨਹਿਰੂ ਹਾਕੀ ਕੱਪ ਟੂਰਨਾਮੈਂਟ ’ਚ ਜਦੋਂ ਕੌਮੀ ਹਾਕੀ ’ਚ ਨੌਂ ਬਲਬੀਰ ਹਾਕੀ ਖੇਡਣ ਲਈ ....

ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲਾ ਪ੍ਰਭਜੋਤ ਸਿੰਘ

Posted On November - 2 - 2018 Comments Off on ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲਾ ਪ੍ਰਭਜੋਤ ਸਿੰਘ
ਹਾਕੀ ਨੂੰ ਜੇ ਪੰਜਾਬੀਆਂ ਦੀ ਰੂਹ ਦੀ ਖੇਡ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬੀ ਜਵਾਨਾਂ ਦੀਆਂ ਰਗਾਂ ਵਿੱਚ ਦੌੜਦਾ ਹੋਇਆ ਫੁਰਤੀਲਾ ਖ਼ੂਨ ਅਤੇ ਰਿਸ਼ਟ-ਪੁਸ਼ਟ ਡੀਲ-ਡੌਲ ਨੇ ਹਾਕੀ ਨਾਲ ਖ਼ੂਬ ਨਿਭਾਈ। ਪੰਜਾਬ ਦੀ ਧਰਤੀ ਨੇ ਅਨੇਕਾਂ ਹਾਕੀ ਦੇ ਜਰਨੈਲਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਆਪਣਾ ਨਾਂ ਪੂਰੀ ਦੁਨੀਆਂ ਵਿੱਚ ਚਮਕਾਇਆ। ਅਜਿਹਾ ਹੀ ਖਿਡਾਰੀ ਪਿੰਡ ਬੁਤਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਧਰਤੀ ’ਤੇ ਜੰਮਿਆ ਪ੍ਰਭਜੋਤ ....

ਜਵੀ ਦੀਆਂ ਉੱਨਤ ਕਿਸਮਾਂ ਤੇ ਬਿਜਾਈ ਦੇ ਢੰਗ

Posted On November - 2 - 2018 Comments Off on ਜਵੀ ਦੀਆਂ ਉੱਨਤ ਕਿਸਮਾਂ ਤੇ ਬਿਜਾਈ ਦੇ ਢੰਗ
ਹਰੇ ਚਾਰੇ ਡੇਅਰੀ ਦੇ ਧੰਦੇ ਲਈ ਰੀੜ੍ਹ ਦੀ ਹੱਡੀ ਹਨ ਕਿਉਂਕਿ ਹਰੇ ਚਾਰਿਆਂ ਵਿੱਚ ਪ੍ਰੋਟੀਨ, ਵਿਟਾਮਿਨ ‘ਏ’, ਵਿਟਾਮਿਨ ‘ਡੀ’, ਖਣਿਜ ਅਤੇ ਹਜ਼ਮ ਹੋਣ ਵਾਲੇ ਤੱਤ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਬਰਸੀਮ, ਜਵੀ, ਲੂਸਣ, ਸਫਤਲ, ਸੇਂਜੀ, ਰਾਈ ਘਾਹ ਅਤੇ ਸਰ੍ਹੋਂ ਹਾੜ੍ਹੀ ਦੀ ਰੁੱਤ ਵਿੱਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਹਰੇ ਚਾਰੇ ਦੀਆਂ ਫ਼ਸਲਾਂ ਹਨ। ....

ਕਣਕ ਵਿਚ ਗੁੱਲੀ-ਡੰਡੇ ਦੀ ਰੋਕਥਾਮ ਲਈ ਨੁਕਤੇ

Posted On November - 2 - 2018 Comments Off on ਕਣਕ ਵਿਚ ਗੁੱਲੀ-ਡੰਡੇ ਦੀ ਰੋਕਥਾਮ ਲਈ ਨੁਕਤੇ
ਗੁੱਲੀ ਡੰਡਾ ਕਣਕ ਦੀ ਫ਼ਸਲ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲਾ ਨਦੀਨ ਹੈ। ਇਹ ਨਦੀਨ ਜ਼ਿਆਦਾਤਰ ਕਣਕ-ਝੋਨੇ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਹੁੰਦਾ ਹੈ। ਪਿਛਲੇ ਸਾਲ (2017-18) ਵਿੱਚ ਇਸ ਦੀ ਸਮੱਸਿਆ ਸਿਖਰ ’ਤੇ ਪੁੱਜ ਗਈ ਜਿਸ ਦੇ ਮੁੱਖ ਕਾਰਨ ਕਣਕ ਦੀ ਪਛੇਤੀ ਬਿਜਾਈ, ਨਵੰਬਰ ਵਿੱਚ ਪਿਆ ਮੀਂਹ, ਨਦੀਨਨਾਸ਼ਕਾਂ ਪ੍ਰਤੀ ਰੋਧਕ ਸ਼ਕਤੀ ਅਤੇ ਸਪਰੇਅ ਦੇ ਗ਼ਲਤ ਢੰਗ ਹਨ। ....

ਪੌਸ਼ਟਿਕ ਭੋਜਨ, ਟਿਕਾਊ ਖੇਤੀ ਦੀ ਚੁਣੌਤੀ ਦੇ ਮੱਦੇਨਜ਼ਰ ਕਿਸਾਨ ਦਾ ਭਵਿੱਖ

Posted On November - 2 - 2018 Comments Off on ਪੌਸ਼ਟਿਕ ਭੋਜਨ, ਟਿਕਾਊ ਖੇਤੀ ਦੀ ਚੁਣੌਤੀ ਦੇ ਮੱਦੇਨਜ਼ਰ ਕਿਸਾਨ ਦਾ ਭਵਿੱਖ
ਸੰਸਾਰ ਪੈਮਾਨੇ ਉੱਤੇ ਟਿਕਾਊ ਵਿਕਾਸ ਲਈ ਏਜੰਡਾ 2030 ਅਤੇ ਸਾਡੇ ਗ੍ਰਹਿ ਅਤੇ ਇਸ ਦੇ ਲੋਕਾਂ ਦਾ ਭਵਿੱਖ ਖ਼ੁਰਾਕ ਪ੍ਰਣਾਲੀਆਂ ਉੱਤੇ ਨਿਰਭਰ ਕਰਦਾ ਹੈ। ਭੋਜਨ ਦੀ ਮਾਤਰਾ ਤੋਂ ਅੱਗੇ ਵਧ ਕੇ ਹੁਣ ਇਸ ਦੀ ਪੌਸ਼ਟਿਕਤਾ ਨਾਲ ਮਾਪਣ ਦਾ ਪੈਮਾਨਾ ਵਰਤੋਂ ਵਿੱਚ ਆਉਣ ਲੱਗਾ ਹੈ। ਹਰ ਇੱਕ ਨੂੰ ਥਾਲੀ ਵਿੱਚ ਪੌਸ਼ਟਿਕ ਭੋਜਨ, ਬਿਨਾਂ ਜ਼ਹਿਰਾਂ ਅਤੇ ਕਿਸੇ ਵੀ ਵਿਗਾੜ ਤੋਂ ਚਾਹੀਦਾ ਹੈ। ਖ਼ਪਤਕਾਰ ਵਿੱਚ ਇਹ ਸੋਝੀ ਤੇਜ਼ੀ ਨਾਲ ....

ਪੰਜਾਬ ਦੇ ਵਾਤਾਵਰਨ ਅਤੇ ਪਾਣੀਆਂ ਨਾਲ ਕੀਤਾ ਜਾ ਰਿਹਾ ਹੈ ਖਿਲਵਾੜ

Posted On October - 26 - 2018 Comments Off on ਪੰਜਾਬ ਦੇ ਵਾਤਾਵਰਨ ਅਤੇ ਪਾਣੀਆਂ ਨਾਲ ਕੀਤਾ ਜਾ ਰਿਹਾ ਹੈ ਖਿਲਵਾੜ
ਪਾਣੀ, ਹਵਾ ਅਤੇ ਮਿੱਟੀ ਦਾ ਵਾਤਾਵਰਨ ਨਾਲ ਡੂੰਘਾ ਸਬੰਧ ਹੈ। ਜੇ ਤਿੰਨਾਂ ਵਿਚੋਂ ਇੱਕ ਵੀ ਪ੍ਰਦੂਸ਼ਿਤ ਹੁੰਦਾ ਹੈ ਤਾਂ ਦੂਜੇ ਤੱਤ ਪ੍ਰਭਾਵਿਤ ਹੋਣ ਤੋਂ ਬਚ ਨਹੀਂ ਸਕਦੇ। ਵਾਤਾਵਰਨ ਅਤੇ ਉਪਰੋਕਤ ਤਿੰਨਾ ਤੱਤਾਂ ਦਾ ਸਬੰਧ ਰਾਜ-ਪ੍ਰਬੰਧ ਨਾਲ ਵੀ ਹੈ। ਜੇ ਰਾਜ ਪ੍ਰਬੰਧ ਹੀ ਗੰਧਲਾ ਹੋ ਜਾਵੇ ਜਾਂ ਪ੍ਰਭਾਵਹੀਣ ਹੋ ਜਾਵੇ ਤਾਂ ਵਾਤਾਵਰਨ ਵੀ ਪ੍ਰਦੂਸ਼ਿਤ ਹੋਣ ਤੋਂ ਨਹੀਂ ਬਚ ਸਕਦਾ। ....

ਵਧੇਰੇ ਪੈਦਾਵਾਰ ਲੈਣ ਲਈ ਬੀਜ ਦੀ ਸੋਧ ਜ਼ਰੂਰੀ

Posted On October - 26 - 2018 Comments Off on ਵਧੇਰੇ ਪੈਦਾਵਾਰ ਲੈਣ ਲਈ ਬੀਜ ਦੀ ਸੋਧ ਜ਼ਰੂਰੀ
ਹਾੜ੍ਹੀ ਦੀਆਂ ਫਸਲਾਂ ਦੀ ਪ੍ਰਤੀ ਏਕੜ ਪੈਦਾਵਾਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜੇ-ਮਕੌੜੇ ਪ੍ਰਭਾਵਿਤ ਕਰਦੇ ਹਨ। ਇਸ ਕਾਰਨ ਕਿਸਾਨਾਂ ਨੂੰ ਕਈ ਵਾਰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ, ਜੇ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਸਹੀ ਸਮੇਂ ’ਤੇ, ਸਹੀ ਦਵਾਈ ਦੀ, ਸਹੀ ਤਰੀਕੇ ਨਾਲ ਵਰਤੋਂ ਕੀਤੀ ਜਾਵੇ। ....

ਕਣਕ ਦੀ ਬਿਜਾਈ ਦੀ ਤਿਆਰੀ ਦਾ ਵੇਲਾ

Posted On October - 26 - 2018 Comments Off on ਕਣਕ ਦੀ ਬਿਜਾਈ ਦੀ ਤਿਆਰੀ ਦਾ ਵੇਲਾ
ਕਣਕ ਦੀ ਬਿਜਾਈ ਨੂੰ ਇਸੇ ਮਹੀਨੇ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਪਿਛੇਤੀ ਬਿਜਾਈ ਲਈ ਪਿਛੇਤੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ। ਕਣਕ ਪੰਜਾਬੀਆਂ ਦੀ ਮੁੱਖ ਖ਼ੁਰਾਕ ਹੀ ਨਹੀਂ ਸਗੋਂ ਪੰਜਾਬ ਦੀ ਆਰਥਿਕਤਾ ਦਾ ਧੁਰਾ ਵੀ ਹੈ। ਇਹ ਹਾੜ੍ਹੀ ਦੀ ਮੁੱਖ ਫ਼ਸਲ ਹੈ। ਦੂਜੀਆਂ ਸਾਰੀਆਂ ਫ਼ਸਲਾਂ ਦੇ ਮੁਕਾਬਲੇ ਇਸ ਦੀ ਕਾਸ਼ਤ ਸਭ ਤੋਂ ਵੱਧ ਰਕਬੇ ਵਿੱਚ ਕੀਤੀ ਜਾਂਦੀ ਹੈ। ....
Available on Android app iOS app
Powered by : Mediology Software Pvt Ltd.