ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਖੇਤੀ/ ਖੇਡਾਂ › ›

Featured Posts
ਭਾਦੋਂ

ਭਾਦੋਂ

ਡਾ. ਹਰਪਾਲ ਸਿੰਘ ਪੰਨੂ  ਗੂਰੂ ਨਾਨਕ ਦੇਵ ਜੀ ਹਰ ਘੜੀ, ਪਹਿਰ ਅਤੇ ਮਹੀਨੇ ਨੂੰ ਭਲਾ ਕਹਿੰਦੇ ਹਨ ਕਿਉਂਕਿ ਕਰਤਾਰ ਦੀ ਰਚਨਾ ਹੈ। ਰਚਨਹਾਰ ਕਰਤਾਰ ਸੁਹਣਾ ਹੈ ਤਾਂ ਰਚਨਾ ਕਿਵੇਂ ਮਾੜੀ ਹੋਈ? ਪਰ ਮੈਂ ਆਮ ਬੰਦਾ ਹਾਂ, ਕਿਸਾਨੀ ਪਿਛੋਕੜ ਹੋਣ ਸਦਕਾ ਮੈਨੂੰ ਭਾਦੋਂ ਚੰਗੀ ਨਹੀਂ ਲਗਦੀ। ਹੁੰਮਸ, ਵੱਟ, ਪਿੰਡਾ ਵਿੰਨ੍ਹਦੀ ਕੜਕਦੀ, ਲਹੂ ...

Read More

ਪੰਜਾਬ ਵਿੱਚ ਉੱਭਰ ਰਿਹਾ ਪਾਣੀ ਸੰਕਟ: ਚੁਣੌਤੀਆਂ ਅਤੇ ਹੱਲ

ਪੰਜਾਬ ਵਿੱਚ ਉੱਭਰ ਰਿਹਾ ਪਾਣੀ ਸੰਕਟ: ਚੁਣੌਤੀਆਂ ਅਤੇ ਹੱਲ

ਡਾ. ਰਣਜੀਤ ਸਿੰਘ ਘੁੰਮਣ* ਭਾਵੇਂ ਪੰਜਾਬ ਵਿਚ ਪਾਣੀ-ਸੰਕਟ ਪਿਛਲੇ ਤਕਰੀਬਨ 35 ਕੁ ਸਾਲਾਂ ਤੋਂ ਸਿਰ ਚੁੱਕ ਰਿਹਾ ਹੈ ਪਰ ਇਸ ਦੇ ਹੱਲ ਲਈ ਕੋਈ ਗੰਭੀਰ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਹੈਰਾਨੀਜਨਕ ਗੱਲ ਇਹ ਹੈ ਕਿ ਪਾਣੀ ਦੀ ਵਰਤੋਂ ਕਰਨ ਵਾਲੇ ਵੱਖ ਵੱਖ ਵਰਗ (ਖੇਤੀ ਖੇਤਰ, ਉਦਯੋਗਿਕ ਅਤੇ ਵਪਾਰਕ ਖੇਤਰ ਅਤੇ ਘਰੇਲੂ ਖੇਤਰ) ...

Read More

ਸ਼ਿਵਾ ਥਾਪਾ ਦੇ ਸੁਨਿਹਰੀ ਮੁੱਕੇ ਸੁਨਹਿਰੀ

ਸ਼ਿਵਾ ਥਾਪਾ ਦੇ ਸੁਨਿਹਰੀ ਮੁੱਕੇ ਸੁਨਹਿਰੀ

ਮਨਦੀਪ ਸਿੰਘ ਸੁਨਾਮ ਭਾਰਤ ਦੇ ਮੁੱਕੇਬਾਜ਼ ਅੱਜ ਪੂਰੇ ਸੰਸਾਰ ਵਿਚ ਆਪਣੇ ਮੁੱਕੇ ਦਾ ਲੋਹਾ ਮਨਵਾ ਰਹੇ ਹਨ। ਵਿਜੇਂਦਰ ਸਿੰਘ ਨੇ ਭਾਰਤ ਨੂੰ ਮੁੱਕੇਬਾਜ਼ੀ ਵਿਚ ਵਿਸ਼ਵ ਪੱਧਰ ’ਤੇ ਵਿਸ਼ੇਸ਼ ਪਛਾਣ ਦਿਵਾਈ ਸੀ। ਮੈਰੀਕਾਮ ਜੋ ਭਾਰਤ ਦੀ ਆਇਰਨ ਲੇਡੀ ਵਜੋਂ ਪ੍ਸਿੱਧ ਹੈ, ਨੇ ਵੀ ਭਾਰਤ ਨੂੰ ਮੁੱਕੇਬਾਜ਼ੀ ਵਿਚ ਅਲੱਗ ਜਗ੍ਹਾ ’ਤੇ ਲਿਆ ਕੇ ...

Read More

ਪ੍ਰੀਮੀਅਰ ਲੀਗ ਫੁਟਬਾਲ ਦੇ ਨਵੇਂ ਸੀਜ਼ਨ ਦਾ ਆਗਾਜ਼

ਪ੍ਰੀਮੀਅਰ ਲੀਗ ਫੁਟਬਾਲ ਦੇ ਨਵੇਂ ਸੀਜ਼ਨ ਦਾ ਆਗਾਜ਼

ਸੁਦੀਪ ਸਿੰਘ ਢਿੱਲੋਂ ਇੰਗਲੈਂਡ ਦੇਸ਼ ਫੁਟਬਾਲ ਦਾ ਧੁਰਾ ਅਤੇ ਇਸ ਖੇਡ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਇਸੇ ਤਰ੍ਹਾਂ ਇੰਗਲੈਂਡ ਦਾ ਫੁਟਬਾਲ ਅਤੇ ਇਸ ਦੀ ਫੁਟਬਾਲ ਲੀਗ ਵਿਸ਼ਵ ਫੁਟਬਾਲ ਲਈ ਇੱਕ ਚਾਨਣ ਮੁਨਾਰਾ ਵੀ ਹੈ। ਸਾਲ ਦੇ ਇਨੀਂ ਦਿਨੀਂ ਭਾਵ ਅਗਸਤ ਮਹੀਨੇ ਦੇ ਸ਼ੁਰੂ ਵਿੱਚ ਸਮੁੱਚੇ ਫੁਟਬਾਲ ਜਗਤ ਦੀਆਂ ਨਜ਼ਰਾਂ ਇੰਗਲੈਂਡ ਵੱਲ ...

Read More

ਬਰਸਾਤ ਰੁੱਤ ’ਚ ਟਮਾਟਰ ਦੀ ਕਾਸ਼ਤ

ਬਰਸਾਤ ਰੁੱਤ ’ਚ ਟਮਾਟਰ ਦੀ ਕਾਸ਼ਤ

ਐਸ.ਕੇ. ਜਿੰਦਲ ਤੇ ਅਭਿਸ਼ੇਕ ਸ਼ਰਮਾ* ਬਰਸਾਤ ਰੁੱਤ ਵਿਚ ਵੀ ਟਮਾਟਰ ਦੀ ਫ਼ਸਲ ਨੂੰ ਚਿੱਟੀ ਮੱਖੀ ਰਾਹੀਂ ਫੈਲਣ ਵਾਲੇ ਵਿਸ਼ਾਣੂੰ ਰੋਗ (ਠੂਠੀ ਰੋਗ) ਦੇ ਹਮਲੇ ਕਰ ਕੇ ਕਿਸਾਨਾਂ ਨੂੰ ਇਸ ਦੀ ਕਾਸ਼ਤ ਕਰਨ ਵਿਚ ਮੁਸ਼ਕਿਲ ਆਉਂਦੀ ਹੈ। ਇਸ ਰੋਗ ਕਾਰਨ ਕਈ ਵਾਰ ਪੂਰੀ ਫ਼ਸਲ ਬਰਬਾਦ ਹੋ ਜਾਦੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ...

Read More

ਛੋਟੇ ਪੱਧਰ ’ਤੇ ਫਲਾਂ ਦੀ ਕਾਸ਼ਤ ਦੇ ਨੁਕਤੇ

ਛੋਟੇ ਪੱਧਰ ’ਤੇ ਫਲਾਂ ਦੀ ਕਾਸ਼ਤ ਦੇ ਨੁਕਤੇ

ਗੁਰਤੇਗ ਸਿੰਘ, ਮੋਨਿਕਾ ਗੁਪਤਾ ਤੇ ਐਚ.ਐਸ. ਰਤਨਪਾਲ* ਇਸ ਸਮੇਂ, ਪੰਜਾਬ ਵਿੱਚ ਫਲਾਂ ਹੇਠ ਰਕਬਾ 86,673 ਹੈਕਟੇਅਰ ਹੈ ਜਿਸ ਤੋਂ ਲਗਭਗ 18,50,259 ਮੀਟਰਿਕ ਟਨ ਪੈਦਾਵਾਰ ਹੁੰਦੀ ਹੈ। ਕਿੰਨੂ, ਅਮਰੂਦ, ਅੰਬ, ਨਾਖ, ਮਾਲਟਾ, ਲੀਚੀ, ਆੜੂ ਅਤੇ ਬੇਰ ਪੰਜਾਬ ਦੇ ਮੁੱਖ ਫ਼ਲ ਹਨ ਜਿਹੜੇ ਕਿ ਲਗਭਗ 96.4 ਪ੍ਰਤੀਸ਼ਤ ਰਕਬੇ ’ਤੇ ਕਾਸ਼ਤ ਕੀਤੇ ਜਾ ਰਹੇ ...

Read More

ਪੰਜਾਬ ਵਿਚ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ

ਪੰਜਾਬ ਵਿਚ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ

ਡਾ. ਰਣਜੀਤ ਸਿੰਘ ਕੁਦਰਤੀ ਖੇਤੀ ਕੇਵਲ ਰਸਾਇਣਾਂ ਦੀ ਵਰਤੋਂ ਹੀ ਬੰਦ ਕਰਨਾ ਨਹੀਂ ਹੈ ਸਗੋਂ ਉਸ ਕੁਦਰਤੀ ਚੱਕਰ ਨੂੰ ਵਿਕਸਤ ਕਰਨ ਦੀ ਲੋੜ ਹੈ ਜਿਹੜਾ ਸਥਾਈ ਖੇਤੀ ਨੂੰ ਸੁਰਜੀਤ ਕਰ ਸਕੇ। ਇਸ ਬਦਲਾਅ ਲਈ ਘੱਟੋ-ਘੱਟ ਤਿੰਨ ਸਾਲ ਦਾ ਸਮਾਂ ਲਗਦਾ ਹੈ। ਮਾਹਿਰਾਂ ਦਾ ਆਖਣਾ ਹੈ ਕਿ ਪਹਿਲੇ ਸਾਲ ਝਾੜ ਚੋਖਾ ...

Read More


ਨੈੱਟਬਾਲ ਦੀ ਨਾਇਕਾ ਸੁਖਨਪ੍ਰੀਤ ਕੌਰ

Posted On February - 16 - 2019 Comments Off on ਨੈੱਟਬਾਲ ਦੀ ਨਾਇਕਾ ਸੁਖਨਪ੍ਰੀਤ ਕੌਰ
ਨੈੱਟਬਾਲ ਖਿਡਾਰਨ ਸੁਖਨਪ੍ਰੀਤ ਕੌਰ ਨੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰ ਕੇ ਇਹ ਸਾਬਿਤ ਕਰ ਦਿੱਤਾ ਕਿ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਜ਼ਿਲ੍ਹਾ ਬਰਨਾਲਾ ਦੇ ਪਿੰਡ ਉੱਗੋਕੇ ਦੀ ਵਾਸੀ 12 ਸਤੰਬਰ 2001 ਨੂੰ ਮਾਤਾ ਸ਼ਰਨਜੀਤ ਕੌਰ ਤੇ ਪਿਤਾ ਗੁਰਜਿੰਦਰ ਸਿੰਘ ਦੇ ਘਰ ਜਨਮੀ ਸੁਖਨਪ੍ਰੀਤ ਨੈੱਟਬਾਲ ਵਿੱਚ ਸੂਬਾ ਪੱਧਰ ਅਤੇ ਰਾਸ਼ਟਰੀ ਪੱਧਰ ਤੱਕ ਖੇਡ ਕੇ ਕਈ ਮੈਡਲਾਂ ਨੂੰ ਆਪਣੇ ਗਲੇ ਦਾ ਸਿੰਗਾਰ ਬਣਾ ਚੁੱਕੀ ਹੈ। ....

ਭਾਰਤ ਲਈ ਕਿੰਨਾ ਲਾਹੇਵੰਦ ਹੋਵੇਗਾ ਟਾਰਗੇਟ ਓਲੰਪਿਕ ਪੋਡੀਅਮ

Posted On February - 16 - 2019 Comments Off on ਭਾਰਤ ਲਈ ਕਿੰਨਾ ਲਾਹੇਵੰਦ ਹੋਵੇਗਾ ਟਾਰਗੇਟ ਓਲੰਪਿਕ ਪੋਡੀਅਮ
ਭਾਰਤ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ ਅਤੇ ਇਸ ਵਿਚ ਨੌਜਵਾਨ ਤਾਕਤ ਦੀ ਕੋਈ ਵੀ ਘਾਟ ਨਹੀਂ ਹੈ ਪਰ ਜੇ ਦੁਨੀਆਂ ਦੇ ਖੇਡ ਮੈਦਾਨ ’ਤੇ ਨਜ਼ਰ ਮਾਰੀ ਜਾਵੇ ਤਾਂ ਦੁਨੀਆਂ ਦੀਆਂ ਸਰਵੋਤਮ ਖੇਡਾਂ ਓਲੰਪਿਕ ਖੇਡਾਂ ਵਿਚ ਭਾਰਤ ਛੋਟੇ-ਛੋਟੇ ਦੇਸ਼ਾਂ ਦੇ ਮੁਕਾਬਲੇ ਵੀ ਮੈਡਲ ਸੂਚੀ ਵਿਚ ਪਛੜਿਆ ਨਜ਼ਰ ਆਂਉਦਾ ਹੈ। ਓਲੰਪਿਕ ਖੇਡਾਂ ਵਿਚ ਮੈਡਲ ਲੈਣਾ ਕਿਸੇ ਵੀ ਦੇਸ਼ ਲਈ ਬਹੁਤ ਹੀ ਮਾਣ ....

ਸੰਘਰਸ਼ੀ ਕਿਸਾਨ ਵੀ ਖੇਤੀ ਸੰਕਟ ਦੀ ਲਪੇਟ ਵਿਚ

Posted On February - 16 - 2019 Comments Off on ਸੰਘਰਸ਼ੀ ਕਿਸਾਨ ਵੀ ਖੇਤੀ ਸੰਕਟ ਦੀ ਲਪੇਟ ਵਿਚ
ਕਿਸਾਨੀ ਤੇ ਪੇਂਡੂ ਖੇਤਰ ਦਾ ਸੰਕਟ ਆਏ ਦਿਨ ਡੂੰਘਾਂ ਤੇ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਹ ਸੰਕਟ ਹੁਣ ਆਮ ਕਿਸਾਨਾਂ ਤੋਂ ਅਗਾਂਹ ਉਨ੍ਹਾਂ ਨੂੰ ਵੀ ਆਪਣੀ ਲਪੇਟ ’ਚ ਲੈ ਰਿਹਾ ਹੈ, ਜੋ ਇਸ ਸੰਕਟ ’ਚੋਂ ਨਿਕਲਣ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨ ਦਾ ਹੋਕਾ ਦੇ ਰਹੇ ਹਨ। ਇਸ ਦੀ ਤਾਜ਼ਾ ਮਿਸਾਲ਼ ਜ਼ਿਲ੍ਹਾ ਬਠਿੰਡਾ ਦੇ ਪਿੰਡ ਭੁੱਚੋ ਖੁਰਦ ਦੇ ਕਿਸਾਨ ਆਗੂ ਮਨਜੀਤ ਸਿੰਘ ਦੀ ਖ਼ੁਦਕੁਸ਼ੀ ਤੋਂ ....

ਪੌਣ-ਪਾਣੀ ਵਿਚ ਆ ਰਿਹਾ ਵਿਗਾੜ

Posted On February - 16 - 2019 Comments Off on ਪੌਣ-ਪਾਣੀ ਵਿਚ ਆ ਰਿਹਾ ਵਿਗਾੜ
ਮਨੁੱਖੀ ਜ਼ਿੰਦਗੀ ਪਰਮਾਤਮਾ ਦਾ ਅਨਮੋਲ ਵਰਦਾਨ ਹੈ। ਪੌਣ ਤੇ ਪਾਣੀ ਇਸ ਦੀਆਂ ਮੂਲ ਲੋੜਾਂ ਹਨ। ਇਨ੍ਹਾਂ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਜੀ ਨਹੀਂ ਸਕਦੀ ਇਸ ਦਾ ਪ੍ਰਮਾਣ ਗੁਰਬਾਣੀ ਵਿਚੋਂ ਵੀ ਮਿਲਦਾ ਹੈ। ਭਾਵੇਂ ਅਸੀਂ ਗੁਰਬਾਣੀ ਪੜ੍ਹਦੇ-ਸੁਣਦੇ ਤਾਂ ਰੋਜ਼ ਹਾਂ ਪਰ ਇਸ ਉੱਤੇ ਅਮਲ ਨਹੀਂ ਕਰਦੇ। ਇਸੇ ਕਰਕੇ ਅਸੀਂ ਆਪਣੇ ਆਰਥਿਕ ਲਾਭ ਲਈ ਪੌਣ ਤੇ ਪਾਣੀ ਨੂੰ ਪਲੀਤ ਕਰ ਰਹੇ ਹਾਂ। ਇਨ੍ਹਾਂ ਦੀ ਵਿਅਰਥ ਵਰਤੋਂ ਕਰਕੇ ਇਨ੍ਹਾਂ ....

ਖ਼ੁਦਕੁਸ਼ੀਆਂ ਦੀ ਖੇਤੀ: ਵੋਟ ਤੱਕ ਸੀਮਤ ਹੋਈ ਇਨਸਾਨ ਦੀ ਪਛਾਣ

Posted On February - 16 - 2019 Comments Off on ਖ਼ੁਦਕੁਸ਼ੀਆਂ ਦੀ ਖੇਤੀ: ਵੋਟ ਤੱਕ ਸੀਮਤ ਹੋਈ ਇਨਸਾਨ ਦੀ ਪਛਾਣ
ਪੰਜਾਬ ਦੀ ਖੇਤੀ ਲੰਬੇ ਸਮੇਂ ਤੋਂ ਸਥਿਰਤਾ ਦੀ ਸ਼ਿਕਾਰ ਹੈ, ਪਰ ਕਿਸਾਨਾਂ ਸਿਰ ਚੜ੍ਹ ਰਿਹਾ ਕਰਜ਼ਾ ਅਮਰਵੇਲ ਵਾਂਗ ਵਧ ਰਿਹਾ ਹੈ। ਪੰਜਾਬ ਦੇ ਖੇਤ ਹੁਣ ਖ਼ੁਦਕੁਸ਼ੀਆਂ ਦੀ ਖੇਤੀ ਲਈ ਜਾਣੇ ਜਾਣ ਲੱਗੇ ਹਨ। ਕਦੇ ਕੁਰਬਾਨੀ ਅਤੇ ਲੋਕ ਹਿੱਤਾਂ ਨੂੰ ਪ੍ਰਣਾਏ ਹੋਣ ਵਾਲੀਆਂ ਸਿਆਸੀ ਅੱਖਾਂ ਹੁਣ ਵੋਟ ਦੇ ਟੀਰ ਦਾ ਸ਼ਿਕਾਰ ਹੋ ਗਈਆਂ ਹਨ। ....

ਸਾਲ 2019 ਵਿੱਚ ਫੁੱਟਬਾਲ ਦਾ ਨਵਾਂ ਜਲਵਾ

Posted On February - 9 - 2019 Comments Off on ਸਾਲ 2019 ਵਿੱਚ ਫੁੱਟਬਾਲ ਦਾ ਨਵਾਂ ਜਲਵਾ
ਸਾਲ 2019 ਫੁਟਬਾਲ ਦੀ ਦੁਨੀਆਂ ਲਈ ਯਾਦਗਾਰ ਹੋਣ ਦੀ ਪੂਰੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ। ਇਸ ਵੇਲੇ ਜੋ ਮੁਕਾਬਲਾ ਫੁਟਬਾਲ ਦੀ ਦੁਨੀਆਂ ਦੇਖ ਰਹੀ ਹੈ, ਉਹ ਬੇਹੱਦ ਫ਼ਸਵਾਂ ਅਤੇ ਨੱਕੋ-ਨੱਕ ਟੱਕਰ ਵਾਲਾ ਸਾਬਤ ਹੋ ਰਿਹਾ ਹੈ। ਨਵੇਂ ਸਾਲ ਵਿੱਚ ਬੈਲਜੀਅਮ ਦੇਸ਼ ਨੇ ਫੀਫਾ ਵਲੋਂ ਜਾਰੀ ਵਿਸ਼ਵ ਰੈਂਕਿੰਗ ਵਿੱਚ ਵਿਸ਼ਵ ਚੈਂਪੀਅਨ ਫਰਾਂਸ ਨੂੰ ਪਿੱਛੇ ਛੱਡ ਚੋਟੀ ਉੱਤੇ ਸਥਾਨ ਬਣਾ ਲਿਆ ਹੈ। ਬੈਲਜੀਅਮ ਨੂੰ ਵਿਸ਼ਵ ਕੱਪ ....

ਓਲੰਪਿਕ ਤੇ ਵਿਸ਼ਵ ਤੈਰਾਕੀ ਦੇ ਸਿਤਾਰੇ

Posted On February - 9 - 2019 Comments Off on ਓਲੰਪਿਕ ਤੇ ਵਿਸ਼ਵ ਤੈਰਾਕੀ ਦੇ ਸਿਤਾਰੇ
ਲੰਡਨ-2102 ਓਲੰਪਿਕ ’ਚ ਪੰਜ ਤਗਮੇ ਹਾਸਲ ਕਰਕੇ ਤੈਰਾਕੀ ਦੀ ਦੁਨੀਆਂ ’ਚ ਤਹਿਲਕਾ ਮਚਾਉਣ ਵਾਲੀ ਤੈਰਾਕ ਮਿਸੀ ਫਰੈਂਕਲਿਨ ਵਲੋਂ ਦਸੰਬਰ 19 ਨੂੰ ਪੂਲ ਨੂੰ ਅਲਵਿਦਾ ਆਖਣ ਨਾਲ ਖੇਡ ਹਲਕਿਆਂ ’ਚ ਨਵੀਂ ਚਰਚਾ ਛਿੜ ਗਈ ਹੈ। ....

ਪੁਰਾਣੇ ਬਾਗ਼ਾਂ ਦੀ ਸਾਂਭ-ਸੰਭਾਲ

Posted On February - 9 - 2019 Comments Off on ਪੁਰਾਣੇ ਬਾਗ਼ਾਂ ਦੀ ਸਾਂਭ-ਸੰਭਾਲ
ਭਾਰਤ ਵਿੱਚ ਅੰਬ, ਅਮਰੂਦ, ਬੇਰ ਆਦਿ ਦੀ ਉਤਪਾਦਕਤਾ ਸਮਰੱਥਾ ਨਾਲੋਂ ਬਹੁਤ ਘਟ ਹੈ। ਇਸ ਦਾ ਕਾਰਨ ਪੁਰਾਣੇ ਅਤੇ ਅਣਗੌਲੇ ਬਾਗ਼ਾਂ ਦੀ ਮੌਜੂਦਗੀ ਨੂੰ ਮੰਨਿਆ ਜਾ ਸਕਦਾ ਹੈ। ਇਸ ਦਾ ਮੁੱਖ ਕਾਰਨ ਜ਼ਿਆਦਾਤਰ ਬਾਗਾਂ ਦਾ ਪੁਰਾਣਾ, ਬਹੁਤ ਉੱਚੇ ਅਤੇ ਅਣਗੌਲੀ ਛੱਤਰੀ ਵਾਲੇ ਦਰੱਖਤਾਂ ਦਾ ਹੋਣਾ, ਸਹੀ ਕਾਂਟ-ਛਾਂਟ ਨਾ ਹੋਣਾ, ਜ਼ਮੀਨੀ ਨੁਕਸ, ਪਾਣੀ ਦਾ ਨਿਕਾਸ ਠੀਕ ਨਾ ਹੋਣਾ, ਠੀਕ ਸੰਭਾਲ ਨਾ ਹੋਣਾ, ਮਾੜੀ ਖੁਰਾਕ, ਕੀੜੇ-ਮਕੌੜੇ, ਨਿਮਾਟੋਡ ਅਤੇ ....

ਘਰੇਲੂ ਬਗ਼ੀਚੀ ਵਿਚ ਰਸਾਇਣਾਂ ਤੋਂ ਮੁਕਤ ਸਬਜ਼ੀ ਉਗਾਓ

Posted On February - 9 - 2019 Comments Off on ਘਰੇਲੂ ਬਗ਼ੀਚੀ ਵਿਚ ਰਸਾਇਣਾਂ ਤੋਂ ਮੁਕਤ ਸਬਜ਼ੀ ਉਗਾਓ
ਚੰਗੀ ਸਿਹਤ ਲਈ ਤਾਜ਼ੀਆਂ ਅਤੇ ਹਰੀਆਂ ਸਬਜ਼ੀਆਂ ਜ਼ਰੂਰੀ ਹਨ। ਪਰ ਮੰਡੀਕਰਨ ਲਈ ਪੈਦਾ ਕੀਤੀਆਂ ਸਬਜ਼ੀਆਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਹਾਨੀਕਾਰਕ ਅਸਰ ਹੁਣ ਮਨੁੱਖੀ ਸਿਹਤ ਅਤੇ ਵਾਤਾਵਰਨ ਵਿੱਚ ਦੇਖੇ ਜਾ ਸਕਦੇ ਹਨ। ....

ਨੌਜਵਾਨਾਂ ਨੂੰ ਖੇਤੀਬਾੜੀ ਨਾਲ ਜੋੜਨ ਦੀ ਲੋੜ

Posted On February - 9 - 2019 Comments Off on ਨੌਜਵਾਨਾਂ ਨੂੰ ਖੇਤੀਬਾੜੀ ਨਾਲ ਜੋੜਨ ਦੀ ਲੋੜ
ਭਾਰਤ ਨੂੰ ਨੌਜਵਾਨਾਂ ਦਾ ਦੇਸ਼ ਮੰਨਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਵਿਸ਼ਵ ਦੀ ਆਬਾਦੀ ਬਾਰੇ ਰਿਪੋਰਟ ਅਨੁਸਾਰ ਦੁਨੀਆਂ ਦੇ ਸਾਰੇ ਦੇਸ਼ਾਂ ਵਿਚੋਂ ਸਭ ਤੋਂ ਵੱਧ ਨੌਜਵਾਨ 42 ਕਰੋੜ ਤੋਂ ਵੱਧ ਭਾਰਤ ਵਿਚ ਹਨ। ਸਾਲ 2020 ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਦੀ 15 ਤੋਂ 29 ਸਾਲ ਦੀ ਉਮਰ ਵਾਲੀ ਆਬਾਦੀ ਲਗਪਗ 37 ਫ਼ੀਸਦੀ ਹੋਵੇਗੀ ਅਤੇ 30 ਤੋਂ 50 ਸਾਲ ਉਮਰ ....

ਓਲੰਪਿਕ ਤੇ ਵਿਸ਼ਵ ਤੈਰਾਕੀ ਦੇ ਸਿਤਾਰੇ

Posted On February - 2 - 2019 Comments Off on ਓਲੰਪਿਕ ਤੇ ਵਿਸ਼ਵ ਤੈਰਾਕੀ ਦੇ ਸਿਤਾਰੇ
ਰੀਓ ਓਲੰਪਿਕ ਦੀ ਗੋਲਡਨ ਗਰਲ ਕੈਥਲੀਨ ਲਡਿਕੀ ਨੇ ਫੈਲਪਸ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਅਮਰੀਕਾ ਦੀਆਂ ਮਹਿਲਾ ਸਵਿਮਰਾਂ ਨੇ ਵੀ ਓਲੰਪਿਕ ਖੇਡਾਂ ’ਚ ਤਗਮੇ ਜਿੱਤਣ ’ਚ ਬਣਦਾ ਯੋਗਦਾਨ ਪਾਇਆ ਹੈ। ਅਮਰੀਕਾ ਦੀਆਂ ਇਨ੍ਹਾਂ ਮਹਾਨ ਮਹਿਲਾ ਤੈਰਾਕਾਂ ਤੋਂ ਅਲੱਗ ਤੋਰ ਤੁਰਨ ਵਾਲੀ ਤੈਰਾਕ ਹੈ ਕੈਥਲੀਨ ਲਡਿਕੀ। ....

ਸਰਦ ਰੁੱਤ ਦੀਆਂ ਸਬਜ਼ੀਆਂ ਦੇ ਕੀੜਿਆਂ ਦੀ ਰੋਕਥਾਮ

Posted On February - 2 - 2019 Comments Off on ਸਰਦ ਰੁੱਤ ਦੀਆਂ ਸਬਜ਼ੀਆਂ ਦੇ ਕੀੜਿਆਂ ਦੀ ਰੋਕਥਾਮ
ਪੰਜਾਬ ਵਿੱਚ ਸਾਲ 2017-18 ਦੌਰਾਨ 2.58 ਲੱਖ ਹੈਕਟਅਰ ਰਕਬੇ ਉਪਰ ਸਬਜ਼ੀਆਂ ਦੀ ਕਾਸ਼ਤ ਕੀਤੀ ਗਈ। ਇਸ ਵਿਚੋਂ ਸਬਜ਼ੀਆਂ ਦੀ ਪੈਦਾਵਾਰ 51.36 ਲੱਖ ਟਨ ਸੀ ਪਰ ਜੇ ਅਸੀਂ ਪ੍ਰਤੀ ਜੀਅ ਪ੍ਰਤੀ ਦਿਨ ਸਬਜ਼ੀਆਂ ਦੀ ਖ਼ਪਤ ਦੇਖੀਏ ਤਾਂ ਇਹ 200 ਗ੍ਰਾਮ ਪ੍ਰਤੀ ਮਨੁੱਖ ਤੋਂ ਵੀ ਘੱਟ ਬਣਦੀ ਹੈ। ਮਨੁੱਖੀ ਭੋਜਨ ਵਿੱਚ ਸਬਜ਼ੀਆਂ ਦੀ ਬਹੁਤ ਮਹੱਤਤਾ ਹੈ। ....

ਵਧੇਰੇ ਮੁਨਾਫ਼ੇ ਲਈ ਹਾੜ੍ਹੀ ਜਿਣਸਾਂ ਦੀ ਪ੍ਰਾਸੈਸਿੰਗ

Posted On February - 2 - 2019 Comments Off on ਵਧੇਰੇ ਮੁਨਾਫ਼ੇ ਲਈ ਹਾੜ੍ਹੀ ਜਿਣਸਾਂ ਦੀ ਪ੍ਰਾਸੈਸਿੰਗ
ਕਿਸਾਨ ਮਿਹਨਤ ਕਰਕੇ ਫ਼ਸਲ ਨੂੰ ਪੁੱਤਾਂ ਵਾਂਗ ਪਾਲਦੇ ਹਨ ਪਰ ਜਦੋਂ ਇਹ ਪੱਕ ਜਾਂਦੀ ਹੈ ਤਾਂ ਉਹ ਇਸ ਨੂੰ ਵੇਚਣ ਦੀ ਜਗ੍ਹਾ ਮੰਡੀ ਵਿੱਚ ਸੁੱਟਣ ਦੀ ਗੱਲ ਕਰਦੇ ਹਨ। ਇਸ ਦਾ ਕਾਰਨ ਹੈ ਕਿ ਕਈ ਵਾਰ ਉਨ੍ਹਾਂ ਨੂੰ ਆਪਣੀਆਂ ਜਿਣਸਾਂ ਨਿਰਧਾਰਤ ਮੁੱਲ ਤੋਂ ਵੀ ਘੱਟ ਮੁੱਲ ’ਤੇ ਵੇਚਣੀਆਂ ਪੈਂਦੀਆਂ ਹਨ। ਪਰ ਜੇ ਕਿਸਾਨ ਤਿਆਰ ਜਿਣਸਾਂ ਨੂੰ ਸਿੱਧੇ ਮੰਡੀ ਵਿੱਚ ਵੇਚਣ ਦੀ ਬਜਾਏ ਇਨ੍ਹਾਂ ਤੋਂ ਵੱਖੋ-ਵੱਖ ....

ਖੇਤੀ ਸੰਕਟ ਦੇ ਪ੍ਰਸੰਗ ਵਿਚ 2019 ਦੇ ਅੰਤਰਿਮ ਬਜਟ ਦੀ ਸਾਰਥਿਕਤਾ

Posted On February - 2 - 2019 Comments Off on ਖੇਤੀ ਸੰਕਟ ਦੇ ਪ੍ਰਸੰਗ ਵਿਚ 2019 ਦੇ ਅੰਤਰਿਮ ਬਜਟ ਦੀ ਸਾਰਥਿਕਤਾ
ਸਾਲ 2019 ਦੇ ਅੰਤਰਿਮ ਬਜਟ ਵਿੱਚ ਭਾਵੇ ਥੋੜ੍ਹੇ ਸਮੇਂ ਲਈ ਖਰਚੇ ਦੀ ਵਿਵਸਥਾ ਕੀਤੀ ਗਈ ਹੈ ਪਰ ਫਿਰ ਵੀ ਇਸ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ ਪੇਸ਼ ਕੀਤਾ ਗਿਆ ਬਜਟ ਕਹਿਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਕੁਝ ਮਹੀਨੇ ਪਹਿਲਾਂ ਤਿੰਨ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੇ ਸਨਮੁੱਖ ਕਿਸਾਨੀ ਸਿਆਸੀ ਏਜੰਡੇ ਦਾ ਕੇਂਦਰ ਬਣ ਚੁੱਕੀ ਹੈ। ....

ਓਲੰਪਿਕ ਤੇ ਵਿਸ਼ਵ ਤੈਰਾਕੀ ਦੇ ਸਿਤਾਰੇ

Posted On January - 26 - 2019 Comments Off on ਓਲੰਪਿਕ ਤੇ ਵਿਸ਼ਵ ਤੈਰਾਕੀ ਦੇ ਸਿਤਾਰੇ
‘ਆਇਰਨ ਲੇਡੀ’ ਦੇ ਨਾਂ ਨਾਲ ਜਾਣੀ ਜਾਂਦੀ ਹੋਸਜ਼ੁ ਕੈਟਿਨਕਾ ਨੇ ਰੀਓ ਓਲੰਪਿਕ ’ਚ ਪੂਲ ਦੀਆਂ ਛੱਲਾਂ ’ਚ ਚਾਰ ਮੈਡਲ ਕੱਢ ਕੇ ਦੇਸ਼ ਦੇ ਨਾਂ ਨੂੰ ਵਿਸ਼ਵ ਤੈਰਾਕੀ ਦੇ ਹਲਕਿਆਂ ’ਚ ਚਾਰ ਚੰਨ ਲਾਏ ਹਨ। ਬੀਜਿੰਗ ਵਰਲਡ ਕੱਪ ਸਵਿਮ ਮੀਟ ’ਚ ਅੱਠ ਈਵੈਂਟਾਂ ’ਚ ਪੰਜ ਮੈਡਲ ਜਿੱਤਣ ਵਾਲੀ ਕੈਟਿਨਕਾ ਦੀ ਤਾਰੀਫ਼ ’ਚ ਚੀਨੀ ਅਖ਼ਬਾਰ ਵਲੋਂ ‘ਆਇਰਨ ਲੇਡੀ’ ਦੇ ਸਿਰਲੇਖ ਹੇਠ ਛਪੇ ਆਰਟੀਕਲ ਕਰਕੇ ਉਸ ਨੂੰ ਆਇਰਨ ....

ਸਦਾਬਹਾਰ ਫਲਦਾਰ ਬੂਟੇ ਲਗਾਉਣ ਦਾ ਢੁਕਵਾਂ ਸਮਾਂ

Posted On January - 26 - 2019 Comments Off on ਸਦਾਬਹਾਰ ਫਲਦਾਰ ਬੂਟੇ ਲਗਾਉਣ ਦਾ ਢੁਕਵਾਂ ਸਮਾਂ
ਪਿਛਲੇ ਦਿਨੀਂ ਪਏ ਮੀਂਹ ਨਾਲ ਹਾੜ੍ਹੀ ਫ਼ਸਲ ਵਧੀਆ ਹੋਣ ਦੀ ਉਮੀਦ ਬਣੀ ਹੈ। ਇਸ ਪੰਦਰਵਾੜੇ ਜਿੱਥੇ ਸਬਜ਼ੀਆਂ ਦੀ ਬਿਜਾਈ ਕਰਨੀ ਹੈ, ਉੱਥੇ ਨਵੇਂ ਬੂਟੇ ਲਗਾਉਣ ਦਾ ਸਮਾਂ ਵੀ ਆ ਗਿਆ ਹੈ। ਪਤਝੜੀ ਬੂਟੇ ਲਗਾਉਣ ਦਾ ਮੌਸਮ ਲਗਭਗ ਖ਼ਤਮ ਹੋ ਗਿਆ ਹੈ। ....
Available on Android app iOS app
Powered by : Mediology Software Pvt Ltd.