ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਖੇਤੀ/ ਖੇਡਾਂ › ›

Featured Posts
ਕਰੋਨਾਵਾਇਰਸ: ਪੇਂਡੂ ਖੇਤਰ ਦਾ ਸੰਕਟ ਅਤੇ ਖੇਤੀ ਬਦਲ

ਕਰੋਨਾਵਾਇਰਸ: ਪੇਂਡੂ ਖੇਤਰ ਦਾ ਸੰਕਟ ਅਤੇ ਖੇਤੀ ਬਦਲ

ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਰੋਨਾਵਾਇਰਸ ਕਰ ਕੇ ਦੁਨੀਆਂ ਥੰਮ੍ਹ ਗਈ ਹੈ, ਬਾਜ਼ਾਰ ਬੰਦ ਹਨ ਅਤੇ ਬਾਜ਼ਾਰ ’ਤੇ ਨਿਰਭਰ ਜ਼ਿੰਦਗੀ ਲੀਹੋਂ ਲੱਥ ਚੁੱਕੀ ਹੈ। ਪੇਂਡੂ ਖੇਤਰ ਵੀ ਸ਼ਹਿਰੀ ਖੇਤਰ ਦੀ ਤਰ੍ਹਾਂ ਕਰਾਹ ਰਿਹਾ ਹੈ। ਪੇਂਡੂ ਖੇਤਰ ਬਹੁਤ ਕੁਝ ਪੈਦਾ ਕਰਨ ਦੀ ਸਮਰੱਥਾ ਦੇ ਬਾਵਜੂਦ ਬਹੁਤ ਚੀਜ਼ਾਂ ਤੋਂ ਵਾਂਝਾ ਹੈ ਕਿਉਂਕਿ ਪੇਂਡੂ ...

Read More

ਪੜ੍ਹਿਆਂ-ਲਿਖਿਆਂ ਦਾ ਪਿੰਡ ਭਾਈ ਕੀ ਪਸ਼ੌਰ

ਪੜ੍ਹਿਆਂ-ਲਿਖਿਆਂ ਦਾ ਪਿੰਡ ਭਾਈ ਕੀ ਪਸ਼ੌਰ

ਰਮੇਸ਼ ਭਾਰਦਵਾਜ ਜ਼ਿਲ੍ਹਾ ਸੰਗਰੂਰ ਦੀ ਸਬ-ਡਿਵੀਜ਼ਨ ਲਹਿਰਾਗਾਗਾ ਅਧੀਨ ਆਉਂਦਾ ਪਿੰਡ ਭਾਈ ਕੀ ਪਸ਼ੌਰ ਨੂੰ ਜ਼ਿਲ੍ਹੇ ਅੰਦਰ ਸਭ ਤੋਂ ਵਧ-ਪੜ੍ਹੇ ਲਿਖਿਆ ਦਾ ਪਿੰਡ ਹੋਣ ਦਾ ਮਾਣ ਹਾਸਲ ਹੈ। ਪਿੰਡ ਦੇ ਪੜ੍ਹੇ-ਲਿਖੇ ਨੌਜਵਾਨ ਡਾ. ਪੁਸ਼ਪਿੰਦਰ ਸਿੰਘ ਜੋਸ਼ੀ ਬੀਏਐਮਐਸ ਦੇ ਅਨੁਸਾਰ ਇਸ ਪਿੰਡ ਦੇ 650 ਤੋਂ ਵੱਧ ਵਿਅਕਤੀ ਚਪੜਾਸੀ ਤੋਂ ਲੈ ਕੇ ਸੁਪਰੀਮ ਕੋਰਟ ...

Read More

ਫਾਰਵਰਡ ਲਾਈਨ ਵਿੱਚ ਖੇਡਣ ਵਾਲਾ ਬਲਬੀਰ ਗਰੇਵਾਲ

ਫਾਰਵਰਡ ਲਾਈਨ ਵਿੱਚ ਖੇਡਣ ਵਾਲਾ ਬਲਬੀਰ ਗਰੇਵਾਲ

ਸੁਖਵਿੰਦਰਜੀਤ ਸਿੰਘ ਮਨੌਲੀ ਹਾਕੀ ਜਗਤ ਦੇ ਕਿਸੇ ਪ੍ਰਸ਼ੰਸਕ ਨੂੰ ਭਾਰਤ ਅਤੇ ਪੰਜਾਬ ਦੇ ਬਲਬੀਰ ਸਿੰਘ ਗਰੇਵਾਲ (ਰੇਲਵੇ ਵਾਲਾ) ਦੇ ਤੁਆਰਫ਼ ਦੀ ਲੋੜ ਨਹੀਂ ਹੈ। ਉਸ ਦਾ ਨਾਂ ਕੌਮੀ ਅਤੇ ਕੌਮਾਂਤਰੀ ਦੇ ਤਬਕਿਆਂ ’ਚ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਦੋਂ ਤੱਕ ਬਲਬੀਰ ਸਿੰਘ ਗਰੇਵਾਲ ਹਾਕੀ ਖੇਡਿਆ ਉਸ ਕੋਲ ਖੇਡ ਦਾ ...

Read More

ਦੁਨੀਆਂ ਨੂੰ ਅਲਵਿਦਾ ਕਹਿ ਗਿਆ ਮਹਾਨ ਫੁਟਬਾਲਰ ਪੀਕੇ ਬੈਨਰਜੀ

ਦੁਨੀਆਂ ਨੂੰ ਅਲਵਿਦਾ ਕਹਿ ਗਿਆ ਮਹਾਨ ਫੁਟਬਾਲਰ ਪੀਕੇ ਬੈਨਰਜੀ

ਸੁਖਵਿੰਦਰਜੀਤ ਸਿੰਘ ਮਨੌਲੀ ਤਿੰਨ ਏਸ਼ਿਆਈ ਅਤੇ ਦੋ ਓਲੰਪਿਕ ਖੇਡਾਂ ’ਚ ਦੇਸ਼ ਦੀ ਕੌਮੀ ਫੁਟਬਾਲ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਪੀਕੇ ਬੈਨਰਜੀ ਦਾ ਦੇਸ਼ ਤੋਂ ਬਾਅਦ ਏਸ਼ੀਆ ਦੀ ਫੁਟਬਾਲ ਨੂੰ ਵੱਡੀ ਦੇਣ ਸੀ, ਜਿਸ ਸਦਕਾ ਉਹ ਦੁਨੀਆਂ ਦੀ ਫੁਟਬਾਲ ਦੇ ਸੁਨਹਿਰੇ ਕਾਲ ਦੇ ਸਦਾ ਗਵਾਹ ਬਣੇ ਰਹਿਣਗੇ। 50 ਸਾਲ ਦੇਸ਼ ਦੀ ...

Read More

ਕਰੋਨਾਵਾਇਰਸ: ਮਹਿੰਗੀ ਪੈ ਸਕਦੀ ਹੈ ਖੇਤੀ ਖੇਤਰ ਦੀ ਅਣਦੇਖੀ

ਕਰੋਨਾਵਾਇਰਸ: ਮਹਿੰਗੀ ਪੈ ਸਕਦੀ ਹੈ ਖੇਤੀ ਖੇਤਰ ਦੀ ਅਣਦੇਖੀ

ਹਮੀਰ ਸਿੰਘ ਕਰੋਨਾਵਾਇਰਸ ਦੀ ਵਾਇਰਸ ਨੇ ਸੰਸਾਰ ਦੀ ਵੱਡੀ ਆਬਾਦੀ ਨੂੰ ਘਰਾਂ ਅੰਦਰ ਨਜ਼ਰਬੰਦ (ਲਾਕਡਾਊਨ) ਹੋਣ ਲਈ ਮਜਬੂਰ ਕਰ ਦਿੱਤਾ ਹੈ। ਸਰਕਾਰਾਂ ਨੇ ਸਮੇਂ ਸਿਰ ਇਸ ਦੀ ਗੰਭੀਰਤਾ ਨੂੰ ਸਮਝਦਿਆਂ ਕਦਮ ਨਹੀਂ ਉਠਾਏ ਪਰ ਸਮੱਸਿਆ ਵਧਦੀ ਦੇਖ ਲੋਕਾਂ ਉੱਤੇ ਸਖ਼ਤੀ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਭਾਰਤ ਵਰਗੇ ਦੇਸ਼ ਅੰਦਰ ਸਾਂਝੀ ...

Read More

ਕੀਟਨਾਸ਼ਕਾਂ ਦੇ ਪ੍ਰਬੰਧ ਲਈ ਨਵਾਂ ਕਾਨੂੰਨ

ਕੀਟਨਾਸ਼ਕਾਂ ਦੇ ਪ੍ਰਬੰਧ ਲਈ ਨਵਾਂ ਕਾਨੂੰਨ

ਬਲਵਿੰਦਰ ਸਿੰਘ ਸਿੱਧੂ* ਭਾਰਤ ਵਿੱਚ ਖੇਤੀਬਾੜੀ ਜ਼ਿਆਦਾਤਰ ਰਸਾਇਣਾਂ ’ਤੇ ਜਿਸ ਵਿੱਚ ਕੀਟਨਾਸ਼ਕ ਵੀ ਸ਼ਾਮਲ ਹਨ, ਉੱਤੇ ਨਿਰਭਰ ਹੈ। ਭਾਰਤ ਦੁਨੀਆਂ ਵਿੱਚ ਕੀਟਨਾਸ਼ਕਾਂ ਦੇ ਸਭ ਤੋਂ ਵੱਡੇ ਉਤਪਾਦਕਾਂ ਵਿਚੋਂ ਇੱਕ ਹੈ। ਅਕਤੂਬਰ 2019 ਤੱਕ, ਭਾਰਤ ਵਿੱਚ ਕੱਲ 292 ਕੀਟਨਾਸ਼ਕ ਰਜਿਸਟਰਡ ਸਨ ਅਤੇ ਜਿਨ੍ਹਾਂ ਦੀ ਗਿਣਤੀ ਵਧ ਰਹੀ ਹੈ। ਭਾਰਤ ਵਿੱਚ ਹਰ ਸਾਲ ...

Read More

ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ

ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ

ਲੇਖ ਲੜੀ - 11 ਅਤਰ ਸਿੰਘ ਪੁਆਧੀ ਖੇਤਰ ਦੇ ਪਹਿਲਾਂ ਪਛੜਿਆ ਹੋਇਆ ਪਿੰਡ ਭਾਂਖਰਪੁਰ ਤੇਜ਼ੀ ਨਾਲ ਵਿਕਾਸ ਵੱਲ ਵਧ ਰਿਹਾ ਹੈ। ਇੱਥੋਂ ਵਿਦੇਸ਼ਾਂ ਦੇ ਵੱਖ-ਵੱਖ ਮੁਲਕਾਂ ਵਿਚ ਪੜ੍ਹਾਈ ਕਰਨ ਗਏ ਢਾਈ ਦਰਜਨ ਪਾੜ੍ਹਿਆਂ ਵੱਲੋਂ ਮਿਸਾਲ ਕਾਇਮ ਕੀਤੀ ਜਾ ਰਹੀ ਹੈ ਕਿ ਹੁਣ ਭਾਂਖਰਪੁਰ ਦੀ ਨੁਹਾਰ ਬਦਲ ਰਹੀ ਹੈ ਤੇ ਇੱਥੋਂ ਹੀ ਵਿਦੇਸ਼ ...

Read More


ਫਸਲਾਂ ਸਾਂਭਣ ਅਤੇ ਨਵੀਂ ਬੀਜਾਈ ਦੀ ਤਿਆਰੀ

Posted On October - 6 - 2010 Comments Off on ਫਸਲਾਂ ਸਾਂਭਣ ਅਤੇ ਨਵੀਂ ਬੀਜਾਈ ਦੀ ਤਿਆਰੀ
ਡਾ. ਰਣਜੀਤ ਸਿੰਘ ਅਕਤੂਬਰ ਦਾ ਮਹੀਨਾ ਕਿਸਾਨਾਂ ਲਈ ਸਭ ਤੋਂ ਵਧ ਰੁਝੇਂਵਿਆਂ ਭਰਿਆ ਹੁੰਦਾ ਹੈ। ਮੌਸਮ ਵਿਚ ਤਬਦੀਲੀ ਆਉਂਦੀ ਹੈ ਅਤੇ ਮੌਸਮ ਬਸੰਤ ਵਰਗਾ ਹੋ ਜਾਂਦਾ ਹੈ। ਅਸਲ ਵਿਚ ਪੰਜਾਬ ਵਿਚ ਦੋ ਵੇਰ ਬਸੰਤ ਆਉਂਦੀ ਹੈ। ਇਸ ਬਸੰਤ ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਇਸੇ ਮਹੀਨੇ ਸਾਉਣੀ ਦੀ ਫਸਲ ਨੂੰ ਸਾਂਭਣਾ ਹੁੰਦਾ ਹੈ ਜਦੋਂ ਕਿ ਹਾੜ੍ਹੀ ਦੀ ਬਿਜਾਈ ਵੀ ਕਰਨੀ ਪੈਂਦੀ ਹੈ। ਮਹੀਨਾ ਚੜ੍ਹਦਿਆਂ ਹੀ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ। ਮੰਡੀਆਂ ਵਿਚ ਨਵੀਂ ਫ਼ਸਲ ਆਉਣੀ ਸ਼ੁਰੂ ਹੋ ਜਾਂਦੀ 

ਵਾਤਾਵਰਣ ਦੀਆਂ ਵਧੀਆ ਸੂਚਕ ਚਿੜੀਆਂ

Posted On October - 2 - 2010 Comments Off on ਵਾਤਾਵਰਣ ਦੀਆਂ ਵਧੀਆ ਸੂਚਕ ਚਿੜੀਆਂ
ਪ੍ਰੋ. ਸੰਦੀਪ ਚਾਹਲ ਵਿਸ਼ਵ ਵਿਚ ਪੰਛੀਆਂ ਦੀਆਂ 10,000 ਕਿਸਮਾਂ ਹਨ। ਮਸ਼ਹੂਰ ਪੰਛੀ ਵਿਗਿਆਨੀ ਡਾ. ਅਲੀਵਰ ਅਸਟਿਨ ਨੇ ਆਪਣੀ ਕਿਤਾਬ ‘ਬਰਡਜ਼ ਆਫ ਦ ਵਰਲਡ’ ਵਿਚ ਲਿਖਿਆ ਹੈ ਕਿ ਫਾਸਿਲ ਰਿਕਾਰਡ ਦੇ ਮੁਤਾਬਕ ਤਕਰੀਬਨ 250000 ਸਾਲ ਪਹਿਲਾਂ ਪਲੀਸਟੀਓਸੀਨ ਸਦੀ ਦੌਰਾਨ ਵਿਸ਼ਵ ਵਿਚ ਪੰਛੀਆਂ ਦੀਆਂ 11500 ਪ੍ਰਜਾਤੀਆਂ ਸਨ। ਉਨ੍ਹਾਂ ਦੇ ਮਤ ਅਨੁਸਾਰ ਪਿਛਲੇ 600 ਸਾਲਾਂ ਵਿਚ ਵਿਸ਼ੇਸ਼ ਪੰਛੀਆਂ ਦੀਆਂ 100 ਕਿਸਮਾਂ ਅਤੇ ਸੰਨ 2009 ਤਕ ਪੰਛੀਆਂ ਦੀਆਂ 1000 ਕਿਸਮਾਂ ਖ਼ਤਮ ਹੋ ਚੁੱਕੀਆਂ ਹਨ। ਇਹ ਵੀ ਹੈਰਾਨੀਜਨਕ ਅੰਕੜਾ ਹੈ ਕਿ ਸੰਨ 

ਕਿੱਥੇ ਗਿਆ ਚਿੜੀਆਂ ਦਾ ਚੰਬਾ!

Posted On October - 2 - 2010 Comments Off on ਕਿੱਥੇ ਗਿਆ ਚਿੜੀਆਂ ਦਾ ਚੰਬਾ!
ਚਿੜੀਆਂ ਸਾਡੇ ਨਾਲ ਰੁੱਸ ਗਈਆਂ ਹਨ ਤੇ ਉਨ੍ਹਾਂ ਦਾ ਸਾਡੇ ਨਾਲ ਰੁੱਸਣਾ ਜਾਇਜ਼ ਵੀ ਹੈ। ਅਸੀਂ ਅਜੋਕੀ ਜੀਵਨ ਸ਼ੈਲੀ ਵਿਚ ਇੰਨੇ ਸਵਾਰਥੀ ਹੋ ਗਏ ਹਾਂ ਕਿ ਸਾਨੂੰ ਰੱਬ ਦੇ ਇਸ ਛੋਟੇ ਜਿਹੇ ਜੀਅ ਦੀ ਕੋਈ ਪ੍ਰਵਾਹ ਨਹੀਂ ਰਹੀ। ਜੀ ਹਾਂ, ਇਹ ਸੱਚ ਹੈ ਕਿ ਚਿੜੀਆਂ ਦੀ ਹੋਂਦ ਖਤਮ ਹੋਣ ਵਾਲੀ ਹੈ। ਜੇ ਇਹ ਕਿਹਾ ਜਾਵੇ ਕਿ ਖਤਮ ਹੋ ਚੁੱਕੀ ਹੈ ਤਾਂ ਵੀ ਕੋਈ ਹੈਰਾਨੀ ਨਹੀਂ ਹੋਵੇਗੀ। ਹਰ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਘਰ ਵਿਚ, ਹਰ ਪਿੰਡ, ਹਰ ਸ਼ਹਿਰ ਵਿਚ ਚਹਿਚਹਾਉਂਦੀਆਂ ਚਿੜੀਆਂ ਦੀ ਆਵਾਜ਼ ਸੁਣਨ ਨੂੰ 

ਫੇਰ ਲੈ ਆਏ ਅੱਠ ਸੌ ਕਰੋੜ

Posted On October - 2 - 2010 Comments Off on ਫੇਰ ਲੈ ਆਏ ਅੱਠ ਸੌ ਕਰੋੜ
ਬੋਲ-ਕਬੋਲ ਜਰਨੈਲ ਘੁਮਾਣਚੰਡੀਗੜ੍ਹੋਂ? – ਫੌਜੀ ਸਾਹਿਬ ਗਏ ਸੀ ਥੋਡੇ ‘ਜੱਟ ਯੂਨੀਅਨ ਵਾਲੇ’ ਚੰਡੀਗੜ੍ਹ ਝੰਡੀਆਂ ਚੁੱਕ ਕੇ ਫੇਰ ਲੈ ਆਏ ਅੱਠ ਸੌ ਕਰੋੜ। – ਅਮਲੀਆ ਲੈ ਆਵਾਂਗੇ ਅੱਠ ਸੌ ਕਰੋੜ ਕਿਵੇਂ ਨਹੀਂ ਦੇਣਗੇ ਸਾਡਾ ਹੱਕ ਐ ਸਹੁਰੀ ਕੋਈ ਭੀਖ ਮੰਗਦੇ ਆਂ ਅਸੀਂ। – ਨਾਲੇ ਮੈਂ ਸੁਣਿਆਂ ਬਈ ਮੁਕਰ ਗਈ ਸਰਕਾਰ ਪੈਸੇ ਦੇਣ ਤੋਂ? – ਤੈਨੂੰ ਕੀ ਪਤੈ ਅਮਲੀਆ ਲੀਡਰਾਂ ਦਾ ਪਹਿਲਾਂ ਹਾਂ ਕਰਨਗੇ ਫੇਰ ਨਾ ਕਰਨਗੇ… ਐਨ ਵੋਟਾਂ ਵੇਲੇ ਜਾ ਕੇ ਹਾਂ ਕਰਕੇ ਹਮਦਰਦੀ ਜਿੱਤਣਗੇ…ਮੱਘਰ ਮਾਸਟਰ ਅਖਬਾਰ 

ਕਿਸਾਨ ਕੇਲੇ ਦੀ ਫਸਲ ਵੱਲ ਮੁੜੇ

Posted On October - 2 - 2010 Comments Off on ਕਿਸਾਨ ਕੇਲੇ ਦੀ ਫਸਲ ਵੱਲ ਮੁੜੇ
ਜਤਿੰਦਰ ਪੰਮੀ ਪੰਜਾਬ ਦੇ ਕਿਸਾਨਾਂ ਵਿਚ ਹੌਲੀ-ਹੌਲੀ ਜਾਗ੍ਰਿਤੀ ਆ ਰਹੀ ਹੈ ਅਤੇ ਉਹ ਰਵਾਇਤੀ ਖੇਤੀ ਤੋਂ ਹਟ ਕੇ ਹੋਰ ਫਸਲਾਂ ਵੱਲ ਵੀ ਧਿਆਨ ਦੇਣ ਲੱਗੇ ਹਨ। ਇਸੇ ਤਹਿਤ ਪੰਜਾਬ ਵਿਚ ਕੇਲੇ ਦੀ ਖੇਤੀ ਕਰਨ ਦਾ ਰੁਝਾਨ ਵਧ ਰਿਹਾ ਹੈ ਅਤੇ ਅਗਾਂਹਵਧੂ ਕਿਸਾਨਾਂ ਵਲੋਂ ਇਸ ਦੀ ਖੇਤੀ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਨਾਲ ਪੰਜਾਬ ਵਿਚ ਬਦਲਵੀਂ ਖੇਤੀ ਦੀ ਮਹੱਤਤਾ ਵਧ ਰਹੀ ਹੈ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ, ਜਿਨ੍ਹਾਂ ਵਿਚ ਲੁਧਿਆਣਾ, ਮੋਗਾ, ਸੰਗਰੂਰ, ਬਠਿੰਡਾ, ਰੋਪੜ ਅਤੇ ਫਰੀਦਕੋਟ ਸ਼ਾਮਲ ਹਨ, ਦੇ 

ਦੋਆਬੇ ’ਚ ਵਗਦਾ ਦੁੱਧ ਦਾ ਦਰਿਆ

Posted On October - 2 - 2010 Comments Off on ਦੋਆਬੇ ’ਚ ਵਗਦਾ ਦੁੱਧ ਦਾ ਦਰਿਆ
ਸੁਰਿੰਦਰ ਭੂਪਾਲ ਖੇਤੀ ਧੰਦਾ ਬਹੁਤਾ ਲਾਹੇਵੰਦ ਨਹੀਂ ਰਿਹਾ। ਦਿਨੋਂ ਦਿਨ ਜ਼ਮੀਨ ਮਹਿੰਗੀ ਹੋ ਰਹੀ ਹੈ, ਜ਼ਮੀਨ ਦੇ ਠੇਕਾ ਰੇਟ ਵਧ ਗਏ ਹਨ, ਖੇਤੀ ਦੇ ਔਜ਼ਾਰ ਬਹੁਤ ਮਹਿੰਗੇ ਹਨ, ਰੇਹਾਂ, ਸਪਰੇਆਂ ਦੇ ਵਧੇ ਰੇਟਾਂ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਇਸ ਸਮੱਸਿਆ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਲਈ ਪ੍ਰੇਰਿਆ ਹੈ। ਪੜ੍ਹੇ ਲਿਖੇ ਨੌਜਵਾਨਾਂ ਨੂੰ ਇਸ ਸਬੰਧੀ ਟਰੇਨਿੰਗ ਕੋਰਸ ਅਤੇ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਸ਼ੂ ਪਾਲਣ ਵਿਭਾਗ 

ਇਜ਼ਰਾਇਲ ਦੀ ਟੇਕ ਹੁਣ ਸਮੁੰਦਰੀ ਪਾਣੀ ’ਤੇ

Posted On September - 25 - 2010 Comments Off on ਇਜ਼ਰਾਇਲ ਦੀ ਟੇਕ ਹੁਣ ਸਮੁੰਦਰੀ ਪਾਣੀ ’ਤੇ
ਇਜ਼ਰਾਇਲ ਵਿਚ ਪਾਣੀ ਦੇ ਸੰਕਟ ਤੋਂ ਨਿਜਾਤ ਪਾਉਣ ਲਈ ਸਮੁੰਦਰੀ ਪਾਣੀ ਨੂੰ ਸੋਧਣ ਖਾਤਰ ਉੱਥੋਂ ਦੀ ਸਰਕਾਰ ਅਤੇ ਉੱਥੋਂ ਦੇ ਤਕਨੀਕੀ ਮਾਹਰ ਪੂਰੇ ਯਤਨ ਕਰ ਰਹੇ ਹਨ। ਇਸ ਮੁਲਕ ਵਿਚ ਵਧ ਰਹੀ ਆਬਾਦੀ ਵਾਸਤੇ ਪਾਣੀ ਲਈ ਪੂਰੀ ਤਰ੍ਹਾਂ ਵਰਖਾ ਰੁੱਤ ’ਤੇ ਨਿਰਭਰਤਾ ਹੋਣ ਕਾਰਨ ਦੇਸ਼ਵਾਸੀ ਆਮ ਵਰਤੋਂ ਲਈ ਪਾਣੀ ਦੀ ਘਾਟ ਦੇ ਸੰਕਟ ਨਾਲ ਦੋ-ਚਾਰ ਹੋ ਰਹੇ ਹਨ। ਪਰ ਹੁਣ ਸਮੁੰਦਰੀ ਪਾਣੀ ਨੂੰ ਆਮ ਵਰਤੋਂ ਯੋਗ ਬਣਾਏ ਜਾਣ ਲਈ ਲਾਏ ਜਾ ਰਹੇ   ਪਲਾਂਟਾਂ ਨੇ ਕਾਫੀ ਰਾਹਤ ਦਿੱਤੀ ਹੈ। ਕੁਝ ਮਹੀਨੇ ਪਹਿਲਾਂ ਹੀ ਇਜ਼ਰਾਇਲ 

ਪੇਂਡੂ ਖੇਤਰ ਦੀ ਵਿੱਤ ਪ੍ਰਣਾਲੀ ਅਤੇ ਨਵੇਂ ਸੁਧਾਰ

Posted On September - 25 - 2010 Comments Off on ਪੇਂਡੂ ਖੇਤਰ ਦੀ ਵਿੱਤ ਪ੍ਰਣਾਲੀ ਅਤੇ ਨਵੇਂ ਸੁਧਾਰ
ਹਰਪ੍ਰੀਤ ਕੌਰ ਸੰਧੂ ਸਾਡੇ ਦੇਸ਼ ਦੇ ਪੇਂਡੂ ਖੇਤਰ ਦੀ ਵਿੱਤ ਪ੍ਰਣਾਲੀ ਮੁੱਖ ਤੌਰ ’ਤੇ ਖੇਤੀਬਾੜੀ ਉੱਤੇ ਨਿਰਭਰ ਹੈ। ਇਸ ਵਿੱਤ ਪ੍ਰਣਾਲੀ ਦਾ ਇਤਿਹਾਸ ਲਗਪਗ ਅੱਠ ਦਹਾਕਿਆਂ ਤੋਂ ਵੀ ਪੁਰਾਣਾ ਹੈ। ਕਾਫੀ ਲੰਬੀ ਖੋਜ ਕਰਨ ਤੋਂ ਬਾਅਦ ਸਰ-ਮੈਲਕਮ ਡਾਰਲਿੰਗ ਨੇ 1925 ਵਿੱਚ ਇਹ ਵਿਚਾਰ ਦਿੱਤਾ ਸੀ ਕਿ ‘‘ਭਾਰਤੀ ਕਿਸਾਨ ਜੰਮਦਾ ਕਰਜ਼ੇ ਵਿੱਚ, ਜਿਉਂਦਾ ਕਰਜ਼ੇ ਵਿੱਚ ਅਤੇ ਮਰਦਾ ਵੀ ਕਰਜ਼ੇ ਵਿੱਚ ਹੈ।’’ ਡਾਰਲਿੰਗ ਦਾ ਇਹ ਵਿਚਾਰ ਉਦੋਂ ਸੱਚ ਜਾਪਦਾ ਹੈ, ਜਦੋਂ ਕੋਈ ਕਿਸਾਨ ਕਰਜ਼ੇ ਦੀ ਮਾਰ ਹੇਠ ਆ ਕੇ ਆਤਮਹੱਤਿਆ 

ਸਫਲ ਡੇਅਰੀ ਫਾਰਮਰ ਹੋਣ ਦਾ ਮਾਣ ਹੈ : ਅਮਨਦੀਪ

Posted On September - 25 - 2010 Comments Off on ਸਫਲ ਡੇਅਰੀ ਫਾਰਮਰ ਹੋਣ ਦਾ ਮਾਣ ਹੈ : ਅਮਨਦੀਪ
ਸੁਰਿੰਦਰ ਭੂਪਾਲ ਬੇਸ਼ੱਕ ਅੱਜ ਦੇ ਯੁੱਗ ਵਿਚ ਵੀ ਮਰਦ ਆਪਣੇ ਆਪ ਨੂੰ ਪ੍ਰਧਾਨ ਮੰਨਦਾ ਹੈ ਪਰ ਫਿਰ ਵੀ ਹੁਣ ਕੁੜੀਆਂ ‘ਚਿੜੀਆਂ’ ਨਹੀਂ ਰਹੀਆਂ। ਉਹ ‘ਪੱਥਰ’ ਨਹੀਂ ਸਮਾਜ ਦਾ ਨੀਂਹ-ਪੱਥਰ ਬਣ ਗਈਆਂ ਹਨ। ਦੇਸ਼ ਦੇ ਵਿਕਾਸ ਵਿਚ ਵੀ ਉਹ ਅਹਿਮ ਯੋਗਦਾਨ ਪਾ ਰਹੀਆਂ ਹਨ। ਇਕ ਸਿਪਾਹੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਅਹੁਦੇ ਤੱਕ ਉਹ ਜਾ ਪੁੱਜੀਆਂ ਹਨ। ਪੁਲਾੜ ਵਿਚ ਜਾ ਕੇ ਅਸਮਾਨ ਨੂੰ ਉਨ੍ਹਾਂ ਛੂਹ ਲਿਆ ਹੈ। ਕਾਰੋਬਾਰ ਦੇ ਖੇਤਰ ਵਿਚ ਵੀ ਉਹ ਹੁਣ ਪਿੱਛੇ ਨਹੀਂ ਰਹੀਆਂ। ਗਰੀਬੀ ਪੱਧਰ ਨੂੰ 

ਫੇਰ ਕੀ ਕਹਿੰਦੀ ਥੋਡੀ ਸੇਵਾ ਸਰਕਾਰ…

Posted On September - 17 - 2010 Comments Off on ਫੇਰ ਕੀ ਕਹਿੰਦੀ ਥੋਡੀ ਸੇਵਾ ਸਰਕਾਰ…
ਬੋਲ-ਕਬੋਲ ਜਰਨੈਲ ਘੁਮਾਣ ”ਸੁਣਾ ਬਈ ਚਾਚਾ ਸਿਆਂ, ਫੇਰ ਕੀ ਕਹਿੰਦੀ ਥੋਡੀ ਸੇਵਾ ਸਰਕਾਰ…।” ਨੈਬ ਸਿੰਘ ਫੌਜੀ ਨੇ, ਕੁੰਢੇ ਅਕਾਲੀ ਨੂੰ ਛੇੜਦਿਆਂ ਕਿਹਾ। ”ਸਰਕਾਰ! ਸਰਕਾਰ ਭਤੀਜ ਮਾਰਦੀ ਐ ਅੱਠੋ-ਅੱਠ, ਖਬਾਰਾਂ ‘ਚ ਖਬਰਾਂ ਨਹੀਂ ਪੜ੍ਹਦਾ, ਨ੍ਹੇਰੀਆਂ ਲਿਆ ਰੱਖੀਆਂ ਨੇ ਤਰੱਕੀਆਂ ਦੀਆਂ।” ਕੁੰਢੇ ਕਾਲੀ ਨੇ ਮੋੜਵਾਂ ਜਵਾਬ ਦਿੱਤਾ। ”ਤੂੰ ਪੱਤਾ ਸੁੱਟ ਐਵੀਂ ਮੂੰਹ ਨਾ ਖੁਲ੍ਹਵਾ ਮੇਰਾ।” ਕੋਲ ਬੈਠੇ ਕਾਂਗਰਸੀ ਵਿਚਾਰਧਾਰਾ ਵਾਲੇ ਬਿਸ਼ਨੇ ਬੁੜੇ ਨੇ ਕੁੰਢੇ ਕਾਲੀ ਨੂੰ ਟੋਕਦਿਆਂ 

ਪੇਂਡੂ ਕੁੜੀ ਨੇ ਕੀਤੀ ਬੀ.ਟੀ. ਬੈਂਗਣ ‘ਤੇ ਵਧੀਆ ਖੋਜ

Posted On September - 17 - 2010 Comments Off on ਪੇਂਡੂ ਕੁੜੀ ਨੇ ਕੀਤੀ ਬੀ.ਟੀ. ਬੈਂਗਣ ‘ਤੇ ਵਧੀਆ ਖੋਜ
ਮਰਦ ਪ੍ਰਧਾਨ ਸਮਾਜ ਭਾਵੇਂ ਲੜਕੀ  ਨੂੰ ਪੁੱਤਰ ਦੀ ਲਾਲਸਾ ‘ਚ ਜਨਮ ਲੈਣ ਤੋਂ ਪਹਿਲਾਂ ਹੀ ਮਾਂ ਦੀ ਕੁੱਖ ਵਿਚ ਇਸ ਲਈ ਕਤਲ ਕਰਵਾ ਦਿੰਦਾ ਹੈ ਕਿਉਂਕਿ ਉਹ ਸਮਝਦਾ ਹੈ ਕਿ ਲੜਕਾ ਹੀ ਮਾਂ-ਬਾਪ ਦੇ ਨਾਂ ਨੂੰ ਰੌਸ਼ਨ ਕਰ ਸਕਦਾ ਹੈ ਅਤੇ ਵੰਸ਼ ਅੱਗੇ ਚਲਾ ਸਕਦਾ ਹੈ। ਲੜਕੀ  ਪ੍ਰਤੀ ਸਮਾਜ ਦੀ ਮਾਨਸਿਕਤਾ ਨਕਾਰਾਤਮਿਕ ਹੈ। ਪਰ ਅੱਜ ਦੀ ਲੜਕੀ ਵੀ ਜਿੱਥੇ ਪੁਲਾੜ  ਦੀ ਯਾਤਰਾ ਕਰਕੇ ਮਰਦ ਪ੍ਰਧਾਨ ਸਮਾਜ ਨੂੰ ਚੁਣੌਤੀ ਦੇ ਚੁੱਕੀ ਹੈ। ਅੱਜ ਦੀ ਲੜਕੀ ਪਾਇਲਟ, ਸਾਇੰਸਦਾਨ, ਖੇਤੀ ਮਾਹਿਰ ਬਣ ਚੁੱਕੀ ਹੈ। ਐਸਾ ਹੀ 

ਬਦਲਵੇਂ ਦੌਰ ਵਿਚ ਪੰਜਾਬ ਦੀ ਖੇਤੀਬਾੜੀ

Posted On September - 17 - 2010 Comments Off on ਬਦਲਵੇਂ ਦੌਰ ਵਿਚ ਪੰਜਾਬ ਦੀ ਖੇਤੀਬਾੜੀ
ਮਨਜੀਤ ਸਿੰਘ ਕੰਗ* ਦੇਸ਼ ਦੀਆਂ ਵਧਦੀਆਂ ਅਨਾਜ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਥਾਨਕ ਹਾਲਾਤ ਅਨੁਸਾਰ ਵੱਧ ਝਾੜ ਦੇਣ ਵਾਲੀਆਂ ਅਨੇਕਾਂ ਫਸਲਾਂ ਦੀਆਂ ਕਿਸਮਾਂ ਦਾ ਵਿਕਾਸ ਕੀਤਾ ਹੈ ਜਿਨ੍ਹਾਂ ਵਿਚੋਂ 65 ਕਿਸਮਾਂ ਸਿਰਫ ਪਿਛਲੇ ਤਿੰਨ ਸਾਲਾਂ ਵਿਚ ਹੀ ਵਿਕਸਤ ਕੀਤੀਆਂ ਹਨ। ਇਨ੍ਹਾਂ ਕਿਸਮਾਂ ਦੀ ਕਾਸ਼ਤ ਲਈ 51 ਪੈਦਾਵਾਰ ਤਕਨੀਕਾਂ ਅਤੇ 58 ਪੌਦ ਸੁਰੱਖਿਆ ਤਕਨੀਕਾਂ ਵੀ ਵਿਕਸਤ ਕੀਤੀਆਂ ਗਈਆਂ ਹਨ। ਪੰਜਾਬ ਇਨ੍ਹਾਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ 

ਛੱਪੜਾਂ ਦੇ ਪਾਣੀ ਦੀ ਸੁਚੱਜੀ ਵਰਤੋਂ

Posted On September - 17 - 2010 Comments Off on ਛੱਪੜਾਂ ਦੇ ਪਾਣੀ ਦੀ ਸੁਚੱਜੀ ਵਰਤੋਂ
ਹੁਣ ਛੱਪੜ-ਟੋਭੇ ਦੂਸ਼ਿਤ ਪਾਣੀ ਦੇ ਘਰ ਬਣ ਚੁੱਕੇ ਹਨ। ਪਿੰਡਾਂ ਦੇ ਘਰਾਂ ਦਾ ਨਹਾਉਣ-ਧੋਣ ਦਾ ਫਾਲਤੂ ਪਾਣੀ ਛੱਪੜਾਂ ‘ਚ ਜਮ੍ਹਾਂ ਹੋਣ ਲੱਗਿਆ ਹੈ। ਕੁਝ ਕੁ ਦਹਾਕੇ ਪਹਿਲਾਂ ਛੱਪੜ-ਟੋਭੇ ਜਲ ਪੂਰਤੀ ਲਈ ਮੁੱਖ ਸ੍ਰੋਤ ਹੁੰਦੇ ਸਨ। ਇਸ ਦੇ ਨਾਲ ਇਹ ਪੇਂਡੂ ਲੋਕਾਂ ਲਈ ਮਨੋਰੰਜਨ ਦਾ ਸਥਾਨ ਹੁੰਦੇ ਸਨ। ਪਿੰਡਾਂ ਦੇ ਮੁੱਢਲੇ ਉਥਾਨ ਤੇ ਵਿਕਾਸ ਸਮੇਂ ਮਨੁੱਖ ਆਪਣੀਆਂ ਜਲ ਲੋੜਾਂ ਲਈ ਛੱਪੜਾਂ ‘ਤੇ ਨਿਰਭਰ ਸੀ। ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕੇ ਦੌਰਾਨ ਪੀਣ ਯੋਗ ਪਾਣੀ ਲਈ ਖੂਹ ਪੁੱਟੇ ਗਏ। ਪੱਕੀਆਂ 

ਸਸਤੇ ‘ਚ ਤਿਆਰ ਹੋ ਸਕਦਾ ਹੈ ਖੂਹੀ ‘ਚੋਂ ਗੈਸ ਕੱਢਣ ਵਾਲਾ ਯੰਤਰ

Posted On September - 17 - 2010 Comments Off on ਸਸਤੇ ‘ਚ ਤਿਆਰ ਹੋ ਸਕਦਾ ਹੈ ਖੂਹੀ ‘ਚੋਂ ਗੈਸ ਕੱਢਣ ਵਾਲਾ ਯੰਤਰ
ਬੀਤੇ ਦੋ ਦਹਾਕਿਆਂ ਦੌਰਾਨ ਪੰਜਾਬ ‘ਚ ਟਿਊਬਵੈੱਲਾਂ ਦੀਆਂ ਖੂਹੀਆਂ ਵਿੱਚ ਜ਼ਹਿਰੀਲੀ ਗੈਸ ਨਾਲ ਸੈਂਕੜੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ, ਪਰ ਅਜੇ ਤੱਕ ਮਹਿਕਮਾ ਖੇਤੀਬਾੜੀ ਜਾਂ ਖੇਤੀ ਯੂਨੀਵਰਸਿਟੀ ਇਸ ਦਾ ਕੋਈ ਪਾਏਦਾਰ ਉਪਾਅ ਨਹੀਂ ਸੁਝਾਅ ਸਕੀ, ਹਾਲਾਂਕਿ ਇਸ ਦਾ ਬਹੁਤ ਸਸਤਾ ਅਤੇ ਸਿੱਕੇਬੰਦ ਹੱਲ ਸੰਭਵ ਹੈ, ਪਰ ਹਾਲੇ ਤੱਕ ਇਨ੍ਹਾਂ ਦੋਵੇਂ ਅਦਾਰਿਆਂ ਅਤੇ ਪ੍ਰਾਈਵੇਟ ਕਾਰਖ਼ਾਨੇਦਾਰਾਂ ਦਾ ਇਸ ਵੱਲ ਧਿਆਨ ਨਹੀਂ ਗਿਆ। ਆਮ ਤੌਰ ‘ਤੇ ਟਿਊਬਵੈੱਲਾਂ ਦੀਆਂ ਖੂਹੀਆਂ 35-40 ਫੁੱਟ 

ਕਰ ਗਿਐ ਦੇਸ਼ ਤਰੱਕੀ

Posted On September - 17 - 2010 Comments Off on ਕਰ ਗਿਐ ਦੇਸ਼ ਤਰੱਕੀ
ਤੂੰ ਸੁਰਗਾਂ ਵਿਚ ਜਾ ਕੇ ਬਹਿ ਗਈ ਆਪਣਾ ਪੱਲਾ ਛੁਡਾ ਕੇ ਬਹਿ ਗਈ ਵਰ੍ਹਿਆਂ ਪਹਿਲਾਂ ਜੋ ਤੂੰ ਕਹਿ ਗਈ ਮੈਂ ਹੁਣ ਜਾਨਾਂ ਹਾਂ ਤੱਕੀ ਨੀ ਹੁਣ ਹਰਨਾਮ ਕੁਰੇ ਕਰ ਗਿਐ ਦੇਸ਼ ਤਰੱਕੀ ਆਪਣਾ ਭੋਲਾ ਡਿਗਰੀ ਕਰਕੇ ਬਹਿ ਗਿਐ ਘਰ ਵਿਚ ਸਿਰ ਨੂੰ ਫੜ ਕੇ ਫਿਰਦੈ ਬੇਰੁਜ਼ਗਾਰ ਵਿਚਾਰਾ ਕੋਈ ਨਾ ਮਾਰੇ ਹਾਅ ਦਾ ਨਾਅਰਾ ਜੇ ਕੋਈ ਹੱਕ ਮੰਗਦੈ, ਜਾਂਦੇ ਜੇਲ੍ਹਾਂ ਦੇ ਵਿਚ ਡੱਕੀ ਨੀ ਹੁਣ ਹਰਨਾਮ ਕੁਰੇ- ਕਰ ਗਿਐ ਦੇਸ਼ ਤਰੱਕੀ… ਅੱਜ ਦੀਆਂ ਕਣਕਾਂ ਮੱਕੀਆਂ ਖਾ ਕੇ ਬੈਠੇ ਹਾਂ ਕਈ ਰੋਗ ਲਵਾ ਕੇ ਖੌਰੇ ਕਿੱਥੋਂ ਬਿਮਾਰੀਆਂ ਆਈਆਂ ਡਾਕਟਰਾਂ 

ਬੋਤੀ ਨਾਲ ਖੇਤੀ ਕਰ ਰਿਹੈ ਪ੍ਰੀਤਮ ਸਿੰਘ

Posted On September - 10 - 2010 Comments Off on ਬੋਤੀ ਨਾਲ ਖੇਤੀ ਕਰ ਰਿਹੈ ਪ੍ਰੀਤਮ ਸਿੰਘ
ਭਾਵੇਂ ਕਿ ਅੱਜ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ, ਪਰ ਅੱਜ ਵੀ ਪਿੰਡਾਂ ਵਿਚ ਕੁਝ ਕੁ ਵਿਅਕਤੀ ਪ੍ਰੰਪਰਾਗਤ ਢੰਗ ਨਾਲ ਕੀਤੀ ਜਾਣ ਵਾਲੀ ਖੇਤੀ ਨੂੰ ਨਹੀਂ ਭੁੱਲੇ। ਪੰਜਾਬ ਵਿਚ ਮਾਰੂਥਲ ਦੇ ਜਹਾਜ਼ ਦੀ ਉਪਾਧੀ ਪਾ ਚੁੱਕੇ ਊਠ ਨਾਲ ਖੇਤੀ ਚਾਹੇ ਬਹੁਤ ਘੱਟ ਹੋ ਰਹੀ ਹੈ ਪਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਓਣ ਦਾ ਗਰੀਬ ਵਰਗ ਨਾਲ ਸਬੰਧਤ ਪ੍ਰੀਤਮ ਸਿੰਘ 44 ਸਾਲਾਂ ਤੋਂ ਬੋਤੀ ਨਾਲ ਖੇਤੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਬੜੇ ਮਾਣ ਨਾਲ ਪਾਲ ਰਿਹਾ ਹੈ। ਸਾਊਣੀ ਦੀ ਫ਼ਸਲ ਭਰ ਜੋਬਨ ’ਤੇ ਹੋਣ ਕਰਕੇ ਉਹ 
Manav Mangal Smart School
Available on Android app iOS app
Powered by : Mediology Software Pvt Ltd.