ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਖੇਤੀ/ ਖੇਡਾਂ › ›

Featured Posts
ਕਿਸਾਨਾਂ ਲਈ ਅਕਤੂਬਰ ਦੇ ਦੂਜੇ ਪੰਦਰਵਾੜੇ ਦੇ ਕੰਮ

ਕਿਸਾਨਾਂ ਲਈ ਅਕਤੂਬਰ ਦੇ ਦੂਜੇ ਪੰਦਰਵਾੜੇ ਦੇ ਕੰਮ

ਕੁਝ ਰਕਬੇ ਵਿਚ ਦਾਲਾਂ ਅਤੇ ਤੇਲ ਬੀਜਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਹੈ। ਸਰ੍ਹੋਂ ਦੇ ਤੇਲ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸਬਜ਼ੀ ਬਣਾਉਣ, ਤਲਣ ਆਦਿ ਵਿੱਚ ਕੀਤੀ ਜਾਂਦੀ ਹੈ। ਰਾਇਆ, ਗੋਭੀ ਸਰ੍ਹੋਂ ਤੇ ਅਲਸੀ ਦੀ ਕੁਝ ...

Read More

ਫੁਟਬਾਲ ਕਲੱਬਾਂ ਦੀਆਂ ਤਕੜੀਆਂ ਤਿਆਰੀਆਂ

ਫੁਟਬਾਲ ਕਲੱਬਾਂ ਦੀਆਂ ਤਕੜੀਆਂ ਤਿਆਰੀਆਂ

ਪ੍ਰੋ. ਸੁਦੀਪ ਸਿੰਘ ਢਿੱਲੋਂ ਫੁਟਬਾਲ ਦੇ ਨਵੇਂ ਸੀਜ਼ਨ ਭਾਵ 2019-20 ਵਿੱਚ ਮੁਕਾਬਲਾ ਪਿਛਲੀ ਵਾਰ ਨਾਲੋਂ ਜ਼ਿਆਦਾ ਜ਼ਬਰਦਸਤ ਅਤੇ ਰੋਮਾਂਚਕਾਰੀ ਹੋਣ ਦੀ ਉਮੀਦ ਹੈ ਕਿਉਂਕਿ ਹੁਣ ਹਰ ਕਲੱਬ ਨੇ ਆਪਣੀ ਟੀਮ ਤਕੜੀ ਕੀਤੀ ਹੈ। ਯੂਰੋਪ ਦੀਆਂ ਲਗਪਗ ਸਾਰੀਆਂ ਟੀਮਾਂ ਨੇ ਅੱਗੇ ਵੱਲ ਕਦਮ ਪੁੱਟੇ ਹਨ। ਸਪੇਨ ਦੀ ਰਾਸ਼ਟਰੀ ਫੁਟਬਾਲ ਲੀਗ ‘ਲਾ-ਲੀਗਾ’ ਵਿੱਚ ...

Read More

ਪਰਾਲੀ ਨੂੰ ਮਿੱਟੀ ’ਚ ਗਾਲਣ ਦੇ ਨੁਕਤੇ

ਪਰਾਲੀ ਨੂੰ ਮਿੱਟੀ ’ਚ ਗਾਲਣ ਦੇ ਨੁਕਤੇ

ਗੁਰਨਾਮ ਸਿੰਘ ਸ਼ੀਤਲ ਕਿਸਾਨਾਂ ਨੂੰ ਜੇ ਇਸ ਤੱਥ ਦਾ ਪਤਾ ਲੱਗ ਜਾਵੇ ਕਿ ਇੱਕ ਏਕੜ ਦੀ ਪਰਾਲੀ ਸਾੜ ਕੇ ਉਹ 5000 ਰੁਪਏ ਦਾ ਸਿੱਧਾ ਨੁਕਸਾਨ ਕਰ ਰਹੇ ਹਨ ਤਾਂ ਸ਼ਾਇਦ ਪਰਾਲੀ ਫੂਕਣ ਤੋਂ ਗੁਰੇਜ਼ ਕਰਨ ਵੱਲ ਸੋਚਣਾ ਸ਼ੁਰੂ ਕਰ ਦੇਣ। ਇੱਕ ਏਕੜ ਜ਼ਮੀਨ ਦੀ ਪਰਾਲੀ ਜੇਕਰ ਖੇਤ ਵਿਚ ਹੀ ਮਿਲਾਈ ਜਾਵੇ ...

Read More

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਵੇਲਾ

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਵੇਲਾ

ਡਾ. ਰਣਜੀਤ ਸਿੰਘ ਅਕਤੂਬਰ ਦਾ ਮਹੀਨਾ ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਵੱਧ ਰੁਝੇਵਿਆਂ ਭਰਿਆ ਹੁੰਦਾ ਹੈ। ਇਸ ਮਹੀਨੇ ਜਿੱਥੇ ਸਾਉਣੀ ਦੀਆਂ ਫ਼ਸਲਾਂ ਵਿਸ਼ੇਸ਼ ਕਰਕੇ ਝੋਨੇ ਦੀ ਵਾਢੀ ਕਰਨੀ ਹੈ ਤੇ ਉਸ ਨੂੰ ਮੰਡੀ ਵਿਚ ਲਿਜਾ ਕੇ ਵੇਚਣਾ ਹੁੰਦਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਵੀ ਸ਼ੁਰੂ ਹੋ ਜਾਂਦੀ ਹੈ। ...

Read More

ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਮਸ਼ੀਨਰੀ

ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਮਸ਼ੀਨਰੀ

ਮਹੇਸ਼ ਨਾਰੰਗ, ਮਨਜੀਤ ਸਿੰਘ ਤੇ ਐਸ. ਐਸ. ਠਾਕੁਰ* ਕਣਕ ਅਤੇ ਝੋਨਾ ਪੰਜਾਬ ਦੀਆਂ ਮੁੱਖ ਫ਼ਸਲਾਂ ਹਨ ਅਤੇ ਇਨ੍ਹਾਂ ਦੀ ਕਟਾਈ ਜ਼ਿਆਦਾਤਰ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ। ਕਣਕ-ਝੋਨੇ ਦੀ ਪੈਦਾਵਾਰ ਦੇ ਨਾਲ ਨਾਲ ਦੋਵੇਂ ਫ਼ਸਲਾਂ ਤੋਂ ਹਰ ਸਾਲ ਕ੍ਰਮਵਾਰ ਤਕਰੀਬਨ 14 ਅਤੇ 20 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਕਣਕ ਦੇ ...

Read More

ਤੈਰਾਕੀ ਨੂੰ ਸਮਰਪਿਤ ਰੂਪਨਗਰ ਦਾ ਜਸ਼ਨਦੀਪ ਸਿੰਘ

ਤੈਰਾਕੀ ਨੂੰ ਸਮਰਪਿਤ ਰੂਪਨਗਰ ਦਾ ਜਸ਼ਨਦੀਪ ਸਿੰਘ

ਬਹਾਦਰਜੀਤ ਸਿੰਘ ਰੂਪਨਗਰ ਦੇ ਤੈਰਾਕ ਜਸ਼ਨਦੀਪ ਸਿੰਘ ਨੇ ਤੈਰਾਕੀ ਵਿੱਚ ਵੱਡੀਆਂ ਪੁਲਾਘਾਂ ਪੁੱਟ ਕੇ ਖੇਡਾਂ ਪੱਖੋਂ ਪਛੜੇ ਇਲਾਕੇ ਦਾ ਨਾਮ ਦੇਸ਼ ਭਰ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਹੈ। ਪਿਤਾ ਪਰਮਜੀਤ ਸਿੰਘ ਅਤੇ ਮਾਤਾ ਤਰਸੇਮ ਕੌਰ ਦੇ ਘਰ 1992 ਵਿਚ ਜਨਮੇ ਜਸ਼ਨਦੀਪ ਸਿੰਘ ਦਾ ਸਮੁੱਚਾ ਪਰਿਵਾਰ ਤੈਰਾਕੀ ਨੂੰ ਸਮਰਪਿਤ ਹੈ। ...

Read More

ਵਿਸ਼ਵ ਪੱਧਰ ’ਤੇ ਨਾਮਣਾ ਖੱਟਣ ਵਾਲਾ ਅਮਿਤ ਪੰਗਾਲ

ਵਿਸ਼ਵ ਪੱਧਰ ’ਤੇ ਨਾਮਣਾ ਖੱਟਣ ਵਾਲਾ ਅਮਿਤ ਪੰਗਾਲ

ਮਨਦੀਪ ਸਿੰਘ ਸੁਨਾਮ ਮੁੱਕੇਬਾਜ਼ੀ ਵਿਸ਼ਵ ਦੀ ਪ੍ਰਾਚੀਨ ਖੇਡ ਹੈ। ਸੰਸਾਰ ਭਰ ਵਿਚ ਮੁੱਕੇਬਾਜ਼ੀ ਦੇ ਵੱਖ ਵੱਖ ਥਾਵਾਂ ’ਤੇ ਮੁਕਾਬਲੇ ਚਲਦੇ ਰਹਿੰਦੇ ਹਨ। ਪਿਛਲੇ ਦਿਨੀਂ ਵਿਸ਼ਵ ਮੁੱਕੇਬਾਜ਼ੀ ਮੁਕਾਬਲਾ-2019 ਰੂਸ ਦੇ ਸ਼ਹਿਰ ਯੇਕਾਤਰਿਕਬਰਗ ਵਿਚ 9 ਤੋਂ 21 ਸਿਤੰਬਰ ਤੱਕ ਚੱਲਿਆ। ਇਸ ਵਿਚ ਦੁਨੀਆਂ ਭਰ ਦੇ 78 ਮੁਲਕਾਂ ਦੇ 365 ਮੁੱਕੇਬਾਜ਼ਾਂ ਨੇ ਭਾਗ ਲਿਆ। ...

Read More


ਛੋਟੇ ਪੱਧਰ ’ਤੇ ਫਲਾਂ ਦੀ ਕਾਸ਼ਤ ਦੇ ਨੁਕਤੇ

Posted On August - 10 - 2019 Comments Off on ਛੋਟੇ ਪੱਧਰ ’ਤੇ ਫਲਾਂ ਦੀ ਕਾਸ਼ਤ ਦੇ ਨੁਕਤੇ
ਇਸ ਸਮੇਂ, ਪੰਜਾਬ ਵਿੱਚ ਫਲਾਂ ਹੇਠ ਰਕਬਾ 86,673 ਹੈਕਟੇਅਰ ਹੈ ਜਿਸ ਤੋਂ ਲਗਭਗ 18,50,259 ਮੀਟਰਿਕ ਟਨ ਪੈਦਾਵਾਰ ਹੁੰਦੀ ਹੈ। ਕਿੰਨੂ, ਅਮਰੂਦ, ਅੰਬ, ਨਾਖ, ਮਾਲਟਾ, ਲੀਚੀ, ਆੜੂ ਅਤੇ ਬੇਰ ਪੰਜਾਬ ਦੇ ਮੁੱਖ ਫ਼ਲ ਹਨ ਜਿਹੜੇ ਕਿ ਲਗਭਗ 96.4 ਪ੍ਰਤੀਸ਼ਤ ਰਕਬੇ ’ਤੇ ਕਾਸ਼ਤ ਕੀਤੇ ਜਾ ਰਹੇ ਹਨ। ਪਰ, ਕੁਝ ਹੋਰ ਫ਼ਲ ਜੋ ਪੰਜਾਬ ਵਿੱਚ ਛੋਟੇ ਪੱਧਰ ’ਤੇ ਕਾਸ਼ਤ ਕੀਤੇ ਜਾਂਦੇ ਹਨ ਜਿਵੇਂ ਕਿ ਆਂਵਲਾ, ਚੀਕੂ, ਲੁਕਾਠ, ਅੰਜ਼ੀਰ ....

ਪ੍ਰੀਮੀਅਰ ਲੀਗ ਫੁਟਬਾਲ ਦੇ ਨਵੇਂ ਸੀਜ਼ਨ ਦਾ ਆਗਾਜ਼

Posted On August - 10 - 2019 Comments Off on ਪ੍ਰੀਮੀਅਰ ਲੀਗ ਫੁਟਬਾਲ ਦੇ ਨਵੇਂ ਸੀਜ਼ਨ ਦਾ ਆਗਾਜ਼
ਇੰਗਲੈਂਡ ਦੇਸ਼ ਫੁਟਬਾਲ ਦਾ ਧੁਰਾ ਅਤੇ ਇਸ ਖੇਡ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਇਸੇ ਤਰ੍ਹਾਂ ਇੰਗਲੈਂਡ ਦਾ ਫੁਟਬਾਲ ਅਤੇ ਇਸ ਦੀ ਫੁਟਬਾਲ ਲੀਗ ਵਿਸ਼ਵ ਫੁਟਬਾਲ ਲਈ ਇੱਕ ਚਾਨਣ ਮੁਨਾਰਾ ਵੀ ਹੈ। ਸਾਲ ਦੇ ਇਨੀਂ ਦਿਨੀਂ ਭਾਵ ਅਗਸਤ ਮਹੀਨੇ ਦੇ ਸ਼ੁਰੂ ਵਿੱਚ ਸਮੁੱਚੇ ਫੁਟਬਾਲ ਜਗਤ ਦੀਆਂ ਨਜ਼ਰਾਂ ਇੰਗਲੈਂਡ ਵੱਲ ਹੋ ਜਾਂਦੀਆਂ ਹਨ ਕਿਉਂਕਿ ਇਨੀਂ ਦਿਨੀਂ ਇੰਗਲੈਂਡ ਦੀ ਘਰੇਲੂ ਫੁਟਬਾਲ ਲੀਗ ਭਾਵ ਪ੍ਰੀਮੀਅਰ ਲੀਗ ਫੁਟਬਾਲ ਦੇ ਮੁਕਾਬਲੇ ....

ਸ਼ਿਵਾ ਥਾਪਾ ਦੇ ਸੁਨਿਹਰੀ ਮੁੱਕੇ ਸੁਨਹਿਰੀ

Posted On August - 10 - 2019 Comments Off on ਸ਼ਿਵਾ ਥਾਪਾ ਦੇ ਸੁਨਿਹਰੀ ਮੁੱਕੇ ਸੁਨਹਿਰੀ
ਭਾਰਤ ਦੇ ਮੁੱਕੇਬਾਜ਼ ਅੱਜ ਪੂਰੇ ਸੰਸਾਰ ਵਿਚ ਆਪਣੇ ਮੁੱਕੇ ਦਾ ਲੋਹਾ ਮਨਵਾ ਰਹੇ ਹਨ। ਵਿਜੇਂਦਰ ਸਿੰਘ ਨੇ ਭਾਰਤ ਨੂੰ ਮੁੱਕੇਬਾਜ਼ੀ ਵਿਚ ਵਿਸ਼ਵ ਪੱਧਰ ’ਤੇ ਵਿਸ਼ੇਸ਼ ਪਛਾਣ ਦਿਵਾਈ ਸੀ। ....

ਫ਼ਸਲ ਬੀਮਾ ਯੋਜਨਾਵਾਂ ਤੇ ਕਿਸਾਨਾਂ ਦੀ ਆਰਥਿਕ ਦੁਰਦਸ਼ਾ

Posted On August - 3 - 2019 Comments Off on ਫ਼ਸਲ ਬੀਮਾ ਯੋਜਨਾਵਾਂ ਤੇ ਕਿਸਾਨਾਂ ਦੀ ਆਰਥਿਕ ਦੁਰਦਸ਼ਾ
ਭਾਰਤੀ ਅਰਥ-ਵਿਵਸਥਾ ਦੇ ਤਿੰਨ ਪਹਿਲੂਆਂ- ਖੇਤੀਬਾੜੀ, ਉਦਯੋਗ, ਵਪਾਰ ਅਤੇ ਨੌਕਰੀ ਵਿੱਚੋਂ ਖੇਤੀ ਹਮੇਸ਼ਾਂ ਪ੍ਰਮੁੱਖ ਸਥਾਨ ਉੱਪਰ ਰਹੀ ਹੈ ਅਤੇ ਰਹੇਗੀ। ਦੇਸ਼ ਦੀ ਸਮੁੱਚੀ ਜਨ ਸੰਖਿਆ ਦਾ 60 ਤੋਂ 70 ਫ਼ੀਸਦੀ ਹਿੱਸਾ ਸਿੱਧੇ ਅਤੇ ਅਸਿੱਧੇ ਖੇਤੀ ਅਤੇ ਖੇਤੀ ਸਹਾਇਕ ਧੰਦਿਆਂ ਵਿਚ ਸ਼ੁਮਾਰ ਹੋਣ ਤੋਂ ਇਲਾਵਾ ਉਦਯੋਗ ਜਗਤ ਦੇ ਕੱਚੇ ਪੱਕੇ ਮਾਲ ਦੀ ਪੂਰਤੀ ਵੀ ਖੇਤੀ ਜਗਤ ਦੇ ਸਿਰ ਹੀ ਹੈ। ....

ਬਰਸਾਤ ਦੇ ਮੌਸਮ ’ਚ ਫਲਦਾਰ ਬੂਟਿਆਂ ਦੀ ਸੰਭਾਲ

Posted On August - 3 - 2019 Comments Off on ਬਰਸਾਤ ਦੇ ਮੌਸਮ ’ਚ ਫਲਦਾਰ ਬੂਟਿਆਂ ਦੀ ਸੰਭਾਲ
ਪੰਜਾਬ ਵਿੱਚ ਬਰਸਾਤਾਂ ਦਾ ਮੌਸਮ ਜੁਲਾਈ ਤੋਂ ਸਤੰਬਰ ਤੱਕ ਹੁੰਦਾ ਹੈ। ਬਰਸਾਤਾਂ ਦਾ ਮੌਸਮ ਫ਼ਲਦਾਰ ਬੂਟਿਆਂ ’ਤੇ ਬਹੁਤ ਪ੍ਰਭਾਵ ਪਾਉਂਦਾ ਹੈ। ਇਹ ਸਮਾਂ ਸਦਾਬਹਾਰ ਫ਼ਲਦਾਰ ਬੂਟੇ ਲਾਉਣ ਲਈ ਢੁਕਵਾਂ ਹੈ, ਪਰ ਜ਼ਿਆਦਾ ਬਾਰਸ਼ ਨਾਲ ਫ਼ਲਦਾਰ ਬੂਟਿਆਂ ’ਤੇ ਮਾਰੂ ਅਸਰ ਵੀ ਪੈਂਦਾ ਹੈ। ਇਸ ਲਈ ਨਵੇਂ ਫ਼ਲਦਾਰ ਬੂਟਿਆਂ ਨੂੰ ਲਾਉਣ ਲਈ ਬੂਟੇ ਦੀ ਚੋਣ, ਵਿਉਂਤਬੰਦੀ ਅਤੇ ਪਹਿਲਾਂ ਤੋਂ ਲੱਗੇ ਫ਼ਲਦਾਰ ਬੂਟਿਆਂ ਦੀ ਸੰਭਾਲ ਪੂਰੀ ਵਿਗਿਆਨਕ ਵਿਧੀ ....

ਨਵੇਂ ਪੌਦੇ ਲਾਉਣ ਦਾ ਢੁਕਵਾਂ ਵੇਲਾ

Posted On August - 3 - 2019 Comments Off on ਨਵੇਂ ਪੌਦੇ ਲਾਉਣ ਦਾ ਢੁਕਵਾਂ ਵੇਲਾ
ਇਹ ਮੌਸਮ ਨਵੇਂ ਪੌਦੇ ਲਗਾਉਣ ਲਈ ਢੁੱਕਵਾਂ ਹੈ। ਪੰਜਾਬ ਵਿੱਚ ਰੁੱਖਾਂ ਦੀ ਘਾਟ ਹੈ। ਸੜਕਾਂ ਕੰਢੇ ਹੀ ਕੁਝ ਰੁੱਖ ਸਨ ਪਰ ਸੜਕਾਂ ਚੌੜੀਆਂ ਕਰਨ ਦੇ ਪ੍ਰੋਗਰਾਮ ਅਧੀਨ ਇਹ ਰੁੱਖ ਵੀ ਕੱਟੇ ਜਾ ਰਹੇ ਹਨ। ਸਾਨੂੰ ਨਵੇਂ ਪੌਦੇ ਲਗਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ....

ਕੌਮਾਂਤਰੀ ਫੁਟਬਾਲ ’ਚ ਵੱਖ ਵੱਖ ਟੀਮਾਂ ਤੇ ਖਿਡਾਰੀਆਂ ਦੀ ਕਾਰਗੁਜ਼ਾਰੀ

Posted On August - 3 - 2019 Comments Off on ਕੌਮਾਂਤਰੀ ਫੁਟਬਾਲ ’ਚ ਵੱਖ ਵੱਖ ਟੀਮਾਂ ਤੇ ਖਿਡਾਰੀਆਂ ਦੀ ਕਾਰਗੁਜ਼ਾਰੀ
ਸਾਲ 2002 ਦਾ ਵਿਸ਼ਵ ਕੱਪ ਜਿੱਤਣ ਦੇ ਸਮੇਂ ਤੋਂ ਹੀ ਬ੍ਰਾਜ਼ੀਲ ਦੀ ਫੁਟਬਾਲ ਟੀਮ ਕੌਮਾਂਤਰੀ ਫੁਟਬਾਲ ਵਿੱਚ ਉਹ ਜਲਵਾ ਨਹੀਂ ਸੀ ਦਿਖਾ ਸਕੀ ਜਿਸ ਲਈ ਉਹ ਜਾਣੀ ਜਾਂਦੀ ਹੈ। ਇਸ ਦੌਰਾਨ ਕਈ ਮੌਕਿਆਂ ਉੱਤੇ ਬ੍ਰਾਜ਼ੀਲ ਦੀਆਂ ਫੁਟਬਾਲ ਟੀਮਾਂ ਸੰਘਰਸ਼ ਕਰਦੀਆਂ ਵੀ ਨਜ਼ਰ ਆਈਆਂ। ....

ਕੇਂਦਰ ਤੋਂ ਪੰਜਾਬੀ ਕਿਸਾਨ ਨਿਰਾਸ਼

Posted On July - 27 - 2019 Comments Off on ਕੇਂਦਰ ਤੋਂ ਪੰਜਾਬੀ ਕਿਸਾਨ ਨਿਰਾਸ਼
ਇਸ ਵਿਚ ਕੋਈ ਸ਼ੱਕ ਨਹੀਂ ਕਿ ਖੇਤੀ ਰਾਜ ਸਰਕਾਰਾਂ ਨੇ ਅਧਿਕਾਰ ਖੇਤਰ ’ਚ ਆਉਂਦਾ ਹੈ ਪਰ ਕੇਂਦਰ ਦੀਆਂ ਸਰਕਾਰਾਂ ਨੇ ਹੌਲੀ ਹੌਲੀ ਰਾਜਾਂ ਦੇ ਅਧਿਕਾਰ ਖੇਤਰ ਵੀ ਕੇਂਦਰ ਦੇ ਅਧੀਨ ਕਰ ਲਏ ਹਨ। ਪੰਜਾਬ ਜਾਂ ਕਿਸੇ ਵੀ ਹੋਰ ਰਾਜ ਸਰਕਾਰ ਕੋਲ ਮਾਇਕ ਵਸੀਲੇ ਸੀਮਤ ਹੋ ਗਏ ਹਨ। ....

‘ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ’ ਬਾਰੇ ਸੰਵਾਦ

Posted On July - 27 - 2019 Comments Off on ‘ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ’ ਬਾਰੇ ਸੰਵਾਦ
20 ਜੁਲਾਈ 2019 ਦੇ ਪੰਜਾਬੀ ਟ੍ਰਿਬਿਊਨ ਵਿਚ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ’ ਆਪਣੀਆਂ ਤਾਰਕਿਕ ਸੀਮਾਵਾਂ ਕਾਰਨ ਚਿੰਤਨ ਲਈ ਮਜਬੂਰ ਕਰਦਾ ਹੈ। ਮੈਨੂੰ ਸ੍ਰੀ ਭੰਗੂ ਦੀ ਨੇਕਨੀਅਤੀ ਬਾਰੇ ਕੋਈ ਸ਼ੱਕ-ਸ਼ੁਬਹਾ ਨਹੀਂ, ਪਰ ਲੇਖ ਵਿਚਲਾ ‘ਆਰਥਿਕ ਗਿਆਨ’ ਸਮਾਜਿਕ-ਆਰਥਿਕ ਸਚਾਈਆਂ ਨਾਲੋਂ ਵਿੱਥ ‘ਤੇ ਖਲ੍ਹੋਤਾ ਦਿਸਦਾ ਹੈ। ....

ਅਥਲੈਟਿਕਸ: ਭਾਰਤ ਲਈ ਆਸ ਦੀ ਕਿਰਨ ਬਣੀ ਗੋਲਡਨ ਗਰਲ ਹਿਮਾ ਦਾਸ

Posted On July - 27 - 2019 Comments Off on ਅਥਲੈਟਿਕਸ: ਭਾਰਤ ਲਈ ਆਸ ਦੀ ਕਿਰਨ ਬਣੀ ਗੋਲਡਨ ਗਰਲ ਹਿਮਾ ਦਾਸ
ਅਥਲੈਟਿਕਸ ਟਰੈਕ ਵਿੱਚ ਇਸ ਵੇਲੇ ਭਾਰਤ ਦੀ ਹਿਮਾ ਦਾਸ ਦੀ ਗੁੱਡੀ ਸਿਖ਼ਰ ‘ਤੇ ਹੈ। 19 ਵਰ੍ਹਿਆਂ ਦੀ ਹਿਮਾ ਨੇ ਹਾਲ ਹੀ ਵਿੱਚ ਇੱਕ ਮਹੀਨੇ ਦੇ ਵਕਫ਼ੇ ਦੌਰਾਨ ਕੌਮਾਂਤਰੀ ਪੱਧਰ ‘ਤੇ ਪੰਜ ਸੋਨ ਤਮਗੇ ਜਿੱਤੇ ਹਨ। ....

ਆਲ ਇੰਡੀਆ ਕਿਸਾਨ ਫੈੱਡਰੇਸ਼ਨ

Posted On July - 27 - 2019 Comments Off on ਆਲ ਇੰਡੀਆ ਕਿਸਾਨ ਫੈੱਡਰੇਸ਼ਨ
ਬਹਾਦਰ ਮਰਦਾਂਪੁਰ ਸਿੰਘ ਦੇਸ਼ ਦੀਆਂ 17ਵੀਂ ਲੋਕ ਸਭਾ ਚੋਣਾਂ ਹੋ ਚੁਕੀਆਂ ਹਨ। ਕੇਂਦਰ ਵਿੱਚ ਭਾਜਪਾ ਦੀ ਮੁੜ ਸਰਕਾਰ ਬਣ ਚੁੱਕੀ ਹੈ। ਇਨ੍ਹਾਂ ਚੋਣਾਂ ਦੌਰਾਨ ਕਿਸਾਨਾਂ ਅਤੇ ਆਮ ਲੋਕਾਂ ਤੋਂ ਫ਼ਤਵਾ ਲੈਣ ਲਈ ਵੱਡੀਆਂ ਰਿਆਇਤਾਂ ਦਾ ਐਲਾਨ ਕੀਤਾ ਗਿਆ ਸੀ। ਸਿਆਸੀ ਧਿਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਭਾਵੇਂ ਹਰ ਵਰਗ ਸੰਕਟ ਦੀ ਮਾਰ ਹੇਠ ਹੈ, ਪਰ ਖੇਤੀਬਾੜੀ ਸੈੱਕਟਰ ਇਸ ਸਮੇਂ ਦੌਰਾਨ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਕਿਸਾਨ ਫੈੱਡਰੇਸ਼ਨ 

ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ

Posted On July - 20 - 2019 Comments Off on ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ
ਸੁਖਵਿੰਦਰਜੀਤ ਸਿੰਘ ਮਨੌਲੀ ਸੰਸਾਰ ਟੈਨਿਸ ਦੇ ਖੇਡ ਨਕਸ਼ੇ ’ਤੇ ਪੀਟ ਸੈਂਪਰਾਸ, ਬੋਰਿਸ ਬੇਕਰ, ਆਂਦਰੇ ਅਗਾਸੀ, ਰੋਜ਼ਰ ਫੈਡਰਰ, ਰੋਡਿਕ, ਐਂਡੀ ਮੱਰੇ, ਰਫੇਲ ਨਡਾਲ ਆਦਿ ਖਿਡਾਰੀਆਂ ਦੇ ਵੱਡੇ ਨਾਂ ਉਕਰੇ ਹੋਏ ਹਨ ਪਰ ਵਿਸ਼ਵ ਰੈਂਕਿੰਗ ’ਚ ਪਹਿਲੇ ਨੰਬਰ ਦੇ ਮਾਲਕ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਵੀ ਆਪਣੀ ਖੇਡ ਨਾਲ ਟੈਨਿਸ ਪ੍ਰੇਮੀਆਂ ਨੂੰ ਜ਼ਰੂਰ ਮੰਤਰ-ਮੁਗਧ ਕੀਤਾ ਹੈ। ਨੋਵਾਕ ਜੋਕੋਵਿਚ ਦਾ ਜਨਮ 22 ਮਈ, 1987 ਨੂੰ ਸਰਬੀਆ ’ਚ ਹੋਇਆ। ਨੋਵਾਕ ਦੇ ਦੋ ਛੋਟੇ ਭਰਾ ਮਾਰਕੋ ਅਤੇ ਦਜੋਰਜੀ ਵੀ ਪ੍ਰੋਫੈਸ਼ਨਲ 

ਸਬਜ਼ੀਆਂ ਦੀ ਬਿਜਾਈ ਦਾ ਵੇਲਾ

Posted On July - 20 - 2019 Comments Off on ਸਬਜ਼ੀਆਂ ਦੀ ਬਿਜਾਈ ਦਾ ਵੇਲਾ
ਹੁਣ ਸਰਦੀਆਂ ਦੀਆਂ ਅਗੇਤੀਆਂ ਸਬਜ਼ੀਆਂ ਦੀ ਬਿਜਾਈ ਸ਼ੁਰੂ ਹੋ ਗਈ ਹੈ। ਗਰਮੀਆਂ ਦੀਆਂ ਕੁਝ ਸਬਜ਼ੀਆਂ ਦੀ ਵੀ ਬਿਜਾਈ ਕੀਤੀ ਜਾ ਸਕਦੀ ਹੈ। ਗੋਭੀ ਦੀ ਅਗੇਤੀ ਫ਼ਸਲ ਲੈਣ ਲਈ ਪਨੀਰੀ ਨੂੰ ਪੁੱਟ ਕੇ ਖੇਤਾਂ ਵਿੱਚ ਲਗਾਉਣ ਦਾ ਢੁਕਵਾਂ ਸਮਾਂ ਹੈ। ਮੂਲੀ ਦੀ ਪੂਸਾ ਚੇਤਕੀ ਕਿਸਮ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਭਿੰਡੀ, ਟੀਂਡਾ, ਪੇਠਾ, ਕਾਲੀ ਤੋਰੀ, ਕਰੇਲਾ ਅਤੇ ਘੀਆ ਕਦੂ ਦੀ ਬਿਜਾਈ ....

ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ

Posted On July - 20 - 2019 Comments Off on ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ
ਪੰਜਾਬ ਵਿੱਚ ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ। ਇਸ ’ਤੇ ਆਮ ਕਰ ਕੇ ਦਰਜਨ ਤੋਂ ਵੀ ਵੱਧ ਕੀੜੇ-ਮਕੌੜੇ ਹਮਲਾ ਕਰਦੇ ਹਨ। ਝੋਨੇ ਦੇ ਕੀੜਿਆਂ ਦੀ ਪਛਾਣ ਤੇ ਸਰਵਪੱਖੀ ਰੋਕਥਾਮ ਦੇ ਨੁਕਤੇ: ....

ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ

Posted On July - 20 - 2019 Comments Off on ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ
ਪੰਜਾਬ ਵਿਚ ਖੇਤੀ ਵੰਨ-ਸੁਵੰਨਤਾ ਦੀ ਮੁਹਿੰਮ ਨੂੰ ਸਹੀ ਗਤੀ ਤੇ ਦਿਸ਼ਾ ਨਹੀਂ ਮਿਲ ਰਹੀ। ਖੇਤੀ ਰਾਹੀਂ ਕੁਦਰਤੀ ਸੋਮਿਆਂ ਦਾ ਉਜਾੜਾ ਤੇਜ਼ੀ ਨਾਲ ਵਧ ਰਿਹਾ ਹੈ, ਅਜਿਹੀ ਅਵਸਥਾ ਵਿਚ ਕਿਸਾਨਾਂ ਅਤੇ ਸਰਕਾਰਾਂ ਵਲੋਂ ਗੰਭੀਰਤਾ ਨਾਲ ਖੇਤੀ ਲਈ ਨਵੇਂ ਮਾਰਗ ਤਲਾਸ਼ ਕਰਨ ਵਾਸਤੇ ਚਿੰਤਨ ਕਰਨ ਦੀ ਲੋੜ ਹੈ। ....

ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਸਾਂਝੇ ਹੰਭਲੇ ਦੀ ਲੋੜ

Posted On July - 13 - 2019 Comments Off on ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਸਾਂਝੇ ਹੰਭਲੇ ਦੀ ਲੋੜ
ਰੁੱਖ ਕੁਦਰਤ ਦਾ ਅਨਮੋਲ ਤੋਹਫ਼ਾ ਹਨ। ਸਾਢੇ ਚਾਰ ਅਰਬ ਸਾਲ ਪਹਿਲਾਂ ਪੈਦਾ ਹੋਈ ਇਸ ਧਰਤੀ ‘ਤੇ ਲੱਖਾਂ ਹੀ ਪੌਦੇ ਤੇ ਰੁੱਖ ਹਨ। ਮਨੁੱਖੀ ਸਭਿਅਤਾ ਦੇ ਵਿਕਾਸ ਦੇ ਹਰ ਪੜਾਅ ‘ਤੇ ਰੁੱਖਾਂ ਦਾ ਜ਼ਿਕਰਯੋਗ ਮਹੱਤਵ ਰਿਹਾ ਹੈ। ਰੁੱਖਾਂ ਤੋਂ ਬਿਨਾਂ ਤਾਂ ਧਰਤੀ ‘ਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ....
Available on Android app iOS app
Powered by : Mediology Software Pvt Ltd.