ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ !    ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ !    ਅੱਸੂ !    ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ !    ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਕਮਰਕੱਸੇ !    ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ !    ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ !    ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ !    ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ !    ਔਡ-ਈਵਨ ਯੋਜਨਾ ਖ਼ਿਲਾਫ਼ ਐਨਜੀਟੀ ’ਚ ਪਟੀਸ਼ਨ !    

ਖੇਤੀ/ ਖੇਡਾਂ › ›

Featured Posts
ਰਗਬੀ ਨਾਲ ਰੁਮਕਿਆ ਰਮਨੀਕ ਦਾ ਕੌਮਾਂਤਰੀ ਕਰੀਅਰ

ਰਗਬੀ ਨਾਲ ਰੁਮਕਿਆ ਰਮਨੀਕ ਦਾ ਕੌਮਾਂਤਰੀ ਕਰੀਅਰ

ਜਸਵੀਰ ਸਿੰਘ ਰਗਬੀ ਦੀ ਖੇਡ ਵੀ ਹਾਕੀ ਅਤੇ ਕ੍ਰਿਕਟ ਵਾਂਗ ਇੰਗਲੈਂਡ ਦੇ ਗੋਰੇ ਕੁਲੀਨ ਵਰਗਾਂ ਦੀ ਜੰਮੀ ਜਾਈ ਹੈ। ਇਹ ਗੱਲ ਵੱਖਰੀ ਹੈ ਕਿ ਇਸ ਵਿਚ ਹਾਕੀਆਂ/ ਬੱਲਿਆਂ ਤੇ ਸਖ਼ਤ ਗੇਂਦਾਂ ਦੀ ਥਾਂ ਫੁਟਬਾਲ ਵਰਗੀ (ਅੰਡਾ-ਆਕਾਰ) ਇਕ ਗੇਂਦ ਦੀ ਵਰਤੋਂ ਹੁੰਦੀ ਹੈ। 15-15 ਮੈਂਬਰਾਂ (ਰਗਬੀ-ਸੈਵਨ ਵਿਚ ਦੋਵਾਂ ਟੀਮਾਂ ਵਿਚ 7-7 ਖਿਡਾਰੀ ...

Read More

ਸਬਜ਼ੀਆਂ ਦੀ ਸਿਹਤਮੰਦ ਪਨੀਰੀ ਉਗਾਉਣ ਦੀ ਵਿਧੀ

ਸਬਜ਼ੀਆਂ ਦੀ ਸਿਹਤਮੰਦ ਪਨੀਰੀ ਉਗਾਉਣ ਦੀ ਵਿਧੀ

ਕੁਲਬੀਰ ਸਿੰਘ ਤੇ ਸਈਦ ਅਬਦੁਲ ਹਮੀਦ ਪਟੇਲ* ਸਬਜ਼ੀਆਂ ਦੀ ਸਫ਼ਲ ਕਾਸ਼ਤ ਦਾ ਪਹਿਲਾ ਕਦਮ ਸਿਹਤਮੰਦ ਪਨੀਰੀ ਤਿਆਰ ਕਰਨਾ ਹੈ। ਸਬਜ਼ੀਆਂ ਦੀ ਪਨੀਰੀ ਉਗਾਉਣਾ ਅੱਜ-ਕੱਲ੍ਹ ਇੱਕ ਕਾਰੋਬਾਰ ਬਣ ਚੁੱਕਿਆ ਹੈ ਅਤੇ ਜ਼ਿਆਦਾਤਰ ਸਬਜ਼ੀ ਉਤਪਾਦਕ ਸਬਜ਼ੀਆਂ ਦੀ ਪਨੀਰੀ ਬਾਹਰੋਂ ਖ਼ਰੀਦਦੇ ਹਨ। ਚੰਗੀ ਪਨੀਰੀ ਸਿਹਤਮੰਦ ਬੂਟੇ ਤਿਆਰ ਕਰਨ ਵਿੱਚ ਸਹਾਈ ਹੁੰਦੀ ਹੈ ਅਤੇ ਨਾਲ ...

Read More

ਪੱਤਝੜ ਰੁੱਤ ਦੇ ਕਮਾਦ ਦੀ ਕਾਸ਼ਤ

ਪੱਤਝੜ ਰੁੱਤ ਦੇ ਕਮਾਦ ਦੀ ਕਾਸ਼ਤ

ਬਲਵਿੰਦਰ ਸਿੰਘ ਢਿੱਲੋਂ ਪੰਜਾਬ ਵਿੱਚ ਪਿਛਲੇ ਸਾਲ ਕਮਾਦ ਦੀ ਕਾਸ਼ਤ 88 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਗਈ। ਗੰਨੇ ਦਾ ਔਸਤ ਝਾੜ 813 ਕੁਇੰਟਲ ਪ੍ਰਤੀ ਹੈਕਟੇਅਰ (325 ਕੁਇੰਟਲ ਪ੍ਰਤੀ ਏਕੜ) ਰਿਹਾ। ਇਸ ਸਾਲ ਖੰਡ ਦੀ ਪ੍ਰਾਪਤੀ 9.78 ਫ਼ੀਸਦੀ ਸੀ। ਪਤਝੜ ਮੌਸਮ ਦੇ ਕਮਾਦ ਵਿਚ ਨਾਲੋ-ਨਾਲ ਹੋਰ ਫ਼ਸਲਾਂ ਬੀਜ ਕੇ ਇਸ ਨੂੰ ਬੜੀ ...

Read More

ਪੰਜਾਬ ਵਿਚ ਗੰਭੀਰ ਹੋ ਰਹੀ ਪਾਣੀ ਦੀ ਸਮੱਸਿਆ

ਪੰਜਾਬ ਵਿਚ ਗੰਭੀਰ ਹੋ ਰਹੀ ਪਾਣੀ ਦੀ ਸਮੱਸਿਆ

ਸੁਖਵਿੰਦਰ ਲੀਲ੍ਹ ਸਾਡੀ ਧਰਤੀ ਹੇਠਲੇ ਪਾਣੀ ਦੇ ਦਿਨੋ-ਦਿਨ ਘਟ ਰਹੇ ਪੱਧਰ ਨੇ ਸਾਡੇ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਉੱਪਰ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕ ਇਸ ਸਮੱਸਿਆ ਨਾਲ ਭਾਵੇਂ ਜਾਣੇ-ਅਣਜਾਣੇ ਵਿਚ ਜੂਝਦੇ ਆ ਰਹੇ ਹਨ, ਪਰ ਇਸ ਪ੍ਰਤੀ ਗੰਭੀਰ ਅਤੇ ਫਿਕਰਮੰਦ ਘੱਟ ਹੀ ਲੋਕ ਵਿਖਾਈ ਦਿੰਦੇ ਹਨ। ਜਿਵੇਂ ਕਿ ...

Read More

ਮੁਲਕ ਦੀ ਝੋਲੀ ਸੋਨ ਤਗਮਾ ਪਾਉਣ ਵਾਲੀ ਦੂਤੀ ਚੰਦ

ਮੁਲਕ ਦੀ ਝੋਲੀ ਸੋਨ ਤਗਮਾ ਪਾਉਣ ਵਾਲੀ ਦੂਤੀ ਚੰਦ

ਸੁਖਵਿੰਦਰਜੀਤ ਸਿੰਘ ਮਨੌਲੀ ਫਰਾਟਾ ਦੌੜਾਕ ਦੂਤੀ ਚੰਦ ਨੇ ਉਸ ਦਿਨ ਗੋਲਡ ਮੈਡਲ ਜਿੱਤਿਆ, ਜਿਸ ਦਿਨ ਕ੍ਰਿਕਟ ਵਿਸ਼ਵ ਕੱਪ ’ਚ ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਤੋਂ ਸੈਮੀਫਾਈਨਲ ਹਾਰਨ ਸਦਕਾ ਵਰਲਡ ਕ੍ਰਿਕਟ ਕੱਪ ਦਾ ਖਿਤਾਬ ਜਿੱਤਣ ਦੀ ਦੌੜ ’ਚੋਂ ਬਾਹਰ ਹੋ ਗਈ ਸੀ। ਮੀਡੀਆ ਤੋਂ ਬਣਦਾ ਤਾਂ ਇਹ ਸੀ ਕਿ ਕ੍ਰਿਕਟ ਦੀ ਹਾਰ ...

Read More

ਗਡਵਾਸੂ ਦਾ ਖੇਤਰੀ ਖੇਤੀ ਤੇ ਪਸ਼ੂ ਪਾਲਣ ਮੇਲਾ

ਗਡਵਾਸੂ ਦਾ ਖੇਤਰੀ ਖੇਤੀ ਤੇ ਪਸ਼ੂ ਪਾਲਣ ਮੇਲਾ

ਇਸ ਵਾਰ ਮੇਲਾ 20-22 ਸਤੰਬਰ ਨੂੰ ਲੱਗ ਰਿਹਾ ਹੈ ਡਾ. ਹਰਪ੍ਰੀਤ ਸਿੰਘ ਹੀਰੋ ਮੇਲਿਆਂ ਦੇ ਸਰੂਪ ਤੇ ਲੋਕਾਂ ਦੀਆਂ ਲੋੜਾਂ ਭਾਵੇਂ ਬਦਲ ਗਈਆਂ ਹਨ ਪਰ ਮੇਲੇ ਅਜੇ ਵੀ ਲੱਗਦੇ ਹਨ। ਮੇਲਿਆਂ ਵਿੱਚ ਨਵਾਂ ਰੂਪ ਜੁੜ ਗਿਆ ਹੈ ਵਿਗਿਆਨ, ਪਸ਼ੂ ਪਾਲਣ ਅਤੇ ਖੇਤੀ ਮੇਲਿਆਂ ਦਾ। ਅੱਜ ਦੇ ਦੌਰ ਵਿੱਚ ਗਿਆਨ ਅਤੇ ਵਿਗਿਆਨ ਨੂੰ ...

Read More

ਕਿਸਾਨਾਂ ਅਤੇ ਆਮ ਲੋਕਾਂ ਲਈ ਆਵਾਰਾ ਪਸ਼ੂਆਂ ਦੀ ਸਮੱਸਿਆ

ਕਿਸਾਨਾਂ ਅਤੇ ਆਮ ਲੋਕਾਂ ਲਈ ਆਵਾਰਾ ਪਸ਼ੂਆਂ ਦੀ ਸਮੱਸਿਆ

ਰਾਕੇਸ਼ ਰਮਨ ਸ਼ਹਿਰਾਂ ਤੇ ਕਸਬਿਆਂ ਵਿਚ ਆਵਾਰਾ ਪਸ਼ੂਆਂ ਦੀ ਭਰਮਾਰ ਹੋਣ ਦੀ ਗੱਲ ਆਮ ਕੀਤੀ ਜਾਂਦੀ ਹੈ ਪਰ ਕੀ ਸਾਡੇ ਵਿਚੋਂ ਕਿਸੇ ਨੇ ਸੜਕਾਂ, ਗਲੀਆਂ ਤੇ ਜਨਤਕ ਥਾਵਾਂ ’ਤੇ ਕਿਸੇ ਊਠ, ਗਧੇ, ਮੱਝ, ਝੋਟੇ, ਭੇਡ, ਬੱਕਰੀ ਨੂੰ ਆਵਾਰਾ ਅਰਥਾਤ ਲਾਵਾਰਸ ਘੁੰਮਦਿਆਂ ਦੇਖਿਆ ਹੈ? ਜ਼ਾਹਿਰ ਹੈ ਕਿ ਨਹੀਂ, ਇਸ ਲਈ ਜੋ ਸਮੱਸਿਆ ਇਸ ...

Read More


ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ…

Posted On September - 3 - 2010 Comments Off on ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ…
ਨਸ਼ੇ ਵਾਲਿਆਂ ਨੂੰ ਔਕੜਾਂ ਬਥੇਰੀਆਂ। ਜ਼ਿੰਦਗੀ ’ਚ ਖਾਂਦੇ ਨੇ ਘੁੰਮਣ-ਘੇਰੀਆਂ। ਭਾਂਤ-ਭਾਂਤ ਦੀਆਂ ਲੱਗਣ ਬਿਮਾਰੀਆਂ। ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ… ਇਕ ਦੱਸੇ ਸਾਡਾ ਨਿੱਤ ਚੱਬੇ ਜ਼ਰਦਾ। ਥੁੱਕ-ਥੁੱਕ ਸਾਰਾ ਘਰ ਗਿੱਲਾ ਕਰਦਾ। ਪਿਚਕ ਪਿਚਕ ਮਾਰੇ ਪਿਚਕਾਰੀਆਂ। ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ… ਇਕ ਕਹਿੰਦੀ ਮੇਰਾ ਸ਼ੌਂਕੀ ਨਸਵਾਰ ਦਾ। ਬੋਕ ਵਾਂਗੂੰ ਓਹਦੇ ’ਚੋਂ ਮੁਸ਼ਕ ਮਾਰਦਾ। ਕੋਲ ਬੈਠਿਆਂ ਨੂੰ ਚੜ੍ਹਨ ਗੁਬਾਰੀਆਂ। ਨਸ਼ੱਈਆਂ ਦੀਆਂ ਪਤਨੀਆਂ ਦੁਖੀ ਸਾਰੀਆਂ… ਇਕ ਆਖੇ 

ਜੱਟ ਕਰਦਾ ਹੈ ਰਾਜ…

Posted On September - 3 - 2010 Comments Off on ਜੱਟ ਕਰਦਾ ਹੈ ਰਾਜ…
ਜੱਟ ਕਰਦਾ ਹੈ ਰਾਜ ਪੰਜਾਂ ਪਾਣੀਆਂ ਦੇ ਉੱਤੇ। ਨਾਲ ਹੜ੍ਹਾਂ ਦੇ ਜਗਾਉਂਦਾ-ਭਾਗ ਧਰਤੀ ਦੇ ਸੁੱਤੇ। ਜੱਟ ਵਾਹ ਕੇ ਬਠਿੰਡੇ ਦਿਆਂ ਟਿੱਬਿਆਂ ਦੀ ਰੇਤ। ਭੁੱਖ ਦੇਸ਼ ਦੀ ਮੁਕਾਈ-ਭਰੇ ਕਣਕਾਂ ਦੇ ਖੇਤ। ਖਿੜ੍ਹੇ ਤੋਰੀਏ ਤੇ ਸਰ੍ਹਵਾਂ ਦੇ ਫੁੱਲ ਮਿੱਠੀ ਰੁੱਤੇ। ਜੱਟ ਕਰਦਾ ਹੈ ਰਾਜ… ਸਾਹੀਂ ਜੱਟ ਦੇ ਤਾਂ ਮਹਿਕਦੇ-ਕਪਾਹਾਂ ਦੇ ਨੇ ਫੁੱਲ। ਕੁੱਲ ਦੁਨੀਆਂ ਦੇ ਉੱਤੇ-ਕੋਈ ਜੱਟ ਦੇ ਨਾ ਤੁੱਲ। ਗੱਲ ਕਰਦਾ ਖਰੀ ਹੈ-ਜੱਟ ਭੇੜਦਾ ਬੂਤੇ। ਜੱਟ ਕਰਦਾ ਹੈ ਰਾਜ… ਇਹਦੇ ਚਿਹਰੇ ’ਚੋਂ ਹਮੇਸ਼ਾ ਮੈਨੂੰ ਨਜ਼ਰ ਹੈ ਆਈ। ਭਗਤ 

ਪਿਛਲ ਖੁਰੀ ਕਿਉਂ ਮੁੜਨ ਲੱਗ ਪਏ ਸਾਡੇ ਪਿੰਡ

Posted On September - 3 - 2010 Comments Off on ਪਿਛਲ ਖੁਰੀ ਕਿਉਂ ਮੁੜਨ ਲੱਗ ਪਏ ਸਾਡੇ ਪਿੰਡ
ਅੱਜ ਜੋ ਵੀ ਸਿਆਸੀ ਪਾਰਟੀ ਚੋਣ ਲੜਦੀ ਐ ਉਹ ਪਿੰਡਾਂ ਦੀ ਨੁਹਾਰ ਬਦਲਣ ਦੀ ਗੱਲ ਕਰਦੀ ਹੈ। ਪਿੰਡਾਂ ਲਈ ਗਰਾਂਟਾਂ ਦੇ ਗੱਫੇ ਦੇਣ ਦੀ ਗੱਲ ਕਰਦੀ ਐ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ, ਪਰ ਅੱਜ ਜੋ ਅਸਲ ਪਿੰਡਾਂ ਦੀ ਤਰੱਕੀ ਹੋਈ ਐ ਮੈਂ ਅੱਜ ਉਸ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ। ਮੈਂ ਗੱਲ ਆਪਣੇ ਪਿੰਡ ਤੋਂ ਹੀ ਸ਼ੁਰੂ ਕਰ ਰਿਹਾ ਹਾਂ। ਮੇਰੇ ਪਿੰਡ ਨੇ ਕਿੰਨੀ ਤਰੱਕੀ ਕੀਤੀ ਹੈ ਇਹੋ ਹਾਲ ਦੂਜੇ ਪਿੰਡਾਂ ਦਾ ਹੈ। ਮੇਰਾ ਪਿੰਡ ਅੱਜ ਤੋਂ ਵੀਹ ਸਾਲ ਪਹਿਲਾਂ ਪਿੰਡ ਵਿਚ ਦੋ ਸਰਕਾਰੀ ਪ੍ਰਾਇਮਰੀ 

ਪਾਣੀ ਦੀ ਸੰਭਾਲ ਇੰਜ ਵੀ…

Posted On September - 3 - 2010 Comments Off on ਪਾਣੀ ਦੀ ਸੰਭਾਲ ਇੰਜ ਵੀ…
ਡਾ. ਰਿਪੁਦਮਨ ਸਿੰਘ ਸੋਕਾ ਕੇਵਲ ਸਰਕਾਰ ਦੇ ਨਜਿੱਠਣ ਦਾ ਕੰਮ ਨਹੀਂ ਸਾਡੇ ਸਾਰਿਆਂ ਲਈ ਵੰਗਾਰ ਹੈ। ਕਿਸੇ ਨੇ ਪਾਣੀ ਨੂੰ ਕਾਰਖ਼ਾਨੇ ਵਿਚ ਤਾਂ ਬਣਾ ਨਹੀਂ ਲੈਣਾ, ਇਹ ਕੁਦਰਤ ਦੀ ਦੇਣ ਹੈ। ਸਰਕਾਰ ਵੀ ਕਿਥੋਂ ਪੈਦਾ ਕਰੇ ਕਿਹੜਾ ਉਸ ਪਾਸ ਅਲਾਦੀਨੀ ਚਿਰਾਗ ਹੈ ਜਿਹੜਾ ਘਸਾਏ ਤੇ ਪਾਣੀ ਦੇ ਫਵਾਰੇ ਚਲਾ ਦੇਵੇ। ਕੁਦਰਤ ਨਾਲ ਦੋਸਤੀ ਹੀ ਕੰਮ ਆ ਸਕੇਗੀ, ਅਸਾਂ ਨੇ ਤਾਂ ਉਪਰਾਲਾ ਹੀ ਕਰਨਾ ਹੈ। ਗੱਲ ਕਰੀਏ ਧਰਤੀ ਦਾ ਪਾਣੀ ਗਿਆ ਕਿੱਥੇ? ਧਰਤੀ ਦੇ ਪਾਣੀ ਨੂੰ ਕੋਈ ਬਾਹਰਲਾ ਗ੍ਰਹਿ ਤਾਂ ਚੋਰੀ ਨਹੀਂ ਕਰ ਲੈ ਗਿਆ। 

ਇਕ ਸਦੀ ਦੇ ਵਿਕਾਸ ਦੀ ਗਾਥਾ ਹੈ ਰਾਮੂੰਵਾਲਾ ਪਰਿਵਾਰ

Posted On September - 3 - 2010 Comments Off on ਇਕ ਸਦੀ ਦੇ ਵਿਕਾਸ ਦੀ ਗਾਥਾ ਹੈ ਰਾਮੂੰਵਾਲਾ ਪਰਿਵਾਰ
ਰਛਪਾਲ ਸਿੰਘ ਸੋਸਣ ਮੋਗਾ ਦੇ ਪਿੰਡ ਰਾਮੰੂਵਾਲਾ ਕਲਾਂ ਦੇ ਸ. ਮੇਵਾ ਸਿੰਘ ਤੋਂ ਗੱਲ ਤੁਰਦੀ ਹੈ ਤੇ ਉਨ੍ਹਾਂ ਦੇ ਪੜਪੋਤੇ ਪੱਪੂ ਰਾਮੂੰਵਾਲਾ ’ਤੇ ਆ ਕੇ ਰੁਕਦੀ ਹੈ। ਇਹ ਪਰਿਵਾਰ ਆਪਣੇ ਆਪ ’ਚ 1900 ਤੋਂ 2010 ਤੱਕ ਦੇ 110 ਸਾਲਾਂ ਦੇ ਵਿਕਾਸ ਦੀ ਗਾਥਾ ਸਮੋਈ ਬੈਠਾ ਹੈ। ਸੰਨ 1900 ਤੋਂ ਵਿਕਾਸ ਕਾਰਜਾਂ ਨੂੰ ਮੋਢਿਆਂ ’ਤੇ ਚੁੱਕਣ ਵਾਲੇ ਮੇਵਾ ਸਿੰਘ ਨੂੰ ਵਿਕਾਸ ਕਾਰਜਾਂ ਬਦਲੇ ਜਿੱਥੇ ਅੰਗਰੇਜ਼ੀ ਹਕੂਮਤ ਵਲੋਂ 1929 ’ਚ ਰੂਰਲ ਅੱਪਲਿਫਟਮੈਂਟ ਕਮੇਟੀ ਦੇ ਮੈਂਬਰ ਹੁੰਦਿਆਂ ਸਰਟੀਫਿਕੇਟ ਤੇ ਇਨਾਮ ਜਾਰੀ ਕੀਤੇ ਗਏ, 

ਕਿਸਾਨਾਂ ਲਈ ਗਿਆਨ ਪ੍ਰਾਪਤੀ ਦਾ ਸੋਮਾ

Posted On September - 3 - 2010 Comments Off on ਕਿਸਾਨਾਂ ਲਈ ਗਿਆਨ ਪ੍ਰਾਪਤੀ ਦਾ ਸੋਮਾ
ਕਿਸਾਨ ਮੇਲੇ ਡਾ. ਰਣਜੀਤ ਸਿੰਘ ਇਸ ਵੇਰ ਸਾਉਣੀ ਦੀ ਫਸਲ ਚੰਗੀ ਖੜ੍ਹੀ ਹੈ ਜੇਕਰ ਮੌਸਮ ਨੇ ਸਾਥ ਦਿੱਤਾ ਤਾਂ ਭਰਪੂਰ ਫਸਲ ਹੋਵੇਗੀ। ਇੰਦਰ ਦੇਵਤੇ ਨੇ ਪਿਛਲੇ ਸਾਲ ਦੀ ਘਾਟ ਪੂਰੀ ਕਰਦਿਆਂ ਹੋਇਆਂ ਮੀਂਹ ਦੀ ਘਾਟ ਨਹੀਂ ਆਉਣ ਦਿੱਤੀ। ਕੁਝ ਥਾਵਾਂ ਉਤੇ ਹੜ੍ਹਾਂ ਨਾਲ ਨੁਕਸਾਨ ਜ਼ਰੂਰ ਹੋਇਆ ਹੈ ਪਰ ਇਸ ਲਈ ਕੁਦਰਤ ਜ਼ਿੰਮੇਵਾਰ ਨਹੀਂ ਹੈ। ਲੋਕਾਂ ਵਿਚ ਧਰਤੀ ਲਈ ਹਿਰਸ ਅਤੇ ਸਰਕਾਰੀ ਮਹਿਕਮਿਆਂ ਦੀ ਲਾਪ੍ਰਵਾਹੀ ਜ਼ਿੰਮੇਵਾਰ ਹੈ। ਪਹਿਲੇ ਸਮਿਆਂ ਵਿਚ ਲੋਕਾਂ ਨੇ ਪਾਣੀ ਦੇ ਨਿਕਾਸ ਦਾ ਵਧੀਆ ਪ੍ਰਬੰਧ ਕੀਤਾ 

ਕਿਸਾਨਾਂ ਲਈ ਖੇਤੀ-ਸਾਹਿਤ ਦੀ ਮਹੱਤਤਾ

Posted On August - 27 - 2010 Comments Off on ਕਿਸਾਨਾਂ ਲਈ ਖੇਤੀ-ਸਾਹਿਤ ਦੀ ਮਹੱਤਤਾ
ਹਰਮੀਤ ਸਿਵੀਆਂ ਅਜੋਕੇ ਸਮੇਂ ਕਿਸਾਨ ਨੂੰ ਖੇਤੀ ਦੇ ਬਦਲਵੇਂ ਢੰਗ, ਸਹਾਇਕ ਧੰਦੇ ਅਤੇ ਨਵੀਆਂ ਖੇਤੀ ਤਕਨੀਕਾਂ ਅਪਣਾਉਣ ਦੀ ਸਖਤ ਲੋੜ ਹੈ। ਰੋਜ਼ਾਨਾ ਅਖਬਾਰਾਂ ਦੇ ‘ਖੇਤੀ ਅੰਕ’, ਖੇਤੀਬਾੜੀ ਯੂਨੀਵਰਸਿਟੀ ਦੇ ਮਾਸਿਕ ਪੱਤਰ-ਪੱਤ੍ਰਿਕਾਵਾਂ ਤੇ ਕਿਤਾਬਾਂ, ਪ੍ਰਾਈਵੇਟ ਖੇਤੀ ਮੈਗਜ਼ੀਨ ਤੇ ਹੋਰ ਖੇਤੀ-ਸਾਹਿਤ ਲਾਹੇਵੰਦੀ ਖੇਤੀ ਲਈ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ। ਕੁਝ ਸਮਾਂ ਪਹਿਲਾਂ ਆਮ ਕਿਸਾਨ ਖੇਤੀ ਵਿਚ ਕੋਈ ਨਵਾਂ ਤਜਰਬਾ ਕਰਨ ਜਾਂ ਕੋਈ ਆਧੁਨਿਕ ਤਕਨੀਕ ਅਪਣਾਉਣ ਤੋਂ ਕੰਨੀ ਕਤਰਾਉਂਦੇ 

ਜਾਨਵਰ

Posted On August - 27 - 2010 Comments Off on ਜਾਨਵਰ
ਸੁਣ! ਜਾਨਵਰਾਂ, ਪਸ਼ੂਆਂ ਦਿਆ ਦੁਸ਼ਮਣਾ ਓਏ, ਕੀ ਕੀ ਛੱਡੇਂਗਾ, ਕੀ ਕੀ ਖਾਏਂਗਾ ਤੂੰ। ਤੇਰੇ ਡਰੋਂ ਬੇਜ਼ੁਬਾਨ, ਤੈਥੋਂ ਦੂਰ ਨੱਠ ਗਏ, ਕਿੱਥੋਂ ਲੱਭ ਕੇ ਇਨ੍ਹਾਂ ਨੂੰ ਲਿਆਏਂਗਾ ਤੂੰ। ਚਿੜੀ ਚੂਕਦੀ, ਕੋਇਲ ਦੀ ਕੂਕਣੀ ਨੂੰ, ਬੱਚੇ ਪੁੱਛਣਗੇ, ਕਿੱਥੋਂ ਸੁਣਾਏਂਗਾ ਤੂੰ। ਪੈਲ ਮੋਰ ਦੀ, ਸਤਰੰਗੀ ਪੀਂਘ ਵਰਗੀ, ਪੁੱਤ ਪੋਤੇ ਨੂੰ ਕਿਵੇਂ ਦਿਖਲਾਏਂਗਾ ਤੂੰ। ਤੋਤਾ ਰਾਮ, ਖਰਗੋਸ਼ ਤੇ ਮਿਆਓਂ ਬਿੱਲੀ, ਸਭ ਬਨਾਵਟੀ, ਘਰੇਂ ਸਜਾਏਂਗਾ ਤੂੰ। ਤੇਰੇ ਕੋਲੋਂ ਹੈ ਅਸਲ ਨੇ ਮੁੱਕ ਜਾਣਾ, ਡਿਸਕਵਰੀ ਲਾ ਫੇਰ ਸਮਝਾਏਂਗਾ 

ਦੋ ਗੀਤ

Posted On August - 27 - 2010 Comments Off on ਦੋ ਗੀਤ
ਦੁਨੀਆਂ ’ਚ ਅੰਨਦਾਤਾ-ਹੈ ਨੀ੍ਹਂ ਜੱਟ ਨਾਲ ਦਾ। ਆਪ ਭੁੱਖਾ ਰਹਿ ਕੇ-ਜਿਹੜਾ ਦੁਨੀਆਂ ਨੂੰ ਪਾਲਦਾ ਹਾੜ ਦੀਆਂ ਧੁੱਪਾਂ-ਨੰਗੇ ਪਿੰਡੇ ’ਤੇ ਹੰਢਾਉਂਦਾ ਜੋ। ਠੰਢੀਆਂ ਰਾਤਾਂ ’ਚ ਪਾਣੀ-ਕਣਕਾਂ ਨੂੰ ਲਾਉਂਦਾ ਜੋ। ਭੋਰਾ ਨਈਓਂ ਡਰ ਇਹਨੂੰ ਹਾੜ ਤੇ ਸਿਆਲ ਦਾ, ਦੁਨੀਆਂ ’ਚ ਅੰਨਦਾਤਾ… ਬਾਣੀਆਂ ਨੂੰ ਲੁੱਟਣ ਲਈ-ਜੱਟ ਭੋਲਾ ਲੱਭਿਆ। ਰਹਿੰਦਾ ਜੋ ਉਮਰ ਭਰ ਕਰਜ਼ੇ ’ਚ ਦੱਬਿਆ। ਜੱਟ ਦਾ ਤਾਂ ਜਿਗਰਾ ਹੈ-ਫੇਰ ਵੀ ਕਮਾਲ ਦਾ, ਦੁਨੀਆਂ ’ਚ ਅੰਨਦਾਤਾ… ਜੱਟ ਸਦਾ ਰਖੇ-ਸੱਚੇ ਪਾਤਸ਼ਾਹ ’ਤੇ ਡੋਰੀਆਂ। ਦਾਣਿਆਂ 

ਫਲਦਾਰ ਬੂਟੇ ਲਗਾਉਣ ਲਈ ਹੁਣ ਢੁੱਕਵਾਂ ਸਮਾਂ

Posted On August - 27 - 2010 Comments Off on ਫਲਦਾਰ ਬੂਟੇ ਲਗਾਉਣ ਲਈ ਹੁਣ ਢੁੱਕਵਾਂ ਸਮਾਂ
ਡਾ. ਰਣਜੀਤ ਸਿੰਘ ਇਹ ਪੰਦਰਵਾੜਾ ਫਲਦਾਰ ਬੂਟੇ ਲਗਾਉਣ ਲਈ ਬਹੁਤ ਢੁੱਕਵਾਂ ਹੈ। ਹਰ ਤਰ੍ਹਾਂ ਦੇ ਸਦਾ-ਬਹਾਰ ਬੂਟੇ ਇਸ ਮਹੀਨੇ ਲਗਾਏ ਜਾ ਸਕਦੇ ਹਨ। ਸਾਡੇ ਸੂਬੇ ਵਿਚ ਅੰਬ, ਨਿੰਬੂ ਜਾਤੀ ਦੇ ਫਲ, ਪਪੀਤਾ ਅਤੇ ਅਮਰੂਦ ਮੁੱਖ ਫਲ ਹਨ। ਗੁਰਦਾਸਪੁਰ ਦੇ ਕੁਝ ਇਲਾਕੇ ਵਿਚ ਲੀਚੀ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਲੁਕਾਟ ਦੇ ਬੂਟੇ ਵੀ ਘਰ-ਬਗੀਚੀ ਵਿਚ ਲਗਾਏ ਜਾ ਸਕਦੇ ਹਨ। ਪਰ ਇਸ ਫਲ ਦੇ ਬਾਗ ਪੰਜਾਬ ਵਿਚ ਵਿਉਪਾਰਕ ਪੱਧਰ ਉੱਤੇ ਨਹੀਂ ਲਗਾਏ ਜਾਂਦੇ। ਅੰਬ ਪੰਜਾਬ ਦਾ ਮੁੱਖ ਫਲ ਮੰਨਿਆ ਜਾਂਦਾ ਸੀ ਪਰ ਹੁਣ 

ਹਲਦੀ ਦੀ ਜੈਵਿਕ ਖੇਤੀ

Posted On August - 27 - 2010 Comments Off on ਹਲਦੀ ਦੀ ਜੈਵਿਕ ਖੇਤੀ
ਚਰਨਜੀਤ ਸਿੰਘ ਔਲਖ ਜੈਵਿਕ ਖਾਧ ਪਦਾਰਥਾਂ ਦੀ ਲਗਾਤਾਰ ਵਧਦੀ ਮੰਗ ਅਤੇ ਵਾਤਾਵਰਨ ਸਬੰਧੀ ਜਾਗਰੂਕਤਾ ਨੇ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਸਾਲ 2007-08 ਵਿਚ ਭਾਰਤ ਨੇ ਲਗਪਗ 400 ਕਰੋੜ ਰੁਪਏ ਦੇ ਜੈਵਿਕ ਉਤਪਾਦ ਨਿਰਯਾਤ ਕੀਤੇ ਜਿਨ੍ਹਾਂ ਵਿਚੋਂ ਲਗਪਗ 123 ਕਰੋੜ ਦੀ ਕਪਾਹ ਅਤੇ 60 ਕਰੋੜ ਦੇ ਬਾਸਮਤੀ ਚਾਵਲ ਸਨ। ਇਹ ਨਿਰਯਾਤ ਪਿਛਲੇ ਸਾਲ ਨਾਲੋਂ 30 ਪ੍ਰਤੀਸ਼ਤ ਵੱਧ ਸੀ। ਇਸ ਵਧਦੀ ਮੰਗ ਸਦਕਾ ਹੀ ਭਾਰਤ ਵਿਚ ਜੈਵਿਕ ਖੇਤੀ ਹੇਠ ਰਕਬਾ 8,65,000 ਹੈਕਟੇਅਰ ਤਕ ਹੋ ਗਿਆ ਜਿਹੜਾ ਕਿ 2003 

ਸ਼ਿਮਲਾ ਮਿਰਚ ਦਾ ਸਫਲ ਉਤਪਾਦਕ

Posted On August - 27 - 2010 Comments Off on ਸ਼ਿਮਲਾ ਮਿਰਚ ਦਾ ਸਫਲ ਉਤਪਾਦਕ
ਗੁਰਬਖਸ਼ਪੁਰੀ ਜ਼ਿਲ੍ਹੇ ਦੇ ਪਿੰਡ ਦੁੱਬਲੀ ਦਾ ਇਕ ਨੌਜਵਾਨ ਜ਼ੋਰਾਵਰ ਸਿੰਘ ਆਪਣੀ ਅਗਾਂਹਵਧੂ ਸੋਚ ਤੇ ਤਕਨੀਕ ਰਾਹੀਂ ਸ਼ਿਮਲਾ ਮਿਰਚ ਦੀ ਖੇਤੀ ਕਰਕੇ ਚੌਖਾ ਮੁਨਾਫਾ ਕਮਾ ਰਿਹਾ ਹੈ। ਜ਼ੋਰਾਵਰ ਸਿੰਘ ਵੱਲੋਂ ਆਪਣੀ ਇਕ ਕਨਾਲ ਜ਼ਮੀਨ ਵਿਚ ਨੈੱਟ ਹਾਊਸ ਵਿਚ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਜਾ ਰਹੀ ਹੈ। ਉਹ ਇਸ ਸਬਜ਼ੀ ਦੀ ਕਾਸ਼ਤ ਕਰਨ ਵਿਚ ਘੱਟ ਤੋਂ ਘੱਟ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਦਾ ਹੈ। ਜ਼ੋਰਾਵਰ ਸਿੰਘ ਦੀ ਮਿਰਚ ਦਾ ਰੇਟ ਮਾਰਕੀਟ ਵਿਚ 25 ਤੋਂ 30 ਰੁਪਏ ਪ੍ਰਤੀ ਕਿਲੋ ਚਲਾ ਜਾਂਦਾ ਹੈ। ਉਹ 

ਨਰਮੇ ਦਾ ਰਸ ਚੂਸਣ ਵਾਲੇ ਕੀੜੇ

Posted On August - 27 - 2010 Comments Off on ਨਰਮੇ ਦਾ ਰਸ ਚੂਸਣ ਵਾਲੇ ਕੀੜੇ
ਬਲਵਿੰਦਰ ਸਿੰਘ ਭੁੱਲਰ ਨਰਮਾ  ਪੰਜਾਬ ਦੀਆਂ ਮੁੱਖ ਫਸਲਾਂ ਵਿੱਚ ਆਉਂਦਾ ਹੈ, ਕੁਝ ਸਾਲ ਪਹਿਲਾਂ ਅਮਰੀਕਨ ਸੁੰਡੀ ਵੱਲੋਂ ਨਰਮੇ ਦੀ ਫ਼ਸਲ ਦੀ ਕੀਤੀ ਤਬਾਹੀ ਸਦਕਾ ਜਿੱਥੇ ਰਾਜ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਸੀ, ਉੱਥੇ ਉਸ ਨੇ ਨਰਮਾ ਬੀਜਣ ਤੋਂ ਵੀ ਤੋਬਾ ਕਰ ਦਿੱਤੀ ਸੀ। ਨਰਮੇ ਦਾ ਬੀ.ਟੀ. ਬੀਜ ਆਉਣ ਨਾਲ ਕਿਸਾਨਾਂ ਨੇ ਮੁੜ ਆਪਣਾ ਰੁਖ਼ ਨਰਮੇ ਵੱਲ ਕੀਤਾ ਹੈ, ਕਿਉਕਿ ਇਸ ’ਤੇ ਅਮਰੀਕਨ ਸੁੰਡੀ ਦਾ ਹਮਲਾ ਨਹੀਂ ਹੁੰਦਾ। ਫਿਰ ਵੀ ਕੁਝ ਹੋਰ ਹਾਨੀਕਾਰਕ ਕੀੜੇ ਹਨ ਜੋ ਨਰਮੇ ਦਾ ਨੁਕਸਾਨ ਕਰਦੇ ਹਨ 

ਖੇਤੀ ਗਿਆਨ ਤੋਂ ਬਿਨਾਂ ਕਿਸਾਨ ਅਧੂਰਾ

Posted On August - 27 - 2010 Comments Off on ਖੇਤੀ ਗਿਆਨ ਤੋਂ ਬਿਨਾਂ ਕਿਸਾਨ ਅਧੂਰਾ
ਡਾ. ਬਲਵਿੰਦਰ ਸਿੰਘ ਸੋਹਲ ਹਰੇਕ ਦੁਕਾਨਦਾਰ, ਵਪਾਰੀ ਜਦੋਂ ਆਪਣੇ ਕਿੱਤੇ ਨੂੰ ਸਵੇਰੇ ਸ਼ੁਰੂ ਕਰੇਗਾ ਤਾਂ ਉਹ ਆਪਣੀ ਦੁਕਾਨ ਨੂੰ ਨਮਸਕਾਰ ਕਰਕੇ ਪੂਜਾ ਕਰਨ ਤੋਂ ਬਾਅਦ ਕੰਮ ਸ਼ੁਰੂ ਕਰੇਗਾ ਪ੍ਰੰਤੂ ਬਿਲਕੁਲ ਇਸ ਦੇ ਉਲਟ ਕਿਸਾਨ ਆਪਣੇ ਖੇਤਾਂ ’ਚ ਕੰਮ ਸ਼ੁਰੂ ਕਰਨ ਵੇਲੇ ਖੇਤਾਂ ਨੂੰ ਨਮਸਕਾਰ ਜਾਂ ਪੂਜਾ ਤਾਂ ਦੂਰ ਰਹੀ ਸਗੋਂ ਇੱਕ ਦੋ ਗਾਲਾਂ ਕੱਢ ਕੇ ਕਹੇਗਾ ਕਿ ਅਜੇ ਤਾਂ ਆਹ ਪੰਗਾ ਵੀ ਕਰਨ ਵਾਲਾ ਹੈ। ਇਹ ਗੱਲ ਤਾਂ ਬੜੀ ਸਪੱਸ਼ਟ ਹੈ ਕਿ ਜਿਸ ਦੀ ਇੱਜ਼ਤ ਜਾਂ ਇਬਾਦਤ ਕਰਾਂਗੇ, ਉਹ ਵੀ ਅੱਗੋਂ ਉਹੋ ਜਿਹਾ 
Available on Android app iOS app