‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਖੇਤੀ/ ਖੇਡਾਂ › ›

Featured Posts
ਕਿਸਾਨਾਂ ਲਈ ਅਕਤੂਬਰ ਦੇ ਦੂਜੇ ਪੰਦਰਵਾੜੇ ਦੇ ਕੰਮ

ਕਿਸਾਨਾਂ ਲਈ ਅਕਤੂਬਰ ਦੇ ਦੂਜੇ ਪੰਦਰਵਾੜੇ ਦੇ ਕੰਮ

ਕੁਝ ਰਕਬੇ ਵਿਚ ਦਾਲਾਂ ਅਤੇ ਤੇਲ ਬੀਜਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਹੈ। ਸਰ੍ਹੋਂ ਦੇ ਤੇਲ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸਬਜ਼ੀ ਬਣਾਉਣ, ਤਲਣ ਆਦਿ ਵਿੱਚ ਕੀਤੀ ਜਾਂਦੀ ਹੈ। ਰਾਇਆ, ਗੋਭੀ ਸਰ੍ਹੋਂ ਤੇ ਅਲਸੀ ਦੀ ਕੁਝ ...

Read More

ਫੁਟਬਾਲ ਕਲੱਬਾਂ ਦੀਆਂ ਤਕੜੀਆਂ ਤਿਆਰੀਆਂ

ਫੁਟਬਾਲ ਕਲੱਬਾਂ ਦੀਆਂ ਤਕੜੀਆਂ ਤਿਆਰੀਆਂ

ਪ੍ਰੋ. ਸੁਦੀਪ ਸਿੰਘ ਢਿੱਲੋਂ ਫੁਟਬਾਲ ਦੇ ਨਵੇਂ ਸੀਜ਼ਨ ਭਾਵ 2019-20 ਵਿੱਚ ਮੁਕਾਬਲਾ ਪਿਛਲੀ ਵਾਰ ਨਾਲੋਂ ਜ਼ਿਆਦਾ ਜ਼ਬਰਦਸਤ ਅਤੇ ਰੋਮਾਂਚਕਾਰੀ ਹੋਣ ਦੀ ਉਮੀਦ ਹੈ ਕਿਉਂਕਿ ਹੁਣ ਹਰ ਕਲੱਬ ਨੇ ਆਪਣੀ ਟੀਮ ਤਕੜੀ ਕੀਤੀ ਹੈ। ਯੂਰੋਪ ਦੀਆਂ ਲਗਪਗ ਸਾਰੀਆਂ ਟੀਮਾਂ ਨੇ ਅੱਗੇ ਵੱਲ ਕਦਮ ਪੁੱਟੇ ਹਨ। ਸਪੇਨ ਦੀ ਰਾਸ਼ਟਰੀ ਫੁਟਬਾਲ ਲੀਗ ‘ਲਾ-ਲੀਗਾ’ ਵਿੱਚ ...

Read More

ਪਰਾਲੀ ਨੂੰ ਮਿੱਟੀ ’ਚ ਗਾਲਣ ਦੇ ਨੁਕਤੇ

ਪਰਾਲੀ ਨੂੰ ਮਿੱਟੀ ’ਚ ਗਾਲਣ ਦੇ ਨੁਕਤੇ

ਗੁਰਨਾਮ ਸਿੰਘ ਸ਼ੀਤਲ ਕਿਸਾਨਾਂ ਨੂੰ ਜੇ ਇਸ ਤੱਥ ਦਾ ਪਤਾ ਲੱਗ ਜਾਵੇ ਕਿ ਇੱਕ ਏਕੜ ਦੀ ਪਰਾਲੀ ਸਾੜ ਕੇ ਉਹ 5000 ਰੁਪਏ ਦਾ ਸਿੱਧਾ ਨੁਕਸਾਨ ਕਰ ਰਹੇ ਹਨ ਤਾਂ ਸ਼ਾਇਦ ਪਰਾਲੀ ਫੂਕਣ ਤੋਂ ਗੁਰੇਜ਼ ਕਰਨ ਵੱਲ ਸੋਚਣਾ ਸ਼ੁਰੂ ਕਰ ਦੇਣ। ਇੱਕ ਏਕੜ ਜ਼ਮੀਨ ਦੀ ਪਰਾਲੀ ਜੇਕਰ ਖੇਤ ਵਿਚ ਹੀ ਮਿਲਾਈ ਜਾਵੇ ...

Read More

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਵੇਲਾ

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਵੇਲਾ

ਡਾ. ਰਣਜੀਤ ਸਿੰਘ ਅਕਤੂਬਰ ਦਾ ਮਹੀਨਾ ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਵੱਧ ਰੁਝੇਵਿਆਂ ਭਰਿਆ ਹੁੰਦਾ ਹੈ। ਇਸ ਮਹੀਨੇ ਜਿੱਥੇ ਸਾਉਣੀ ਦੀਆਂ ਫ਼ਸਲਾਂ ਵਿਸ਼ੇਸ਼ ਕਰਕੇ ਝੋਨੇ ਦੀ ਵਾਢੀ ਕਰਨੀ ਹੈ ਤੇ ਉਸ ਨੂੰ ਮੰਡੀ ਵਿਚ ਲਿਜਾ ਕੇ ਵੇਚਣਾ ਹੁੰਦਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਵੀ ਸ਼ੁਰੂ ਹੋ ਜਾਂਦੀ ਹੈ। ...

Read More

ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਮਸ਼ੀਨਰੀ

ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਮਸ਼ੀਨਰੀ

ਮਹੇਸ਼ ਨਾਰੰਗ, ਮਨਜੀਤ ਸਿੰਘ ਤੇ ਐਸ. ਐਸ. ਠਾਕੁਰ* ਕਣਕ ਅਤੇ ਝੋਨਾ ਪੰਜਾਬ ਦੀਆਂ ਮੁੱਖ ਫ਼ਸਲਾਂ ਹਨ ਅਤੇ ਇਨ੍ਹਾਂ ਦੀ ਕਟਾਈ ਜ਼ਿਆਦਾਤਰ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ। ਕਣਕ-ਝੋਨੇ ਦੀ ਪੈਦਾਵਾਰ ਦੇ ਨਾਲ ਨਾਲ ਦੋਵੇਂ ਫ਼ਸਲਾਂ ਤੋਂ ਹਰ ਸਾਲ ਕ੍ਰਮਵਾਰ ਤਕਰੀਬਨ 14 ਅਤੇ 20 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਕਣਕ ਦੇ ...

Read More

ਤੈਰਾਕੀ ਨੂੰ ਸਮਰਪਿਤ ਰੂਪਨਗਰ ਦਾ ਜਸ਼ਨਦੀਪ ਸਿੰਘ

ਤੈਰਾਕੀ ਨੂੰ ਸਮਰਪਿਤ ਰੂਪਨਗਰ ਦਾ ਜਸ਼ਨਦੀਪ ਸਿੰਘ

ਬਹਾਦਰਜੀਤ ਸਿੰਘ ਰੂਪਨਗਰ ਦੇ ਤੈਰਾਕ ਜਸ਼ਨਦੀਪ ਸਿੰਘ ਨੇ ਤੈਰਾਕੀ ਵਿੱਚ ਵੱਡੀਆਂ ਪੁਲਾਘਾਂ ਪੁੱਟ ਕੇ ਖੇਡਾਂ ਪੱਖੋਂ ਪਛੜੇ ਇਲਾਕੇ ਦਾ ਨਾਮ ਦੇਸ਼ ਭਰ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਹੈ। ਪਿਤਾ ਪਰਮਜੀਤ ਸਿੰਘ ਅਤੇ ਮਾਤਾ ਤਰਸੇਮ ਕੌਰ ਦੇ ਘਰ 1992 ਵਿਚ ਜਨਮੇ ਜਸ਼ਨਦੀਪ ਸਿੰਘ ਦਾ ਸਮੁੱਚਾ ਪਰਿਵਾਰ ਤੈਰਾਕੀ ਨੂੰ ਸਮਰਪਿਤ ਹੈ। ...

Read More

ਵਿਸ਼ਵ ਪੱਧਰ ’ਤੇ ਨਾਮਣਾ ਖੱਟਣ ਵਾਲਾ ਅਮਿਤ ਪੰਗਾਲ

ਵਿਸ਼ਵ ਪੱਧਰ ’ਤੇ ਨਾਮਣਾ ਖੱਟਣ ਵਾਲਾ ਅਮਿਤ ਪੰਗਾਲ

ਮਨਦੀਪ ਸਿੰਘ ਸੁਨਾਮ ਮੁੱਕੇਬਾਜ਼ੀ ਵਿਸ਼ਵ ਦੀ ਪ੍ਰਾਚੀਨ ਖੇਡ ਹੈ। ਸੰਸਾਰ ਭਰ ਵਿਚ ਮੁੱਕੇਬਾਜ਼ੀ ਦੇ ਵੱਖ ਵੱਖ ਥਾਵਾਂ ’ਤੇ ਮੁਕਾਬਲੇ ਚਲਦੇ ਰਹਿੰਦੇ ਹਨ। ਪਿਛਲੇ ਦਿਨੀਂ ਵਿਸ਼ਵ ਮੁੱਕੇਬਾਜ਼ੀ ਮੁਕਾਬਲਾ-2019 ਰੂਸ ਦੇ ਸ਼ਹਿਰ ਯੇਕਾਤਰਿਕਬਰਗ ਵਿਚ 9 ਤੋਂ 21 ਸਿਤੰਬਰ ਤੱਕ ਚੱਲਿਆ। ਇਸ ਵਿਚ ਦੁਨੀਆਂ ਭਰ ਦੇ 78 ਮੁਲਕਾਂ ਦੇ 365 ਮੁੱਕੇਬਾਜ਼ਾਂ ਨੇ ਭਾਗ ਲਿਆ। ...

Read More


ਝੋਨਾ ਵੱਢ ਕੇ ਹੁਣ ਕਣਕ ਦੀ ਬੀਜਾਈ ਦਾ ਸਮਾਂ

Posted On October - 16 - 2010 Comments Off on ਝੋਨਾ ਵੱਢ ਕੇ ਹੁਣ ਕਣਕ ਦੀ ਬੀਜਾਈ ਦਾ ਸਮਾਂ
ਕਿਸਾਨਾਂ ਲਈ ਅਕਤੂਬਰ ਦਾ ਦੂਜਾ ਪੰਦਰਵਾੜਾ ਡਾ. ਰਣਜੀਤ ਸਿੰਘ ਕਣਕ ਦੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਸ਼ੁਰੂ ਕਰ ਲੈਣੀ ਚਾਹੀਦੀ ਹੈ ਤਾਂ ਜੋ ਸਾਰੀ ਬਿਜਾਈ ਕੱਤਕ ਦੇ ਮਹੀਨੇ ਪੂਰੀ ਹੋ ਸਕੇ। ਝੋਨਾ ਵੱਢ ਕੇ ਖੇਤ ਨੂੰ ਤਿਆਰ ਕਰੋ। ਸਿੱਧੀ ਬਿਜਾਈ ਵੀ ਹੈਵੀ ਸੀਡਰ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ। ਇਕ ਏਕੜ ਲਈ 35 ਕਿਲੋ ਬੀਜ ਦੀ ਲੋੜ ਪੈਂਦੀ ਹੈ।  ਇਹ ਮਾਤਰਾ ਕੇਵਲ  ਡਬਲਯੂ ਐਚ 542 ਕਿਸਮ ਲਈ ਹੈ। ਬਾਕੀ ਕਿਸਮਾਂ ਦਾ 40 ਕਿਲੋ ਬੀਜ ਪਾਵੋ। ਬੀਜ ਰੋਗ-ਰਹਿਤ ਅਤੇ ਦਾਣੇ ਨਰੋਏ ਹੋਣੇ ਚਾਹੀਦੇ ਹਨ। ਬਿਜਾਈ 

ਪਰੰਪਰਾਗਤ ਅਤੇ ਆਧੁਨਿਕ ਸਰੂਪ

Posted On October - 16 - 2010 Comments Off on ਪਰੰਪਰਾਗਤ ਅਤੇ ਆਧੁਨਿਕ ਸਰੂਪ
ਡਾ. ਜਸਪਾਲ ਸਿੰਘ ਰਿਖੀ ਪੰਜਾਬੀ ਸਭਿਆਚਾਰ ਵਿੱਚ ਪਿੰਡ ਦੀ ਸੱਥ ਨੂੰ ਇੱਕ ਅਹਿਮ ਸਥਾਨ ਪ੍ਰਾਪਤ ਹੈ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ, ‘ਉਹ ਥਾਂ ਜਿੱਥੇ ਲੋਕ ਮਿਲਕੇ ਬੈਠਣ, ਸਹਿ-ਸਥਿਤੀ ਦੀ ਥਾਂ, ਸਭਾ, ਮਜਲਿਸ, ਠਹਿਰਨ ਵਾਲਾ ਥਾਂ ਆਦਿ, ਸੱਥ ਅਖਵਾਉਂਦੀ ਹੈ’। ਇਹ ਇੱਕ ਅਜਿਹੀ ਥਾਂ ਹੁੰਦੀ ਸੀ ਜਿਸ ਵਿੱਚ ਸਾਰੇ ਪਿੰਡ ਦੇ ਭਾਈਚਾਰੇ ਦੇ ਲੋਕ ਵਿਹਲੇ ਸਮੇਂ ਮਿਲ ਕੇ ਬੈਠ ਸਕਦੇ ਸਨ। ਆਮ ਕਰਕੇ ਸੱਥ ਪਿੰਡ ਦੇ ਵਿਚਕਾਰ ਇੱਕ ਖੁੱਲ੍ਹੀ ਅਤੇ ਛਾਂਦਾਰ ਜਗ੍ਹਾ ਹੁੰਦੀ ਸੀ, ਜਿਸਨੂੰ 

ਖੇਤੀ ਸਾਹਿਤ ਕਿਸਾਨ ਦਾ ਸਭ ਤੋਂ ਭਰੋਸੇਯੋਗ ਮਿੱਤਰ

Posted On October - 16 - 2010 Comments Off on ਖੇਤੀ ਸਾਹਿਤ ਕਿਸਾਨ ਦਾ ਸਭ ਤੋਂ ਭਰੋਸੇਯੋਗ ਮਿੱਤਰ
ਜਗਤਾਰ ਸਿੰਘ ਧੀਮਾਨ ਅੱਜ ਦੀ ਖੇਤੀ ‘ਕਰਮਾ ਖੇਤੀ’ ਨਾਲੋਂ ‘ਅਕਲਾਂ ਖੇਤੀ’ ਜ਼ਿਆਦਾ ਹੈ ਕਿਉਂਕਿ ਰੱਜ ਕੇ ਵਾਹੁਣ ਨਾਲੋਂ ਅਕਲ ਨਾਲ ਵਾਹ ਕੇ ਹੀ ਅੱਜ ਦਾ ਕਿਸਾਨ ਸਮੇਂ ਦਾ ਹਾਣੀ ਬਣ ਸਕਦਾ ਹੈ। ਅਜੋਕੇ ਦੌਰ ਵਿਚ ਖੇਤੀਬਾੜੀ ਖੋਜ, ਸਿੱਖਿਆ ਅਤੇ ਪਸਾਰ ਤਕਨੀਕਾਂ ਵਿਚ ਆਈਆਂ ਇਨਕਲਾਬੀ ਤਬਦੀਲੀਆਂ ਨੇ ਕਿਸਾਨੀ ਸਰੋਕਾਰਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਕਿਸਾਨ ਦਾ ਮੁਕਾਬਲਾ ਪਿੰਡ, ਸ਼ਹਿਰ, ਸੂਬੇ ਜਾਂ ਦੇਸ਼ ਵਿਚ ਹੀ ਨਹੀਂ ਸਗੋਂ ਵਿਸ਼ਵ ਪੱਧਰ ‘ਤੇ ਹੈ। ਵਿਸ਼ਵੀਕਰਨ ਦੇ ਇਸ ਦੌਰ ਵਿਚ ਉਹੀ 

ਬਾਪੂ ਦੀਆਂ ਕਮਾਈਆਂ

Posted On October - 16 - 2010 Comments Off on ਬਾਪੂ ਦੀਆਂ ਕਮਾਈਆਂ
ਗੀਤ ਬਾਪੂ ਕੁੜਤੇ ਨਾਲ ਪਜਾਮਾ, ਕਦੇ ਚਾਦਰਾ ਲਾਉਂਦਾ ਸੀ। ਮੋਚੀ ਦੀ ਬਣਾਈ ਜੁੱਤੀ, ਧੌੜੀ ਵਾਲੀ ਪਾਉਂਦਾ ਸੀ। ਫੱਕਰਾਂ ਨੂੰ ਕਾਹਦਾ ਫ਼ਿਕਰ, ਕੱਪੜੇ ਹੁੰਦੇ ਵੱਟੋ ਵੱਟ। ਕੋਟ ਪੈਂਟ ਨਾਲ ਟਾਈ ਲਾ ਕੇ, ਅੱਜ ‘ਬਾਬੂ’ ਬਣਗੇ ਜੱਟ। ਬਲਦਾਂ ਨਾਲ ਖੇਤਾਂ ‘ਚ, ਬਾਪੂ ਹੱਲ ਜੋੜਦਾ ਸੀ। ਚੱਲਦਾ ਜਦ ਖੂਹ, ਨੱਕੇ ਕਿਆਰੇ ਦੇ ਮੋੜਦਾ ਸੀ। ਇਕ ਮਿੰਟ ਦਾ ਵਿਹਲ ਨਾ ਹੁੰਦਾ, ਕੰਮਾਂ ਪਿੱਛੇ ਦੌੜਦਾ ਸੀ। ਅੱਜ ਮਸ਼ੀਨੀ ਖੇਤੀ ਹੋਗੀ, ਕੰਮ ਨਿਬੜਦਾ ਝੱਟ। ਕੋਟ ਪੈਂਟ…। ਕੰਮ ਕਾਰਾਂ ਤੋਂ ਵਿਹਲਾ ਹੋ ਕੇ, ਬਾਪੂ 

ਖੇਤੀਬਾੜੀ ਨੂੰ ਲਾਹੇਵੰਦ ਬਣਾਉਣਾ ਹੀ ਯੂਨੀਵਰਸਿਟੀ ਦੀ ਖੋਜ ਦਾ ਮੁੱਖ ਮੰਤਵ

Posted On October - 6 - 2010 Comments Off on ਖੇਤੀਬਾੜੀ ਨੂੰ ਲਾਹੇਵੰਦ ਬਣਾਉਣਾ ਹੀ ਯੂਨੀਵਰਸਿਟੀ ਦੀ ਖੋਜ ਦਾ ਮੁੱਖ ਮੰਤਵ
ਸਤਬੀਰ ਸਿੰਘ ਗੋਸਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਕ ਅਜਿਹੀ ਸੰਸਥਾ ਹੈ ਜਿਹੜੀ ਕਿ ਰਾਜ ਦੀਆਂ ਖੇਤੀ ਸਬੰਧੀ ਤਕਨੀਕੀ ਲੋੜਾਂ ਨੂੰ ਪੂਰੀਆਂ ਕਰਦੀ ਹੈ। ਇਸ ਨੇ ਹੁਣ ਤਕ ਵੱਖ-ਵੱਖ ਫਸਲਾਂ ਦੀਆਂ 686 ਕਿਸਮਾਂ ਦੀ ਸਿਫਾਰਸ਼ ਕੀਤੀ ਹੈ। ਜਿਨ੍ਹਾਂ ਨੂੰ ਕਿਸਾਨਾਂ ਨੇ ਵੱਡੇ ਪੱਧਰ ’ਤੇ ਅਪਣਾਇਆ ਹੈ। ਇਹ ਯੂਨੀਵਰਸਿਟੀ ਵੱਖ-ਵੱਖ ਫਸਲਾਂ ਜਿਵੇਂ ਕਿ ਬਾਜਰਾ, ਮੱਕੀ, ਅਰਹਰ, ਕਪਾਹ, ਸੂਰਜਮੁਖੀ, ਗੋਭੀ ਸਰ੍ਹੋਂ, ਨੇਪੀਅਰ ਬਾਜਰਾ, ਖਰਬੂਜੇ, ਬੈਂਗਣ, ਮਿਰਚਾਂ, ਟਮਾਟਰ ਅÇਾਦ ਦੀਆਂ ਦੋਗਲੀਆਂ ਕਿਸਮਾਂ 

ਕਿਸਾਨ ਦੇ ਵਿਹੜੇ ਹੀ ਪੱਤਝੜ ਕਿਉਂ?

Posted On October - 6 - 2010 Comments Off on ਕਿਸਾਨ ਦੇ ਵਿਹੜੇ ਹੀ ਪੱਤਝੜ ਕਿਉਂ?
ਰਘਵੀਰ ਸਿੰਘ ਚੰਗਾਲ ਸਾਉਣ ਭਾਦੋਂ ਦਾ ਮਹੀਨਾ ਪੰਜਾਬ ਦੇ ਕਿਸਾਨਾਂ ਲਈ ਬਹੁਤ ਲਾਹੇਵੰਦ ਰਿਹਾ ਹੈ। ਸਾਉਣ-ਭਾਦੋਂ ਮਹੀਨੇ ਦੀ ਗਰਮੀ ਤੇ ਕਣੀਆਂ ਦੀ ਬੁਛਾੜ ਨੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਈ ਰੱਖਿਆ ਹੈ। ਇਲਾਕੇ ਭਰ ਵਿਚ ਝੋਨੇ ਦੀ ਭਰਵੀਂ ਫਸਲ ਲਹਿਲਾਉਂਦੀ ਕਿਸਾਨਾਂ  ਨੂੰ ਸਰੂਰ ਬਖ਼ਸ਼ ਰਹੀ ਹੈ ਕਿ ਐਤਕੀਂ ਤਾਂ ਚੜ੍ਹੇ ਕਰਜ਼ੇ ਦਾ ਭਾਰ ਲਾਹ ਕੇ ਰੱਖ ਦੇਵੇਗੀ। ਹੁਣ ਜਦੋਂ ਸਾਉਣ-ਭਾਦੋਂ ਦਾ ਮਹੀਨਾ ਲੰਘ ਗਿਆ ਹੈ ਤਾਂ ਮੀਂਹ ਦੀ ਮਾਰ ਦਾ ਖ਼ਤਰਾ ਵੀ ਮਾਨੋਂ ਟਲ ਗਿਆ ਹੈ। ਕਿਸਾਨਾਂ ਦੇ ਚਿਹਰੇ 

ਇਤਿਹਾਸਕ ਪਿੰਡ ਜਹਾਂਗੀਰ ਨੂੰ ਸਰਕਾਰ ਦੀ ਸਵੱਲੀ ਨਜ਼ਰ ਦੀਆਂ ਉਡੀਕਾਂ

Posted On October - 6 - 2010 Comments Off on ਇਤਿਹਾਸਕ ਪਿੰਡ ਜਹਾਂਗੀਰ ਨੂੰ ਸਰਕਾਰ ਦੀ ਸਵੱਲੀ ਨਜ਼ਰ ਦੀਆਂ ਉਡੀਕਾਂ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਬੀਰਬਲ ਰਿਸ਼ੀ ਪਿੰਡ ਜਹਾਂਗੀਰ ਨੂੰ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ ਅਤੇ ਨਹਿਰ ਦੇ ਕੰਢੇ ’ਤੇ ਵਸੇ ਇਸ ਪਿੰਡ ਦੇ ਲੋਕ ਪੜ੍ਹੇ ਲਿਖੇ, ਰਾਜਸੀ ਸਮਝ ਰੱਖਣ ਵਾਲੇ ਚੇਤਨ ਹਨ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਹਾਲੇ ਵੀ ਇਹ ਛੋਟਾ ਜਿਹਾ ਪਿੰਡ ਕਈ ਸਰਕਾਰੀ ਸਹੂਲਤਾਂ ਤੋਂ ਸੱਖਣਾ ਹੈ ਜਿਸ ਕਰਕੇ ਇਸ ਪਿੰਡ ਨੂੰ ਸਰਕਾਰ ਦੀ ਸਵੱਲੀ ਨਜ਼ਰ ਪੈਣ ਦੀ ਡਾਹਢੀ ਉਡੀਕ ਹੈ। ਪਿੰਡ ਜਹਾਂਗੀਰ ਦਾ ਇਤਿਹਾਸਕ ਪਿਛੋਕੜ ਬੜਾ ਦਿਲਚਸਪ 

ਇਤਿਹਾਸਕ ਪਿੰਡ ਜਹਾਂਗੀਰ ਨੂੰ ਸਰਕਾਰ ਦੀ ਸਵੱਲੀ ਨਜ਼ਰ ਦੀਆਂ ਉਡੀਕਾਂ

Posted On October - 6 - 2010 Comments Off on ਇਤਿਹਾਸਕ ਪਿੰਡ ਜਹਾਂਗੀਰ ਨੂੰ ਸਰਕਾਰ ਦੀ ਸਵੱਲੀ ਨਜ਼ਰ ਦੀਆਂ ਉਡੀਕਾਂ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਬੀਰਬਲ ਰਿਸ਼ੀ ਪਿੰਡ ਜਹਾਂਗੀਰ ਨੂੰ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ ਅਤੇ ਨਹਿਰ ਦੇ ਕੰਢੇ ’ਤੇ ਵਸੇ ਇਸ ਪਿੰਡ ਦੇ ਲੋਕ ਪੜ੍ਹੇ ਲਿਖੇ, ਰਾਜਸੀ ਸਮਝ ਰੱਖਣ ਵਾਲੇ ਚੇਤਨ ਹਨ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਹਾਲੇ ਵੀ ਇਹ ਛੋਟਾ ਜਿਹਾ ਪਿੰਡ ਕਈ ਸਰਕਾਰੀ ਸਹੂਲਤਾਂ ਤੋਂ ਸੱਖਣਾ ਹੈ ਜਿਸ ਕਰਕੇ ਇਸ ਪਿੰਡ ਨੂੰ ਸਰਕਾਰ ਦੀ ਸਵੱਲੀ ਨਜ਼ਰ ਪੈਣ ਦੀ ਡਾਹਢੀ ਉਡੀਕ ਹੈ। ਪਿੰਡ ਜਹਾਂਗੀਰ ਦਾ ਇਤਿਹਾਸਕ ਪਿਛੋਕੜ ਬੜਾ ਦਿਲਚਸਪ 

ਫਸਲਾਂ ਸਾਂਭਣ ਅਤੇ ਨਵੀਂ ਬੀਜਾਈ ਦੀ ਤਿਆਰੀ

Posted On October - 6 - 2010 Comments Off on ਫਸਲਾਂ ਸਾਂਭਣ ਅਤੇ ਨਵੀਂ ਬੀਜਾਈ ਦੀ ਤਿਆਰੀ
ਡਾ. ਰਣਜੀਤ ਸਿੰਘ ਅਕਤੂਬਰ ਦਾ ਮਹੀਨਾ ਕਿਸਾਨਾਂ ਲਈ ਸਭ ਤੋਂ ਵਧ ਰੁਝੇਂਵਿਆਂ ਭਰਿਆ ਹੁੰਦਾ ਹੈ। ਮੌਸਮ ਵਿਚ ਤਬਦੀਲੀ ਆਉਂਦੀ ਹੈ ਅਤੇ ਮੌਸਮ ਬਸੰਤ ਵਰਗਾ ਹੋ ਜਾਂਦਾ ਹੈ। ਅਸਲ ਵਿਚ ਪੰਜਾਬ ਵਿਚ ਦੋ ਵੇਰ ਬਸੰਤ ਆਉਂਦੀ ਹੈ। ਇਸ ਬਸੰਤ ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਇਸੇ ਮਹੀਨੇ ਸਾਉਣੀ ਦੀ ਫਸਲ ਨੂੰ ਸਾਂਭਣਾ ਹੁੰਦਾ ਹੈ ਜਦੋਂ ਕਿ ਹਾੜ੍ਹੀ ਦੀ ਬਿਜਾਈ ਵੀ ਕਰਨੀ ਪੈਂਦੀ ਹੈ। ਮਹੀਨਾ ਚੜ੍ਹਦਿਆਂ ਹੀ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ। ਮੰਡੀਆਂ ਵਿਚ ਨਵੀਂ ਫ਼ਸਲ ਆਉਣੀ ਸ਼ੁਰੂ ਹੋ ਜਾਂਦੀ 

ਫਸਲਾਂ ਸਾਂਭਣ ਅਤੇ ਨਵੀਂ ਬੀਜਾਈ ਦੀ ਤਿਆਰੀ

Posted On October - 6 - 2010 Comments Off on ਫਸਲਾਂ ਸਾਂਭਣ ਅਤੇ ਨਵੀਂ ਬੀਜਾਈ ਦੀ ਤਿਆਰੀ
ਡਾ. ਰਣਜੀਤ ਸਿੰਘ ਅਕਤੂਬਰ ਦਾ ਮਹੀਨਾ ਕਿਸਾਨਾਂ ਲਈ ਸਭ ਤੋਂ ਵਧ ਰੁਝੇਂਵਿਆਂ ਭਰਿਆ ਹੁੰਦਾ ਹੈ। ਮੌਸਮ ਵਿਚ ਤਬਦੀਲੀ ਆਉਂਦੀ ਹੈ ਅਤੇ ਮੌਸਮ ਬਸੰਤ ਵਰਗਾ ਹੋ ਜਾਂਦਾ ਹੈ। ਅਸਲ ਵਿਚ ਪੰਜਾਬ ਵਿਚ ਦੋ ਵੇਰ ਬਸੰਤ ਆਉਂਦੀ ਹੈ। ਇਸ ਬਸੰਤ ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਇਸੇ ਮਹੀਨੇ ਸਾਉਣੀ ਦੀ ਫਸਲ ਨੂੰ ਸਾਂਭਣਾ ਹੁੰਦਾ ਹੈ ਜਦੋਂ ਕਿ ਹਾੜ੍ਹੀ ਦੀ ਬਿਜਾਈ ਵੀ ਕਰਨੀ ਪੈਂਦੀ ਹੈ। ਮਹੀਨਾ ਚੜ੍ਹਦਿਆਂ ਹੀ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ। ਮੰਡੀਆਂ ਵਿਚ ਨਵੀਂ ਫ਼ਸਲ ਆਉਣੀ ਸ਼ੁਰੂ ਹੋ ਜਾਂਦੀ 

ਵਾਤਾਵਰਣ ਦੀਆਂ ਵਧੀਆ ਸੂਚਕ ਚਿੜੀਆਂ

Posted On October - 2 - 2010 Comments Off on ਵਾਤਾਵਰਣ ਦੀਆਂ ਵਧੀਆ ਸੂਚਕ ਚਿੜੀਆਂ
ਪ੍ਰੋ. ਸੰਦੀਪ ਚਾਹਲ ਵਿਸ਼ਵ ਵਿਚ ਪੰਛੀਆਂ ਦੀਆਂ 10,000 ਕਿਸਮਾਂ ਹਨ। ਮਸ਼ਹੂਰ ਪੰਛੀ ਵਿਗਿਆਨੀ ਡਾ. ਅਲੀਵਰ ਅਸਟਿਨ ਨੇ ਆਪਣੀ ਕਿਤਾਬ ‘ਬਰਡਜ਼ ਆਫ ਦ ਵਰਲਡ’ ਵਿਚ ਲਿਖਿਆ ਹੈ ਕਿ ਫਾਸਿਲ ਰਿਕਾਰਡ ਦੇ ਮੁਤਾਬਕ ਤਕਰੀਬਨ 250000 ਸਾਲ ਪਹਿਲਾਂ ਪਲੀਸਟੀਓਸੀਨ ਸਦੀ ਦੌਰਾਨ ਵਿਸ਼ਵ ਵਿਚ ਪੰਛੀਆਂ ਦੀਆਂ 11500 ਪ੍ਰਜਾਤੀਆਂ ਸਨ। ਉਨ੍ਹਾਂ ਦੇ ਮਤ ਅਨੁਸਾਰ ਪਿਛਲੇ 600 ਸਾਲਾਂ ਵਿਚ ਵਿਸ਼ੇਸ਼ ਪੰਛੀਆਂ ਦੀਆਂ 100 ਕਿਸਮਾਂ ਅਤੇ ਸੰਨ 2009 ਤਕ ਪੰਛੀਆਂ ਦੀਆਂ 1000 ਕਿਸਮਾਂ ਖ਼ਤਮ ਹੋ ਚੁੱਕੀਆਂ ਹਨ। ਇਹ ਵੀ ਹੈਰਾਨੀਜਨਕ ਅੰਕੜਾ ਹੈ ਕਿ ਸੰਨ 

ਕਿੱਥੇ ਗਿਆ ਚਿੜੀਆਂ ਦਾ ਚੰਬਾ!

Posted On October - 2 - 2010 Comments Off on ਕਿੱਥੇ ਗਿਆ ਚਿੜੀਆਂ ਦਾ ਚੰਬਾ!
ਚਿੜੀਆਂ ਸਾਡੇ ਨਾਲ ਰੁੱਸ ਗਈਆਂ ਹਨ ਤੇ ਉਨ੍ਹਾਂ ਦਾ ਸਾਡੇ ਨਾਲ ਰੁੱਸਣਾ ਜਾਇਜ਼ ਵੀ ਹੈ। ਅਸੀਂ ਅਜੋਕੀ ਜੀਵਨ ਸ਼ੈਲੀ ਵਿਚ ਇੰਨੇ ਸਵਾਰਥੀ ਹੋ ਗਏ ਹਾਂ ਕਿ ਸਾਨੂੰ ਰੱਬ ਦੇ ਇਸ ਛੋਟੇ ਜਿਹੇ ਜੀਅ ਦੀ ਕੋਈ ਪ੍ਰਵਾਹ ਨਹੀਂ ਰਹੀ। ਜੀ ਹਾਂ, ਇਹ ਸੱਚ ਹੈ ਕਿ ਚਿੜੀਆਂ ਦੀ ਹੋਂਦ ਖਤਮ ਹੋਣ ਵਾਲੀ ਹੈ। ਜੇ ਇਹ ਕਿਹਾ ਜਾਵੇ ਕਿ ਖਤਮ ਹੋ ਚੁੱਕੀ ਹੈ ਤਾਂ ਵੀ ਕੋਈ ਹੈਰਾਨੀ ਨਹੀਂ ਹੋਵੇਗੀ। ਹਰ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਘਰ ਵਿਚ, ਹਰ ਪਿੰਡ, ਹਰ ਸ਼ਹਿਰ ਵਿਚ ਚਹਿਚਹਾਉਂਦੀਆਂ ਚਿੜੀਆਂ ਦੀ ਆਵਾਜ਼ ਸੁਣਨ ਨੂੰ 

ਫੇਰ ਲੈ ਆਏ ਅੱਠ ਸੌ ਕਰੋੜ

Posted On October - 2 - 2010 Comments Off on ਫੇਰ ਲੈ ਆਏ ਅੱਠ ਸੌ ਕਰੋੜ
ਬੋਲ-ਕਬੋਲ ਜਰਨੈਲ ਘੁਮਾਣਚੰਡੀਗੜ੍ਹੋਂ? – ਫੌਜੀ ਸਾਹਿਬ ਗਏ ਸੀ ਥੋਡੇ ‘ਜੱਟ ਯੂਨੀਅਨ ਵਾਲੇ’ ਚੰਡੀਗੜ੍ਹ ਝੰਡੀਆਂ ਚੁੱਕ ਕੇ ਫੇਰ ਲੈ ਆਏ ਅੱਠ ਸੌ ਕਰੋੜ। – ਅਮਲੀਆ ਲੈ ਆਵਾਂਗੇ ਅੱਠ ਸੌ ਕਰੋੜ ਕਿਵੇਂ ਨਹੀਂ ਦੇਣਗੇ ਸਾਡਾ ਹੱਕ ਐ ਸਹੁਰੀ ਕੋਈ ਭੀਖ ਮੰਗਦੇ ਆਂ ਅਸੀਂ। – ਨਾਲੇ ਮੈਂ ਸੁਣਿਆਂ ਬਈ ਮੁਕਰ ਗਈ ਸਰਕਾਰ ਪੈਸੇ ਦੇਣ ਤੋਂ? – ਤੈਨੂੰ ਕੀ ਪਤੈ ਅਮਲੀਆ ਲੀਡਰਾਂ ਦਾ ਪਹਿਲਾਂ ਹਾਂ ਕਰਨਗੇ ਫੇਰ ਨਾ ਕਰਨਗੇ… ਐਨ ਵੋਟਾਂ ਵੇਲੇ ਜਾ ਕੇ ਹਾਂ ਕਰਕੇ ਹਮਦਰਦੀ ਜਿੱਤਣਗੇ…ਮੱਘਰ ਮਾਸਟਰ ਅਖਬਾਰ 

ਕਿਸਾਨ ਕੇਲੇ ਦੀ ਫਸਲ ਵੱਲ ਮੁੜੇ

Posted On October - 2 - 2010 Comments Off on ਕਿਸਾਨ ਕੇਲੇ ਦੀ ਫਸਲ ਵੱਲ ਮੁੜੇ
ਜਤਿੰਦਰ ਪੰਮੀ ਪੰਜਾਬ ਦੇ ਕਿਸਾਨਾਂ ਵਿਚ ਹੌਲੀ-ਹੌਲੀ ਜਾਗ੍ਰਿਤੀ ਆ ਰਹੀ ਹੈ ਅਤੇ ਉਹ ਰਵਾਇਤੀ ਖੇਤੀ ਤੋਂ ਹਟ ਕੇ ਹੋਰ ਫਸਲਾਂ ਵੱਲ ਵੀ ਧਿਆਨ ਦੇਣ ਲੱਗੇ ਹਨ। ਇਸੇ ਤਹਿਤ ਪੰਜਾਬ ਵਿਚ ਕੇਲੇ ਦੀ ਖੇਤੀ ਕਰਨ ਦਾ ਰੁਝਾਨ ਵਧ ਰਿਹਾ ਹੈ ਅਤੇ ਅਗਾਂਹਵਧੂ ਕਿਸਾਨਾਂ ਵਲੋਂ ਇਸ ਦੀ ਖੇਤੀ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਨਾਲ ਪੰਜਾਬ ਵਿਚ ਬਦਲਵੀਂ ਖੇਤੀ ਦੀ ਮਹੱਤਤਾ ਵਧ ਰਹੀ ਹੈ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ, ਜਿਨ੍ਹਾਂ ਵਿਚ ਲੁਧਿਆਣਾ, ਮੋਗਾ, ਸੰਗਰੂਰ, ਬਠਿੰਡਾ, ਰੋਪੜ ਅਤੇ ਫਰੀਦਕੋਟ ਸ਼ਾਮਲ ਹਨ, ਦੇ 

ਦੋਆਬੇ ’ਚ ਵਗਦਾ ਦੁੱਧ ਦਾ ਦਰਿਆ

Posted On October - 2 - 2010 Comments Off on ਦੋਆਬੇ ’ਚ ਵਗਦਾ ਦੁੱਧ ਦਾ ਦਰਿਆ
ਸੁਰਿੰਦਰ ਭੂਪਾਲ ਖੇਤੀ ਧੰਦਾ ਬਹੁਤਾ ਲਾਹੇਵੰਦ ਨਹੀਂ ਰਿਹਾ। ਦਿਨੋਂ ਦਿਨ ਜ਼ਮੀਨ ਮਹਿੰਗੀ ਹੋ ਰਹੀ ਹੈ, ਜ਼ਮੀਨ ਦੇ ਠੇਕਾ ਰੇਟ ਵਧ ਗਏ ਹਨ, ਖੇਤੀ ਦੇ ਔਜ਼ਾਰ ਬਹੁਤ ਮਹਿੰਗੇ ਹਨ, ਰੇਹਾਂ, ਸਪਰੇਆਂ ਦੇ ਵਧੇ ਰੇਟਾਂ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਇਸ ਸਮੱਸਿਆ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਲਈ ਪ੍ਰੇਰਿਆ ਹੈ। ਪੜ੍ਹੇ ਲਿਖੇ ਨੌਜਵਾਨਾਂ ਨੂੰ ਇਸ ਸਬੰਧੀ ਟਰੇਨਿੰਗ ਕੋਰਸ ਅਤੇ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਸ਼ੂ ਪਾਲਣ ਵਿਭਾਗ 

ਇਜ਼ਰਾਇਲ ਦੀ ਟੇਕ ਹੁਣ ਸਮੁੰਦਰੀ ਪਾਣੀ ’ਤੇ

Posted On September - 25 - 2010 Comments Off on ਇਜ਼ਰਾਇਲ ਦੀ ਟੇਕ ਹੁਣ ਸਮੁੰਦਰੀ ਪਾਣੀ ’ਤੇ
ਇਜ਼ਰਾਇਲ ਵਿਚ ਪਾਣੀ ਦੇ ਸੰਕਟ ਤੋਂ ਨਿਜਾਤ ਪਾਉਣ ਲਈ ਸਮੁੰਦਰੀ ਪਾਣੀ ਨੂੰ ਸੋਧਣ ਖਾਤਰ ਉੱਥੋਂ ਦੀ ਸਰਕਾਰ ਅਤੇ ਉੱਥੋਂ ਦੇ ਤਕਨੀਕੀ ਮਾਹਰ ਪੂਰੇ ਯਤਨ ਕਰ ਰਹੇ ਹਨ। ਇਸ ਮੁਲਕ ਵਿਚ ਵਧ ਰਹੀ ਆਬਾਦੀ ਵਾਸਤੇ ਪਾਣੀ ਲਈ ਪੂਰੀ ਤਰ੍ਹਾਂ ਵਰਖਾ ਰੁੱਤ ’ਤੇ ਨਿਰਭਰਤਾ ਹੋਣ ਕਾਰਨ ਦੇਸ਼ਵਾਸੀ ਆਮ ਵਰਤੋਂ ਲਈ ਪਾਣੀ ਦੀ ਘਾਟ ਦੇ ਸੰਕਟ ਨਾਲ ਦੋ-ਚਾਰ ਹੋ ਰਹੇ ਹਨ। ਪਰ ਹੁਣ ਸਮੁੰਦਰੀ ਪਾਣੀ ਨੂੰ ਆਮ ਵਰਤੋਂ ਯੋਗ ਬਣਾਏ ਜਾਣ ਲਈ ਲਾਏ ਜਾ ਰਹੇ   ਪਲਾਂਟਾਂ ਨੇ ਕਾਫੀ ਰਾਹਤ ਦਿੱਤੀ ਹੈ। ਕੁਝ ਮਹੀਨੇ ਪਹਿਲਾਂ ਹੀ ਇਜ਼ਰਾਇਲ 
Available on Android app iOS app
Powered by : Mediology Software Pvt Ltd.