ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਅਰਥਚਾਰੇ ’ਚ ਮੌਕਿਆਂ ਨੂੰ ਦੇਖੋ, ਨਿਰਾਸ਼ਾ ਦਾ ਆਲਮ ਛੱਡੋ: ਸ਼ਕਤੀਕਾਂਤ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    

ਖੇਤੀ/ ਖੇਡਾਂ › ›

Featured Posts
ਭਾਦੋਂ

ਭਾਦੋਂ

ਡਾ. ਹਰਪਾਲ ਸਿੰਘ ਪੰਨੂ  ਗੂਰੂ ਨਾਨਕ ਦੇਵ ਜੀ ਹਰ ਘੜੀ, ਪਹਿਰ ਅਤੇ ਮਹੀਨੇ ਨੂੰ ਭਲਾ ਕਹਿੰਦੇ ਹਨ ਕਿਉਂਕਿ ਕਰਤਾਰ ਦੀ ਰਚਨਾ ਹੈ। ਰਚਨਹਾਰ ਕਰਤਾਰ ਸੁਹਣਾ ਹੈ ਤਾਂ ਰਚਨਾ ਕਿਵੇਂ ਮਾੜੀ ਹੋਈ? ਪਰ ਮੈਂ ਆਮ ਬੰਦਾ ਹਾਂ, ਕਿਸਾਨੀ ਪਿਛੋਕੜ ਹੋਣ ਸਦਕਾ ਮੈਨੂੰ ਭਾਦੋਂ ਚੰਗੀ ਨਹੀਂ ਲਗਦੀ। ਹੁੰਮਸ, ਵੱਟ, ਪਿੰਡਾ ਵਿੰਨ੍ਹਦੀ ਕੜਕਦੀ, ਲਹੂ ...

Read More

ਪੰਜਾਬ ਵਿੱਚ ਉੱਭਰ ਰਿਹਾ ਪਾਣੀ ਸੰਕਟ: ਚੁਣੌਤੀਆਂ ਅਤੇ ਹੱਲ

ਪੰਜਾਬ ਵਿੱਚ ਉੱਭਰ ਰਿਹਾ ਪਾਣੀ ਸੰਕਟ: ਚੁਣੌਤੀਆਂ ਅਤੇ ਹੱਲ

ਡਾ. ਰਣਜੀਤ ਸਿੰਘ ਘੁੰਮਣ* ਭਾਵੇਂ ਪੰਜਾਬ ਵਿਚ ਪਾਣੀ-ਸੰਕਟ ਪਿਛਲੇ ਤਕਰੀਬਨ 35 ਕੁ ਸਾਲਾਂ ਤੋਂ ਸਿਰ ਚੁੱਕ ਰਿਹਾ ਹੈ ਪਰ ਇਸ ਦੇ ਹੱਲ ਲਈ ਕੋਈ ਗੰਭੀਰ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਹੈਰਾਨੀਜਨਕ ਗੱਲ ਇਹ ਹੈ ਕਿ ਪਾਣੀ ਦੀ ਵਰਤੋਂ ਕਰਨ ਵਾਲੇ ਵੱਖ ਵੱਖ ਵਰਗ (ਖੇਤੀ ਖੇਤਰ, ਉਦਯੋਗਿਕ ਅਤੇ ਵਪਾਰਕ ਖੇਤਰ ਅਤੇ ਘਰੇਲੂ ਖੇਤਰ) ...

Read More

ਸ਼ਿਵਾ ਥਾਪਾ ਦੇ ਸੁਨਿਹਰੀ ਮੁੱਕੇ ਸੁਨਹਿਰੀ

ਸ਼ਿਵਾ ਥਾਪਾ ਦੇ ਸੁਨਿਹਰੀ ਮੁੱਕੇ ਸੁਨਹਿਰੀ

ਮਨਦੀਪ ਸਿੰਘ ਸੁਨਾਮ ਭਾਰਤ ਦੇ ਮੁੱਕੇਬਾਜ਼ ਅੱਜ ਪੂਰੇ ਸੰਸਾਰ ਵਿਚ ਆਪਣੇ ਮੁੱਕੇ ਦਾ ਲੋਹਾ ਮਨਵਾ ਰਹੇ ਹਨ। ਵਿਜੇਂਦਰ ਸਿੰਘ ਨੇ ਭਾਰਤ ਨੂੰ ਮੁੱਕੇਬਾਜ਼ੀ ਵਿਚ ਵਿਸ਼ਵ ਪੱਧਰ ’ਤੇ ਵਿਸ਼ੇਸ਼ ਪਛਾਣ ਦਿਵਾਈ ਸੀ। ਮੈਰੀਕਾਮ ਜੋ ਭਾਰਤ ਦੀ ਆਇਰਨ ਲੇਡੀ ਵਜੋਂ ਪ੍ਸਿੱਧ ਹੈ, ਨੇ ਵੀ ਭਾਰਤ ਨੂੰ ਮੁੱਕੇਬਾਜ਼ੀ ਵਿਚ ਅਲੱਗ ਜਗ੍ਹਾ ’ਤੇ ਲਿਆ ਕੇ ...

Read More

ਪ੍ਰੀਮੀਅਰ ਲੀਗ ਫੁਟਬਾਲ ਦੇ ਨਵੇਂ ਸੀਜ਼ਨ ਦਾ ਆਗਾਜ਼

ਪ੍ਰੀਮੀਅਰ ਲੀਗ ਫੁਟਬਾਲ ਦੇ ਨਵੇਂ ਸੀਜ਼ਨ ਦਾ ਆਗਾਜ਼

ਸੁਦੀਪ ਸਿੰਘ ਢਿੱਲੋਂ ਇੰਗਲੈਂਡ ਦੇਸ਼ ਫੁਟਬਾਲ ਦਾ ਧੁਰਾ ਅਤੇ ਇਸ ਖੇਡ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਇਸੇ ਤਰ੍ਹਾਂ ਇੰਗਲੈਂਡ ਦਾ ਫੁਟਬਾਲ ਅਤੇ ਇਸ ਦੀ ਫੁਟਬਾਲ ਲੀਗ ਵਿਸ਼ਵ ਫੁਟਬਾਲ ਲਈ ਇੱਕ ਚਾਨਣ ਮੁਨਾਰਾ ਵੀ ਹੈ। ਸਾਲ ਦੇ ਇਨੀਂ ਦਿਨੀਂ ਭਾਵ ਅਗਸਤ ਮਹੀਨੇ ਦੇ ਸ਼ੁਰੂ ਵਿੱਚ ਸਮੁੱਚੇ ਫੁਟਬਾਲ ਜਗਤ ਦੀਆਂ ਨਜ਼ਰਾਂ ਇੰਗਲੈਂਡ ਵੱਲ ...

Read More

ਬਰਸਾਤ ਰੁੱਤ ’ਚ ਟਮਾਟਰ ਦੀ ਕਾਸ਼ਤ

ਬਰਸਾਤ ਰੁੱਤ ’ਚ ਟਮਾਟਰ ਦੀ ਕਾਸ਼ਤ

ਐਸ.ਕੇ. ਜਿੰਦਲ ਤੇ ਅਭਿਸ਼ੇਕ ਸ਼ਰਮਾ* ਬਰਸਾਤ ਰੁੱਤ ਵਿਚ ਵੀ ਟਮਾਟਰ ਦੀ ਫ਼ਸਲ ਨੂੰ ਚਿੱਟੀ ਮੱਖੀ ਰਾਹੀਂ ਫੈਲਣ ਵਾਲੇ ਵਿਸ਼ਾਣੂੰ ਰੋਗ (ਠੂਠੀ ਰੋਗ) ਦੇ ਹਮਲੇ ਕਰ ਕੇ ਕਿਸਾਨਾਂ ਨੂੰ ਇਸ ਦੀ ਕਾਸ਼ਤ ਕਰਨ ਵਿਚ ਮੁਸ਼ਕਿਲ ਆਉਂਦੀ ਹੈ। ਇਸ ਰੋਗ ਕਾਰਨ ਕਈ ਵਾਰ ਪੂਰੀ ਫ਼ਸਲ ਬਰਬਾਦ ਹੋ ਜਾਦੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ...

Read More

ਛੋਟੇ ਪੱਧਰ ’ਤੇ ਫਲਾਂ ਦੀ ਕਾਸ਼ਤ ਦੇ ਨੁਕਤੇ

ਛੋਟੇ ਪੱਧਰ ’ਤੇ ਫਲਾਂ ਦੀ ਕਾਸ਼ਤ ਦੇ ਨੁਕਤੇ

ਗੁਰਤੇਗ ਸਿੰਘ, ਮੋਨਿਕਾ ਗੁਪਤਾ ਤੇ ਐਚ.ਐਸ. ਰਤਨਪਾਲ* ਇਸ ਸਮੇਂ, ਪੰਜਾਬ ਵਿੱਚ ਫਲਾਂ ਹੇਠ ਰਕਬਾ 86,673 ਹੈਕਟੇਅਰ ਹੈ ਜਿਸ ਤੋਂ ਲਗਭਗ 18,50,259 ਮੀਟਰਿਕ ਟਨ ਪੈਦਾਵਾਰ ਹੁੰਦੀ ਹੈ। ਕਿੰਨੂ, ਅਮਰੂਦ, ਅੰਬ, ਨਾਖ, ਮਾਲਟਾ, ਲੀਚੀ, ਆੜੂ ਅਤੇ ਬੇਰ ਪੰਜਾਬ ਦੇ ਮੁੱਖ ਫ਼ਲ ਹਨ ਜਿਹੜੇ ਕਿ ਲਗਭਗ 96.4 ਪ੍ਰਤੀਸ਼ਤ ਰਕਬੇ ’ਤੇ ਕਾਸ਼ਤ ਕੀਤੇ ਜਾ ਰਹੇ ...

Read More

ਪੰਜਾਬ ਵਿਚ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ

ਪੰਜਾਬ ਵਿਚ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ

ਡਾ. ਰਣਜੀਤ ਸਿੰਘ ਕੁਦਰਤੀ ਖੇਤੀ ਕੇਵਲ ਰਸਾਇਣਾਂ ਦੀ ਵਰਤੋਂ ਹੀ ਬੰਦ ਕਰਨਾ ਨਹੀਂ ਹੈ ਸਗੋਂ ਉਸ ਕੁਦਰਤੀ ਚੱਕਰ ਨੂੰ ਵਿਕਸਤ ਕਰਨ ਦੀ ਲੋੜ ਹੈ ਜਿਹੜਾ ਸਥਾਈ ਖੇਤੀ ਨੂੰ ਸੁਰਜੀਤ ਕਰ ਸਕੇ। ਇਸ ਬਦਲਾਅ ਲਈ ਘੱਟੋ-ਘੱਟ ਤਿੰਨ ਸਾਲ ਦਾ ਸਮਾਂ ਲਗਦਾ ਹੈ। ਮਾਹਿਰਾਂ ਦਾ ਆਖਣਾ ਹੈ ਕਿ ਪਹਿਲੇ ਸਾਲ ਝਾੜ ਚੋਖਾ ...

Read More


ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਸਾਂਝੇ ਹੰਭਲੇ ਦੀ ਲੋੜ

Posted On July - 13 - 2019 Comments Off on ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਸਾਂਝੇ ਹੰਭਲੇ ਦੀ ਲੋੜ
ਰੁੱਖ ਕੁਦਰਤ ਦਾ ਅਨਮੋਲ ਤੋਹਫ਼ਾ ਹਨ। ਸਾਢੇ ਚਾਰ ਅਰਬ ਸਾਲ ਪਹਿਲਾਂ ਪੈਦਾ ਹੋਈ ਇਸ ਧਰਤੀ ‘ਤੇ ਲੱਖਾਂ ਹੀ ਪੌਦੇ ਤੇ ਰੁੱਖ ਹਨ। ਮਨੁੱਖੀ ਸਭਿਅਤਾ ਦੇ ਵਿਕਾਸ ਦੇ ਹਰ ਪੜਾਅ ‘ਤੇ ਰੁੱਖਾਂ ਦਾ ਜ਼ਿਕਰਯੋਗ ਮਹੱਤਵ ਰਿਹਾ ਹੈ। ਰੁੱਖਾਂ ਤੋਂ ਬਿਨਾਂ ਤਾਂ ਧਰਤੀ ‘ਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ....

ਖੇਡਾਂ ਵਿਚ ਪਛੜਿਆ ਪੰਜਾਬ

Posted On July - 13 - 2019 Comments Off on ਖੇਡਾਂ ਵਿਚ ਪਛੜਿਆ ਪੰਜਾਬ
‘ਮੇਰੇ ਸੋਹਣੇ ਵਤਨ ਪੰਜਾਬ ਲਈ ਕੋਈ ਕਰੋ ਦੁਆਵਾਂ’ ਅੱਜ ਦੇ ਹਾਲਾਤ ਨੂੰ ਦੇਖ ਕੇ ਇਹ ਬੋਲ ਪੰਜਾਬ ਦੇ ਹਰ ਬੁੱਧੀਜੀਵੀ ਦੇ ਦਿਮਾਗ ਦਾ ਹਿੱਸਾ ਹਨ। ਕਿਸੇ ਸਮੇਂ ਦੇਸ਼ ਦੇ ਹਰ ਖੇਤਰ ਵਿਚ ਰਾਜਾ ਕਹਾਉਣ ਵਾਲਾ ਪੰਜਾਬ ਅੱਜ ਆਪਣੇ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ....

ਬ੍ਰਾਜ਼ੀਲ ਬਣਿਆ 46ਵੇਂ ਕੋਪਾ ਅਮਰੀਕਾ ਫੁਟਬਾਲ ਕੱਪ ਦਾ ਚੈਂਪੀਅਨ

Posted On July - 13 - 2019 Comments Off on ਬ੍ਰਾਜ਼ੀਲ ਬਣਿਆ 46ਵੇਂ ਕੋਪਾ ਅਮਰੀਕਾ ਫੁਟਬਾਲ ਕੱਪ ਦਾ ਚੈਂਪੀਅਨ
ਸਾਊਥ ਅਮਰੀਕਾ ਮਹਾਂਦੀਪ ਦਾ ਸਭ ਤੋਂ ਪੁਰਾਣਾ ਤੇ ਵੱਕਾਰੀ ‘ਕੋਪਾ ਅਮਰੀਕਾ ਫੁਟਬਾਲ ਕੱਪ’ ਮੇਜ਼ਬਾਨ ਬ੍ਰਾਜ਼ੀਲ ਨੇ ਪੇਰੂ ਨੂੰ 3-1 ਗੋਲਾਂ ਨਾਲ ਹਰਾ ਕੇ ਜਿੱਤ ਲਿਆ। ਪਰ ਰਨਰਅੱਪ ਰਹੀ ਪੇਰੂ ਦੀ ਟੀਮ ਨੇ ਫਾਈਨਲ ਵਿਚ ਇਕੋ-ਇਕ ਗੋਲ ਕਰ ਕੇ ਬ੍ਰਾਜ਼ੀਲ ਦੀ ਬਿਨਾ ਕੋਈ ਗੋਲ ਖਾਧਿਆਂ ਕੱਪ ਜਿੱਤਣ ਦੀ ਰੀਝ ਪੂਰੀ ਨਹੀਂ ਹੋਣ ਦਿੱਤੀ। ....

ਪੰਜ-ਆਬ ਤੋਂ ਬੇ-ਆਬ ਵੱਲ ਵਧਦਾ ਪੰਜਾਬ

Posted On July - 13 - 2019 Comments Off on ਪੰਜ-ਆਬ ਤੋਂ ਬੇ-ਆਬ ਵੱਲ ਵਧਦਾ ਪੰਜਾਬ
ਪੰਜਾਬ ਜੋ ਕਿ ਪੰਜਾਂ ਦਰਿਆਵਾਂ ਦੀ ਧਰਤੀ ਸੀ, ਨੇ ਦੇਸ਼ ਦੀ ਵੰਡ ਸਮੇਂ ਪਾਣੀਆਂ ਦੀ ਵੰਡ ਦਾ ਸੰਤਾਪ ਵੀ ਹੰਢਾਇਆ। ਸਾਲ 1960 ਦੇ ਇੰਡਸ ਵਾਟਰ ਸਮਝੌਤੇ ਰਾਹੀਂ ਜੇਹਲਮ ਅਤੇ ਚਨਾਬ ਦਾ ਪਾਣੀ ਪਾਕਿਸਤਾਨ ਨੂੰ ਦੇ ਦਿੱਤਾ ਗਿਆ। ....

ਐ ਦਿਲ ਤੈਨੂੰ ਕਸਮ ਹੈ, ਹਿੰਮਤ ਨਾ ਹਾਰਨਾ…

Posted On July - 6 - 2019 Comments Off on ਐ ਦਿਲ ਤੈਨੂੰ ਕਸਮ ਹੈ, ਹਿੰਮਤ ਨਾ ਹਾਰਨਾ…
ਕਈ ਸਾਲ ਪਹਿਲਾਂ ਅਕਾਸ਼ਬਾਣੀ ਜਲੰਧਰ ਤੋਂ ਹਿੰਦੀ ਗੀਤ ਸੁਣੀਂ ਦਾ ਸੀ, ਜਿਸ ਦੀ ਪਹਿਲੀ ਸਤਰ ਸੀ ‘ਐ ਦਿਲ ਤੁਝੇ ਕਸਮ ਹੈ, ਹਿੰਮਤ ਨਾ ਹਾਰਨਾ’ ਇਹ ਗੀਤ ਸੁਣ ਕੇ ਮਨ ਵਿਚ ਵਿਸ਼ਵਾਸ ਤੇ ਦ੍ਰਿੜਤਾ ਦਾ ਵਿਲੱਖਣ ਅਹਿਸਾਸ ਉਤਪੰਨ ਹੁੰਦਾ ਸੀ ਤੇ ਮਨ ਵਿਚ ਧਾਰਨਾ ਪੱਕੀ ਹੁੰਦੀ ਸੀ ਕਿ ਜ਼ਿੰਦਗੀ ਵਿਚ ਕਦੇ ਵੀ ਹਿੰਮਤ ਨਹੀਂ ਹਾਰਾਂਗੇ। ....

ਖੇਤੀ ਸਹਾਇਕ ਧੰਦਿਆਂ ਨੂੰ ਹੁੰਗਾਰਾ ਦੇਣ ਦੀ ਲੋੜ

Posted On July - 6 - 2019 Comments Off on ਖੇਤੀ ਸਹਾਇਕ ਧੰਦਿਆਂ ਨੂੰ ਹੁੰਗਾਰਾ ਦੇਣ ਦੀ ਲੋੜ
ਸਾਡੀ ਪ੍ਰਵਿਰਤੀ ਰਹੀ ਹੈ ਕਿ ਵੇਲਾ ਬੀਤਣ ਤੋਂ ਬਾਅਦ ਜਾਗਣਾ ਹੁੰਦਾ ਹੈ। ਜੇ ਕਿਤੇ ਜਾਗ ਵੀ ਪਏ ਤਾਂ ਭੇਡਚਾਲ ਤੁਰ ਕੇ ਇੱਕ ਪਾਸੜ ਹੋ ਜਾਣਾ ਹੈ। ਕੁਝ ਅਜਿਹਾ ਹੀ ਸਾਡੇ ਖੇਤੀ ਖੇਤਰ ਵਿਚ ਹੋ ਰਿਹਾ ਹੈ। ਦੋ ਫ਼ਸਲੀ ਚੱਕਰਾਂ ਵਿੱਚੋਂ ਨਿਕਲਣ ਲਈ ਸਰਕਾਰ ਕਾਫ਼ੀ ਸਮੇਂ ਤੋਂ ਹੋਕਾ ਦਿੰਦੀ ਆ ਰਹੀ ਹੈ, ਪਰ ਨਤੀਜਾ ਕੋਈ ਖ਼ਾਸ ਨਹੀਂ ਨਿਕਲਿਆ। ....

ਖ਼ੁਸ਼ਹਾਲੀ ਦਾ ਰਾਹ ਕਿਸਾਨ ਉਤਪਾਦਕ ਸੰਸਥਾ

Posted On July - 6 - 2019 Comments Off on ਖ਼ੁਸ਼ਹਾਲੀ ਦਾ ਰਾਹ ਕਿਸਾਨ ਉਤਪਾਦਕ ਸੰਸਥਾ
ਅਜੋਕੇ ਸਮੇਂ ਵਿੱਚ ਕਿਸਾਨਾਂ ਨੂੰ ਸਿਰਫ਼ ਉਤਪਾਦਨ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਸਗੋਂ ਮੰਡੀ ਨਾਲ ਜੁੜਨ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ। ਖੇਤੀ ਵਪਾਰ ਤੋਂ ਭਾਵ ਖੇਤੀ ਲਈ ਲੋੜੀਂਦੀਆਂ ਵਸਤਾਂ ਦੀ ਖ਼ਰੀਦ, ਉਤਪਾਦਨ, ਪ੍ਰਾਸੈਸਿੰਗ ਅਤੇ ਤਿਆਰ ਮਾਲ ਉਪਭੋਗਤਾ ਤੱਕ ਪਹੁੰਚਾਉਣ ਵਾਲੀ ਲੜੀ ਹੈ। ਅਜੋਕਾ ਯੁੱਗ ਮੁਕਾਬਲੇ ਦਾ ਯੁੱਗ ਹੈ। ....

ਗੋਲਾ ਸੁੱਟਣ ’ਚ ਵਿਸ਼ਵ ਰਿਕਾਰਡ ਬਣਾਉਣ ਵਾਲਾ ਅਮਨਦੀਪ ਸਿੰਘ

Posted On July - 6 - 2019 Comments Off on ਗੋਲਾ ਸੁੱਟਣ ’ਚ ਵਿਸ਼ਵ ਰਿਕਾਰਡ ਬਣਾਉਣ ਵਾਲਾ ਅਮਨਦੀਪ ਸਿੰਘ
ਦੇਸ਼ ਲਈ ਕੁਝ ਕਰਨ ਵਾਲਿਆਂ ਮਿਹਨਤ ਤੋਂ ਮੂੰਹ ਨਹੀਂ ਮੋੜਦੇ। ਅਜਿਹੇ ਦੀ ਜਜ਼ਬੇ ਦੀ ਮਿਸਾਲ ਹੈ ਗੁਰਸਿੱਖ ਨੌਜਵਾਨ ਅਮਨਦੀਪ ਸਿੰਘ ਧਾਲੀਵਾਲ। ਉਸ ਨੇ ਸਖ਼ਤ ਮਿਹਨਤ ਅਤੇ ਦੇਸ਼ ਲਈ ਕੁਝ ਕਰਨ ਦਾ ਸੁਫ਼ਨਾ ਪਾਲ ਰੱਖਿਆ ਹੈ। ....

ਬੁਲੰਦ ਹੌਸਲੇ ਦੀ ਮਾਲਕ ਦੀਪਾ ਮਲਿਕ

Posted On July - 6 - 2019 Comments Off on ਬੁਲੰਦ ਹੌਸਲੇ ਦੀ ਮਾਲਕ ਦੀਪਾ ਮਲਿਕ
ਭਾਰਤ ਦੀ ਅਰਜੁਨ ਐਵਾਰਡ ਤੇ ਪਦਮ ਸ੍ਰੀ ਨਾਲ ਸਨਮਾਨਿਤ ਪੈਰਾ ਐਥਲੀਟ ਦੀਪਾ ਮਲਿਕ ਨੂੰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਲੋਂ ਵਿਕਾਰੀ ਸਨਮਾਨ ਸਰ ਐਡਮੰਡ ਹਿਲੈਰੀ ਫੈਲੋਸ਼ਿਪ ਦਿੱਤਾ ਗਿਆ। ਦੀਪਾ ਮਲਿਕ ਨੇ ਸ਼ਾਟਪੱਟ ਵਿਚ ਰੀਓ ਓਲੰਪਿਕ-2016 ਵਿਚ ਪੈਰਾ ਓਲੰਪਿਕ ਵਿੱਚ ਭਾਰਤ ਦਾ ਪਹਿਲਾ ਮਹਿਲਾ ਵਰਗ ’ਚ ਚਾਂਦੀ ਦਾ ਤਮਗਾ ਮੁਲਕ ਦੀ ਝੋਲੀ ਪਾਇਆ। ....

ਲਗਾਤਾਰ ਚਾਰ ਵਾਰ ਇੰਟਰ ’ਵਰਸਿਟੀ ਖੇਡਣ ਵਾਲੇ ਦਲਬੀਰ ਸਿੰਘ ਰੰਧਾਵਾ

Posted On July - 6 - 2019 Comments Off on ਲਗਾਤਾਰ ਚਾਰ ਵਾਰ ਇੰਟਰ ’ਵਰਸਿਟੀ ਖੇਡਣ ਵਾਲੇ ਦਲਬੀਰ ਸਿੰਘ ਰੰਧਾਵਾ
ਅਕਤੂਬਰ 1965 ਨੂੰ ਮਾਤਾ ਗੁਰਦੀਪ ਕੌਰ ਤੇ ਪਿਤਾ ਇੰਦਰ ਸਿੰਘ ਦੇ ਘਰ ਜਨਮੇ ਦਲਬੀਰ ਸਿੰਘ ਨੇ ਫੁਟਬਾਲ ਵਿਚ ਆਪਣਾ ਲੋਹਾ ਮਨਵਾਇਆ। ਦਲਬੀਰ ਸਿੰਘ ਕਾਲਾ ਅਫਗਾਨਾ ਨੇ ਪਹਿਲੀ ਵਾਰੀ ਪੰਜਾਬੀ ਯੂਨੀਵਰਸਿਟੀ ਦੀ ਟੀਮ ਵੱਲੋਂ 1988-89 ਵਿੱਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਵਿੱਚ ਭਾਗ ਲਿਆ। ....

ਖੇਤੀ ਵਿਕਾਸ ਵਿੱਚ ਔਰਤਾਂ ਦੀ ਭੂਮਿਕਾ

Posted On June - 29 - 2019 Comments Off on ਖੇਤੀ ਵਿਕਾਸ ਵਿੱਚ ਔਰਤਾਂ ਦੀ ਭੂਮਿਕਾ
ਪੰਜਾਬ ਖੇਤੀ ਪ੍ਰਦਾਨ ਸੂਬਾ ਹੈ। ਪੰਜਾਬ ਨੇ ਕੇਂਦਰੀ ਅੰਨ ਭੰਡਾਰ ਵਿੱਚ ਬਾਕੀ ਸੂਬਿਆਂ ਦੇ ਮੁਕਾਬਲੇ ਵਾਹੀਯੋਗ ਰਕਬਾ ਘੱਟ ਹੋਣ ਦੇ ਬਾਵਜੂਦ ਵਧੇਰੇ ਹਿੱਸਾ ਪਾਇਆ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਮੁਕਾਬਲੇ ਦੂਜੇ ਸੂਬਿਆਂ ਵਿੱਚ ਖੇਤੀ ਦੀ ਤੇਜ਼ੀ ਨਾਲ ਵਧ ਰਹੀ ਪੈਦਾਵਾਰ ਨਾਲ ਕਣਕ-ਝੋਨੇ ’ਤੇ ਨਿਰਭਰ ਪੰਜਾਬ ਦੀ ਖੇਤੀ ਆਰਥਿਕਤਾ ਲਈ ਗੰਭੀਰ ਸੰਕਟ ਸਾਹਮਣੇ ਆਉਣ ਵਾਲੇ ਹਨ। ....

ਲਾਹੇਵੰਦ ਹੈ ਬੱਕਰੀ ਪਾਲਣ ਦਾ ਧੰਦਾ

Posted On June - 29 - 2019 Comments Off on ਲਾਹੇਵੰਦ ਹੈ ਬੱਕਰੀ ਪਾਲਣ ਦਾ ਧੰਦਾ
ਸਾਡੇ ਸੱਭਿਆਚਾਰ, ਭੂਗੋਲਿਕ ਚੋਗਿਰਦੇ ਅਤੇ ਆਰਥਿਕਤਾ ਵਿੱਚ ਬੱਕਰੀ ਦੀ ਹੋਂਦ ਆਮ ਦਿਖਦੀ ਸੀ। ਵਿਕਾਸਸ਼ੀਲ ਗਤੀ ਨੇ ਬੱਕਰੀ ਪਾਲਣੀ ਅਤੇ ਮੱਝ ਪਾਲਣ ਨੂੰ ਗ਼ਰੀਬ-ਅਮੀਰ ਦੇ ਪਾੜੇ ਵਜੋਂ ਸਥਾਪਤ ਕਰ ਦਿੱਤਾ। ਗ਼ਰੀਬ ਦੇ ਘਰ ਦੀ ਮੁੱਢਲੀ ਆਰਥਿਕਤਾ ਬੱਕਰੀਆਂ ਉੱਤੇ ਟਿਕੀ ਹੋਈ ਸੀ। ਸਭ ਤੋਂ ਖ਼ਾਸ ਗੱਲ ਇਹ ਸੀ ਕਿ ਇਸ ਦੀ ਪਾਲਣਾ ਗ਼ਰੀਬ, ਛੋਟਾ ਕਿਸਾਨ ਅਤੇ ਬੇਜ਼ਮੀਨਾ ਵੀ ਕਰ ਸਕਦਾ ਹੈ। ਇਸ ਦੋ ਥਣੇ ਜਾਨਵਰ ਨੂੰ ਗ਼ਰੀਬ ....

ਨੌਜਵਾਨਾਂ ’ਚ ਸਾਈਕਲਿੰਗ ਵੱਲ ਵਧਦਾ ਰੁਝਾਨ

Posted On June - 29 - 2019 Comments Off on ਨੌਜਵਾਨਾਂ ’ਚ ਸਾਈਕਲਿੰਗ ਵੱਲ ਵਧਦਾ ਰੁਝਾਨ
ਦੁਨੀਆਂ ਵਿੱਚ ਸਾਈਕਲ ਤੇ ਮਨੁੱਖ ਦਾ ਸਬੰਧ ਬਹੁਤ ਪੁਰਾਣਾ ਹੈ। ਸਾਈਕਲ ਦਾ ਸਫ਼ਰ ਲੱਕੜ ਦੇ ਸਾਈਕਲ ਤੋਂ ਲੈ ਕੇ ਲੋਹੇ ਅਤੇ ਕਾਰਬਨ ਫਾਈਬਰ ਤੱਕ ਬਹੁਤ ਗੰਭੀਰ ਪ੍ਰਸਥਿਤੀਆਂ ਵਿੱਚੋਂ ਗੁਜ਼ਰਿਆ। ਜਿਵੇਂ-ਜਿਵੇਂ ਮਨੁੱਖ ਨੇ ਤਰੱਕੀ ਕੀਤੀ ਉਸੇ ਤਰ੍ਹਾਂ ਸਾਈਕਲ ਉਦਯੋਗ ਵਿੱਚ ਵੀ ਬਦਲਾਅ ਆਇਆ। ਇਸ ਕਰਕੇ ਸਾਈਕਲ ਹਰ ਇਨਸਾਨ ਦੀ ਪਹਿਲੀ ਪਸੰਦ ਬਣਿਆ। ....

ਦਾਲਾਂ ਦੀ ਬਿਜਾਈ ਲਈ ਢੁੱਕਵਾਂ ਸਮਾਂ

Posted On June - 29 - 2019 Comments Off on ਦਾਲਾਂ ਦੀ ਬਿਜਾਈ ਲਈ ਢੁੱਕਵਾਂ ਸਮਾਂ
ਹੁਣ ਤਕ ਝੋਨੇ ਦੀ ਸਾਰੀ ਲੁਆਈ ਲਗਭਗ ਹੋ ਚੁੱਕੀ ਹੈ। ਹੁਣ ਬਾਸਮਤੀ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ। ਬਾਸਮਤੀ ਦੀਆਂ ਹਮੇਸ਼ਾ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰੋ। ਪਹਿਲਾਂ ਪੰਜਾਬ ਬਾਸਮਤੀ 5, 4, 3, 2, ਪੂਸਾ ਬਾਸਮਤੀ 1121, 1637 ਅਤੇ 1718 ਦੀ ਲੁਆਈ ਕਰੋ। ....

ਨਾਦਿਆ ਨਦੀਮ: ਰਫਿਊਜੀ ਕੈਂਪ ਤੋਂ ਫੁਟਬਾਲ ਦੇ ਮੈਦਾਨ ਤਕ

Posted On June - 29 - 2019 Comments Off on ਨਾਦਿਆ ਨਦੀਮ: ਰਫਿਊਜੀ ਕੈਂਪ ਤੋਂ ਫੁਟਬਾਲ ਦੇ ਮੈਦਾਨ ਤਕ
ਫੁਟਬਾਲ ਦੇ ਮੈਦਾਨ ਵਿਚ ਸੈਂਟਰ ਸਟਰਾਈਕਰ ਦੀ ਪੁਜ਼ੀਸ਼ਨ ‘ਤੇ ਖੇਡਣ ਵਾਲੀ ਨਾਦਿਆ ਨਦੀਮ ਦਾ ਜਨਮ 2 ਜਨਵਰੀ 1988 ’ਚ ਹੇਰਾਤ (ਅਫ਼ਗਾਨਿਸਤਾਨ) ਵਿਚ ਹੋਇਆ। ਨਾਦਿਆ ਦਾ ਪਿਤਾ ਅਫ਼ਗਾਨ ਫ਼ੌਜ ’ਚ ਮੇਜਰ ਜਰਨਲ ਦੇ ਅਹੁਦੇ ‘ਤੇ ਤਾਇਨਾਤ ਸੀ। ਨਾਦਿਆ ਜਦੋਂ 10 ਸਾਲ ਦੀ ਸੀ ਤਾਂ ਤਾਲਿਬਾਨ ਦੇ ਦਹਿਸ਼ਤਗਰਦਾਂ ਵਲੋਂ ਨਾਦਿਆ ਦੇ ਆਰਮੀ ਅਫ਼ਸਰ ਪਿਤਾ ਦੀ ਹੱਤਿਆ ਕਰ ਦਿੱਤੀ ਗਈ। ....

ਬਹੁਕੌਮੀ ਕੰਪਨੀਆਂ ਦੀ ਠੇਕਾ ਖੇਤੀ ਤੇ ਕਿਸਾਨੀ ਦੁਰਦਸ਼ਾ

Posted On June - 22 - 2019 Comments Off on ਬਹੁਕੌਮੀ ਕੰਪਨੀਆਂ ਦੀ ਠੇਕਾ ਖੇਤੀ ਤੇ ਕਿਸਾਨੀ ਦੁਰਦਸ਼ਾ
ਪੰਜਾਬ ਤੇ ਕਰਨਾਟਕਾ ਵਰਗੇ ਸੂਬਿਆਂ ਦੀ ਤਰਜ਼ ’ਤੇ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਵੱਲੋਂ ਠੇਕਾ ਖੇਤੀ (ਕੰਟਰੈਕਟ ਫਾਰਮਿੰਗ) ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਤਰਕ ਇਹ ਘੜਿਆ ਗਿਆ ਹੈ ਤੇ ਪੰਜਾਬ ਤੇ ਕਰਨਾਟਕ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਵਿੱਚ ਕੰਪਨੀਆਂ ਜਾਂ ਟਰੇਡਜ਼ ਨੂੰ ਕਿਸਾਨਾਂ ਤੋਂ ਸਿੱਧੀ ਫ਼ਸਲ ਖ਼ਰੀਦਣ ਦੀ ਬਜਾਏ ਖੇਤੀ ਮੰਡੀ ਵਿੱਚ ਜਾਣਾ ਪੈਂਦਾ ਹੈ, ਇਸ ਵਜ੍ਹਾ ਕਰਕੇ ਕਿਸਾਨਾਂ ਦੀਆਂ ਫ਼ਸਲਾਂ ....
Available on Android app iOS app
Powered by : Mediology Software Pvt Ltd.